Maharashtra
Search
Biovita ਹੁਣ ਪਾ ਸਕਦੇ ਹਾ ੲੇਹ ਕੀ ਕੰਮ ਕਰਦੀ ਹੈ ਤੇ ਇਸ ਦੀ ਸਪਰੇਅ ਹੁੰਦੀ ਅਾ ਜਾ ਛਿੱਟਾ ਦਿੱਤਾ ਜਾਦਾ ?
(en)
ਤੁਸੀ biovita ਪਾ ਸਕਦੇ ਹੋ । ਇਸਦੇ ਨਾਲ ਪੌਦੇ ਦੀ ਗਰੋਥ ਚੰਗੀ ਹੁੰਦੀ ਹੈ । ਇਸਦੀ ਸਪਰੇਅ ਵੀ ਹੁੰਦੀ ਹੈ ਤੇ ਛਿੱਟਾ ਵੀ ਦੇ ਸਕਦੇ ਹੋਂ। liquid ਵਾਲੀ 200 ਮਿਲੀਲੀਟਰ ਪ੍ਰਤੀ ਏਕੜ ਅਤੇ ਛਿੱਟੇ ਵਾਲੀ 8 ਪੈਦੀ ਹੈ।
blue coper ਦੀ ਡੋਜ ਨਰਮੇ ਤੇ ਕਿੰਨੀ ਪਾਉਣੀ ਚਾਹੀਦੀ ਹੈ ਅਤੇ ਇਹ ਨਰਮੇ ਨੂੰ ਲਾਲ ਤਾ ਨਹੀ ਕਰਦਾ ?
(en)
Maharashtra
blue copper oxychloride ਨਰਮੇ ਨੂੰ ਲਾਲ ਨਹੀ ਕਰਦੀ ਹੈ ਅਤੇ ਇਸਦੀ ਮਾਤਰਾ 300 ਗ੍ਰਾਮ ਪ੍ਰਤੀ ਏਕੜ ਹੈ ਤੁਸੀ ਇਸਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ।
jhone de nisran wele us te 0:0:50 potassium sulphate da spray kar sakde aa te kini dose kar sakde aa?
(en)
hanji, tuci jhona nisran vele NPK 00:00:50 potassium sulphate di spray kar sakde ho. esdi dose 1 kg per acre te 100 liter pani ch ghol ke spray kar sakde ho.
ਆ ਦਵਾਈ ਛਿੜਕੀ ਸੀ ਪੰਜ ਛੇ ਦਿਨ ਹੋ ਗਏ ਸੁੰਡੀ ਮਰੀ ਨੀ ਜੀ ਜੜਾ ਚ ਤੇ ਗੋਬ ਚ ਸੁੰਡੀ ਆ।ਪਦਾਨ ਪਾ ਸਕਦੇ ਆ ਇੱਕ ਵਾਰ ਪਹਿਲਾ ਵੀ ਪਾ ਦਿਤੀ ਸੀ ?
(en)
sadi majh mildi nahi 3 din ho gae sui nu nale apne bache nu muh nahi laon dindi ?
(en)
ਬਰਸੀਮ ਅਤੇ ਜਵੀ ਦੀ ਅਗੇਤੀ ਬਿਜਾਈ ਦਾ ਢੁੱਕਵਾਂ ਸਮਾਂ ਦੱਸੋ ਜੀ ?
(en)
Punjab
ਤੁਸੀ ਬਰਸੀਮ ਦੀ ਸਤੰਬਰ ਦੇ ਅਖੀਰ ਵਿੱਚ ਬਿਜਾਈ ਕਰ ਸਕਦੇ ਹੋਂ। ਤੁਸੀ ਜਵੀ ਦੀ ਬਿਜਾਈ ਅਕਤੂਬਰ ਦੇ ਦੂਸਰੇ ਹਫਤੇ ਵਿੱਚ ਕਰ ਸਕਦੇ ਹੋਂ।
es jhone te kedi sapray karyee daso g ?
(en)
Maharashtra
tuci jhone te tilt @200 ml ja nativo 80 gram per arce te 100 liter panich ghol ke spray karo.
jhonna 126 kisam 31/7 nu lagayi c. es de patte laal ho rahe han is vich ki paiya jave ?
(en)
Haryana
tuci jhone te 1 kg ferrous sulphate ate 500 gram zinc sulphate nu 100 liter pani ch ghol ke sprey kro.aate khet vich pani khaada rakho.
Pr 121 de patte eda ho gye ne Ki bameri a Te bameri vadi ja rahi a Ki problm hovegi grami karn a ja Hor karn koi problem v daso kehri a Te kyu hoyi eda bameri Es jhone nu kis karn hoyi Te hal v daso ?
(en)
pr 126 55 days (in main field) da ho gaya hai te 50% nisar v gaya hai. Hun es te tilt ja tebuconajol di spray Karie. mere kol last year di pulsar v pai hai ki eh v use kiti ja sakdi a kini doze pai jave. kinia spray Karina painia ne te kine din de gap te ?
(en)
tuci pulsar kar sakde ho. but esdi expire date check kar lana.esdi dose 200 ml per acre hundi hai. tily ya tebuconazole vi kar sakde ho. enna di dose 200 ml per acre hai.
Ik hafte bad kehda hara chara beej sakde ha G jis nal barseem v late na hove ?
(en)
ਬਾਸਮਤੀ 1121 ਕਕਨੇ ਦਿਨਾ ਤੱਕ ਗਰੋਥ ਕਰਦੀ ਰਹਿੰਦੀ ਹੈ ?
(en)
Haryana
1121 ਬਾਸਮਤੀ 100 ਦਿਨਾਂ ਤੱਕ ਗਰੋਥ ਕਰਦੀ ਹੈ ਇਸ ਸਮੇ ਵਿੱਚ ਬੱਲੀਆਂ ਦਾ ਨਿਸਰਣਾ ਵੀ ਆਉਦਾ ਹੈ ।
Ki asi CELCRON nu Panama(SWAL) vich mix karke spray kar sakde hai ?
(en)
Punjab
tuci CELCRON nu Panama(SWAL) vich mix karke spray na karo.enna da chemical change hon to baad result changa nhi milda.
narme di full buggi dig rahi a gi 13:00:45 dia do spray karti koi fark nai peya ?
(en)
je narme di full buggi sukh ke dig rahi hai ta tuci Blue copper oxychloride @ 300 gram per acre te 100 liter pani ch ghol ke spray karo .
esi bimari nu thik karn layi spray daso aa bimari narma de growth ni huno dindi white fly vi hai ji ?
(en)
ਅਨਾਰ ਪੂਰੀ ਤਰ੍ਹਾਂ ਪੱਕਦੇ ਨਹੀ ਕੋਈ ਦੇਸੀ ਨੁਸਖਾ ਦੱਸਣ ਦੀ ਕਿਰਪਾਲਤਾ ਕਰੋ ?
(en)
ਤੁਸੀ 250 ਗ੍ਰਾਮ ਸਰੋ ਦੀ ਖਲ ਅਤੇ 500 ਗ੍ਰਾਮ ਗੁੜ ਨੂੰ 4-5 ਲੀਟਰ ਪਾਣੀ ਵਿੱਚ ਘੋਲ ਕੇ ਇਕ ਰਾਤ ਭਿਓ ਕੇ ਰੱਖੋ ਤੇ ਅਗਲੇ ਦਿਨ ਅਨਾਰ ਦੇ ਬੂਟੇ ਦੀਆਂ ਜੜਾਂ ਦੇ ਕੋਲ ਪਾਓ।
photo dekh ke daso narme nu ki bimari hai ?
(en)
Punjab
tuci narme te actara @80 gram ja ulala @80 gram nu 100 liter pani ch ghol ke spray kar sakde ho.
panama krde veer bhut vadiya result aa
asi makki da rehnd kuhand vich vah ke johna lga ditta c par johna vad ni reha na buja mar reha hai asi urea v pa dita hai te ferteera v pa ditti hai par koi gal nai ban rahi koi hal daso ?
(en)
Maharashtra
tuci jhone de vich growth vaste 8 kg biovita per acre da shita deo.esde nal growth changi hundi hai aate jhad te vi asar penda hai.
ਅਸੀ ਪਹਿਲੇ ਸੂਏ ਸੂਈ ਝੋਟੀ ਲਿਆਦੀ ਹੈ ਉਸ ਨੂੰ ਬੁਖਾਰ ਸੀ ਪੱਠੇ ਤੇ ਫੀਡ ਘੱਟ ਖਾਦੀ ਸੀ ਹੁਣ ਠੀਕ ਹੈ ਹੁਣ ਵੀ ਫੀਡ ਤੇ ਪੱਠੇ ਘੱਟ ਖਾਦੀ ਹੈ ਦੁੱਧ 9 ਕੁ ਕਿਲੋ ਹੈ ਨਾਲ ਦਲੀਆ ਦੇ ਰਿਹੇ ਹਾ ਲਿਫਰੋਲ ਲੀਵਰ ਟੋਨਿਕ ਵੀ ਦੀੰਦੇ ਹਾ ਹੋਰ ਦੁੱਧ ਵਧਾਉਣ ਵਾਸਤੇ ਕੀ ਕਰੀਏ 23 ਦਿਨਾ ਦੀ ਸੂਈ ਹੈ ?
(en)
Punjab
ਤੁਸੀ ਝੋਟੀ ਨੂੰ dr john ਦੀ uddertone ਮੈਡੀਸਨ ਵੀ ਦਿਓ ਤੇ ਉਸ ਦੇ ਨਾਲ ਨਾਲ ALFAVET ਨਾਮ ਦੀ ਹੋਮੀਓਪੈਥਿਕ ਮੈਡੀਸਨ ਦਿਓ।
121 jhona ਨੂੰ 2 ਮਹੀਨੇ ਹੋ ਗਏ ਲਗੀ ਨੂੰ. ਗਭੇਂ ਚੜਨ ਲਗ ਗਈ ਆ pau da seed c.eh kite koe hoor ਬੀਜ ਤਾਂ ਨਹੀਂ ?
(en)
ਤੁਸੀ ਯੂਰੀਆਂ ਦੀ ਮਾਤਰਾ ਪੂਰੀ ਨਹੀ ਕੀਤੀ ਤਾਂ ਪਹਿਲਾਂ ਯੂਰੀਆ ਦੀ ਮਾਤਰਾ ਪੂਰੀ ਕਰੋ ਅਤੇ ਨਾਲ 50 ਕਿਲੋਗ੍ਰਾਮ superphosephate ਪ੍ਰਤੀ ਏਕੜ ਦਾ ਛਿੱਟਾ ਦਿਓ।
Punjab
nhi sir g 160 kg urea already pa chukey a
ਝੋਨੇ ਵਿਚ biovito ਅਤੇ ਪਦਾਨ ਇਕਠੇ ਪੈ ਸਕਦੇ ਜੀ ?
(en)
ihna dona da alag alag shitta deo.
paddy 202 jhone da jhad kina hai g ?
(en)
jo calmati 202 jhona hunda hai uss da jhaad 26-30 qtl prati acre ho janda hai...
what is the maturity period of mithi phali and punjab89 variety of peas. plz give detail information about yield of them ?
(en)
Rogor nd fipronil spray kari hai nd narme upro ekata ho riha hai jis tara gha vli spray nal hunda ha es tara ho riha vcho 2 ho rahiya hun es nu ki karna chaida jis nal fot kar aye?
(en)
Ihh virus ate machar di karn ho reha hai..iss di rokthde lyi 200gm pride de nal 50gm Admire de nal mila k prati acre te spray kr deo...iss ton ilaava jekar jyaada patte khraab ho rhe hn tan iss di roktham de lyi 150gm Polo prati acre de hisaab nal paa deo...par dhyan rhe ihh bhut jyaada hard spray hai...ihh spray krn de sme narme nu paani lgya hona chaida hai...uss de vich nami da hona jruri hunda hai.
panama krde veer
give information abt AP 3,matar Agetta 6 and 7.what is their sowing time,yield and harvesting time.Can then be sown in Amritsar,Ajnala ?
(en)
AP 3,matar Agetta 6 and 7 are sown from October to mid-November and their yield 31.5 qtl, 24 qtl, 32 qtl respectively and their harvsating time for first picking after 60-65 days, 45 days, 65-70 dyas respectively.
which is the best variety of peas for Amritsar distt.plz advice ?
(en)
Punjab 89 and mithi phali are the best variety of peas.you can sow these varieties in mid-October to mid-November.
Push 44 jhona nu la 50 din ho Gya huna Es Vich Padan pyi Dita hai g and Hona Kina Din baad paani dena chida hai kheta nu ?
(en)
tuci jhone nu padan pao to baad jado marji la sakde ho.es de vich koi problem nahi hai.
daita wich v ohi jehar aa Jo Lano wich aa fir daita di dose 200-300 kive? jdo k Lano di dose 500 keh rahe A ?
(en)
Har compani apne brand de hisaab nal dosage vdha k ds dindi hai...kyuki iss nal ohna di market jyaada hundi hai...tuhaanu ohni dosage di hi varto karni chaidi hai jinna nal tuhadi fasal nu api rhe keede makode control ho skn...faaltu di dosage vartn ton parhej kro.
Rajasthan
konsa salt h lano m
Rajasthan
lano kya kam karta h
which variety of peas has shortest duration of harvesting ?
(en)
ਹੁਣ ਮੂਲੀਅਾ ਬੀਜ ਸਕਦਾ ਸਹੀ ਟਾੲਿਮ ਅਾ ਜਾ ਨਹੀ ?
(en)
han g tuc august de vich mooli di bijaayi kr skde ho.
Punjab
ha
grains of 126 is getting black. plz advice. tebucanazole sprayed ?
(en)
Haryana
you shloud spray nativo @80gram or folicur @200 ml per acre in 150-200 litres of water.
ਮੈਂ ਪਿਛਲੇ 5 ਸਾਲ ਤੋਂ ਲੱਸਣ (garlic ) ਲਾ ਰਿਹਾ, ਮੇਰੇ ਕੋਲ ਜੋ ਬੀਜ ਹੈ ਉਹ ਸਾਰਾ 170 ਤੋਂ 180 ਦਿਨ ਵਿਚ ਤਿਆਰ ਹੁਣ ਵਾਲਾ ਹੈ,ਮੈਨੂੰ ਘੱਟ time ਵਿਚ ਤਿਆਰ ਹੁਣ ਵਾਲਾ ਬੀਜ ਚਾਹੀਦਾ ਹੈ,ਜਿਵੇ ਕਿ bhima purple ਨਾਮ ਦਾ ਕੋਈ ਬੀਜ ਹੈ ਜੋ 120 ਤੋਂ130 ਦਿਨ ਵਿਚ ਤਿਆਰ ਹੋ ਜਾਂਦਾ ਹੈ,, ਮੈਨੂੰ ਇਹ ਬੀਜ ਕਿੱਥੋਂ ਅਤੇ ਕਿਸ ਤਰਾਂ ਮਿਲ ਸਕਦਾ ਹੈ ਕਿਰਪਾ ਕਰ ਕੇ ਮੈਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ ?
(en)
ਬਾਇਓਵੀਟਾ ਅਤੇ 1263 ਇਕੱਠੇ ਕਰ ਸਕਦੇ ਹਾਂ ਜੀ ਅਸੀ ਕਿ ਨਹੀ?
(en)
ਤੁਸੀ biovita ਅਤੇ 1263 ਨਾ ਕਰੋ। 1263 ਦਾ ਤੁਸੀ ਸਪਰੇਅ ਕਰੋ ਅਤੇ biovia ਦਾ ਖੇਤ ਵਿੱਚ ਛਿੱਟਾ ਦਿਓ।
ਲੁਧਿਆਣੇ ਦਾ ਮੇਲਾ ਕਿੰਨੀ ਤਰੀਕ ਨੂੰ ਹੈ
(en)
Haryana
Punjab Agricultural University, Ludhiana vich kisan mela 22 ate 23 september nu hai.
Haryana
ਇਸ ਸਾਲ ਹਾੜੀ ਦੀਆਂ ਫ਼ਸਲਾਂ ਨੂੰ ਲੈਕੇ ਸਤੰਬਰ ਮਹੀਨੇ ਵਿੱਚ ਲਾਏ ਜਾਣ ਵਾਲੇ ਕਿਸਾਨ ਮੇਲੇ 8 ਸਤੰਬਰ ਤੋਂ ਸ਼ੁਰੂ ਹੋ ਜਾਣਗੇ । ਬੱਲੋਵਾਲ ਸੌਂਖੜੀ ਅਤੇ ਗੁਰਦਾਸਪੁਰ ਵਿਖੇ ਇਹ ਮੇਲਾ 8 ਸਤੰਬਰ ਨੂੰ ਲੱਗੇਗਾ । ਅੰਮ੍ਰਿਤਸਰ ਅਤੇ ਫਰੀਦਕੋਟ ਵਿਖੇ 12 ਸਤੰਬਰ ਨੂੰ ਲਗਾਇਆ ਜਾਵੇਗਾ । ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ (ਪਟਿਆਲਾ) ਵਿਖੇ 19 ਸਤੰਬਰ ਅਤੇ ਬਠਿੰਡਾ ਵਿਖੇ 27 ਸਤੰਬਰ ਨੂੰ ਲੱਗੇਗਾ । ਯੂਨੀਵਰਸਿਟੀ ਦੇ ਮੁੱਖ ਕੈਂਪਸ ਲੁਧਿਆਣਾ ਵਿਖੇ ਲੱਗਦਾ ਦੋ ਦਿਨਾਂ ਮੇਲਾ 22-23 ਸਤੰਬਰ ਨੂੰ ਲੱਗੇਗਾ।
1121ਜੀਰੀ ਪੀਲੀ ਹੋਈ ਜਾਦੀ ਆ ਜਿੰਕ ਅਤੇ ਲੋਹੇ ਦੀ ਸਪਰੇਅ ਕਰਤੀ ਡੀ ਏ ਪੀ ਪਾ ਤੀ ਜਿੰਕ ਪਾ ਦਿੱਤੀ ਯੂਰਿਆ ਪਾ ਦਿੱਤੀ ਫਿਰ ਵੀ ਕੋਈ ਅਸਰ ਨਾ ਹੋਇਆ ਕੋਈ ਇਲਾਜ ਦੱਸੋ ?
(en)
Haryana
ਤੁਸੀ 1121 ਦੇ ਵਿੱਚ ਪਾਣੀ ਖੜਾ ਰੱਖੋ ਅਤੇ 1 ਕਿਲੋਗ੍ਰਾਮ ferrous sulphate ਅਤੇ 500 ਗ੍ਰਾਮ zinc sulphate ਦੀ ਸਪਰੇਅ ਦੁਬਾਰਾ ਕਰੋ । ਖੇਤ ਵੀ ਪਾਣੀ ਇਸ ਵੇਲੇ ਲਗਾਉਣਾ ਜਰੂਰੀ ਹੈ।
Pr 121 johna a Es de patte upero peele hoge ne Es nu ki problem a Sade lage v jine khet ne pr121 de ohna de patte v peele ho gye ne a problem sirf parmel pr121 nu hoyi a Hor baki sab johna theek a 1121 bilkul theek ki problm hovegi ?
(en)
Maharashtra
tuci pr 121 te tilt ya folicur @ 200 ml nu 150-200 liter pani ch ghol ke perti acre te spray kar sakde ho.
daita di dose narme ch kini hai te es da rate v daso.kis city cho mil sakdi hai ?
(en)
Punjab
daita di dose narme te 200-300 ml per acre hai . esnu 150-200 liter pani ch ghol ke spray kar sakde ho. daita pesticide di shop to mil jave gi aate esda rate tuc market vicho pata kar sakde ho.
fungicide best kaun c hai and pata lpet and gob de sundi nu kehri pestecide control karu ?
(en)
tuci patta lapet aate ghob di sundi vaste 30 ml fame ja 560 ml monocil nu 100 liter pani ch ghol ke perti acre spray kar sakde ho. aate tuc nativo @ 80 gram ja tilt @200 ml fungicide di verto kar sakde ho.
Lambda ਦਵਾੲੀ ਕਿੰਨਾ ਟਾੲਿਮ ਚਿਰ ਅਸਰ ਰਖਦੀ ਅਾ ਝੋਨੇ ਤੇ ਗੋਭ ਵਾਲੀ ਸੂਡੀ ਤੇ ਕੰਟਰੋਲ ਕਰਦੀ ਅਾ ਜਾ ਨਹੀ ?
(en)
Maharashtra
lambda ਦਵਾੲੀ ਝੋਨੇ ਤੇ ਗੋਭ ਵਾਲੀ ਸੁੰਡੀ ਤੇ ਕੰਟਰੋਲ ਕਰਦੀ ਹੈ ਅਤੇ ਇਸਦਾ ਅਸਰ 15 ਦਿਨ ਤੱਕ ਰਹਿੰਦਾ ਹੈ ਅਤੇ ਇਸਦੀ ਮਾਤਰਾ 200 ਮਿਲੀਲੀਟਰ ਪ੍ਰਤੀ ਏਕੜ ਹੈ
Punjab
ਨਹੀਂ ਜੀ wrong answer 5 ku din asar rehnda es da
666 ਤੇ 212 ਝੋਨਾ ਲੇਟ ਲਾਇਆ ਜੀ।ਅਜ 40 ਦਿਨ ਹੋ ਗਏ ਲਗੇ ਨੂੰ ਕਿਲੇ ਦੀ ਯੂਰੀਆ 130 ਕਿਲੋ,4 ਕਿਲੋ ਜਿੰਕ,4 ਕਿਲੋ ਜੀਵਾ ਅਤੇ ਜਿੰਕ ਸਲਫੇਟ ਤੇ ਫੇਰੱਸ ਸਲਫੇਟ ਦੀਆ ਦੋ ਸਪਰੇਅ ਕੀਤੀਆ ਨੇ।ਅਜ 7 ਕਿਲੋ ਪਦਾਨ ਵੀ ਪਾ ਦਿਤੀ ਝੋਨੇ ਨੇ ਬੂਟਾ ਠੀਕ ਮਾਰਿਆ ਪਰ ਕੱਦ ਘਟ ਕਰਿਆ।ਕੱਦ ਘਟ ਹੋਣ ਦਾ ਕਾਰਨ ਦਸੋ ਇਸ ਚ ਕੀ ਪਾਈਏ ਜਾਂ ਲੋੜ ਨੀ ਲਗੇ ਨੂੰ ਥੋੜਾ ਟਾਇਮ ਹੋਇਆ ਦਸੋ ਪਲੀਜ???
(en)
bayer nativo di sayi dose kinni aa per acre di ? company 160gm recommend kardi te PAU 80gm kehnde. badi confusion aa solve karo ?
(en)
Haryana
tuci jhone te PAU di recommended dose 80 garm hi karo.
Mooli de wich etset hai koi spray daso ?
(en)
tuci mooli de vich hun koi herbicide nahi kar sakde.bijae de do dina tak hi herbicide kar sakde ho. esto baad herbicide karn to parhej kro.kyuki es nal mooliya nu nuksan hunda hai.
cow nu five days ho gye sooi nu per feed te hara neera ni khandi koi hall daso ?
(en)
Punjab
Tusi cow nu NUX VOMICA naam di homeopathic medican 10-10 drop day vich 3 times deo .
ਨਰਮੇ ਦੇ ਫਲ ਸੁੱਕ ਕੇ ਡਿੱਗ ਰਹੇ ਹਨ ਦਵਾਈ ਦੱਸੋ
(en)
Maharashtra
ਤੁਸੀ ਨਰਮੇ ਦੇ ਫਲ ਸੁੱਕ ਕੇ ਡਿੱਗਣ ਵਾਸਤੇ 300 ਗ੍ਰਾਮ blue copper oxychloride ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ ਅਤੇ ਇਸਤੋ ਬਾਅਦ NPK 13:00:45 @1 ਕਿਲੋਗ੍ਰਾਮ ਦਾ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ।
37 din ho Gya saven 127 la nu oh thodi jehi nirsaregyi hai thodi jehi place toa any solution v oh control ho jav and Padan and urea mix krka pa skda hai asi khate Vich g?
(en)
Punjab
tuci phele jhone de vich urea di dose puri kro aate nal 50 kg single superphosphate da khet de vich shita deo.
Meri bufflas Ik month tak saun wali hai sir mai osnu Ki Ki pa skda hai v os nu saunoo time koi prolem na awe g?
(en)
Punjab
tusi buffaloes nu saro da oil 100 gram daily dinde raho . jado saun vich 15 din reh jan ta tusi PULSATILLA homeopathic medican dena shuru kar deyo.baaki tusi osdi khurak da kheyal rakho.
ਬਾਸਮਤੀ ਦੇ ਪੱਤੇ ਉਪਰ ਤੋ ਸੁੱਕ ਰਹੇ ਨੇ ਕੀ ਕਾਰਨ ਹੈ ਹੱਲ ਦੱਸੋ ?
(en)
Haryana
ਤੁਸੀ ਬਾਸਮਤੀ ਦੇ ਸੁੱਕਣ ਦੀ ਰੋਕਥਾਮ ਲਈ nativo @80 ਗ੍ਰਾਮ ਜਾਂ folicur @ 200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋਂ।
strawberry lagaon da time and full jankari deo ji bemarian vagera vaste dawai di jankari v ?
(en)
Maharashtra
strawberry lgaoun da sahi sama september- October hai. starting vich 2 to 2.5 lakh ruppess di investment karni pavegi 1 acre de lai. 32000 seedlings 1 acre vich lgayiya jandiya hun. baki tusi training lai strawberry cultivators welfare society Gurdaspur- 07837734007 naal gal kar sakde ho.
padaan ya ferterra dalne ke kitne time baad urea daal sakte hain ?
(en)
Ferterra aur padan dono mein se kisi ko bhi urea ke saath mila k na daale kyuki fir yeh apna asar nai dikha paati...Padan ja ferterra dalne ke 4-5 din baad app iss ko dal skte ho..
ਕਲੋਰੋ 50 %ਦੀ ਸਪਰੇਅ ਪੱਤਾ ਲਪੇਟ ਸੁੰਡੀ ਮਾਰੂਗੀ ਕਿ ਨਹੀ ਜੇ ਮਾਰੂਗੀ ਤਾ ਕਿੰਨੀ ਪਾਈ ਜਾਵੇ ਦੱਸੋ ?
(en)
Jhona de Ki patte chita rang de ho Gya hna Mera hisab nl patta laptea de attack hai is de solution daso ?
(en)
ਚਾਰੇ ਲਈ ਮੱਕੀ ਦਾ ਬੀਜ ਦੱਸੋ ਜੀ ?
(en)
ਨਰਮੇ ਤੇ 13:00:45 ਸਿਰਫ ਗਰੋਥ ਹੀ ਕਰਾਉਂਦੀ ਆ ਜਾਂ ਇਸ ਨਾਲ ਫਲ ਚ ਵਾਧਾ ਤੇ ਫਲ ਨੂੰ ਡਿੱਗਣ ਤੋ ਰੋਕਣ ਵਿਚ ਵੀ ਸਹਾਈ ਹੁੰਦੀ ਆ ?
(en)
jekar full digg rhe hnn tan uss de lyi tuc Npk 191919 di spray kr skde ho...ihh 1 kg prati acre paindi hai...jo Npk 130045 hai ohh jyaadatar growth da kam krdi hai...ihh plants ate flowers di growth vich jyaada help krdi hai.ihh 2kg prati acre de hisaab nal paindi hai.
Maharashtra
ਨਰਮੇ ਤੇ 13:00:45 ਦੇ ਨਾਲ ਫਲ ਡਿੱਗਣਾ ਰੁਕ ਜਾਂਦਾ ਹੈ ਅਤੇ ਇਸਦੇ ਨਾਲ ਝਾੜ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਗਰੋਥ ਵੀ ਚੰਗੀ ਹੁੰਦੀ ਹੈ।
cr212 jhona kine time vich tyar ho janda ha g ata asa da jhad kina hai ?
(en)
Punjab
cr 212 da jhad 30-35 quintal per acre hai aate esda pakan da sama 135-140 din hunda hai .
narma me white fly kuch jyada hai,kon sa spre theek rahega, jameen me nami ki matra kitni honi chahiye spray ke liye ?
(en)
Punjab
tuci narme te white fly vaste marktriazo @600 ml ja fosmite @ 800 ml nu 100-125 liter pani ch ghol ke perti acre te spray kar sakde ho. jameen ch nami nal esda koi samband nahi hai.
ਇਹ ਦਵਾਈਆਂ ਦਾ ਕੀ ਕੰਮ ਹੈ ?
(en)
daita ਦਵਾਈ ਨਰਮੇ ਤੇ ਚਿੱਟੀ ਮੱਖੀ ਨੂੰ ਕੰਟਰੋਲ ਕਰਦੀ ਹੈ ਅਤੇ ਇਸਦੀ ਮਾਤਾਰਾ 200-300 ਗ੍ਰਾਮ ਪ੍ਰਤੀ ਏਕੜ ਹੈ ਅਤੇ ਦੂਸਰੀ ਫੋਟੋ ਸਾਫ ਨਹੀ ਹੈ ਤੁਸੀ ਫੋਟੋ ਦੁਬਾਰਾ ਪਾਓ।
daita ਦੇ ਵਿੱਚ ਵੀ ਓਹੀ ਜਹਿਰ ਹੈ ਜੋ Lano ਵਿੱਚ ਆ ਫਿਰ ਇਹ 200 ml ਕਿਵੇ ਇੱਕ ਏਕੜ
1 kille de vch 2 ku knala vch upro jhone de patte suk rae hun .6 knala theek khdiya ne vich 2 knala nu problem h 3 ji khaad pani h nal regent os nal hoju theek ya nahi ae ki problem ho sakdi hai ?
(en)
iss de vich soondi di hi problem ho skdi hai. isss de vich soondi check kro..jekar soondi hai tan padan paa deo iss nal patte thk ho jange ...iss ton ilaaava jekar iss de vich soondi nai hai ate patte sukk rhe hnn tan uss de upper 400gm antracol ja 400gm Saaf ja 300gm thiaphanate methyl ja 400gm combi plus nu 150 ltr paani de nal mila k prati acre de upper spray kro...
Punjab
rply krdo sir mam
October kamad di bijayi layi fertilizer bare dasna ?
(en)
Maharashtra
tuci kamad vaste 195 kg urea pa sakde ho.65 kg urea da shita bijae vele deo. aate fer 65 kg urea nu march de vich shita deo. aate fer april ch 65 kg urea da shita deo.
ਮੱਝ ਨੂੰ ਜ਼ੇਰ ਨਹੀਂ ਪਈ ਕੀ ਕੋਈ ਨੁਕਸਾਨ ਹੈ?
(en)
ਕੀ ਜੇ ਮੱਝ ਜੇਰ ਖਾ ਜਾਵੇ ਤਾ ਕੀ ਕੋਈ ਨੁਕਸਾਨ ਹੈ,ਜੇ ਹੈ ਤਾਂ ਇਲਾਜ ਦੱਸੋ ?
(en)