Manage Expert Answers

Search

Total Count :- 258604

ਸਾਡੀ ਗਾਂ ਜੋ ਪਹਿਲਾਂ 14-15 ਲੀਟਰ ਦੁੱਧ ਦਿੰਦੀ ਸੀ(ਉਸ ਤੋਂ ਪਹਿਲਾਂ ਤਾਂ 20-25 ਲੀਟਰ ਤੱਕ ਵੀ ਦਿੰਦੀ ਸੀ)। ਹੁਣ ਮਸਟੈਟਿਕ ਹੋ ਗਈ ਅਤੇ ਦੁੱਧ ਘੱਟ ਗਿਆ? ਕੋਈ ਇਲਾਜ ਦੱਸੋ।

(en)
Posted by
baljinder Singh Bhullar (9914278078)
baljinder Singh Bhullar
Punjab
Ferozpur
Write Answer
Posted Date (26 Jul 2017 11:56 AM) Assigned Date (-)
Answered Date (11 Aug 2017 12:33 PM) Translated Date (-)

ਤੁਸੀ ਹੋਮੀਓਪੈਥਿਕ ਮੈਡੀਸਨ MESTSANIC ਪਸ਼ੂ ਨੂੰ ਦਿਓ। ਇਹ ਨੇੜੇ ਦੇ ਹੋਮੀਓਪੈਥਿਕ ਮੈਡੀਸਨ ਸਟੋਰ ਤੋ ਮਿਲ ਜਾਵੇਗੀ।

  • Kinnow fruit droping rokan lyi hal daso ?

    (en)
    • 1
    Posted by
    Jagjeet Singh (9779530114)
    Jagjeet Singh
    Punjab
    Fazilka
    Write Answer
    Posted Date (26 Jul 2017 11:54 AM) Assigned Date (-)
    Answered Date (26 Jul 2017 09:17 AM) Translated Date (-)

    eh fungal attack hai tussi es utte mantar ilaci di spray kar sakde ho

    sade ghar lagaye amrood eho jeha ho reha hain te na growth kar reha hain te jehde amrood aunde hun oh ahe jeha kharab ja ho janda hain ki pauna chaida hain ishe vich tanh joh amrood poore changi tarah ho jawe ?

    (en)
    • 2
    Posted by
    lali Bachhal (8427388288)
    lali Bachhal
    Haryana
    Ambala
    Write Answer
    Posted Date (26 Jul 2017 11:22 AM) Assigned Date (-)
    Answered Date (26 Jul 2017 09:17 AM) Translated Date (-)

    ਇਸ 'ਤੇ 300 ਗ੍ਰਾਮ blitox ਜਾਂ captan ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪੌਦਿਆਂ 'ਤੇ ਸਪਰੇਅ ਕਰੋ।

    Answered Date (26 Jul 2017 10:40 AM) Translated Date (-)

    cloro nal ni gal bande

    ਆ ਦਵਾਈ ਝੋਨੇ ਵਿੱਚ ਕੀ ਕੰਮ ਕਰਦੀ ਹੈ?

    (en)
    • 1
    Posted by
    sukhjinder Brar (8360412359)
    sukhjinder Brar
    Punjab
    Bathinda
    Write Answer
    Posted Date (26 Jul 2017 11:19 AM) Assigned Date (-)
    Answered Date (26 Jul 2017 09:21 AM) Translated Date (-)

    ਇਹ ਇੱਕ ਨਦੀਨ-ਨਾਸ਼ਕ ਸਪਰੇਅ ਹੈ, ਜੋ ਕਿ ਚੌੜੀ ਪੱਤੀ ਵਾਲੇ ਨਦੀਨਾਂ ਨੂੰ ਨਸ਼ਟ ਕਰਨ ਲਈ ਵਰਤੀ ਜਾਂਦੀ ਹੈ।

    ਫਟੇਰਾ ਪਾਈ ਸੀ 7 ਦਿਨ ਹੋਗੇ ਪਤਾ ਲਪੇਟ ਸੰਡੀ ਮਰੀ ਨੀ ਬਹੁਤ ਜਿਆਦਾ ਹੈ ਝੋਨਾ 40 ਦਿਨਾ ਦਾ ?

    (en)
    Posted by
    gurjant singh (9815397813)
    gurjant singh
    Punjab
    Sangrur
    Write Answer
    Posted Date (26 Jul 2017 11:18 AM) Assigned Date (-)
    Answered Date (26 Jul 2017 09:23 AM) Translated Date (-)

    ਉਸ 'ਤੇ 200 ਮਿ.ਲੀ. lambda ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਇਸ ਨਾਲ ਸੁੰਡੀ ਮਰ ਜਾਵੇਗੀ।

    pussa 44 de vich kida hai patta vicho mud raha hai padan pai nu 6 din hoya ne ki kariya ji daso ?

    (en)
    Posted by
    harvinder singh (8054662510)
    harvinder singh
    Punjab
    Muktsar
    Write Answer
    Posted Date (26 Jul 2017 11:15 AM) Assigned Date (-)
    Answered Date (26 Jul 2017 09:27 AM) Translated Date (-)

    ਉਸ 'ਤੇ lambda 200 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਇਸ ਤੋਂ ਇਲਾਵਾ ਤੁਸੀਂ 20-30 ਮਿ.ਲੀ. Fame ਜਾਂ 60 ਮਿ.ਲੀ. CORAGEN ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰ ਸਕਦੇ ਹੋ।

    ਇਹ ਦਵਾਈ ਕਿਸ ਕੰਮ ਵਾਸਤੇ ਹੈ ਮਿਰਚਾਂ ਲਈ ?

    (en)
    • 1
    Posted by
    Gurpreet singh (9463839170)
    Gurpreet singh
    Punjab
    Sangrur
    Write Answer
    Posted Date (26 Jul 2017 11:14 AM) Assigned Date (-)
    Answered Date (26 Jul 2017 09:42 AM) Translated Date (-)

    ਫੋਟੋ ਵਿੱਚ ਇਸਦਾ ਕੋਈ ਵੀ ਲੇਬਲ ਨਹੀਂ ਦਿਖ ਰਿਹਾ। ਕਿਰਪਾ ਕਰਕੇ ਦਵਾਈ ਦੇ ਲੇਬਲ ਦੀ ਫੋਟੋ ਭੇਜੋ, ਤਾਂ ਜੋ ਤੁਹਾਨੂੰ ਉਸ ਦਵਾਈ ਬਾਰੇ ਸਾਰੀ ਜਾਣਕਾਰੀ ਦਿੱਤੀ ਜਾ ਸਕੇ।

    What is the use of Padaan in paddy?

    (en)
    Posted by
    Manmeet Grewal (8360850884)
    Manmeet Grewal
    Punjab
    Ludhiana
    Write Answer
    Posted Date (26 Jul 2017 11:13 AM) Assigned Date (-)
    Answered Date (16 Sep 2017 06:18 AM) Translated Date (-)

    It is used to control root borer, stem borer and leaf caterpillar in paddy. The dosage of padan is 5-7kg per acre.

    HF ਨਸਲ ਦੀ ਵੱਛੀ ਨੂੰ ਇੱਕ ਦਿਨ ਵਿੱਚ ਕਿੰਨੇ ਕਿਲੋਗਰਾਮ ਦੁੱਧ ਦੀ ਜਰੂਰਤ ਹੈ?

    (en)
    Posted by
    Jasvir mann (8283882190)
    Jasvir mann
    Punjab
    Mansa
    Write Answer
    Posted Date (26 Jul 2017 11:12 AM) Assigned Date (-)
    Answered Date (01 Aug 2017 07:33 AM) Translated Date (-)

    ਜੇਕਰ ਤੁਸੀ 3 ਵਾਰੀ ਪਿਆਓ ਤਾਂ 6 ਲੀਟਰ ਦੁੱਧ ਪਿਆ ਸਕਦੇ ਹੋਂ। ਜੇਕਰ 2 ਵਾਰ ਪਿਆਓ ਤਾਂ ਇੱਕ ਵਾਰ 2 ਜਾਂ ਢਾਈ ਲੀਟਰ ਇੋਂੱਕ ਵਾਰ ਤੋਂ ਜਿਆਦਾ ਨਾ ਪਿਆਓ। ਪਹਿਲੇ ਦਿਨ ਉਸ ਦਿਨ ਢੇਡ ਲੀਟਰ ਤੋਂ ਸ਼ੁਰੂ ਕਰਕੇ ਢਾਈ ਲੀਟਰ ਡੰਗ ਤੱਕ ਲੈ ਜਾਓ। ਤੁਸੀ ਤੀਸਰੇ ਮਹੀਨੇ ਤੋਂ ਬਾਅਦ ਦੁੁੱਧ ਬੰਦ ਕਰ ਦਿਓ।ਆਮ ਕਾਫ ਸਟਾਟਰ ਫੀਡ ਸ਼ੁਰੂ ਕਰ ਦਿਓ।

  • ki problem aa ?

    (en)
    • 4
    Posted by
    Jaswinder singh (9988120799)
    Jaswinder singh
    Punjab
    Bathinda
    Write Answer
    Posted Date (26 Jul 2017 11:11 AM) Assigned Date (-)
    Answered Date (26 Jul 2017 11:05 AM) Translated Date (-)

    ਇਸ ਵਿੱਚ ਪੱਤਾ ਲਪੇਟ ਸੁੰਡੀ ਦੀਆਂ ਨਿਸ਼ਾਨੀਆਂ ਹਨ। ਸੁੰਡੀ ਕਾਰਨ ਪੱਤੇ ਇਸ ਤਰ੍ਹਾਂ ਦੇ ਹੋ ਜਾਂਦੇ ਹਨ। ਪੱਤਿਆਂ ਉੱਤੇ ਸੁੰਡੀ ਚੈੱਕ ਕਰੋ ਅਤੇ ਜੇਕਰ ਸੁੰਡੀ ਹੈ ਤਾਂ ਇਸ 'ਤੇ 200 ਮਿ.ਲੀ. lambda ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

    Answered Date (27 Jul 2017 09:14 AM) Translated Date (-)

    pata labat nahin ha g

    jhone ch triacontanol da ki fyda h keda km krdi aa ?

    (en)
    Posted by
    balraj (9855258053)
    balraj
    Punjab
    Write Answer
    Posted Date (26 Jul 2017 11:10 AM) Assigned Date (-)
    Answered Date (26 Jul 2017 09:34 AM) Translated Date (-)

    eh ikk growth promoter hai jo k growth de lyi kam krda hai.

    ratio of mixed crops kitna hona chahiye ?

    (en)
    Posted by
    liladhar sharma (9800009492)
    liladhar sharma
    Rajasthan
    Nagaur
    Write Answer
    Posted Date (26 Jul 2017 11:09 AM) Assigned Date (-)
    Answered Date (26 Jul 2017 10:52 AM) Translated Date (-)

    aap jo-jo crop lgaana chahte hain, kirpya uska naam btaaye. kyuki har crop k liye ratio alag alag hoti hai.

    eh ki bimari Hai jiri nu, zinc salfer payea and saprey bhi kari hai koi elaj daso ?

    (en)
    • 1
    Posted by
    pushpinder singh (7888551809)
    pushpinder singh
    Punjab
    Sangrur
    Write Answer
    Posted Date (26 Jul 2017 11:07 AM) Assigned Date (-)
    Answered Date (27 Jul 2017 01:38 PM) Translated Date (-)

    tuhade dwaara bhejia gyia pics clear nai show rhia kirpa kr k pics dubaara bhejo ja fir ihh dso ki jhone de vich ki ki problem aa rhi hai tan jo asi swaal da shi jwaab de skyie..

    Answered Date (27 Jul 2017 02:36 PM) Translated Date (-)

    Jeri de butte suk rahe ne, one kg zinc,one kg sulfer& chelated iron de saprey be kar diti hai but Bute sukan to nahi battery, jiri de growth be Ruki hoi hai patte be LAL han

    dairy farming guideline kihto vadia mil sakdi aa ?

    (en)
    Posted by
    sumeet Singh (9592583275)
    sumeet Singh
    Punjab
    Amritsar
    Write Answer
    Posted Date (26 Jul 2017 11:05 AM) Assigned Date (-)
    Answered Date (01 Aug 2017 09:52 AM) Translated Date (-)

    ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਜਰੂਰੀ ਹੈ ਤੁਸੀ ਹੋਰ ਡੇਅਰੀ ਫਾਰਮਰਾਂ ਨੂੰ ਵੱਧ ਤੋਂ ਵੱਧ ਮਿਲੋ । ਡੇਅਰੀ ਫਾਰਮ ਤੇ ਪਹੁੰਚੋ ਤੇ ਜੋ ਫਾਰਮਰ ਤੁਹਾਨੂੰ ਸਭ ਤੋਂ ਕਾਮਯਾਬ ਲੱਗੇ ਉਸ ਕੋਲ ਘੱਟ ਤੋਂ ਘੱਟ 1 ਹਫਤਾਂ ਕੰੰਮ ਕਰੋ ਤੇ ੳੇੁਸਦੀਆ ਬਰੀਕੀਆਂ ਨੂੰ ਜਾਣੋ।

  • paddy te fame sprey karvai hai kine dine baad asar karna shuru kardi hai ?

    (en)
    Posted by
    satjot (9464274284)
    satjot
    Punjab
    Ludhiana
    Write Answer
    Posted Date (26 Jul 2017 11:05 AM) Assigned Date (-)
    Answered Date (26 Jul 2017 09:37 AM) Translated Date (-)

    iss da asar spray krn wale din ton hi shuru ho janda hai.

    eh bimari da ilaj daso ?

    (en)
    • 4
    Posted by
    pushpinder singh (7888551809)
    pushpinder singh
    Punjab
    Sangrur
    Write Answer
    Posted Date (26 Jul 2017 11:04 AM) Assigned Date (-)
    Answered Date (02 Aug 2017 06:16 AM) Translated Date (-)

    iss vich gaale di problem hai. tusi iss vaste 150gm Roko ya 200gm Bavistin nu 100Ltr pani ch ghol k per acre te spray kr skde ho..

    ਗਾਂ ਸੂਈ ਨੂੰ 4 ਮਹੀਨੇ ਹੋ ਗਏ ਹਨ ਪਰ ਗਾਂ ਹੀਟ ਵਿਚ ਨਹੀ ਆਈ ਕੋਈ ਦਵਾਈ ਦਸੋ ?

    (en)
    Posted by
    Avtar sandhu (9646525649)
    Avtar sandhu
    Punjab
    Muktsar
    Write Answer
    Posted Date (26 Jul 2017 11:02 AM) Assigned Date (-)
    Answered Date (31 Jul 2017 11:32 AM) Translated Date (-)

    ਹੋਮੀਓਪੈਥਿਕ ਦੀਆਂ 2 ਮੈਡੀਸਨ ਇੱਕ 1 ਕਿਲੋਗ੍ਰਾਮ repromin(Kemin) and repetovet kit (hivit) ਦਿਓ। ਇਹ ਤੁਹਾਨੂੰ ਨੇੜੇ ਦੇ ਹੋਮੀਓਪੈਥਿਕ ਮੈਡੀਕਲ ਸਟੋਰ ਤੋਂ ਮਿਲ ਜਾਵੇਗੀ ਤੇ ਇਸਨੂੰ ਪਸ਼ੂ ਨੂੰ ਦੇਣ ਦਾ ਸਾਰਾ ਤਰੀਕਾ ਬਾਕਦ ਦੇ ਉੱਪਰ ਲਿਖਿਆਂ ਹੁੰਦਾ ਹੈ

    asi ninbu da pauda lagaya h us nu ninbu lage hoye ne par ninbu vichalo fat jande han ate Peele hoke dig jande han ilaje daso ?

    (en)
    • 1
    Posted by
    Jaspal singh (8053420021)
    Jaspal singh
    Haryana
    Sirsa
    Write Answer
    Posted Date (26 Jul 2017 11:01 AM) Assigned Date (-)

    1121 4 ਤਰੀਕ ਨੂੰ ਲਗਾਈ ਸੀ ਉਸ ਵਿੱਚ 18 ਯੂਰੀਆ ਅਤੇ 250ml ਜ਼ੀਕ ਅਤੇ 500ml pearl ਪਾਈ ਏ ਹੁਣ ਕੋਈ ਕੋਈ ਪੌਦਾ ਸੁਕਣ ਲੱਗ ਗਿਆ ਇਸ ਦਾ ਹੱਲ ?

    (en)
    Posted by
    ()
    --
    --
    Write Answer
    Posted Date (26 Jul 2017 10:59 AM) Assigned Date (-)
    Answered Date (26 Jul 2017 10:46 AM) Translated Date (-)

    ਇਸਦੇ ਉੱਪਰ 300 ਗ੍ਰਾਮ SAAF ਜਾਂ 300 ਗ੍ਰਾਮ thiaphanate methyl ਦੀ ਸਪਰੇਅ ਕਰੋ। ਕਈ ਵਾਰ ਫੰਗਸ ਦੇ ਕਾਰਨ ਇਹ ਸੁੱਕਣਾ ਸ਼ੁਰੂ ਹੋ ਜਾਂਦਾ ਹੈ।

    talstar da asar kena din ta lambeda da kena din asar rehda ga ?

    (en)
    Posted by
    sukhman sekhon (9501227694)
    sukhman sekhon
    Punjab
    Bathinda
    Write Answer
    Posted Date (26 Jul 2017 10:58 AM) Assigned Date (-)
    Answered Date (27 Jul 2017 01:38 PM) Translated Date (-)

    ihh dono hi insecticides hnn ate ihna da asar 7-10 din tak rehnda hai...

    monocil kehdi kehdi sundi nu cantrol kardi aa ?

    (en)
    Posted by
    sukhman sekhon (9501227694)
    sukhman sekhon
    Punjab
    Bathinda
    Write Answer
    Posted Date (26 Jul 2017 10:56 AM) Assigned Date (-)
    Answered Date (26 Jul 2017 09:57 AM) Translated Date (-)

    monocil patteya de upper wali sundi nu hi maardi hai...jiwe ki hari soondi jo ki patteya de upper surakh krdi hai..

    koi spray daso vata ta khabal bohat jyada ga jeda nall jhona nu noksan na hova ?

    (en)
    Posted by
    sukhman sekhon (9501227694)
    sukhman sekhon
    Punjab
    Bathinda
    Write Answer
    Posted Date (26 Jul 2017 10:55 AM) Assigned Date (-)

    ਆਹ ਦੱਸੋ ਜੀ ਨਰਮੇ ਨੂੰ ਕੀ ਬਿਮਾਰੀ ਆ। ਤੇ ਇਸਦਾ ਹੱਲ ਦੱਸੋ । ਇਹ ਕਿਸੇ ਕਾਰਨ ਏਦਾਂ ਹੋਇਆ ਏ ?

    (en)
    • 1
    Posted by
    phinder singh sidhu (9464143618)
    phinder singh sidhu
    Punjab
    Bathinda
    Write Answer
    Posted Date (26 Jul 2017 10:08 AM) Assigned Date (-)
    Answered Date (26 Jul 2017 10:39 AM) Translated Date (-)

    ਇਹ ਕੋਈ ਬਿਮਾਰੀ ਨਹੀਂ ਹੈ। ਇਹ ਕਿਸੇ ਕਿਸੇ ਬੂਟੇ ਵਿੱਚ ਸਮੱਸਿਆ ਆ ਜਾਂਦੀ ਹੈ। ਇਹ ਸਮੱਸਿਆ ਆਮ ਤੌਰ 'ਤੇ ਬੀਜ ਕਾਰਨ ਹੁੰਦੀ ਹੈ।

    ਨਰਮੇ ਏਸ ਸਮੇ ਮੇਰਾ ਫੁੱਲ ਬੂਕੀ ਤੇ ਹੈ ਉਸਦਾ ਕਦ ਰੁਕ ਗਿਆ ਹੈ । ਕੋਈ ਏਹੋ ਜੇਹੀ ਸਪਰੇਅ ਦੱਸੋ ਜੋ ਨਰਮੇ ਨੂੰ ਕੱਚਾ ਵੀ ਕਰੇ ਅਤੇ ਨਾਲ ਨਾਲ ਉਸਦਾ ਕਦ ਵੀ ਵਧੇ ?

    (en)
    Posted by
    phinder singh sidhu (9464143618)
    phinder singh sidhu
    Punjab
    Bathinda
    Write Answer
    Posted Date (26 Jul 2017 10:07 AM) Assigned Date (-)
    Answered Date (26 Jul 2017 10:02 AM) Translated Date (-)

    ਇਸ 'ਤੇ 300ml traizophos ਨੂੰ 150 ltr ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ।

    ਇਸ ਝੋਨੇ ਨੂੰ ਜਿੰਕ ਅਤੇ ਫੇਰਸ ਦੀ ਸਪਰੇਅ ਕੀਤੀ ਜਾਵੇ ਜਾਂ ਕੋਰੋਮੰਡਲ ਦੀ Aura XL ਕੀਤੀ ਜਾਵੇ ।ਜੇਕਰ ਤੱਤਾਂ ਦੀ ਘਾਟ ਪੂਰੀ ਕਰਨ ਲਈ ਕੋਈ ਹੋਰ ਮਿਸ਼ਰਣ ਹੈ ਤਾਂ ਦਸਿਆ ਜਾਵੇ ਜੀ ?

    (en)
    • 2
    Posted by
    Shaminder Singh (9988441945)
    Shaminder Singh
    Punjab
    Muktsar
    Write Answer
    Posted Date (26 Jul 2017 10:06 AM) Assigned Date (-)
    Answered Date (27 Jul 2017 02:13 AM) Translated Date (-)

    Pics de according jhona shi khada hai iss de vich kise v trah di koi v kami peshi nai hai.....hun iss de upper fungicide ate insecticide di spray krde rho...sirf soondi de hamle da dhyan rakho.

    Dr. sahib ki regent jhone te growth da v kam kardi hai ?

    (en)
    Posted by
    binder sekhon (9815492192)
    binder sekhon
    Punjab
    Barnala
    Write Answer
    Posted Date (26 Jul 2017 09:59 AM) Assigned Date (-)
    Answered Date (26 Jul 2017 10:05 AM) Translated Date (-)

    eh jhone de vich sirf jad(root) de keede ja soondi ja stem borer nu hi control krdi hai...ihh kise v trah da koi v growth promotor da kam nhi krdi

    monocil ਝੋਨੇ ਦੀ growth ਵੀ ਕਰਦੀ ਆ monocil ਦੇ ਨਾਲ ਕੋਈ ਹੋਰ ਦਵਾਈ ਪਾਉਣੀ ਪਵੇਗੀ monocil ਇਕ ਕਿਲੇ ਵਿਚ ਕਿੰਨੀ ਪਵੇਗੀ ?

    (en)
    Posted by
    Hardeep Dhaliwal (8146718066)
    Hardeep Dhaliwal
    Punjab
    Barnala
    Write Answer
    Posted Date (26 Jul 2017 09:58 AM) Assigned Date (-)
    Answered Date (26 Jul 2017 10:09 AM) Translated Date (-)

    ਇਹ ਸਿਰਫ ਸੁੰਡੀ ਜਾਂ ਤੇਲਾ ਚੇਪਾ ਮਾਰਦੀ ਹੈ। ਇਹ ਕਿਸੇ ਵੀ ਤਰ੍ਹਾਂ ਦੀ growth ਨਹੀਂ ਕਰਵਾਉਂਦੀ। ਇਹ 500ml ਪ੍ਰਤੀ ਏਕੜ ਵਿੱਚ ਪਾਈ ਜਾਂਦੀ ਹੈ।

    triacontanol da jhone te ki fyda h ki km krdi aa ?

    (en)
    Posted by
    balraj (9855258053)
    balraj
    Punjab
    Write Answer
    Posted Date (26 Jul 2017 09:56 AM) Assigned Date (-)
    Answered Date (26 Jul 2017 10:10 AM) Translated Date (-)

    eh jhone vich growth da kam krdi hai.

    ਸਰ 1121ਬਾਸਮਤੀ ਬੀਜੀ ਓੁਸ ਨੂੰ ਕੀ ਪਾਈਏ? ਪਹਿਲਾ ਪੱਠੇ ਬੀਜੇ ਸੀ ਪੱਠਿਆਂ ਨੂ ਸੁਪਰ ਪਾਈ ਸੀ.

    (en)
    Posted by
    Balraj (9872522654)
    Balraj
    Punjab
    Jalandhar
    Write Answer
    Posted Date (25 Jul 2017 03:12 PM) Assigned Date (-)
    Answered Date (25 Jul 2017 12:50 PM) Translated Date (-)

    ਉਸ ਵਿੱਚ 35 kg ਯੂਰੀਆ 2 ਹਿੱਸਿਆਂ ਵਿੱਚ ਵੰਡ ਕੇ ਪਾਓ। ਪਹਿਲਾ ਹਿੱਸਾ ਬਿਜਾਈ ਤੋਂ 18 ਦਿਨਾਂ ਬਾਅਦ ਪਾਓ ਅਤੇ ਦੂਜਾ ਹਿੱਸਾ ਉਸਦੇ 15 ਦਿਨ ਬਾਅਦ ਤੱਕ ਪਾਓ। ਜੇਕਰ DAP ਪਹਿਲਾਂ ਪਾਈ ਹੋਵੇ ਤਾਂ ਦੋਬਾਰਾ ਨਾ ਪਾਓ।

    Answered Date (26 Jul 2017 10:14 AM) Translated Date (-)

    ਪੱਠਿਆਂ ਵਿੱਚ ਤੁਸੀਂ ਜੇਕਰ ਪਹਿਲਾਂ DAP ਪਾਈ ਸੀ ਤਾਂ DAP ਪਾਉਣ ਦੀ ਲੋੜ ਨਹੀਂ ਹੈ। ਜੇਕਰ ਨਹੀਂ ਪਾਈ ਤਾਂ 25 ਕਿਲੋ DAP ਪ੍ਰਤੀ ਏਕੜ ਵਿੱਚ ਪਾ ਸਕਦੇ ਹੋ।

    Answered Date (26 Jul 2017 04:23 AM) Translated Date (-)

    makki nu store krn lyi kheri medicine luan di zarta a

    Answered Date (26 Jul 2017 04:40 AM) Translated Date (-)

    ਸਰ DAP ਕਿੰਨੀ ਪੌਣੀ ਚਾਹਿਦੀ

    dhaan ki fasal me ghaas ki dawai ka kaise prayog kiya jana chahiye?

    (en)
    Posted by
    surender chahar (9671339970)
    surender chahar
    Haryana
    Hisar
    Write Answer
    Posted Date (25 Jul 2017 03:04 PM) Assigned Date (-)
    Answered Date (25 Jul 2017 12:53 PM) Translated Date (-)

    यदि आप pretilachlor का उपयोग कर रहे हैं तो आप 500-600 मि.ली. प्रति एकड़ में खड़े पानी में डाल सकते हैं। ये दवाएं खेत में धान लगाने के तीसरे दिन तक डाली जा सकती है। अगर आप NOMINI GOLD डाल रहे हैं तो उसकी मात्रा 100 मि.ली. प्रति एकड़ है। इसकी खेत में 150 लीटर पानी में डाल कर स्प्रे की जाती है। जब इसकी स्प्रे करें तो खेत में बिल्कुल पानी सुखा दें। स्प्रे करने के 2 दिन बाद खेत में पानी दें और खेत का पानी सुखा कर ही स्प्रे करें।

    ਚਾਰਾ ਦੀ ਕੋਈ ਕਿਸਮ ਦੱਸੋ, ਜਿਸ ਨੂੰ ਮੱਝਾਂ ਵਧੀਆ ਖਾਣ ਅਤੇ ਜਿਸਦੀ ਬਿਜਾਈ ਹੁਣ ਕਰ ਸਕੀਏ?

    (en)
    Posted by
    gurjant singh (9815397813)
    gurjant singh
    Punjab
    Sangrur
    Write Answer
    Posted Date (25 Jul 2017 03:03 PM) Assigned Date (-)
    Answered Date (25 Jul 2017 01:05 PM) Translated Date (-)

    RHB 121, HHB 67 ਇਹ ਬਾਜਰੇ ਦੀਆਂ ਕਿਸਮਾਂ ਹਨ। ਇਸ ਤੋਂ ਇਲਾਵਾ ਤੁਸੀਂ ਕਈ ਪ੍ਰਾਈਵੇਟ ਕਿਸਮਾਂ ਵੀ ਲਗਾ ਸਕਦੇ ਹੋ, ਜਿਵੇਂ ਕਿ nutrified ਬਾਜਰੇ ਦੀ ਬਿਜਾਈ ਕਰ ਸਕਦੇ ਹੋ। ਇਹ UPL ਕੰਪਨੀ ਦੀ ਆਉਂਦੀ ਹੈ।

    jhone vich tarreran pai gayian. pani rukda nahi. plz advise?

    (en)
    Posted by
    Balraj Singh Dhillon (8427942302)
    Balraj Singh Dhillon
    Punjab
    Amritsar
    Write Answer
    Posted Date (25 Jul 2017 02:59 PM) Assigned Date (-)

    tricontanol or homobrassilinodes, which is best? Name the best company which produces?

    (en)
    Posted by
    Balraj Singh Dhillon (8427942302)
    Balraj Singh Dhillon
    Punjab
    Amritsar
    Write Answer
    Posted Date (25 Jul 2017 02:56 PM) Assigned Date (-)
    Answered Date (27 Jul 2017 01:44 PM) Translated Date (-)

    tricontanol is best for the crops. eh bhut saaria companies de aunde hnn e.g. redox , shakti, nagarjuna, coromandel, cheminova etc. companies de tuc lai sakde ho.

    jhona lage nu 36 din h0 gaye g. hun paani sukha deyie koi nuskan ta nahi?

    (en)
    Posted by
    surjeet singh (8847659600)
    surjeet singh
    Punjab
    Patiala
    Write Answer
    Posted Date (25 Jul 2017 02:53 PM) Assigned Date (-)
    Answered Date (25 Jul 2017 01:21 PM) Translated Date (-)

    han g paani suka k dobaara lgaunde rho...hun koi problem nai hai..

    agar dhan mein ghaas ki dawai nahi daal payen or 4-5 din tak pani sukh jaye to kon si ghaas ki dawai daalen or kaise?

    (en)
    Posted by
    surender chahar (9671339970)
    surender chahar
    Haryana
    Hisar
    Write Answer
    Posted Date (25 Jul 2017 02:51 PM) Assigned Date (-)
    Answered Date (25 Jul 2017 01:17 PM) Translated Date (-)

    यदि आप pretilachlor का उपयोग कर रहे हैं तो आप 500-600 मि.ली. प्रति एकड़ में खड़े पानी में डाल सकते हैं। ये दवाएं खेत में धान लगाने के तीसरे दिन तक डाली जा सकती है। अगर आप NOMINI GOLD डाल रहे हैं तो उसकी मात्रा 100 मि.ली. प्रति एकड़ है। इसकी खेत में 150 लीटर पानी में डाल कर स्प्रे की जाती है। जब इसकी स्प्रे करें तो खेत में बिल्कुल पानी सुखा दें। स्प्रे करने के 2 दिन बाद खेत में पानी दें और खेत का पानी सुखा कर ही स्प्रे करें।

    mono dwai jhone upper ki km krdi a?

    (en)
    Posted by
    jagseer (7589138646)
    jagseer
    Punjab
    Bathinda
    Write Answer
    Posted Date (25 Jul 2017 02:49 PM) Assigned Date (-)
    Answered Date (25 Jul 2017 01:13 PM) Translated Date (-)

    ihh jhone de vich soondi ate tela chepa control krdi hai..iss di dosage 300-400ml prati acre hundi hai.

    sir vertico nu urea ch mila k pa sakde a?

    (en)
    Posted by
    Raman akali (7056400062)
    Raman akali
    Haryana
    Sirsa
    Write Answer
    Posted Date (25 Jul 2017 02:48 PM) Assigned Date (-)
    Answered Date (25 Jul 2017 01:11 PM) Translated Date (-)

    iss da tuc shitta khet de vich urea de nal mila v de skde ho...

    लौकी मे कीडा लगे तो क्या करें?

    (en)
    Posted by
    खगेशवर केवट (8340743673)
    खगेशवर केवट
    Jharkhand
    Dhanbad
    Write Answer
    Posted Date (25 Jul 2017 02:45 PM) Assigned Date (-)
    Answered Date (25 Jul 2017 01:07 PM) Translated Date (-)

    इसकी रोकथाम के लिए 300 मि.ली. क्विनलफॉस को 150 लीटर पानी में मिलाकर प्रति एकड़ में स्प्रे करें।

    ਨਰਮਾ ਵਧੀ ਜਾ ਰਿਹਾ ਪਰ ਫਲ ਬਹੁਤ ਘੱਟ ਹੈ?

    (en)
    Posted by
    ਰਾਜਿੰਦਰ ਸਿੰਘ (9878019801)
    ਰਾਜਿੰਦਰ ਸਿੰਘ
    --
    --
    Write Answer
    Posted Date (25 Jul 2017 01:41 PM) Assigned Date (-)
    Answered Date (27 Jul 2017 06:44 AM) Translated Date (-)

    ਨਰਮੇ 'ਤੇ acephate ਜਾਂ traizophos ਵਰਗੀਆਂ ਸਪਰੇਆਂ ਕਰਨ ਤੋਂ ਪ੍ਰਹੇਜ਼ ਕਰੋ, ਕਿਉਂਕਿ ਇਹ ਨਰਮੇ ਨੂੰ ਕੱਚਾ ਕਰਦੀਆਂ ਹਨ, ਜਿਸ ਨਾਲ ਨਰਮਾ ਵੱਧ ਜਾਂਦਾ ਹੈ। ਇਨ੍ਹਾਂ ਦੀ ਜਗ੍ਹਾ ਹੋਰ ਬਾਕੀ ਦੀਆਂ ਸਪਰੇਆਂ ਜਿਵੇਂ ਕਿ oberon ਜਾਂ rogor ਦੀ ਵਰਤੋਂ ਕਰ ਸਕਦੇ ਹੋ।

    Mere kmaad de patte sire to sukne shuru hoge ne or vaada v rukea hai. pls dso kehri spray kra?

    (en)
    Posted by
    harvinder Singh (7087537725)
    harvinder Singh
    Punjab
    Hoshiarpur
    Write Answer
    Posted Date (25 Jul 2017 12:41 PM) Assigned Date (-)
    Answered Date (25 Jul 2017 01:24 PM) Translated Date (-)

    uss de upper 400gm copper oxychloride nu 150 ltr pani de vich paa k prati acre te spray kro..7 dina de faasle te dobara spray kro.

    ਸਰ ਝੋਨਾ 35 ਦਿਨਾ ਦਾ ਹੋ ਗਿਆ ਓਸ ਚ਼ ਕਲੋਰੋ ਪਾ ਸਕਦੇ ਆ? ਸਿਓਖ ਤਾ ਮਰਦੀ ਹੇ ਹੋਰ ਕੀ ਕੀ ਫਾਇਦਾ ਝੋਨੇ ਨੂਁ ਗਰੋਥ ਵੀ ਕਰਦੀ ਆ ਵਿਸਥਾਰ ਚ਼ ਦੱਸੋ?

    (en)
    Posted by
    ਨੀਟੂ ਗਰੇਵਾਲ (9464441415)
    ਨੀਟੂ ਗਰੇਵਾਲ
    Punjab
    Barnala
    Write Answer
    Posted Date (25 Jul 2017 12:39 PM) Assigned Date (-)
    Answered Date (25 Jul 2017 01:29 PM) Translated Date (-)

    ਇਹ ਸਿਉਂਕ ਨੂੰ ਰੋਕਣ ਦਾ ਹੀ ਕੰਮ ਕਰਦੀ ਹੈ। ਇਹ ਕਿਸੇ ਵੀ ਤਰ੍ਹਾਂ ਦੀ ਗਰੋਥ ਦਾ ਕੰਮ ਨਹੀਂ ਕਰਦੀ। ਜੇਕਰ ਖੇਤ ਵਿੱਚ ਸਿਉਂਕ ਬਣ ਰਹੀ ਹੈ ਤਾਂ ਤੁਸੀਂ ਇਸਦੀ ਸਪਰੇਅ 1 ਲੀਟਰ ਪ੍ਰਤੀ ਏਕੜ ਕਰ ਸਕਦੇ ਹੋ।

    Narme vich hara tela te chitta machar hai. Es de naal narme ch ਜੂੰ b hai. Narme di growth b ghatt hai koi hall dso?

    (en)
    Posted by
    mandeep sidhu (9888647835)
    mandeep sidhu
    Punjab
    Bathinda
    Write Answer
    Posted Date (25 Jul 2017 12:34 PM) Assigned Date (-)
    Answered Date (27 Jul 2017 02:18 AM) Translated Date (-)

    Narme de upper Actara@80ml ja Triazophos@300ml ja Acephate@800gm nu 150 ltr paani de vich paa k prati acre te spray kro,,,ihh spreha hara tela chitta machar control kr laingia......jekar narme da kadd ghat hai tan uss de upper gibbrellic acid di spray kro..narma kadd kr jawega..

    ਚਰੀ ਦੀ ਵਧੀਆ ਕਿਸਮ ਦੱਸੋ?

    (en)
    Posted by
    ਨੀਟੂ ਗਰੇਵਾਲ (9464441415)
    ਨੀਟੂ ਗਰੇਵਾਲ
    Punjab
    Barnala
    Write Answer
    Posted Date (25 Jul 2017 12:32 PM) Assigned Date (-)
    Answered Date (27 Jul 2017 06:27 AM) Translated Date (-)

    advanta ਦੀ jumbo gold , 30230, DP-2, Sugar T, GW3072 ਇਹ ਕਿਸਮਾਂ ਆਉਂਦੀਆਂ ਹਨ।

    aloevera di kheti di training kis toh milegi?

    (en)
    Posted by
    baljinder singh (9781107746)
    baljinder singh
    Punjab
    Muktsar
    Write Answer
    Posted Date (25 Jul 2017 12:31 PM) Assigned Date (-)

    Main PR 126 laya hai buta pura nahi banya. urea dose kini chahidi hai grow waaste? Ki hor pa sakde han pani bahut khada hai zameen daakar hai.

    (en)
    Posted by
    Harwinder Singh (9592710788)
    Harwinder Singh
    Punjab
    Patiala
    Write Answer
    Posted Date (25 Jul 2017 12:29 PM) Assigned Date (-)

    ਕੇਸਰ ਦੀ ਖੇਤੀ ਕਿਵੇ ਹੁੰਦੀ ਹੈ?

    (en)
    Posted by
    ਬਲਦੀਪ ਸਿੰਘ ਤੂਰ (9464141524)
    ਬਲਦੀਪ ਸਿੰਘ ਤੂਰ
    Punjab
    Patiala
    Write Answer
    Posted Date (25 Jul 2017 12:27 PM) Assigned Date (-)
    Answered Date (11 Aug 2017 11:00 AM) Translated Date (-)

    ਭਾਰਤ ਵਿੱਚ ਸਿਰਫ਼ ਜੰਮੂ-ਕਸ਼ਮੀਰ ਹੀ ਕੇਸਰ ਦਾ ਉਤਪਾਦਨ ਕਰਦਾ ਹੈ। ਕੇਸਰ ਦੀ ਖੇਤੀ ਕਰਨ ਲਈ ਖਾਸ ਤਰ੍ਹਾਂ ਦੀ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ। ਇਹੋ ਜਿਹੀ ਜ਼ਮੀਨ ਜਿੱਥੇ ਬਰਫ਼ ਪੈਣ ਦੇ ਨਾਲ ਹੀ ਜ਼ਮੀਨ ਅੰਦਰ ਨਮੀ ਵੀ ਰਹਿੰਦੀ ਹੋਵੇ, ਕੇਸਰ ਦੀ ਬੀਜਾਈ ਲਈ ਬੇਹਤਰ ਮੰਨੀ ਜਾਂਦੀ ਹੈ। ਕੇਸਰ ਦੀ ਪੈਦਾਵਾਰ ਵਾਲੀ ਜ਼ਮੀਨ ਅੰਦਰ ਹੋਰ ਕਿਸੇ ਤਰ੍ਹਾਂ ਦੀ ਖੇਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਕੇਸਰ ਦਾ ਬੀਜ ਹਮੇਸ਼ਾ ਹੀ ਜ਼ਮੀਨ ਅੰਦਰ ਰਹਿੰਦਾ ਹੈ। ਕੇਸਰ ਦਾ ਬੀਜ ਲਸਣ ਦੀ ਗੱਠੀ ਵਰਗਾ ਹੁੰਦਾ ਹੈ। ਇਸ ਨੂੰ ਬਾਜ਼ਾਰ ਵਿੱਚੋਂ ਖਰੀਦਣ ਦੀ ਜ਼ਰੂਰਤ ਨਹੀਂ ਪੈਂਦੀ।ਜ਼ਮੀਨ ਵਿੱਚ ਮੌਜੂਦ ਬੀਜ ਨੂੰ ਮਿੱਟੀ ਵਿੱਚੋਂ ਕੱਢ ਕੇ ਦਵਾਈਆਂ ਤੇ ਖਾਦ ਲਾਉਣ ਤੋਂ ਬਾਅਦ ਬੀਜ ਦਿੱਤਾ ਜਾਂਦਾ ਹੈ। ਬਾਗਬਾਨੀ ਵਿਭਾਗ ਵੀ ਇਸ ਫ਼ਸਲ ਵਿੱਚ ਵਾਧਾ ਕਰਨ ਲਈ ਕਾਫੀ ਕੋਸ਼ਿਸ਼ਾਂ ਕਰ ਰਿਹਾ ਹੈ। ਕੇਸਰ ਦੀ ਬੀਜਾਈ ਜੁਲਾਈ ਤੇ ਅਗਸਤ ਮਹੀਨੇ ਕੀਤੀ ਜਾਂਦੀ ਹੈ। ਕਸ਼ਮੀਰ ਅਤੇ ਕਿਸਤਵਾੜ ਵਿੱਚ ਕੇਸਰ ਦੀ ਬੀਜਾਈ ਦਾ ਵੱਖੋ-ਵੱਖਰਾ ਤਰੀਕਾ ਹੈ। ਕਸ਼ਮੀਰ ਵਿੱਚ ਕੇਸਰ ਦੀ ਬੀਜਾਈ ਆਲੂ ਵਾਂਗ ਲਾਈਨਾਂ ਵਿੱਚ ਕੀਤੀ ਜਾਂਦੀ ਹੈ, ਜਦੋਂਕਿ ਕਿਸਤਵਾੜ ਵਿੱਚ ਪਿਆਜ਼ ਦੀ ਤਰ੍ਹਾਂ ਸਿੱਧਾ ਹੀ ਬੀਜਿਆ ਜਾਂਦਾ ਹੈ। ਇਸ ਫ਼ਸਲ ਦੀ ਪੈਦਾਵਾਰ ਪੂਰੀ ਤਰ੍ਹਾਂ ਬਰਸਾਤ ’ਤੇ ਨਿਰਭਰ ਕਰਦੀ ਹੈ। ਜਿੰਨੀ ਛੇਤੀ ਬਰਸਾਤ ਅਤੇ ਠੰਢ ਹੁੰਦੀ ਹੈ, ਓਨਾ ਹੀ ਛੇਤੀ ਕੇਸਰ ਦਾ ਫੁੱਲ ਬਾਹਰ ਆਉਂਦਾ ਹੈ। ਆਮ ਤੌਰ ’ਤੇ ਕੇਸਰ ਦੇ ਫੁੱਲ ਅਕਤੂਬਰ-ਨਵੰਬਰ ਵਿੱਚ ਨਿਕਲਣੇ ਸ਼ੁਰੂੁ ਹੋ ਜਾਂਦੇ ਹਨ। ਕੇਸਰ ਦਾ ਉਤਪਾਦਨ ਜ਼ਮੀਨ ਦੀ ਨਮੀ ’ਤੇ ਨਿਰਭਰ ਕਰਦਾ ਹੈ। ਕੇਸਰ ਦਾ ਫੁੱਲ ਨੀਲੇ ਰੰਗ ਦਾ ਹੁੰਦਾ ਹੈ। ਨੀਲੇ ਫੁੱਲ ਅੰਦਰ ਪਰਾਗ ਦੀਆਂ ਪੰਜ ਡੰਡੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਕੇਸਰੀ ਰੰਗ ਅਤੇ ਵਿਚਕਾਰ ਵਾਲੀਆਂ ਦੋ ਪੀਲੇ ਰੰਗ ਦੀਆਂ ਹੁੰਦੀਆਂ ਹਨ। ਅਸਲ ਵਿੱਚ ਕੇਸਰ ਫੁੱਲ ਦੇ ਪਰਾਗ ਕਣ ਹੁੰਦੇ ਹਨ। ਕੇਸਰੀ ਰੰਗ ਦੀਆਂ ਡੰਡੀਆਂ ਨੂੰ ਹੀ ਕੇਸਰ ਕਿਹਾ ਜਾਂਦਾ ਹੈ ਜਦੋਂਕਿ ਬਾਕੀ ਦੋ ਪੀਲੀਆਂ ਡੰਡੀਆਂ ਦਾ ਇਸਤੇਮਾਲ ਖੁਸ਼ਬੂ ਵਾਸਤੇ ਕੀਤਾ ਜਾਂਦਾ ਹੈ।ਕੇਸਰ ਦਾ ਫੁੱਲ ਰਾਤ ਨੂੰ ਨਿਕਲਦਾ ਹੈ। ਸੂਰਜ ਚੜ੍ਹਨ ਤੋਂ ਪਹਿਲਾਂ ਪਰਾਗ ਨੂੰ ਫੁੱਲਾਂ ਤੋਂ ਵੱਖਰਾ ਕਰਨਾ ਹੁੰਦਾ ਹੈ। ਸੂਰਜ ਨਿਕਲਣ ਤੋਂ ਬਾਅਦ ਫੁੱਲ ਬੰਦ ਹੋ ਜਾਂਦਾ ਹੈ ਅਤੇ ਕੀਮਤੀ ਕੇਸਰ ਫੁੱਲ ਦੇ ਅੰਦਰ ਹੀ ਰਹਿ ਜਾਂਦਾ ਹੈ, ਜਿਸ ਕਰਕੇ ਕਿਸਾਨਾਂ ਨੂੰ ਫੁੱਲਾਂ ਦੇ ਨਿਕਲਣ ਵੱਲ ਖਾਸ ਧਿਆਨ ਦੇਣਾ ਪੈਂਦਾ ਹੈ। ਕੇਸਰ ਦੀ ਖੇਤੀ ਉਨ੍ਹਾਂ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ ਜਿੱਥੇ ਦਿਨ ਦਾ ਤਾਪਮਾਨ 20 ਤੋਂ 25 ਡਿਗਰੀ ਸੈਲਸੀਅਸ ਅਤੇ ਰਾਤ ਦਾ 8 ਤੋਂ 10 ਡਿਗਰੀ ਹੋਵੇ। ਅਜਿਹੀ ਜਲਵਾਯੂ ਹਿਮਾਚਲ ਪ੍ਰਦੇਸ਼ ਦੇ ਖੁਸ਼ਕ ਖੇਤਰਾਂ ’ਚ ਪਾਈ ਜਾਂਦੀ ਹੈ। ਇਸ ਲਈ ਇਹ ਖੇਤਰ ਮੁੱਖ ਤੌਰ ’ਤੇ ਜ਼ਿਲ੍ਹਾ ਕਿਨੌਰ ਵਿੱਚ ਸਾਂਗਲਾ ਘਾਟੀ ਅਤੇ ਇਸ ਦੇ ਨੇੜੇ ਦੇ ਇਲਾਕੇ ਜਾਂ ਲਾਹੌਲ ਸਪਿਤੀ ਅਤੇ ਚੰਬਾ ਜ਼ਿਲ੍ਹੇ ਦੇ ਪਾਗੀ ਖੇਤਰ ਕੇਸਰ ਦੀ ਖੇਤੀ ਲਈ ਢੁੱਕਵੇਂ ਹਨ। ਸਰਦੀ ਦੀ ਰੁੱਤ ਵਿੱਚ ਬਰਫ਼ ਅਤੇ ਬਸੰਤ ਰੁੱਤ ਵਿੱਚ ਹਲਕੀ ਬਰਸਾਤ ਕੇਸਰ ਦੇ ਪੌਦਿਆਂ ਅਤੇ ਗੱਠੀਆਂ ਦੇ ਵਿਕਾਸ ਲਈ ਕਾਫੀ ਵਧੀਆ ਹੈ। ਬਸੰਤ ਰੁੱਤ ਵਿੱਚ ਅਪਰੈਲ-ਮਈ ਤੋਂ ਬਾਅਦ ਇਹ ਪੌਦਾ ਨੀਂਦਰ ਅਵਸਥਾ ਵਿੱਚ ਚਲਿਆ ਜਾਂਦਾ ਹੈ। ਇਹ ਅਵਸਥਾ ਅਗਸਤ-ਸਤੰਬਰ ਤੱਕ ਰਹਿੰਦੀ ਹੈ। ਇਸ ਦੌਰਾਨ ਇਸ ਵਿੱਚ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਹਨ, ਜੋ ਅੱਧ ਨਵੰਬਰ ਤੱਕ ਚਲਦੇ ਹਨ। ਜੇਕਰ ਇਸ ਦੌਰਾਨ ਕੋਰਾ ਪੈ ਜਾਵੇ ਤਾਂ ਕੇਸਰ ਦੀ ਪੈਦਾਵਾਰ ਘਟ ਜਾਂਦੀ ਹੈ। ਹਿਮਾਚਲ ਪ੍ਰਦੇਸ਼ ਖੇਤੀਬਾੜੀ ਯੂਨੀਵਰਸਿਟੀ ਦੇ ਪਰਬਤੀ ਖੇਤੀ ਖੋਜ ਕੇਂਦਰ ਅਤੇ ਪਸਾਰ ਕੇਂਦਰ ਸਾਂਗਲਾ ਦੇ ਵਿਗਿਆਨੀ ਕੇਸਰ ਦੀ ਖੇਤੀ ਨੂੰ ਜ਼ਿਲ੍ਹਾ ਕਿਨੌਰ ਵਿੱਚ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੇਸਰ ਦੀ ਖੇਤੀ ਲਈ ਰੇਤਲੀ ਦੋਮਟ ਮਿੱਟੀ ਤੇ ਚੀਕਣੀ ਮਿੱਟੀ ਸਭ ਤੋਂ ਵਧੀਆ ਰਹਿੰਦੀ ਹੈ। ਪਾਣੀ ਦਾ ਚੰਗਾ ਨਿਕਾਸ ਅਤੇ ਚੰਗੀ ਧੁੱਪ ਕੇਸਰ ਦੀ ਖੇਤੀ ਲਈ ਠੀਕ ਹੈ। ਖੇਤ ਤਿਆਰ ਕਰਦੇ ਸਮੇਂ ਗਲੀ-ਸੜੀ ਰੂੜੀ ਦੀ ਪੰਦਰਾਂ ਤੋਂ ਵੀਹ ਟਨ ਖਾਦ ਪ੍ਰਤੀ ਹੈਕਟੇਅਰ ਦੀ ਦਰ ਨਾਲ ਪਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ 90 ਕਿਲੋਗ੍ਰਾਮ ਨਾਈਟਰੋਜਨ, 60 ਕਿਲੋ ਫਾਸਫੋਰਸ ਅਤੇ 60 ਕਿਲੋ ਪ੍ਰਤੀ ਹੈਕਟੇਅਰ ਦੀ ਦਰ ਨਾਲ ਪਾਉਣੀ ਚਾਹੀਦੀ ਹੈ। ਨਾਈਟਰੋਜਨ ਦੀ ਬਾਕੀ ਮਾਤਰਾ ਨੂੰ ਬਰਾਬਰ ਤਿੰਨ ਭਾਗਾਂ ਵਿੱਚ ਵੰਡ ਕੇ 25 ਦਿਨਾਂ ਦੇ ਫ਼ਰਕ ਨਾਲ ਪਾਓ। ਗੱਠੀਆਂ ਨੂੰ 25&10 ਮੀਟਰ ਦੀ ਦੂਰੀ ’ਤੇ ਲਾਓ। ਬਿਜਾਈ ਤੋਂ ਪਹਿਲਾਂ ਗੱਠੀਆਂ ਨੂੰ ਇਕ ਪ੍ਰਤੀਸ਼ਤ ਬੈਵਾਸਟੀਆ ਦੇ ਘੋਲ ਵਿੱਚ 30 ਮਿੰਟ ਤੱਕ ਸੋਧੋ। ਕੇਸਰ ਦੀ ਚੰਗੀ ਉਪਜ ਪ੍ਰਾਪਤ ਕਰਨ ਲਈ ਅਗਸਤ ਅਤੇ ਸਤੰਬਰ ਵਿੱਚ ਪੰਦਰਾਂ ਦਿਨਾਂ ਦੇ ਫਾਸਲੇ ’ਤੇ ਦੋ-ਤਿੰਨ ਵਾਰ ਪਾਣੀ ਜ਼ਰੂਰੀ ਲਾਉਣਾ ਹੁੰਦਾ ਹੈ। ਫੁੱਲ ਖਿੜਨ ਤੋਂ ਬਾਅਦ ਪਾਣੀ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਫੁੱਲਾਂ ਦੇ ਖਿੜਨ ਦਾ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਤੱਕ ਚਲਦਾ ਹੈ। ਇਸ ਦੇ ਫੁੱਲਾਂ ਨੂੰ ਆਮ ਤੌਰ ’ਤੇ ਸਵੇਰੇ ਤੋੜਿਆ ਜਾਂਦਾ ਹੈ ਜਦੋਂ ਤਰੇਲ ਦੀਆਂ ਬੂੰਦਾਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ।

    fal suk rha hai. Narme uper kehri fungicide Kriye?

    (en)
    Posted by
    balraj (9855258053)
    balraj
    Punjab
    Write Answer
    Posted Date (25 Jul 2017 12:26 PM) Assigned Date (-)
    Answered Date (25 Jul 2017 01:31 PM) Translated Date (-)

    uss de upper 400gm copper oxychloride nu 150 ltr pani de vich paa k prati acre te spray kro..7 dina de faasle te dobaara spray kro.

    ਪਿਛੇਤੇ ਝੋਨੇ ਨੂੰ ਕੀ ਪਾਉਣਾ ਚਾਹੀਦਾ ਹੈ?

    (en)
    Posted by
    gurlal (9914753045)
    gurlal
    Punjab
    Tarn Taran
    Write Answer
    Posted Date (25 Jul 2017 11:40 AM) Assigned Date (-)
    Answered Date (25 Jul 2017 01:35 PM) Translated Date (-)

    ਝੋਨੇ ਦੀ ਕਿਹੜੀ ਕਿਸਮ ਹੈ ਅਤੇ ਕੀ-ਕੀ ਪਾ ਚੁੱਕੇ ਹੋ? ਕਿਰਪਾ ਕਰਕੇ ਇਹ ਸਭ ਵਿਸਤਾਰ ਨਾਲ ਦੱਸੋ, ਤਾਂ ਜੋ ਤੁਹਾਨੂੰ ਸਹੀ ਜਵਾਬ ਦਿੱਤਾ ਜਾ ਸਕੇ।

    ਨਰਮੇ ਤੇ ਜੂੰ ਮਛਰ ਦੀ ਮਹਿੰਗੀ ਤੇ ਵਧੀਆ ਸਪਰੇਅ ਦੱਸੋ?

    (en)
    Posted by
    Raghveer singh DHILLON (9876998485)
    Raghveer singh DHILLON
    Punjab
    Bathinda
    Write Answer
    Posted Date (25 Jul 2017 11:35 AM) Assigned Date (-)
    Answered Date (25 Jul 2017 01:40 PM) Translated Date (-)

    ਨਰਮੇ ਵਿੱਚ ਮੱਛਰ ਲਈ ਤੁਸੀਂ bayer ਦੀ movento ਜਾਂ OMITE ਨਾਮ ਦੀ ਸਪਰੇਅ ਕਰ ਸਕਦੇ ਹੋ ਅਤੇ 250 ml ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਵਿੱਚ ਸਪਰੇਅ ਕੀਤੀ ਜਾ ਸਕਦੀ ਹੈ।

    ਰੇਸਲੇ ਖੇਤ ਵਿਚ ਪੌਦੇ ਪੀਲੇ ਹੋਣ ਦਾ ਕਾਰਣ ਤੇ ਹਲ ਦਸੋ?

    (en)
    • 1
    Posted by
    ਪਰਵਿੰਦਰ ਸਿੰਘ ਸਿੰਧੂ (9815420104)
    ਪਰਵਿੰਦਰ ਸਿੰਘ ਸਿੰਧੂ
    Punjab
    Bathinda
    Write Answer
    Posted Date (25 Jul 2017 11:32 AM) Assigned Date (-)

    ਤੁਸੀਂ ਝੋਨੇ ਦੇ ਉੱਪਰ biovita ਦੀ ਸਿਫਾਰਸ਼ ਕਰਦੇ ਹੋ।ਜੇ ਸਟੋਰ ਤੋਂ ਇਸ ਦੀ ਲੈਣ ਦੀ ਮੰਗ ਕਰਦੇ ਹਾਂ ਤਾਂ ਉਹਨਾਂ ਦਾ ਜਵਾਬ ਹੁੰਦਾ ਹੈ ਕੇ biovita ਦੇ ਉੱਪਰ ਸਰਕਾਰ ਵਲੋਂ ਪਬੰਦੀ ਹੈ।ਪਰ ਤੁਹਾਡੇ ਵਲੋਂ ਇਸ ਦੀ ਸਿਫਾਰਸ਼ ਕੀਤੀ ਜਾਂਦੀ ਹੈ।ਪਬੰਦੀ ਕਿਸ ਵਲੋਂ ਹੈ? ਕਿਊ ਲਗਾਈ ਗਈ ਹੈ? ਜੇ ਇਸਤੇ ਪਾਬੰਦੀ ਹੈ ਤਾਂ ਤੁਹਾਡੇ ਵਲੋਂ ਕਿਊ ਸਿਫਾਰਸ਼ ਕੀਤੀ ਜਾਂਦੀ ਹੈ।ਕਿਰਪਾ ਕਰਕੇ ਇਸ ਵਾਰੇ ਦੱਸਿਆ ਜਾਵੇ।

    (en)
    Posted by
    ਰਾਜ ਸਿੰਘ (9646283002)
    ਰਾਜ ਸਿੰਘ
    Punjab
    Sangrur
    Write Answer
    Posted Date (25 Jul 2017 11:28 AM) Assigned Date (-)
    Answered Date (25 Jul 2017 01:47 PM) Translated Date (-)

    ਇਹ ਇੱਕ ਗਰੋਥ ਪ੍ਰਮੋਟਰ ਹੈ, ਜੋ ਕਿ ਗਰੋਥ ਲਈ ਵਰਤਿਆ ਜਾਂਦਾ ਹੈ। ਇਸਦਾ ਕੋਈ ਵੀ ਨੁਕਸਾਨ ਨਹੀਂ ਹੈ ਅਤੇ ਇਸ 'ਤੇ ਸਰਕਾਰ ਦੁਆਰਾ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਨਹੀਂ ਲਗਾਈ ਗਈ ਹੈ।

    मिर्च के पौधे के पत्ते सिकुड़ने की बिमारी का क्या उपाय है ?

    (en)
    Posted by
    खगेशवर केवट (8340743673)
    खगेशवर केवट
    Jharkhand
    Dhanbad
    Write Answer
    Posted Date (25 Jul 2017 11:22 AM) Assigned Date (-)
    Answered Date (25 Jul 2017 01:55 PM) Translated Date (-)

    इसके पौधों के नीचे तेला चेपा होता है, जो कि पत्तों का रस चूस लेता है और पत्ते सिकुड़ने शुरू हो जाते हैं| इसकी रोकथाम के लिए 600-700gm acephate को 150 लीटर पानी में मिलाकर प्रति एकड़ पर स्प्रे करें|

    ਇਹ ਗੰਨੇ ਦਾ ਬੀਜ 85 ਹੈ ਫੋਟੋ ਤੋ ਦੇਖ ਕੇ ਦੱਸਣਾ ਕੀ ਬਿਮਾਰੀ ਦਾ ਹਮਲਾ ਹੈ ਜੇ ਫੋਰਾਡੌਨ ਪਾ ਦਿੱਤੀ ਜਾਵੇ ਤਾ ਹਮਲਾ ਰੁਕ ਸਕਦਾ ਹੈ ?

    (en)
    • 2
    Posted by
    ()
    --
    --
    Write Answer
    Posted Date (25 Jul 2017 10:34 AM) Assigned Date (-)

    johne nu padan kine din de nu pauni cahidi wa khri company di padan sab to Best wa te result kine din da ?

    (en)
    Posted by
    sumeet Singh (9592583275)
    sumeet Singh
    Punjab
    Amritsar
    Write Answer
    Posted Date (24 Jul 2017 04:59 PM) Assigned Date (-)
    Answered Date (24 Jul 2017 12:26 PM) Translated Date (-)

    jhone vich padan bijae de 20-25 dina baad pa sakde ho.ate isda result 15-20 din tak hunda hai. Padan coromandel aate agrichem di aandi hai.

    ਝੋਨੇ ਵਿੱਚ ਪਾਣੀ ਨਹੀਂ ਸੀ ਰੇਅ ਸੁਂਟ ਦਿਂਤਾ ਝੋਨੇ ਦੇ ਕਿਨਾਰਿਆਂ ਪਂਤੇ ਫੂਕ ਦਿੱਤੇ ?

    (en)
    Posted by
    ਰਾਜਿੰਦਰ ਸਿੰਘ (9878019801)
    ਰਾਜਿੰਦਰ ਸਿੰਘ
    --
    --
    Write Answer
    Posted Date (24 Jul 2017 03:48 PM) Assigned Date (-)
    Answered Date (24 Jul 2017 12:54 PM) Translated Date (-)

    ਝੋਨੇ ਦੇ ਕਿਨਾਰਿਆਂ ਦੇ ਪੱਤੇ ਸੁੱਕਣ ਦਾ ਕਾਰਣ ਯੂਰੀਆਂ ਨਹੀ ਹੋ ਸਕਦੀ । ਉਸ ਨੂੰ ਪਾਣੀ ਲਗਾਉਣ ਤੋਂ ਬਾਅਦ ਦੇਖੋ ਕਿ ਝੋਨੇ ਦੇ ਪੱਤੇ ਸਫੈਦ ਹੋ ਕੇ ਸੁੱਕ ਰਹੇ ਹਨ ਜਾਂ ਵੈਸੇ ਹੀ ਸੁੁੱਕ ਰਹੇ ਹਨ। ਜੇਕਰ ਸਫੈਦ ਹੋ ਕੇ ਸੁੱਕ ਰਹੇ ਹਨ ਤਾਂ 1 ਕਿਲੋਗ੍ਰਾਮ ferrous sulphate +500 ਗ੍ਰਾਮ ਜਿੰਕ ਦੀ ਸਪਰੇਅ ਕਰੋ।

    Answered Date (25 Jul 2017 10:11 AM) Translated Date (-)

    Bai Eh suuke vch Urea sittn nal ee hoye aa but kuj ni hunda 5-6din tak theek ho jan ge Sukke khet vch urea na sitto halka jiha pani hona chahida

    narme da fal bhut jhad raha ha hight thek ha koi hal daso ?

    (en)
    Posted by
    Raman deep singh (9988617190)
    Raman deep singh
    Punjab
    Fazilka
    Write Answer
    Posted Date (24 Jul 2017 03:47 PM) Assigned Date (-)
    Answered Date (24 Jul 2017 12:24 PM) Translated Date (-)

    tuci narme vich NPK 13:00:45 @1kg di100 liter pani ch ghol ke spray kar sakde ho.is diya 4 spraya ek ek hafte de gap te karo.

    Mai push 44 26 June nu lee c mai teen baar urea pa Dita hai Doja urea nl mai regent pyi c Hona mai os the growth lee and jhadd lee biovita pwa Kina pwa?Ja koi hor medicine pwa zaamen ratil hai g ?

    (en)
    Posted by
    Gurpreet Singh (7355000167)
    Gurpreet Singh
    Punjab
    Patiala
    Write Answer
    Posted Date (24 Jul 2017 03:46 PM) Assigned Date (-)
    Answered Date (24 Jul 2017 12:24 PM) Translated Date (-)

    tuci jhone vich growth aate jhad vate biovita 8 kg per acre di pa sakde ho.

    Answered Date (24 Jul 2017 06:26 PM) Translated Date (-)

    bai ji je regent pa diti hun biovita na pawo kyuke biovita jyda km bujha marn vele krdi a regent v kujh hadh tk growth lyi km krdi a

    ਝੋਨੇ ਵਿਚ ਯੂਰੀਆ ਖਤਮ ਕਰ ਦਿਤਾ ਬੁਜਾ ਪੂਰਾ ਬਣ ਗ਼ਏਆ ਹੁਣ ਅਸ਼ੀ ਪਾਣੀ ਪੂਰਾ ਜਦੋ ਚੀਟਾ ਖੇਤ ਹੋ ਜਾ ਦਾ ਹੇ ਓਦੋ ਪਾਣੀ ਲੋਨੇ ਆ ਠੀਕ ਕਰ ਰੇਹੇ ਹਾ ਸਰ ਪਾਣੀ ਦੀ ਵੀ ਬੌਤ ਵਾਚਤ ਹੌ ਰੇਹੀ ਹੇ ਜੇ ਕਰ ਖੇਤ ਚ਼ ਜਾਦਾ ਪਾਣੀ ਖੜਾ ਹੋਬੇ ਤਾ ਕੀ ਕੀ ਨੁਕਸਾਨ ਨੇ ਦੱਸੋ ?

    (en)
    Posted by
    ਨੀਟੂ ਗਰੇਵਾਲ (9464441415)
    ਨੀਟੂ ਗਰੇਵਾਲ
    Punjab
    Barnala
    Write Answer
    Posted Date (24 Jul 2017 01:04 PM) Assigned Date (-)
    Answered Date (24 Jul 2017 12:29 PM) Translated Date (-)

    ਜੇ ਝੋਨੇ ਵਿੋੱਚ ਜਿਆਦਾ ਪਾਣੀ ਖੜਾ ਰਹੇ ਤਾਂ ਝੋਨਾ ਗਲ ਜਾਂਦਾ ਹੈ , ਇਸ ਕਰਕੇ ਤੁਸੀ ਝੋਨੇ ਵਿੱਚ ਪਾਣੀ ਸੁੱਕਣ ਤੋਂ ਬਾਅਦ ਹੀ ਲਾਇਆ ਕਰੋ ਅਤੇ ਪਰ ਝੋਨੇ ਵਿੱਚ ਹਲਕੀ ਜਿਹੀ ਨਮੀ ਵੀ ਰੱਖੋ । ਝੋਨੇ ਨੂੰ ਜਮਾਂ ਸੁੱਕਣ ਨਾ ਦਿਓ।

    ਮੂਲੀਅਾਂ ਦੀ ਕਿਹੜੀ ਕਿਸਮ ਹੁਣ ਲਾੲੀ ਜਾ ਸਕਦੀ ਹੈ ?

    (en)
    Posted by
    Kulwinder singh (9463452133)
    Kulwinder singh
    Punjab
    Bathinda
    Write Answer
    Posted Date (24 Jul 2017 10:56 AM) Assigned Date (-)
    Answered Date (24 Jul 2017 09:10 AM) Translated Date (-)

    ਤੁਸੀ ਹੁਣ ਮੂਲੀਆਂ ਦੀ ਪੂਸਾ ਚੇਤਕੀ ਕਿਸਮ ਲਗਾ ਸਕਦੇ ਹੋਂ।

    what is the solution for 20 days old 1121 ?

    (en)
    • 3
    Posted by
    Balraj Singh Dhillon (8427942302)
    Balraj Singh Dhillon
    Punjab
    Amritsar
    Write Answer
    Posted Date (24 Jul 2017 10:55 AM) Assigned Date (-)
    Answered Date (27 Jul 2017 02:24 AM) Translated Date (-)

    Kindly explain your problem, pictures are not clear..