Punjab
Search
asii makki 1006 vijni hai 50 kilo makki da bej vich Assi keni DAP 18:46:0: pa sakda ha ll 1 kila ch ?
(en)
ਝੋਨੇ ਦੀ ਪਨੀਰੀ ਦੀ ਹਰੀ ਖਾਦ ਬਣਦੀ ਆ ਜੀ ?
(en)
ਨਹੀਂ ਜੀ ਝੋਨੇ ਦੀ ਪਨੀਰੀ ਨੂੰ ਹਰੀ ਖਾਦ ਦੇ ਲਈ ਨਹੀ ਵਰਤਿਆ ਜਾਂਦਾ। ਹਰੀ ਖਾਦ ਬਣਾਉਣ ਦੇ ਲਈ ਤੁਸੀਂ ਗੁਆਰਾ, ਜੰਤਰ, ਰਵਾਂਹ ਵਰਗੀਆ ਫਸਲਾਂ ਲਗਾ ਸਕਦੇ ਹੋਂ।
janter nu sundi bohat hai ki kita jave ?
(en)
Haryana
soondi di roktham de layi 250 ml quinalphos ja 250 ml Traizophos nu 150 liter paani vich paa k prati acre te spray kar sakde ho.
Main 121 di paneeri bijji hai jado main putda ha ta paneeri tut jandi hai .last year vi eh problem ayi si Labour putan vich Ana kani kardi si.eh kyo hunda ?
(en)
ਸਿਊੰਕ ਦੇ ਲਈ ਦਵਾਈ ਦੱਸੋ ?
(en)
siyunkh de lyi tuc 1 ltr chlorpyriphos nu 150 ltr paani vich paa k prati acre te spray kr skde ho...iss ton ilaava confidor 250 ml nu v tuc siyinkh de keede de lyi vart skde ho ihh v chlorpyriphos de brabar result dindi hai..
ChlorPyriphos 20%ec 2ltr ਪ੍ਤੀ ਲਿਟਰ
cotton 776 rash de upro patte suk rahe daso hun ki kita jave?
(en)
narme de patte garmi de kaarn sukk rhe hnn aje narme upper koi v spray karn di lod nai hai kyuki aje narma bhut shota hai .is nu paani den nal narma machno hatt jawega.
ik katti aa 2.5 year di os di mata dudh tohda dendi si os bare koi rai deo ji?
(en)
1 Acer vich jawar biji hain us vich SSP pauna jawar laye vadiya rahu te pani laga ki SSP pawa ja pehla SSP PA ke pani lagawa tanh joh jawar da growth Hove vadiya ?
(en)
paani lgaa k SSP paun da jyaada faida hunda hai kyuki iss nal ihh nal di nal paani vich khur jandi hai ...jekar tuc paani ton pehla SSP pa dinde ho tan ihh oaani de vhaa nal agge di agge turi jandi hai ate saari jwaar nu iss da faida nai milda...iss kr paani lgaa k SSP pao tan jo bootya di wdia growth ho ske
ssp ki hunda hai g ??
Punjab
SSP means single super phosphate .
kya 40 din k ganne me Atrazine dwaai ka use kr skte h. ganne ko koi nuksaan to nhi hoga is stage me Atrazine se ?
(en)
Maharashtra
40 din baad ganne ke upper aap yeh spray nai kar sakte. ye spray beejayi se 2-3 din baad tak fasal ke upper kar sakte ho..ganna lgane se 40 din baad me aap sencor (metribuzen) 400gm ko 150 liter paani me dhal k prati acre pe spray kar sakte ho.
Haryana
sencor(metribuzen) se kya ganne me kharptvaar puri tarah khatam ho jayega. or isko kese use krna h
I have down paneeri 7days ago.Can I broadcast urea or agrimass ?
(en)
Maharashtra
after 10 days whean paneeri get a proper height on that time you can broadcast the Ffertilizers like urea and DAP.
ਖੁੰਭਾ ਦੀ ਖੇਤੀ ਬਾਰੇ ਜਾਣਕਾਰੀ ਚਾਹੁੰਦਾ ਹਾ ?
(en)
pig farming. की शुरुवात कितने pigs से की जा सकती है minimum ओर कितना खर्चा आ जाता है अगर 20 बच्चए से शुरुवात की जाए उत्तर प्रदेश में कोई सब्सिडी वागेरा है तो वो भी बतेये अगर हम जमीन किराये पर लेके करते है तो ?
(en)
सुअर पालन के लिए आप कोशिश करें कि 10 मादा बच्चे या 1 नर से शुरू करें। 10 मादा बच्चे या 1 नर सुअर के साथ शेड या फीड को मिलाकर कुल 18 लाख तक खर्चा आ जाता है। आपको पहले साल 25 प्रतिशत मुनाफा होता है। इसके बच्चे 7 महीने तक बेचने के लिए तैयार हो जाते हैं। इसका लाभ आपको दूसरे साल से मिलना शुरू होगा, इसलिए अपना अच्छे से सोचकर करें या इसके लोन के लिए आपको नज़दीकी बैंक से ही संपर्क करना होगा।
ਪਨੀਰੀ ਸੜ ਰਹੀ ਹੈ ਸੁਕੀ ਵਿਚ dap ਪਾ ਦਿਤੀ ਕੋਈ ਹਲ ਦੱਸੋ ?
(en)
DAP ਤੋਂ ਬਾਅਦ 4 ਕਿਲੋਗ੍ਰਾਮ ਯੂਰੀਆ ਪ੍ਰਤੀ ਕਨਾਲ ਦੇ ਵਿੱਚ ਪਾ ਕੇ ਸਵੇਰੇ ਸ਼ਾਮ ਪਾਣੀ ਲਾਓ। ਇਸ ਤੋਂ ਇਲਾਵਾ ਸਵੇਰੇ ਸ਼ਾਮ ਪਨੀਰੀ ਵਾਲੀ ਜਗਾਂ ਤੇ ਖੜੇ ਗਰਮ ਪਾਣੀ ਨੂੰ ਠੰਡੇ ਪਾਣੀ ਨਾਲ ਪਨੀਰੀ ਫਿਲਟਰ ਕਰਦੇ ਰਹੋਂ । ਜਿੱਥੇ ਵੀ ਤੁਹਾਨੂੰ ਲੱਗਦਾ ਹੈ ਪਨੀਰੀ ਘੱਟ ਗਰੋਥ ਕਰ ਰਹੀ ਹੈ ਉੱਥੇ ਯੂਰੀਆ ਪਾਉਦੇ ਰਹੋਂ ਅਤੇ ਜੇਕਰ ਸਫੈਦ ਹੋ ਕੇ ਖਤਮ ਹੋ ਰਹੀ ਹੈ ਤਾਂ 80-100 ਗ੍ਰਾਮ ferrous sulphate ਨੂੰ ਪ੍ਰਤੀ 15 ਲੀਟਰ ਪਾਣੀ ਵਿੱਚ ਪਾ ਕੇ ਪਨੀਰੀ ਤੇ ਸਪਰੇਅ ਕਰਦੇ ਰਹੋਂ । ਇਹ ਉਸ ਵਿੱਚ ਲੋਹੇ ਦੀ ਘਾਟ ਨੂੰ ਪੂਰਾ ਕਰਦਾ ਹੈ।
ki Jhone di paneeri vich npk di spray kar sakde ha ?
(en)
Haryana
shurati sme de vich tuc khet vich urea ate DAP khaad da shiita ee deo kyuki iss tym de vich paneeri shotti hundi hai .jado paneeri vaddi ho jawe uss tym tuc iss di ik spray kr sakde ho.
sir npk ki hai ?
(en)
NPK urea ,phosphorus ate potash de sookham tatt hann...ihna di varto krn nal patyya ate paudya vich sookham tatta fi kami nu door kita ja skda hai...ihh fasal de wdia vikaas vich faidemand sidh hunde hnn
sir bangni da eh patta machn lg reha hreak paida da 1 2 patta evn ho reha a a 1 month hogya layn nu sundi tn haini kita v .fir eh ptta sukkn da karn or esdi roktham ly dasso kug sir bangni de poori detail ch jankari dyo v ke rog lgda a ke lachn a ?
(en)
baingni di fasal garmi de kaarn sukk rhe hai iss nu paani lgaa deo ate fir jekar tela chepa dikh reha hai tan uss di rokthma de lyi 200 ml monocrotophos ja 800 gm acephate nu 150 liter paani vich paa k prati acre te spray karo.
47 de panree laun da sahi time dasna ji ?
(en)
sade tamatra de 3 acer a ji .pehla ridomil v kiti a dooji var m45 v kiti a but fr v tamatra de patte uper nu mur rae a and na hi tamatr hare bhare a suke jihe rende a.pls koi davae daso .tamater v jiada mote nhi ho rae ?
(en)
paneri bijan time jameen vch kehdia dwaiya payia jaan and kinia kina .. sade vade butte ho k suk jaan di nd gardan mrod di bimari pendi hai .. plz help 60 kg beeg 1121 vch kini dwai lgai ate thale pai jawe ?
(en)
Haryana
paneeri tyaar krn de sme jdo nikkkia kyaaria de vich paneeri tyaar kri jandi hai uss sme tuc beej nu beejn ton pehla 20 gm carbendazim nu 10 ltr paani vich paa k 7 kg beej nu 12 ghante lyi bhio k rakh deo..agle din beejn ton pehla beej nu sukaa k khet vich shiittaa de deo.60 kg beej de lyi tuc 180 gm ton 190 gm dwayi vart skde ho.jekar khet vich siyunkh ja keeda hai tan uss di rokthaam lyi 1 ltr chlorpyriphos nu 150 ltr paani vich mila k prati acre de vich paa skde ho...mukh khet vich paneeri lgaun ton baad THIMAT ja PADAN 7 kg prati acre de vich pao is naal jadaa da kida khatam ho javega .
punjab sunehari mirch bare daseo, ehda changa bee kitho miluga, te kado paneeri teyar hougi ?
(en)
pr 126 kini date nu la sakde aaa 10 may di pameeri lyi hoi aa meri ?
(en)
toriaa dea wlla nu bijeaa 17 din ho gaye par ptte Pele ho rahe ne ji koi koi wale sukh v gayi hai ?
(en)
tamatra nu ridomil gold v kiti a ji but ih patte fr v sahi nhi ho rae na hi bute hare a ?
(en)
666 ਝੋਨਾ ਰੇਤਲੇ ਵਾਹਨ ਚ ਕਾਮਯਾਬ ਆ ਜੀ?
(en)
201ਚਿੱਟੇ ਦਾਣਿਅਾ ਵਾਲੀ ਕਿਸਮ ਦਾ ਙਾੜ ਕਿੰਨਾ ਹੈ ਸਮਾ ਕਿੰਨਾ ਲੈਦੀ ਹੈ ?
(en)
ਙੋਨੇ ਦੀ ਪਨੀਰੀ ਪੀਲੀ ਪੈ ਰਹੀ ਹੈ ਕਿਹੜੀ ਸਪਰੇਹ ਕਰੀਏ ?
(en)
Haryana
ਝੋਨੇ ਦੀ ਪਨੀਰੀ ਵਿੱਚ ਪੀਲਾਪਣ ਆਉਣ ਦਾ ਮੁੱਖ ਕਾਰਣ ਮੈਗਨੀਸੀਅਮ ਅਤੇ ਆਈਰਨ ਦੀ ਕਮੀ ਹੁੰਦਾ ਹੈ । ਫੰਗੀਸਾਈਡ , ਪਦਾਨ ਵਰਗੀਆ ਖਾਦਾਂ ਪਾਉਣ ਨਾਲ ਇਹ ਕਮੀ ਦੂਰ ਨਹੀਂ ਹੁੰਦੀ ਇਹ ਪੀਲਾਪਣ ਦੂਰ ਕਰਨ ਲਈ ਉਸ ਉੱਪਰ ਮੈਗਨੀਸ਼ੀਅਮ ਸਲਫੇਟ ਜਾਂ ferrous sulphate ਦੀ ਸਪਰੇਅ ਕਰੋ।.
Punjab
Hra kasis pa de vr
ਨਰਮਾ ਪਿਛੇਤਾ ਹੋ ਗਿਅਾ ਹੁਣ ਕਿਹੜਾ ਬੀਜ ਬੀਜਅਾ ਜਾਵੇ ?
(en)
359 ਝੋਨੇ ਵਾਰੇ ਪੂਰੀ ਜਾਣਕਾਰੀ ਦਿਉ ਜੀ ?
(en)
Haryana
ਇਹ ਕਿਸਮ 115-125 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਹ ਕਿਸਮ ਦਾ ਝਾੜ 20 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਸ ਕਿਸਮ ਦਾ ਕੱਦ 90-95 ਸੈ:ਮੀ ਹੁੰਦਾ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਉਗਾਉਣਯੋਗ ਕਿਸਮ ਹੈ।
ਭਿੰਡੀ ਦੇ ਬੁੂਟੇ ਸੁੱਕ ਰਹੇ ਨੇ ਕੋਈ ਇਲਾਜ ਦੱਸੋ ?
(en)
Bhindi de upper 400 gm M-45 ja 500-700 gm ANTRACOL nu 150 ltr paani vich paa k prati acre te spray kro.
I have sown 20 acre of cotton crop. Last 2 years were quiet bad due to white fly. Any preventive measures??
(en)
yes, white fly is a major harmful pest of cotton...it can be controlled by spraying of 800 gm acephate @150 ltr of water per acre...Besides this you can spray Of PoLo 200 gm @ 150 ltr in one acre...But Polo is a very hard spray but it working fine for whitefly in cotton.
ਝੋਨੇ ਦੀ 666 ਕਿਸਮ ਪਰਮਲ ਹੈ ਜਾ ਹਾਈਬਿ੍ਡ ?
(en)
Haryana
ਝੋਨੇ ਦੀ ਇਹ 666 ਹਾਈਬ੍ਰਿਡ ਕਿਸਮ ਤੇ ਪ੍ਰਾਈਵੇਟ ਕਿਸਮ ਹੈ l ਇਹ ਕਿਸਮ PAU ਵੱਲੋ ਸਿਫਾਰਿਸ਼ ਨਹੀਂ ਕੀਤੀ ਗਈ ਹੈ ।
666 ਝੋਨੇ ਦੀ ਹਾਈਬਿ੍ਡ ਕਿਸਮ ਹੈ ਜੀ ਇਸਦਾ ਝਾੜ 35 ਤੋ40 ਕੁੰ ਹੈ ਜੀ ਇਸਦੀ ਪਨੀਰੀ ਤੁਸੀ 20 ਮਈ ਤੋ ਬਾਅਦ ਬਿਜ ਸਕਦੇ ਹੋ
ਪਨੀਰੀ ਚ ਯੁਰੀਅਾ ਕਿਨੀ ਪਾੳਣੀ ਚਾਹੀਦੀ ਹੈ ਤੇ ਲਾੳਣ ਤੋ ਕਿਨੇ ਦਿਨਾ ਬਾਅਦ
(en)
paneeri de vich 4 kg urea ate 3-4 kg DAP prati kanal paunde rho...ihh urea ate DAP paneeri tyaar krn de sme pauni hai...urea khaad di varto uss sme kro jdo paneeri growth an kre ja fir paneeri vich peelapan dikhe us sme urea di varto kro.
UREA ate DAP di varto peneeri lgaun ton 12-15 dina baad kr skde ho
Chikku da boota ghare lgia hai ohde chikku vi lagde hai par oh pak de nhi?
(en)
Onion di production or size wadan lii ki payea ja kheri spray kariye?
(en)
onion de wdia vikaas de lyi 80-90 kg urea ate 40 kg DAP prati acre de vich pao.same sir paani lgaunde rho iss nal pyaaz wdia vikaas krda hai.
27p 31ਝੋਨੇ ਦੀ ਪਨੀਰੀ ਭਿਉਂ ਕੇ ਛਿੱਟਾ ਦਿੱਤਾ ਜਾਵੇ ਜਾਂ ਸੁੱਕਾ ਬੀਜਿਆ ਜਾਵੇ । ਇਸਦੀ ਬਿਜਾਈ ਕਿੰਨੀ ਤਾਰੀਖ ਤੱਕ ਕੀਤੀ ਜਾ ਸਕਦੀ ਹੈ ।ਪ੍ਰਤੀ ਏਕੜ ਦੇ ਹਿਸਾਬ ਨਾਲ ਕਿੰਨਾਂ ਬੀਜ ਪਾਇਆ ਜਾਵੇ ।ਇਸ ਦੀ ਪਨੀਰੀ ਮੁੱਖ ਖੇਤ ਵਿੱਚ ਵਿਰਲੀ ਜਾ ਸੰਘਣੀ ਲਗਾਉਣੀ ਚਾਹੀਦੀ ਹੈ ।ਇਸ ਦੀਆ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਜਾਵੇ ?
(en)
27P31 jhone di hybrid kisam hai jo ki private company dwaara tyar kiti gyi hai..iss kisam da jhad 27-28 qtl prati acre hunda hai ate ihh kisam retlia jameena vich ugaunyog kisam hai..ihh kisam halke paania de vich lgg jandi hai...iss di paneeri lyi 7 kg beej kaafi hunda hai..25 MAY ton pehla pehla iss di paneeri lgaa deo...beej beejn ton pehla 12 ghante lyi beej nu paani vich bhio k rakho tan jo ohh wdia germinate kr ske...agle din beej nu suka k bnayia hoyia kiyaaria de vich shitta de deo.
ਮੂੰਗੀ ਉੱਪਰ ਸਪਰੇਅ ਕਰਨੀ ਸੀ ਮੂੰਗੀ ਤੇ ਫੂੱਲ ਆਏ ਹਨ NPK 19:19:19 ਕਰ ਸਕਦੇ ਹਾਂ ?
(en)
han g tuc npk 191919 di v spray kr skde ho..dono spray growth de lyi hnn...191919 de vich phosphorous de tatt v paaye jande hn jdo ki 130045 de vich nitrogen ate potashium di maatra hundi hai...iss lyi tuc 1.5 kg npk nu 150 ltr paani vich paa k prati acre te spray kr skde ho.
27 b 31ਝੋਨੇ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿਉ ?
(en)
Haryana
27P31 ਝੋਨੇ ਦੀ ਹਾਈਬ੍ਰਿਡ ਕਿਸਮ ਹੈ ਜੋ ਕਿ ਪ੍ਰਾਈਵੇਟ ਕੰਪਨੀ ਦੁਆਰਾ ਤਿਆਰ ਕੀਤੀ ਗਈ ਹੈ । ਇਸ ਕਿਸਮ ਦਾ ਝਾੜ 27-28 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਹ ਕਿਸਮ ਰੇਤਲੀਆ ਜ਼ਮੀਨਾਂ ਵਿੱਚ ਉਗਾਉਣ ਯੋਗ ਕਿਸਮ ਹੈ । ਇਹ ਕਿਸਮ ਹਲਕੇ ਪਾਣੀਆ ਦੇ ਵਿੱਚ ਲੱਗ ਜਾਂਦੀ ਹੈ । ਇਸ ਦੀ ਪਨੀਰੀ ਲਈ 6-7 ਕਿਲੋਗ੍ਰਾਮ ਬੀਜ ਕਾਫੀ ਹੁੰਦਾ ਹੈ । 25 ਮਈ ਤੋਂ ਪਹਿਲਾਂ ਪਹਿਲਾਂ ਇਸ ਦੀ ਪਨੀਰੀ ਲਗਾ ਦਿਓ। ਬੀਜ ਬੀਜਣ ਤੋਂ ਪਹਿਲਾਂ 12 ਘੰਟੇ ਲਈ ਬੀਜ ਨੂੰ ਪਾਣੀ ਵਿੱਚ ਭਿਓ ਕੇ ਰੱਖੋ ਤਾਂ ਜੋ ਉਹ ਵਧੀਆ ਪੁੰਗਰਣ ।ਅਗਲੇ ਦਿਨ ਬੀਜ ਨੂੰ ਸੁਕਾ ਕੇ ਬਣਾਈਆ ਹੋਈਆ ਕਿਆਰੀਆ ਦੇ ਵਿੱਚ ਛਿੱਟਾ ਦੇ ਦਿਓ। ਪਨੀਰੀ ਦੇ ਵਿੱਚ 4 ਕਿਲੋਗ੍ਰਾਮ ਯੂਰੀਆ ਅਤੇ 3-4 ਕਿਲੋਗ੍ਰਾਮ DAP ਪ੍ਤਤੀ ਕਨਾਲ ਪਾਉਦੇ ਰਹੋ । ਇਹ ਯੂਰੀਆ ਅਤੇ DAP ਪਨੀਰੀ ਤਿਆਰ ਕਰਨ ਦੇ ਸਮੇਂ ਪਾਉਣੀ ਹੈ । ਯੂਰੀਆ ਖਾਦ ਦੀ ਵਰਤੋ ਉਸ ਸਮੇਂ ਕਰੋ ਜਦੋਂ ਪਨੀਰੀ ਗਰੋਥ ਨਾ ਕਰੇ ਜਾਂ ਫਿਰ ਪਨੀਰੀ ਵਿੱਚ ਪੀਲਾਪਣ ਦਿਖੇ ਉਸ ਸਮੇਂ ਯੂਰੀਆ ਦੀ ਵਰਤੋਂ ਕਰੋ।
Mai 1 acre jwar bijini hai kis kism te kis company di bija jo k Vadiya hari rave te long time chale g ??
(en)
jwaar dia bhut saaria private ate PAU ton sifarish kisma aundia hnn..tuc jwaar dia alaga alag kisma beej skde ho jiwe ki SL99 , PUNJAB SUDAX, ADVANTA Di JAUMBO , sugargrage , Iston ilaava tuc Macho dia hubrid kisma v lgaa skde ho.
asi kadu te tori lai hai ji 15 ku din ho gye bijeaa nu hun ki dita jave us nu dsso ?
(en)
Tarki bird kithon miluga?
(en)
ਰੇਤਲੀ ਜਮੀਨ ਹੈ 27 b 31 ਹਾਈਬ੍ਰਿਡ ਝੋਨਾ ਹੋਜੂ ?
(en)
ihh pioneer di retle ate halke paania wali jhone di kisam hai...iss kisam da jhaad 27-28 qtl prati acre hai...iss nu tuc retle vaahna vich lga skde ho.
ਕੱਚੇ ਕੇਲੇ ਨੂੰ ਪੱਕਾਉਣ ਲਈ ਤੂੜੀ ਵਿੱਚ ਕਿਨਾ ਟਾਈਮ ਰੱਖਣਾ ਚਾਹੀਦਾ ਜੀ ?
(en)
ਕੱਚੇ ਕੇਲਿਆ ਨੂੰ ਤੂੜੀ ਦੇ ਵਿੱਚ ਦੱਬਣ ਤੋਂ ਬਾਅਦ ਉਹਨਾਂ ਨੂੰ 4-5 ਦਿਨਾਂ ਦੇ ਫਾਸਲੇ ਤੇ ਦੇਖਦੇ ਰਹੋਂ ਕਿਉਕਿ ਕੇਲਿਆ ਦਾ ਪੱਕਣਾ ਤੂੜੀ ਵਿਚਲੀ ਗਰਮੀ ਅਤੇ ਮੌਸਮ ਤੇ ਨਿਰਭਰ ਕਰਦਾ ਹੈ।
ਮੁੰਗੀ ਦੀ ਫਸਲ ਵਿਚ ਬੂਟੇ ਖੱਟੇ ਹੋ ਰਹੇ ਹਨ, ਅਤੇ ਫਲੀਆਂ ਵੀ ਖੱਟੀਆ ਹੋ ਰਹੀਆਂ ਹਨ ਕੀ ਕੀਤਾ ਜਾਵੇ । ?
(en)
ਝੋਨੇ ਦੀ ਪਨੀਰੀ ਪੀਲੀ ਪੈ ਰਹੀ ਹੈ ਜੀ ਇਸਦਾ ਕੋਈ ਉਪਾਅ ਦੱਸੋ ?
(en)
Haryana
ਝੋਨੇ ਦੀ ਪਨੀਰੀ ਵਿੱਚ ਪੀਲਾਪਣ ਆਉਣ ਦਾ ਮੁੱਖ ਕਾਰਣ ਮੈਗਨੀਸੀਅਮ ਅਤੇ ਆਈਰਨ ਦੀ ਕਮੀ ਹੁੰਦਾ ਹੈ । ਫੰਗੀਸਾਈਡ , ਪਦਾਨ ਵਰਗੀਆ ਖਾਦਾਂ ਪਾਉਣ ਨਾਲ ਇਹ ਕਮੀ ਦੂਰ ਨਹੀਂ ਹੁੰਦੀ ਇਹ ਪੀਲਾਪਣ ਦੂਰ ਕਰਨ ਲਈ ਉਸ ਉੱਪਰ ਮੈਗਨੀਸ਼ੀਅਮ ਸਲਫੇਟ ਜਾਂ ferrous sulphate ਦੀ ਸਪਰੇਅ ਕਰੋ।
10 ਕਿੱਲੇ ਮੱਕ ਦਾ ਆਚਾਰ ਪਾਉਣਾ ਜੀ।ਕਿੰਨਾ ਟੋਆ ਤਿਆਰ ਕਰੀਏ ਜੀ ?
(en)
makki de achar paun de lyi ihh toya makki te nirbhar krda hai...ki uss di growth kinni k hai ate kinna uss da chaara bn reha hai..jekar toyea vadda putt lya janda hai tan kyi vaar usde vich hwaa pain kaarn achaar khraab hon da khatra vadh janda hai...
sir anar da baag ik ekd ch lgona kdon sahi time a university wlon esta kinni subcidys a sir kehdi vrerty lgaya jo wadh jhad dava ta vdya qulty de hova or sir koi new fruat jo punjab ch ho skda hova or wadhya profit dava or osta subcidys vgera detail dyo sir ?
(en)
Air layring aap tour te varkha rutt te november-dasamber vich kiti jandi hai. anar de podhe aam tour te bsant ( february-march) te july-auguest maheene vich ushann te up-ushan khetra vich lgaye jande hun.iss di subsidy di jaankari tuc apne jile de KVK de baghbaani department ton lai skde ho.iss dia kyi kisma hnn jiwe ki BHAGWA, GANESH, KANDHARI, etc... anar ton bina tuc guava, grapes, kinnow, lemon etc. da baag v lgaaa skde ho.
majh piccha dekha rahi Hai hall daso ?
(en)
chaare layi makkchari da Kehra beej best aa ?
(en)
Maharashtra
PMH 1 ,PMH2 ,PMH9, BULAND, PARBHAT, DKC9108 ,J 1006 ,Pioneer 39V92 & 30R77, Pro Agro 4640 etc. the seed rate of maize is 7-8 kg per acre.
ਅਸੀ ਇੱਕ ਏਕੜ ਨਰਮਾ ਬੀਜੀਆ ਆ ਰਾਸੀ 605 ਮਿਤੀ 14. 5.17 ਜਮੀਨ ਵਿੱਚ ਨਦੀਨ ਬਹੁਤ ਜਿਆਦਾ ਉੱਗ ਰਹੇ ਹਨ ਖਾਸ ਕਰ ਖੱਬਲ ਉਗਦਾ ਅਾ. ਨਰਮਾ ਵੀ ਵਧੀਆ ਹੋਵੇ ਤੇ ਨਦੀਨਾ ਦਾ ਵੀ ਨਾਸ ਹੋ ਜਾਵੇ ਕੁਝ ਹੱਲ ਦੱਸੋ ਕਿ ਕਿਤਾ ਜਾਵੇ ਜੀ ਕੋਈ ਰੇਹ ਸਪਰੇ ਦੱਸੋ
(en)
Nadeena di roktham bijaayi ton 2 din pehla ja 2-3 din baad spray kr k kiti ja skdi hai..pr tuhaadi narme di bijaayi kiti nu 7 din ho chukke hnn..hun beej pungar k bahr aun lg jande hnn ..bijaayi ton pehla tuc 1 ltr stomp nu 150 ltr paani de vich paa k prati acre te spray kr skde c...hun koi v nadeen nashak spray krn ton parhej kro kyuki iss nal fasal nu nuksaan ho skda hai...godi kr k kakha nu htaa skde ho
thanku ji
ਝੋਨੇ ਦੀ ਪਨੀਰੀ 27p 31ਭਿਉਂ ਕੇ ਬੀਜਿਆ ਜਾਵੇ ਜਾਂ ਸੁੱਕੇ ਬੀਜ ਦਾ ਛਿੱਟਾ ਦਿੱਤਾ ਜਾਵੇ ।ਇਸ ਦੀ ਬਿਜਾਈ ਦਾ ਸਮਾਂ ਕਦੋਂ ਤਕ ਹੈ। ਇਸਦਾ ਬੀਜ ਇਕ ਏਕੜ ਵਿਚ ਕਿੰਨਾਂ ਅਤੇ ਕਿੰਨੇ ਮਰਲੇ ਵਿੱਚ ਬੀਜਣਾ ਹੈ । ਇਸਦੀ ਪਨੀਰੀ ਮੁੱਖ ਖੇਤ ਵਿੱਚ ਸੰਘਣੀ ਜਾ ਥੋੜੀ ਵਿਰਲੀ ਲਗਾਉਣੀ ਚਾਹੀਦੀ ਹੈ ਅਤੇ ਬਿਮਾਰੀਆਂ ਦੇ ਹਮਲੇ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ।ਆਪ ਦੀ ਬਹੁਤ ਮਿਹਰਬਾਨੀ ਹੋਵੇਗੀ ?
(en)
Haryana
ਇਸ ਕਿਸਮ ਦਾ ਝਾੜ 27-28 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਸ ਦੀ ਪਨੀਰੀ ਲਈ 6-7ਕਿਲੋਗ੍ਰਾਮ ਬੀਜ ਕਾਫੀ ਹੁੰਦਾ ਹੈ । 25 ਮਈ ਤੋਂ ਪਹਿਲਾਂ ਪਹਿਲਾਂ ਇਸ ਦੀ ਪਨੀਰੀ ਲਗਾ ਦਿਓ। ਬੀਜ ਬੀਜਣ ਤੋਂ ਪਹਿਲਾਂ 12 ਘੰਟੇ ਲਈ ਬੀਜ ਨੂੰ ਪਾਣੀ ਵਿੱਚ ਭਿਓ ਕੇ ਰੱਖੋ ਤਾਂ ਜੋ ਉਹ ਵਧੀਆ ਪੁੰਗਰਣ ।ਅਗਲੇ ਦਿਨ ਬੀਜ ਨੂੰ ਸੁਕਾ ਕੇ ਬਣਾਈਆ ਹੋਈਆ ਕਿਆਰੀਆ ਦੇ ਵਿੱਚ ਛਿੱਟਾ ਦੇ ਦਿਓ। ਇੱਕ ਕਿੱਲੇ ਦੀ ਪਨੀਰੀ ਲਈ 3 ਮਰਲੇ ਥਾਂ ਕਾਫੀ ਹੁੰਦਾ ਹੈ । ਪਨੀਰੀ ਦੇ ਬੀਜਾਂ ਦਾ ਬਾਕੀ ਦੀਆ ਫਸਲਾਂ ਵਾਗੂੰ ਹੀ ਛਿੱਟਾ ਦਿਉ ਜਿਆਦਾ ਵਿਰਲਾਪਣ ਨਾ ਰੱਖੋ। ਇਸ ਵਿੱਚ ਵੀ ਬਾਕੀ ਦੇ ਝੋਨੇ ਦੀ ਕਿਸਮਾਂ ਵਾਲੀਆ ਬਿਮਾਰੀਆ ਹੀ ਆਉਦੀਆ ਹਨ ਜਿਵੇਂ ਕਿ hopper, wilt , ਪੱਤਾ ਲਪੇਟ ਸੁੰਡੀ , ਜੜਾਂ ਦਾ ਦਾ ਕੀੜਾ , ਜੜ ਗਲਣ ਆਦਿ ਬਿਮਾਰੀਆ ਆਉਦੀਆ ਹਨ।
ਇਸ ਤਰ੍ਹਾਂ ਦੀ ਪਨੀਰੀ ਦਾ ਕੋਈ ਹਲ ਦੱਸੋ ?
(en)
tuhaadi paneeri de vich nitrogen di ghat aa rhi aa...Is vich 4 kg urea ate 3-4 kg DAP prati kanal. de hissab nal paaunde rho ate paani lgaunde rho...hor koi v dwayi paun ton parhej kro..paneeri hari honi shuru kr dewegi...Iston ilaava subah shaam paani lao ate paani nu ikk sire ton laa k duje sire di bahr kadhde rho...iss da matlb ih hai ki garm paani nu thande paani nal filter krde rho..paneeri hari ho jawegi...
ਕਣਕ ਬੀਜਣ ਵੇਲੇ ਡੀਏਪੀ , ਪੋਟਾਸ਼ ਤੇ ਯੂਰੀਆਂ ਪਾਈ ਸੀ ਹੁਣ ਝੋਨੇ ਵੇਲੇ ਵੀ ਪਾ ਸਕਦੇ ਹਾਂ ?
(en)
jhone de lyi jyaada khaad di lod paindi hai.kanak de vich Payi DAP da asar kanak lai laindi hai ate jhone de lyi uss khet vich dubaara DAP pauni painde haijhone de wdia jhaad lyi jhone de vich 25-30 kg DAP ,110-130 kg urea ate 25-35 kg potash paauni paindi hai tan jo jhone da wdia jhaad mil ske...
10 din ho gye paneeri biji nu hun kehdi khaad payie ?
(en)
hun koi wall khetti da time hai ji hai ta dsso ji ?
(en)
generally asking as I am a marginal farmer and first timer if I grow fodder after this paddy season will it be a good option for more income.i am having 3.5 acres and I lives in a town which is 12 km away from my fields. One of my friend who is in dairy business and have buffaloes in town he says rather then going for regular crops I should try fodder which gives daily income.please guide me will it be a good option to go with this ?
(en)
may month me kon sa phasal uagaya jata hai ?
(en)
ਭਿੰਡੀ ਤੇ ਯੂਰਿਆ ਦੀ ਘੋਲ ਕੇ ਸਪਰੇ ਕਰ ਸਕਦੇ ਹਾ ਫਲ ਚਕੋਣ ਵਾਸਤੇ ?
(en)
urea paude de upper lgge fla de akar nu lamba ate motta. krn de vich faidemand howegi...ate paude di growth krwaegi...nwe fal liyaun de lyi pehla paudya da sehatmand hona jruri hai ...iss lyi paudya upper tuc iss di spray kr skde ho.
TR 81 baare puri jankari deo ?
(en)
Maharashtra
es kisam da jhad 30-32 quaintal prati acre hunda hai. eh halkiya jameena ate 2 number pani vich lgon yog kisam hai.TR 81 jhone diya private ate hybrid kisma hun.is di paneeri tusi 15-20 may to lga sakde ho.eh PAU walo sifarish kiti gayi kisam nai hai.
ਐਲੋਵੀਰਾ ਦੀ ਖੇਤੀ ਅਤੇ ਮੰਡੀਕਰਨ ਬਾਰੈ ਜਾਣਕਾਰੀ ਚਾਹੁੰਦਾ ਹਾ ?
(en)
Maharashtra
ਐਲੋਵੀਰਾ ਦੀ ਖੇਤੀ ਵਿੱਚ ਮਜਦੂਰੀ , ਖੇਤ ਤਿਆਰੀ , ਖਾਦ ਆਦਿ ਜੋੜਕੇ ਪਹਿਲੇ ਸਾਲ ਇਹ ਖਰਚ 50000 ਰੁਪਏ ਪਹੁੰਚ ਜਾਂਦਾ ਹੈ । ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ । ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ।ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ । ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ । ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ । ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ । ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ । ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ । ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ । ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ । ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ । ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ । ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ । ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ । ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ।ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ । ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ । ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ । ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ । ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ । ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ । ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ । ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ । ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ । ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ । ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ । ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ । ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ । ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ । ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ । ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ। ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ।ਲੇਕਿਨ , ਜੇਕਰ ਤੁਸੀ ਆਪਣੇ ਆਪ ਦਾ ਜੂਸ ਬਿਜਨਸ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀ 7 ਤੋਂ 8 ਲੱਖ ਰੁਪਏ ਦੇ ਇੰਨਵੇਸਟਮੇਂਟ ਨਾਲ ਇਸਨੂੰ ਸ਼ੁਰੂ ਕਰ ਸੱਕਦੇ ਹੋ ।ਰੋਜ 150 ਲਿਟਰ ਜੂਸ ਤਿਆਰ ਕਰਨ ਦੀ ਸਮਰੱਥਾ ਦੀ ਮਸ਼ੀਨ ਦੀ ਬਾਜ਼ਾਰ ਵਿੱਚ ਕੀਮਤ ਲੱਗਭੱਗ 7 ਲੱਖ ਰੁਪਏ ਹੈ । ਇੱਕ ਲਿਟਰ ਜੂਸ ਬਣਾਉਣ ਵਿੱਚ ਲਗਭਗ 40 ਰੁਪਏ ਦਾ ਖਰਚ ਆਉਂਦਾ ਹੈ । ਜੇਕਰ ਇਸ ਜੂਸ ਨੂੰ ਸਿੱਧੇ ਬਿਨਾਂ ਕਿਸੇ ਬਰਾਂਡ ਨੇਮ ਦੇ ਕੰਪਨੀਆਂ ਨੂੰ ਸਪਲਾਈ ਕਰੀਏ ਤਾਂ ਇਸਦਾ ਮੁੱਲ 150 ਰੁਪਏ ਪ੍ਰਤੀ ਲਿਟਰ ਮਿਲਦਾ ਹੈ । ਅਜਿਹੇ ਵਿੱਚ ਤੁਸੀ ਰੋਜ 22500 ਰੁਪਏ ਦਾ ਜੂਸ ਤਿਆਰ ਕਰ ਸਕਦੇ ਹੋ ।ਰਾਜਸਥਾਨ ਦੀ ਇੱਕ ਕੰਪਨੀ ਗ੍ਰੋ -ਫਰਦਰ (grow further ) ਇੱਕ ਅਜਿਹੀ ਕੰਪਨੀ ਹੈ ਜੋ ਦੇਸ਼ ਭਰ ਦੇ ਕਿਸਾਨਾਂ ਦੇ ਨਾਲ ( ਜੋ ਇਛੁਕ ਹੋਣ ) ਕਾਂਟਰੇਕਟ ਫਾਰਮਿੰਗ ਕਰ ਰਹੀ ਹੈ ।
thanku ji
PR 121 ਦੇ ਬੀਜ ਨੂੰ ਸੋਧ ਕਰਨ ਲੲੀ ਕਿਹੜੀ ਦਵਾੲੀ ਵਿੱਚ ਭਿੳਂ ਕੇ ਰੱਖਣਾ ਪੈਂਦਾ ਹੈ?
(en)