Punjab
Search
ki murgi di khad ..jhone vich paa sakde han..te ik trolly murgi di khad di 12 foot di kinne acre vich pea sakdi hea ?
(en)
jhone vich tuc 2-3 ton murgi di khad pa sakde deo....20-30 qtl khaad tak tuc murgi di khaad paa skde ho...jyaada khaad paun ton parhej kro kyuki ihh khaad roodi di khaad de mukaable jyaada garm hundi hai ate kyi vaar fasal nu heat kr jandi hai jisnal fasal mach jandi hai...iss lyi jyaada khaad paun ton parhej kro..
Jhone nu zinc pouni chaidi a ?
(en)
haan g, Jhone nu zinc pauni chaidi a , zinc paun nal panneri di growth vadiya hundi aa. 3-3.5 kg zinc sulphate (21%) per kanal de vich pa skde ho.
barbri Bakri da milk vdhon LAi ki Khurak Deni chahidi a?
(en)
Maharashtra
Maize (makki) 20 ,Gram (choley) 32 , Wheat bran (chokar) 32 , Groundnut cake 15 , Mineral mixture 2.5, Salt .5 . This feed should be 5% of body weight. Example if doe is of 30kg then feed should be 150 gm per day.
Tulsi de kheti karn bare chagi tara jankari deo g ate isdi investment te profit bare dso g ?
(en)
Krishna Tulsi, Drudriha Tulsi , Ram/Kali Tulsi, Tukashmiya Tulsi, Amrita Tuls, Kapoor Tulsi ਇਹ ਤੁਲਸੀ ਦੀਆਂ ਕਿਸਮਾਂ ਹਨ। ਇਸ ਦੀ ਬਿਜਾਈ ਫਰਵਰੀ ਦੇ ਅਖੀਰ ਵਿੱਚ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ। ਪਨੀਰੀ ਲਗਾਉਣ ਤੋ ਇੱਕ ਮਹੀਨੇ ਬਾਅਦ ਇਸ ਦੀ ਪਨੀਰੀ ਨੂੰ ਮੁੱਖ ਖੇਤ ਵਿੱਚ ਲਗਾ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਇਹ 90-100 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ। ਬਾਅਦ ਵਿੱਚ ਇਸ ਦੀ ਕਟਾਈ ਕਰਕੇ ਇਸ ਤੋ ਤੇਲ ਪ੍ਰਾਪਤ ਕੀਤਾ ਜਾਂਦਾ ਹੈ। ਇਸ ਦੀ ਬਿਜਾਈ ਲਈ 120 ਗ੍ਰਾਮ ਪ੍ਰਤੀ ਏਕੜ ਬੀਜ ਦੀ ਜਰੂਰਤ ਪੈਂਦੀ ਹੈ। ਇਸ ਤੋਂ ਇਲਾਵਾ ਇਸ ਦੀ ਵਧੀਆ ਪੈਦਾਵਾਰ ਲਈ 100 ਕਿਲੋਗ੍ਰਾਮ ਯੂਰੀਆ, 50 ਕਿਲੋਗ੍ਰਾਮ ਡੀ ਏ ਪੀ (DAP) ਜਾਂ 150 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪਾਈ ਜਾਂਦੀ ਹੈ। ਇੱਹ ਇਕ ਅਲੱਗ ਕਿਸਮ ਦੀ ਖੇਤੀ ਹੋਣ ਕਰ ਕੇ ਇਸ ਤੋਂ ਵਧੀਆ ਫਾਇਦਾ ਲਿਆ ਜਾ ਸਕਦਾ ਹੈ l
meri panri pili ho rahi aa koi hal daso
(en)
ਪਨੀਰੀ ਪੀਲੇ ਪਨ ਦੇ ਹਾਲਤ ਵਿਚ ਹੋ ਗਈ ਹੈ ਹਲ ਦਸਿਆ ਜਾਵੇ ?
(en)
ਪਨੀਰੀ ਵਿੱਚ ਆਈਰਨ ਦੀ ਘਾਟ ਹੈ ਅਤੇ ਇਸ ਲਈ ਤੁਸੀਂ 1 ਕਿਲੋ ਫੈਰੱਸ ਸਲਫੇਟ ਪ੍ਰਤੀ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਇਸ ਤੋਂ ਇਲਾਵਾ ਜਿੱਥੇ ਪਨੀਰੀ ਨੇ ਵਿਕਾਸ ਘੱਟ ਕੀਤਾ ਹੈ, ਉੱਥੇ 3 ਕਿਲੋ ਯੂਰੀਆ ਅਤੇ 3-4 ਕਿਲੋ ਡੀ ਏ ਪੀ ਗਰੋਥ ਲਈ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ। ਇਸ ਨਾਲ ਪਨੀਰੀ ਦਾ ਵਿਕਾਸ ਵੀ ਹੋਵੇਗਾ। ਦਿਨ ਦੇ ਸਮੇਂ ਵਿੱਚ ਪਾਣੀ ਖੜਾ ਨਾ ਹੋਣ ਦਿਓ, ਇਸ ਨਾਲ ਪਨੀਰੀ ਮਚਣਾ ਸ਼ੁਰੂ ਕਰ ਦਿੰਦੀ ਹੈ, ਕਿਉਂਕਿ ਦਿਨ ਵੇਲੇ ਪਾਣੀ ਗਰਮ ਹੋ ਜਾਂਦਾ ਹੈ।
ਨਰਮੇ ਦੇ ਪੱਤੇ ਪੀਲੇ ਹੋ ਕੇ ਡਿੱਗ ਜਾਂਦੇ ਹਨ ਹਲ ਦਸਿਆ ਜਾਵੇ ਜੀ ?
(en)
Maharashtra
ਨਰਮੇ ਦੇ ਪੌਦਿਆ ਦੇ ਵਿੱਚ ਪੀਲਾਪਣ ਦੂਰ ਕਰਨ ਲਈ 1-1.5 ਕਿਲੋਗ੍ਰਾਮ NPK 19:19:19 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਨਾਲ ਇਹ ਪੀਲਾਪਣ ਦੂਰ ਹੋਵੇਗਾ।
ਮੂਗੀ ਦੇ ਪੱਤਿਅਾ ਪੀਲੇ ਹੋਣ ਦਾ ਕਾਰਨ ਕੀ ਹੈ ਤੇ ੲਿਲਾਜ ਕੀ ਹੈ ?
(en)
Maharashtra
ਮੂੰਗੀ ਵਿੱਚ ਵਾਇਰਸ ਦੀ ਸ਼ਿਕਾਇਤ ਹੋ ਸਕਦੀ ਹੈ ਅਤੇ ਤੁਸੀ ਇਸ ਦੀ ਰੋਖਥਾਮ ਲਈ Rogor 30EC @250 ml ਜਾਂ 600 -800 ਗ੍ਰਾਮ acephate ਪ੍ਰਤੀ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।
Ik is di skin v bhut khushk rehndi aa jiii.....es nhu khurak wajo ki chij diye a ta jo skin ch v chamk aa sake ?
(en)
Punjab
isnu tusi "ivermection" name da injection lagvao . is nal skin di proublam khatam ho javegi te chamak v aavegi. eh tohanu medical to mil javega.
ਪਨੀਰੀ ਪੀਲੀ ਹੋ ਰਹੀ ਆ.10 ਦਿਨ ਦੀ ਹੋ ਗਈ ਆ ?
(en)
photo post kro vir ji
ਇਸ ਲਈ ਤੁਸੀਂ 10 ਗ੍ਰਾਮ ferrous sulphate ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ । ਹਫਤੇ ਦੇ ਅੰਤਰਾਲ ਦੇ 2 ਵਾਰ ਸਪਰੇਅ ਕਰੋ।
foradaan pao
ਬੱਕਰੀ ਨੂੰ ਕਿੰਨੇ ਟਾਇਮ ਕੈਲਸ਼ੀਅਮ ਪਾਇਐ ਤੇ ਕਿੰਨੀ ਪਾਇਐ?
(en)
ਬੈਂਗਣ ਕਾਣੇ ਹੋ ਜਾਂਦੇ ਹਨ ?
(en)
10 ਮਹੀਨੇ ਦੀ ਬਛੇਰੀ ਨੰ ਕਿਹੜੀ ਖੁਰਾਕ ਜਿਆਦਾ ਦੇਣੀ ਚਾਹੀਦੀ ਹੈ ?
(en)
ਕਿ੍ਰਪਾ ਕਰਕੇ ਨਿੰਬੂਅਾ ਦੇ ਬੂਟਿਅਾ ਦੀ ਦੇਖਭਾਲ ਵਾਰੇ ਚਾਨਣਾ ਪਾੳੂ ?
(en)
tuc nimboo di kis kisam baare jaankari laina chaunde ho kirpa kr k uss kisam da nam dso ate uss baare ki ki jaankari laina chaunde ho.
hf cow aa ji osda ik than chhota ho geya te dudh kat ho geya ji ?
(en)
Punjab
jekar cow da than shota ho geya ta eh naturally proublam hai jisda koe elaz nai hai par tusi jekar try karna chohnde ho ta tusi apne nede de medical to TINTA company di "Vitamin-H" medican cow nu devo.
Punjab
multistar 20ml daily deo Mankind da aunda
ਇਹ ਕੀ ਬਿਮਾਰੀ ਹੈ ਜੀ ਅਤੇ ਇਸ ਦਾ ਹੱਲ ਦੱਸੋ ਜੀ ?
(en)
anne de upper dhabbe pai rhe hn iss di roktham de lyi gannya upper 400gm Z-78 ja 400gm combiplus nu 150 ltr paani vich paa k prati acre te spray kro.
ਦੁੱਧ ਦੀ ਫੈਟ ਅਤੇ snf ਬਹੁਤ ਘੱਟ ਹੈ ਇਸ ਨੂੰ ਵਧਾਉਣ ਦਾ ਕੋਈ ਤਰੀਕਾ ?
(en)
Punjab
ਆਮ ਤੌਰ ਤੇ ਗਰਮੀਆਂ ਵਿੱਚ ਇਹ ਸਮੱਸਿਆ ਆ ਜਾਂਦੀ ਹੈ । ਇਸ ਦੇ ਲਈ ਤੁਸੀ ਮੈਡੀਕਲ ਤੋਂ COOLMAX ਨਾਮ ਦੀ ਦਵਾਈ ਲਿਆ ਕੇ ਦੇ ਸਕਦੇ ਹੋਂ।
Rajasthan
ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ । ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ। ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ । ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਉ । ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ ।
udad ke bad lahsun ki kheti karna kaisa rahega ?
(en)
FERTERRA(Dupont) dhaan me kya kam karti h. or isse Ropaai ke kitne dino bad dhaan me dale or kese daale ?
(en)
4 month di eh katti ji es de wal chad rhe aa Ik is di skin v bhut khushk rehndi aa ji .es nu khurak wajo ki chij diye a ta jo skin ch v chamk aa sake?
(en)
ਝੋਨੇ ਵਿਚ ਡੀ ਏਪੀ ਪਾਉਣ ਦੀ ਮੈਡਮ ਛਿਲਪਾ ਸਿਵਾਲਕਰ ਨੇ ਸਿਫਾਰਸ਼ ਕੀਤੀ ਹੈ, ਪਰੰਤੂ ਗਲਤ ਹੈ, ਕੀ ਉਹਨਾ ਨੂੰ ਬਹੁਤੀ ਜਾਣਕਾਰੀ ਨਹੀ, ਕਣਕ ਵਿੱਚ ਜੋ ਡੀਏਪੀ ਪਾਇਆ ਜਾਦਾ ,ਜਿਨੀ ਉਸ ਨੂੰ ਲੋੜ ਹੁੰਦੀ ਹੈ,ਕਣਕ ਲੈ ਲੈਦੀ ਹੈ,ਬਾਕੀ ਝੋਨੇ ਦੇ ਕੰਮ ਹੀ ਆਉਂਦਾ ਹੈ, ਇਸ ਲਈ ਝੋਨੇ ਨੂੰ ਡੀਏਪੀ ਪਾਉਣ ਦੀ ਲੋੜ ਨਹੀ ?
(en)
Maharashtra
ਝੋਨਾ ਇੱਕ ਅਜਿਹੀ ਫਸਲ ਹੈ ਜਿਸ ਨੂੰ ਕਣਕ ਵਰਗੀਆ ਫਸਲਾਂ ਦੇ ਮੁਕਾਬਲੇ ਵੱਧ ਖਾਦਾਂ , ਚੰਗੇ ਪਾਣੀ ਅਤੇ ਚੰਗੀ ਜ਼ਮੀਨ ਦੀ ਲੋੜ ਹੁੰਦੀ ਹੈ। ਕਣਕ ਵਿੱਚ ਪਾਈ DAP ਦਾ ਅੱਧ ਤੋਂ ਵੱਧ ਅਸਰ ਕਣਕ ਲੈ ਲੈਂਦੀ ਹੈ ਪਰ ਕਣਕ ਵਿੱਚ ਪਾਈ DAP ਦਾ ਝੋਨੇ ਨੂੰ ਬਹੁਤ ਘੱਟ ਫਾਇਦਾ ਹੁੰਦਾ ਹੈ ।ਇਸ ਲਈ DAP ਦੀ ਘਾਟ ਪੂਰੀ ਕਰਨ ਲਈ ਝੋਨੇ ਵਿੱਚ ਹੋਰ DAP ਪਾਉਣੀ ਪੈਂਦੀ ਹੈ। ਝੋਨੇ ਨੂੰ ਜਿਆਦਾ ਉਪਜਾਊਪਣ ਦੀ ਜਰੂਰਤ ਹੁੰਦੀ ਹੈ ਜੋ ਕਿ ਖਾਦਾਂ ਪਾ ਕੇ ਹੀ ਪੂਰਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੌ ਵੀ ਝੋਨੇ ਵਿੱਚ DAP ਪਾਉਣ ਦੀ ਸਿਫਾਰਿਸ਼ ਕੀਤੀ ਜਾਦੀ ਹੈ।
ਅਗਰ ਝੋਨੇ ਵਿਚ ਹੀ 1 ਬੈਗ dap ਦਾ ਪਾ ਦਿਆਂ ਕਰੀਏ ਤੇ ਕਣਕ ਵਿਚ ਨਾ ਪਾਇਐ ਫਿਰ ਕਿਵੇ ਰਹੁ
mere kol ek murha buffalo hai first lactation us ne 5 month te fal sut dita hai ji kirpa kar ke duso k us nu ki deva ?
(en)
ਗਾ ਲਈ ਚੰਗੀ ਫੀਡ ਜੋ ਦੁੱਧ ਵਿਧਉਣ ਲਈ ਸਾਹੀਇਕ ਹੋਵੇ ?
(en)
Rajasthan
ਦੁੱਧ ਵਾਲੀਆਂ ਗਾਵਾਂ ਲਈ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ ਅਤੇ ਦੁੱਧ ਵਧਾਉਣ ਲਈ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾਓ ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਜਰੂ੍ਰ ਜਾਂਦਾ ਹੈ । ਦੂਜਾ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।
ਝੋਟੀ ਨੂੰ 5ਮਹੀਨੇ ਹੋ ਗਏ ਅਾ ਜੀ ਸੂਈ ਨੂੰ िਲॅਸੀ ਵੀ ਬਹੁਤ ਅਾ ਕੋਈ ਸੁਝਾਅ ਦੇਓ ਜੀ ?
(en)
Rajasthan
ਦੁੱਧ ਵਧਾਉਣ ਲਈ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾਓ ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਜਰੂ੍ਰ ਜਾਂਦਾ ਹੈ । ਦੂਜਾ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।
1509 paddy ki pedavar kini hai paneery kab teyar kare?
(en)
ਮੈਂ 18 ਮਈ ਨੂੰ ਪਨੀਰੀ ਬੀਜੀ ਸੀ ਅੱਧੀ ਪਨੀਰੀ ਨਿਕਲ ਆਈ ਆ ਜੀ ਬਾਕੀ ਦਾਣੇ ਉਪਰ ਹੀ ਪਏ ਨੇ ਇਸ ਦਾ ਉਗਾ ਹੋਵੇਗਾ ਜਾਂ ਕੋਈ ਹੋਰ ਇਲਾਜ ?
(en)
Haryana
ਦਾਣਿਆ ਦਾ ਮਿੱਟੀ ਵਿੱਚ ਦੱਬਿਆ ਜਾਣਾ ਜਰੂਰੀ ਹੁੰਦਾ ਹੈ ਫਿਰ ਹੀ ਉਹਨਾਂ ਬੀਜਾਂ ਦਾ ਪੁੰਗਰਾਵ ਸ਼ੁਰੂ ਹੁੰਦਾ ਹੈ । ਉਹ ਬੀਜ ਜੇ ਉੱਪਰ ਹੀ ਪਾਏ ਹਨ ਉਹਨਾ ਦੀ ਜਰਮੀਨੇਸ਼ਨ ਨਹੀਂ ਹੋਵੇਗੀ । ਇਸ ਕਰਕੇ ਉਹਨਾਂ ਨੂੰ ਦੁਬਾਰਾ ਮਿੱਟੀ ਵਿੱਚ ਹੀ ਬੀਜ ਦਿਓ।
mai mushroom di kheti krna chunda hn mandikarn di samj nahi a rhi kithe bhej sakde a and training kitho vdia rhe gi?
(en)
mashroom di kheti di training te mandikaran lai tusi dr . harvinder jaswal ji nal contact kar sakde ho. ohna da mob no. 9478500120 hai.
jhone di paneeri beezan ton pehlan kehdi spray use kiti jave ?
(en)
Haryana
jhone di paneeri beejn ton 2 din pehla 1 liter stomp nu 150 liter paani vich paa k prati acre te spray kr skde ho....iss nal kakha nu control kita ja skda hai.isss ton bina paneeri beeejn ton pehla hor koi spray krn di lod nai hundi.
pusa basmti 1509 v 1121 ki paneri kab lagani h . kitana jaad h ?
(en)
inn ki paneeri 15 june ko tyaar ki jaati ai aur 30 din k baad mukh khet mein transplant kr diya jaata hai.basmati 1509 ka jhaad 15 qtl per acre hai aur 1121 ka jjhaad 13 qtl per acre hai.
ਨਰਮਾ ਇਕੱਠਾ ਹੋਈ ਜਾਂਦਾ ਕੀ ਕਾਰਨ ਹੈ ਜੀ ?
(en)
ਨਰਮੇ ਦੇ ਪੱਤੇ ਗਰਮੀ ਦੇ ਕਾਰਨ ਇਕੱਠੇ ਹੋ ਕੇ ਮੱਚਣਾ ਸ਼ੁਰੂ ਕਰ ਦਿੰਦੇ ਹਨ । ਸ਼ੁਰੂਆਤੀ ਸਮੇਂ ਦੇ ਵਿੱਚ ਇਸ ਨੂੰ ਪਾਣੀ ਲਗਾਓ। ਇਸ ਨਾਲ ਇਸ ਦੀ ਗਰੋਥ ਹੋਣੀ ਸ਼ੁਰੂ ਹੋ ਜਾਵੇਗੀ । ਨਰਮਾ ਨਿੱਕਾ ਹੋਣ ਕਰਕੇ ਅਜੇ ਕੋਈ ਸਪਰੇਅ ਨਾ ਕਰੋ।
which type of this breed ?
(en)
this is murrah breed of buffelo.
meri Kati nili ravi di bahut lissi a g oh jiada Kuj khandi v ni Koi solution Daso g plz ?
(en)
Punjab
tusi nede de homeopathic store to alfavet name di medican lea k deo . katti nu moringa tree de patte v daily khvao . gud te vdave v charo.
ਐਚ ਐਫ ਗਾਂ ਬਾਰੇ ਜਾਣਕਾਰੀ ਦਿਓ ?
(en)
Rajasthan
Hf (ਹੋਲਸਟੀਅਨ-ਫਰੀਜ਼ੀਅਨ )ਗਾਂ ਦੀ ਨਸਲ ਚਿੱਟੇ ਅਤੇ ਕਾਲੇ ਰੰਗ ਦੀ ਹੁੰਦੀ ਹੈ। ਦੇਸੀ ਗਾਂ ਜਿਵੇ ਸਾਹੀਵਾਲ ਨਸਲ ਦੇ ਧੋਣ ਦੇ ਥੱਲੇ ਹੰਪ ਹੁੰਦਾ ਹੈ ਪਰ HF ਨਸਲ ਦੀ ਗਾਂ ਦੇ ਧੋਣ ਦੇ ਥੱਲੇ ਹੰਪ ਨਹੀ ਹੁੰਦਾ। HF (ਹੋਲਸਟੀਅਨ-ਫਰੀਜ਼ੀਅਨ ) ਨਸਲ ਦੀ ਗਾਂ ਦੀ ਰੀੜ ਦੀ ਹੱਡੀ ਬਿਲਕੁੱਲ ਸਿੱਧੀ ਹੁੰਦੀ ਹੈ । ਬਾਕੀ ਦੇਸੀ ਗਾਵਾਂ ਦਾ ਪਿੱਛਾ ਗੋਲਾਈ ਵਿੱਚ ਹੁੰਦਾ ਹੈ ਪਰ HF ਨਸਲ ਦੀ ਗਾਂ ਦਾ ਪਿੱਛਾ ਵੀ ਬਿਲਕੁੱਲ ਸਿੱਧਾ ਹੁੰਦਾ ਹੈ। ਇਹ ਆਮ ਤੌਰ ਤੇ 50,000 ਰੁਪਏ ਤੱਕ ਮਿਲ ਜਾਂਦੀ ਹੈ ।ਇਸ ਦੇ ਦੁੱਧ ਦੀ ਕੁਆਲਿਟੀ ਵਧੀਆ ਹੁੰਦੀ ਹੈ। ਡੇਅਰੀ ਫਾਰਮਿਗ ਲਈ ਇਸ ਨਸਲ ਵਧੀਆ ਹੁੰਦੀ ਹੈ।
mirchan ਦੇ ਬੂਟਿਆ ਦੇ ਪੱਤੇ ਸੁੰਗੜ, ਰਹੇ ਕੋਈ ਇਲਾਜ ਦਸੋ ?
(en)
ਮਿਰਚਾਂ ਦੇੇ ਵਿੱਚ ਵਾਇਰਸ ਦੀ ਸ਼ਿਕਾਇਤ ਹੋ ਸਕਦੀ ਹੈ ਤੇ ਇਸ ਲਈ ਤੁਸੀਂ Rogor 30EC @250 ਮਿਲੀਲੀਟਰ ਜਾਂ acephate 600-800 ਗ੍ਰਾਮ ਪ੍ਰਤੀ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।
ਅਾ ਦਵਾੲੀ ਵਹਿੜ ਨੂੰ ਦਿਤੀ ਸੀ ਪਰ ਹੀਟ ਚ ਨੲੀ ਅਾੲੀ ?
(en)
Rajasthan
homeppathy diya 2 medican ik 1kg repromin(Kemin) and repetovet kit(hivit) deo. eh tohanu nede de medical store to mil javega te ehna nu den da sara tarika es medican de box upar likheya hoeeya hunda hai .
ਗਾ ਦੇ ਥਨ ਲੰਬੇ ਕਿਵੇ ਹੋਣਗੇ ?
(en)
anar da baag kdon lga skda a sir ta esta sarkar kinni subcidys deva gi ?
(en)
Air layring aap tour te varkha rutt te november-dasamber vich kiti jandi hai. anar de podhe aam tour te bsant ( february-march) te july-auguest maheene vich ushann te up-ushan khetra vich lgaye jande hun.iss di subsidy di jaankari tuc apne jile de KVK de baghbaani department ton lai skde ho.
cow nu kl da ban paya hai kafi medicine diti but koi frk nhi hai koi solution daso g angreji ja desi koi vv ??
(en)
Punjab
tusi cow nu medical to "KOL" name di medican leya k deyo. jo k kache koleya to teyar kiti jandi hai .
eh katti kine %pure aa ji.....ik es di body to kuj jga to wal jhad rhe aa nd skin v rukhi ji rehndi aa es da koi ilaz dso nd vdia seht lai koi special khurak ki payie iss nu ?
(en)
ਗਾ ਦੁੱਧ ਬਹੁਤ ਘੱਟ ਗਈ ਜੀ ਕੋਈ ਉਪਾਅ ਦੱਸੋ ?
(en)
Rajasthan
ਗਾਂ ਦਾ ਦੁੱਧ ਗਰਮੀ ਕਾਰਣ ਘੱਟ ਜਾਂਦਾ ਹੈ ਇਸ ਦੀ ਗਰਮੀ ਦੂਰ ਕਰੋੋ। ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ। ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ। ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ । ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਗਾਂ ਨੂੰ । ਇਹ ਵੀ ਦੁੱਧ ਵਧਾਉਣ ਲਈ ਠੀਕ ਹੈ।
ਸਾਡੀ ਮੱਝ ਨੂੰ ਸੂਏ ਨੂੰ ੬ ਮਹੀਨੇ ਹੋ ਗਏ ਆ ੌਓਹ ਨਵੇ ਦੁੱਧ ਨਹੀਂ ਹੋ ਰਹੀ ਗਾ ਸੂਏ ਨੁੰ ੧ਸਾਲ ਹੋ ਗਿਆ ਓਹ ਵੀ ਨਹੀ ਨਵੇ ਦੁੱਦ੍ ਨਹੀਂ ਹੋ ਰਹੀ ਕੋਈ ਹੱਲ ਦੱਸੋ ?
(en)
Rajasthan
ਤੁਸੀ ਦੋ ਮੈਡੀਸਨ ਇਕੱਠੀਆ ਦਿਉ ਇੱਕ 1ਕਿਲੋਗ੍ਰਾਮ repromin(Kemin) ਅਤੇ repetovet kit(hivit) ਹੋਮਿਉਪੈਥੀ ਦਿਓ। ਇਹ ਤੁਹਾਨੂੰ ਨੇੜੇ ਦੇ ਮੈਗੀਕਲ ਸਟੋਰ ਤੋਂ ਮਿਲ ਜਾਣਗੀਆ । ਇਸਨੂੰ ਦੇਣ ਦਾ ਸਾਰਾ ਤਰੀਕਾ ਮੈਡੀਸਨ ਦੇ ਬਾਕਸ ਉਪਰ ਲਿਖਿਆ ਹੁੰਦਾ ਹੈ।
ਅਸੀ 50-60 ਕੁਇੰਟਲ ਚੋਲਾ ਦੀ ਕਣੀ ਫੱਕ ਰੱਖੀ ਸੀ ਪਸ਼ੂਆ ਲਈ।ਉਹਦੇ ਵਿੱਚ ਸੁਸਰੀ ਤੇ ਸੁੰਡ ਬਣ ਗਏ ਹਨ। ਫੱਕ ਜਮਾਂ ਸੁਕੀ ਥਾਂ ਤੇ ਸਟੋਰ ਕੀਤੀ ਸੀ।ਪਲੀਜ ਕੋਈ ਹੱਲ ਦਸੋ ਕੀ ਕਰੀਏ, ਇਹ ਸੁੰਡ ਕਿੱਥੋਂ ਆਏ?
(en)
Maharashtra
ਕਈ ਵਾਰ ਦਾਣਿਆਂ ਦੇ ਵਿਚ ਨਮੀ ਰਹਿ ਜਾਂਦੀ ਹੈ ਅਤੇ ਬਾਅਦ ਦੇ ਵਿਚ ਉਸ ਵਿਚ ਆਪਣੇ ਆਪ ਹੀ ਸੁਸਰੀ ਅਤੇ ਸੁੰਡ ਬਣਨੇ ਸ਼ੁਰੂ ਹੋ ਜਾਂਦੇ ਹੱਨl ਇਸ ਕਰ ਕੇ ਕਣਕ ਜਾ ਝੋਨੇ ਦੇ ਦਾਣਿਆਂ ਨੂੰ ਸੁਕਾ ਕੇ ਅੰਦਰ ਸਟੋਰ ਕਰੋ
5 ਮਹੀਨੇ ਦੀ ਵੱਛੀ ਲੱਤਾਂ ਤੋ ਕਮਜੋਰ ਅਾ ੳੁਠਦੀ ਨਹੀ ..ਪੱਠੇ ਸਹੀ ਖਾਂਦੀ ਅਾ
(en)
ਮੇਰੀ ਪੀਲੀ ਪੂਸਾ ਦੀ ਪਨੀਰੀ ਜੋ 18 ਦਿਨ ਦੀ ਹੈ ਉਹ ਵਿੱਚ ਵਿੱਚ ਪੀਲੀ ਹੋ ਰਹੀ ਸੁਝਾਅ ਦੇਵੋ ਜੀ ਕੀ ਕੀਤਾ ਜਾਵੇ ?
(en)
paneeri de vich 4 kg DAP ate 3-4 kg urea prati kanal de vich paa k paani dinde raho.iss di growth ho jawegi. jekar paneeri safed ho rhi tan uss upper ferrous sulphate di spray karo. iss de upper 80 -100 gm ferrous sulphate nu prati 15 ltr paani de vich paa k spray kro.
green moong di crop khati hoi jndi a and fall ghat lageya g 60 days di ho gi variety 668 a g pls guide me ?
(en)
Haryana
ਮੂੰਗੀ ਦੀ ਫ਼ਸਲ ਦੇ ਉੱਪਰ 2 ਕਿਲੋਗ੍ਰਾਮ NPK 13:00:45 ਨੂੰ 150 ਲੀਟਰ ਪਾਣੀ ਵਿਚ ਪਾ ਕੇ ਗਰੋਥ ਦੇ ਲਈ ਸਪਰੇ ਕਰੋ l ਜੇਕਰ ਪੱਤੇ ਪੂਰੇ ਦੇ ਪੂਰੇ ਪੀਲੇ ਹੋ ਰਹੇ ਹੱਨ ਤਾਂ ਉਸ ਉਪਰ ੫੦੦ ਗ੍ਰਾਮ ਪ੍ਰੋਪੀਨੇਬ ਨੂੰ 150 ਲੀਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਤੇ ਸਪਰੇ ਕਰੋl
Ganna buaai ke time sirf DAP 100 kg dala tha baki koi khaad ni dali. ab ganna buaai ko 1 month ho chuka h baki khaad kon kon c daale or kitni matra me dale ? .
(en)
ਝੌਨੇ ਦੀ ਪਨਿਰੀ ਵਿਚ ਪਦਾਂਨ ਦੀ ਮਤਰਾ ਦਸੋ ਜੀ ?
(en)
ਝੋਨੇ ਵਿਚ 6-7 ਕਿਲੋਗ੍ਰਾਮ ਪਦਾਨ ਪ੍ਰਤੀ ਏਕੜ ਦੇ ਵਿਚ ਪਾਈ ਜਾਂਦੀ ਹੈ
ਮੈ ਗੁਰਪੀ੍ਤ ਸਿੰਘ ਚਹਿਲ ਆਪਣੀ ਖੇਤੀ ਪੂਰੀ ਟੀਮ ਦਾ ਤਹਿ ਦਿਲੋ ਧੰਨਵਾਦ ਕਰਦਾ ਆ ਜੀ ਜਿੰਨਾ ਨੇ ਸਾਨੂੰ ਸਮੇ ਸਿਰ ਵਧੀਆ ਸੇਵਾਵਾ ਪਦਾ੍ਨ ਕਰਵਾਈਆ
(en)
Haryana
ਗੁਰਪ੍ਰੀਤ ਸਿੰਘ ਚਹਿਲ ਜੀ ਆਪਣੀ ਖੇਤੀ ਟੀਮ ਨੂੰ ਉਤਸ਼ਾਹ ਦੇਣ ਤੇ ਸਾਡੇ ਨਾਲ ਜੁੜਨ ਲਈ ਆਪ ਜੀ ਦਾ ਬਹੁਤ ਧੰਨਵਾਦ । ਉਮੀਦ ਕਰਦੇ ਹਾਂ ਅਸੀ ਅੱਗੇ ਹੋਰ ਵੀ ਵਧੀਆ ਸੇਵਾਵਾ ਦੇ ਸਕੀਏ ਤੇ ਤੁਹਾਡੀਆ ਉਮੀਦਾ ਤੇ ਖਰੇ ਉੱਤਰੀਏ।
paneeri es tra hai g and growth v ghat kr rahi hai koi solutions daso. ??
(en)
paneeri de vich 4 kg DAP ate 3-4 kg urea prati kanal de vich paa k paani dinde raho.iss di growth ho jawegi.jekar paneeri safed ho rhi tan uss upper ferrous sulphate di spray karo.
ਪੀਲੀ ਪੂਸਾ ਦੀ ਪਨੀਰੀ ਲਾੲੀ ਅਾ ਜੀ ਵਧਾੳੁਣ ਲੲੀ ਕੀ ਕੀਤਾ ਜਾਵੇ?
(en)
ਪੀਲੇ ਫੂਸੇ ਨੂੰ ਪਾਣੀ ਅਤੇ ਜਮੀਨ ਕਿਸ ਤਰ੍ਹਾਂ ਦੀ ਚਾਹੀਦੀ ਹੈ ।ਸਾਡੇ ਪਾਣੀ ਦੋ ਨੰਬਰ ਦਾ ਹੈ।pR126 ਅਤੇ PR111ਦੀ ਪਨੀਰੀ ਹੁਣ ਲਗਾਈ ਜਾ ਸਕਦੀ ਹੈ ।ਇਹਨਾਂ ਦੋਵਾਂ ਦਾ ਝਾੜ ਕਿੰਨਾਂ ਹੈ ਅਤੇ ਕਿੰਨੇ ਦਿਨਾਂ ਦੀ ਵਿਚ ਤਿਆਰ ਹੋਣ ਦੀਆਂ ਕਿਸਮਾਂ ਹਨ ?
(en)
Haryana
ਜੇਕਰ ਜ਼ਮੀਨ ਹਲਕੀ ਹੈ ਅਤੇ ਪਾਣੀ ਮਾੜਾ ਹੈ ਤਾਂ ਪੀਲੀ ਪੂਸਾ ਲਾਉਣ ਤੋਂ ਪ੍ਰਹੇਜ਼ ਕਰੋ ਕਿਉਕਿ ਇਜ ਡਾਕਰ ਜ਼ਮੀਨਾਂ ਵਿੱਚ ਵਧੀਆ ਝਾੜ ਦਿੰਦੀ ਹੈ ਅਤੇ ਇਸ ਵਿੱਚ ਪਾਣੀ ਦੀ ਖਪਤ ਵੀ ਜਿਆਦਾ ਹੁੰਦੀ ਹੈ । ਇਸ ਤੋਂ ਇਲਾਵਾ ਇਹ ਲੰਬਾ ਸਮਾਂ ਲੈਣ ਵਾਲੀ ਕਿਸਮ ਹੈ । ਹਲਕੀਆ ਜ਼ਮੀਨਾਂ ਵਿੱਚ 111.126, Tr81, 2 lakh 12 ਵਰਗੀਆ ਕਿਸਮਾਂ ਲਗਾ ਸਕਦੇ ਹੋਂ । PR111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।
ਟਮਾਟਰ ਦੇ ਪੱਤੇ ੲਿਕੱਠੇ ਹੋਣ ਦਾ ਕਾਰਨ ਤੇ ੲਿਲਾਜ ?
(en)
Haryana
ਜੇਕਰ ਪੱਤਿਆਂ ਦੇ ਉੱਪਰ ਤੇਲੇ ਚੇਪੇ ਦੀ ਸ਼ਿਕਾਇਤ ਹੈ ਤਾਂ ਉਸ ਉਪਰ 600 ਗ੍ਰਾਮ acephate ਨੂੰ 150 ਲੀਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹl ਜੇਕਰ ਪੱਤੇ ਇੱਕੱਲੇ ਮੁੜ ਰਹੇ ਹੱਨ ਤਾਂ ਉਸ ਉੱਪਰ 250 ਗ੍ਰਾਮ AMISTAR ਨੂੰ 120 ਲਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ l
main apne khet nu laser leveler naal level karwaya hai. tuhade kolon salah lena chahunda ki khet wich kini khad di varto kiti jave taa jo fasal di growth ghat na hove ?
(en)
Haryana
khet de vich 10 ton roodi di khaad ja 5-6 ton murgia di khaad paa skde ho.murgia di khaad jyaada na pao kyuki ihh fasal nu jyaada heat kr dindi hai jis nal fasal mach jandi hai ate kyi vaar beej v nai pungrda.iss ton baad khaad da khet vich fasal lgaun te nirbhar krda hai ki khet vich tuc kehdi fasal lgaa rhe ho.jyaada mitti chakki hoyi jgah te jhone di paneeri tyaar krn ton parhej karo
ਕੀ ਝੋਨੇ ਵਿੱਚ DAP ਪਾਉਣਾ ਚਾਹੀਦਾ ਹੈ ?
(en)
Maharashtra
ਹਾਂਜੀ ਝੋਨੇ ਵਿੱਚ DAP ਪਾਉਣੀ ਚਾਹੀਦੀ ਹੈ ਕਿਉਕਿ ਇਸ ਨਾਲ phosphorus ਦੀ ਕਮੀ ਪੂਰੀ ਹੁੰਦੀ ਹੈ ਅਤੇ ਝੋਨਾ ਵਧੀਆ ਵਿਕਾਸ ਕਰਦਾ ਹੈ । ਝੋਨੇ ਵਿੱਚ 25-27 ਕਿਲੋਗ੍ਰਾਮ DAP ਪ੍ਰਤੀ ਏਕੜ ਦੇ ਵਿੱਚ ਪਾਓ।
ਜੇਕਰ ਕਣਕ ਨੂੰ ਪੁਰਾ dap ਪਾਇਅਾ ਹੋਵੇ ਕੀ ਫੇਰ ਝੋਨੇ ਨੁ ਪਾਊਣ ਦੀ ਲੋੜ ਹੇ dap
i want to start my business...please guide me. ?
(en)
i want to start goat farming in delhi.what is process and business plan and how to get subsidy.please give me all information about goat farming ?
(en)
Maharashtra
Goat farming is a beneficial occupation. To get started, you can start with 2 to 10 goats. Their food needs are low so we can easily manage them. They can be managed in any kind of environment. Goats start giving kids in 12-14 months. Goat's pregnancy period is 150 days and they can give 1-5 kids in an year. It is common to give 2 kids a year. Goats can give kids up to 8 to 10 years and increase their number rapidly. You can keep Barbury, Black Bengal, Sirohi etc breeds for goat farming. You can get these breeds from a nearby successful goat farmer or veterinary university. You can know more about the subsidy from any nearby bank.
paneeri putan to baad dusre khet vich lagunde ha ta bohat sare boote suk jande han koi advice dewo ?
(en)
Maharashtra
paneeri putt k uss nu lambe sme tak paani ton bahr na rakho. Iss ton ilaava jdo paneeri mukh khet vich lgaa rhe hunde ho tan ohh khet change trah kadoo kita hoyea hona chaida hai nai tan paneeri de boote sukkde rehnde hnn. Kyuki oh mitti jyada sakhat hon de karn apdia jdaa da failav nai kr paunde te fir sukk jande hun.
ਪਿਛੇਤਾ ਨਰਮਾ ਹੋ ਗਿਅਾ ਕੋੲੀ ਬੀਜ ਦੱਸੋ ਜੀ ?
(en)
Punjab
RCH 656 BGII,RCH 650 BGII,RCH 776 BGII,Bt COTTON SHRIRAM 6588, Bt COTTON SHRIRAM BUNTY BG-II,Ankur-651,Ankur-655 ਇਹ ਨਰਮੇ ਦੀਆਂ ਕਿਸਮਾਂ ਹਨ
1121 ਦੀ ਪਨੀਰੀ ਕਦੋਂ ਲਾਦੀਏ ?
(en)
ਇਸ ਦੀ ਪਨੀਰੀ 10 ਜੂਨ ਤੋਂ ਤਿਆਰ ਕਰ ਸਕਦੇ ਹੋਂ ਅਤੇ ਮੁੱਖ ਖੇਤ ਵਿੱਚ ਇਸ ਦੀ ਪਨੀਰੀ 30 ਦਿਨਾਂ ਬਾਅਦ ਲਗਾ ਸਕਦੇ ਹੋਂ। ਮੁੱਖ ਖੇਤ ਦੇ ਵਿੱਚ ਇਸ ਦੀ ਪਨੀਰੀ 10 ਜੁਲਾਈ ਤੋਂ ਬਾਅਦ ਲਗਾ ਸਕਦੇ ਹੋ।
Alovea de kheti ate isde markiting bare vistar nal jankari deo g. Ki eh fasl Bathinde de envirnment de anucool hai ?
(en)