Punjab
Search
sooran ke patte sukh rhe h aur peele bhi ho rhe hai kya kre ?
(hn)
prem ji iske bare me sahi janakari ke lie aap photo bhejen
Sir फुल बहुत आ रहा है मगर फुल खराब हो जाता है ?
(hn)
Punjab
हरिकेश जी ज्यादा तापमान की वजह से फल झड़ जाता है इसके लिए आप NAA 10-15g को 20 ml alcohol में घोल लें और फिर 150 लीटर पानी में मिक्स कर के एक एकड़ में छिड़काव करे ।
Sir Potash zinc sulphur magnisam super nu apa urea nl mix kr ke pa salde ha 3 kista vich ?
(pb)
Punjab
Simran ji tuc urea de nal potash rla ke khet vich pa sakde ho. isto ilava zinc nu v mila sakde ho urea de nal par potash de nal nahi. Magnesium di alag to spray karo. Super nu ehna sab to alg hi pao is nal kise nu mix na karo.jehdi Urea hai sirf usnu hi 3 kistan vich pao baki sariyan iko var vich pa deo.
धान की नर्सरी में क्या डालें अंकुरण खराब हो रहा है उपाय ?
(hn)
Haryana
श्रीमान जी एक एकड़ की धान की नर्सरी की अच्छी पैदावार के लिए 1किलो यूरिया और 2.5 किलो ssp डालने की सिफ़ारिश की जाती है।
Gurdaspur batala area ch kehri bagbani ho skdi hai.. Amrood kinnu nakh ja avocado de bag mix kr k lg skde ne ?
(pb)
Haryana
बलजीत जी अमरूद को आप 6.5 मीटर की दूरी पर, एवोकाडो को आप 9 मीटर, और नाख को आप 6 मीटर की दूरी पर लगा सकते है किन्नू को आप 6मीटर की दूरी पर ही लगाए पर यह इतनी अच्छी पैदावार नही देगा ।
July month vich kehri sabzi ageti lag skdi hai ?
(pb)
Punjab
Baljit ji July de mahine Vich tuci kaddu jaati dia sbjia, baingan, bhindi ate ageti full gobhi v laa sakde ho ji.
ਤ੍ਰਿਵੈਣੀ ਲਗਾਉਣ ਤੋਂ ਬਾਅਦ ਤ੍ਰਿਵੈਣੀ ਨੂੰ ਪਾਣੀ ਕਿਸ ਹਿਸਾਬ ਨਾਲ ਦੇਣਾਂ ਚਾਹਿਦਾ ?
(hn)
Haryana
ਨਵਦੀਪ ਜੀ ਗਰਮੀਆਂ ਵਿਚ ਪਾਣੀ 4-7 ਦਿਨ ਦੇ ਵਕਫੇ ਤੇ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਲਾਓ ਅਤੇ ਸਰਦੀਆਂ ਵਿਚ 20 ਦਿਨ ਤੇ ਵੀ ਪਾਣੀ ਲਗਾ ਸਕਦੇ ਹੋ ।
Sir jhone nu potash paouni hai ta urea nal mix kr ke pa sakde ha ?
(pb)
Haryana
सिमरन जी धान को पोटाश कद्दू करने से पहले और यूरिया धान खेत में लगाने के 7,21 और 42 दिन बाद 3 भागों में 30 -30kg प्रति एकड़ के हिसाब से डालने की सिफारिश की जाती है ।
Sir ye treatment jo apne sujhaya hai at the time of buai karna ha ya somna grass ugne ke bad at the time of nidai ?
(hn)
Haryana
Yadav ji jab apki grass ugh jayegi tab ap iski spray kre.
Sir ji ਸਾਡੇ ਘਰ ਦੇਸੀ ਮੁਰਗੇ ਮੁਰਗੀਆਂ ਰੱਖਿਆ ਨੇ ਕਈ ਮੁਰਗੇ ਲੰਗ ਮਾਰ ਰਹੇ ਨੇ 3 ਮਹੀਨੇ ਦੇ ਨੇ ਕੋਈ ਦਵਾਈ ਦੱਸੋ ਜੀ ?
(pb)
Punjab
ਤੁਸੀ ਓਹਨਾ ਨੂੰ Calcirol ਪਾਉਚ ਦਿਓ ਇਹ 2 ਮਿਲੀ ਦੁੱਧ ਵਿਚ 7-8 ਦਾਣੇ ਘੋਲ ਕੇ ਦੇਣੇ ਸ਼ੁਰੂ ਕਰੋ ਅਤੇ Teramycin pouch 1 ਲੀਟਰ ਪਾਣੀ ਵਿਚ ਮਿਲਾ ਕੇ ਦਿਓ
ਸ਼੍ਰੀ ਮਾਨ ਜੀ ਮੈਂ ਇਕ ਕਿੱਲੇ ਚ 7 ਟਰੋਲੀਆਂ ਰੂੜੀ ਪਾਈ ਆ ਤੇ 1692 variety ਲਾਈ ਆ ਕ੍ਰਿਪਾ ਕਰ ਕੇ ਦੱਸਿਓ ਪੋਟਾਸ ਸਲਫਰ ਤੇ dap urea ਕਿੰਨੀ ਪਾਈ ਜਾਵੇ ?
(pb)
Haryana
सुख जी यदि आप DAP पहले गेहूं को पूरी मात्रा में डाल चुके हैं तो आपको अब डालने की जरुरत नहीं, सल्फर और पोटाश यदि जमीन कमी दिखा रही है तो ही डालें यूरिया आप 90kg प्रति एकड़ के हिसाब से डाल सकते हैं।
...?
(hn)
Haryana
Khanna ji kirpa apna swal pucho ki apko kya problem aa rahi hai us hisab se hi apko sahi jankari di hai sakti hai.
Sir 126 di paneeri ewe hogi. Pathia di spray kri c. Koi hall dso ?
(pb)
Haryana
धरमिंदर जी कृपया यह बताएं इसे कौन सी खाद अभी तक डाल चुके हैं और पाथियों के बिना ओर कौन सी स्प्रे की है उस हिसाब से ही आपको आगे जानकारी दी जा सकती है।
Sir jhone c kakh jam geya hea hun urea pana hea te us vich ki mila k laiye kide nl kakh di rok tham hoje ?
(pb)
Haryana
Gurveer ji kirpa eh daso tuhadi fasal.vich kehda kakh hai swaknk, motha ja pher koi hor chode pattey wala us hisab nal.hi tuhanu sahi dwai baare jankari diti ja sakdi hai.
Gobhi ki kheti kab avor kaise lagai jati hai ?
(hn)
Haryana
Shriman ji gobhi ki paneeri ap June se septmer mahine takk lga sakte hai. Agar ap isko June July mein lga rhe hai to iski spacing 45×30 cm rakhe aur agar August-september mein lga rahe hai to isko 45×45 cm ki space pr lgaye
What is the treatment for destroying SOMNA grass kharpatwar in paddy crop ?
(hn)
Haryana
Yadav you can spray the metsulfuron @ 30gram per acre to control this weed.
Ghar khan waste kadu ghiya diyan belan laiyan ne bt usnu kadu ghiye lag lag k sad rahe ne side lai koi organic solution daso ?
(pb)
Haryana
हरप्रीत जी कृपया अपना कद्दू की फोटो भेजें उस हिसाब से ही आपको सही जानकारी दी जा सकती है।
sat shri akal ji mere kol majj a hu osne dooje vaar calving kiti c but khees peen krke khana chad dita c but hun theek thaak khandi a ki oh pehla nalo dudh increase kregi and hun ohnu kehdi madicine diti jave jo milk v vadh jave and pathe v jyada khave ?
(pb)
Napinder ji tuci uss nu Vivliv liquid 100ml rojana 10 din deo jiss nal bhukh vdegi ate usdi changi growth howegi baki uss nu Anabolite liquid 100ml rojana, Lactomax tablet 10 golia rojana de skde ho ehna nal dudh vich vdha howega.
ki majj poore milk te a javegi and poora sahi time milk devegi
ਵਾਰ ਵਾਰ ਕਟਾਈ ਵਾਲੀ ਜਵਾਰ ਨੂੰ ਪਹਿਲੇ ਵਾਰ ਕਿਸ ਅਵਸਥਾ ਵਿੱਚ ਕੱਟਣਾ ਹੈ ਕਿ ਉਹ ਦੂਸਰੀ ਵਾਰ ਵਧੀਆ ਫੁਟਰਾ ਕਰਾ ?
(pb)
Punjab
ਹਰਜੀਤ ਜੀ ਜਵਾਰ ਨੂੰ ਅੱਧੀ ਨਿਸਰ ਜਾਣ ਤੇ ਕੱਟ ਲੈਣਾ ਚਾਹੀਦਾ ਹੈ ਇਹ ਪਸ਼ੂਆਂ ਦੇ ਪਾਚਨ ਲਈ ਵੀ ਵਧੀਆ ਹੁੰਦੀ ਹੀ ਅਤੇ ਫੂਟਾਰਾ ਵੀ ਵਧੀਆ ਕਰਦੀ ਹੈ ।
Sir ਮੂੰਗੀ ਦੀ ਫ਼ਸਲ ਵਿੱਚ ਕੁਸ਼ ਫਲੀਆ ਤਿਆਰ ਹੋ ਗਈਆਂ ਅਤੇ ਕੁਸ਼ ਤਿਆਰ ਹੋ ਰਈਆ ਹਨ ਉਸ ਨੂੰ ਪਾਣੀ ਲਗੋਣਾ ਹੈ ਜਾ ਨਹੀਂ ?
(pb)
Punjab
ਹਰਜੀਤ ਜੀ ਜੇ ਤੁਹਾਡੀ ਫ਼ਸਲ ਪਕਾ ਵੱਲ ਵਧ ਰਹੀ ਹੈ ਤਾਂ ਤੁਸੀ ਫ਼ਸਲ ਨੂੰ ਪਾਣੀ ਨਾ ਲਾਓ ਜੀ ।
ਖੀਰੇ dyian wllA ਚ purane pttya ਤੇ ਪੀਲਾਪਣ aa ਤੇ ਇਸ nu dekhde hoya asi kl ਪਾਣੀ ਲਾ tan c kuj wlla nave ptte kd rhia ne pr wlla Cho ਪੀਲਾਪਣ ni ja reha asi hje ਚਾਰ ਵਾਰ tdyai kri aa ਇਸ ਦਾ ਹੱਲ dso ?
(pb)
Punjab
Sukhi ji kuch ta puraane patte kuch sme bad peele hunde han . Par ke nve patte v peele pai rhe han ta tuci NPK 19 19 19 ,@10-15g/L paani de hisaab naal spray kr sakde ho ji.
ਸਰ ਜੀ ?
(pb)
Punjab
ਜੁਗਰਾਜ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਵਿਚ ਪੁੱਛੋ ਜੀ।
Punjab
ਸਵਾਲ ਤਾਂ ਪੁਰਾ ਲਿਖਿਆ ਏ
ਸਰ ਜੀ ਸਤਿ ਸ੍ਰੀ ਆਕਾਲ ਜੀ ?
(pb)
Punjab
ਜੁਗਰਾਜ ਜੀ ਸਤ ਸ੍ਰੀ ਆਕਾਲ ਤੁਹਾਡਾ ਖੇਤੀਬੜੀ ਜਾ ਪਸ਼ੂ ਪਾਲਣ ਨਾਲ ਸੰਬੰਧਿਤ ਕੋਈ ਵੀ ਸਵਾਲ ਹੈ ਤਾਂ ਵਿਸਥਾਰ ਸਹਿਤ ਪੁੱਛ ਕੇ ਉਸ ਬਾਰੇ ਸਹੀ ਜਾਣਕਾਰੀ ਲੈ ਸਕਦੇ ਹੋ ਜੀ।
Bakri ko kaise rakhe . Os ka Rakh rakhayi aa kaise kare ?
(en)
Punjab
Bakri palan ki suruat mai aap 10 bakrio aur 2 bakro ko rakh skte hai ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai jaise beetal goat 20-25000 tak mill jatti hai aur Sirohi ja aur goat 13-15000 tak v mill jatti hai lekin aap iss kam ko suru krne se pehle nazdiki krishi vigyan kendra se training bhi jrur len jisme apke area ke hisab se breed ki jankari bhi milegi aur inki vaccination ki bhi sari jankari milegi.
ਕਿਰਪਾ ਕਰਕੇ ਅਮਰੂਦ ਚ ਫ੍ਰਰੂਟ ਫਲਾਈ ਦਾ ਕੈਮੀਕਲ ਹੱਲ ਦਸੰ ਟਰੈਪ ਕਾਮਯਾਬ ਨਹੀ 1 ਕਿਲੇ ਚ 40 ਵੀ ਲਾਕੇ ਦੇਖ ਲਏ ਧੰਨਵਾਦ ਸਹਿਤ ?
(pb)
Punjab
ਗੁਰਜੰਟ ਜੀ ਫਰੂਟ ਫਲਾਈ ਦੀ ਰੋਕਥਾਮ ਲਈ ਤੁਸੀ malathion 2ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
from where i can get the icl polysulphate product from Punjab please provide the full info about this ?
(pb)
Punjab
Harpreet ji Punjab vich tuc ICL di khaad lain layi GP sharma 9817355551 ICL fertilizers ji nal sampark kar sakde ho.
ਆ ਦਵਾਈ ਕਿਸ ਲਈ ਹੈ ਸਰ ?
(pb)
Punjab
ਰਣਦੀਪ ਜੀ ਇਹ antibiotic ਦਵਾਈ ਹੈ ਇਹ ਬੈਕਟੀਰੀਆ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਢੁਕਵੀਂ ਹੈ।
biofloc fish farming ਪੰਜਾਬ ਵਿੱਚ ਲਾਹੇਵੰਦ ਹੈ ਜਾਂ ਨਹੀਂ ?
(en)
Punjab
ਬਾਇਓਫਲੋਕ ਲਈ ਤੁਸੀ height 4feet ਤੇ 4 diameter ਦਾ ਟੈਕ ਰੱਖਦੇ ਹੋ ਤਾਂ ਲੱਗਭੱਗ 25000 ਤੱਕ ਬਣ ਜਾਵੇਗਾ ਜੀ ਪਰ ਜੇਕਰ tarpoulin ਟੈਕ ਬਣਾਉਗੇ ਤਾਂ 20000 ਤੱਕ ਖਰਚਾ ਆਵੇਗਾ ਜਿਸ ਨਾਲ ਤਾਪਮਾਨ ਵੀ ਕੰਟਰੋਲ ਰਹਿੰਦਾ ਹੈ, ਬਾਕੀ ਤੁਸੀ ਇਸਦੇ ਵਾਰੇ ਜ਼ਿਆਦਾ ਜਾਣਕਾਰੀ ਲਈ ਜਸਵਿੰਦਰ ਸਿੰਘ 98886 69632 ਨਾਲ ਸੰਪਰਕ ਕਰ ਸਕਦੇ ਹੋ
ਸਰ ਮੱਝ ਨੂੰ ਕੈਲਸ਼ੀਅਮ ਜੈੱਲ ਦਿੱਤੀ ਸੀ ਦੇਣ ਸਮੇ ਹੱਥੋ ਆ ਗਿਆ ਸੀ ਹੁਣ ਕਿਤੇ ਕਿਤੇ ਖੰਘ ਦੀ ਆ ਪੱਠੇ ਤੇ ਪਾਣੀ ਵਧੀਆ ਖਾਦੀ ਪੀਦੀ ਆ ?
(pb)
Punjab
ਪ੍ਰੀਤ ਜੀ ਤੁਸੀ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਆਟੇ ਦਾ ਬੂਰਾ, ਖੰਡ, ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ ਅਤੇ ਓਹਨਾ ਨੂੰ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਦੇਣਾ ਸ਼ੁਰੂ ਕਰੋ..
ਸਰ 33 ਜ਼ਿੰਕ ਸਲਫੇਟ ਨੂੰ ਘਰ ਵਿੱਚ ਜੱਟਕੇ ਸੌਦੇ ਰਾਹੀਂ ਕੋਈ ਪਰਖ ਕੀਤੀ ਜਾ ਸਕਦੀ ਹੈ ਬਈ ਜ਼ਿੰਕ ਅਸਲੀ ਹੈ ਜਾਂ ਨਕਲੀ ਜਿਵੇਂ ਕਿ ਕਿਸਾਨ ਡੀ ਏ ਪੀ ਨੂੰ ਮੁੱਠੀ ਵਿੱਚ ਰੱਖ ਕੇ ਚੰਗੀ ਮਾੜੀ ਖ਼ਾਦ ਦਾ ਅਨੂਮਾਨ ਲਾ ਲੈਂਦੇ ਹਨ ?
(pb)
Punjab
ਗੁਰਮੇਲ ਜੀ ਅਜਿਹਾ ਕੋਈ ਤਰੀਕਾ ਸਿਫਾਰਿਸ਼ ਨਹੀਂ ਹੈ ਇਸ ਲਈ ਹਮੇਸ਼ਾ ਭਰੋਸੇਮੰਦ ਕੰਪਨੀ ਦੀ ਖਾਦ ਖਰੀਦਣੀ ਚਾਹੀਦੀ ਹੈ ਜੀ।
ਸਰ ਜੀ ਮੱਝ ਨੂੰ ਬੰਨ੍ਹ ਪੈਗਿਆ ਦੋ ਦਿਨ ਹੋਗੇ ਖੁਲ ਨੀ ਰਿਹਾ ਕੋਈ ਇਲਾਜ ਦੱਸੋ ਜੀ ?
(pb)
ਤੁਸੀ ਉਸ ਨੂੰ RL botal 8 ਲੀਟਰ ਲਗਵਾਓ ਅਤੇ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿਚ ਭਿਓ ਕੇ ਰਖਿਆ ਹੈ ਉਸ ਵਿਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ.
Eda hall dso ji pani kal layea main ?
(pb)
Punjab
Jaskarn ji tuhaade duara bheji photo upload nhi hoi hai kirpa kar ke photo dubara bhejo ta jo tuhaanu is baare shi jaankari ditti ja ske.
sir kal main jawar nu pani la ta fir vi eh ada sukh kyu rhi aa ji ?
(pb)
Punjab
Jaskarn ji tuhaade duara bheji photo upload nhi hoi hai kirpa kar ke photo dubara bhejo ta jo tuhaanu is baare shi jaankari ditti ja ske.
Sir July month kis sabzi Di bijai kr skde a ?
(pb)
Sir pehlan hf bcchi hai 1.5 mahina peya suun nu chdha bnaya c chnga ek dum dhukhar te chihra pai gyian te sukk gya ,,,chichra v lath gyian te bhukhar ki oh vapis bna lvegi1.5 mahine vich ?
(en)
Munish ji tuci uss nu Vitamor-h liquid 10-10ml swere sham dena suru kro ate usdi kamjori durr krn lai metstrong liquid 30ml rojana dena suru kro jiss nal changi growth howegi ate usdi khurak da purra dian rakho.
1718 धान है 1 हफ्ता होगया रोपाई को पोधे की जड़ काली होगी है बिलकुल यह समस्या हर साल होती है इसके लिए कोई सही दवाई बताओ अभी तक कुछ नही डाला है potash और जिप्सम डाली थी रोपाई से पहले। पिछली बार सभी फंगिसाइड ट्राई किए और ग्रोथ प्रमोटर भी कोई फायदा नही हुआ कृपया इसका सही इलाज और कारण बताएं ?
(hn)
Punjab
संजय जी कृप्या आपके पानी और जमीन की गुणवत्ता के बारे में बताए उस हिसाब से ही आपको इस बारे मे सही जानकारी दी जा सकेगी।
Sir a bilkul breek urea khad wargi es bare dasio ?
(pb)
Punjab
Amrit ji hanji tuci isdi varto kr skde ho ehh rojana 50-100gm rojana de skde ho. iss nal kamjori durr hundi hai ate dudh vich vdha hunda hai.
Sir a bilku breek urea khad wargi es bare dasio ?
(pb)
Punjab
Amrit ji hanji tuci isdi varto kr skde ho ehh rojana 50-100gm rojana de skde ho. iss nal kamjori durr hundi hai ate dudh vich vdha hunda hai.
Azipon base extract ye konsa chemical h please explain ?
(en)
Punjab
Gajendra ji Azipan Human Consumption ke liye istemal ki jati hai agar aap kisi aur chemical ke bare men jankari lena chahte hai to kripya aapne jaha iske bare men pada hai ya apne dekha hai to kripya aap uski photo bhej de taki aapko uske hisab se jankari di ja sake.
777 ਝੋਨੇ ਵਾਰੇ ਜਾਣਕਾਰੀ ਦਿਓ ji ?
(pb)
Haryana
प्रितपाल जी यह एक बढ़िया हाइब्रिड है जो 130 से 140 दिन में पक कर तैयार हो जाता है, यह कई तरह की बीमारियों का मुकाबला करने के समर्थ है, इसकी उपज दूसरी किस्मों से 10 से 15% प्रतिशत अधिक होती है।
10 दिन की धान पीली पड़ने पर क्या डालें ?
(hn)
Haryana
राज जी किरपा यह बताए कि आपने पहले कितनी मात्रा में खाद फसल को डाली है उस हिसाब से ही आपको सही जानकारी दी जा सकती है ।
जुलाई में ज्वार चरी का कोन सा बीज बोए ?
(hn)
Haryana
राजेश जी आप ssg 59 3, hc 136, hc 171, hc308 की बिजाई जुलाई महीने तक कर सकते है ।
Fertilizer for sorghum of 10 days Only cow manure is basal dose at the time of sowing And all round pest control as precautionary for foliar spray ?
(en)
Haryana
Singh the recommended dose for sorghum is 44kilo urea, 50kilo ssp per acre for the good growth of crop.
japani bater palne ke liye training kaha se le ?
(hn)
Punjab
हसीब जी आप इसकी ट्रेनिंग लेने के लिए अपने नज़दीकी कृषि विज्ञान केन्द्र से संपर्क कर सकते हैं वहां समय समय पर किसानों को अलग अलग कामों की ट्रेनिंग दी जाती है आप इसके लिए Krishi Vigyan Kendra, Banda Village Kamasin, Distt.- Banda - (U.P.) INDIA, PIN - 212622, Tel. No.: 9450791440 से संपर्क कर सकते हैं।
आम का पौधा लगाए4 साल हो गया है बढ़ नहीं रहा है अभी तक मात्र एक ही फल दिया है क्या करें कृप्या बताएं ?
(hn)
Haryana
नमन जी किरपा यह बताए कि अपने इसको कोनसा खाद कितनी मात्रा में डाला है उस हिसाब से ही आपको सही जानकारी दी जा सकती है.
ਸਰ ਕੀ ਚਰੀ ਜਾਂ ਨਿੳੂਟਰੀ ਫੀਡ ਬਾਜਰੇ ਦਾ ਵੀ ਅਚਾਰ ਪਾ ਸਕਦੇ ਅੈ ਮੱਕੀ ਨਾਲੋ ਕਿਨਾਂ ਕ ਖੁਰਾਕੀ ਤੱਤਾਂ ਦਾ ਫਰਕ ਅੈ ੲਿਹਨਾਂ ਚ ?
(pb)
Haryana
मेजर जी आप ज्वार या बाजरे का आचार डाल सकते हैं और यह मक्की के आचार के साथ मिल जुलता है खुराकी तत्व में अधिक अंतर नहीं है, आप इनमें से किसी भी फसल का आचार डाल सकते हैं।
kya batero ko kisi prkar ke keede khilaye ja skte hain yadi khilaye ja skte hai to wo keede kaise bnaye ?
(hn)
Punjab
आप उन्हें खुला बाहर जैसे खेतों में छोड़ सकते है जिससे वह अपनी मर्जी से खा सकते है इसके इलावा आप घर के आनाज का भी प्रयोग कर सकते है आप खुराक में मक्की, गेहूं, सोयाबीन खल मिक्स करके खिला सकते हैं।
japani batero ko kya khilaye jisse feed cost km ho jaye ?
(hn)
Punjab
बटेर को मुर्गियों की तरह ही खुराक खिला सकते है जैसे आप घर के आनाज का भी प्रयोग कर सकते है आप खुराक में मक्की, गेहूं, सोयाबीन खल मिक्स करके खिला सकते हैं।
karele Ki pattiyan Pi Li ho ja rahi hain upchar ?
(hn)
Haryana
Verma ji yeh bimari ras choosak keet ki wajah se ek podhe se dusre podhe mein failti hai iske liye ap thiamethoxam @1gram prati litre paani ke hisab se prayog kar sakte hai.
देहात से जुड़िए  खोजें देहात से जुड़िए देहात / Bittergourd | करेला / करेले की पत्तियां हो रही हैं पीली, जानें कारण एवं नियंत्रण के तरीके करेले की पत्तियां हो रही हैं पीली, जानें कारण एवं नियंत्रण के तरीके लेखक - Surendra Kumar Chaudhari | 24/2/2022  करेला स्वाद में जितना कड़वा होता है, हमारी सेहत के लिए उतना ही फायदेमंद भी होता है। इसकी खेती किसानों के लिए बहुत लाभदायक साबित होती है। बात करें करेले के पौधों में होने वाले रोगों की तो इन दिनों किसान करेले के पत्तों में पीलापन की शिकायक कर रहे हैं। यह समस्या फफूंद जनित जड़ गलन रोग के कारण होता है। आइए करेले की फसल में जड़ गलन से होने वाले नुकसान एवं इस पर नियंत्रण की विस्तार से जानकारी प्राप्त करें। करेले के पौधों में जड़ गलन रोग से होने वाले नुकसान पौधों की जड़ें गलने लगती हैं। पौधों की पत्तियां पीले रंग की नजर आने लगती है। कुछ समय बाद पौधा सूखने लगता है। जड़ गलन रोग पर नियंत्रण के तरीके फफूंद की रोकथाम के लिए 15 लीटर पानी में 30 मिलीलीटर धानुका स्पेक्ट्रम मिला कर छिड़काव करें। इसके अलावा 15 लीटर पानी में 25 ग्राम देहात फुल स्टॉप मिला कर छिड़काव करने से भी इस समस्या से निजात पा सकते हैं। 15 लीटर पानी में 25 मिलीलीटर धानुका जोरेक्स या धानुका टिल्ट मिला कर छिड़काव करने से भी इस पर आसानी से नियंत्रण कर सकते हैं। 15 लीटर पानी में 30 ग्राम ब्लू कॉपर मिला कर प्रयोग करने से भी इस समस्या से छुटकारा मिल सकता है।
ਸ਼ੀ ਮਾਨ ਜੀ ਸ਼੍ਰੀ ਮੁਕਤਸਰ ਸਾਹਿਬ ਜਿਲੇ ਦੇ ਪਿੰਡ ਖੋਖਰ ਵਿੱਚ ਖੇਤ ਵਿੱਚ ਜਾਮੁਣ ਦੇ ਦਰਖਤ ਲਗਾਉਣੇ ਹਨ। ਇਸ area ਲਈ ਸਭ ਤੋਂ ਉੱਤਮ ਨਸਲ ਕਿਹੜੀ ਹੈ। ਇਸ ਸਬੰਧੀ ਜਾਣਕਾਰੀ ਚਾਹੀਦੀ ਹੈ ਜੀ। ਇਹ ਵੀ ਜਾਣਕਾਰੀ ਚਾਹੀਦੀ ਹੈ ਕਿ ਵਧੀਆ ਨਸਲ ਦੇ ਸਰਟੀਫਾਈਡ ਬੂਟੇ ਕਿੱਥੋਂ ਅਤੇ ਕਿਵੇ ਮਿਲਣਗੇ। ਕਿੰਨੀ ਦੂਰੀ ਤੇ ਬੂਟਾ ਲਗਾਇਆ ਜਾਵੇ। ਨੀਚੇ ਵਾਲਾ ਪਾਣੀ ਨਾ ਜਿਆਦਾ ਖਾਰਾ ਤੇ ਨਾ ਹੀ ਜਿਆਦਾ ਮਿੱਠਾ ਹੈ। ਨਹਿਰੀ ਪਾਣੀ ਲੱਗਣਾ ਹੈ ਰਕਬੇ ਨੂੰ। ਇਸ ਸਬੰਧੀ ਜਲਦੀ ਉੱਤਰ ਦਿੱਤਾ ਜਾਵੇ ਕਿਉਂਕਿ ਉਸ ਕਿੱਲੇ ਵਿੱਚ ਝੋਨੇ ਦੀ ਬਿਜਾਈ ਨਹੀਂ ਕੀਤੀ ਗਈ ਹੈ ਰਕਬਾ ਖਾਲੀ ਰੱਖਿਆ ਗਿਆ ਹੈ ਜਾਮੁਣ ਲਗਾਉਣ ਲਈ ? ਮਿਤੀ 27 6 2022 ਸੁਪਿੰਦਰਜੀਤ ਸਿੰਘ ਬਰਾੜ ਫੋਨ ਨੰ. 98889 20004
(pb)
Haryana
सुपिंदर जी आप जामुन की rie जामुन किस्म लगा सकते हैं, इसके पौधे आप अपने KVK से ले सकते हैं, इसका पौधा 9 मीटर की दूरी पर लगाएं और यह पनीरी पानी में भी बढ़िया हो जाती है। 01633210046 धन्यवाद
ਧੰਨਵਾਦ
KVK ਦੀ ਸਮਝ ਨੀ ਲੱਗੀ ਪਵਿੱਤਰ ਬਾਈ ਜੀ
01633210046 number doesn’t exist
ਮੁਰਗਿਆਂ ਬਾਰੇ ਆਡੀਓ ?
(pb)
Punjab
ਸਿਕੰਦਰ ਜੀ ਤੁਸੀ ਜੇਕਰ ਕੰਟ੍ਰੈਕਟ ਫਾਰਮਿੰਗ ਸ਼ੁਰੂ ਕਰਨੀ ਹੈ ਤਾਂ ਤੁਸੀ ਅਲੱਗ ਤੋਂ ਸ਼ੇਡ ਤਿਆਰ ਕਰਕੇ ਰੱਖੋ ਬਾਕੀ ਤੁਸੀ ਕਿੰਨੀ ਜਗ੍ਹਾ ਵਿਚ ਸ਼ੇਡ ਤਿਆਰ ਕਰਦੇ ਹੋ ਉਸ ਹਿਸਾਬ ਨਾਲ ਬੱਚੇ ਰੱਖੇ ਜਾ ਸਕਦੇ ਹੋ ਬਾਕੀ ਤੁਸੀ ਇਸ ਕੰਮ ਲਈ ਬੱਚੇ ਲੈਣ ਲਈ Sumit Jandar 8275592788 ਨਾਲ ਸੰਪਰਕ ਕਰ ਸਕਦੇ ਹੋ.
जमीन कैसे नापे ?
(en)
Haryana
प्रिंस जी सही जमीन आप फित्ते जा जरीब जा कर्मो से नाप सकते है ।
Sir jhone ch pretilachlor 50 nu urea nl Mila ke pa sakde ah ?
(pb)
Haryana
दविंदर जी खाद में कोई भी दवा मिक्स करके प्रयोग करने की सिफारिश नहीं की जाती, इन दोनों में से कम से कम 10 दिन का अंतर जरूर रखें, ताकि दवा पूरा असर कर सके।
ਡਾਕਟਰ ਤੇਜਬੀਰ ਸਿੰਘ ਜੀ ਵੱਛੀ ਦੇ ਦੁੱਧ ਬਣਦਾ ਹੈ ਜੀ ਲੇਵਾ ਵੀ ਬਣਿਆ ਹੋਇਆ ਹੈ ਅੱਜ ਧਾਰਾ ਵੀ ਕਢੀ ਹੈ 1ਕਿਲੋ ਕਢਿਆ ਗਿਆ ਹੈ ?
(pb)
ਹਾਂਜੀ ਸੁਰਿੰਦਰ ਜੀ ਤੁਸੀ ਉਸਦਾ ਦੁੱਧ ਲੈਂਦੇ ਰਹੋ ਅਤੇ ਖੁਰਾਕ ਦਾ ਧਿਆਨ ਰੱਖੋ ਅਤੇ ਮਿਨਰਲ ਮਿਕਸਚਰ ਪਾਊਡਰ ਦੇ ਨਾਲ ਨਾਲ Anabolite liquid 100ml ਰੋਜਾਨਾ 10 ਦਿਨ ਤੱਕ ਦਿਓ
Chita machhr boht ud da g jd butta hilonea is da ki nuksan a te roktham lyi ki kria ?
(pb)
Haryana
चहल जी यह कीड़े पौधे से रस चूस कर उन्हें कमजोर बना देता है इसके लिए आप imidacloprid 1ml प्रति लीटर पानी के हिसाब से प्रयोग कर सकते हैं।
Sir jhona laun ton kine din baad kina urea payie te Dap payie k na g ?
(pb)
Haryana
Davinder ji jhona khet vich laun ton 7,21 ate 42 din baad urea paun di sifarish kiti jandi hai.
Haryana
दविंदर जी यदि आप पहले गेहूं को पूरी मात्रा में DAP डाली थी तो इसे डालने की जरुरत नहीं और यदि नहीं डाली तो कद्दू करने के समय DAP डालें की सिफारिश की जाती है।
sir grmi ch mjh ja gaa nu je fever ho je 102 ja 103 ehna nu kehde normal injection laa skde hn jo ehna nu nuksan na kre ?
(pb)
ਗੁਰਭੇਜ ਜੀ ਤੁਸੀ ਪਸ਼ੂ ਨੂੰ ਬੁਖਾਰ ਵਿਚ Melonex plus injection 15ml, teramycin injection 20ml ਅਤੇ belamyl injection 10ml ਲਗਵਾ ਸਕਦੇ ਹੋ ਜਿਸ ਨਾਲ ਬੁਖਾਰ ਵਿਚ ਵਧੀਆ ਫਾਇਦਾ ਮਿਲਦਾ ਹੈ
sir eh goli dekh ke dssna eh sahi hai ate isnu bhar anusar kinni k dena chahida hai ?
(pb)
ਹਾਂਜੀ ਪ੍ਰੇਮ ਜੀ ਤੁਸੀ ਇਹ ਗੋਲੀ ਪਸ਼ੂਆਂ ਨੂੰ ਪੇਟ ਦੇ ਕੀੜਿਆਂ ਲਈ ਵਰਤ ਸਕਦੇ ਹੋ ਅਤੇ ਇਕ ਵੱਡੀ ਮੱਝ ਜਾ ਗਾਂ ਨੂੰ ਪੂਰੀ ਗੋਲੀ ਦੇ ਸਕਦੇ ਹੋ
Sir cow.6 month di gaban a milk v dendi par weak a usno bergafat de sakde a kinni dose de sakde esda koi nuksan ta nahi ?
(pb)
Punjab
Amrit ji kirpa krke bergafat di photo upload kro tuci kehra fat powder varrt rhe ho jiss nu dekh ke tuhanu sahi jankari diti ja ske
ਸਰ ਮੈ ਰਵਿੰਦਰ ਸਿੰਘ ਆਪ ਤੋ ਇੱਕ ਛੋਟੀ ਜਿਹੀ ਗੱਲ ਪੁੱਛਣਾ ਚਾਹੁੰਦਾ ਹਾਂ ਕਿ ਮੇਨੇ ਡੇਅਰੀ ਫਾਰਮਿੰਗ ਦੀ ਟਰੇਨਿੰਗ ਲੈਣੀ ਹੈ ਤੇ ਜਿਲਾ ਪਟਿਆਲੇ ਵਿੱਚ ਕਿਸ ਤੋ ਇਸ ਵਾਰੇ ਜਾਣਕਾਰੀ ਲੈ ਸਕਦਾ ਹਾਂ ਕਿਸੇ ਅਧਿਕਾਰੀ ਦਾ ਨੰਬਰ ਮਿਲ ਸਕਦਾ ਜਿਸ ਤੋਂ ਇਸ ਵਾਰੇ ਮੈ ਪੂਰੀ ਜਾਣਕਾਰੀ ਲੈ ਸਕਦਾ ਹਾਂ ?
(pb)
Punjab
ਜੇਕਰ ਤੁਸੀ ਡੇਅਰੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਟ੍ਰੇਨਿਗ ਦੀ ਮਿਤੀ ਅਤੇ ਜਿਥੇ ਟ੍ਰੇਨਿੰਗ ਹੋਵੇਗੀ ਉਸ ਸੈਂਟਰ ਦੀ ਜਾਣਕਾਰੀ ਮਿਲ ਜਾਵੇਗੀ.