Punjab
Search
jhone de ptte upr to mach rhe hun. tell us solution ?
(en)
ਝੋਨੇ ਦੇ ਪੱਤੇ ਪੀਲੇ ਹੋ ਕੇ ਮੱਚ ਰਹੇ ਹਨ ਤਾਂ ਤੁਸੀ ਝੋਨੇ ਤੇ tilt ਜਾਂ folicur @200 ਮਿਲੀਲੀਟਰ ਨੂੰ 50-200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ।
ਮੱਝ ਨੂ ਜੇਰ ਨਾ ਪਵੇ ਤਾ ਕੋਈ ਨੁਕਸਾਨ ਜੇ ਹੈ ਤਾ ਕੋਈ ਇਲਾਜ ਦਸੋ ?
(en)
Soon ton baad majh nu Zer da paina jruri hunda hai..12 ghante de ander ander jekar zer apdi app pai jandi hai tan thk hai nai tan doctor de nal concern kr k zer nu kdaw deo..zer na kadwaun te majh de ander infection ho jandi ho.
ਨਰਮੇ ਦੇ ਲਈ ਮੋਨੋ ਕਰਨੀ ਚਾਹੀਦੀ ਹੈ?
(en)
Maharashtra
ਤੁਸੀ ਨਰਮੇ ਤੇ ਮੋਨੋ ਕਰ ਸਕਦੇ ਹੋ ਅਤੇ ਮੋਨੋ ਟਿੰਡੇ ਦੀ ਸੁੰਡੀ ਨੂੰ ਕੰਟਰੋਲ ਕਰਦੀ ਹੈ।
poto dekh ke daso g ki bimari hai pr114 jhone te ?
(en)
Haryana
fungus de karan jhone de vich patte ho sukh rahe ne tuci esde vaste jhone de vich tilt ja folicur @200 ml nu 150-200 liter pani ch ghol ke per acre te spray kar sakde ho.
corajin spray di jhone te par acre kini ml puni aa te eh kine dina tak jhone nu koi bimari nai pen dindi ?
(en)
coragen di jhone te 60 ml dose per acre hai aate es nu 150-200 liter pani ch ghol ke spray kar sakde ho.es da asar jhonr te 15-20 dina tak hunda hai.
ਝੋਨੇ ਨੂੰ ਪੱਤਾ ਲਪੇਟ ਤੇ ਗੋਬ ਵਾਲੀ ਬਹੁਤ ਪੈਗੀ ਕਿਹੜੀ ਦਿਵਾਈ ਪਾਈਏ ਅਤੇ ਉਲੀ ਰੋਗ ਵੀ ਹੈ ਪੂਰੀ ਵਧੀਆ ਦਵਾਈ ਦੱਸੋ ?
(en)
ki asi 13:0:45 di tha DAP da ghol kar sakta ha kar Te kini matra payie ?
(en)
Punjab
tuci NPK 13:00:45 di hi spray karo.DAP changi tarah pani vich nahi ghol da.
ਯੂਰੀਆ ਖਾਦ ਚਿਕੜ ਵਿਚ ਵੀ ਪੂਰਾ ਅਸਰ ਕਰਦੀ ਹੈ ਜਾ ਨਹੀ ?
(en)
Haryana
ਯੂਰੀਆ ਦਾ ਛਿੱਟਾ ਦੇਣ ਤੋ ਬਾਅਦ ਹਲਕਾ ਪਾਣੀ ਜਰੂਰ ਲਾਓ ਤਾ ਜੋ ਯੂਰੀਆ ਚੰਗੀ ਤਰਾਂ ਘੁਲ ਜਾਵੇ
ਪਸ਼ੂਆਂ ਦੀ ਚੰਗੀ ਸਿਹਤ ਵਾਸਤੇ ਅਸੀ ਬਾਜਰੇ ਵਿਚ ਹੋਰ ਕੀ ਮਿਲਾ ਕੇ ਬੀਜ ਸਕਦੇ ਹਾਂ ?
(en)
jekar tuc hybrid te private companies da bajra beej rhe ho tan iss de nal hor koi chaara beejn ton parhej kro kyuki ihh bhut teji nal vadh de hn..Tuc UpL da nutrified baajra beej skde ho..iss dia kaafi ktayia mil jandia hnn..
Npk 13:00:45 Te sundi d spray ekhti kar sakde aa 126 johna nisr riha aa dove spray ekhti karn nal labour da kharcha ghat janda a kirpa karke daso dove spray ekhti karn da koi nuksan Te Nhi
(en)
tuci NPK 13:00:45 te sundi di spray ekhti nahi kar sakde. esda result changa nhi milda. tuci insecticide te NPK 13:00:45 nu mila ke spray na karo.
coragen ja fame naal asi hor koi fungicide ja actara mila ke pa sakde ha ke nahi ?
(en)
Maharashtra
tuci coragen ja fame nal koi hor fungicide ja insecticide nahi mila sakde. je milande ho ta result changa nahi milda.
ਝੌਨੇ ਵਿਚ 5kg ਪਦਾਨ ਪਾੲੀ ਨੂੰ 7 ਦਿਨ ਹੋਗੇ ਨੇ ਹੁਣ ਕਿੰਨੇ ਦਿਨਾ ਤੋ ਪਾੲੀੲੇ ਤੇ ਕਿੰਨੀ ਪਾੲੀੲੇ ?
(en)
Punjab
ਝੋਨੇ ਦੇ ਵਿੱਚ ਹੋਰ ਪਦਾਨ ਪਾਉਣ ਦੀ ਲੋੜ ਨਹੀ ਹੈ । ਇਸਦਾ ਅਸਰ 15-20 ਦਿਨਾਂ ਤੱੱਕ ਹੁੰਦਾ ਹੈ।
meri ghobi de patte pile jo rahe hun te progress ghat hai koi suggestion deo ji ?
(en)
ghobi de patte pille ho ke suk rahe ne ta headline @ 200 ml per acre te100 liter pani ch ghol ke perti acre te spray kro.growth vaste tuc NPK 19:19:19 @ 1 kg per acre te 100 liter pani ch ghol ke spray kar sakde ho.
Punjab
ji bhut bhut dhanwad
corogen gob de sundi nu marde aa k only patta lapate?
(en)
Haryana
coragen gobh aate pata lapet sundi dova nu control kar di aa aate esdi dose 60 ml per acre hai.
ਨਰਮੇ ਤੇ ਫਗ਼ੀਸੲੀਡ ਦਾ ਕੀਫੲਿਦਾ ਹੁਦਾ ਕਿਹਡਾ ਫਗੀ ਸਾੲੀਡ ਕਰੀੲੇ ਮੇਰੇ ਕੋਲ 773 776 3028 ਕਿਸਮਾ ਹਨ ਮੇ ਨਰਮੇ ਨੁ 100 kg urea 25 kg d ap ਪਂਰਤੀ ਕਿਲਾ ਪਾੲੀਹੇ ਤਾਕਤ ਵਾਲੀ ਦਵਾੲੀ ਦਾ ਛਿਕਾਵ ਵੀ ਕਰ ਦਿਤਾ?
(en)
Punjab
fungicide ਨਰਮੇ ਤੇ ਫੰਗਸ ਨੂੰ ਕੰਟਰੋਲ ਕਰਦਾ ਹੈ ਤੁਸੀ ਨਰਮੇ ਤੇ blue copper oxychloride @300 ਗ੍ਰਾਮ ਜਾਂ indofil M45 ਜਾਂ Indofil Z78 @500 ਗ੍ਰਾਮ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
jawar di seed bare daso?
(en)
Punjab
punjab sudax chari 4 ,punjab sudax chari 1 aate SL44 ehe jower diya kisma hun.
sir jhona 45 din da ho gya hai 201 variety hai 1 ekar vich krah lagaia c us jagah jhone da kad ghat hai ate buta v ghat maria ha ,padan payi nu 5 din ho gaye han hun is vich ki payea ? biovita v pehla pa dita c.
(en)
Haryana
tuci jhone de vich growth vaste ralligold @4 kg per acre da shita de sakde ho.
Jhone gobh ta a ish Vich hun potash paaa skda a, pehlo nii payi si?
(en)
Tata di ergon da result Kish tra e a Jhone da jhad wadada a? Ea Kish time ta karni hundi a?
(en)
Punjab
ergon ik fungicide hai.esde nal daneya di quality changi hundi hai. ehe jhad nu wadan vaste nahi hai.
makki di koi best kisam dso?
(en)
sir mera kol 50 hen hun 35 female 15 male oh 8 month age da hun pehla hen 25.30 agg roj dindi si hun last week to sirf 5.7 agg hi da rahiya hun ...ki karan ho sakda hai ?
(en)
ਡਾਕਟਰ ਹਰਵਿੰਦਰ ਜੀ ਝੋਨੇ ਤੇ ਫੇਮ ਅਤੇ ਅਵਤਾਰ ਕਿੰਨੀ ਮਾਤਰਾ ਵਿੱਚ ਵਰਤਣੀ ਚਾਹੀਦੀ ਹੈ ਇਸ ਦਾ ਰਜੱਲਟ ਕਿਨਾ ਟਾਇਮ ਹੈ ਦੱਸਿਓ ਜੀ ?
(en)
Punjab
ਤੁਸੀ fame 30 ਮਿਲੀਲੀਟਰ ਅਤੇ avtar indofil ਕੰਪਨੀ ਦਾ ਨਦੀਨਨਾਸ਼ਕ ਹੈ ਅਤੇ ਇਸਦੀ ਮਾਤਰਾ 400-500 ਗ੍ਰਾਮ ਪ੍ਰਤੀ ਏਕੜ ਹੈ । ਇਨਾਂ ਦੋਵਾਂ ਦਾ ਨਤੀਜਾ 15-20 ਦਿਨ ਹੈ।
eh ki kum kardi Aa te kini paindi Aa ?
(en)
ih ik fungicide hai jo ki jda galan ate blight ate tna galn wargia bimaaria ton jhone nu bachaundi hai... 300gm nu 150 ltr paani de vich mila k prati acre te spray kr skde ho.
ਆਹ ਕੀ ਚੀਜ ਆ ? ਪੌਦਾ ਤਾਂ ਮਸੰਮੀ ਦਾ ਸੀ ?
(en)
40 din ke dhaan me padaan dalen ya ferterra, pehle padaan nhi dali thi ?
(en)
ferterra ko urea ke sath mila kar dalna chahiye ya nhi, iska result kitne din ka hai ?
(en)
padan ja ferterra ko urea ke saath na milaye kyuki isko urea ke saath milaane se isska result nai aataa..iss liye isko alag alag hi daale...isska result 15-20 din tak rehta hai.
rice nu 50 din ho gye transplanting nu rice ch sheath rot di problem a asi phla thophinate mythl payi c28din phla hun koe solution dso ji ?
(en)
iss de upper 400gm Saaf(UPL) ja 400gm Antracol(Bayer)nu 150 ltr paani de vich mila k prati acre te spray kro.ihh sheath blight control ho jawega.
asi jhone vich pdaan pai c paani 24 ghantya vaad suk gay es nal koi nuksaan ta nai duware paani asi 24 ghante vaad hi paya ?
(en)
sade kol pr114 bareti a ji 50 din ho gi padaan pa ti lekin jhone vich kite kite uria di kami dis rahi a pa sakde ha es nal padaan da aser ta ni ghatda?
(en)
padan ate urea dona nu mix kar k paun nal padan da asar ghat janda hai...jekar tuc ihna nu alag alag kar k ik do dina de faasle te paunde hp tan padan de result te koi fark nai painda...iss nu alag alag kar k hi pao.
ਇਹ ਦਵਾਈ ਝੋਨੇ ਵਿਚ ਕਿੰਨੇ ਗ੍ਰਾਮ ਪੈਦੀ ਹੈ ਅਤੇ ਕਿ ਕੰਮ ਕਰਦੀ ਹੈ ?
(en)
Punjab
ਇਹ ਦਵਾਈ ਕਿੱਲੇ ਦੀ 400 ਗ੍ਰਾਮ ਪੈਂਦੀ ਹੈ ਅਤੇ ਇਹ ਫੰਗਸ ਦੀਆਂ ਬਿਮਾਰੀਆਂ ਜਿਵੇਂ ਕਿ ਧੱਬਾ ਰੋਗ ਨੂੰ ਰੋਕਦੀ ਹੈ।
1121 jhona 50 din da ho gai es nu upper to cut sakde ha ke nahi ?
(en)
jhone nu uppero kattan di lod nai paindi hai.jekar jhone de vich jhanda rog aa gya hai tan uss de boote nu poora hi patt deo tan jo ohh bimaari agge na fail sake.
ਨਰਮੇ ਨੂੰ ਚਿੱਟੀ ਮੱਖੀ ਬਹੁਤ ਜਿਆਦਾ ਪੈ ਗਈ ਹੈ ।ਕੋਈ ਹੱਲ ਦੱਸੋ ?
(en)
Maharashtra
ਇਸ ਦੇ ਉੱਪਰ 800 ਗ੍ਰਾਮ ACEPHATE ਜਾਂ 3 -4 ਕਿਲੋਗ੍ਰਾਮ ਕਲੀ ਨੂੰ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
iss ton ilaava tuc 80gm ulala ja 200gm polo di v prati acre de hisaab nal spray kr skde ho.
kuti di skin problem ho gayi a koi medicine daso ?
(en)
Punjab
eh bimari zu to hundi hai . tusi ik - do din li apne kute di body te propar thean deo ate dekho je ehna finsinia vicho chitte rang di paak nikldi hai ta is nu 'Ivermectin' naam da ttika deo eh ttika tusi aapne najdiki vatnoury doctor di slah nal ate dog nu dikha ke hi deo.
ਹਰਵਿੰਦਰ ਜੀ ਝੋਨੇ ਨਿਸਾਰੇ ਤੇ 19-19-19 ਸਪਰੇਅ ਕਰਨ ਦਾ ਲਾਭ ਹੈ ਜਾਂ ਨੁਕਸਾਨ ਝੋਨਾ ਨਿਸਰਨਾ ਸ਼ੁਰੂ ਹੋ ਗਿਆ ਹੈ ?
(en)
ਝੋਨੇ ਦੇ ਉੱਪਰ ਇਹ ਸਪਰੇਅ ਕਰਨ ਦਾ ਕੋਈ ਫਾਇਦਾ ਨਹੀ ਹੈ ਕਿਉਕਿ ਝੋਨੇ ਦੇ ਵਿੱਚ ਇਸ ਦੀ ਖਾਸ ਲੋੜ ਨਹੀ ਪੈਂਦੀ ਹੈ।
126 ਝੋਨਾ ਲਾਇਆ ਹੈ ਉਹ 50 ਦਿਨਾਂ ਦਾ ਹੋ ਗਿਆ ਹੁਣ ਨਸਾਰੇ ਦੀ ਤਿਆਰੀ ਕਰ ਰਿਹਾ ਕਿਹੜੀ ਸਪਰੇਅ ਕਰੀਏ ਜੀ ?
(en)
ਨਰਮੇ ਵਿੱਚ ਮਾਕੜਾ ਤੇ ਤਾਂਦਲਾ ਹੋ ਗਿਆ ਹੈ ਕਿਹੜੀ ਸਪਰੇਅ ਕਰੀਏ ?
(en)
Punjab
ਨਰਮੇ ਦੇ ਵਿੱਚ naddena ਦੀ ਰੋਕਥਾਮ ਦੇ ਲਈ 200 ਮਿਲੀਲੀਟਰ agil ਨੂੰ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
pate suk rahe hun nok to pr114 variety hai hall daso ?
(en)
ih patte patta lapet soondi de kaarn hi mud jande hn . soondi iss de ander ander move kardi rehandi hai. andro patta khaan de kaarn ih patte upperle hisse ton sukne shuru ho jande hnn.. iss ton ilaaava iss di gobh de vich v soondi ho skdi hai .jekar soondi hai tan iss di roktham de lyi 200ml lambda nu 150 ltr paani de vich mila k prati acre te spray kro. iss ton ilaava jekar soondi nai hai ate patte sukk rhe hnn tan iss di roktham de lyi VALIDAMYCIN 3%@400ml ja combi plus @400gm ja nativo@100gm nu 150 ltr paani de vich mila k prati acre de vich spray karo.
1121 ਬਾਸਮਤੀ ਕਿਨੇ ਦਿਨਾਂ ਤੱਕ ਗਰੋਥ ਕਰਦੀ ਰਹਿੰਦੀ ਹੈ ਦੱਸੋ ?
(en)
1121 ਬਾਸਮਤੀ 100 ਦਿਨਾਂ ਤੱਕ ਗਰੋਥ ਕਰਦੀ ਹੈ ਇਸ ਸਮੇ ਦੇ ਵਿੱਚ ਬੱਲੀਆਂ ਦਾ ਨਿੱਸਰਣਾ ਵੀ ਆਉਦਾ ਹੈ।
NPK 13;00:45 spray da name Ki a shop Te ja k Ki name keh k lani hai ?
(en)
Punjab
Dukaan te ja k tuci iss nu NPK de nam nal lai skde ho.NPK v alag alag value de vich aundi hai jiwe ki 13:00:45, 19:19:19, 12:32:16:20:20:20 etc. jehdi v tuc npk laini hai uss nu iss di value jrur daso.
ਇਹ ਨਰਮੇ ਵਿਚ ਕਿਹੜੀ ਬਿਮਾਰੀ ਹੈ । ਇਸਦਾ ਹਲ ਦੱਸੋ ?
(en)
Haryana
ਇਹ ਨਰਮੇ ਦੇ ਉੱਪਰ ਫੰਗਸ ਦੇ ਕਾਰਨ ਧੱਬਾ ਰੋਗ ਬਣ ਗਿਆ ਹੈ । ਇਸ ਦੀ ਰੋਕਥਾਮ ਦੇ ਲਈ Mancozeb@400 ਗ੍ਰਾਮ ਜਾਂ COPPER OXYCHLORIDE @400 ਗ੍ਰਾਮ ਜਾਂ combi plus@400 ਗ੍ਰਾਮ ਜਾਂ 250 ਮਿ਼ਲੀਲੀਟਰ FOLICUR ਨੂੰ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
Narme nu various rog ja pe reha ji koi solution daso ki karn to hai or kis tara hatega ?
(en)
Punjab
iss de upper 800gm acephate nu 150 ltr paani de nal mila k prati acre te spray karo. iss ton ilaava jekar patte bilkul mude mude je ho rahe hun tan iss de upper 3 kg kali nu 150 ltr paani de vich mila k prati acre te spray kar skde ho.
ਅਸੀ ਨਰਮੇ ਵਿੱਚ ਮੈਗਨੀਸ਼ੀਆਮ ਤੇ 13:00:45 ਦੋਨੋ ਕਿੱਲੋ ਕਿੱਲੋ ਕਰ ਸਕਦੇ ਹਾਂ ਦੱਸੋ ?
(en)
Maharashtra
ਇਨਾਂ ਦੋਨਾਂ ਦੀ ਮਾਤਰਾ ਅਲੱਗ ਅਲੱਗ ਹੁੰਦੀ ਹੈ । magnesium sulphate 1 ਕਿਲੋਗ੍ਰਾਮ ਅਤੇ npk 13:00:45 @2 ਕਿਲੋਗ੍ਰਾਮ ਪ੍ਰਤੀ ਏਕੜ ਦੇ ਵਿੱਚ ਪੈਦੀ ਹੈ । magnesium ਦੀ ਸਪਰੇਅ ਕਰਨ ਦੀ ਨਰਮੇ ਉੱਪਰ ਕੋਈ ਲੋੜ ਨਹੀ ਹੁੰਦੀ । ਜੇਕਰ ਨਰਮੇ ਦੀ ਗਰੋਥ ਕਰਵਾਉਣੀ ਹੈ ਤਾਂ ਇਸ ਦੇ ਲਈ ਤੁਸੀ ਸਿਰਫ NPK 13:00:45 ਦੀ ਹੀ ਸਪਰੇਅ ਕਰ ਸਕਦੇ ਹੋਂ।
jhone ch ghuyin aa ji 2-4-D di spry kar sakde ha ?
(en)
jhone ch ghuyin vaste 2-4-D di spray nhi kar sakde. je tuc hun Nominee gold @100 ml per acre te 100 liter pani ch ghol ke spray kar sakde ho.
pr 122 ਝੋਣਾ ਉੱਚਾ ਨੀਵਾਂ ਦਿਸ ਰਿਹਾ ਹੈ ਇੱਕ ਸਾਰ ਕਰਨ ਵਾਸਤੇ ਕੀ ਖਾਦ ਪਾਈਏ ਜਾ ਸਪਰੇ ਕਰੀਏ ਜੀ ਕੋਈ ਹੱਲ ਦੱਸੋ ?
(en)
Haryana
ਇਸ ਦੇ ਵਿੱਚ biovita ਦਾ ਛਿੱਟਾ ਦੇ ਦਿਓ ਜਾਂ ਫਿਰ ਜਿੱਥੇ ਜਿੱਥੇ ਘੱਟ ਕੱਦ ਕੀਤਾ ਹੈ ਉਸ ਜਗਾਂ ਦੇ ਉੱਪਰ ਯੂਰੀਆ ਦਾ ਛਿੱਟਾ ਦੇ ਦਿਓ।
Aa Kehri makhi a jhone nu koi nuksan Te Nhi kardi ji jhone upper hje start hoyi a baithni ?
(en)
Maharashtra
aa makhi jhone nu koi nuksan nahi kardi.esde liye koi spray do jrurat nahi hai.
ਝੋਨੇ ਤੇ DAP ਘੋਲ ਕੇ ਛੇੜਕ ਸਕਦੇ ਜੀ ।ਇਕ ਏਕੜ ਵਿਚ ਕਿਨੇ ਕਿਲੋ ਘੋਲ ਕੇ ਛਿੜਕ ਸਕਦੇ ਆ ?
(en)
jhone de vich DAP de ghol shidkan shidkan di sifarish nai kiti jandi hai.
ਹਰਵਿੰਦਰ ਜੀ ਝੋਨੇ ਨਿਸਾਰੇ ਤੇ 19-19-19 ਸਪਰੇਅ ਕਰਨ ਦਾ ਲਾਭ ਹੈ ਜਾਂ ਨਹੀਂ ?
(en)
ਝੋਨੇ ਦੇ ਉੱਪਰ ਇਹ ਸਪਰੇਅ ਕਰਨ ਦਾ ਕੋਈ ਫਾਇਦਾ ਨਹੀ ਹੈ ਕਿਉਕਿ ਝੋਨੇ ਦੇ ਵਿੱਚ ਇਸ ਦੀ ਖਾਸ ਲੋੜ ਨਹੀ ਪੈਂਦੀ ਹੈ।
what are the varieties of Black Rice for Punjab specially for Distt. Rupnagar (Sri Chamkaur Sahib area ?
(en)
black rice di kheti krn sambandi jankari tuc KVK nal jude farmers ton lai skde ho. KVK de nal farmers jude hoye hunde hnn jo ki organic ate black rice di kheti krde hnn tuc KVK ton ohna de group de vich add ho skde ho ate ohna ton farmers de no. lai k iss baare jankari lai skde ho.
ਪਰਫੈਨੋਫਾਸ - ਮੋਨੋਕਰੋਟੋ-ਲੈਮਬਡਾ ਜਾ ਕਲੋਰੋ ਵਿੱਚੋਂ ਝੋਨੇ ਨੂੰ ਪੱਤਾ ਲਪੇਟ ਅਤੇ ਗੋਭ ਦੀ ਸੂੰਡੀ ਲਈ ਬਿਹਤਰ ਸਪਰੇਅ ਕਿਹੜੀ ਹੈ ।ਫੇਮ, ਕੋਰਾਜਿਨ ਅਤੇ ਪ੍ਰੋਕਲੇਮ ਵਿੱਚੋਂ ਝੋਨੇ ਨੂੰ ਕਿਹੜੀ ਸਪਰੇਅ ਜ਼ਿਆਦਾ ਕਾਰਗਰ ਹੁੰਦੀ ਹੈ ?
(en)
Punjab
profenofos , mono ਅਤੇ lambda ਦੇ ਵਿੱਚੋ lambda ਦੀ ਸਪਰੇਅ ਸਭ ਤੋ ਵਧੀਆ ਹੈ।ਇਹ ਨਾਲ ਦੀ ਨਾਲ ਹੀ ਸੁੰਡੀ ਨੂੰ ਮਾਰ ਦਿੰਦੀ ਹੈ । ਇਹ 200 ਮਿਲੀਲੀਟਰ ਪ੍ਰਤੀ ਏਕੜ ਦੇ ਵਿੱਚ ਪੈਂਦੀ ਹੈ । fame , coragen, proklainm ਦੇ ਵਿੱਚੋ coragen ਵਧੀਆ ਸਪਰੇਅ ਹੈ । ਇਸ ਦੀ ਮਾਤਰਾ 60 ml ਪ੍ਰਤੀ ਏਕੜ ਹੁੰਦੀ ਹੈ।
ਝੋਨਾ 55ਦਿਨ ਦਾ ਹੈ.ਇਸ ਵਿਂਚ potash ਦਾ ਛੱਟਾ ਦੇ ਸਕਦੇ ਹਾਂ.ਜਾਂ ਸਪਰੇ ਕੀਤੀ ਜਾਵੇ.
(en)
Maharashtra
ਝੋਨਾ ਲਗਾਉਣ ਤੋ ਬਾਅਦ ਪੋਟਾਸ਼ ਦਾ ਛਿੱਟਾ ਦੇਣ ਤੋ ਪ੍ਰਹੇਜ਼ ਕਰੋ । ਇਸ ਦੀ ਬਾਅਦ ਵਿੱਚ ਲੋੜ ਨਹੀ ਪੈਂਦੀ । ਇਸ ਨੂੰ ਬਿਜਾਈ ਤੋਂ ਪਹਿਲਾਂ ਹੀ ਪਾਓ।
126 jhona bout jaldi nisar raha hai koi hal dasso ji
(en)
ਕੱਦੂ ਤੋਰੀ ਤੇ ਤੇਲਾ ਹੈ ਕੋੲੀ ਹੱਲ ਦੱਸੋ ?
(en)
ਇਸ ਦੇ ਉੱਪਰ 300 ਮਿ਼ਲੀਲੀਟਰ rogor ਜਾਂ 400 ਮਿਲੀਲੀਟਰ triazophos ਨੂੰ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਇਸ ਤੋਂ ਇਲਾਵਾ ਜੇਕਰ ਜਿਆਦਾ ਤੇਲਾ ਚੇਪਾ ਹੈ ਤਾਂ ਉਸ ਦੇ ਉੱਪਰ 800 gm acephate ਨੂੰ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਉੱਪਰ ਸਪਰੇਅ ਕਰੋ।
jhona wich chuha bahut lage da hai .thimat vi payi par koi fark nai piya.jhaad vad reha chuha.koi sujaav diyo ji ki kariye ?
(en)
Punjab
chhoya di roktham de lyi 1 kg kanak da aata+20gm gur+20gm banaspati oil+25gm zinc phosphide mila k khet de alag alag thaava utte rakho. iss de naal paani na milao iss nal chooya nu rokya ja sakda hai.
ਐਸੀਫੈਟ ਦਵਾਈ ਪੱਤਾ ਲਪੇਟ ਸੁੰਡੀ ਤੇ ਕੰਮ ਕਰਦੀ ਹੈ ਕਿ ਨਹੀ ਦੱਸੋ ?
(en)
Haryana
ਨਹੀ ਜੀ , ਇਹ ਸੁੰਡੀ ਦੇ ਲਈ ਕੋਈ ਕੰਮ ਨਹੀ ਕਰਦੀ ਹੈ । ਇਹ ਸਿਰਫ ਤੇਲੇ ਚੇਪੇ ਦੀ ਰੋਕਥਾਮ ਦੇ ਲਈ ਹੀ ਕੰਮ ਕਰਦੀ ਹੈ।
jhone nu pata lapet pae a ji kihri spry kiti jave?
(en)
jhone de upper 200ml lambda nu 150 ltr paani de vich mila k prati acre te spray kro.
19:19:19 ਸਪਰੇ ਦਾ ਨਰਮੇ ਤੇ ਕੀ ਫਾਇਦਾ ਹੈ ?
(en)
ihh narme de vich urea phosphorus ate potash di ghat poori krdi hai ate narme di growth krwaundi hai...iss di dosage 1 kg prati acre hundi hai ate iss di foliar spray kri jandi hai.
Punjab
narme di height vaste
PR 111 of 54 days ah ki bimari a g photo attached hai dekh ke daso?
(en)
iss di gobh de vich soondi check kro...gobh de vich soondi hon kaarn v iss de patte uppero sukhno shuru ho jande hnn...uss de lyi 200 ml lambda nu 150 ltr paani de vich mila k prati acre te spray kro...jekar gobh de vich soondi nai hai ate patte sukk rhe hann tan uss de lyi 400gm antracol ja 300gm Thiophanate methyl ja 300gm Saaf nu 150 ltr paani de vich mila k pattya te spray kro..kyuki ihh fungus di problem de kaarn v ho skda hai.
ਝੋਨੇ ਵਿੱਚ biovita luqid spray ਕਰ ਸਕਦੇ ਹਾ ਕਿ ਨਹੀ ? ਝੋਨਾ 50 days da hai.
(en)
han g tuc jhone de upper biovita liquid di spray v kr skde ho..ihh v growth da kam hi krda hai.
मेरे खेत में चारा बहुत है इसके लिए कोई उपाय बताये ?
(en)
कृप्या अपना सवाल विस्तार में पूछें, आप किस विषय के बारे में जानकारी लेना चाहते हैं
jhone te patta lapet li G- Lambda theek hai photo dekh ke daso g?
(en)
Han g tuc patta lapet soondi di roktham de lyi iss spray di varto kr skde ho..ihh 200ml prati acre de vich paindi hai.
Punjab
ldo gyi veer eh body te
Punjab
ldn wala ta hal sade kol hega jo asi har war krde ha