Punjab
Search
Paneeri pilli pe gi ki kita jave ?
(en)
tuci paneeri vich 10 gram ferrous sulphate and 5 gram zinc sulphate per litre of water de hisab nal ghol ke spray karo.es nal thik ho javegi.
cows da gobar ch blood ah reha ji any solution tell me ?
(en)
Rajasthan
jekar cow de bobar vich blood aa reha ta esde kai reasion ho sakde hun tusi apne nede de doctor to check karvao because check karva ke hi medican diti ja sakdi hai.
meri vegetable crop wich dilla ( cyperus rotundus) boht ho reha h unu control krne lai koi herbicide dso jo ki crop nu b nuksan na pahunchave. Te asi unu crop lgan to pela b use kr skiye te baad ch b...!
(en)
tuci vegetable crops vich jadatar fasal lag de 2 dina tak weedicide kar sak de ho. usto bad koi weedicide da spray nhi kar sakde tuci aapne fasal vich. jekar tuci karde ho ta aapni fasal nu nuksan hunda hai.
1121ਬਾਸਮਤੀ ਦਾ ਆਪਣਾ ਘਰ ਦਾ ਬੀਜ ਦੀ ਪੌਦ ਤਿਆਰ ਕਰ ਸਕਦੇ ਹਾਂ ?
(en)
--
ਧੰਨਵਾਦ ਜੀ
Punjab
bilkul kar sakde ho Ji beej di grading karke changa beej alag kar lavo. fer paani ch dubo k sehatmand beej select karo. jehde beej paani ch dubb jaan oh sehatmand ne te jehde tair rahe hon ohna nu alag kar deo
Rajasthan
मुझे खेती करनी है बडिया पैसे भी कमाने है पर समझ में नहीं आ रहा, कि खेती मालाबार नीम, जामुन, महोगनी पेड़ों की करू या औषधीयो कि या मसालो कि करू
hanji ik jhoti aa hun ohne hun duje sue suna hai 1.5 mahina rh giza oh soun ton bahd bahut lissi ho jandi aa proper dight bi dinde aa koi answer deo ji ?
(en)
Rajasthan
jhoti nu 1 killogram vadiya kisam da daliya te 1 pesi gur di mix kar k daily khavo.
ਝੋਨੇ ਦੀ ਪਨੀਰੀ ਪੁੱਟਣ ਤੋ ਕਿੰਨੇ ਦਿਨ ਪਹਿਲਾ ਕੋੲੀ ਵੀ ਖਾਦ ਅਾਪਾ ਪਾੳੁਣੇ ਅਾ ਜੋ ਬੰਦ ਕਰ ਦੇਣੀ ਚਾਹੀਦੀ ਹੈ ?
(en)
Haryana
ਝੋਨੇ ਦੀ ਪਨੀਰੀ ਲਗਾਉਣ ਤੋਂ 15 ਦਿਨ ਬਾਅਦ 3 ਕਿਲੋਗ੍ਰਾਮ ਯੂਰੀਆ ਪਾ ਸਕਦੇ ਹਾਂ ਤੇ ਉਸਤੋ ਬਾਅਦ ਕੋਈ ਖਾਦ ਨਹੀ ਪਵੇਗੀ।
ਮੈ ਖੇਤ ਵਿਚ ਬਾਗ ਲਗਵਾਉਣਾ ਚਾਹੂਦਾ ਸੀ ਜੀ ਕਿ ਸਕੀਮ ਹੈ ਬਾਗਬਾਨੀ ਵਾਲੀਆ ਦੀ ਕਿਨੀ ਥਾ ਚ ਡਿਗੀ ਬਣੂ ?
(en)
ਇਸਦੀ ਸਾਰੀ ਜਾਣਕਾਰੀ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਯੂਨੀਵਰਸਿਟੀ ਦੇ ਬਾਗਬਾਨੀ ਅਦਾਰੇ ਨਾਲ ਸੰਪਰਕ ਕਰੋ।
ਸ੍ਰੀ ਮਾਨ ਡਾ ਦਲਜੀਤ ਸਿੰਘ ਜੀ ਮੂੰਗੀ ਦੀ ਫਸਲ ਦੇ ਪੱਤੇ ਪੀਲੇ ਹੋ ਰਹੇ ਹਨ ।ਇਸਨੂੰ ਕਾਰਬੋਡਾਈਜਿਅਮ ਅਤੇ ਮੈਨਕੋਜੈਬ ਦੀ ਸਪਰੇਅ 5ਦਿਨ ਪਹਿਲਾਂ ਕੀਤੀ ਹੈ ।ਇਸ ਨਾਲ ਬਿਮਾਰੀ ਦਾ ਬਿਲਕੁਲ ਸੁਧਾਰ ਨਹੀਂ ਹੋਇਆ ।ਇਸ ਦਾ ਹੱਲ ਦੱਸਿਆ ਜਾਵੇ ।ਫਸਲ 26ਦਿਨ ਦੀ ਹੈ ।ਇਸਨੂੰ ਪਾਣੀ ਕਦੋਂ ਲਾਇਆ ਜਾਵੇ ?
(en)
ਜੇ ਮੂੰਗੀ ਦੇ ਪੱਤੇ ਪੀਲੇ ਹੋ ਰਹੇ ਹਨ ਤਾਂ ਤੁਸੀੰ 1 ਕਿਲੋਗ੍ਰਾਮ NPK 19:19:19 ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ ਅਤੇ ਇਸ ਨੂੰ ਪਾਣੀ ਆਪਣੇ ਖੇਤ ਦੀ ਨਮੀ ਦੇ ਹਿਸਾਬ ਨਾਲ ਦਿਓ।
jhone dia vatta bot tutdia chuhe ,gadoe vatta polia kar dende .koi solution daso?
(en)
Punjab
bird perches lagao Ji chuhe raat nu bahar nikalde han te ihna te baith k ullu chuhe da shikar karange bird perches - lakkad di T nu kehnde han
main hari khad Lai janter bijya hai lekin janter vich sawak te Madana(chokri wala grass) bahut hai.jekar main isnu pani vich vah k hari khad banai ta uh chone vich jam javaga .ki kol ajehi herbicide hai jo is grass nu khatam kar deve.jhona lagun to bad ?
(en)
Punjab
iss de vich koi v herbicide krn di sifarish nai kiti jandi. Kyuki herbicide mukh fasal nu nuksaan phuchaundi hai. jekar ihh nadeen jhone de vich ho jande hn tan othe ihna nu spreha de nal control kita ja skda hai.
Mai pehli baar Kamaad (38) bijeya hai.te es nu bijey nu 2 mahine ho gye aa..par hun es de patte sukkan lagg gye aa side toh eh kyo?
(en)
iss de upper 400gm M-45 ja 400gm copper oxy chloride ja 400gm Z-78 NU 150 ltr paani de nal mila k prati acre te spray kro. ih patte thk ho jange..ihna spreha de vicho 7-8 dina de faasle te dubaara spray krdeo.
photto dekh ke daso syonkh a sir ja ke rog a ?
(en)
ਉੱਲੀ ਰੋਗ ਹੈ ਵੀਰ ਜੀ
Haryana
ihh ulli rog hai .siyunkh paude dia jda te hamla krdi hai.
ਮਟਰ ਬੀਜਣ ਸਮੇ ਿਕਹੜੀ ਿਕਹੜੀ ਖਾਦ ਪਾਉਣੀ ਚਾਹਿਦੀ ਹੈ ?
(en)
ਮਟਰ ਬੀਜਣ ਤੋਂ ਪਹਿਲਾ 50 ਕਿਲੋਗ੍ਰਾਮ DAP ਜਾਂ 150 ਕਿਲੋਗ੍ਰਾਮ SSP ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋਂ । ਇਸ ਤੋਂ ਬਾਅਦ urea@45-50 ਕਿਲੋਗ੍ਰਾਮ ਨੂੰ 2 ਹਿੱਸਿਆਂ ਦੇ ਵਿੱਚ ਵੰਡ ਕੇ ਪਾ ਸਕਦੇ ਹੋਂ।
ਝੋਨੇ ਦੀ ਪੀਨਰੀ ਪੀਲੀ ਪੈ।ਕੇ ਸੁੱਕ ਰਹੀ ਆ ਜੀ ?
(en)
Maharashtra
ਪਨੀਰੀ ਵਿੱਚ ਆਇਰਨ ਦੀ ਕਮੀ ਹੈ ਤਾਂ ਇਹ ਪੀਲੀ ਪੈਣੀ ਸ਼ੁਰੂ ਕਰ ਦਿੰਦੀ ਹੈ । ਤੁਸੀਂ ਇਸ ਲਈ 10 ਗ੍ਰਾਮ ferrous sulphate ਅਤੇ 5 ਗ੍ਰਾਮ zinc sulphate ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ। ਦੋ ਸਪਰੇਆ ਇੱਕ ਹਫਤੇ ਦੇ ਅੰਤਰਾਲ ਤੇ ਕਰੋ।
Punjab
daso koj
ਸ੍ਰੀ ਮਾਨ ਹਰਵਿੰਦਰ ਸਰਾਂ ਜੀ ਜੜ੍ਹਾਂ ਗਲਣ ਦੇ ਲਈ ਜੋSAAFਨਾ ਦੀ ਦਵਾਈ ਹੈ ਕਿਸ ਕੰਪਨੀ ਦੀ ਹੈ ਅਤੇ ਇਸਦਾ ਅੰਦਾਜ਼ਾ ਖਰਚਾ ਕਿੰਨਾਂ ਹੈ ?
(en)
ਇਹ SAAF ਦਵਾਈ UPL ਕੰਪਨੀ ਦੀ ਆਉਦੀ ਹੈ ਜੋ ਕਿ ਤੁਸੀਂ ਆਪਣੇ ਮੰਡੀ ਦੇ ਵਿੱਚ ਕਿਸੇ ਵੀ ਸਪਰੇਆਂ ਵਾਲੇ ਡੀਲਰ ਤੋੰ ਲੈ ਸਕਦੇ ਹੋਂ । ਇਹ ਇੱਕ ਫੰਗੀਨਾਸ਼ਕ ਦਵਾਈ ਹੈ । ਇਸ ਦੀ ਅੱਧਾ ਕਿਲੋ ਦੀ ਪੈਕਿੰਗ ਦਾ ਅੰਦਾਜਨ ਮੁੱਲ 360-400 ਰੁਪਏ ਦੇ ਆਸ- ਪਾਸ ਹੈ ।
jawar da eh ki ho reha hain te is da illaz ki hai ?
(en)
Haryana
iss de upper 2 kg magnese sulphate nu 150 ltr paani vich paa k prati acre te spray karo.iss vich magnese di ghaat de kaarn pattya te dhaabe bn rahe hun.
ਅਸੀ ਗੂਵਾਰਾ ਵੀਜੀਆ ਸੀ ਜੀ ਕਰੜਂ ਹੋ ਗਿਆ ਸੀ ਅਧਾ ਨਿਕਲੀਆ ਪਾਣੀ ਲਗਾ ਦੀ ਐ ਜੀ ਠੀਕ ਰਹੂ ?
(en)
Haryana
ਜੇਕਰ ਤੁਸੀਂ ਪਾਣੀ ਲਗਾੳੇੁੇਗੇ ਤਾ ਹੋਰ ਕਰੜਾ ਹੋ ਜਾਵੇਗਾ ਇਸ ਲਈ ਹੁਣ ਇਸ ਦੀ ਦੁਬਾਰਾ ਬਿਜਾਈ ਕਰੋ ।
kheera agge to sukk ria hai ji koi dawai dasso sir ji ?
(en)
isdi roktham lai tusi is vich SAAF 500 gram per 100 liter water vich pa ke per acre te spray karo.
ਪੀਲੀ ਹੋ ਰਹੀ ਪਨੀਰੀ ਹਲ ਦਸੋ, 22 ਮਈ ਨੂੰ ਵੀਜੀ ਸੀ ?
(en)
ਪਨੀਰੀ ਵਿੱਚ ਆਇਰਨ ਦੀ ਕਮੀ ਹੈ ਤਾਂ ਇਹ ਪੀਲੀ ਪੈਣੀ ਸ਼ੁਰੂ ਕਰ ਦਿੰਦੀ ਹੈ । ਤੁਸੀਂ ਇਸ ਲਈ 10 ਗ੍ਰਾਮ ferrous sulphate ਅਤੇ 5 ਗ੍ਰਾਮ zinc sulphate ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ। ਦੋ ਸਪਰੇਆ ਇੱਕ ਹਫਤੇ ਦੇ ਅੰਤਰਾਲ ਤੇ ਕਰੋ।
12 Marla paneeri vich NOMINEE GOLD kini ਮਾਤਰਾ ਵਿਚ ਪਵੇਗੀ?
(en)
tuci paneeri vich 8-10 ml nominee gold nu 10 liter pani vich ghol ke spray kar sakde ho.
ਛੋਟੇ ਵਛਰੂ ਵਾਸਤੇ ਚਿਚੜਾ ਤੋ ਇਲਾਜ ?
(en)
Rajasthan
ਇਸ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਨਾਲ ਵਛਰੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ .
mere kol hf ਗਾਂ hai ji usdi ਮੋਕ nhi theek ho rhi deworming v kar diti ?
(en)
Rajasthan
eh tohadi diet te depend karda hai. tusi os nu kachhi jawar khva rahe hovoge. es lai khurak sahi deo. moke thik ho javegi.
ਨਰਮਾ ਨੂੰ ਇੱਕ ਮਹਿਨਾ ਹੋ ਗਿਆ ਬਿਜੇ ਨੂੰ ਪਾਣੀ ਕਦੋਂ ਲ਼ਾਇਉ ?
(en)
Maharashtra
ਨਰਮੇ ਨੂੰ ਪਹਿਲਾ ਪਾਣੀ ਬਿਜਾਈ ਤੋਂ 35 ਦਿਨਾ ਬਾਅਦ ਲਾ ਦਿਓ ਤੇ ਨਾਲ ਯੂਰੀਆਂ ਦੇ ਦਿਓ ਕਿਉਕਿ ਇਸ ਸਮੇ ਨਰਮੇ ਦੀ ਗਰੋਥ ਸ਼ੁਰੂ ਹੋ ਜਾਂਦੀ ਹੈ ਅਤੇ ਯੂਰੀਆ ਪਾਉਣ ਨਾਲ ਇਹ ਤੇਜੀ ਨਾਲ ਗਰੋਥ ਕਰਦਾ ਹੈ।
9 ਕਨਾਲਾ ਮੱਕੀ ਸੇਲ ਸਿਰਾ ਕੁਆਲਟੀ 2 ਅਤੇ 3 ਛੱਲੀਆ 1 ਬੂਟੇ ਤੇ : ਬੀਜ ਵਰਦਾਨ ਕੰਪਨੀ Call 9417784707 ਰਾਮਪੁਰਾ ਫੂਲ
(en)
soil test keve krvai jandi aa soil de khet cho sampal kis tra te kini matra vich bhre jann te eh report kine din ch aa jandi h te isde fee kini hundi aa ?
(en)
ਮਿੱਟੀ ਦਾ ਸੈਂਪਲ ਲੈਣ ਲਈ ਖੇਤ ਦੇ ਚਾਰੇ ਕਿਨਾਰਿਆਂ ਅਤੇ ਖੇਤ ਦੇ ਵਿਚਕਾਰਲੇ ਹਿੱਸੇ ਤੋਂ ਮਿੱਟੀ ਲੈਣਾ ਜਰੂਰੀ ਹੁੰਦਾ ਹੈ ਸਭ ਤੋਂ ਪਹਿਲਾਂ ਖੇਤ ਦੇ ਚਾਰੇ ਕਿਨਾਰਿਆਂ ਦੇ ਅੰਦਰਲੇ ਪਾਸਿਉ (ਤਿੰਨ ਤੋਂ ਚਾਰ ਫੁੱਟ) ਅੰਦਰੋ ਮਿੱਟੀ ਲਓ ਮਿੱਟੀ ਲੈਣ ਲਈ 6-8 ਸੈਟੀਮੀਟਰ ਡੂੰਘੇ ਟੋਏ ਪੁੱਟ ਕੇ ਇੱਕ ਮੁੱਠੀ ਮਿੱਟੀ ਲਓ ਇਸੇ ਤਰਾਂ ਚਾਰੇ ਕਿਨਾਰਿਆਂ ਤੋਂ ਇੱਕ-ਇੱਕ ਮੁੱਠੀ ਇਕੱਠੀ ਕਰੋ ਇਸ ਤੋਂ ਇਲਾਵਾ ਖੇਤ ਦੇ ਬਿਲਕੁੱਲ ਵਿਚਕਾਰਲੀ ਜਮੀਂਨ ਤੋਂਂ ਵੀ ਇਸੇ ਤਰਾਂ ਮਿੱਟੀ ਲਓ ਇਸ ਤੋਂ ਬਾਅਦ 5 ਅਲੱਗ-ਅਲੱਗ ਥਾਵਾਂ ਤੋਂ ਇਕੱਠੀ ਕਰੀ ਮਿੱਟੀ ਨੂੰ ਚੰਗੀ ਤਰਾਂ ਰਲਾ ਲਓ ਇਸ ਮਿੱਟੀ ਵਿਚਲੇ ਕੰਕਰ ਅਤੇ ਰੋੜ ਬਾਹਰ ਕੱਢ ਦਿਓ ਮਿੱਟੀ ਦੀ ਮਾਤਰਾ ਲੱਗਭੱਗ 800-1000 ਗ੍ਰਾਮ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਮਿੱਟੀ ਨੂੰ ਲਿਫਾਫੇ ਵਿੱਚ ਪਾ ਕੇ ਆਪਣੇ ਨਾਮ ਦਾ ਲੇਬਲ ਨਾਲ ਲਗਾ ਕੇ ਮਿੱਟੀ ਜਾਂਚ ਕੇਂਦਰ ਭੇਜ ਦਿਓ 15-20 ਦਿਨਾਂ ਵਿੱਚ ਇਸਦੀ ਰਿਪੋਰਟ ਮਿਲ ਜਾਂਦੀ ਹੈ
jawar nu gohb de keede di spray shyam de waqt karne chaidhe hain jah savere de time tanh joh spray poora kaam kare daso ji?
(en)
Haryana
tuci spray morning ja evening kade v kar sakde ho. te tuci Cypermethrin 25 % EC 80ml per 100 liter of water per acre te spray karo. te 10-15 dina baad tuc pashuaa nu kat ke paona hai .
mirch de full digde ne koi hall daso ?
(en)
iss de upper 2kg npk 130045 ja 1 kg npk 191919 nu 150 ltr paani de nal mila k prati acre te spray kro.
June me konsi sbji ki biaji ho sakte hai ?
(en)
Maharashtra
June me bhindi , kheera, baingan ,tomato, mircha, gobhi etc. lgaa skde ho.
Khet me urea bilkul bnd krna hai iske liye kya kre ?
(en)
Maharashtra
Khet de vich urea di ghaat poori krn de lyi us de vich haria khaada walia fasla di bijaayi kro. Jiwe ki moongi, jantar, rwah, guaara etc. ihna fasla nal khet de vich nitrogen di ghaat poori ho jandi hai.
ki 1121 di paneeri bijan to 2-3 Tom PEHLA antrazine to spray kar sakde ha k nadeen a uge ?
(en)
Maharashtra
nahi tuci aatrazine di spray nhi kar sakde. tuci paneeri vich nadeena lai butachlor 150 ml per kanal te spray karo.
Bagbani k liye ache seeds or achi jankari kahan se milegi ?
(en)
Haryana
aap agriculure se related koe bhi question post kar sakte hai . aap Jamuni GOI (S 16),Punjab Neelam, Punjab Sadabahar, Pusa Purple Long,Pusa Hybrid 5 laga sakte ho and or jankari liye . aap university ke or se lgae jate kissan mele me jaate rahiye . kheti ke regarding magzine read kar sakte ho .
anaara nu pkaunn da koi treeka dasso ji means ohna nu bright red kiwe kita jawe ?
(en)
tuic plant diya jada de vich 500 gram ghur nu 4-5 litre of water de hisab nu ghol ke pao .is nal color thik ho javega.
Sadi cow jdo othe de ha ta pichala hissa badi holle chuk di hai Is vasta koi medical ja desi treeka daso ?
(en)
Rajasthan
isdi age kinni hai ?
ਜਿਆਦਾ ਯੂਰੀਆ ਪੈਣ ਨਾਲ ਅਮਰੂਦ ਦੇ ਬੂਟੇ ਮੁਰਝਾ ਗਏ ਹਨ ਉਨ੍ਹਾਂ ਨੂੰ ਸੁਕਣ ਤੋਂ ਬਚਾਉਣ ਲਈ ਕੀ ਕੀਤਾ ਜਾਵੇ ਇਸ ਬਾਰੇ ਕਿ੍ਪ ਕਰਕੇ ਦਸਿਆ ਜਾਵੇ ?
(en)
ਤਾਪਮਾਨ ਬਹੁਤ ਜਿਆਦਾ ਹੈ ਅਤੇ ਤੁਸੀ ਇਹਨਾਂ ਨੂੰ ਯੂਰੀਆ ਪਾ ਦਿੱਤੀ ਹੈ ਇਸ ਕਰਕੇ ਇਹ ਸੁੱਕ ਰਹੇ ਹਨ। ਇਹਨਾਂ ਦਾ ਹੁਣ ਕੋਈ ਇਲਾਜ ਨਹੀ ਹੈ। ਇਹਨਾਂ ਨੂੰ ਜਿੰਨਾਂ ਹੋ ਸਕੇ ਪਾਣੀ ਦਿੰਦੇ ਰਹੋ ਤੇ ਕੋਈ ਵੀ NPK ਸਪਰੇਅ ਕਰਨ ਤੋਂ ਪ੍ਰਹੇਜ਼ ਕਰੋ।
Ganne me काली कीडी aa gyi h kon si spray krni chaye or khet me pani deke kre ya spray krke pani de or kon sa pesticide dalu ? plz suggest
(en)
Haryana
aap ganne me 350 ml chlorpyriphos 20EC ko 200 litre pani me ghol ke spray kro. aate nozal ka rukh patto ki i gobh wali side hona chahiye .
meri choti 4 years di ho gayi ,us di 3-4 war AI krwa layi ,but Khali nikl jandi aa,Dr khende gun Puri cross ni hundi .koi hal daso g ?
(en)
Rajasthan
tusi chotay to cross karva lao.
ਝੋਨੇ ਦੀ ਪੀਨਰੀ ਦਾ ਇਲਾਜ ਦੱਸੋ ?
(en)
ਆਇਰਨ ਦੀ ਕਮੀ ਹੈ ਤਾਂ ਇਹ ਪੀਲੀ ਪੈਣੀ ਸ਼ੁਰੂ ਕਰ ਦਿੰਦੀ ਹੈ । ਤੁਸੀਂ ਇਸ ਲਈ 10 ਗ੍ਰਾਮ ferrous sulphate ਅਤੇ 5 ਗ੍ਰਾਮ zinc sulphate ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ। ਦੋ ਸਪਰੇਆ ਇੱਕ ਹਫਤੇ ਦੇ ਅੰਤਰਾਲ ਤੇ ਕਰੋ।
kheere dian walan nu dhekho ki bimari hai ?
(en)
photo clear nai nazar aa rahi. sahi answer lai tusi dobara photo click karke apna question post karo.
ਦੋ ਸਾਲ ਤਿੰਨ ਮਹਿਨੇ ਦੀ ਝੋਟੀ ਹੈ ਉਹਨੂੰ ਨਵੇ ਦੁਧ ਕਰਨ ਲਈ ਕੀ ਕੀਤਾ ਜਾਵੇ ?
(en)
Punjab
ਤੁਸੀ ਦੋ ਮੈਡੀਸਨ ਇਕੱਠੀਆ ਦਿਉ ਇੱਕ 1ਕਿਲੋਗ੍ਰਾਮ repromin(Kemin) ਅਤੇ repetovet kit(hivit) ਹੋਮਿਉਪੈਥੀ ਦਿਓ। ਇਹ ਤੁਹਾਨੂੰ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਣਗੀਆ । ਇਸਨੂੰ ਦੇਣ ਦਾ ਸਾਰਾ ਤਰੀਕਾ ਮੈਡੀਸਨ ਦੇ ਬਾਕਸ ਉਪਰ ਲਿਖਿਆ ਹੁੰਦਾ ਹੈ। .
kheere nu chitta tella bht lagg reha boht sprey krliti aw ji bt koi solution ni ,patte(leaf) de hetha vall chitte (white)rang de egg v bht jada aw ?
(en)
tuci is vich actara 80 gram per 100 liter of water per acre de hisab nal spray karke dekho pehla.
25 killo beej jhone di pod lai kinni jagah vich shitta diyiye ?
(en)
Maharashtra
Iss de lyi 9-10marle jgaah di lod paindi hai. iss nal tuhaadi 3 killya de lyi paneeri tyaar ho jawegi.
ਝੋਨਾ 121 ਤੇ ਸੀਡ ਬਲਾਈਟ ਦੀ ਬੀਮਾਰੀ ਦੀ ਰੋਕਥਾਮ ਬਾਰੇ ਦੱਸੋ ?
(en)
Maharashtra
ਜਦੋ ਝੋਨਾ ਗੋਭ ਵਿੱਚ ਹੋਵੇ ਤਾਂ ਤੁਸੀਂ folicur ਜਾਂ monceren @200 ਮਿਲੀਲੀਟਰ ਜਾਂ nativo@ 80 ਗ੍ਰਾਮ ਦਾ 200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ ਅਤੇ 1 ਸਪਰੇਅ ਹੋਰ 15 ਦਿਨਾਂ ਬਾਅਦ ਹੋਰ ਕਰੋ।
Ganna buaai ke time 100 kg DAP dala tha ab Ganna 45 din ka ho chuka h kya usme ek bag DAP hor bi dal sakte h khadi fasal me ?
(en)
Maharashtra
aap ab DAP nhi daal sakte aap phele hi phosphorus daal chuke ho . ab aap ganne me urea ki dose dale..
ਭਿੰਡੀ ਉਪਰ ਇਹ ਕੀ ਹੈ ਅਤੈ ਇਸ ਦਾ ਹੱਲ ਦੱਸੋ ?
(en)
ਇਹ ਕਾਟਨ ਬੱਗ ਹੈ ਇਸ ਲਈ ਤੁਸੀਂ Profenophos 300 ਮਿਲੀ ਲੀਟਰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ ਅਤੇ fruit borer ਲਈ 500 ਮਿਲੀਲੀਟਰ ekalux 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ।
Paltawan hall Use karan nal Jameen de Upag te asar panda ha nhn Please daseo ?
(en)
Haryana
han g iss de nal jameen de upajaupan te frk painda hai.is nal mitti di upperli sakhat parat tutt jandi hai ate mitti naram ho jandi hai ate neeche di upjaau mitti upper aa jandi hai ...iss ton ilaava mittia hwaadar ho jandi hai .iss ton ilaava jehda khet vich khabbal , ittsitt etc. saal di saal ugde hnn ohna nu v control kita ja skda hai...iston ilaava iss da mukh faida fasal nu hunda hai.fasal teji nal vikaas krdi hai.
es da solution daso ?
(en)
emamectin benzoate keedya makodya soondyia etc. di rokthaam de lyi varti jandi hai.
pehlan choti a hale 7 month di gabban a thoda thoda thala ve kadh rahi a us nu ki kujh te kive dena chaheda hain tanh joh sahun toh baad poora dudh deve te healthy ve rahe daso ji ?
(en)
Rajasthan
tusi 500 gram daliya vich ik paysi gur te 1 spoon vadiya mitha sodha mix karke har roz ik var khavao.
Punjab
choti nu Venkys company da mineral mixture deo .
jawar di kehdi kisam bijiye vechan vaste te kehri vadd jhad devegi ?
(en)
tuci punjab sudax chari 1 aate punjab sudax chari 4 laga sakde ho. eh dono varieties vaad chhad den valiya hun.
1401 ਤੇ 1121 ਵਿਚ ਝੰਡੇ ਰੋਗ ਦੀ ਬਿਮਾਰੀ ਦਾ ਹੱਲ ਦੱਸੋ?
(en)
Haryana
ਤੁਸੀ ਪਨੀਰੀ ਟਰਾਸਪਲਿਟਿੰਗ ਕਰਨ ਵੇਲੇ bavistin 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਘੋਲ ਬਣਾ ਕੇ ਪਨੀਰੀ ਦੀ ਜੜਾਂ ਨੂੰ 10-15 ਮਿੰਟ ਲਈ ਡੁਬੋ ਕੇ ਰੱਖੋ।
गन्ना मे अधिक पैदावार के लिए क्या करे जिससे गन्ना अधिक मोटा और लम्बा हो 0238 वैराईटी है ?
(en)
गन्नों में अलग अलग दिनों के फासले पर 60 -70 किलो यूरिया सिंचाई के बाद प्रति एकड़ में डालें | इसके बाद गन्नों के विकास के लिए dhanzyme gold की स्प्रे करें |
jhone di paniri de vich asi zinc chelated 12% di spray kar sakde han isda koi fayda hunda hai spray karan da ?
(en)
Haryana
tuci panneri vich zinc chelated 12% @25 gram per 15 litre pani vich ghol ke spray kro .is de nal growth vadiya hovegi.
mere kol 3 kille zameen hai te mainu kheti bare bht experince nahi hai.. mai msc computr di study kiti hai.. kheti karn layi mere lyi koi rai ?
(en)
tuci apni jameen te mitti de adhar te fasal ugaa skde ho..jekar tuhaadi jameen kaali laal ja dakar hai tan tuc uss vich kanak jhona narma lgaa skde ho.iss ton ilaava tuc bhut saaria sbjia v lgaa skde ho jiwe ki hun june month vich tusi fulghobi,kheera,karela,kaddo,petha te tmatar lga sakde ho. july mont wich start karn lai tusi tori, mooli, chole, kaddu lga devo .iss ton ilaava halika jameena vich tuc vakh fasla jiwe ki guara , moongi ,arhar etc lgaa skde ho.
ਪੀਲੀ ਪਨੀਰੀ ਦਾ ਕੀ ਕਾਰਨ ਹੈ ?
(en)
Haryana
ਪਨੀਰੀ ਵਿੱਚ ਆਇਰਨ ਦੀ ਕਮੀ ਹੈ ਤਾਂ ਇਹ ਪੀਲੀ ਪੈਣੀ ਸ਼ੁਰੂ ਕਰ ਦਿੰਦੀ ਹੈ । ਤੁਸੀਂ ਇਸ ਲਈ 10 ਗ੍ਰਾਮ ferrous sulphate ਅਤੇ 5 ਗ੍ਰਾਮ zinc sulphate ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ। ਦੋ ਸਪਰੇਆ ਇੱਕ ਹਫਤੇ ਦੇ ਅੰਤਰਾਲ ਤੇ ਕਰੋ।
मेरी भैंस कनक का दाना 20-25 किलो खा गयी है और उसको ब्याँने में सिर्फ 10 दिन बचें हैं | कोई उचित उपाय बताएं?
(en)
ਖੇਤ ਵਿੱਚ ਰੂੜੀ 7-8 ਟਰਾਲੀਆ ਏਕੜ ਦੇ ਹਿਸਾਬ ਨਾਲ ਪਾਈਆਂ ਹਨ। ਰੂੜੀ ਨਾਲ ਨਦੀਨਾ ਦਾ ਬੀਜ ਖੇਤ ਵਿੱਚ ਬਹੁਤ ਆਇਆ ਹੈ ।ਝੋਨੇ ਦੀ ਪਨੀਰੀ CR 212 ਮੁੱਖ ਖੇਤ ਵਿੱਚ ਲਗਾਉਣ ਸਮੇਂ ਨਦੀਨਨਾਸ਼ਕ ਕਿਸ ਕਿਸਮ ਦੇ ਅਤੇ ਕਿਸ ਹਿਸਾਬ ਨਾਲ ਪਾਉਣੇ ਹਨ।ਜਮੀਨ ਭਾਰੀ ਹੈ ਪਰੰਤੂ ਪਾਣੀ ਦੋ ਨੰਬਰ ਦਾ ਹੈ। ਇਸਦੇ ਫੰਗਸ, ਸਿਉਂਕ ਵਰਗੀਆਂ ਬਿਮਾਰੀਆਂ ਦਾ ਇਲਾਜ ਅਤੇ ਜਿੰਕ ਪੋਟਾਸ਼ ਸਲਫਰ ਵਰਗੀਆਂ ਰੇਹਾ ਪਾਉਣ ਦੀ ਜਾਣਕਾਰੀ ਦਿੱਤੀ ਜਾਵੇ ?
(en)
Maharashtra
Roodi di khaad paun nal khet de vich nadeena ugg jande hnn..mukh khet de vich paneeri lgaun ton baad jhone de vich pehla sathi ja pretilachlor di spray kr skde ho ihna di dosage sathi@60gm per acre ate pretilachlor @600ml PER ACRE HAI..35-40 dina de jhone de upper tuc nomini gold @100ml per acre de hisaab nal spray kr skde ho..iss nal thoda growth te fark jrur painda hai par nadeena di roktham jrur ho jandi hai. nomini gold di spray krn ton pehla khet de vichla paani sukauna jruri hunda hai. 2 din tak khet nu paani na lgao. Siyunkh de lyi 1 ltr chlorpyriphos nu 150 ltr paani de nal mila k prati acre te spray kro. Zinc 21%@25kg ja zinc33%@17kg prati acre de hisaab nal pao.. sulphur di ghaat aunt e iss di varto 4-7 kg prati acre de hisaab nal kr skde ho.
moongi da color pilla ho reha hai g ?
(en)
je moongi vich pate pili aate mud rhe hun ta is vich virus di shikayat hai te tuc es vaste Rogor@250 ml or acephate @600-800 gram per 100 litre of water per acre. je sirf pte pile ho rhe ne ta NPK 19:19:19 @1kg per 100 litre of water per acre de hissab nal saprey karo.
eh jo white calf ah ehdian eyes cho panni bhut vagda ji ki reason ho skda ji nd solution ?
(en)
Rajasthan
sharee de patte ik buk nu paani vich mila lavo . te fir us nu kapde nal shan lavo. os paani vich half spoon namak pa lavo. svere sham har roz es paani de shitte pashu diya akhaa te maro. es naal thik ho jangiya.
ohnu himala batisa dvo..200gm do vaar ch. ya kala namak pashua lyi jo bazar ch available naal kali jiri kutt k dvo..hat jayega.. -Harjinder Randhawa
ਗਾਂ ਨੂੰ ਸੂਣ ਤੋਂ ਤੁਰੰਤ ਬਾਅਦ ਵੱਛੇ ਨੂੰ ਦੁੱਧ ਪਿਆਉਣ ਸਬੰਧੀ ਸੁਝਾਅ।
(en)
ਝੋਨੇ ਦੀ ਪਨੀਰੀ ਸੁੱਕ ਰਹੀ ਅਾ ਜੀ ਕੀ ਕਾਰਨ ਤੋ ਜਲਦੀ ਕੋੲੀ ਸੁਝਾਅ ਦੱਸੀਅਾ ਜਾਵੇ ?
(en)
Maharashtra
ਝੋਨੇ ਦੀ ਪਨੀਰੀ ਗਰਮੀ ਦੇ ਕਾਰਣ ਵੀ ਸੁੱਕਣ ਲੱਗ ਜਾਂਦੀ ਹੈ । ਉਸ ਵਿੱਚ ਖੜਾ ਪਾਣੀ ਗਰਮ ਹੋ ਜਾਦਾ ਹੈ ਤੇ ਪਨੀਰੀ ਮੱਚਣਾ ਸ਼ੁਰੂ ਕਰ ਦਿੰਦੀ ਹੈ । ਖੇਤ ਵਿੱਚਲੇ ਪਾਣੀ ਨੂੰ ਇੱਕ ਪਾਸੇ ਦੀ ਪਾਣੀ ਲਗਾਉਦੇ ਰਹੋ ਅਤੇ ਦੂਜੇ ਪਾਸੇ ਦੀ ਪਾਣੀ ਕੱਢਦੇ ਰਹੋ । ਇਸ ਤਰਾਂ ਪਾਣੀ ਫਿਲਟਰ ਕਰਨ ਨਾਲ ਪਨੀਰੀ ਮੱਚਣੋ ਹਟ ਜਾਂਦੀ ਹੈ । ਪਨੀਰੀ ਵਿੱਚ ਆਇਰਨ ਦੀ ਘਾਟ ਹੈ ਤੇ ਅਤੇ ਇਸ ਵਾਸਤੇ 1 ਕਿਲੋਗ੍ਰਾਮ ferrous sulphate ਪ੍ਰਤੀ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਤੋਂ ਇਲਾਵਾ ਜਿੱਥੇ ਪਨੀਰੀ ਨੇ ਵਿਕਾਸ ਘੱਟ ਕਰਿਆ ਹੈ ਉੱਥੇ 3 ਕਿਲੋਗ੍ਰਾਮ ਯੂਰੀਆ ਅਤੇ 3-4 ਕਿਲੋਗ੍ਰਾਮ DAP ਗਰੋਥ ਲਈ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋਂ । ਇਸ ਨਾਲ ਪਨੀਰੀ ਦਾ ਵਿਕਾਸ ਹੋਵੇਗਾ।
Dry Jeev Amrit Bnaoun laye keho jhe tha honi chahede aa ?
(en)
Punjab
Shadow is must where you make dry jeev amrit https://m.youtube.com/watch?v=6f8wPAGEShE