Maharashtra
Search
ਐਲੋਵੀਰਾ ਦੀ ਖੇਤੀ ਕਿਵੇ ਹੁੰਦੀ ਹੈ ?
(en)
ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ।ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ । ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ । ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ।ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ । ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ । ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ । ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ । ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ । ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ।ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ । ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ । ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ । ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ । ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ । ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ । ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ । ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ । ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ । ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ।ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ । ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ । ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ । ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ । ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ । ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ । ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ । ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ । ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ । ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ । ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ । ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ । ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ । ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ । ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ । ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ। ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ।
ਇਹ ਪਾਊਡਰ ਕੀ ਕੀ ਕੰਮ ਕਰਦਾ ਹੈ ?
(en)
Punjab
ਫੋਟੋ ਸਾਫ ਅਤੇ ਪੂਰੇ ਲੇਵਲ ਸਮੇਤ ਭੇਜੋ ਜੀ।
es rog nal johne vich buhte lambe lambe ho k sukde jande han koi hall dasu ?
(en)
Haryana
tuc jhone vich Roko @150 gram da 100 liter pani vich ghol ke spray kar sakde ho.
1121 nu Phli urea nal ki ki payea ?
(en)
Maharashtra
tuci 1121 kinu pheli urea nal 10 kg zinc sulphate (21%) pa sakde ho.je zinc suphate pae hai ta tuc 8 kg biovita per acre da shita de sakde ho.
paddy nu patta lapet te gobh di sundi si kite kite meah pain nal ghat jave gi ja sprey karva daiye ?
(en)
Punjab
tuci paddy vich patta lapet aate gobh dio sundi vaste fame @30 ml ja monocil 560 ml ja mortar @170 gram da 100 liter pani ch ghol ke spray kar sakde ho.
ਮੋਰ ਪਾਚੇ ਦਾ ਕੀ ਹੱਲ ਆ ਜੀ ?
(en)
Punjab
ਤੁਸੀਂ ਮੋਰ ਪਾਚੇ ਦੀ ਰੋਕਥਾਮ ਲਈ acephate 600-800 ਗ੍ਰਾਮ ਦਾ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
Ki asi e dwai jhone upper kr skde a ki km krn gi te ena di prati acer dose kini a ?
(en)
jhone de vich mangnese di ghat bhut ghat aundi hai...iss di ghaat jyaadatar kanak de vich aundi hai....iss di jhone de vich lod nai paindi...ihh magnese sulphate kille di 2 kg paindi hai.....iss ton tuc ilaava fungicide di spray jhone de upper kr skde ho...
ਝੋਨੇ ਚ ਯੂਰੀਆ ਦੀ ਪਹਿਲੀ ਡੋਜ ਨਾਲ ਸ੍ ਰਾਮ ਦੀ ਜੀਵਾ ਪਾਈ ਸੀ, ਦੂਜੀ ਡੋਜ ਨਾਲ ਸਲਫਰ ਹੁਣ ਤੀਜੀ ਡੋਜ ਨਾਲ ਬਾਇਉਵੀਟਾ ਪਾ ਸਕਦੇ ਆ ਜਾਂ ਨਹੀ?
(en)
Punjab
ਤੁਸੀ ਝੋਨੇ ਵਿੱਚ ਸਿਰਫ ਯੂਰੀਆਂ ਹੀ ਪਾਓ ਹੁਣ ਸ਼੍ਰੀ ਰਾਮ ਦੀ ਜੀਵਾ ਅਤੇ ਬਾਇਓਵੀਟਾ ਦਾ ਕੰਮ ਇੱਕ ਹੀ ਹੁੰਦਾ ਹੈ।
20 din da jhona h 1121 us vch dusri khaad pauoni hai . ki us di vdiaya growth lai aur boota marn lai regent pa sakde haa .. ya koi hor dwai payie ?
(en)
Haryana
tuci pusa 1121 di growth vaste aate boote de vaste regent pa sakde ho. ja fer tuci 8 kg biovita per acre v pa sakde ho.
ਮੇਰੇ ਝੋਨੇ ਦੇ ਖੇਤ ਵਿੱਚ ਪਾਣੀ ਨਹੀ ਸੁੱਕਦਾ ਤੇ ਹਰੇ ਵਾਈ ਜੰਮ ਜਾਦੀ ਹੈ ਕੋਈ ਹੱਲ ਦੱਸੋ ?
(en)
iss da koi v chemical ilaaj nai hai...paani lgaun da faasla tuc vdha skde ho...kyuki khet de vich nami jyaada bni rehndi hai ate fir ohh paani neeche nai janda iss kr k ohh sukkda nai hai.
sir monocil da asar kena cher rehda hai ?
(en)
Monocil 7-10 din tak apda asar rakhdi hai..
nerme te kedhi spray karye?
(en)
isde upper 800gm acephate nu 150 ltr paani vich paa k prati acre te spray kro..iss de vich leaf curl nam di bimaari aa gyi hai....
ੲਿਹ ਦਵਾੲੀ ਝੋਨੇ ਲੲੀ ਕਿਵੇ ਅਾ ਤੇ ੲਿਸਦਾ ਝੋਨੇ ਨੂੰ ਕੋੲੀ ਨੁਕਸਾਨ ਤਾ ਨਹੀ ?
(en)
iss da jhone nu koi nuksaan nai hai...ihh growth promotor hai jo ki fal sbjia ate hor kyi fsla de vich paudya di growth de lyi paya janda hai.
no
2.5 nmbr paani a jhona la rkhea nd53.jado paani laea ta jhona khd gea. ki paea jave hun?
(en)
iss di growth paani maada hon kr k nai ho rhi...jhone de lyi wdia paani ate wdia mitti di lod hundi hai...iss di growth de lyi tuc urea di dose poori krdeo..iss ton ilaava nal uss de 8kg Biovita growth de lyi mila k khet de vich paa deo...growth shuru ho jawegi ..
ਸਰ ਜਮੀਨ ਦੀ ੳੁਪਜਾੳੂ ਸਕਤੀ ਘੱਟ ਅਾ ੳੁਸ ਨੂੰ ਵਧਾੳੁਣ ਲੲੀ ਕਿ ਪਾੲਿਅਾ ਜਾਵੇ?
(en)
khet de vich fasal de anusaar khaadan paayia jandia hnn..ate khaali khet de vich tuc poultery (murgian) di khaad paa skde ho. iss ton ilaava jekar khet vich fasal lgaayi hoyi hai tan osnu khaada ussde lodide adhar te ee payia jandia hnn.
ਸਰ 1121ਬਾਸਮਤੀ ਬੀਜੀ ਓੁਸ ਨੂੰ ਕੀ ਪਾਈ ਪਹਿਲਾ ਪੱਠੇ ਬੀਜੇ ਸੀ ਪੱਠੇ ਨੂ ਸੁਪਰ ਪਾਈ ਸੀ?
(en)
Haryana
tuc basmati vich 27 urea da 3 haftaya baad shita deo aate fer 27 kg urea da bijae to 6 haftya baad shita deo
Narma bije nu 2 months ho gye ne 1 gatta urea da per acre paya hai te 2 gatte super de bijan to pehlan paye hann. DAP be payi hai half gatta per acre par narma growth nhi kr reha koi hall dso get jaldi (gatta=40 kilo urea )?
(en)
Sbh ton pehli gal ihh hundi hai jekar single super phosphate paa rhe ho tan tuc DAP paun ton parhej kro...ihna dona de vicho sirf ikk di hi varto kiti ja skdi hai...dona de vich hi phosphorus hunda hai....urea di maatra tuc ik gatta hor paa skde ho....iss ton ilaava narme de upper growth de lyi 2 kg NPK 13:00:45 DI spray 150 ltr paani vich mila k prati acre te krdeo...iss nal growth shuru hp jawegi.
ਤੋਰੀਅਾਂ ਦੀਅਾਂ ਵੇਲਾਂ ਦੇ ਪੱਤੇ ੲਿਕੱਠੇ ਹੋ ਰਹੇ ਹਨ ਫਲ ਵੀ ਸੁੱਕ ਰਿਹਾ ਕੋੲੀ ਹੱਲ ਦੱਸੋ?
(en)
uss de upper 250ml rogor ja 600 gm acephate nu 150 ltr paani vich paa k prati acre te spray kro.
ਝੋਨੇ ਤੇ ਸਿਉਖ hai ?
(en)
jhone de bootya de neeche siyunkh bnn jandi hai..iss di rokthamde lyi 1 ltr chlorpyriphos nu 150 ltr paani vich paa k khade paani de vich pao...siyunkh control ho jawegi.
sir krate v Pai hai nd during v Pai c
Saaf dwai thk hai g jhone de niche to patte kale ho gye ne?
(en)
SAAF mukh taur te gaale de lyi wdia kam krdi hai...jdaa de vich koi v gaala ja pattya de upper koi v fungus bn k patte khrab ho jande hnn tan tuc iss di spray ja mitti ja urea vich mila k paa skde ho...iss ton ilaava tuc COMBIPLUS fungicide vart skde ho ihh nagarjuna da aunda hai..iss da result bhut wdia hai..
sir es rog nal johna buht krab ho rha a es da koi hll dasu?
(en)
Haryana
tuci jhone vich Roko @150 gram da 100 liter pani vich ghol ke spray kar sakde ho.
Biobeta Ip ਦੀ ਤਰਲ ਵੀ ਅਾੳੁਦੀ ਹੈ ਤੇ ਕਿੰਨੀ ਪੈਦੀ ਹੈ ੲਿੱਕ ੲੇਕੜ ਚ?
(en)
Maharashtra
ਹਾਂਜੀ biovita ਤਰਲ ਵੀ ਆਉਦੀ ਹੈ ਅਤੇ ਇਸਦੀ ਮਾਤਰਾ 200 ਮਿਲੀਲੀਟਰ ਤੋਂ 300 ਮਿਲੀਲੀਟਰ ਪ੍ਰਤੀ ਏਕੜ ਤੁਸੀ ਇਸਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ।
122 jhona a g growth kr riha par lal patta nhi chad riha forate v pa ditti ?
(en)
Phorate ikk keetnashak hai...uss da patte laal hon de nal koi lena dena nai hai....iss de patte laal khanija di kami de kaarn ho rhe hnn...iss de upper 200gm CHELATED ZINC di spray kro..iss nal result mil jauga ate patte thk ho jange...jekar patte uppero safed ho k sukk rhe hnn tan us de upper 1 kg ferrous sulphate de nal 500gm zinc mila k prati acre te spray kro....
dhaan me aache futaav ke liye kya daalen?
(en)
Haryana
dhan me aap ache futav ke liye biovita 8 kg per acre dal sakte hai
ਬਾਇਉਵੀਟਾ ਕਿੰਨੇ ਦਿਨਾ ਦੇ ਝੋਨੇ ਲਈ ਜਿਆਦਾ ਫਾਇਦੇਮੰਦ ਆ?
(en)
Biovita jhone de vich 22-25 dina de baad pao...kyuki iss tym jhona shi booja maarn di stage te aa reha hunda hai...
jhona vicho vicho narm ja ho reha ki kita java?
(en)
Jhone de vich urea di last dosage paa deo...iss ton ilaav jekar jhona fir v kamzora dikh reha hai tan us de vich rellis gold di spray krdeo...jhona growth kr jawega.
Ganne me Micronutirent kon se dalne chaye or in sab ki dose kitni dale, or buaai ke kitne dino tak dal sakte h inko?
(en)
Maharashtra
app yeh nutrients fasal ko de skte ho.yeh saare nutrients alag alag sme par jaise ki bijaayi se 30-35 din k baad daal sakte ho aur jab kisi cheez ki kami dikhayi de paudo k ander tab inko daala jata hai. Micronutrients: boron (B), chlorine (Cl), copper (Cu), iron (Fe), manganese (Mn), molybdenum (Mo), and zinc (Zn). Macronutrients: nitrogen, phosphorous, potassium. Secondary Nutrients: calcium, magnesium, sulfur.
sir ferrterra ਸਿਉਂਕ nu control karde aa k nhi?
(en)
Nai g ihh siyunkh nu control nai krdi...siyunkh ik alag cheez hai...ihh jdaa de vich kaale keede patta lapet soondi stem borer etc. nu rokdi hai...siyunkh de lyi tuc 1 ltr chlorpyriphos di spray kr skde ho.
ਨਰਮੇ ਤੇ ਪਹਿਲੀ ਸਪਰੇਅ ਚਿੱਟੇ ਮੱਛਰ ਅਤੇ ਤੇਲੇ ਤੋਂ ਨਿੰਮ ਦੇ ਪੱਤੇ ਤੇ ਅੱਕ ਉਬਾਲ ਕੇ ਕੀਤੀ ਹੈ ਵਿੱਚ ਐਕਟਾਰਾ ਪਾਕੇ । ਹੁਣ ਸਾਨੂੰ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ?
(en)
Is salt sahi paddy vich koi benefit ha please daseo ?
(en)
han g ihh growth regulator hai...ihh growth da kam krwaunda hai..iss da koi nuksaan nai hai...iss de vich growth krwaun wale tatt hi paaye jande hnn...
Pr126 da bhoota paat rha Ki problem hvegi ji Es vich 2.5 bag Urea 25 kg DAP 6 kg bio v pyi a 22 din da johna a bhuja Nhi ban rha
(en)
Maharashtra
fertilizer di dose puri ho chuki hai aate photo vich jhone sahi hai aate jhona da vikas hojave ga hor kuch extra pan di lod nahi hai.
ਸਾਡੇ ਗਵਾਰੀ ਵਿਚ ਆ ਘਾ ਹੈ ਦਵਾਈ ਦੱਸੋ ?
(en)
Haryana
ਤੁਸੀ agil 200 ਮਿਲੀਲੀਟਰ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਘਾ ਵਾਸਤੇ ਸਪਰੇਅ ਕਰ ਸਕਦੇ ਹੋਂ।
ਸ੍ਰੀ ਰਾਮ ਦੀ ਜੀਵਾ (ziva) ਝੋਨੇ ਵਿੱਚ ਕੀ ਕੰਮ ਕਰਦੀ ਹੈ ?
(en)
Maharashtra
ziva ਪੈਣ ਨਾਲ ਝੋਨੇ ਦੀ ਗਰੋਥ ਚੰਗੀ ਹੁੰਦੀ ਹੈ ਅਤੇ ਬੂਝਾ ਵੀ ਵਧੀਆ ਹੁੰਦਾ ਹੈ।
ਨਰਮੇ ਵਿੱਚ ਚਿੱਟੇ ਮੱਛਰ ਅਤੇ ਹਰੇ ਤੇਲੇ ਲਈ ਕਿਹੜੀ ਸਪਰੇਅ ਕਰੀਏ?
(en)
Punjab
ਨਰਮੇ ਵਿੱਚ ਹਰੇ ਤੇਲੇ ਅਤੇ ਚਿੱਟੇ ਮੱਛਰ ਲਈ 600 ਮਿ.ਲੀ. marktriazo ਜਾਂ 800 ਮਿ.ਲੀ. fosmite ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ।
fame ਗੋਭ ਦੀ ਤੇ ਪਤਾ ਲਪੇਟ ਸੂਡੀ ਦੌਨਾ ਤੇ ਹੀ ਕਰ ਸਕਦੇ ਹਾ ਜਾ ਕੋਈ ਹੋਰ ਦਵਾਈ ਪਾਉਣੀ ਹੈ ਤੇ fame ਦਾ ਅਸਰ ਕਿੰਨੇ ਦਿਨ ਰਹਿੰਦਾ ਹੈ ?
(en)
Han ji ihh dona nu maardi hai. iss da asar 20 din tak rehnda hai. jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
ਤੀਜਾ ਯੂਰੀਆ ਕਿੰਨੇ ਦਿਨਾ ਬਾਅਦ ਪਾ ਸਕਦੇ ਹਾ ?
(en)
Punjab
ਤੁਸੀ ਤੀਜਾ ਯੂਰੀਆਂ ਝੋਨੇ ਵਿੱਚ 40-45 ਦਿਨਾਂ ਤੱਕ ਪਾ ਸਕਦੇ ਹੋਂ। ਅਤੇ ਯੂਰੀਆ ਦੀ ਡੋਜ 35-40 ਕਿਲੋਗ੍ਰਾਮ ਪਾਈ ਜਾਂਦੀ ਹੈ।
ਫਿਉਰਾਡੋਨ ਦਵਾਈ ਬਾਸਮਤੀ ਵਿਚ ਕਿਉ ਪਾਈ ਜਾਂਦੀ ਹੈ ?
(en)
Punjab
ਬਾਸਮਤੀ ਵਿੱਚ furadan ਗੋਭ ਦੀ ਸੁੰਡੀ, ਪੱਤਾ ਪਲੇਟ ਸੁੰਡੀ ਅਤੇ ਜੜਾਂ ਦੀ ਸੁੰਡੀ ਲਈ ਪਾਈ ਜਾਂਦੀ ਹੈ।
prati acre vich pdaan kini pya skde aa ?
(en)
Maharashtra
tuc padan 5-7 kg per acre pa sakde ho .
tnku madam ji
jhone vich dogia dogia khad suk ja ho gya hun koi hall daso ?
(en)
rogor di spray narme uper white fly and tele nu v control krdi aa?
(en)
ਮੇਰੇ ਕੋਲ ਨਰਮਾ ਹੈ ਜੀ ਜਿਸ ਦੀ ਗਰੋਥ ਬਹੁਤ ਜਿਅਾਦਾ ਹੈ ਜੀ ੳੁਸ ਨੂੰ ਦੋ ਪਾਣੀ ਲਾੲੀਅਾ ਹੈ ਜੀ ਪਾਣੀ ਲਾੳੁਣ ਤੋ ਬਾਅਦ ੳੁਸ ਵਿਚੋ ਕੁਸ ਬੂਟੇ ਸੁੱਕ ਜਾਦੇ ਹਨ ੲਿਸਦਾ ਕੋੲੀ ਹੱਲ ਦੱਸੋ ਜੀ ਪੂਰੀ ਡਿਟੇਲ ਵਿਚ ੳੁਸਨੂੰ ਤੀਸਰਾ ਪਾਣੀ ਲਾੳੁਣਾ ਜੀ ਨਰਮਾ ਵੱਟਾ ਤੇ ਹੈ ਜੀ ਪਾਣੀ ਵੀ ਪਤਲਾ ਲੱਗਦਾ ਹੈ ਜੀ ?
(en)
ਅਸੀਂ ਚਿੱਟੀ ਮੱਖੀ ਦੀ ਰੋਕਥਾਮ ਲਈ ਕਿਹੜੀ ਸਪਰੇਅ ਕਰੀਏ?
(en)
ਤੁਸੀ ਚਿੱਟੀ ਮੱਖੀ ਦੀ ਰੋਕਥਾਮ ਲਈ fosmite 800 ਮਿਲੀਲੀਟਰ ਜਾਂ oberon 200 ਮਿਲੀਲੀਟਰ ਨੂੰ 125-150 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ।
mere johne vich buhte lambe lambe ho k sukde jande hn koi hal duso ?
(en)
Punjab
je tuhade jhone vich bhutte lambe ho ke sukh rhe ne ta tuc Roko @150 gram nu 100 litre pani ch ghol ke spray kar sakde ho.
1121 1509 mere johne vich buhte lambe lambe ho k sukde jande han koi hal dasu ?
(en)
iss de vich jhanda rog di shikayat hai..iss di roktham de lyi 300gm thiophanate methyl nu 150ltr paani de nal mila k prati acre te spray kro...jhanda rog wale bootya nu putt k khet de vicho putt k bahr sutt deo.
iss de vich jhanda rog di shikayat hai..iss di roktham de lyi 300gm thiophanate methyl nu 150ltr paani de nal mila k prati acre te spray kro...jhanda rog wale bootya nu putt k khet de vicho putt k bahr sutt deo.
58 % ਬਾਥੂ ਞਾਲੀ ਸ਼ਪਰੇ ਕਣਕ ਤੇ ਕਰੀ ਸੀ ਢੋਲਕੀ ਨਾਲ ਉਸ ਢੋਲਕੀ ਨਾਲ ਨਰਮੇ ਤੇ ਕਰ ਸਕਦੇ ਹਾ ?
(en)
baathoo wali dholki de nal narme de upper spray na kro kyuki ihh narme di fasal nu nuksaan phunchaundi hai..jdo v spray krde ho tan urea nal dholki nu changi trah saaf kro ..iss nu dho k spray karo
padan ja regent da dharti te ve marra asarr hunda ha daso g ?
(en)
sir jhona ch urea poan vale pani hona chahe da ka nahe?
(en)
Punjab
han g jhone de vich urea paunde sme paani da hona jruri hunda hai kyuki iss nal ihh khur jandi hai ate jhone nu shi asar milda hai ate growth ho jandi hai.
ਮੂਲੀ ਅਤੇ ਸਰੌ ਦੀ ਬੀਜਾਈ ਦਾ ਸਮਾ ਦੱਸੋ ?
(en)
mooli di bijaayi saara saal hi chaldi rehndi hai..iss di bijaayi kisam de adhaar te kiti jandi hai.tuci pusa chetki di bijaayi april ton august month tak ate punjab safed mooli , punjab pasand, japanese white di bijaayi mid september - october month de vich kr skde ho...iss ton ilaava kuj kisma di bijaayi november - december de month vich v kr skde ho...iss da beej 4-5 kg prati acre de vich painda hai ate iss de vich urea 55 kg , 75 kg super ja 25 kg DAP prati acre de vich paa skde ho.SARoN di bijaayi tuci end september - october month tak kar skde ho.
Jhona de jarh kale rang di ho gyi hai g ki problem hai es vich ?
(en)
Maharashtra
Jhone vich gale di problem hai.Tuc jhone vich indofil M-45 ja bavistin @500 gram da 100 liter pani ch ghol ke spray kar sakde.
mari dhan ka pta lal rang kh ho rha hai kya karn hai ?
(en)
ੲੇ ਕਿ ਹੈੇ ਪੱਤੇ ਕਿੳ ਪੀਲੇ ਹੋ ਰਹੇ ਹਨ ਜੀ ?
(en)
Maharashtra
ਤੁਸੀ ਝੋਨੇ ਤੇ 1 ਕਿਲੋਗ੍ਰਾਮ ferrous sulphate ਦਾ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ । ਜੇਕਰ ਲੋੜ ਪਵੇ ਤਾਂ ਤੁਸੀ 7 ਦਿਨਾਂ ਬਾਅਦ ਇਸਤੇ ਇੱਕ ਹੋਰ ਸਪਰੇਅ ਕਰ ਸਕਦੇ ਹੋਂ।
mai 2 days too post pa reha jhone bare meri post na he submit kiti gyi hai and na he koi solution dasya gya ? es tra kyo ho raha?
(en)
Haryana
gursewak singh ji tohade pushe hoe swala de jwab dite ja chuke hun.asi age to v ehi kosis karga ke jaldi jto jaldo tohanu answer mil jaya karan. thanks
20 days old 1509 does not show proper growth.All doses of fertilizers finished.plz, guide me.check the pics.Some plants have white streaks on leaves?
(en)
Punjab
you should spray 1 kg ferrous sulphate and 500 gram zinc sulphate in 100 liters of water per acre.if necessary, one more spray at 7 day intervals.For good plant growth, you should use biovita and its dose 8 kg per acre.
14 ਝੋਨਾ ਹੈ ਅੱਧੀ ਬੋਰੀ ਪਟਾਸ ਤੇ ਅੱਧੀ ਬੋਰੀ ਡੀ ਏ ਪੀ 125 ਕਿੱਲੋ ਯੂਰੀਆ ਪਾਈ ਹੈ ਤੇ ਸਾਢੇ 7 ਕਿਲੋ ਜਿੰਕ ਪਾਈ ਹੈ ਤੇ ਬੂਟਾ ਨਹੀ ਬਣ ਰਿਹਾ ?
(en)
jhone cho panni sukda e nhi 20 din ho gae panni liye nu koi solution hae esda ?
(en)
Punjab
tuc jhone vich 2-3 kg sulphur da shita de sakde ho.Aate aage to pani halka lagaya kro ta jo pani chheti such jave.
ਕਿੰਨੂ ਦੇ ਫਲ ਤਿੜ ਦੇ ਹਨ ਅਤੇ ਹੇਠਾਂ ਡਿੱਗ ਜਾਦੇ ਹਨ ਕੋਈ ਦਵਾਈ ਦੱਸੋ ਜੀ ?
(en)
Maharashtra
ਤੁਸੀ ਇਸਦੀ ਰੋਕਥਾਮ ਲਈ 300 ਗ੍ਰਾਮ borex ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ ਅਤੇ ਫਲ ਡਿੱਗਣ ਦੀ ਰੋਕਥਾਮ ਲਈ ziram @1250 ਮਿਲੀਲੀਟਰ ਅਤੇ ਇਸਦੇ ਨਾਲ ਤੁਸੀ 2,4-d, sodium salt horticulture ਗਰੇਡ ਵਾਲਾ 5 ਗ੍ਰਾਮ ਨੂੰ 500 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ।
Ki jhone vich 13.00.45 Kr skde aa ?
(en)
Punjab
Tuc jhone vich NPK 13:00:45 @ 1 kg di 100 liter pani ch ghol ke spray sakde ho.
pate es tra han koi solution daso g ?
(en)
Haryana
tuc jhone vich 1 kg ferrous sulphate aate 500 gram zinc sulphate nu 100 litre pani ch ghol ke spray kar sakde ho.
aa ki karan hai seva127 variety hai ?
(en)
jhone vich sheath blight lag diya.tuc jhone vich amistar top @200 ml ja native @ 80 gram da 100 liter pani ch gho ke spray kar sakde ho.
mera narme te chita macher bhot h kedi spray kra ?
(en)
Maharashtra
tuc chite macher vaste fosmite 800 ml ja oberon 200 ml nu 125-150 litre pani ch ghol ke spray kar sade ho.