Punjab
Search
sir bakri de gode ch peek pai gyi hai ehda ki ilaj kriye ?
(pb)
ਤੁਸੀ ਉਸ ਨੂੰ Monocef injection 1gm ਅਤੇ avil injection 2ml ਲਗਵਾਣਾ ਸ਼ੁਰੂ ਕਰੋ ਇਹ ਤੁਸੀ 3 ਦਿਨ ਤੱਕ ਲਗਾਓ ਅਤੇ ਤੁਸੀ Coolmac tube ਲਓ ਅਤੇ ਉਸਦਾ ਲੇਪ ਬੱਕਰੀ ਦੇ ਗੋਡੇ ਤੇ ਕਰਕੇ ਫਿਰ ਉਪਰ ਪੱਟੀ ਬੰਨ ਦਿਓ ਅਤੇ 2-2 ਦਿਨ ਬਾਦ ਬਦਲੋ, ਇਹਨਾਂ ਨਾਲ ਫਰਕ ਪੈ ਜਾਵੇਗਾ
Muli ki kheti ?
(hn)
Punjab
Shriman ji, aap muli ki kheti abhi kar sakte hai par aapko Pusa chetki kism hi beejni padegi Agr aap koi aur kism Bona chahte hai to August ke baad ye kheti kare
Hello sir g kadu is tra ho rhe ne sote sote lge bhaut hoye ne but size jldi vdh ni rhya koi koi vicho v khrab ho rhe ne ?
(pb)
Punjab
Kuldeep ji tusi Mancozeb @2-3g/L paani de hisaab naal spray karo ji ate NPK 19 19 19@10-15 g/L paani de hisaab nal 3-4 din baad spray karo ji.
Hello sir g kadu is tra ho rhe ne sote sote lge bhaut hoye ne but size jldi vdh ni rhya koi koi vicho v khrab ho rhe ne ?
(pb)
Punjab
Kuldeep ji tuci mancozeb @2-3g/L paani de hisaab naal spray karo ate is to 4,5 din baad NPK 19:19;19@10-15g/L paani de hisaab nal spray karo ji.
Ji female German shepherd dog di mating kroni hai ik do vich uss nu ki asi dontral plus de sakde ha ja nahi ?
(en)
Gurpreet ji jekar 1-2 din vich crossing krwauni hai fir ajje ehh tablet naa deo tuci iss nu crossing krwaun ton 1 month badd de skde ho.
ये गाय कौनसी नस्ल की है ?
(hn)
Rajasthan
दीपक जी यह गिर क्रॉस नस्ल की है।
ਬੇਰੀ ਨੂੰ ਕੀ ਕੀ ਖਾਦ ਪਾਈ ਜਾਵੇ ਤਾਂ ਜੋ ਅੱਗੇ ਜਾ ਕੇ ਵਧੀਆ ਫਲ ਦੇਵੇ ਹਾਲੇ ਤੱਕ ਕੋਈ ਖਾਦ ਨਹੀਂ ਪਾਈ ਹੈ ਬੇਰੀ ਦੀ ਉਮਰ 4 5 ਸਾਲ ਹੈ ਅਤੇ ਖਾਦ ਬੇਰੀ ਦੇ ਇਕ ਪੌਦੇ ਦੇ ਹਿਸਾਬ ਨਾਲ ਦੱਸਣਾ ਜੀ ?
(pb)
Punjab
ਸੁਖਮੰਦਰ ਜੀ, ਤੁਸੀ 100 kg ਰੂੜੀ ਦੀ ਖਾਦ ਅਤੇ 500g ਯੂਰੀਆ ਖਾਦ ਦੇ ਸਕਦੇ ਹੋ 500 g ਯੂਰੀਆ ਖਾਦ ਤੁਸੀ ਫਲ ਪੈਣ ਤੋਂ ਬਾਅਦ ਦੇ ਸਕਦੇ ਹੋ ਜੀ
Ik vaar urea pata g jhone ch hun duji vaar urea ch ki Mila ke payie G Growth lyi ?
(pb)
Punjab
Davinder ji je fasl vich kise hor tatt di kami hai ta tuci urea naal oh paa sakde nhi ta sirf urea hi kaafi hai ji.
Haryana
Davinder ji urea de nam kuch v Mila ke paun di sifarish nahi kiti jandi je tuhadi fasal da vadha sahi ni ho reha te fasal jehde tatt di Kami de lachan dikha rahi hai tusi us hisab nal ohi khad paa. Sakde ho.
ਡਾ. ਸਾਹਿਬ ਘਰੇ ਵਿਹੜੇ ਵਿੱਚ ਲਾਉਣ ਲੲੀ ਕੋਈ ਅਜਿਹਾ ਦਰੱਖਤ ਦੱਸੋ ਦੋ ਸਜਾਵਟੀ ਵੀ ਹੋਵੇ ਅਤੇ ਛਾਂ ਵੀ ਸੰਘਣੀ ਹੋਵੇ ?
(pb)
Punjab
ਜਗਦੀਪ ਜੀ ਤੁਸੀ ਕਚਨਾਰ, ਅਸ਼ੋਕਾ, ਸੁਖਚੈਨ, ਗੁਲਮੋਹਰ, ਅਮਲਤਾਸ ਆਦਿ ਦਰੱਖਤ ਲਗਾ ਸਕਦੇ ਹੋ ਜੀ।
Hydroponics agriculture details ?
(en)
Punjab
Hydroponics is a way to skip the soil, sub in a different material to support the roots of the plant, and grow crops directly in nutrient-rich water. There are multiple approaches to designing hydroponic systems, but the core elements are essentially the same.
Punjab
PR 126 di lavai kdu shuru kariye
इस पौधे का नाम ?
(hn)
Punjab
रितिक जी, ये double Chandni का पौधा लग रहा है।
ਸ਼੍ਰੀ ਮਾਨ ਜੀ ਝੋਨੇ ਨੂੰ ਪਾਉਣ ਵਾਲੀ ਪਹਿਲੀ ਯੂਰੀਆ ਦੇ ਨਾਲ ਕੀ ਕੀ ਸਮਾਨ ਪਾਇਆ ਜਾਣਾ ਚਾਹੀਦਾ ਹੈ ?
(pb)
Punjab
ਹਰਪ੍ਰੀਤ ਜੀ, ਹੈ ਬਿਜਾਈ ਵੇਲੇ DAP ਅਤੇ ਜ਼ਿੰਕ ਪਾਈ ਹੋਵੇ ਤਾਂ ਯੂਰੀਆ ਨਾਲ ਕੁਝ ਵੀ ਹੋਰ ਪਾਉਣ ਦੀ ਲੋੜ ਨਹੀਂ ਹੈ ਜੀ।
Jantar wale jhone vich urea Kini and kdo kdo payi jawe ?
(pb)
Punjab
Harveer ji, jantar vaale jhine nu 45 kg/acre urea khaad kaafi hai ate ih khaad 3 kishta vich bijai to 7, 21ate 42 din te de sakde ho ji.
Dear expert which variety of mango plant is suitable in malwa region of punjab. Except amarpali.plz suggested to me. Actually , I am planning to set up mango farm ?
(en)
Punjab
Varun ji, tuci Alphonso, dusheri, langra kisma vi laa sakde ho ji .
ਨਰਮੇਂ ਦੇ ਪੱਤੇ ਭਿੰਡੀ ਦੇ ਪੱਤੇ ਨਾਲ ਦੇ ਹੋ ਰਹੇ ਹਨ ?
(pb)
Punjab
ਸੰਦੀਪ ਜੀ ਕਿਰਪਾ ਕਰ ਕੇ ਪੱਤਿਆਂ ਦੀ ਫੋਟੋ ਭੇਜੋ ਤਾਂ ਜ਼ੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਰੀ ਦਿੱਤੀ ਜਾ ਸਕੇ ।
Sir ji jhone ch hra jala ja pea geya hea is da ki Ilaj hai ?
(pb)
Punjab
Gurveer hi lgaatar paani khadn naal is tra ho janda hai tuci thoda suka ke paani Lao is naal ih theek ho jaavega ji.
Sir paddy which ਤੱਤ ਦੀ ਘਾਟ ਪੂਰੀ ਕਰਨ ਲਈ ਕਿਹੜੀ sapray kar sakde han g te nal plant tillering. ਲਈ ?
(pb)
Punjab
Sukhvinder ji kirpa kar ke ih dasso ki tuhaadi fasl vich kihde tatt di ghaat hai ta jo us hisaab Nal tuhaanu is baare shi jaanakari ditti jaa ske.
Sir ਦਲਾਲ ਘੋਲ ਦੀ spray ਕਿਹੜੀ ਕਿਹੜੀ ਫ਼ਸਲ te kar sakde han g ?
(pb)
Punjab
Sukhvinder ji dlal ghol di spray fasl de vaadhe lai takreebn saaria fasla te kiti ja skdi hai ji.
Sir jhone di fot krwan li kehda fertilizer vdia hai ?
(pb)
Punjab
Gurveer ji sifarish anusaar DAP, Urea ate zinc di varto kiti jaave ta ih khaada jhone da changa jhaad lain lai kaafi han ji.
Shriman Ji mujhe khet mein 165 x 165 feet ki diggi banvani hai iske liye mujhe anudan chahie Sarkar dwara mujhe kya karna padega ?
(hn)
Punjab
Pawan ji aap iske bare men jankari lene ke liye Dr M L Sain, Head KVK, Contact No.: +91-9829542066 ji se sampark kar sakte hai yeh aapko iske bare men poori jankari de denge.
eh murgi c 6 mhine di ho gyi c eh 2-3 din ton dana ght khandi c eh dsseo ki karan ho skda hai mai ghr lyi rakhia hoia ?
(pb)
Punjab
ਗਗਨ ਜੀ ਇਹ ਖੁਰਾਕ ਵਿਚ ਕੋਈ ਸਮੱਸਿਆ ਕਰਕੇ ਜਾ ਮੌਸਮ ਬਦਲਾਵ ਕਰਕੇ ਜਾ ਹੋਰ ਕਈ ਕਾਰਨਾਂ ਕਰਕੇ ਇਹ ਸਮੱਸਿਆ ਹੋ ਸਕਦੀ ਹੈ ਤੁਸੀ ਬਾਕੀਆਂ ਨੂੰ Enrocin liquid 1ml ਪ੍ਰਤੀ 1 ਲੀਟਰ ਪਾਣੀ ਵਿਚ ਮਿਲਾ ਕੇ ਦਿਓ ਅਤੇ Brotone liquid 20ml ਪ੍ਰਤੀ 100birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ
Sir urea nal zinc mix kar k pa dewa ta kio zinc da assar ta ni katda ?
(pb)
Punjab
Gurwinder ji tuci urea naal zinc mix karke paa sakde ho ji, is naal zinc de asar de jyada fark nahi painda.
SSA sir ਡੇਢ ਮਹੀਨਾ ਰਹਿ ਗਿਆ ਏ ਗਾਂ ਦੇ ਸੂਣ ਚ cargill transition ਤਾਂ ਸੂਣ ਤੋਂ ਇਕੀ ਦਿਨ ਪਹਿਲਾਂ ਦਵਾਗਏ ਪਰ ਹੁਣ ਕਿਹੜੀ ਫੀਡ ਦਿੱਤੀ ਜਾਵੇ ?
(pb)
ਸਾਹਿਬਵੀਰ ਜੀ ਤੁਸੀ ਜੋ ਫੀਡ ਪਹਿਲਾ ਤੋਂ ਦੇ ਰਹੇ ਹੋ ਓਹੀ ਵਰਤ ਸਕਦੇ ਹੋ ਅਤੇ ਸੂਣ ਤੋਂ 1 ਮਹੀਨੇ ਪਹਿਲਾ Transition mix ਫੀਡ ਸ਼ੁਰੂ ਕਰ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ ਬਾਕੀ ਉਸ ਨੂੰ Vitamor H liquid 20ml ਰੋਜਾਨਾ ਦਿਓ ਜਿਸ ਨਾਲ ਉਸਦੇ ਲੇਵੇ ਦੀ ਚੰਗੀ ਗਰੋਥ ਹੋਵੇਗੀ
sir mjh sui nu 10 din ho gye te pashu nu soon ton kinne din bad keedya wali goli deni chahidi hai kehda salt vartna chahida hai ?
(pb)
Punjab
ਸਨੀ ਜੀ ਪਸ਼ੂ ਦੇ ਸੂਣ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਦੇ ਸਕਦੇ ਹੋ ਬਾਕੀ ਪਸ਼ੂ ਸੂਣ ਤੋਂ ਬਾਦ ਤੁਸੀ ਕਿਸੇ ਵੀ ਸਾਲਟ ਦੀ ਵਰਤੋਂ ਕਰ ਸਕਦੇ ਹੋ
sir mjh sui nu 10 din ho gye te pashu de soon ton kinne din bad keedya wali goli deni chahidi hia te kehda salt vartna chahida hai ?
(pb)
Punjab
ਸਨੀ ਜੀ ਪਸ਼ੂ ਦੇ ਸੂਣ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਦੇ ਸਕਦੇ ਹੋ ਬਾਕੀ ਪਸ਼ੂ ਸੂਣ ਤੋਂ ਬਾਦ ਤੁਸੀ ਕਿਸੇ ਵੀ ਸਾਲਟ ਦੀ ਵਰਤੋਂ ਕਰ ਸਕਦੇ ਹੋ
sir 5-6 din ho gye mjh de gbbn de do teeke bhraye c eh dsseo ehda kyo sitt rahi hai ?
(en)
Punjab
ਗਰੇਵਾਲ ਜੀ ਇਸਦਾ ਕੋਈ ਚੱਕਰ ਨਹੀਂ ਹੈ ਤੁਸੀ ਇਸ ਨੂੰ Pregstay gold ਪਾਊਡਰ ਜਾ ਫਿਰ Gestaprogen ਪਾਊਡਰ 25gm ਰੋਜਾਨਾ 20 ਦਿਨ ਤੱਕ ਦਿਓ
Peeli Usha de land ch Pani ni ruk da odo hi pe jndi a sir ?
(en)
Punjab
Deepu ji isda koi pakka hal nahi hunda. jekar jameen vich pani nhi rukda ta bijai to pehlan khet vich jantar di bijai karya karo isde nal pani khadn di samratha vadh jandi hai. is same tuc ik desi tareeka apna sakde ho jado tuc agli var keht vich pani lao ta 5 kilo goond katira prati acre de hisab nal chitta de deo isde nal khet vich nami bani rahegi ate fasl nu pani di poori matra mildi rahegi.
ਝੋਨੇ ਵਿੱਚ ਮੈਗਨੇਸੀਅਮ ਦੇ ਕੀ ਫਾਇਦੇ ਹਨ ਜਾਣਕਾਰੀ ਦਿਉ ਜੀ ਕਿਹੜੀ ਜ਼ਮੀਨ ਵਿੱਚ ਪਾਉਣਾ ਚਾਹੀਦਾ ਹੈ ?
(pb)
Punjab
ਰਾਜਵਿੰਦਰ ਜੀ, ਝੋਨੇ ਦੀ ਫ਼ਸਲ ਵਿੱਚ magnesium ਦੀ ਕਮੀ ਨਹੀਂ ਆਉਂਦੀ ਇਸ ਲਈ ਝੋਨੇ ਦੀ ਫ਼ਸਲ ਨੂੰ magnesium ਖਾਦ ਪਾ ਕੇ ਫਾਲਤੂ ਖਰਚਾ ਨਹੀ ਵਧਾਉਣਾ ਚਾਹੀਦਾ।
Bhindi mai gidar lag rahi ha ?
(hn)
Uttar Pradesh
Ram kumar ji.. quinalphos 25 EC (2 ml/litre ) or carbaryl (4 g/litre) ke hisab se chhidkaw kre. Dhanyavaad
Sat Sri Akal,,Mera quuestion makki nu vechan bare hai ki is app through minu direct buyer mil skda koi bjaye mandi vich vechan nalo ?
(en)
Punjab
Navjot ji kirpa karke daso ke tuhade kol makki pkavi hai ya silage vali kyuki jekar pkavi hai ta oh tuhanu mandi hi vechni hai payegi ate silage vali layi tuhanu tall nal sampark karna ya silage bailer valea nal sampark karna payega.
ਮੂਲੀ ਕਦੋ ਬੀਜ ਸਕਦੇ ਹਾਂ ?
(pb)
Punjab
ਰਣਬੀਰ ਜੀ ਮੂਲੀ ਦੀ ਬਿਜਾਈ ਤੁਸੀ ਅਗਸਤ ਦੇ ਮਹੀਨੇ ਵਿਚ ਸ਼ੁਰੂ ਕਰ ਸਕਦੇ ਹੋ ਜੀ।
Abhi kuch dino me barish ka mosam shuru ho jayega athaa nimbu ke podhe ko rogo se bachane ke koi upay jisse ki me apne podho ko Rog se surachit rakha saku ?
(hn)
Punjab
Patidaar ji aap jyada pani paudhe ke paas rukne na de aur bimaari ke lakshan dikhai dene par copper oxychloride 2-3g/L paani ke hisaab se spray kare.
Sir ye nimbu ke podhe 3 saal se jyada ho gaye par inme abhi tak fal nahi aaye h ye kisi problam ki wajah se h ya koi aur Karan h pls koi salah dene ki kripa kare ?
(hn)
Haryana
Patidar ji kirpya yeh btaye ki aap isko konsi khad kitni matra mein daltebhai tan Jo apko us hisab se sahi jankari di ja sake.
Reason for less dense germination of MTU 7029 variety in Godda ?
(en)
Haryana
Ashutosh please tell us the amount of fertilizer which you applied to the crop so that we can give you right information.
Solution for this 23 day of plantation ?
(en)
Punjab
Dayananda spray NPK 19 19 19@10-15g/L of water to get good growth.
ਮੱਕੀ ਦੀਆਂ ਛੱਲੀਆਂ ਤੋੜ ਕੇ ਅਚਾਰ ਪਾ ਸਕਦੇ ਆ ਸਕਦੇ ਆ ਜੀ ?
(pb)
Punjab
ਗਗਨ ਜੀ ਇਕੱਲਿਆਂ ਛੱਲੀਆਂ ਦਾ ਅਚਾਰ ਨਹੀਂ ਪਾਉਣਾ ਚਾਹੀਦਾ, ਤੁਸੀ ਪੂਰੀ ਫ਼ਸਲ ਨੂੰ ਕੁਤਰ ਕੇ ਹੀ ਅਚਾਰ ਪਾਓ ਜੀ।
Haryana
ਛੱਲੀਆਂ ਦਾ ਨਹੀਂ ਜੀ ਮਤਲਬ ਜੋ ਮੱਕੀ ਦੇ ਟਾੰਡੇ ਆਂ ਦਾ ਜੀ ਛੱਲੀਆਂ ਤੋੜ ਕੇ ਉਸ ਦਾ ਆਚਾਰ ਪਾ ਸਕਦੇ ਆ
Haryana
????
ਸਰ ਜੀ ਖੇਤ ਦੇ ਵਿੱਚ ਕੱਖ ਬਹੁਤ ਹੋ ਜਾਂਦੇ ਆ ਕੋਈ ਹੱਲ ਦੱਸੋ ?
(pb)
Punjab
ਜਸਕਰਨ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਜ਼ਮੀਨ ਵਿਚ ਕਿਹੜੀ ਫ਼ਸਲ ਬੀਜੀ ਹੋਈ ਹੈ ਤਾਂ ਜੀ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Sr jankari lyi puch rya v ehh nikl di kini aa ta ehda Sahi smaa kehda aa ?
(pb)
Haryana
Jagjeet ji esdi paneeri 25 May takk laun di sifarish kiti. Jandi hai. Ate 30-35 din di paneeri nu tusi khet vich laa sakde ho. Isda ausat jhad 25-27 quintal prati acre takk aa janda hai.
नरमा की फसल में कुछ कुछ पौधे की फुटवार खत्म हो रही है ?
(hn)
Punjab
Rakesh ji aap 2 kg urea aur 300g zinc ek acre me 200 litre paani me mix karke spray kare.
Sir g janglat mahkma ki tree sale karda ja nahe te kinna price hunda aa ?
(pb)
Haryana
Yuvraj ji bootey lain layi tusi janglat mehkma nal sampark kar sakde ho ate hr podhe da rate bootey de hisab nal hunda hai. 01874-222418
Soler panal ?
(pb)
Punjab
Gursevak ji aje solar pannel vaali koi yojna nahi chal rhi, jdo vi ih yojan jaari hovegi apni kheti aap te is baare jaankari ditti javegi.
Sir me fish farming da kitta krna chonda haa esdi menu full detail deo ate es Di training kitho mildi ha ?
(pb)
Punjab
tuci fish farming da kam suru krn ton pehla isdi training apne nazdiki fishery dept. ton jrur lao jiss vich tuhanu iss kam di sari jankari milegi ate tuci isde lai loan, subsidy bhi laa skde ho tuci training lai Sh. Raj Kumar, ADF (Additional Charge of CEO) 94640-59252 adfamritsar3@gmail.com ceoamritsar11@gmail.com nal sampark kr skde ho ate agli training da pta kr skde ho
ਸਰ ਜੀ ਛੇ ਸੱਤ ਦਿਨ ਪਹਿਲਾਂ ਬੱਚਾ ਦੇ ਗਈ ਹੈ ਅਤੇ ਉਸ ਨੇ ਲਓਉਹਟੀ ਵੀ ਸਹੀ ਤਰੀਕੇ ਨਾਲ ਨਹੀਂ ਕੀਤੀ ਪਿਛਲੇ ਸਾਲ ਦੁੱਧ 14 ਕਿਲੋ ਸੀ ਤੇ ਹੁਣ ਚਾਰ ਕਿੱਲੋ ਹੈ ਤਿੰਨ ਦਿਨ ਹੋਗੇ ਬੱਚਾ ਦਿੱਤੇ ਕੁਝ ਖਾ ਵੀ ਨਹੀਂ ਰਾਹੀ ?
(pb)
Punjab
ਜਸਪ੍ਰੀਤ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਖੁਰਾਕ ਦੇ ਨਾਲ ਨਾਲ Anabolite liquid 100ml ਰੋਜਾਨਾ, Vitakind Liv Liquid 100ml ਰੋਜਾਨਾ ਅਤੇ Lactomax tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ.
ਸਰ ਜੀ ਸਾਡੀ ਗਾ ਨੇ ਛੇ ਸੱਤ ਦਿਨ ਪਹਿਲਾਂ ਬੱਚਾ ਦੇ ਦਿੱਤਾ ਹੈ ਅਤੇ ਉਸ ਨੂੰ 3 ਦਿਨ ਹੋ ਗਏ ਓਸ ਦਾ ਦੁੱਧ ਦੋਨੋਂ ਟੌਮ ਦਾ ਚਾਰ ਕਿਲੋ ਹੈ ਪਿਛਲੇ ਸਾਲ ਉਸ ਨੇ 14 ਕਿੱਲੋ ਦੁੱਧ ਦਿੱਤਾ ਸੀ ਅਤੇ ਹੁਣ ਉਹ ਕੁਝ ਖਾ ਪੀ ਵੀ ਸਹੀ ਤਰ੍ਹਾਂ ਨਹੀਂ ਰਹੀ ਤੇ ਦੁੱਧ ਤੇ ਵੀ ਨਹੀਂ ਚੱਲ ਰਹੀ ਹੱਲ ਦੱਸੋ ?
(pb)
Punjab
ਜਸਪ੍ਰੀਤ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਖੁਰਾਕ ਦੇ ਨਾਲ ਨਾਲ Anabolite liquid 100ml ਰੋਜਾਨਾ, Vitakind Liv Liquid 100ml ਰੋਜਾਨਾ ਅਤੇ Lactomax tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ.
Sir a soil report aa dsseo ji kahdi ghat aa ?
(pb)
Haryana
Harsh ji kirpa photo CLR bhejo ehde vich likhya kuch vi samaz ni aa reha us hisab nal hi tuhanu Sahi jankari diti ja sakdi hai
ਅੰਬ ਦੇ ਬੂਟੇ ਨੂੰ ਬੂਰ ਆਉਂਦਾ ਹੈ।ਜੀ ਕਾਲਾ ਹੋ।ਕੇ ਝ੍ੜ ਜਾਂਦਾ ਹੈ ?
(pb)
Haryana
ਤਜਿੰਦਰ ਜੀ ਕਿਰਪਾ ਆਪਣੇ ਪੋਧੇ ਦੀ ਫੋਟੋ ਭੇਜੋ ਜਿੱਥੇ ਇਹ ਬਿਮਾਰੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Pr 126 kina tym lendi hai te kini khaad dwayi lendi hai te kehdi khaad dwayi lendi hai saari jaankaari deyo pr 126 baare ?
(pb)
Haryana
Vishal ji pr126 khet vich laun ton takriban 95 din baad pakk kr teyar ho jandi hai. Esnu khet vich laun baad 3kishtan vich urea 7,21 ate 42 din Baad 30-30 kilo urea paun di sifarish kiti jandi hai baki ssp ja dap tan kaddu Karan wele hi pauni chahidi hai ate je kanak nu poori matra vich dap payi hove tan hun paun di jrurat nahi baki je tuhadi fasal hor koi lachan dikha rahi hai tan tusi photo bhejo us hisab nal hi tuhanu sahi jankari diti ja sakdi hai.
Sir 3 kishtan vich 1-1 gatta urea da pona hai 7 to 21 din de vich vich??? Ate 42 din baad fer 30 kilo urea pauna hai ji dsseo?
ਕਾਲੇ ਮਾਂਹ ਦੀ ਬਿਜਾਈ ਲਈ ਢੁਕਵਾਂ ਸਮਾਂ ਕਦੋਂ ਹੈ ਜੀ ਜਿਸ ਨਾਲ ਕਣਕ ਨਵੰਬਰ ਦੇ ਪਹਿਲੇ ਹਫਤੇ ਬੀਜੀ ਜਾ ਸਕੇ ਅਤੇ ਕੀ ਕਾਲੇ ਮਾਂਹ ਦੀ ਬਿਜਾਈ ਤੋਂ ਤੁਰੰਤ ਬਾਅਦ ਵਿੱਚ SA PENDICOR 30TM PENDIMETHALIN 30 ECਦਾ ਛਿੜਕਾਅ ਕਰ ਸਕਦੇ ਹਾਂ ਜੇਕਰ ਹਾਂ ਤਾਂ ਦਵਾਈ ਦੀ ਕੀ ਮਾਤਰਾ ਹੋਵੇਗੀ। ਧੰਨਵਾਦ ਜੀ ?
(pb)
Haryana
ਗੁਰਮੀਤ ਜੀ ਮਾਂਹ ਨੂੰ ਤੁਸੀਂ 7 ਜੁਲਾਈ ਤੱਕ ਬੀਜ ਸਕਦੇ ਹੋ ਅਤੇ ਇਹ 75-80 ਦਿਨ ਬਾਅਦ ਤਿਆਰ ਹੀ ਜਾਣਦੇ ਹਨ । ਇਸ ਵਿਚ ਨਦੀਨ ਦੀ ਰੋਕਥਾਮ ਲਈ ਕੋਈ ਵੀ ਦਵਾਈ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਉਸਦੇ ਲਈ ਤੁਸੀਂ ਗੋਡੀਂ ਕਰ ਸਕਦੇ ਹੋ
Sir mitti da test kraya c university ton ah report aii aa ?
(pb)
Haryana
Harsh ji kirpa photo thodi saaf bhejo ehde vich kuch nahi dikhai de reha. Tan hi tuhanu sahi jankari diti ja sakdi hai
ਸਰ ਝੋਨੇ ਵਿੱਚ ਘੂੲੀ ਵਾਸਤੇ ਜਿਹੜੀ ਤੁਸੀ ਦਵਾੲੀ ਦੱਸੀ ਸੀ ਸੇਮ ਓਸੇ ਤਰਾ ਕੰਮ ਕਰੂ ਜਾ ਨਹੀ ਫੋਟੋ ਦੇਖੋ ?
(pb)
Haryana
ਸੰਧੂ ਜੀ ਇਹ ਇੱਕੋ ਦਵਾਈ ਹੈ ਹੈ ਇਹ ਵੀ ਓਹਨਾ ਹੀ ਕੰਮ ਕਰੂਗੀ ।
Sir suai nu 3 month hoge a tra ik din he krdi hatt jydi a fr Keeper plus v dita c dwai v andr rkh vai c hun puri heet ch ni aundi koi elaz dso.. Powder nal. Chlda gya ?
(pb)
Khushpreet ji tuci uss nu vdhia company de mineral mixture powder de nal nal Ovumin advance tablet rojana 1 goli deni suru kro ate 21 din tak deo jiss nal khull ke heat vich aa jawegi.
Jhona beejya hoea hai os vich ਚਿੜੀ ਬਜਰਾ johne varga ਨਦੀਨ bhut a koi vdiya hal dso ji ?
(pb)
Haryana
Sran ji kirpa eh daso tuhada jhone laye nu kine din ho gaye us hisab nal hi tuhanu sahi jankari diti ja sakdi hai.
3 ਕੁ ਮਰਲੇ ਥਾਂ ਛੱਡਿਆ ਸੀ ਖੇਤ ਸਬਜ਼ੀ ਲਾਉਣ ਲਈ ਤੇ ਜਦੋਂ ਵੀ ਕੋਈ ਸਬਜ਼ੀ ਲਾਇ ਦੀ ਆ ਉਹ ਜਗ੍ਹਾ ਬਹੁਤ ਸਖਤ ਹੋ ਜਾਂਦੀ ਐ ਜਿਸ ਨਾਲ plants ਦੀ growth ਨਹੀਂ ਹੁੰਦੀ ਕਿਰਪਾ ਕਰਕੇ ਕੋਈ ਸੁਜਾਹ ਦੀਓ ਇਸ ਦਾ ਕੀ ਕਾਰਨ ਆ ?
(pb)
Haryana
ਹਰਪ੍ਰੀਤ ਜੀ ਇਸਦੇ ਵਿਚ ਤੁਸੀਂ ਰੂੜੀ ਦੀ ਖਾਦ ਮਿਲਾ ਸਕਦੇ ਹੋ ।
गवार की उत्तम किसम कोनसी है ?
(hn)
Haryana
राजेंद्र जी आप ग्वार की guar kranti किस्म की बिजाई कर सकते है।
Paddy.PR122 kdo khet ch lagda hai full information dso punjabi ch ?
(pb)
Haryana
ਰਮਨ ਜੀ pr 122 ਦੀ 30-35ਦਿਨ ਦੀ ਪਨੀਰੀ ਨੂੰ ਖੇਤ ਵਿਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ।
Paddy..PR.111 full information Punjabi ch dso g ?
(pb)
Haryana
ਰਮਨ ਜੀ ਇਹਦੀ ਪਣੀਰੀ ਨੂੰ 25 ਮਈ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ 30-35 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਗਾ ਸਕਦੇ ਹੋ ਇਸਦਾ ਔਸਤ ਝਾੜ 27-29 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ। ਇਹ ਕਈ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ।
E zero Fr xwee Dew eyeddh yznyz c c
हाइब्रिड धान में कौन सा वजनदार धान एवं १२० से१२५ दिन का है ?
(hn)
Punjab
मकरम जी कृप्या आप विस्तार से बताएं कि आप धान के बारे में क्या जानकारी लेना चाहते है।
Hara kasis ik acre ch kina paya jave Price ki ess da Jhona ch loha di ghat hai DSR jhona ?
(en)
Punjab
Gurinder ji lohe di kami poori karn lai tuci 1 kg ferrous sulphate nu 200 litre paani vich ghol ke spray kro ji.
Sir Pendimethalin 30 EC ਝੋਨੇ ਦੇ ਪੌਦੇ ਨੂੰ ਨੁਕਸਾਨ ਕਰਦੀ ਹੈ ਜਾਂ ਨਹੀਂ ਅਤੇ ਜੇ ਇਸਦੀ ਵੱਟਾਂ ਤੇ ਸਪਰੇਅ ਕਰੀਏ ਝੋਨੇ ਵਿੱਚ ਤਾਂ ਕੱਖ ਨੂੰ ਉੱਗਣ ਤੋਂ ਰੋਕ ਸਕਦੀ ਹੈ ?
(pb)
Haryana
जगदीप जी घास वाले नादीन की रोकथाम के लिए आप metribuzin @30 ग्राम को प्रति एकड़ के हिसाब से प्रयोग कर सकते है इसमें pendimethalin प्रयोग करने की सिफ़ारिश नहीं की जाती है ।
ਸੋਲਰ ਸਿਸਟਮ ਦੀ ਕੋਈ ਸਕੀਮ ਚਲ ਰਹੀ ਹੈ ਖੇਤੀ ਲਈ ਮੇਰੇ ਕੋਲ ਕੋਈ ਮੋਟਰ ਕੁਨੈਕਸ਼ਨ ਵੀ ਨਹੀਂ ਹੈ ।ਸਾਰੀ ਜਾਣਕਾਰੀ ਦਿਉ ।।।।।ਮੋਟਰ 7.5 10ਪਾਵਰ ਇਸਦਾ ਖੇਤੀ ਲਈ ਹੁਣ ਤੱਕ ਕੀ ਨਤੀਜਾ ਰਿਹਾ ਹੈ ?
(pb)
Haryana
गुरसेवकजी इसके बारे में जानकारी लेने के लिए आप अपने खेती विभाग से संपर्क कर सकते है 01612552757