Manage Expert Answers

Search

Total Count :- 258604

ਕੀ ਹੁਣ ਟਿੰਡਿਆਂ ਦੀ ਬਿਜਾਈ ਕੀਤੀ ਜਾ ਸਕਦੀ ਹੈ ? ਜੇ ਹਾਂ ਤਾਂ ਕਦੋਂ ਤੱਕ ?

(en)
Posted by
ਰਣਜੀਤ ਸਿੰਘ (9417703366)
ਰਣਜੀਤ ਸਿੰਘ
Punjab
Ferozpur
Write Answer
Posted Date (12 May 2017 04:17 PM) Assigned Date (-)
Answered Date (12 May 2017 01:31 PM) Translated Date (-)

ਹਾਂ ਜੀ ਹੁਣ ਤੁਸੀਂ ਇਹਨਾਂ ਦੀ ਬਿਜਾਈ ਕਰ ਸਕਦੇ ਹੋਂ। ਇਹਨਾਂ ਦੀ ਬਿਜਾਈ ਤੁਸੀ ਜੁਲਾਈ ਦੇ ਮਹੀਨੇ ਦੇ ਵਿੱਚ ਕਰ ਸਕਦੇ ਹੋਂ। ਬਿਜਾਈ ਦੇ ਸਮੇਂ ਇੱਕ ਗੱਲ ਦਾ ਧਿਆਨ ਰੱਖੋ ਕਿ ਕਿਸਮਾਂ ਵਧੀਆ ਕੰਪਨੀ ਦੀਆਂ ਅਤੇ ਹਾਈਬ੍ਰਿਡ ਹੋਣ ਤਾਂ ਜੋ ਉਹਨਾਂ ਨੂੰ ਬਿਮਾਰੀ ਘੱਟ ਲੱਗੇ।

ਸਬਜ਼ੀ ਵਾਲੀ ਜਗਾਂ ਤੇ ਮੁਰਕ ਘਾਹ ਬਹੁਤ ਹੁੰਦਾ ਹੈ ਕੋਈ ਹੱਲ ਦੱਸੋ । ਜਿਸ ਨਾਲ ਘਾਹ ਸਦਾ ਲਈ ਖਤਮ ਹੋ ਜਾਵੇ ?

(en)
Posted by
ਰਣਜੀਤ ਸਿੰਘ (9417703366)
ਰਣਜੀਤ ਸਿੰਘ
Punjab
Ferozpur
Write Answer
Posted Date (12 May 2017 04:19 PM) Assigned Date (-)
Answered Date (12 May 2017 11:35 AM) Translated Date (-)

ਜੇਕਰ ਸਬਜ਼ੀ ਵਾਲੀਆਂ ਜਗਾਂ ਤੇ ਫਾਲਤੂ ਦੇ ਨਦੀਨ ਜਿਆਦਾ ਉੱਗਦੇ ਹਨ ਤਾਂ ਸਬਜ਼ੀਆਂ ਨੂੰ ਬੀਜਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰਾਂ ਵਾਹੋ ਅਤੇ ਫਿਰ ਬਾਅਦ ਵਿੱਚ ਉਸ ਜਗਾਂ ਤੇ isoprotune 500 ਗ੍ਰਾਮ ਜਾਂ basalin 800 ਮਿਲੀਲੀਟਰ ਜਾਂ 1 ਲੀਟਰ stomp ਦੀ ਸਪਰੇਅ ਕਰੋ ਅਤੇ ਫਿਰ 24 ਘੰਟੇ ਬਾਅਦ ਬਿਜਾਈ ਕਰੋ। ਇਸ ਤੋਂ ਇਲਾਵਾ ਜੇਕਰ ਤੁਸੀਂ ਖਾਲੀ ਖੇਤ ਵਿੱਚ ਖੜੇ ਨਦੀਨਾਂ ਤੇ ਸਪਰੇਅ ਕਰਨੀ ਚਾਹੁੰਦੇ ਹੋਂ ਤਾਂ ਤੁਸੀ round up ਜਾਂ gramoxone ਵਰਗੀਆਂ ਨਦੀਨ ਨਾਸ਼ਕ ਸਪਰੇਆ ਦੀ ਵਰੋ ਕਰ ਸਕਦੇ ਹੋਂ । ਖੜੀ ਫਸਲ ਤੇ ਇਹ ਸਪਰੇਅ ਨਹੀਂ ਪੈਣੀ ਚਾਹੀਦੀ ਕਿਉਕਿ ਇਹ ਫਸਲ ਲਈ ਨੁਕਸਾਨਦਾਇਕ ਹੁੰਦੀ ਹੈ।

tamatra nu hale 20 pecent fruit laga ha but ona paudia de growth nhi ho rae murjae jihe rende ne .mean k paude hare nhi hunde ?

(en)
Posted by
Annakhpreet Singh (9855389222)
Annakhpreet Singh
Punjab
Tarn Taran
Write Answer
Posted Date (12 May 2017 04:12 PM) Assigned Date (-)
Answered Date (12 May 2017 11:17 AM) Translated Date (-)

jekar paudya de patte murcha k sukk rhe hnn tan uss uperr 400 gm Z-78 ja M-45 nu 150 ltr paani de vich paa k prati acree te spray kro.pauda nu paani lgaunde rho...iss ton ilaava jekar wese patte sukk rhe hnn jyaada taapmaan kr k tan ohna upper 2 kg 13:00:45 ja 12:32:16 di prati acre te 130 ltr paani vich paa k spray karo.

I wanna start poultry farming layer business in Punjab so did govt have any subsidies schemes on this business.if yes to which department should I make an approach to ?

(en)
Posted by
Sukhwinder (9779052802)
Sukhwinder
Punjab
Faridkot
Write Answer
Posted Date (12 May 2017 03:31 PM) Assigned Date (-)
Answered Date (15 Sep 2017 09:03 AM) Translated Date (-)

If you are thinking to start poultry farming then to get loan on poultry farming it is mandatory to have poultry training and if you have that you can take loan. If you want to get training for this purpose, you can get it from GADVASU, Ludhiana. You have to contact Punjab State Cooperative Agricultural Development Bank nearby for loan and you will also get 25% subsidy on this loan. To know about your nearby Bank branch please click: http://www.agribankpunjab.org/contact-us-1/primary-banks/

jhone te sundi wale khede sapry kariye ?

(en)
Posted by
harsimran singh (9592832795)
harsimran singh
Punjab
Moga
Write Answer
Posted Date (12 May 2017 03:20 PM) Assigned Date (-)
Answered Date (12 May 2017 09:50 AM) Translated Date (-)

SOONDI DI ROKTHAAM LYI TUC 20 ML FAME ,60 ML CORAGEN, 250 ML TRIAZOPHOS, 100 ML TRACER, 200 ML LAMBDA etc dwayia varat skde ho.ihna dwayia vicho tuci kise v ik dwayi di varto soondi de layi kar skde ho.

ਝੋਨੇ ਦੀ ਪਨੀਰੀ 6ਦਿਨਾਂ ਦੀ ਹੋ ਕੇ ਪੀਲੀ ਪੈਣੀ ਸ਼ੁਰੂ ਹੋ ਗਈ ਹੈ ।ਪਨੀਰੀ ਨੂੰ ਮੈਗਨੀਸ਼ੀਅਮ ।ਫੇਰਮ ।ਜਿੰਕ ਅਤੇ ਮੈਨਕੋਜੈਮ ਮਿੱਟੀ ਵਿਚ ਮਿਲਾ ਕੇ ਪਾਇਆ ਹੈ। ਕੀ ਇਸ ਨਾਲ ਪਨੀਰੀ ਦਾ ਸੁਧਾਰ ਹੋਵੇਗਾ।ਇਹ ਸਮੱਸਿਆ ਹਰ ਸਾਲ ਪਨੀਰੀ ਖਰਾਬ ਕਰਦੀ ਹੈ ।ਮਿਹਰਬਾਨੀ ਕਰਕੇ ਹੱਲ ਦੱਸਿਆ ਜਾਵੇ ?

(en)
Posted by
Shaminder Singh (9988441945)
Shaminder Singh
Punjab
Muktsar
Write Answer
Posted Date (12 May 2017 01:31 PM) Assigned Date (-)
Answered Date (12 May 2017 09:47 AM) Translated Date (-)

ਹਾਂ ਜੀ ਇਸ ਨਾਲ ਪਨੀਰੀ ਦਾ ਪੀਲਾਪਣ ਦੂਰ ਹੋ ਜਾਂਦਾ ਹੈ । ਇਸ ਤੋਂ ਇਲਾਵਾ ਤੁਸੀ ferrous sulphate ਜਾਂ magnesium sulphate ਦੀ foliar ਸਪਰੇਅ ਕਰ ਸਕਦੇ ਹੋਂ । ਇਸ ਨਾਲ ਪਨੀਰੀ ਨੂੰ ਬਹੁਤ ਫਾਇਦਾ ਮਿਲਦਾ ਹੈ ਅਤੇ ਪੀਲਾਪਣ ਨਹੀਂ ਆਉਦਾ।

makki da bijayi kede kraya jede jaldi tyar ho jo es to bad jhona lana ?

(en)
Posted by
paviterjeet (9417701190)
paviterjeet
Punjab
Ferozpur
Write Answer
Posted Date (12 May 2017 12:49 PM) Assigned Date (-)
Answered Date (12 May 2017 09:33 AM) Translated Date (-)

makki dia bhut saaria kisma hnn jiwe ki makki di bijayi may end - june de mahine de vich kiti jandi hai.makki di bijaayi de lyi 7-8 kg beej prati acre de vich painda hai.iss dia bhut saariaa kisma hun jiwe ki PMH 1 ,PMH2 ,PMH9, BULAND, PARBHAT, DKC9108 ,J 1006 ,Pioneer 39V92 & 30R77, Pro Agro 4640.

ਕਮਾਦ ਵਿੱਚ ਨਦੀਨ ਬਹੁਤ ਹਨ ਕੋੲੀ ਦਵਾੲੀ ੨ਫੁਟ ੳੁਚਾੲੀ ਹੈੈ।ਨਦੀਨ੧ਫੁੱਟ ੳੁਚਾ ਹੈ। ?

(en)
Posted by
ਜਗਦੀਪ ਸਿੰਘ (9417362770)
ਜਗਦੀਪ ਸਿੰਘ
Punjab
Ferozpur
Write Answer
Posted Date (12 May 2017 12:14 PM) Assigned Date (-)
Answered Date (12 May 2017 09:45 AM) Translated Date (-)

ਕਮਾਦ ਵਿੱਚ ਜੇਕਰ ਮੋਥਾ ਜਾ ਡੀਲਾ ਹੈ ਤਾਂ ਉਸ ਦੀ ਰੋਕਥਾਮ ਲਈ ਤੁਸੀਂ 36 ਗ੍ਰਾਮ SEMPRA+500 ਗ੍ਰਾਮ CORON ਨੂੰ 150 ਲੀਟਰ ਪਾਣੀ ਵਿੋੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਸਪਰੇਅ ਦਾ ਗੰਨਿਆ ਨੂੰ ਕੋਈ ਨੁਕਸਾਨ ਨਹੀਂ ਹੈ। ਜੇਕਰ ਇਸ ਤੋਂ ਬਿਨਾਂ ਤੁਸੀ ਕਮਾਦ ਨੂੰ ਵੱਟਾਂ ਉੱਪਰ ਲਗਾਇਆ ਹੈ ਅਤੇ ਡੀਲਾ ਤੋਂ ਬਿਨਾਂ ਕੋਈ ਹੋਰ ਨਦੀਨ ਹਨ ਤਾਂ ਤੁਸੀ ਇਸ ਦੀ ਰੋਕਥਾਮ ਲਈ 500 ਮਿਲੀਲੀਟਰ gramoxone ਜਾਂ round up ਦੀ ਵਰਤੋ ਕਰ ਸਕਦੇ ਹੋਂ ਪਰ ਇਹ ਸਪਰੇਆ ਫਸਲ ਤੇ ਪੈਣ ਨਾਲ ਫਸਲ ਨੂੰ ਨੁਕਸਾਨ ਪਹੁੰਚਾਉਦੀਆਂ ਹਨ ਜੇਕਰ ਇਨਾਂ ਦੀ ਸਪਰੇਅ ਕਰ ਰਹੇ ਹੋ ਤਾਂ ਇਨਾਂ ਸਪਰੇਆ ਨੂੰ ਮੁੱਖ ਫਸਲ ਤੇ ਪੈਣ ਤੋਂ ਬਚਾ ਰੱਖੋ। ਹਵਾਂ ਚੱਲਣ ਤੇ ਇਹ ਸਪਰੇਆ ਨਾ ਕਰੋ। ਇਸ ਤੋਂ ਇਲਾਵਾ ਢੋਲਕੀ ਦੀ ਨਲਕੀ ਬਿਲਕੁੱਲ ਨੀਚੇ ਕਰ ਕੇ ਸਪਰੇਅ ਕਰੋ ਤਾਂ ਜੋ ਕੱਲੇ ਨਦੀਨਾਂ ਤੇ ਇਹ ਸਪਰੇਅ ਹੋ ਸਕੇ।

201 ਝੋਨਾ ਅਤੇ 121 ਝੋਨੇ ਬਾਰੇ ਦੱਸੋ ਕਦੋ ਪਨੀਰੀ ਬੀਜੀੲੇ ਅਤੇ ਕਦੋ ਝੋਨਾ ?

(en)
Posted by
jagdev singh (9417539965)
jagdev singh
Punjab
Ludhiana
Write Answer
Posted Date (12 May 2017 11:28 AM) Assigned Date (-)
Answered Date (12 May 2017 09:35 AM) Translated Date (-)

ਇਹਨਾਂ ਦੀ ਪਨੀਰੀ ਤੁਸੀਂ 15 ਮਈ ਤੋਂ ਲਗਾ ਸਕਦੇ ਹੋ ਅਤੇ ਇਹ ਪਨੀਰੀ ਮੁੱਖ ਖੇਤ ਵਿੱਚ ਲਗਾਉਣ ਲਈ 25-30 ਦਿਨਾਂ ਬਾਅਦ ਤਿਆਰ ਹੋ ਜਾਂਦੀ ਹੈ। 201:ਇਹ ਝੋਨੇ ਦੀ ਪਰਮਲ ਕਿਸਮ ਹੈ ਜੋ ਕਿ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ lਇਸਦੀ ਪਨੀਰੀ 15 ਮਈ ਤੋਂ ਲਾਈ ਜਾਂਦੀ ਹੈ. PR 121: ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I I ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਬਿਜਾਈ ਤੋਂ ਪਹਿਲਾਂ ਇਸ ਦੇ ਬੀਜ ਦੀ ਸੋਧ ਕਰਨੀ ਜਰੂਰੀ ਹੁੰਦੀ ਹੈ । ਇਸ ਦੇ ਬੀਜ ਦੀ ਸੋਧ ਤੁਸੀਂ ਟਰਾਈਕੋਡਰਮਾ 5-7 ਗ੍ਰਾਮ ਪ੍ਰਤੀ ਕਿਲੋ ਬੀਜ ਜਾਂ ਕਲੋਰਪਾਈਰੋਫੋਸ 5-10 ਮਿਲੀਲੀੌਟਰ ਪ੍ਰਤੀ ਕਿਲੋ ਬੀਜ ਨਾਲ ਕਰ ਸਕਦੇ ਹੋ।

6129 ਝੋਨਾ ਬਾਰੇ ਦਸੋ ੲਿਸ ਦੀ ਪਾਨੀਰੀ ਕਦੋ ਲਗਦੀ ਅਾ ?

(en)
Posted by
ਸਤਵੰਤ ਸਿੰਘ (9464328810)
ਸਤਵੰਤ ਸਿੰਘ
Punjab
Write Answer
Posted Date (12 May 2017 11:17 AM) Assigned Date (-)
Answered Date (12 May 2017 11:06 AM) Translated Date (-)

ਇਸ ਦੀ ਪਨੀਰੀ ਤੁਸੀਂ 15 ਮਈ ਤੋਂ ਲਗਾ ਸਕਦੇ ਹੋਂ। ਇਹ ਕਿਸਮ ਪਨੀਰੀ ਲਗਾੳੇੁਣ ਤੋਂੱ 115-120 ਦਿਨਾਂ ਬਾਅਦ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ ਕਿਸਮ ਪੱਤਿਆਂ ਦੇ ਝੁਲਸ ਰੋਗ ਦੀ ਰੋਧਕ ਕਿਸਮ ਹੈ ਅਤੇ ਇਹ ਬਾਇਰ ਕੰਪਨੀ ਦੁਆਰਾ ਬਣਾਈ ਗਈ ਕਿਸਮ ਹੈ।

10 ਕਿਲੋ ਪਨੀਰੀ ਤਿਆਰ ਕਰਨ ਲਈ ਕਿੰਨੀ ਜਮੀਨ ਦੀ ਜਰੂਰਤ ਹੈ ?

(en)
Posted by
lakha (9815920365)
lakha
Punjab
Sangrur
Write Answer
Posted Date (12 May 2017 10:56 AM) Assigned Date (-)
Answered Date (12 May 2017 09:48 AM) Translated Date (-)

ਇੱਕ ਕਿੱਲੇ ਦੀ ਪਨੀਰੀ ਲਗਾਉਣ ਲਈ 7-8 ਕਿਲੋਗ੍ਰਾਮ ਬੀਜ ਅਤੇ 3 ਮਰਲੇ ਥਾਂ ਦੀ ਲੋੜ ਹੁੰਦੀ ਹੈ।

I am growing wheat grass in trays for my juice but I am facing fungal growth problem.can you suggest any non chemical remedy. ?

(en)
  • 3
Posted by
amrita sahu (9717924405)
amrita sahu
Bihar
Samastipur
Write Answer
Posted Date (12 May 2017 10:56 AM) Assigned Date (-)
Answered Date (18 May 2017 09:11 AM) Translated Date (-)

ਕਿਸੇ ਵੀ ਫ਼ਸਲ ਨੂੰ ਲੱਗਣ ਵਾਲੇ ਉੱਲੀ ਰੋਗ ਜਿਵੇਂ ਕਿ ਪੀਲੀ ਕੁੰਗੀ, ਕਾਂਗਿਆਰੀ ਆਦਿ ਦੀ ਰੋਕਥਾਮ ਲਈ ਫ਼ਸਲ ਤੇ ਪ੍ਰਤੀ ਪੰਪ 1.5 ਲਿਟਰ, ਖੱਟੀ ਲੱਸੀ (ਘੱਟੋ ਘੱਟ 15 ਦਿਨ ਪੁਰਾਣੀ) ਦਾ ਛਿੜਕਾਅ ਕਰੋ, ਉੱਲੀ ਰੋਗ ਤੋਂ ਛੁਟਕਾਰਾ ਮਿਲ ਜਾਵੇਗਾ| ਫ਼ਸਲ ਦੇ ਚੰਗੇ ਵਾਧੇ ਲਈ ਖੱਟੀ ਲੱਸੀ ਦਾ ਛਿੜਕਾਅ ਕਾਫੀ ਲਾਹੇਵੰਦ ਰਹਿੰਦਾ ਹੈ|

Answered Date (18 May 2017 11:09 AM) Translated Date (-)

Spray 1.5 liter sour buttermilk (Khatti Lassi) to prevent fungal diseases like Yellow Rust and False Smut in different crops, it is very effective for all the fungal diseases. It is also good for better growth of crops and increases yield.

supergold 666 ja fer PR 126 ja PR121 vichokehdi kisam vdia hai jo digdi ghatt hove te bimari ghatt hove ?

(en)
Posted by
Dharminder singh (9041600536)
Dharminder singh
Punjab
Sangrur
Write Answer
Posted Date (12 May 2017 10:55 AM) Assigned Date (-)
Answered Date (12 May 2017 09:55 AM) Translated Date (-)

666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quaintal prati acre hai. PR 126 jhone di jaldi pakkan wali kisam hai jo k 123 dina vich teyar ho jandi hai .isdi ostan pedawr 30 quaintal prati acre hai. PR 121 pakkan layi 140-142 dina da sama lendi hai te kadd 98 cm hunda hai. es kisam te jhulas rog da koe asar nai hunda.is di ostan pedawar 30.5 quaintal hundi hai. ehna kisma nu dekh k tusi select kar sakde ho.

HKR 47 beej vare dasso ji aehnu kadon bejj sakhde ha te es ratly jameen vich bejj sakhde aa ?

(en)
Posted by
jaspal singh (9465975645)
jaspal singh
Punjab
Ludhiana
Write Answer
Posted Date (12 May 2017 06:32 AM) Assigned Date (-)
Answered Date (12 May 2017 09:59 AM) Translated Date (-)

HKR 47: -eh darmeaane kadd di kisam hai. es da jhad bohat vadiya hunda hai. isde daane lambe, patle te sunehri color de hunde hun. eh 135 dina vich pakk k teyar ho jandi hai. ihh kisam halkia darmiania jameena vich ugaunyog kisam hai .issda jhaaad 26 qtl prati acre hunda hai..

mere tomato da size bahut he nikka hai te goli bahut a os nu motte karn de dayie daso ?

(en)
Posted by
harpreet singh (8968123005)
harpreet singh
Punjab
Faridkot
Write Answer
Posted Date (12 May 2017 10:14 AM) Assigned Date (-)
Answered Date (12 May 2017 09:32 AM) Translated Date (-)

es de upper giberellic acid ja NAA di 4 ml nu 15 liter paani vich paa k prati acre te spray kro. iss nal fala da akar vadda hunda hai . iss nal grapes di wadia growth hundi hai.

Answered Date (15 May 2017 09:10 AM) Translated Date (-)

NAA panofix nu ee keha janda hai..jis nu ki Naphthalene Acetic Acid de name naal janeya janda hai . eh ik plant hormone hunda hai jo ki podheya de fla di growth ate akaar de vich vada karda hai te falla nu digan to v rokda hai.

Answered Date (12 May 2017 04:09 PM) Translated Date (-)

sir Naa ki cheej a

moongi dea Jada jhad li ki karna chida a ?

(en)
Posted by
Bikramjit Singh (9463810007)
Bikramjit Singh
Punjab
Ferozpur
Write Answer
Posted Date (12 May 2017 10:14 AM) Assigned Date (-)
Answered Date (12 May 2017 09:30 AM) Translated Date (-)

moongi di wdia growth lyi uss vich 2 kg NPK 13:00:45 nu 150 ltr paani vich paa k prati acre te spray kro..iss ton ilaava uss de vich 12 kg urea paa k paani lgaa deo.

sava134 Kitna char hai aur kitne din ki variety hai ?

(en)
Posted by
Kulbit singh sandhu (9872633895)
Kulbit singh sandhu
Punjab
Patiala
Write Answer
Posted Date (12 May 2017 08:53 AM) Assigned Date (-)
Answered Date (12 May 2017 11:18 AM) Translated Date (-)

ihh kisam PAU walon sifarish nai kiti jandi .

paddy seed treatment lyi baviston use kar sakde a?

(en)
Posted by
Nirbho singh bhullar (8284815468)
Nirbho singh bhullar
Punjab
Bathinda
Write Answer
Posted Date (12 May 2017 10:09 AM) Assigned Date (-)
Answered Date (12 May 2017 09:31 AM) Translated Date (-)

han g tuci seed treatment lyi bavistin , thiram,rhizobium , etc. use kar skde ho.

at what time government will fix the msp or rate for all paddy crops especially pr 126.many people r saying as pr 126 matures early then other varieties it will not come under government boli. is it true.please guide me that how I can sell it under government boli ?

(en)
Posted by
maan (9781567596)
maan
Punjab
Tarn Taran
Write Answer
Posted Date (11 May 2017 11:21 AM) Assigned Date (-)
Answered Date (11 May 2017 07:32 PM) Translated Date (-)

1121

Answered Date (12 May 2017 09:50 AM) Translated Date (-)

Please guide about government boli

apple de kheti punjab ch kiti ja skdi a? youtube ta harmn 99 nam de parjaati bilaspur da ik prson na kitti a jo keh reha v punjab ch v kitti ja skdi a offsesion v? rastrpti award v milya sir osnu ?

(en)
Posted by
Kuldeep singh (9779381778)
Kuldeep singh
Punjab
Mansa
Write Answer
Posted Date (11 May 2017 04:04 PM) Assigned Date (-)
Answered Date (11 May 2017 10:40 AM) Translated Date (-)

hanji apple di kheti punjab vich kiti ja sakdi hai. hariman sharma ji himachal pardes de bohat vadiya progressive farmar hunbohat citys vich apple de plant lgae hun jisda vadiya result mileya hai. ohne ne abohar, fazilka te hareyana vich v apple di kheti karvyi hoe hai. apple di eh kissam de 1 acre vich 100 plant lgaye ja sakde hun te 10X10 feet di distance te lga sakde ho.

If I sow pr 126 variety now it will get harvested till 20 September. I want to know what I can grow after this crop so that I can grow wheat on time.and please tell me is there any other crop which I can grow instead of wheat.i mean as wheat takes nearly 6 months to mature .are there any other crops which matures early .so that I can grow moong in time. ?

(en)
Posted by
maan (9781567596)
maan
Punjab
Tarn Taran
Write Answer
Posted Date (11 May 2017 03:02 PM) Assigned Date (-)
Answered Date (11 May 2017 10:20 AM) Translated Date (-)

you can grow early potato and then you can grow maize in the month of february after the harvesting of potato in the first fortnight february. besides this u can grow radish ,carrot vegetables .these are the short duration vegetables.

ਮਕੀ ਦੀਆਂ ਛਲੀਆ ਨੂੰ ਸੁੰਡੀ ਲਗ ਗਈ ਦਵਈ ਦਸੋ ਮਕੀ 8 din ਦੀ ਹੈ ?

(en)
Posted by
GURMIT SINGH (9041004460)
GURMIT SINGH
Punjab
Jalandhar
Write Answer
Posted Date (11 May 2017 12:28 PM) Assigned Date (-)
Answered Date (11 May 2017 10:20 AM) Translated Date (-)

ਇਸ ਦੀ ਰੋਕਥਾਮ ਲਈ 300 ਮਿਲੀਲੀੌਟਰ quinalphos ਜਾਂ 800 ਗ੍ਰਾਮ carbryl ਜਾਂ 100 ਮਿਲੀ Tracer ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

PR-126 ਵਰੈਟੀ ਕਿਵੇ ਹੈ ਜੀ ਤੇ ਕਿੰਦਾ ਦੀ ਜਮੀਨ ਤੇ ਪਾਣੀ ਚਾਹੀਦਾ ੲਿਸ ਲਈ ?

(en)
Posted by
Manpreet Singh Sidhu (9569950000)
Manpreet Singh Sidhu
Punjab
Bathinda
Write Answer
Posted Date (11 May 2017 12:52 PM) Assigned Date (-)
Answered Date (11 May 2017 08:10 AM) Translated Date (-)

PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ । ਇਸ ਦੀ ਪੈਦਾਵਾਰ ਕਾਲੀ ਲਾਲ ਅਤੇ ਹਲਕੀ ਰੇਤਲੀ ਜਮੀਨ ਵਿੱਚ ਵਧੀਆ ਹੁੰਦੀ ਹੈ।ਪਾਣੀ 1 ਨੰਬਰ ਹੋਵੇ ਤਾਂ ਇਸ ਲਈ ਬਹੁਤ ਫਾਇਦੇਮੰਦ ਸਾਬਿਤ ਹੁੰਦਾ ਹੈ।

Answered Date (12 May 2017 01:06 PM) Translated Date (-)

ਪਨੀਰੀ ਕਿੰਨੇ ਦਿਨ ਦੀ ਲਗਦੀ ਹੈ ੲਿਸਦੀ

jhona kado layeya jave ?

(en)
Posted by
sukhramandeep (9815454720)
sukhramandeep
Punjab
Hoshiarpur
Write Answer
Posted Date (11 May 2017 12:50 PM) Assigned Date (-)
Answered Date (11 May 2017 07:20 AM) Translated Date (-)

parmal jhone di paneeri tuc 10 may ton la skde ho ate basmati jhone di paneeri 10 june ton lga skde ho.

Podh jis khet chon mitti chukayi c 1 wahi os compter lgvya ke os ch podh beej skda sir?

(en)
Posted by
Kuldeep singh (9779381778)
Kuldeep singh
Punjab
Mansa
Write Answer
Posted Date (11 May 2017 12:47 PM) Assigned Date (-)
Answered Date (11 May 2017 07:17 AM) Translated Date (-)

ihh mitti di kisam te nirbhar krda hai..paudh lgaun de lyi jinni mittti wdia hou onni hi faidemand hundi hai .iss layi laal kaali ,halki cheekni mitti iss lyi jyaada laahevand hundi hai iss vich upjaau shakti jyaada hundi hai.

1121 jhone di 16 ekad di paneri di bijai and spray bare samb sambhal bare puri jankari ditti jawe end tak sade jhone vch wade butte ho k suk jaan di problem aandi hai. ?

(en)
Posted by
AMANDEEP (9779520021)
AMANDEEP
Punjab
Fazilka
Write Answer
Posted Date (11 May 2017 12:40 PM) Assigned Date (-)
Answered Date (11 May 2017 07:12 AM) Translated Date (-)

iss di paneeeri tuci 10 june ton lgaaa sakde ho ate iss di ikk kille di paneeri tyaar karn layi 7-8 kg beej painda hai..ikk kille di paneeri layi 3 marle thaa kaafi hunda hai . 16 killya di paaneri layi 112-128 kg beej kaafi rehnda hai ate 48 marle jgaah vich tuc isss di paaneri lga skde ho..beej nu beejn ton pehla 5gm bavistin ja thiram nu prati kg beej di sodh layi varto ate paani vich ghol k 10-12 ghante lyi beej nu bhio k rakh deo. ate fir suka k beej nu paneeri lgaun lyi varto ...uss vich kyi vaar wilt di bimaaari aa jandi hai ja fir neeche bootya nu keeda pai janda hai iss di rokthaam lyi tuc wdia companies di spray kr skde ho.siyunkh lyi neeche 1 ltr chlorpyriphos nu 150 ltr paani vich paa k prati acre te spray kro.

chilly me ke bemari a dekho g ?

(en)
  • 3
Posted by
harpreet (9464000306)
harpreet
Punjab
Patiala
Write Answer
Posted Date (11 May 2017 12:40 PM) Assigned Date (-)
Answered Date (11 May 2017 10:18 AM) Translated Date (-)

iss de vich fruit dropping di bimaari aa gyi hai jiss de kaarn fal diggne shuru ho jande hnn.iss di rokthaam lyi 4 ml planofix nu prati 15 ltr paani de vich paa kk prati acre te spray karo.iss nal fal digna band ho jawega ate fal de akar vich v vaahda howega.iss dian 5-7 dina de fasle te 2 spreha kro.

ਡਰੰਮ ਵਿਚ ਕਣਕ ਰਖਣ ਵੇਲੇ ਕਣਕ ਲਗਣ ਤੋ ਕੀ ਕੀਤਾ ਜਾਵੇ ?

(en)
Posted by
Sukhmander singh (9779811200)
Sukhmander singh
Punjab
Fazilka
Write Answer
Posted Date (10 May 2017 10:38 PM) Assigned Date (-)
Answered Date (11 May 2017 05:59 AM) Translated Date (-)

ਡਰੰਮ ਵਿੱਚ ਕਣਕ ਸਟੋਰ ਕਰਦੇ ਸਮੇਂ ਉਸ ਵਿੱਚ ਮਾਚਿਸ ਦੀਆਂ ਡੱਬੀਆਂ ਪਾ ਦਿਓ ਅਤੇ ਡਰੰਮ ਨੂੰ ਭਰਦੇ ਸਮੇਂ ਉਸ ਵਿੱਚ ਨਿੰਮ ਦੇ ਪੱਤੇ ਪੱਤੇ ਡਰੰਮ ਵਿੱਚ ਪਾਓ। ਇਸ ਤੋਂ ਇਲਾਵਾ ਜੇਕਰ ਕਣਕ ਵਿੱਚ ਹਰ ਸਾਲ ਖਪਰਾ ਬਣਦਾ ਹੈ ਅਤੇ ਕਣਕ ਨੂੰ ਚੰਗੀ ਤਰਾਂ ਸੁੱਕਣ ਤੋਂ ਬਾਅਦ ਅੰਦਰ ਪਾਓ ਅਤੇ ਉਸ ਦੇ ਵਿੱਚ ਕਣਕ ਵਾਲੀਆ ਗੋਲੀਆ ਕੱਪੜੇ ਦੇ ਵਿੱਚ ਚੰਗੀ ਤਰਾਂ ਬੰਨ ਦਿਓ ਤਾਂ ਜੋ ਕਣਕ ਦੇ ਵਿੱਚ ਨਾ ਰਲ ਸਕਣ।

Answered Date (11 May 2017 06:04 PM) Translated Date (-)

ਟਮਾਟਰ ਦੀ ਦਵਾਈ

asi kank vali jmeen ch bina bahi keete baithi moongi beej skdea g zero drill machine nal g ja fr bahi karke hi beejni chahidi a es bare dso plz ?

(en)
Posted by
hardev singh (9056361836)
hardev singh
Punjab
Bathinda
Write Answer
Posted Date (11 May 2017 07:06 AM) Assigned Date (-)
Answered Date (11 May 2017 05:53 AM) Translated Date (-)

tuc isdi bijaayi zero drill nal ja fir vaah k dona tarikya nal hi kar skde ho.

ਝੋਨੇ ਦੀ ਪਨੀਰੀ ਮੁੱਖ ਖੇਤ ਵਿੱਚ ਲਗਾਉਣ ਤੋਂ ਪਹਿਲਾਂ 60-70 ਟਨ ਗੋਹੇ ਦੀ ਰੂੜੀ ਪਾਈ ਹੈ। ।ਇਸ ਨਾਲ ਝੋਨੇ ਦੀ ਫਸਲ ਨੂੰ ਕਿਸੇ ਤਰ੍ਹਾਂ ਦੇ ਸਾਇਡਫੈਕਟ ਦਾ ਡਰ ਤਾਂ ਨਹੀਂ ।ਮਿਹਰਬਾਨੀ ਕਰਕੇ ਦੱਸਿਆ ਜਾਵੇ ਜੀ। ?

(en)
Posted by
Shaminder Singh (9988441945)
Shaminder Singh
Punjab
Muktsar
Write Answer
Posted Date (11 May 2017 10:19 AM) Assigned Date (-)
Answered Date (11 May 2017 05:48 AM) Translated Date (-)

ਜਿਆਦਾ ਖਾਦ ਪਾਉਣ ਨਾਲ ਕਈ ਵਾਰ ਪਨੀਰੀ ਮੱਚਣਾ ਸ਼ੁਰੂ ਕਰ ਦਿੰਦੀ ਹੈ ਅਤੇ ਕਈ ਵਾਰ ਤਾਜ਼ੇ ਗੋਬਰ ਦੀ ਖਾਦ ਪਾਉਣ ਨਾਲ ਸਿਉਕ ਬਣਨ ਦਾ ਖਤਰਾ ਰਹਿੰਦਾ ਹੈ। ਸਿਉਕ ਦੀ ਰੋਕਥਾਮ ਲਈ ਉਸ ਵਿੱਚ chlorpyriphos ਦੀ ਸਪਰੇਅ ਪਾਣੀ ਵਿੱਚ ਮਿਲਾ ਕੇ ਸਿੰਚਾਈ ਕਰ ਦਿਓ।

ਸਰ ਮੰਜ ਹੇਟ ਚ ਨੀ ਆ ਰੇਹੀ ਸੌਣ ਤੋ ਬਾਦ 60 ਦੇਣਾ ਤੇ ਹੇਟ ਚ ਆਈ ਸੀ ਓਸ ਸਮੇ ਅਸੀ ai ਨਹੀ ਕਰਾਈ ਤੇ ਹੁਣ 5 ਮਹੀਨੇ ਹੋਗੇ ਹੇਟ ਨੀ ਕਡੀ ਬੌਤ ਕੁਜ ਦਿਤਾ doctor nu ਪੂਸ ਕੇ ਸਮਜ ਨੀ ਆ ਰੇਹੀ ਫੀਡ ਵੀ ਚੱਕ ਕਰਾ ਲੀ ਕੋਈ ਕਮੀ ਤਾ ਨੀ ਜੇ ਕੋਈ ਹੇ ਦੇਸੀ ਨੁਕਤਾ ਦੱਸੋ ?

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (10 May 2017 04:02 PM) Assigned Date (-)
Answered Date (10 May 2017 09:57 PM) Translated Date (-)

ਵੜੇਵੇ ਦਿੳ 10 ਦਿਨ ਅੱਧਾ ਕਿਲੋ ਹਰ ਰੋਜ

Answered Date (16 May 2017 08:54 AM) Translated Date (-)

bai ji sirf kipper plus da dabba pao shartia elaz hai

parmal 11 pakan lai time kina lagda hai ,jhaad kina hai ?

(en)
Posted by
harvinder singh (8054662510)
harvinder singh
Punjab
Muktsar
Write Answer
Posted Date (10 May 2017 03:19 PM) Assigned Date (-)
Answered Date (11 May 2017 05:20 AM) Translated Date (-)

ihhh jhona pakkan layi 135 din lai janda hai issda jhaad 27-28 quaintal prati acre hunda hai.

Eh Dwaayi Jhone De Beej Nu Layouni Hai Kiddaa Varti Javegi ji ?

(en)
  • 1
Posted by
Jaswinder Singh (9988833773)
Jaswinder Singh
Punjab
Bathinda
Write Answer
Posted Date (10 May 2017 03:37 PM) Assigned Date (-)
Answered Date (11 May 2017 05:18 AM) Translated Date (-)

kirpa kr k iss dwayi upper likhya sal likh k bhejo .tuhadde duara click kiti gyi foto sahi nai dikhayi de rahi.

Hari khad lyi Bajra bijiya ja skada hai? je Han ta isda kinna beej kille Da chahida.

(en)
Posted by
Gagandeep Singh Sohi (7814238241)
Gagandeep Singh Sohi
Punjab
Bathinda
Write Answer
Posted Date (10 May 2017 02:41 PM) Assigned Date (-)
Answered Date (10 May 2017 09:55 AM) Translated Date (-)

eh ikk chaare wali fasal hai issnu tuci hari khaad de layi nai varat skde ..hari khaad de lyi jantar , mesta ,rwaah, sann etc wargia fsla beej skde ho kyuki ihna de vich notrogen di maatra hundi hai jo ki fassal de lvikaas lyi faidemand hundi hai.baajre de lyi tuc 1.5 -2 kg beej prati acre paa sakde ho.

khet vich mitti paayi hai ,, hun us de vich ghaat poori krn de lyi ki paya jawe ?

(en)
Posted by
gurpreet singh (9781007250)
gurpreet singh
Punjab
Mansa
Write Answer
Posted Date (10 May 2017 01:53 PM) Assigned Date (-)
Answered Date (11 May 2017 05:19 AM) Translated Date (-)

khet vich mitti paun ton baad khet di upjaau shakti vdahun lyi uss vich roodi di khaad ja fir poultry wali khaad pao.

is pr 126 better then pr 121.i had opted for pr 126 among these two.as I am first timer in this field I gone with this option as guided by our expert team.and I am full confident that I have taken correct step as my chacha and cousins who are experienced have gone with 121.please reply did I have done right thing ?

(en)
Posted by
maan (9781567596)
maan
Punjab
Tarn Taran
Write Answer
Posted Date (10 May 2017 01:13 PM) Assigned Date (-)
Answered Date (10 May 2017 09:54 AM) Translated Date (-)

Both are the good varieties of rice and both are recommended by the PAU ludhiana....You can decide the variety according to the yield , soil, time taken by the crop to get the maturity and disease reisistance of varities. PR 121: It is short, stiff strewed variety. It show resistant to lodging. Its leaves are dark green and erect. It matures in 140 days. Its grains are long,It is resistive to bacterial blight pathogen. It gives average yield of 30.5 qtl/acre. PR 126: This variety is released by PAU for general cultivation in Punjab. It is an early maturing which gets mature in 123 days after transplanting. The variety is resistant to bacterial blight disease. It gives an average yield of 30qtls/acre.

ਪੂਸਾ ਬਾਸਮਤੀ 1637 ਤੇ ਪੀ ਬੀ 1728 ਦਾ ਕਿੰਨਾ ਝਾੜ ਹੈ ਪਨੀਰੀ ਕਦ ਲਗਾ ਸਕਦੇ ਹਾ ?

(en)
Posted by
hardeep singh (9814283837)
hardeep singh
Punjab
Moga
Write Answer
Posted Date (10 May 2017 12:19 PM) Assigned Date (-)
Answered Date (29 Mar 2018 11:34 AM) Translated Date (-)

1637 basmati jhone di kisam hai iss da jhaad 17.5 qtl prati acre hai ate ihh kisam 138 dina de vich pakk jandi hai.iss ton ilava 1728 kisam hai ihh IARI walon tyaar kiti gyi kisam hai. ihh v basmati kisam hai. ihh kisam v 135-145 dina de vich paak ke tyaar ho jandi hai.

Answered Date (14 May 2017 07:53 PM) Translated Date (-)

tuc beej kitho leya veer

sadiya majja dino din milk dena ghat rehea ne j .ohna de dud nu badon lae ki karna cahahi da hai ?.

(en)
Posted by
Gurjant Singh (9478591983)
Gurjant Singh
Punjab
Barnala
Write Answer
Posted Date (10 May 2017 10:52 AM) Assigned Date (-)
Answered Date (10 May 2017 10:00 PM) Translated Date (-)

ਕੈਲਸ਼ੀਅਮ ਦਿੳ 100 ਗ੍ਰਾਮ ਹਰ ਰੋਜ 1ਨੂੰ 5ਲੀਟਰ ਤੱਕ

ਸਾਹੀਬਾਲ ਗਾਂ ਨੂੰ ਤੇ ਬਾਕੀ ਨਸਲਾਂ ਜਿਵੇਂ (H.F ,cross breed etc.) ਨੂੰ ਗਰਮੀਆ ਤੇ ਸਰਦੀਆ ਵਿੱਚ ਨਵਾਉਣਾ ਚਾਹੀਦਾ ਕੇ ਨਹੀ ਜੇ ਹਾਂ ਤੇ ਕਿੰਨੇ ਦਿਨਾਂ ਮਗਰੋਂ ਜੀ ?

(en)
Posted by
Shubham Pandit (7589086279)
Shubham Pandit
Punjab
Hoshiarpur
Write Answer
Posted Date (09 May 2017 08:05 PM) Assigned Date (-)
Answered Date (10 May 2017 07:25 AM) Translated Date (-)

ਸਾਹੀਬਾਲ ਗਾਂ ਨੂੰ ਤੇ ਬਾਕੀ ਨਸਲਾਂ ਜਿਵੇਂ (H.F ,cross breed etc.) ਨੂੰ ਗਰਮੀਆ ਵਿੱਚ ਤੁਸੀ ਹਰ ਰੋਜ਼ ਨਵਾ ਸਕਦੇ ਹੋਂ । ਉਹਨਾਂ ਨੂੰ ਸਵੇਰ ਵੇਲੇ ਤੇ ਸ਼ਾਮ ਵੇਲੇ 2 ਟਾਈਮ ਵੀ ਨਹਾ ਸਕਦੇ ਹੋਂ । ਸਰਦੀਆ ਵਿੱਚ ਹਰ ਹਫਤੇ ਪਿੱਛੋ ਦੁਪਿਹਰ ਵੇਲੇ ਨਹਾਉਣਾ ਚਾਹੀਦਾ ਹੈ ।

basmati 1609 ,give me detail please.thanks.

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (10 May 2017 10:50 AM) Assigned Date (-)
Answered Date (10 May 2017 09:48 AM) Translated Date (-)

Pusa 1609 is resistant to Neck rot and Blast diseases and it is one of the best among all Basmati Varieties. It matures in 120 to 135 days. Its average yield is 15 to 18 quintal per acre.

haldi di kheti bare jankari deo ?

(en)
Posted by
harbinger Singh sandhu (9779492293)
harbinger Singh sandhu
Punjab
Fazilka
Write Answer
Posted Date (10 May 2017 10:50 AM) Assigned Date (-)
Answered Date (10 May 2017 07:35 AM) Translated Date (-)

ਜੇਕਰ ਤੁਸੀ ਸਿੱਧੇ ਤੌਰ ਤੇ ਹਲਦੀ ਲਗਾਉਣੀ ਹੈ ਤਾਂ ਅਪ੍ਰੈਲ ਤੋ 30 ਮਈ ਤੱਕ ਲਗਾਈ ਜਾ ਸਕਦੀ ਹੋਂ। ਜੇਕਰ ਪਨੀਰੀ ਤਿਆਰ ਕਰਨੀ ਹੈ ਤਾਂ ਹੁਣ ਪਨੀਰੀ ਲਗਾ ਸਕਦੇ ਹੋ ਤੇ ਇਹ ਪਨੀਰੀ ਜੂਨ ਵਿੱਚ ਮੁੱਖ ਖੇਤ ਵਿੱਚ ਲਗਾਈ ਜਾਵੇ। ਹਲਦੀ ਦੀਆਂ ਦੋ ਕਿਸਮਾਂ , PUNJAB 02 ਅਤੇ RAJAPURI. ਇਹ ਕਿਸਮਾਂ ਤੁਹਾਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ (PAU) ਤੋ ਮਿਲਣਗੀਆ ਜਾਂ ਫਿਰ ਕੋਈ ਹੋਰ ਹਲਦੀ ਦੇ ਤਜ਼ਰਬੇ ਵਾਲੇ ਕਿਸਾਨ ਤੋ ਮਿਲ ਸਕਦੀਆ ਹਨ। ਇਹ ਤਿਆਰ ਹੋਣ ਲਈ 10 ਮਹੀਨਿਆ ਦਾ ਸਮਾਂ ਲੈਦੀ ਹੈ। ਹਲਦੀ ਲਈ 5-6 ਕੁਇੰਟਲ ਬੀਜ ਪ੍ਰਤੀ ਏਕੜ ਚਾਹੀਦਾ ਹੈ.ਇਹ ਫ਼ਸਲ 8 ਤੋਂ 9 ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 100 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਜਿੱਥੇ ਹਲਦੀ ਦੇ ਵੱਡੇ ਕਾਸ਼ਤਕਾਰ ਇਸ ਦਾ ਨਿਰਯਾਤ ਕਰ ਕੇ ਚੰਗਾ ਮੁਨਾਫ਼ਾ ਖੱਟਦੇ ਹਨ, ਉੱਥੇ ਛੋਟੇ ਕਾਸ਼ਤਕਾਰਾਂ ਨੂੰ ਫ਼ਸਲ ਦੀ ਵੱਧ ਪੈਦਾਵਾਰ ਹੋ ਜਾਣ ’ਤੇ ਓਨਾ ਮੁਨਾਫ਼ਾ ਨਹੀਂ ਮਿਲਦਾ। ਕੱਚੀ ਹਲਦੀ ਦੀ ਆਮਦ ਵੱਧ ਹੋਣ ਕਾਰਨ ਮੰਢੀ ਵਿੱਚ ਇਸ ਦਾ ਮੁੱਲ ਘੱਟ ਮਿਲਦਾ ਹੈ ਜਦੋਂਕਿ ਇਸ ਤੋਂ ਤਿਆਰ ਕੀਤੇ ਪਾਊਡਰ ਦੀ ਕੀਮਤ ਵਿੱਚ ਕਦੇ ਵੀ ਕਮੀਂ ਨਹੀਂ ਆਈ। ਇਸ ਲਈ ਛੋਟੇ ਕਾਸ਼ਤਕਾਰ ਜੇਕਰ ਇਸ ਦਾ ਪਾਊਡਰ ਬਣਾ ਕੇ ਵੇਚਣ ਤਾਂ ਜ਼ਿਆਦਾ ਮੁਨਾਫ਼ਾ ਖੱਟ ਸਕਦੇ ਹਨ ਕਿਉਂਕਿ ਇਸ ਦੀ ਪ੍ਰੋਸੈਸਿੰਗ ਲਈ ਕਿਸੇ ਖ਼ਾਸ ਕਿਸਮ ਦੀ ਮਸ਼ੀਨਰੀ ਦੀ ਲੋੜ ਨਹੀਂ ਪੈਂਦੀ। ਪਾਊਡਰ ਤੋਂ ਇਲਾਵਾ ਇਸ ਦਾ ਤੇਲ ਵੀ ਕੱਢਿਆ ਜਾ ਸਕਦਾ ਹੈ ਜਿਸ ਦੀ ਕੌਮਾਂਤਰੀ ਮੰਢੀ ਵਿੱਚ ਭਾਰੀ ਮੰਗ ਹੈ, ਪਰ ਇਸ ਲਈ ਵੱਡੇ ਸਰਮਾਏ ਦੀ ਲੋੜ ਪੈਂਦੀ ਹੈ। ਇਸ ਦੀ ਥਾਂ ਛੋਟੇ ਪੱਧਰ ’ਤੇ ਪਾਊਡਰ ਬਣਾਉਣ ਲਈ ਨਾ ਤਾਂ ਜ਼ਿਆਦਾ ਪੈਸੇ ਦੀ ਲੋੜ ਪੈਂਦੀ ਹੈ ਤੇ ਨਾ ਹੀ ਬਹੁਤੀ ਹੁਨਰਮੰਦ ਲੇਬਰ ਦੀ। ਜਦੋਂ ਹਲਦੀ ਦੇ ਪੌਦੇ ਅਤੇ ਤਣੇ ਪੂਰੀ ਤਰ੍ਹਾਂ ਸੁੱਕ ਜਾਂਦੇ ਹਨ ਉਸ ਸਮੇਂ ਕਹੀ ਜਾਂ ਦਾਤੀ ਦੀ ਮਦਦ ਨਾਲ ਹਲਦੀ ਨੂੰ ਕੱਟ ਲੈਣਾ ਚਾਹੀਦਾ ਹੈ। ਕਟਾਈ ਤੋਂ ਬਾਅਦ ਗੰਢੀਆਂ ਨੂੰ ਚੰਗੀ ਤਰ੍ਹਾਂ ਸਾਫ ਕਰੋ ਅਤੇ ਪੱਤੇ ਹਟਾ ਦਿਓ। ਫਿਰ ਗੰਢੀਆਂ ਨੂੰ ਪਿਸਾਈ ਲਈ ਭੇਜ ਦਿਓ।ਪਿਸਾਈ ਇੱਕ ਸਧਾਰਨ ਵਿਧੀ ਹੈ ਜਿਸ ਵਿੱਚ ਗੰਢੀਆਂ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਕੱਟਿਆ ਅਤੇ ਪੀਸਿਆ ਜਾਂਦਾ ਹੈ, ਫਿਰ ਇਸਨੂੰ ਪੀਸਣ ਲਈ ਅਲੱਗ-ਅਲੱਗ ਪਰਤਾਂ ਵਿੱਚ ਦੀ ਲੰਘਾਇਆ ਜਾਂਦਾ ਹੈ। ਹਲਦੀ ਦਾ ਗਰਮ ਹੋਣਾ ਚੱਕੀ ਅਤੇ ਪਿਸਾਈ ਦੀ ਰਫਤਾਰ 'ਤੇ ਨਿਰਭਰ ਕਰਦਾ ਹੈ। ਪੀਸਣ ਤੋਂ ਬਾਅਦ ਇਸ ਨੂੰ ਠੰਡਾ ਕਰਨ ਲਈ ਰੱਖਿਆ ਜਾਂਦਾ ਹੈ ਇਸਦੇ ਨਾਲ-ਨਾਲ ਹਲਦੀ ਪਾਊਡਰ ਬਣਾਉਣ ਲਈ ਇਸ ਨੂੰ ਪਾਲਿਸ਼ ਕਰਨਾ ਜਰੂਰੀ ਹੁੰਦਾ ਹੈ । ਇਸ ਤੋਂ ਬਾਅਦ ਫਿਰ ਰੰਗ ਚੜਾਇਆਂ ਜਾਂਦਾ ਹੈ ਜਿਸ ਨਾਲ ਕਿ ਇਸ ਦਾ ਰੰਗ ਪੀਲਾ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਇਸ ਨੂੰ ਬਜ਼ਾਰ ਲਿਜਾਣ ਲਈ ਪੈਕ ਕੀਤਾ ਜਾਂਦਾ ਹੈ।

SG 1112 wheat,please let me know the yield and from where can I get it.

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (10 May 2017 10:48 AM) Assigned Date (-)
Answered Date (10 May 2017 09:58 AM) Translated Date (-)

This is a wheat variety of karnal seeds and it matures in 160 days. Its average yield is 25 to 30 quintal per acre. For more information about this variety and purchasing seeds, you can contact on these numbers 98965-83695,,98965-83809,,8571076520.

Answered Date (23 Sep 2018 08:16 AM) Translated Date (-)

What is output per acre of this wheat 1112 and what is rate per bag.

I belong to Patiala distt. I am interested in fruit farm in approx. 2 acres....which fruit will be best suitable and profitable ?

(en)
Posted by
Navjot Singh Shergill (9872595194)
Navjot Singh Shergill
Punjab
Patiala
Write Answer
Posted Date (10 May 2017 10:48 AM) Assigned Date (-)
Answered Date (24 Jun 2017 11:45 AM) Translated Date (-)

patiala disst vich tusi amrood da bagh lga sakde . isde lai tusi pegla bagh wali jameen vich 3 feet neeche tak kise varme nal mitti kadh k dekh lavo k kite koe kankar ya banjar ta nahi .tekar mitti thik hai ta amrood diya kisma jo k punjab vich vadiya fal dindiya hun ohna vicho hai " ELAHABADH SFEDA" te "PUNJAB PINK" kisam vadiya jhad dinde hun. ehna vicho punjab pink fruit da jhad ghat hunda but esda rate vadiya mil janda hai. but elahabadh sfeda da jhad jeyada hunda but rate ghatt milda hai. tusi ik kille lai 6X5 meter de fansle nal 132 boote lagde hun. booteya di eh kisam tusi patiala de horticulture officer to le sakde ho . ya fir malerkotla to v vadiya boote mil sakde hun. kissan meleya vicho v tusi university dwara sifaresh kite ehna boote khareed sakde ho. horticulture department walo subsidy v mil sakdi hai eh layi tusi paritala de horticulure officer nal jrur sampark kareyo. .

jeri di paneeri kine din de put ke loni chahi de aa ji ghat ton ghat and badh ton bad ?

(en)
Posted by
jaspal singh (9465975645)
jaspal singh
Punjab
Ludhiana
Write Answer
Posted Date (10 May 2017 10:39 AM) Assigned Date (-)
Answered Date (10 May 2017 08:34 AM) Translated Date (-)

jeeri di paneeri jado 25-30 dina di ho jaawe odo iss nu putt k mukh khet vich lgaaa deo.

cR 212ਕਿਸਮ ਬਾਰੇ ਜਾਣਕਾਰੀ ?

(en)
Posted by
Shaminder Singh (9988441945)
Shaminder Singh
Punjab
Muktsar
Write Answer
Posted Date (09 May 2017 10:31 PM) Assigned Date (-)
Answered Date (10 May 2017 09:06 AM) Translated Date (-)

ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ । ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ। .

June ch bijai layi makki di kehdi kism best rahu te plz jhar vi dasna ?

(en)
Posted by
()
--
--
Write Answer
Posted Date (09 May 2017 10:39 PM) Assigned Date (-)
Answered Date (10 May 2017 09:12 AM) Translated Date (-)

makki di bijayi may end - june de mahine de vich kiti jandi hai.makki di bijaayi de lyi 7-8 kg beej prati acre de vich painda hai..iss dia bhut saariaa kisma hun jiwe ki PMH 1 ,PMH2 ,PMH9, BULAND, PARBHAT, DKC9108 ,J 1006 ,Pioneer 39V92 & 30R77, Pro Agro 4640,.

212 ਝੋਨਾ ਦਾ ਝਾੜ ਕਿਨਾ ?

(en)
Posted by
man deep singh (9781007361)
man deep singh
Punjab
Bathinda
Write Answer
Posted Date (10 May 2017 10:37 AM) Assigned Date (-)
Answered Date (10 May 2017 08:52 AM) Translated Date (-)

ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ । ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ।

Answered Date (12 May 2017 06:02 AM) Translated Date (-)

212 chone da beej kina paida h g

pr 126 and pusa 44 da ki jhaad hai kine dina di paneeri put k mukh khet vich layi jave ?

(en)
Posted by
kuljinder singh (9115855263)
kuljinder singh
Punjab
Ludhiana
Write Answer
Posted Date (10 May 2017 10:29 AM) Assigned Date (-)
Answered Date (10 May 2017 08:58 AM) Translated Date (-)

PR 126 jhone di jaldi pakkan wali kisam hai jo k 123 dina vich teyar ho jandi hai .isdi ostan pedawr 30 quaintal prati acre hai.Pusa 44 da jhad 32-35 quaintal prati acre hunda hai . eh 135-145 dina vich pakk ke pakk ke teyar ho jandi hai . es kisam vich paani di khapat jeyada hundi hai . eh pakkan vich jyada sma lendi hai eh karke eh di paneeri 10 may tak lga devo ta jo eh time te pakk sake . ihna kisma di paneeri lgaun ton 25-30 dina baad paneerri mukh khet vich lgaa deo.

ਝੋਨੇ ਦੀ CR 212 ਕਿਸਮ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ?

(en)
Posted by
Shaminder Singh (9988441945)
Shaminder Singh
Punjab
Muktsar
Write Answer
Posted Date (09 May 2017 06:31 PM) Assigned Date (-)
Answered Date (10 May 2017 08:37 AM) Translated Date (-)

ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ । ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ।

ਮੇਰੇ ਅਸ਼ੋਕਾ ਵਧਦੇ ਫੂਲਦੇ ਨੀ ਇਲਾਜ ਦਸੋ ਜੀ ?

(en)
Posted by
karamtej singh (9466639901)
karamtej singh
Haryana
Sirsa
Write Answer
Posted Date (09 May 2017 02:50 PM) Assigned Date (-)
Answered Date (10 May 2017 09:51 AM) Translated Date (-)

ਇਹਨਾਂ ਦੀਆਂ ਜੜਾਂ ਵਿੱਚ 3 ਗ੍ਰਾਮ trichoderma ਨੂੰ 5-10 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਜੜਾਂ ਦੇ ਨੇੜੇ ਪਾਓ ਜਾਂ ਫਿਰ ਨੀਚੇ-ਨੀਚੇ vermicompost ਖਾਦਾਂ ਦਾ ਪ੍ਰਯੋਗ ਕਰੋ।

TR 81 jhone de jhaad baare dasso g?

(en)
Posted by
Harpreet Singh (9501532407)
Harpreet Singh
Punjab
Mansa
Write Answer
Posted Date (09 May 2017 04:10 PM) Assigned Date (-)
Answered Date (09 May 2017 11:28 AM) Translated Date (-)

es kisam da jhad 30-32 quaintal prati acre hunda hai. eh halkiya jameena ate 2 number pani vich lgon yog kisam hai.TR 81 jhone diya private ate hybrid kisma hun.is da mandikaran sarkar duaara jhone di mang te nirbhar kardi hai.

Jhone vch waritya jaan waliya dawaiya kehadi company diya wartiya jaan ta jo sanu pura faida mil sake . 1121 jhone di jyada kheti karde ha asi . sade area vch UPL , TATA , INSECTICIDE, SAFEX , COROMANDAL, tractor brand , plz sir help kro .. age v ae question paya c pur answer nhi milya ?

(en)
Posted by
AMANDEEP (9779520021)
AMANDEEP
Punjab
Fazilka
Write Answer
Posted Date (09 May 2017 04:09 PM) Assigned Date (-)

--

Answered Date (07 Dec 2017 06:53 PM) Translated Date (-)

Sanu vi dso

Answered Date (09 May 2017 11:33 AM) Translated Date (-)

jhone de layi ( ADAMA, DHANUKA, SYNGENTA, BAYER, UPL , DUPONT wargia companies dia dwaayi hi varto kyuki eh companies de products wadia hunde hnn ate eh copmanies bharosemand v hun .

ਮਿਰਚਾ ਦਾ ਫਲ ਖਰਾਬ ਹੁੰਦਾ ਹੈ ਅਤੇ ਸੁੰਡੀਆ ਬਹੁਤ ਹਨ ਕੋਈ ਦੀਵਾਈ ਦੱਸੋ ?

(en)
  • 4
Posted by
Gurpreet singh (9463839170)
Gurpreet singh
Punjab
Sangrur
Write Answer
Posted Date (09 May 2017 02:46 PM) Assigned Date (-)
Answered Date (09 May 2017 11:32 AM) Translated Date (-)

ਫਲ ਖਰਾਬ ਹੋਣ ਤੋਂ ਰੋਕਣ ਲਈ ਮਿਰਚਾ ਉੱਪਰ 250 ਗ੍ਰਾਮ kavach ਜਾਂ ਫਿਰ 500 ਗ੍ਰਾਮ propineb ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਮਿਰਚਾਂ ਵਿੱਚ ਸੁੰਡੀ ਦੀ ਰੋਕਥਾਮ ਲਈ ਉਸ ਉੱਪਰ 20 ਮਿਲੀਲੀਟਰ fame ਜਾਂ 200 ਮਿਲੀਲੀਟਰ tracer ਜਾਂ 200 ਮਿਲੀਲੀਟਰ triazophos ਜਾਂ 60 ਮਿਲੀਲੀਟਰ coragen ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

mitti test di fees kini hai?

(en)
Posted by
akashdeep singh (8567954768)
akashdeep singh
Punjab
Write Answer
Posted Date (09 May 2017 01:47 PM) Assigned Date (-)
Answered Date (09 May 2017 08:49 AM) Translated Date (-)

mitti ate paani tusi apne nede de KVK to ya fir PAU ludhiana to karva sakde ho . mitti da test kayi var kissan meleya vich free kita janda hai par normal isnu 150/- rupees vich check kita janda hai. ate pani nu test karvoan di fee 1000/- rupees hundi hai. tusi mitti ate pani da test private labourtery to v karva sakde ho.

Answered Date (13 May 2017 08:29 AM) Translated Date (-)

mircha di. paniri. da time. dsso ji

2.5 kile di paneeri bijni aa pr 126 and 6.5 kile di panerri bijni aa pussa 44 paneeri bijn da same mainu ki ki pona chaida hai plz tell ?

(en)
Posted by
kuljinder singh (9115855263)
kuljinder singh
Punjab
Ludhiana
Write Answer
Posted Date (09 May 2017 12:37 PM) Assigned Date (-)
Answered Date (09 May 2017 08:41 AM) Translated Date (-)

1 kille de layi 8 kg beej prati acre de vich paya janda hai .paneeeri lgaun de sme koi jyaada khaad laun di jrurat nai hundi..shuruati sme de vich uss thaa nu vaah k chnagi trah roodi paa k paneeeri beej deo.jdo mukh khet vich paneeri lgaun da tym hunda hai odo paneeri lgaunn ton 10-14 din baad tuci 27 kg DAP ja 75 kg SSP ate 110 kg urea di prati acre de vich varto krni hai..urea nu alag alag 3 bhaaga vich vakh vakh sme te pauna hai.iston ilaabva tuci jameen de hisaab nal potash 20 kg prati acre de vich paa skde ho .

What is this beetle, is it a pest or predator. seen it in large no on some plants in cucumber grown in polyhouse. kindly advise on control. ?

(en)
  • 1
Posted by
GS Mangat (9876545299)
GS Mangat
Punjab
Ludhiana
Write Answer
Posted Date (09 May 2017 12:22 PM) Assigned Date (-)
Answered Date (09 May 2017 12:25 PM) Translated Date (-)

Blister beetles are softbodied beetles that range in size from 1 to 2.5 cm in length.They usually are seen during the day on flowers and also are attracted to lights at night. They eat the leaves of the plants and make the holes in the leaves. These are observe on vegetation .You should check crops for the presence of blister beetles, especially prior to harvesting. If blister beetles are present, a pesticide application can be used to control the beetles.To control this beetle give a spray like Triazophos or Mallathion or Polo etc..You can use any other insecticide to control this beetle.

ਸਾਡੇ ਅੰਬ ਦੇ ਬੂਟੇ ਦੇ ਪੁਰੇ ਨਹੀ ਵੱਧਦੇ ਇਲਾਜ ਦੱਸੋ ਜੀ ?

(en)
  • 2
Posted by
Gurpreet singh (9463839170)
Gurpreet singh
Punjab
Sangrur
Write Answer
Posted Date (09 May 2017 11:59 AM) Assigned Date (-)
Answered Date (09 May 2017 08:44 AM) Translated Date (-)

ਅੰਬ ਦੇ ਬੂਟਿਆਂ ਉੱਪਰ NPK 13:00:45 ਦੀ ਸਪਰੇਅ ਕਰੋ ਅਤੇ ਉਹਨਾਂ ਦੀਆਂ ਜੜਾਂ ਦੇ ਵਿੱਚ 5 ਗ੍ਰਾਮ tichoderma ਨੂੰ 5-7 ਲੀਟਰ ਪਾਣੀ ਵਿੱਚ ਮਿਲਾ ਕੇ ਬੂਟਿਆਂ ਦੀ ਜੜਾਂ ਦੇ ਵਿੱਚ ਪਾਓ।

chilly 2 month me ho bai hai upar vale leaves ekathe ho rage hai. and koi growth lai daso ?

(en)
Posted by
harpreet (9464000306)
harpreet
Punjab
Patiala
Write Answer
Posted Date (09 May 2017 11:56 AM) Assigned Date (-)
Answered Date (09 May 2017 08:57 AM) Translated Date (-)

uss de pattya de vich patta marod aa gya ho.usde patya de hethle paase tela chepa lggg janda hai jis nal ki ihh rass chooosna shuru kar dinde hun ate patte andar nu ikathe ho jande hnn.iss di rokthaam layi 800 gm carbaryl ja 900 gm acephate ja 80 gm actara nu 150 ltr paani vich paa k prati acre te spray kro.iss nal patta marod thik ho jawega.mircha di growth de lyi 2 kg 13:00:45 nu 150 liter paani vich paa k prati acre te spray karo ja fir 4-5 kg biovita nu 10-15 kg mitti nal mila k prati acre de vich shitta deo .iss nal mircha di growth ho jawegi.

ਕਿਨੂੰਆ ਦੇ ਪੱਤੇ ਪੀਲੇ ਅਤੇ ਸੁੱਕਦੇ ਹਨ ਕੋਈ ਇਲਾਜ ਦੱਸੋ ?

(en)
  • 2
Posted by
Gurpreet singh (9463839170)
Gurpreet singh
Punjab
Sangrur
Write Answer
Posted Date (09 May 2017 11:56 AM) Assigned Date (-)
Answered Date (09 May 2017 08:59 AM) Translated Date (-)

ਇਸ ਦੇ ਵਿੱਚ ਮੈਗਨੀਸੀਅਮ ਦੀ ਘਾਟ ਹੈ। ਇਸ ਦੇ ਉੱਪਰ 2 ਕਿਲੋਗ੍ਰਾਮ ਮੈਗਨੀਸ਼ੀਅਮ ਸਲਫੇਟ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਵਿੱਚ ਪੌਦਿਆ ਉੱਪਰ ਸਪਰੇਅ ਕਰੋ।

mara kal murra nasal the kata as Da vadi vakas lay chark daso ?

(en)
Posted by
nagerjeet mann (9915782965)
nagerjeet mann
Punjab
Bathinda
Write Answer
Posted Date (09 May 2017 10:36 AM) Assigned Date (-)