Punjab
Search
ਮੱਕੀ nu ਸੁੰਡੀ pe gyi a ji.ajee ਜੜ vich lagi a ji holi holi upar ਛੱਲੀ val nu pe rhi a ji.koi sprey dsoo ji ya koi paani laa ke vch koi dvayi shatta de dyiye ?
(en)
tuci makki vich coragen @40 ml per 60-80 litre of water per acre de hisab nal spray karo.
11 21 de paneeri lae kehdi quality best ha jive ds farm karnal sab to vadiia kihria a ?
(en)
tuci 1121 da seed panjab agriculture university, ludhiana aate karnal seeds to v lae sakde ho.
Sahiwal cow bare jankari deyo ji ?
(en)
sahiwal cow di puri jankari tusi app vich livestock wale section vicho le sakde ho . aap vich livestock>>cow>>sahiwal te click karo.
भैंस सूखा दाना खा जाये, तो क्या करें जब अफारा हो जाये तो ???
(en)
narme nu pehlan pani kdon lae a ji ?
(en)
Haryana
narme nu pehla pani 4-6 hafte bad lagda hai g .
please provide me information regarding black rice ?
(en)
Maharashtra
Black rice is grown in Assam and Madhya Pradesh. This is an organic variety which can be found in those areas only.
whar about marketing of black rice
1401 mushl di pneeri nu jhande rog to kiwe bchaya jave ?
(en)
ਗੁਆਰਾ ਕਰੜਾ ਹੋ ਗਿਆ ਜੀ 7-8 ਦਿਨ ਹੋਗੇ ਅੱਧਾ ਬਹਰ ਆਇਆ ਬਾਕੀ ਆਜੂਗਾ ਜੀ ?
(en)
Maharashtra
ਜਿਹੜਾ ਗੁਆਰਾ ਬਾਹਰ ਨਹੀ ਆਇਆ ਜਾ ਉਸਦਾ ਫੁਟਾਰਾ ਜ਼ਮੀਨ ਦੇ ਅੰਦਰ ਹੋਇਆ ਤਾ ਉਹੋ ਬਾਹਰ ਆਵੇਗਾ ਜੇ ਉਸਦਾ ਫੁਟਾਅ ਨਹੀਂ ਹੋਇਆ ਤਾਂ ਬਾਹਰ ਨਹੀਂ ਆਏਗਾ।
ਝੋਨੇ ਦੀ ਪਨੀਰੀ ਤੇ ਡੀ ੲੇ ਪੀ ,ਯੂਰੀਅਾ,ਪੋਟਾਸ ਅਤੇ ਜਿੰਕ ਦਾ ਘੋਲ ਬਣਾ ਕੇ ਛਿੜਕਾਅ ਕਰ ਸਕਦੇ ਹਾਂ ?
(en)
Haryana
ਤੁਸੀਂ ਝੋਨੇ ਦੀ ਪਨੀਰੀ ਤੇ 5 ਗ੍ਰਾਮ zinc sulphate ਅਤੇ 10 ਗ੍ਰਾਮ ਯੂਰੀਆ ਪ੍ਰਤੀ ਲੀਟਰ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋਂ ਪਰ ਤੁਸੀਂ ਡੀਏਪੀ ਤੇ ਪੋਟਾਸ਼ ਨਹੀ ਕਰ ਸਕਦੇ।
mere kol Hari mirch lgi hoyi AA us nu leaf curl ho gya hai sare patte ikathe ho Gaye..us Da hal DSO g ?
(en)
tuci leaf curl vaste Rogor 30EC @250 ml ja acephte 75 SP @600-800 gram per acre de hisab nal spray kar sakde ho. is nal eh proublam thik ho javegi .
which is the best treatment for stem borer in paddy ?ferterra / padan / regent like granules or foiler sprey like corazen / regent / fame ?? one more qustion : is granule insecticide right treatment for leaf folder ?
(en)
Haryana
you should use both type formulation, liquid and granule for stem borer and leaf folder.fame @20 ml coragen @60 ml per 100 liter of water per acre. and padan @5 kg per acre.
eh ki problem aa dekh k hall daso ?
(en)
mircha vich virus di shikayat hai tuc es vaste Rogar @250ml ja acephate 600-800 gram per 100 litre of water per acre de hisab nal spray kro.
jhone di paniri khati hundi hai vicho .vicho ?
(en)
Maharashtra
tuc jhone vich 10 gram ferrous sulphate and 5 gram zinc sulphate per litre of water de hisab nal 2 spray kro atte ehe spray hafte de gap te karo.
Can I spray nomini gold or other with ferrous sulphate. paneeri is showing little growth?
(en)
Maharashtra
if rice seedling(paneeri) is showing slow growth then you should spray 10 gram ferrous sulphate and 5 gram zinc sulphate per litre of water .
Paddy vich dilla bhout hunda hai. Any best remedy for dilla in paddy ?
(en)
Maharashtra
tuci paddy vich butachlor 50 EC @1200 ml 60 kg sand vich mix karke shhita de sakde ho.
dr Dalal ghol di spary kdo start karni aa narme uper ?
(en)
ihh spray pehla paani lgaun ton baad kro .kyuki uss sme jo paaani lgaun ate urea paaun ton baad kite v ghat vikaas hunda hai ja peelapan reh janda hai tan uss sme ihh wdia kam krdi hai..uss sme iss di foliar spray karan nal narma bhut teji nal vadh da hai.
ਪਨੀਰੀ ਖਰਾਬ ਹੋ ਰਾਹੀ ਹੈ 118 212 ਜੀ ਜਿੰਕ ਤੇ ਮੈਗਜੀਨ ਦੀ ਸਪਰੇ ਵੀ ਕਰ ਤੀ ਏਦਾ ਕੋਈ ਹੱਲ ਦੱਸੋ ?
(en)
Haryana
ਤੁਸੀਂ ਪਨੀਰੀ ਵਿੱਚ 5 ਗ੍ਰਾਮ ਜਿੰਕ ਸਲਫੇਟ ਅਤੇ 10 ਗ੍ਰਾਮ ferrous sulphate ਪ੍ਰਤੀ ਲੀਟਰ ਦੇ ਹਿਸਾਬ ਨਾਲ ਦੋ ਸਪਰੇਅ ਕਰੋ ਅਤੇ ਇੱਕ ਹਫਤੇ ਦੇ ਅੰਤਰਾਲ ਤੇ ਕਰੋ।
ਯੂਰੀਆਂ, ਡੀਏਪੀ, ਪੋਟਾਸ਼ ਝੋਨਾ ਲਾਉਣ ਤੇ ਪਹਿਲਾ ਪਾਈਏ ਜਾ ਬਾਅਦ ਵਿੱਚ ?
(en)
narma beje 22 din ho gye ic nu kdon pani lae a nle khadh pani toh badh kehre pae a ?
(en)
Haryana
tuci narme vich paani 4-6 hafteya bad lao aate es to baad 50kg urea da shhitta deo .
118,212ਪਨੀਰੀ ਵਿੱਚ ਵਿੱਚ ਸੁਕ ਰਾਹੀ ਆ ਕੋਈ ਹੱਲ ਦੱਸੋ ਮਿੱਕ ਜਿਂਕ ਤੇ ਮੈਗਨੀਸੀਅਮ ਦੀ ਵੀ ਸਪਰੇ ਕਰ ਤੀ 18ਦਿਨ ਦੀ ਪਨੀਰੀ ਆ ?
(en)
Haryana
ਤੁਸੀਂ ਪਨੀਰੀ ਵਿੱਚ 5 ਗ੍ਰਾਮ ਜਿੰਕ ਸਲਫੇਟ ਅਤੇ 10 ਗ੍ਰਾਮ ferrous sulphate ਪ੍ਰਤੀ ਲੀਟਰ ਦੇ ਹਿਸਾਬ ਨਾਲ ਦੋ ਸਪਰੇਅ ਕਰੋ ਅਤੇ ਇੱਕ ਹਫਤੇ ਦੇ ਅੰਤਰਾਲ ਤੇ ਕਰੋ।
jado Koi Bache Yaa Katte 1 Saal de ho Jande Hun taa ohna nu koi injection bgara vv lwana chaheda? pls jankari deo deatale ch?
(en)
Rajasthan
jekar us nu poori diet sahi mil rahi hai ta fir koe jaruurat nai. osdi khurak sahi raho.
ਸਾਡੀ 8 ਏਕੜ ਜ਼ਮੀਨ ਵਿੱਚ ਜਦੋਂ ਵੀ ਕਣਕ ਅਤੇ ਝੋਨਾ ਪੱਕਣ ਤੇ ਆਉਂਦੇ ਹਨ ਤਾਂ ਫ਼ਸਲ ਜੜ੍ਹਾਂ ਸਡਨ ਲੱਗ ਜਾਂਦੀ ਹੈ ਹਰ ਵਾਰ ਇਸ ਤਰਾਂ ਹੀ ਹੁੰਦਾ ਹੈ।ਜਿਸ ਨਾਲ ਫ਼ਸਲ ਦਾ ਝਾੜ ਘੱਟ ਜਾਂਦਾ ਹੈ। ਸਰ ਜੀ ਉਸ ਵਿਚ ਕਿਸ ਚੀਜ ਦੀ ਘਾਟ ਹੈ ਕਿਰਪਾ ਕਰਕੇ ਜਾਣਕਾਰੀ ਦਵੋ ਜੀ ?
(en)
ਜੇਕਰ ਜ਼ਮੀਨ ਜਿਆਦਾ ਡਾਕਰ ਹੈ ਤਾਂ ਉਸ ਵਿੱਚ ਜੜਾਂ ਸੜਨ ਦਾ ਕਾਰਨ ਇਹ ਹੁੰਦਾ ਹੈ ਕਿ ਉਸ ਵਿੱਚ ਨਮੀ ਜਿਆਦਾ ਰਹਿੰਦੀ ਹੈ ਅਤੇ ਉਸ ਦੇ ਵਿੱਚ ਫੰਗਸ ਬਣ ਜਾਂਦੀ ਹੈ ਜਿਸ ਨਾਲ ਜੜਾਂ ਗਲਣੀਆ ਸ਼ੁਰੂ ਹੋ ਜਾਂਦੀਆ ਹਨ । ਝੋਨਾ ਜਾਂ ਕਣਕ ਜਦੋਂ ਪੱਕਣ ਦੇ ਨੇੜੇ ਹੋਵੇ ਤਾਂ ਉਸ ਸਮੇਂ ਪਾਣੀ ਲਾਉਣ ਦਾ ਫਾਸਲਾ ਵਧਾ ਦੇਣਾ ਚਾਹੀਦਾ ਹੈ । ਇਸ ਨਾਲ ਝੋਨੇ ਦੇ ਵਿੱਚ ਹੋਪਰ ਦੀ ਸ਼ਿਕਾਇਤ ਵੀ ਨਹੀਂ ਆਉਦੀ ਅਤੇ ਇਸ ਮੁਸ਼ਕਿਲ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ 500 ਗ੍ਰਾਮ SAAF ਨੂੰ 7-10 ਕਿਲੋਗ੍ਰਾਮ ਮਿੱਟੀ ਜਾਂ ਰੇਤ ਵਿੱਚ ਮਿਲਾ ਕੇ ਖੇਤ ਵਿੱਚ ਪਾ ਸਕਦੇ ਹੋ । ਇਸ ਨਾਲ ਜੜ ਗਲਣ ਨੂੰ ਰੋਕਿਆ ਜਾ ਸਕਦਾ ਹੈ।
ਇਸ ਰੋਗ ਦੀ ਰੋਕਥਾਮ ਦੇ ਲਈ ਪਨੀਰੀ ਲਗਾਉਣ ਦੇ ਸਮੇਂ bavistin ਦੇ ਘੋਲ ਵਿੱਚ ਪਨੀਰੀ ਦੀਆਂ ਜੜਾਂ ਨੂੰ ਡਬੋ ਕੇ ਬੀਜੋ। ਇਸ ਤੋ ਬਾਅਦ ਤੁਸੀਂ ਪਨੀਰੀ ਨੂੰ ਮੁੱਖ ਖੇਤ ਵਿੱਚ ਲਗਾਉਣ ਦੇ ਸਮੇਂ ਇਸ ਦੇ ਵਿੱਚ ਜਦੋ ਝੰਡਾ ਰੋਗ ਬਨਣਾ ਸ਼ੁਰੂ ਹੋ ਜਾਂਦਾ ਹੈ ਉਸ ਸਮੇਂ ਇਸ ਦਵਾਈ ਨੂੰ ਪਾ ਸਕਦੇ ਹੋ।
Punjab
ਸਰ ਜੀ ਜਾਣਕਾਰੀ ਲਈ ਬਹੁਤ ਸ਼ੁਕਰੀਆ।ਜਿਹੜੀ ਤੁਸੀਂ saaf ਦਵਾਈ ਬਾਰੇ ਦੱਸਿਆ ਹੈ,ਇਹ ਦਵਾਈ ਕਿਸ ਵੇਲੇ ਪਾਉਣੀ ਹੈ ?
csr 30 paddy de bare daso ?
(en)
Ganne me acchi growth ke liye kya dale.. Dhanzyme Gold sahi rhega ya Biovita X. ?
(en)
Maharashtra
yeh dono hi best han tuc jeda marji kar sakde ho . dhanzyme gold di dose 250ml te biovita X di dose 200 ml per 100 litre of water pe acre.
121 ਜੀਰੀ 30 ਜੁਨ ਤੌਂ ਲਾ ਸਕਦੇ ਆ ਜਾਂ ਪਹਿਲਾ ਲਾਈਏ ?
(en)
Punjab
15 June ton baad jadon marji laga sakde ho Ji. 140 din di fasal hai
Please provide information regarding other breeds of indian cow like Red Sindhi, Kamlesh n& others. ?
(en)
Maharashtra
Red Sindhi is a reputed heat tolerant milch cattle breed originating from Sindh province of Pakistan. The breed is also known as “Malir”, “Red Karachi” and “Sindhi”. It is considered that breed is evolved from Las Bela cattle of Bela, Baluchistan. The breed is of distinct red colour and darker than Sahiwal. Red shades vary from dark red to dim yellow but most commonly, the animals are dark red. Occasionally small white patches are seen in dewlap and forehead. Horns are thick at the base and emerge laterally and curve upward. The Red Sindhi breed has a very high genetic potential for milk production and comparable with Sahiwal. In India, the animals of the breed are not available in field condition. The milk yield of the cattle ranges from 1100 to 2600 kg per lactation with an average yield of 1840 kg per lactation. Fat percentage in the milk varies from 4 to 5.2% with an average of 4.5%. for more information you can click on livestock >>cow section and read in details other breed of cows.
ਕੀ ਕਮਜੋਰ ਜਮੀਨ ਵਿੱਚ ਝੋਨੇ ਦੀ ਮੁੱਛਲ ਬਾਸਮਤੀ 1401 ਕਿਸਮ ਲਾ ਸਕਦੇ ਹਾ । ?
(en)
Haryana
ਕਮਜ਼ੋਰ ਜ਼ਮੀਨਾਂ ਵਿੱਚ ਪਾਣੀ ਦੀ ਮੁਸ਼ਕਿਲ ਆਉਦੀ ਹੈ ਇਸ ਲਈ ਤੁਸੀ ਇਸ ਵਿੱਚ ਬਾਸਮਤੀ ਝੋਨਾ ਨਾ ਲਗਾਓ।
jhone lyi zinc jhona lgon toh pehla payi ja skdi a ja jhona lga k suttni chaidi a ?
(en)
je kar tuhadi jamin ch zinc di ghat hai ta fer tuhanu 25 kg zinc sulphate heptahydrate (21%) ja 16 kg zinc sulphate mono hydrate (33%) per acre de hisab nal chhata kadu karan vele deo. je zinc ghat transplanting to bad aandi hai ta same dose di varto karo.
which foliar spray shall I use for best growth of paneeri. it is not fully green. ?
(en)
Haryana
you should spray ferrous sulphate 10gram per litre and 5 gram zinc sulphate per liter, at least 2 times at weekly interval.
paneeri vich nik suk bhout grow Kitta hai. koi dawayi daso,paneeri nu koi nuksan na hove ?
(en)
eh boota Kahda hai g? jo fall lgya ish boote nu ki oh khaan yog hai ja nae. pls tell us about this plant in detail ???
(en)
eh phalsa name da plant hai. eh garmiya da faruit hai.isnu punjab, hareyana , utaar pardesh te itho de nede de area vich ugaeya janda hai. eh tohanu nede di kise vaddi nursury to mil sakde hai.
paddy ch zinc har year meanig har var paddy lon te pauni chahidi a g or ek var pa k 2year tak chldi a plz daso ?
(en)
Haryana
paddy vich zinc har saal pa sakde ho 25 kg zinc sulphate (21%), es nal paddy di growth changi hundi hai.
jado kank ch DAP paai a tn os ton bad paddy ch v DAP pauni chahidi a g ?
(en)
Punjab
bilkul nahin pauni Ji
Maharashtra
jekar jemaan halkia hann tan DAP jrur hundi hai pauni kyuki jhone nu vadhn de lyi jyaada upjaaupn di lod hundi hai.jekar jameena bhaaria hn tan tuc DAP paun ton parhej kr skde ho
betel bakri rakhan de slah lani ha ?
(en)
Maharashtra
bakri palan duth ate meett doha lai bohat hi lahe vand soda hai ik vadiah kisam di tandrust bakri 15- 20 hjar tak mil jandi hai jo din vich 3.50 kg tak duth dindi hai jis nal ik sal vich 35- 40 hajar tak di amdan ho jandi hai ik tandrust bakri saal vich 3-4 bache de dindi hai jis nal asi apne vpar nu bohat hi teji nal vda sakde ha ate je ashi gal kria meet lai ta 4-5 mhine de bakre sanu 4-5 hajar tak mil jande han jo ke thik sanbh sambhal ate sahi khurak nal bohat hi jald krib 11-12 mhineah vich 45 to 50 kg tak de ho jande han. is da meet 350- 400 rs tak vikda hai so meet vich vi eh bohat hi lahe vand hai. sabh to vadi gal eh hai ke baki janvara de mukable eh nu bimari bohat ghatt lagdi hai.
stevia d MDS 13,14 KISAM KITHO MIL SAKDI HAI?
(en)
Maharashtra
tuc stevia di kisama vare punjab agriculture university to ja anpe lage kise kisan jo stevia di kheti kar hai to pta kar sakde ho.
eh karele te Simhla mirch nu ki problem aa koi hall daso ?
(en)
mircha vich virus di shikayat hai tuc es vaste Rogar @250ml ja acephate 600-800 gram per 100 litre of water per acre de hisab nal spray kro. jekar pattya de vich gaala v pai reha hai tan uss upper 250 gm ridomilgold ja 400 gm M-45 nu 150 liter paani vich paa k prati acre te spray karo.
ਝੋਨੇ ਦੀ ਪਨੀਰੀ ਪੀਲੀ ਹੋ ਗਈ ਇਸ ਦਾ ਕੋਈ ਹੱਲ ਦਸੋ ?
(en)
Maharashtra
ਤੁਸੀਂ ਪਨੀਰੀ ਤੇਂ 10 ਗ੍ਰਾਮ farrous sulphate ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਹਫਤੇ ਦੇ ਅੰਤਰਾਲ ਤੇ ਛਿੜਕਾਅ ਕਰੋ।
ਮੇਰੀਆ ਤਿੰਨ ਗਾਵਾਂ ਨੂੰ brucellosis ਹੋ ਗਿਆ ਹੈ ਇਸ ਦਾ ਕੀ ਇਲਾਜ ਹੈ ?
(en)
Rajasthan
ਇਹ ਬਹੁਤ ਖਤਰਨਾਕ ਬਿਮਾਰੀ ਹੈ । ਸਭ ਤੋਂ ਪਹਿਲਾਂ ਤੁਸੀ ਪ੍ਰਭਾਵਿਤ ਗਾਵਾਂ ਨੂੰ ਵਾੜੇ ਵਿੱਚੋ ਕੱਢ ਕੇ ਅਲੱਗ ਬੰਨ ਲਓ । ਤੁਰੰਤ ਨੇੜੇ ਦੇ ਵੈਟਨਰੀ ਡਾਕਟਰ ਨੂੰ ਚੈਕ ਕਰਵਾਓ ਤਓ ਜੋ ਸਹੀ ਇਲਾਜ ਹੋ ਸਕੇ । ਇਸ ਤਰਾਂ ਸਹੀ ਇਲਾਜ ਨਹੀ ਦੱਸਿਆ ਜਾ ਸਕਦਾ ਕਿਉਕਿ ਪਸ਼ੂ ਨੂੰ ਦੇਖ ਕੇ ਹੀ ਦੱਸਿਆ ਜਾ ਸਕਦਾ ਹੈ।
tulsi kheti zmeen da sara poshik tat choose lndi ha ta zmeeen banjr ho jndi a ha? punjab vich tulsi nu ja tulsi da tale kadh ka kitha vach skda a ?
(en)
Maharashtra
iho ja kuj v nai hai ki tulsi di kheti krn nal jameen banjar ho jandi hai ja uss da upjaupan khatam ho janda hai. iss di marketing medicinal companies de through kr skde ho.
27 p 31ਦੀ ਪਨੀਰੀ ਦਾ ਬੀਜ ਭਿਉ ਕੇ ਦੁਪਹਿਰ ਵੇਲੇ ਕਿਆਰੀਆਂ ਚ ਖਿਲਾਰ ਤਾ ਧੁੱਪ ਕਰਕੇ ਮਿੱਟੀ ਗਰਮ ਸੀ ਉਗਰਿਆ ਨਹੀ 5 ਦਿਨ ਹੋ ਗਏ ਬੀਜ ਸਹੀ ਲੱਗਦੇ ਨੇ ਹੱਲ ਦੱਸੋ ਬੀਜ ਵੀ ਮਹਿੰਗਾ ਸੀ ?
(en)
ਅਸੀ ਗਵਾਰਾ ਬੀਜਿਆ ਸੀ 5 -6 ਦਿਨ ਹੋਗੇ ਜੀ ਖੇਤ ਖੂਸ਼ਕ ਹੋ ਗਿਆ ਸੀ ਗੂਆਰਾ ਘਟ ਨਿੱਕਲਿਆ ਹੈ ਜੀ ਹਲ ਦਸੋ ?
(en)
ਗੁਆਰਾ ਪੂਰੀ ਵੱਤਰ ਤੇ ਬੀਜਣਾ ਚਾਹੀਦਾ ਹੈ ਤਾਂ ਜੋ ਖੇਤ ਵਿੱਚ ਸੋਕੇ ਦੀ ਮੁਸ਼ਕਿਲ ਨਾ ਆਵੇ ਅਤੇ ਗੁਆਰਾ ਨਿੱਕਲਣ ਤੇ ਥੋੜਾ ਲਾਈਮ ਲੈਂਦਾ ਹੈ । ਇਸ ਲਈ ਇੰਤਜ਼ਾਰ ਕਰੋ ਗੁਆਰਾ ਨਿੱਕਲ ਆਵੇਗਾ।
Punjab
kina k lim leda hai
1 acre cho main 5 feet miti chakwaye hain us nu poora upjaho banaun laye ki karna chaida hain ta joh pori fasal hove ?
(en)
Haryana
tuci zamin ch 10 to 12 tarali rudi di khad pao aate tuci dhaincha v beej sakde ho jhona lan to phela.
which foliar spray is best for 15 days old paneeri,still 2 inch tall pr126.zinc sulphate and magnese sulphate broad casted today.urea also 3 days b4.Can I spray 19:19:19 or 13:00:45
(en)
Maharashtra
you should spray ferrous sulphate 10 gram per litre of water and 5 gram zinc sulphate per liter of water , at least 2 times at weekly interval.
which company provide best brassisteriods. what is the use ?
(en)
Maharashtra
these are the growth hormones like gibbrelic acid and auxins...these are helpful to increase the length of the leaves and stems ..Although it may encourage cell division in the shoots, if it is inducing new ones, BR should generally inhibit cell division, as a sugar deficient plant is in no condition to expand.you can get these products by different dealers of your market.
ਗਾਂ ਦੇ ਮੂਤਰ ਦੀ ਸਪਰੇਅ ਪਨੀਰੀ ਤੇ ਕਰਨ ਦੇ ਕੀ ਫਾਇਦੇ ਹਨ ਤੇ ਪੱਠਿਆ ਤੇ ਕਰ ਸਕਦੇ ਹਾ ਇਹ ਕਿੰਨੇ ਲਿਟਰ ਪਾਣੀ ਵਿਚ ਪਾ ਕੇ ਕਰ ਸਕਦੇ ਹਨ? 15 ਮਰਲੇ ?
(en)
Rajasthan
ਗਾਂ ਦੇ ਮੂਤਰ ਦੀ ਸਪਰੇਅ ਤੁਸੀ ਕਰ ਸਕਦੇ ਹੋਂ ਜੀ । ਤੁਸੀ 20 ਲੀਟਰ ਪਾਣੀ ਦੇ ਵਿੱਚ 1 ਲੀਟਰ ਗਾਂ ਦਾ ਮੂਤਰ ਮਿਲਾ ਲਵੋ। ਇਸ ਨੂੰ ਤੁਸੀ ਸਪਰੇਅ ਦੀ ਤਰਾਂ ਪੱਠਿਆ ਤੇ ਛਿੜਕਾਅ ਕਰ ਦਿਓ।ਇਹ ਫਸਲਾ ਲਈ ਚੰਗੇ ਤੱਤਾਂ ਦੀ ਪੂਰਤੀ ਕਰਦੀ ਹੈ।
Punjab
answer plz
es tran pili ho rahi aa panri koi hal daso plz?
(en)
Maharashtra
tuci panneri te 10 gram farrous sulphate per liter of water de hisab nal weekly interval te spray karo.
ਗੰਨੇ ਦੇ ਪੱਤੇ ਉਪਰ ਦਾਗ ਬਣ ਰਹੇ ਹਨ । ਗੰਨੇ ਦੀ ਗਰੋਥ ਲਈ ਤੇ ਕਾਲੀ ਕੀੜੀ ਲਈ ਦਵਾਈ ਦੱਸੋ ?
(en)
Haryana
tuc kali kidi vaste 400 ml chlorpyriphos per 150-200 litre of water per acre de hisab anl kro.
ਨਰਮਾ ਇਸ ਤਰ੍ਹਾਂ ਕਿਉਂ ਹੁੰਦਾ ਹੈ ?
(en)
ਇਸ ਦੇ ਪੱਤਿਆ ਦੇ ਹੇਠਲੇ ਪਾਸੇ ਸੁੰਡੀਆ ਹੁੰਦੀਆ ਹਨ ਜੋ ਕਿ ਪੱਤਿਆ ਨੂੰ ਖਾ ਜਾਂਦੀਆ ਹਨ ਇਸ ਦੀ ਰੋਕਥਾਮ ਲਈ 250 ਮਿਲੀਲੀਟਰ quinalphos ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਮੈਂ ਦੋ ਏਕਡ਼ ਤੇ ਕੁਦਰਤੀ ਖੇਤੀ ਸੁਰੂ ਕਰਨੀ ਅਾ ਕਿਹਡ਼ੀ ਫਸਲ ਬੀਜਾਂ ਤੇ ਬੀਜ ਕਿਥੋਂ ਮਿਲਣਗੇ ਸਾਰੀ ਜਾਣਕਾਰੀ ਦੇਵੋ ?
(en)
ਪੰਜਾਬ ਵਿੱਚ ਆਰਗੈਨਿਕ ਖੇਤੀ ਕਰਨ ਲਈ ਤੁਸੀ ਇਹ ਦਿੱਤੇ ਹੋਏ 2 ਨੰਬਰਾਂ ਵਿਚੋ ਕਿਸੇ ਤੇ ਵੀ ਸੰਪਰਕ ਕਰ ਸਕਦੇ ਹੋਂ। ਇਹ ਤੁਹਾਨੂੰ ਸਹੀ ਜਾਣਕਾਰੀ ਉਪਲੱਬਧ ਕਰਵਾ ਦੇਣਗੇ ਤੇ ਟ੍ਰੇਨਿੰਗ ਬਾਰੇ ਵੀ ਦੱਸ ਸਕਦੇ ਹਨ। ਗੁਰਪ੍ਰੀਤ ਦਬੜੀਖਾਨਾ - 9915195062 ਅਤੇ ਅਸ਼ੋਕ ਕੁਮਾਰ-8427070875.
ਵੰਗੇ ਬੀਜੇ ਆ ਜੀ ਹੁਣ ਕੀ ਕਰ ਨਾ ਚਾਹੀਦਾ ?
(en)
25-30 ਕਿਲੋਗ੍ਰਾਮ ਯੂਰੀਆ ਸ਼ੁਰੂਆਤੀ ਸਮੇਂ ਦੇ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਅਤੇ ਪਾਣੀ ਲਗਾ ਦਿਓ। ਇਹ ਯੂਰੀਆ ਪੋਦਿਆ ਦੇ ਬਾਹਰ ਆਉਣ ਤੇ ਪਾਉਣੀ ਹੈ । ਇਸ ਤੋਂ ਇਲਾਵਾ 2 ਕਿਲੋਗ੍ਰਾਮ NPK 13:00:45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ । ਇਸ ਨਾਲ ਵੀ ਵਧੀਆ ਵਿਕਾਸ ਹੁੰਦਾ ਹੈ ਅਤੇ ਵੱਲਾਂ ਪੌਦਿਆ ਵਿੱਚ ਪੀਲਾਪਣ ਵੀ ਨਹੀ ਆਉਦਾ।
ਅਦਰਕ ਦਾ ਟਾਈਮ ਹੈ ਜੀ ਕਿਸ ਤਰਾਂ ਲਗਦਾ ਪੂਰੀ ਜਾਣਕਾਰੀ ਦਿਊ ਜੀ ?
(en)
ਇਹ ਟਾਈਮ ਅਦਰਕ ਦੀ ਬਿਜਾਈ ਲਈ ਸਹੀ ਨਹੀ ਹੈ ਕਿਉਕੀ ਅਦਰਕ ਦੀ ਬਿਜਾਈ ਅਪ੍ਰੈਲ ਦੇ ਅਖੀਰ ਤੋਂ ਲੈ ਕੇ ਮਈ ਦੇ ਪਹਿਲੇ ਹਫਤੇ ਕਰ ਦੇਣੀ ਚਾਹੀਦੀ ਹੈ।
Punjab
hello.g
ਬਾਈ ਜੀ ਮੈਨੂ ਵੀ ਜਾਣਕਾਰੀ ਚਾਹੀਦੀ ਹੈ 9814001984
ਧੰਨਵਾਦ ਜੀ ਡਾਕਟਰ ਸਾਹਿਬ
ਨਰਮੇ ਵਿੱਚ ਯੂਰੀਆ ਕਿੰਨੇ ਟਾਈਮ ਬਾਅਦ ਪਾਉਣੀ ਹੈ ਤੇ ਕਿੰਨੀ ਪਾਉਣੀ ਹੈ ਜੀ ?
(en)
Punjab
PAU da narme layi khadan da schedule. Narme te khadan di folliar spray v kiti ja sakdi hai... Dr. Dalal ghol de 6 spray kaafi hunde han
Punjab
PAU di sifarish Te Dr. Dalal ghol di sifarish
eh ki problem aa mirch nu kehri Sprey kriyea ?
(en)
Punjab
Calcium di kami hai ji
meri panri da vadha nhi ho raha koi hal das oh pili ho rahi aa maggin di sapry kar sakde aa
(en)
Maharashtra
panneeri vich iron di ghat hai te ate es vaste tuc 1 kg ferrous sulphate per 100 litre paani vich pa k prati acre te spray kro...iss ton illaav jithe paneeri ne vikaas ghat krya hai othe 3 kg urea ate 3-4 kg DAP growth de lyi prati kanal de hisaab na paa skde ho...iss nal paneeri da vikaas v howega...din de sme uss vich paani na khda hon deo iss nal paneeri machna shuru kr dindi hai kyuki din wele paani garm ho jandi hai....
Punjab
thnx g
Ganne me dhubb(धुबडा) kharptwaar ho gya h kon c spray krni chaye ?
(en)
Haryana
ganna agar aapne medo pe lgaya hai ton aap gromoxone ka sapray kar sakte ho par yeh spray ganne ke upper nahi paini chahiye. kyuki yeh fasal ko nuksaan phunchnti hai. iss se ilaava agar koi deele de nal de nadeen hnn to unke upper tuci ganne upper 36 gm sempra+ 500 gm coron ko 150 liter paani me daal kar prati acre pe sapray kar sakte ho.
Grapes motte nahi ho rae eda e bareek han. kafi dina to pure pakde nahi ... khatte rehande ... ilaaj dso. ?
(en)
tuci grapes te NPK 13:0:45 di 10 gram per litre of water de hisab nal spray kar sakde ho.
Punjab
rply kro sir es question da
main 14 di paneeri beeji c ... upro sad rahi hai ... koi treatment dso ?
(en)
Haryana
Paneeri ch iron di ghat hai te ate es vaste tuc 1 kg ferrous sulphate per 100 litre of water per acre. Je tuhanu bhoore rang de dhabbe dikh rhe han ta es vich 500 g zinc sulphate v mila ke spray kr skde ho.
Dhanzyme Gold kya kam karta h Ganne ki fasal me.. or iska use kb kre ?
(en)
Maharashtra
Iss ke uppar dhanzyam gold ki sapreh kar sakte ho. yeh dhanuka copmay ka product hai . 250 ml ko 150 liter paani me daal kar per acre par sapray kar skte ho...iss ki spray app uss sme kr skte ho jab crop 35-40 di ki ho jaaye.
Paneri peeli ho rahi a 15 din hoge lai nu Ki paiye g?
(en)
panneeri vich iron di ghat hai te ate es vaste tuc 1 kg ferrous sulphate per 100 litre paani vich pa k prati acre te spray kro...iss ton illaav jithe paneeri ne vikaas ghat krya hai othe 3 kg urea ate 3-4 kg DAP growth de lyi prati kanal de hisaab na paa skde ho...iss nal paneeri da vikaas v howega...din de sme uss vich paani na khda hon deo iss nal paneeri machna shuru kr dindi hai kyuki din wele paani garm ho jandi hai...
ਨਰਮੇ ਵਿਚ DAP ਦੀ ਮਤਰਾ ਦਸੋ ਜੀ ?
(en)