Manage Expert Answers

Search

Total Count :- 258604

Navroop Singh Gill ji ਦਸੋ,ਕੀ ਗਰਮੀਆਂ ਅਤੇ ਸਰਦੀਆਂ ਦੀ ਫੀਡ ਫਾਰਮੂਲੇ ਵਿਚ ਕੋਈ ਫਰਕ ਹੈ ।ਗਾਵਾਂ ਅਤੇ ਮਝਾ ਦੀ ਫੀਡ ਵਿਚ ਵੀ ਕੋਈ ਫਰਕ ਪਾਉਣਾ ਚਾਹੀਦਾ ਹੈ,?

(en)
Posted by
Gurbhej Singh padda (9815697499)
Gurbhej Singh padda
Punjab
Gurdaspur
Write Answer
Posted Date (07 Aug 2017 05:48 PM) Assigned Date (-)
Answered Date (08 Aug 2017 07:25 AM) Translated Date (-)

ਹਾਂਜੀ ਬਿਲਕੁੱਲ ਗਰਮੀਆਂ ਤੇ ਸਰਦੀਆਂ ਵਿੱਚ ਫੀਡ ਵਿੱਚ ਫਰਕ ਹੁੰਦਾ ਹੈ ਜਿਵੇਂ ਕਿ ਸਰਦੀਆਂ ਵਿੱਚ ਬਾਜਰੀ ਤੇ ਮੋਠ ਫੀਡ ਵਿੱਚ ਵਰਤਣੇ ਚਾਹੀਦੇ ਹਨ। ਗਰਮੀਆਂ ਵਿੱਚ ਜੌਂ ਜਰੂਰ ਵਰਤਣੇ ਚਾਹੀਦੇ ਹਨ ਬਾਕੀ ਮੱਝਾਂ ਦੀ ਫੀਡ ਵਿੱਚ ਜੌਂ ਦੀ ਮਤਾਰਾ ਘੱਟ ਰੱਖਣੀ ਚਾਹੀਦੀ ਹੈ ਤੇ ਗੁਆਰੇ ਚੂਰੀ doc ਘੱਟ ਵਰਤਣੀ ਚਾਹੀਦੀ ਹੈ। ਫੀਡ ਬਣਾਉਣ ਦਾ ਫਾਰਮੂਲਾ ਹੈ ਕਿ ਜੇਕਰ ਸੰਤੁਲਿਤ ਖੁਰਾਕ 100 ਕਿਲੋ ਬਣਾਉਣੀ ਹੈ ਤਾਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ।

  • ਜੂ ਵਾਸਤੇ summit ਏ Tata ਕੰਪਨੀ ਦੀ ਹੇ ਏ ਠੀਕ ਹੈ ਤੇ ਇਹ ਇਕ1 ਕਿਲੇ ਵਿਚ ਕਿਨੀ ਪਾਉਣੀ ਆ ਇਸ ਦਾ ਰਿਜ਼ਲਟ ਕਿਨੇ ਦਿਨਾ ਦਾ ਹੁੰਦਾ ਹੈ ਇਸ ਵਿਚ ਕੋਈ ਹੋਰ ਸਪਰੇ ਪਾਉਣ ਦੀ ਤਾ ਲੋੜ ਨਹੀ ਨਰਮੇ ਵਿਚ ਹਰਾ ਤੇ ਚਿਟਾ ਮਛਰ ਹੈ ਥੋੜਾ ਥੋੜ੍ਹਾ ਉਸ ਇਹ ਹੀ ਮਾਰ ਦੂ?

    (en)
    Posted by
    Aman sidhu (8847641987)
    Aman sidhu
    Punjab
    Bathinda
    Write Answer
    Posted Date (07 Aug 2017 05:47 PM) Assigned Date (-)

    Push 44 jhona la nu 40 din ho Gya Hane Hona Es Vich Kine Padan pyi Doja urea nl regent pyi c ate Padan the asara kin din rahe de hai maximum ??

    (en)
    Posted by
    Gurpreet Singh (7355000167)
    Gurpreet Singh
    Punjab
    Patiala
    Write Answer
    Posted Date (07 Aug 2017 05:45 PM) Assigned Date (-)
    Answered Date (07 Aug 2017 06:33 PM) Translated Date (-)

    Padan 5-7 kg prati acre de vich paindi hai...Padan ja regent koi v urea de nal mila k paun ton parhej kro kyuki jdo tuc khet vich urea de nal padan ja regent nu mila k paa dinde ho tan ihna da asar ghat janda hai ate ihh soondi ate jad de keede nu ghat maardia hnn..iss kr k ihna nu urea de nal shiita na deo.

    Answered Date (07 Aug 2017 06:34 PM) Translated Date (-)

    padan ate regent da asar 15 -20 din tak rehnda hai.

    pr126 transplanted on 18 June started blooming,is there any problem.

    (en)
    Posted by
    Balraj Singh Dhillon (8427942302)
    Balraj Singh Dhillon
    Punjab
    Amritsar
    Write Answer
    Posted Date (07 Aug 2017 05:44 PM) Assigned Date (-)
    Answered Date (07 Aug 2017 06:05 PM) Translated Date (-)

    yes, it is problem in paddy 126 ..Every famrer face this problem.. IN initial stage some plants started blooming..Mainly from the mid of the paddy plant started blooming..At present there is no solution to control this problem.

    Answered Date (10 Aug 2017 11:35 PM) Translated Date (-)

    ਪੀ ਏ ਯੂ ਦੇ ਮਾਹਿਰ ਡਾਕਟਰ ਜੀ ਐਸ ਮਾਂਗਟ ਅਨੁਸਾਰ 126 ਜਦੋਂ ਨਿਸਰਨਾ ਸ਼ੁਰੂ ਹੋ ਜੇ ਬਿਨਾ ਕਿਸੇ ਦੇਰੀ ਤੋਂ ਯੂਰੀਆ ਦੀ ਰਹਿੰਦੀ ਕਿਸ਼ਤ ਪਾਓ ਡਾ. ਜੀ ਐਸ ਮਾਂਗਟ ਨੇ ਪੀ ਆਰ 126 ਝੋਨੇ ਵਿੱਚ ਅਗੇਤੇ ਨਿਸਾਰੇ ਦੀ ਸਮੱਸਿਆ ਦੇ ਕਾਰਨ ਅਤੇ ਹੱਲ ਸਾਂਝੇ ਕੀਤੇ ਇਸ ਸਾਲ ਪੀ ਆਰ 126 ਕਿਸਮ ਦੇ ਜਲਦੀ ਨਿਸਾਰੇ ਦੀਆਂ ਰਿਪੋਰਟਾਂ ਆ ਰਹੀਆਂ ਹਨ। ਕਿਸਾਨ ਭਰਾਵਾਂ ਨਾਲ ਗੱਲਬਾਤ ਦੌਰਾਨ ਇਸ ਸਮੱਸਿਆ ਬਾਰੇ ਪੀਏਯੂ ਦੇ ਖੇਤੀ ਮਾਹਿਰ ਡਾ. ਜੀ ਐਸ ਮਾਂਗਟ ਨੇ ਦੱਸਿਆ ਕਿ ਪੀ ਆਰ 126 ਝੋਨੇ ਦੀ ਘੱਟ ਸਮੇ (123 ਦਿਨ) ਵਿੱਚ ਪੱਕਣ ਵਾਲੀ ਕਿਸਮ ਹੈ। ਘੱਟ ਸਮੇ ਦੀ ਕਿਸਮ ਹੋਣ ਕਰਕੇ, ਇਸ ਦੀ ਪਨੀਰੀ ਵੀ ਛੋਟੀ ਉਮਰ (25-30 ਦਿਨ) ਦੀ ਲਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਪਨੀਰੀ ਦੀ ਬਿਜਾਈ ਦਾ ਢੁੱਕਵਾਂ ਸਮਾਂ 25-30 ਮਈ ਹੈ। ਕਿਸਾਨ ਭਰਾਵਾਂ ਨੇ ਪੀ ਆਰ 126 ਕਿਸਮ ਦੀ ਪਨੀਰੀ ਦੀ ਬਿਜਾਈ 15-20 ਮਈ ਦਰਮਿਆਨ ਕਰ ਦਿੱਤੀ। ਪ੍ਰੰਤੂ ਲੇਬਰ ਦੀ ਘਾਟ ਅਤੇ ਬਾਰਸ਼ਾਂ ਘੱਟ ਹੋਣ ਕਰਕ ਸਿੰਚਾਈ ਵਾਲੇ ਪਾਣੀ ਦੀ ਥੁੜ ਕਾਰਨ ਕਿਸਾਨ ਵੀਰ ਪਹਿਲਾਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਲੁਆਈ ਵਿੱਚ ਮਸ਼ਰੂਫ ਰਹੇ ਅਤੇ ਬਾਅਦ ਵਿੱਚ ਪੀ ਆਰ 126 ਦੀ ਲੁਆਈ ਕੀਤੀ ਜਦੋਂ ਕਿ ਇਸ ਪਨੀਰੀ ਦੀ ਉਮਰ 40-45 ਦਿਨ ਦੀ ਹੋ ਚੁੱਕੀ ਸੀ। ਇਸੇ ਤਰ•ਾਂ ਦੁਆਬਾ ਇਲਾਕੇ ਵਿੱਚ ਅਗਾਂਊਂ ਮੌਨਸੂਨੀ ਬਰਸਾਤਾਂ ਕਾਰਨ ਮੱਕੀ ਦੀ ਵਾਢੀ ਪਛੇਤੀ ਹੋ ਗਈ ਅਤੇ ਝੋਨੇ ਲਈ ਖੇਤ ਲੇਟ ਵਿਹਲੇ ਹੋਏ। ਉਹਨਾਂ ਇਹ ਵੀ ਦੱਸਿਆ ਕਿ ਸਿਹਤਮੰਦ ਪਨੀਰੀ ਉਗਾਉਣ ਲਈ ਯੂਰੀਆ ਖਾਦ ਦੀ ਵਰਤੋਂ ਬਿਜਾਈ ਵੇਲੇ ਅਤੇ ਉਸ ਤੋਂ ਬਾਅਦ 15 ਦਿਨਾਂ ਦੇ ਵਕਫੇ ਤੇ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਪ੍ਰੰਤੂ ਜੇਕਰ ਕੁਝ ਕਾਰਣਾਂ ਕਰਕੇ 30 ਦਿਨ•ਾਂ ਦੀ ਪਨੀਰੀ ਨਹੀਂ ਲਗਾਈ ਜਾ ਸਕੀ ਤਾਂ ਪਨੀਰੀ ਨੂੰ ਕੱਚੀ ਰੱਖਣ ਵਾਸਤੇ ਪਨੀਰੀ ਬੀਜਣ ਤੋਂ 30 ਦਿਨ•ਾਂ ਬਾਅਦ ਯੂਰੀਆ ਖਾਦ ਦੀ ਇੱਕ ਹੋਰ ਕਿਸ਼ਤ ਦੀ ਸਿਫ਼ਾਰਸ਼ ਕੀਤੀ ਗਈ ਹੈ। ਉਹਨਾਂ ਇਸ ਸਮੱਸਿਆ ਦੇ ਹੱਲ ਵਜੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿੱਥੇ ਇਹ ਸਮੱਸਿਆ ਆ ਰਹੀ ਹੈ ਉਹਨਾਂ ਖੇਤਾਂ ਵਿੱਚ ਯੂਰੀਏ ਦੀ ਬਕਾਇਆ ਮਾਤਰਾ ਨੂੰ ਬਿਨਾਂ ਦੇਰੀ ਤੋਂ ਫ਼ਸਲ ਨੂੰ ਪਾ ਦਿੱਤਾ ਜਾਵੇ ਤਾਂ ਜੋ ਅਗੇਤਰੇ ਨਿਸਾਰੇ ਦੇ ਰੁਝਾਨ ਨੂੰ ਠੱਲ ਪਾਈ ਜਾ ਸਕੇ । ਝੋਨੇ ਦੀ ਪਨੀਰੀ ਦੀ ਕੇਵਲ ਇੱਕ ਹੀ ਵਾਰ ਬੀਜਾਈ ਨਾਂ ਕਰਨ ਸਗੋਂ ਘੱਟੋ-ਘੱਟ ਦੋ ਬੀਜਾਈਆਂ ਜਰੂਰ ਕਰਨ ਤਾਂ ਜੋ ਨਰਮ ਪਨੀਰੀ ਖੇਤ ਵਿੱਚ ਲੱਗ ਸਕੇ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਵਿੱਚ ਲੇਬਰ ਦੀ ਘਾਟ ਦੇ ਮੱਦੇਨਜ਼ਰ ਝੋਨੇ ਦੀ ਮਸ਼ੀਨੀ ਲੁਆਈ ਨੂੰ ਭੀ ਅਪਨਾਉਣਾ ਪਵੇਗਾ।

    jhone upper mono dwai kri c patta lpet soondi vaste aje soondi mari ni do din ho ge kri nu

    (en)
    Posted by
    jagseer (7589138646)
    jagseer
    Punjab
    Bathinda
    Write Answer
    Posted Date (07 Aug 2017 05:43 PM) Assigned Date (-)
    Answered Date (07 Aug 2017 06:26 PM) Translated Date (-)

    jhone de vich 30 ml Fame (bayer)nu 150 ltr paani de vich mila k prati acre te spray kro.iss nal soondi mar jawegi.

    See the photo and plz tell me about this disease n their control

    (en)
    • 3
    Posted by
    Jaspreet Singh (9501014676)
    Jaspreet Singh
    Punjab
    Fazilka
    Write Answer
    Posted Date (07 Aug 2017 05:41 PM) Assigned Date (-)
    Answered Date (07 Aug 2017 06:09 PM) Translated Date (-)

    It is occured due to the attack of aphid and jassids..they suck the sap of the leaves and leaves get a bowl shape..To get rid of this disease spray with 800gm acephate or 80gm actara or 600ml triazophos in 150 ltr of water per acre.

    tell me about the disease or insect attack on sugarcane 2-3 leaf from top dry from tip to downward

    (en)
    • 2
    Posted by
    Jaspreet Singh (9501014676)
    Jaspreet Singh
    Punjab
    Fazilka
    Write Answer
    Posted Date (07 Aug 2017 05:40 PM) Assigned Date (-)
    Answered Date (08 Aug 2017 07:39 AM) Translated Date (-)

    iss mein BLB nam ki bimaari aa chuki hai...jismein patte upper se sookh rhe hai..iss ki roktham ke liye 500gm Antracol ko 150 ltr paani mein daal kr khet mein spray kre..

    mein jhone te spre karni aa ji . Bifenthren de vich Amistar Top mila ke kar sakda and mila ke karn nal is de asar ta nhi ghat da ji.?

    (en)
    Posted by
    ਹੈਪੀ ਸਿੰਘ (9465058261)
    ਹੈਪੀ ਸਿੰਘ
    Punjab
    Mansa
    Write Answer
    Posted Date (07 Aug 2017 05:38 PM) Assigned Date (-)
    Answered Date (07 Aug 2017 06:55 PM) Translated Date (-)

    Han g tuc iss di spray kr skde ho...par ihna dona da ghol alag alag bna k baad vich miz kr k kr skde ho...jekar dona di spray alag alag krde ho tan result better milda hai..

    Answered Date (07 Aug 2017 07:03 PM) Translated Date (-)

    bifenthrin insecticide hai aate amistar top fungicide hai. tuc inna nu nhi mila sakde. je tuc inna nu milande ho ta inna da chemical change ho janda hai

    122 jhona 2.5 thelle urea v pa dita zink lohe di spray v krti ik red dwai v pa diti nal ik hor takat Wala product payia c bt kite kite zirri Madi hai and growth ni kiti yellow hogi light jehi koi slah dao?

    (en)
    Posted by
    Jaswinder Singh Maan (9803650100)
    Jaswinder Singh Maan
    Punjab
    Patiala
    Write Answer
    Posted Date (07 Aug 2017 05:37 PM) Assigned Date (-)
    Answered Date (07 Aug 2017 06:21 PM) Translated Date (-)

    jithe jithe jeeri ne growth nai kiti hai uss de upper 1kg ferrous + 500gm zinc di prati acre de hisaab nal spray krdeo...iss ton ilaava growth de lyi 500ml tricontanol di spray ja 8 kg biovita prati acre de vich shitta de skde ho jhone di growth ho jawegi.

    19:19:19 di kinni dose paindi aa narme te?

    (en)
    Posted by
    Mandeep singh (9915701797)
    Mandeep singh
    Punjab
    Write Answer
    Posted Date (07 Aug 2017 05:31 PM) Assigned Date (-)
    Answered Date (07 Aug 2017 05:38 PM) Translated Date (-)

    Narme de upper iss di dosage 1 kg prati acre hundi hai

    1121 ਝੋਨੇ ਚ ਝੰਡਾ ਰੋਗ ਬਹੁਤ ਹੋ ਗਿਆ ਹੈ ਕੀ ਇਲਾਜ਼ ਹੈ ਇਸ ਦਾ?

    (en)
    Posted by
    sumandeep singh (8968071308)
    sumandeep singh
    Punjab
    Mansa
    Write Answer
    Posted Date (07 Aug 2017 05:30 PM) Assigned Date (-)

    15 ਦਿਨ ਹੋ ਗਏ ਝੋਨੇ ਵਿਚ ਯੂਰੀਆ ਤੇ ਬਾਈਓਵੀਟਾ ਪਾਈ ਨੂੰ ਪਰ ਬੂਜਾ ਚੰਗੀ ਤੱਰਾ ਹਜੇ ਵੀ ਨਹੀ ਬਣੇਆ। ਕਿਰਪਾ ਕਰਕੇ ਕੋਈ ਦਵਾਈ ਜਾ ਸਪਰੇਅ ਦੱਸੋ?

    (en)
    Posted by
    ਨਿਰਮਲ ਸਿੰਘ ਮਣਕੂ (9855347113)
    ਨਿਰਮਲ ਸਿੰਘ ਮਣਕੂ
    Punjab
    Ferozpur
    Write Answer
    Posted Date (07 Aug 2017 05:29 PM) Assigned Date (-)
    Answered Date (07 Aug 2017 07:23 PM) Translated Date (-)

    tuc jhone vich biozyme power +(biostadt) 6 kg per acre te shita de sakde ho

    ਨਰਮੇ ਤੇ Summit ਟਾਟਾ ਕੰਪਨੀ ਦੀ ਸਪਰੇ ਇਸ ਦਾ ਕਿਨੇ ਦਿਨਾ ਦਾ ਰਿਜ਼ਲਟ ਹੈ ਅਤੇ ਇਹ ਇਕ ਏਕੜ ਵਿਚ ਕਿਨੀ ਪਾਉਣੀ ਆ?

    (en)
    • 1
    Posted by
    Aman sidhu (8847641987)
    Aman sidhu
    Punjab
    Bathinda
    Write Answer
    Posted Date (07 Aug 2017 05:27 PM) Assigned Date (-)
    Answered Date (07 Aug 2017 05:58 PM) Translated Date (-)

    tuhade dawara bheji gyi photo clear nai dikhayi de rhi kirpa kr k iss dwayi da salt likh k bhejo ja fir photo dubara bhejo tan jo tuhaanu shi jaankari ditti aj ske.

    pagan khari company de payiae g? kis da rejelt best ha g acre vich kini payiae g?

    (en)
    Posted by
    surjeet singh (8847659600)
    surjeet singh
    Punjab
    Patiala
    Write Answer
    Posted Date (07 Aug 2017 05:24 PM) Assigned Date (-)
    Answered Date (07 Aug 2017 06:18 PM) Translated Date (-)

    Padan bhut saria priavte companies di aundi hai jiwe ki Tata, coromandal, nagarjuna, simidoma, etc..us ton ilaava hor v bhut saaria companies dia aundi hai...iss di dosage 5-7 kg prati acre hundi hai..ihh jad de keeede , gobh di soondi ate paata lapet soondi nu control krdi hai.

    12-32-16 te dap ch ki farak hai g? j apa 12-32-16 use krea ta kinna krna hai? ik acre da te fr potash alag to pon di lorh ta nhi ja pauni pve gi?

    (en)
    Posted by
    Manjinder singh (7889201039)
    Manjinder singh
    Punjab
    Ludhiana
    Write Answer
    Posted Date (07 Aug 2017 05:22 PM) Assigned Date (-)
    Answered Date (07 Aug 2017 06:59 PM) Translated Date (-)

    12:32:16 de vich potash di maatra hundi hai ..jekar tuc iss di varto krde ho tan tuhanu dubaara potash paun di lod nai paindi hai....ihh kille da lagbhag 1.5 gatta pai janda hai

    ਨਰਮੇ ਤੇ ਪੱਤੇ ਸਿੱਧੇ ਤੇ ਸਾਫ ਕਰਨ ਵਾਸਤੇ ਸਪਰੇਅ ਦੱਸੋ?

    (en)
    Posted by
    jasveer Singh (9781946483)
    jasveer Singh
    Punjab
    Bathinda
    Write Answer
    Posted Date (07 Aug 2017 05:18 PM) Assigned Date (-)
    Answered Date (07 Aug 2017 06:14 PM) Translated Date (-)

    Narme de patte tele chepe de kaarn andr nu mudne shuru ho jande hnn iss nu rokn de lyi 800gm acephate ja 80gm actara ja 600ml triazophos nu 150 ltr paani de vich mila k prati acre te spray kro.

    jhone nu growth lai ki paie?

    (en)
    Posted by
    Kuldip singh (9465027728)
    Kuldip singh
    Punjab
    Patiala
    Write Answer
    Posted Date (07 Aug 2017 05:16 PM) Assigned Date (-)

    MITSUMI japan di company de product kis tra de hun ..? eh company vdia hai .. ki asi jhone vch sare product es company de wart sakde ha ja nahi ...? plz help kio ki main pure jhone vch iko hi company de product vrtna chaunda ha ...

    (en)
    Posted by
    AMANDEEP (9779520021)
    AMANDEEP
    Punjab
    Fazilka
    Write Answer
    Posted Date (07 Aug 2017 05:15 PM) Assigned Date (-)

    ਨਰਮਾ ਕੱਦ ਨਹੀ ਕਰ ਰਿਹਾ ਕੋਈ ਹੱਲ ਦੱਸੋ?

    (en)
    Posted by
    Raghveer singh (9915618512)
    Raghveer singh
    Punjab
    Bathinda
    Write Answer
    Posted Date (07 Aug 2017 05:13 PM) Assigned Date (-)
    Answered Date (07 Aug 2017 05:16 PM) Translated Date (-)

    Narme de vich growth de lyi 2 kg npk 13:00:45 nu 150 ltr paani de vich mila k prati acre te spray kro.

    ਨਰਮੇ ਦੇ ਪੱਤੇ ਲਾਲ ਹੋੲੀ ਜਾਦੇ? ਫੋਟੋ ਦੇਖ ਕੇ ਦੱਸੋ ਕਿਹੜੀ ਸਪਰੇ ਕਰੀੲੇ?

    (en)
    • 1
    Posted by
    harpreet singh (9888365564)
    harpreet singh
    Punjab
    Bathinda
    Write Answer
    Posted Date (06 Aug 2017 09:28 AM) Assigned Date (-)
    Answered Date (07 Aug 2017 05:40 PM) Translated Date (-)

    iss de vich fungus ja chiiti makhi di shikayat hai....Fungus de lyi 400gm Antracol ate virus di shikayat de lyi 80 gm Ulala ja 600ml Triazophos nu 150 ltr paani de vich mila k prati acre te spray kro.

    Answered Date (06 Aug 2017 06:54 PM) Translated Date (-)

    tuc narme te ulala 80 gram ja actara 80 gram da 100 liter pani ch ghol ke parti acre spray kro.

    Answered Date (07 Aug 2017 03:52 PM) Translated Date (-)

    ty6

    Answered Date (11 Aug 2017 12:06 PM) Translated Date (-)

    mgso4 di spray karo 1kg/100ltr water

    9ਜੁਲਾਈ ਨੂੰ ਲਾਇਆ ਸੀ ਝੋਨਾ। ਝੋਨੇ ਤੇ 5% ਪੱਤਾ ਲਪੇਟ ਸੂੰਡੀ ਹੈ ਕੀ ਕੀਤਾ ਜਾਵੇ?

    (en)
    Posted by
    ਮਾਨ (9803376009)
    ਮਾਨ
    Punjab
    Mansa
    Write Answer
    Posted Date (06 Aug 2017 09:18 AM) Assigned Date (-)
    Answered Date (07 Aug 2017 04:57 PM) Translated Date (-)

    jhone de vich soondi di roktham de lyi jhone de upper 20ml fame ja 200ml lambda ja 60ml coragen nu 150 ltr paani de vich mila k prati acre te spray kro..

    Answered Date (06 Aug 2017 06:56 PM) Translated Date (-)

    tuc jhone ne vich pata lapet sundi vaste 30 ml fame ja 560 ml monocil da 100 liter pani ch ghol ke perti acre te spray kro

    Answered Date (07 Aug 2017 03:51 PM) Translated Date (-)

    ki 12.63 fungicide no pesticide nal mix kar sakda ha

    bhans(भैंस) ke doodh ki fat kaise badhayen?

    (en)
    Posted by
    surender chahar (9671339970)
    surender chahar
    Haryana
    Hisar
    Write Answer
    Posted Date (06 Aug 2017 09:17 AM) Assigned Date (-)
    Answered Date (06 Aug 2017 09:15 PM) Translated Date (-)

    powder fat plus use kro 50 gm daily

    Answered Date (06 Nov 2017 08:21 AM) Translated Date (-)

    Sir.. 9 month di bashi aa ji OS to turkey a ni jaanda back wali ik later gasket k turning aa ji Koi I laajmi Dsso.. Mehrbani sahit

    carbofuron kis bimari par control karti hai.? Result kitne din tak rehta hai or ye kaise dalni chahiye? kya bt cotton me bhi ise use kar sakte hain detail me batayen?

    (en)
    Posted by
    surender chahar (9671339970)
    surender chahar
    Haryana
    Hisar
    Write Answer
    Posted Date (06 Aug 2017 09:15 AM) Assigned Date (-)
    Answered Date (06 Aug 2017 09:24 PM) Translated Date (-)

    yeh ek insecticide hai..iss ki dosage 13 kg prati acre hoti hai..yeh nematode ko bhi control krti ...kyi vaar jadde kaali ho jaati hai aur jdo mein keeda bn jata hai ussko rokne k liye iss ka use kiya jaata hai...cotton mein iss ki jrurat nai pdti..dhaan mein isska upyog kiya jataa hai.

    Answered Date (06 Aug 2017 09:27 PM) Translated Date (-)

    carbofuran 5-6 kg prati acre mein daal skte ho...Aur 13 kg dosage app 2-2.5 care mein daal skte ho.

    narme nu kaccha karn and usdi height increase krn layi ki kitta jave...19:19;:19 powder ch magnesium pa k spray da ki benefit hovega.? Ehna di dose kini pa skde aa?

    (en)
    Posted by
    Mandeep singh (9915701797)
    Mandeep singh
    Punjab
    Write Answer
    Posted Date (06 Aug 2017 09:09 AM) Assigned Date (-)
    Answered Date (06 Aug 2017 08:46 PM) Translated Date (-)

    Narme de upper 191919 di height vdhaun de lyi spray kr skde ho...iss ton ilaava 2 kg 130045 di v spray kr skde ho..par iss de vich magnesium mila k spray krn da koi faida nai hai kyuki narme de vich magnesium di ghaat nai aundi hai...iss lyi narme de upper koi v ikk spray kr skde ho.

    Answered Date (07 Aug 2017 04:59 PM) Translated Date (-)

    NPK 191919 di dosage 1 kg prati acre hundi hai.

    Answered Date (06 Aug 2017 10:12 PM) Translated Date (-)

    19:19:19 di dose ki aa

    projib 1gm or 5gm mein koi antar hai? kya ye alag-2 kaam karta hai, detail me batayen?

    (en)
    Posted by
    surender chahar (9671339970)
    surender chahar
    Haryana
    Hisar
    Write Answer
    Posted Date (06 Aug 2017 09:08 AM) Assigned Date (-)
    Answered Date (07 Aug 2017 05:02 PM) Translated Date (-)

    Agr aap propineb ki baat kr rhe hai jo ki antracol k nam se aata hai bayer compani ka toh uss ki dosage 500gm prati acre hoti hai aur yeh early blight aur late blight ki roktham ke liye use kiyaa jaata hai.

    Answered Date (08 Aug 2017 12:02 PM) Translated Date (-)

    projib 1gram 2tenki da hai aur 5gram 10tanki 15 litet wali da hai ji

    ਝੋਨੇ ਦੀ ਗਰੋਥ ਲਈ biovito tricontanol GR 0.05% min ਨੂੰ ਘੋਲ ਕੇ ਸਪਰੇਅ ਕਰ ਸਕਦੇ ਜੀ ? ਇਕ ਏਕੜ ਵਿਚ ਕਿਨੇ ਕਿਲੋ ਘੋਲ ਕੇ ਸਪਰੇਅ ਕੀਤੀ ਜਾ ਸਕਦੀ ਹੈ ਦਸੋ ਜੀ ?

    (en)
    Posted by
    Pavitar Dhillon (8699700524)
    Pavitar Dhillon
    Punjab
    Barnala
    Write Answer
    Posted Date (06 Aug 2017 09:05 AM) Assigned Date (-)
    Answered Date (07 Aug 2017 05:05 PM) Translated Date (-)

    ihh ik growth promotr hai ...iss di jhone de upper growth de lyi spray kiti ja skdi hai...iss di dosage 500ml per acre hundi hai...iss nu 150 ltr paani de vich mila k prati acre te spray kr skde ho.

    ਨਰਮੇ ਦੇ ਪੱਤੇ ਇਕਠੇ ਹੁੰਦੇ ਨੇ ਹਰਾ ਮਛਰ ਤੇ ਚਿਟਾ ਮਛਰ ਤੇ ਜੂ ਹੈ ਇਸ ਤੇ ਕਿਹੜੀ ਸਪਰੇ ਕਰੀਏ ?

    (en)
    • 1
    Posted by
    Aman sidhu (8847641987)
    Aman sidhu
    Punjab
    Bathinda
    Write Answer
    Posted Date (05 Aug 2017 06:50 PM) Assigned Date (-)
    Answered Date (06 Aug 2017 09:06 PM) Translated Date (-)

    iss de upper 800gm acephate ja 400ml rogor ja 600ml Traizophos nu 150 ltr paani de vich mila k prati acre te spray kro..joo di roktham de lyi 200ml OMITE di spray kro.

    Answered Date (06 Aug 2017 02:13 PM) Translated Date (-)

    Rogor.... acephate and pride

    ਨਰਮੇ ਦੀ ਫੁੱਲ ਬੁਕੀ ਪੀਲੀ ਹੌ ਕੇ ਡਿੱਗ ਪੈਦੀ ਹੈ ਇਸ ਤੇ ਕੀ ਕਰੀਏ ?

    (en)
    Posted by
    ਜਗਤਾਰ ਸਿੰਘ (9592553037)
    ਜਗਤਾਰ ਸਿੰਘ
    Punjab
    Bathinda
    Write Answer
    Posted Date (05 Aug 2017 06:49 PM) Assigned Date (-)
    Answered Date (06 Aug 2017 07:01 PM) Translated Date (-)

    tuc narme te 300 gram blue copper oxychloride da 100 liter pani ch ghol ke spray kro.aate isto baad NPK 13:00:45 @1kg da 100 liter pani ch ghol ke perti acre te spray kro. ik ik hafte de gap te es diya 4 spraya kro.

    ਅਸੀ ਪੀਲੀ ਊਸ਼ਾ ਲਾਈ ਸੀ 15 ਤਰੀਕ ਨੂੰ , ਰੇਹ ਪਾਉਣ ਦੇ ਕਾਰਨ ਉਸ ਵਿੱਚ ਦੋਗੀਆਂ ਪੈ ਗਈਆ ਉਸ ਵਿੱਚ ਕੋਈ ਹੱਲ ਦੱਸੋ ਉਸਦਾ?

    (en)
    Posted by
    Gurmeet Singh (9463621442)
    Gurmeet Singh
    Punjab
    Bathinda
    Write Answer
    Posted Date (05 Aug 2017 05:48 PM) Assigned Date (-)
    Answered Date (07 Aug 2017 05:07 PM) Translated Date (-)

    jithe jithe deogia bn gyia hnn ate height shotti hai uss jgah de upper Tricontanol plant growth regulator 500ml ja rellis gold nu 100 ltr paani de vich mila k spray kr deo.

    Starthene powder(SWAL) Narme vich ki kmm krda hai ate esdi dose dso???ki asi esnu ulala ja panama vich mix kr sakde aa?

    (en)
    Posted by
    phinder singh sidhu (9464143618)
    phinder singh sidhu
    Punjab
    Bathinda
    Write Answer
    Posted Date (05 Aug 2017 05:45 PM) Assigned Date (-)
    Answered Date (05 Aug 2017 12:44 PM) Translated Date (-)

    Starthene di dose 350-500 gram per acre hai. inna tina da kam takriban takriban same hi hai. ta is kar ke Starthene nu mix karn di lod nhi hai.

    Answered Date (05 Aug 2017 07:38 PM) Translated Date (-)

    ki 12.63 fungicides no dwai vich rla sakda ha

    ਮੁਰਗੇਆ ਦੀ ਜਾਣਕਾਰੀ ੫ੰਜਾਬੀ ਵਿੱਚ ਕੀਤੀ ਜਾਵੇ ਜੀ ਧੰਨਵਾਦ ?

    (en)
    Posted by
    hardeep singh (9478754194)
    hardeep singh
    Punjab
    Sangrur
    Write Answer
    Posted Date (05 Aug 2017 04:22 PM) Assigned Date (-)
    Answered Date (05 Aug 2017 10:58 AM) Translated Date (-)

    ਹਰਦੀਪ ਸਿੰਘ ਜੀ ,ਆਂਪਣਾ ਕੀਮਤੀ ਸੁਝਾਅ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਅਸੀ ਜਲਦੀ ਹੀ ਮੁਰਗਿਆਂ ਦੀ ਜਾਣਕਾਰੀ ਪੰਜਾਬੀ ਵਿੱਚ ਉਪਲੱਬਧ ਕਰਾਂਗੇ। ਤੁਸੀ ਇਸੇ ਤਰਾਂ ਹੀ ਆਪਣੇ ਕੀਮਤੀ ਸੁਝਾਅ ਸਾਨੂੰ ਦਿੰਦੇ ਰਹੋ।

    Koi asi dwai jo nrme da fal dign to roke te doosri dwai vich mila sakiya ?

    (en)
    Posted by
    jagseer (7589138646)
    jagseer
    Punjab
    Bathinda
    Write Answer
    Posted Date (05 Aug 2017 04:20 PM) Assigned Date (-)
    Answered Date (05 Aug 2017 01:11 PM) Translated Date (-)

    tuci narme te fal digan to NPK 13:00:45 @ 1kg nu 100 litre pani ch ghol ke spray kar sakde ho.ik ik hafte de gap te 4 spraya kro.tuci isnu kise vi dwae ch na milayo.

    Answered Date (07 Aug 2017 03:52 PM) Translated Date (-)

    uy

    Answered Date (07 Aug 2017 03:52 PM) Translated Date (-)

    uy

    ਕਿੰਨੂ ਪਾਟ ਕੇ ਡਿਗਦੇ ਹਨ ਕਿਹੜੀ ਸਪਰੇ ਕਰਏ ਜੀ ?

    (en)
    Posted by
    Jagjeet Singh (9779530114)
    Jagjeet Singh
    Punjab
    Fazilka
    Write Answer
    Posted Date (05 Aug 2017 04:18 PM) Assigned Date (-)
    Answered Date (05 Aug 2017 12:43 PM) Translated Date (-)

    ਤੁਸੀ ਕਿੰਨੂ ਤੇ 3 ਗ੍ਰਾਮ borax ਨੂੰ 1 ਲੀਟਰ ਪਾਣੀ ਦੇ ਹਿਸਾਬ ਨਾਲ ਘੋਲ ਕੇ ਪੌਦੇ ਤੇ ਸਪਰੇਅ ਕਰੋ।

    12% 63% Powder jhone te krna hai g ki paani hona jaroori a te ki km krda jhone te ?

    (en)
    Posted by
    jagseer (7589138646)
    jagseer
    Punjab
    Bathinda
    Write Answer
    Posted Date (05 Aug 2017 04:17 PM) Assigned Date (-)
    Answered Date (05 Aug 2017 12:42 PM) Translated Date (-)

    12% 63% Powder jhone gale di problem nu control karda hai.jhone vich pani normal hi hove jyada pani na hove.

    ਅਸੀਂ ਝੋਨਾ 126 6 ਜੁਲਾਈ 2017 ਨੂੰ ਲਗਾਇਆ ਸੀ ੲਿਸਦਾ ਕੋਈ ਕੋਈ ਤਣਾ ਨਿਸ਼ਰਨ ਲੱਗ ਗਿਆ ਹੈ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ ?

    (en)
    Posted by
    Bhupinder singh (9779591263)
    Bhupinder singh
    Punjab
    Patiala
    Write Answer
    Posted Date (05 Aug 2017 02:24 PM) Assigned Date (-)
    Answered Date (05 Aug 2017 12:28 PM) Translated Date (-)

    ਤੁਸੀ ਝੋਨੇ ਵਿੱਚ 50 ਕਿਲੋਗ੍ਰਾਮ ਸੁਪਰਫਾਸਫੇਟ ਦਾ ਛਿੱਟਾ ਦੇ ਸਕਦੇ ਹੋਂ।

    Answered Date (08 Aug 2017 01:57 PM) Translated Date (-)

    ਯੂਰੀਆ ਤੇ ਸਲਫਰ ਪਾ ਦਿਉ ਫਿਰ ਹਲ ਹੋਉ

    ਡਾਕਟਰ ਸਾਹਿਬ ਨਰਮੇ ਨੂੰ ਫਲ ਲੱਗਣ ਲਈ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ?

    (en)
    Posted by
    jagpal sidhu028@gmail.com (9417467028)
    jagpal sidhu028@gmail.com
    Punjab
    Sangrur
    Write Answer
    Posted Date (05 Aug 2017 02:23 PM) Assigned Date (-)

    kya tele ko BPH bolte h or eh bimari kb aati h or iski pehchaan kya hai ?

    (en)
    Posted by
    SUMIT (7988486547)
    SUMIT
    Haryana
    Kurukshetra
    Write Answer
    Posted Date (05 Aug 2017 01:20 PM) Assigned Date (-)
    Answered Date (05 Aug 2017 10:05 AM) Translated Date (-)

    tela or BPH alag alag hote hai. ye keede isi sme aate hai.enhe nangi akho se dekh sakte hai. tela chote chote jiv hote hai. BPH ko dhan de tide bhi kahte hai.

    ki asi mono and pride de sapray narme te kar sakde ha ate is de dose kini ha ?

    (en)
    Posted by
    Raman deep singh (9988617190)
    Raman deep singh
    Punjab
    Fazilka
    Write Answer
    Posted Date (05 Aug 2017 12:51 PM) Assigned Date (-)

    jhone vich virtako paya ki Hun padan pouni chaidi hai ya nhi ?

    (en)
    Posted by
    Hardeep singh (7347212558)
    Hardeep singh
    Punjab
    Moga
    Write Answer
    Posted Date (05 Aug 2017 12:50 PM) Assigned Date (-)
    Answered Date (05 Aug 2017 10:06 AM) Translated Date (-)

    je tuci virtako di jhone ch varto kiti hai hai ta hun jhone vale khet vich padan na pao.

    Answered Date (05 Aug 2017 02:25 PM) Translated Date (-)

    ਕੋਈ ਲੋੜ ਨਹੀ ਵੀਰ

    NPK khad fertilizer kina Dina c paaa skda a a Jhone c? Superphosphate v hunda is vich ?

    (en)
    Posted by
    karan (9416729978)
    karan
    Haryana
    Fatehabad
    Write Answer
    Posted Date (05 Aug 2017 11:27 AM) Assigned Date (-)

    Mosaic Virus hai kali tori de patte vich kehri dawai use kariye?

    (en)
    Posted by
    karamjit singh (9463054438)
    karamjit singh
    Punjab
    Patiala
    Write Answer
    Posted Date (05 Aug 2017 11:26 AM) Assigned Date (-)
    Answered Date (05 Aug 2017 06:09 AM) Translated Date (-)

    yellow mosaic virus vaste tuci kali tori ch 250-300 ml Rogor ya 600-800 gram acephate nu 100 litre pani vich ghol ke spray kar sakde ho.

    Dhaan me seath Blight ki sbse achi dwa kon si h jo ek bar me rok de is bimari ko ?

    (en)
    Posted by
    SUMIT (7988486547)
    SUMIT
    Haryana
    Kurukshetra
    Write Answer
    Posted Date (05 Aug 2017 11:24 AM) Assigned Date (-)
    Answered Date (05 Aug 2017 06:11 AM) Translated Date (-)

    dhan me sheath blight ke liye aap tilt ya folicur @ 200 ml ka per acre pe 100 litre pani me ghol ke spray kar sakde ho .

    Panama(SWAL),Ulala(UPL),Osheen(IP) eh sprays ki kmm krdiyan han and ehna vicho sab to vadia result kis spray da hai? nale UPL Lancergold di dose ate kmm dso g ?

    (en)
    Posted by
    phinder singh sidhu (9464143618)
    phinder singh sidhu
    Punjab
    Bathinda
    Write Answer
    Posted Date (05 Aug 2017 11:23 AM) Assigned Date (-)
    Answered Date (05 Aug 2017 06:12 AM) Translated Date (-)

    Panama(SWAL) @80gram, Ulala(UPL) @80gram and Osheen(IP) @ 50-60gram/acre hai. ehe tini vadiya hun ehna vicho koi vi kar sakde ate ehe tele, chepe, chiti mukhi aate jhone de tide nu control kardiya han. UPL Lancergold @300-400 gam per acre hai.ehe tele, chepe, chiti mukhi aate jhone de tide nu control kardi hai.

    ਨਰਮੇ ਤੇ ਰੋਗਰ ਤੇ ਕਟਾਰਾ ਸਪਰੇ ਕੀਤੀ ਸੀ ਤੇ ਹੁਣ ਕਿਹੜੀ ਸਪਰੇ ਕਰੀਏ ਨਰਮੇ ਤੇ ੳਸ ਦਾ ਰੇਟ ਕੀ ਹੈ ?

    (en)
    Posted by
    Aman sidhu (8847641987)
    Aman sidhu
    Punjab
    Bathinda
    Write Answer
    Posted Date (05 Aug 2017 11:22 AM) Assigned Date (-)

    666 ਝੋਨੇ ਨੂੰ ਲੱਗੇ ਹੋਏ 42 ਦਿਨ ਹੋਗੇ ਕਿਲੇ ਵਿੱਚ 3 ,4 ਬੂਟੇ ਨਿਸਰੇ ਹਨ । ਕੀ ਹੁਣ ਸਾਰਾ ਝੋਨਾ ਨਿਸਰ ਜਾਉ। ਇਸ ਨੂੰ ਨਿਸਰਨ ਤੋਂ ਰੋਕਣ ਲਈ ਕੋਈ ਹੱਲ ਦਸੋ ?

    (en)
    Posted by
    Manjeet singh (9988026143)
    Manjeet singh
    Punjab
    Moga
    Write Answer
    Posted Date (05 Aug 2017 11:21 AM) Assigned Date (-)

    ਡਾਕਟਰ ਸਾਹਿਬ ਨਰਮੇ ਨੂੰ ਚਿੱਟਾ ਤੇਲਾ ਪੈਸਾ ਗਿਆ ਹੈ ।ਕੋਈ ਹੱਲ ਦੱਸੋ ਜੀ ?

    (en)
    Posted by
    jagpal sidhu028@gmail.com (9417467028)
    jagpal sidhu028@gmail.com
    Punjab
    Sangrur
    Write Answer
    Posted Date (05 Aug 2017 11:19 AM) Assigned Date (-)
    Answered Date (05 Aug 2017 06:56 AM) Translated Date (-)

    ਤੁਸੀ ਨਰਮੇ ਤੇ ਚਿੱਟੇ ਤੇਲੇ ਵਾਸਤੇ 600 ਮਿਲੀਲੀਟਰ marktrajo ਜਾਂ 800 ਮਿਲੀਲੀਟਰ fosmite ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

    ਨਰਮੇ ਤੇ ਜੂੰ ਬਹੁਤ ਹੈ ਕੋਈ ਹੱਲ ਦੱਸੋ ?

    (en)
    Posted by
    Raghveer singh (9915618512)
    Raghveer singh
    Punjab
    Bathinda
    Write Answer
    Posted Date (05 Aug 2017 11:16 AM) Assigned Date (-)
    Answered Date (05 Aug 2017 06:37 AM) Translated Date (-)

    ਤੁਸੀ ਨਰਮੇ ਤੇ omite 200 ਮਿਲੀਲੀਟਰ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ

    1121 nu 25 din ho ge lagaye nu. us vich Pehli doj nal Sulphur bio pai c. us di growth lyi hor kehri dawai pa sakde a?

    (en)
    Posted by
    sumeet Singh (9592583275)
    sumeet Singh
    Punjab
    Amritsar
    Write Answer
    Posted Date (04 Aug 2017 06:27 PM) Assigned Date (-)
    Answered Date (04 Aug 2017 01:21 PM) Translated Date (-)

    tuc jhone di growth vaste 8 kg biovita per acre pa sakde ho.

    ਸਾਡੇ ਕੋਲ ਤਿੰਨ ਕਿੱਲੇ ਨਰਮਾ ਹੈ। ਅਸੀਂ ਦੋ ਕਿੱਲਿਆਂ ਵਿੱਚ US 151 ਕਿਸਮ ਲਾਈ ਹੈ। ਇਹ ਗਰੋਥ ਨਹੀਂ ਕਰ ਰਿਹਾ। ਕੋਈ ਹੱਲ ਦੱਸੋ?

    (en)
    Posted by
    Gurmeet Singh (9463621442)
    Gurmeet Singh
    Punjab
    Bathinda
    Write Answer
    Posted Date (04 Aug 2017 06:25 PM) Assigned Date (-)
    Answered Date (04 Aug 2017 01:17 PM) Translated Date (-)

    ਨਰਮੇ ਦੀ ਗਰੋਥ ਲਈ ਤੁਸੀਂ NPK 13:00:45 @1 ਕਿਲੋ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ। ਇੱਕ ਇੱਕ ਹਫਤੇ ਦੇ ਫਾਸਲੇ 'ਤੇ 4 ਸਪਰੇਆਂ ਕਰੋ।

    ਸਿਧੀ ਬਿਜਾੲੀ 1121 ਝੋਨੇ ਚ ਡਿਲਾ ਹੈ ਜੀ ਕੋੲੀ ੲਿਲਾਜ ?

    (en)
    Posted by
    Virender Singh (7009267849)
    Virender Singh
    Punjab
    Muktsar
    Write Answer
    Posted Date (04 Aug 2017 05:15 PM) Assigned Date (-)
    Answered Date (16 Sep 2017 06:24 AM) Translated Date (-)

    jhone de vich pehla sathi ja pretilachlor di spray kr skde ho ihna di dosage sathi@60gm per acre ate pretilachlor @600ml PER ACRE HAI..35-40 dina de jhone de upper tuc nomini gold @100ml per acre de hisaab nal spray kr skde ho..iss nal thoda growth te fark jrur painda hai par nadeena di roktham jrur ho jandi hai. nomini gold di spray krn ton pehla khet de vichla paani sukauna jruri hunda hai. 2 din tak khet nu paani na lgao.

    ਮੈ ਲਸਣ ਦੇ ਜਾਣਕਾਰੀ ਲੈਣੀ ਸੀ| ਲਸਣ ਦੀ ਖੇਤੀ ਕਰਨੀ ਚਾਹੁੰਦਾ| ਇਸ ਦੀ ਬਿਜਾਈ ਕਦੋ ਕੀਤੀ ਜਾਵੇਗੀ?

    (en)
    Posted by
    gurjant singh (9815397813)
    gurjant singh
    Punjab
    Sangrur
    Write Answer
    Posted Date (04 Aug 2017 05:01 PM) Assigned Date (-)
    Answered Date (16 Sep 2017 05:24 AM) Translated Date (-)

    ਇਸ ਨੂੰ ਕਿਸੇ ਤਰਾਂ ਦੀ ਵੀ ਹਲਕੀ ਤੋ ਭਾਰੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ। ਡੂੰਘੀ ਮੈਰਾ,ਵਧੀਆਂ ਜਲ ਨਿਕਾਸ ਵਾਲੀ, ਪਾਣੀ ਨੂੰ ਬੰਨ ਕੇ ਰੱਖਣ ਵਾਲੀ ਅਤੇ ਵਧੀਆ ਜੈਵਿਕ ਖਣਿਜ਼ਾਂ ਵਾਲੀ ਜਮੀਨ ਸਭ ਤੋ ਵਧੀਆ ਰਹਿੰਦੀ ਹੈ। ਨਰਮ ਅਤੇ ਰੇਤਲੀਆ ਜਮੀਨਾਂ ਇਸ ਲਈ ਵਧੀਆਂ ਨਹੀਂ ਹੁੰਦੀਆ ਕਿਉਕਿ ਇਸ ਵਿੱਚ ਬਣੀਆਂ ਗੰਢਾਂ ਛੇਤੀ ਖਰਾਬ ਹੋ ਜਾਦੀਆਂ ਹਨ। ਇਸ ਦੀਆ ਕੁੱਝ ਕਿਸਮਾਂ ਹਨ ਜਿਵੇਂ ਕਿ Yamuna Safed (G-1), Yamuna Safed 2(G-50), Yamuna Safed 3 (G 282),Yamuna Safed 4 (G 323) । ਲਸਣ ਦੀ ਬਿਜਾਈ ਸਤੰਬਰ- ਅਕਤੂਬਰ ਦੇ ਮਹੀਨੇ ਕੀਤੀ ਜਾਂਦੀ ਹੈ ਤੇ 200-225 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਲਈ ਪੈਦਾ ਹੈ । ਇਸ ਦੀ ਬਿਜਾਈ ਲਈ ਕੇਰਾ ਢੰਗ ਦੀ ਵਰਤੋ ਕਰੋ । ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਅਤੇ ਕਤਾਰਾਂ ਵਿੱਚ ਫਾਸਲਾ 15 ਸੈ:ਮੀ: ਰੱਖੋ।

    PB 1401 variety bare jankari deo ji.isnu kini urea payie, te kine Dina vich pakk k tyar ho jandi hai.. eh basmati hai ya jhone di Kisam...plz iss bare jankari deo ji?

    (en)
    Posted by
    nishan brar (9855200368)
    nishan brar
    Punjab
    Fazilka
    Write Answer
    Posted Date (04 Aug 2017 04:56 PM) Assigned Date (-)
    Answered Date (04 Aug 2017 01:19 PM) Translated Date (-)

    PB1401 basmati di kisam hai. eh 135-140 dina ch pak jandi hai. isda 22-24 quintal jhaarh hunda hai. isde vich 54 kg urea penda hai.

    212 ਝੋਨਾ ਲੇਟ ਲਾਇਆ ਸੀ।ਸਾਰੇ ਵਾਹਨ ਚੋ ਕੁਛ 5-7 ਬੂਟੇ ਨਿਸ਼ਰ ਆਏ ਨੇ,ਡਰ ਆ ਕਿਤੇ ਸਾਰਾ ਨਾ ਨਿਸ਼ਰ ਜਾਵੇ।ਇਸਦਾ ਕੋਈ ਹਲ ਹੈ ਪਲੀਜ ਦਸੋ??

    (en)
    Posted by
    sukhjinder Brar (8360412359)
    sukhjinder Brar
    Punjab
    Bathinda
    Write Answer
    Posted Date (04 Aug 2017 03:09 PM) Assigned Date (-)
    Answered Date (04 Aug 2017 01:12 PM) Translated Date (-)

    ਇਸ ਲਈ ਤੁਸੀਂ ਝੋਨੇ ਵਿੱਚ 50 ਕਿਲੋ single superphosphate ਦਾ ਪ੍ਰਤੀ ਏਕੜ ਵਿੱਚ ਛਿੱਟਾ ਦੇ ਸਕਦੇ ਹੋ।

    ਰੋਗਰ ਮੇਲਾਥੀਨ ਦੀ ਨਰਮੇ ਤੇ ਡੋਜ ਕਿਨੀ ਪਾ ਸਕਦੇ ਹਾ?

    (en)
    Posted by
    Sukhmander singh (9779811200)
    Sukhmander singh
    Punjab
    Fazilka
    Write Answer
    Posted Date (04 Aug 2017 03:09 PM) Assigned Date (-)
    Answered Date (04 Aug 2017 01:11 PM) Translated Date (-)

    ਤੁਸੀਂ rogor @250-300 ਮਿ.ਲੀ. ਅਤੇ malathion @350-400 ਮਿ.ਲੀ. ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ।

    1121 jhone vich Kudharat plus name di dwai da ki kam hai?

    (en)
    Posted by
    AMANDEEP (9779520021)
    AMANDEEP
    Punjab
    Fazilka
    Write Answer
    Posted Date (04 Aug 2017 11:18 AM) Assigned Date (-)
    Answered Date (16 Sep 2017 06:23 AM) Translated Date (-)

    Kirpa kar k iss spray de vich jo salt hai uss di photo bhejo ja likh k bhejo tan jo tuhaanu shi jankari ditti ja sake.

    ਸੋਰੇ ਵਾਲਾ ਪਾਣੀ ਇਕ ਸਾਲ ਜਮੀਨ ਨੂੰ ਲਗਦਾ ਰਹਿਣ ਕਰਕੇ ਸਾਡਾ ਝੋਨਾ ਹੁਣ ਵਿਕਾਸ ਨਹੀਂ ਕਰ ਰਿਹਾ| ਇਸ ਦੀਆਂ ਪੱਤੀਆਂ ਉਪਰੋਂ ਪੀਲੀਆਂ ਨੇ ਤੇ ਦੇਖਣ ਨੂੰ ਪਕਰੋੜ ਜਿਹਾ ਜਿਆਦਾ ਲਗਦਾ ਹੈ | ਪਹਿਲਾ ਕਾਲੇ ਸੋਰੇ ਦੀ ਮਾਤਰਾ 8•7 ਸੀ ਪਰ ਹੁਣ ਪਾਣੀ ਠੀਕ ਆ | ਕਿਰਪਾ ਕਰਕੇ ਝੋਨੇ ਦੇ ਵਿਕਾਸ ਲਈ ਕੋਈ ਹੱਲ ਦੱਸਿਆ ਜਾਵੇ ਜੀ?

    (en)
    • 1
    Posted by
    jaswinder singh (8288933220)
    jaswinder singh
    Punjab
    Bathinda
    Write Answer
    Posted Date (04 Aug 2017 11:17 AM) Assigned Date (-)
    Answered Date (07 Aug 2017 05:11 PM) Translated Date (-)

    jekar jhona Retle khet de vich lgaaya janda hai tan lohe di ghaat hamesha e dekhn nu mildi hai jiss nal jhone de patte sirrya ton peele pai jande hnn...iss di ghat poori krn de lyi uss de upper 1 kg ferrous sulphate +500gm zinc nu 150 ltr pani de vich mila k prati acre te 5 dina de faasle te 2 spreha krdeo....iss ton ilaava jo groth nai ho rhi uss de lyi growth regulator di varto kro jiwe ki traicontanol ja rellis gold di spray kro...tricontanol 500ml prati acre de vich painda hai...

    sir jhone ch jhuls rog ton best fungicide kehri aa ?

    (en)
    Posted by
    parvinder singh (9872431340)
    parvinder singh
    Punjab
    Jalandhar
    Write Answer
    Posted Date (04 Aug 2017 11:13 AM) Assigned Date (-)

    ਨਰਮੇ ਦੇ ਪੱਤੇ ਉੱਪਰ ਨੂੰ ਇਕੱਠੇ ਹੋ ਗਏ ਹਨ ਕੋਈ ਹੱਲ ਦੱਸੋ?

    (en)
    Posted by
    rajpalsingh (9914515795)
    rajpalsingh
    Punjab
    Mansa
    Write Answer
    Posted Date (04 Aug 2017 11:11 AM) Assigned Date (-)

    sir pani da number kis tra pata lagu?

    (en)
    Posted by
    sumeet Singh (9592583275)
    sumeet Singh
    Punjab
    Amritsar
    Write Answer
    Posted Date (04 Aug 2017 11:09 AM) Assigned Date (-)

    ਪਸ਼ੂਆ ਦੇ ਚਾਰੇ ਲਈ ਵਧੀਆ ਬਾਜਰੇ ਦੀ ਕਿਸਮ ਦਸੋ, ਜੋ ਲੰਬਾਈ ਵੀ ਜਿਆਦਾ ਕਰੇ ਤੇ ਬੂਟਾ ਵੀ ਜਿਆਦਾ ਮਾਰੇ?

    (en)
    Posted by
    Mandeep singh (9915701797)
    Mandeep singh
    Punjab
    Write Answer
    Posted Date (04 Aug 2017 11:08 AM) Assigned Date (-)