Punjab
Search
mukatsar sahib ਵਿੱਚ ਪਸੂ ਮੇਲਾ ਕਿਸ ਮਹੀਨੇ ਵਿੱਚ ਲੱਗਦਾ ਹੈ ?
(en)
ਨਰਮੇ ਦੇ ਫੁੱਲ ਬਹੁਤ ਡਿਗ ਰਹੇ ਹਨ ਦਵਾਈ ਦੱਸੋ ?
(en)
ਤੁਸੀ ਨਰਮੇ ਤੇ NPK 13:00:45 @1 ਕਿਲੋਗ੍ਰਾਮ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਅਤੇ ਇਸਦੀਆਂ ਇੱਕ ਇੱਕ ਹਫਤੇ ਦੇ ਗੈਬ ਤੇ 4 ਸਪਰੇਆਂ ਕਰੋ।
Patt gobi beejan lai eh time theek ha te kis tra veji ja sakdi ha full detail deo ?
(en)
patta gobi beejan da sama october to september hai. esda 200-250 gram bij ik acre de lai paeya janda hai . purio detail lai tusi apni kheti app de crop section vich ja k esdi puri jankari le sakde ho.
eh dwai maki te kar sakde ha nadena di roktham lai ?
(en)
narme te share karn da ki fyda ?
(en)
Maharashtra
share ik fungicide aate miticide hai. esde nal fungus aate mite da control hunda hai.
dhaan ki pattiya lal ho rhi hai.aur dhan ki jad aur tane me kide lage hai. koi upay bataiye?
(en)
Punjab
dhan ki jad aur tane me kide ke liye regent @8 kg per ka shita de aur tilt ja folicur @ 200 ml ka 150-200 liter pani me ghol bna ke perti acre pe spray kare.
this pr 126 variety I sowed paneeri nearby 30 may.please see the pics n advice me whether it is in good condition. what time shall I harvest it and please guide me any crop or any other thing which I can grow n harvest before the sowing of wheat. Thanks n warm regards. ?
(en)
Pr 126 is ready to harvest in 123 days ..their is no longer time is available between the rice and wheat ...if you grow wheat at proper time you will get good yield from the wheat crop. After harvesting the rice leave the field free for wheat crop.
nimbu de bute nu full lag ke dig jande ne .kihrdi siprah kiti jave jo fal lag sake?
(en)
tuci nimbu te 1 ml planofix nu 4-5 liter pani de hisab nal ghol ke bute te spray kar sakde ho.
ਝੋਨੇ ੳੁਤੇ ਅਾਹਾ ਕੀਟ ਵੀਖਿਅਾ ਮੈਨੂੰ ਕੁਝ ਪਤਾ ਨਹੀਂ ੲਿਸ ਵਾਰੇ ਕੋੲੀ ਦਸ ਸਕਦਾ ਹੈ ਕਿਹੜਾ ਕੀਟ ਹੈ ਅਤੇ ਕੋੲੀ ਨੁਕਸਾਨ ਤਾ ਨਹੀਂ ਕਰਦਾ ੲਿਹ ?
(en)
telle De lyi kehdi spray kiti jave ?
(en)
Haryana
tele de liye actara @80 ml ja confidor @ 80 ml nu 100 liter pani ch ghol ke perti acre te spray kar sakde ho.
ਨੈਕ ਬਲਾਸਟ ਦਾ ਇਲਾਜ ਦੱਸੋ ਜੀ ?
(en)
ਨਰਮੇ ਨੂੰ ਫਲ ਲੱਗਣ ਲਈ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ।ਕਿਰਪਾ ਕਰ ਕੇ ਦੱਸੋ ਜੀ ?
(en)
Punjab
ਤੁਸੀ ਨਰਮੇ ਤੇ NPK 13:00:45, 1 ਕਿੱਲੋ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਤੇ ਸਪਰੇ ਕਰੋ| ਇਕ- ਇਕ ਹਫਤੇ ਦੇ ਫਾਸਲੇ ਤੇ 4 ਵਾਰ ਸਪਰੇ ਕਰੋ|
ਮੱਝ ਸੂਈ ਨੂੰ 7 ਮਹੀਨੇ ਹੋ ਗਏ ਹੈ ਅਜੇ ਨਵੇ ਦੁੱਧ ਨਹੀ ਹੋਈ ਕੀ ਦਿੱਤਾ ਜਾਵੇ ?
(en)
Punjab
jaspreet ji sb ton pehla eh dso k majj boli hai ya nhi jkr majj nhi boli hai tan us nu kipper plus te naal kise v cmpny da mineral mixture pao ...te jkr boli hai tan usdi AI na krvao , natural krvao te naal vadia mineral mixture pao
ੲੇਸ ਝੋਨੇ ਨੂੰ ਕੀ ਬਿਮਾਰੀ ਅਾ ਪਤੇ ਪੀਲ਼ੇ ਹੋ ਰਿਹੇ ਹਨ ?
(en)
Punjab
ਝੋਨੇ ਦੇ ਵਿੱਚ ਫੰਗਸ ਦੀ ਮੁਸ਼ਕਿਲ ਹੈ ਤੁਸੀ ਇਸਦੇ ਲਈ tilt ਜਾਂ folicur @ 200 ਮਿਲੀਲੀਟਰ ਨੂੰ 150-200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ।
ਸਜੇਟਾ ਦੀ ਚੈਸ ਦਵਾੲੀ ਝੋਨੇ ਤੇ ਕਿੰਨੀ ਪੈਦੀ ਹੈ ਅਤੇ ਕਿਨੇ ਦਿਨ ਅਸਰ ਹੈ ?
(en)
Haryana
ਸਜੇਟਾ ਦੀ ਚੈਸ ਦਵਾੲੀ ਝੋਨੇ ਤੇ 120 ਗ੍ਰਾਮ ਪੈਂਦੀ ਹੈ ਅਤੇ ਇਸਦਾ ਅਸਰ 15-20 ਦਿਨਾਂ ਤੱਕ ਹੁੰਦਾ ਹੈ ।
du Pont di Galileo da ki kam a te kado krni chayda hai?
(en)
dupont di galileo ik fungicide hai. ehe fungus nu rok da hai. baliya niklan to baad esdi spray karni chahidi aa.
ਅੰਗੂਰਾ ਦੀ ਖੇਤੀ ਸਾਰੀ ਜਾਣਕਾਰੀ ਦਿਓ ?
(en)
Maharashtra
ਅੰਗੂਰਾਂ ਦੀ ਟ੍ਰਾੰਸਪਲਾਂਟਿੰਗ ਦਾ ਸਮਾਂ ਮੱਧ ਜਨਵਰੀ ਤੋਂ ਮੱਧ ਫਰਵਰੀ ਤਕ ਹੁੰਦਾ ਹੈ| ਤੁਸੀ ਪੰਜਾਬ ਮੈਕ੍ਸ (MACS) ਪਰਪਲ, ਫਲੇਮ ਸੀਡਲੇਸ, ਬ੍ਯੂਟੀ ਸੀਡਲੇਸ ਅਤੇ ਪਰਲੈੱਟ ਕਿਸਮਾਂ ਲਾ ਸਕਦੇ ਹੋ| ਪਹਿਲੇ ਸਾਲ ਇਸਨੂੰ 400 ਗ੍ਰਾਮ ਯੂਰੀਆ ਅਤੇ 1500 ਗ੍ਰਾਮ ਫਾਸਫੇਟ ਅਤੇ 250 ਗ੍ਰਾਮ ਪੋਟਾਸ਼ ਪਾਓ ਅਤੇ ਹਰ ਸਾਲ 100 ਗ੍ਰਾਮ ਯੂਰੀਆ ਅਤੇ ਪੋਟਾਸ਼ ਪ ਅਤੇ 1000 ਗ੍ਰਾਮ ਫਾਸਫੇਟ ਵਧਾਓ|
a ki problem hai daso Jiri nu kehri spray kariye ?
(en)
Punjab
jhone de vich fungus di problem hai. esde liye tuc nativo @ 80 gram ja indofil Z-78 @ 500 gram nu 150-200 liter pani ch ghol ke spray kro.
Harinder Sran g After 50 Din baad Push 44 ta Hona wale bimarie the lanchana and advance Vich spray v bimari na pva push 44 jhona nu. Kina Kina din baad kriya b koi bimari attack he na Kr ska ?deatil Deo all question the g?
(en)
ihh patte soondi de kaarn iss trah ho rhe hnn...iss de vich patta lapet soondi hai..iss di roktham de lyi 60ml coragen ja 20 ml fame ja 200ml lambda nu 150 ltr paani de nal mila k prati acre de vich spray kro....pusa 44 de vich soondi da hamla hunda hai ate gardan tod aunda hai ate daane kaale ho jande hnn....soondi de lyi tuc upper sittia ohna spreha de vicho koi v spray vart skde ho ..dane kaale hon ate neck rot di bimaari nu control krn de lyi tuc 100 gm @NATIVO ja 200 ml @ TILT nu 150 ltr paani de nal mila k prati acre te spray kr skde ho.
jhone vich tida te patta lapet sundi ha khari spare kiti jave vadia davai daso ?
(en)
tuci tide vaste 80 ml confidor aate patta lapet sundi vaste 30 ml fame ja 560 ml monocil nu 100 liter pani ch ghol ke per arce te spray karo. aate dove spray alag alag karo.
photo dekh ke daso ki bimari hai patte hard ho rahe aa vichkar to mrodn nal tut jande hai ?
(en)
Neck blast, leaf blast te sheath blight vaaste Khede fungicide Karne chahide on basmati 1121 ?
(en)
befellow da dhan kharb hai g koi madican dasso ?
(en)
Punjab
than kharab hon de kai tareeke hunde hun tusi detail vich dase k than vich ki proublam aa rahi ha ya than band ho geya ha ta hi sahi answer dita ja sakda hai.
ਸਾਡੀ ਮੱਝ ਦੂਜੇ ਸੂਏ ਹੈ ਦੁੱਧ ਘੱਟ ਹੈ ਦਵਾਈ ਦੱਸੀ ਜਾਵੇ?
(en)
Punjab
ਤੁਸੀ ਮੱਝ ਨੂੰ ਹੋਮੀਓਪੈਥਿਕ ਮੈਡੀਸਨ ALFAVET ਦਿਓ। ਇਸ ਨਾਲ ਮੱਝ ਦਾ ਦੁੱਧ ਵੱਧ ਜਾਵੇਗਾ। ਬਾਕੀ ਤੁਸੀ ਮੱਝ ਨੂੰ ਸਹੀ ਖੁਰਾਕ ਦਿੰਦੇ ਰਹੋ ।
Punjab
Sir ਸਾਡੀ ਮੱਝ ਦੇ ਕਟਰੂ ਮਰਨ ਤੋ ਬਾਅਦ ਮੱਝ ਦੁੱਧ ਘੱਟ ਗਈ ਹੈ ਮੱਝ ਦਾ ਦੁੱਧ ਵਧਾਉਣ ਲਈ ਜਾਣਕਾਰੀ ਦਿਓ ਜੀ
kise Madisnal plant de mahir da mobile num chida hai . please deyo ?
(en)
A kheda rog te is de full detail deyo ?
(en)
ਮੇਰੇ ਕੋਲ ਇਕ ਗਾ ਹੈ ਉਸ ਦੇ ਅੰਦਰ ਇਨਫੈਕਸ਼ਨ ਡਾ ਨੇ ਚੈੱਕ ਕੀਤੀ ਸੀ ਕੋਈ ਹਲ ਦਸੋ ਜੋ ਗਬਣ ਰਹ ਜਾਵੇ ?
(en)
Punjab
ਤੁਸੀ ਗਾਂ ਨੂੰ Dr john ਦੀ Repotevet ਨਾਮ ਦੀ ਹੋਮੀਓਪੈਥਿਕ ਮੈਡੀਸਨ ਦਿਓ ਜਿਸ ਨਾਲ ਇਨਫੈਕਸਨ ਠੀਕ ਹੋ ਜਾਵੇਗੀ । ਮੈਡੀਸਨ ਨੇੜੇ ਦੇ ਹੋਮੀਓਪੈਥਿਕ ਸਟੋਰ ਤੋ ਮਿਲ ਜਾਵੇਗੀ ।
narme nu jhulse rog to bachone lai ki kariye?
(en)
Punjab
narme nu jhulse rog to bachone liye 1 gram cobalt chloride nu 100 liter pani ch ghol ke spray kar sakde ho.
Neck blast leaf blast sheath blight vaaste Khede fungicide vartni chahide aa ?
(en)
Maharashtra
tuci Neck blast, leaf blast te sheath blight vaaste nativo @ 80 gram ja tilt ja folicur @200 ml nu 150-200 liter pani ch ghol ke perti acre te spray karo.
locky dia vela suk rahia ne g pata ni ki problem a. te nale locky dia dandia v bahut patlia ne.full te fal tan bahut hai.oar pata ni kyon sari di sari vel sukk rahi a.koi solution daseo.
(en)
tuci loki diya vela te ridomil gold @500 gram nu 100 liter pani ch ghol ke perti acre te spray kar sakde ho.
Johna nisrna start ho gya a 13:00:45 Te tilt d spray ekthi kar dti jave jo Ki labour da kharcha Bach jave ekthi karn nal ekthi dova di spray karn nal jhone nu koi Nuksaan Te Nhi hnda ?
(en)
Punjab
tuci jhone te NPK 13:00:45 te tilt di spray ekthi kar sakde ho. enna da ghol alag alag bna ke spray kar sakde ho.
ਗਾਂ ਥੁੱਕਦੀ (ਮੂੰਹ ਵਿਚੋ ਲਾਲਾ/ਪਾਣੀ) ਬਹੁਤ ਜਿਆਦਾ ਹੈ। ਕੋਈ ਹੱਲ ਦੱਸੋ? ਕੀ ਇਸ ਕੋਈ ਨੁਕਸਾਨ ਹੈ ?
(en)
Punjab
ਇਸਦੇ ਕਈ ਕਾਰਨ ਹੋ ਸਕਦੇ ਹਨ ਕਈ ਵਾਰ ਮਿਹਦੇ ਵਿੱਚ ਸਮੱਸਿਆ ਹੁੰਦੀ ਹੈ ਜਾਂ ਜਿਵੇ ਛੋਟੇ ਪਸ਼ੂ ਜਲਦੀ ਪੱਠੇ ਖਾਣ ਲੱਗ ਜਾਂਦੇ ਹਨ ਜਿਸ ਕਾਰਨ ਸਮੱਸਿਆ ਆ ਜਾਂਦੀ ਹੈ ਢਿੱਡ ਵਿੱਚ ਕੀੜੇ ਵੀ ਹੋ ਸਕਦੇ ਹਨ ਸੋ ਇਸ ਲਈ ਦੇਖੇ ਤੋਂ ਬਿਨਾਂ ਇਲਾਜ ਦੱਸਣਾ ਮੁਸ਼ਕਿਲ ਹੈ ਤੁਸੀ ਨੇੜੇ ਦੇ ਡਾਕਟਰ ਤੋਂ ਇੱਕ ਵਾਰ ਚੈਕ ਕਰਵਾ ਲਵੋ
Punjab
ਮੇਰੇ ਕੋਲ ੲਿਕ ਅੇਚ ਅੇਫ ਦੋਗਲੀ ਨਸਲ ਦੀ ਗਾ ਹੈ ਮੇ ੳੁਸ ਦੇ ਦੋ ਦਿਨ ਗਬਣ ਦਾ ਟੀਕਾ ਲਗਵਾਏਅਾ ਪਰ ਅੰਜ ਤੀਜੇ ਦਿਨ ਵੀ ੳੁਹ ਦੁਜੇ ਪਸ਼ੁਅਾ ਤੇ ਚੜ ਰਹੀ ਹੈ ਅਜਿਹੇ ਵਿਚ ਸਾਨੂੰ ਕੀ ਕਰਨਾ ਚਾਹੀਦਾ ਹੈ
eh ki bimari hai Ji kddu te ?
(en)
gobbi da time daso Ji kado lgaayiye ?
(en)
tuci gobbi August to september tak la sakde ho.
Syngenta tilt ya bayer di follicuar dova c Kis da result wadiya awaga Jhone Vich?
(en)
Syngenta tilt aate bayer di follicuar dova result changa hai. tuci dova cho koi vi ik fungicide vert sakde ho.
ਮੱਝ ਦੀ ਫੈਟ ਕਿਵੇਂ ਵਧੂ ਬਹੁਤ ਘੱਟ ਆ ਰਹੀ ਆ ਕੋਈ ਦਵਾਈ ਦੱਸੋ ਜੋ ਕੱਲੀ ਵੀ ਪਾ ਸਕੀਏ ਔਰ ਫੀਡ ਵਿਚ ਵੀ ਮਿਕਸ ਹੋਵੇ ?
(en)
Punjab
ਤੁਸੀ ਮੱਝ ਨੂੰ Celcerea Phas 30 ਨਾਮ ਦੀ ਹੋਮੀਓਪੈਥਿਕ ਮੈਡੀਸਨ ਪਸ਼ੂ ਨੂੰ ਦਿਓ। ਇਸ ਦਵਾਈ ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਵਾਰੀ ਪਸ਼ੂ ਨੂੰ ਦਿਓ। ਇਸਨੂੰ ਤੁਸੀ ਫੀਡ ਵਿੱਚ ਮਿਕਸ ਕਰਕੇ ਨਹੀ ਖਵਾਓਣਾ। ਇਸ ਨਾਲ ਫੈਟ ਵੱਧ ਜਾਵੇਗੀ।
ਇਹ ਦਵਾਈ ਕਿਸ ਕੰਮ ਵਾਸਤੇ ਹੈ ਅਤੇ ਇਸ ਦੀ ਕਿੰਨੀ ਡੋਜ ਵਰਤਨੀ ਹੈ ?
(en)
Haryana
ਇਹ ਦਵਾਈ ਸੁੰਡੀ ਨੂੰ ਕੰਟਰੋਲ ਕਰਦੀ ਹੈ ਅਤੇ ਇਸਦੀ ਡੋਜ 400 ਮਿਲੀਲੀਟਰ ਪ੍ਰਤੀ ਏਕੜ ਹੈ।
Push 44 nu patta lapta pa Gya hai mai 3 din pehla Padan pyi c os nl roktham hobi Gi Nhi koi hor spray daso jis nal asi pataa lapata control Kar sakiya?
(en)
Maharashtra
tuci patta lapet vaste 30 ml fame ja 560 ml monocil nu 100 liter pani ch ghol ke per acre te spray kar sakde ho.
50 ਕਿਲੋ ਪੋਟਾਸ 5ਕਿਲੋਜੇਕ 33/ 7ਕਿਲੋ ਵਾੲੀ ਵੀਟਾ,7ਕਿਲੋ ਰੀਜੇ਼ਟ ਪ੍ਤੀ ਕਿਲਾ ਹੁਣ ਦੱਸੋ ਕਿ ਕਿਤਾ ਜਾਵੇ ਜੀ ?
(en)
jho e dw vich lodi dia saaria khaadan paa dittia hnn hun sorf iss de vich fungus , blight dhabba rog ja gardan tod vargia bimaaria aungi...iss di roktham de lyi 100gm nativo ja 200ml TILT nu 150 ltr paani de nal mila k prati acre te spray kro.
ਝੋਨੇ ਨੂੰ ਅਾ ਕਿਹੜਾ ਰੋਗ ਹੈ ਜੀ ੲਿਸ ਤੇ ਕਿਹੜੀ ਸਪਰੇ ਕੀਤੀ ਜਾਵੇ ?
(en)
Maharashtra
ਤੁਹਾਡੇ ਵੱਲੋ ਕੋਈ ਵੀ ਫੋਟੋ ਅੱਪਲੋਡ ਨਹੀ ਕੀਤੀ ਗਈ ਤੁਸੀ ਆਪਣਾ ਸਵਾਲ ਦੁਬਾਰਾ ਫੋਟੋ ਸਮੇਤ ਅੱਪਲੋਡ ਕਰੋ ਤਾਂ ਜੋ ਤੁਹਾਨੂ ਸਹੀ ਜਵਾਬ ਦਿੱਤਾ ਜਾ ਸਕੇ।
ੲੇਹ ਕੀ ਬਿਮਾਰੀ ਅਾ ਸਾਰੇ ਪਤੇ ਸੁਕ ਰਹੇ ਨੇ ਤੇ ਝੌਨਾ ਪੀਲਾ ਹੋ ਰਿਹਾ PlZਕੋੲੀ ਹਲ ਦਸੋ ਤੇ ੲੇਸ ਵਿਚ ਕੀ ਪਾੲੀੲੇ ੲੇਹ ਠੀਕ ਹੋਜੇ ਤੇਝਾੜ ਵਿਚ ਵੀ ਵਾਧਾ ਹੋਵੇ?
(en)
Lani vdia h k daita plz dso te kine dina tak km krdi a?
(en)
Maharashtra
Lano aate daita dove vadiya hun tuc koi vi dwaie ver sakde ho. aate enna da asar 20 din tak rhnda hai
ਸਰ 26 ਬੀਜ ਏ ਝੋਨੇ ਦਾ ਨਾ ਹੀ ਬੂਜਾ ਕਰ ਰਿਹਾ ਤੇ ਨਾ ਕੱਦ ਕੀਤਾ ਚੰਗੀ ਤਰਾਂ ਕੀ ਪਾਈਏ ਜੀ?
(en)
iss de vich 4 kg relli gold ja 8 kg biovita prati acre de vich pao. iss nal jhone di growth ho jawegi.
ਘਰ ਦੀ ਫੀਡ ਕਿਮੇ ਤਿਆਰ ਕਰੀ ਜਾਬੇ ਸਾਡੇ ਕੋਲ ਮੰਜਾ 13 ਲਿਟਰ ਵਾਲੀਆ ਤੇ cow 18 ਲਿਟਰ ਵਾਲੀ ਨੇ ਸਾਨੂ ਸਰ ਫੀਡ ਦਾ ਚੰਗਾ ਤਰੀਕਾ ਦੱਸੋ ਜੌ ਕੀ ਚੰਗਾ ਮਿਲਕ ਦੇਣ ਔਰ ਸਰ ਏਹ ਵੀ ਦਸ ਦੇਓ ਜੀ ਮੰਜ ਨੂਁ ਕੀਨੀ ਫੀਡ ਪੌਣੀ ਆ ਤੇ cow ਨੂ ਕੀਨੀ plz ਜ਼ਰੂਰ ਦੱਸੋ ਜੀ ?
(en)
Rajasthan
ਦੁੱਧ ਵਾਲੀਆਂ ਗਾਵਾਂ ਲਈ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
ਅਸੀਂ ਜੀ ਮੂਲੀਆ ਲਾਉਣੀਆਂ ਨੇ ਕਿਰਪਾ ਕਰਕੇ ਜੀ ਸਾਰੀ ਵਿਧੀ ਦੱਸੋ ?
(en)
moolia de biajyi august de vich ate november December de vich kiti ja skdi hai....pusa chetki vargia kisma di bijaayi tuc hun kr skde ho...ikk acre de vich 4-5 kg beej paya janda hai...iss de vich 55 Kg yrea ate 75 kg SSP prati acre de hisaab nal paa k tuc iss ton wdia jhaaad lai skde ho...iss ton ilaava tuc private kisma di bijaayi v kr skde ho.
mircha dia tahnia sukk rahiya ne g sari fasal kharab ho rahi a kehri dawai kiti jave ?
(en)
Haryana
tuc mircha te blue copper oxychloride @ 300gram ja Ridomil gold @ 500 gram nu 100 liter pani ch ghol ke prlerti acre te spray kro.
agg le 2-3 din tak de mousam di jankari dso ji ?
(en)
ਸਰ ਸਾਡੇ ਅਨਾਰਾ ਦੇ ਦਾਨੇ ਲਾਲ ਤੇ ਮਿੱਠੇ ਨਹੀ ਹੁੰਦੇ ਕੋਈ ਹੱਲ ਦੱਸੋ ਜੀ ?
(en)
Haryana
tuc 250 gram saro di khal aate 500 gram gud nu 4-5liter pani ch piyo ke ik rat rkho te agle din ghol nu anar diya jada ch pa deo.
Photto dekh ke daso ki problem hai ? pani thoda madda hai.
(en)
ੲੇਸ ਝੋਨੇ ਨੂੰ ਕੀ ਬਿਮਾਰੀ ਅਾ ਪਤੇ ਪੀਲ਼ੇ ਹੋ ਰਿਹੇ ਹਨ ਤੇ ੲੇਸ ਕੀ ਪਾੲੀੲੇ ?
(en)
Can I spray Bayer Nativo on cotton? Tell me about the dose ? And its work ?
(en)
Haryana
no, nativo is not recommended for cotton. this is recommend only for paddy. the dosage of nativo is 80gm per acre.
ਦੁਕਾਨਦਾਰ ਤੋਂ ਪੁਦਾਨ ਮੰਗੀ ਸੀ।ਉਹਨੇ ਆਹ ਦਵਾਈ ਦਿਤੀ ਆ, ਕਹਿੰਦਾ ਪੁਦਾਨ ਦੀ ਤਰਾਂ 20-25 ਦਿਨ ਅਸਰ ਰਖੂ।ਦਸੋ ਪਲੀਜ ?
(en)
11 21 ਞਿਚ ਕਿਨੀ ਯੂਰੀਆ ਖਾਦ ਪਾ ਸਕਦੇ ਹਾ?
(en)
1121 de vich 50 kg urea prati acre de vich paun di sifarish kiti jandi hai.
ਅਸੀ ਬਾਇਓ ਲਿਕਵਿਡ ਲੈ ਆਏ ਹੁਣ ਵਾਪਿਸ ਨਹੀ ਹੋਣਾ ਤੁਸੀ ਕਿਹਾ ਸੀ ਬੰਪਰੇਟ ਵਿੱਚ ਨਾ ਪਾ ਕੇ ਕਰੋ ਹੁਣ ਕੀ ਕੀਤਾ ਜਾਵੇ ?
(en)
ਕਿਰਪਾ ਕਰਕੇ ਤੁਸੀ ਆਪਣਾ ਸਵਾਲ ਦੁਬਾਰਾ ਭੇਜੋ ਇਸ ਵਿੱਚ ਸਮਝ ਨਹੀ ਆ ਰਿਹਾ ਤੁਸੀ ਕੀ ਪੁੱਛਣਾ ਚਾਹੁੰਦੇ ਹੋ।
Bayer Nativo, Syngenta Amistar top, Dhanuka Luster and DuPont Galileo de working da Ki difference aa and ehna di Ki dose aa and better Khede hai ?
(en)
Jhone de patte peele ho rehe ne tusi Es bimari lyi tilt 200 ml perti accer karn lyi keha last yr shine d Dawai pyi a mere kol pic dekh k dasna tilt wale salt he ne tilt d a jagah Te Es d spray kar dyi jave seel band bottle a ?
(en)
Kirpa kr ke iss di photo bhejo. tuhade dwaara bheji gyi photo upload nahi hoyi hai.
dhan ki ropai karke 20 din ho gye par koi paudho me vikash nahi ho raha hai?urea dai sulphar potash kitnashk sab daal ke dekh liya.koi upay bataye ?
(en)
cow gaban ni reh reahi ji ,bohat vaar tikka lva liya.koi deshi nukta daso ?
(en)
narme te ju te whitefly bohat hai kehdi spray kariye?
(en)
narme de upper 80 gm ulala ja 600ml triazophos ja 200ml Polo nu prati acre de hisaab nal 150 ltr paani de nal mila k prati acre te spray kro...polo hard dwayi hai...iss di spray uss sme kro jekar white fly da hamla jyadaa hai.
Chita masher & ju de layi spray ?
(en)