Punjab
Search
fogging machine de bare dso g, Jo ghar vich use ho ske.. animals nu macchar di problem bahut hai.. es da price ki hovega e te kitho milugi..? agar eh petrol ya electronic work krdi Hove...plzz
(en)
ਫੋਟੋ ਦੇਖ ਕੇ ਨਰਮੇ ਦੀ ਗਰੋਥ ਬਾਰੇ ਦੱਸੋ ਜੀ?
(en)
brinjal nu flower nhi lagde. plants di height v bahut a. flower lai kuch daso?
(en)
Height de lyi iss de upper 1 kg npk 191919 ja 2 kg 130045 nu 150ltr paani de vich mila k prati acre te spray kro...
ਸਾਡੇ ਨਰਮੇ ਨੂੰ ਮੋਰ ਪਾਚਾ ਪੈ ਗਿਆ ਹੈ ।ਕੋਈ ਹੱਲ ਦੱਸੋ ।
(en)
jhona 40 days da ho gya te urea 2.5 bori kille Di pyi aw. Hun jhone da kad Ruk gya hai koi sujhaa dso.?
(en)
Haryana
tusi jhone vich 8 kg biovita per acre pa sakde ho. isde nal plant di growth changi hundi hai aate jhad te vi asar penda hai.
mak da beej dso vadiaa?
(en)
432 ਝੋਨਾ ਪਾਣੀ ਦੀ ਮਾਰ ਹੇਠ ਆ ਗਿਆ ਸੀ ਤਾਂ ਕਰਕੇ ਹੁਣ ਫੁਟਾਰਾ ਨੀ ਕਰ ਰਿਹਾ ਚੰਗੀ ਤਰਾਂ| ਮਹੀਨਾ ਹੋ ਗਿਆ ਲਗੀ ਨੂੰ plz ਹੱਲ ਦਸੋ.?
(en)
photo dekh k dso k eh ki rog aa ji.. growth v ni ho rahi.. jameen pani ghat sokdi aa ji or pani lagda ta nehri hi aa. please is da koi solutions daso ji ?
(en)
Punjab
jhone de vich gale di problem aa is karke jhone diya jada kaliya ho rhiya ne. is vaste tuc 500 gm saaf ya indofil M-45 nu 100Ltr pani ch ghol k spray kar sakde ho.
ਬਾਸਮਤੀ ਚ ਕਿੰਨੀ ਯੂਰੀਆ ਪੈਂਦੀ ਆ?
(en)
ਬਾਸਮਤੀ 1121 ਵਿੱਚ 36 ਕਿਲੋ ਅਤੇ 1509 ਵਿੱਚ 54 ਕਿਲੋ ਯੂਰੀਆ ਪ੍ਰਤੀ ਏਕੜ ਪੈਂਦੀ ਹੈ।
ਨਰਮੇ ਦੇ ਪਤਿਆ ਤੇ ਜੂੰ ਬਹੁਤ ਜਿਆਦਾ ਹੈ। ਕੋਈ ਸਪਰੇ ਦੱਸੋ ਜੀ ?
(en)
jhone eda kyu ho reha g? photo dekh ke Hall daso.?
(en)
jhone de vich sheath blight hon kaarn eda ho reha hai. isde vaste tuc bavistin @200gm ya tilt @200ml nu 100 liter pani vich ghol ke prti acre te spray kro.
koi wdeaa sbji bijan da time hai ta dsso ?
(en)
main jhona PUSA 5 sughand lagana chahunda ha. is bare daso?
(en)
Ihh kisam 125-130 dina de vich tyaar ho jandi hai…iss kisam nu sinchaayi wale khetra de vich ugaaya janda hai..ihh darmyane kadd di kisam hai..iss di height 90-100cm hai. Iss da jhaad 19 qtl prati acre hunda hai….
Punjab
drshib main sukh khat vich chate wala chuna bijana chada hapl vidi pajo
Punjab
zJio
4 kille 1121 loun lyi kinni paneeri beejni hai ?
(en)
Jhone di paneeri de lyi 6-7kg beej prati acre de lyi sifarish kita janda hai..ikk kille di paneeri 3 marle de vich lga k tyaaar kiti jandi hai..4 killya di paneeri de lyi 12 marle tha ate 28kg beejdi lod paindi hai.
kaddu lgeya nu 7 din ho gye ate growth vaaste koi hall dso?
(en)
Maharashtra
Iss de upper 2kg NPK 13:00:45 nu 150 ltr paani de vich paa k prati acre te sprsay kro.. ih growth de lyi bhut faidemand sidh howegi.
89003 ਗੰਨੇ ਨੂੰ ਮੋਟਾ ਕਰਨ ਲਈ ਕੀ ਕੀਤਾ ਜਾਏ ਜੀ ਬਹੁਤ ਜਿਆਦਾ ਪਤਲਾ ਆ ?
(en)
Punjab
ਗੰਨੇ ਵਿੱਚ 250 ਮਿ.ਲੀ. dhanzyme gold ਦੀ ਸਪਰੇਅ ਕਰੋ।
ਅਸੀ ਝੋਨੇ ਦੀ ਨਰਸਰੀ ਪਨੀਰੀ ਬੀਜੀ ਹੋਈ ਹੈ| ਪਰ ਸਾਡੀ ਪਨੀਰੀ ਵਿਚ (ਮਦਣੀ ਚੀਰਾ ) ਘਾਹ ਹੋ ਗਿਆ| ਅਸੀ ਸਪਰੇਆਂ ਬਹੁਤ ਕੀਤੀਆ ਪਰ ਘਾਹ ਮਰਿਆ ਨਹੀ ਸਾਨੂੰ ਕੋਈ ਤਰੀਕਾ ਦਸੋ ?
(en)
Maharashtra
ਝੋਨੇ ਵਿੱਚ ਨਦੀਨਾਂ ਦੀ ਰੋਕਥਾਮ ਲਈ 600 ਮਿ.ਲੀ. pretilachlor ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ।
ਨਰਮੇ ਦਾ ਬੀਜ ਦੱਸੋ ਜੀ ?
(en)
Haryana
ਨਰਮੇ ਦੇ ਬੀਜ ਦੀਆਂ ਕਈ ਕਿਸਮਾਂ ਹਨ, ਜਿਵੇਂ ਕਿ 6488, 6588, 773, 776, 779 ਆਦਿ। ਇਨ੍ਹਾਂ ਵਿੱਚੋਂ ਤੁਸੀਂ ਕੋਈ ਵੀ ਕਿਸਮ ਲਗਾ ਸਕਦੇ ਹੋ।
1121 di paneeri kdo biji jave ?
(en)
Punjab
1121 di paneeri 15 june ton tyaar kr skde ho. Iss nu ik mahine baad mukh khet vich lgaa skde ho .15 july ton mukh khet de vich lgaa skde ho.
ਸਾਡੀ ਪਨੀਰੀ ਵਿਚ ਮੋਥਰਾ ਹੇ| ਹਲ ਦਸੋ ?
(en)
Haryana
ਪਨੀਰੀ ਵਿੱਚ ਨਦੀਨਾਂ ਦੀ ਰੋਕਥਾਮ ਲਈ 600 ਮਿ.ਲੀ. pretilachlor ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
ਪਨੀਰੀ ਦੀ ਹਰੀ ਖਾਦ ਬਣਦੀ ਹੈ ?
(en)
Maharashtra
ਨਹੀਂ ਜੀ, ਪਨੀਰੀ ਦੀ ਹਰੀ ਖਾਦ ਨਹੀਂ ਬਣਾਈ ਜਾ ਸਕਦੀ, ਕਿਉਂਕਿ ਇਸ ਵਿੱਚ ਨਾਈਟ੍ਰੋਜਨ ਦੀ ਮਾਤਰਾ ਘੱਟ ਹੁੰਦੀ ਹੈ।
11 22 ਦੀ ਪਨੀਰੀ ਕਦੋ ਲੋਗੂ ਜੀ ?
(en)
PR 111 ਅਤੇ 122 ਦੀ ਪਨੀਰੀ 15 ਮਈ ਤੋਂ ਲਗਾਉਣੀ ਸ਼ੁਰੂ ਹੋਵੇਗੀ ਅਤੇ ਮੁੱਖ ਖੇਤ ਵਿੱਚ ਇਹ 15 ਜੂਨ ਤੋਂ ਲਗਾਈ ਜਾਵੇਗੀ।
126 ਕਿਸਮ ਕਿਨਾ ਸਮਾ ਲੇਦੀ ਆ ਅਤੇ ਝਾੜ ਦਸੀਉ ?
(en)
Haryana
ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।
ਜੇ ਕਣਕ ਨੁ DAP ਪੁਰਾ ਪਾਇਅਾ ਹੋਵੇ ਫੇਰ ਜੀਰੀ ਨੁ ਪਾਊਣ ਦੀ ਜਰੁਰਤ ਹੇ ?
(en)
ਪਨੀਰੀ ਪੀਲੀ ਹੋ ਗਈ ਹੈ ਉਸ ਤੇ ਕੀ ਕਰੀਏ ?
(en)
Haryana
Isss de upper 1 kg ferrous sulphate +500gm zinc di prati acre te 150 ltr paaani de vich mila k spray kro…iss ton ilaava jekar urea nai paayi tan uss de vich 3-4 kg urea prati kanal de vich pao…
jawar ch itsit bahut aa gai. hall dso?
(en)
Maharashtra
Chaare wali fasal hon de kaarn iss de upper koi v nadeennasahk spray krn di sifarish nai kiti jandi.
jhona kdo bijna ?
(en)
Punjab
Parmal jhone di paneeri 15 may ton lgaaa skde ho ate ih paneeri ik mahine de vich mukh khet vich lgaun lyi tyaar ho jandi hai. Parmal jhone di paneeri mukh khet de vich tuc 15 june ton lga skde ho ate basmati jhone di paneeri mukh khet de vich 15 july ton lga skde ho.
Pusa44 da kina,jharh hau g ik acre da ?
(en)
Pusa44 da jhaad 30-35 qtl prati acre hunda hai .
ki asi zinc te potash jhone wale vahn nu vahun to pehla pa skde a ?
(en)
jd nrme vich paani jyada khd jave ta kis khad di vrto kriye ?
(en)
Narme de vich tuc sulphur di varto kr skde ho…jekar paani bhut jaayda maatra de vich ai tan paani nu bahr kadhn di koshish kro.
122 jhona kini tareek tk la skde a ?
(en)
Punjab
Parmal jhone di paneeri mukh khet de vich tuc 15 june tak lga skde ho ate basmati jhone di paneeri mukh khet de vich 15 july ton lga skde ho.
jhone vich sulphur paia ja sakda? ki result a ?
(en)
ਨਰਮੇ ਵਿਚ ਪਾਣੀ ਜਿਆਦਾ ਹੈ ਧਰਤੀ ਦੀ ਸੋਕਣ ਸ਼ਕਤੀ ਵਧਾਉਣ ਲਈ ਕੀ ਪਾਈਏ ਜੀ ?
(en)
ਪਾਣੀ ਸੋਖਣ ਲਈ ਤੁਸੀ ਇਸ ਵਿੱਚ sulphur ਪਾ ਸਕਦੇ ਹੋ। ਇਸ ਨਾਲ ਜ਼ਮੀਨ ਨਰਮ ਹੋ ਜਾਂਦੀ ਹੈ ਅਤੇ ਪਾਣੀ ਨੀਚੇ ਚਲਾ ਜਾਂਦਾ ਹੈ।
jhona Nu dusri var urea pauna iss nal regent paye ya cloro?
(en)
Haryana
Jhone de vich urea de nal koi v keetnashak mila k na pao kyuki ihh wdia result nai dinde..chloro di bootya dia jdaa de nede spray krdeo ate regent da alag shitta de deo
करेले कि एक एकर खेती लगाई है उसपर पीले पीले फसल हो गया है उसके लीय उपाय बतावो ?
(en)
इसमें फंगस के कारण बीमारी आ गई है, इसकी रोकथाम के लिए 400 ग्राम कॉपर ऑक्सीक्लोराइड को 150 लीटर पानी में मिलाकर प्रति एकड़ में स्प्रे करें।
padan nu 10 kg urea nal Mila ke pa sake aa g? te is da asar kine din tak rahanda ha g te acre kini pandi ha g?
(en)
ਝੋਨੇ 666 ਦਾ ਕਿਨਾ ਚਾੜ ਆ ਜੀ ?
(en)
sava 127 johne bare daso ji ?
(en)
Haryana
sava 27 jhone di is kisam da podha darmeane aakar da hunda hai jisdi lambai 95-105 CM tak hundi hai . isda tana majboot hunda hai. eh 110-115 dina vich pak k teyar ho jandi hai te isda jhad v kafi jeyada hai. is kisam da jhad 30-33 quintal prati acre hunda hai.
ਮਿਰਚਾ ਦੀ ਗਰੋਥ ਲਈ ਕੀ ਕਰਨਾ ਚਾਹੀਦਾ ?
(en)
ਤੁਸੀ ਮਿਰਚਾਂ ਦੀ ਗਰੋਥ ਦੇ ਲਈ NPK 19:19:19 @1 ਕਿਲੋਗ੍ਰਾਮ ਪ੍ਰਤੀ ਏਕੜ ਤੇ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ।
ਸਿਮਲਾ ਮਿਰਚ ਬਾਰੇ ਜਾਣਕਾਰੀ ?
(en)
Haryana
ਸ਼ਿਮਲਾ ਮਿਰਚ ਦੀ ਪਨੀਰੀ ਅਕਤੂਬਰ ਦੇ ਅਖੀਰ ਵਿੱਚ ਲੱਗਦੀ ਹੈ ਅਤੇ ਬੂਟੇ ਫਰਵਰੀ ਦੇ ਵਿੱਚ ਤਿਆਰ ਹੋ ਜਾਂਦੇ ਹਨ। ਇਸ ਦਾ ਬੀਜ 200 ਗ੍ਰਾਮ ਪ੍ਰਤੀ ਏਕੜ ਹੁੰਦਾ ਹੈ । ਕਤਾਰ ਵਿੱਚ 60 ਸੈ:ਮੀ: ਅਤੇ ਬੂਟਿਆਂ ਦੇ ਵਿੱਚ 30 ਸੈ:ਮੀ: ਦਾ ਫਾਸਲਾ ਰੱਖੋ।
pr126 jhone bare daso ji? ki eh 2 number wale pani ch thik a? issda kina jhaar a ?
(en)
Haryana
jekar Pr126 jhona 2 number paani de vich lgaa rhe ho tan thode thode dina de faasle te 1 number paani v dinde rho tan jo fasal di jhaad ate jameen di upjau Shakti te fark na pave.
ਸਾਡਾ ਪਾਣੀ 3 .ਨੰਬਰ ਹੈ| ਅਸੀ ਕਿਹੜਾ ਝੋਨਾ ਲਾੲੀੲੇ ?
(en)
haldi da bijayi da ki time hai ji te kism v dasso ?
(en)
ਏਕ ਕੀਲੇ ਦਾ ਡ੍ਰਿਲ੍ਰ ਨਾਲ 1006 ਮੱਕੀ ਦਾ ਕਿੰਨਾ ਬੀਜ ਪਾਏਆ ਜਾਬੇ?
(en)
Ikk acre de lyi iss kisam da beej 30kg prati acre sifarish kita jand hai.
sir tindo da v time hai ji hun ?
(en)
Hun tindo da time nai hai .
PR 121 da kina jhaad hai ?
(en)
Haryana
PR 121 pakkan layi 140-142 dina da sama lendi hai te kadd 98 cm hunda hai. es kisam te jhulas rog da koe asar nai hunda.is di ostan pedawar 30.5 quaintal hundi hai.
ਫੋਟੋ ਦੇਖ ਕੇ ਇਹਨਾ ਦਵਾਈਆ ਦਾ ਕੰਮ ਦੱਸੋ ਅਤੇ ਇਹ ਇਕੱਠੀਆ ਮਿਲਾ ਕੇ ਕਰ ਸਕਦੇ ਆ?
(en)
han g ihh mix kr skde ho...Tina dwaayia da ikko hi kam hai...tuc ihna dona de vich koi v 2 vart k spray krdeo...hara tela ate machar control ho jawega...
Ash gourd di kheti dare daso ?
(en)
ਝੋਨੇ ਦੀਆਂ ਮੁੱਖ ਕਿਸਮਾਂ ਅਤੇ ਝਾੜ ਦੱਸੋ?
(en)
ਇਹਨਾਂ ਕਿਸਮਾਂ ਵਿੱਚੋ ਤੁਸੀ ਕੋਈ ਵੀ ਕਿਸਮ ਲਗਾ ਸਕਦੇਂ ਹੋ ਇਹ ਸਾਰੀਆ ਕਿਸਮਾਂ ਦਾ ਝਾੜ ਵਧੀਆ ਹੈ।,PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I, PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I ,PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ Iਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ I,PR 121:ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ| ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I,PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।,Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ । ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ।,ਪੰਜਾਬ ਬਾਸਮਤੀ 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।,ਪੰਜਾਬ ਬਾਸਮਤੀ 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।,Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ।,Pusa Basmati 1121: ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।Pusa 44: ਇਸਦਾ ਔਸਤਨ ਝਾੜ 32-35 ਕੁਇੰਟਲ ਪ੍ਰਤੀ ਏਕੜ ਹੈ।
jhona di kehdi basmati kisam 2 no. pani te ho javegi ?
(en)
Haryana
Jhone di basmati kisam nu 2 no. paani vich lgaun ton parhej kro kyuki ihh baad vich growth nai kr paundi ate iss nal jhone di paidavaar te fark pai janda hai ate peela jyaada painda hai.
1121 ਦੀ 10 ਕਿੱਲੇ ਪਨੀਰੀ ਤਿਆਰ ਕਰਨ ਲਈ ਕਿੰਨੀ ਜਮੀਨ ਦੀ ਜਰੂਰਤ ਹੈ ?
(en)
Punjab
30 ਮਰਲੇ
1 kille jhone di paneeri beejan layi kini jagah ch beejni chahidi a?
(en)
Maharashtra
Ikk kille di paneeri lgaun de lyi 3 marle tha di jrurat hundi hai.
201ਝੋਨਾ ਲਾੲਿਅਾ| 15 ਜੁਲਾੲੀ ਨੂੰ ਪਨੀਰੀ 60 ਦਿਨ ਦੀ ਸੀ| ਝੋਨਾ ਬੂਝਾ ਨੀ ਬਨਾ ਰਿਹਾ, ੳੁਪਰ ਨੂੰ ਵਧ ਰਿਹਾ| ਕਿੱਲੇ ਨੂੰ 2ਬੋਰੀਅਾ ਯੂਰੀਅਾ ਤੇ ਬਾੳੁਬੀਟਾ ਪਾ ਦਿੱਤਾ| ਹੁਣ ਹੋਰ ਕੀ ਪਾੲਿਅਾ ਜਾਵੇ ਤਾ ਕਿ ਬੂਝਾ ਜਿਅਾਦਾ ਬਣੇ?
(en)
ਨਿੰਮ ਦੀ ਸਪਰੇਅ ਅਤੇ 13.00.45 ਘਰੇ ਕਿਵੇਂ ਬਣਦੀ ਹੈ ਜੀ ?
(en)
Maharashtra
13.00.45 ਦੀ ਸਪਰੇਅ ਘਰ ਵਿੱਚ ਨਹੀਂ ਤਿਆਰ ਕੀਤੀ ਜਾ ਸਕਦੀ। ਨਿੰਮ ਸਪਰੇਅ ਬਣਾਉਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ: ਨਿੰਮ ਦੀਆਂ 500 ਗ੍ਰਾਮ ਨਿਮੋਲੀਆਂ ਲਓ। ਇਨ੍ਹਾਂ ਨਿਮੋਲੀਆਂ ਨੂੰ ਕੁੱਟ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਸੂਤੀ ਕੱਪੜੇ ਦੀ ਦੋਹਰੀ ਪਰਤ ਵਿੱਚ ਲਪੇਟ ਕੇ ਰੱਖੋ ਅਤੇ 10 ਲੀਟਰ ਪਾਣੀ ਵਿੱਚ ਪੂਰੀ ਰਾਤ ਡੁਬੋ ਕੇ ਰੱਖੋ। ਅਗਲੇ ਦਿਨ ਕੱਪੜੇ ਨੂੰ ਬਾਰ-ਬਾਰ ਨਿਚੋੜੋ, ਤਾਂ ਜੋ ਸਾਰਾ ਨਿੰਮ ਦਾ ਸਾਰਾ ਪ੍ਰਭਾਵ ਪਾਣੀ ਵਿੱਚ ਚਲਾ ਜਾਵੇ। ਫਿਰ ਇਸ ਘੋਲ ਨੂੰ ਛਾਣ ਲਓ ਅਤੇ ਇਸਨੂੰ ਸਿੱਧਾ ਹੀ ਫਸਲਾਂ 'ਤੇ ਸਪਰੇਅ ਕੀਤਾ ਜਾ ਸਕਦਾ ਹੈ। ਇੱਕ ਏਕੜ ਜ਼ਮੀਨ ਲਈ 3.1 ਕਿਲੋ ਨਿਮੋਲੀਆਂ ਨੂੰ 80-200 ਲੀਟਰ ਪਾਣੀ ਵਿੱਚ ਮਿਲਾਓ ਅਤੇ ਸਪਰੇਅ ਕਰੋ।
ਕਿਰਪਾ ਕਰਕੇ ਦੱਸੋ ਜੀ ਕਿ ਪਦਾਨ ਯੂਰੀਏ ਨਾਲ ਰਲਾ ਕੇ ਪਾ ਸਕਦੇ ਹਾਂ ਅਤੇ ਪਦਾਨ ਦਾ ਅਸਰ ਪਾਣੀ ਵਿੱਚ ਪਾਉਣ ਤੇ ਜ਼ਿਆਦਾ ਹੋਵੇਗਾ ਜਾਂ ਸੁੱਕੇ ਖੇਤ ਵਿੱਚ?
(en)
Maharashtra
ਤੁਸੀਂ ਪਦਾਨ ਯੂਰੀਏ ਨਾਲ ਨਹੀਂ ਮਿਲਾ ਸਕਦੇ, ਕਿਉਂਕਿ ਇਸ ਨਾਲ ਪਦਾਨ ਦਾ ਅਸਰ ਵਧੀਆ ਨਹੀਂ ਹੁੰਦਾ। ਪਦਾਨ ਦਾ ਛਿੱਟਾ ਤੁਸੀਂ ਖੜੇ ਪਾਣੀ ਵਿੱਚ ਦੇ ਸਕਦੇ ਹੋ, ਪਰ ਖੇਤ ਵਿੱਚ ਪਾਣੀ ਦੀ ਮਾਤਰਾ ਲੋੜ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪਦਾਨ ਦਾ ਅਸਰ 15-20 ਦਿਨ ਤੱਕ ਰਹਿੰਦਾ ਹੈ।
manjog Dr daljeet Singh ji eh mircha nu ki hoeya photo dekh k daso plz ?
(en)
tuc mircha te indofil M-45 ya saaf @500 gm nu 100Ltr pani ch ghol ke prti acre te spray kar sakde ho.
Punjab
eh mirach ta Hun gar Hun te todiya hoeya Hun ji
sir regent da kine din asar rehda ha?
(en)
Punjab
regent da asar 15-20 dina tak rehnda hai.
ਨਰਮੇ ਦੇ ਪੱਤੇ ਉੱਪਰ ਵੱਲ ਮੁੜ ਰਹੇ ਹਨ ਜੀ। ਕਿਰਪਾ ਕਰਕੇ ਕੋਈ ਹੱਲ ਦੱਸੋ?
(en)
Haryana
Iss de vich tela chepa hai is di roktham de lyi actara@80gm ja oberon@200ml ja acephate@800gm nu 150 ltr paani de nal mila k prati acre te spray kro. Iss nal ihh control ho jawega.
Sir jhone nu dusri khaad poni hai. kacha krna jhone nu, jis nal growth v hoje kidi v mar je. es lyi Mono best hai ya ਕਲੋਰੋ.?
(en)
Haryana
jhone nu kacha karan vaste tuc padan @5-7kg ya regent @8kg pa sakde ho.. iss nal jhone di growth v hoyegi ate kidi vi mar jave gi. ate tuc kidi vaste chlorpyriphos 50EC @1Ltr vi kar sakde ho.
नरमे के अंदर हरा तेला और जूं है| क्रप्या इसका इलाज बताए?
(en)
Maharashtra
आप कपास पर हरे तेले के लिए Actara 80 ग्राम और जूं के लिए omite 200 मि.ली. को 100 लीटर पानी में मिलाकर प्रति एकड़ में स्प्रे कर सकते हैं।