Punjab
Search
lemon ka tree hai 3year ka leaves yellow hai no fruits ?
(hn)
Shyam ji ye nutrients deficiency hai is ko sahi krne ke liye aap NPK 19 19 19@10-15g/L paani ke hisaab se spray kare aur aap vermicompost khaad bhi daal sakte hai
सर एक भैंस की पाडी है उसके जुआं पड़ रही हैं कोई सही सी दवाई वगैरह बताएं ?
(hn)
समीम जी आप उसे Hitek inj. 1ml/50kg भार के हिसाब से चमड़ी में लगवाएं और उसके आस पास साफ सफाई का पूरा ध्यान रखें इससे फर्क पड़ जाएगा।
ਕੱਲ 28 ਜੂਨ ਨੂੰ ਪੀ ਆਰ 126 ਦੀ ਪਨੀਰੀ ਲਗਾਉਣ ਲੱਗੇਹਾ। ਜਿਆਦਾ ਲੇਟ ਤਾ ਨਹੀ। ਜਾ ਕੋਈ ਹੋਰ ਕਿਸਮ ਦਿਸੋ ?
(en)
Haryana
ਸੰਦੀਪ ਜੀ ਤੁਸੀਂ ਇਕ ਹਫਤਾ ਲੇਟ ਹੋ ਇਸਨੂੰ 20 ਜੂਨ ਤੱਕ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ।
सर बकरी पालन की शुरुआत कैसे करें प्रक्रिया ?
(hn)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं. आप बकरी पालन का काम शुरू करने से पहले इस काम की ट्रेनिंग अपने नज़दीकी कृषि विज्ञान केन्द्र से लें जिसमें आपको इस काम की पूरी जानकारी मिलेगी
ਸ ਜੀ ਮੱਝ ਆ ਦੁੱਧ ਤੋਂ ਹੁੱਟ ਗਿਆ ਹੁਣ ਥੋੜ੍ਹੀ ਲੱਸੀਆਂ ਬੀ ਆ ਓਨਾ ਨੂੰ ਹੁਣ ਕੇੜੀ ਫੀਡ ਪਯ ਏ ਜਦੇ ਨਾਲ ਸੁਣ ਤੋਂ ਬਾਅਦ ਵਦੀਆ ਦੁੱਧ ਦਵੇ ਫੀਡ cargill di b das dyo ta ghr di b ta hor supplements jeda Dena aw shukriya g ?
(pb)
Gurdeep ji tuci uss nu suun ton 2 mahine pehla udder-h liquid 10-10ml swere sham dena suru kro ate suun ton 1 mahina pehla cargill di transition mix feed de skde ho ehh tuci 1.5-2kg rojana de skde ho ate uss nu suun ton 20 din pehla Metabolite powder rojana 1 pouch dena suru kro ehna nal usde lewe, dudh vich vadha howega ate sarir di changi growth ho jawegi.
ਸਰ ਮੇਰੇ ਝੋੋਨੇ ਵਿੱਚ ਘੂੲੀ ਬਹੂਤ ਹੋ ਜਾਦੀ ਜਿਵੇ ਗੰਡਿਅਾ ਦਾ ਕਣ ਹੂੰਦਾ ਨਾ ਲੇਵਰ ਤੋ ਨਿਕਲਦੀ ਪੂਰੀ ਤਰਾ ਝੋਨਾ ਲਾਓਣ ਤੋ 20 ਦਿੰਨ ਬਾਦ ਵਿੱਚ ਨਿਕਲ ਦੀ ਅਤੇ 60 65 ਦਿੰਨਾ ਤੇ ਪੱਕ ਕੇ ਕਿਰ ਜਾਦੀ ਅਤੇ ਅਗਲੀ ਵਾਰ ਸਾਰੇ ਖੇਤ ਵਿੱਚ ਫੁੱਟ ਪੈਦੀ ਸਰ ਫੋਟੋ ਦੇਖੋ ਘੂੲੀ ਦੀ ਅਤੇ ਕੋੲੀ ਹੱਲ ਦੱਸੋ ?
(pb)
Haryana
संधू जी इसकी रोकथाम के लिए आप metsulfuron @30 ग्राम प्रति एकड़ के हिसाब से प्रयोग कर सकते है ।
शिमला मिर्च का अच्छा बीज कौन सा है ?
(hn)
Haryana
सुरजीत जी आप शिमला मिर्च की अर्का गौरव, अर्का मोहिनी, कैलिफोर्निया वंडर, योलो वंडर, ऐश्वर्या, अलंकार, हरी रानी, पूसा दिप्ती, ग्रीन गोल्ड किस्म की बिजाई कर सकते है।
Sir bakre ko paralysis ka shikar ho gya tha thik to ho gya h pr chara nhi kha rha h or kamjor ho gya h ?
(hn)
Sanjay ji usko aap Brotone liquid 20ml rojana dena suru kren aur usko Nurokind inj.3ml, Calcimust inj. 3ml lgwana suru kren.
Sir jhone vich samrihdi 1bag kille da paun da ki fyada a ji ?
(pb)
Haryana
बरार जी यह पौधे का विकास करता है उसकी पैदावार बड़ाता है, लघु तत्व पौधे को देने में सहायता करता है, और बीमारी से लड़ने की शक्ति प्रदान करता है ।
Sir jhone vich 3 kg nal npk paun da ki fayda a ?
(pb)
Haryana
बरार जी धान में यह इसकी खाद की जरूरत को पूरा करता है और इसकी अच्छी ग्रोथ करता है और पैदावार बड़ाने में मदद करता है ।
sir ai training kithe hundi aw ?
(pb)
Punjab
Sandeep ji tuci training len lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho uthe sme sme te kisana nu alag alag kma di training diti jandi hai.
Sir ਇਕ ਮੱਝ ਨੂੰ 10 ਮਹੀਨੇ ਤੇ ਦੂਜੀ ਨੂੰ 7 ਮਹੀਨੇ ਹੋ ਗਏ ਸੂਈਆਂ ਹੋਈਆਂ ਨੂੰ ਅਜੇ ਤੱਕ ਦੁੱਧ ਨਹੀਂ ਰਲੀਆਂ sir ਬਹੁਤ ਪ੍ਰੇਸ਼ਾਨ ਹਾ ਕੋਈ ਹੱਲ ਦੱਸੋ please ?
(pb)
ਗੁਰਪ੍ਰੀਤ ਜੀ ਤੁਸੀ ਪਹਿਲਾ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਉਸ ਨੂੰ ਇਹਨਾਂ ਨੂੰ bovimin B ultra ਪਾਊਡਰ 50gm ਰੋਜਾਨਾ ਦਿਓ ਅਤੇ ਪਹਿਲਾ 1 ਮਹੀਨਾ ਦਿੰਦੇ ਰਹੋ ਫਿਰ ਅਗਲੇ ਮਹੀਨੇ ਇਸਦੇ ਨਾਲ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਇਹਨਾਂ ਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਹੀਟ ਵਿੱਚ ਆ ਜਾਣਗੀਆਂ.
Sir ਇਕ ਮੱਝ ਨੂੰ 10 ਮਹੀਨੇ ਤੇ ਦੂਜੀ ਨੂੰ 7 ਮਹੀਨੇ ਹੋ ਗਏ ਸੂਈਆਂ ਹੋਈਆਂ ਨੂੰ ਅਜੇ ਤੱਕ ਦੁੱਧ ਨਹੀਂ ਰਲੀਆਂ sir ਬਹੁਤ ਪ੍ਰੇਸ਼ਾਨ ਹਾ ਕੋਈ ਹੱਲ ਦੱਸੋ please ?
(pb)
ਗੁਰਪ੍ਰੀਤ ਜੀ ਤੁਸੀ ਪਹਿਲਾ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਉਸ ਨੂੰ ਇਹਨਾਂ ਨੂੰ bovimin B ultra ਪਾਊਡਰ 50gm ਰੋਜਾਨਾ ਦਿਓ ਅਤੇ ਪਹਿਲਾ 1 ਮਹੀਨਾ ਦਿੰਦੇ ਰਹੋ ਫਿਰ ਅਗਲੇ ਮਹੀਨੇ ਇਸਦੇ ਨਾਲ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਇਹਨਾਂ ਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਹੀਟ ਵਿੱਚ ਆ ਜਾਣਗੀਆਂ
Sir Meri dhan ki nursery bdh nahi rahi hi 20 din ho gaye hi 8 inch Hui hi kya Dale ?
(hn)
Haryana
Abhiram ji kirpa yeh btaye ki apne nursery ki bijai sme usko konsi khad daali thi. Vaise ek acre ki nursery ke liye 1 kilo urea aur 2.5kilo ssp dalne ki sifarish ki jati hai.
sir mai jawar beeji c ohde vich nadeen bahut jyada pai gyi hai ehde lyi ki kita jawe ?
(pb)
Haryana
ਮਨਜਿੰਦਰ ਜੀ ਕਿਰਪਾ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
भैंस की पूंछ ऐसी हो रही है उपचार बताएं ?
(hn)
Punjab
राजेश जी आप इसकी पूंछ पर Himax tube लगानी शुरू करें यह दिन में 2 बार लगाएं और पूंछ को खट्टी लस्सी में भी भिगोना शुरू करें इससे फर्क पड़ जाएगा।
26 jhone de paneeri laun da last time ki a ?
(pb)
Punjab
Satnam ji PR 126 di paneeri 20 June Tak beej den di sifarish kiti jandi hai ji.
Sir paneeri vich gand bout ho gya hai koi Hal daso ?
(pb)
Punjab
Simarn ji kirpa kar ke ih dasso ki tuhaadi paneeri kinne din di hai ate is vich kis tra de nadeen han. Us hisab naal hi tuhaanu is baare shi jaanakari ditti ja sakegi.
Punjab
30 din paneri hai sir grass type hai
Punjab
Simran ji tuci nominee gold 100ml/acre de hisab nal spray kar sakde hi ji
ਵਧੀਆ quality ਦੀ ਗੁੰਮ ਡੇਕ ਪੰਜਾਬ ਵਿਚ ਕਿੱਥੋਂ ਮਿਲ ਸਕਦੀ ਹੈ ਜੀ ?
(en)
Punjab
ਰਾਜਵੀਰ ਜੀ ਡੇਕ ਦੇ ਬੂਟੇ ਲੈਣ ਲਈ ਤੁਸੀ Sunderban high tech nursery 9878120350 ਨਾਲ਼ ਸੰਪਰਕ ਕਰ ਸਕਦੇ ਹੋ ਜੀ।
ਸ੍ਰੀ ਮਾਨ ਜੀ ਟਮਟ ਤੇ ਮਿਰਚਾਂ ਨੂੰ ਕਿ ਬੀਮਾਰੀ ਆ ਪੱਤੇ ਅਕਾਠੇ ਹੋ ਕੇ ਸੁਕ ਜਾਂਦੇ ਆ ਕੋਈ ਹੱਲ ਦੱਸੋ ਜੀ ਧੰਨਵਾਦ ?
(pb)
Haryana
भुल्लर जी पत्ते इक्क्ठे होने का मुख्य कारण रस चूसने वाले कीड़े का हमला होता है इसके लिए आप spiromesifen 150ml को प्रति एकड़ के हिसाब से प्रयोग कर सकते हैं।
Hlo sir kor ch narma waddiya chal reha c te paani laga ta narma ruk k suk ja reha ae ki karan hai ?
(pb)
Haryana
Jashan ji apne narme di photo bhejo us hisab nal hi tuhanu agey sahi jankari diti ja sakdi hai.
Hlo srr jiri ch urea swere time payi ja Sham time koi frk ta ni painda Jada fayda kdo aa paun ch ?
(pb)
Punjab
Jagjeet ji kise vi fasl nu urea shaam vele paon nu hi tarjeeh Deni chahidi hai ji.
Punjab
Veer ji guriya koshish karo Sam time paun di baki sab da wakhra wakhra tejarba hai
ਟਾਹਲੀ ਦੇ ਵੱਡੇ ਦਰੱਖਤਾਂ ਦਾ ਸੁੱਕਣ ਦਾ ਕੀ ਕਾਰਣ ਹੋ ਸਕਦਾ ਅੱਧਾ ਹਰਾ ਅੱਧਾ ਸੁੱਕਾ ?
(pb)
Punjab
ਰਣਬੀਰ ਜੀ, ਟਾਹਲੀ ਵਰਗੇ ਵੱਡੇ ਦਰੱਖਤਾਂ ਦੇ ਅੱਧੇ ਸੁੱਕਣ ਦਾ ਕਾਰਨ ਫੰਗਸ ਹੀ ਹੋ ਸਕਦਾ ਹੈ ਜੀ।
Hllo srr beetal nasal di 1 bakri leni aa koi contact number SADA near da Howa contact number ?
(pb)
Punjab
Jagjeet ji tuci goat len lai Jagdeep Singh 9464054125 nal sampark kr skde ho ja fir tuci Roshan 7488283279 GR Goat Farm se sampark kr skte hai.
सबसे अच्छी बेल पत्र की किस्म कोन सी है ओर हम पत्र बेल की सबसे अच्छी किस्म का पौधा कहा से प्राप्त करे ?
(hn)
Punjab
आलोक जी Narendra Bael (NB) 1, 2 इसकी अच्छी किस्में यही और पौधे लेने के लिए आप चौहान नर्सरी 097595 00238 के सम्पर्क कर सकते हैं।
आम का पौधा क्यों नहीं बढ़ रहा है 4 साल से ज्यादा हो गया है अभी तक केवल एक ही आम फल दिया है पेड़ मोटा भी नहीं होता है क्या करें ?
(hn)
Haryana
प्रेम जी किरपा यह बताए कि आप इसको कोन सी खाद कितनी मात्रा में डालते है उस हिसाब से ही आपको सही जानकारी दी जा सकती हैं।
Sir आज तक मैंने सिर्फ bone meal एक पैकेट डाला हूँ और बाकी गोबर काऊ dung बराबर डालता रहता हूं.
Sr milk fat rate ki chal rehya verka bani da buffalo milk da ?
(pb)
Punjab
Harman ji buffalo milk lagbhag Rs. 730 per kg fat ate Cow milk lagbhag Rs. 700/kg fat de hisab nal chal reha hai. baki ehna da sahi price tuhanu nazdiki dairy wale ton pta lagg jawegi. tuci verka ate Bani de dairy wale nal sampark krke puri jankari laa skde ho.
ਆਪਣੀ ਖੇਤੀ ਪੁੱਛੇ ਗਏ ਸਵਾਲ ਦੇ ਜਵਾਬ ਨਹੀਂ ਦਿੱਤਾ ਗਿਆ ਬਹੁਤ ਦੁੱਖਦਾਈ ਹੈ ਜੀ ?
(pb)
Punjab
ਸੁਰਿੰਦਰ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
मेरी जमीन के पास से एक बरसाती नाला निकल रहा है। मेरी जमीन की मिट्टी को बरसाती नाले के कटाव से कैसे बचाए। कृपया कोई soil erosion रोकने का उपाय बताए ?
(en)
Haryana
यादव जी इसके लिए आप soil erosion को रोकने वाली फसल जैसे मूंग, उर्द, सोयाबीन, गवारा, मूंगफली की बिजाई कर सकते है ।
mosam ki jankari ?
(hn)
Haryana
Sagar ji Mausam vibhag ke anusar aane wale 4-5 din mein Mausam saaf hai aur iska taapman 25-30 degree celciius ke beech mein rhega.
Gir gay kaha milti hai ?
(hn)
Punjab
Bhalki ji aap Gir cow lene ke liye Vinod Shelar 8108164416 Shelar gir Dairy Farm ja fir Rachna Argo Farm 9766310800 Rachna Argo Farm se sampark kr skte hai.
ਜਨਾਬ ਮੇਰੇ ਕੋਲ ਅੰਗੂਰਾਂ ਦੀ ਵੇਲ ਲਗੀ ਹੋਈ ਹੈ ਜਿਸ ਦੀ ਉਮਰ ਤਿੰਨ ਸਾਲ ਦੀ ਹੈ ਉਸ ਅੰਗੂਰਾਂ ਦੇ ਫ਼ਲ ਪਿਛਲੇ ਸਾਲ ਵੀ ਲਗੇ ਸੀ ਪਰ ਇਸ ਸਾਲ ਅੰਗੂਰ ਲਗਕੇ ਝੜਦੇ ਹਨ ਸੋ ਕੋਈ ਹਲ ਦਸੋ ?
(pb)
Haryana
यादविंदर जी कृपया अपने अंगूर की फोटो भेजें उस हिसाब से ही आपको सही जानकारी दी जा सकती है।
Eh ki hoea hai narme nu ehda hal daso g uria nahi pei ek pani lagea hai ?
(pb)
Haryana
अजमेर जी इसे आधी नाइट्रोजन पौधे की पौधे की दूरी के समय और आधी नाइट्रोजन फूल आने के समय डालने की सिफारिश की जाती है, इसे कल 90kg यूरिया प्रति एकड़ के हिसाब से डालने की सिफारिश की जाती है।
Chilli green 9518397355 ?
(en)
Punjab
Vishal to control this pest spray corage 0.4 ml per litre of water.
Sirਝੋਨਾ ਲਾਇਅ ਨੂੰ 18 ਦਿਨ ਹੋ ਇਸ ਤਰਾ ?
(pb)
Punjab
ਭੁਪਿੰਦਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੇ ਖੇਤ ਵਿਚ ਸਿਓਂਕ ਦਾ ਹਮਲਾ ਹੁੰਦਾ ਹੈ ਜਾ ਨਹੀਂ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
sir sade sueka ni hundi
Punjab
Bhupinder je seonk nhi hundi ta fir ih sirf Mausam kar ke hi hai
ਡਕੇ ਸੇਕਣ ਲਗਿਆ ਗਿਆ ਯੂਰਿਆ ਵੀ ਪਾ ਦਾਤਾ 1ਗਟਾ 7 ਕਿਲੋ ਜਿਕ ਪਰ ਏਕੜ 10 ਕਿਲੋ ਮਗਨੀਸ਼ਮ ਵੀ ਪਾ ਦਿਤਾ ਪਾਣੀ ਵੀ ਪੁਰਾ ਆ ਰਿਹ ਕਿੳ ਸੁਕ ਰਹੇ ਨੇ ਦਸੳ
ਨਹੀ ਜੀ ਸਾਡੈ ਸਿੳਕ ਨਹੀ ਹੁਦੀ
धान की रोपाई को 1 हफ्ता हो गया है रोपाई से पहले 50kg पोटास 12 बैग जिप्सम डाल दिया है। अब उसमे जिंक सल्फर सागरिका साफ क्लोरो और फर्टेरा डालने का सही समय बताए ?
(hn)
Punjab
संजय जी आप जिंक खाद अभी डाल सकते है परंतु सागरिका का छिड़काव 30 दिन की फसल पे करे और क्लोरो किसी कीट के लक्षण दिखाई देने के बाद ही डाले ।
Sir jhone ch apa wdde butte d roktham l ki pa sakde aa ji mushal jhona hga ji ?
(pb)
Punjab
Sourav ji vadde booteya di rokthaam lai tuci trichoderma @4-5 kg 50 kg FYM vich mila k paa sakde ho ji.
ਵੀਰ ਜੀ ਪਸੂਆਂ ਲਈ ਗਰਮੀਆਂ ਵਿੱਚ ਘਰ ਦੀ ਖੁਰਾਕ ਵਿੱਚ ਕੀ ਕੀ ਪਾਇਏ ਤਾਂਜੋ ਵਧੀਆ ਗਰੋਥ ਹੋਵੇ ਤੇ ਵੱਧ ਦੁੱਧ ਦੇਣ ?
(pb)
Rajasthan
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ..
sir matar di kheti li khet rakhia hai oss vich pathe bhut aa keri spray use kiti jaee jo k matar vich pathe na howe
(pb)
Punjab
Balraj ji tuci matar laon to pehla ik do paani laa ke jmeen nu vaah ke tyaar kro ta jo bhute naddena khatm ho jaan ji.
Sr jehdi 1718 ziri aa eh 1121 wango Wala rate lgdi ja pussa 44 wala rate lgdi aa dsya srr ehh jrur dsso ji ?
(pb)
Punjab
ਗਾਵਾਂ ਦੇ ਚਿੱਚੜ ਬਹੁਤ ਪੈਂਦੇ ਨਾ, ਸੌਖਾ ਇਲਾਜ ਦੱਸੋ ਜੀ।
Sir ਮੱਕੀ ਬੀਜੀ ਹੋਈ ਆ 1ਕਿੱਲੇ ਵਿਚ ਉਸ ਵਿਚ 3 ਬੋਰੀਆਂ ਯੂਰੀਆ ਦੀਆਂ ਪਾਈਆਂ ਪਰ ਮੱਕੀ ਕੱਦ ਨਹੀਂ ਕਰਦੀ ਉਸ ਨੂੰ ਵਧਾਉਣ ਵਾਸਤੇ ਕੋਈ ਸਪਰੇਅ ਦੱਸੋ ?
(pb)
Punjab
ਗੁਰਪ੍ਰੀਤ ਜੀ ਤੁਸੀ NPK 19 19 19@ 10-15g ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Punjab
Saff(500g)+ gainexa(500g) upl कंपनी की प्रति एकड़ की स्प्रे शाम के समय करें।
Sr 1817 jiri da beej haiga koi ja haiga ta kdo lgaa skda ta ehda jhad kina ?
(pb)
Punjab
Jagjeet ji 1718 basmati di kism hai, is di lvaai 15 July Tak kiti jaa sakdi hai ate is da ausat jhaad 17q/acre hai ji
Tut ka podhA kaha se milega ?
(hn)
Punjab
Amandeep ji tut ke plants lene ke liye aap kulchania nursery096490 35934 se sampark kr sakte hai ji.
Sir narme nu white machr hai pehla pani lona uria deia k na koi spry krn da faida haiga ?
(pb)
Punjab
Ajmer ji chitti makhi di rokthaam lai tuci flonicamid 80g/acre de hisaab naal spray kr sakde ho ji ate paani laon to 4- 5 din baad spary karo ji, je hmla jyada hai ta aje urea khaad na pao .
Soyabean kado beeje jande ha ?
(pb)
Punjab
Malkit ji, soyabean di bijai lai 1-15 June bilkul shi sma hai ji.
Sir mera johne wala vhan pani ni penda jameen v reatli a ki krna chaida hun ?
(pb)
Punjab
Gurwinder ji kirpa kar ke ih dasso ki tuhaadi jameen vich kallar di koi dikkat hai ya nhi us hisaab naal hi tuhaanu is baare shi janaakri ditti ja sakegi.
Nhi ji mai oh jameen theke lai a
Ohde rom bnd hoye a kende ne ta ni pendi pani
Sir ludhiana dist vich azola kitho mil sakda hai ?
(pb)
Punjab
Harinder ji tuc Lovepreet Singh 6239433041 ji nal sampark kar sakde ho.
ਸੂਰਾਂ ਦੀ ਢੋਆ ਢੋਆਈ ਦੇ ਢੰਗ ਕਿਹੜੇ ਹਨ ?
(pb)
ਦੀਪ ਜੀ ਜੇਕਰ ਤੁਸੀ ਸੂਰਾਂ ਨੂੰ ਦੂਜਿਆਂ ਰਾਜਾਂ ਵਿਚ ਲਿਜਾ ਕੇ ਵੇਚਣ ਵਾਲੇ ਸਾਧਨ ਵਾਰੇ ਪੁੱਛ ਰਹੇ ਹੋ ਤਾਂ ਇਹਨਾਂ ਦੀ ਢੋਆ ਢੋਆਈ ਟ੍ਰੇਨਾਂ, ਟਰੱਕਾਂ ਨਾਲ ਕੀਤੀ ਜਾਂਦੀ ਹੈ, ਬਾਕੀ ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਜੀ ਧੰਨਵਾਦ.
केले की खेती ?
(en)
Punjab
निधी जी इसे मिट्टी की विभिन्न किस्मों हल्की से उच्च पोषक तत्वों वाली मिट्टी में उगाया जा सकता है जैसे कि गहरी गाद चिकनी, दोमट और उच्च दोमट मिट्टी केले की खेती के लिए उपयुक्त होती है। केले की खेती के लिए मिट्टी की पी एच 6 से 7.5 होनी चाहिए। केला उगाने के लिए, अच्छे निकास वाली, पर्याप्त उपजाऊ और नमी की क्षमता वाली मिट्टी का चयन करें। उच्च नाइट्रोजन युक्त मिट्टी,पर्याप्त फासफोरस और उच्च स्तर की पोटाश वाली मिट्टी में केले की खेती अच्छी होती है। जल जमाव, कम हवादार और कम पौष्टिक तत्वों वाली मिट्टी में इसकी खेती ना करें। रेतली, नमक वाली, कैल्शियम युक्त और अत्याधिक चिकनी मिट्टी में भी इसकी खेती ना करें।Grand Naine इसकी अच्छी किस्म है ।गर्मियों में, कम से कम 3 से 4 बार जोताई करें। आखिरी जोताई के समय, 10 टन अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलायें। ज़मीन को समतल करने के लिए ब्लेड हैरो या लेज़र लेवलर का प्रयोग करें। वे क्षेत्र जहां निमाटोड की समस्या होती है वहां पर रोपाई से पहले निमाटीसाइड और धूमन, गड्ढों में डालें।बिजाई के लिए मध्य फरवरी से मार्च का पहला सप्ताह उपयुक्त होता है।केले की जड़ों को 45x 45x45 सैं.मी. या 60x60x60 सैं.मी. आकार के गड्ढों में रोपित करें। गड्ढों को धूप में खुला छोड़ें, इससे हानिकारक कीट मर जायेंगे। गड्ढों को 10 किलो रूड़ी की खाद या गला हुआ गोबर, नीम केक 250 ग्राम और कार्बोफ्युरॉन 20 ग्राम से भरें। जड़ों को गड्ढें के मध्य में रोपित करे और मिट्टी के आसपास अच्छी तरह से दबायें। गहरी रोपाई ना करें। यदि फासला 1.8x1.5 मीटर लिया जाये तो प्रति एकड़ में 1452 पौधे लगाएं। यदि फासला 2 मीटर x 2.5 मीटर लिया जाये, तो एक एकड़ में 800 पौधे लगाने की सिफारिश की जाती है। केला एक ऐसी फसल है जिसकी जड़ें ज्यादा गहराई तक नहीं जाती। इसलिए इसकी उत्पादकता बढ़ाने के लिए बड़ी मात्रा में पानी की आवश्यकता होती है। अच्छी उपज के लिए इसे 70-75 सिंचाइयों की आवश्यकता होती है। सर्दियों में 7-8 दिनों के अंतराल पर सिंचाई करें और गर्मियों में 4-5 दिनों के अंतराल पर सिंचाई करें। बारिश के मौसम में आवश्यकतानुसार सिंचाई करें। अतिरिक्त पानी को खेत में से निकाल दें क्योंकि यह पौधों की नींव और वृद्धि को प्रभावित करेगा। उन्नत सिंचाई तकनीक जैसे तुपका सिंचाई का प्रयोग किया जा सकता है। रिसर्च के आधार पर केले की फसल में तुपका सिंचाई करने से 58 प्रतिशत पानी की बचत होती है और 23-32 प्रतिशत उपज में वृद्धि होती है। तुपका सिंचाई में, रोपाई से चौथे महीने तक 5-10 लीटर पानी प्रतिदिन प्रति पौधे में दें। पांचवे महीने से टहनियों के निकलने तक 10-15 लीटर पानी प्रतिदिन प्रति पौधे में दें और टहनियों के निकलने से तुड़ाई के 15 दिन पहले 15 लीटर पानी प्रतिदिन प्रति पौधे में दें। रोपाई के बाद फसल 11-12 महीनों में तुड़ाई के लिए तैयार हो जाती है। मार्किट की आवश्यकताओं के अनुसार केले के पूरी तरह पक जाने पर तुड़ाई करें। लोकल मार्किट के लिए फलों की तुड़ाई पकने की अवस्था पर करें और लंबी दूरी वाले स्थानों पर ले जाने के लिए 75-80 प्रतिशत पक जाने पर फलों की तुड़ाई करें। जबकि निर्यात के लिए एक जगह से दूसरी जगह ले जाने से एक दिन पहले या उसी दिन तुड़ाई करें। गर्मियों में फल की तुड़ाई दिन में करें और सर्दियों में जल्दी सुबह तुड़ाई ना करें।
Apple ki best variety konsi h ?
(hn)
Punjab
Amandeep ji garm ilako ke liye Hrmn 99 variety kaafi achi hai ji.
Mango ka podha konse mahine me lgaye or lgane ka trika ?
(hn)
Punjab
Amandeep ji mango ke plants aap Feb March ya august September me aam ka ped lgaa sakte hai. Ped lgane ke liye 3x3 metre ka pit khod le aur isme chlorpyriphos 1ml/L ke hisaab se daal de ta ki deemak se bchaav kiya jaa sake.
Advanta jumbo gold ਚਰੀ ਨੂੰ ਕੀੜੀ ਬਹੁਤ ਜਿਆਦਾ ਪੈ ਗਈ ਹੈ ਕਿਹੜੀ ਸਪਰੇਅ ਕੀਤੀ ਜਾਵੇ ?
(pb)
Punjab
ਗੁਰਵਿੰਦਰ ਜੀ ਕੀੜੀ ਦੀ ਰੋਕਥਾਮ ਲਈ ਤੁਸੀ malathion 2 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Dr virender ji zinc tusi 25kg keha ki ik vich pauna 25kg ja ghat ik gekar da kinaa payea ?
(pb)
Punjab
Narinder ji 25 kg zinc sulphate 21% okk ekad lai jhone di lvaai de Sme pai jaa sakdi hai ji
Growth organic spray for sorghum Note earlier no dose of growth promotor is applied . Crop sown on 20/06/2022 ?
(en)
Punjab
Singh please let us know that which fertilizers you have already applied at sowing time so that we can guide you accordingly.
3 trolley cow manure only
दोस्तों नमस्कार बहुत दिनों बाद आपके बीच में आने का अवसर मिला आप की फसल में ग्रोथ के लिए जीवामृत का प्रयोग करें अगर किसी किसान साथी ने जीवामृत नहीं बनाने आती है फिर भी घबराने की जरूरत नहीं है देसी गाय का मूत्र जीजा पशुओं का मूत्र 20 परसेंट पानी में मिलाकर सपरे करें आपके फसल अपने आप ग्रोथ पर आ जाएगी
What insecticide can be apply as folar spray on sorghum crystal sx-17 .(fodder crop) Sorghum is of 8 days Tell me stages of spray and amount of dose can be applied on the crop ?
(en)
Punjab
Singh please let us know that which insect is attacking your crop so that we can guide you accordingly.
ਅਗੇਤੀ ਗੋਭੀ ਅਤੇ ਪਿਆਜ ਦੀ ਪਨੀਰੀ ਬੀਜਣ ਦਾ ਸਮਾਂ ਦੱਸਿਓ ਜੀ।ਧੰਨਵਾਦ ?
(pb)
Haryana
अमृत जी अगेती गोभी की पनीरी आप जून जुलाई के महीने और प्याज की पनीरी आप अगस्त महीने में गाँठ वाले प्याज लगा सकते हैं।
ਭਿੰਡੀ ਤੇ ਹਰਾ ਤੇਲਾ ਬਹੁਤ ਆ ਹੱਲ ਦੱਸੋ ਜੀ ?
(pb)
Haryana
अमृत जी इसके लिए आप thiamethoxam 1gm को प्रति लीटर पानी के हिसाब से प्रयोग कर सकते हैं।
ਮਿਰਚ ਦਾ ਕੋਈ ਹੱਲ ਦੱਸੋ ਜੀ ਬਹੁਤ ਬੁਰਾ ਹਲ ਆ ?
(pb)
Haryana
अम्रित जी यह रस चूसने वाले कीड़े के कारण होता है इसके लिए आप spiromesifen 150ml को प्रति एकड़ के हिसब से प्रयोग कर सकते हैं।
ਸਰ ਮੇਰਾ ਸਵਾਲ ਆ ਵੀ ਮੈਂ ਅੰਬ ਅਮਰਪਾਲੀ ਲਾਇਆ ਹੈ ੳਮਰ ਤਕਰੀਬਨ ਤਿੰਨ ਸਾਲ ਪਾਣੀ ਰੋਜ਼ ਦਿੰਦੇ ਹਾਂ ਤੇ ਉਸ ਵਿਚ ਰੂੜੀ ਦੀ ਗਲੀ ਹੋਈ ਖਾਦ ਜਾਂ ਵਰਮੀ ਕੰਪੋਜ਼ਡ ਵੀ ਮਾਲੀ ਤੋ ਪਵਾ ਦੇਦੇ ਹਾਂ ਅੰਬ ਨੇ ਪਿਛਲੇ ਸਾਲ ਫੁੱਲ ਚੱਕੇ ਸੀ ਉਹ ਸੁੱਕ ਕੇ ਗਿਰ ਗਏ ਉਸਦਾ ਹੱਲ ਦਸੋ ਜੀ ?
(pb)
Haryana
यादविंदर जी कृपया अपने पौधे की फोटो भेजें उस हिसब से ही आपको सही जानकारी दी जा सकती है।
15 din ki bacchia ko fleas bahut ho gya hai kya karen ?
(en)
Priyanshu ji aap iske ass pass saff safai ka purra dian rakhen aur isko nihlate sme pailtox soap ka paryog kr skte hai.