Punjab
Search
ਸਰ ਇਹ ਕਿਸ ਕੰਮ ਦਾ ਹੈ?
(en)
ihh ikk biofertilizer hai jo ki DAP ate SSP di ghaat nu poora krda hai...paate jaamni hon ton bachaunda hai.
Punjab
bai ji eh bahut vadia hai paidavar jayada hundi hai .
ਝੋਨੇ ਦੇ ਪੱਤੇ ਉਪਰੋ ਸੁੱਕ ਦੇ ਨੇ ਕੀ ਕਾਰਨ ਹੈ ਤੇ ਕੀ ਕੀਤਾ ਜਾ ਸਕਦਾ ਹੈ?
(en)
ਬੱਛੀ ਦੇ ਸਿੰਗ ਕਦੋ ਦਾਗਨੇ ਚਾਹਿਦੇ ਹਨ?
(en)
Rajasthan
ਵੱਛੀ ਦੇ ਸਿੰਗ ਉਦੋਂ ਦਾਗਣੇ ਚਾਹੀਦੇ ਹਨ ਜਦੋਂ ਉਹ ਹੱਥ ਫੇਰਦਿਆਂ ਰੜਕਣ ਲੱਗ ਜਾਣ, ਸਾਹੀਵਾਲ ਨਸਲ ਦੇ ਸਿੰਗ ਲੇਟ ਆਉਦੇ ਹਨ ਤੇ ਦੂਜੀਆ ਨਸਲਾ ਦੇ ਜਲਦੀ ਆ ਜਾਂਦੇ ਹਨ। ਇੱਕ ਗੱਲ ਦਾ ਹੋਰ ਧਿਆਨ ਰੱਖੋ ਕਿ ਪਸ਼ੂ ਨੂੰ ਬੇਹੋਸ਼ ਕਰਕੇ ਸਿੰਗ ਨਾ ਦਾਗੋ ਅੱਜਕਲ ਇਲਟ੍ਰੋਨਿਕ ਹੀਟਰ ਨਾਲ ਹੀ ਸਿੰਘ ਦਾਗੋ ।
chaa patti ki hundi ehnu jhone vich paun da ke faida hunda?
(en)
Punjab
padan nu hi chaa patti keha janda hai. is de nal jhone vich gobh di sundi ate patte lapet sundi da control hunda hai.
ਡਾਕਟਰ ਸਾਹਿਬ 126ਚਾਲੀ ਦਿਨ ਦੀ ਲਗਾਈ ਹੈ20ਦਿਨ ਹੋਏ ਫੁਟਾਰਾ ਨੀ ਹੋ ਰਿਹਾ ਹਲ ਦਸੋ
(en)
iss de neeche fungus ja keeda check kro...jekar fungus hai tan uss de lyi 500 gm SAAF di jdaa de nede spray kro j urea de nal mila k pao...
ਸਰ ਮੱਝਾਂ ਨੂੰ ਮਛਰ ਬਹੁਤ ਤੰਗ ਕਰਦਾ । ਕੋਈ ਇਲਜ਼ ਦੱਸੋ । ਮਛਰਦਾਨੀ ਤੇ ਧੂਏਂ ਤੋਂ ਬਿਨਾ ਕੋਈ ਸਪਰੇਅ ਜਾਂ ਕੋਈ ਹੋਰ ਦੇਸੀ ਇਲਾਜ਼ ਦੱਸੋ?
(en)
omite spray narme di growth nu rokdi aa?? es di kini dose aaondi aa te kehri company di vdia aa dso g
(en)
nai g ihh koi v growth nai rokdi hai...iss di dosage 200ml prati acre te spray kr skde ho..ihh zoo de lyi wdia kam krdi hai...ihh tuc nagarjuna coromandel wargia companies di lai skde ho.
ਨਰਮੇ ਦ ਪੱਤੇ ਸੁੰਗੜ ਕੇ ਇਕਠੇ ਹੋ ਰਹੇ ਹਨ।ਕੋਈ ਇਲਾਜ ਦੱਸੋ
(en)
sir ਵਿਚਕਾਰ ਤੋਂ ਪੱਤੇ ਸਫੈਦ ਹੋ ਰਹੇ ਨੇ ਹੱਲ ਦੱਸੋ?photos upload ਕੀਤੀਆਂ ਨੇ।
(en)
Maharashtra
ਇਸ ਵਿੱਚ zinc ਅਤੇ ferrous ਦੀ ਘਾਟ ਹੈ। ਇਸ ਲਈ ਝੋਨੇ ਵਿੱਚ 200 ਗ੍ਰਾਮ chelated zink ਅਤੇ 200 ਗ੍ਰਾਮ chelated ferrous ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਵਿੱਚ ਸਪਰੇਅ ਕਰੋ ਅਤੇ 5 ਦਿਨਾਂ ਦੇ ਫਾਸਲੇ 'ਤੇ ਦੋਬਾਰਾ ਸਪਰੇਅ ਕਰੋ। ਖੇਤ ਵਿੱਚ ਪਾਣੀ ਖੜਾ ਰੱਖੋ।
ਨਰਮੇ ਦਾ ਕਦ ਵਧਾਉਣ ਲਈ ਪਾਵਰ ਕਿਗ ਰੇ ਸਿਟੀ ਆ.. ਠੀਕ ਹੈ?
(en)
sir eh jhone di 122 kisam ha one mnth ho gya lge nu.. kite kite es tra purane patte sukde ja rahe ne ?
(en)
iss de vich zinc ate ferrous di ghat hai...iss de upper 1 kg ferrous sulphate + 500gm zinc nu 150 ltr paani de vich paa k prati acre te spray kro.
ਦੁਕਾਨਦਾਰ ਤੋਂ ਤੁਹਾਡੇ ਕਹਿਣ ਤੇ ਫੇਰੱਸ ਸਲਫੇਟ ਤੇ ਜਿੰਕ ਸਲਫੇਟ ਮੰਗੀ ਸੀ।ਪਰ ਉਹਨੇ ਇਹ ਤਿੰਨ ਆਇਟਮਾ ਦਿਤੀਆ ਨੇ ਦਸੋ ਕਿਵੇਂ ਆ। ਇਹ ਕਿੰਨੀ -2 ਪਾਇਏ ਕਿਲੇ ਦੀ ?
(en)
can I broadcast tricontanols in 40 days old paddy pr126 or by homobrassilinodes ?
(en)
you can spray triacontanol @300 ml per acre in 100 liters of water in paddy crop.
00:52:34 ਵਿੱਚ ਕਿਹੜੇ ਤੱਤ ਹੁੰਦੇ ਹਨ ।13:0:45 ਇਸ ਵਿੱਚ ਕੀ ਅੰਤਰ ਹੈ ਕੀ ਇਹਨਾਂ ਵਿੱਚ ਸਟ੍ਰੈਪਟੋਸਾਈਕਲਿਨ (ਐਂਟੀਬੈਕਟੀਰੀਅਲ) ਮਿਲਾਇਆ ਜਾ ਸਕਦਾ ਹੈ ?
(en)
Haryana
NPK 00:52:34 ਵਿੱਚ Phosphorus ਅਤੇ potash ਹੁੰਦਾ ਹੈ ਅਤੇ NPK 13:00:45 ਵਿੱਚ nitrogen ਅਤੇ potash ਹੁੰਦਾ ਹੈ। ਤੁਸੀਂ ਇਨ੍ਹਾਂ ਵਿੱਚ streptocycline ਪਾ ਕੇ ਸਪਰੇਅ ਕਰ ਸਕਦੇ ਹੋ।
मैं बासमती धान में यूरिया की मात्रा व कौन कौन से कीटनाशक किस समय पर डाले जाए,जिससे पैदावार में वृद्धि हो,के विषय में जानकारी प्राप्त करना चाहता हूँ ?
(en)
Murrah nasal taiyar krne k baare me btaye
(en)
Rajasthan
aap kisi pehchan wale ko sath me le ke jaye jisko ashi nasal ki pehchan ho . us breed ke singh kunde hon , kadd bhi asho ho woh jhoti khareede or ashi nasal ke bull se seeman karvao.
sulphar jhone vich poni jaroori hundi k nhi a jhone d ki jarurt puri karda Te kine din tak pa sakde aa ?
(en)
ਝੋਨੇ ਨੂੰ ਕੋਰਾਜਿਨ ਦੀ ਸਪਰੇਅ ਫੇਮ ਤੋਂ ਬਾਅਦ ਕਰਨ ਦੀ ਸ਼ਿਫਾਰਿਸ਼ ਕਿਉ ਕੀਤੀ ਜਾਂਦੀ ਹੈ ।ਇਹਨਾਂ ਵਿੱਚੋਂ ਝੋਨੇ ਨੂੰ ਕਿਹੜੀ ਕਰਨੀ ਚਾਹੀਦੀ ਹੈ ?
(en)
Punjab
ਝੋਨੇ ਵਿੱਚ ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਲਈ coragen ਜਾਂ Fame ਵਿੱਚੋਂ ਕਿਸੇ ਇੱਕ ਦੀ ਸਪਰੇਅ ਕਰਨੀ ਚਾਹੀਦੀ ਹੈ। ਇਨ੍ਹਾਂ ਦਾ ਰਿਜ਼ਲਟ ਵਧੀਆ ਅਤੇ ਅਸਰ ਲੰਬੇ ਸਮੇਂ ਤੱਕ ਰਹਿੰਦਾ ਹੈ।
murga theek NAL khanda nhi ,weight bhi ghat gaya hai ki kariya daso ji ?
(en)
Maharashtra
pehle 7 din tak ohna nu kese vadia compny di teaar kiti hoi hi feed deo jis vich protine vetamin vgera sab kuj hove. kio ke shuru vich chucha naah de brabar hi khanda hai so je asi aapni tyar kiti feed dinde ha ta kai vaar os vich jive maki, soya wheat vgera sahi nai mil padi kio ki kio chucha maki jada kha lenda hai or koi soya jDA KHA LENDA koe wheat jada kha lenda hai so ehna chija da thean rakho te garmiah vich aapne farm da teprechar da v pura thean rakho. eh 25 to vad nahi hona chahida. pani vich gulucoge v de sakde ho
hf cow ਦੇ jersey ਟੀਕਾ ਭਰਾ ਸਕਦੇ ਆ ਅਗੇ ਪੇਓਰ ਹੌ jersey hf cow ਦਾ ਦੁਦ 20 liter ਆ ਅਗੇ jersey kina ਦੇਬੇ ਗੀ
(en)
ਪਾਦਾਨ ਝੋਨੇ ਦੇ ਵਿਚ ਇਕ ਏਕੜ ਵਿਚ ਕਿਨੀ ਪਾ ਸਕਦੇ ਹਾ ?
(en)
Maharashtra
ਤੁਸੀਂ ਝੋਨੇ ਵਿੱਚ ਪਦਾਨ 5-7 ਕਿਲੋ ਪ੍ਰਤੀ ਏਕੜ ਪਾ ਸਕਦੇ ਹੋ।
eh dwai jhone ja narme te ki kam kardi aa ?
(en)
Punjab
es dwae di varto tuc narme ja jhone vich nhi kar sakde ho. eh dwae vegetable vaste hai aate isde upper likhya vi hai .
ਝੋਨੇ ਤੇ ਕਲੋਰੋ ਦਵਾਈ 50%ਦੀ ਸਪਰੇਅ ਕਰ ਸਕਦੇ ਹਾਂ ਇਹ ਪ੍ਤੀ ਏਕੜ ਕਿੰਨੀ ਪੈਦੀ ਹੈ ?
(en)
Haryana
ਕਲੋਰੋ 50% ਝੋਨੇ ਦੇ ਵਿੱਚ ਪਾ ਸਕਦੇ ਹੋ। ਇਸਦੀ ਮਾਤਰਾ ਝੋਨੇ ਵਿੱਚ 1 ਲੀਟਰ ਪ੍ਰਤੀ ਏਕੜ ਹੁੰਦੀ ਹੈ।
Anar de butte te kafi anar lage hoe han,lagea nu time bahut jiada ho gea but anar de dane lal nahi ho,white he han,anar ve lal nahi hoe,pakk kyu nahi rahe elaj daso ?
(en)
Maharashtra
tuc anar de bute nu 250 gram sro di khal ate 1 kg gud nu 4-5 liter pani ch ghol ke pao. es ghol nu ik raat pehle ghol ke rkho.
paddy crop te hun kehri pesticide use kraye ?
(en)
tuc paddy crop te spray bimari on te karo. bimari on to pehle koi spray nhi karni chahidi.
narme vich ਜੂੰ hai koi vadia spray dso . es de nal hi dso k main es spray vich confidor 30.5% mila sakda han ?
(en)
Punjab
tuc narme te ਜੂੰ vaste omite @200 ml nu 100 liter pani ch ghol ke per acre spray karo.
ਸਰ ੲਿਹ ਝੋਨਾ ਗਰੋਥ ਨਹੀ ਕਰ ਰਿਹਾ ੲਿਸ ਵਿੱਚ ਯੂਰੀਅਾ 130ਕਿੱਲੋ 5 ਕਿਸਤਾ ਚ ਸਲਫਰ ਤੇ ਰਿਜੇਂਟ ਵੀ ਪਾਤਾ ਸਿੳੁਕ ਲੲੀ ਕਲੋਰੋਪੈਰੀਫਾਸ ਵੀ ਪਾ ਦਿੱਤੀ ਅਤੇ ਜਿੰਕ ਸਲਫੇਟ ਲੋਹਾ ਖਾਦ ਤੇ vishal 0.01%ਤਿੰਨਾ ਦੀ ਦਵਾੲੀ ਵੀ ਕਰ ਦਿੱਤੀ ਤੇ ਹੁਣ ਫੰਗਸ ਲੲੀ ਜੀਰਮ ਤੇ ਮੋਨੋਕਰੋਟੋਫਾਸ ਦੀ ਸਪਰੇ ਕਰ ਦਿੱਤੀ ,ੲਿਸਦੀ ਗਰੋਥ ਰੁਕਣ ਦਾ ਕਾਰਣ ਦੱਸੋ ਤੇ ਹੱਲ ਦੱਸੋ ੲਿਸ ਲਗਾਏ ਨੰੂ 45 ਦਿਨ ਹੋ ਗੲੇ ਹਨ ?
(en)
212 ਤੇ 666 ਝੋਨਾ ਲਗਾਇਆ ਸੀ ਵਾਹਨ ਰੇਤਲਾ ਜਾ।666 ਤਾਂ ਠੀਕ ਆ ਪਰ 212 ਗਰੋਥ ਨੀ ਕਰ ਰਿਹਾ ਪੱਤੇ ਪੀਲੇ ਜੇ ਤੇ ਮੱਚੇ ਜੇ ਵਿਖਾ ਰਿਹਾ।ਇਸ ਵਿਚ ਕਿਲੇ ਦੇ ਹਿਸਾਬ ਨਾਲ 100 ਕਿਲੋ ਯੂਰੀਆ,4 ਕਿਲੋ ਜਿੰਕ,4ਕਿਲੋ ਜੀਵਾ, ਡੇਢ ਲੀਟਰ ਕਲੋਰੋ ਪਾ ਦਿਤੀ।22 ਦਿਨ ਹੋ ਗਏ ਲਗੇ ਨੂੰ ਹੋਰ ਕੀ ਪਾਇਏ ?
(en)
Narme me millibug h javik sprey h koi ?
(en)
Neem da arak + lassi + kacchi haldi vgaira da product tyaar kr ke iss di spray kr sakde ho.
ਸਰ ਪਾਦਾਨ ਨੂੰ ਮਿੱਟੀ ਵਿਚ ਮਿਲਾ ਕੇ ਪਾ ਸਕਦੇ ਹਾ ?
(en)
Punjab
ਤੁਸੀਂ ਪਦਾਨ ਨੂੰ 5 ਕਿਲੋ ਮਿੱਟੀ ਵਿੱਚ ਮਿਲਾ ਕੇ ਛਿੱਟਾ ਦੇ ਸਕਦੇ ਹੋ।
pradaan dhaan main kaise daalni chahiye ?
(en)
Maharashtra
aap padan ka dhaaan me sida shita de sakte hai ya 5 kilo miti me mila ke shita de sakte hai.
kapaas me fal banne se pehle hi sookh rha ?
(en)
Haryana
aap kapaas me Combi plus 400 gram ya 300 blue copper oxychloride ko 100 liter pani me ghol ke per acre spray kar sakte hai.
NPK kisi bhi dawai ke sath mila kar dalna chahiye ya nhi ?
(en)
Maharashtra
NPK ko kisi bhi dawai ke sath milana nhi chahiye. koshish kijie NPK ko akele hi spray kare.
Ki asi jhone upper padaan di tha corazen ja fame dwai kr skde a ena three vicho kis da aser jyada der tk rehnda ?
(en)
kali tori de patte es tara ho rahe ne koi dawai dasso ?
(en)
ਵੱਛੀ ਦੇ ਚੀਚੜ ਬਹੁਤ ਨੇ ਕੋਈ ਹੱਲ ਕਿਹੜੀ ਦਿਵਾਈ ਕੀਨੀ ਅਤੇ ਦਿਨ ਬਾਅਦ ?
(en)
Rajasthan
ਇਸ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਨਾਲ ਵਛਰੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ।
ਕਿਨੁੁੂੰ ਬਾਗ਼ ਵਿੱਚ ਤੇਲੇ ਚੇਪੇ ਅਤੇ ਕਿਨੁੁੂੰ ਨਾਂ ਡਿਗਣ ਇਸ ਲਈ ਕਿਹੜੀ ਸਪਰੇ ਕਰਏ ਜੀ ?
(en)
Maharashtra
ਕਿੰਨੂ ਦੇ ਬਾਗ ਵਿੱਚ ਤੇਲੇ ਚੇਪੇ ਵਾਸਤੇ 1250ml Rogor ਜਾਂ 200ml Confidor ਨੂੰ 500 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਅਤੇ ਫਲ ਨਾ ਡਿੱਗਣ ਵਾਸਤੇ Ziram@1250ml + 2,4,D Sodium Salt Horticulture Grade@ 5gm ਨੂੰ 500 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
jhone nu urea late ho gyi es lyi thoda peela pai gya aa te osdi vdia growth lyi dso ?
(en)
Haryana
tuc jhone vich growth vaste 8 kg biovita per arce da shita de sakde ho.
ਝੋਨਾ 121 ਬੂਟੇ ਦੇ ਪੱਤੇ ਸੁਕਦੇ ਨੇ ?
(en)
Ganne me micronutirent kon kon se dale or unki dose b btaye plz
(en)
Haryana
aap ganne me growth ke liye dhanzyme gold @250 ml ya biovita @8 kg dal sakte hai.
ਟਾਟਾ ਟਾਕੂਮੀ ੲਿੱਕ ੲੇਕੜ ਵਿਚ ਕਿੰਨੀ ਪਾ ਸਕਦੇ ਅਾ ?
(en)
Punjab
ਇੱਕ ਏਕੜ ਵਿੱਚ 70 ਗ੍ਰਾਮ ਟਾਕੂਮੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕੀਤਾ ਜਾਂਦਾ ਹੈ।
ਕਿਸ ਚੀਜ ਦੀ ਜਰੂੁਰਤ ਹੈ ?
(en)
Maharashtra
ਝੋਨੇ ਵਿੱਚ ਗਾਲੇ ਦੀ ਸਮੱਸਿਆ ਹੈ। ਇਸ ਲਈ ਤੁਸੀਂ saaf ਜਾਂ indofil m-45@ 500gm ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
ਅਸੀਂ ਚਰੀ ਦੇ ਉਪਰ ਐਸੀਫੈਟ ਦੀ ਸਪਰੇਅ ਕਰ ਸਕਦੇ ਹਾਂ ਜੇ ਕਰ ਸਕਦੇ ਹਾਂ ਤਾਂ ਪ੍ਰਤੀ ਢੋਲੀ ਵਿਚ ਕਿਨੇ ਗ੍ਰਾਮ ਪਾ ਸਕਦੇ ਹਾਂ ਦੱਸੋ ਜੀ ?
(en)
ਕੱਦੂ ਘੱਟ ਲੱਗਦਾ ?
(en)
jhone te gob di sundi buhat jiada he .ki monocil de nal lamda milake theek hovegi yan fer padan theek rahegi ?
(en)
Ikk spray lambda di krdeo...te fir iss ton baad padan paa deo....kyuki lambda nal di nal soondi nu control kr lwegi ate baad vich padan apda asar krdi rhegi...iss nal nuksaan ghat howega..
ਝੋਨਾ pr114 ਹੈ ਉਸ ਦੀ ਜੜ੍ਹਾਂ ਚ ਸੁੰਡ(ਸੁੰਡੀ) ਹੈ ? ਇਸ ਵਾਸਤੇ ਕੀ ਕੀਤਾ ਜਾਵੇ ?
(en)
Jhone dia jdaa de vich soondi di roktham de lyi 5-7 kg padan ja 6-8 kg regent ja 4 kg ferterra ja 5 kg furadan prati acre de hisaab nal pao.
jhona da spray fast kehdi dwai da krea dso g ?
(en)
Maharashtra
jhone de upper fungicide de lyi SAAF ya ANTRACOL ya COMBI PLUS di spray kr skde ho. iss di dosage 400gm prati acre hai. soondi de lyi coragen @60ml, fame@20-25ml, lambda@200ml prati acre kr skde ho.
coragin ਤੇ fame ਦੀ paddy ਵਿਚ ਕਿੰਨੀ doze ਆ ਜੀ। ਝੋਨੇ ਵਿਚ ਸੁੰਡੀਆਂ ਦੇ ਲਯੀ ਕਾਰਟੇਪ ਦੀ ਵਰਤੋਂ ਕਰੀਏ ਜਾ fame ਦੀ ਅਜੇ ਤੱਕ cartep ਪਾਈ ਨਹੀਂ । ਕੀ fame ਤੋਂ ਬਾਅਦ ਵੀ ਕਾਰਟੇਪ ਪਾ ਸਕਦੇ ਆ ਤੇ ਕਿੰਨੇ ਦਿਨ ਬਾਅਦ ਪਾਈ ਜਾਵੇ । ਕੀ ferteera ਇਕੱਲੀ ਹੀ ਦੋਨਾਂ ਦਾ (fame ਤੇ ਕਾਰਟੇਪ) ਦਾ ਬਦਲ ਹੈ ?
(en)
Patta lapet walia dwaayi di maatra iss dhang nal vart skde ho. jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. Padan de vich cartap hi hunda hai. ihna de vicho koi v ikk vart skde ho.
ਮੁੱਢਆ ਦੇ ਗਲਣ ਤੋਂ ਕੀ ਕੀਤਾ ਜਾਵੇ ਜੀ pr126 36 ਦਿਨ ਦਾ ਜੀ ?
(en)
Punjab
ਉਸ ਵਿੱਚ SAAF 500 ਗ੍ਰਾਮ ਨੂੰ UREA ਨਾਲ, ਮਿਲਾ ਕੇ ਖੇਤ ਵਿੱਚ ਪਾ ਦਿਓ ਜਾਂ ਫਿਰ ਮੁੱਢ ਦੇ ਨੇੜੇ ਇਸਦੀ ਸਪਰੇਅ ਕਰ ਸਕਦੇ ਹੋ। ਇਸ ਤੋਂ ਇਲਾਵਾ SAFILIZER ਦੀ ਵੀ ਵਰਤੋਂ ਕਰ ਸਕਦੇ ਹੋ। ਜੇਕਰ UREA ਦੀ DOSAGE ਪੂਰੀ ਕਰ ਦਿੱਤੀ ਹੈ ਤਾਂ saaf ਨੂੰ ਮਿੱਟੀ ਨਾਲ ਮਿਲਾ ਕੇ ਛਿੱਟਾ ਦੇ ਦਿਓ।
ਨਰਮੇ ਤੇ ਜੂ ਅਤੇ ਮਛਰ ਵਾਸਤੇ ਦਵਾਈ ਕਿਹੜੀ ਕਰੀਏ ?
(en)
Punjab
ਨਰਮੇ ਵਿੱਚ ਜੂੰ ਲਈ 200ml OMITE ਅਤੇ ਮੱਛਰ ਲਈ 300ml triazophos ਦੀ ਸਪਰੇਅ ਕਰੋ। ਇਸ ਤੋਂ ਇਲਾਵਾ 250ml movento/sivanto@300ml (bayer) ਦੀ ਸਪਰੇਅ ਚਿੱਟੇ ਮੱਛਰ ਅਤੇ ਚਿੱਟੀ ਮੱਖੀ ਲਈ ਕਰ ਸਕਦੇ ਹੋ।
ਝੋਨੇ ਦੇ ਇਕ ਕਿਲੇ ਚ ਪਾਣੀ ਦੀ ਕਮੀ ਕਰਕੇ ਮੁਰਕ,ਡੀਲਾ ਅਤੇ ਖਬਲ ਕਾਫੀ ਉਗ ਆਇਆ ਹੈ।ਕਿਹੜੀ ਦਵਾਈ ਦੀ ਸਪਰੇਅ ਕਰੀਏ ਕੇ ਤਿੰਨਾ ਤੇ ਅਸਰ ਕਰੇ ?
(en)
pady pilli usha 32 days bilkul growth ne ho rahi ?
(en)
Haryana
iss de upper 400gm SAAF di spray kro...kyi vaar fungus de kaarn boota ruk janda hai...
अनार के पोधे मै अनारो के सड़ने के उपाय ?
(en)
Maharashtra
इसकी रोकथाम के लिए 300 ग्राम borax को 150 लीटर पानी में मिलाकर पौधों पर स्प्रे करें।
apne kol jhoti ( buffalo ) hai g. Jis di age 2.5 saal hai but hje tak heat vich nhi ayi plz daso usnu ki dita jave g ?
(en)
pussa 44 de patta uppro pile ho raha hai. koi ilaaj dso?
(en)
Haryana
Iss de kinaare lohe di ghaat de kaarrn peele rehnde hnn..iss di koi jyaada vaddi samsya nai hai..jekar jyaada neeche nu peele pai k sukk rhe hnn tan uss di roktham de lyi 1 kg ferrous sulphate nu 150 ltr paani de nal mila k prati acre te spray kar deo.
narme te chitta hara machar or juu hai kehri spray kariya rate bhi daso ji ?
(en)
Maharashtra
Narme Vich juu lyi 200ml OMITE ate machar lyi 300ml triazophos ja 300ml rogor ja actara@80gm ja acephate@800gm nu 150 ltr paani vich mila k prati acre te spray kro...iss ton ilaava 250ml movento/sivanto@300ml (bayer) di spray chitte machar ate chitti makhi lyi kr skde ho..
Padan Te Urea last kist ch ekthi pti asar karju ?
(en)
Maharashtra
urea ate padan dona da alag-alag shitta deo..padan nu urea de nal milaun te eh kam ghat krdi hai ...padan jhone de vich 25 dina de baad pa skde ho.....PADAN urea de nalo alag paun te shi asar dikhaundi hai...
tusi daso ki MITSUMI JAPAN DI COMPANY de products vdiaa hunde ya nahi ... ae company kive hai ?
(en)
han g iss company de products wdia hunde hnn tuc ihna di varto kr skde ho.. iss ton ilava tuc Syngenta, bayer, upl, dupont ,agrimass, sumitomo, nagarjuna, coromandel etc companies de products di v varto kr skde ho.
ਚਾਰੇ ਲਈ ਮਕ ਜਾ ਮਕੀਂ ਬੀਜੀਏ ਕਿਹੜਾ ਬੀਜ ਠੀਕ ਰਹੇਗਾ ?
(en)
ਹੁਣ ਚਾਰੇ ਲਈ ਮੱਕੀ ਦੀ ਕਿਹੜੀ ਕਿਸਮ ਬੀਜੀ ਜਾਵੇ।ਬੀਜ ਕਿੰਨਾ ਪਾਇਆ ਜਾਵੇ । ਬਿਜਾਈ ਸਮੇਂ ਖਾਦ ਕਿਹੜੀ ਪਾਈ ਜਾਵੇ ।ਨਦੀਨਾ ਲਈ ਸਪਰੇਅ ਕਿਸ ਤਰ੍ਹਾਂ ਦੀ ਅਤੇ ਬਿਜਾਈ ਤੋਂ ਕਿੰਨੇ ਟਾਈਮ ਬਾਅਦ ਕਰਨੀ ਚਾਹੀਦੀ ਹੈ ?
(en)
ਹਰੇ ਚਾਰੇ ਲਈ ਮੱਕੀ ਦਾ ਬੀਜ 7-8kg ਪ੍ਰਤੀ ਏਕੜ ਵਿੱਚ ਪੈਂਦਾ ਹੈ। ਇਸਦੇ ਵਿੱਚ ਤੁਸੀਂ 75kg urea+27-35kg DAP ਜਾਂ 75kg SSP ਪ੍ਰਤੀ ਏਕੜ ਵਿੱਚ ਪਾ ਸਕਦੇ ਹੋ। ਨਦੀਨਾਂ ਦੀ ਰੋਕਥਾਮ ਲਈ ਤੁਸੀਂ 500gm atrazine ਬਿਜਾਈ ਤੋਂ ਪਹਿਲਾਂ ਜਾਂ 2 ਦਿਨ ਬਾਅਦ ਪਾ ਸਕਦੇ ਹੋ। ਇਸ ਤੋਂ ਇਲਾਵਾ ਖੇਤ ਵਿੱਚ ਜੇਕਰ ਨਦੀਨ ਬਾਅਦ ਵਿੱਚ ਉੱਗ ਜਾਂਦੇ ਹਨ ਤਾਂ ਉਸਦੇ ਲਈ 36gm sempra+500gm coron ਨੂੰ 150ltr ਪਾਣੀ ਵਿੱਚ ਮਿਲਾ ਪ੍ਰਤੀ ਏਕੜ 'ਤੇ ਸਪਰੇਅ ਕੀਤੀ ਜਾ ਸਕਦੀ ਹੈ।