Punjab
Search
2 ਲਖ 12 ਦੀ ਪਨੀਰੀ ਕਦੋ ਲਗਦੀ ਹੈ ?
(en)
ਇਸ ਦੀ ਪਨੀਰੀ 15 ਮਈ ਤੋਂ 30 ਮਈ ਤੱਕ ਲਾ ਸਕਦੇ ਹਾਂ।
ਅਸੀਂ ਬਾਜਰੇ ਦਾ ਅਚਾਰ ਪੋਣਾ ਸਾਨੂੰ ਕਿਦੋ ਪੋਣਾ ਚਾਹਿਦਾ ਹੈ ?
(en)
ਬਾਜਰੇ ਦਾ ਅਚਾਰ ਪਾਉਣ ਲਈ bajre ਦੀ ਕਟਾਈ ਨਿੱਸਰਨ ਵੇਲੇ ਕਰ ਸਕਦੇ ਹੋਂ।
desi tarika daso dud vadon lai ?
(en)
ਦੁੱਧ ਦਾ ਸਿੱਧਾ ਸਬੰਧ ਡਾਈਟ ਨਾਲ ਹੀ ਹੈ । ਸਰਦੀਆਂ ਵਿੱਚ 5 ਕਿਲੋ ਗਾਜਰਾਂ ਤੇ ਗਰਮੀਆਂ ਵਿੱਚ 5 ਕਿਲੋ ਕੱਦੂ ਜਾਂ ਲੋਕੀ ਖਵਾਉਦੇ ਰਹੋ ਦੁੱਧ ਵੱਧ ਜਾਵੇਗਾ। ਫੰਗਸ ਵਾਲੀ ਤੇ ਉੱਲੀ ਲੱਗੀ ਹੋਈ ਤੂੜੀ ਨਾ ਖਵਾਓ।ਕੱਚੀ ਜਵਾਰ ਨਾ ਖਵਾਓ।
गोबर गैस पलाट कैस् लगैए ?
(en)
Maharashtra
गोबर गैस से छोटे से छोटा प्लांट लगाने के लिए कम से कम दो या तीन पशु हमेशा होने चाहिए।इस प्लांट को गोबर डालने का आर सी पी पाइप एक फुट चौड़ा तथा पृथ्वी से 4 फुट ऊॅंचाई पर बना होता है। प्लांट के अंदर का भाग लीकेज रहित बनाया जाता है तथा गोबर की निकासी का पाइप पर्याप्त चौड़ा रखा जाता है जिससे गोबर गैस के दबाव से स्वत: बाहर आ जाता है। गैस की निकासी के स्थान को जी.आई. प्लास्टिक पाइप द्वारा रसाईघर तक चूल्हे से या फिर ईंजन द्वारा जोड़ दिया जाता है। गोबर गैस प्लांट की स्थापना के बाद इसे गोबर व पानी के घोल (1 : 1) से भर दिया जाता है और चलते हुए प्लांट से निकला गोबर (दस प्रतिशत) भी साथ ही डाल दिया जाता है। इसके बाद गैस की निकासी का पाइप बंद करके 10-15 दिन छोड़ दिया जाता है। जब गोबर की निकासी बाते स्थान से गोबर बाहर आना शुरू हो जाता है तो प्लांट में ताजा गोबर प्लांट के आकार के अनुसार सही मात्रा में हर रोज एक बार डालना शुरू कर दिया जाता है तथा गैस को आवश्यकतानुसार इस्तेमाल किया जा सकता है एवं निकलने वाले गोबर को उर्वरक के रूप में प्रयोग किया जा सकता है जो गुणवत्ता के हिसाब से गोबर की खाद के बराबर होता है
sadi Maj nu 8 month ho choka han aga hoi nu pr oh Thora Thora gand kar rahi ha as da ilaj daso ji
(en)
Rajasthan
ik var doctor to jrur check karva lavo.
HF ਢਿਡ ਵਾਧਦਾ ਹੈ ?
(en)
776 ਨਰਮਾ ਦਾ ਬੀਜ ਨਹੀ ਮਿਲਦਾ ਜੀ ਕੋੲੀ ਹਲ ਦਸੋ ?
(en)
ਇਸ ਦੀ ਜਾਣਕਾਰੀ ਆਪਣੇ ਨੇੜੇ ਦੇ ਡੀਲਰਾਂ ਤੋ ਲੈ ਸਕਦੇ ਹੋ ਜਾਂ ਤੁਸੀਂ ਕੋਈ ਹੋਰ ਬੀਜ ਸਕਦੇ ਹੋ ਜਿਵੇ RCH 773, RCH 653 ja ANKUR 3028 ਵੀ ਲਗਾ ਸਕਦੇ ਹੋਂ
Punjab
milda ni
ਸਾਹੀਵਾਲ ਗਾ ਤੇ ਸਬਸਿਟੀ ਕਿੰਨੀ ਮਿਲਦੀ ਹੈ ?
(en)
Punjab
ਲੋਨ ਦੇ ਕੇਸ ਡਿਫਾਲਟਰ ਜਿਆਦਾ ਹੋਣ ਦੇ ਕਾਰਣ ਕੋਈ ਵੀ ਬੈਂਕ ਇਸ ਸਮੇ ਘੱਟ ਡੰਗਰਾਂ ਲਈ ਲੋਨ ਨਹੀ ਦੇ ਰਿਹਾ ਪਰ ਵੱਡੇ ਡੇਅਰੀ ਫਾਰਮਿੰਗ ਧੰਦੇ ਲਈ ਵੱਡੇ ਪੱਧਰ ਤੇ ਲੋਨ ਲੈਣ ਲਈ ਤੁਸੀਂ ਆਪਣੇ ਨੇੜੇ ਦੇ ਇਲਾਹਾਬਾਦ ਬੈਂਕ ਦੀ ਕਿਸੇ ਵੀ ਬ੍ਰਾਂਚ ਤੋ ਪੂਰੀ ਜਾਣਕਾਰੀ ਲੈ ਸਕਦੇ ਹੋ। .
Ganne di fasal nu asi nadin nasak spray kar diti hai sanu hun khad barre jankari deo jis nal ganne di growth hove ?
(en)
Punjab
10-10 din de fark te Dr. Dalal ghol spray karde raho Ji 2.5kg DAP +2.5kg urea +0.5kg zinc (21%wali) 100ltr paani ch DAP nu ik raat pehlan bhigo k rakho tinna nu sirf spray wele hi milao
ਮੁਹਰਾ ਨਸਲ ਝੋਟੀ ਹੈ ਸੂਣ ਦੇ 35 ਦਿਨ ਰਹਿੰਦੇ ਨੇ ਉਸ ਦਾ ਹਵਾਨੇ ਦਾ ਖੱਬਾ ਪਾਸਾ ਘੱਟ ਹੈ ਸੱਜਾ ਪਾਸਾ ਵੱਧ ਹੈ ਕੋਈ ਇਲਾਜ ਦੱਸੋ ਮੈ ਤੁਹਾਡਾ ਬਹੁਤ ਧੰਨਵਾਧੀ ਹੋਵਾਂਗਾ ?
(en)
Punjab
eh naturally proublam hai jisda koe elaz nai hai par tusi jekar try karna chohnde ho ta tusi apne nede de medical to TINTA company di "Vitamin-H" medican de k dekho.
kinnow de baag cha plants da ekdam sukhna suru ho jana te 2 to 4 month cha hi plant bilkul suk Jan da ki reason hai g. esda koi treatment daso g .ek kuch plants de leaf bilkul chote te virle reh rahe hn g ..ohdA ki reason ho sakda ?
(en)
kinnow de bootya vich DIE BACK nam di bimaari aa gyi hai jis nal ki tehnia sirya ton suknia shuru kr dindia hnn ate boote wal sukdia jandia hnn....ihnna sukkia tehnia nu katt k uss upper BORDEAUX MIXTURE or PASTE lgao...iss nal ihh bimaari nu control kita ja skda hai....ihh BORDEAUX MIXTURE or PASTE (2:2:250). iss de vich 2 kg copper sulphate +2 kg quick lime+ 125 ltr water di maatra hundi hai.copper sulphate nu jyaada thande paani vich na gholo kyuki ih thande paani vich asaani nal nai ghul da .ihna tinaa da mixture tyaar kr k katte hoye bhaagga te laao ate ohna sukkia tehnia te lgao.....jekar mixture jyaada gaada hai tan uss vich paani hor mila lao ate changi trah bootya te lgao.
ਮੱਕੀ ਦਾ ਚਾਰ ਕਿੰਨੇ ਦਿਨ ਤੇ ਪਾ ਦੇਈਏ ?
(en)
Haryana
ਮੱਕੀ ਦਾ ਅਚਾਰ ਪਾਉਣ ਵਾਸਤੇ ਤੁਸੀਂ ਮੱਕੀ ਦੀ ਕਟਾਈ ਫੁੱਲ ਪੈਣ ਤੋ ਦੁੱਧ ਪੈਣ ਤੱਕ ਕਰ ਸਕਦੇ ਹੋ।
ਪਨੀਰੀ ਵਿਚ ਨਦੀਨ ਹਨ ਨੋਮਨੀ ਗੋਲਡ ਨੇ ਕੰਮ ਨਹੀਂ ਕੀਤਾ ?
(en)
jawar da growth ja ruk reha hain te bimari ji be a rahi hain is de laye urea ch caloro pauna thik rahu ja urea ch hor kujh payeh tanh joh jawar bimari mukt rahe te full growth kare ?
(en)
Maharashtra
tuci jawar di growth vaste NPK 19:19:19 @ 1 kg per 100 liter of wate per arce de hisab nal karo. aate tuci bimari da nam ja photo click karke phejo ta jo tuhanu sahi javab mil sake.
main paneeri vich nomnigold di spray kiti hai 5 din ho gaye.us de nal paneeri di growth ruk gayi hai main paneeri nu dap urea mix kar k pa sakde .ki is nal nadeen phir growth te nahi Karnge j kar main khad pa sakda . ?
(en)
Maharashtra
tuci urea te DAP di spray nhi akr sakde. je paneeri growth nahi ho rhi ta tuci NPK 19:19:19 @ 10 gram ja 10 gram urea aate 5 gram zinc sulphate di sapray kar sakde ho.
apa ji new tractor lena kehda lai ae ji ?
(en)
Tuc kinni acre di vaahi krni hai ate keho gea jameena de vich tactor di lod hai...iss da verva deo..uss hisaab nal tuhanu tractor di jaankari ditti jawegi.
paneeri wich zinc te loha kat di sparey vi krti pr paneeri aje v pilli aplz koi hall jis nll jaldi thik ho jave ?
(en)
Maharashtra
tuci panneri vich 10 gram ferrous sulphate aate 5 gram zinc sulphate per litre of water de hisab nal spray kro. aate ek hafte da gap de ke tuc spray karo.
jawar di growth ni ho rahi urea v pati per growth ni hundi koi solution dso ji ?
(en)
19:19:19 di spray kar sakde aa paneri te ?
(en)
ਇਸ ਮਿਰਚ ਨੂ ਕੀ ਰੋਗ ਹੈ ਇਸ ਦੀ ਸਪਰੇਅ ਵਾਲੇ ਦੱਸੋ ?
(en)
ਮਿਰਚਾਂ ਦੇੇ ਵਿੱਚ ਵਾਇਰਸ ਦੀ ਸ਼ਿਕਾਇਤ ਹੋ ਸਕਦੀ ਹੈ ਤੇ ਇਸ ਲਈ ਤੁਸੀਂ Rogor 30EC @250 ਮਿਲੀਲੀਟਰ ਜਾਂ acephate 600-800 ਗ੍ਰਾਮ ਪ੍ਰਤੀ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।
meri jameen si mitti nu khara pani lagda hai jis karn mitti vich tatta di ghat ho gyi hai mainu dsso ma ke ke pava khet vich ?
(en)
isde vich jaivik khaada pao...iss vich tuc roodi di khaad ja murgyia di khaad pao iss nal issda upjaaupn vdaya ja skda hai.10-12 ton prati acre de vich roodi di khaad pao.murgia di khaad jyaada na pao kyuki kyi vaar ihh khet vich fasal nu heat kr dindi hai jis nal fasal mach jandi hai.
ਪਨੀਰੀ ਪੀਲੀ ਹੋ ਕੇ ਸੁਕ ਰਹੀ ਆ..dap ਪਾ ਦਿੱਤਾ ਸਪਰੇਆਂ ਵੀ ਬਹੁਤ ਕਰ ਦਿਤੀਆਂ growth ni ho rhi ?
(en)
moong dal di processing bare dso ta k changa rate mil sake . asi eh processing kive and kitho kr sakde aa ?
(en)
tusi ciphet ldh nal contact kar sakde ho uthe training start hon wali hai
hf cows li feed asi je aap bnauni hove tn os ch ki ki pauna chahida v vdea feed milk lai and vadeya phisicly fit rehn li ki ki khuraki sman pa k tyar krvai jave g ?
(en)
Rajasthan
ਦੁੱਧ ਵਾਲੀਆਂ ਗਾਵਾਂ ਲਈ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
kya 50 din ke Ganne ki khadi fasal me DAP dal sakte hai ?
(en)
Maharashtra
ganne me DAP ki jyaada jarurat nahi hoti agar aapki jameen darmiyani retli hai and jaldi paani sokh leti hai to usme aap DAP dhal sakte ho.nahi to urea ke sath hi ganne ka vikaas ho jata hai.
Maj ka than krab ho riha h ilaj btao ?
(en)
Rajasthan
maj ko sui ko kitna time ho chuka hai ?
ਇਹ ਕਿਹੜੀ ਨਸਲ ਦੀ ਆ ਝੋਟੀ ਜੀ?
(en)
--
ਮੁਹਰਾ
अनार में सामयिक कार्य बताईये ?
(en)
Maharashtra
जलवायु: अनार अर्द्ध शुष्क जलवायु में अच्छी तरह उगाया जा सकता है। फलों के विकास एवं पकने के समय गर्म एवं शुष्क जलवायु की आवश्यकता होती है। लम्बे समय तक उच्च तापमान रहने से फलों में मिठास बढ़ती है। आर्द्र जलवायु से फलों की गुणवत्ता प्रभावित होती है।एवं फफूॅंद जनक रोगों का प्रकोप बढ़ जाता है। इसकी खेती समुद्रतल से 500 मीटर सें अधिक ऊॅंचें स्थानों पर की जा सकती है। मृदा: अनार विभिन्न प्रकार की मृदाओं में उगाया जा सकता है। परन्तु अच्छे जल विकास वाली रेतीेली दोमट मिट्टी सर्वोतम होती है। फलों की गुणवत्ता एवं रंग भारी मृदाओं की अपेक्षा हल्की मृदाओं में अच्छा होता है। अनार मृदा लवणीयता 9.00 ई.सी./मि.ली. एवं क्षारीयता 6.78 ई.एस.पी. तक सहन कर सकता है। किस्में: गणेश, ज्योति, भगवा, अरक्ता प्रवर्धन: कलम द्वारा- एक वर्ष पुरानी शाखाओं से 20-30 से.मी.लम्बी कलमें काटकर पौध शाला में लगा दी जाती हैं। इन्डोल ब्यूटारिक अम्ल (आई.बी.ए.) 3000 पी.पी.एम. से कलमों को उपचारित करने से जड़ें शीघ्र एवं अधिक संख्या में निकलती हैं। गूटी द्वारा-अनार का व्यावसायिक प्रर्वधन गूटीद्वारा किया जाता है। इस विधि में जुलाई-अगस्त में एक वर्ष पुरानी पेन्सिल समान मोटाई वाली स्वस्थ, ओजस्वी, परिपक्व, 45-60 से.मी. लम्बाई की शाखा का चयन करें । चुनी गई शाखा से कलिका के नीचे 3 से.मी. चौड़ी गोलाई में छाल पूर्णरूप से अलग कर दें। छाल निकाली गई शाखा के ऊपरी भाग में आई. बी.ए.10,000 पी.पी.एम. का लेप लगाकर नमी युक्त स्फेगनम मास चारों और लगाकर पॉलीथीन शीट से ढ़ॅंककर सुतली से बाँध दें। जब पालीथीन से जड़े दिखाई देने लगें उस समय शाखा को स्केटियर से काटकर क्यारी या गमलो में लगा दें। खाद एवं उर्वरक: पत्ते गिरने के एक सप्ताह बाद या 80-85 प्रतिशत पत्तियों के गिरने के बाद पौधों की आयु खाद एवं उर्वरक को पौधों की आयु के अनुसार कार्बनिक खाद एवं नाइट्रोजन, फॅास्फोरस और पोटाश का प्रयोग करें। पकी हुई गोबर की खाद नाइट्रोजन, फॉस्फोरस तथा पोटाश की दर को मृदा परीक्षण तथा पत्ती विश्लेषण के आधार पर उपयोग करें। खाद एवं उर्वरकों का उपयोग केनोपी के नीचे चारों ओर 8-10 सेमी.गहरी खाई बनाकर देना चाहिए। नाइट्रोजन एवं पोटाश युक्त उर्वरकों को तीन हिस्सों में बांट कर पहली खुराक सिंचाई के समय या बहार प्रबंधन के बाद और दूसरी खुराक पहली खुराक के 3-4 सप्ताह बाद दें, फॉस्फोरस की पूरी खाद को पहली सिंचाई के समय दें। नत्रजन की आपूर्ति के लिए काली मिट्टी में यूरिया एवं लाल मिट्टी में कैल्शियम अमोनियम नाइट्रेट का प्रयोग करें, फॉस्फोरस की आपूर्ति के लिए सिंगल सुपर फास्फेट एवं पोटाश की आपूर्ति के लिए म्यूरेट ऑफ पोटाश का प्रयोग करें। जिंक,आयरन,मैगनीज तथा बोरान की 25 ग्राम की मात्रा प्रति पौधे में पकी गोबर की खाद के साथ मिलाकर डालें, सूक्ष्म पोषक तत्व की मात्रा का निर्धारण मृदा तथा पत्ती परीक्षण द्वारा करें। जब पौधों पर पुष्प आना शुरू हो जाएं तो उसमें नत्रजनःफॉस्फोरसःपोटाश:12:61:00 को 8 किलो/हेक्टेयर की दर से एक दिन के अंराल पर एक महीने तक दें। जब पौधों में फल लगने शुरू हो जाएं तो नत्रजनःफॉस्फोरसःपोटाश:19:19:19 को ड्रिप की सहायता से 8 कि.ग्रा./हैक्टेयर की दर से एक दिन के अंतराल पर एक महीने तक दें। जब पौधों पर शत प्रतिशत फल आ जाएं तो नत्रजनःफॉस्फोरसःपोटाश:00:52:34 या मोनोपोटेशियम फास्फेट 2.5 किलो/हेक्टेयर की मात्रा को एक दिन के अन्तराल पर एक महीने तक दें। फल की तुड़ाई के एक महीने पहले कैल्शियम नाइट्रेट की 12.5 किलो ग्राम/हेक्टेयर की मात्रा ड्रिप की सहायता से 15 दिनों के अंतराल पर दो बार दें।.
ਸਾਡੇ ਖੇਤ ਵਿਚੋ ਦੀ ਪਕਾ ਖਾਲ਼ ਲਗਦਾ ਜਿਸ ਦੇ ਨਾਲ ਟਾਹਲ਼ੀ ਦੇ ਤਣੇ ਬਹੁਤ ਜਿਅਦਾ ਹਨ ਜੋ ਕਿ ਖਾਲ਼ ਤੋੜ ਦਿਦੇ ਹਨ ਕਿਰਪਾ ਕਰਕੇ ਕੋੲੀ ਸੁਝਾਅ ਦਂਸੋ ਕਿਵੇ ਖਤਮ ਕੀਤੇ ਜਾਣ ਦਵਾੲੀ ਨਾਲ ?
(en)
Haryana
ਇਸ ਦਾ ਕੋਈ ਇਲਾਜ ਨਹੀਂ ਹੈ ਜੜਾਂ ਮਿੱਟੀ ਦੇ ਵਿੱਚ ਅੱਗੇ ਦੀ ਅੱਗੇ ਵੱਧਦੀਆਂ ਰਹਿੰਦਿਆਂ ਹਨ। ਇਸ ਦੇ ਦੋ ਹੀ ਇਲਾਜ਼ ਹਨ ਜਾ ਤਾਂ ਖਾਲ ਵਾਲੀਆ ਜੜਾਂ ਨੂੰ ਕੱਟਦੇ ਰਹੋ ਅਤੇ ਜਾਂ ਫਿਰ ਉਸ ਟਾਹਲੀ ਨੂੰ ਕੱਟ ਦਿਓ। ਇਸ ਦਾ ਹੋਰ ਕੋਈ ਇਲਾਜ਼ ਨਹੀ।
Punjab
jada kat dio ate cuna/kali ja uria +raudap pa deo
ਅਸੀ ਟਮਾਟਰ 1 ਕਨਾਲ ਵਿੱਚ ਬੀਜਨੇ ਹਨ ਸਾਨੂੰ ਇਸ ਵਾਰੇ ਸਾਰੇ ਤਰਾ ਦੀ ਜਾਣਕਾਰੀ ਚਾਹੀਦੀ ਹੈ ?
(en)
ਉੱਤਰੀ ਰਾਜਾਂ ਵਿੱਚ, ਬਸੰਤ ਦੇ ਸਮੇਂ ਟਮਾਟਰ ਦੀ ਪਨੀਰੀ ਨਵੰਬਰ ਦੇ ਅਖੀਰ ਵਿੱਚ ਬੀਜੀ ਜਾਂਦੀ ਹੈ ਅਤੇ ਜਨਵਰੀ ਦੇ ਦੂਜੇ ਪੰਦਰਵਾੜੇ ਖੇਤ ਵਿੱਚ ਲਗਾਈ ਜਾਂਦੀ ਹੈ। ਪੱਤਝੜ ਦੇ ਸਮੇਂ ਪਨੀਰੀ ਦੀ ਬਿਜਾਈ ਜੁਲਾਈ-ਅਗਸਤ ਵਿੱਚ ਕੀਤੀ ਜਾਂਦੀ ਹੈ ਅਤੇ ਅਗਸਤ-ਸਤੰਬਰ ਵਿੱਚ ਇਹ ਖੇਤ ਵਿੱਚ ਲਗਾ ਦਿੱਤੀ ਜਾਂਦੀ ਹੈ। ਇੱਕ ਏਕੜ ਵਿੱਚ ਪਨੀਰੀ ਉਗਾਉਣ ਲਈ 100 ਗ੍ਰਾਮ ਬੀਜ ਦੀ ਮਾਤਰਾ ਦੀ ਵਰਤੋਂ ਕਰੋ। ਇਸ ਦੇ ਵਿੱਚ 130 ਕਿਲੋ ਯੂਰੀਆ, 155 ਕਿਲੋ SSP ਪ੍ਰਤੀ ਏਕੜ ਦੇ ਵਿੱਚ ਪਾਇਆ ਜਾਂਦਾ ਹੈ । ਪੱਤੇ ਦਾ ਸੁਰੰਗੀ ਕੀੜਾ, ਸਫੇਦ ਮੱਖੀ, ਫਲ ਦਾ ਗੜੂੰਆ,ਮੁਰਝਾਉਣਾ ਅਤੇ ਪੱਤਿਆਂ ਦਾ ਝੜਨਾ ਵਰਗੀਆ ਬਿਮਾਰੀਆ ਆਉਦੀਆ ਹਨ। ਇਸ ਦੀਆ ਕਿਸਮਾਂ ਹਨ ਜਿਵੇੰ.Punjab Ratta,Punjab Chhuhara,Punjab Tropic,Punjab Upma,Punjab Red Cherry,Punjab Varkha Bahar 1,Punjab Varkha Bahar 2 ਆਦਿ।
ਪਸ਼ੂ ਪਾਲਣ ਦੇ ਧੰਦੇ ਬਾਰੇ ਜਾਣਕਾਰੀ ਲੈਣੀ ਆ ?
(en)
Rajasthan
ਜੇਕਰ ਤੁਸੀਂ HF ਗਾਂਵਾ ਰੱਖ ਕੇ ਡੇਅਰੀ ਫਾਰਮਿੰਗ ਸ਼ੁਰੂ ਕਰਨਾ ਚਾਹੁੰਦੇ ਹਾਂ ਇਹ ਬਹੁਤ ਵਧੀਆ ਮੁਨਾਫੇ ਵਾਲਾ ਕੰਮ ਹੈ। ਜੇਕਰ ਤੁਸੀ ਅਜੇ ਗਾਵਾਂ ਖਰੀਦਣੀਆ ਹਨ ਤਾਂ ਉਹਨਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਹੁਣ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ 2 ਖਰੀਦ ਲਵੋ। ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ। ਦੂਸਰਾ ਉਹਨਾਂ ਲਈ ਖੁੱਲਾਂ ਸ਼ੈਂਡ ਬਣਾਉ ਤੇ ਗਾਂਵਾਂ ਨੂੰ ਜੇਕਰ ਸ਼ੈਡ ਵਿੱਚ ਖੁੱਲਾ ਹੀ ਰੱਖੋ ਤਾਂ ਵਧੀਆ ਹੋਵੇਗਾ। ਗਾਵਾਂ ਨੂੰ ਸੁੱਕਾ ਦਾਣਾ ਤੇ ਪਾਣੀ ਖੁੱਲਾ ਦਿਓ। ਤੁਸੀ ਦੁੱਧ ਚੋਣ ਵਾਲੀ ਮਸ਼ੀਨ ਵੀ ਲਿਆ ਸਕਦੇ ਹੋ ਜੋ ਕਿ ਇੱਕ ਟਾਈਮ ਤੇ 2 ਗਾਵਾਂ ਨੂੰ ਚੋਵੇਗੀ। ਇਹ ਮਸ਼ੀਨ ਲੱਗਭੱਗ 60000 ਰੁਪਏ ਤੱਕ ਮਿਲ ਜਾਂਦੀ ਹੈ । ਇਸ ਤੋਂ ਇਲਾਵਾ ਆਪਣੀ ਲੋੜ ਅਨੁਸਾਰ ਜਿੰਨਾ ਚਾਹੇ ਖਰਚਾ ਕਰ ਸਕਦੇ ਹੋ ਪਰ ਇਨੇ ਨਾਲ ਵੀ ਕੰਮ ਸਰ ਸਕਦਾ ਹੈ।.
Punjab
ਤੁਸੀ ਜਿਸ ਪਸ਼ੂ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋਂ ਉਸ ਸਬੰਧੀ ਆਪਣਾ ਸਵਾਲ ਪੁੱਛੋ ਜੀ ।
Punjab
ਡੇਅਰੀ ਫਾਰਮ ਬਣਾਉਣਾ ਉਸਦੇ ਵਾਸਤੇ
Punjab
ਲੋਨ ਤੇ ਸਬਸਿਡੀ ਬਾਰੇ ਵੀ ਜਾਣਕਾਰੀ ਦੇਦੋ ਜੀ
ਅਾਪਣੀ ਖੇਤੀ ਅੈਪ ਦੀ ਸਾਰੀ ਟੀਮ ਦਾ ਧੰਨਵਾਦ ਵਡਮੁਲੀ ਜਾਣਕਾਰੀ ਦੇਣ ਲੲੀ, ਸਾਡੀ ਪਨìਰੀ ਦੌਗੀਅਾਂ ਚ ਪੀਲੀ ਪੈ ਕੇ ਸੁਕ ਰਹੀ ਹੈ ਜੀ ੲਿਲਾਜ ਦੱਸੋ ਜੀ ?
(en)
ਪਨੀਰੀ 22 ਦਿਨ ਦੀ ਹੋ ਗਈ ਚਾਰ ਪੱਤੇ ਹੀ ਹੋਏ ...15 ਤੱਕ ਤਿਆਰ ਹੋ ਜਾਉ ਜਾ ਕੋਈ ਖਾਦ ਸਪਰੇਅ ਦੀ ਜਰੂਰਤ ਹੈ ...PR 122 ?
(en)
Maharashtra
ਇਸ ਦੇ ਵਿੱਚ 3-4 ਕਿਲੋਗ੍ਰਾਮ DAP ਅਤੇ 3 ਕਿਲੋਗ੍ਰਾਮ ਯੂਰੀਆ ਪ੍ਰਤੀ ਕਨਾਲ ਦੇ ਵਿੱਚ ਪਾਉਦੇ ਰਹੋ। ਇਸ ਨਾਲ ਪਨੀਰੀ ਦਾ ਵਿਕਾਸ ਹੋ ਜਾਵੇਗਾ। ਇਹ ਖਾਦਾਂ ਸਵੇਰੇ ਤੇ ਸ਼ਾਮ ਦੇ ਸਮੇਂ ਪਾਓ ਅਤੇ ਪਾਣੀ ਖੇਤ ਵਿੱਚ ਦੁਪਿਹਰ ਦੇ ਸਮੇਂ ਨਾ ਖੜਨ ਦਿਓ ਕਿਉਕੀ ਪਾਣੀ ਗਰਮ ਹੋ ਜਾਦਾ ਹੈ ਤੇ ਪਨੀਰੀ ਮੱਚਣਾ ਸ਼ੁਰੂ ਕਰ ਦਿੰਦੀ ਹੈ।
1121 basmati ton Bina hor v koi basmati variety hegi Jo jhad v jyada te rate v Inna e lagge jinna 1121 vang hove te chol v inne long Hon ?
(en)
Maharashtra
basmati jhone di hor v bhut kisma hnn jiwe ki 1609, punjab basmati 4, Punjab basmati 5, Super Basmati, Punjab Mehak 1, etc
ਮੱਕੀ ਵਧਾਉਣ ਵਾਸਤੇ ਕਿਹੜੀ ਸਪਰੇਅ ਜਾ ਖਾਦ ਪਾਉਣ ਵਾਲੇ ਦੱਸੋ ਜੀ ?
(en)
Haryana
ਮੱਕੀ ਦੇ ਵਿਕਾਸ ਦੇ ਲਈ 2 ਕਿਲੋਗ੍ਰਾਮ NPK 13:00:45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਮੱਕੀ ਵਧਾਉਣ ਵਾਸਤੇ ਕਿਹੜੀ ਸਪਰੇਅ ਜਾ ਖਾਦ ਪਾਉਣੀ ਵਾਰੇ ਦੱਸਿਆ ਜਾਵੇ ?
(en)
Punjab
iss de upper 2kg npk 130045 ja 1 kg npk 191919 nu 150 ltr paani de nal mila k prati acre te spray kro. Iss nal iss de vich growth ho jawegi. Iss ton ilaava tuc urea 30-30-30 kg de hisaab nal prati acre de vich 3 hissya de vich vand k paa skde ho.
ਦੇਸੀ ਮੁਰਗੇ ਰੱਖਣ ਦੀ ਜਾਣ ਕਾਰੀ ਦੇਉ ਜੀ 100 ਮੁਰਗੀ ਲਈ ਕਿੱਨੀ ਜਗਾ ਚਾਹੀ ਦੀ ਏ ਅਤੇ ਸਾਭ ਸਭਾਲ ਕਮੇ ਕਰਨੀ ਆ ?
(en)
Maharashtra
desi murgiah tusi kise v time vich rakh sakde ho par je tusi pehli vaar murge rakhne haan ta tusi april to july tak rakh sakde ho vadiah kisam da chucha tuhanu 20-30 rup/chucha mil jave ga 1chuche li 1varg fit di jrurat hundi hai 100 chucheh nu tusi 90 to 100 varg fit jagha vich rakh sakde ho. pehle 7 din tak ohna nu kese vadia compny di teaar kiti hoi hi feed deo jis vich protine vetamin vgera sab kuj hove. kio ke bach vich chucha naah de brabar hi khanda hai so je asi aapni tyar kiti feed dinde ha ta kai vaar os vich jive maki, soya wheat vgera sahi nai mil padi kio ki kio chucha maki jada kha lenda hai or koi soya jDA KHA LENDA koe wheat jada kha lenda hai so ehna chija da thean rakho te garmiah vich aapne farm da teprechar da v pura thean rakho. eh 25 to vad nahi hona chahida. pani vich gulucoge v de sakde ho. sahi sabh sambhal ate sahi khurak nal eh 3 month vich meet lai tear ho jande han te 5 month ta egg dena start kar dinde han.
eh spray kina gram payea paneri ch Jo pili na hova ?
(en)
ihh chelated form aa zinc di jo i paeeri da peelapan rokdi hai..tuci panneri vich zinc chelated 12% @100 gram per 100-150 litre pani vich ghol ke prati acrete spray kro .is de nal growth vadiya hovegi ate peelapan v khatam ho jawega.
ਮੈ ਜੀ ਨਰਮੇ ਨੂੰ ਪਾਣੀ ਲਾੲੀਅਾ ਸੀ ਜੀ ਜਿਸ ਕਾਰਨ ਵਿਚੋ ਬੂਟੇ ਸੁੱਕ ਗੲੇ ਹਨ ਅਤੇ ਨਰਮੇ ਵਿੱਚੋ ਪਾਣੀ ਵੀ ਜਲਦੀ ਹੀ ਸੁੱਕ ਗਿਅਾ ਸੀ ਪਰ ਫ਼ਿਰ ਵੀ ਬਹੁਤ ਬੂਟੇ ਸੁੱਕ ਗੲੇ ੲਿਹ ਕਿ ਕਾਰਨ ਤੋ ਸੁੱਕ ਰਹੇ ਹਨ ਜਿਸ ਜਮੀਨ ਵਿੱਚ ਨਰਮਾ ਬੀਜੀਅਾ ੳੁਸ ਵਿੱਚ ਪਹਿਲਾ ਝੋਨਾ ਲਗਦਾ ਹੁੰਦਾ ਸੀ ੲਿਸ ਵਾਰ ਨਰਮਾ ਬੀਜੀਅਾ ਹੈ ਸੋ ੲਿਸ ਦਾ ਕੋੲੀ ਹੱਲ ਦੱਸੋ ?
(en)
ਨਰਮਾ ਸੁੱਕਣ ਦੇ ਦੋ ਹੀ ਕਾਰਨ ਹੁੰਦੇ ਹਨ । ਜਿਸ ਜਗਾਂ ਤੇ ਤੁਸੀ ਝੋਨਾ ਲਗਾਉਦੇ ਹੋ ਉਸ ਜਗਾਂ ਤੇ ਲੰਬੇ ਸਮੇਂ ਤੱਕ ਪਾਣੀ ਰਹਿਣ ਦੇ ਕਾਰਨ ਸਿਉਕ ਪੈਦਾ ਹੋ ਜਾਂਦੀ ਹੈ ਅਤੇ ਉਹ ਬਾਦ ਵਿੱਚ ਅਗਲੀ ਫਸਲ ਨੂੰ ਵੀ ਨੁਕਸਾਨ ਪਹੁੰਚਾਉਦੀ ਹੈ । ਬੂਟਿਆ ਦੇ ਨੀਚੇ ਸਿਉਕ ਚੈਂੰਕ ਕਰੋ। ਜੇਕਰ ਸਿਉਕ ਹੈ ਤਾਂ 1 ਲੀਟਰ chlorpyriphos 50 ECਨੂੰ ਪਾਣੀ ਲਗਾਉਣ ਤੋਂ ਬਾਅਦ ਬੂਟਿਆ ਦੀ ਜਗਾਂ ਦੇ ਕੋਲ ਸਪਰੇਅ ਕਰੋ। ਦੂਜਾ ਇਸ ਦਾ ਕਾਰਨ ਇਹ ਹੈ ਕਿ ਤਾਪਮਾਨ ਜਿਆਦਾ ਹੋ ਰਿਹਾ ਅਤੇ ਫਸਲ ਇਨਾਂ ਤਾਪਮਾਨ ਝੱਲ ਨਹੀਂ ਰਹੀ । ਇਸ ਕਰਕੇ ਉਸਨੂੰ ਜਿੰਨਾ ਜਲਦੀ ਹੋ ਸਕੇ ਪਾਣੀ ਲਗਾਉਦੇ ਰਹੋ।
veer ji narma bijaa kdo c idea dso ji
bai g sehonk honi aa cloro pa ke dekho
Punjab
60 days ho gae ji
ਝੋਨੇ ਵਿੱਚ ਖਾਦਾਂ ਤੇ ਸਪਰੇਆਂ ਕਿੰਨੀ ਮਾਤਰਾ ਵਿੱਚ ਤੇ ਕਿੰਨੇ ਕਿੰਨੇ ਟਾਇਮ ਤੋ ਪਾਉਣੀਆਂ ਚਾਹੀਦੀਆ ਹਨ?
(en)
Maharashtra
ਝੋਨੇ ਦੇ ਵਿੱਚ 110 ਕਿਲੋਗ੍ਰਾਮ ਯੂਰੀਆ + 25-27 ਕਿਲੋਗ੍ਰਾਮ DAP ਅਤੇ 20 ਕਿਲੋਗ੍ਰਾਮ ਪੋਟਾਸ਼ ਦੀ ਮਾਤਰਾ ਪਾ ਸਕਦੇ ਹੋਂ । ਇਹ ਖਾਦਾਂ ਮੁੱਖ ਖੇਤ ਵਿੱਚ ਪਨੀਰੀ ਲਗਾਉਣ ਤੋਂ 12-14 ਦਿਨ ਬਾਅਦ ਸ਼ੁਰੂ ਕਰੋ । ਯੂਰੀਆ ਦੀ ਦੂਜੀ ਮਾਤਰਾ 6 ਹਫਤਿਆ ਬਾਅਦ ਪਾਓ। ਇਸ ਯੂਰੀਆ ਨੂੰ ਤੁਸੀਂ 3 ਭਾਗਾਂ ਵਿੱਚ ਵੰਡ ਕੇ ਪਾ ਸਕਦੇ ਹੋਂ । ਸ਼ੁਰੂਆਤੀ ਸਮੇਂ ਦੇ ਵਿੱਚ 5 ਕਿਲੋਗ੍ਰਾਮ padan ਜਾਂ 5-7 ਕਿਲੋਗ੍ਰਾਮ phorate ਨੀਚੇ ਦੇ ਕੀੜੇ ਲਈ ਪਾਓ। ਇਸ ਤੋਂ ਇਲਾਵਾ ਸਿਉਕ ਦੇ ਲਈ 1 ਲੀਟਰ chlorpyriphos ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਵਿੱਚ ਪਾਓ। ਇਸ ਤੋਂ ਬਾਅਦ ਜੇਕਰ ਜੜ ਗਲਣ ਆ ਜਾਵੇ ਤਾਂ ਉਸ ਦੀ ਰੋਕਥਾਮ ਲਈ 500 ਗ੍ਰਾਮ SAAF ਪ੍ਰਤੀ ਏਕੜ ਦੇ ਵਿੱਚ ਪਾਓ। ਜੇਕਰ ਝੋਨੇ ਵਾਲੇ ਵਾਹਣ ਹਨ ਅਤੇ ਕਣਕ ਵਿੱਚ DAP ਪਾਈ ਹੋਈ ਹੈ ਤਾਂ DAP ਪਾਉਣ ਤੋਂ ਪ੍ਰਹੇਜ਼ ਕਰੋ। ਜੇਕਰ ਪਾਣੀ ਖੇਤ ਦੀ ਮਿੱਟੀ ਜਿਆਦਾ ਸੋਖਦੀ ਹੈ ਤਾਂ 25-27 ਕਿਲੋਗ੍ਰਾਮ DAP ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋਂ।
sadi Maj nu 8 month ho gai han agai hoi nu eak din os da picha vicho Tara jani ka gand mand thora Thora sut rahi c par hon theak a ma progesterone da injection laga details c koi dar Bali gall ta nai ?
(en)
Rajasthan
ik vaar doctor to jrur check karva lavo.
Rajasthan
ya fir tusi majj de saje pase bache di hilljul check karo.
ਝੋਨੇ ਨੂੁੰ ਪਹਿਲੀ urea ਕਦੋ ਪਾਉਣੀ ਚਾਹਿਦੀ ਤੇ dap ਕਦੋ ਪਾਉਣੀ ਚਾਹਿਦੀ ?
(en)
Haryana
ਪਹਿਲੀ ਯੂਰੀਆ ਤੁਸੀ ਕੱਦੂ ਕਰਨ ਦੇ ਸਮੇਂ ਵੀ ਪਾ ਸਕਦੇ ਹੋਂ ਅਤੇ ਦੂਜੀ ਯੂਰੀਆ ਪਨੀਰੀ ਲਗਾਉਣ ਤੋਂ 4 ਹਫਤੇ ਬਾਅਦ ਪਾਓ।
kinnow de baag vich plants suk rahe hn g .plant ekdam khrb hona sure ho k 1 ja 2 month cha suk janda hai...eh ki problem hai and ehda salutation ki hai g ?
(en)
Kinnow de bute sukan de kai karan ho sakde han . 1. Seonk karan v bute sukk jande hann . 2. Jekar 1-2 photos paa deo tan hor changi taran pata lag javega. 3. Tusi apne area de Bagbani Officer nu v visit karvao
Punjab
harman veer add 9779381778
ਮੈ 15 ਜੂਨ ਨੂੰ ਝੋਨਾ ਲਾੳੁਣਾ ਹੈ ਜੀ ਜਮੀਨ ਵਿੱਚ ੳੁੱਲੀ ਰੋਗ ਪੈਦਾ ਹੈ ਜੀ ੲਿਸਦੀ ਰੋਕਥਾਮ ਲੲੀ ਕਿ ਕੀਤਾ ਜਾਵੇ ?
(en)
Maharashtra
ਇਸ ਦੀ ਰੋਕਥਾਮ ਦੇ ਲਈ ਪਹਿਲਾਂ ਬੀਜ਼ ਨੂੰ ਖੇਤ ਵਿੱਚ ਸੋਧ ਕੇ ਪਨੀਰੀ ਤਿਆਰ ਕਰੋ। ਇਸ ਤੋਂ ਬਾਅਦ ਪਨੀਰੀ ਮੁੱਖ ਖੇਤ ਵਿੱਚ ੳਗਾੳੇੁਣ ਤੋ ਬਾਅਦ ਖੇਤ ਵਿੱਚ 500 ਗ੍ਰਾਮ SAAF ਨਾਮ ਦੀ ਸਪਰੇਅ UPL ਕੰਪਨੀ ਦੀ ਆਉਦੀ ਹੈ ਉਸ ਦੀ ਜੜਾਂ ਦੇ ਨੇੜੇ drenching ਕਰੋ।ਇਸ ਨਾਲ ਜੜ ਗਲਣ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
Paniri vich pathe Ho gye a 30 dina di Ho gyi ki kra g daso ?
(en)
Maharashtra
kakkha di roktham de lyi 60 ml pretilachlor nu prati kanal de hisaab nal spray karo.
jawar ch kida hai ?
(en)
Maharashtra
gobh de vich keede di roktham de lyi 80 ml cypermethrin ja 35 ml coragen nu 150 ltr paani vich paa k pat acre te spray karo.
1121 de paniri bijae time potash pa sakde ja nahi ?
(en)
Haryana
tuci paneeri vich potash nahi pa sakde tuc panneri di bilae to phele 3 kg urea, 2.5 kg single superphosphate, aate 3 kg zinc sulphate pao .
panneri vich nadeen nu control karnan Lai pretilachlor herbiside kanak vich kini pauni hai .ta k paneeri vich nadeen na aun ?
(en)
Haryana
paneeri vich uge nadeena di roktham lai os uppar 60 mililiter pretilachlor nu prati knal vich sapray karo . ihh spray paneeri puttan ton pehla kr skde ho..paneeri nu mukh khet vich lgaun ton baad khet de vich 100 ml nomini gold prati acre de hisaaab nal 150 ltr paani vich mila k spray karo.
paneeri growth nai kar rahi ?
(en)
Haryana
paneeri vich 10 gram urea aate 10 gram zinc sulphate di spray kro . ek hafte gap te do spray kro ja fer tuc 3 kg urea da shita v de sakde ho.
baagbani de vara help ly koi contact number ja kisa veer na anar da baag ja chiku da oh da contact number mil skda sir kisa tarh da v baag hova ?
(en)
Punjab
tusi bagbani de lai rajkaran singh brar ji nal gal kar lavo . ohna da contact number 75081-05301 hai.
Mere kol ik murha nasal di jhoti a g os di umar kreeb 1.5 saal hai te har vaar tara dendi Hai par boldi nhi. Main teeke bahra k akk chukea rahndi ni 2 month baad fer Tara den lag jandi a bhut doctors toh treatment karva lea koi asar ni ?
(en)
Rajasthan
choti ta 2.5 years toh baad hi banugi. jekar oh 1 year di ho chuki hai ta tusi Hivit's Repeater kit (Homeopathy) try karo and mineral mixture deo.
chitte macchar da ki ki sign hnn te ki reason aa is da ?
(en)
iss de duaran pattya de upper barik machaer hunda hai .jdo patte nu hillaya janda hai tan bareek bareek machar udd da hai.
bai g macchar ta hai hillan te udd da v aaaa but eh sill mosam naal painda ja khusak karke
18 mahine di cow layi ki feed pAyie ?
(en)
Rajasthan
ਦੁੱਧ ਵਾਲੀਆਂ ਗਾਵਾਂ ਲਈ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
Paneeri pilli pe gi solution daso ?
(en)
tuci paneeri vich 10 gram ferrous sulphate and 5 gram zinc sulphate per litre of water de hisab nal ghol ke spray karo.es nal thik ho javegi.
eh boota kahda hai g. pls detail ch dseo jo iste fruit lge hoye aa oh khaanyog ne ja nahi ?
(en)
Haryana
eh phalsa name da plant hai. eh garmiya da faruit hai.isnu punjab, hareyana , utaar pardesh te itho de nede de area vich ugaeya janda hai. eh tohanu nede di kise vaddi nursury to mil sakde hai..isde fruit khanyog hun.
aah kyu ho reha g koi elaaz daso ?
(en)
photo clear nai nazar aa rahi tusi dobara clear photo upload karke question post karo ta jo tohanu sahi answer dita ja sake.
is time kehdi kehdi sabzi layi ja sakdi hai ?
(en)
tuci hun kiya-kaddu, karele, kali tori, petha, tinde, chole,bhindi, muli, phul gobi sabjiya laga sakde ho.
Stevia Plant di kheti krni hai mai.Is layi plants kitho milan ge?
(en)
Maharashtra
stevia de plant len lai tusi ehna contact number te sampark kar sakde ho . 80545-11805 ajay jain (jaipur) , dr. sharad parmar 9350822347 ( delhi ) .
ਨਰਮੇ ਦੇ ਹੇਠਲੇ ਪੱਤੇ ਜਾਮਨੀ ਰੰਗ ਦੇ ਹੋ ਕੇ ਸੁੱਕ ਰਹੇ ਹਨ ਬਾਦ ਵਿੱਚ ਬੂਟਾ ਵੀ ਸੁੱਕ ਜਾਦਾ ਹੈ ਪਿਹਲਾ ਪਾਣੀ ਲਏ ਨੂੰ ਦਸ ਦਿਨ ਹੋ ਗੲਏ ਹਨ ਫਸਲ 25 ਐਪ੍ਰਲ ਨੂੰ ਬਿਜੀ ਸੀ ?
(en)
ਨਰਮੇ ਦੇ ਹੇਠਲੇ ਪੱਤੇ phasphorus ਦੀ ਕਮੀ ਕਰਕੇ ਹੁੰਦੇ ਹਨ । ਤੁਸੀ ਇਸ ਦੀ ਰੋਕਥਾਮ ਲਈ 1 ਕਿਲੋਗ੍ਰਾਮ NPK 00:52:34 ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ।
panieri khati ho rehi heh khedi sapre kiti jave?
(en)
tuci paneeri vich 10 gram ferrous sulphate and 5 gram zinc sulphate per litre of water de hisab nal ghol ke spray karo.