Punjab
Search
Veer g gaa no 6 din to ban pae gian hain te medican v bahot krva lai hain inj bottla v bahot lva lei hain S da hal ki hai ki hospital Ludhiana te nahi ljana pao plz hal dasiao ?
(pb)
Sonu ji jekar 6 din ton botal, injection nal frak nhi paa reha hai tan tuci iss nu turant GADVASU ludhiana la jao, kyuki uthe isdi sahi janch howegi, sahi test krke bunn khol dita jawega, tuci iss nu uthe jaa jao.
सर जी हमने 8 दिन पहले टमाटर की पौध की थी जिसमें नीचे जमीन में केंचुआ की तरह कीड़ा पैदा हो गया है जो जमीन को उर्वरक बना देता है जिससे टमाटर टमाटर की पौध गिर जाती है कुछ उपाय बताए ?
(hn)
Haryana
सीता राम जी अगर हो सकता है तो उस कीट की फोटो भेजे क्योंकि वो कोई हानिकारक कीड़ा भी हो सकता है उस हिसाब से ही आपको सही जानकारी दी जा सकती है
Hamari Gaye Chara pani badiya khati piti he dhud bhi badiya deti he lekin chalti bilkul dhire dhire he ?
(hn)
Gurvinder ji usko aap Calcimust gold liquid 50ml rojana den aur kamjori durr krne ke liye Metstorng liquid 30ml rojane de skte hai.
Vahad de ai 27 6 22 karvai pardarshi discharge kardi heat v 3 din rehi si age 20 month di ?
(pb)
Tejpal ji kirpa krke ehh daso ohh hun heat vich aayi hai ja fir vaise hei mote motte nale krdi hai kirpa krke ohna di photo upload kro ate dubara vistar nal swal pusho tan jo tuhanu sahi jankari diti ja ske .
Dhaan lagte hi badiya podha banana ke liye usme kya dale ?
(hn)
Haryana
Chahal ji dhan ki achi growth ke Li ye usko khet mein lgane ke baad7,21,42 din baad 30-30 kilo urea prati acre ke hisab se dalne ki sifarish ki jati hai.
ਨਰਮੇ ਦੇ ਪੱਤੇ ਪੀਲੇ ਹੋ ਕੇ ਨਰਮੇ ਬੂਟੇ ਸੁੱਕੀ ਜਾਂਦੇ ਹਨ ਪਾਣੀ ਥੋੜਾ ਖਰਾ ਹੈ ਤੇ ਰੇਤਲੀ ਜ਼ਮੀਨ ਹੈ ?
(pb)
Haryana
ਸਿੰਘ ਜੀ ਕਿਰਪਾ ਇਹ ਦਸੋ ਤੁਸੀਂ ਇਸਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਅਤੇ ਪਾਣੀ ਕਿੰਨੇ ਟਾਈਮ ਬਾਅਦ ਲਾਉਂਦੇ ਹੀ ਉਸ ਹਿਸਾਬ ਨਾਲ ਤੂੰਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Haryana
ਤਨੇ ਤੇ ਛਟੱਈ ਚ੍ ਕੋਈ ਖਰਾਬੀ ਨਹੀਂ ਹੈ
makki de ghobe bich kali sundi pe gai hai is da desi ja rasainic ilaz daso ji ?
(pb)
Haryana
Kumar hi sundi di roktham layi tusi quinalphis @500ml.nu prati acre de hisab nal vart sakde ho
Sat Shri Akal G… Mere Ghar di Diwar nal Papular tree lgya hoya… Mera sawal aa k eh es di jhad nal diwar nu ta ni prob hundi..aje 2 3 old aa tree ?
(pb)
Haryana
Harpreet ji esdi jadd nal diwar nu koi khaas mushkil ni aundi jadd tn bahut niche hundi hai te diwar upr hundi hai.
Thanks g
Sir makai sookh kyon rha hai ?
(hn)
Haryana
Sunil ji yeh wilt ke lakshan lag rhe hai iske liye ap carbendazim@2 gram prati litre paani ke hisab se mitti mein drench kr skte ho.
पपीते के पौधे पे मरोडिया रोग का ईलाज कैसे करें... मेरा यह सवाल केवल एक पौधे के लिए है। एक पौधे पे कितना छिडकाव करना बेहतर होगा ?
(hn)
Haryana
विक्रम जी यह कीट की वजह से फैलता है इसके लिए आप 2 ग्राम thiamethoxam को 1 लीटर पानी में घोल कर स्प्रै कर सकते है
Folding the leaf of papaya ...fell like leather ?
(hn)
Haryana
विक्रम जी यह कीट की वजह से हो सकता है इसके लिए आप 2 ग्राम thiamethoxam को प्रति लीटर पानी के हिसाब से प्रयोग करे
ਝੋਨੇ ਦੇ ਚੰਗੇ ਫੁਟਾਰੇ ਲਈ ਕੀ ਪਾਇਆ ਜਾਵੇ ਅਜ ਤਕ ਝੋਨਾ 14 ਦਿਨ ਦਾ ਹੋ ਗਿਆ ਏ ਸਭ ਤੋ ਪਹਿਲਾ ਕਦੂ ਕਰਨ ਸਮੇ ਸੁਹਾਗਾ ਮਾਰਨ ਤੋ ਪਹਿਲਾ 50ਕਿਲੋ ਸੁਪਰ 25 ਕਿਲੋ ਪੋਟਾਸ਼ 22.5 ਕਿਲੋ ਯੂਰੀਆ ਮਤਲਬ ਅਧਾ ਗਟਾ ਯੂਰੀਆ ਪਾਇਆ ਫਿਰ 11 12 ਦਿਨ ਤੇ 45 ਕਿਲੋ ਯੂਰੀਆ 7.5 ਜਿੰਕ 33 ਪਾੲਈ ਆ ?
(pb)
Haryana
ਸਿੱਧੂ ਜੀ ਤੁਸੀਂ ਪਹਿਲਾ ਹੀ ਪੂਰੀ ਮਾਤਰਾ ਵਿਚ ਖਾਦ ਪਾ ਚੁੱਕੇ ਹੋ ਹੁਣ ਤੁਹਾਨੂੰ ਕੁਝ ਵੀ ਪਾਉਣ ਦੀ ਜਰੂਰਤ ਨਹੀਂ ਹੈ ਕੇ ਤੁਹਾਡੀ ਫਸਲ ਕੋਈ ਕਮੀ ਦਿਖਾਉਂਦੀ ਹੈ ਉਸ ਹਿਸਾਬ ਨਾਲ ਹੀ ਖਾਦ ਦੀ ਵਰਤੋ ਕਰਨੀ ਹੈ
Share me link for cutting sagwan tree in my farm ?
(en)
Punjab
Amrit please ask your question about sangwan in detail so that we can guide you accordingly.
Cow soi nu 3 mnth hoge apa lyi c kise ton hn dwi bhrai c andr jida jerr rhi hundi eda lgda ki hall kri ki dwi tn jo ando saf hojo 3 mnth hoge SOi nu ajj mass wng sut rhi c galli saddi jerr ji plz dsdo ki dwi dei asi tn jo jldi saff hoje andro ?
(pb)
Punjab
Kavin ji tuci uss nu jekar dwai bhrwa diti hai tan isde nal nal Xnel inj. 1gm, Ergovet inj. 10ml ate Belayml inj. 10ml rojana 3 din lgwao.
26 ਝੋਨਾ ਲਾਇਆ ਹੈ ਅਤੇ ਖੇਤ ਵਿੱਚ ਪਾਣੀ ਨਹੀ ਰੁਕਦਾ ਉਸ ਦਾ ਕੀ ਹਲ ਹੈ ਜਿਸ ਨਾਲ ਪਾਣੀ ਰੁਕ ਜਾਵੇ dap v ਪਾਈ ਹੈ ?
(pb)
Punjab
ਬਲਜਿੰਦਰ ਜੀ, ਪਾਣੀ ਦਾ ਰੁਕਣਾ ਮਿੱਟੀ ਦੇ texture ਤੇ ਨਿਰਭਰ ਕਰਦਾ ਹੈ , ਇਸ ਲਈ ਇਸ ਦਾ ਕੋਈ ਜਿਆਦਾ ਇਲਾਜ ਨਹੀਂ ਕੀਤਾ ਜਾ ਸਕਦਾ, ਅਤੇ ਕੋਈ ਵੀ ਅਜਿਹਾ product ਵੀ ਸਿਫ਼ਾਰਿਸ਼ ਨਹੀਂ ਕੀਤਾ ਜਾਂਦਾ ਹੈ, ਜਿਸ ਨਾਲ ਪਾਣੀ ਖੜਾ ਰੱਖਣ ਵਿਚ ਮੱਦਦ ਮਿਲ ਸਕੇ।
Our pomegranate plant are getting yellow colour and some fruits are having black spot on them . The plant having more fruits are getting more yellow. All the plant having same amount of water supply and Proteins . Please give some opinion as our fruit are almost ready only two months are left ?
(en)
Punjab
Santosh , this is a fungal problem, to manage this disease spray copper oxychloride @2-3g/L of water.
ਨਰਮੇ ਦੇ ਪੀਲੇ ਹੋ ਕੇ ਸੁਕੱਈ ਜਾ ਰਹੇ ਹੈ ਦਵਾਈ ਦਸੱਔ ?
(pb)
Punjab
ਅੰਮ੍ਰਿਤ ਜੀ, ਇਸ ਦੇ ਕਈ ਕਾਰਨ ਹੋ ਸਕਦੇ ਹਨ, ਕਿਰਪਾ ਕਰ ਕੇ ਆਪਣੀ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਜੀ।
6 mahine gabhin cow baithne pe piche se nikal deti hai khadi hoti to andar chala jata hai, saans bhi zor se leti, khati bahut hai aspas ki cow ka bhi kha jati ..garmii bahut manti..yeh kaunsi bimari hai iska kya ilaaz ?
(en)
Shalini ji isko aap Duraprogen inj. 750mg lgwayen aur isko 1kg satyanashi ke bijj, adha kilo kamarkas, adha kilo jokhar lenn yeh sara kujj apko pansari ki dukan se mill skta hai, yeh sara kush milla lenn aur powder bnna kar isko 4 hisso mai krr lenn aur rojana ek hissa adha kilo shakar mai mix krke ratt ko bhigo ker rakhen aur subah ke smee den.
फल ग्रोथ ?
(hn)
Punjab
सोने जी, फल की अच्छी ग्रोथ के लिए आप NPK 19 19 19@10 से 15 g/L पानी के हिसाब से छिड़काव करें।
Hello sir madam ਪਸ਼ੂਆਂ ਦੇ ਛਾਂ ਲਈ ਵਿਹੜੇ ਵਿੱਚ ਦਰੱਖ਼ਤ ਲਗਾਉਣੇ ਹਨ । ਜੋ ਜ਼ਿਆਦਾ ਉੱਚੇ ਨਾ ਜਾਣ ਅਤੇੇ ਜਿਨ੍ਹਾਂ ਦੀ ਲੱਕੜ ਤੇਜ਼ ਹਵਾ ਮੀਂਹ ਨਾਲ ਨਾ ਟੁੱਟੇ। ਪੱਤੇ ਫੁੱਲ ਜੇਕਰ ਪਸੂ ਖਾ ਵੀ ਜਾਣ ਤਾਂ ਪਸ਼ੂਆਂ ਦਾ ਕੋਈ ਨੁਕਸਾਨ ਨਾ ਹੋਵੇ । ਕੋਈ ਫ਼ਲਦਾਰ ਬੂਟਾ ਹੋਵੇ ਤਾਂ ਵੀ ਵਧੀਆ। ਏਰੀਆ ਬਠਿੰਡਾ ਜੀ । Suggest kr deo ji ?
(pb)
Punjab
ਨਵਜੋਤ ਜੀ, ਤੁਸੀ ਸੁਖਚੈਨ, ਸੱਤਪੱਤੀਆ, ਅੰਬ, ਜਾਣ ਆਦਿ ਦਰੱਖਤ ਲੱਗਾ ਸਕਦੇ ਹੋ ਜੀ।
Kala namak Rice market Chandauli district for 1000 kg ?
(hn)
Punjab
Mohit ji kripya aap apna swal vistar se pooche ke aap ye rice kharidna chahte hai ya bechna taki aapko uske hisab se jankari di ja sake,dhanywad
Dog age 3 months and weight 5kg My dog slow eating after megavac -7 vaccination.medicin please ?
(en)
You can start giving Aptiquick liquid 5ml daily, it will help increase the appetite.
Ecozinc te Z Pluse reh ch Mila ke pa Rahe a g jhone ch kive da results a g duja reh a g eh ?
(pb)
Punjab
Davinder ji, Ecozinc zinc di Kami poori kardi hai ate z pusle jmeen vich phosphorus di uplabdhi vadhaunda hai ji.
बकरा दो दिन से खा नहीं रहा है बुखार है कोन सी दवा खिलानी है ?
(hn)
उसे आप Milonex plus inj. 2ml, Oxy inj. 3ml लगवाएं और Brotone liquid 10 मि.ली. रोजाना देना शुरू करें।
Uttar Pradesh
Sir mere bakre ka pet afra hai aur zamin par gir gaya hai please help me
Uttar Pradesh
Please help me sir please send contact number mu number 6387854506
बकरा दो दिन से खा नहीं रहा है बुखार है कोन सी दवा खिलानी है ?
(hn)
उसे आप Milonex plus inj. 2ml, Oxy inj. 3ml लगवाएं और Brotone liquid 10 मि.ली. रोजाना देना शुरू करें।
Sir ਮੱਝ ਕਮਜ਼ੋਰ ਬਹੁਤ ਹੈ 10 ਮਹੀਨੇ ਹੋ ਗਏ ਸੂਈ ਹੋਈ ਨੂੰ ਅਜੇ ਤੱਕ ਦੁੱਧ ਨਹੀਂ ਰਲੀ ਕੋਈ ਹੱਲ ਦੱਸੋ ਜੀ ?
(pb)
ਗੁਰਪ੍ਰੀਤ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਦਿਓ ਅਤੇ ਇਸ ਨੂੰ Enerboost powder 100gm ਰੋਜਾਨਾ ਅਤੇ Agrimin super ਪਾਊਡਰ 50gm ਰੋਜਾਨਾ ਦਿਓ ਅਤੇ 1 ਮਹੀਨਾ ਲਗਾਤਾਰ ਦੇਣ ਤੋਂ ਬਾਦ Nutrisacc advance tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ
sir garmi de wich buffalo te cow da normal tem. kina hona chaida a ?
(pb)
Punjab
Gurbhej ji ehna da garmia vich temp. 101-102 tak normal hunda hai.
Sir ki jiri lagun to pehla urea khad pa sakde Han ?
(pb)
Punjab
Ravneet ji, urea khaad lvaai to 7 din baad hi poani chahidi hai ji.
ਸਰ ਜੀ ਗਾਂ ਨੂੰ mastitis ਹੋ ਗਿਆ ਸੀ ਹੁਣ ਇਕ ਥਣ ਛੋਟਾ ਹੋ ਗਿਆ ਹੈ ਅਤੇ ਥਣ ਚੋਂ ਦੁੱਧ ਵੀ ਬਾਕੀ ਤਣਾ ਨਾਲੋ ਘੱਟ ਆ ਰਿਹਾ ਹੈ ਤੇ ਥਣ ਉਪਰ ਨੂੰ ਵੀ ਚੜ ਗਿਆ ਹੈ। ਕੀ ਠੀਕ ਹੋ ਸਕਦਾ ਹੈੈ ਗਾਂ 3 ਮਹੀਨੇ ਦੀ ਗੱਬਣ ਹੈ ?
(pb)
ਹਰਿੰਦਰ ਜੀ ਉਸ ਨੂੰ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ Vitum H injection 5ml ਲਗਵਾਓ ਅਤੇ 3 ਦਿਨ ਲਗਵਾਓ.
Mere ko masrum ki kheti karna h kese Karu ?
(hn)
Punjab
Kanha ji, mushroom ki kheti ke liye training Lena bhut jaroori hai, aap training ke liye Krishi Vigyan Kendra, Kawardha 9826660328 se sampark kar sakte hai .
ਝੋਨੇ ਵਿੱਚ ਯੂਰੀਆ ਪਹਿਲੀ ਡੋਜ 7 ਦਿਨਾ ਬਾਅਦ ਪਾ ਦਿੱਤੀ ਸੀ ਦੂਜੀਆਂ 2 ਡੋਜਾ ਕਦੋਂ ਪਾਈਏ ਅਤੇ ਖੇਤ ਵਿੱਚ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ ਕੀ ਕਰਨਾ ਚਾਹੀਦਾ ਕੀ ਕੋਈ ਸਪਰੇ ਵੀ ਹੈ ਜੋ ਪੌਦਿਆ ਵਿੱਚ ਕੈਲਸ਼ੀਅਮ ਪੂਰਾ ਕਰ ਸਕੇ ?
(pb)
Punjab
ਸੁਖਮੰਦਰ ਜੀ, ਯੂਰੀਆ ਦੀ ਦੂਜੀ ਕਿਸ਼ਤ ਤੁਸੀ ਲਵਾਈ ਤੋਂ 21 ਦਿਨਾ ਬਾਅਦ ਪਾ ਸਕਦੇ ਹੋ ਜੀ ਅਤੇ ਜੇਕਰ calcium di ਕਮੀ ਹੈ ਤਾਂ ਤੁਸੀ ਇਸ ਨੂੰ ਪੂਰਾ ਕਰਨ ਲਈ calicum sulphate ਦਾ ਛਿੜਕਾਅ ਕਰ ਸਕਦੇ ਹੋ ਜੀ।
SIR I WANT HYBRID ALFA SEEDS ?
(en)
Punjab
Manon ji please ask your query in detail whether you want seeds for farming or personal use or please tell us the quantity also.
Can you add information on cashew nut, palmarosa , super Napier grass and coriander leaf etc ?
(en)
Punjab
Dear sir, thanks for your suggestions our team is working on this and we will add these crops shortly.
sir eh paili vich kehde kehde tatta di poorti krdi hai ik kille vich kinni matra vartni chahidi hai zamin vich ki ki faiyde hn ?
(pb)
Punjab
ਗੁਰਜਿੰਦਰ ਜੀ, ਇਹ ਜੈਵਿਕ ਖਾਦ ਹੈ, ਇਸ ਦੀ ਵਰਤੋਂ ਤੁਸੀ DAP ਦੀ ਜਗਾਹ ਤੇ ਕਰ ਸਕਦੇ ਹੋ ਜੀ । ਇਹ ਜ਼ਮੀਨ ਵਿਚ ਫਾਸਫੋਰਸ ਦੀ ਕਮੀ ਪੂਰੀ ਕਰਨ ਦੇ ਨਾਲ ਨਾਲ ਜ਼ਮੀਨ ਦੀ ਸਿਹਤ ਵੀ ਵਧੀਆ ਬਣਾ ਕੇ ਰੱਖਦੀ ਹੈ ਜੀ।
ਸਾਢੇ ਤਿੰਨ ਸ਼ਾਲ ਦੀ ਝੋਟੀ ਆ ਜੀ ਗੱਭ ਨਹੀ ਹੋੲਈ
ਗਾਂਵਾ ਦਾ ਦੁੱਧ ਵਧਾਉਣ ਲਈ ਫੀਡ ਦੱਸੋ ਜੀ ?
(pb)
Punjab
ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Punjab
Thanks DR saab ji
Dhaan ki dawai khinchne ke liye kaun si machine ka upyog Kiya jata hai aur vah kahan se milegi ?
(hn)
Madhya Pradesh
Bhim ji kripya aap swal vistar se pooche ke aap konsi dwayi ke bare men jankari lena chahte hai taki aapko uske hisab se jankari di ja sake.
sir eh papita da boota hai 786 lady 4 mahine da ho gye eh khatta ja ho gya ehda ki ilaj kita jawe jis nal sahi ho jaye ?
(pb)
Punjab
ਨਿਰਮਲ ਜੀ ਇੱਕ ਤਾਂ ਇਸ ਨੂੰ ਬੇਲੋੜਾ ਪਾਣੀ ਨਾ ਪਾਓ ਅਤੇ ਇਸ ਨੂੰ NPK 19 19 19@10-15g/L ਪਾਣੀ ਦੇ ਹਿਸਾਬ ਨਾਲ ਛਿੜਕਅ ਕਰੋ ਜੀ।
Sr 1692 basmati di bijayi jhar time daso g ?
(pb)
Punjab
Harman ji, ih kisam 115-120 din laindi hai ate is da ausat jhaad 20q/acre de kareeb hai ji।
Sr jhone ch magnesium da shitta mariya ja spray kariye ?
(pb)
Punjab
Harman ji, jhone vich magnesium di Kami nahi dekhi jandi is lai tusi magnesium di khaad jhone nu Naa pao ji .
Ahh dowa number ni koi chk daa kuchh Hor dsso ?
(pb)
Punjab
Jagjeet ji jekar tuhadi ehna nal gal nhi ho rhi hai fir tuci Sandeep 9317517763, 9991606387 SR Commercial Goat Farm nal sampark kr skde ho, ehna da apna goat farm hai ate uthe ehh training bhi krwaunde hai.
Srr 15 din jiri layi nu ho gya 5 kg zinc paya ta 10 kg black zinc te 2 var ch 60 kg urea paya prr futara nii krr rahi jiri koi hll dsoo pili pusa jiri aa ?
(pb)
Punjab
jagjeet ji jekar tuc ehna khaadan nu ik do din pehlan hi paya hai ta tuc wat kro khaadan de asar te jhona growth kar layega jekar fer v growth na karya ta mychorriza@4 kilo prati acre de hisab nal pa deo isde nal jhone da boojha ban janda hai.
ਸਰ ਜੀ 212 ਝੋਨੇ ਦੀ ਬਿਜਾਈ ਕੀਤੀ ਹੈ। ਉਸ ਵਿੱਚ ਡੱਕੇ ਲਾਉਣੇ ਹਨ ਕੀ ਬਾਹਰੋਂ ਪਨੀਰੀ ਪੁੱਟ ਕੇ ਬਿਜਾਈ ਵਾਲੇ ਝੋਨੇ ਵਿੱਚ ਡੱਕੇ ਲਾ ਸਕਦੇ ਜੀ। ਕ੍ਰਿਪਾ ਕਰਕੇ ਵਿਸਥਾਰ ਵਿੱਚ ਜਾਣਕਾਰੀ ਦੇਣਾ ਜੀ। ਧੰਨਵਾਦ ਜੀ ?
(pb)
Punjab
ਬਲਕਰਨ ਜੀ, ਤੁਸੀ 212 ਕਿਸਮ ਦੇ ਬੂਟੇ ਦੀ ਪਨੀਰੀ ਲਿਆ ਕੇ ਵਿਚ ਲਾ ਸਕਦੇ ਹੋ ਜੀ, ਪਰ ਇਸ ਗੱਲ ਦਾ ਧਿਆਨ ਰੱਖਣਾ ਕਿ ਪਨੀਰੀ ਜਿਆਦਾ ਕੂਲੀ ਜਾ ਫਿਰ ਪੱਕੀ ਨਹੀਂ ਹੋਣੀ ਚਾਹੀਦੀ।
Chuhe(rat) makki khrab kr rhe hai. Kya kiya jaye inka ?
(en)
Raman ji chooho ki roktham ke liye aap choga bna kar khet men rakhe. iske liye aap zinc phosphide 25 gram ko bajra,genhu,jawar ke daliye ke mishran me 20 gram tel mila kar unki bil ke pass rakh de.
Can dhaincha seeds be treated with rhizobium . If so method of treatment ?
(en)
Punjab
Padmaraju you can treat dhaincha seeds with rhizobium , simply spread the seed on sheet or floor and the mix packet of rhizobium thoroughly. Don\'t keep it in sun and then sow the seed.
Hello sir Basmati jhone vich Tercodarma and sudonomas mix kar ke use kar sakde aw ji puri details deo ji kidha use karea jawe kinne doze jhona laun toh pehla kaddu kar time use kar sakde aw ji ?
(pb)
Punjab
Happy ji, tuci trichoderma 10-15g/L paani de hisaab naal paneeri dia jdha nu kuch sme tak dbon to baad paneeri khet vich laa sakde ho ji. Is naal jhanda rog de hmle to bchaa kita jaa sakda hai ji.
शिमला मिर्च की नर्सरी कब तैयार करें ?
(hn)
Punjab
सुरजीत जी, शिमला मिर्च की नर्सरी आप अक्टूबर के महीने में त्यार कर सकते है ।
Dhan ki zamin sukh Rahi hai ?
(hn)
Haryana
Ravendra ji isko paani sme se lgate rahe aur yeh btaye ki apne isko konsi khad daali hai us hisab se hi apko sahi jankari di ja sakti hai.
Gaa de leve jakham theek ni ho riha koi hal daso ?
(pb)
Jagjivan ji tuci isde uppar coolmac tube ja macroworm tube lgani suru kro ate iss nu DCR inj. 2.5gm, Avil inj. 10ml mix krke 3 din lgwao ate iss nu Vivliv liquid 50ml rojana deo.
मक्के के साथ यह कचरा उग रहा है खेत में बहुत ज्यादा कचरा दिख रहा है खतम करने के लिए कौन सी दावा दवा सही रहेगी कृपा उचित सलाह दें ?
(hn)
Haryana
कृष्णा जी इसके लिए आप 700 ग्राम atrazene को प्रति एकड़ के हिसाब से प्रयोग कर सकते है।
Madhya Pradesh
pavitar ji kharpatwar ke lea aap ne atrazine bataye hai sir aur ek jankari aur chahenge ki sath Kasia chara hota hai jo makke ke tarha lamba hota hai wo is dawai se khatam ho jayega kya....
Chari mai bahut ghaas ho gya hai kon c spray kare ?
(hn)
Haryana
Satbir ji Chari mein ghaas ja koi bhi kharpatwar ki roktham ke liye gudai karne ki sifarish ki jati hai
How control fruit cracking and ridge in lemon crop plz suggest ?
(en)
Haryana
Deepak ji you can spray the 100gram boron per acre.
spray calcium + boron
How prevent Cyprus rotondus (motha) sir in kharif and rabi seasons ?
(en)
Haryana
Deepak for the effective control of motha you can spray the bispyribac @100ml per acre.
Dhaniya me kharpatvar bahut ho rahe hai iska ilaj bataye ?
(hn)
Haryana
Ravendra ji dhania mein kharpatwar ki roktham karne ke liye gudai karne ki sifarish ki jati hai.
ਜਵਾਰ ਵਿੱਚ ਇਹ ਕਿਸ ਤਰਾਂ ਦੀ ਬਿਮਾਰੀ ਲੱਗੀ ਹੋਈ ਹੈ ਅਤੇ ਇਸ ਦਾ ਕੀ ਓਪਾਅ ਕੀਤਾ ਜੀ ਸਕਦਾ ਹੈ ?
(pb)
Haryana
ਸੁੱਖ ਜੀ ਇਹ ਕੀੜੇ ਦੇ ਹਮਲੇ ਦੇ ਲਛੱਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ quinalphos@400 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।
Sir ji ਇਕ ਮਹੀਨੇ ਦੀ ਮੱਕੀ ਦੇ ਗਬੇ ਵਿੱਚ ਸੁੰਡੀ ਆ ਤੇ ਉਪਰੋਂ ਥੋੜੇ ਥੋੜੇ ਪੱਤੇ ਖਾਦੇ ਆ ਉਸ ਨੂੰ ਕਿਹੜੀ ਦਵਾਈ ਪਾਈਏ ?
(pb)
Punjab
ਸੁਖਦੇਵ ਜੀ, ਇਸ ਸੁੰਡੀ ਦੀ ਰੋਕਥਾਮ ਲਈ ਤੁਸੀ spinoteram @0.5ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Peneeri da colour change kyu hunda hai ?
(en)
Haryana
Goppy ji eh kise tatt di ghat kar ke ho sakda hai. Tusi eh daso esnu kini khad paa chuke ho us hisab nal.hi tuhanu sahi jankari diti ja sakdi hai.
Punjab
3 war urea paa diti hai
eh kddu di bel te lgge fal ne jehde ki is trh lg ke khrab ho rhe ne isda hal dsseo ?
(pb)
Punjab
ਗੁਰਦਾਸ ਜੀ, ਇਹ fungus ਕਰ ਕੇ ਹੈ,ਇਸ ਦੀ ਰੋਕਥਾਮ ਲਈ ਤੁਸੀ mancozeb 2-3g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਇਸ ਬਾਰੇ ਜਾਣਕਾਰੀ ਹੈ ਕਿਸੇ ਕੋਲ ਤਾ ਸਾਂਝੀ ਜ਼ਰੂਰ ਕਰਨੀ ਜੀ। ਇਹ ਝੋਨੇ ਦੀ ਫ਼ਸਲ ਵਿੱਚ ਕਾਫੀ ਹਨ ?
(pb)
Punjab
ਗੁਰਮੀਤ ਜੀ ਇਹ ਡੱਡੂ ਦਾ ਬੱਚਾ ਹੈ ਜੋ ਹਾਲੇ ਪੂਰਾ ਵਿਕਸਿਤ ਨਹੀਂ ਹੋਇਆ ਹੈ। ਡੱਡੂ ਦੇ lifecycle ਦੀ ਫੋਟੋ ਨਾਲ ਦਿਤੀ ਗਈ ਹੈ ਤੁਸੀ ਉਸਨੂੰ ਦੇਖ ਸਕਦੇ ਹੋ।
ਇਸ ਬਾਰੇ ਜਾਣਕਾਰੀ ਹੈ ਕਿਸੇ ਕੋਲ ਤਾ ਸਾਂਝੀ ਜ਼ਰੂਰ ਕਰਨੀ ਜੀ। ਇਹ ਝੋਨੇ ਦੀ ਫ਼ਸਲ ਵਿੱਚ ਕਾਫੀ ਹਨ ?
(pb)
ਗੁਰਮੀਤ ਜੀ ਤੁਹਾਡੇ ਪਿਛਲੇ ਸਵਾਲ ਦੇ ਹਿਸਾਬ ਨਾਲ ਉਹ ਡੱਡੂ ਦਾ ਬੱਚਾ ਹੈ ਜੋ ਹਾਲੇ ਪੂਰਾ ਵਿਕਸਿਤ ਨਹੀਂ ਹੋਇਆ ਹੈ। ਡੱਡੂ ਦੇ lifecycle ਦੀ ਫੋਟੋ ਨਾਲ ਦਿਤੀ ਗਈ ਹੈ ਤੁਸੀ ਉਸਨੂੰ ਦੇਖ ਸਕਦੇ ਹੋ।
sir pahln jhoti hai ohnu 4.5 mahine sui nu ho gye oh heat ch ni aa rahi ohnu ki dwai diti jawe ?
(pb)
ਪ੍ਰੇਮ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਉਸ ਨੂੰ Minfa gold powder ਪਾਊਡਰ 100gm ਰੋਜਾਨਾ ਦਿਓ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿਚ ਆ ਜਾਵੇਗੀ