Maharashtra
Search
ਨਰਮੇ ਦਾ ਕੱਦ ਬਿਲਕੁਲ ਖੜ ਗਿਆ ਹੈ ਕੀ ਹੁਣ ਅਸੀਂ ਇਸ ਵਿੱਚ DAP ਬੀਜ ਸਕਦੇ ਹਾਂ ਤਾਂ ਕੇ ਇਸਦਾ ਕੱਦ ਵਧ ਸਕੇ ?
(en)
ਤੁਸੀਂੰ ਨਰਮੇ ਵਿੱਚ DAP ਨਹੀਂ ਪਾ ਸਕਦੇ । ਤੁਸੀੰ NPK 19:19:19 @1 ਕਿਲੋਗ੍ਰਾਮ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ। ਦੋ ਸਪਰੇਅ ਇੱਕ ਹਫਤੇ ਦੇ ਅੰਤਰਾਲ ਤੇ ਕਰੋ।
13 0 45 .19% ਸਰ ਮਲਟੀਪਲੈਕਸ ਕੰਪਨੀ ਦਾ ਵੀ ਆਉਦਾ ਆ. ਡੱਬੇ ਵਿੱਚ ਕਿਲ਼ੋ ਦੀ ਪੈਕਿੰਗ .ਉਪਰ iron ਆਇਰਨ ਲਿਖਿਆ ਆ ਕਿ ਉਹ original iron 13 0 45 ਆ ਜਾ ਸਾਨੂੰ ਕੁਝ ਹੋਰ ਦਿਤਾ ਆ ਡੀਲਰ ਨੇ
(en)
Maharashtra
13:00:45 nu potassium nitrate kahnde aa te iron sulphate alag hun di hai.
Mera Name Gopal Krishan sharma Hai mai dairy farming da diploma New Sealand To Kita Hai Diploma In business management Of dairy farming And mai Verka To v 15 days Da dairy farming Course Kita hai and hun Mai Apna dairy farm setup karna chahunda haa so please Menu Dairy farming De layi Kuj jruri Gallan daso g ?
(en)
Rajasthan
you can call on 9649038200.
voice massage plz sunu ji ?
(en)
Punjab
paneeri hun khet ch lagao wadha othe hi howega
narme di height ruk gyi hai . koi solution dasso ?
(en)
tuci narme vich NPK 19:19:19 @1 kg di 100 litre pani ch ghol ke spray kro.ek hafte de gap te do spray karo. es nal height ho javegi.
Paneeri wich asi ji dap da ate zinc di sapry kiti a jiss nall paneeri uttle patte safed ho ge koi hall jiss nall jalfi thik ho Je asi paneeri 21 date nu loni ji ?
(en)
Punjab
tuci 10 gram ferrous sulphate aate 5 gram zinc sulphate per liter of water de hisab nal spray karo.
ਗੋਭੀ ਲਈ ਸਹੀ ਸਮਾਂ ਕਹਿੜਾ ਹੈ ?
(en)
ਤੁਸੀਂ ਗੋਭੀ ਦੀ ਟਰਾਂਸਪਲਾਟਿੰਗ ਅਗੇਤੀ ਫਸਲ ਲਈ ਜੂਨ-ਜੁਲਾਈ ਵਿੱਚ ਕਰ ਸਕਦੇ ਹੋਂ ਅਤੇ ਮੁੱਖ ਸੀਜ਼ਨ ਲਈ ਤੁਸੀ ਟਰਾਂਸਪਲਾਟਿੰਗ ਅਗਸਤ ਤੋਂ 15 ਸਤੰਬਰ ਤੱਕ ਕਰ ਸਕਦੇ ਹੋਂ
dhaan me potash kitne dino bad dale or ek saath dale ya 2 bar me dale ?
(en)
Maharashtra
aap dhan me potash 20 kg kaddu karne k same dhale and ek baar me hi sari dhalni hai.
kadhu karan to pehla ja baad
Asi apni zameen Vich lazer lav hai and 1 kille Nvi c doji zameen Vich mitti pviee a Hona. Asi khte Vich Ki payi v jhona the jhadd ghattt na hova g ?
(en)
Punjab
tuci apni zameen vich vad to vad rudi di khad peo aate fertiizer di dose puri payo.
121 ਤੇ ਅਸੀ ਟੀਕੇ ਦੀ ਛੜਕਾ ਕਰ ਸਕਦੇ ਹਾ ਦੱਸੋ ਜੀ ?
(en)
mirchn ch fungas ta tuthi rog da desi ilaz dasso sir jo ghar vich he tyar kr skya ?
(en)
Du point di faterra jhona lon to kine din vaad pa sakde ha?
(en)
Punjab
tuci jhone vich ferterra 25 to 40 dina tak pa sakde ho.
ਨਰਮੇ ਵਿੱਚ ਪਹਿਲੇ ਪਾਣੀ ਤੇ ਯੂਰੀਆ ਨਾਲ ਕੱਖਾ ਵਾਲੀ ਦਵਾਈ ਪਾਉਣ ਨਾਲ ਕੱਖਾ ਉਪਰ ਕਿਨ੍ਹਾਂ ਕੁ ਕੰਟਰੋਲ ਹੁੰਦਾ ਏ ?
(en)
Punjab
ਕੱਖਾਂ ਦੀ ਰੋਕਥਾਮ ਲਈ 700-800 ਮਿਲੀਲੀਟਰ stomp ਨੂੰ ਯੂਰੀਆ ਦੇ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਪਹਿਲੇ ਪਾਣੀ ਦੇ ਸਮੇ ਛਿੱਟਾ ਦਿੰਦੇ ਹੋ ਤਾਂ ਇਸ ਨਾਲ ਕੱਖਾਂ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ।
Punjab
ਮੋਥਰੇ ਲੲੀ ਡੀਜਲ ਤੇਲ ਦੀ ਸਪਰੇ ਕਰਕੇ ਦੇਖੋ ਨਤੀਜਾ Bast ਅਾਓਗਾ Y
Punjab
1/2liter 1 kile li bhut aa
13:00:45 ਨਰਮੇ ਵਿਚ ਪਾਉਣ ਨਾਲ ਕੀ ਫਾਇਦਾ ਹੁੰਦਾ ਏ ?
(en)
Maharashtra
2 ਕਿਲੋਗ੍ਰਾਮ 13:00:45 ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ 4 ਸਪਰੇਆ ਕਰੋ ਅਤੇ ਇਹ ਸਪਰੇਅ ਇੱਕ ਹਫਤੇ ਦੇ ਅੰਤਰਾਲ ਤੇ ਕਰੋ । ਇਸ ਦੀ ਸਪਰੇਅ ਨਾਲ ਪੌਦੇ ਵੀ ਠੀਕ ਰਹਿਣਗੇ ਤੇ ਝਾੜ ਵੀ ਵੱਧ ਮਿਲੇਗਾ।
ਪੰਜਾਬ ਦੇ ਵਿੱਚ ਜੋ ਲੋਕ 15 ਜੂਨ ਤੋ ਪਹਿਲਾ ਝੋਨਾ ਲਾ ਗਏ ਜਾ ਲਗਾ ਰਹੇ ਹਨ ਕਿ ਖੇਤੀਬਾੜੀ ਵਿਭਾਗ ਅਫਸਰ ਕੋਈ ਰੋਕ ਲਗਾਉਣ ਗੇ ?
(en)
Haryana
ਬਿਲਕੁੱਲ 15 ਜੂਨ ਤੋਂ ਪਹਿਲਾਂ ਝੋਨਾ ਲਗਾਉਣ ਤੇ ਕਾਰਵਾਈ ਕੀਤੀ ਜਾ ਸਕਦੀ ਹੈ । ਖਤੀਬਾੜੀ ਵਿਭਾਗ ਵੱਲੌ ਬਹੁਤ ਸਾਰੇ ਥਾਵਾਂ ਤੇ ਕਾਰਵਾਈ ਕੀਤੀਆ ਵੀ ਜਾ ਚੁੱਕੀਆ ਹਨ । ਇਸ ਕਰਕੇ ਤੁਸੀ 15 ਜੂਨ ਤੋਂ ਬਾਅਦ ਹੀ ਝੋਨਾ ਲਗਾਓ।
jhona laun vele urea kine din bad pauni chahidi a . dusre he din paun nal koi nuksan ta ni hnda ?
(en)
paaneri nu mukh khet vich lgaun ton bad jhone vich pehli urea 14-18 dina de baad vich pao. suruati dina vich issnu urea paun da faida ghat hunda hai kyuki iss sme jhona aje lgya ee hunda hai .15 dina de vich jhona apnia jdaa bnaun lg janda hai us sme ihh jyaada faida kardi hai.
asi yellow usa kisam layi a jhone di os te lon ta bad khabl de kerdi sprey kariye ?
(en)
Punjab
tuci jhona lon to bad butachlor 1200 ml per acre te shidka karo.
lal makhi hai ji tori deaa tai kaduaa diya walla hn ji koi sprey dsso ?
(en)
iss di rokthaam de lyi Acephate 600 gm ja Rogor 300 ml ja Quinalphos 300 ml nu 150 ltr paani vich paa k prati acre te spray kro.
Punjab
505 we spray kardo 100 litre water far 1 ekard
ih lal makhi laggi a kheere nu ki solution houga ji ?
(en)
2 month ke Ganne ki khadi fasal me kya kharptwaar ke liye Atrazine ke sath Sancor mila ke dal sakte hai ?
(en)
Punjab
atrazine ki spray aap ganne ke upper 2-3 din baad hi kar sakte ho iske baad aap iski spray nahi kar sakte . lekin aap yeh dono ko mila kar spray nahi kar sakte.
What r the reasons behind weakness of more milking cows??? How to make them fit.?
(en)
Punjab
homeopathic medicine...... alfalfa fort..
Rajasthan
provide them best diet and plenty of pure water.
ਸਫੇਦੇ ਲਗਾਉਣ ਦਾ ਤਰੀਕਾ ?
(en)
ਤੁਸੀ ਸਫੈਦੇ ਵਿੱਚ ਬੂਟੇ ਤੋ ਬੂਟੇ ਅਤੇ ਲਾਈਨ ਤੋਂ ਲਾਈਨ ਦਾ ਫਾਸਲਾ 2 ਮੀਟਰ ਹੋਣਾ ਚਾਹੀਦਾ ਹੈ ਅਤੇ ਖੱਡੇ ਦਾ ਸਾਈਜ਼ 30cmx30cmx30cm ਜਾਂ 45cmx45cmx45cm ਹੋਣਾ ਚਾਹੀਦਾ ਹੈ।
ਮੀਹ ਪੈ ਸਕਦਾ ਕੇ ਨਹੀ ਅਾਓੁਣ ਵਾਲੇ ਦਿਨਾ ਚ ?
(en)
ਆਉਣ ਵਾਲੇ 3 ਦਿਨਾਂ ਤੱਕ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ।
jhar Krela dia walan suk dian han ji ilaj daso?
(en)
tuc is vich saaf ja indofil M 45 @500 gram per 100 liter of water per acre te spray karo.
50 din ka Ganna h usme kharptwaar ke liye kya kya daale. ?
(en)
Maharashtra
tuci ganne vich sampra 36 gram atte coron 500 gram per 100 liter of water per acre te spray karo.
ਅਸੀ advanta di jambo ਚਰੀ ਬਿਜੀ ਸੀ 10 5 17 ਨੂੰ ਚਰੀ ਵਧੀਅਾ ਹੋਗੀ ਆ ਵਾਢਾ ਹਾਲੇ ਲਾਈਆ ਨੀ ਜੀ ਉਹ ਕਿੰਨੀਆ ਵਾਢਾ ਦੇਵੇਗੀ ਜੀ ਅਤੇ ਕਿੰਨੀਆ ਵਾਢਾ ਵਾਧ ਪੱਕਣੀ ਸੁਰੂ ਹੋਜੂ ਜੀ
(en)
ਜਦੋਂ ਚਰੀ 1 m ਤੋ 1.5 m ਦੀ ਹੋ ਜਾਵੇ ਤਾਂ ਤੁਸੀ ਉਦੋ ਚਰੀ ਦੀ ਕਟਾਈ ਕਰ ਸਕਦੇ ਹੋ।
potato de price increase hon de chance hai k nhi assi 2000 bag store kita hoya aaa ?
(en)
Potato de marketing da aje kuj nai keha ja skda kyuki ihh sarkaar di mang te nirbhar krda hai. aun wale sme de vich iss di jankaari tuhanu de ditti jawegi.
Jhone nu dap da fiyada v hunda k ja sirf panni ghat soake panni is liye piyedi a tell me ?
(en)
Punjab
J Kanak nu phosphorus di puri dose ditti hoi hai tan jhone nu paun di koi lod nahin hai
High milking cow why slow week down our body? And how increase weigh?
(en)
ਨਰਮੇ ਵਿੱਚ ਬੀਜਣ ਸਮੇ ਪੋਟਾਸ ਪਾਈ ਸੀ ਜੀ 10 5 17 ਨੂੰ. ਪਾਣੀ ਅਸੀ ਹਾਲੇ ਤੱਕ ਲਾਈਆ ਨੀ ਜੀ ਮੀਹ 2 3 ਵਾਰ ਵਧੀਆ ਪੈ ਗਿਆ ਕੋਈ ਖਾਦ ਨੀ ਪਾਈ ਹੁਣ ਤੱਕ ਰਾਸੀ 605 ਬੀਜ ਆ. ਨਰਮੇ ਦੀ ਸਿਲਾਈ 8 6 17 ਨੂੰ ਕਰੀ ਆ ਜੀ .ਨਰਮੇ ਵਿੱਚ ਸੱਠੀ ਨਦੀਨ ਕਾਫੀ ਆ ਤੇ ਖੱਬਲ ਕਾਫੀ ਆ ਜੀ ਇਸਦਾ ਕੋਈ ਹੱਲ ਦੱਸੋ ਸਪਏ ਕੋਈ. ਸਪਰੇ ਅਸੀ ਬੂਟੀਆ ਤੋ ਬਚਾ ਕੇ ਕਰਲਾਗੇ ਜੀ ਹਵਾ ਰੁਕੀ ਵਿੱਚ ਸਪਰੇ ਪੰਪ ਨੂੰ ਧਰਤੀ ਨਾਲ ਲਗਾ ਕੇ. ਪਾਣੀ ਸਾਡੇ ਕੋਲ ਵਾਧੂ ਆ ਜੀ. ਹਰ ਸਾਲ ਖੱਬਲ ਹੁੰਦਾ ਆ ਜੀ ਗੋਡੀਅਾ ਕਰਕੇ ਤੇ ਸਿਲਾਈਆ ਕਰਕੇ ਅਸੀ ਅੱਕ ਗਏ ਆ ਪਲੀਜ ਇਸਦਾ ਕੋਈ ਸਿਲੀਊਸਣ ਦੱਸੋ ਜੀ .ਅਸੀ ਥੋਡੇ ੇ ਧੰਨਵਾਦੀ ਹੋਵਾਗੇ
(en)
Khabal ghaa ikk iho ja nadeen hai jo ki Plough Hlaa di vaahi ton binaa iss di jad nai nikaldi ...jekar khet vich ihh har fasal vich uggrda hai tan tuc khet nu saal de vich ikk vaar plough hlaa nal jrur vaaho...jekar iss vaar de tuc nadeen rokne hnn tan tuc GROMOXONE di spray kr skde ho...pr ihh spray mukh fasal lyi bhut nuksaandayak hai...ihh spray narme te bilkul v nai paini chaidi..kyuki jiss jiss paate te ihh spray pai jawegi ohh boota te paate mach jange...iss kr k bilkul neeche ikkale ghaa te tuc spray kr skde ho.
Asi jhone wich du point Di fatera kdo Pa skde a ?
(en)
Punjab
Jhone de vich ferterra 25-30 dina baad pao. Kyuki iss sme jhone de vich keede ate soondi di smasya jyaada aundi hai.
ਡੇਅਰੀ ਫਾਰਮ ਬਣਾਉਣ ਤੇ ਸਬਸਿਡੀ ਤੇ ਲੋਨ ਬਾਰੇ ਜਾਣਕਾਰੀ ਲੈਣੀ ਹੈ ?
(en)
Punjab
ਜੇਕਰ ਤੁਸੀਂ HF ਗਾਂਵਾ ਰੱਖ ਕੇ ਡੇਅਰੀ ਫਾਰਮਿੰਗ ਸ਼ੁਰੂ ਕਰਨਾ ਚਾਹੁੰਦੇ ਹਾਂ ਇਹ ਬਹੁਤ ਵਧੀਆ ਮੁਨਾਫੇ ਵਾਲਾ ਕੰਮ ਹੈ। ਜੇਕਰ ਤੁਸੀ ਅਜੇ ਗਾਵਾਂ ਖਰੀਦਣੀਆ ਹਨ ਤਾਂ ਉਹਨਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਹੁਣ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ 2 ਖਰੀਦ ਲਵੋ। ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ। ਦੂਸਰਾ ਉਹਨਾਂ ਲਈ ਖੁੱਲਾਂ ਸ਼ੈਂਡ ਬਣਾਉ ਤੇ ਗਾਂਵਾਂ ਨੂੰ ਜੇਕਰ ਸ਼ੈਡ ਵਿੱਚ ਖੁੱਲਾ ਹੀ ਰੱਖੋ ਤਾਂ ਵਧੀਆ ਹੋਵੇਗਾ। ਗਾਵਾਂ ਨੂੰ ਸੁੱਕਾ ਦਾਣਾ ਤੇ ਪਾਣੀ ਖੁੱਲਾ ਦਿਓ। ਤੁਸੀ ਦੁੱਧ ਚੋਣ ਵਾਲੀ ਮਸ਼ੀਨ ਵੀ ਲਿਆ ਸਕਦੇ ਹੋ ਜੋ ਕਿ ਇੱਕ ਟਾਈਮ ਤੇ 2 ਗਾਵਾਂ ਨੂੰ ਚੋਵੇਗੀ। ਇਹ ਮਸ਼ੀਨ ਲੱਗਭੱਗ 60000 ਰੁਪਏ ਤੱਕ ਮਿਲ ਜਾਂਦੀ ਹੈ । ਇਸ ਤੋਂ ਇਲਾਵਾ ਆਪਣੀ ਲੋੜ ਅਨੁਸਾਰ ਜਿੰਨਾ ਚਾਹੇ ਖਰਚਾ ਕਰ ਸਕਦੇ ਹੋ ਪਰ ਇਨੇ ਨਾਲ ਵੀ ਕੰਮ ਸਰ ਸਕਦਾ ਹੈ। ਬਾਕੀ ਲੋਨ ਬਾਰੇ ਜਿਆਦਾ ਜਾਣਕਾਰੀ ਲੈਣ ਲਈ ਨੇੜੇ ਦੇ ਬੈਕ ਨਾਲ ਸੰਪਰਕ ਕਰੋ।
dudh di fat kive vadu ?
(en)
Rajasthan
For SNF guar churi, For fat Sarho khal
Uttar Pradesh
Binola ki kyal daily 500gm
sadi jameen de vich sohn bahut hundi aa isda koi ilaaj daso ?
(en)
Maharashtra
jhone vich iss di roktham de lyi 60 gm SAATHI ja 40 gm TOP STAR nu 100 ltr paani vich paa k paneeri lgaun ton 2-3 dina de andr andr spray karo.
ਝੋਨੇ ਨੂੰ ਪੌਟਾਸ ਦੀ ਕਿੰਨੀ ਜਰੂਰਤ ਹੈ ?
(en)
Punjab
ਝੋਨੇ ਵਿੱਚ ਪੋਟਾਸ਼ ਦੀ ਮਾਤਾਰਾ 20-22 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ।
sadi jhotti te vashi hai o heat vich nai aa rahia please koi hal daso ji ?
(en)
Punjab
tusi Jhoti lyii homeopathic medicine sepia 1m. Daily 1 Dose 15 din lyee lagatar deo. eh homeopathy de medical store to hi milegi .
ਨਰਮੇ ਬੀਜੇ ਨੂੰ 1ਮਹੀਨਾ 15ਦਿਨ ਹੋ ਗਏ ਕੱਦ ਰੁਕ ਗਿਆ ਕਿਹੜੀ ਖਾਦ ਪਾਈਏ ਉਹਦੇ ਵਿੱਚ ਕੋਈ ਹੱਲ ਦੱਸੋ ਜੀ?
(en)
Maharashtra
ਨਰਮੇ ਦੇ ਵਿੱਚ ਹੁਣ ਤੁਸੀਂ ਯੂਰੀਆ ਵਰਗੀਆਂ ਖਾਦਾਂ ਪਾ ਸਕਦੇ ਹੋ। ਨਰਮੇ ਦੇ ਵਿੱਚ ਤੁਸੀਂ 40 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ ਦੇ ਵਿੱਚ ਪਾਣੀ ਲਗਾਉਣ ਤੋ ਬਾਅਦ ਪਾਓ । ਇਸ ਨਾਲ ਨਰਮੇ ਦਾ ਕੱਦ ਹੋਣਾ ਸ਼ੁਰੂ ਹੋ ਜਾਵੇਗਾ।
pic vich dekh ke daso paneri hight nahi kar rahi .pr121.ki Paye ji ihnu.17 may di bijai hoyi ha.daso jaror pending Na rakhna question ?
(en)
jithe v paneeri shotti reh rahi hai othe 3-4 kg urea prati kanal de hisaab nal pao.iss vich hor koi khaad paun di jrurat nai hai.paani sham de sme ja fir swere dhup nikaln ton pehla lgao.iss nal jhone di paneeri di growth ho jawegi.
boar bred goat leni hai kha se milegi or kya price hai ?
(en)
ਮੱਕੀ ਦਾ ਅਚਾਰ ਪਾਉਣ ਲਈ ਟੋਕਾ ਕਿਨਾ ਬਰਿਕ ਕਰਨਾ ਚਾਹੀਦਾ ਹੈ ?
(en)
Punjab
ਮੱਕੀ ਦਾ ਅਚਾਰ ਪਾਉਣ ਲਈ ਟੋਕਾ ਦਰਮਿਆਨਾ ਬਰੀਕ ਰੱਖੋ। ਜਿਆਦਾ ਬਰੀਕ ਕਰਨ ਨਾਲ ਅਚਾਰ ਦੀ ਮਾਤਰਾ ਜਿਆਦਾ ਬਣ ਜਾਂਦੀ ਹੈ ਅਤੇ ਉਸ ਦੇ ਲਈ ਜਿਆਦਾ ਜਗਾਂ ਦੀ ਜਰੂਰਤ ਹੁੰਦੀ ਹੈ
ਪਨੀਰੀ ੲੇਦਾ ਹੋ ਰਹੀ ਹੈ ਜੀ ?
(en)
Maharashtra
ਇਸ ਦੇ ਵਿੱਚ ਲੋਹੇ ਦੀ ਘਾਟ ਆ ਗਈ ਹੈ ਇਸ ਦੀ ਰੋਕਥਾਮ ਦੇ ਲਈ 1 ਕਿਲੋਗ੍ਰਾਮ ferrous sulphate ਨੂੰ 120 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਨਾਲ ਚਿੱਟਾਪਣ ਖਤਮ ਹੋ ਜਾਵੇਗਾ।
ਸਰ ਮੇਰੇ ਕੌਲ਼ ਪੌਣੇ ਦੋ ਕਨਾਲ਼ਾ ਚ ਪੱਕਾ ਡੱਗ ਬਣਿਅਾ ਹੋੲਿਅਾ ਮੈ ੳੁਸ ਵਿੱਚ ਮੱਛੀ ਛੱਡਣੀ ਹੈ ਮੈਨੂੰ ਓੁਸ ਬਾਰੇ ਪੂਰੀ ਜਾਣਕਾਰੀ ਦਿਓ ਨਾਲ ਹੀ ੳੁਸ ਦਾ ਬੱਚ ਕਿੱਥੋ ਮਿਲ਼ੂ ?
(en)
ਤੁਸੀ ਇਸ ਵਿੱਚ 2 ਹਜਾਰ ਬੱਚਾ ਛੱਡ ਸਕਦੇ ਹੋ । ਇੱਕ ਬੱਚਾ 10 ਪੈਸੇ ਦੇ ਹਿਸਾਬ ਨਾਲ ਮਿਲੇਗਾ। ਇਹ ਤੁਹਾਨੂੰ ਆਪਣੇ ਜ਼ਿਲੇ ਦੇ FFDA ( Fish Farmers Development Agency ) ਦੇ ਦਫਤਰ ਤੋ ਮਿਲੇਗਾ।
sir g 10 paise da bucha kitho milyga...main training kiti h fingre vala bucha ik rupay da kehnde ne
Sir from FFDA you can get seed in 100 rupess per 1000 and FFDA never give u fingering seed , it's you get from local farmers in your area , 2 to 4 inch seed today rate is 1.5 to 2 rupess sir
Asi jhone layi khet lazer krva rhe han ki asi hun desi rudi khad pa sakde a ?
(en)
Haryana
kraaha laun ton baad roodi di khaad na pao.kyuki iss nal khet vich deodia bn jandia hnn iss ton ilaava roodi di khaad paa k jekar tuc turant jhona lgaunde ho tan iss nal jhone de vich siyunkh ate jdaa de vich fungus bnnn de jyaada chance rehnde hnn .kyuki ihh paani lggn kaarn changi trah gal nai paundi ate fir fungus vargia bimaaria jdaa de vich banndia hun.
appan vachi nu tika bhrawea c kida pta lgu ga soon vali ki nhi ?
(en)
ਮਿਰਚਾਂ ਦੇ ਬੂਟਿਆਂ ਦੇ ਪੱਤਿਆਂ ਦੇ ਗੁਛੇ ਜੇ ਬਣੀ ਜਾਦੇ ਹਨ ਤੇ ਪੱਤੇ ਕੱਠੇ ਹੋਈ ਜਾਦੇ ਹਨ ਕੋਈ ਦਵਾਈ ਦੱਸੋ ?
(en)
ਇਸ ਦੀ ਰੋਕਥਾਮ ਦੇ ਲਈ 600-800 ਗ੍ਰਾਮ Acephate ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਮਿਰਚਾਂ ਦੇ ਫਲ ਇਕ ਸੈਡ ਤੋ ਕਾਲੇ ਹੁੰਦੇ ਹਨ ਇਲਾਜ ਦੱਸੋ ?
(en)
ਜੇਕਰ ਨਰਮੇ ਵਿੱਚ ਸਲਫਰ ਪਾਈਏ ਤਾਂ ਇਸਦਾ ਕੀ ਫਾਇਦਾ ਹੋਵੇਗਾ ?
(en)
Maharashtra
ਖੇਤ ਵਿੱਚ ਪਾਣੀ ਲੰਬੇ ਸਮੇਂ ਤੱਕ ਖੜੇ ਰਹਿਣ ਕਾਰਨ ਕਈ ਵਾਰ ਪੌਦੇ ਦੇ ਉੱਪਰਲੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਪਾਣੀ ਨੂੰ ਸੁਖਾੳੇਣ ਲਈ ਸਲਫਰ ਦੀ ਵਰਤੋ ਕੀਤੀ ਜਾਂਦੀ ਹੈ। ਜਦੋਂ ਇਸ ਨੂੰ ਖੇਤ ਵਿੱਚ ਪਾਇਆ ਜਾਂਦਾ ਹੈ ਤਾਂ ਇਹ ਮਿੱਟੀ ਨੂੰ ਪੋਲਾ ਕਰਦੀ ਹੈ ਅਤੇ ਜਿਸ ਨਾਲ ਪਾਣੀ ਨੀਚੇ ਚਲਾ ਜਾਂਦਾ ਹੈ ਅਤੇ ਪੀਲਾਪਣ ਰੁਕ ਜਾਂਦਾ ਹੈ । ਇਸ ਦੇ ਲਈ ਇਸ ਦੀ ਵਰਤੋ ਕੀਤੀ ਜਾਂਦੀ ਹੈ
ਪਨੀਰੀ ਨਹੀਂ ਵਧਦੀ ?
(en)
Punjab
ਪਨੀਰੀ ਦੇ ਵਿਕਾਸ ਦੇ ਲਈ 3 ਕਿਲੋਗ੍ਰਾਮ ਯੂਰੀਆਂ ਜਾਂ 3-4 ਕਿਲੋਗ੍ਰਾਮ DAP ਪ੍ਰਤੀ ਕਨਾਲ ਦੇ ਹਿਸਾਬ ਨਾਲ ਖੇਤ ਵਿੱਚ ਪਾਉਦੇ ਰਹੋ। ਇਸ ਨਾਲ ਇਸ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਵੇਗਾ।
jantar 4-5 foot da ho gea ji hun waah dyiye ji.? koi kehnda k jdo ehh 5-6 feet to jyda hoje fer ehde ch nitrogen katt hon lag jndi...koi hai eda da chakrr ?
(en)
1 heq talab mei kitni machli paal sakte hai ,agar hamne 2lakh jeera machli daali to or unme se koi nahi maari to kya ek lakh machli pal sakti hai 2 heq mei ?
(en)
1 kille me 5000 machi daal sakte hai jiska size 3 inch ka ho.isko 5 mont lagege bada hone me.2 heq me ek lakh machi pal sakte hai lekain agar woh koe na mari to koe proublam nai . lekin usko badha hone me time jyada lagega.
jantar 3-4 feet da ho gea hun vaah dyiye ji ? par jhona aje 20-25 din n lagna fer kiwe kriye ji jantar da ?
(en)
jekar aje jhoan 20-25 din baad launa hai tan aje jantar di vaahun ton parhej kro..kyuki iss vich nitrogen di maatra hundi hai ate jinna jantar vdhega onni hi nitrogen di maatra vdhegi...jhona laun ton 5-7 din pehla jantar di vhaayi krdeo .
Pr121 paniri hight nahi Kar rahi 25 days Di Ho gayi Hai d.a.p v Payi c bijn time zinc paya miti vch Paa ke 2 sprey v krti zinc Di. urea v Payi. hun dso ki kriye Te ki paiye ji. ?
(en)
iss da ikko ikk ilaaj hai iss de vich UREA 3 KG PRATI kanal de hisaab nal paunde rho. ate paani filter krde rho.
Asi jhone wich fu point di fattara kdo pa skde a?
(en)
Haryana
HAN tusi jhone de vich fatera paa sakde ho.ihh jhone de vich 18-20 din baad 5 -6 kg prati acre de vich paao.
ਮੇਰੀ ਕਲ ਨੂੰ ਪਾਣੀ ਦੀ ਵਾਰੀ ਅਾ ਜੀ ਮੈ ਚਾਹੁੰਦਾ ਸੀ ਜੀ ਨਹਿਰੀ ਪਾਣੀ ਨਾਲ ਕੱਦੂ ਕਰ ਦਿੱਤਾ ਜਾਵੇ ਮੈ ੲਿਹ ਪੁੱਛਣਾ ਚਾਹੁੰਦਾ ਹਾਂ ਜੀ 15 ਜ਼ੂਨ ਤਕ ਰੋਕ ਲਗਾੲੀ ਹੋੲੀ ਅਾ 1 2 ਦਿਨਾ ਦਾ ਕੋੲੀ ਚਕਰ ਤਾ ਨੀ ਪੈਣਾ ਜੀ?
(en)
jhar Krela dia walan suk dian han?
(en)
photo post kro ji
ਸਾਡਾ ਜੀ ਕੁਝ 4 ਕੁ ਕਿਲੇ ਨਰਮਾ ਬਿਲਕੁਲ ਖੜ ਗਿਆ ਹੈ ਕਦ ਨਹੀਂ ਕਰ ਰਿਹਾ । ਬੀਜੇ ਨੂੰ ਵੀ ਮਹੀਨੇ ਤੋਂ ਉਪਰ ਹੋ ਗਿਆ ਹੈ । ਕਿਰਪਾ ਕਰ ਕੇ ਇਸਦਾ ਹਲ ਦੱਸੋ ?
(en)
iss de upper 2 kg NPK 13:00:45 di spray kro....iss spray nu 150 ltr paani vich paa k prati acre te spray kr deo iss di growth shuru ho jawegi.
ਫੈਂਟ ਘੱਟਣ ਦਾ ਕਾਰਨ ਦੱਸੋ ਤੇ snf ਦਾ ਕਾਰਨ?
(en)
Rajasthan
ਫੈਟ ਘਟਣ ਦਾ ਕਾਰਨ ਸਹੀ ਖੁਰਾਕ ਨਾ ਦੇਣਾ ਹੈ । SNF ਦੇ ਲਈ ਗੁੜ ਚੂਰੀ 1 ਕਿਲੋਗ੍ਰਾਮ ਪ੍ਰਤੀ ਦਿਨ ਦਿਓ।
bai cow di 15 din pehla AI kri cc ajj phir taarra mar rai aa ki reason ho sakda te ke krna chaida?
(en)
Punjab
tusi wait kar sakde ho ya fir eh dasso k taara saaf kardi hai ya nai . jekar taraa saaf kardi hai hai ta bachedaani weak ho sakdi a par jekar taara saaf nai kardi ta infection v ho sakdi hai. es layi eh daso k taara saaf kardi hai ya nahi ?
Uttar Pradesh
Kuch cow ada kardiya ya.... Harmone disbalance kar k. Wait karo agar next heat date da
ਵੱਲਾ ਹਨ ਜੀ ਕੰਦੂਆ ਦੀਆਂ ਤੇ ਤੋਰੀਆ ਦੀਆਂ 1 ਮਹੀਨਾ ਹੋ ਗਿਆ ਬੀਜੀਆ ਨੂੰ ਕੀ ਕਰੀਏ ਗਰੋਥ ਵਾਸਤੇ ?
(en)
ਇਹਨਾਂ ਦੀ ਗਰੋਥ ਦੇ ਲਈ ਤੁਸੀਂ 1 ਕਿਲੋਗ੍ਰਾਮ NPK 19:19:19 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਤੋਂ ਇਲਾਵਾ ਤੁਸੀਂ 250-300 ਮਿਲੀਲੀਟਰ TRIACONTANOL ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਗਰੋਥ ਦੇ ਲਈ ਵਰਤ ਸਕਦੇ ਹੋਂ। ਇਹਨਾਂ ਦੋਨਾਂ ਸਪਰੇਆਂ ਵਿੱਚੋ ਕੋਈ ਵੀ ਇੱਕ ਸਪਰੇਅ ਵਰਤ ਸਕਦੇ ਹੋਂ।
ਮਿਰਚਾਂ ਦੇ ਬੂਟਿਆਂ ਦੀਆਂ ਫੋਟੋਆਂ ਦੇਖ ਕੇ ਦੱਸੋ ਕਿ ਇਹ ਕਿਹੜੀ ਬਿਮਾਰੀ ਹੈ ਅਤੇ ਉਸ ਦਾ ਇਲਾਜ ਕੀ ਹੈ?
(en)
1.5kg ਚੁੱਲੇ ਦੀ ਸੁਆਹ ਨੂੰ 5-6 ltr ਪਾਣੀ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੇਉ ਕੇ ਰੱਖੋ ਸ਼ਾਮ ਨੂੰ ਜਿਹੜਾ ਪਾਣੀ ਉੱਪਰ ਆਵੇਗਾ ਓਹਦੀ 1ਕਿੱਲੇ ਵਿੱਚ ਸਪਰੇ ਕਰ ਦਿਓ