Punjab
Search
sygenta di jumbo gold chari beeji c 20 din ho gye hfta pahla coragen di spray kiti c koi frk ni peya ehnu gobh di sundi bahut jyada hai ?
(pb)
ਪ੍ਰੇਮ ਜੀ ਗੋਂਭ ਦੀ ਸੁੰਡੀ ਦੀ ਰੋਕਥਾਮ ਲਈ ਤੁਸੀ spinoteram @0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Sir katta 1saal da ho gia ਸਰੀਰ nai bna reha ਕੀਰੇਆ de dva v dete a ?
(pb)
Gurjant ji tuci uss nu 3-3 mahinia badd salt badal ke pett de kiria wali dwai jrur deo ate uss nu cargill di heifer dry feed deni suru kro ate uss nu Cafplan powder 25gm rojana dena suru kro, ehna nal usde sarir di kami puri howegi ate changi growth ho jawegi.
ਸਰ ਝੋਨੇ ਦੇ ਫੁਟਾਰੇ ਵਾਸਤੇ ਕੀ ਪਾਈਏ ਦਸੋ ?
(pb)
Punjab
ਜਗਪਾਲ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਪਹਿਲਾ ਤੁਸੀ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ssa ji ik khet vich nimbu da baag lona hove te kina profit de dinda saal da ?
(pb)
Punjab
Manpreet ji, income tuhaadi fasl de jhaad ate market demand te nirbhar karda hai, is lai is baare pehla kuch vi kiha ni Jaa sakda.
Punjab
nimbu vich marketing kive kr skde ha
सोयाबीन में चौड़ी पत्ती के घास जैसे कोन्द्रा सांटा के लिए कोनसी दवाई के स्प्रे का छिड़काव करे। जिससे सोयाबीन पर असर भी ना पड़े और घास का भी खात्मा कर दे। धन्यवाद ?
(hn)
Punjab
खेत को नदीन मुक्त करने के लिए, दो बार गोडाई की आवश्यकता होती है, पहली गोडाई बिजाई के 20 दिन बाद और दूसरी गोडाई बिजाई के 40 दिन बाद करें।इसके इलावा Imazethapyr 10 Sl @ 400 ml को प्रति एकड़ के हिसाब से स्प्रे करें। यह स्प्रे 30 दिन बाद करें।
ਸਰ ਜੀ ਸਤਿ ਸ੍ਰੀ ਆਕਾਲ ਸਰ ਮੱਕੀ ਦਾ ਅਚਾਰ ਬਕਰੀਆਂ ਨੂੰ ਪਾ ਸਕਦੇ ਹਾਂ ਜਾ ਨਹੀ ਜੇ ਪਾ ਸਕਦੇ ਹਾਂ ਤਾਂ ਇਸ ਦੇ ਨਾਲ ਕੀ ਪਾਈਏ ਜਿਸ ਨਾਲ ਬੱਕਰੀਆਂ ਨੂੰ ਕਿਸੇ ਤਰ੍ਹਾਂ ਦੀ ਘਾਟ ਨਾ ਹੋਵੇ ?
(pb)
Punjab
ਲਖਵਿੰਦਰ ਜੀ ਤੁਸੀ ਬੱਕਰੀਆਂ ਨੂੰ ਮੱਕੀ ਦਾ ਅਚਾਰ ਪਾ ਸਕਦੇ ਹੋ ਅਤੇ ਓਹਨਾ ਨੂੰ ਥੋੜਾ ਬਹੁਤ ਹਰਾ ਚਾਰਾ ਵੀ ਖਿਲਾਓ ਅਤੇ ਚੰਗੀ ਫੀਡ ਦਿੰਦੇ ਰਹੋ, ਬਾਕੀ ਓਹਨਾ ਨੂੰ brotone liquid 10ml ਰੋਜਾਨਾ ਦੇ ਸਕਦੇ ਹੋ ਜਿਸ ਨਾਲ ਹਾਜਮਾ ਸਹੀ ਰਹੇਗਾ
ਧੰਨਵਾਦ ਜੀ
BARSAT KE MOSAM ME KAINTH KE PED LGA SAKTE H KYA ?
(en)
Himachal Pradesh
Dalip ji iski buvayi ka smay May-june mah me hota hai.
ਮੱਝ ਦੀ ਖੰਗ ਦਾ ਕੀ ਇਲਾਜ ਹੋ ਸਕਦਾ ਹੈ ਉਹ ਜਾਦਾ ਖੰਡ ਕਾਰਨ ਪਿਸ਼ਾ ਵੀ ਬਾਹਰ ਕੱਢ ਰਹੀ ਹੈ ਮੈਨੂੰ ਇੰਨਾ ਬਿਮਾਰੀਆ ਦਾ ਇਲਾਜ ਦਸਿਆ ਜਾਵੇ ?
(pb)
Punjab
ਸਾਗਰ ਜੀ ਤੁਸੀ ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਅਤੇ ਖੰਘ ਲਈ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਥੋੜਾ ਜਿਹਾ ਆਟੇ ਦਾ ਬੂਰਾ, ਖੰਡ ਅਤੇ ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ ਅਤੇ caflon ਪਾਊਡਰ 2-2 ਚਮਚ ਰੋਜਾਨਾ ਦਿਓ.
Pr 121 vare jankari deo g plz kina time lenda tey ki jhad aa g pusa 44 kina time lenda g ?
(pb)
Punjab
Jot ji, PR 121 110 Din paneeri lain to baad laindi hai ate isda jhaad 30.5 q/acre hai. Pusa 44 kism 145-150 din laindi hai ji.
jankari video ?
(en)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको उसके बारे सही जानकारी दी जा सके।
How earth worms produced in land?
(en)
Punjab
Pibhulal earthworms cannot be produced in land actually they occur naturally in soils but we can multiply them by following good agricultural practices such as using green chemistry pesticides and keeping soil in good condition.
which variety of Anar is planted in Gujrat,number of plants per acre & what is average yield per plant?
(en)
Punjab
Pirbhulal you can grow Ganesh variety Which average yield is 25-30kg/plant and you can plant Almost 450 , plants in an acre.
sir galt jankari de rahe h eh leaf spot nahi ha eh white fly nymphs ha ?
(en)
Punjab
Tajinder ji, photo to kai baar pehchaan karn ch dikaat aa jandi hai, photo to ih leaf spot hamle de lashan hi lag rhe han, vaise whitefly nymphs white colour de hi hunde han, sirf sugarcane whitefly vich hi ih black colour de paaye jande han, par tuci ihna nu touch kar ke check kar skde ho ji , je movement hundi hai ta ih whitefly ho sakdi hai ji.
सर जी मिनरल मिक्सचर देने से भैंस का दुध कम होगया है क्या कारण है ?
(hn)
मेहता जी इसका पशुओं का दूध कम करने में कोई काम नहीं होता, पशुओं का दूध कम होने के कई कारण होते है जैसे खुराक में बदलाव, मौसम में बदलाव से, सही देखभाल ना होने से, पेट के कीड़ों के कारण या ओर भी कई कारण होते हैं। आप इसे Calcimust gold liquid 50ml रोजाना और Milkout powder 2—2 चम्मच सुबह शाम देना शुरू करें।
सर यह दोनों धान कितने समय में और 1 एकड़ पर कितनी पैदावार देगी तो सारी जानकारी देने की कृपा करें धन्यवाद ?
(hn)
Punjab
रमेश जी, ये किस्में 145 दिन तक का समय के सकती है और इनका औसत उत्पादन 27 से 29 q/एकड़ है जी।
ਮੱਝ ਦੀ ਖੰਗ ਦਾ ਕੋਈ ਉਪਾਅ ਦੱਸੋ ?
(pb)
Punjab
ਸਾਗਰ ਜੀ ਤੁਸੀ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਥੋੜਾ ਜਿਹਾ ਆਟੇ ਦਾ ਬੂਰਾ, ਖੰਡ ਅਤੇ ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ ਅਤੇ caflon ਪਾਊਡਰ 2-2 ਚਮਚ ਰੋਜਾਨਾ ਦਿਓ
ਗਾਂਵਾ ਦੁੱਧ ਵਧਾਉਣ ਵਾਸਤੇ ਫੀਡ ਦੱਸੋ ਜੀ ਗਰਮੀ ਵਿੱਚ ਵਰਤਣ ਵਾਸਤੇ ਜੀ ?
(pb)
Rajasthan
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ..
gladiolus flower ਦੇ bulb ਕਿਥੋਂ ਲੈ ਸਕਦੇ ਹਾਂ ?
(pb)
ਹਰਪ੍ਰੀਤ ਜੀ ਤੁਸੀ ਇਸਦੇ ਬਲਬ ਲੈਣ ਲਈ ਮੇਰੇ ਨਾਲ 7508518077 ਕਰ ਸਕਦੇ ਹੋ। ਧੰਨਵਾਦ
sir gaa de thn ch ehda lgda hai jidda pani bhrea howe te duje pase thn ch dudh di dhara puria hai ?
(pb)
Gurdeep ji tuci iss nu nazdiki doctor ton check krwao kyuki isde lewe ate thnna di janch krke hei sahi bimari da pta lag skda ha ate isda sahi ilaj ho skda ha.
Mooli me patte safed kyo ho rhe hai ?
(hn)
Punjab
Sunil ji, ye cotyledonary leaves hai, is liye aapko jyada ghbarane ki jaroorat nahi hai, is ke baad vaale patte shi hi aayenge.
Baingni da fall kadwa hai ji ?
(pb)
Punjab
Harpreet ji, ih ta variety te hi depend karda hai ji, is da koi baahri hall nahi kita jaa sakda ji.
ਮੱਝ ਦੀ ਖੰਗ ਦਾ ਕੀ ਉਪਾ ਹੈ ?
(pb)
Punjab
ਸਾਗਰ ਜੀ ਤੁਸੀ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਥੋੜਾ ਜਿਹਾ ਆਟੇ ਦਾ ਬੂਰਾ, ਖੰਡ ਅਤੇ ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ ਅਤੇ caflon ਪਾਊਡਰ 2-2 ਚਮਚ ਰੋਜਾਨਾ ਦਿਓ
sir jhone vich eh hari booti ho rahi hai ehda koi ilaj dsseo jis nal jhone nu koi nuksan na howe ?
(pb)
Punjab
ਰੋਹੀ ਜੀ, ਹੈ ਇਹ ਬੂਟੀ ਸਿਰਫ ਵੱਟਾਂ ਤੇ ਹੀ ਹੈ ਤਾਂ ਤੁਸੀ ਕੋਨ ਲਗਾ ਕੇ gramaxone ਦਾ ਛਿੜਕਾਅ ਕਰ ਸਕਦੇ ਹੋ ਜੀ।
Pr 126 jiri 25 july tak laie ta normal kinna chadd rahu ga g ?
(pb)
Punjab
Chahal ji, vaise PR 126 di lvaai 20 July Tak kar laini chahidi hai baki jhaad mausam ate kai hor karna te nirbhar karda hai, is baare pehla koi anumaan nahi laya jaa skada.
ਸ਼੍ਰੀ ਮਾਨ ਜੀ ਪੀ ਆਰ 121 ਝੋਨੇ ਦੀ ਪਨੀਰੀ ਨੂੰ ਹਦ ਕਿਨੇ ਦਿਨ ਤਕ ਲਗਾ ਸਕਦੇ ਹਾਂ। ਮੇਰੇ ਕੋਲ 45ਦਿਨ ਦੀ ਹੋ ਗਈ ਹੈ ।ਲੇਬਰ ਦੀ ਸਮੱਸਿਆ ਕਰਕੇ ?
(pb)
Punjab
ਹਰਪ੍ਰੀਤ ਜੀ, ਵੈਸੇ ਤੁਹਾਡੀ ਪਨੀਰੀ ਲਾਉਣ ਯੋਗ ਹੈ ਪਰ ਕੇ ਪਨੀਰੀ ਜਿਆਦਾ ਵੱਡੀ ਹੋ ਜਾਵੇ ਤਾਂ ਇਸ ਦਾ ਵਾਧਾ ਘੱਟ ਹੁੰਦਾ ਹੈ ਜੀ।
Mirchi kese lagave ?
(hn)
Punjab
Shrimaan ji, pehle aap mirchi ki kism ka chunav kar ke iski paudh beeje aur 30 din ke baad paudh ko khet me khaa de , baarish se bachne ke liye mirch ko bed par hi lgana chahiye.
The new leaves are getting curl and getting yellowish. Crop: Green gram Age: 12 days ?
(en)
Punjab
Snatosh spray NPK 19 19 19 @10-15g/L of water.
ਡਾ ਸਾਬ ਮੈਂ 18 ਜੂਨ ਨੂੰ ਪੁਸਾ 44 ਝੋਨਾ ਰੇਤਲੀ ਜ਼ਮੀਨ ਵਿਚ ਲਗਾਇਆ ਸੀ ਉਸ ਵਿਚੋਂ ਕੁਝ ਪੋਦੇ ਪੀਲੇ ਹੋ ਕੱਦ ਰੁਕ ਗਿਆ ਏਸ ਦਾ ਕੀ ਕਾਰਨ ਹੈ ਅਤੇ ਹੁਣ ਕਿਹੜੇ ਤੱਤ ਤੇ ਕਿਹੜੀ ਖ਼ਾਦ ਪਾਈਏ ਦਸੋ ਜੀ ?
(pb)
Punjab
ਗਗਨ ਜੀ, ਕਿਰਪਾ ਕਰ ਕੇ ਫ਼ਸਲ ਦੀ ਫੋਟੋ ਭੇਜੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇ ।
ਮੱਕੀ ਦਾ ਆਚਾਰ ਘੋੜੇ ਘੋੜੀ ਨੁੰ ਰੋਜਾਨਾ ਪਾ ਸਕਦੇ ਆ ਜੀ ?
(pb)
Punjab
ਹਾਂਜੀ ਤੁਸੀ ਓਹਨਾ ਨੂੰ ਹਜ਼ਮ ਕਰਨ ਦੇ ਹਿਸਾਬ ਨਾਲ ਰੋਜਾਨਾ ਖਿਲਾ ਸਕਦੇ ਹੋ ਅਤੇ ਇਸਦੇ ਨਾਲ ਨਾਲ livoferrol liquid 50ml ਰੋਜਾਨਾ ਦਿਓ ਜਿਸ ਨਾਲ ਹਾਜਮਾ ਸਹੀ ਰਹਿੰਦਾ ਹੈ
ਮੁਕਤਸਰ ਵਿੱਚ ਡੇਅਰੀ ਫਾਰਮਿੰਗ ਦਾ ਕੋਰਸ ਅਤੇ ਗਾਂਵਾਂ ਲਈ AI ਜਾਂ ਹੋਰ simple check up lyi course kite kr sakde aw ?
(pb)
Punjab
ਹਰਮਨਪ੍ਰੀਤ ਜੀ ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ Sh. Randeep Kumar, Deputy Director, PDDP, Muktsar- 78272-60001, 01637-248423 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਵੀ ਮਿਲ ਜਾਵੇਗੀ
Dr saab phla urea jhona loun toh 7 din vaad payea c g Hun 12 13 din hogye g urea paye nu phla urea 40kg ch zinc te nal 25 killo pottas payi c g hun dusre urea ch ki paa sakde ah bujja banon layi te boote di growth layi ?
(en)
Punjab
Prabh ji tusi zinc te potash pehla vi paa chukke ho is lai hun tusi ikkali urea khaad hi paa sakde ho ji .
ਬੱਕਰੀ ਨੂੰ ਫੀਡ ਪਣ ਤੇ ਪਿੱਛਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਸੂਣ ਵਿੱਚ 10 ਦਿਨ ?
(pb)
Punjab
ਪਲਵਿੰਦਰ ਜੀ ਤੁਸੀ ਉਸ ਨੂੰ ਫੀਡ ਦੇਣੀ ਬੰਦ ਕਰ ਦਿਓ ਅਤੇ ਅੱਧਾ ਕਿਲੋ ਸਤਿਆਨਾਸ਼ੀ ਬੀਜ ਲਓ, 250gm ਕਮਰਕੱਸ, 250gm ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ 200gm ਲਓ ਅਤੇ 200gm ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਬੱਕਰੀ ਨੂੰ ਦਿਓ ਇਸ ਨਾਲ ਫਰਕ ਪੈ ਜਾਵੇਗਾ .
Dr saab es powder da dasio results vadia hai ?
(pb)
Amrit ji isda vdhia result hai tuci ehh 50gm rojana de hisab nal de skde ho ate jyada dudh wale pashua nu 100gm rojana bhi de skde ho.
Whats the solution its chilli tree ?
(en)
Punjab
Sanchay these are the symptoms of leaf curl virus, which is transmitted by whitefly. To control this disease you can spray imidacloprid @2ml /L of water.
leaf curl virus u can use tracer+oberon the silicon + kitogurd
Upchar bataye ?
(hn)
Punjab
Deepak ji , chafer beetle ki rokthaam ke liye aap malathion@ 2ml/L paani ke hisaab se spray kar sakte ho.
hamla @ 20-25 ml/ 15 liter water
Sir kinnow de bag lyi jeev amrit bnon da trika dso ?
(pb)
Punjab
Lovedeep ji jeevamrit bnaun de lai 200 litre pani vich 1 kilo vesan ate 1 kilo gud nu 5-10 litre desi gaumoootr ate 1 muthi mitti jis vich kde vi rsaynik khaad na payi gayi hoye lao. isnu 48 ghntea de layi kise boote di shan vich rakho jithe sidhi dhup ate barish na aundi hoye. isnu 1 acre vich sinchai de pani de nal rla ke bhej sakde ho ate ja isnu spray kar sakde ho.
ਸਰ ਮੱਝ ਸੂਈ ਨੂੰ ਇੱਕ ਮਹੀਨਾ ਹੋਗਿਆ ਮੱਝ ਦੁੱਧ ਘੱਟ ਲਾਉਂਦੀ ਹੈ ਤੇ ਪਸਮਾ ਵੀ ਘੱਟ ਕਰਦੀ ਹੈ।ਇਸਦਾ ਕੋਈ ਇਲਾਜ ਦੱਸੋ ?
(pb)
Punjab
ਮੱਖਣ ਜੀ ਤੁਸੀ ਉਸ ਨੂੰ lactin bolus 1- 1 ਸਵੇਰੇ ਸ਼ਾਮ ਦਿਓ ਜਾਂ Simlage bolus 1-1 ਸਵੇਰੇ ਸ਼ਾਮ ਅਤੇ Milkout powder 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ ਅਤੇ ਉਸ ਨੂੰ lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਜਰੂਰ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
ਸਰ ਸਾਡੀ ਗਾਂ 7.5 ਮਹੀਨੇ ਦੀ ਗੱਬਣ ਸੀ ਉਸਨੇ ਬੱਚਾ ਸੁੱਟ ਦਿੱਤਾ ਹੈ ਉਸਦਾ ਦੁੱਧ ਵਧਾਉਣ ਅਤੇ ਛੇਤੀ ਗੱਬਣ ਕਰਨ ਦਾ ਕੋਈ ਇਲਾਜ ਦੱਸੋ। ਉਸਦੀ ਜੇਰ ਡਾਕਟਰ ਨੇ ਕੱਢ ਦਿੱਤੀ ਹੈ ?
(pb)
ਲਵਪ੍ਰੀਤ ਜੀ ਤੁਸੀ ਉਸ ਨੂੰ Anabolite liquid 100ml ਰੋਜਾਨਾ ਅਤੇ Milkout ਪਾਊਡਰ 2 -2 ਚਮਚ ਸਵੇਰੇ ਸ਼ਾਮ ਅਤੇ Leptaden Tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ
Jwar mai jyada brish se gaas ho gya hai . Kon c harbicide ka use kare ?
(hn)
Punjab
Satbir ji, jowar ki fasl me kisi bhi herbicide ki sifarish nahi ki jaati.
ਮਿਰਚ ਦਾ ਰੰਗ ਚਿੱਟਾ ਹੋ ਗਿਆ ਹੈ ਜੀ ਤੇ ਪੱਤਾ ਕੱਠਾ ਹੋ ਰਿਹਾ ਹੈ ਜੀ। ਕੋਈ ਹੱਲ ਦਸੋ ਜੀ ?
(pb)
Punjab
ਸਿਮਰਨਜੀਤ ਜੀ, ਇਸ ਬਾਰੇ ਸਹੀ ਜਾਣਕਾਰੀ ਲੈਣ ਲਈ ਕਿਰਪਾ ਕਰ ਕੇ ਫ਼ਸਲ ਦੀ ਫੋਟੋ ਜਰੂਰ ਭੇਜੋ ਜੀ।
Sir maz da than vich gath ban gae a ek month ho gea a ase bhot teka lga lae par theek ni ho rae dud be thoda thoda nikl rea ?
(pb)
Gurinder ji tuci uss nu ifer-h inj. 5ml rojana 3 ton 5 din lgwao ate uss nu Potasium iodied powder 7gm rojana 6 din deo ate isde nal nal Milkout powder 2-2 chamch swere sham deo, tuci ehna di varto krke dekh skde ho.
Sir mainu 10 beetal bakriya chahidiya ne ji.Bathinda area de wich kithon milngiya ji ?
(pb)
Punjab
Jaskaran ji tuci beetal goat lenn lai Sukhjinder singh 7837119008 ja fir Sandeep 9317517763, 9991606387 SR Commercial Goat Farm nal sampark kr skde ho.
Feed formula for Buffalo in last month of pregnancy ?
(hn)
Punjab
Mr. Kulbir Give the cow/buffalo balanced diet, per 100kg that includes 22kg barley, 30kg wheat, 15kg bran, 15 kg cotton seed cake, 15 kg mustard cake, 1kg salt and 2kg mineral mixture.
Sir ਸਾਹੀਵਾਲ ਗਾਂ ਸੂਈ ਨੂੰ 10 ਦਿਨ ਹੋ ਗਏ ਹਨ 2 ਦਿਨ ਪਹਿਲਾਂ ਬੁਖਾਰ ਹੋ ਗਿਆ ਸੀ ਹੁਣ ਠੀਕ ਹੈ ਖਾ ਨਹੀਂ ਰਹੀ ਕੁਝ ਵੀ ਸੁਸਤ ਹੋ ਗਈ ਹੈ ਡਾਕਟਰ ਨੇ ਸਵਾਈ ਸੀ ਜੇਰੇ ਬਹੁਤ ਨਿਕਲ ਰਹੇ ਹਨ ਹੁਣ ਵੀ ਪੀਲਾ ਚਿੱਟਾ। ਗੱਦ ਜਾ ਪਹਿਲੀ ਵਾਰ ਸੂਈ ਹੈ ?
(pb)
Punjab
ਸਿੱਧੂ ਜੀ ਤੁਸੀ ਉਸ ਨੂੰ ਬੱਚੇਦਾਨੀ ਵਿਚ lixin IU ਦਵਾਈ 3 ਦਿਨ ਭਰਵਾਓ ਅਤੇ ਉਸ ਨੂੰ Xnel injection 1gm, Ergovet inj 10ml ਅਤੇ Belamyl injection 10ml ਰੋਜਾਨਾ 3 ਦਿਨ ਲਗਵਾਓ ਅਤੇ Vivliv liquid 100ml ਰੋਜਾਨਾ ਵੀ ਦਿਓ, ਇਹਨਾਂ ਨਾਲ ਫਰਕ ਪੈ ਜਾਵੇਗਾ
ਮੱਕੀ ਵਿੱਚ ਘਾ ਮਾਰਨ ਲਈ ਕੇਹੜੀ ਦਵਾਈ ਕਰੀਏ ਅਤੇ ਕਿੰਨੇ ਦਿਨ ਬਾਅਦ ਕਰੀਏ ?
(en)
Punjab
ਅੰਮ੍ਰਿਤਪਾਲ ਜੀ, ਮੱਕੀ ਵਿਚ ਨਦੀਨਾਂ ਦੀ ਰੋਕਥਾਮ ਲਈ atrazine 800g/ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 10 ਦਿਨ ਦੇ ਅੰਦਰ ਵਰਤੀ ਜਾ ਸਕਦੀ ਹੈ।
ਸਰ ਆਪਾ ਝੋਨੇ ਚ ਜ਼ਿੰਕ ਸਲਫ਼ੇਟ ਤੇ ਪੋਟਾਸ ਦਾ ਅੱਧਾ ਅੱਧਾ ਗੱਟਾ ਪਾ ਦਿੱਤਾ ਯੂਰੀਏ ਤੋਂ ਬਿਨਾ ਕੁੱਝ ਹੋਰ ਪਾਉਣ ਦੀ ਲੋੜ ਆ ਫਟਾਰੇ ਲਈ ?
(pb)
Punjab
ਮਨਦੀਪ ਜੀ, ਤੁਹਾਡਾ ਝੋਨਾ ਵਧੀਆ ਹਾਲਾਤ ਵਿਚ ਹੈ, ਜਾ ਲਈ ਤੁਸੀਂ ਯੂਰੀਆ ਤੋਂ ਬਿਨਾ ਹੋਰ ਕੁਛ ਵੀ ਨਾ ਪਾਓ ਜੀ।
makka ki fasal ke sath kachra bahut Jada ug gaya hai kaun si dawai dalna sahi hoga ?
(hn)
Punjab
Krishna ji, aap Atrazine @800g/acre ke hisaab se spray kar sakte hai.
Madhya Pradesh
घास जैसा कचरा हो रहा है खेत में तो क्या उसके लिए ठीक रहेगा
ਸਰ ਜੀ ਅਚਾਰ ਵਾਲੀ ਹੈ। ਛੱਲੀਆਂ ਵਿੱਚ ਸੁੰਡੀ ਪੈ ਰਹੀ ਹੈ। ਰੋਕਥਾਮ ਦੱਸੋ ਜੀ ?
(pb)
Punjab
ਬਲਕਰਨ ਜੀ, ਇਸ ਸੁੰਡੀ ਦੀ ਰੋਕਥਾਮ ਲਈ ਤੁਸੀ spinoteram @,0.5ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
मेरा आम का पेड़ 4 5 साल का हो गया है लेकिन उसका ग्रोथ नही हो रहा है मैं क्या करू की आम के पेड़ का ग्रोथ हो और वह अगला साल से फल देना शुरू कर दे ?
(hn)
Punjab
नीरज जी, कृप्या ये बताए की आप इसे कोन कोन सी खाद कितनी मात्रा में डाल चुके है, उस हिसाब से ही आपको इस बारे में सही जानकारी दी जा सकती है।
कोई भी खाद नही डाला है
ਸੰਗਰੂਰ ਜਿਲ੍ਹੇ ਵਿੱਚ ਕਿਤੇ ਵਰਮੀ ਕੰਪੋਸਟ ਮਿਲ ਸਕਦੀ ਹੈ ?
(pb)
Punjab
ਪ੍ਰਿੰਸ ਜੀ, vermicompost ਲੈਣ ਲਈ ਤੁਸੀ ਗੁਰਪ੍ਰੀਤ ਜੀ 9041322014 ਨਾਲ ਸੰਪਰਕ ਕਰ ਸਕਦੇ ਹੋ ਜੀ।
ਜੁਲਾਈ ਮਹੀਨੇ ਵਿੱਚ ਮੂੰਗੀ ਦੀ ਕਿਹੜੀ ਕਿਸਮ ਬੀਜ ਸਕਦੇ ਹਾਂ ?
(pb)
Punjab
ਕੁਲਵੰਤ ਜੀ, ਤੁਸੀ ML 1808, ML 2056 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ ।
ਸਰ ਇਹ stimvet injection ਕਿੰਨੇ ਹਫਤੇ ਲਗਾੳੁਣਾ ਜੀ ?
(pb)
Punjab
ਜਗਸੀਰ ਜੀ ਇਹ ਤੁਸੀ 1-1 ਹਫਤੇ ਬਾਦ ਲਗਾਉਂਦੇ ਰਹੋ
टिंडा पीला पड़कर गिर रहे हैं ?
(hn)
Punjab
श्रीमान जी, इसके लिए आप NPK 19 19 19,@10 से 15 g/L पानी में मिलाकर छिड़काव करें।
Bajre ka upaye bataye ?
(hn)
Punjab
Deepak ji, ye chafer beetle hai, is ki rokthaam ke liye aap malathion @2ml/L paani ke hisaab se spray kare.
1 mnth hogea tika bhre nu ajj eda kr rahi a ki chkr ho skda eda whiht ja pani sut rhi a ik time sutea ?
(pb)
Punjab
Kavin ji iss nu aje kujj krn di jrurat nhi hai tuci uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana deo
shimla mirch me imida ka pryog kr skte hai gadne se pahle ?
(en)
Punjab
सुरजीत जी आप क्या प्रयोग करने की बात कर रहे है, कृप्या विस्तार से बताए ता जो आपको इस बारे मे सही जानकारी दी जा सके।
sir eh pusa 44 hai barish ch dubb gyi c hun pani ghtea ehnu urea 30 kilo payi hai hor kuchh ni paya ehde vich hor ki paiye ?
(pb)
Punjab
ਸ਼੍ਰੀਮਾਨ ਜੀ, ਫਿਲਹਾਲ ਤਾਂ ਤੁਸੀ ਇੱਕ ਵਾਰ ਪਾਣੀ ਸੁਕਾਓ ਅਤੇ ਪਾਣੀ ਸੁੱਕਣ ਤੋਂ ਬਾਅਦ ਯੂਰੀਆ 20-25 kg/ਏਕੜ ਦੇ ਨਾਲ 3,4 kg ਸਲਫ਼ਰ ਵੀ ਦੇ ਸਕਦੇ ਹੋ ਜੀ।
Dawai ka nam aur upachar bataye ?
(hn)
Punjab
Mohit ji, iske liye aap spinoteram @0.5ml/L paani ke hisaab se spray kar sakte hai.
सर मैं मशरूम की खेती करना चाहता हूँ इस बारे में मुझे कोई जानकारी नही है आप मुझे गाइड करे ?
(hn)
Punjab
राहुल जी, इस के बारे में सही जानकारी और ट्रैनिंग लेने के लिए आप Krishi Vigyan Kendra, Abusar 01592 233 420 से संपर्क कर सकते है।
Sir je spray wale pump nal Roundup sapray karde ha ta ਉਸ pump nu badh which Changi ਤਰਾ ਸਾਫ਼ karke kise hor ਫ਼ਸਲ te sapray karan lyi ਵਰਤ sakde han ?
(pb)
Punjab
Sukhvinder ji, round up spray Karn to baad tuci pump 4 to 5 vaar chnagi tra dho ke koi vi hor spray kar sakde ho ji.