Manage Expert Answers

Search

Total Count :- 258604

ਇਹਨਾ ਸਪਰੇਆਂ ਦਾ ਨਰਮੇ ਤੇ ਕੀ ਫਾਇਦਾ ਹੈ?

(en)
  • 1
Posted by
phinder singh sidhu (9464143618)
phinder singh sidhu
Punjab
Bathinda
Write Answer
Posted Date (13 Aug 2017 01:19 PM) Assigned Date (-)
Answered Date (13 Aug 2017 05:30 PM) Translated Date (-)

ihh Npk han jo ki narme de vich growth krwaundia hnn...bootya de upper bn rhe fullan teendya ate height wdaun de vich ihh shayata krdia hnn...

pdaan patte wale sondi nu kinne dina de wich maradi ah ?

(en)
Posted by
satwinder (9779560040)
satwinder
Punjab
Mansa
Write Answer
Posted Date (13 Aug 2017 01:18 PM) Assigned Date (-)

1121 ਵਿਚ ਮੁਰਕ ਬਹੁਤ ਆ ਕੋਈ ਹੱਲ ਦਸੋ?

(en)
Posted by
Avtar sandhu (9646525649)
Avtar sandhu
Punjab
Muktsar
Write Answer
Posted Date (13 Aug 2017 01:16 PM) Assigned Date (-)

ਡੇਅਰੀ ਫਾਰਮ ਕੋਲ ਬਾਸਮਤੀ 1121 ਲਾਈ ਆ। ਫਾਰਮ ਦਾ ਪਾਣੀ ਪੈਂਦਾ ਹੋਣ ਕਰਕੇ ਮੱਛਰ ਬਹੁਤ ਜਿਆਦਾ ਆ।ਕਿਹੜੀ ਦਵਾਈ ਦਾ ਛਿੜਕਾਅ ਕਰੀਏ???

(en)
Posted by
sukhjinder Brar (8360412359)
sukhjinder Brar
Punjab
Bathinda
Write Answer
Posted Date (13 Aug 2017 01:13 PM) Assigned Date (-)

Eh dawai narme te ki kmm krdi hai? Esdi dose ate nuksan b daso?

(en)
  • 1
Posted by
Phinder Sidhu (9464140093)
Phinder Sidhu
Punjab
Bathinda
Write Answer
Posted Date (12 Aug 2017 06:50 PM) Assigned Date (-)
Answered Date (22 Jun 2018 03:27 AM) Translated Date (-)

ihh tele chepe nu control krdi hai iss di tuc spray kr skde ho. iss di maatra 300ml prati acre de hisaab nal vart skde ho.

ਫੁੱਲ ਗੋਭੀ ਵਿੱਚ ਕਾਫ਼ੀ ਡਿਲਾ ਹੈ ਕਿਹੜੀ ਦਵਾੲੀ ਦੀ ਸਪਰੇਅ ਕੀਤੀ ਜਾਵੇ ਪਰ ਗੋਬੀ ਨੂੰ ਨੁਕਸਾਨ ਨਾ ਹੋਵੇ ?

(en)
Posted by
gk (9646009197)
gk
Punjab
Patiala
Write Answer
Posted Date (12 Aug 2017 06:15 PM) Assigned Date (-)
Answered Date (06 Jul 2018 10:24 AM) Translated Date (-)

ਨਦੀਨਾਂ ਨੂੰ ਰੋਕਣ ਲਈ ਫ਼ਸਲ ਨੂੰ ਖੇਤ ਵਿੱਚ ਲਾਉਣ ਤੋਂ ਬਾਅਦ ਫਲੂਕਲੋਰਾਲਿਨ 800 ਮਿ.ਲੀ. ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਅਤੇ 30-40 ਦਿਨ ਬਾਅਦ ਗੋਡੀ ਕਰੋ ਫ਼ਸਲ ਨੂੰ ਖੇਤ ਵਿੱਚ ਲਾਉਣ ਤੋਂ 1 ਦਿਨ ਪਹਿਲਾ 1 ਲੀਟਰ ਪੈਂਡੀਮੈਥਾਲਿਨ ਦੀ ਪ੍ਰਤੀ ਏਕੜ ਤੇ ਸਪਰੇਅ ਕਰੋ

bnaspati da jyada jhaad len lyi ki ki paya jawe ?

(en)
Posted by
ਗੁਰਕੀਰਤ ਸਿੰਘ (9888440489)
ਗੁਰਕੀਰਤ ਸਿੰਘ
Punjab
Ludhiana
Write Answer
Posted Date (12 Aug 2017 06:12 PM) Assigned Date (-)

aloevera da buyer ya company hega koi ludhiana area ch ?

(en)
Posted by
ਗੁਰਕੀਰਤ ਸਿੰਘ (9888440489)
ਗੁਰਕੀਰਤ ਸਿੰਘ
Punjab
Ludhiana
Write Answer
Posted Date (12 Aug 2017 06:11 PM) Assigned Date (-)

--

Answered Date (27 Oct 2017 03:06 AM) Translated Date (-)

hume bhi batae a lovers ke bare me plzz call me 8477979279

--

27 Oct 2017

alovera ke bare me

Answered Date (20 Sep 2017 06:10 PM) Translated Date (-)

Hanji tuc progressive farmer Kulwant Kaur nal sampark kar Sakde ho...eh aloeVera di kheti v karde han ate farmer to Khreed ke process v karde han.. is number rahi 9814211735, 9915224557 tuc ohna nal sampark kar sakde ho.

212 ਅਤੇ 124 ਦੇ ਮੁਖ ਵਾਹਨ ਲਗਾਉਣ ਤੋਂ ਬਾਅਦ ਇਹਦੇ ਨਿਸ਼ਰਨ ਦਾ ਸਹੀ ਸਮਾਂ ਦਸੋ?

(en)
Posted by
sukhjinder Brar (8360412359)
sukhjinder Brar
Punjab
Bathinda
Write Answer
Posted Date (12 Aug 2017 06:09 PM) Assigned Date (-)
Answered Date (12 Aug 2017 01:11 PM) Translated Date (-)

ਇਹ ਦੋਵੇ ਕਿਸਮਾਂ ਸ਼ੁਰੂ ਤੋ ਮੱਧ ਸਤੰਬਰ ਵਿੱਚ ਨਿੱਸਰਣਾ ਸ਼ੁਰੂ ਕਰ ਦਿੰਦੀਆ ਹਨ।

1121 ਕੱਦ ਨਹੀ ਕਰ ਰਹੀ ?

(en)
Posted by
Avtar sandhu (9646525649)
Avtar sandhu
Punjab
Muktsar
Write Answer
Posted Date (12 Aug 2017 06:08 PM) Assigned Date (-)

ਆਤਮਾ ਪਰੋਗਰਾਮ ਬਾਰੇ ਦਸੋ ?

(en)
Posted by
puneet (8196880444)
puneet
Punjab
Faridkot
Write Answer
Posted Date (12 Aug 2017 02:00 PM) Assigned Date (-)
Answered Date (23 Aug 2017 10:25 AM) Translated Date (-)

ਭਾਰਤ ਵਿਚ ਐਕਸਟੈਨਸ਼ਨ ਰਿਫੌਰਮਾਂ 7 ਰਾਜਾਂ ਦੇ 28 ਜ਼ਿਲ੍ਹਿਆਂ ਵਿਚ 1998 ਤੋਂ 2005 ਤਕ ਪਾਇਲਟ ਦੀ ਜਾਂਚ ਵਾਜੋ ਸ਼ੁਰੂ ਹੋਇਆ । ਇਹ ਸਫਲ ਪ੍ਰਯੋਗ ਸਾਲ 2005-06 ਵਿਚ ਐਕਸਟੈਨਸ਼ਨ ਸੁਧਾਰਾਂ ਲਈ ਸਟੇਟ ਐਕਸਟੈਨਸ਼ਨ ਪ੍ਰੋਗਰਾਮ ਵਿਚ ਸਹਾਇਤਾ ਲਈ ਯੋਜਨਾ ਸ਼ੁਰੂ ਕਰਨ ਦੇ ਆਧਾਰ ਵਜੋਂ ਪੇਸ਼ ਕੀਤੀ ਗਈ । ਇਹਨਾਂ ਵਿਚੋਂ ਕੁਝ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਸਮੱਸਿਆ ਨੂੰ ਹੱਲ ਕਰਨ ਦੇ ਹੁਨਰ ਅਤੇ ਉਹ ਸਟੇਟ ਐਗਰੀਕਲਚਰ ਯੂਨੀਵਰਸਿਟੀਆਂ (ਐਸ.ਏ.ਯੂ.) ਅਤੇ ਐੱਟੀਐਮਏ ਦੇ ਨਾਲ ਕੌਮੀ ਖੇਤੀਬਾੜੀ ਖੋਜ ਪ੍ਰਣਾਲੀ (ਐਨਆਰਐਸ) ਨੂੰ ਪ੍ਰਦਾਨ ਕਰਨ ਵਾਲੀ ਫੀਡ ਬੈਕ ਅਤੇ ਇਕਸਾਰ ਯੋਜਨਾਬੰਦੀ ਨੂੰ ਮਜ਼ਬੂਤ ​​ਕਰਨਾ । ਇਸ ਸਕੀਮ ਦਾ ਅਸਲ ਕੰਮ ਪੇਂਡੂ ਗਰੀਬਾਂ / ਛੋਟੇ ਕਿਸਾਨਾਂ ਨੂੰ ਬਾਜ਼ਾਰਾਂ ਨਾਲ ਜੋੜਨਾ ਹੈ।

dekhiye is narma me kya bimari hai, dheere dheere aage fail rahi hai ?

(en)
  • 3
Posted by
surender chahar (9671339970)
surender chahar
Haryana
Hisar
Write Answer
Posted Date (12 Aug 2017 01:59 PM) Assigned Date (-)

1401 ਝੋਨੇ ਦੇ ਪਤੇ ਪੀਲੇ ਹੋ ਰਹੇ ਹਨ 60 ਦਿਨਾ ਦਾ ਹੋ ਗਿਆ ਹੈ ?

(en)
Posted by
kuldeep singh (9417420006)
kuldeep singh
Punjab
Muktsar
Write Answer
Posted Date (12 Aug 2017 01:58 PM) Assigned Date (-)
Answered Date (12 Aug 2017 10:44 AM) Translated Date (-)

ਤੁਸੀ 1401 ਝੋਨੇ ਤੇ bavistin @200 ਗ੍ਰਾਮ ਜਾਂ indofil z-78 @500 ਗ੍ਰਾਮ ਦਾ 100 ਲੀਟਰ ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ

ਮੇਰਾ ਝੋਨਾ ਪੂਸ਼ਾ 44 ਪਹਿਲਾ ਉੱਪਰੋ ਮੱਚਦਾ ਸੀ ਤੁਸੀ ਬਿਲਡਾਮਾਈਥੀਨ ਸਪਰੇਅ ਕਿਹਾ ਸੀ ਉਹ ਪਾ ਦਿੱਤੀ ਪਰ ਹੁਣ ਝੋਨਾ ਕੱਦ ਨਹੀ ਕਰ ਰਿਹਾ ਕੀ ਕਰੀਏ ਦੱਸੋ?

(en)
Posted by
Baljeet Baljeetsingh (9463316435)
Baljeet Baljeetsingh
Punjab
Bathinda
Write Answer
Posted Date (12 Aug 2017 01:56 PM) Assigned Date (-)
Answered Date (12 Aug 2017 10:05 AM) Translated Date (-)

ਤੁਸੀ ਝੋਨੇ ਤੇ Biovita @8 ਕਿਲੋਗ੍ਰਾਮ ਪ੍ਰਤੀ ਏਕੜ ਦਾ ਛਿੱਟਾ ਦਿਓ । ਇਸਦੇ ਨਾਲ ਝੋਨੇ ਦਾ ਬੂਝਾ ਅਤੇ ਝਾੜ ਤੇ ਵੀ ਅਸਰ ਪੈਦਾ ਹੈ।

Jhone ch kai place upr ada leaf colour change ho rha ha koi better ja treatment daso ?

(en)
  • 1
Posted by
harmanit singh (9815302211)
harmanit singh
Punjab
Mansa
Write Answer
Posted Date (12 Aug 2017 01:53 PM) Assigned Date (-)

1121ਝੋਨੇ ਞਿਚ ਮੋਧਰਾ ਹੈ ਕਿਹੜੀ ਸਪਰੇਅ ਕਰ ਸ਼ਕਦੇ ਹਾ ?

(en)
Posted by
ਜਗਤਾਰ ਸਿੰਘ (9592553037)
ਜਗਤਾਰ ਸਿੰਘ
Punjab
Bathinda
Write Answer
Posted Date (12 Aug 2017 01:49 PM) Assigned Date (-)
Answered Date (12 Aug 2017 10:47 AM) Translated Date (-)

1121ਝੋਨੇ ਞਿਚ ਮੋਥਰੇ ਦੇ ਲਈ nominee gold @100 ਮਿਲੀਲੀਟਰ ਪ੍ਰਤੀ ਏਕੜ ਤੇ 100 ਲੀਟਰ ਪਾਣੀ ਵਿੱਚ ਘੋਲ ਲਕੇ ਸਪਰੇਅ ਕਰ ਸਕਦੇ ਹੋਂ ।

ਬੈਗਣੀ ਦੇ ਬੂਟੇ ਕਾਫੀ ਵੱਡੇ ਵੱਡੇ ਹੋ ਗਏ ਹਨ ਪਰ ਫਲ ਨਹੀ ਲੱਗ ਰਿਹਾ, ਕੀ ਕਾਰਨ ਹੈ,ਇਲਾਜ ਦੱਸੋ ?

(en)
Posted by
pushpinder singh (7888551809)
pushpinder singh
Punjab
Sangrur
Write Answer
Posted Date (12 Aug 2017 01:08 PM) Assigned Date (-)
Answered Date (12 Aug 2017 10:51 AM) Translated Date (-)

ਇਸਦੇ ਹੋਰ ਵੀ ਕਾਰਨ ਹੋ ਸਕਦੇ ਹਨ ਜਿਵੇਂ ਕਿ ਕਿਸਮ ਦੇ ਵਿੱਚ ਵੀ ਖਰਾਬੀ ਹੋ ਸਕਦੀ ਹੈ ਜਿਸ ਕਰ ਕੇ ਫਲ ਨਹੀ ਲੱਗਦਾ ਤੁਸੀ ਪੂਰੀ ਡਿਟੇਲ ਵਿੱਚ ਦੱਸੋ ਤਾਂ ਜੋ ਸਹੀ ਜਵਾਬ ਦਿੱਤਾ ਜਾ ਸਕੇ।

ਨਰਮੇ ਵਿਚ ਚਿੱਟਾ ਮੱਛਰ ਤੇ ਹਰਾ ਤੇਲਾ ਬਹੁਤ ਜਿਆਦਾ ਹੈ ਕਿਹੜੀ ਸਪਰੇਅ ਕਰੀਏ ਤੇ ਨਰਮੇ ਦੇ ਪੱਤੇ ਇਸ ਤਰ੍ਹਾਂ ਹੋ ਰਹੇ ਹਨ ਕਿ ਕਾਰਨ ਹੈ ?

(en)
  • 2
Posted by
Bhupinder Singh Sidhu (8360695351)
Bhupinder Singh Sidhu
Punjab
Write Answer
Posted Date (12 Aug 2017 01:07 PM) Assigned Date (-)
Answered Date (12 Aug 2017 10:07 AM) Translated Date (-)

ਤੁਸੀ ਨਰਮੇ ਤੇ ਚਿੱਟੇ ਮੱਛਰ ਅਤੇ ਹਰੇ ਤੇਲੇ ਲਈ panama @80 ਗ੍ਰਾਮ ਜਾਂ osheen @50-60 ਗ੍ਰਾਮ ਪ੍ਰਤੀ ਏਕੜ ਤੇ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ

Answered Date (12 Aug 2017 01:55 PM) Translated Date (-)

ਤੁਸੀਂ ਵੀਰ ਜੀ panama ਕਰ ਦਿਉ

Answered Date (12 Aug 2017 02:06 PM) Translated Date (-)

lano

Answered Date (13 Aug 2017 02:24 PM) Translated Date (-)

126 jeeri ch Padan paun ton baad kehdi spray recomend kro ge jide nl fruiting ch seed shi nisre te seed tute na shine hove seed te

Answered Date (01 Sep 2018 11:25 AM) Translated Date (-)

sir ਚਿੱਟੇ ਤੇਲੇ ਤੋਂ ਉਲਾਲਾ ਸਪਰੇ ਠੀਕ ਹੈ ਪਹਿਲਾ ਇਹੋ ਕੀਤੀ ਸੀ ਇਸ ਨਾਲ ਇੱਕ ਵਾਰ ਤਾਂ ਸਾਰਾ ਤੇਲਾ ਮਰ ਗਿਆ ਪਰ ਹੁਣ ਨਜਰ ਆ ਰਿਹਾ

ਘਰ ਦੀ ਫੀਡ ਤਿਆਰ ਕਰਨ ਲਈ ਰੇਸ਼ੋ ਬਾਰੇ ਦੱਸੋ ?

(en)
Posted by
pushpinder singh (7888551809)
pushpinder singh
Punjab
Sangrur
Write Answer
Posted Date (12 Aug 2017 01:06 PM) Assigned Date (-)
Answered Date (12 Aug 2017 12:26 PM) Translated Date (02 Sep 2021 11:38 AM)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।

20:20 ਸਪਰੇਅ ਨਰਮੇ ਤੇ ਕੀ ਕੰਮ ਕਰਦੀ ਏ। ਕੀ ਇਹ ਵੀ 13:00:45 ਵਾਗ ਹੈ ?

(en)
Posted by
phinder singh sidhu (9464143618)
phinder singh sidhu
Punjab
Bathinda
Write Answer
Posted Date (12 Aug 2017 01:03 PM) Assigned Date (-)
Answered Date (12 Aug 2017 10:17 AM) Translated Date (-)

NPK 20:20:0 ਦੀ ਸਪਰੇਅ ਨਾਲ ਨਰਮੇ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਤੱਤਾਂ ਦੀ ਘਾਟ ਪੂਰੀ ਹੁੰਦੀ ਹੈ ਅਤੇ NPK 13:00:45 ਦੇ ਵਿੱਚ ਨਾਈਟ੍ਰੋਜਨ ਤੇ ਪੋਟਾਸ਼ ਹੁੰਦੀ ਹੈ ਤੇ ਫਲ ਆਉਣ ਤੇ ਸਪਰੇਅ ਕਰਨੀ ਚਾਹੀਦੀ ਹੈ।

narma vich fungicide aa gya kite kite poda maccha rahe na kade spray kreae ?

(en)
Posted by
yadvinder sidhu (9068893199)
yadvinder sidhu
Haryana
--
Write Answer
Posted Date (12 Aug 2017 01:02 PM) Assigned Date (-)

permal jhona 126 hai nisar riha hai ohnu padaan pa daiya munjra da koi nuksan ta nahi hunda ?

(en)
Posted by
varinder kumar (8054555652)
varinder kumar
Punjab
Fazilka
Write Answer
Posted Date (12 Aug 2017 01:00 PM) Assigned Date (-)
Answered Date (12 Aug 2017 10:58 AM) Translated Date (-)

tuci Pr 126 de vich 50 kg single superphosphate per acre te shita deo.tuc padan jhone de vich na pao.

ਗਾਂ ਦਾ ਬੱਚਾ ਗਾਂ ਦੇ ਅੰਦਰ ਹੀ ਮਰ ਗਿਆ ਸੀ ਅਤੇ ਉਸ ਨੁੰ ਡਾਕਟਰ ਦੀ ਸਹਾਇਤਾ ਨਾਲ ਬਾਹਰ ਕੱਢਿਆ ਗਿਆ ਸੀ ।ਪਰ ਬਾਅਦ ਵਿੱਚ ਉਸ ਨੂੰ ਬੁਖਾਰ ਹੋ ਗਿਆ ਹੈ ਜੋ ਕਿ ਠੀਕ ਨਹੀ ਹੋ ਰਿਹਾ, 15ਦਿਨ ਹੋ ਗਏ ਹਨ ਕੋਈ ਦਵਾਈ ਦਸੋ ?

(en)
Posted by
Gurbhej Singh padda (9815697499)
Gurbhej Singh padda
Punjab
Gurdaspur
Write Answer
Posted Date (12 Aug 2017 12:57 PM) Assigned Date (-)
Answered Date (17 Aug 2017 11:48 AM) Translated Date (-)

ਗਾਂ ਦਾ ਬੱਚਾ ਪੇਟ ਵਿੱਚ ਮਰਨ ਨਾਲ ਪੇਟ ਵਿੱਚ ਇੰਨਫੈਕਸ਼ਨ ਰਹਿੰਦਾ ਹੈ ਤੁਸੀ ਅੱਗੇ ਵੀ ਡਾਕਟਰ ਦੀ ਸਲਾਹ ਨਾਲ ਦਵਾਈ ਭਰੋ ਨਾਲ ਦੀ ਨਾਲ ਦੇਸੀ ਨੁਸਖਾ ਅਪਣਾਉਣ ਲਈ ਤੁਸੀ ਦਲੀਆਂ, ਗੁੜ ਅਤੇ ਮੇਥੇ ਟਾਈਮ ਤੇ ਦਿੰਦੇ ਰਹੋ ਬਾਕੀ ਭੁੱਖ ਲੱਗਣ ਲਈ ਲਾਈਵਈਸਟ ਨਾਮ ਦੀਆਂ ਗੋਲੀਆਂ ਦਿਓ। ਤੁਸੀ ਦਲੀਏ ਦੇ ਨਾਲ ਕਾੜਾ ਜਰੂ੍ਰ ਦਿਓ । ਕਾੜੇ ਵਿੱਚ ਹਲਦੀ , ਮੇਥੇ ਤੇ ਗੁੜ ਜਰੂਰ ਖਵਾਓ।

  • news ch main kisaan ton sun rya c v chitta tela( white back plant hopper) bahut aagya ki tela aini jaldi aa sakda aje 55 k din hoye jhone nu 15june nu v jehra laga? mere hisaab nal tan 70 din tak aunda ?

    (en)
    Posted by
    parvinder singh (9872431340)
    parvinder singh
    Punjab
    Jalandhar
    Write Answer
    Posted Date (12 Aug 2017 12:55 PM) Assigned Date (-)
    Answered Date (12 Aug 2017 10:59 AM) Translated Date (-)

    jhone de vich chitta tela( white back plant hopper) july to october tak hamla karda hai.

    ਕਿੰਨੂ ਨੂੰ boron ਦੀ ਸਪਰੇਅ ਕਰਨੀ ਆ ਇਸਦੇ ਨਾਲ 0:52:34 ਮਿਲਾਏ ਜਾ ਫਿਰ 13:0:45 ਦੱਸੋ ਜੀ ਡੋਜ਼ ਵੀ ਦੱਸੋ ?

    (en)
    Posted by
    Jagjeet Singh (9779530114)
    Jagjeet Singh
    Punjab
    Fazilka
    Write Answer
    Posted Date (12 Aug 2017 12:53 PM) Assigned Date (-)

    ਸਾਡੇ ਬੱਕਰੇ ਦੇ ਕੱਦ ਅਤੇ ਭਾਰ ਚ ਕੋਈ ਖਾਸ ਵਾਧਾ ਨਹੀਂ ਹੋ ਰਿਹਾ ।ਕੋਈ ਹੱਲ ਦੱਸੋ ?

    (en)
    Posted by
    jagpal sidhu028@gmail.com (9417467028)
    jagpal sidhu028@gmail.com
    Punjab
    Sangrur
    Write Answer
    Posted Date (12 Aug 2017 12:52 PM) Assigned Date (-)
    Answered Date (08 Sep 2017 09:08 AM) Translated Date (-)

    Maize (makki) 20 ,Gram (choley) 32 , Wheat bran (chokar) 32 , Groundnut cake 15 , Mineral mixture 2.5, Salt .5 . This feed should be 5% of body weight. Example if doe is of 30kg then feed should be 150 gm per day.

    ke trazophose ekali white fly nu control kar sakdi hai ?

    (en)
    Posted by
    Raman deep singh (9988617190)
    Raman deep singh
    Punjab
    Fazilka
    Write Answer
    Posted Date (12 Aug 2017 12:51 PM) Assigned Date (-)
    Answered Date (12 Aug 2017 10:23 AM) Translated Date (-)

    tuci narme te trizophoshose white fly vaste kar sakde ho. esdi dose 600 ml per acre hundi hai.

    ਦੋਨੋਂ ਦਵਾਈ ਝੋਨੇ ਚ ਪਾਉਣੀ ਆ, ਕਿੰਨੀ ਪੈਂਦੀ ਆ ਕਿਲੇ ਦੀ ਅਤੇ ਕਿੰਨੇ ਦਿਨ ਅਸਰ ਰਖਦੀ ਆ?

    (en)
    • 1
    Posted by
    sukhjinder Brar (8360412359)
    sukhjinder Brar
    Punjab
    Bathinda
    Write Answer
    Posted Date (12 Aug 2017 12:50 PM) Assigned Date (-)
    Answered Date (12 Aug 2017 10:25 AM) Translated Date (-)

    DDFEX ਦੀ ਮਾਤਰਾ ਝੋਨੇ ਤੇ 250 ਮਿਲੀਲੀਟਰ ਅਤੇ falcon ਦੀ ਮਾਤਰਾ 200-250 ਮਿਲੀਲੀਟਰ ਪ੍ਰਤੀ ਏਕੜ ਹੁੰਦੀ ਹੈ।

    ਕਿੰਨੂ ਨੂੰ boron ਦੀ ਸਪਰੇ ਕਰਨੀ ਆ ਇਸਦੇ ਨਾਲ 0:52:34 ਿਮਲਾਏ ਜਾ ਿਫਰ 13:0:45 ਦੱਸੋ ਜੀ ਡੋਜ਼ ਵੀ ਦੱਸੳ ?

    (en)
    Posted by
    Jagjeet Singh (9779530114)
    Jagjeet Singh
    Punjab
    Fazilka
    Write Answer
    Posted Date (12 Aug 2017 12:47 PM) Assigned Date (-)
    Answered Date (23 Aug 2017 11:36 AM) Translated Date (-)

    NPK 20:20:0 ਦੀ ਸਪਰੇਅ ਨਾਲ ਨਰਮੇ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਤੱਤਾਂ ਦੀ ਘਾਟ ਪੂਰੀ ਹੁੰਦੀ ਹੈ ਅਤੇ NPK 13:00:45 ਦੇ ਵਿੱਚ ਨਾਈਟ੍ਰੋਜਨ ਤੇ ਪੋਟਾਸ਼ ਹੁੰਦੀ ਹੈ ਅਤੇ ਇਸਦੀ ਫਲ ਆਉਣ ਤੇ ਸਪਰੇਅ ਕਰਨੀ ਚਾਹੀਦੀ ਹੈ ।

    eh kehri bimari a kehri spray kariye ?

    (en)
    • 1
    Posted by
    sukhraj singh (9781979805)
    sukhraj singh
    Punjab
    Tarn Taran
    Write Answer
    Posted Date (12 Aug 2017 12:38 PM) Assigned Date (-)
    Answered Date (12 Aug 2017 11:18 AM) Translated Date (-)

    tuci jhone de vich nativo @80 gram ja amistar top @200 ml per acre te 100 liter pani ch ghol ke spray karo.

    ਨਰਮੇ ਤੇ ਇਹ ਸਪਰੇ ਕਿੰਨੀ ਕੁ ਲਾਹੇਵੰਦ ਹੈ ?

    (en)
    • 2
    Posted by
    chamkaur singh (9915975490)
    chamkaur singh
    Punjab
    Mansa
    Write Answer
    Posted Date (12 Aug 2017 12:35 PM) Assigned Date (-)
    Answered Date (12 Aug 2017 10:28 AM) Translated Date (-)

    ਨਰਮੇ ਤੇ dezire insecticide ਦੇ ਨਾਲ ਨਾਲ ਤੇਲਾ ਚੇਪਾ ਕੰਟਰੋਲ ਹੁੰਦਾ ਹੈ ਅਤੇ tutor ਦੇ ਨਾਲ ਚਿੱਟੀ ਮੱਖੀ ਤੇ ਕੰਟਰੋਲ ਹੁੰਦਾ ਹੈ।

    ਝੋਨੇ ਦੀ ਫਸਲ ਨੇ ਕੱਦ ਘਟ ਕੀਤਾ ਹੈ ?

    (en)
    Posted by
    Jaswinder Singh Mann (9815806747)
    Jaswinder Singh Mann
    Punjab
    Bathinda
    Write Answer
    Posted Date (12 Aug 2017 12:31 PM) Assigned Date (-)
    Answered Date (12 Aug 2017 10:30 AM) Translated Date (-)

    ਤੁਸੀ ਝੋਨੇ ਤੇ biovita @8 ਕਿਲੋਗ੍ਰਾਮ ਪ੍ਰਤੀ ਏਕੜ ਦਾ ਛਿੱਟਾ ਦਿਓ। ਇਸਦੇ ਨਾਲ ਝੋਨੇ ਦਾ ਬੂਝਾ ਅਤੇ ਝਾੜ ਵਧੀਆ ਹੁੰਦਾ ਹੈ ।

    ਬਾਸਮਤੀ 1121 ਦੇ ਪੱਤਿਆਂ ਦੀਆਂ ਨੋਕਾਂ ਪੀਲੀਆਂ ਹਨ। ਕੀ ਇਹ ਗਰਮੀ ਕਰਕੇ ਹੈ ਕਿ ਕੁੱਝ ਹੋਰ ਹੈ ?

    (en)
    Posted by
    Gurmeet Singh (9872344504)
    Gurmeet Singh
    Punjab
    Muktsar
    Write Answer
    Posted Date (12 Aug 2017 12:18 PM) Assigned Date (-)
    Answered Date (12 Aug 2017 11:12 AM) Translated Date (-)

    ਤੁਸੀ ਬਾਸਮਤੀ 1121 ਦੇ ਵਿੱਚ antracol @400 ਗ੍ਰਾਮ ਪ੍ਰਤੀ ਏਕੜ ਤੇ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ।

    Jo tusi narme de buki dign to keha je ehna dona nu mila ke spre kar dae ae ji thik rahu ?

    (en)
    • 1
    Posted by
    ਹੈਪੀ ਸਿੰਘ (9465058261)
    ਹੈਪੀ ਸਿੰਘ
    Punjab
    Mansa
    Write Answer
    Posted Date (11 Aug 2017 03:32 PM) Assigned Date (-)

    jhone upper eh dwai ki kam kardi a ki e patta lapet soondi mardi hai ?

    (en)
    • 1
    Posted by
    jagseer (7589138646)
    jagseer
    Punjab
    Bathinda
    Write Answer
    Posted Date (11 Aug 2017 02:55 PM) Assigned Date (-)

    ਕੱਦੂ ਨੂੰ ਫਲ ਘੱਟ ਹੈ ਕੋੲੀ ਹੱਲ ਦੱਸੋ ?

    (en)
    Posted by
    Kulwinder singh (9463452133)
    Kulwinder singh
    Punjab
    Bathinda
    Write Answer
    Posted Date (11 Aug 2017 02:48 PM) Assigned Date (-)
    Answered Date (11 Aug 2017 09:20 AM) Translated Date (-)

    ਤੁਸੀ ਕੱਦੂ ਤੇ NPK 13:00:45 @1 ਕਿਲੋਗ੍ਰਾਮ ਦਾ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ।

    ਸਿਉਂਕ ਤੋਂ ਬਚਾਅ ਲਈ ਐਲੋਵੇਰਾ ਦੇ 10 ਮਰਲੇ ਵਿੱਚ ਕਿੰਨੇ ਬੂਟੇ ਲੱਗਣੇ ਚਾਹੀਦੇ ਹਨ ?

    (en)
    Posted by
    ਰਣਜੀਤ ਸਿੰਘ (9417703366)
    ਰਣਜੀਤ ਸਿੰਘ
    Punjab
    Ferozpur
    Write Answer
    Posted Date (11 Aug 2017 01:54 PM) Assigned Date (-)
    Answered Date (11 Aug 2017 02:56 PM) Translated Date (-)

    permal 126 jhona ha nisar riha ha ohnu padaan pha daiyea koi nuksan ta nahi hunda g

    jhone nu urea di kurak kini deni chaidi a te kinne kinne time bad deni chaidi a please daseo ji dhanwad ?

    (en)
    Posted by
    davinder Singh (9464348242)
    davinder Singh
    Punjab
    Hoshiarpur
    Write Answer
    Posted Date (11 Aug 2017 01:50 PM) Assigned Date (-)
    Answered Date (11 Aug 2017 08:52 AM) Translated Date (-)

    jhone de vich urea di dose @110 kg 45 dina tak puri kar deni chahidiaa.phele dose bija vele @30 kg aate fer bijae de 3 hafteya baad 40 kg aate fer 3 hafteya baad 40 kg urea pao.

    jhone nu fangs waste kehri davai best hai ?

    (en)
    Posted by
    Sukhjinder singh (7986354013)
    Sukhjinder singh
    Punjab
    Faridkot
    Write Answer
    Posted Date (11 Aug 2017 12:50 PM) Assigned Date (-)

    ਫਸਲ ਵਿੱਚ ਇਹ ਦਵਾਈ ਕੀ ਕੰਮ ਕਰਦੀ ਆ ਅਤੇ ਕਿੰਨੀ ਪੈਂਦੀ ਆ ਕਿਲੇ ਦੀ?

    (en)
    • 2
    Posted by
    sukhjinder Brar (8360412359)
    sukhjinder Brar
    Punjab
    Bathinda
    Write Answer
    Posted Date (11 Aug 2017 12:33 PM) Assigned Date (-)

    126jhona a 2 July da lga a38 din hoge Lge nu paneeri 40 din d lgi c vich vich koi koi buta Nisar lg gya a koi nuksan wali gal Te Nhi ji buta v koi khas mota Nhi Hoya ?

    (en)
    Posted by
    Harjobandeep Singh (9872233003)
    Harjobandeep Singh
    Punjab
    Gurdaspur
    Write Answer
    Posted Date (11 Aug 2017 11:01 AM) Assigned Date (-)
    Answered Date (11 Aug 2017 08:28 AM) Translated Date (-)

    126 jhona nisran da karn tuci paneeri late lae hai. tuci esde lai phele urea di dose puri karo je nhi kiti.aate esto baad es vich 50 kg single superphosphate da shita deo.

    Our Cottons Height is smaller how can we make it taller ?

    (en)
    • 1
    Posted by
    Manjeet singh Maan (9416620092)
    Manjeet singh Maan
    Haryana
    Sirsa
    Write Answer
    Posted Date (11 Aug 2017 10:59 AM) Assigned Date (-)
    Answered Date (11 Aug 2017 08:29 AM) Translated Date (-)

    you should spray NPK 13:00:45 @ 1 kg per acre in 100 litre of water.Repeat this spray a gap of one week.

    ਝੋਨਾ 60 ਦਿਨ ਦਾ ਹੋ ਗਿਆ 25 ਦਿਨ ਪਦਾਨ ਪਾਈ ਨੂੰ ਹੋਗੇ ਕਿਹੜੀ ਸਪਰੇਅ ਕਰੀਏ, ਪੱਤਾ ਲਪੇਟ ਸੁੰਡੀ ਹੈ ?

    (en)
    Posted by
    ਇਕਬਾਲ ਸਿੰਘ ਮਾਨ (9464311071)
    ਇਕਬਾਲ ਸਿੰਘ ਮਾਨ
    Punjab
    Faridkot
    Write Answer
    Posted Date (11 Aug 2017 10:56 AM) Assigned Date (-)

    ਪਹਿਲੀ ਵਾਰੀ ਚਿੱਟਾ ਤੇਲਾ ਜਾ ਦਿਖਦਾ ਹੈ ਜੀ ਕਿ ਝੋਨੇ ਨੂੰ ਮੈਟਾਡੋਰ ( syngenta) di tey sitara ( cross) di spray kar skda ji ?

    (en)
    Posted by
    gk (9646009197)
    gk
    Punjab
    Patiala
    Write Answer
    Posted Date (11 Aug 2017 10:50 AM) Assigned Date (-)
    Answered Date (11 Aug 2017 08:42 AM) Translated Date (-)

    ਤੁਸੀ ਚਿੱਟੇ ਤੇਲੇ ਵਾਸਤੇ metador 200 ਮਿਲੀਲੀਟਰ ਪ੍ਰਤੀ ਏਕੜ ਜਾਂ rogor 250-300 ਮਿਲੀਲੀਟਰ ਪ੍ਰਤੀ ਏਕੜ ਦਾ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ।

    ਪਸੂਅਾ ਨੂੰ ਿਚੱਚੜ ਤੋ ਦਵਾੲੀ ਦੱਸੋ ?

    (en)
    Posted by
    naib singh (9569386793)
    naib singh
    Punjab
    Bathinda
    Write Answer
    Posted Date (11 Aug 2017 10:49 AM) Assigned Date (-)
    Answered Date (11 Aug 2017 06:01 AM) Translated Date (-)

    ਇਸ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ।

    1121 nu pdaan paoni hai plz dso kehdi company di best hai . kini pai jaye ik acre vch pdaan company de name dso jina da result best hove ?

    (en)
    Posted by
    AMANDEEP (9779520021)
    AMANDEEP
    Punjab
    Fazilka
    Write Answer
    Posted Date (11 Aug 2017 10:49 AM) Assigned Date (-)
    Answered Date (19 Aug 2019 06:21 PM) Translated Date (-)

    devmedia

  • 19 Aug 2019

    vey thanks mam

    Answered Date (19 Aug 2019 06:23 PM) Translated Date (-)

    Very thank you

    narme nu fal bahut ght hai a koi solution daso ?

    (en)
    Posted by
    Agyapal (8684974050)
    Agyapal
    Haryana
    Fatehabad
    Write Answer
    Posted Date (11 Aug 2017 10:48 AM) Assigned Date (-)
    Answered Date (11 Aug 2017 08:33 AM) Translated Date (-)

    tuci narme te NPK 13:00:45 @ 1 kg di 100 liter pani ch ghol ke spray kar sakde ho.edsiya 4 spraya ik ik hafte de gap te karo.

    padaan pon sme jhone vich kina pani hona jaroori a ?

    (en)
    Posted by
    jagseer (7589138646)
    jagseer
    Punjab
    Bathinda
    Write Answer
    Posted Date (11 Aug 2017 10:47 AM) Assigned Date (-)
    Answered Date (11 Aug 2017 08:34 AM) Translated Date (-)

    padan pon sme pani darmiyana hona chahida hai. na jyada vad hove aate na hi ghat hove.

    Answered Date (13 Aug 2017 06:31 PM) Translated Date (-)

    ਡਾਕਟਰ ਸਾਹਿਬ ਝੋਨੇ ਦੇ ਨਿਸਾਰੇ ਤੇ 19-19-19 ਸਪਰੇਅ ਕਰਨ ਦਾ ਲਾਭ ਹੈ ਜਾਂ ਨਹੀਂ ਜਰੂਰ ਦਸੋ ਜੀ

    majj sui nu 2 month hoye ne ek time hi dudh dain lag gayi koi hal daso ji ?

    (en)
    Posted by
    sukhwinder singh (9646827700)
    sukhwinder singh
    Punjab
    Ludhiana
    Write Answer
    Posted Date (11 Aug 2017 10:23 AM) Assigned Date (-)
    Answered Date (23 Oct 2017 10:43 AM) Translated Date (-)

    tusi majj nu Homeopathic medican Lectomood deyo .

    meri cow Soe nu 24 ghante ho gaye jer nahi pe rahi. please koi ilaz dasso ?

    (en)
    Posted by
    Gurwinder singh (9803775351)
    Gurwinder singh
    Punjab
    Moga
    Write Answer
    Posted Date (11 Aug 2017 10:18 AM) Assigned Date (-)
    Answered Date (11 Aug 2017 04:57 AM) Translated Date (-)

    tusi cow nu jaldi to jaldi PULSATILLA 30 name di homeopathy medican 30 mint de antral te deo.eh drop den da sara tareeka medican box de uppar likheya hunda hai. je fir v 2 gante tak jer nai pai rahi ta tusi nede de vetnery doctor nu ik var milo.

    ਬਾਜਰਾ ਬੀਜਣਾ ਹੈ ਜੀ ਬਾਜਰੇ ਦੀ ਕਿਸਮ ਉਹ ਦੱਸੋ ਜੋ ਮੱਕੀ ਤੇ ਚਰੀ ਤੇ ਪਸ਼ੂਆਂ ਲਈ ਵੀ ਵਧੀਆ ਹੋਵੇ ?

    (en)
    Posted by
    Gurmeet Singh (9463621442)
    Gurmeet Singh
    Punjab
    Bathinda
    Write Answer
    Posted Date (10 Aug 2017 05:41 PM) Assigned Date (-)
    Answered Date (11 Aug 2017 08:37 AM) Translated Date (-)

    ਤੁਸੀ ਬਾਜਰੇ ਦੀ PHBF 1, PCB 164 ਅਤੇ FBC16 ਇਹ ਕਿਸਮਾਂ ਲਾ ਸਕਦੇ ਹੋਂ । ਇਹਨਾਂ ਦਾ ਝਾੜ ਵੀ ਵਧੀਆ ਹੈ ।

    ਮੇਰੇ ਕੋਲ ਇਕ ਗਾਂ ਹੈ ਉਸ ਦੇ 3-4 ਵਾਰ ਗ਼ਬਣ ਵਾਲਾ ਟੀਕਾ ਭਰਾਤਾ ਉਹ ਰਹਿੰਦੀ ਨੀ ਕੋਈ ਪਕ ਇਲਾਜ ਦਸੋ ਤੁਹਾਡਾ ਫੋਨ ਨੰਬਰ ਵੀ ਦੇਦੋ ਜੀ ਧੰਨਵਾਦ ?

    (en)
    Posted by
    gurjant singh (9815397813)
    gurjant singh
    Punjab
    Sangrur
    Write Answer
    Posted Date (10 Aug 2017 05:21 PM) Assigned Date (-)
    Answered Date (11 Aug 2017 06:57 AM) Translated Date (-)

    ਇਸ ਗਾਂ ਨੂੰ ਸਭ ਤੋਂ ਪਹਿਲ ਚੈਂਕ ਕਰੋ ਕਿ ਕੋਈ ਅੰਦਰੋ ਪਾਕ ਰੇਸ਼ਾ ਤਾਂ ਨਹੀ ਆ ਰਿਹਾ , ਜੇਕਰ ਰੇਸ਼ਾ ਆ ਰਿਹਾ ਹੈ ਤਾਂ ਸਂਭ ਤੋਂ ਪਹਿਲਾ ਇਨਫੈਕਸ਼ਨ ਵਾਲੀ ਮੈਡੀਸਨ ਦਿਓ ਜਾਂ ਡਾਕਟਰ ਤੋਂ ਮੈਡੀਸਨ ਭਰਵਾਓ। ਜੇ ਰੇਸ਼ਾ ਆ ਰਿਹਾ ਤਾਂ ਕੋਈ ਤਾਕਤ ਵਾਲੀ ਮੈਡੀਸਨ ਦਿਓ ਕਿਉਕਿ ਬੱਚੇਦਾਨੀ ਕਮਜੋਰ ਵੀ ਹੋ ਸਕਦੀ ਹੈ। ਬਾਕੀ ਤੁਸੀ ਡਿਟੇਲ ਵਿੱਚ ਦੱਸੋ ਤਾਂ ਜੋ ਸਹੀ ਦਵਾਈ ਦੱਸੀ ਜਾ ਸਕੇ । ਜੇ ਕੁੱਝ ਨਹੀ ਆਉਦਾ ਤਓ ਹੋਮੀਓਪੈਥਿਕ Repotokit ਮੈਡੀਸਨ ਦਿਓ ।

  • kaddu de flower khrab ho rahe ne flower vich black clour de joo a koi spray daso and cauliflower nu machar to bachon lai koi spray daso ?

    (en)
    Posted by
    harpreet (9464000306)
    harpreet
    Punjab
    Patiala
    Write Answer
    Posted Date (10 Aug 2017 03:26 PM) Assigned Date (-)
    Answered Date (10 Aug 2017 10:38 AM) Translated Date (-)

    tuci kaddu de vich joo vaste omite @200 ml per acre te 100 liter pani ch ghol ke spray kar sakde ho. aate gobhi vich machar de liye 200 ml rogor nu 100 liter pani ch ghol ke perti acre te spray kar sakde ho.

    Answered Date (10 Aug 2017 09:00 PM) Translated Date (-)

    jhona lauon to padan kinne din bad pauni aa ji 1121 nu

    Answered Date (11 Aug 2017 10:23 AM) Translated Date (-)

    15 din purani dahi da spray 5 litter per acre karo ji

    ਨਰਮੇ ਨੂੰ ਯੂਰੀਆ ਪਾਣੀ ਤੋ ਪਹਿਲਾ ਪਾ ਸਕਦੇ ਹਾਂ ਕੋਈ ਨੁਕਸਾਨ ਤਾਂ ਨਹੀ ਜੀ ?

    (en)
    Posted by
    Raghveer singh (9915618512)
    Raghveer singh
    Punjab
    Bathinda
    Write Answer
    Posted Date (10 Aug 2017 02:30 PM) Assigned Date (-)

    ਭੇਜੀ ਗੲੀ ਫੋਟੋ ਵਿਚਲੇ ਪੋ੍ਫਾਰਮ ਬਾਰੇ ਵਿਸਥਾਰ ਜਾਣਕਾਰੀ ਦਿਓ ?

    (en)
    • 1
    Posted by
    ਮਨਪ੍ੀਤ ਸਿੰਘ (9023563932)
    ਮਨਪ੍ੀਤ ਸਿੰਘ
    Punjab
    Muktsar
    Write Answer
    Posted Date (10 Aug 2017 02:29 PM) Assigned Date (-)

    es vaar jhone di new kism 126 lai a g pneeri 30 ku din di c,but jhona nisarna shuru hogea v g esda koi hall daso ?

    (en)
    Posted by
    Hardeep singh (9815655586)
    Hardeep singh
    Punjab
    Jalandhar
    Write Answer
    Posted Date (10 Aug 2017 12:10 PM) Assigned Date (-)
    Answered Date (10 Aug 2017 10:40 AM) Translated Date (-)

    tuci 126 jhone vich 50 kg singlesuperphoshate da shita de sakde ho. esde nal nisare te control ho janda hai.

    Answered Date (08 Jul 2018 05:21 AM) Translated Date (-)

    Zinc sulphate better hai or potashik zinc

    Can I spray homobrassilinodes ,13:00:45 and folicur together in paddy ?

    (en)
    Posted by
    Balraj Singh Dhillon (8427942302)
    Balraj Singh Dhillon
    Punjab
    Amritsar
    Write Answer
    Posted Date (10 Aug 2017 12:09 PM) Assigned Date (-)
    Answered Date (08 Sep 2017 08:34 AM) Translated Date (-)

    You cannot mix all chemicals with each other. Because mixing of two more than two chemicals is not recommended by the PAU. So avoid it.

    ਆ ਕਿਹੜੀ ਬਿਮਾਰੀ ਹੈ ਝੋਨੇ ਤੇ ? ਗੁਆਂਢੀਆਂ ਦੇ ਖੇਤ ਚ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ?

    (en)
    • 3
    Posted by
    jagmeet singh (7814150385)
    jagmeet singh
    Punjab
    Ludhiana
    Write Answer
    Posted Date (10 Aug 2017 11:19 AM) Assigned Date (-)
    Answered Date (10 Aug 2017 08:55 AM) Translated Date (-)

    ਝੋਨੇ ਦੇ ਵਿੱਚ blight ਦੀ ਸ਼ਿਕਾਇਤ ਹੈ ਤੁਸੀ ਝੋਨੇ ਦੇ ਵਿੱਚ 300 ਗ੍ਰਾਮ blitox ਜਾਂ 500 ਗ੍ਰਾਮ indofil Z-78 ਦਾ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ।

    ਨਰਮੇ ਨੂੰ ਜੂ ਤੇ ਮੱਛਰ ਦੀ problem ਹੈ ਫੋਸਮੇਟ ਦੀ ਸਪਰੇ ਕਰ ਸਕਦੇ ਆ ਕਿੰਨੀ ਮਾਤਰਾ ਚ ਪੋਣੀ ਹੈ ਜੀ, ਕੀ ਵਿੱਚ 13045 ਪਾ ਸਕਦੇ ਆ ਜੇਕਰ ਪਾ ਸਕਦੇ ਹਾਂ ਤਾਂ ਪ੍ਰਤੀ ਕਿਲਾ ਕਿਸ ਹਿਸਾਬ ਨਾਲ ਪਾਈਐ ?

    (en)
    Posted by
    ਜਗਸੀਰ ਸਿੰਘ ਸਿਵੀਆ (9417423656)
    ਜਗਸੀਰ ਸਿੰਘ ਸਿਵੀਆ
    Punjab
    Muktsar
    Write Answer
    Posted Date (10 Aug 2017 11:17 AM) Assigned Date (-)
    Answered Date (10 Aug 2017 08:21 AM) Translated Date (-)

    ਤੁਸੀ ਨਰਮੇ ਤੇ ਜੂੰ ਤੇ ਮੱਛਰ ਦੇ ਲਈ fosmite @200 ਮਿਲੀਲੀਟਰ ਪ੍ਰਤੀ ਏਕੜ ਤੇ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ। ਤੁਸੀ ਇਸਦੇ ਵਿੱਚ 13:00:45 ਨੂੰ ਨਾ ਮਿਲਾਓ।

    Answered Date (11 Aug 2017 08:08 PM) Translated Date (-)

    fosmate di doasse 800 mili liter a

    Answered Date (11 Aug 2017 08:09 PM) Translated Date (-)

    jankari sahi dea kro

    johne vich regent jyada vadiya ja padan te ki regent nu urea di 3rd dose nal mila ke pa sakde han ?

    (en)
    Posted by
    lali Bachhal (8427388288)
    lali Bachhal
    Haryana
    Ambala
    Write Answer
    Posted Date (10 Aug 2017 11:16 AM) Assigned Date (-)