Punjab
Search
666 jhone di sheve month di paneeri kado lga sakde ha ?
(en)
isss di paneeri tuc 10 may ton lgaa sakde c.
1121 jhona lagon time . D.A.P paani chaidi hai ya super da gatta pana chaida . dona vcho kis da benefit jyada hai ?
(en)
ਕਿਹੜੀ ਗਾਂ ਗਰਮੀ ਘੱਟ ਮੰਨਦੀ ਹੈ ਤੇ ਦੁੱਧ ਨੂੰ ਲਾਈ ਬੀ ਠੀਕ ਹੋਵੇ ?
(en)
Shahiwal Gaa garami ghatt man di aa ye dudh lyi v theek hai.. -Harjinder Randhawa
Punjab
sahiwal
ਸਾਡੀ ਝੋਟੀ 3 ਸਾਲਾ ਦੀ ਹੋ ਗੀ ਦੂਧ ਨਹੀ ਰਲੀ ਕੋਈ ਹਲ ਦਸੋ ਜੀ ?
(en)
Rajasthan
ਤੁਸੀ ਦੋ ਮੈਡੀਸਨ ਇਕੱਠੀਆ ਦਿਉ ਇੱਕ 1ਕਿਲੋਗ੍ਰਾਮ repromin(Kemin) ਅਤੇ repetovet kit(hivit) ਹੋਮਿਉਪੈਥੀ ਦਿਓ। ਇਹ ਤੁਹਾਨੂੰ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਣਗੀਆ । ਇਸਨੂੰ ਦੇਣ ਦਾ ਸਾਰਾ ਤਰੀਕਾ ਮੈਡੀਸਨ ਦੇ ਬਾਕਸ ਉਪਰ ਲਿਖਿਆ ਹੁੰਦਾ ਹੈ।
jehri PAU NE jivanu khad kadi hai rice vaste uh paneeri bijan same seed nu lagani va ja panneri put k chone lagan same paneeri put k jaran nu lagani hai. ?
(en)
Haryana
ihh rhizobium da teeka beej beejn ton pehla pehla vartya janda hai..issdi packing 250gm di aundi hai ..beej nu bhiun ton baad iss nu sukke thaa te rakh k iss teeke nu beeej de upper mal deo ate thode sme tak iss nu shaave rakh deo ate fir beej di bijaayi kro....ihh teeka mitti vicho lggn walia bimaaria ate jad galn ton bachaunda hai.
basmati di kheti te kehdia spraya honia shuru ton end tak te urea kina k pauna gg. ?
(en)
Haryana
shuruati sme de vich 5 kg padan ja 5-7 kg phorate neeche de keede de lyi paao..iss ton ilaava 1 ltr chlorpyriphos nu 150 ltr paani vich paa k prati acre te spray kro.. iss ton ilaava 10 dina baad urea DAP ATE potash pao..iss ton baasd jekar jad galan AAA JANDA HAI tan uss di roktham lyi 500 gm saaf prati acre de vich pao...jekar jhone wale vaahn hann ate KANAK vich DAP payi hoyi hai tan DAP paun ton prhej kro..jekar pani khet di mitti jyaada sokhdi hai tan 25-27 kg DAP prati acre de hisaab nal pa skde ho.
ਚਾਰੇ ਲਈ ਮੱਕੀ ਦੀ ਕੇਹੜੀ ਕਿਸਮ ਵਧੀਆ ਰਹੂ ਥੋੜੇ ਹਲਕੇ ਤੇ ਰਸੀਲੀ ਜ਼ਮੀਨ ਲਈ ?
(en)
Africi tala makki bijjo..35-40 din ch vaddan yog ho jayegi.. -Harjinder Randhawa
Punjab
thnks veer g
what should be given to land before transplanting paneeri in main land.i mean shall I use dap, ssp, urea, potash, zinc.please which fertilisers should be used and how much quantity should be used per acre and also guide me about other sprays or anything which is required .I have opted 126 as guided by experts. as I am first timer please give full details ?
(en)
666 ਬੀਜ ਕਿਹੜੀ ਕੰਪਨੀ ਦਾ ਬੀਜ ਆ ਜੀ. ਇਹ ਸਾਨੂੰ ਕਿੱਥੋ ਮਿਲ ਸਕਦਾ ਆ ਕਿਸੇ ਦਾ ਨੰ ਦਿਤਾ ਜਾਵੇ ਸਾਨੂੰ ?
(en)
Haryana
ਇਹ TATA ਦੁਆਰਾ ਤਿਆਰ ਕੀਤੀ ਗਈ ਹੈ । ਇਹ RIL 666 ਦੇ ਨਾਮ ਤੇ ਆਉਦਾ ਹੈ । ਤੁਸੀ 022 - 67761700 ਜਾਂ 022 - 6665 2700 ਨੰਬਰ ਤੇ ਕਾਲ ਕਰਕੇ ਆਪਣੇ ਨੇੜੇ ਦੇ ਡੀਲਰ ਦਾ ਨੰਬਰ ਲੈ ਸਕਦੇ ਹੋਂ।
coragen ki spray ke bad pani lgake kya ganne me Urea ki top dressing kr skte h us pani me ?
(en)
coragen ki spray se baad aap paani lgaa kar urea ki top dressing kar sakte ho.
leaf miner hai kheere de patte vich ji koi dawai dasso ?
(en)
iss di rokthaam de layi 200 ml FENAZAQUIN nu 150 ltr paani de vich paa k pratiu acre te spray karo.
126 jiri to bad maki (chare) li vijni a kisam dso jis nu thand da asr ghat hove ?
(en)
iss makki diyea kyi kisma hnn jina te thand da asar ghat hunda hai jive k j1006,30Y87,30R50,31R88,30T60 . tusi ehna kisma vicho koe v lga sakde ho.
meri majh 10 month suie nu ho Gaye. PR dubra heat ch ni aa rahi ?
(en)
Rajasthan
ਤੁਸੀ ਦੋ ਮੈਡੀਸਨ ਇਕੱਠੀਆ ਦਿਉ ਇੱਕ 1ਕਿਲੋਗ੍ਰਾਮ repromin(Kemin) ਅਤੇ repetovet kit(hivit) ਹੋਮਿਉਪੈਥੀ ਦਿਓ। ਇਹ ਤੁਹਾਨੂੰ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਣਗੀਆ । ਇਸਨੂੰ ਦੇਣ ਦਾ ਸਾਰਾ ਤਰੀਕਾ ਮੈਡੀਸਨ ਦੇ ਬਾਕਸ ਉਪਰ ਲਿਖਿਆ ਹੁੰਦਾ ਹੈ।
ganne me dupont coragen ki spray krne ke bad pani lga ke kya us pani me urea + potash dal sakte hai ?
(en)
Maharashtra
han g uss mein app urea ja potash jo bhi daalna chahte ho daal skte ho.lekin coragen ki spray alag hi kare.
asi janter viji hoai hai es da Rae kis tra Banda hai ?
(en)
Haryana
jado janter 35-40 dina da ho jae ve ta tuc panni la ke janter nu taviya nal khet vich mila sakde ho. es tara rea ban javegi.
अनार की खेती कैसे करे क्या क्या जरुरी है ?
(en)
makki nu bimari tu bachon layi and osdi growth layi Ki Karna cahida hai ?
(en)
Maharashtra
makki di growth de lyi uss de upper npk 2kg 130045 ja 1 kg npk 191919 nu 150 ltr paani de nal mila k prati acre te spray kr skde ho. Makki de vich bimaari di roktham de lyi uss de vich kis trah di bimaari hai uss nu dekh k spray kiti ja skdi hai.
1121 di paneri bijan to baad kine time baad spray kariye aur kehadi kehadi kariye .. khaada bare v dso ... mukh khet vch jhiri lon to baad 1121 di kuj butte vade ho jande hun and pure sukh jande hun ae problem bot aandi hai ehda koi pka hal daso ?
(en)
Maharashtra
Iss de vich 54kg urea prati acre de vich paya janda hai ate ihh urea 2 hissya de vich vand k mukh khet de vich paaneri lgaaun ton 20 dina de baad pa skde ho. kuj k dina de baad iss de vich jhanda rog aa janda hai jis di roktham de lyi tuc paneeri lgaun sme jda nu bavistin de ghol de vich mila k lgao..iss ton ilaava 300gm thiophanate methyl nu 150 ltr paani de nal mila k prati acre te spray kr skde ho.
main aj hi pr 126 di paneeri beeji hai jyada late taan nai ho gayi paneer vich ki pava jis naal growth vadiya hove ?
(en)
iss di paneeri da sma 25 may tak hunda hai.paneeri de jaldi vikaas de lyi tuc khet vich 3-4 kg DAP ate 3 kg urea prati kanal de hisaaab nal pao..iss nal paneeri da vikaas jaldi howega.. jekar paneeri sfed ho rahi hai ta tusi 1 killogram ferrious salphate prato 100 liter water vich pa k prati acre te spray karo . eh os vich iron di ghat nu pura karda hai . din de same paani na khada rehan deo es nal paneeri machna shuru kar dindi hai kyoki din wele paani garam ho janda hai . paani svere sham lgao . paneeri vich khade paani nu thade paani nal filtr karde raho.
brinjal vich sundi hai g ?
(en)
ਕੀ ਡਾਕਰ ਜਮੀਨ ਵਿੱਚ ਸੁੱਕੇ ਵਾਹਨ ਵਿੱਚ ਝੋਨਾ ਲਗਾਉਣ ਤੋ ਪਹਿਲਾ Dap ਪਾ ਸਕਦੇ ਹਾ। ਜੇਕਰ ਪਾ ਸਕਦੇ ਹਾ ਤਾ ਇਸ ਦੇ ਕੀ ਫਾਇਦੇ ਹਨ ।ਕੋਈ ਨੁਕਸਾਨ ਤਾ ਨਹੀ ਹੈ।ਵਿਸਥਾਰ ਨਾਲ ਦੱਸਣ ਦੀ ਕਿਰਪਾਲਤਾ ਕਰੋ ?
(en)
ਡਾਕਰ ਜ਼ਮੀਨਾਂ ਵਿੱਚ DAP ਪਾਉਣ ਦੀ ਜਿਆਦਾ ਜਰੂਰਤ ਨਹੀਂ ਪੈਂਦੀ ਕਿਉਕਿ ਇਹ ਜ਼ਮੀਨਾਂ ਵਿੱਚ ਉਪਜਾਊਪਣ ਜਿਆਦਾ ਹੁੰਦਾ ਹੈ । ਇਸ ਤੋਂ ਇਲਾਵਾ ਜੇਕਰ ਤੁਸੀਂ ਕਣਕ ਦੇ ਵਿੱਚ DAP ਪਾਈ ਹੈ ਤਾਂ ਦੁਬਾਰਾ DAP ਪਾਉਣ ਦੀ ਲੋੜ ਨਹੀਂ ਹੁੰਦੀ। ਜੇਕਰ ਤੁਸੀਂ ਦੁਬਾਰਾ DAP ਪਾਉਣਾ ਚਾਹੁੰਦੇ ਹੋਂ ਤਾਂ 25 ਕਿਲੋਗ੍ਰਾਮ DAP ਪ੍ਰਤੀ ਏਕੜ ਦੇ ਵਿੱਚ ਕਾਫੀ ਹੁੰਦੀ ਹੈ। ਇਹ DAP ਪਨੀਰੀ ਨੂੰ ਮੱਖ ਖੇਤ ਵਿੱਚ ਲਗਾਉਣ ਤੋ ਬਾਅਦ ਖੇਤ ਵਿੱਚ ਪਾਓ। ਇਸ ਨਾਲ ਖੇਤ ਵਿੱਚ ਪਾਣੀ ਵੀ ਜਿਆਦਾ ਸਮੇਂ ਤੱਕ ਖੜਨਾ ਸ਼ੁਰੂ ਕਰ ਦਿੰਦਾ ਹੈ ਅਤੇ ਝੋਨਾ ਵਧੀਆ ਵਿਕਾਸ ਕਰਦਾ ਹੈ ਅਤੇ ਉਸ ਵਿੱਚ ਖੁਰਾਕੀ ਤੱਤਾਂ ਦੀ ਕਮੀ ਵੀ ਨਹੀਂ ਆਉਦੀ।
Loha Kinaa Payie Ik Kille Jhone Ch Ji nd Zinc 33% Kini Payie Ik kille vich ji ?
(en)
jhone de vich 33%wali zinc 10kg ate loha 1kg 1% wala jekar chelated hai tan 200gm prati acre vart skde ho
Zinc Sulphate 33% Kini Payie Ik Kille Jhone vich Ji ?
(en)
Punjab
Zinc 33% tusin spray karke fasal nu de sakde ho. 10-10 din de fark te 3 spray 1 kg zinc (21%) ya 500gm (33%) pehli spray paneeri di khet ch luai ton 10-12 din baad karo. ya PAU di sifarish mutabik pao Ji
pr 126 peddy vareity jis din jeeri beez dea os din ton 123 din pakn lai lendi a ja fr mukh khet ch lgaun ton baad 123 din pkn li lendi a pls daso ?
(en)
Maharashtra
ihh kisam paneeri tyar krn ton lai k pakkn tak 123 din da tym laindi hai nak mukh khet vich lgaun ton baad 123 din da tym laindi hai.
ਮੇਰੀ ਮਿਰਚ ਨੁ ਮੋਰ ਪਾਚਾ ਪੇ ਗਿਅਾ ਏ ਕੋਏੀ ਦਵਾਏੀ ਦੱਸੋ ?
(en)
Mircha de vich mor-panje di roktham de lyi 800gm acepahte ja 800gm carbaryl ja 50 gm admire nu 250 ltr paani de nal mila k prati acre te spray karo.
ਮੱਕੀ,ਬਾਜਰਾ, ਚਰੀ,ਗੰਨੇ ਦੀ ਗੋਬ ਸੁੱਕਣ ਅਤੇ ਕੀੜੇ ਤੋ ਦਵਾਈ ਅਤੇ ਸੁਝਾਓ ਦੱਸੋ?
(en)
Ihna fasla de vich keede ate soondi di roktham de lyi 40-60ml coragen ja 20ml FAME di varto kro. Jekar keeda jdaa de vich hai tan uss de lyi 1 ltr chlorpyriphos nu 150 ltr paani de nal mila k prati acre de vich jdaa de nede drenching karo
ganne nu motta karn lai ki pyea jawe 89003 kism aw 3je sall da mooda ganna aw vase vadia khda aw bs patla jeada ?
(en)
Punjab
iss de vich 8-10kg BIOVITA prati acre de hisaab nal paa deo. Iss nal ganne da vikaas wdia hunda hai.
ਗੰਨੇ ਨੂੰ ਮੋਟਾ ਤੇ ਤਾਕਤਵਰ ਕਰਨ ਲਈ ਕੀ ਪਾਇਆ ਜਾਵੇ ਜੀ ਬਰੀਕ ਜਿਆਦਾ ਆ 89003 ਕਿਸਮ ਆ ?
(en)
ganne de vich tuc dhanzyme gold ja biovita paa skde ho...ihh growth promotor hnn ihna da fasal nu kaafi hadd tak faida hunda hai....dhanzyme gold di dose 250ml te biovita X di dose 200 ml per 100 litre of water pe acre.
jhone vich DAP kis layi paya janda hai ?
(en)
Damini dhan lgane ka uchit time kya hsi?
(en)
Maharashtra
yeh paddy ki PAU and HAU hissar university se sifarish kari gyi kisam nahi hai
124 ਜੀਰੀ ਵੀਜ਼ ਸਕਦੇ ਆ ਜੀ ਹੁਣ ?
(en)
ਇਸ ਦੀ ਪਨੀਰੀ ਲਗਾਉਣ ਦਾ ਸਮਾਂ 10 ਜੂਨ ਤੋਂ ਸ਼ੁਰੂ ਹੋ ਜਾਂਦਾ ਹੈ । ਇਸ ਹਿਸਾਬ ਨਾਲ ਨਾਲ ਤੁਹਾਡੀ ਪਨੀਰੀ ਹੁਣ ਲੇਟ ਹੈ। PR124 ਪੱਕਣ ਲਈ 135 ਦਿਨ ਦਾ ਸਮਾਂ ਲੈਂਦੀ ਹੈ ਤੇ ਇਸਦਾ ਕੱਦ 107 ਸੈਂਟੀਮੀਟਰ ਹੁੰਦਾ ਹੈ । ਇਸਦਾ ਝਾੜ 29-30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
MB plough lai kada tartcor best a 50 hp da ?
(en)
han g 50 hp da tractor iss nu khich skda hai.te tusi farmtrac 50, 60 te new holland 3630 ya johndere 5055 varge tractor is lai varat sakde ho.
ਇਹੇ ਕੱਟਾ ਕਿਹੇੜੀ ਨਸਲ ਦਾ ਜੀ ?
(en)
my name harPreet APni kheti puri team da bahut dhanvad tuse bahut vadia work kar rahe o te kareo bahut kisanu nu jankari den lai thanks
(en)
Punjab
ਹਰਪ੍ਰੀਤ ਜੀ ਆਪਣੀ ਖੇਤੀ ਟੀਮ ਨੂੰ ਉਤਸ਼ਾਹ ਦੇਣ ਤੇ ਸਾਡੇ ਨਾਲ ਜੁੜਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।ਅਸੀਂ ਵੀ ਉਮੀਦ ਕਰਦੇ ਹਾਂ ਅਸੀ ਅੱਗੇ ਹੋਰ ਵੀ ਵਧੀਆ ਸੇਵਾਵਾ ਦਿੰਦੇ ਹੋਏ ਤੁਹਾਡੀਆ ਉਮੀਦਾ ਤੇ ਖਰੇ ਉੱਤਰਦੇ ਰਹਾਗੇ।
ਮੂੰਗੀ 20ਦਿਨ ਦੀ ਹੈ ।ਇਸ ਦੇ ਬੂਟੇ ਪੀਲੇ ਹੋ ਰਹੇ ਹਨ ਅਤੇ ਪੱਤੇ ਸੂੰਡੀ ਖਰਾਬ ਕਰ ਰਹੀ ਹੈ ।ਫਸਲ ਨੂੰ ਫੇਂਮ ਕਾਰਬੋਡਾਈਜਿਅਮ ਅਤੇ ਮੈਨਕੋਜੈਬ ਦੀ ਸਪਰੇਅ ਕੀਤੀਗਈ ਹੈ ।ਮਿਹਰਬਾਨੀ ਕਰਕੇ ਸਹੀ ਹੱਲ ਦੱਸਿਆ ਜਾਵੇ ।ਇਸ ਨੂੰ ਪਾਣੀ ਕਿੰਨੇ ਦਿਨ ਬਾਅਦ ਲਗਾਉਣਾਚਾਹੀਦਾ ਹੈ ?
(en)
ਜੇਕਰ ਪੱਤਿਆਂ ਵਿੱਚ ਹਲਕਾ ਪੀਲਾਪਣ ਹੈ ਅਤੇ ਯੂਰੀਆ ਨਹੀ ਪਾਈ ਹੈ ਤਾਂ ਉਸ ਵਿੱਚ 2 ਕਿਲੋਗ੍ਰਾਮ NPK 13:00:45 ਜਾਂ 1 -1.5 ਕਿਲੋਗ੍ਰਾਮ NPK 19:19:19 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਤੋਂ ਇਲਾਵਾ ਜੇਕਰ ਉਸ ਵਿੱਚ ਵਾਇਰਸ ਦੀ ਸ਼ਿਕਾਇਤ ਹੈ ਤਾਂ ਤੁਸੀਂ ਉਸ ਉੱਪਰ nagarjuna ਦੀ combiplus 400 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਸੁੰਡੀ ਦੀ ਰੋਕਥਾਮ ਲਈ 20-25 ਮਿਲੀਲੀਟਰ fame ਦੀ 15 ਦਿਨਾਂ ਦੇ ਫਾਸਲੇ ਤੇ ਦੁਬਾਰਾ ਸਪਰੇਅ ਕਰੋ।
212, 118 ਦੀ ਪਨੀਰੀ ਖਰਾਬ ਹੋ ਰਾਹੀ ਆ ਸਪਰੇਆ ਵੀ ਬਹੁਤ ਕਰ ਤੀਆ ਕੋਈ ਫਰਕ ਨਹੀ ਪਿਆ ਕੋਈ ਹਲ ਦੱਸੋ ?
(en)
Haryana
ਜੇਕਰ ਪਨੀਰੀ ਸਫੈਦ ਹੋ ਰਹੀ ਹੋਵੇ ਤਾਂ ਤੁਸੀਂ 1 ਕਿਲੋ ਫੈਰੱਸ ਸਲਫੇਟ ਪ੍ਰਤੀ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਇਹ ਉਸ ਵਿੱਚ ਲੋਹੇ ਦੀ ਘਾਟ ਨੂੰ ਪੂਰਾ ਕਰਦਾ ਹੈ। ਇਸ ਤੋਂ ਇਲਾਵਾ ਜਿੱਥੇ ਪਨੀਰੀ ਨੇ ਵਿਕਾਸ ਘੱਟ ਕੀਤਾ ਹੈ, ਉੱਥੇ 3 ਕਿਲੋ ਯੂਰੀਆ ਅਤੇ 3-4 ਕਿਲੋ ਡੀ ਏ ਪੀ ਗਰੋਥ ਲਈ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ। ਇਸ ਨਾਲ ਪਨੀਰੀ ਦਾ ਵਿਕਾਸ ਵੀ ਹੋਵੇਗਾ। ਦਿਨ ਦੇ ਸਮੇਂ ਵਿੱਚ ਪਾਣੀ ਖੜਾ ਨਾ ਹੋਣ ਦਿਓ, ਇਸ ਨਾਲ ਪਨੀਰੀ ਮਚਣਾ ਸ਼ੁਰੂ ਕਰ ਦਿੰਦੀ ਹੈ, ਕਿਉਂਕਿ ਦਿਨ ਵੇਲੇ ਪਾਣੀ ਗਰਮ ਹੋ ਜਾਂਦਾ ਹੈ lਸਵੇਰੇ- ਸ਼ਾਮ ਪਾਣੀ ਲਾਓ। ਇਸ ਤੋਂ ਇਲਾਵਾ ਸਵੇਰੇ ਸ਼ਾਮ ਪਨੀਰੀ ਵਾਲੀ ਜਗਾਂ ਤੇ ਖੜੇ ਗਰਮ ਪਾਣੀ ਨੂੰ ਠੰਡੇ ਪਾਣੀ ਨਾਲ ਪਨੀਰੀ ਫਿਲਟਰ ਕਰਦੇ ਰਹੋਂ ।ਇਹ ਸਭ ਕੁੱਝ ਪਨੀਰੀ ਵਿੱਚ 10 -14 ਦਿਨਾਂ ਬਾਅਦ ਪਾਓ.
ਪਪੀਤੇ ਦਾ ਸਾਈਜ ਸਹੀ ਨਹੀ ਬਣਦਾ ਇਸਦਾ ਹੱਲ ਦੱਸੋ?
(en)
ਇਸ ਦੇ ਲਈ 4 ਮਿਲੀ਼ਲੀਟਰ NAA ਨੂੰ ਪ੍ਰਤੀ 15 ਲੀਟਰ ਪਾਣੀ ਦੇ ਵਿੱਚ ਪਾ ਕੇ ਪੌਦਿਆ ਤੇ ਸਪਰੇਅ ਕਰੋ।
paneeri vich nadeen bahut hai .ki paneeri vich clincher herbicide use kar sakde aa.nomnigold te clincher herbicide vich ki farak hai.eh dono herbicide kis kis nadeen nu khatam karde han. ?
(en)
Haryana
NOMINI gold jhone vich mothe nu maarn da kam krdi hai issston ilvaa hor nikke motte nadeena nu v control kardi hai.clincher ghaa vage nadeena nu uggn ton rokdi hai.
Mastitis ਦੀ ਸਮੱਸਿਆ ਇੰਨੀ ਕਿਉਂ ਆ ਰਹੀ ਹੈ? ਪਹਿਲਾਂ ਵੀ ਜ਼ਿਆਦਾ ਦੁੱਧ ਵਾਲੇ ਪਸ਼ੂ ਹੁੰਦੇ ਸੀ ਉਹਨਾਂ ਵਿੱਚ ਇਹ ਸਮੱਸਿਆ ਨਹੀਂ ਆਉਂਦੀ ਸੀ। ਨਾਲ ਹੀ ਇਕ ਸਵਾਲ ਇਹ ਕਿ ਅਸੀਂ ਪੱਕੇ ਅਤੇ ਕੱਚੇ ਥਾਂ ਦੋਵਾਂ ਨੂੰ ਪਸ਼ੂਆਂ ਲਈ ਵਰਤਦੇ ਹਾਂ ਫਿਰ ਉਹਨਾਂ ਨੂੰ ਇਹ ਸਮੱਸਿਆ ਕਿਉਂ ਆ ਜਾਂਦੀ ਹੈ?
(en)
Rajasthan
ਇਹ ਸਮੱਸਿਆ ਦਾ ਕਾਰਨ ਹੈ ਕਿ ਪਸ਼ੂ ਨੂੰ ਖਵਾਈ ਜਾਣ ਵਾਲੀ ਖੁਰਾਕ , ਪੱਠੇ ਸਪਰੇਆਂ ਵਾਲੇ ਹੁੰਦੇ ਹਨ । ਕੋੋਸ਼ਿਸ਼ ਕਰੋ ਕਿ ਆਰਗੈਨਿਕ ਚਾਰਾ ਹੀ ਖਵਾਇਆ ਜਾਵੇ।ਕੱਚੀ ਜਵਾਰ ਬਿਲਕੁੱਲ ਨਾ ਖਵਾਓ।
ਝੋਨੇ ਦੀ ਪਨੀਰੀ ਪੀਲੀ ਹੋ ਗਈ ਹੈ ਉਸ ਉੱਤੇ ਕੀਤਾ ਜਾਵੇ ?
(en)
ਤੁਸੀਂ ਪਨੀਰੀ ਵਿੱਚ 10 ਗ੍ਰਾਮ ferrous sulphate ਅਤੇ 5 ਗ੍ਰਾਮ zinc sulphate ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ। ਇਹ ਸਪਰੇਅ ਇੱਕ ਹਫਤੇ ਦੇ ਅੰਤਰਾਲ ਤੇ ਕਰੋ।
mirch de butean nu thuthi jihi,bhav patte ekathe/sunghar rahe han, koi hall/ sprey daso ?
(en)
Punjab
paani halka te jaldi jaldi lagao 2 ltr kache dudh ch 150-200gm Gur bhigo k 4-5 ghante rakho. nitar k 100ltr paani ch ghol k spray karo Ji
mircha de pattya de neeche tela chepa aa janda hai jis nal ihh pattya da rass choos lainda hai ate baad vich ihh mudna shuru ho jande hnn...iss di roktham de lyi 600-800 gm acephate ja 300 ml rogor ja 400 ml malathion nu 150 ltr paani vich paa k prati acre te spray karo.
Dupont Coragen ka use kese kre Ganne ki Gobb me spray kre ya jaddo(Root) me niche spray kre ?
(en)
coragen di ganne de upper spray kro kyuki iss nal gobh de keede nu ihh spray jaldi nashat kr dewegi,,,jdaa de vich jekar tuc khulle paani vich paa k paoge tan iss nal paani di maatra vadh jandi hai ate ihh wdia kam nai krdi.....ganne upper iss di 60-70 ml prati acre de hisaab nal pao
Dhan ki podh peeli ho rhi h kya kru ?
(en)
Maharashtra
aap podh me 10gram ferrous sulphate and 5 gram zinc sulphate per litre of water ke hisab se spray karo .2 spray kro ar ek hafte de gap pe karo.
ਅਾ ਪਨੀਰੀ ਨੁੰ ਕੀ ਹੋਇਅਾ ਏੇ?
(en)
Haryana
ਤੁਸੀਂ ਪਨੀਰੀ ਵਿੱਚ 10 ਗ੍ਰਾਮ ferrous sulphate ਅਤੇ 5 ਗ੍ਰਾਮ zinc sulphate ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ। ਇਹ ਸਪਰੇਅ ਇੱਕ ਹਫਤੇ ਦੇ ਅੰਤਰਾਲ ਤੇ ਕਰੋ।
ਇਹ ਜਿੰਕ ਸਲਫੇਟ ਜੀਰੀ ਵਿੱਚ ਪਾਊਣੀ ਚਾਹੀਦੀ ਏ ਅਤੇ ਕਿੰਨੀ ਮਾਤਰਾ ਵਿੱਚ ?
(en)
ਇਹ ਜਿੰਕ ਸਲਫੇਟ ਤੁਸੀਂ 16-17ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ। ਤੁਸੀਂ ਜਿੰਕ ਕੱਦੂ ਕਰਨ ਵੇਲੇ ਜਾਂ ਝੋਨਾ ਲਗਾਉਣ ਤੋ ਬਾਅਦ ਵੀ ਪਾ ਸਕਦੇ ਹੋਂ
ਕੀ ਜਿੰਕ ਨੁੰ ਯੁਰੀਏ ਚ ਰਲਾ ਕੇ ਪਾ ਸਕਦੇ ਹਾ
Punjab
hnji zink nu urea vich Mila k pa sakde ho.
ਭਿੰਡੀ ਅਤੇ ਕਰੇਲਿਆਂ ਨੂੰ ਸਹੀ ਤਰਾਂ ਫਲ ਨਹੀ ਲੱਗ ਰਿਹਾ। ਕੋਈ ਹੱਲ ਦੱਸੋਂ ?
(en)
Punjab
paani halka lagao par jaldi jaldi... 2.5kg urea + 2.5 kg potash + 0.5 kg Zinc (21%) 100 ltr paani ch mila k spray karo Ji
ਕੋਈ ਇਕ ਦੋ ਦਿਨਾ ਚ ਬਾਰਿਸ਼ ਹੋਣ ਦਾ ਸਮਾਚਾਰ ਹੈ ਜੀ ?
(en)
Haryana
ਹਾਂ ਜੀ ਅੱਜ ਤੇ ਕੱਲ ਦੋ ਦਿਨ ਮੌਸਮ ਖਰਾਬ ਰਹਿ ਸਕਦਾ ਤੇ ਬਾਰਿਸ਼ ਹੋਣ ਦੀ ਪੂਰੀ ਸੰਭਾਵਨਾ ਹੈ ।
बाजरा पीला होता है?
(en)
Maharashtra
यदि बाजरे के पुराने पत्ते पीले हो रहे हैं तो यूरिया की मात्रा पूरी करें यदि नए पत्ते पीले हो रहे हें तो 1 किलो फैरस सल्फेट को 100 लीटर पानी में घोलकर स्प्रे करें।
ਅਸੀ ਸਿਰਫ ਇੱਕ ਏਕੜ ਦੀ 666 ਝੋਨੇ ਦੀ ਪਨੀਰੀ 27 5 17 ਨੂੰ ਬੀਜੀ ਸੀ ਬੀਜ ਨੂੰ ਸੋਧ ਕੇ ਚੰਗੀ ਤਰਾ ਹੁਣ ਸਾਨੂੰ ਦੱਸੋ ਜੀ ਅਸੀ ਉਸ ਵਿਚ ਕਦੋ ਕਦੋ ਅਤੇ ਕਿਸ ਕਿਸ ਦਿਨਾ ਦੇ ਅੰਤਰ ਵਿੱਚ ਕਿ ਕੁਝ ਪਾਈਏ ਤਾ ਜੋ ਪਨੀਰੀ ਵਧੀਅਾ ਵਿਕਾਸ ਕਰੇ ਤੇ ਕਿਸੇ ਵੀ ਰੋਗ ਦੀ ਲਪੇਟ ਵਿੱਚ ਨਾ ਆਵੇ
(en)
ਜੇਕਰ ਪਨੀਰੀ ਸਫੈਦ ਹੋ ਰਹੀ ਹੋਵੇ ਤਾਂ ਤੁਸੀਂ 1 ਕਿਲੋ ਫੈਰੱਸ ਸਲਫੇਟ ਪ੍ਰਤੀ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਇਹ ਉਸ ਵਿੱਚ ਲੋਹੇ ਦੀ ਘਾਟ ਨੂੰ ਪੂਰਾ ਕਰਦਾ ਹੈ। ਇਸ ਤੋਂ ਇਲਾਵਾ ਜਿੱਥੇ ਪਨੀਰੀ ਨੇ ਵਿਕਾਸ ਘੱਟ ਕੀਤਾ ਹੈ, ਉੱਥੇ 3 ਕਿਲੋ ਯੂਰੀਆ ਅਤੇ 3-4 ਕਿਲੋ ਡੀ ਏ ਪੀ ਗਰੋਥ ਲਈ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ। ਇਸ ਨਾਲ ਪਨੀਰੀ ਦਾ ਵਿਕਾਸ ਵੀ ਹੋਵੇਗਾ। ਦਿਨ ਦੇ ਸਮੇਂ ਵਿੱਚ ਪਾਣੀ ਖੜਾ ਨਾ ਹੋਣ ਦਿਓ, ਇਸ ਨਾਲ ਪਨੀਰੀ ਮਚਣਾ ਸ਼ੁਰੂ ਕਰ ਦਿੰਦੀ ਹੈ, ਕਿਉਂਕਿ ਦਿਨ ਵੇਲੇ ਪਾਣੀ ਗਰਮ ਹੋ ਜਾਂਦਾ ਹੈ lਸਵੇਰੇ- ਸ਼ਾਮ ਪਾਣੀ ਲਾਓ। ਇਸ ਤੋਂ ਇਲਾਵਾ ਸਵੇਰੇ ਸ਼ਾਮ ਪਨੀਰੀ ਵਾਲੀ ਜਗਾਂ ਤੇ ਖੜੇ ਗਰਮ ਪਾਣੀ ਨੂੰ ਠੰਡੇ ਪਾਣੀ ਨਾਲ ਪਨੀਰੀ ਫਿਲਟਰ ਕਰਦੇ ਰਹੋਂ ।ਇਹ ਸਭ ਕੁੱਝ ਪਨੀਰੀ ਵਿੱਚ 10 -14 ਦਿਨਾਂ ਬਾਅਦ ਪਾਓ
ਜਵਾਰ ਦੇ ਵਿਚ ਡੀਲਾ ਬਹੁਤ ਹੈ ਕੋੲੀ ਹਲ ਦਸੋ ?
(en)
Maharashtra
ਜਵਾਰ ਵੱਡੀ ਹੋਣ ਤੋਂ ਬਾਅਦ ਕਿਸੇ ਵੀ herbicides ਦੀ ਸਿਫਾਰਿਸ਼ ਨਹੀ ਕੀਤੀ ਜਾਂਦੀ।
makki nu pani kine Dina vaad launa cahida hai 1006 beej hai ?
(en)
tuci makki nu 3 to 4 hafteya bad pani laga sakde ho.
ਝੋਨਾ ਲਾਉਣ ਵੇਲੇ ਯੂਰੀਆਂ, ਡੀਏਪੀ, ਪੋਟਾਸ਼ ਦੀ ਕਿੰਨੀ ਮਾਤਰਾ ਪਾਈ ਜਾਵੇ ?
(en)
Maharashtra
ਝੋਨੇ ਦੇ ਵਿੱਚ 110 ਕਿਲੋਗ੍ਰਾਮ ਯੂਰੀਆ + 25-27 ਕਿਲੋਗ੍ਰਾਮ DAP ਅਤੇ 20 ਕਿਲੋਗ੍ਰਾਮ ਪੋਟਾਸ਼ ਦੀ ਮਾਤਰਾ ਪਾ ਸਕਦੇ ਹੋਂ । ਇਹ ਖਾਦਾਂ ਮੁੱਖ ਖੇਤ ਵਿੱਚ ਪਨੀਰੀ ਲਗਾਉਣ ਤੋਂ 12-14 ਦਿਨ ਬਾਅਦ ਸ਼ੁਰੂ ਕਰੋ । ਯੂਰੀਆ ਦੀ ਦੂਜੀ ਮਾਤਰਾ 6 ਹਫਤਿਆ ਬਾਅਦ ਪਾਓ। ਇਸ ਯੂਰੀਆ ਨੂੰ ਤੁਸੀਂ 3 ਭਾਗਾਂ ਵਿੱਚ ਵੰਡ ਕੇ ਪਾ ਸਕਦੇ ਹੋਂ । ਕੱਦੂ ਕਰਨ ਦੇ ਸਮੇਂ 30-40 ਕਿਲੋਗ੍ਰਾਮ ਯੂਰੀਆ ਪਾ ਸਕਦੇ ਹੋਂ।
please eh dasna ke asi kehri khad mix kar crop nu nahi pa sakde .ki asi dap te ZINC mix kar sakde ha te dap te potas mix ho sakdi.potas te zinc mix ho sakdi.please suggest me ?
(en)
Punjab
folliar spray layi baaki khadan mix kar sakde ho, sirf DAP nu ik raat pehlan alag bhande ch dubo k rakho te sirf spray wele hi spray pump ch milao. jiven photo ch dasseya gia hai. (Narme layi )
paniri nu a ki ho hoea ha ki kita jave ?
(en)
Maharashtra
tuci panneri vich 10 gram ferrous sulphate aate 5 gram zinc sulphate per litre of water de hisab nal spray karo. ek hafte de gap te do spray karo.tuc panneri vich 10 gram ferrous sulphate aate 5 gram zinc sulphate per litre of water de hisab nal spray kro. ek hafte de gap te do spray karo.
ਪਨੀਰੀ ਵਿੱਚ ਇਟਸਟ ਬੁਹਤ ਹੋ ਗਈ ਤੇ ਘਾਹ ਵੀ ਹੈ ਪਨੀਰੀ 20 ਦਿਨ ਦੀ ਹੈ ?
(en)
ਇਸ ਦੇ ਉੱਪਰ 600 ਮਿਲੀਲੀਟਰ pretilachlor ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਅਤੇ ਇਸ ਤੋਂ ਮੋਟੀ ਮੋਟੀ ਇਟਸਿੱਟ ਨੂੰ ਹੱਥਾਂ ਨਾਲ ਬਾਹਰ ਕੱਢੋ ।
mircha kadu karle te tori de full peele ho k digg jade aa g koi hal daso ?
(en)
Thanks Shilpa,my question is ,can I spray ferrous sulphate with nomnii gold because paneeri have weeds in it and secondly growth is slow. ?
(en)
ਮੱਝ ਸੂਈ ਨੂੰ 2 ਦਿਨ ਹੋ ਗਏ ਹਨ । ਦੁੱਧ ਸਿਰਫ 1 ਲੀਟਰ ਦਿੰਦੀ ਹੈ , ਦੁੱਧ ਵਧਾਉਣ ਲਈ ਖੁਰਾਕ ਦੱਸੋ ?
(en)
ਮੱਕਚਰਾ hun beej sakde ha daso is bary kida da hunda a kiny time vich teyar ho janda ?
(en)
iss di bijaayi june july de vich kiti jandi hai.iss de lyi 16 kg beej prati acre de vich paaya janda hai.ihh makki de patyya varga hunda hai pr issde patte makki de patyya nalo jyaada hunde hnn.
ਮੈਂ ਅਮਨਦੀਪ, ਇਸ ਆਪਣੀ ਖੇਤੀ ਐਪ ਦਾ ਅਤੇ ਬਹੁਤ ਹੀ ਸੂਝਵਾਨ ਮਾਹਿਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ । ਜਿਨ੍ਹਾਂ ਨੇ ਸਮੇਂ ਸਮੇਂ ਤੇ ਬਹੁਤ ਹੀ ਮਿਹਨਤ ਨਾਲ ਸੰਪੂਰਣ ਜਾਣਕਾਰੀ ਦਿੱਤੀ । ਮੈਂ ਆਪ ਸਭ ਦਾ ਬਹੁਤ ਧੰਨਵਾਦ ਕਰਦਾ ਹਾਂ , ਅਤੇ ਉਮੀਦ ਕਰਦਾ ਹਾਂ ਕਿ ਆਪ ਇਸ ਤਰ੍ਹਾਂ ਹੀ ਸੰਪੂਰਣ ਜਾਣਕਾਰੀ ਦਿੰਦੇ ਰਹੋਗੇ .
(en)
Haryana
ਅਮਨਦੀਪ ਜੀ , ਆਪਣੀ ਖੇਤੀ ਟੀਮ ਨੂੰ ਉਤਸ਼ਾਹ ਦੇਣ ਤੇ ਸਾਡੇ ਨਾਲ ਜੁੜਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।ਅਸੀਂ ਵੀ ਉਮੀਦ ਕਰਦੇ ਹਾਂ ਅਸੀ ਅੱਗੇ ਹੋਰ ਵੀ ਵਧੀਆ ਸੇਵਾਵਾ ਦਿੰਦੇ ਹੋਏ ਤੁਹਾਡੀਆ ਉਮੀਦਾ ਤੇ ਖਰੇ ਉੱਤਰਦੇ ਰਹਾਗੇ।