Punjab
Search
sir eh sahiwal vachhi hai ehdi kl ai krwayi c te aj sver eda kr rahi hai eh dsseo ai dubara krwaiye ya nahi ?
(pb)
ਮਨਦੀਪ ਜੀ ਇਸਦਾ ਕੋਈ ਚੱਕਰ ਨਹੀਂ ਹੈ ਤੁਸੀ ਇਸ ਨੂੰ Gestaprogen ਪਾਊਡਰ 25gm ਰੋਜਾਨਾ ਦੇਣਾ ਸ਼ੁਰੂ ਕਰੋ
ਸਰ ਇਹ ਤਕਰੀਬਨ ਢਾਈ ਸਾਲ ਦਾ ਅਮਰਪਾਲੀ ਕਿਸਮ ਦਾ ਅੰਬ ਆ ਜੀ ਇਸ ਨੂੰ ਪਿਛਲੇ ਸਾਲ ਫੁੱਲ ਲੱਗੇ ਸੀ ਜੋ ਕੇ ਸੁਕੱ ਕੇ ਗਿਰ ਗਏ ਸੀ ਪਾਣੀ ਰੋਜ਼ ਪਾਉਣੇ ਆ ਹੁਣ ਤੁਸੀਂ ਹੱਲ ਦਸੋ ਮੇਰੇ ਜ਼ਿਲਾ ਮਾਨਸਾ ਹੈ ਜੀ ?
(pb)
Punjab
ਯਾਦਵਿੰਦਰ ਜੀ, ਅਜੇ ਬੂਟਾ ਕਾਫੀ ਨਿੱਕਾ ਹੈ ਅਤੇ ਅੰਬ ਦੇ ਬੂਟੇ ਨੂੰ ਫਲ ਤਕਰੀਬਨ 5 ਸਾਲ ਦਾ ਹੋਣ ਤੋਂ ਬਾਅਦ ਹੀ ਲਗਦਾ ਹੈ ਜੀ।
kapas 1 foot ke Adhik hogaye hai kapas me paye ka khatar nai dala to ab khatar dal dena chahiye ?
(hn)
Govind ji kripya aap btaye ke aapne bijai ke smay fasl men kuch daal atha taki aapko uske hisab se jankari di ja sake.
sir mjh heat ch ni aundi 3 mahine ho gye oh kit use krni hai kiwe kriye ?
(pb)
ਤੁਸੀ ਮੱਝ ਨੂੰ ਹਾਰਮੋਨਸ ਵਾਲੇ ਟੀਕੇ ਲਗਾਉਣ ਤੋਂ ਪਹਿਲਾ ਇਕ ਵਾਰ ਇਹ ਤਰੀਕਾ ਵਰਤੋਂ, ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Bovimin B ਪਾਊਡਰ 50gm ਰੋਜਾਨਾ ਦਿਓ ਅਤੇ ਇਸਦੇ ਨਾਲ Ovulenta kit ਦਿਓ ਇਸ ਵਿੱਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ ਤੁਸੀ ਪਹਿਲਾ ਨੀਲੀਆਂ ਗੋਲੀਆਂ ਨੂੰ ਕੁੱਟ ਕੇ ਪਾਊਡਰ ਬਣਾ ਕੇ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ ਅਤੇ ਇਸ ਤਰ੍ਹਾਂ 5 ਦਿਨ ਤਕ ਦਿੰਦੇ ਰਹੋ ਅਤੇ ਜਦੋ ਉਹ ਪਤਲੀਆਂ ਤਾਰਾ ਕਰੇਂ ਫਿਰ ਤੁਸੀ ਉਸ ਨੂੰ ਟੀਕਾ ਭਰਵਾਂ ਸਕਦੇ ਹੋ
ਸਰ ਜੀ ਸਾੲੀਲਜ ਪਾੳੁਣ ਲੲੀ ਜੋ ਬੋਰਾ ਟਾੲੀਪ ਜੋ ਬੈਗ ਹਨ ੳੁਹ ਕਿਥੋ ਮਿਲ ਸਕਦੇ ਅੈ ਜੀ ?
(pb)
Punjab
ਮੇਜਰ ਜੀ ਤੁਸੀ ਇਸਦੇ ਬੈਗ ਲੈਣ ਦੇ ਲਈ Mr Khera +918053800002 ਨਾਲ ਸੰਪਰਕ ਕਰ ਸਕਦੇ ਹੋ।
ਝੋਨੇ ਚ ਨੇਨੋ ਪਾਉਣ ਦਾ ਕੋਈ ਫ਼ਾਇਦਾ ਹੈ ਕ ਨਹੀਂ ?
(pb)
Haryana
ਸੁੱਖ ਜੀ ਜੇਕਰ ਤੁਸੀਂ ਪਹਿਲਾ ਯੂਰੀਆ ਪੂਰੀ ਮਾਤਰਾ ਵਿਚ ਨਹੀਂ ਪਾਈ ਤਾਂ ਤੁਸੀਂ 2-4ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਇਸਦੀ ਵਰਤੋਂ ਕਰ ਸਕਦੇ ਹੋ
Apni kheti app have to make video on bonsai growing method?
(en)
Haryana
Gagan ji jaldi hi ehde upar vi video kiti jawegi.
Sir cow sui nu 8 din hoge ne 15 ltr dudh hai hun khedi feed pyi jave ta ho dudh vaddh jave ?
(pb)
Jaskaran ji tuci uss nu vdhia hara chara khilao ate uss nu Cargill di Milkogen 8000 feed khila skde ho ate uss nu Anabolite liquid 100ml rojana, Gouge powder 50gm rojana de skde ho.
Sir kadu ghaiye diyan belan nu is taran kadu ghaiye lag k sadi ja rahe ne isde lai koi solution dasio ?
(pb)
Haryana
Harpreet ji ehde vich 2 tra de phul hunde han jihna vich jehde male phul hunde han ohna upar kaddu ni lagde oh eyen hi suk jande han.
fungal infection roko then calcium + boron
Seed rate of redgram ?
(en)
Haryana
Krishna the recommended seed rate of red gram is 5-6 kg/ acre.
लेयर पोल्ट्री फार्म शुरू करने की संपूर्ण जानकारी ?
(hn)
Punjab
यदि आप लेयर मुर्गी पालन करना चाहते है तो लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं इस प्रकार आप अपने बजट के हिसाब से बच्चों को रख सकते है और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आएगा यदि आप तैयार बच्चा लेकर आते है तो वो आपको 205—210 रूप्ये प्रति बच्चे के हिसाब से पड़ेगा फिर आप उस हिसाब से इनको खरीद सकते है. इसका रेट मार्किट में चल रहे रेट के हिसाब से होता है पहले आप अपने बजट के हिसाब लेयर फार्मिंग करें फिर जैसे जैसे आपको काम की जानकारी होती रहेगी.
ਸਰ ਜੀ ਮੈਨੁੰ Trico cards ਚਾਹੀਦੇ ਨੇ ਕਿੱਥੋ ਮਿਲ ਸਕਦੇ ਨੇ ਨਰਮੇ ਦੀ ਫਸਲ ਚ ਵਰਤੋਂ ਕਰਨੇ ਨੇ ਜੀ । ਕਿਰਪਾ ਕਰਕੇ guide ਕਰੋ ?
(pb)
Haryana
ਗੁਰਸੇਵਕ ਜੀ tricho card ਲੈਣ ਲਈ ਤੁਸੀਂ pau ਨਾਲ ਸੰਪਰਕ ਕਰ ਸੱਕਦੇ ਹੋ। 01612401960
Takri Zinc da Results kive ah g jhone ch ?
(pb)
Haryana
Davinder ji je tuhadi fasal zinc di Kami de lachan dikhaundi hai tusi tan hi esdi varto kro. Eh zinc di Kami nu poora kr dinda hai jis de nal jhad badh aunda hai.
ਡਾਕਟਰ ਸਾਬ ਜੀ ਗਾਂ ਦੇ ਪੇਟ ਦੇ ਕੀੜਿਆ ਅਤੇ ਚਿੱਚੜਾ ਵਾਸਤੇ ਟੀਕਾ ਲਵਾਇਆ ਸੀ ਟੀਕੇ ਵਾਲੀ ਥਾਂ ਤੇ ਗੰਢ ਬਣ ਗਈ ਹੈ ਕੋਈ ਇਲਾਜ ਦੱਸੋ ਜੋ ਗੰਢ ਖੁਰ ਸਕੇ ?
(pb)
Rajasthan
ਸਵਰਨ ਜੀ ਤੁਸੀ ਉਸ ਜਗ੍ਹਾ ਜਿਥੇ ਗੰਢ ਬਣ ਗਈ ਹੈ ਤੁਸੀ ਉਥੇ ਬਰਫ ਦੀ ਮਾਲਿਸ਼ ਕਰੋ ਇਸ ਨਾਲ ਫਰਕ ਪੈ ਜਾਵੇਗਾ
Esda Results kive ah g jhone lyi ?
(pb)
Haryana
Davinder ji ehda mukh kaam boote nu laghu ate najruri takk dena hunda hai. Esnu tuci jhone vich vart sakde ho esda vdia result hai.
Bai g Mai krishi vigyan kender Abohar vich phone laya c poultry farm training layi per ona da phone number te land line number dono hi nhi milde iss layi Bai g daso ki Mai poultry farming traninig kitho lva jekar thonu Koi privet traninig den wale farm baare ptta hai jo manu certificate provide karvave ona da contact number deyo g jina to Mai traninig le ska Te mai certificate te loan le ke aapna poultry farm shuru kar ska thodi bot meharbani hovegi dhanvaad ?
(pb)
Punjab
Sardar ji tuci ditte hoye address te monday to friday ja ke training da pta kr skde ho ate ohna ton agli training di sari jankari laa skde ho, Krishi Vigyan Kendra Abohar, Address: 562G+438, Model Town, Abohar, Punjab 152117 tuci iss address te ja ke pta kr skde ho, baki isde certificate lai tuhanu kvk vich training leni pwegi baki jiwe kise hor kvk vich training howegi tan tuhanu uss vare bhi jankari de diti jawegi jiss nal tuci uthe ja ke bhi training kr skde ho.
Sir ਗਊ ਸੂਈ ਨੂੰ ੧੨ ਦਿਨ ਹੋ ਗੲਏ ਨੇਉਹ ਕਈ ਦਿਨਾਂ ਦੀ ਦਾਣਾ ਬਗੈਰਾ ਨੀ ਖਾਂਦੀ ਨਾ ਹੀ ਦਲੀਆ। ਸੁਖੀ ਤੂੜੀ ਹੀ ਖਾਂਦੀ ੲਏ ਦੁੱਧ ਵੀ ਘੱਟ ਗਈ ?
(pb)
ਵੀਰਪਾਲ ਜੀ ਉਸ ਨੂੰ Dozliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Rumicare powder 1 ਪਾਉਚ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Glactogog powder 50gm ਰੋਜਾਨਾ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ
ਪਿਹਲੇ ਝੋਟੀ ਦਾ ਸੂਣ ਵਿੱਚ 5 ਦਿਨ ਪਿਆ ਹੈ ਫੀਡ ਪਣ ਤੇ ਪਿੱਛਾ ਦਿਖਾਉਣਾ ਚਾਲੂ ਕਰ ਦਿੰਦੀ ਹੈ ?
(pb)
Punjab
ਤੁਸੀ ਉਸ ਨੂੰ ਫੀਡ, ਤੂੜੀ ਦੇਣੀ ਬੰਦ ਕਰ ਦਿਓ ਅਤੇ ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ .
Urea ta pwega sir Mtlb zinc ja ewe da Hor kuj paun lyi puchya v kuchh Hor paun di lod ta ni Pani kina din ni launa ehh pa ke ?
(pb)
Haryana
Jagjeet ji jhone nu zinc sulphate @25 kilo prati acre de hisab nal bijai wele paun di sifarish kiti jandi hai. Je tuhade podhe zinc di Kami de lachan dikhaunde han tan tusi 500 gram zinc sulphate nu 100 litre paani vich ghol ke prati acre de hisab nal spray kar sakde ho.
ਸਰ ਜੀ ਪੰਜਾਬ ਵਿੱਚ ਟਰੈਕਟਰ ਤੇ ਸਬਸਿਡੀ ਚਲ ਰਹੀ ਹੈ ਕੇ ਨਹੀ ਜੀ ?
(pb)
Punjab
ਸੰਦੀਪ ਜੀ ਪੰਜਾਬ ਵਿਚ ਟਰੈਕਟਰ ਤੇ ਕੋਈ ਸਬਸਿਡੀ ਨਹੀਂ ਹੈ। ਧੰਨਵਾਦ
ਮੈਂ ਜਾਮਣ ਦੇ 50 ਪੌਦੇ ਲਾਉਣੇ ਆ ਖੇਤ ਕਿਹੜੀ ਕਿਸਮ ਵਧੀਆ ਜਿਸ ਦਾ ਜਾਮਣ ਮੋਟਾ ਹੋਵੇ ?
(pb)
Haryana
ਇੰਦਰ ਜੀ ਤੁਸੀਂ ਜਾਮਣ ਦੇ rie jamun,, badama, kaatha, jathi ਕਿਸਮ ਲਗਾ ਸਕਦੇ ਹੋ।
Amle ki kheti ?
(hn)
Uttar Pradesh
Manohar ji aap amle ki kheti ke liye mitti janch karvaye agar mitti ki pH 6.5-9.5 tak hai to aap iski kheti kar sakte hai. iski prasidh kisme jaise NA-9, NA-6,NA-7 ki bijai kar sakte hai.iski bijai aap july se september mah men kar sakte hai, bijai kaliyon vale naye paudhon ki paniti ko mukhya khet men lgaya jata hai.khet ki tyari ke smay 10 kilo gobar ki khaad ache se milaye.iski sinchai garmi men 15 dino bad karen .
15 ਦਿਨ ਦੇ puppy ਦੇ infection ਬਹੁਤ ਹੋਗੀ ਹੈ ਕੋਈ ਇਲਾਜ ?
(pb)
ਮਿੰਟੂ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Amle ki kheti ?
(hn)
Uttar Pradesh
Manohar ji aap amle ki kheti ke liye mitti janch karvaye agar mitti ki pH 6.5-9.5 tak hai to aap iski kheti kar sakte hai. iski prasidh kisme jaise NA-9, NA-6,NA-7 ki bijai kar sakte hai.iski bijai aap july se september mah men kar sakte hai, bijai kaliyon vale naye paudhon ki paniti ko mukhya khet men lgaya jata hai.khet ki tyari ke smay 10 kilo gobar ki khaad ache se milaye.iski sinchai garmi men 15 dino bad karen .
..?
(hn)
Haryana
Rahul ji apke dwara pucha gya prashan sahi tareeke se upload nahi hua hai sahi jankari lene ke liye dubara de prashan puche.
ਸਤਿ ਸ੍ਰੀ ਆਕਾਲ ਜੀ ਨਰਮੇ ਤੇ ਚਿੱਟਾ ਮੱਛਰ ਬਹੁਤ ਹੈ ਕੋਈ ਹੱਲ ਦੱਸੋ ਨਿੱਕੇ ਨਿੱਕੇ ਭਮੱੜ ਵੀ ਆ ?
(pb)
Punjab
ਨਵਦੀਪ ਜੀ ਚਿੱਟੇ ਮੱਛਰ ਦੀ ਰੋਕਥਾਮ ਲਈ ਤੁਸੀ flonicamid 60g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Gehu ki fasal kab boi jati hai ?
(hn)
Punjab
Chandra ji gehu ki burai November me shuru ho jaati hai ji.
Is grass ko jad se khatam karne ke liye Kon si dawa dale ?
(hn)
Punjab
Rama ji agar ye khuli jgaah me hai to aap Gramaxone ka paryog kar ke is ghaas ki rokthaam kar sakte hai.
Jiri nu kuj kat reha pani vich roktham lyi ki kria g ?
(pb)
Punjab
Narinder ji tuci chlorpyriphos @1L /acre de hisaab naal vart sakde ho ji
Jiri nu kuj kat reha pani vich roktham lyi ki kria g ?
(pb)
Punjab
Narinder ji, tuci chlorpyriphos 1 L/acre de hisaab naal vart sakde ho ji.
सर बताएं, कृषि विज्ञान केंद्र नौगांव अलवर में मुझे बकरी पालन की ट्रेनिंग लेनी है उसके लिए क्या प्रोसेस रहेगी ?
(hn)
Punjab
समीम जी इसके लिए आप अपने नज़दीकी कृषि विज्ञान केन्द्र में जाएं और वहां अपना ट्रेनिंग वाला फार्म भर सकते है फिर जब भी बकरी पालन की ट्रेनिंग होगी तो वो आपको फोन करके ट्रेनिंग के बारे में बता देंगे। इस तरह आप वहां से ट्रेनिंग ले सकते हैं।
सर बकरी पालन के लिए मुझे सिरोही नस्ल की 10 बकरी 1 बकरा ब्रिडर चाहिए। कहां से ले नजदीकी में बताएं ?
(hn)
Punjab
समीम जी आप सिरोही बकरियां लेने के लिए Amrit Toshik 9680050016 Toshik Goat farm से संपर्क कर सकते है।
Sir es nu 28/6/22 nu 30 kg urea +6kg zinc 33% pai c, hun purane leaf es trh ho rahe aa...... ki problem a?
(pb)
Punjab
Gurdev ji ih zinc di Kami de lashan Han, is di rokthaam lai 500g zinc nu 100litre paani vich ghol ke spray karo ji.
ਹੈਲੋ ਜੀ ਝੋਨੇ 1121 ਦੀ ਸੁੱਕੇ ਵਾਹਨ ਚ ਬਿਜਾਈ ਕੀਤੀ ਹੋਈ ਹੈ ਨਦੀਨ ਬਹੁਤ ਜਿਆਦਾ ਹੋ ਰਹੇ ਹਨ ਮੁਰਕ ਸਵਾਕ ਆਦਿ ਇਨਾ ਦੀ ਰੋਕਥਾਮ ਲਈ ਦਸੋ ?
(pb)
Punjab
ਸ਼ੁੱਭ ਜੀ ਨਦੀਨਾਂ ਦੀ ਰੋਕਥਾਮ ਲਈ ਤੁਸੀ bispyribac 100ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Cow nu proper heat liye powder and tables dso ji ?
(pb)
Khushpreet ji tuci uss nu sbh ton pehla pett de kiria lai Flukarid-DS bolus deo ate uss nu Bovimin-b ultra powder 50gm rojana dena suru kro ate uss nu Ovumin advance tablet rojana 1 goli deni suru kro, ehna nal usde sarir di kami puri howegi ate sme te heat vich aa jawegi.
ਡਾਕਟਰ ਸਾਹਿਬ ਜੀ ਪਹਿਲਣ ਝੋਟੀ ਦੇ ਦੋ ਮਹੀਨੇ ਰਹਿ ਗਏ ਸੂਣ ਚ ਤੇ ਉਹਨੂੰ ਹੁਣ ਕੀ ਪਾਉਣਾ ਸ਼ੁਰੂ ਕਰਾਂ ਕਿ ਚੰਗਾ ਦੁੱਧ ਦੇਵੇ ?
(pb)
ਬਿੱਟਾ ਜੀ ਤੁਸੀ ਉਸ ਨੂੰ Bovibest H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ, ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ
Sir ਚਰੀ ਤੇ ਬਾਜਰਾ ਬੀਜੀ ਨੂੰ 45 ਦਿਨ hoge ne per growth ਨਹੀਂ ho ਰਹੀ ki growth ਲਈ ਯੂਰੀਆ ਦੇ ਘੋਲ te gibberellic acid di spray ਕਰ sakde han g ?
(pb)
Punjab
Sukhwinder ji, kirpa kar ke ih dasso ki tusi pehla is nu kihdi kihdi khaad kinni maatra vich paa chukke ho, us hisaab naal hi tuhaanu is baare shi janaakri ditti ja sakegi.
Sir pehla 2war 30 kilo urea payeya ha g
Cow d muh cho jagg bhtt nikldi , garmi v bhtt mnodi hai koi ilaz dosa ki ditta jave ?
(en)
Gurinder ji tuci uss nu Amalza powder 50gm rojana ate Vivliv liquid 50ml rojana dena suru kro ate uss nu hafte vich 1-2 varr 20-25gm mitha sodha bhi jrur deo baki jekar ohh jyada garmi mndi hai fir uss nu gurr da sharbat bnna ke pilla skde ho.
Can you guide on veterinary pharmacy.Its scope and details of course ?
(en)
Punjab
You can do Veterinary pharmacy Diploma , you can contact Desh Bhagat University location_on Amloh Road, Mandi Gobindgarh, Fatehgarh Sahib, Punjab, call (01765) 520523, 250524 / phone_iphone 8283811111 and RIMT University, location_on Delhi - Jalandhar GT Road (NH1), Sirhind Side, Mandi Gobindgarh, Gobindgarh, Punjab call Toll Free No. 1800-137-0022 for complete information about it.
Pind kole jamin ch jitho pind da pani aya otho plant is trah ho rahe hai ki vja hai isdi, Ilaaz dso ji ?
(en)
Punjab
Jashan ji, kirpa kr ke ih dasso ki tusi kank vich kihdi nadeenashak di varto kiti su us hisab naal hi tuhaanu is baare sahi jaankari ditti jaa sakegi.
मेरा आम का पेड़ मै दीमक और लकड़ी खेने वाला किट लग गया है क्या करो ?
(hn)
Punjab
नीरज जी आप chlorpyriphos @1,2 ml/L पानी के हिसाब से पौधे के जड़ में डाल सकते है।
शिमला मिर्च का अच्छा बीज कौन सा रहेगा ?
(en)
Punjab
सुरजीत जी, arka basant, arka mohini और arka Gaurav शिमला मिर्च की अच्छी किसमें हैं।
ਸਰ ਦੂਜੀ ਯੂਰੀਆ ਨਾਲ ਕੀ ਪਾਏ ?
(pb)
Punjab
ਸੁਖਪ੍ਰੀਤ ਜੀ ਹੈ ਤੁਸੀ ਬਿਜਾਈ ਵੇਲੇ DAP ਅਤੇ ਜ਼ਿੰਕ ਖਾਦ ਦੇ ਚੁੱਕੇ ਹੋ ਤਾਂ ਦੂਜੀ ਯੂਰੀਆ ਨਾਲ ਕੁਛ ਵੀ ਪਾਉਣ ਦੀ ਲੋੜ ਨਹੀਂ ਹੈ ਜੀ।
Ok ji
यह गाय कौनसी नस्ल की है इसकी उम्र 4 साल है अबकी बार दुसरी ब्यात ब्याना है पिछले ब्यात इसका दुध 14 लीटर प्रति दिन था इसको बेचना है कितनी किमत हो सकती हैं ?
(hn)
Rajasthan
दीपक जी यह गिर क्रॉस नस्ल की है और इसका रेट दूध और शरीर की अच्छी ग्रोथ के हिसाब से होता है, वैसे यह लगभग 25—28 हज़ार तक हो सकती है बाकि खरीदने वाले और बेचने वाले की आपसी सहिमती पर निर्भर करता है।
Pr126 ch kinne kinne din bad urea pa skda ta hor ki pa skda jmeen dakr ha ji ?
(pb)
Punjab
Harman ji tuci urea 3 kishta vich lvaai to 7,21 ate 35 Dina baad paa sakde ho ji. Kaddu karn vele ke Dap ate zinc di varto kar lai jaave ta koi vi hor khaad paon di lod nahi hai ji.
ki hai ?
(en)
Punjab
Tajinder ji ih fungal leaf spots bimaari hai, is di rokthaam lai tuci mancozeb @2-3g/L paani de hisaab naal spray kar sakde ho ji ?
Srr je apa baaki jehda v Saman dii sifarish kiti jndi aa je ohh naa payie te eh iklii payie ta kini Matra ch pauni pwu 1kille ch ta nal Hor kii pauna pwo taa ehh paa Ka kina din Pani sukaa Ka rakhna pwo plzz detail ch dsseo sarii aa glaa da jwab ?
(pb)
Punjab
Jagjeet ji, N,P,K tatt fasl da vadhia jhaad lain lai bhut jaroori han, ate ihna da kamm koi vi hor khaad nahi kar sakdi. Is lai urea, Dap di jgaah koi vi hor product nahi vartna chahida.
Srr eh sawal da jwab nii Dita aa bhut din da puchya Hoya aa ?
(pb)
Punjab
Jagjeet ji, 28 P 67 di paneeri 20 June Tak beeji jandi hai ji. Ih darmeani to cahngi jameen vich vdia hundi hai, jyada retli jameen vich is di kheti nahi karni chahidi.
Gay kha na nahi kha rhi hai dara kha leti hai paguri bhi kar rahi hai kbhi kabhi nak upar khich kar sas leti hai kya kare ?
(hn)
Ranjeet ji usko pehle aap Vivliv liquid 100ml rojana aur Rumicare powder rojana 1 pouch dena suru kren aur 10 din tak dete rehen, iske sath unki bhukh vaddh jayegi, baki woh Sans kaise leti hai uski video bnna ker bhej skte hai aur yeh bhi btayen uski pehle koi smasia hui thi ja vaise hei krne lgg gyi hai.
ਤਿਆਰ ਹੋ ਰਹੀ hiefer ਲਈ ਵੀ ਫੀਡ ਦਾ ਫਾਰਮੂਲਾ ਦਸੋ ਜੀ ?
(pb)
ਕੋਮਲਪ੍ਰੀਤ ਜੀ ਇਸ ਨੂੰ ਉਸੇ ਤਰੀਕੇ ਨਾਲ ਫੀਡ ਤਿਆਰ ਕਰਕੇ ਦੇ ਸਕਦੇ ਹੋ, ਘਰ ਵਿਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜ਼ਰੂਰ ਦਿਓ ਅਤੇ ਇਹਨਾਂ ਨੂੰ ਵਧੀਆ ਹਰਾ ਚਾਰਾ ਦਿਓ.
gabbn ਵੈਡ ਲਈ ਫੀਡ formula 5 month ਦੀ ਗੱਬਣ ਹੈ ?
(pb)
ਕੋਮਲਪ੍ਰੀਤ ਜੀ ਕੋਮਲਪ੍ਰੀਤ ਜੀ ਜੇਕਰ ਉਹ ਦੁੱਧ ਨਹੀਂ ਦਿੰਦੀ ਹੈ ਅਤੇ ਪਹਿਲੀ ਵਾਰ ਗੱਭਣ ਹੋਈ ਹੈ ਫਿਰ ਘਰ ਵਿਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜ਼ਰੂਰ ਦਿਓ ਅਤੇ ਇਹਨਾਂ ਨੂੰ ਵਧੀਆ ਹਰਾ ਚਾਰਾ ਦਿਓ.
Ist time jhoti ne sona vitum h le k anda c roti te lak dine tn oh khndi ni hn ki hall kri saro de tail ch de skde vtumn h k nhi dso plz koi hal ?
(pb)
Punjab
Kavin ji jekar tuci uss nu koi feed vgera dinde rho tan uss vich mix krke khila skde ho, jiss chijj nu ohh asani nal khandi hai uss vich mix krke de skde ho. ehh tuci kise bhi trike nal de skde ho.
29 ਤਰੀਕੇ ਨੂੰ ਮੱਝ ਸੂਈ ਆ ਉ ਨਾ ਪੱਠੇ ਖਾਦੀ ਨਾ ਦੁੱਧ ਦੇਵੀ ?
(pb)
ਉਸ ਨੂੰ Dozliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Rumicare powder 1 ਪਾਉਚ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Leptaden tablet 10 ਗੋਲੀਆਂ ਰੋਜਾਨਾ ਦਿਓ, ਇਹਨਾਂ ਨਾਲ ਫਰਕ ਪੈ ਜਾਵੇਗਾ ਜੇਕਰ ਕੋਈ ਹੋਰ ਵੀ ਸਮੱਸਿਆ ਆਉਂਦੀ ਹੈ ਤਾਂ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛ ਸਕਦੇ ਹੋ
हमारे बगीचे में नींबू के पेड़ है जिसमें छोटे प्रकार के फल हो गए हैं कौन सी बीमारी है यह हमें बताइए और इससे पहले वाले फल बहुत मोटे आए थे उसमें कोई दिक्कत नहीं थी लेकिन अब छोटे आकार के फल आकर खराब हो रहे हैं कृपया उपचार बताइए ?
(hn)
Punjab
सीताराम जी, इसकी रोकथाम के लिए आप copper oxychloride 2-3g/L पानी के हिसाब से छिड़काव कर सकते है।
ਸਰ ਮੱਝ ਸੂਈ ਨੂੰ 4 ਦਿਨ ਹੋਗੇ ਕੱਟੀ ਦੁੱਧ ਨੀ ਚੁੰਗਦੀ ਜੀ ਕੀ ਹੱਲ ਹੋ ਸਕਦਾ ?
(pb)
Rajasthan
ਜਗਸੀਰ ਜੀ ਤੁਸੀ ਉਸ ਨੂੰ ਬੋਤਲ ਨਾਲ ਦੁੱਧ ਪਿਲਾਓ, ਜੇਕਰ ਉਹ ਮਾਂ ਦਾ ਦੁੱਧ ਨਹੀਂ ਪੀ ਰਹੀ ਤਾਂ ਬੋਤਲ ਨਾਲ ਪਿਲਾ ਸਕਦੇ ਹੋ, ਉਸ ਨੂੰ ਦਿਨ ਵਿਚ 3 ਵਾਰ ਬੋਤਲ ਨਾਲ ਦੁੱਧ ਪਿਲਾ ਸਕਦੇ ਹੋ
Apnai cow de pimple ho gye ha g all body ta without udder to koi hal plz ?
(pb)
Punjab
Ranjeet ji kirpa krke tuci ohna di photo upload kro jihna nu dekh ke tuhanu sahi jankari diti ja skee.
July me konsi fasal kare ki akban fasal utre 1 gobhi 2 mirci 3baigan 4muli 5loki 6karela Plz urgent sawal hai mera mai pahli baar khet me ghusne ja raha hun poori jankari batayen sir ?
(hn)
Punjab
Shriman ji aap in sb me se kisi bhi fasl ki buvai July me kar sakte hai, aap fasl ka chunav apni marketing, mitti aur paani ki dhyaan me rakh ke Kare.
ਝੋਨੇ ਵਿੱਚ ਦਾਨੇਦਾਰ 90 ਸਲਫਰ ਕਿੰਨੀ ਪਾ ਸਕਦੇ ਹਾ ਜੀ ?
(pb)
Punjab
ਜੋਤ ਜੀ, ਹੈ ਤੁਸੀ ਬਿਜਾਈ ਵੇਲੇ SSP ਖਾਦ ਪਾਈ ਸੀ ਤਾਂ ਤੁਹਾਨੂੰ ਸਲਫਰ ਖਾਦ ਪਾਉਣ ਦੀ ਲੋੜ ਨਹੀਂ ਹੈ ਜੀ, ਪਰ ਅਗਰ ਫ਼ਸਲ ਵਿਚ ਸਲਫ਼ਰ ਦੀ ਕਮੀ ਹੈ ਤਾਂ ਤੁਸੀ ਸਲਫ਼ਰ 3 -4 kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ।
ਤਿਲਂ ਦੀ ਪਹਿਲੀ ਵਾਰ ਬਿਜਾਈ ਕੀਤੀ ਸੀ। ਬਿਜਾਈ ਕਰਨ ਦੇ ਨਾਲ ਹੀ ਬਾਰਿਸ਼ ਹੋ ਗਈ ।ਕਿ ਹੁਣ ਤਿਲ ਨਿਕਲ ਆਉਣ ਗਏ । ਨਦੀਨਾਂ ਦੀ ਰੋਕਥਾਮ ਤੋਂ ਕਿਹੜੀ ਸਪਰੇਅ ਕਰਨੀ ਹੈ ?
(pb)
Punjab
ਬਲਜੀਤ ਜੀ ਤੁਸੀ ਕੁਝ ਦਿਨ ਉਡੀਕ ਕਰੋ ਜੀ ਉਗਾਅ ਨਾ ਹੋਵੇ ਤਾਂ ਹਲਕਾ ਪਾਣੀ ਦੇ ਦਿਓ ਜੀ, ਅਤੇ ਨਦੀਨਾਂ ਦੀ ਰੋਕਥਾਮ ਲਈ ਤਿਲ ਵਿਚ ਕਿਸੇ ਵੀ ਦਵਾਈ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।
Mirch ki fasal kab hoti hai ?
(hn)
Punjab
Shriman ji mirch ki fasl ki ropai aap August, November aur March me kar sakte hai .