Manage Expert Answers

Search

Total Count :- 258604

ਮੇਰਾ ਸਵਾਲ ਨਵਰੂਪ ਸਿੰਘ ਗਿੱਲ ਜੀ ਨੂੰ ਹੈ, ਜਿਹੜਾ ਜੀਵ ਅੰਮ੍ਰਿਤ ਦਾ 200ਲੀਟਰ ਦਾ ਡਰੱਮ ਤਿਆਰ ਕੀਤਾ ਗਿਆ ਹੈ ਉਸ ਵਿੱਚੋਂ ਇੱਕ ਏਕੜ ਜੀਰੀ ਲਈ ਇੱਕ ਵਾਰੀ ਵਿੱਚ ਕਿੰਨੇ ਲੀਟਰ ਜੀਵ ਅੰਮ੍ਰਿਤ ਪਾਉਣਾ ਹੈ ਅਤੇ ਜੀਰੀ ਦੀ ਫਸਲ ਦੌਰਾਨ ਕਿੰਨੀ ਵਾਰ ਤੇ ਕਿੰਨੇ ਦਿਨਾ ਦੇ ਫਰਕ ਨਾਲ ਪਾਉਣਾ ਹੈ? ਕਿਰਪਾ ਕਰਕੇ ਛੇਤੀ ਉੱਤਰ ਦਿਓ ਜੀ ਜੇਕਰ ਹੋ ਸਕੇ ਤੁਸੀਂ ਆਪਣਾ ਸੰਪਰਕ ਨੰਬਰ ਸਾਂਝਾ ਕਰਿਓ ਹੋਰ ਵੀ ਬਹੁਤ ਸਾਰੇ ਸਵਾਲ ਨੇ ਤੁਹਾਡੇ ਲਈ ਜੈਵਿਕ ਖੇਤੀ ਬਾਰੇ। ਧੰਨਵਾਦ

(en)
Posted by
Gurinder singh (9646709737)
Gurinder singh
Punjab
Patiala
Write Answer
Posted Date (02 Aug 2017 04:22 PM) Assigned Date (-)
Answered Date (02 Aug 2017 08:17 PM) Translated Date (-)

veerji 1 Hectare vich 200lt use karna hai ...baki u can call me @9649038200

Answered Date (03 Aug 2017 04:35 PM) Translated Date (-)

ਬਹੁਤ ਬਹੁਤ ਧੰਨਵਾਦ ਜੀ।

Answered Date (07 Aug 2017 09:12 PM) Translated Date (-)

Sadi choti bachaydani dekh Rahi koi Elaj daso

ਮੇਰੇ ਕੋਲ ਲਾਰਜ ਵਾਈਟ ਯਾਰਕਸ਼ਾਇਰ ਨਸਲ ਦੇ ਸੂਰ ਹਨ। ਸੂਰ ਦੇ ਬੱਚਿਆਂ ਦੀਆਂ ਅੱਖਾਂ ਦੁਖਣੇ ਆਈਆਂ ਹਨ ਅਤੇ ਬਹੁਤ ਖਰਾਬ ਹੋ ਰਹੀਆਂ ਹਨ। ਕੋਈ ਇਲਾਜ ਦੱਸੋ ਜੀ?

(en)
Posted by
sukhwinder singh (9216034100)
sukhwinder singh
Punjab
Mansa
Write Answer
Posted Date (02 Aug 2017 04:20 PM) Assigned Date (-)
Answered Date (04 Aug 2017 09:34 AM) Translated Date (-)

ਜੇਕਰ ਤੁਹਾਡੇ ਸੂਰ ਦੇ ਬੱਚੇ 2 ਮਹੀਨਿਆਂ ਤੋਂ ਛੋਟੇ ਹਨ ਤਾਂ ਤੁਸੀ ਜਲਦੀ ਹੀ ਨੇੜੇ ਦੇ ਡਾਕਟਰ ਨਾਲ ਸੰਪਰਕ ਕਰੋ ਕਿਉਕਿ 2 ਮਹੀਨੇ ਤੋਂ ਛੋਟੇ ਬੱਚੇ ਨੂੰ ਇਹ ਬਿਮਾਰੀ ਬਹੁਤ ਘੱਟ ਹੁੰਦੀ ਹੈ । ਜੇਕਰ ਬੱਚੇ 2 ਮਹੀਨਿਆਂ ਤੋਂ ਵੱਡੇ ਹਨ ਤਾਂ ਤੁਸੀ ਪਹਿਲਾਂ ਦੇਖੋ ਕਿ ਅੱਖਾਂ ਦੇ ਨਾਲ-ਨਾਲ ਇਸਦੇ ਮੂੰਹ ਵਿੱਚੋਂ ਲਾਲਾਂ ਡਿੱਗਦੀਆਂ ਹਨ ਜੇਕਰ ਡਿੱਗ ਰਹੀਆਂ ਹਨ ਤਾਂ ਆਇਲ ਐਡਜੂਵੈਂਟ ਨਾਮ ਦਾ ਇੰਜੈਕਸ਼ਨ ਲਗਵਾਓ ਪਰ ਇਹ ਡਾਕਟਰ ਦੀ ਸਲਾਹ ਨਾਲ ਲਗਵਾਓ।

Fipronil 5%SC Narme te ki kam krdi hai? Dukandar ne keha hai k eh ਜ਼ੂੰ control kregi??? Ki eh sach hai??

(en)
Posted by
phinder singh sidhu (9464143618)
phinder singh sidhu
Punjab
Bathinda
Write Answer
Posted Date (02 Aug 2017 03:53 PM) Assigned Date (-)
Answered Date (02 Aug 2017 01:07 PM) Translated Date (-)

fipronil 5% SC narme vich ਜ਼ੂੰ nu control kar di hai ate issdi dose 200 ml per acre hai.

ਝੋਨੇ ਵਿਚ ਤਿੜਾ ਵਾਲਾ ਘਾਹ ਬਹੁਤ ਜਿਅਾਦਾ ਹੋ ਗਿਅਾ| ਫੋਟੋ ਦੇਖ ਕੇ ੲਿਸ ਦਾ ਕੋੲੀ ਹੱਲ ਦੱਸੋ?

(en)
  • 3
Posted by
baljinder singh (9592400819)
baljinder singh
Punjab
Moga
Write Answer
Posted Date (02 Aug 2017 03:46 PM) Assigned Date (-)
Answered Date (02 Aug 2017 01:09 PM) Translated Date (-)

ਤੁਸੀਂ ਝੋਨੇ ਵਿੱਚ ਘਾਹ ਦੇ ਲਈ 100 ਮਿ.ਲੀ. nominee gold ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ।

Answered Date (02 Aug 2017 09:27 PM) Translated Date (-)

ih gha nomine gold nal khatam ni hoya

basmati vich Gibberellic acid paun da koi nuksan ta nhi?

(en)
Posted by
Bhupinder Singh Sidhu (8360695351)
Bhupinder Singh Sidhu
Punjab
Write Answer
Posted Date (02 Aug 2017 03:44 PM) Assigned Date (-)

Padan to baad jhone vich Urea pa sakde aa ji?

(en)
Posted by
ਹੈਪੀ ਸਿੰਘ (9465058261)
ਹੈਪੀ ਸਿੰਘ
Punjab
Mansa
Write Answer
Posted Date (02 Aug 2017 03:41 PM) Assigned Date (-)
Answered Date (02 Aug 2017 01:11 PM) Translated Date (-)

jekr tusi Urea di dose puri nhi kiti, ta padan to baad jhone vich Urea pa sakde ho.

Answered Date (02 Aug 2017 04:36 PM) Translated Date (-)

no

ਪਸ਼ੂਆਂ ਲਈ ਗਰਮੀਆਂ ਵਿੱਚ ਫੀਡ ਬਣਾਉਣ ਦਾ ਫਾਰਮੂਲਾ ਦੱਸੋ ਜੀ?

(en)
Posted by
Gurmeet Singh (9463621442)
Gurmeet Singh
Punjab
Bathinda
Write Answer
Posted Date (02 Aug 2017 11:27 AM) Assigned Date (-)

sir Gibberellic acid nu jhone vich urea vich pa sakde ha ya sapray karni pao?

(en)
Posted by
Raman deep singh (9988617190)
Raman deep singh
Punjab
Fazilka
Write Answer
Posted Date (02 Aug 2017 11:18 AM) Assigned Date (-)
Answered Date (02 Aug 2017 01:14 PM) Translated Date (-)

tuc gibberellic acid nu urea vich na milo ate issdi jhone te spray kro ate issdi dose 20gm per acre hundi hai. isnu pehle 250 ml alchohol vich milao. ate fer 100Ltr pani vich mila ke spray kro.

126 ਝੋਨਾ 40 ਦਿਨ ਦਾ ਹੋ ਗਿਆ ਹੈ ਜੀ| ਖੇਤ ਚ ਪਾਣੀ ਨੀ ਖੜਦਾ| ਜਿਸ ਕਰਕੇ ਹੁਣ ਖੇਤ ਚ ਚੂਹੇ ਬਹੁਤ ਹੋ ਗਏ ਨੇ, ਜੋ ਕਿ ਬਹੁਤ ਜਿਆਦਾ ਨੁਕਸਾਨ ਕਰ ਰਹੇ ਹਨ| ਕੋੲੀ ਹਲ ਦਸੋ ਜੀ? ਸਾਰੀਆਂ ਖਾਦਾਂ ਪੂਰੀਅਾ ਹੋ ਗੲੀਅਾ ਨੇ|

(en)
Posted by
gk (9646009197)
gk
Punjab
Patiala
Write Answer
Posted Date (02 Aug 2017 11:16 AM) Assigned Date (-)
Answered Date (02 Aug 2017 07:01 AM) Translated Date (-)

ਤੁਸੀਂ ਚੂਹਿਆਂ ਲਈ Racumin Sure ਦੀ ਵਰਤੋਂ ਕਰ ਸਕਦੇ ਹੋ। ਇਸਦੀ 100 ਗ੍ਰਾਮ ਦੀ ਪੈਕਿੰਗ ਇੱਕ ਏਕੜ ਵਾਸਤੇ ਵਰਤੀ ਜਾਂਦੀ ਹੈ।

Answered Date (03 Aug 2017 06:42 AM) Translated Date (-)

ਇਸਦੀਆਂ 6 ਟਿੱਕੀਆਂ ਪ੍ਰਤੀ ਏਕੜ ਵਿੱਚ ਵੱਖ ਵੱਖ ਜਗ੍ਹਾ 'ਤੇ ਰੱਖ ਦਿਓ। ਇਸ ਨਾਲ ਚੂਹਿਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

Answered Date (02 Aug 2017 03:07 PM) Translated Date (-)

kiwe use krni hai

sir jhona lage nu 42 din ho gye. regent pa sakda a?

(en)
Posted by
sukhman sekhon (9501227694)
sukhman sekhon
Punjab
Bathinda
Write Answer
Posted Date (02 Aug 2017 11:15 AM) Assigned Date (-)

क्या सुअर को बूचड़खानों से बचा हुआ waste खिला सकते है जैसे मुर्गा बकरी या भैंस के मास का बचा हुआ waste ?

(en)
Posted by
मोहन (8130906515)
मोहन
Delhi
South Delhi
Write Answer
Posted Date (02 Aug 2017 11:14 AM) Assigned Date (-)

ki Narme vich pani nu skaun lyi thionutri pa sakde aa. ate esdi dose b dsso? fipronil narme vich ਜੂੰ nu Kinna k control krdi ae?

(en)
Posted by
mandeep sidhu (9888647835)
mandeep sidhu
Punjab
Bathinda
Write Answer
Posted Date (02 Aug 2017 11:10 AM) Assigned Date (-)

ਡਾਂ .ਸਾਹਿਬ ਆਪਣੇ ਕੋਲ ਸਾਹੀਵਾਲ ਨਸਲ ਦੀ ਗਾਂ ਹੈ ਜੀ 1ਮਹੀਨਾ ਹੋਗਿਆ ਸੂਈ ਨੂੰ ਓ ਧਾਰ ਨੀ ਕੱਡਣ ਦਿੰਦੀ ਲੱਤਾ ਮਾਰਦੀ ਐ ਕੋਈ ਹੱਲ ਹੈ ਤਾ ਦੱਸੋ ਜੀ

(en)
Posted by
maninder maan (9478578509)
maninder maan
Punjab
Bathinda
Write Answer
Posted Date (02 Aug 2017 10:53 AM) Assigned Date (-)

13.00.45 di spray kiti c g, us toh baad barish hogi.. isda asar kine time ch hunda hai?

(en)
Posted by
chamkaur singh (9915975490)
chamkaur singh
Punjab
Mansa
Write Answer
Posted Date (02 Aug 2017 10:44 AM) Assigned Date (-)
Answered Date (08 Sep 2017 09:02 AM) Translated Date (-)

Jekar iss di spray krn ton 5-6 ghante baad hi baaarish ho gyi hai tan iss da asar nai hunda hai.. iss di dubaara spray krni pai skdi hai.

ੳੁਸਾ 44 ਵਰੈਟੀ ਹੈ ਬੀਮਾਰੀ ਪੈ ਗੲੀ ?

(en)
  • 2
Posted by
Baljeet Baljeetsingh (9463316435)
Baljeet Baljeetsingh
Punjab
Bathinda
Write Answer
Posted Date (01 Aug 2017 06:43 PM) Assigned Date (-)

ਸਰ ਝੋਨੇ ਦੀ ਜੜ ਦੀ ਸੁੰਡੀ ਨੂੰ ਰੋਕਣ ਲੲੀ ਰਿਜੇਟ ਕੰਮ ਕਰਦਾ ਹੈ ?

(en)
Posted by
Gagandeep Sekhon (8699078124)
Gagandeep Sekhon
Punjab
Mansa
Write Answer
Posted Date (01 Aug 2017 04:45 PM) Assigned Date (-)
Answered Date (01 Aug 2017 11:26 AM) Translated Date (-)

ਝੋਨੇ ਵਿੱਚ ਜੜ੍ਹ ਦੀ ਸੁੰਡੀ ਨੂੰ ਰੋਕਣ ਲਈ ਰਿਜੈਂਟ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਇਹ ਇੱਕ ਏਕੜ ਵਿੱਚ 8 ਕਿਲੋ ਪੈਂਦੀ ਹੈ।

hlo sir see the photo and tell me problem and its solution.

(en)
  • 1
Posted by
parpinder singh (9465462351)
parpinder singh
Punjab
Shahid Bhagat Singh Nagar
Write Answer
Posted Date (01 Aug 2017 04:44 PM) Assigned Date (-)
Answered Date (01 Aug 2017 12:10 PM) Translated Date (-)

This is sheath blight disease. To control this, spray amistar top 325 SC @200ml or Nativo 75 WP @80gm or Monceren 250 SC @200ml per acre in 200Ltr of water. Repeat the spray after 15 days.

Answered Date (01 Aug 2017 05:09 PM) Translated Date (-)

Disease -Sheath blight of rice , Controls- avoid excessive use of N fertilisers , clean your field free from grassy weeds chemical control- spray of Tebuconazole or tilt 25Ec @ 200ml or carbendazin 25% @ 200gm in 200 lits of water. Note- repeat this spray after 15 days

photo dekh ke bataye, yeh konsi bimari hai ? iske sath me patta lapet bhi hai. upay batayen?

(en)
  • 2
Posted by
surender chahar (9671339970)
surender chahar
Haryana
Hisar
Write Answer
Posted Date (01 Aug 2017 04:41 PM) Assigned Date (-)
Answered Date (01 Aug 2017 12:14 PM) Translated Date (-)

isme fungus ki problem hai aur aap isske liye Bavistin @200gm ko 200Ltr pani mein ghol kr spray kre. patta lapet sundi k liye aap 30ml Fame ya 560ml monocil ko 100Ltr pani me ghol kr spray kr skte ho.

ਸਰ ਝੋਨੇ ਵਾਲੀ ਜਮੀਨ ਬਹੁਤ ਸਖਤ ਹੈ, ਜਿਸ ਕਰਕੇ ਬੂਟੇ ਦੀਆ ਜੜਾ੍ ਵਿਕਾਸ ਘੱਟ ਕਰ ਰਹਿਅਾ ਹਨ? ਕੋੲੀ ਹੱਲ ਦੱਸੋ?

(en)
Posted by
Gagandeep Sekhon (8699078124)
Gagandeep Sekhon
Punjab
Mansa
Write Answer
Posted Date (01 Aug 2017 03:17 PM) Assigned Date (-)
Answered Date (01 Aug 2017 01:12 PM) Translated Date (-)

ਤੁਸੀਂ ਬੂਟੇ ਦੇ ਜੜ੍ਹਾਂ ਦੇ ਵਿਕਾਸ ਲਈ 8 ਕਿਲੋ ਬਾਇਓਵੀਟਾ ਪਾ ਸਕਦੇ ਹੋ, ਇਸ ਨਾਲ ਬੂਟੇ ਦਾ ਵਿਕਾਸ ਚੰਗਾ ਹੁੰਦਾ ਹੈ ਅਤੇ ਬੂਝਾ ਵੀ ਵਧੀਆ ਹੁੰਦਾ ਹੈ।

mere kol 4 kile narma hai, jis vich chita te hara tela 5 percent hai. kite kite ju v hai.. actara te acefate mere last year da pya hai.. is nal masla hall ho javega ya koi hor dwai v karni chahidi a? is vich mono mila skde ha?

(en)
Posted by
chamkaur singh (9915975490)
chamkaur singh
Punjab
Mansa
Write Answer
Posted Date (01 Aug 2017 11:22 AM) Assigned Date (-)
Answered Date (24 Jul 2018 08:40 AM) Translated Date (-)

han ji isse nal hi kam chal jawega. iss sme koi v strong spray na kro. ihh spreha tele nu control kr laingia. mono pyi hai tan ihh mila skde ho.

Dhaan varity 359 me Sheath Blight ka rog kb aata hai.? or iski pehchaan kese kr sakte hai.? abi ropai ko 45 din hue hai..

(en)
Posted by
SUMIT (7988486547)
SUMIT
Haryana
Kurukshetra
Write Answer
Posted Date (01 Aug 2017 11:20 AM) Assigned Date (-)
Answered Date (17 Nov 2017 04:24 PM) Translated Date (-)

app iss kj pehchaan iss ke patte sookhne ja neeche praali bnne se kar skte ho..iss ke patto ki tip sookh jati hai aur neeche ko sookhti jaati hai.

Apne Cattle nu machhar bhut tang krda Bulb v lgaye aa nale Dhooni v paune aa plz koi pest management lyi advice deyo ?

(en)
Posted by
Gurmeet Singh (7508923951)
Gurmeet Singh
Punjab
Bathinda
Write Answer
Posted Date (01 Aug 2017 11:19 AM) Assigned Date (-)
Answered Date (15 Sep 2017 07:24 AM) Translated Date (-)

tusi koe v pest spray use na karo . kosis karo k electrical fly killer di varto karo.

ਮੱਝ ਦੀ ਧਾਰ ਬਹੁਤ ਕਰੜੀ ਹੈ ਇਲਾਜ ਦੱਸੋ ?

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (01 Aug 2017 11:18 AM) Assigned Date (-)
Answered Date (02 Aug 2017 09:24 AM) Translated Date (-)

ਜੇਕਰ ਪਸ਼ੂ ਦੀ ਧਾਰ ਕਰੜੀ ਹੋਵੇ ਤਾਂ ਤਿਲਾਂ ਦਾ ਤੇਲ 200 ਗ੍ਰਾਮ ਹਰ ਰੋਜ ਪਿਆਉਣ ਨਾਲ ਅਗਲੇ ਸੂਏ ਵਿੱਚ ਧਾਰ ਪੋਲੀ ਹੋ ਜਾਵੇਗੀ।

126 time to pehla nisran lag payi hai eh roki ja sakdi hai ji?

(en)
Posted by
Aman Virk (8872080230)
Aman Virk
Punjab
Patiala
Write Answer
Posted Date (01 Aug 2017 11:15 AM) Assigned Date (-)
Answered Date (02 Aug 2017 05:26 AM) Translated Date (-)

tusi issdi paneeri late layii hai, jis krke eh problem aa rhi hai. is vaste tusi 50kg Single Superphosphate da chhita de skte ho.

cheminova Rogar and fipronil ki kam krdi hai? 1 Ltr Rogar kine killeyan ch pa sakde a?

(en)
Posted by
phinder singh sidhu (9464143618)
phinder singh sidhu
Punjab
Bathinda
Write Answer
Posted Date (01 Aug 2017 11:04 AM) Assigned Date (-)

ਮੈਂ ਊਸ਼ਾ 44 ਝੋਨਾ ਬੀਜਿਆ ਹੈ। ਮੈਂ ਜ਼ੀਰਮ ਫੰਗੀਸਾਈਡ, ਨਾਸਾ, ਊਰਜਾ, ਥਾਇਓਫੇਨੇਟ ਮਿਥਾਈਲ ਆਦਿ ਪਾ ਚੁੱਕਾ ਹਾਂ। ਫਿਰ ਵੀ ਝੋਨਾ ਗਰੋਥ ਨਹੀਂ ਕਰ ਰਿਹਾ, ਪੱਤੇ ਸਿਰ੍ਹੇ ਤੋਂ ਮੱਚ ਰਹੇ ਹਨ, ਤਣਾ ਵੀ ਨਹੀਂ ਵੱਧ ਰਿਹਾ ਅਤੇ ਪੀਲਾ ਪੈ ਰਿਹਾ ਹੈ। ਹੁਣ z-78 ਦੀ ਸਪਰੇਅ ਕੀਤੀ ਹੈ। ਜੇਕਰ ਹੁਣ ਵੀ ਇਹ ਠੀਕ ਨਹੀਂ ਹੋਇਆ ਤਾਂ ਅੱਗੇ ਕੀ ਕਰਨਾ ਚਾਹੀਦਾ ਹੈ?

(en)
Posted by
Baljeet Baljeetsingh (9463316435)
Baljeet Baljeetsingh
Punjab
Bathinda
Write Answer
Posted Date (01 Aug 2017 10:59 AM) Assigned Date (-)
Answered Date (01 Aug 2017 06:44 AM) Translated Date (-)

ਝੋਨੇ ਵਿੱਚ ਤੁਸੀਂ 1 ਕਿਲੋ ਫੈਰਸ ਸਲਫੇਟ ਅਤੇ 500 ਗ੍ਰਾਮ ਜ਼ਿੰਕ ਸਲਫੇਟ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਅਤੇ ਹਫਤੇ ਦੇ ਫਾਸਲੇ 'ਤੇ ਦੋਬਾਰਾ ਸਪਰੇਅ ਕਰੋ। ਪੌਦੇ ਦੀ ਗਰੋਥ ਲਈ 8 ਕਿਲੋ ਬਾਇਓਵੀਟਾ ਪ੍ਰਤੀ ਏਕੜ ਵਿੱਚ ਪਾਓ।

ਪੀ ਆਰ 126 ਜੀਰੀ ਨਿਸ਼ਰ ਰਹੀ ਹੈ ਕੀ ਕਰੀਏ?

(en)
Posted by
Gurvinder singh (7087829700)
Gurvinder singh
Punjab
Mansa
Write Answer
Posted Date (01 Aug 2017 09:27 AM) Assigned Date (-)

मिर्च के पौधे के पत्ते सिकुड़ जाते है क्या करें?

(en)
Posted by
खगेशवर केवट (8340743673)
खगेशवर केवट
Jharkhand
Dhanbad
Write Answer
Posted Date (01 Aug 2017 09:25 AM) Assigned Date (-)

tricontanol jhone vich ki kamm kardi a g? ki zinc 12%edta da result chillated zinc nalo jyada hunda a g?

(en)
Posted by
gurbx (9872364568)
gurbx
Punjab
Fazilka
Write Answer
Posted Date (01 Aug 2017 09:13 AM) Assigned Date (-)

121 ਝੋਨਾ ਦੇ ਪੱਤੇ ਖੱਟੇ ਹੋ ਰਹੇ ਨੇ| ਫੋਟੋ ਦੇਖ ਕੇ ਜਵਾਬ ਦਿਓ ਜੀ।

(en)
  • 1
Posted by
GURWINDER SINGH (9888509146)
GURWINDER SINGH
Punjab
Tarn Taran
Write Answer
Posted Date (31 Jul 2017 07:05 PM) Assigned Date (-)

ਝੋਨੇ ਵਿੱਚ ਗੋਭ ਦੀ ਸੁੰਡੀ ਅਤੇ ਪੱਤਾ ਲਪੇਟ 20% ਹੈ। ਇਸ ਲਈ ਇੱਕ ਏਕੜ ਵਿੱਚ Crystal ਦਾ Nidan ਕਿੰਨਾ ਪਾਇਆ ਜਾਵੇ?

(en)
Posted by
parpinder singh (9465462351)
parpinder singh
Punjab
Shahid Bhagat Singh Nagar
Write Answer
Posted Date (31 Jul 2017 07:00 PM) Assigned Date (-)
Answered Date (01 Aug 2017 06:38 AM) Translated Date (-)

ਝੋਨੇ ਵਿੱਚ ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਲਈ Nidan 4G ਦੀ 7.5 ਕਿਲੋ ਮਾਤਰਾ ਪ੍ਰਤੀ ਏਕੜ ਵਿੱਚ ਪਾਓ। ਇਸ ਤੋਂ ਇਲਾਵਾ ਤੁਸੀਂ 20 ਮਿ.ਲੀ. Fame ਜਾਂ 560 ਮਿ.ਲੀ. monocil ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਵਿੱਚ ਸਪਰੇਅ ਕਰ ਸਕਦੇ ਹੋ।

Answered Date (31 Jul 2017 02:50 PM) Translated Date (-)

7.5 kg

asi aaj jhone Te cartap hydrochloride 50sp di spry kri c. jis to 4 gante baad barish ho gyi. ki spray da asar hoia jan nahi g?

(en)
Posted by
binder sekhon (9815492192)
binder sekhon
Punjab
Barnala
Write Answer
Posted Date (31 Jul 2017 06:51 PM) Assigned Date (-)
Answered Date (31 Jul 2017 04:20 PM) Translated Date (-)

Meeh de kaarn asar ghat janda hai..ikk vaar kal dubaara soondi check jrur kro...Jekar soondi hoyi tan iss di dubaara spray krni pwegi.

ਪੋਲਟਰੀ ਫਾਰਮ ਦੀ ਖਾਦ ਕਿਲੇ ਵਿਚ ਕਿਨੀ ਪਾਉਣੀ ਚਾਹੀਦੀ ਹੈ ਤਾ ਜੋ ਫਸਲ ਦਾ ਨੁਕਸਾਨ ਨਾ ਹੋਵੇ?

(en)
Posted by
Avtar sandhu (9646525649)
Avtar sandhu
Punjab
Muktsar
Write Answer
Posted Date (31 Jul 2017 06:48 PM) Assigned Date (-)
Answered Date (01 Aug 2017 07:26 AM) Translated Date (-)

ਪੋਲਟਰੀ ਫਾਰਮ ਦੀ ਖਾਦ ਕਿੱਲੇ ਵਿੱਚ 2.5 ਟਨ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇੰਨੀ ਮਾਤਰਾ ਨਾਲ ਫਸਲ ਦਾ ਕੋਈ ਨੁਕਸਾਨ ਨਹੀਂ ਹੋਵੇਗਾ।

ਚਾਰੇ ਦੀ ਬਿਜਾਈ ਲਈ ਮੱਕੀ ਦੀ ਕਿਹੜੀ ਕਿਸਮ ਬੀਜੀਏ? ਇਸਦੀ ਬਿਜਾਈ ਸਹੀ ਸਮਾਂ ਕੀ ਹੁੰਦਾ ਹੈ?

(en)
Posted by
sukhmander (9814489475)
sukhmander
Punjab
Bathinda
Write Answer
Posted Date (31 Jul 2017 06:45 PM) Assigned Date (-)

mere kol last year da makki da p3396 seed pya g. kise karn bizai nhi ho saki. es waar main eh bizna chaunda ha g. es bare sari detail ch jankari deo g. zamin di tyari, nadina di roktham, fertilizers,seed treatment etc. ki eh seed khrab ta nhi hoya g ?packing bilkul band a g .

(en)
Posted by
gurbx (9872364568)
gurbx
Punjab
Fazilka
Write Answer
Posted Date (31 Jul 2017 05:16 PM) Assigned Date (-)
Answered Date (02 Aug 2017 06:59 AM) Translated Date (-)

eh check krn lyi k eh seed theek hai ya khrab hai, isde lyi isdi packing te expiry date check kro. jekr beej beejan layek hai ta, jameen nu changi tarah vaaho.. ndeena di roktham lyii tusi 800gm Atrazine per acre nu 200Ltr pani ch mila ke bijayi toh do dina ander spray kro. iss vich tusi 110kg urea, 55kg DAP ate 20kg Potash (jekr mitti vich potash di kami hove taa hi potash pao) paa skde ho. seed treatment lyi tusi Bavistin 50WP @3gm per kg seed di vrto kr skde ho. hor jaankari lyi tusi "Apnikheti.com" website te check kr skde ho.

merain 2 majjan heat ch nahi ahrhain kou ilaj daso ?

(en)
Posted by
Jagjit Singh (9888179266)
Jagjit Singh
Punjab
Moga
Write Answer
Posted Date (31 Jul 2017 05:13 PM) Assigned Date (-)
Answered Date (15 Sep 2017 07:26 AM) Translated Date (-)

ihna nu heat ch lyaun lyi 1 kg repromin (kemin) mineral mixture deo. Benefits: 1.Improves conception rate by minimizing early embryonic death. 2. Enables animals to exhibit heat symptoms and reduce economic loss due to anoestrus. 3.Helps in attaining maturity in heifers.

121 jhona 45 din da ho gya growth ni kar reha. kirpa krke photo dekh k jwab deo jii..

(en)
  • 4
Posted by
baljinder singh (9592400819)
baljinder singh
Punjab
Moga
Write Answer
Posted Date (31 Jul 2017 05:11 PM) Assigned Date (-)
Answered Date (01 Aug 2017 07:37 AM) Translated Date (-)

jekr tusi ajje tk koi fungicide nhi paya hai ta indofil m-45 ya saaf 500gm prti acre 100Ltr pani ch mila ke sparay kro ate us toh baad tusi jhone vich growth lyi 8kg biovita prti acre paa skde ho.. iss nal jhone di growth vdia hundi hai ate bujha v vdia bnnda hai. jekr pehla hi fungicide paa chuke ho ta sirf biovita hi pao..

Answered Date (02 Aug 2017 01:33 PM) Translated Date (-)

ਧੰਨਵਾਦ ਸਰ

ਨਰਮੇ ਤੇ ਪਹਿਲੀ ਸਪਰੇ ਉਲਾਲਾ ਕੀਤੀ| ਹੁਣ ਕਿਹੜੀ ਸਪਰੇ ਕਰਏ ਜੀ?

(en)
Posted by
Jagjeet Singh (9779530114)
Jagjeet Singh
Punjab
Fazilka
Write Answer
Posted Date (31 Jul 2017 05:09 PM) Assigned Date (-)

Sir buffalo waste achaar tyar karn lyi makki ja mak di kehri kisam vdia rehndi aa?

(en)
Posted by
Raman (9878458784)
Raman
Punjab
Faridkot
Write Answer
Posted Date (31 Jul 2017 05:07 PM) Assigned Date (-)
Answered Date (16 Sep 2017 06:22 AM) Translated Date (-)

Achaar de lyi advanta di jumbo , sugargrage , jaumbo gold Punjab sudax , pusa chari, kisma lgaa skde ho..ihna nu hare chaare ate achaar de lyi vart skde ho.

ਸਰ ਜੀ ਝੋਨੇ ਵਿੱਚ ਗੋਬ ਵਾਲੀ ਸੁੰਡੀ ਹੈ ਮੀਂਹ ਪੈਣ ਕਾਰਨ ਅਸੀ ਸਪਰੇਏ ਨਹੀ ਕਰ ਸਕਦੇ | ਕੋਈ ਝੋਨੇ ਵਿੱਚ ਪੈਣ ਵਾਲੀ ਦਵਾਈ ਦਸੋ ਜੀ?

(en)
Posted by
Pavitar Dhillon (8699700524)
Pavitar Dhillon
Punjab
Barnala
Write Answer
Posted Date (31 Jul 2017 05:06 PM) Assigned Date (-)
Answered Date (01 Aug 2017 07:42 AM) Translated Date (-)

ਜੇਕਰ ਤੁਸੀਂ ਝੋਨੇ ਵਿੱਚ ਸਪਰੇਅ ਨਹੀਂ ਕਰ ਸਕਦੇ ਤਾਂ, ਗੋਭ ਦੀ ਸੁੰਡੀ ਲਈ regent 8 ਕਿਲੋ ਅਤੇ padan 5-7 ਕਿਲੋ ਦਾ ਪ੍ਰਤੀ ਏਕੜ ਵਿੱਚ ਛਿੱਟਾ ਦੇ ਸਕਦੇ ਹੋ।

what is the function of 00:52:35 npk? Can it be sprayed on paddy for growth?

(en)
Posted by
Balraj Singh Dhillon (8427942302)
Balraj Singh Dhillon
Punjab
Amritsar
Write Answer
Posted Date (31 Jul 2017 05:03 PM) Assigned Date (-)
Answered Date (01 Aug 2017 07:49 AM) Translated Date (-)

there is no such kind of formulation (npk 00:52:35) and the formulation is npk 00:52:34, and its function is help in better nutrient uptake and thus, increases the yield and the quality of the produce. Yes it can be sprayed on paddy crop for growth.

ਝੋਨੇ ਵਿੱਚ ਗੋਬ ਵਾਲੀ ਸੁੰਡੀ ਵਾਸਤੇ ਥਿਮਟ ਪਾ ਸਕਦੇ ਆ। ਜੇ ਪਾ ਸਕਦੇ ਜੀ ਕਿਨੀ ਕਿਲੋ ਪਾ ਸਕਦੇ ਜੀ? ਕਿਨੇ ਦਿਨ ਅਸਰ ਰਹੋ ਜੀ?ਕਿਹੜੀ ਕੰਪਨੀ ਦੀ ਪਈਏ ਜੀ?

(en)
Posted by
Pavitar Dhillon (8699700524)
Pavitar Dhillon
Punjab
Barnala
Write Answer
Posted Date (31 Jul 2017 11:58 AM) Assigned Date (-)

Brush Cutters ਕਿਸ ਸ਼ਹਿਰ ਚੋ ਮਿਲੂ? ਕੌਣ ਸੀ ਕੰਪਨੀ ਦਾ ਲਈਏ? ਏਸ ਦਾ ਕੀ ਰੇਟ ਆ?

(en)
  • 2
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (31 Jul 2017 11:56 AM) Assigned Date (-)

pr 126 39 days da a g. es vich ah kis di ghat a?

(en)
  • 4
Posted by
gurbx (9872364568)
gurbx
Punjab
Fazilka
Write Answer
Posted Date (31 Jul 2017 11:28 AM) Assigned Date (-)
Answered Date (02 Aug 2017 05:35 AM) Translated Date (-)

iss vich 1kg ferrous sulphate ate 500gm zinc sulphate nu 100Ltr pani vich mila k per acre vich spray kro. ik hafte baad isdi dobara spray kro.

fame, coragin, takumi di water de according dose a, ja water de ziada ja ghat hon naal dose da koi lena dena nhi a. per acre dose v dasi jave recommended and actual jo field vich ja k result dindi a?

(en)
Posted by
gurbx (9872364568)
gurbx
Punjab
Fazilka
Write Answer
Posted Date (31 Jul 2017 11:22 AM) Assigned Date (-)

jhone ch padan kine dina tak paini cahidi aa?

(en)
Posted by
Jaswanat singh (9501918383)
Jaswanat singh
Punjab
Mansa
Write Answer
Posted Date (31 Jul 2017 11:17 AM) Assigned Date (-)

मैं मधूमक्कखी पालन करना चाहता हू इसकी सम्पूर्ण जानकारी दे?

(en)
Posted by
पृथ्वीराज (9617939168)
पृथ्वीराज
Madhya Pradesh
--
Write Answer
Posted Date (31 Jul 2017 11:15 AM) Assigned Date (-)

ਫੋਟੋ ਦੇਖ ਕੇ ਕੋਈ ਸੁਝਾਅ ਦਿਯੋ ਜੀ ਨੁਕਸਾਨ ਕਾਫੀ ਹੋ ਰਿਹਾ|

(en)
  • 3
Posted by
Harbhagwan singh (8725829951)
Harbhagwan singh
Punjab
Faridkot
Write Answer
Posted Date (31 Jul 2017 11:13 AM) Assigned Date (-)

ਨਰਮੇ ਨੂੰ ਮੋਰਪਾਂਚਾ ਪੈ ਰਿਹਾ ਹੈ| ਇਸਨੂੰ ਰੋਕਣ ਲਈ ਕੋਈ ਹੱਲ ਦੱਸੋ ? ਮੈਂ ਇਸ ਤੋਂ ਪਹਿਲਾਂ selate zink + urea ਦੀ ਸਪਰੇਆ ਕਰ ਦਿਤੀਆਂ ਹਨ, ਜਿਸ ਦਾ ਹਾਲੇ ਕੋਈ ਅਸਰ ਨਹੀ ਦਿਖ ਰਿਹਾ|

(en)
Posted by
Manjit singh (9815539479)
Manjit singh
--
--
Write Answer
Posted Date (31 Jul 2017 10:35 AM) Assigned Date (-)

ki asi mono dwai vich 12%63% Powder pa skde a?

(en)
Posted by
jagseer (7589138646)
jagseer
Punjab
Bathinda
Write Answer
Posted Date (31 Jul 2017 10:33 AM) Assigned Date (-)

ਅਮਰੂਦ ਕਾਣੇ ਪਾਈ ਜਾ ਰਹੇ ਨੇ 4 ਸਾਲਾਂ ਬੂਟੇ ਦੇ ਨੇ । ਕੋਈ ਇਲਾਜ ਦਸੋ?

(en)
Posted by
parmjitsingh (9878325009)
parmjitsingh
Punjab
Tarn Taran
Write Answer
Posted Date (30 Jul 2017 01:25 PM) Assigned Date (-)

cyperus difformis In my direct seeded basmati 1121 which is 60 days old . Solution please

(en)
  • 1
Posted by
Gurmeet Singh (9872344504)
Gurmeet Singh
Punjab
Muktsar
Write Answer
Posted Date (30 Jul 2017 01:23 PM) Assigned Date (-)

ਤੀਹ ਚੂਚੇ ਲਿਅਾਂਦੇ ਸੀ ਤਜਰਬੇ ਲੲੀ.. ਕਿ ਜੇ ਸਮਝ ਅਾ ਗੲੀ ਤਾਂ ਮੁਰਗੀ ਪਾਲਣ ਦਾ ਕੰਮ ਕਰਾਂਗੇ ਤਿੰਨ ਮਹੀਨੇ ਦੇ ਹੋ ਗੲੇ ਅਾ ਪਰ ਵੱਡੇ ਨਹੀ ਹੋ ਰਹੇ... ਕੋੲੀ ਖੁਰਾਕ ਬਾਰੇ ਰਾੲੇ ਦੇ ਸਕਦੇ ਤਾਂ ਧੰਨਵਾਦ? ਅਸੀ ਤਾਂ ਕਣਕ ਹੀ ਪਾੳੁਂਦੇ ਹਾਂ।

(en)
Posted by
ਜਸਵੀਰ ਸਿੰਘ ਗਿੱਲ (9592001290)
ਜਸਵੀਰ ਸਿੰਘ ਗਿੱਲ
Punjab
Ferozpur
Write Answer
Posted Date (30 Jul 2017 01:21 PM) Assigned Date (-)

ਮੇਰੀ ਝੋੋੋੋਟੀ 20ਮਹੀਨਿਅਾ ਦੀ ਹੋਗੀ ੳੁਸ ਦੀ AI ਕਿਸ ਸਾਨ੍ ਦੇ ਸੀਮਨ ਦੀ ਕਰਵਾਵਾ?

(en)
Posted by
ਗਗਨਦੀਪ ਬਾਵਾ (8054347249)
ਗਗਨਦੀਪ ਬਾਵਾ
Punjab
Sangrur
Write Answer
Posted Date (30 Jul 2017 01:19 PM) Assigned Date (-)

jhona 666;pr126 CH kine kine urea pandi AA g.?

(en)
Posted by
sukhpal mann (8567916132)
sukhpal mann
Punjab
Mansa
Write Answer
Posted Date (30 Jul 2017 01:18 PM) Assigned Date (-)

ji maine pehli baar dhaan lagai hai, koi video ho to bhejiye jisme ye dikhaya gaya ho ki kaise kisi bhi bimari ka pata lagaya jaye, dhaan me kon-2 si bimari aati hain , unka kaise pata lagaya jaye aadi.

(en)
Posted by
surender chahar (9671339970)
surender chahar
Haryana
Hisar
Write Answer
Posted Date (30 Jul 2017 01:17 PM) Assigned Date (-)
Answered Date (31 Jul 2017 06:43 AM) Translated Date (-)

aap facebook pe apni kheti page se dhan ki sari bimari aur sare kito ke bare me jankari le sakte ho.

narme me spre kis time karna chahiye, dhoop me ,savere ya shaam ko?

(en)
Posted by
surender chahar (9671339970)
surender chahar
Haryana
Hisar
Write Answer
Posted Date (30 Jul 2017 01:15 PM) Assigned Date (-)
Answered Date (30 Jul 2017 12:00 PM) Translated Date (-)

narme mein spray subah 9 bje se lekar sham 6 bje tak kr skte ho...baarish ka mousam dekh kr spray kre...kyuki barish padne se spray kaam nahi krti.

uriya khaad pani dene se pehle dalna chahiye ya baad me,kisi bhi fasal me?

(en)
Posted by
surender chahar (9671339970)
surender chahar
Haryana
Hisar
Write Answer
Posted Date (30 Jul 2017 01:13 PM) Assigned Date (-)
Answered Date (30 Jul 2017 12:05 PM) Translated Date (-)

urea khaad paani lgane ke baad dalna chayie...agar app urea paani lgaane se pehle daalte ho toh yeh paani ke saath behti huyi aage chali jaati hai aur saare khet mein poore paudon ko iska asar nai mil paata...aur kyi baar urea daal kr fasal ko paani na milne ke kaarn yeh parbhawit kr deti hai...jiss se fasal sookhne bhi lg jaati hai...iss liye paani aur nami khet mein jrur honi chayie taan jo urea saath ke saath khur jaye.

hun chari de vadd vich makk ja makki beejni theek rahu? kehri cheej?

(en)
Posted by
pushpinder singh (7888551809)
pushpinder singh
Punjab
Sangrur
Write Answer
Posted Date (30 Jul 2017 01:12 PM) Assigned Date (-)
Answered Date (31 Jul 2017 06:57 AM) Translated Date (-)

tuc chari de vadd vich makki di j1006 kisam la sakde ho.ehe kisam tuc mid september tak la sakde ho.

24 jhona munjra kad rahia ha. growth ve ghat ha koi elaj daso?

(en)
Posted by
Raman deep singh (9988617190)
Raman deep singh
Punjab
Fazilka
Write Answer
Posted Date (30 Jul 2017 01:11 PM) Assigned Date (-)
Answered Date (30 Jul 2017 12:09 PM) Translated Date (-)

Ih jhona munjra tan kadd reha hai kyuki iss di paneeri jyaada vaddi kr k lgaayi hai...iss da hun koi v ilaaj nai hai...jehda jhona growth nai kr reha uss de vich tricontanol ja rellis gold paa skde ho...