Punjab
Search
mai makki de kheti karna chaunda ?
(en)
makki di bijayi may end - june de mahine de vich kiti jandi hai..makki di bijaayi de lyi 7-8 kg beej prati acre de vich painda hai..iss dia bhut saariaa kisma hun jiwe ki PMH 1 ,PMH2 ,PMH9, BULAND, PARBHAT, DKC9108 ,J 1006 ,Pioneer 39V92 & 30R77, Pro Agro 4640,
es cow de bread daso g esde umar 2 year how gye aa par e heat vich nai aa rahe koi medesane daso ?
(en)
Rajasthan
ihna nu heat ch lyaun lyi 1 kg repromin (kemin) mineral mixture deo. Benefits: 1.Improves conception rate by minimizing early embryonic death. 2. Enables animals to exhibit heat symptoms and reduce economic loss due to anoestrus. 3.Helps in attaining maturity in heifers..
H.F ਗਾਵਾਂ ਨੂੰ ਗਰਮੀ ਤੋ ਬਚਾਉਣ ਲੲ ਕੀ ਕਰੀਏ ਜੀ ?ਕੀ ਦੇਣਾ ਚਾਹੀਦਾ ?
(en)
Rajasthan
H.F ਨਸਲ ਦੀਆਂ ਗਾਵਾਂ ਨੂੰ ਗਰਮੀ ਵਿੱਚ ਹਰ ਰੋਜ਼ ਅੱਧਾ ਕਿਲੋ ਜੌਂ ਅਤੇ ਦੋ ਕੁ ਮੁੱਠੀਆ ਲੂਣ ਦੀਆਂ ਪਾਣੀ ਵਿੱਚ ਚੰਗੀ ਤਰਾਂ ਘੋਲ ਕੇ ਉਹ ਪਾਣੀ ਗਾਂ ਨੂੰ ਪਿਆੳੇ। ਜਿੰਨਾ ਟਾਈਮ ਵੀ ਗਰਮੀ ਦਾ ਮੌਸਮ ਰਹੇਗਾ ਤੁਸੀ ਇਸ ਘੋਲ ਨੂੰ ਗਾਂ ਨੂੰ ਪਿਆਉਦੇ ਰਹੋ।
shall I broadcast DAP or ralligold of tata b4 sowing seeds on nursery ?
(en)
Maharashtra
it is not necessary to apply DAP during the sowing of seeds in the nursery....after transplantation it apply in the main field.the dosage of DAP is 25-27 kg per acre.
ki asi 201 di paneeri laa sakde aa ?
(en)
Maharashtra
han g tuci eh jhone di kisam lga skde ho par isda mandikaran iss di mang te nirbhar krda hai . eh jhonw di parmal kisam hai jo 144 dina vich pakk k teyar ho jandi hai . is da jhad 31 quaintal prati acre hunda hai . is di paneeri tusi 15 may to lga sakde ho .
please provide full information about paddy 432 variety?
(en)
It is hybrid variety of Shriram, it takes 130 to 135 days to mature. You can sow seedlings for this variety from 15th may.
ਗਵਾਰੇ ਦੀ ਵਜਾਈ ਦਾ ਸਹੀ ਟਾਈਮ ਕਦੋ ਹੇ ਜੀ ?
(en)
PR 202 jhone bare dasso,kina jhar hai esda,kehri university da hai eh,time kina lendi hai paneri to bad ?
(en)
202 jhone di parmal kisam hai te PAU ludhiana wallon sifarish kiti gayi kisam hai . eh kisam 140-145 dina vich pakk ke teyar ho jandi hai ate isda jhad 31 quaintal prati acre hai..is di paneeri tusi 15 may to lga sakde ho. Birsa Dhan-202: ihh jhone di kisam 120-125 dina vich pakk jandi hai ate isda jhaad 15-16 quaintal prati acre hai.
murgi diya latta khad giya koi medicine dasiyo plz garmi bhut man diya koi ilaz daso ?
(en)
Punjab
plz answer devo ji
Punjab
tohadi murgi nu vitamin A & d di ghaat karan mushkil aa ha gayi hai. ik te eh gal da dheyan rakho k jo tusi khuraak de rahe ho os vich koe ulli wala pdarath na hove. isde layi tusi apne nede de medical to "VIMRAL" name di medican leya k murgi nu deo. ehnu den da sara tarika medican de box te likheya hunda hai.
Punjab
bhut bhut danvad sir
makki di fasal di growth ghat hai koi desi formula daso jo k organic hove ?
(en)
Haryana
makki di growth layi us upper 2 kg NPK 13:00:45 nu 150 liter paani vich paa k prati acre te spray karo.makki di growth shuru ho jawegi.
ਝੋਨੇ ਦੀ ਪਨੀਰੀ ਲਾਉਣ ਤੋਂ 10-15 ਦਿਨਾ ਬਾਅਦ ਪੀਲੀ ਪੈਣੀ ਸੁਰੂ ਹੋ ਜਾਂਦੀ ਹੈ ।ਜਿੰਕ ,ਸਲਫਰ, ਪਦਾਨ ਅਤੇ ਫੰਗੀਸਾਇਡ ਪਾਉਣ ਨਾਲ ਵੀ ਕੋਈ ਸੁਧਾਰ ਨਹੀਂ ਹੁੰਦਾ। ਕੋਈ ਹੱਲ ਦੱਸੋ ਜੀ ?
(en)
ਰਾਜਾ ਜੀ ਹਾਈਬ੍ਰਿਡ ਝੋਨੇ ਬਾਰੇ ਜਾਣਕਾਰੀ ਦਿਓ ?
(en)
PR 212 jhona kive as ji te kidan di zamane wich hunda hai ?
(en)
eh kisam halkiya jameena te halke pani vich v ugg jandi hai. eh jhone di 2 lakh 12 kisam hai jo ki parmal kisam hai. is da jhad 30-35 quaintal prati acre hai. par isde mandikarn vich kayi var mushkil oondi hai.is to elava eh prali jeyada bnondi hai jis di samb sambhal muskil hundi hai.
116 kehda beej aa ji jeri da ?
(en)
PR 116: eh parmal jhone di kisam hai jo ki PAU walon sifarish kiti gyi hai. iss da jhaad 28 quaintal prati acre hai ate ihh 144 dina vich pakk k tyaar ho jandi hai. ihh gardan tod di rodhak kisam hai
ਮੋਗੇ ਜ਼ਿਲੇ ਵਿੱਚ ਸ਼ਟਰਾਬੇਰੀ ਦੀ ਉਪਜ ਕੀਤੀ ਜਾ ਸਕਦੀ ਹੈ ? ਅਤੇ ਕਿਸਮਾਂ ਸੰਬੰਧੀ ਵੀ ਜਾਣਕਾਰੀ ਦਿਓ ?
(en)
ਸਟੋਬਰੀ ਦੀ ਖੇਤੀ ਲਈ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਚੰਗੀ ਹੁੰਦੀ ਹੈ । ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ।ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ । ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ । ਇਹਨਾਂ ਮਹੀਨਿਆਂ ਤੇ ਇਸ ਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ । ਇਸ ਦੀਆਂ ਕਿਸਮਾਂ ਹਨ ਜਿਵੇਂ ਕਿ Chandler, Tioga, Torrey, Selva, Belrubi, Fern and Pajaro. Other varieties include Premier, Red cost, Local Jeolikot, Dilpasand, Bangalore, Florida 90, Katrain Sweet, Pusa Early Dwarf & Blakemore. ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ। ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ। ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ। ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ। ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ।ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ । ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ। ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ । ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ । ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ । ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ । ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ । ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ । ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ। ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ। 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ।ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ । ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ । ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ। ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ । ਜਿਆਦਾ ਪਾਣੀ ਠੀਕ ਨਹੀਂ ਹੈ । ਪੱਤੇ ਗਿੱਲੇ ਨਾ ਕਰੋ । ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ । ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ । ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ । ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ । ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ । ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ । ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ । ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ । ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ । ਜਿੱਥੇ ਤਾਪਮਾਨ ਪੰਜ ਡਿਗਰੀ ਹੋ ।ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ । ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ। ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ। ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ । ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ।
ਝੌਨਾ ਦਾ202 ਦੀ ਪਨੀਰੀ ਕਦੇ ਦਾ ਸਕਦੇ ਹਾ ਤੇ ਇਸਦੇ ਝਾੜ ਵਾਰੇ ਦੱਸੋ ਅਸੀ ਪਨੀਰੀ ਵਿਚ DAP ਕਿੰਨਾ ਪਾ ਸਕਦੇ ਹਾ ?
(en)
pr 126 layi 1.5 no pani sahi hai ja nahi ?
(en)
Haryana
han g tuci is kisam nu 1.5 no. paani vich lga skde ho . iss paani de dauraan vich di kassi da paani ja 1 no. paani lgaunde rho tan jo fasal de jhaad te jyaada farak na pawe ate future vich lgaun wali fasal v wadia ug jaawe.
Indian seeds indri(karnall) da jiri da 744 beej thek hai je,Jo ke research variety hai,pls dasso
ਕੋਈ ਗਵਾਰੇ ਦਾ ਵਧੀਆ ਵੀਜ ਦਸੋ ਜੀ ?
(en)
ਗਵਾਰੇ ਦੀਆਂ ਵਧੀਆ ਕਿਸਮਾਂ ਹਨ Ageta Guara 112,Guara 80,HG 365 . ਇਹਨਾਂ ਕਿਸਮਾਂ ਦਾ ਝਾੜ 5.5-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
1509 paddy ke bare me bataye?
(en)
Maharashtra
Pusa Punjab Basmati 1509: यह जल्दी पकने वाली, किस्म है जो कि 120 दिनों में पककर कटाई के लिए तैयार हो जाती है। यह किस्म झुलस रोग को सहने योग्य है। इसकी पकाने की गुणवत्ता बहुत अच्छी है। इसकी औसतन पैदावर 15.7 क्विंटल प्रति एकड़ है|
paneeri beejan vele super phosphate single pauni kini ku lahevand hai ja DAP di tha te SUPER payee jave ?
(en)
jekar khet vich phosphorus di kami hai tan tuci iss di varto kar skde ho.DAP da 3 guna hiisaa SSP de roop vich tuci paa sakde ho.beej ton paneeri tyaar de sme wese iss di koi khaas jrurat nai paindi.jdo paneeeri mukh khet vich lgaunde ho tan uss sme tuci DAP ja SSP pa skde ho kyuki uss sme iss nu wadhn layi jyaada khaadan di lod hundi hai.
main 1609 jhone di paneeri loni aa 8 kilya di 1609 jhone bare poori jankari deo ji te paneeri tyar karn li kida da khet hove te ki ki sanu pona chida hai ik wadia paneeri tyar karn li kina beej pyia te kini jagah ch paneeri laoni chaidi aa ?
(en)
eh jhone di basmati kisam hai jo ki pakkan layi 120 din da sma laindi hai.iss di paneeeri tuci 10 june ton lgaaa sakde ho ate iss di ikk kille di paneeri tyaar karn layi 7-8 kg beej painda hai..ikk kille di paneeri layi 3 marle thaa kaafi hunda hai . 8 killya di paaneri layi 64 kg beej kaafi rehnda hai ate 24 marle jgaah vich tuc isss di paaneri lga skde ho..beej nu beejn ton pehla 5gm bavistin ja thiram nul prati kg beej di sodh layi varto ate paani vich ghol k 10-12 ghante lyi beej nu bhio k rakh deo. ate fir suka k beej nu paneeri lgaun lyi varto .
ਗਾਵਾਂ ਬਹੁਤ ਘਰਕਦੀਆ ਕੋਈ ਇਲਾਜ ਦਸੋ ?
(en)
Rajasthan
ਜੇਕਰ ਗਾਵਾਂ ਬਹੁਤ ਘੁਰਕਦੀਆਂ ਹਨ ਤਾਂ ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ । ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ। ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ । ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਉ । ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ । ਇਸ ਨਾਲ ਗਾਂਵਾਂ ਘੁਰਕਣੀਆ ਬੰਦ ਹੋ ਜਾਣਗੀਆ।
Punjab
ਘੁਰਕਦੀਆ ਦਾ ਕੀ ਮਤਲਬ ਹੈ ਜੀ?
ਸਰ ਮੰਜ ਦੀ ਧਾਰ ਬੌਤ ਕਰੜੀ ਆ ਕੋਈ ੲਿਲਾਜ ਦੱਸੋ ਕੀ ਪੋਲੀ ਹੋ ਜਾਵੇ (ਦੇਸੀ ਤੇ ਅੰਗੇਰੇਜੀ ੲਿਲਾਜ ਦੋਨੇ ਦੱਸੋ ) ?
(en)
Rajasthan
ਜੇਕਰ ਮੱਝ ਦੀ ਧਾਰ ਬਹੁਤ ਕਰੜੀ ਹੈ ਤਾਂ ਉਸ ਦਾ ਹੁਣ ਕੋਈ ਹੱਲ ਨਹੀਂ ਪਰ ਅਗਲੀ ਵਾਰ ਮੱਝ ਸੂਣ ਤੋਂ 1 ਮਹੀਨਾਂ ਪਹਿਲਾਂ ਤੋਂ ਲਗਾਤਾਰ 100 ਗ੍ਰਾਮ ਤਿਲਾਂ ਦਾ ਤੇਲ ਹਰ ਰੋਜ ਦਿਓ। ਇਸ ਦੇਸੀ ਇਲਾਜ ਹੈ ਮੱਝ ਦੀ ਧਾਰ ਪੋਲੀ ਕਰਨ ਲਈ ।
Punjab
ਗਰਮੀਆ ਨੂੰ ਵੀ ਦੇ ਸਕਦੇ ਆ?
Pr 118 jhona 2 number de pani te ho sakda hai? Ya fer 2 number de pani lyi jhone di hor variety de naam dasso hybrid te permal jhadd v vdia hove ?
(en)
Maharashtra
eh kisam lambe sme vich tyaar hon waali kisam hai .eh 158 dina vich tyaar hundi hai ate iss da kadd 104 cm hunda hai ate jhaaad 28-30 qtl prati acre hunda hai.iss lyi issnu jyaada paani di lod paindi hai.maada paun lgaun naal ik tan tuhaada vaahn v khraaab howega ate duja jhaad te v fark painda hai.iss lyi maada paani laun ton prhej kro..maade paane de lyi tuc ND 53, 2LAKH 12, Tr 81 wargia kisma llga skde ho..par ihna kisma de lyi v tuihaanu kuj dina de vakfe te kassi de paani ate 1 no. paani di jrurat howegi.kyuki iss nal fasal de jhaad da ate vaahn da ghat nuksaan hunda hai.
666 de mandikaran di jankari deo ji jhad kina hai ?
(en)
666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quaintal prati acre hai . is da mandikaran isdi sarkar duaara mang te nirbhar karda
parmal jhona di kaun si kism sab ton ghat time lendi hai ,jhad bhi vadiya hovay hybrid kisam vi daso jo kam time lave ?
(en)
Haryana
jhone diya parmal kisma di paneeri tusi 15 may to ate basmati jhone di paneeri 10 june to lga sakde ho. jhone diya hor v kayi kisma hun jo PAU to sifarish kitiya gayia hun jive PR 121 and PR 124 . ehna dona kisma da jhad 30-31 quaintal prati acre hunda hai .PR124 pakkan layi 135 din da sama lendi hai te isda kadd 107 cm hunda hai. PR 121 pakkan layi 140-142 dina da sama lendi hai te kadd 98 cm hunda hai. tusi basmati kisma v lga sakde ho jive k Punjab Basmati 5,Pusa Basmati 1121 . eh jhone diya 135 dina vich teyar hon waliya kisma hun. PR 123 di ostan pedawar 29 quaintal prati acre hai .jhone diya 3 new kisma aayiya hun jive ki PR 126, PUNJAB BASMATI 4, PUNJAB BASMATI 5 . PR 126 jhone di jaldi pakkan wali kisam hai jo k 123 dina vich teyar ho jandi hai .isdi ostan pedawr 30.5 quaintal prati acre hai. PUNJAB BASMATI 5 v jyada jhad wali kisam hai jo ki 137 dina vich ktayi layi teyar ho jandi hai.isda jhad 15 quaintal prati acre hai.
ਝੋਨੇ ਦਾ ਸੁਕਾ ਬੀਜ ੲਿਕ ਕਿਲਾ ਪਨੀਰੀ ਬੀਜਣ ਲੲੀ ਕਿਨਾ ਪਵੇਗਾ ਅਤੇ ਮਿਟੀ ਅਤੇ ਪਾਣੀ ਦਾ ਟੈਸ਼ਟ ਕਿਥੋ ਹੋਵੇਗਾ ?
(en)
Maharashtra
1 ਕਿੱਲੇ ਦੀ ਪਨੀਰੀ ਤਿਆਰ ਕਰਨ ਲਈ 7-8 ਕਿਲੋਗ੍ਰਾਮ ਬੀਜ ਪਾਇਆ ਜਾਂਦਾ ਹੈ । ਮਿੱਟੀ ਦਾ ਸੈਂਪਲ ਤੁਸੀਂ ਆਪਣਟ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਜਮਾ ਕਰਵਾ ਸਕਦੇ ਹੋਂ ਜਾਂ ਫਿਰ ਆਪਣੇ ਏਰੀਆ ਦੇ ADO ਦੀ ਸਲਾਹ ਲੈ ਸਕਦੇਂ ਹੋਂ। ਇਸ ਤੋਂ ਇਲਾਵਾ ਤੁਸੀ ਪੰਜਾਬ ਐਗਰੀਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਵੀ ਜਾਂਚ ਕਰਵਾ ਸਕਦੇ ਹੋਂ । 15-20 ਦਿਨਾਂ ਵਿੱਚ ਇਸਦੀ ਰਿਪੋਰਟ ਮਿਲ ਜਾਂਦੀ ਹੈ।
ਮੇਰੀ ਜਮੀਨ ਵਿੱਚ ਫਸਲ ਕਣਕ ਜਾ ਬਾਸਮਤੀ ਸਿੱਟਾ ਕੱਡਣ ਤੋ ਬਾਅਦ ਡਿੱਗ ਪੈਦੀ ਹੈ ਅਤੇ ਇਸ ਦੇ ਨਾਲ ਫਸਲ ਦਾ ਝਾੜ ਘੱਟ ਜਾਂਦਾ ਹੈ ਇਸ ਦਾ ਕੋਈ ਹੱਲ ਦੱਸਿਆ ਜਾਵੇ ?
(en)
Dakar jameena vich upjaau shakti jyaada hundi hai iss kr k khet vich urea di maatra ghat pao....kyuki iss nal khet vich lgaayi fasal jyaada height kr jandi hai ate baad vich diggna shuru kr dindi hai...duji gal ihh ki jdo jhona nisaar awe odo paani laun da dina da faasla vdha deo...nai tan ihh jyaada nami lain kaarn digg painda hai...
Punjab
ਯੂਰੀਆ ਕਿੰਨਾ ਪਾਉਦੇ ਹੋ
Punjab
1 ਕੁਵਿੰਟਲ
Punjab
1 cwintel
bajre de sab ton jaldi kihdi kisem Bandi hai ?
(en)
Maharashtra
Kaveri Super,RHB 121 ,HHB 67,HHB 60 etc . eh baajre dia vadiya kisma hnu. tusi ehna vicho koe v kisam lga sakde ho.
PR 118 And ਪੀਲੀ ਪੂਸ਼ਾ vicho kis da ਝਾੜ ਜਿਆਦਾ ਹੈ ?
(en)
ਇਨਾਂ ਦੋਨਾਂ ਵਿਚੋ ਪੀਲੀ ਊਸ਼ਾ ਦਾ ਝਾੜ ਜਿਆਦਾ ਹੈ ਕਿਉਕਿ ਪੀਲੀ ਊਸ਼ਾ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਤੇ PR 118 ਦਾ ਝਾੜ 29 ਕੁਇੰਟਲ ਪ੍ਰਤੀ ਏਕੜ ਹੈ l
यह प्रजाति कौन सी है ओर इसका परिणाम कैसा है ?
(en)
Maharashtra
ये सारी प्राइवेट कंपनी की किस्में होती हैं जैसे कि pioneer, shri ram , Rallis, laxmi seeds आदि । इन कंपनियों के द्वारा ये किस्में तैयार की जाती हैं जिनकी पैदावार और बालियों का आकार ज्यादा होता है। जिस किसान ने ये किस्में लगाई हैं उनसे इनके नाम की जानकारी ले सकते हैं।
मेरी चारे की मक्का दिन प्रतिदिन पिली होती जा रही है पानी की कोई कमी नहीं है २ महीने की हो चुकी है मैंने २ क़िल्ल्ले में ४ उरिया भी डाल दिए है ?
(en)
Maharashtra
इसके ऊपर एक फोलियर स्प्रे करें। इस फोलियर स्प्रे के दौरान 2.5 किलो यूरिया + 500 ग्राम जिंक को 150 लीटर पानी में डालकर प्रति एकड़ में स्प्रे करें। नीचे खाद डालने की जरूरत नहीं है। सिर्फ पत्तों पर ही स्प्रे करें।
b/f seeds bare daso?
(en)
Maharashtra
punjab vich narme diya ugonyog kisma hn jive ki RCH 656 BGII,RCH 650 BGII,RCH 776 BGII,RCH 773 BGII,RCH 779 BGII,Bt COTTON SHRIRAM 6588,Bt COTTON SHRIRAM 6488,Bt COTTON SHRIRAM BUNTY BG-II,Ankur-651,Ankur-655
jo app jhona c tat pona a zinc ja kus hor ina di sapra karni changi a ja nitrozine c mila k pona chainda?
(en)
Maharashtra
eh jhone de haalat te nirbhar krda hai.shuruati same de vich urea ,DAP potash sbh neeche ee paune chaide hun,jado jhona fott krni shuru kar dinda hai odo vakh vakh tatta di spray kari jandi hai .kyuki eh sma pattya de vich bimaariu lagn da hunda hai ate pattya vich tatta di ghaat nu poori karnn da hunda hai
zinc kehda sab to badia jo jhona no jida asrdaar a ?
(en)
Haryana
zinc bhut saari companies di aundi hai ohna vicho Parbhat , dangal, bio zinc companies vadiya hun te tusi koe v zinc varat skde ho.
jo jhona vich cholas rog di bimari a ko hundi a is lai dawai kihri kariye ?
(en)
es de layi wakh wakh companies dia vakh vakh dwayia aundia hnn . tusi apne nede de dealer to ss bimaari de lyi 300 ml tebuconazole ja 200 ml propiconazole ja fir captan vargia spreha le k 150 lter paani vich paa k prati acre te spray kr skde ho.
bayer company di Nativo andi hea best result !!
ਮਿਰਚਾ ਲ਼ਾੲੀਅਾ ਜੀ ਢਾੲੀ ਮਹੀਨੇ ਹੋ ਗੲੇ ਹਨ ਤੇ ਬਹੁਤ ਘੱਟ ਫੁਲ ਅਾ ਰਿਹਾ ਹੈ ਸੀ ਅੇਚ ਵੰਨ ਮਿਰਚ ਦੀ ਵਰੈਟੀ ਹੈ ਕੋੲੀ ੲਿਲਾਜ ਦੰਸੋ ?
(en)
ਇਸ ਦੇ ਉੱਪਰ 2 ਕਿਲੋਗ੍ਰਾਮ NPK ਜਾਂ 1.5 ਕਿਲੋਗ੍ਰਾਮ 19:19:19 ਨੂੰ 150 ਲੀਟਰ ਪਾਣੀ ਦੇ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
Punjab
ਧੰਨਵਾਦ
Sugargraze jawar nu July de mahine ch bheje sakde ja koi hor seed daso jehda jaldi ho jave te long time chal sake full information?
(en)
Maharashtra
han g tuc sugargaze jwaar di bijaayi may-june - july de mahine de vich kr skde ho...iss ton ilaava tuci ihna kisma di v bijaayi kr skde ho jive k SSG 59-3, Pusa Chari, HC 136, Pusa Chari 9, Pusa Chari 23, MP Chari, HC 260, HC 171, Harasona 855 F, MFSH 3, etc.
ਝੋਨੇ ਚ ਮੋਥਾ ਬਹੁਤ ਜ਼ਿਆਦਾ ਹੁੰਦਾ ਆ ਜੀ, ਇਸ ਲਈ ਕੋਈ ਦਵਾਈ ਦੱਸੋ ਜੀ ਅਤੇ ਦਵਾਈ ਪਾਉਣ ਦਾ ਸਮਾਂ ਅਤੇ ਕਿੰਨੀ ਪਾਉਣੀ ਆ ਜੀ ?
(en)
ਝੋਨੇ ਦੀ ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ ਵਾਹੁਣ ਤੋਂ ਬਾਅਦ ਉਸ ਉੱਪਰ 1 ਲੀਟਰ pendimethalin ਜਾਂ 800 ਮਿਲੀਲੀਟਰ fluchloralin ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ । ਇਸ ਨਾਲ ਨਦੀਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
satthi spry nu chona laun toin ik di badd chadka kro
ਕੱਟੀ ਵੱਧਦੀ ਫੁਲਦੀ ਨੀ ਜੀ, 6 ਮਹੀਨੇ ਦੀ ਆ ਜੀ, ਕਿਰਪਾ ਕਰਕੇ ਦੱਸੋ ਜੀ ਕੀ ਪਾਵਾਂ ?
(en)
Punjab
ਕੱਟੀ ਨੂੰ ALFAVET ਨਾਮ ਦੀ ਹੋਮੀਓਪੈਥਿਕ ਮੈਡੀਸਨ ਦਿਓ। ਇਸ ਦੇ ਨਾਲ ਗੁੜ ਤੇ ਵੜੇਵੇ ਵੀ ਚਾਰੋ।
tamtra de growth ja fal jiada lagan ch .Biovita use karni chide ja nhi nd isda result ki ha ?
(en)
han g biovita ikk growth regulator hai .jo ki paude dia jdaa nu majboot bnaunda hai ate paudya di wadia growth krwaunda hai isda asar paude de saaare bhaaga nu milda hai ate fala di v kuch hadd tak growth vich shayak hunda hai.
tamatra nu biovita da ki result hai?
(en)
han g biovita ikk growth regulator hai.jo ki paude dia jdaa nu majboot bnaunda hai ate paudya di wadia growth krwaunda hai .isda asar paude de saaare bhaaga nu milda hai ate flaa di v kuch hadd tak growth vich shayak hunda hai
212 ਝੋਨਾ ਪਰਮਲ ਹੈ ਜਾ ਨਹੀਂ ? ਇਸਦਾ ਪਤੀ ਏਕੜ ਝਾੜ ਕਿੰਨਾ ਹੈ ?
(en)
Haryana
ਇਹ ਝੋਨੇ ਦੀ 2 lakh 12 ਕਿਸਮ ਹੈ ਜੋ ਕਿ ਪਰਮਲ ਕਿਸਮ ਹੈ । ਇਸ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ, ਪਰ ਉਸਦੇ ਮੰਡੀਕਰਨ ਵਿੱਚ ਕਈ ਵਾਰ ਪਰੇਸ਼ਾਨੀ ਆਉਂਦੀ ਹੈ| ਇਸ ਤੋਂ ਇਲਾਵਾ ਪਰਾਲੀ ਜ਼ਿਆਦਾ ਬਣਦੀ ਹੈ, ਜਿਸ ਦੀ ਸਾਂਭ ਸੰਭਾਲ ਕਰਨਾ ਮੁਸ਼ਕਿਲ ਹੁੰਦਾ ਹੈ| ਇਸ ਕਿਸਮ ਹਲਕਿਆਂ ਜ਼ਮੀਨਾਂ ਅਤੇ ਹਲਕੇ ਪਾਣੀਆਂ ਵਿੱਚ ਵੀ ਉੱਗ ਜਾਂਦੀ ਹੈ|
ਘਰੇਲੂ ਬਗੀਚੀ ਵਿਚ ਬਿਨਾ ਰੇਹ ਸਪਰੇਹ ਦੇ ਬਿਮਾਰੀਅਾ ਤੋ ਬਚਾੳੁਣ ਦਾ ਦੇਸੀ ੲਿਲਾਜ ?
(en)
Rajasthan
ਘਰੇਲੂ ਬਗੀਚੀ ਵਿਚ ਤੁਸੀ ਜੀਵ ਅੰਮ੍ਰਿਤ ਬਣਾ ਕੇ ਬੂਟਿਆ ਤੇ ਛਿੜਕਾਅ ਕਰ ਸਕਦੇ ਹੋਂ ਜਾਂ ਫਿਰ ਬੂਟਿਆ ਨੂੰ ਵੈਸੇ ਹੀ ਪਾ ਸਕਦੇ ਹੋਂ . ਜੀਵ ਬਣਾਉਣ ਦਾ ਅਸਾਨ ਤਰੀਕਾ ਜੀਵ ਅੰਮ੍ਰਿਤ ਬਣਾਉਣ ਲਈ ਜਰੂਰੀ ਚੀਜ਼ਾਂ: 1. ਪਲਾਸਟਿਕ ਦਾ ਇੱਕ ਵੱਡਾ 200 ਲੀਟਰ ਦਾ ਡਰੰਮ (ਡਰੰਮ ਲੋਹੇ ਦਾ ਨਹੀਂ ਹੋਣਾ ਚਾਹੀਦਾ ਹੈ) 2.) 10 ਕਿਲੋ ਗੋਹਾ (ਗਾਂ ਜਾਂ ਮੱਝ ਦਾ ਪੁਰਾਣਾ ਗੋਬਰ) 3.) 10 ਲੀਟਰ ਪਿਸ਼ਾਬ ( ਗਾਂ, ਬਲਦ ਜਾਂ ਮੱਝ ਦਾ) 4. 1 ਕਿਲੋ ਗੁੜ (ਪੁਰਾਣਾ ਜਾਂ ਖਰਾਬ ਅਤੇ ਬਰੀਕ ਕੀਤਾ ਹੋਇਆ ਜੋ ਕਿ ਅਸਾਨੀ ਨਾਲ ਪਾਣੀ ਵਿੱਚ ਘੁਲਣਸ਼ੀਲ ਹੋਵੇ) 5. 1 ਕਿਲੋ ਪੀਸੀ ਹੋਈ ਦਾਲ (ਬੇਸਣ, ਮਾਂਹ, ਮਸਰ) 6. 1 ਕਿਲੋ ਪੁਰਾਣੀ ਮਿੱਟੀ ਜੋ ਕਿ ਪਿੱਪਲ ਜਾ ਬੋਹੜ ਦੇ ਹੇਠੋ ਇਕੱਠੀ ਕੀਤੀ ਗਈ ਹੋਵੇ ਜੀਵ ਅੰਮ੍ਰਿਤ ਬਣਾਉਣ ਦੀ ਵਿਧੀ: ਇਹਨਾਂ ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਲਾਓ ਅਤੇ ਡਰੰਮ ਵਿੱਚ ਪਾ ਦਿਓ ਇਸ ਡਰੰਮ ਨੂੰ 150 ਲੀਟਰ ਪਾਣੀ ਨਾਲ ਭਰ ਦਿਓ ਇਸ ਡਰੰਮ ਦਾ 1/4 ਹਿੱਸਾ ਖਾਲੀ ਛੱਡ ਦਿਓ ਇਹ 1/4 ਹਿੱਸਾ ਖਾਲੀ ਛੱਡਣ ਨਾਲ ਉਬਾਲਾ ਮਾਰਨ ਦਾ ਖਤਰਾ ਘੱਟ ਜਾਂਦਾ ਹੈ ਇਸ ਘੋਲ ਨੂੰ ਛਾਂਵੇ ਰੱਖੋ ਅਤੇ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਡੰਡੇ ਨਾਲ ਹਿਲਾਓ ਤਾਂ ਕਿ ਡਰੰਮ ਵਿੱਚਲੀ ਸਮੱਗਰੀ ਚੰਗੀ ਤਰ੍ਹਾਂ ਘੁਲ ਜਾਵੇ ਇਸ ਨੂੰ ਗਰਮੀਆਂ ਵਿੱਚ 48 ਘੰਟਿਆਂ ਲਈ ਅਤੇ ਸਰਦੀਆਂ ਵਿੱਚ 72 ਘੰਟਿਆਂ ਲਈ ਛਾਂਵੇਂ ਰੱਖੋ ਇਸ ਡਰੰਮ ਨੂੰ ਬੋਰੀ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖੋ ਜੀਵ ਅੰਮ੍ਰਿਤ ਵਰਤਣ ਦੀ ਵਿਧੀ: ਇਸ ਘੋਲ ਨੂੰ ਟੂਟੀ ਰਾਹੀਂ ਜਾਂ ਕਿਸੇ ਬਰਤਨ ਨਾਲ ਪਾਣੀ ਵਿੱਚ ਮਿਲਾਉਂਦੇ ਰਹੋ ਤਾਂ ਜੋ ਜੀਵ ਅੰਮ੍ਰਿਤ ਆਸਾਨੀ ਨਾਲ ਸਾਰੇ ਪੋਦਿਅ ਵਿੱਚ ਫੈਲ ਸਕੇ ਇਹ ਸਭ ਤੋਂ ਸਸਤੇ ਅਤੇ ਫਾਇਦੇਮੰਦ ਸੂਖਮ ਤੱਤ ਹਨ ਜੋ ਕਿ ਨਾਈਟ੍ਰੋਜਨ, ਕੈਲਸ਼ੀਅਮ ਵਰਗੇ ਤੱਤਾਂ ਦੀ ਮਿੱਟੀ ਵਿੱਚ ਪੂਰਤੀ ਕਰਦੇ ਹਨ ਇਸ ਨੂੰ ਤਿਆਰ ਕਰਨ ਤੋਂ ਬਾਅਦ 10-15 ਦਿਨਾਂ ਦੇ ਵਿੱਚ ਵਰਤ ਲੈਣਾ ਚਾਹੀਦਾ
jhone da beej kina time pani vich bheo k rakhna chaida ha ?
(en)
Haryana
jhone de beej di sodh kar rahe ho tan paani vich dwaayi mila k 8-10 ghante lyi bhio k rakh deo ate fir shaa vich sukaa lavo. es nal dwaayi beeja utte lag jandi hai ate ihh bhut jaldi pungrde hun.
Main fruit daa bagh laun wich interested haa kehra fruit fayedeman rahega ?
(en)
patiala disst vich tusi amrood da bagh lga sakde . isde lai tusi pegla bagh wali jameen vich 3 feet neeche tak kise varme nal mitti kadh k dekh lavo k kite koe kankar ya banjar ta nahi .tekar mitti thik hai ta amrood diya kisma jo k punjab vich vadiya fal dindiya hun ohna vicho hai " ELAHABADH SFEDA" te "PUNJAB PINK" kisam vadiya jhad dinde hun. ehna vicho punjab pink fruit da jhad ghat hunda but esda rate vadiya mil janda hai. but elahabadh sfeda da jhad jeyada hunda but rate ghatt milda hai. tusi ik kille lai 6X5 meter de fansle nal 132 boote lagde hun. booteya di eh kisam tusi patiala de horticulture officer to le sakde ho . ya fir malerkotla to v vadiya boote mil sakde hun. kissan meleya vicho v tusi university dwara sifaresh kite ehna boote khareed sakde ho. horticulture department walo subsidy v mil sakdi hai eh layi tusi paritala de horticulure officer nal jrur sampark kareyo.
thankyou
Punjab
apna area te distt and kinni jameen vich lgona hai eh bare daso ji ta jo tohanu sahi answer dita ja sake ?
Aasi pind majjal khurd ditt. Patiala toh ha. Assi hlye 1 killa wich he fruit lgna chaunde ha.
ਝੋਨੇ ਦਾ 744 ਬੀਜ ਦੀ ਜਾਣਕਾਰੀ ਦਿਓ ?
(en)
Maharashtra
ਇਹ ਝੋਨੇ ਦਾ ਸਿਫਾਰਿਸ਼ ਕੀਤਾ ਗਿਆ ਬੀਜ ਨਹੀਂ ਹੈ।
jhone nu kehadi company di dawaiya wartaniya chaidia hun jis da benefit result pura mil sake meri city fazilka pendi hai othe waritya jaan waliya main company ( UPL , INSECTICIDE, DHANUKA, TRACTOR BRAND , SfAXE, TATA , COROMANDAL, etc .. plz help kro 1121 nu ena vcho kehdia company best hai jis da vdia reault mil sake fasal nu ?
(en)
Maharashtra
jhone de layi ( ADAMA, DHANUKA, SYNGENTA, BAYER, UPL , DUPONT wargia companies dia dwaayi hi varto kyuki eh companies de products wadia hunde hnn ate eh copmanies bharosemand v hun .
212 jhone di fak laun Da Sahi time kis date nu hai ?
(en)
Maharashtra
212 jhone di fak tuci 15-20 may ton lgaa sakde ho.
ਗਾਵਾਂ ਦੇ ਚਿੰਚੜ ਬਹੁਤ ਨੇ ਇਸਦਾ ਕੋਈ ਇਲਾਜ ਦੱਸੋ ?
(en)
Rajasthan
ਇਸ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ
Main aloo lagauna huna ji.Pehla jhona 124 launda c is vaar 121 ja 122 laun da irada hain.ke eh theek rahuga kehra beej jhone da wadia hain te jhaad v wadia howe.Te ehna di paneeri kado lagawa .kirpa karke reply karyeo ji ?
(en)
Haryana
jhone dia parnal kisma di paneeri tuc 10 may ton lgaa skde ho.tuci jhone dia eh parmal kisma lgaa skde ho jiwe ki PR 126 jhone di jaldi pakkan wali kisam hai jo k 123 dina vich teyar ho jandi hai .isdi ostan pedawr 30.5 quaintal prati acre hai. 666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quaintal prati acre hai .PR 121 and PR 124 . ehna dona kisma da jhad 30-31 quaintal prati acre hunda hai .PR124 pakkan layi 135 din da sama lendi hai te isda kadd 107 cm hunda hai. PR 121 pakkan layi 140-142 dina da sama lendi hai te kadd 98 cm hunda hai. PA 6444: eh bayer wallon 2001 vich kadhi gayi c . eh kisam 135-140 dina vich pakk k teyar ho jandi hai .
rice di 666 and 202 variety bare jankaari deo ji ?
(en)
Haryana
666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quaintal prati acre hai . 202 jhone di parmal kisam hai te PAU ludhiana wallon sifarish kiti gayi kisam hai . eh kisam 140-145 dina vich pakk ke teyar ho jandi hai ate isda jhad 31 quaintal prati acre hai.
main ik desi muske nal ik ghol tyar kita hai... 10 litter gau muter..1 kg nimm...1 kg akk...1 kg Congress gha...100 g hari mirch...250 g lasan...is sare misran nu ubal laya te thanda 10 littet pani ch pa laya... te boote te spre krta...plz a dso k is ghol nu main kine din rakh sakda... te kine dina baad fir to boote te spre kr
(en)
Rajasthan
ਇਹ ਸਾਰੀਆ ਦੇਸੀ ਚੀਜਾਂ ਹਨ ਜਿਸ ਕਾਰਨ ਇਹ ਜਲਦੀ ਖਰਾਬ ਨਹੀਂ ਹੁੰਦੀਆਂ ਇਹਨਾਂ ਦੀ ਤੁਸੀ 8-10 ਦਿਨਾਂ ਦੇ ਫਾਸਲੇ ਤੇ ਦੁਬਾਰਾ ਸਪਰੇਅ ਕਰ ਸਕਦੇ ਹੋਂ ਇਸੇ ਤਰਾਂ ਹੀ ਅਸੀ ਇੱਕ ਹੋਰ ਤਰੀਕੇ ਨਾਲ ਵੀ ਜੀਵ ਅੰਮ੍ਰਿਤ ਤਿਆਰ ਕਰ ਸਕਦੇ ਹਾਂ ਜੀਵ ਬਣਾਉਣ ਦਾ ਅਸਾਨ ਤਰੀਕਾ ਜੀਵ ਅੰਮ੍ਰਿਤ ਬਣਾਉਣ ਲਈ ਜਰੂਰੀ ਚੀਜ਼ਾਂ: 1. ਪਲਾਸਟਿਕ ਦਾ ਇੱਕ ਵੱਡਾ 200 ਲੀਟਰ ਦਾ ਡਰੰਮ (ਡਰੰਮ ਲੋਹੇ ਦਾ ਨਹੀਂ ਹੋਣਾ ਚਾਹੀਦਾ ਹੈ) 2.) 10 ਕਿਲੋ ਗੋਹਾ (ਗਾਂ ਜਾਂ ਮੱਝ ਦਾ ਪੁਰਾਣਾ ਗੋਬਰ) 3.) 10 ਲੀਟਰ ਪਿਸ਼ਾਬ ( ਗਾਂ, ਬਲਦ ਜਾਂ ਮੱਝ ਦਾ) 4. 1 ਕਿਲੋ ਗੁੜ (ਪੁਰਾਣਾ ਜਾਂ ਖਰਾਬ ਅਤੇ ਬਰੀਕ ਕੀਤਾ ਹੋਇਆ ਜੋ ਕਿ ਅਸਾਨੀ ਨਾਲ ਪਾਣੀ ਵਿੱਚ ਘੁਲਣਸ਼ੀਲ ਹੋਵੇ) 5. 1 ਕਿਲੋ ਪੀਸੀ ਹੋਈ ਦਾਲ (ਬੇਸਣ, ਮਾਂਹ, ਮਸਰ) 6. 1 ਕਿਲੋ ਪੁਰਾਣੀ ਮਿੱਟੀ ਜੋ ਕਿ ਪਿੱਪਲ ਜਾ ਬੋਹੜ ਦੇ ਹੇਠੋ ਇਕੱਠੀ ਕੀਤੀ ਗਈ ਹੋਵੇ ਜੀਵ ਅੰਮ੍ਰਿਤ ਬਣਾਉਣ ਦੀ ਵਿਧੀ: ਇਹਨਾਂ ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਲਾਓ ਅਤੇ ਡਰੰਮ ਵਿੱਚ ਪਾ ਦਿਓ ਇਸ ਡਰੰਮ ਨੂੰ 150 ਲੀਟਰ ਪਾਣੀ ਨਾਲ ਭਰ ਦਿਓ ਇਸ ਡਰੰਮ ਦਾ 1/4 ਹਿੱਸਾ ਖਾਲੀ ਛੱਡ ਦਿਓ ਇਹ 1/4 ਹਿੱਸਾ ਖਾਲੀ ਛੱਡਣ ਨਾਲ ਉਬਾਲਾ ਮਾਰਨ ਦਾ ਖਤਰਾ ਘੱਟ ਜਾਂਦਾ ਹੈ ਇਸ ਘੋਲ ਨੂੰ ਛਾਂਵੇ ਰੱਖੋ ਅਤੇ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਡੰਡੇ ਨਾਲ ਹਿਲਾਓ ਤਾਂ ਕਿ ਡਰੰਮ ਵਿੱਚਲੀ ਸਮੱਗਰੀ ਚੰਗੀ ਤਰ੍ਹਾਂ ਘੁਲ ਜਾਵੇ ਇਸ ਨੂੰ ਗਰਮੀਆਂ ਵਿੱਚ 48 ਘੰਟਿਆਂ ਲਈ ਅਤੇ ਸਰਦੀਆਂ ਵਿੱਚ 72 ਘੰਟਿਆਂ ਲਈ ਛਾਂਵੇਂ ਰੱਖੋ ਇਸ ਡਰੰਮ ਨੂੰ ਬੋਰੀ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖੋ ਜੀਵ ਅੰਮ੍ਰਿਤ ਵਰਤਣ ਦੀ ਵਿਧੀ: ਜੇਕਰ ਤੁਸੀਂ ਖੇਤ ਦੀ ਸਿੰਚਾਈ ਆਮ ਤਰੀਕੇ ਨਾਲ ਕਰ ਰਹੇ ਹੋ ਤਾਂ ਇਸ ਘੋਲ ਨੂੰ ਟੂਟੀ ਰਾਹੀਂ ਜਾਂ ਕਿਸੇ ਬਰਤਨ ਨਾਲ ਪਾਣੀ ਵਿੱਚ ਮਿਲਾਉਂਦੇ ਰਹੋ ਤਾਂ ਜੋ ਜੀਵ ਅੰਮ੍ਰਿਤ ਆਸਾਨੀ ਨਾਲ ਸਾਰੇ ਖੇਤ ਵਿੱਚ ਫੈਲ ਸਕੇ ਇਹ ਸਭ ਤੋਂ ਸਸਤੇ ਅਤੇ ਫਾਇਦੇਮੰਦ ਸੂਖਮ ਤੱਤ ਹਨ ਜੋ ਕਿ ਨਾਈਟ੍ਰੋਜਨ, ਕੈਲਸ਼ੀਅਮ ਵਰਗੇ ਤੱਤਾਂ ਦੀ ਮਿੱਟੀ ਵਿੱਚ ਪੂਰਤੀ ਕਰਦੇ ਹਨ ਇਸ ਨੂੰ ਤਿਆਰ ਕਰਨ ਤੋਂ ਬਾਅਦ 10-15 ਦਿਨਾਂ ਦੇ ਵਿੱਚ ਵਰਤ ਲੈਣਾ ਚਾਹੀਦਾ ਹੈ
Punjab
gau mutar di tha te Pani Da istemal kr skde ha k ni
ਜੂਨ ਜੁਲਾਈ ਵਿੱਚ ਮਧੂ ਮੱਖੀ ਦਾ ਕਿਤਾ ਨਵੇ ਸਿਰੇ ਤੋ ਸੁਰੂ ਕਰ ਸਕਦੇ। ਹਾ?
(en)
ਜੇਕਰ ਤੁਸੀ ਮੱਖੀ ਪਾਲਣ ਦਾ ਕਿੱਤਾ ਨਵੇ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹੋਂ ਤਾਂ ਕੋਸ਼ਿਸ਼ ਕਰੋ ਕਿ ਅਗਸਤ ਤੋਂ ਜਨਵਰੀ ਤੱਕ ਸ਼ੁਰੂ ਕੀਤਾ ਜਾਵੇ ।
ਇਸ ਸਾਲ ਮੀਂਹਾ ਆਉਣ ਦੀ ਸੰਭਾਵਨਾ ਕਿੰਨੀ ਏ ਖਾਸ ਕਰਕੇ ਨਰਮੇ ਸਮੇਂ ?
(en)
Haryana
iss saal meeh pehla pain di sambhaavna pichle saal nalo jyaada hai.
tamatra nu soondi vaste kihri spray karie ?
(en)
tomato de vich soondi di roktham lyi 200 ml Fipronil ja 200 ml Triazophos ja 20 ml Fame nu 150 ltr paani vich paa k prati acre te spray kro.
ਸਰ ਏਕ request ਆ ਜੀ ਦਿਵਾਇਆ ਵਾਰੇ ਵੀ ਜਾਣਕਰੀ ਦੇ ਆ ਕਰੋ ਜੌ ਕੀ ਅਸੀ app ਵ੍ਹਿਚੌ ਦੇਖ ਕੇ ਸਮੇ ਸਿਰ ਆਪਣੀ ਫ਼ਸਲ ਦੀ ਚੰਗੀ ਤਰਾ ਦੇਖ ਰੇਖ ਕਰ ਸਕੀ ਏ ਏਸ ਤਰਾ ਦੀ ਲਿਸਟ add ਕਰੋ ( ਹਰ ਏਕ ਫ਼ਸਲ ਤੇ ਕੌਣ ਸੀ ਸਪਰੇ ਕਰੀ ਜਾਬੇ ) ?
(en)
Punjab
ਆਪਣਾ ਕੀਮਤੀ ਸੁਝਾਅ ਦੇਣ ਲਈ ਤੁਹਾਡਾ ਧੰਨਵਾਦ ਜੀ । ਅਸੀਂ ਜਲਦੀ ਦੀ ਤੁਹਾਡੀ ਇਸ ਸੁਝਾਅ ਨੂੰ ਪੂਰਾ ਕਰਨ ਦੀ ਕੋਸ਼ਿਸ ਕਰਾਂਗੇ ।
grapes bot lagde ne pur last vch oh motte nahi hunde pattle reh jande ne and vch beez v motta reh janda ... aur es di smbh smbhaal lai kehdia kehdia dawaiya wartiya ja sakdi hun aur kdo ?
(en)
es de upper giberellic acid ja NAA di 4 ml nu 15 liter paani vich paa k prati acre te spray kro.iss nal fala da akar vadda hunda hai . iss nal grapes di wadia growth hundi hai .
666 , 2 ਲੱਖ 12 ,ਪਿਲੀ ਪੂਸ਼ਾ ,ਲਗਾਉਣ ਲਈ ਕਿਨੇ ਦਿਨਾਂ ਵਿਚ ਤਿਆਰ ਹੋ ਜਾਦੀਆ ਨੇ ਦੱਸੋ ਜੀ ?
(en)
Maharashtra
ਝੋਨੇ ਦੀ ਇਹ 666 ਹਾਈਬ੍ਰਿਡ ਕਿਸਮ ਹੈ । ਇਹ ਪ੍ਰਈਵੇਟ ਕਿਸਮ ਹੈ l ਇਹ ਕਿਸਮ PAU ਵੱਲੋ ਸਿਫਾਰਿਸ਼ ਨਹੀਂ ਕੀਤੀ ਗਈ ਹੈ । ਇਹ 110-120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੇ ਦਾਣੇ ਦਰਮਿਆਨੇ ਮੋਟੇ ਅਤੇ ਪੋਹਾ ਬਣਾਉਣ ਲਈ ਵਰਤੇ ਜਾਂਦੇ ਹਨ। ਇਹ ਕਿਸਮ ਜਲਦੀ ਹੀ ਬਿਮਾਰੀ ਦੇ ਹਮਲੇ ਵਿੱਚ ਆ ਜਾਂਦੀ ਹੈ ਤੇ ਇਸ ਦੀ ਪਨੀਰੀ ਤੁਸੀਂ 20 ਮਈ ਤੋਂ ਬਾਅਦ ਲਗਾ ਸਕਦੇਂ ਹੋਂ। ਇਹ ਕਿਸਮ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਝੋਨੇ ਦੀ 2 ਲੱਖ 12 ਕਿਸਮ ਹੈ ਉਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ, ਪਰ ਉਸਦੇ ਮੰਡੀਕਰਨ ਵਿੱਚ ਕਈ ਵਾਰ ਪਰੇਸ਼ਾਨੀ ਆਉਂਦੀ ਹੈ| ਇਸ ਤੋਂ ਇਲਾਵਾ ਪਰਾਲੀ ਜ਼ਿਆਦਾ ਬਣਦੀ ਹੈ, ਜਿਸ ਦੀ ਸਾਂਭ ਸੰਭਾਲ ਕਰਨਾ ਮੁਸ਼ਕਿਲ ਹੁੰਦਾ ਹੈ| ਇਸ ਕਿਸਮ ਹਲਕਿਆਂ ਜ਼ਮੀਨਾਂ ਅਤੇ ਹਲਕੇ ਪਾਣੀਆਂ ਵਿੱਚ ਵੀ ਉੱਗ ਜਾਂਦੀ ਹੈ| ਪੀਲੀ ਊਸ਼ਾ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਪੀਲੀ ਊਸ਼਼਼ਾ ਕਿਸਮ ਪੂਸਾ 44 ਦੇ ਮੁਕਾਬਲੇ ਪੱਕਣ ਵਿੱਚ ਜਿਆਦਾ ਸਮਾਂ ਲੈਂਦੀ ਹੈ । ਲੰਬੇ ਸਮੇਂ ਦੇ ਵਿੱਚ ਪੱਕਣ ਕਾਰਣ ਇਸ ਨੂੰ ਬਿਮਾਰੀ ਜਿਆਦਾ ਪੈਂਦੀ ਹੈ । ਇਹ ਪੱਕਣ ਲਈ 145-155 ਦਿਨਾਂ ਦਾ ਸਮਾਂ ਲੈ ਜਾਂਦੀ ਹੈ।
Punjab
ਝੋਨੇ ਦੀਆਂ ਕਿਸਮਾਂ ਤੇ ਝਾੜ
ਯੂ ਪੀ ਐਲ ਕੰਪਨੀ ਦੀ ਸਾਫੀਲਾਈਜਰ ਕੀ ਹੈ ਜੋ ਝੋਨੇ ਦੀ ਪਨੀਰੀ ਵਿੱਚ ਵਰਤੀ ਜਾਦੀ ਹੈ ?
(en)
Maharashtra
UPL ਕੰਪਨੀ ਦੀ ਇਕ SAAF ਨਾਮ ਦੀ ਫੰਗੀਨਾਸ਼ਕ ਦਵਾਈ ਹੈ ਜਿਸ ਨੂੰ ਕਿ ਜੜਾਂ ਗਲਣ ਅਤੇ ਪੀਲੀ ਕੁੰਗੀ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ । ਇਹ ਦਵਾਈ 500 ਗ੍ਰਾਮ ਪ੍ਰਤੀ ਏਕੜ ਵਿੱਚ ਪੈਂਦੀ ਹੈ ।