Punjab
Search
ਸਰ Metsulfuran methyl 20 wp ਦੀ ਪੈਕਿਨਗ 8 gram ਦੀ ਹੂੰਦੀ ਝੋਨੇ ਵਿੱਚ ਘੂੲੀ ਵਾਸਤੇ 4 ਪੈਟਕ ਬਹੂਤ ਹੋਣਗੇ ਪ੍ਤੀ ੲੇਕੜ ?
(pb)
ਸੰਧੂ ਜੀ 4 ਪੈਕਟ ਇਸ ਨਦੀਨ ਦੀ ਰੋਕਥਾਮ ਲਈ ਕਾਫੀ ਰਹਿਣਗੇ ਜੀ।
Can I plant different fruit trees together in an area?
(en)
Punjab
Monika you can plant different fruit trees together in an area but there will be issue in marketing but if you want to grow for your own consumption then you can grow it .
ਝੋਨੇ ਵਿਚ ਜ਼ਿੰਕ ਕਦੋਂ ਅਤੇ ਕਿਸ ਮਾਤਰਾ ਵਿਚ ਪਾਈ ਜਾਵੇ ?
(pb)
Punjab
ਗੁਰਮੀਤ ਜੀ ਝੋਨੇ ਵਿਚ ਜ਼ਿੰਕ 21% ਕੱਦੂ ਕਰਨ ਵੇਲੇ 25kg/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ।
Sir jhone di ਜੜ is tra Kali hoi pyi ah ki payi ah ahde vich Hale tak kuj v nahi paya 8 din da jhona uria v nahi pyi hale ?
(pb)
Punjab
Kala ji kirpa kar ke ih dasso ki Tuhaade paani ate mitti di quality kive hai us hisaab naal hi tuhaanu is baare sahi jaanakri ditti jaa sakegi.
Punjab
इसके अंदर आप carbendazim +mancozeb 500gm एकड़ रेट में मिलाकर डाल सकते हैं।
Sir jhone di ਜੜ is tra Kali hoi pyi ah ki payi ah ahde vich Hale tak kuj v nahi paya 8 din da jhona uria v nahi pyi hale ?
(pb)
Punjab
Kala ji kirpa kar ke ih dasso ki Tuhaade paani ate mitti di quality kive hai us hisaab naal hi tuhaanu is baare sahi jaanakri ditti jaa sakegi.
Sir kehri zinc jhone lai best rahe gi 33% ya 21% ?
(en)
Punjab
Gurlal ji dohe zinc hi vadhia ne je tuci 21% vaali di varto krde ho ta 25 kg ate je 33% zinc di varto karde ho ta ih 16kg/acre de hisaab naal vart sakde ho ji.
Mungi de patte pille pe rhe ne Te fallian pilli ho rhia ne Ki kran ho skda te ki roktham a g ?
(pb)
Punjab
Narinder ji is te mosaic bimaari da hamla hai , ih viral bimaari hai ate chitti makkhi raahi faildi hai, is di rokthaam lai tuci imidacloprid @1g/L pani de hisaab nal spray karo ji.
Sir urea khad paani pai jaave ya vattar ch pai jaave ?
(en)
Punjab
Gurlal ji jhone nu urea khaad paani suka je paoni chahidi hai ate is to 3je din paani laina chahida hai ji .
Sir potash ki kamm krdi a jhone ch ?
(pb)
Punjab
Daljit ji potash da kamm jhone vich kise vi tra di stress jive ki paani di kami ya kise bimaari to bachauna hunda hai ate is naal daane di quality vi vdia hundi hai ji
Makki ki bijai k time potassium nahi daala tha ab kya 45 din ki makki mein water soluble Iffco ka potassium sulphate 0-0-50 daal skte hai kya aur kitni quantity daalni chahiye per acre aur method bhi bta de please ?
(en)
Punjab
Raman ji agar aapki fasl me potasium ki kami ke lakshan hai to aap 0:0:50 @10-15g/L paani ke hisaab se spray kar sakte hai.
ਸਰ ਜੀ ਵੇਲਾਂ ਪੀਲੀਆਂ ਪੈਕੇ ਸੁੱਕ ਰਹੀਆਂ ਹਨ ਕੋਈ ਸੌਖਾ ਉਪਾਅ ਦੱਸੋ । ਧੰਨਵਾਦ ਜੀ ?
(pb)
Punjab
ਗੁਰਜੰਟ ਜੀ ਤੁਸੀ ਇਹਨਾਂ ਤੇ NPK 19 19 19 @10-15 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
sir 19:19:19 @5 g / liter dose ha
ਮੱਕੀ ਆਚਾਰ ਞਾਲੀ ਵਿਕਾਉ 15 ਜੁਲਾਈ ਤੱਕ ਪਹੁੰਚ ਕਰ ਸਕਦੇ ਹੋ ?
(pb)
Punjab
ਜਸਪਾਲ ਜੀ ਕਿਰਪਾ ਕਰਕੇ ਤੁਸੀ ਆਪਣਾ ਸਵਾਲ ਵਿਸਤਾਰ ਨਾਲ ਦੱਸੋ ਕਿ ਤੁਸੀ ਮੱਕੀ ਨੂੰ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ।
Importance and scope of ornamental crops, medicinal and aromatic plants and landscaping ?
(en)
Punjab
Komal there is lot of scope for medicinal and ornamental plants farming as the area under these is very less and these are very important crops which are having high demand in market . so by cultivating and marketing these in proper way one can earn good profits.
Haryana
I need a technical Answer...for my exams preparation
Punjab
Komal , Gardening which was only an art and science in the earlier days has now emerged as a huge industry. With the importance and need of gardening in improving and conserving the environment being strongly felt now, the concept of landscaping and gardening is growing rapidly. Ornamental gardening and landscaping has expanded as a multi-faceted industry encompassing activities such as propagating and rearing ornamental plants, landscaping, production of growing media, pots and other accessories, etc., generating huge employment opportunities and simultaneously promoting activities that would improve the environment.
Sir 2012 ਝੋਨਾ ਲਗਾਉਣਾ ਨਵੇਂ ਵਾਹਨ ਚ ਪਹਿਲੀ ਵਾਰੀ ਉਸ ਵਿਚ ਕੱਦੋਂ ਤੋ ਪਹਿਲਾਂ ਤੇ ਬਾਅਦ ਵਿਚ ਕਿਹੜੀਆਂ ਖਾਦਾ ਪਾਈਏ ?
(pb)
Haryana
ਗੁਰਪ੍ਰੀਤ ਜੀ ਕੱਦੂ ਕਰਨ ਵੇਲੇ dap te ਪੋਟਾਸ਼ paa ਦਿਓ ਅਤੇ ਝੋਨਾ ਖੇਤ ਵਿਚ ਲਾਉਣ ਤੋਂ 7,21,42 ਦਿਨ ਬਾਅਦ 30-30 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਜੇਕਰ ਤੁਸੀਂ ਕਣਕ ਨੂੰ ਪੂਰੀ ਮਾਤਰਾ ਵਿਚ dap ਪਾਇਆ ਸੀ ਤਾਂ ਹੁਣ ਪਾਉਣ ਦੀ ਜਰੂਰਤ ਨਹੀਂ ਅਤੇ ਪੋਟਾਸ਼ ਦੀ ਖਾਦ ਵੀ ਜੀ ਮਿੱਟੀ ਪਰਖ ਵਿਚ ਕਮੀ ਆਉਂਦੀ ਹੈ ਤਾਂ ਹੀ ਪਾਓ।d
ਸਰ ਜੀ ਪਸ਼ੂ ਸੂਣ ਵਿੱਚ 2 ਮਹੀਨੇ ਬਾਕੀ ਰਹਿੰਦੇ ਹਨ ਦੁੱਧ ਚੋਣਾਂ ਬੰਦ ਕਰ ਦਿੱਤਾ ਹੈ ਹੁਣ ਕਿਹੜੀ ਫੀਡ ਪਾਈ ਜਾਵੇ ਜੀ ?
(pb)
ਗੁਰਮੇਲ ਜੀ ਤੁਸੀ ਇਸ ਨੂੰ Udder H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਅਜੇ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਸੂਣ ਤੋਂ 1 ਮਹੀਨਾ ਪਹਿਲਾ ਕਾਰਗਿਲ ਦੀ transition mix ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ..
Sir paneeri naram hon krke jhona laya khet vich machya jya pya chl nahi reha ki kita jawe ta jo Chl pawe jhona 8 din ho gye lge nu ?
(pb)
Haryana
धान खेत में लगाने के 7 दिन बाद 30kg यूरिया प्रति एकड़ के हिसाब से डालने की सिफारिश की जाती है यदि आप यह खाद डाल चुके हैं तो आप अपने धान की फोटो भेजें उस हिसाब से आपको सही जानकारी दी जा सके।
Pr 122 kddu krke lgon da time last kdd tkk la skde aa ?
(pb)
Haryana
हरदीप जी PR 122 की पनीरी को 25 जून तक लगाने की सिफारिश की जाती है और बाद में 30 से 35 दिन की पनीरी खेत में लगा सकते हैं।
Sir 1692 di paneeri vich kuch jhandha rog wale butte dikhae de rhe ne lgaun sme ja usto baad khri davai pa skde hn ta jo jyada jhanda rog na hove ?
(en)
Haryana
Kulveer ji esde lai tusi 5 kilo trichoderma nu 69 kilo rete vich Mila ke prati acre de hisab nal vart sakde ho.
ਨਰਮੇ ਉੱਪਰ ਚਿੱਟੇ ਮੱਛਰ ਲਈ ਕਿਹੜੀ ਸਪਰੇ ਛਿੜਕੀ ਜਾਵੇ ?
(pb)
Haryana
जगमीत जी नरमे पर सफेद मच्छर के लिए आप flonicamid 80gm प्रति एकड़ के हिसाब से प्रयोग कर सकते हैं।
Sugarcane di fasal hai, pichle sal v ehh bimari c ,white to ehh spots black ho jande ne Holi Holi, plz tell control measures ?
(en)
Haryana
Amrinder ji eh mite de hamle de lachan lag rahe han ede layi tusi dimethoate@2 gram prati litre paani de hisab nal vart sakde ho.
Cropping season in India ?
(en)
Haryana
A there are mainly two cropping season kharif(may-july) and rabi (September - November). You can tell us for which crop you want to get knowledge so that we can give you right information.
ਵੀਰ ਜੀ ਆਪਣੇ ਇਕ ਆਰਟੀਕਲ ਵਿੱਚ ਪੀਲੇ ਮਟਰਾਂ ਦੀ ਗੱਲ ਹੋਈ ਆ ਉਸ ਵਾਰੇ ਪੁਰੀ ਜਾਣਕਾਰੀ ਦਿਓ ਜੀ
(pb)
Punjab
ਗੁਲਾਬ ਜੀ ਤੁਸੀ ਇਸਦੀ ਖੇਤੀ ਲਈ ਮੁੱਖ ਕਿਸਮਾਂ ਜਿਵੇਂ Jay-KPMR 522, Pant Matr 42, KFP-103, Aman IPF5-19 ਦੀ ਬਿਜਾਈ ਕਰ ਸਕਦੇ ਹੋ। ਇਹ ਕਿਸਮਾਂ ICAR ਤੋਂ ਲੈ ਸਕਦੇ ਹੋ। ਇਸਦੀ ਬਿਜਾਈ 15 ਅਕਤੂਬਰ ਤੋਂ 15 ਨਵੰਬਰ ਤਕ ਕੀਤੀ ਜਾਂਦੀ ਹੈ। ਮਟਰਾਂ ਦੀ ਕਾਸ਼ਤ ਹਰ ਕਿਸਮ ਦੀ ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ, ਪਰ ਵਧੇਰੇ ਉਤਪਾਦਨ ਲਈ ਦੋਮਟ ਅਤੇ ਰੇਤਲੀ ਜ਼ਮੀਨ ਜਿਸ ਦਾ pH ਮੁੱਲ 6-7.5 ਹੋਵੇ ਤਾਂ ਵਧੇਰੇ ਉਪਯੁਕਤ ਹੁੰਦਾ ਹੈ ।
ਭੈਣ ਜੀ ਬੀਜ ਕਿਥੋਂ ਮਿਲੂ ਇਹ ਦਸੋ
Sir 18 june nu 1401 mushal chona lgaya c te iss nu pehli urea khaad kinni pai jaave te paani suka suka lona chaida ya bhar k rakhna sahi rahe gaa full information deo 1401 de baare ?
(en)
Punjab
Gurlal ji tuci 30 kg acre de hisaab naal urea khaad paa sakde ho ji ate paani hun jyada bhr ke na rakho poori tarah jeer jaan to baad hi paani Lao ji.
Banana cultivation kaisa karna aur fertilizer kaisa Dena padega pls solution ?
(en)
Punjab
Jafar ji Graind naine banana ki achi kism hai, banana ki fasl me aap har saal 60-70g urea aur 70-80 g potash khaad daal sakte hai , 160 g DAP /boote ke hisaab se February me daal Deni chahiye.
ਸਰ ਜੀ ਸਤਿ ਸ੍ਰੀ ਆਕਾਲ ਝੋਨੇ ਨੂੰ ਪਹਿਲੀ ਯੂਰੀਆ ਖਾਦ ਨਾਲ ਜ਼ਿੰਕ ਪਾਉਣੀ ਚਾਹੀਦੀ ਜਾ ਪੋਟਾਸ਼ ਜਾ ਮੈਗਨੀਸੀਅਮ ਸਲਫੇਟ ਕਿਹੜੀ ਯੂਰੀਆ ਖਾਦ ਨਾਲ ਪਾਈ ਜਾਵੇ ?
(pb)
Punjab
ਜੁਗਰਾਜ ਜੀ ਪੋਟਾਸ਼ ਅਤੇ ਜ਼ਿੰਕ ਤਾਂ ਕੱਦੂ ਕਰਨ ਵੇਲੇ ਹੀ ਪਾ ਦੇਣੀ ਚਾਹੀਦੀ ਹੈ ਅਤੇ urea ਖਾਦ ਲਵਾਈ ਤੋਂ ਹਫਤੇ ਬਾਅਦ ਪਾਉਣੀ ਚਾਹੀਦੀ ਹੈ ਅਤੇ ਇਸ ਨਾਲ ਕੁਝ ਵੀ ਹੋਰ ਮਿਲਾ ਕੇ ਨਹੀਂ ਪਾਉਣਾ ਚਾਹੀਦਾ।
ਸਰ ਜੁਲਾਈ ਮਹੀਨੇ ਵਿੱਚ ਕਿਹੜੀਆਂ ਕਿਹੜੀਆਂ ਸਬਜੀਆਂ ਲਾ ਸਕਦੇ ਹਾਂ ਜੀ ?
(pb)
Haryana
ਸੰਧੂ ਜੀ ਜੁਲਾਈ ਵਿਚ ਤੁਸੀਂ ਕੱਦੂ ਜਾਤੀ ਦੀਆਂ , ਭਿੰਡੀ , ਅਗੇਤ ਗੋਭੀ ਅਤੇ ਟਮਾਟਰ ਦੀ ਪਨੀਰੀ ਲਗਾ ਸਕਦੇ ਹੋ.
Pr 122 kini date tak la skde aa sir ?
(pb)
Haryana
Hardeep ji pr122 di paneeri nu 25 June tk laun di sifarish kiti jandi hai ate 30-35 din di paneri nu khet vich lga sakde ho.
Sir paneri tyr aa apa last kini date tkk kddu krke la skde ha.
ਖੇਤ ਵਾਲੀ ਮੋਟਰ ਕੁਨੈਕਸ਼ਨ 5 kw ਹੈ ਉਸ ਨੂ 10 kw ਕਰਨ ਤੇ ਪੰਜ ਪੰਜ ਦੀਆ ਦੋ ਮੋਟਰਾ ਚੱਲਾ ਸਕਦੇ ਹਾ ਜੀ ?
(pb)
ਨਹੀਂ ਜੀ ,ਇਸ ਤਰ੍ਹਾਂ ਨਹੀਂ ਕਰ ਸਕਦੇ। ਕੁਨੈਕਸ਼ਨ ਜੇਕਰ 10 HP ਦਾ ਕਰਵਾਂਗੇ ਤਾਂ ਇਕ ਹੀ ਮੋਟਰ ਚੱਲੂ,ਦੂਸਰੀ ਨਹੀ.
ਵੀਰ ਜੀ 1121 ਜੀਰੀ ਦੀ ਪਨੀਰੀ ਦਾ ਉਤਮ ਸਮਾਂ ਹੀ ਹੈ ਬੀਜਣ ਤੋਂ ਪਨੀਰੀ ਲਗਾਉਣ ਤੱਕ ਦੱਸੋ ਜੀ ?
(pb)
Haryana
गुरविंदर जी 1121 की पनीरी को 15 जून तक लगाने की सिफारिश की जाती है और बाद में 30 से 35 दिन की पनीरी आप खेत में लगा सकते हैं।
ਇਸ ਵਾਰ ਬਾਸਮਤੀ ਦੇ ਰੇਟ ਵਧੀਆ ਆਉਣਗੇ ਜਾ ਨਹੀਂ plz ਜਰੂਰ ਦੱਸੋ ?
(pb)
Haryana
जगदीप जी बासमती अधिकतर बाहर ही भेजी जाती है इसका रेट इसकी मांग और उत्पादन पर निर्भर करता है।
1121 1692 1718 pr 126 ਏਹਨਾ ਵਿੱਚੋਂ ਕਿਹੜੀ ਵਰਾਇਟੀ ਨੂੰ ਜੁਲਾਈ ਦੇ ਅਖੀਰਲੇ ਹਫ਼ਤੇ ਤੱਕ ਲਗਾ ਸਕਦੇ ਹਾਂ ਜਮੀਨ ਤੇ ਪਾਣੀ ਪੂਰਾ ਵਧੀਆ ਹੈ ?
(pb)
Haryana
जगदीप जी pusa basmati 1509 और CSR 30 की पनीरी को आप 4 से 5 जुलाई तक बिजाई कर बाद में 30 दिन की पनीरी को खेत में लगा सकते हैं।
sir g pr126 ਦੀ ਪਨੀਰੀ ਬਹੁਤ ਘੱਟ ਜੰਮੀ ਹੈ ਕੀ ਮੈਂ ਜੁਲਾਈ ਦੇ ਸੁਰੂ ਚ ਇਹ ਕਿਸਮ ਦੀ ਪਨੀਰੀ ਬੀਜ਼ ਸਕਦਾ ਹਾਂ ਕੀ ਇਹ ਲੇਟ ਤਾਂ ਨਹੀਂ ਜਾ ਫੇਰ ਕੋਈ ਹੋਰ ਕਿਸਮ ਦੱਸੋ ਜਮੀਨ ਤੇ ਪਾਣੀ ਬਹੁਤ ਵਧੀਆ ਹੈ ਮੂੰਗੀ ਦੀ ਫ਼ਸਲ ਕਰਕੇ ਝੋਨਾ ਲੇਟ ਲਗਾਉਂਦਾ ਹਾਂ ?
(pb)
Haryana
जगदीप जी PR 126 को 20 जून तक बिजाई करने की सिफारिश की जाती है आप 4 से 5 जुलाई तक बासमती की pusa basmati 1509 और CSR 30 किस्म की पनीरी की बिजाई कर सकते है।
Soon wale pashu nu panjeeri powder te. vitum h dono cho best khedi chij rho 45 din baki a ?
(pb)
Tuci uss nu Vitum-h liquid 10-10ml swere sham deo ate usdi khurak da purra dian rakho ate oss nu suun ton 20 din pehla Intabolite powder 50gm rojana dena suru kro, ehna nal usde sarir, lewe di changi growth howegi.
Can ginger be cultivated in Mohali distt. If so variety & it's availability ?
(en)
Haryana
Fd for the ginger cultivation the environment is not suitable in punjab so there is no recommendation to grow ginger in punjab.
Kandyali taar di scheme sangrur waste vi a ji surbcity di ?
(pb)
Haryana
चमकौर जी इसके बारे में जानकारी लेने के लिए आप अपने खेतीबाड़ी दफ्तर के साथ सम्पर्क 01672-230991 कर सकते हैं।
ਸਰ ਤੋਰੀਆ ਦਾ ਸਾਗ ਅਗੇਤਾ ਕਦੋਂ ਬੀਜ ਸਕਦੇ ਹਾਂ ਜੀ ?
(pb)
Haryana
राजपाल जी इसे सितम्बर में बिजाई की सिफारिश की जाती है।
Sir only urea paya c os to bad pathia di spray kri c ?
(pb)
Haryana
धरमिंदर जी यदि आपकी पनीरी के पत्ते पीले होकर सफेद हो रहे हैं, तो आप ferrous sulphate 1kg प्रति एकड़ के हिसाब से प्रयोग करें, और यदि सिर्फ पीले ही हो रहे हैं तो आप zinc sulphate 500gm प्रति 100 लीटर पानी के हिसाब से प्रयोग करें।
ਸਰ ਨਾਸਪਤੀ ਦੇ ਬਾਗ ਬਾਰੇ ਜਾਣਕਾਰੀ ਦਿਉ ਮੋਸਮ ਪਾਣੀ ਮਿੱਟੀ ਨਸਲ ਬਾਰੇ ਦੱਸੋ ?
(pb)
Haryana
दीप जी नाशपती को आप दिसंबर जनवरी के महीने लगा सकते हैं इसके रेतली मैरा मिट्टी में बढ़िया तरीके के साथ लगाया जा सकता है जिसकी ph 8.7 से अधिक नहीं होनी चाहिए, इसकी आप punjab nakh, pathar nakh, punjab gold, punjab nectar किस्म लगा सकते हैं।
Jhulas ke mar raha hai ?
(hn)
Haryana
Lalan ji kirpa yeh btaye ki apne isko konsi khad kitni matra mein daali hai us hisab se hi apko sahi jankari di ja sakti hai.
ਪਹਿਲਣ ਝੋਟੀ ਏ ੫ ਮਹੀਨੇ ਦੀ ਗਭਣ ਉਸ ਨੂੰ ਕੀ ਖੁਰਾਕ ਪਾਈਏ ?
(pb)
ਤੁਸੀ ਅਜੇ ਇਸ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਗਰਮੀ ਤੋਂ ਬਚਾ ਕੇ ਰੱਖੋ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਇਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.
Sir mere bakrio k bachche growth nhi krte h kya karan h 8 9 mahine k bachche aise lagte h jaise 3 4month k bachche ho. Ye meri sabse badi samsiya h jis kr k meri bakri palan fail ho rha h. Mere pass local cross breed h ?
(hn)
Sanjay ji aap unki khurak ka pura dian rakhen aur unko pett ke kirro ke liye Nilzan liquid 1ml/3kg bhar ke hisab se den aur unko Groviplex liquid 5-7ml rojana aur Brotone liquid 7ml rojana dena suru kren.
Namste sir. Sir mujhe is rog ke bare me or iski roktham ke bare me jaankari den ?
(hn)
Haryana
Sunil ji yeh kisi keet ke hamle ki wajah se hai iske liye ap dimethoate @2gram prati litre paani ke hisab se prayog kar sakte hai.
Sir daron khetibadi subsidy kive layi ja sakdi hai ?
(pb)
Haryana
गुरभेज जी इसके बारे में जानकारी लेने के लिए आप अपने खेतीबाड़ी दफ्तर के साथ सम्पर्क सम्पर्क +91 163 326 2634. कर सकते हैं।
सर नेपियर घास लगाना है खाली के सेंटर में लगा हूं या मेड पर लगाऊ ?
(hn)
Punjab
लखाराम जी अगर आपके पास पानी की कमी है तो आप नेपियर घास को मैड पे ही लगाए ।
Sir ਕਲਰ ਵਾਲੀ ਜਮੀਨ ਵਿੱਚ pusa 44 ਜਾ ਪੀਲ਼ੀ ਪੂਸਾ ja pr 114 te 118 ਵਿੱਚੋ ਕੇਹੜੀ ਕਾਮਜਾਬ ਰਹੂ ਗੀ ja fer PR 126 te 128 ?
(pb)
Haryana
सुख जी वैसे तो कलर जमीन में इसकी खेती करने की सिफारिश नहीं की जाती इसके साथ उपज पर फर्क पड़ता है आप 114,118,126 किस्म लगा सकते हैं।
30 साल पुराना कटहल का पेड़ है।इस वर्ष फल नही लगे है।इसकी देखभाल व खाद कैसे ओर कबकब देनी होगी।उचित सलाह चाहिये ?
(hn)
Haryana
सतीश जी इसी को जून और सतमबर– अक्टूबर के महीने में 750–750 ग्राम यूरिया, 2–2 किलो dap, 200–200ग्राम murate of potash प्रति पोधा के हिसाब से डालने की सिफ़ारिश की जाती है।
ਕੱਦੋ ਕਰਕੇ ਪੁਸਾ 44 ਝੋਨਾ ਲਾਇਆ ਜੀ ਜਮੀਨ ਪਾਣੀ ਬਹੁਤ ਘੱਟ ਸੁਕਦੀ ਆ ਪਾਣੀ ਵੀ ਇੱਕ ਨੰਬਰ ਆ ਕੀ ਕੀਤਾ ਜਾਵੇ ਇਸ ਤਰਾ ਦੀ ਜਮੀਨ ਵਿੱਚ ਕੱਦੋ ਕਰਨ ਦਾ ਸਹੀ ਤਰੀਕਾ ਕੀ ਹੈ ਜਮੀਨ ਦਰਿਮਿਆਨੀ ਕਿਸਮ ਦੀ ਹੈ ?
(pb)
Punjab
ਜੋਤ ਜੀ ਹੈ ਤੁਹਾਡੀ ਜ਼ਮੀਨ ਪਾਣੀ ਘੱਟ ਸੌਖਦੀ ਹੈ ਤਾਂ ਤੁਸੀ ਕੱਦੂ ਨਾ ਕਰੋ ਤੁਸੀ ਸੁਹਾਗਾ ਲਾਉਣ ਤੋਂ ਬਾਅਦ ਪਾਣੀ ਲਾ ਕੇ ਸਿੱਧਾ ਹੀ ਝੋਨਾ ਲਾ ਸਕਦੇ ਹੋ ਜੀ।
Is me kya use kre jo best ho ?
(en)
Punjab
कुलदीप जी इसमें फंगस के हमले के लक्षण लग रहे हैं इसकी रोकथाम के लिए आप copper oxychloride 2-3 g/ लीटर पानी के हिसाब से स्प्रे करें।
IBL rir FFg ਇਹ ਨਸਲਾਂ ਦੇ ਫਾਇਦੇ ਦੱਸੋ ਮੈਂ 100 ਬੱਚੇ ਤੋਂ ਕੰਮ ਸੁਰੂ ਕਰਨਾ ਚਾਹੁੰਦਾ ਹਾਂ ਇਸ ਲਈ ਕਿੰਨੀ ਜਗਾ ਦੀ ਲੋਡ ਹੈ ਅਤੇ ਇਸਦੇ ਉਤੇ ਛੱਤ ਕਿਸ ਤਰ੍ਹਾਂ ਦੀ ਪਾਇਏ ਅਤੇ ਉਚਾਈ ਕਿੰਨੀ ਕਰੀਏ ਅਤੇ ਇਨਾਂ ਨੂੰ ਖੁਰਾਕ ਕਾਹਦੀ ਪਾਇਏ ?
(pb)
Punjab
ਸਿਕੰਦਰ ਜੀ ਜੇਕਰ ਤੁਸੀ ਡੂੰਗੀ ਸੁੱਕ ਪ੍ਰਣਾਲੀ ਰਹੀ ਮੁਰਗੀਆਂ ਨੂੰ ਰੱਖਣਾ ਹੈ ਫਿਰ 1.2 ਤੋਂ 2 ਵਰਗ ਫੁੱਟ ਜਗ੍ਹਾ ਪ੍ਰਤੀ ਮੁਰਗੀ ਨੂੰ ਚਾਹੀਦੀ ਹੈ ਅਤੇ ਜੇਕਰ ਪਿੰਜਰਾ ਸਿਸਟਮ ਵਿਚ ਰੱਖਣਾ ਹੈ ਫਿਰ 0.8 ਤੋਂ 1 ਵਰਗ ਫੁੱਟ ਜਗ੍ਹਾ ਅਤੇ ਲੱਕੜੀਆਂ ਦੀਆ ਪਤਲੀਆਂ ਫਟੀਆਂ ਵਾਲਾ ਫਰਸ਼ ਰੱਖਣਾ ਹੈ ਫਿਰ 1 ਤੋਂ 1.3 ਵਰਗ ਫੁੱਟ ਜਗ੍ਹਾ ਪ੍ਰਤੀ ਪੰਛੀ ਲਈ ਚਾਹੀਦੀ ਹੈ ਇਸ ਹਿਸਾਬ ਨਾਲ ਤੁਸੀ ਓਹਨਾ ਲਈ ਜਗ੍ਹਾ ਤਿਆਰ ਕਰ ਸਕਦੇ ਹੋ ਬਾਕੀ ਤੁਸੀ ਇਕ ਵਾਰ ਕਿਸੇ ਹੋਰ ਪੋਲਟਰੀ ਫਾਰਮ ਤੇ ਜਾ ਕੇ ਇਸ ਕੰਮ ਨੂੰ ਵੀ ਦੇਖੋ ਫਿਰ ਉਸ ਹਿਸਾਬ ਨਾਲ ਤੁਹਾਨੂੰ ਹੋਰ ਵੀ ਪੂਰੀ ਜਾਣਕਾਰੀ ਮਿਲੇਗੀ ਬਾਕੀ ਖੁਰਾਕ ਦੇ ਤੋਰ ਤੇ ਘਰ ਦਾ ਦਾਣਾ ਤਿਆਰ ਕਰਕੇ ਵੀ ਦੇ ਸਕਦੇ ਹੋ ਇਹਨਾਂ ਨੂੰ ਹਰੀਆਂ ਸਬਜ਼ੀਆਂ, ਫਲ ਵਗੈਰਾ ਵੀ ਦਿਤੇ ਜਾਂਦੇ ਹਨ
जैविक खेती कैसे करे ?
(hn)
Haryana
जैविक खेती में आप केमिकल खाद की जगह रूडी की खाद, वर्मिकमपोस्ट डाल सकते है ।कीट की रोकथाम के लिए आप नीम की स्प्रे कर सकते है और बीमारी की रोकथाम के लिए आप लस्सी की स्प्रे कर सकते है । बाकी आप यह बताए कि आप कोनसा फसल की खेती करना चाहते है उस हिसाब से ही आपको सही जानकारी दी जा सकती है।
Haryana
कीट के लिए नीम का तेल हम कहाँ से ले मैंने कोशिश की पर पता नहीं मिला कहाँ से मिलता है लस्सी
नीम का तेल के लिए जिला बागवानी विभाग से संपर्क करिए वह आपको नीम का तेल उपलब्ध करवा देंगे अशोक वशिष्ठ जींद
Haryana
कौन सी बीमारी मे लस्सी का प्रयोग करे और कैसे तैयार करे
लस्सी को दवाई के रूप में या ऑर्गेनिक कंपोस्ट के रूप में तैयार करने के लिए आपने एक प्लास्टिक का ड्रम लेना है चौड़े मुंह का जिसके ऊपर ढक्कन भी लगा हो उसके अंदर अपनी खेती के हिसाब से यानी कितना खेत आपने ऑर्गेनिक रखना है उस ड्रम के अंदर लस्सी को इकट्ठा करना है धूप में और उसके अंदर एक तांबे के प्लेट लटका देनी है 1 सप्ताह बाद उस लस्सी को मिला देना है एक महीने बाद वह लस्सी आपके लिए खाद यानी ऑर्गेनिक कंपोस्ट और ऑर्गेनिक दवाई के रूप में तैयार हो जाएगी अगर आपने फसल में फुटाव के लिए छिड़काव करना है तो 10 परसेंट लस्सी ड्रम वाली 10 परसेंट गाय का मूत्र अगर गाय का मूत्र नहीं मिलता तो पशु मूत्र भारत की 80 परसेंट पानी मिलाकर छिड़काव कीजिए आप आपका खेत की फसल के हिसाब से अगर आपको कोई बीमारी नजर आती है तो 10 परसेंट लस्सी 90 परसेंट पानी मैं डाल कर ढाई 100 लीटर प्रति एकड़ के हिसाब से छिड़काव करें आप की फसल आपको उन्नत दिखाई देगी धन्यवाद अशोक वशिष्ठ जींद हरियाणा
ਸਤਿ ਸ੍ਰੀ ਆਕਾਲ ਜੀ ਮੈਂ ਬੱਕਰੀ ਪਾਲਣ ਦਦਾ ਕਿੱਤਾ ਕਰਨਾ ਚਾਹੁੰਦਾ ਹਾਂ। ਇਸ ਦੀ ਟ੍ਰੇਨਿੰਗ ਲੈਣੀ ਚਾਉਂਦਾ ਹਾਂ। ਟ੍ਰੇਨਿੰਗ ਸਬੰਧੀ ਕੋਈ ਤਾਰੀਖ ਕਿਵੇਂ ਪਤਾ ਕਰੀਏ ?
(pb)
Punjab
ਕੁਲਦੀਪ ਜੀ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਜਰੂਰ ਲਓ ਇਹ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਤੁਸੀ ਇਸਦੇ ਲਈ KRISHI VIGYAN KENDRA, HOSHIARPUR Dr. Maninder Singh Bons, Deputy Director (Training), Address: VPO Bahowal, Block Mahilpur, Tehsil Garhshankar (Hoshiarpur), PIN - 146105, Phone No. 098157-51900 ਨਾਲ ਸੰਪਰਕ ਕਰ ਸਕਦੇ ਹੋ
Sir ਨਰਮੇ ਵਿੱਚ ਚਿੱਟੇ ਮੱਛਰ ਤੋ ਮੋਨੋ ਜਾ actara ਨਾਲ 191919 ਸਪਰੇਅ ਮੈਕਸ ਕਰਕੇ ਕਰ ਸਕਦੇ ਹਾਂ ਜਾ ਨਹੀਂ ਜੀ ?
(pb)
Punjab
ਰਾਜਵੀਰ ਜੀ ਕੀਟਨਾਸ਼ਕ ਦਵਾਈ ਦਾ ਸਹੀ ਨਤੀਜਾ ਲੈਣ ਲਈ ਇਸ ਨੂੰ ਅਲੱਗ ਤੋਂ ਹੀ ਛਿੜਕਾਅ ਕਰਨਾ ਚਾਹੀਦਾ ਹੈ ।
Sir ਇਹ ਪੇਸਟ ਨਰਮੇ ਵਿਚ ਗੁਲਾਬੀ ਸੁੰਡੀ ਤੋਂ ਖੇਤੀ ਬਾੜੀ ਮਹਿਕਮੇ ਵਾਲੇ ਆ ਨੇ ਦਿੱਤੀ ਆ ਇਸ ਦਾ ਇਸਤੇਮਾਲ ਕਦੋਂ ਅਤੇ ਕਿਸ ਤਰ੍ਹਾਂ ਕਰਨਾ ਹੈ ?
(pb)
Haryana
राजवीर जी इस पेस्ट को आप ऊपर से 6 इंच छोड़ कर थोड़ा थोड़ा पेस्ट टहनी पर लगाए एक एकड़ में यह 400–500जगह पर लगाए। इसको तकरीबन 125 ग्राम प्रति एकड़ के हिसाब से प्रयोग करे। इसको आप बिजाई के 30–35 दिन बाद , फिर 60 दिन बाद और फिर 90 दिन बाद इसको पौधे के ऊपर लगाए ।
...?
(en)
Punjab
Lalit please let us know that you need what information about these cucurbits seedlings.
मौसम के बारे में जानकारी ?
(hn)
Punjab
गिर्धी जी आपके क्षेत्र में बाकी सप्ताह तो मौसम साफ रहेगा परंतु 2 और 3 तारीख को बारिश का अनुमान है।
Sir ਨਰਮੇ ਤੇ ਮੋਨੋ ਜਾ ਐਕਟਰਾ ਨਾਲ 191919 ਸਪਰੇਅ ਮੈਕਸ ਕਰਕੇ ਕਰ ਸਕਦੇ ਹਾਂ ਜਾ ਨਹੀਂ ?
(pb)
Punjab
ਰਾਜਵੀਰ ਜੀ ਕੀਟਨਾਸ਼ਕ ਦਵਾਈ ਦਾ ਵਧੀਆ ਨਤੀਜਾ ਲੈਣ ਲਈ ਇਸਨੂੰ ਅਲੱਗ ਤੋਂ ਹੀ ਛਿੜਕਾਅ ਕਰਨਾ ਚਾਹੀਦਾ ਹੈ।
ਗਾ ਨੂ ਲਕੋਰੀਆ ਹੋ ਗਿਆ ਕੌਈ ਇਲਾਜ ਦੱਸੋ ?
(pb)
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ
sir mirch nu problem dseo sukk rhe aa bujje ?
(en)
Punjab
Lovepreet ji ih fungal bimaari kar ke hai is di rokthaam lai tuci copper oxychloride 2-3g/L paani de hisaab nal spray Karo ji.
ki eh coc di spray nal control ho javega
virender singh ji esde vich thrips and white fly v ha
aur wilting de lyi coc oper to kina kam krega
Milkwell ki machine Li .lekin cow ka poora doodh nhn nikal raha 2 kg kam hogaya agey se .kya karan hoskta,??1-2 cow lagwa nhn. /Rahi, Darr jati aur khadi nhn hoti ek jagah ..koi solution bataye ?
(en)
Shalini ji jaise jaise aap rojana isko paryog krenge tabhi unko dhire dhire addat pdegi kyuki jiss pashu ne pehle milk machine nhi lgwai hoti woh darr jatte hai, baki aap pyar se unko rojana paryog kren aur Anabolite liquid 100ml rojana, Leptaden tablet 10 golia rojana deni suru kren.
क्या यह गाय हीट में है ?
(hn)
Rajasthan
गुरसाहब जी यह हीट में लग रही है यदि यह ओर भी हीट के लक्ष्ण दिखा रही है तो आप इसे टीका भरवा सकते हैं।