Manage Expert Answers

Search

Total Count :- 258604

pehlan Narme te Panama (Swal ) te Proclaim kiti c. Hun kehdi Spray kiti jave g?

(en)
Posted by
mandeep sidhu (9888647835)
mandeep sidhu
Punjab
Bathinda
Write Answer
Posted Date (10 Aug 2017 11:15 AM) Assigned Date (-)

jhone me dekhiye kya bimari hai ?

(en)
  • 2
Posted by
surender chahar (9671339970)
surender chahar
Haryana
Hisar
Write Answer
Posted Date (10 Aug 2017 11:09 AM) Assigned Date (-)
Answered Date (10 Aug 2017 08:55 AM) Translated Date (-)

jhone me fungus ki shikayat hai. eske liye aap jhone me 200 gram bavistin ja 300 gram blitox da 100 liter pani ch ghol ke spray kar sakde ho.

ਡਾ ਨਵਰੁਪ ਸਿਘ ਜੀ ਮੱਝ ਨੁ ਬੁਖਾਰ ਸੀ ਟੀਕੇ ਲਗਵਾੳੁਣ ਤੇ ਬੁਖਾਰ ਠੀਕ ਹੋ ਗਿਅਾ ਪਰਤੁ ਮਝ ਪਠੈ ਘਟ ਖਾਦੀਹੈ ਅਤੇ ਦਧ ਘਂਟ ਗੲੀ ੧੫ ਦਿਨਾ ਦੀ ਸੁੲੀ ਹੈ ਕੋ ੲੀ ਦਵਾੲੀ ਦਂਸੋ ?

(en)
Posted by
Sukhmander singh (9779811200)
Sukhmander singh
Punjab
Fazilka
Write Answer
Posted Date (10 Aug 2017 11:05 AM) Assigned Date (-)
Answered Date (10 Aug 2017 11:39 AM) Translated Date (-)

ਮੱਝ ਨੂੰ ਤੁਸੀ ਫਲੋਰਾਟੋਨ ਦਵਾਈ ਜੋ ਕਿ ਲਾਈਵਈਸਟ ਹੀ ਹੁੰਦੀ ਹੈ ਉਸ ਦੀਆਂ 4 ਗੋੋਲੀਆਂ ਰੋਜਾਨਾਂ 4 ਦਿਨ ਲਗਾਤਾਰ ਦਿਓ। ਉਸ ਤੋਂ ਬਾਅਦ ਲਿਵਰਟੋਨਿਕ helawell ( venkys) ਕੰਪਨੀ ਦਾ ਦੋ ਦਿਨ ਲਗਾਤਾਰ ਪਿਆ ਦਿਓ ।

  • ਬਲਦ ਨੂੰ ਕੀੜੀਅਾ ਵਾਲੀ ਗੋਲੀ ਦਿਤੀ ਨੁ ੭ ਦਿਨ ਹੋਗੲੇ ਪਰ ੳਹ ਖੁਰਨੀ ਤੋ ਸੀਮੀਟ ਚੱਟੀ ਜਾਦਾ ਕਿ ਕੋੲੀ ਘਾਟ ਹੇ ਕੋੲੀ ਦਵਾੲੀ ਦਂਸੋ ?

    (en)
    Posted by
    Sukhmander singh (9779811200)
    Sukhmander singh
    Punjab
    Fazilka
    Write Answer
    Posted Date (10 Aug 2017 11:04 AM) Assigned Date (-)
    Answered Date (10 Aug 2017 11:42 AM) Translated Date (-)

    ਬਲਦ ਨੂੰ ਤੁਸੀ ਇੱਕ ਲੀਟਰ Hepawell, venkys ਕੰਪਨੀ ਦਾ ਪਿਆ ਦਿਓ ਤੇ ਡੋਜ ਦੀ ਮਾਤਰਾ ਡੱਬੇ ਤੇ ਲਿਖੀ ਹੁੰਦੀ ਹੈ ਤੇ ਖੁਰਲੀ ਵਿੱਚ ਜਿੱਥੇ ਸੀਮਿੰਟ ਚੱਟਦਾ ਹੈ ਉੱਥੇ ਪੱਥਰ ਵਾਲਾ ਨਮਕ ਰੱਖ ਦਿਓ। ਇਸ ਨਾਲ ਠੀਕ ਹੋ ਜਾਵੇਗਾ।

  • 8 month ho gye Sir bakri bani nai os nu ki deye ?

    (en)
    Posted by
    sandeep (9803275123)
    sandeep
    Punjab
    Moga
    Write Answer
    Posted Date (10 Aug 2017 11:02 AM) Assigned Date (-)
    Answered Date (10 Aug 2017 01:25 PM) Translated Date (-)

    bachpan vich sahi khurak na milan karke bakriya vich eh smaseya aa jandi hai. jis karan ehna nu meture hon vich thoda sama lagda hai. tusi es lai 20 kg makki , 32 kg choohle, 32 kg chakor, 15 kg mungfali cake, 2.5 kg mineral mixture , 5 kg salt nu mila k bakri nu deo. eh tusi bakri de vajan de hissab nal deni hai. jekar bakri da weight 30 kg hai ta usno 150 gram feed deo. weight de according vadd ghat k ho sakda hai.

    Answered Date (11 May 2018 03:00 PM) Translated Date (-)

    y bakri farm karna hai jankari leni a gi

    Answered Date (11 May 2018 03:00 PM) Translated Date (-)

    y bakri farm karna hai jankari leni a gi

    Answered Date (11 May 2018 03:00 PM) Translated Date (-)

    y bakri farm karna hai jankari leni a gi

    Answered Date (11 May 2018 03:00 PM) Translated Date (-)

    y bakri farm karna hai jankari leni a gi

    Answered Date (11 May 2018 03:00 PM) Translated Date (-)

    y bakri farm karna hai jankari leni a gi

    Answered Date (11 May 2018 03:00 PM) Translated Date (-)

    y bakri farm karna hai jankari leni a gi

    narma da pta upar nu mud raha na ta narma karda ja ho gha kadi spray kariye ji ?

    (en)
    Posted by
    Tarjinder Singh (8607345098)
    Tarjinder Singh
    Haryana
    --
    Write Answer
    Posted Date (10 Aug 2017 11:00 AM) Assigned Date (-)
    Answered Date (10 Aug 2017 08:25 AM) Translated Date (-)

    tuci narme te 250-300 ml rogar nu 100 litre pani ch ghol ke perti acre spray kar sakde ho.

    ਝੋਨੇ ਦੇ ਖੇਤ ਵਿਚ ਤੂੜੀ ਬਹੁਤ ਖਿਲਰੀ ਹੋਈ ਸੀ। ਉਸੇ ਤਰ੍ਹਾਂ ਹੀ ਖੇਤ ਵਿੱਚ ਤੂੜੀ ਵਾਹ ਕੇ ਕੱਦੂ ਕਰ ਦਿੱਤਾ ।ਹੁਣ ਝੋਨਾ ਚੱਲ ਨਹੀਂ ਰਿਹਾ ।ਸਲਫਰ,ਰੈਲੀਗੋਲਡ,ਜਿੰਕ, ਅਤੇ 20ਦਿਨਾਂ ਦੇ ਝੋਨੇ ਨੂੰ ਸਾਫੀਲਾਇਜਰ ਪਾਇਆ ਹੈ ?

    (en)
    • 4
    Posted by
    K K Sidhu (8847478101)
    K K Sidhu
    Punjab
    Write Answer
    Posted Date (10 Aug 2017 10:58 AM) Assigned Date (-)

    ਮੈਨੂੰ ਐਲੋਵੀਰਾ ਦੀ ਖੇਤੀ ਬਾਰੇ ਜਾਨਕਾਰੀ ਮਿਲ ਸਕਦੀ ਹੈ ਮੇਰੇ ਕੋਲ ਇੱਕ ਏਕੜ ਜਮੀਨ ਹੈ ਤੇ ਪਾਰਟ ਟਾਈਮ ਖੇਤੀ ਕਰਨਾ ਚਾਹੁੰਦਾ ਹਾਂ ?

    (en)
    Posted by
    ਗੁਰਦੀਪ ਸਿੰਘ (9915013953)
    ਗੁਰਦੀਪ ਸਿੰਘ
    Punjab
    Bathinda
    Write Answer
    Posted Date (10 Aug 2017 10:56 AM) Assigned Date (-)
    Answered Date (11 Aug 2017 06:31 AM) Translated Date (-)

    ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ।ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ । ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ । ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ।ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ । ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ । ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ । ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ । ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ । ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ।ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ । ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ । ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ । ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ । ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ । ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ । ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ । ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ । ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ । ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ।ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ । ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ । ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ । ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ । ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ । ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ । ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ । ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ । ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ । ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ । ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ । ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ । ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ । ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ । ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ । ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ। ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ।

    hello harvinder,what is the use of homobrassilinodes in paddy and when can I use it ?

    (en)
    Posted by
    Balraj Singh Dhillon (8427942302)
    Balraj Singh Dhillon
    Punjab
    Amritsar
    Write Answer
    Posted Date (10 Aug 2017 10:55 AM) Assigned Date (-)
    Answered Date (11 Aug 2017 11:37 AM) Translated Date (-)

    romoters growth, increase yield, improves quality. Improves the ability of disease resistance. It is helpful to increase the grain yield and growth the full plant. Regulates cell’s differentiation on crops. Increases activity of seed germination. Spraying before flowering can promote the formation of flower buds. It is also used in fruits and vegetables. Applying 10-15days before harvesting can prolong keeping quality of vegetables, fruits and flowers Spraying during flowering stage can resist fruit dropping and flower dropping. Increase the percentage of fruits setting, promotes fruits enlargement. Enlarges the size and concentration of sugar in fruits and reduces the amount of malformed fruits. dosage: Dilute 5 grams with 40-50 liters water and spray on the crop foliage Or dilute 2 grams with 15-20 liters water and spray on the crop foliage.

    Push 44 jhona Vich asi padana kine din baad pa skda hai ate padana jhona the growth (height) ja just bimari toa Bach o the hai and jyda toa jyda Kine late pa skda hai padana asi is de late koi naksaan Ta Nhi hai and Ki lok kehnda haina Ki a kanak de jhadd nu v ghattt o the hai tell me ?

    (en)
    Posted by
    Gurpreet Singh (7355000167)
    Gurpreet Singh
    Punjab
    Patiala
    Write Answer
    Posted Date (10 Aug 2017 10:47 AM) Assigned Date (-)
    Answered Date (10 Aug 2017 08:31 AM) Translated Date (-)

    tuci pusa 44 vich padan pa sakde ho.aate padan bimari nu control karda hai aate kuch had tak jada da vikas v karda hai. esdi verto nal kana de jhad te koi farak nahi penda hai.

    Answered Date (16 Aug 2017 11:50 AM) Translated Date (-)

    Maximum Kina dena de Vich Vich pa deni chaida hai ??

    ਝੋਨੇ ਤੇ ਨੋਮੀ ਗੌਲਡ ਕੋਈ ਅਸਰ ਤਾ ਨਹੀ ਪਾਉਂਦੀ ?

    (en)
    Posted by
    ਜਗਤਾਰ ਸਿੰਘ (9592553037)
    ਜਗਤਾਰ ਸਿੰਘ
    Punjab
    Bathinda
    Write Answer
    Posted Date (10 Aug 2017 10:46 AM) Assigned Date (-)
    Answered Date (10 Aug 2017 08:37 AM) Translated Date (-)

    nominee gold ਦਾ ਝੋਨੇ ਤੇ ਕੋਈ ਬੁਰਾ ਅਸਰ ਨਹੀ ਹੁੰਦਾ ਹੈ ਅਤੇ ਇਸ ਦੀ ਡੋਜ 100 ਮਿਲੀਲੀਟਰ ਪ੍ਰਤੀ ਏਕੜ ਹੁੰਦੀ ਹੈ।

    ਅਮਰੂਦ ਦੇ ਫਲ ਉੱਪਰ ਕਾਲੇ ਕਾਲੇ ਰੰਗ ਦੇ ਦਾਗਾਂ ਦੀ ਰੋਕਥਾਮ ਲਈ ਕੋਈ ਸੁਝਾਅ ?

    (en)
    • 2
    Posted by
    ਅਮਨਜੋਤ ਸਿੰਘ (9855289004)
    ਅਮਨਜੋਤ ਸਿੰਘ
    Punjab
    Ludhiana
    Write Answer
    Posted Date (10 Aug 2017 10:44 AM) Assigned Date (-)
    Answered Date (10 Aug 2017 08:51 AM) Translated Date (-)

    ਤੁਸੀ ਅਮਰੂੂਦ ਤੇ 300 ਗ੍ਰਾਮ blitox ਜਾਂ 300 ਗ੍ਰਾਮ captan ਦੀ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ। ਤੁਸੀ 15 ਦਿਨਾਂ ਦੇ ਅੰਤਰਾਲ ਤੇ ਇੱਕ ਸਪਰੇਅ ਹੋਰ ਕਰੋ।

    NPK 19:19:19 2 vaar karn to baad ki npk 13:0:45 karn di jrurt hai nrme te ?

    (en)
    Posted by
    Agyapal (8684974050)
    Agyapal
    Haryana
    Fatehabad
    Write Answer
    Posted Date (10 Aug 2017 10:43 AM) Assigned Date (-)
    Answered Date (10 Aug 2017 08:38 AM) Translated Date (-)

    NPK 19:19:19 karn to baad NPK13:0:45 di spray kar sakde ho.NPK13:0:45 @1 kg per acre te verto kar sakde ho.

    Im goat farmer from Abohar. I have around 150 beetal goats. Im facing cough problem in goats. Can you suggest medicine and precautionary method?

    (en)
    Posted by
    Rahul Kasnia (9855066510)
    Rahul Kasnia
    Punjab
    Fazilka
    Write Answer
    Posted Date (09 Aug 2017 06:04 PM) Assigned Date (-)
    Answered Date (10 Feb 2018 02:28 PM) Translated Date (-)

    plz tell your no

    ਮੈ ਨਰਮੇ ਦੀ ਫਸਲ ਦੇ ਏਸ ਰੋਗ ਬਾਰੇ ਪੁੱਛਣਾ ਚਾਹੁੰਦ hain ਨਰਮੇ ਦੇ ਬੂਟੇ ਦੀ ਫੋਟੋ ਅਪਲੋਡ ਕੀਤੀ ਗਈ ਹੈ ਨਰਮੇ ਦੇ ਪੱਤੇ ਪੀਲੇ ਰੰਗ ਦੇ ਹੋਣ ਤੋਂ ਬਾਦ ਕਾਲੇ ਰੰਗ ਦੇ ਧੱਬੇ ਪੈ ਰਹੇ ਹਨ ਤੇ ਪੱਤੇ ਸੁਕ ਰਹੇ ਹਨ ਤੇ ਫਿਰ ਬੂਟਾ ਸੁੱਕ ਰਿਹਾ ਹੈ ਏਹ ਬੀਮਾਰੀ ਪਿਛਲੇ ਸਾਲ ਦੀ ਹੈ ਏਹ ਬੀਮਾਰੀ ਦਾ ਇਲਾਜ ਦੱਸੋ ?

    (en)
    • 1
    Posted by
    ਹਰਦੀਪ ਸਿੰਘ (9530824718)
    ਹਰਦੀਪ ਸਿੰਘ
    Punjab
    Mansa
    Write Answer
    Posted Date (09 Aug 2017 05:40 PM) Assigned Date (-)

    pili Pusa pakan vich kina time leindi hai ?

    (en)
    • 1
    Posted by
    Hardeep singh (7347212558)
    Hardeep singh
    Punjab
    Moga
    Write Answer
    Posted Date (09 Aug 2017 05:01 PM) Assigned Date (-)
    Answered Date (09 Aug 2017 01:04 PM) Translated Date (-)

    pili pusa pakan de vich 145-150 din lendi hai.

    13:00:45 ਸਪਰੇਅ ਨਰਮੇ ਤੇ ਕਿਲੇ ਵਿਚ ਕਿੰਨੀ ਮਾਤਰਾ ਵਿੱਚ ਕਰਨੀ ਚਾਹੀਦੀ ਹੈ ਅਤੇ ਇੰਜਣ ਵਾਲੀ ਡੋਲੀ ਵਿੱਚ ਕਿੰਨੀ ਪਾਉਣੀ ਚਾਹੀਦੀ ਹੈ ?

    (en)
    Posted by
    phinder singh sidhu (9464143618)
    phinder singh sidhu
    Punjab
    Bathinda
    Write Answer
    Posted Date (09 Aug 2017 05:00 PM) Assigned Date (-)
    Answered Date (09 Aug 2017 01:03 PM) Translated Date (-)

    ਤੁਸੀ ਨਰਮੇ ਤੇ 13:00:45 @1 ਕਿਲੋਗ੍ਰਾਮ ਪ੍ਰਤੀ ਏਕੜ ਤੇ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ । ਇੱਕ ਇੱਕ ਹਫਤੇ ਦੇ ਅੰਤਰਾਲ ਤੇ 4 ਸਪਰੇਆਂ ਕਰੋ । ਇਜਨ ਵਾਲੀ ਢੋਲੀ ਵਿੱਚ ਤੁਸੀ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਘੋਲ ਕੇ ਸਪਰੇਅ ਕਰ ਸਕਦੇ ਹੋਂ।

    ਅਸੀ ਗਾ ਦੀ ਜੇਰ ਕਢਵਾਈ ਸੀ 10 ਦਿਨ ਹੋ ਗੲਏ ਹੁਣ ਜੇਰ ਜਿਹਾ ਕੁਝ ਅੰਦਰੋ ਕੱਢ ਰਹੀ ਹੈ ਤੇ ਹੁਣ ਇਲਾਜ ਕੀ ਕਰੀਏ ?

    (en)
    Posted by
    ਗੁਰਮੇਲ ਸਿੰਘ (8872133910)
    ਗੁਰਮੇਲ ਸਿੰਘ
    Punjab
    Ferozpur
    Write Answer
    Posted Date (09 Aug 2017 04:59 PM) Assigned Date (-)

    1121 ਨੂੰ ਝੰਡਾ ਰੋਗ ਹੋ ਗਿਆ ਹੈ ਕੋਈ ਵਧੀਆ ਹੱਲ ਦਸੋ ?

    (en)
    Posted by
    Avtar sandhu (9646525649)
    Avtar sandhu
    Punjab
    Muktsar
    Write Answer
    Posted Date (09 Aug 2017 04:58 PM) Assigned Date (-)
    Answered Date (09 Aug 2017 12:44 PM) Translated Date (-)

    ਤੁਸੀ 1121 ਦੇ ਵਿੱਚ ਝੰਡਾ ਰੋਗ ਲਈ Roko @ 150 ਗ੍ਰਾਮ ਪ੍ਰਤੀ ਏਕੜ ਤੇ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ।

    1121 30 ਦਿਨ ਦੀ ਹੋ ਗਈ ਆ ਉਸ ਦੀਆ ਜੜਾਂ ਵਿਚੋ ਹੇਠਾ ਵੱਲ ਨੂੰ ਇਕ ਹੋਰ ਨਾਲੀ ਜਹੀ ਬਣ ਗਈ ਹੈ ਤੇ ਬੂਝਾ ਵੀ ਨਹੀ ਬਣ ਰਿਹਾ ਕੋਈ ਵਧੀਆ ਹੱਲ ਦਸੋ ਫਿਉਰਾਡੋਨ ਵੀ ਪਾਈ ਆ ?

    (en)
    Posted by
    Avtar sandhu (9646525649)
    Avtar sandhu
    Punjab
    Muktsar
    Write Answer
    Posted Date (09 Aug 2017 04:58 PM) Assigned Date (-)
    Answered Date (09 Aug 2017 12:41 PM) Translated Date (-)

    ਤੁਸੀ 1121 ਬਾਸਮਤੀ ਦੇ ਵਿੱਚ Rutoz M.S.C @ 5 ਕਿਲੋਗ੍ਰਾਮ ਏਕੜ ਦਾ ਛਿੱਟਾ ਦੇ ਸਕਦੇ ਹੋਂ। ਇਸਦੇ ਨਾਲ ਜੜਾਂ ਦਾ ਵਿਕਾਸ ਚੰਗਾ ਹੁੰਦਾ ਹੈ।

    ਨਰਮੇ ਤੇ ਜੂੰ ਸੀ ਅਸੀ ਫੱਤੋਲੇਨ ਕਰਤੀ ਜੂੰ ਤੇ ਕੋਈ ਅਸਰ ਨੀ ਪੱਤੇ ਲਾਲ ਹੋ ਕੇ ਇਕੱਠੇ ਹੋ ਰਹੇ ਹੈ ਕਿਹੜੀ ਸਪਰੇਅ ਕਰੀ ਜਾਵੇ ?

    (en)
    Posted by
    Gurmeet Singh (9463621442)
    Gurmeet Singh
    Punjab
    Bathinda
    Write Answer
    Posted Date (09 Aug 2017 11:35 AM) Assigned Date (-)
    Answered Date (09 Aug 2017 08:35 AM) Translated Date (-)

    ਨਰਮੇ ਵਿੱਚ ਜੂੰ ਲਈ ਤੁਸੀ omite @200 ਮਿਲੀਲੀਟਰ ਪ੍ਰਤੀ ਏਕੜ ਤੇ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ।

    cr 212 jhona pakan vich kina sama landa ha as da jhad kina ha ?

    (en)
    Posted by
    sukhman sekhon (9501227694)
    sukhman sekhon
    Punjab
    Bathinda
    Write Answer
    Posted Date (09 Aug 2017 11:19 AM) Assigned Date (-)
    Answered Date (09 Aug 2017 06:55 AM) Translated Date (-)

    cr 212 da jhad 30-35 quintal per acre hai aate esda pakan sa sma 135-145 din hai.

    plz check the pic and reply.My pr126 also started blooming from mid of plant ?

    (en)
    • 1
    Posted by
    Balraj Singh Dhillon (8427942302)
    Balraj Singh Dhillon
    Punjab
    Amritsar
    Write Answer
    Posted Date (09 Aug 2017 11:17 AM) Assigned Date (-)

    jido jhona nisrna shuru hove ohnu potash di spray kar sakde aa potash d spray de Ki benefit ne jhone nu Te kini matra vich potash d spray per accer vich karni chahidi a ?

    (en)
    Posted by
    Harjobandeep Singh (9872233003)
    Harjobandeep Singh
    Punjab
    Gurdaspur
    Write Answer
    Posted Date (09 Aug 2017 10:54 AM) Assigned Date (-)

    narme de butte vcho es tra fal suk reha kite kite ?

    (en)
    • 4
    Posted by
    AMANDEEP (9779520021)
    AMANDEEP
    Punjab
    Fazilka
    Write Answer
    Posted Date (09 Aug 2017 10:53 AM) Assigned Date (-)
    Answered Date (09 Aug 2017 06:37 AM) Translated Date (-)

    tuci narme vich fal sukan vaste 300 gram blue copper oxychloride da 100 liter pani ch ghol ke per acre te spray karo.aate isto baad NPK 13:00:45 @ 1 kg nu 100 litre pani ch ghol ke spray kro. aate NPK 13:00:45 di 4 spraya ik ik hafte de gap te karo.

    is there any deficiency in this pr 126 please advise ?

    (en)
    • 1
    Posted by
    maan (9781567596)
    maan
    Punjab
    Tarn Taran
    Write Answer
    Posted Date (09 Aug 2017 10:45 AM) Assigned Date (-)
    Answered Date (09 Aug 2017 07:04 AM) Translated Date (-)

    as i can see photos send by you. there is no deficiency in Pr 126 variety.

    these ecylapatus are four years old please guide me so that they can grow further in better condition and if there is any deficiency in them ?

    (en)
    • 2
    Posted by
    maan (9781567596)
    maan
    Punjab
    Tarn Taran
    Write Answer
    Posted Date (09 Aug 2017 10:44 AM) Assigned Date (-)
    Answered Date (09 Aug 2017 07:07 AM) Translated Date (-)

    as i can see photos send by you. there is no deficiency in ecylapatus .for the growth of ecylapatus, you should give proper irrigation and fertiliser (urea) to ecylapatus.

    Answered Date (09 Aug 2017 12:28 PM) Translated Date (-)

    Thanks a lot for kindly calling me n giving me your precious advice.hatts off to the kind service provided by the team of apni Kheti.

    cauliflower ta vadia. ho gye. machar nu kive cantrol kariya ?

    (en)
    Posted by
    harpreet (9464000306)
    harpreet
    Punjab
    Patiala
    Write Answer
    Posted Date (09 Aug 2017 10:42 AM) Assigned Date (-)
    Answered Date (09 Aug 2017 06:53 AM) Translated Date (-)

    tuci machar nu control ni control karn vaste 80 gram actara ja 150-200 ml Rogor per acre da 100 litre pani ch ghol ke spray karo.

    Answered Date (12 Aug 2017 09:38 AM) Translated Date (-)

    thank you sir

    Can Emamectin Benzoate 5% SG control Thrip? and what are the disadvantages of overdose?

    (en)
    Posted by
    phinder singh sidhu (9464143618)
    phinder singh sidhu
    Punjab
    Bathinda
    Write Answer
    Posted Date (09 Aug 2017 10:41 AM) Assigned Date (-)

    menstar ki kam kurdi hai?

    (en)
    Posted by
    harjot (8847635592)
    harjot
    Punjab
    Bathinda
    Write Answer
    Posted Date (09 Aug 2017 10:39 AM) Assigned Date (-)
    Answered Date (09 Aug 2017 06:51 AM) Translated Date (-)

    menstar is herbicide hai aate esdi verto nadina nu control karn vaste kiti jandi hai.

    ਪਪੀਤੇ ਦੇ ਬੂਟੇ ਦੇ ਪੱਤੇ ਇਕੱਠੇ ਹੋਣ ਲੱਗ ਗਏ ਹਨ। ਇਸ ਦਾ ਕੋਈ ਹੱਲ ਦੱਸੋ ਜੀ?

    (en)
    Posted by
    jagpal sidhu028@gmail.com (9417467028)
    jagpal sidhu028@gmail.com
    Punjab
    Sangrur
    Write Answer
    Posted Date (09 Aug 2017 10:38 AM) Assigned Date (-)
    Answered Date (09 Aug 2017 06:51 AM) Translated Date (-)

    ਤੁਸੀ ਪਪੀਤੇ ਤੇ 2 ਮਿਲੀ਼ਲੀਟਰ rogor ਇੱਕ ਲੀਟਰ ਪਾਣੀ ਦੇ ਘੋਲ ਦੇ ਹਿਸਾਬ ਨਾਲ ਬੂਟੇ ਤੇ ਸਪਰੇਅ ਕਰੋ।

    ਝੌਨੇ ਨੇ ਗਰੌਥ ਚੰਗੀ ਤਰਾ ਨਹੀ ਕੀਤੀ ਕੀ ਉਸ ਦੇ ਉਤੇ ਯੂਰੀਆ ਦੀ ਸਪਰੇਅ ਕਰ ਸਕਦੇ ਹਾਂ ਤੇ ਕਿੰਨੀ ਕਰ ਸਕਦੇ ?

    (en)
    Posted by
    ਨਿਰਮਲ ਸਿੰਘ ਮਣਕੂ (9855347113)
    ਨਿਰਮਲ ਸਿੰਘ ਮਣਕੂ
    Punjab
    Ferozpur
    Write Answer
    Posted Date (09 Aug 2017 10:36 AM) Assigned Date (-)
    Answered Date (09 Aug 2017 06:48 AM) Translated Date (-)

    ਤੁਸੀ ਝੋਨੇ ਤੇ ਯੂਰੀਆਂ ਦੀ ਸਪਰੇਅ ਨਾ ਕਰੋ । ਝੋਨੇ ਦੀ ਗਰੋਥ ਵੇਲੇ ਤੁਸੀ 8 ਕਿਲੋਗ੍ਰਾਮ biovita ਪ੍ਰਤੀ ਏਕੜ ਦਾ ਛਿੱਟਾ ਦਿਓ। ਇਸਦੇ ਨਾਲ ਝੋਨੇ ਦਾ ਬੂਝਾ ਵਧੀਆਂ ਹੋਵੇਗਾ ਅਤੇ ਝਾੜ ਤੇ ਵੀ ਅਸਰ ਪੈਂਦਾ ਹੈ।

    mere kol jhone dian 122,14,18 varieties ne . ma urea to bina hor kuj v extra ni paya means m kharcha bachaya. jhona v bht sohna hai. ki isda koi jhad te asar pai skda . eh pics 20 din purani hai g ?

    (en)
    • 2
    Posted by
    chamkaur singh (9915975490)
    chamkaur singh
    Punjab
    Mansa
    Write Answer
    Posted Date (09 Aug 2017 10:35 AM) Assigned Date (-)
    Answered Date (09 Aug 2017 06:45 AM) Translated Date (-)

    jekar tuci jhone nu same sir urea dita hai aate sme sir pani lande raho ge ta jhone de jhad te asar nahi pavega.

    14 ਝੋਨੇ ਨੂੰ ਪੱਤਾ ਲਪੇਟ ਪਾਈ ਜਾ ਰਹੀ ਹੈ ਪਦਾਨ ਪਾ ਸਕਦੇ ਕੀ ਉਹ ਪੱਤਾ ਲਪੇਟ ਨੂੰ ਰੋਕ ਸਕਦੀ ਹੈ ਜਾਂ ਸਪਰੇਅ ਕਰੀਏ ?

    (en)
    Posted by
    parmjitsingh (9878325009)
    parmjitsingh
    Punjab
    Tarn Taran
    Write Answer
    Posted Date (09 Aug 2017 10:33 AM) Assigned Date (-)

    ਝੋਨੇ ਤੇ ਪੱਤਾ ਲਪੇਟ ਬਹੁਤ ਹੈ ਕੇੜੀ ਸਪਰੇ ਕਰੀਏ ਜੀ ਤੇ ਪਾਣੀ ਹੋਣਾ ਜਰੂਰੀ ਹੈ ?

    (en)
    Posted by
    Raghveer singh (9915618512)
    Raghveer singh
    Punjab
    Bathinda
    Write Answer
    Posted Date (09 Aug 2017 10:31 AM) Assigned Date (-)
    Answered Date (09 Aug 2017 06:42 AM) Translated Date (-)

    ਝੋਨੇ ਤੇ ਪੱਤਾ ਲਪੇਟ ਵਾਸਤੇ ਤੁਸੀ 30 ਮਿਲੀਲੀਟਰ fame ਜਾਂ 560 ਮਿਲੀਲੀਟਰ monocil ਦਾ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ । ਝੋਨੇ ਦੇ ਵਿੱਚ ਨਮੀ ਹੋਣੀ ਚਾਹੀਦੀ ਹੈ।

    seed blide nu control krn vaste sab ton vadhia salt kehra hai ?

    (en)
    Posted by
    harpal singh (9464776214)
    harpal singh
    Punjab
    Amritsar
    Write Answer
    Posted Date (09 Aug 2017 10:30 AM) Assigned Date (-)
    Answered Date (09 Aug 2017 07:04 AM) Translated Date (-)

    tuci sheed blight vaste jhone te 200 gram bavistin ja 80 gram nativo da 150-200 liter pani ch ghol ke per acre te spray kar sakde ho.

    Answered Date (10 Aug 2017 11:26 PM) Translated Date (-)

    ਸ਼ੀਥ ਬਲਾਈਟ ਦੀ ਰੋਕਥਾਮ ਲਈ ਸਭ ਤੋਂ ਵਧੀਆ ਹੈਕਸਾਕੌਨਾਜੋਲ 250 ml / ਮੌਨਸਰਨ 200 ml / ਫੋਲੀਕੁਰ 200 ml / ਨੇਟਿਵੋ 80 ਗ੍ਰਾਮ ਪ੍ਰਤੀ ਏਕੜ

    Fipronil and cartap hydrochloride di working c Ki difference aa ?

    (en)
    Posted by
    Gurmeet Singh (9872344504)
    Gurmeet Singh
    Punjab
    Muktsar
    Write Answer
    Posted Date (08 Aug 2017 05:30 PM) Assigned Date (-)
    Answered Date (08 Aug 2017 01:20 PM) Translated Date (-)

    fipronil aate cartap hydrochloride alag alag salt ne. but inna da kam same hi hai. ehe gobh di sundi, patta lapet sundi aate jada di sundi nu control kardi hai .

    ਨਰਮੇ ਦੇ ਪੱਤੇ ਲਾਲ ਹੋੲੀ ਜਾਦੇ ਕਿਹੜੀ ਸਪਰੇ ਕਰੀੲੇ ?

    (en)
    • 1
    Posted by
    harpreet singh (9888365564)
    harpreet singh
    Punjab
    Bathinda
    Write Answer
    Posted Date (08 Aug 2017 04:51 PM) Assigned Date (-)

    gobi vatta te lai va nikal rahi hai aje par maccher da ki ilaaj kariea ?

    (en)
    Posted by
    karamjit singh (9463054438)
    karamjit singh
    Punjab
    Patiala
    Write Answer
    Posted Date (08 Aug 2017 03:44 PM) Assigned Date (-)
    Answered Date (08 Aug 2017 11:44 AM) Translated Date (-)

    tuci gobhi te maccher vaste 200 ml rogor nu 100 liter pani ch ghol ke perti acre te spray kar sakde ho.

    Answered Date (12 Aug 2017 09:43 AM) Translated Date (-)

    thank sir

    ਦੁੱਧ ਚ ਉਲੀ-ਜਹਿਰ ਨੂੰ ਕਿਵੇਂ ਰੋਕਿਆ ਜਾ ਸਕਦਾ?

    (en)
    Posted by
    sukhjinder Brar (8360412359)
    sukhjinder Brar
    Punjab
    Bathinda
    Write Answer
    Posted Date (08 Aug 2017 03:43 PM) Assigned Date (-)
    Answered Date (10 Aug 2017 11:28 AM) Translated Date (-)

    ਰੋਜਾਨਾਂ ਤੁਸੀ ਵਧੀਆਂ ਕੁਆਲਿਟੀ ਦਾ ਮਿੱਠਾ ਸੋਢਾ ਪਰ ਦਿਨ 2 ਚਮਚ ਦਿਓ। ਇਸ ਨਾਲ ਇਹ ਸਮੱਸਿਆਂ ਦੂਰ ਹੋ ਜਾਵੇਗੀ।

  • 14 permal jhona hai padaan pai nu 10 din ho gye ne 3 gte khad v pha deti aa hun es toh bhad os nu ki karna chaida aa jo os nu gob d shundi na pye nd blast rog v na pye es lai khedi spray use karni chaidi hai ?

    (en)
    Posted by
    varinder kumar (8054555652)
    varinder kumar
    Punjab
    Fazilka
    Write Answer
    Posted Date (08 Aug 2017 03:42 PM) Assigned Date (-)

    narme te juu te hara tala bhot jada ha kade saprey karye?

    (en)
    Posted by
    pargat singh (9041405823)
    pargat singh
    Punjab
    Write Answer
    Posted Date (08 Aug 2017 03:41 PM) Assigned Date (-)
    Answered Date (08 Aug 2017 11:36 AM) Translated Date (-)

    tuci narme te juu vaste 200 ml omite aate hare tele de liye 80 gram actara ja ulala perti acre varte sakde ho.esnu 100 litre pani ch ghol ke spray karo.

    ਨਰਮੇ ਤੇ ਜੂੰ ਜਿਆਦਾ ਹੈ, ulala ,accephate,omite ,trazo,di spary kr diti aa,,koi frk nai.koi vdia spray daso ?

    (en)
    Posted by
    Mandeep singh (9915701797)
    Mandeep singh
    Punjab
    Write Answer
    Posted Date (08 Aug 2017 03:40 PM) Assigned Date (-)
    Answered Date (09 Aug 2017 06:36 AM) Translated Date (-)

    Jekar ihh sbh ihna spreha nal nai tuk reha tan 300ml Shivanto nu 150 ltr paani de vich mila k prati acre te spray kro..sara kuj control ho jawega..iss de vich zoo wali alag ton spray mila k kr deo.

    Jhona pani bahut ghat sokda ji 50 din ho gae ne lae nu ji pani da koi hall daso ji ?

    (en)
    Posted by
    ਹੈਪੀ ਸਿੰਘ (9465058261)
    ਹੈਪੀ ਸਿੰਘ
    Punjab
    Mansa
    Write Answer
    Posted Date (08 Aug 2017 03:39 PM) Assigned Date (-)
    Answered Date (08 Aug 2017 11:36 AM) Translated Date (-)

    tuci jhone wale khet vich pani halka lagao aate es 2 kg sulphur da per acre shita deo.

    Answered Date (08 Aug 2017 07:30 PM) Translated Date (-)

    Thanku ji

    ਇਥਿਆਨ ਦਵਾਈ ਨਰਮੇ ਤੇ ਕੀ ਕੰਮ ਕਰਦੀ ਹੈ ਅਤੇ ਇਸਦੀ ਮਾਤਰਾ ਵੀ ਦੱਸੋ ?

    (en)
    Posted by
    chamkaur singh (9915975490)
    chamkaur singh
    Punjab
    Mansa
    Write Answer
    Posted Date (08 Aug 2017 03:38 PM) Assigned Date (-)
    Answered Date (08 Aug 2017 11:34 AM) Translated Date (-)

    ethion ਦਵਾਈ ਨਰਮੇ ਤੇ ਚਿੱਟੀ ਮੱਖੀ ਨੂੰ ਕੰਟਰੋਲ ਕਰਦੀ ਹੈ । ਇਸਦੀ ਨਰਮੇ ਤੇ 800 ਮਿਲੀ਼ਲੀਟਰ ਪ੍ਰਤੀ ਏਕੜ ਤੇ 100 ਲੀਟਰ ਪਾਣੀ ਵਿੱਚ ਸਪਰੇਅ ਕਰੋ।

    progibb 1g. and 5g. difference ?

    (en)
    • 1
    Posted by
    surender chahar (9671339970)
    surender chahar
    Haryana
    Hisar
    Write Answer
    Posted Date (08 Aug 2017 12:50 PM) Assigned Date (-)
    Answered Date (10 Aug 2017 01:00 PM) Translated Date (-)

    progibb 1g for crops and progibb 5g for orchards.

    ke asi mono and pride de sapray narme te kar sakde ha ate is de dose kini ha ?

    (en)
    Posted by
    Raman deep singh (9988617190)
    Raman deep singh
    Punjab
    Fazilka
    Write Answer
    Posted Date (08 Aug 2017 11:11 AM) Assigned Date (-)

    ਨਰਮੇ ਦੇ ਪੱਤੇ ਲਾਲ ਹੋੲੀ ਜਾਦੇ ਕਿਹੜੀ ਸਪਰੇ ਕਰੀੲੇ ?

    (en)
    • 1
    Posted by
    harpreet singh (9888365564)
    harpreet singh
    Punjab
    Bathinda
    Write Answer
    Posted Date (08 Aug 2017 11:10 AM) Assigned Date (-)
    Answered Date (09 Sep 2017 09:32 AM) Translated Date (-)

    ਤੁਸੀ ਨਰਮੇ ਤੇ 80 ਗ੍ਰਾਮ actara ਜਾਂ ulala ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

    ਸਾਡੀ ਗਾਂ ਨੂੰ 4 ਮਹੀਨੇ ਹੋ ਗਏ ਸੂਈ ਨੂੰ 25-26 ਦਿਨ ਪਹਿਲਾ ਰਿੰਗਦੀ ਸੀ ਸਾਨੂੰ ਪਤਾ ਨੀ ਚੱਲਿਆਂ ਸਾਨੂੰ ਉਹਦੀ ਦਵਾਈ ਬਾਰੇ ਜਾਣਕਾਰੀ ਦਿੱਤੀ ਜਾਵੇ ?

    (en)
    Posted by
    Gurmeet Singh (9463621442)
    Gurmeet Singh
    Punjab
    Bathinda
    Write Answer
    Posted Date (08 Aug 2017 11:04 AM) Assigned Date (-)

    ਰੇਡਰ ਝੋਨੇ ਤੇ ਕੀੜੀ ਦੀ ਸ਼ਿਕਾਇਤ ਤੋਂ ਲਿਆਂਦੀ ਸੀ ਉਹ ਬਚੀ ਪੇਈ ਹੈ ਕੀ ਇਹ ਦਵਾਈ ਨੂੰ ਹੁਣ ਗੋਬ ਦੀ ਸੁੰਡੀ ਦੀ ਸਕਾਇਤ ਹੈ ਹੁਣ ਇਸ ਦਾ ਛਿੜਕਾਅ ਕਰ ਸਕਦੇ ਹਾਂ ?

    (en)
    Posted by
    ਜਗਸੀਰ ਸਿੰਘ ਸਿਵੀਆ (9417423656)
    ਜਗਸੀਰ ਸਿੰਘ ਸਿਵੀਆ
    Punjab
    Muktsar
    Write Answer
    Posted Date (08 Aug 2017 10:55 AM) Assigned Date (-)
    Answered Date (08 Sep 2017 08:38 AM) Translated Date (-)

    Nai g ihh gobh di soondi nu nai mardi hai...iss di roktham de lyi fame ja coragen ja lambda ja padan ja ferterra ja regent paa skde ho.

    dasio ki smsia a ji plz 12 63 vi pa dita traicontonall vi pya a baki sari basmati vdia ho gea bus 1 acre is tra koi ilaz daso ?

    (en)
    • 4
    Posted by
    Bhupinder Singh Sidhu (8360695351)
    Bhupinder Singh Sidhu
    Punjab
    Write Answer
    Posted Date (08 Aug 2017 10:54 AM) Assigned Date (-)

    ਨਰਮੇ ਨੇ ਕੱਦ ਬਿਲਕੁਲ ਨਹੀ ਕੀਤਾ ਉਸ ਨੂੰ ਵਾਹ ਕਿ ਕੋਈ ਹੋਰ ਫਸਲ ਬੀਜ ਸਕਦੇ ਹਾਂ ਜੀ ਹੁਣ ?

    (en)
    Posted by
    rajpalsingh (9914515795)
    rajpalsingh
    Punjab
    Mansa
    Write Answer
    Posted Date (08 Aug 2017 10:52 AM) Assigned Date (-)
    Answered Date (08 Aug 2017 06:42 AM) Translated Date (-)

    ਹੁਣ ਕੋਈ ਫਸਲ ਬੀਜਣ ਦਾ ਸਹੀ ਸਮਾਂ ਤਾ ਨਹੀ ਹੈ ਜੀ ਤੁਸੀ ਆਪਣੇ ਨੇੜੇ ਦੇ ਕਿਸੇ ਖੇਤੀਬਾੜੀ ਦਫਤਰ ਦੇ ਅਫਸਰ ਨੂੰ ਮਿਲ ਕੇ ਨਰਮੇ ਦੀ ਜਾਂਚ ਕਰਵਾਓ।

    ki acephate whitefly green aphids and thrip te kam kardi a narme vich ?

    (en)
    Posted by
    Nirbho singh bhullar (8284815468)
    Nirbho singh bhullar
    Punjab
    Bathinda
    Write Answer
    Posted Date (08 Aug 2017 10:52 AM) Assigned Date (-)
    Answered Date (08 Aug 2017 06:17 AM) Translated Date (-)

    hanji acephate whitefly, green aphids and thrip nu control kar di hai aate is di dose 600 per acre hai.isnu 100 liter pani ch ghol ke spray kar sakde ho.

    ਝੌਨੇ ਨੂੰ ਬਾਈਓਵੀਟਾ ਜਾ ਯੂਰੀਆ ਦੀ ਸਪਰੇਅ ਕਰ ਸਕਦੇ ਹਾਂ ਜੇਕਰ ਕਰ ਸਕਦੇ ਹਾ ਤਾ ਕਿੰਨੀ ਕਿੰਨੀ ਕਰਦੇ ਹਾ ?

    (en)
    Posted by
    ਨਿਰਮਲ ਸਿੰਘ ਮਣਕੂ (9855347113)
    ਨਿਰਮਲ ਸਿੰਘ ਮਣਕੂ
    Punjab
    Ferozpur
    Write Answer
    Posted Date (08 Aug 2017 10:50 AM) Assigned Date (-)
    Answered Date (08 Aug 2017 06:16 AM) Translated Date (-)

    ਹਾਂਜੀ ਤੁਸੀ ਝੋਨੇ ਤੇ biovita ਦੀ ਸਪਰੇਅ ਕਰ ਸਕਦੇ ਹੋਂੰ ਅਤੇ ਇਸਦੀ ਡੋਜ 200-250 ਮਿਲੀਲੀਟਰ ਪ੍ਰਤੀ ਏਕੜ ਤੇ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ।

    ik majj te 1 katti heat vich nahi aa rahi. ena nu ki dita jave ?

    (en)
    Posted by
    Aman Virk (8872080230)
    Aman Virk
    Punjab
    Patiala
    Write Answer
    Posted Date (08 Aug 2017 10:50 AM) Assigned Date (-)
    Answered Date (08 Aug 2017 12:11 PM) Translated Date (-)

    homeppathy diya 2 medican ik 1kg repromin(Kemin) and repetovet kit(hivit) deo. eh tohanu nede de medical store to mil javega te ehna nu den da sara tarika es medican de box upar likheya hoeeya hunda hai.

    Answered Date (04 Sep 2017 08:24 PM) Translated Date (-)

    thanku sir

    es nerme nu kedi Sperry keriye ji ?

    (en)
    • 4
    Posted by
    Khushveer Singh (9815390634)
    Khushveer Singh
    Punjab
    Fazilka
    Write Answer
    Posted Date (08 Aug 2017 10:49 AM) Assigned Date (-)
    Answered Date (08 Aug 2017 06:14 AM) Translated Date (-)

    tuci narme te 600-800 gram acephate aate 80 gram actara ja ulala da alag alag ghol bna ke 100 liter pani ch ghol ke spray karo.

    jhona lage nu 52 days ho gye 1 kila vich 3 bag urea v pa deti pr growth ni hoi hon assi pdan pa daiye urea vich mila kk a ta kini urea vich mila kk pdan paiye es nal growth ta fark pau ?

    (en)
    Posted by
    Deep gill (9501910058)
    Deep gill
    Punjab
    Moga
    Write Answer
    Posted Date (08 Aug 2017 10:40 AM) Assigned Date (-)
    Answered Date (08 Aug 2017 06:13 AM) Translated Date (-)

    tuci jhone vich padan te urea na pao. tuci jhone di growth vaste Biovita @8 kg per acre ja boizyme power+ @6 kg per acre da shita deo.is de nal growth changi hun di hai aate jhad te vi fark penda hai.

    Hello Harvinder,As per ur answer to my query relating to premature blooming of pr126 from mid of the plant,will you tell me if there is any bad effects on yield of crop.?

    (en)
    Posted by
    Balraj Singh Dhillon (8427942302)
    Balraj Singh Dhillon
    Punjab
    Amritsar
    Write Answer
    Posted Date (08 Aug 2017 10:31 AM) Assigned Date (-)

    Photo dekh ke dso Eh Dawai Narme te ki kmm krdi aa?? Esdi dose dso g??

    (en)
    • 1
    Posted by
    phinder singh sidhu (9464143618)
    phinder singh sidhu
    Punjab
    Bathinda
    Write Answer
    Posted Date (07 Aug 2017 05:55 PM) Assigned Date (-)

    ਨਰਮੇ ਤੇ ਚਿਟੇ ਮੱਛਰ ਹਰੇ ਤੇਲੇ ਅਤੇ ਜੂੰ ਦਾ ਹਮਲਾ ਹੈ। ਪਹਿਲਾਂ oberon ਦੀ ਸਪਰੇਅ ਕੀਤੀ ਸੀ।

    (en)
    Posted by
    pargat singh (9041405823)
    pargat singh
    Punjab
    Write Answer
    Posted Date (07 Aug 2017 05:54 PM) Assigned Date (-)
    Answered Date (07 Aug 2017 06:01 PM) Translated Date (-)

    jekar machar ate hara tela jyaada hai tan iss de upper Shivato 300ml ja Traizophos 600ml nu 150 ltr paani de vich mila k prati acre te spray kro...iss ton ilaava 800gm Acephate di v prati acre de hisaab nal spray kiti ja skdi hai.