Punjab
Search
jhone di panari uta brown dhabhe ne eh kehri bimari eh , ish uppor kehri spary kar skda a ? ta spray main keth vich lagn to bad karyea ja Hun. v kar skda a
(en)
ihh pattya da dhabba rog hai ...iss upper spray paneeri nu mukh khet vich lgaun ton baad kro......iss di rokth de lyi tuc Nagrajuna di Combi plus kr skde ho.... 300-400 gm dwayi nu 150 ltr paani vich mila k prati acre te spray kro..
ਪੱਤੇ ਸੁੱਕ ਦੇ ਇਲਾਜ ਅਤੇ ਕੱਦ ਕਰਨ ਦਵਾਈ 1006 ਮੱਕ ?
(en)
Haryana
ਮੱਕੀ ਦੇ ਉੱਪਰ ਗਰੋਥ ਦੇ ਲਈ 2 ਕਿਲੋਗ੍ਰਾਮ NPK 13:00:45 ਜਾਂ 1 ਕਿਲੋਗ੍ਰਾਮ NPK 19:19:19 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਨਾਲ ਇਸ ਦੀ ਗਰੋਥ ਹੋ ਜਾਵੇਗੀ। ਇਹ ਕਿੱਥੋ ਕਿੱਥੋ ਸੁੱਕ ਰਹੀ ਹੈ ਇਸ ਦਾ ਕਿਰਪਾ ਕਰਕੇ ਵੇਰਵਾ ਦਿਓ ਤਾਂ ਜੋ ਤੁਹਾਨੂੰ ਇਸ ਦੀ ਪੂਰੀ ਜਾਣਕਾਰੀ ਦਿੱਤੀ ਜਾ ਸਕੇ।
eh kehdi nasal du buffalo hai g ?
(en)
ਨਿੰਬੂ ਦੇ ਪੋਦੇ ਨੂੰ ਲਗੇ ਹੋੲ ਲਗਪਗ 3 ਸਾਲ ਹੋ ਗੲ ਹਨ ਪਰ ਅਜੇ ਤੱਕ ਫਲ ਨਹੀ ਲੱਗਿਆ ਕੋਈ ਹੱਲ ਦੱਸੋ ?
(en)
ਇਸ ਦੀ ਕਿਸਮ ਬਾਰੇ ਦੱਸੋ , ਹੋ ਸਕਦਾ ਹੈ ਕਿ ਇਹ ਪਿਉਦ ਕੀਤਾ ਗਿਆ ਬੂਟਾ ਨਾ ਹੋਵੇ। ਇਸ ਦੀ ਕਿਸਮ ਦਾ ਨਾਮ ਦੱਸੋ ਜਾਂ ਫਿਰ ਨੇੜੇ ਦੇ ਨਰਸਰੀ ਦੇ ਮਾਲੀ ਨੂੰ ਦਿਖਾ ਕੇ ਉਸਦੀ ਸਲਾਹ ਲਵੋ ।
Cow Dairy Farming vicho 10 cows , 20 + milk de income per day kini hou ji and saving ?
(en)
ਸਾਡੀ 2 ਸਾਲ ਦੀ ਕੱਟੀ ਦੇ ਫੁਲਿਹਰੀ ਹੋਂਗੀ , ਬਹੁਤ ਟੀਕੇ ਲਗਾਏ ਪਰ ਇਲਾਜ ਨਹੀਂ ਹੋਇਆ ਕੋਈ ਹੱਲ ਦੱਸੋ?
(en)
jawar ch ittsit aa g ki diwai kariye ?
(en)
Haryana
eh pasuaa de chare wali fasal hon de karan iste koe v nadeen nashak spray karan di sifarish nahi kiti jandi hai.
ਝੋਨੇ ਚ ਖਾਦ ਬਾਰੇ ਜਾਣਕਾਰੀ ਦਿਓ ਪਲੀਜ ?
(en)
Punjab
PAU di sifarish is photo ch hai ji
Haryana
ਤੁਸੀੰਂ ਝੋਨੇ ਵਿੱਚ 110 ਕਿਲੋ ਯੂਰੀਆ , 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ , 20 ਕਿਲੋਗ੍ਰਾਮ MOP ਪਾ ਸਕਦੇ ਹੋ। ਸਿੰਗਲ ਸੁਪਰ ਫਾਸਫੇਟ ਅਤੇ MOP ਦੀ ਪੂਰੀ ਡੋਜ ਅਤੇ 35 ਕਿਲੋਗ੍ਰਾਮ ਯੂਰੀਆ ਅਖੀਰਲੇ ਕੱਦੂ ਕਰਨ ਵੇਲੇ ਪਾਓ। ਫਿਰ ਤੁਸੀਂ 40 ਕਿਲੋਗ੍ਰਾਮ ਯੂਰੀਆ 3 ਹਫਤਿਆ ਬਾਅਦ ਅਤੇ 6 ਹਫਤਿਆ ਬਾਅਦ ਪਾਓ।
HARI. MIRCH. UPRO. SUK. KE. LAL. HO JANDI. HAI. ES. DA. ELAJ. DASO ?
(en)
Punjab
calcium di kami
jhone de panire vich bavistan .de spray kar sakde and dose daso g
(en)
Maharashtra
jhone di paneeri vich aisi koi problem nahi aandi jide vaste tuhane bavistan di spray karni peve.
jawar ch ittsit bahut jiyaada hai g kihdi diwai kri jave g ?
(en)
Haryana
eh pasuaa de chare wali fasal hon de karan iste koe v nadeen nashak spray karan di sifarish nahi kiti jandi hai.
murga da weight gain karan lai ki payia ?
(en)
Maharashtra
je tuhade chuche haje shote ne ta koshish karo ke pehle 7 din tak ohna nu kese vadia compny di teaar kiti hoi hi feed deo jis vich protine vetamin vgera sab kuj hove. kio ke bach vich chucha naah de brabar hi khanda hai so je asi aapni tyar kiti feed dinde ha ta kai vaar os vich jive maki, soya wheat vgera sahi nai mil padi kio ki kio chucha maki jada kha lenda hai or koi soya jDA KHA LENDA koe wheat jada kha lenda hai so ehna chija da thean rakho te garmiah vich aapne farm da teprechar da v pura thean rakho. eh 25 to vad nahi hona chahida. pani vich gulucoge v de sakde ho
Majha de pet ch kide hai g ona di roktham waste koi dwai daso ?
(en)
FENBENDAZOLE BOLUS 3 GM DEO MAJJ NU AND JHOTTI NU HALF BOLUS deo,
kya 50 din ke ganne ki khadi fasal me Atrazine ke sath 2-4 D sodium salt mila ke dal sakte h kharptwaar ko khatam karne ke liye ?
(en)
Maharashtra
aap 3 se 5 patiya vale chode patiya kharptwaar ke liye 800 gram 2,4-D (sodium salt 80 %) ko 225 litre pani me ghol kar spray kar sakte ho. lekin ab aap atrazine kar sakte ho.
asi 200012 Loni hai es da ki sama ?
(en)
tuci 2 lakh 12 di transplanting 15 june to kar sakde ho.
Punjab
135day only
ਖੀਰੇ ਦੀਆ ਵਲਾ ਦੇ ਪਤੇ ਕੱਠੇ ਹੋ ਰਹੇ ਹਨ ?
(en)
ਇਸ ਵਿੱਚ ਵਾਇਰਸ ਦੀ ਸ਼ਿਕਾਇਤ ਲੱਗਦੀ ਹੈ ਤੁਸੀਂ 250 ਮਿਲੀਲੀਟਰ Rogar ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ।
spongegourd kali tori nu eh kis cheej di ghaaat hai ji ?
(en)
is vich leaf minor hai jis nu pateya da keeda kehnde hun.isdi rokhtham lai 200 ML fenazaquin 120 liter paani vich pa ke prati acre te spray karo.
cows nu mestitus di bimari to kive bacha kar sakde ha ?
(en)
jawaar da achaar paa skde ha ji kdo paa skde ha ?
(en)
Maharashtra
jawaar da achaar paun de lyi tuc iss di bijaayi mid july ton kr skde ho.jdo i jawaar porra kadd lai laindi hai tan iss di kaatyai kr k aachaar de lyi vart skde ho.
pr 126 paddy di jankari deo ?
(en)
Haryana
PR 126 jhone di jaldi pakkan wali kisam hai jo k 123 dina vich teyar ho jandi hai .isdi ostan pedawr 30 quaintal prati acre hai.
Three years de beri de katai karan de lor hai je daso?
(en)
Beri di neeche ton ktaaayi karde raho tan jo ohh poori trah upper nu wadh di rahe.iss nal beri di upper nu growth v wadia hundi hai ate iss nu akaar v wdia mil janda hai .uss de aasse paase nu tehnia nai faildia.
ਅਸੀ ਸ਼ਿਮਲਾ ਮਿਰਚ ਦੀ ਖੇਤੀ ਕਰਦੇ ਹਾ ਸਾਨੂੰ ਹੁਣ ਤੱਕ ਬੂਟਾ ਸੁਕਨ ਦੀ ਬਿਮਾਰੀ ਨੇ ਬਹੁਤ ਤੰਗ ਕੀਤਾ ਹੈ ਇਸ ਲਈ ਸਾਨੂੰ ਕੋਈ ਉਪਾਅ ਦੱਸਿਆ ਜਾਵੇ। ਤੁਸੀ ਨਾਲ ਗੱਲਬਾਤ ਲਈ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ?
(en)
ਤੁਸੀਂ ਸਿਮਲਾਂ ਮਿਰਚਾਂ ਵਿੱਚ ridomil @ 250 ਗ੍ਰਾਮ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਕੇ ਦੇਖੋ।
mirch de patte peele how rahe ne ?
(en)
je mircha de patte peele ho rahe ne tuc NPK 19:19:19 @ 1kg per 100 litre of water per acre te spray karo.
ਵੱਛੀਆ ਦੇ ਗੋਹੇ ਵਿਚ ਖੂਨ ਆ ਰਿਹਾ ਹੈ ki chakr hai plz help me ?
(en)
Rajasthan
ਤੁਹਾਡੇ ਦਿੱਤੇ ਜਾਣ ਵਾਲੇ ਚਾਰੇ ਵਿੱਚ ਕੋਈ ਖਰਾਬੀ ਹੋ ਸਕਦੀ ਹੈ ਜਿਸ ਨਾਲ ਵੱਛੀ ਦੇ ਪੇਟ ਵਿੱਚ ਇੰਨਫੈਕਸ਼ਕ ਹੋ ਗਿਆ ਹੈ। ਇਸ ਲਈ ਤੁਸੀ ਆਪਣੇ ਨੇੜੇ ਦੇ ਡਾਕਟਰ ਤੋਂ ਚੈਂਕ ਕਰਵਾ ਕੇ ਦਵਾਈ ਦਵਾਓ।
Punjab
plz Answer ji
chari te sundi lai. fem ja coragen kar sakde a ?
(en)
Maharashtra
tuci chari vich fame 20 ml nu 80-100 liter panni ch ghol ke spray kar sakde ho.
1121 ਪਨੀਰੀ ਕਦੇ ਬੀਜੀਆਂ ?
(en)
ਇਸ ਦੀ ਪਨੀਰੀ ਤੁਸੀਂ 15 ਜੂਨ ਤੋਂ ਲਗਾ ਸਕਦੇ ਹਾਂ ।
ਕੀ ਮੂੰਗੀ ਦੀ ਫਸਲ ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਕਰ ਸਕਦੇ ਹਾਂ ਜੇ ਕਰਦੇ ਆਂ ਤਾਂ ਕੋਈ ਨੁਕਸਾਨ ਤਾਂ ਨਹੀ ?
(en)
ਤੁਸੀਂ ਮੂੰਗੀ ਦੀ ਬਿਜਾਈ 15 ਜੁਲਾਈ ਤੋਂ 30 ਜੁਲਾਈ ਤੱਕ ਕਰ ਸਕਦੇ ਹੋ।
ਸਾਡੀ ਮਿਰਚ ਤੇ ਮਾਈਟ ਦਾ ਰੋਗ ਹੈ ਕਿਹੜੀ ਸਪਰੇਅ ਕਰੀਏ ?
(en)
ਤੁਸੀ ਮਾਈਟ ਦੀ ਰੋਕਥਾਮ ਲਈ 300 ਮਿਲੀਲੀਟਰ omite ਜਾਂ 450 ਮਿਲੀਲੀਟਰ fosmite ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ।
ਆ ਮੱਝ ਕਿਹੜੀ ਨਸਲ ਦੀ ਹੈ ਜੀ ?
(en)
ਸਰ ਮੁਰਗੀ ਫਾਰਮ ਪੌਣ ਦੀ ਸਲਾ ਹੇ ਕਿਮੇ ਨਫ਼ੇ ਵਾਲਾ ਕੀਤਾ 5000 ਮੁਰਗੀ ਦੇ ਫਾਰਮ ਤੇ ਕਿਨਾ ਖਰਚ ਆਓ ਪੂਰੀ ਜਾਣਕਰੀ ਦਸੋ ਸਰ ਸਬ ਸਿਟੀ ਵਾਰੇ ਵੀ ਦਸੋ ?
(en)
Maharashtra
eh ik vadiah munafe vala soda hai . je tusi pehli vaar murge rakhne haan ta tusi apne distt KVK ja near kise vi purane poltry farm poltry farm to trening jrur le lavo is nal tuhanu poltry farm diah tnika ate brikiah bare pata chal jave ga. 5ooo chuche khridan li tuhada 100000-125000 tak tuhada kharcha ave ga. te poltry farm bnaun da kharch tuhade area ate tuhade managment te dpend krda ke tusi kis tara da poltry farm bnona chode ho. je tusi loan lena chode ho ta saab to hehla ( udyog aadhaar ) te rgester jrur kr lao eh bohat hi asan hai is vich jmeen tuhadi aapni honi chahidi hai ta tusi apne kise vi najdiki bank to loan le sakde ho je tusi genrel ho ta tuhanu 25% subsidy mile gi te je tusi SC/BC vich aonde ho ta tuhanu 35% subsidy mile gi.
ਮੇਰੇ ਵੱਲੋ ਆਪਣੀ ਖੇਤੀ ਦੀ ਪੂਰੀ ਟੀਮ ਦਾ ਦਿਲੋ ਧੰਨਵਾਦ ਮੇਰਾ ਸਵਾਲ ਏ ਹੈ ਕੇ ਗੰਨੇ ਦੀ ਫਸਲ ਵਿਚ ਸੁਪਰ ਪਾ ਸਕਦੇ ਹਾ ਜੇ ਪਾ ਸਕਦੇ ਹਾ ਤਾ ਇਸ ਦਾ ਰੋਲ ਹੈ ?
(en)
ਆਪਣੀ ਖੇਤੀ ਟੀਮ ਨੂੰ ਸਹਿਯੋਗ ਦੇਣ ਲਈ ਤੁਹਾਡਾ ਧੰਨਵਾਦ । ਆਮ ਤੌਰ ਤੇ ਗੰਨੇ ਦੇ ਵਿੱਚ DAP ਜਾਂ SSP ਪਾਉਣ ਦੀ ਜਰੂਰਤ ਨਹੀ ਹੁੰਦੀ । ਇਹ ਖਾਦ ਤੁਸੀਂ ਉਸ ਸਮੇਂ ਪਾ ਸਕਦੇ ਹੋ ਜੇਕਰ ਗੰਨੇ ਦਾ ਸਟਾਕ ਮੋਟਾ ਨਾ ਹੋ ਰਿਹਾ ਹੋਵੇ ਅਤੇ ਉਸ ਦੇ ਪੱਤਿਆ ਦਾ ਰੰਗ ਹਲਕਾ ਜ਼ਾਮਣੀ ਹੋਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਸਮੇਂ ਤੁਸੀਂ ਇਹ SSP ਦੀ ਵਰਤੋ ਕਰ ਸਕਦੇ ਹੋਂ । ਇਸ ਤੋਂ ਇਲਾਵਾ ਇਕੱਲੀ ਯੂਰੀਆ ਵਰਤਣ ਨਾਲ ਗੰਨੇ ਦਾ ਵਿਕਾਸ ਹੁੰਦਾ ਰਹਿੰਦਾ ਹੈ।
ਮਿਰਚ ਤੇ ਸਪਰੇਅ ਕਿਸ ਟਾਈਮ ਕਰ ਸਕਦੇ ਹਾ ਸਵੇਰੇ ਜਾ ਸ਼ਾਮ ?
(en)
ਆਮ ਤੌਰ ਤੇ ਕਿਸੇ ਵੀ ਸਮੇਂ ਸਪਰੇਅ ਕਰ ਸਕਦੇ ਹੋ ਪਰ ਮਿਰਚਾਂ ਵਿੱਚ ਸਵੇਰੇ ਜਾਂ ਸ਼ਾਮ ਕਿਸੇ ਵੇਲੇ ਸਪਰੇਅ ਕਰਨ ਦਾ ਸਹੀ ਸਮਾ ਹੈ ।
2 Sall Di katti ha usde De body ch copper Di ghat a gi ha atte sarri body ch white dhag ho chuke han isda koi ilaj daso ?
(en)
Punjab
katti nu Agrimen powder deo . ya fir koyi v viramin mixtutre de sakde ho.
ਝੋਨਾ ਲਗਾਉਣ ਦੀ ਕੀ ਤਰੀਕ ਹੈ ?
(en)
Maharashtra
ਪਰਮਲ ਝੌਨੇ ਦੀ ਪਨੀਰੀ ਤੁਸੀ 15 ਜੂਨ ਤੋਂ ਮੁੱਖ ਖੇਤ ਦੇ ਵਿੱਚ ਲਗਾ ਸਕਦੇ ਹੋਂ ਅਤੇ ਬਾਸਮਤੀ ਝੋਨੇ ਦੀ ਪਨੀਰੀ ਤੁਸੀ 10-15 ਜੁਲਾਈ ਤੋਂ ਮੁੱਖ ਖੇਤ ਵਿੱਚ ਲਗਾ ਸਕਦੇ ਹੋਂ।
18 ਮਈ ਨੂੰ ਪਨੀਰੀ ਬੀਜੀ ਸੀ 22 ਨੂੰ ਉਗ ਆਈ 8 ਜੂਨ ਨੂੰ 7 ਇੰਚ ਕਦ ਹੋ ਗਿਆ ਆ ਕੀ ਮੈਂ 15 ਜੂਨ ਇਸ ਨੂੰ ਮੁਖ ਖੇਤ ਵਿਚ ਲੱਗਾ ਸਕਦਾ ਆ ?
(en)
Maharashtra
ਹਾਂ , ਜੀ ਇਹ ਪਨੀਰੀ ਤੁਸੀ ਇੱਕ ਹਫਤੇ ਬਾਅਦ ਆਪਣੇ ਮੁੱਖ ਖੇਤ ਵਿੱਚ ਲਗਾ ਸਕਦੇ ਹੋ।
ਇਕ ਵੀਕ ਬਾਅਦ ਹੋਜੂ ਲਗਾਉਣ ਵਾਲੀ ਜਾ ਨਹੀਂ ਜੀ ?
(en)
Maharashtra
ਹਾਂ , ਜੀ ਇਹ ਪਨੀਰੀ ਤੁਸੀ ਇੱਕ ਹਫਤੇ ਬਾਅਦ ਆਪਣੇ ਮੁੱਖ ਖੇਤ ਵਿੱਚ ਲਗਾ ਸਕਦੇ ਹੋ।
dhanzyme gold ganne me kya kam karta h or iska 1 liter ka price kya pdega ?
(en)
੧੧੨੧ ਪਨੀਰੀ ਕਦੇ ਬੀਜੀਏ ਕਿੰਨਾ ਬੀਜੀ ਮਰਲਾ ਵਿੱਚ ਪਾਈ ?
(en)
Haryana
ਤੁਸੀਂ 1121 ਦੀ ਪਨੀਰੀ 1 -15 ਜੂਨ ਤੱਕ ਲਾ ਸਕਦੇ ਹੋ । ਇਕ ਮਰਲੇ ਵਿੱਚ 1.5 - 2 ਕਿਲੋਗ੍ਰਾਮ ਬੀਜ ਪੈ ਸਕਦਾ ਹੈ ।
2 ਕਿਲੋ ਮਰਲਾ ਜਾ ਢਾਈ ਤੱਕ ਪਾ ਸਕਦੇ ਹੋ
nematode in bittergaurd what to do ?
(en)
Maharashtra
tuci furadan @ 5kg per acre te shiita deo aate halki sinchayi karo.
ਅਸੀ ਗੂਵਾਰਾ ਬੀਜਿਆ ਸੀਜੀ ਘੱਟ ਨਿੱਕਲਿਆਂ ਸੀ ਅਸੀ ਪਾਣੀ ਲਾਤਾ ਹੁਣ ਨਦੀਨ ਉੱਗ ਆਏ ਕਿਹੜੀ ਦਵਾਈ ਕਰੀਏ ਜੀ ?
(en)
ਤੁਸੀ ਹੁਣ ਨਦੀਨਾਂ ਦੀ ਰੋਕਥਾਮ ਲਈ ਕੋਈ ਸਪਰੇਅ ਨਹੀ ਕਰ ਸਕਦੇ ਕਿਉਕੀ ਬਿਜਾਈ ਦੇ 2 ਦਿਨ ਤੱਕ ਹੀ ਸਪਰੇਅ ਕੀਤੀ ਜਾ ਸਕਦੀ ਹੈ।
eh sahi murrah hai k nahi ?
(en)
ਝੋਨੇ ਦੀ ਦਵਾਈ ਕਦੋ ਤੇ ਕਿਸ ਤਰੀਕ ਤੋਂ ਸ਼ੁਰੂ ਕਰ ਸਕਦੇ ਹਾਂ ?
(en)
Haryana
ਝੋਨੇ ਦੇ ਵਿੱਚ ਖਾਦਾਂ 12-15 ਦਿਨਾਂ ਬਾਅਦ ਪਾਉਣਾ ਸ਼ੁਰੂ ਕਰੋ। phorate ਵਰਗੇ pesticides ਝੋਨੇ ਦੇ ਵਿੱਚ 20-25 ਦਿਨਾਂ ਬਾਅਦ ਪਾਉਣੇ ਸ਼ੁਰੂ ਕਰ ਦਿਓ।
ਮੈਂ ਆਪਣੇ ਘਰ ਫਲਦਾਰ ਬੂਟੇ ਲਾਉਣੇ ਹਨ । ਕਿੱਥੋਂ ਵਧੀਆਂ ਮਿਲਣਗੇ ? ਨਰਸਰੀ ਦਾ ਪਤਾ ਦੱਸੋ? ਫਿਰੋਜ਼ਪੁਰ ( ਪੰਜਾਬ) ਦੇ ਵਾਤਾਵਰਨ ਵਿੱਚ ਕਿਹੜੇ-ਕਿਹੜੇ ਫਲਦਾਰ ਬੂਟੇ ਲੱਗ ਸਕਦੇ ਹਨ ?
(en)
ਪੰਜਾਬ ਦੇ ਵਾਤਾਵਰਣ ਦੇ ਅਨੁਸਾਰ ਘਰ ਵਿੱਚ ਤੁਸੀ ਅਮਰੂਦ , ਅੰਬ, ਜਾਮੁਣ, ਅਨਾਰ , ਪਪੀਤਾ , ਕਿੰਨੂ ਆਦਿ ਦੇ ਬੂਟੇ ਲਗਾ ਸਕਦੇ ਹੋਂ। ਇਹ ਸਭ ਬੂਟੇ ਤੁਸੀਂ ਆਪਣੇ ਨੇੜੇ ਦੀ ਕੋਈ ਵੀ ਨਰਸਰੀ ਤੋਂ ਲੈ ਸਕਦੇ ਹੋਂ। ਧਿਆਨ ਰੱਖੋ ਕਿ ਇਹ ਪਿਉਦ ਕੀਤੇ ਹੋਏ ਵਦਿਆ ਕਿਸਮ ਦੇ ਹੋਣ। ਕਿਉਕੀ ਵਧੀਆਂ ਪਿਉਦ ਕੀਤੇ ਪੌਦੇ ਅਸਾਨੀ ਨਾਲ ਅਤੇ ਘੱਟ ਸਮੇਂ ਵਿੱਚ ਚੱਲ ਪੈਂਦੇ ਹਨ ਅਤੇ ਛੇਤੀ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ।
Jhone vich potash pouni chaidi hae tae kini pouni chaidi hae tae kdo pouni chaidi hae ?
(en)
Maharashtra
tuci jhone vich potash pa sakde ho aate potash di 20 kg per acre di dose hai aate is di varto kaddu karn vele kar sakde ho.
cotton ka gorth promoter ?
(en)
Maharashtra
aap cotton me Dhanzyme Gold @250 ml ki 100 litre pani me ghol kar spray karo. ik spray tinde aan te tu dusri spray uske 25 dina baad karo.
leaf problem Di snaps a pload kiti hai solution daso ?
(en)
ਮੇਰੀ ਮੂੰਗੀ ਦੇ ਪੱਤੇ ਖੱਟੇ ਹੋ ਰਹੇ ਨੇ ਤੇ ਕੱਠੇ ਹੋ ਰਹੇ ਨੇ ਕੋਈ ਇਲਾਜ ਦੱਸੋ ?
(en)
Haryana
ਤੁਸੀਂ ਇਸ ਵਿੱਚ 250 ਮਿਲੀਲੀਟਰ Rogor ਜਾਂ 600-800 ਗ੍ਰਾਮ Acephate ਪ੍ਰਤੀ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।
ਵੀਰ ਜੀ ਐਸੀਫੇਟ ਨਾਲ ਠੀਕ ਹੋ ਜਾਵੇਗੀ
eh mirchn ch ulli rog ly kehdi dvayi varti java ?
(en)
tuci mircha vich ulli rog de vaste saaf ja indofil M-45 @ 500 ml per 100 litre of water per acre te spray karo.
zink chaleted or simple zink vich ki difference hai kehri zink zameen lai sahi hai ?
(en)
chelated zinc(12%) @ 200 gram, zinc sulphate hyptahydrate(21%) @25kg, zinc sulphate monohydrate(33%) @16.5 kg per acre pendi hai tuc jidi marji zameen ch pa sakde ho.
ਝੋਨੇ ਦੀ ਪਨੀਰੀ ਪੀਲੀ ਪੈ ਗੀ ਕੀ ਕੀਤਾ ਜਾਞੇ ਲੋਹਾ ਜਿੰਕ ਦੀ ਸਪਰੇਅ ਞੀ ਕਰਤੀ ?
(en)
Maharashtra
ਤੁਸੀਂ ਪਨੀਰੀ ਵਿੱਚ 10 ਗ੍ਰਾਮ ferrous sulphate ਅਤੇ 5 ਗ੍ਰਾਮ zinc sulphate ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ। ਇਹ ਸਪਰੇਅ ਇੱਕ ਹਫਤੇ ਦੇ ਅੰਤਰਾਲ ਤੇ ਕਰੋ।
jiya di roktham kiwe kiti jawe ?
(en)
ਮਿਰਚਾ ਸੁਕ ਗਈਆ ਜੀ ਇਸ ਤੇ ਕਿ ਕੀਤਾ ਜਾਵੇ ?
(en)
ਤੁਸੀ ਮਿਰਚਾਂ ਵਿੱਚ SAAF ਜਾਂ indofil M-45 @ 500 ਗ੍ਰਾਮ ਦਾ 100 ਲੀਟਰ ਪਾਣੀ ਵਿੱਚ ਘੋਲ ਕੇ ਇੱਕ ਕਿੱਲੇ ਤੇ ਸਪਰੇਅ ਕਰੋ।
ਕਿਹੜੀ ਗਾ ਦੂੱਧ ਨੂੰ ਠੀਕ ਹੈ ?
(en)
Rajasthan
ਤੁਸੀ HF ਨਸਲ ਦੀ ਗਾਂ ਰੱਖ ਸਕਦੇ ਹੋ ਕਿਉਕੀ ਇਸਦੇ ਦੁੱਧ ਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਹੇੈ। ਇਹ 45000-50000 ਰੁਪਏ ਤੱਕ ਮਿਲ ਜਾਂਦੀ ਹੈ।
jhona 121 nu seed blid da hamla bout hunda hai is di rokthan lai koi upa dasso ?
(en)
jhone di paneeri nu mukh khet de vich lgaaun ton pehla jdaa nu bavistin de ghol vich dubo k mukh khet vich laao..ihh bavistin 20 gm 10 ltr paani vich paa k ghol tyaar krna hai.iss ton baad mukh khet vich lgaaun ton 20-25 din baad uss vich 500 gm SAAF naam di dwayi nu 8-10 kg sukki mitti nal mila k ja 10 kg urea de nal mila k khet de vich shitta deo ihh jad galn vargia bimaaria nu control kr laindi hai.
ਗੰਨੇ ਦੀ ਗਰੋਥ ਲਈ ਵੀ ਲਾਲ ਘੋਲ ਵਰਤ ਸਕਦੇ ਹਾ ਅਤੇ ਕਿਵੇ ?
(en)
ਤੁਸੀਂ ਗੰਨੇ ਵਿੱਚ ਲਾਲ ਘੋਲ ਨਹੀਂ ਵਰਤ ਸਕਦੇ । ਤੁਸੀ ਗਰੋਥ ਲਈ DHANZYME GOLD @250 ਮਿਲੀਲੀਟਰ ਪ੍ਰਤੀ ਏਕੜ ਤੇ 2 ਸਪਰੇਆ ਕਰੋ । ਇੱਕ ਸਪਰੇਅ 60 ਦਿਨਾਂ ਤੇ ਦੂਜੀ 90 ਦਿਨਾਂ ਤੇ ਕਰੋ।
ਜਵਾਰ ਵਿਚ ਡੀਲਾ ਬਹੁਤ ਹੈ ਜੀ ਕੋੲੀ ਹਲ ਦਸੋ ਜੀ ?
(en)
Maharashtra
ਤੁਸੀਂ ਹੁਣ ਜਵਾਰ ਵਿੱਚ ਕੋਈ ਸਪਰੇਅ ਨਹੀ ਕਰ ਸਕਦੇ ਜੇਕਰ ਤੁਸੀ ਕੋਈ ਨਦੀਨ ਨਾਸ਼ਕ ਵਰਤਦੇ ਹੋੰ ਤਾ ਨੁਕਸਾਨ ਹੋ ਸਕਦਾ ਹੈ।
ਝੋਨੇ ਦੀ ਪਨੀਰੀ ਤੇ ਡੀ ੲੇ ਪੀ ,ਯੂਰੀਅਾ,ਪੋਟਾਸ ਅਤੇ ਜਿੰਕ ਦਾ ਘੋਲ ਬਣਾ ਕੇ ਛਿੜਕਾਅ ਕਰ ਸਕਦੇ ਹਾਂ ਜੀ ?
(en)
Punjab
bilkul kar sakde ho Ji 6 spray 10-10 din de fark te pehli spray paneeri put k khet ch laun ton 10-12 din baad karo 2.5 kg dap 2.5 kg urea 0.5kg zinc (21% wali) 100ltr paani ch per acre tinna nu alag alag gholna hai te sirf spray wele mix karna hai dap nu ik raat pehlan ghol k rakh lavo jadon jhona nisran lagg jave tan dap di than potash paao
Chari nu sundi laggi ae ?
(en)
Haryana
tuci chari di sundi di roktham lai 100 g carbaryl per 50 litre of water per acre te spray karo.
csr 36 paddy ka time daso ?
(en)
Haryana
csr 36 ka pakane ka sama 142 din hai or chhad 13.5 quintal hota hai .
ਝੋਨੇ ਦੇ ਖੇਤ ਵਿਚ ਮਿੱਟੀ ਪਾਉਣੀ ਹੈ ਕਿੰਨੀ ਐੱਚ ਪਾਇਐ ?
(en)
ਖੇਤ ਵਿੱਚ ਮਿੱਟੀ ਖਾਲ ਤੋਂ ਉੱਚੀ ਨਾ ਹੋਵੇ ਬੱਸ ਇਸ ਗੱਲ ਦਾ ਧਿਆਨ ਰੱਖਣਾ ਨਹੀ ਤਾਂ ਤੁਹਾਨੂੰ ਖੇਤ ਵਿੱਚ ਪਾਣੀ ਲਗਾਉਣ ਵੇਲੇ ਮੁਸ਼ਕਿਲ ਹੋਵੇਗੀ।