Haryana
Search
222 kanak seeds da bijai da ki time hai ji and isda aust jhad kinna rahega ji and kinne dinna vich pakda hai ji ?
(pb)
Fauji ji esnu tusi 15 November takk beej sakde ho esda jhad 23 quintal prati acre takk aa janda hai eh 140-145 din vich pakk jandi hai
ਇਹ ਨਿੰਬੂ ਜਾਤੀ ਦੀ ਕਿਹੜੀ ਕਿਸਮ ਹੈ ਜੀ ?
(pb)
ਵਿਜੈ ਜੀ ਇਹ ਦੇਖਣ ਤੋਂ ਗਲਗਲ ਲੱਗ ਰਹੀ ਹੈ।
devmedia
(pb)
Punjab
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਅਤੇ ਉਸਦੀ ਬੱਚੇਦਾਨੀ ਵਿਚ lixin iu ਦਵਾਈ 3 ਦਿਨ ਭਰਵਾਓ ਅਤੇ Utrevive liquid 100-100ml ਸਵੇਰੇ ਸ਼ਾਮ ਦਿਓ
ਚੋਟੀ ਪਹਿਲੇ ਸੂਏ ਹੈ ਵੀਹ ਦਿਨ ਹੋਗੇ ਲੇਵਾ ਦਾ ਇਕ ਥਣ ਟੇਡਾ ਹੋ ਗੇਆ ਹੈ ਅਗਲੇ ਦੋਵੇ ਥਣ ਛੋਟੇ ਬਹੁਤ ਹਨ ਕੋਈ ਹੱਲ ਦੱਸਿਆ ਜੇ ਧੰਨਵਾਦ ਸਹਿਤ ?
(pb)
ਤੁਸੀ ਉਸ ਨੂੰ Vitamor H injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ
Layer poultry farm ke construction karwana hai kon kar sakte hai
(hn)
Punjab
Kapli ji iske liye pehle aap khud dekhen kitni jgha mein poultry farm tyar krna hai aur kaisa farm tyar krege, fir aap jo construction ka kam krte hai unko btaa ker sheed tyar krwa skte hai lekin usse pehle aap nazdiki poultry farm per jakar shedd dekhen jisse apko shedd tyar krne ki aur murgio ko rakhne ki puri jankari milegi.
ਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਹੈ ਕਿ ਜਿਹੜੀ 90 ਦਿਨ ਦੀ ਪਸ਼ੂਆ ਦੀ ਟਰੇਨਿੰਗ ਬਠਿੰਡਾ ਵਿਖੇ ਦਿੱਤੀ ਜਾਦੀ ਕਿ ਉਹ ਟਰੇਨਿੰਗ ਲੈਣ ਤੋ ਬਾਅਦ ਕਿਸੇ ਸਰਕਾਰੀ ਪਸ਼ੂ ਹਸਪਤਾਲ ਵਿੱਚ ਕਿਸੇ ਤਰਾ ਦੀ ਨੋਕਰੀ ਮਿਲ ਜਾਦੀ ਹੈ ਜੀ ਜਿਵੇ ਕਿ class 4 ਆਦਿ ਜਾ ਕੋਈ ਹੋਰ ਪੱਕੇ ਤੋਰ ਤੇ ਪਰਮਾਨੈਟ ਨੋਕਰੀ ਜੀ
(pb)
Punjab
ਸਹਿਜਪਾਲ ਜੀ ਇਸਦੇ ਲਈ ਜਦੋ AI worker ਦੀ ਨੌਕਰੀ ਆਵੇਗੀ ਫਿਰ ਹੀ ਫਾਰਮ ਭਰੇ ਜਾ ਸਕਦੇ ਹਨ, ਇਸ ਤੋਂ ਇਲਾਵਾ ਤੁਸੀ ਕਿਸੇ ਡਾਕਟਰ ਨਾਲ ਲੱਗ ਕੇ ਕੰਮ ਕਰ ਸਕਦੇ ਹੋ ਅਤੇ ਪਸ਼ੂਆਂ ਦੀ AI ਕਰ ਸਕਦੇ ਹੋ
devmedia
(pb)
Haryana
Virk ji apki audio mein koi bhi awaz sunai nahi de Rahi hai kirpya apna swal dubara se bheje us hsiab se apko sahi jankari di ja sakdi hai
devmedia
(pb)
Haryana
ਵਿਰਕ ਜੀ ਤੁਸੀ ਕਣਕ ਦਾ ਬੀਜ pbw 826,869,dbw 303,333,187 ਕਿਸਮ ਦੀ ਬਿਜਾਈ ਕਰ ਸਕਦੇ ਹੋ
Desi bakry ko khilane konsi ghass ugana chahiye ?
(en)
Punjab
Rajik ji chare ke liye aap bakrio ko Makki, berseem, bajra,napier ghass khila skte hai, abhi aap berseem ugga skte hai ja fir inko silage v khila skte hai, iske ilawa aap sukka chara v dane mein milla kr de skte hai.
Moti ni kheti kayrite thay
(hn)
Madhya Pradesh
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.
Sir cow dudh ape leak hon lg jnda koi ilaj dso ?
(pb)
Gurjeet ji tuci uss nu Vittol liquid 10ml rojana deo jo Go healthy company da product hai baki iss nu Bovimin-gl liquid 7ml bhi rojana deo.
ਸਰ ਅਸੀਂ ਝੋਟੀ ਨੂੰ ਸ਼ਾਮ 5 ਵਜੇ ਝੋਟੇ ਤੋਂ ਆਸ ਕਰਵਾਇਆ ਸੀ ਤੇ ਹੁਣ 9 ਵਜੇ ਉਹ ਇਸ ਤਰ੍ਹਾਂ ਕਰ ਰਹੀ ਹੈ ਇਹ ਹੈ ਇਸ ਦਾ ਕੀ ਮਤਲਬ ਹੋ ਸਕਦਾ ਹੈ ਉਹ ਠਹਿਰ ਗਈ ਹੋਵੇਗੀ ਜਾਂ ਨਹੀਂ ਉਸ ਦੇ ਗੰਡ ਤੇ ਨਹੀਂ ਹੋਵੇਗੀ ਨਾ ?
(pb)
ਸੌਰਵ ਜੀ ਇਸਦਾ ਕੋਈ ਚੱਕਰ ਨਹੀਂ ਹੈ ਕਈ ਵਾਰ ਪਸ਼ੂ ਵੈਸੇ ਹੀ ਇਸ ਤਰ੍ਹਾਂ ਕਰ ਦਿੰਦਾ ਹੈ ਤੁਸੀ ਇਸ ਨੂੰ Keeper plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
ਸਰ ਅਸੀਂ ਝੋਟੀ ਨੂੰ ਸ਼ਾਮ 5 ਵਜੇ ਝੋਟੇ ਤੋਂ ਆਸ ਕਰਵਾਇਆ ਸੀ ਤੇ ਹੁਣ 9 ਵਜੇ ਉਹ ਇਸ ਤਰ੍ਹਾਂ ਕਰ ਰਹੀ ਹੈ ਇਹ ਹੈ ਇਸ ਦਾ ਕੀ ਮਤਲਬ ਹੋ ਸਕਦਾ ਹੈ ਉਹ ਠਹਿਰ ਗਈ ਹੋਵੇਗੀ ਜਾਂ ਨਹੀਂ ਉਸ ਦੇ ਗੰਡ ਤੇ ਨਹੀਂ ਹੋਵੇਗੀ ਨਾ ?
(pb)
ਸੌਰਵ ਜੀ ਇਸਦਾ ਕੋਈ ਚੱਕਰ ਨਹੀਂ ਹੈ ਕਈ ਵਾਰ ਪਸ਼ੂ ਵੈਸੇ ਹੀ ਇਸ ਤਰ੍ਹਾਂ ਕਰ ਦਿੰਦਾ ਹੈ ਤੁਸੀ ਇਸ ਨੂੰ Keeper plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
Dr sahab g retly jameen wich kanak k best verty khree sahi rhee gae g satat panjab distic ferozpur pani mashi moter
(pb)
Haryana
Shriman ji tusi kanak di pbw 826, 869, pbw zn1 kisam nu beej sakde ho
Sir ਮੈਂ ਸਵਾਲ ਪੁੱਛਿਆ ਸੀ ਕਿ ਸਮਰਾਟ 469 ਛੋਲਿਆਂ ਦੀ ਕਿਸਮ ਹਰੇ ਛੋਲਿਏ ਦੀ ਪਟਾਈ ਲਈ ਕਿੰਨੇ ਦਿਨ ਚ ਤਿਆਰ ਹੋ ਜਾਂਦੀ ਹੈ ਮੈਨੂੰ ਜਵਾਬ ਮਿਲਿਆ ਕੇ 160 ਦਿਨ sir ਮੈਂ ਹਰੇ ਛੋਲਿਏ ਬਾਰੇ ਪੁੱਛਿਆ ਆ 160 ਦਿਨ ਚ ਤਾਂ ਛੋਲੇ ਪੱਕ ਜਾਂਦੇ ਹਨ plz ਮੇਰੇ ਸਵਾਲ ਦਾ ਜਵਾਬ ਸਹੀ ਦਿਓ
(pb)
Punjab
ਸਿੰਘ ਜੀ ਹਰਿ ਛੋਲੇ ਤਕਰੀਬਨ 100-120ਦਿਨ ਵਿਚ ਤਿਆਰ ਹੋ ਜਾਂਦੇ ਹਨ।
Barseem diya good kissma daso g ?
(pb)
Haryana
Bhola ji tusi barseem di bl 44,43,42,10 kisam nh beej sakde ho
Strawberry cultivation ?
(en)
Soil & CLIMATE Shallow, Well drained, Loamy soil rich in humus Acidic pH (5.0 –6.5) Max. growth rate- 22-25 C day and 7 -13C night temperature CULTIVARS Ofra ,Camarosa ,Chandler ,Fair Fox ,Black More ,Sweet Charlie ,Elista ,Seascape Propagation , Propagated through runners. , Planted at 1.2 x 1.2m or 1.8 x1.8 m distance for propagation only(not field plantation ). All the cultural practices followed. At the second node of stolen a runner plants is formed. After sufficient growth and roots, separated from the mother plant and planted elsewhere. Production can be enhanced by GA3 (50-100 ppm) spray in the month of June. Lifted during Sept- October.FIELD PLANTING ( FOR PRODUCTION) Matted rows: plant runners at 90x45cm,width of mat is 40- 45cm Spaced beds: plant runners at 90x30 to 90x50cm Hill rows: plant runners on raised beds of 15-20cm height at 30-45cm: single /double rows 35,000 to 50,000 plants / ha- planting density July to December : time of planting MANURING .For annual cropping ,70-80 t FYM/ha fulfill the nutritional requirement Pre-planting application of 20 tonnes of FYM/ha 20-40-40 NPK kg/ha:basal dressing 40kg P & 80kg K /ha :annual application Foliar application of urea (2%), zinc sulphate (0.5%), calcium sulphate (0.5%) and boric acid (0.2%) is beneficial for higher and better yields. HARVESTING Maturity index-when half to three quarter of the skin develops colour For distant market-when berries are green/white and still hard Picking on alternate days Pick the berries by nipping off stalk ¬ holding the fruit Pick berries with the caps (or calyx) or stem one to two inches from the calyx. Average yield- 8-12t/ha
How to grow mushroom at home ?
(en)
Haryana
मशरूम की खेती करने के लिए आप नज़दीकी कृषि विज्ञान केंद्र से इसकी ट्रेनिंग ले सकते है +91 9988111757
Mushroom di pedawar ?
(pb)
Haryana
Whisky ji mushroom kr kheti krne ke liye aap apne nazdeeki kvk se iski training le sakte hai. +91-9988111757
Mushroom di pedawar ?
(pb)
Haryana
Whisky ji mushroom kr kheti krne ke liye aap apne nazdeeki kvk se iski training le sakte hai. +91-9988111757
ਸਰ ਜੀ ਮੇਰੇ ਕੋਲ ਗਾਂ 22 ਕਿੱਲੋ ਦੁੱਧ ਦਿੰਦੀ ਸੀ ਪਰ ਉਹ ਇੱਕ ਦੋ ਦਿਨਾਂ ਵਿੱਚ 12ਕਿੱਲੋ ਤੇ ਆ ਗਈ ਇਸ ਦਾ ਕੋਈ ਇਲਾਜ ਦੱਸੋ ਜੀ ਕੋਈ ਫੀਡ ਫਾਰਮੂਲਾ ਦੱਸੋ ਜੀ ਜਿਸ ਨਾਲ ਦੁੱਧ ਵਧ ਜਾਵੇ ਜੀ ਦੋ ਮਹੀਨੇ ਹੋਏ ਨੇ ਸੂਈ ਨੂੰ
(pb)
ਤੁਸੀ ਉਸ ਨੂੰ ਜੋ ਫੀਡ ਪਹਿਲਾ ਤੋਂ ਖਵਾ ਰਹੇ ਹੋ ਓਹੀ ਫੀਡ ਦਿਓ ਕਿਉਕਿ ਇਕ ਦਮ ਫੀਡ ਬਦਲਣ ਨਾਲ ਹੋਰ ਦੁੱਧ ਘੱਟ ਸਕਦੀ ਹੈ ਬਾਕੀ ਉਸ ਨੂੰ Calpond gold liquid 50ml ਰੋਜਾਨਾ, Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ.
Ye male calf 45 din ka ho gya lekin ab ye apane aap khada bhi nhi ho pata hai aur chara bhi nahi kahata hai
(hn)
Punjab
Isko aap Metphos inj. 5ml, Mecovet inj. 5ml, Nurokind inj. 5ml rojana 3 din lgwayen aur Brotone liquid 10ml rojana dena suru kren.
Sir 1 month ਰਹਿ ਗਿਆ ਗਾਂ ਸੂਣ ਞਿੱਚ ਕਹਿਰੀ ਫੀਡ ਪਾਈ ਜਾਵੇ ?
(pb)
Punjab
ਤੁਸੀ ਇਸ ਨੂੰ Transition mix ਫੀਡ ਦਿਓ, ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ, ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ, ਇਹ ਤੁਸੀ 2 ਤੋਂ 2.5 ਕਿਲੋ ਤੱਕ ਖਵਾ ਸਕਦੇ ਹੋ
1401 muchhal jhone nu eh kehdi bimari hai dasso ta ki age to bachaya ja sake ?
(pb)
Haryana
Jaswant ji eh gobh di sundi ja pher seonk kar ke hunda hai esde lai tusi kanak de beej nu chlorpyriphos 4 ml prati kilo beej de hsiab nal sodh ke beej sakde ho
ये कोन सा चारा है जी क्या ये पंजाब में हो सकता है कृपया जानकारी सांझा करें ?
(pb)
Haryana
कुमार जी यह चारा पंजाब में बीजने की सिफारिश नहीं की जाती आप इस समय बरसीम, जवी को बीज सकते है
ਸਤਿ ਸ੍ਰੀ ਅਕਾਲ ਜੀ ਮੈ ਪਿਛਲੇ ਸਾਲ ਵੀ ਏ ਕਿਤਾਬ ਕਿੱਥੋਂ ਮਿਲੂ ਪੁੱਛਿਆ ਸੀ ਤੁਸੀਂ ਕਿਹਾ ਸੀ ਪੀ ਏ ਯੂ ਗੇਟ ਨੰਬਰ ਇੱਕ ਤੋਂ ਮਿਲ ਜਾਓ ਪਰ ਓਥੋਂ ਨਈ ਮਿਲੀ ਨਾਲ਼ੇ ਜਿਹੜਾ ਫੋਨ ਨੰਬਰ ਦਿੱਤਾ ਸੀ ਉਹ ਲੱਗਦਾ ਈ ਨਈ ਕਿਰਪਾ ਕਰ ਕੇ ਮੈਨੂੰ ਸਹੀ ਜਾਣਕਾਰੀ ਦਿਓ ਕੇ ਏ ਕਿਤਾਬ ਕਿੱਥੋਂ ਮਿਲੂ
(pb)
Haryana
ਸਿੰਘ ਜੀ ਇਹ ਕਿਤਾਬ pau ਵੱਲੋਂ ਲਿਖੀ ਗਈ ਹੈ ਅਤੇ ਇਹ ਤੁਹਾਨੂੰ pau ਦੀ ਜੇਹੜੀ ਕਿਤਾਬਾਂ ਦੀ ਦੁਕਾਨ ਹੈ ਇਕ ਨੰਬਰ ਗੇਟ ਕੋਲ ਉੱਥੋਂ ਹੋ ਮਲ ਸਕਦੀ ਸੀ
सारे आ जइयों । राम राम भाईयो
(hn)
Haryana
भगवान जी किसान भाइयों के साथ जानकारी सांझी करने के लिए धन्यवाद
ਕਿੰਨੂ ਝਾੜਨ ਤੋਂ ਰੋਕਣ ਦਾ ਕੋਈ ਤਰੀਕਾ ਦੱਸੋ ?
(pb)
Haryana
ਕੌਰ ਜੀ ਏਸਦੇ ਲਈ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਡਾਕਟਰ ਸਾਹਿਬ ਜੀ ਮੱਝ ਨੂੰ ਪੰਦਰ੍ਹਾਂ ਦਿਨ ਹੋ ਗਏ ਸੂਈ ਨੰੂ ਉਸ ਨੰੂ ਦੱੁਧ ਵਧਣ ਲਈ ਕਿਹੜੀ ਖੁਰਾਕ ਪਾਈਏ ?
(pb)
ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ Milkogen 8000 ਫੀਡ ਦਿਓ ਅਤੇ Calshakti liquid 50ml ਰੋਜਾਨਾ, Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ।
Who to get horse gram seed kulthi for agricuture
(en)
Haryana
Dear you can get these seeds form your nearest seed shop or you can also order from Amazon or from given link. https://www.google.com/search?q=horse+gram+kulthi+seeds+price&client=ms-android-samsung-gj-rev1&sca_esv=573998942&sxsrf=AM9HkKlZk0RuJ3BwXgTSkVI6K5OHVLXMBQ%3A1697515226973&ei=2gYuZfb2OpbWseMPpOiD6A4&oq=horse+gram+kulthi+seed&gs_lp=EhNtb2JpbGUtZ3dzLXdpei1zZXJwIhZob3JzZSBncmFtIGt1bHRoaSBzZWVkKgIIAjIFECEYoAEyBRAhGKABMgUQIRigAUiXelC0EViYbnABeAKQAQSYAcADoAGxPqoBCjAuMS4xNC45LjO4AQHIAQD4AQGoAg_CAgQQABhHwgIKECMYigUY6gIYJ8ICBxAjGOoCGCfCAgoQLhiKBRjqAhgnwgIHECMYigUYJ8ICBBAjGCfCAgcQABiKBRhDwgIIEAAYigUYkQLCAggQLhiKBRiRAsICBxAuGIoFGEPCAgsQABiABBixAxiDAcICEBAAGIoFGLEDGJECGEYY-QHCAgsQABiKBRixAxiRAsICDRAuGIoFGLEDGIMBGEPCAgoQLhiKBRixAxhDwgIKEAAYigUYsQMYQ8ICDRAuGIMBGLEDGIoFGEPCAgUQABiABMICBRAuGIAEwgIIEAAYywEYgATCAgYQABgWGB7CAggQABiKBRiGA-IDBBgAIEGIBgGQBgg&sclient=mobile-gws-wiz-serp
devmedia
(hn)
Maharashtra
matar ki kheti jada tar har tarah ki miti mein kari ja sakti hai, mitti ka pH 6-7.5 hona chahiye, is fasal ko sem vale ilakon mein nahi ugaya janta hai, Iski kisme jaise GS 10, Saloni, Swarna Tripti, Swarna Mukti, Swarna Utkrisht, Jawahar Matar 4, Jawahar Pea 83, Bonneville hai. kharif rut ki fasal ki katai ke baad khet ko tiyar karne ke liye hal se sath 1-3 bar jotai karein, hal ke sath hotai ke baad 2 ja 3 bar suhaga ferein, pani ko khet mein rukne ke bachane ke liye khet ko ache se level kar dein,. bijai se pehle khet ki ek baar sinchai karo joke fasal ke ache vikas ke liye sahayak hoti hai,adhik paidawaar ke liye october se november ke pehle pakhwade mein bijai karein, pichti fasal beejane se paidawaar ka nuksaan hota hai, ageti mandikaran ke liye matran ko october ke duje pankhwade mein ugao, ageti kisma ke liye fasla 30 cm* 50 cm or picheti ke liye 60 cm* 10 cm rakho, beej ko 3-3 cm gehra beejo, ek acre ke liye 35-40 kilo beej lag janta hai, bijai ke same urea 50 kilo, SSP 150 kilo prati acre ke hisaab se puri matra maid mein dal dein, bijai ke baad 1 ya 2 sinchai ki jarurat hoti hai
Odisha
Motor ka khati kasa kara
ਮੱਝ ਦੇ ਸੂਣ ਦੇ ਡੇਡ ਮਹੀਨਾ ਰਹਿ ਗਿਆ ਹੈ ਮੱਝ ਕਿਹੜੀ ਖੁਰਾਕ ਜਾਂ ਕਿਹੜਾ ਵੰਡ ਦਾਣਾ ਪਾਇਆ ਜਾਵੇ ?
(en)
ਮੱਝ ਨੂੰ Vitamor-h liquid 10ml ਰੋਜਾਨਾ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ dairy protein feed ਦੇਣੀ ਸ਼ੁਰੂ ਕਰੋ ਬਾਕੀ ਇਸ ਨੂੰ ਸੂਣ ਤੋਂ 20 ਦਿਨ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.
ਸਰ ਜੀ ਸਤਿ ਸ੍ਰੀ ਅਕਾਲ। ਸਰ ਮੱਝ ਨੇ ਪੰਜ ਸਾਲ ਪਹਿਲਾਂ ਪਦਾਨ ਦਵਾਈ ਖਾ ਲਈ ਸੀ। ਮੱਝ ਦੀ ਬਹੁਤ ਦਵਾਈ ਕਰਾਈ ਸੀ ਪਰ ਅਜੇ ਵੀ ਲੋੜ ਪੈਣ ਤੇ ਦਵਾਈ ਕਰਾਉਣੀ ਪੈਦੀ। ਪਰ ਉਸ ਦਾ ਨੁਕਸ ਨਹੀਂ ਜਾਦਾ। ਮੱਝ ਜਦੋਂ ਵੀ ਪੱਠੇ ਜਿਆਦਾ ਖਾ ਲੈਦੀ ਤਾ ਮੋਕ ਮਾਰਨ ਲੱਗ ਜਾਂਦੀ ਹੈ। ਡਾ ਸਾਹਿਬ ਤੁਸੀਂ ਕੋਈ ਇਲਾਜ਼ ਦੱਸੋ ਧੰਨਵਾਦ ?
(pb)
ਤੁਸੀ ਸਭ ਤੋਂ ਪਹਿਲਾ ਉਸਦੀ ਖੁਰਾਕ ਦਾ ਧਿਆਨ ਜਰੂਰ ਰੱਖੋ ਉਸ ਨੂੰ ਜਰੂਰਤ ਤੋਂ ਜ਼ਿਆਦਾ ਖੁਰਾਕ ਨਾ ਖਵਾਓ ਬਾਕੀ ਉਸ ਨੂੰ ਹਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ brotone liquid 50ml ਰੋਜਾਨਾ ਦਿਓ ਅਤੇ ਹੁਣ ਮੋਕ ਲਈ brotone ਦੇ ਨਾਲ ਨਾਲ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ.
187 kanak da bijai da ki time hai ji and isda aust jhad kinna rahega ji dhanwad /
(pb)
Haryana
Fauji ji essi November de pehle pandarwade vich bijan di sifarish kiti jandi hai ate esda ausat jhad 24-26 quintal prati acre takk aa janda hai baki eh vi area de hisab nal nirbhar krda hai
3086 kanak da bijai da ki time hai ji and isda aust jhad kinna rahega ji ?
(pb)
Haryana
Fauji ji esnu tusi November de pehle pandarwade vich beej sakde ho esda ausat jhad 18-21quintal prati acre de hisab nal aa janda hai baki eh dekh rekh ate area upr vi nirbhar krda hai
ਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਹੈ ਕਿ ਮੇਰੇ ਕੋਲ hf ਨਸਲ ਦੀ ਵੱਛੀ ਹੈ ਇਸ ਵਖਤ ਉਸਦੀ ਉਮਰ 25 ਦਿਨ ਹੈ ਮੈ ਉਸਦੇ ਵੈਕਸੀਨੇਸ਼ਨ ਕਰਵਾਉਣਾ ਚਾਹੁੰਦਾ ਹਾ ਜਿਵੇ ਕਿ ਬਰੂਸੋਲੋਸਿਸ ਮੂੰਹ ਖੁਰ ਸੂਤਕੀ ਬੁਖਾਰ ਆਦਿ ਇਨਾ ਬਿਮਾਰੀਆ ਦੀ ਵੈਕਸੀਨੇਸ਼ਨ ਸਰਕਾਰੀ ਹਸਪਤਾਲ ਵਿੱਚ ਲੱਗੇਗੀ ਜਾ ਫਿਰ ਪ੍ਰਾਈਵੇਟ ਮੈਡੀਕਲ ਸਟੋਰ ਤੋ ਖਰੀਦ ਕੇ ਲਗਵਾਣੀ ਪਉਗੀ ਜੀ ਵੈਕਸੀਨੇਸ਼ਨ ਸਮੇ ਵੱਛੀਆ ਦਾ ਭਾਰ ਕਿੰਨਾ ਹੋਣਾ ਚਾਹੀਦਾ ਹੈ ਜੀ
(pb)
ਜਦੋ ਬੱਚਾ ਜਨਮ ਤੋਂ ਬਾਅਦ 6 ਮਹੀਨੇ ਦਾ ਹੋ ਜਾਵੇ ਤਾਂ ਪਹਿਲਾ ਟੀਕਾ ਬਰੂਸੀਲੋਸਿਸ ਦਾ ਲਗਵਾੳ ਫਿਰ ਇੱਕ ਮਹੀਨੇ ਬਾਅਦ ਤੁਸੀ ਮੂੰਹ ਖੁਰ ਦਾ ਟੀਕਾ ਲਗਵਾੳ ਅਤੇ ਗਲਘੋਟੂ ਦਾ ਵੀ ਲਗਵਾੳ ਅਤੇ ਇੱਕ ਮਹੀਨੇ ਬਾਅਦ ਲਗੜੇ ਬੁਖਾਰ ਦਾ ਲਗਵਾੳ , ਇਸ ਤਰੀਕੇ ਨਾਲ ਤੁਸੀ ਟੀਕੇ ਲਗਵਾ ਸਕਦੇ ਹੋ , ਫਿਰ ਤੁਸੀ 6 ਮਹੀਨਿਆਂ ਬਾਅਦ ਮੂੰਹ ਖੁਰ , ਗਲਘੋਟੂ ਦਾ ਟੀਕਾ ਲਗਵਾੳ ਅਤੇ ਸਾਲ ਵਿੱਚ ਇਹ ਟੀਕੇ ਸਾਲ ਵਿੱਚ ਦੋ ਵਾਰ ਲਗਵਾਉਣੇ ਹੈ, ਤੁਸੀ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਟੀਕਾਕਰਨ ਕਰਵਾ ਸਕਦੇ ਹੋ
ਬਾਈ ਜੀ ਬਨਾਸਮਤੀ 1718 ਪੰਜ ਦਿਨ ਪਹਿਲਾਂ ਹਨੇਰੀ ਨਾਲ ਵਿਸ ਗਈ ਦਾਣਾ ਕੇੜਾ ਹੋ ਗਿਆ ਹੈ ਪਰ ਹਰਾ ਹੈ ਦੱਬੇ ਤੇ ਦੁੱਧ ਨਹੀਂ ਨਿਕਦਾ ਥੱਲੇ ਪਾਣੀ ਨਹੀਂ ਹੈ ਕਟਾਈ ਹੱਥ ਨਾਲ ਕਰਨੀ ਹੈ ਜੇ ਨਾ ਡਿੱਗ ਦੀ 25 ਤਾਰੀਖ ਤੱਕ ਪੱਕ ਜਾਣੀ ਸੀ ਹੁਣ ਰੰਗ ਬਦਲ ਲੱਗ ਗਈ ਦੱਸਣਾ ਜੀ ਕੀ ਕਰਾ
(pb)
Haryana
ਸਿੰਘ ਜੀ ਜਦੋ ਹੁਣ ਇਹ ਪੱਕ ਗਈ ਹੋ ਸਕਦਾ 3-4 ਲੇਟ ਪੱਕੇ ਇਹ ਉਸ ਸਮੇਂ ਤੁਸੀ ਇਸਨੂੰ ਹੱਥ ਨਾਲ ਕੱਟ ਸਕਦੇ ਹੋ
ਗਲੈਡੀਓਲਸ ਫੁਲਾ ਦਾ ਬੀਜ ਕਿੱਥੋ ਮਿਲੂ ਜੀ
(pb)
Haryana
ਸਿੰਘ ਜੀ ਏਸਦਾ ਬੀਜ ਤੁਸੀ ਆਪਣੇ ਨੇੜੇ ਦੇ kvk ਜਾ ਫੇਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਈ ਸਕਦੇ ਹੋ
ਸਰ ਮਾਝ ਨੂੰ ਕੱਲ ਸਵੇਰੇ ਗੱਬਣ ਕਰਵਾਇਆ ਸੀ ਤੇ ਅੱਜ ਸਵੇਰੇ ਫਿਰ ਇੱਕ ਟੀਕਾ ਲਗਵਾ ਦਿੱਤਾ ਹੈ ਅਤੇ ਹੁਣ ਰਾਤ ਨੂੰ ਉਹ ਤਾਰਾਂ ਕਰ ਰਹੀ ਹੈ ਉਹ ਗੱਬਣ ਹੋ ਗਈ ਹੋਏਗੀ ਜਾਂ ਨਹੀਂ ?
(pb)
ਉਸ ਨੂੰ ਇਕ ਵਾਰ ਫਿਰ ਟੀਕਾ ਭਰਾ ਦਿੳ ਜੀ ਨਾਲ Injection Chorulon 5ml IV lwao ji
ਇਹ ਕਿਸ ਚੀਜ਼ ਦੇ ਲੱਛਣ ਹਨ ?
(pb)
ਇਹ ਹੀਟ ਦੇ ਲੱਛਣ ਹਨ ਪਸ਼ੂ ਘੱਟ ਹੀਟ ਵਿਚ ਇਸ ਤਰਾਂ ਕਰਦੇ ਹਨ
ਸਰ ਝੋਟੀ ਨੂੰ ਟੀਕਾ ਲਗਵਾਈ ਲਗਭਗ ਇਕ ਮਹੀਨਾ ਹੋ ਗਿਆ ਹੈ ਤੇ ਇਹ ਕੀ ਹੁਣ ਇਸ ਦਾ ਕੀ ਮਤਲਬ ਹੋ ਸਕਦਾ ਹੈ ?
(pb)
ਪਸ਼ੂ ਹੀਟ ਵਿਚ ਹੈ ਪਰ ਪਸ਼ੂ ਆਮ ਹੀ ਇਸ ਤਰਾਂ ਕਰ ਦਿੰਦੇ ਤੁਸੀ ਇਸ ਨੂੰ ਟੀਕਾ ਨਾ ਲਵਾਉ ਇਸ ਨੂੰ Powder Bovimen B ultra 1.2kg 50gm daily Bolus Concimax 7x2 1bolus daily deo ji
devmedia
(hn)
Haryana
मनीष जी इसकी खेती आप कर सकतें है यह बिल्कुल सही है इसमें कोई दिक्कत नही है
devmedia
(pb)
ਉਸ ਨੂੰ leptaden tablet 10 ਗੋਲੀਆਂ ਰੋਜ਼ਾਨਾ ਅਤੇ Lactomood homeopathic ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਉ ਅਤੇ Milkout powder 30 ਗ੍ਰਾਮ ਰੋਜਾਨਾ ਦਿਓ
Barley ki konsi veritys top par Hai Jo sabse jayada production deti Hai ?
(en)
Haryana
सिंह जी आप जों की RMG 62, RMG 268, RMG 344, RMG 492 किस्म की बिजाई सकते है
ਬਰਸੀਨ ਦਾ ਬੀਜ ਬਹੁਤ ਘੱਟ ਜੰਮਿਆ ਹੁਣ ਕੀ ਕੀਤਾ ਜਾ ਸਕਦਾ ਹੈ ?
(pb)
Haryana
ਸਿੰਘ ਜੀ ਇਹ ਕਈ ਵਾਰ ਮੌਸਮ ਕਰ ਕੇ ਹੋ ਜਾਂਦਾ ਹੈ ਤੁਸੀ 1-2 ਦਿਨ ਹੋਰ ਦੇਖੋ ਨਹੀਂ ਫੇਰ ਤੁਸੀ ਇਕ ਹਲਕਾ ਛਿੱਟਾ ਹੋਰ ਦੇ ਸਕਦੇ ਹੋ
dr saab cow de gode suje hn khedi dwai laiye jide nl jldi thik hoje te khandi v ght a bukhar v nhi hai ji ?
(pb)
Es nu kache ch bhano es nu Bolus FM 50 ultra 5 1daily deo Powder Cuzen B 200gm 20gm daily deo ji
ਇਹ ਗੋਬ ਦੀ ਸੁੰਡੀ ਹੈ ਜਾ ਕੋਈ ਹੋਰ ਬਿਮਾਰੀ ਹੈ ਜੀ ?
(pb)
Haryana
ਸ਼੍ਰੀਮਾਨ ਜੀ ਇਹ ਸੁੰਡੀ ਦੇ ਕਰ ਕੇ ਹੀ ਹੈ ਤੁਸੀ ਇਹ ਵਾਲੇ ਪੋਧੇ ਨੂੰ ਨਸ਼ਟ ਕਰ ਸਕਦੇ ਹੋ ਇਸ ਲਈ ਹੁਣ ਕੋਈ ਵੀ ਸਪਰੇਅ ਕਰਨ ਦੀ ਲੋੜ ਨਹੀਂ ਹੈ
Sir kanak da atta Animal lyii tudi uppar pauna Animal di health lyii beneficial ya harmfull aw g kujh Animal atte bina sanni nhii khnde g ?
(pb)
Breek atta passu lai harmful hunda he ji jehre passu dane bina nhi khande ohna nu dana mota pesa k pao
ਛੋਲਿਆਂ ਦੀ ਕਿਸਮ ਸਮਰਾਟ 469 ਬਿਜਾਈ ਤੋਂ ਲੈ ਕੇ ਕੱਚੀ ਪਟਾਈ ਤੱਕ ਕਿੰਨੇ ਦਿਨ ਲੈ ਜਾਂਦੀ ਹੈ ਫਸਲ ?
(pb)
Haryana
ਸਿੰਘ ਜੀ ਇਹ ਕਿਸਮ ਤਕਰੀਬਨ 150-160 ਦਿਨ ਲੈਂਦੀ ਹੈ
ਫ਼ਰੀਦਕੋਟ ਤੇ ਮੁਕਤਸਰ ਏਰੀਆ ਵਿਚ ਡੇਅਰੀ ਫਾਰਮਿੰਗ ਟ੍ਰੇਨਿੰਗ ਸੈਂਟਰ ਕਿੱਥੇ ਕਿੱਥੇ ਹੈ ਜੀ ?
(pb)
Punjab
ਤੁਸੀ ਟ੍ਰੇਨਿੰਗ ਲੈਣ ਲਈ Deputy Director Dairy Dev, Distt. Administrative Complex , Block No. A Room No. 3-4, 1st Floor Ferozepur Cantt 152001, Sh. Randeep Kumar 78272-60001, 01632-244304 dd.dairy.fzr@punjab.gov.in ਨਾਲ ਸੰਪਰਕ ਕਰ ਸਕਦੇ ਹੋ ਅਤੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
ਪਸ਼ੂਆ ਲਈ ਫੀਡ ਤਿਆਰ ਕਰਨ ਦਾ ਫਾਰਮੂਲਾ ਦੱਸੋ ਜੀ ?
(pb)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ।
Kinnow baag de boote suk rhe aa ਫਾਈਟੋਥਿਓਰਾ krke koi pakka ilaaz hai ja ni redomil gold paa ke dekhli koi frk ni ?
(pb)
Haryana
Singh ji esde lai tusi pehla bootey di photo bhejo us hisab nal tuhnu sahi jankari diti ja sakdi hai
ਜ਼ੀਰੋ ਡਰਿੱਲ ਨਾਲ ਬਿਜਾਈ ਸਮੇਂ DAP SSP ਨਾਲ ਮਿਲਾ ਕੇ ਕਿਹੜੀ ਪੋਟਾਸ਼ ਪਾਉਣੀ ਚਾਹੀਦੀ ਹੈ। MOP 60, SOP 50 ?
(pb)
Haryana
ਬਿੱਟੂ ਜੀ ਇਹ ਮਿੱਟੀ ਪਰਖ ਦੇ ਹਿਸਾਬ ਨਾਲ ਹੁੰਦਾ ਹੈ ਜੇਕਰ ਏਸਦੀ ਕਮੀ ਆ ਰਹੀ ਹੈ ਤੁਸੀ ਤਾ ਹੀ ਵਰਤੋ ਕਰੋ ਵੈਸੇ ਪੰਜਾਬ ਵਿਚ ਮੁੱਖ ਰੂਪ ਵਿੱਚ mop ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
MOP 60
Strawberry ka ped
(hn)
Punjab
स्ट्रॉबेरी की खेती पॉलीहाउस के अंदर या खुले खेत में कर सकते हैं चीकनी, बालुई और अच्छे निकास वाली ज़मीन स्ट्रॉबेरी के लिए अच्छी होती है तेजाबी में पी एच 5.0 से 6.5 होनी चाहिए मिट्टी की नाज़ुकता तीस से चालीस सैं.मी. होनी चाहिए स्ट्रॉबेरी की सही वृद्धि के लिए दिन में तापमान 20-25 डिगरी और रात के समय 7-12 डिगरी होना चाहिए इसलिए इसकी पनीरी लगाने का काम मध्य अक्तूबर से मध्य नवंबर तक कर देना चाहिए इन महीनों और इसके बाद पंजाब में लगभग यही तापमान होता है स्ट्रॉबेरी की खेती मलचिंग विधि द्वारा की जाती है सबसे पहले खेत को तैयार किया जाता है इसके बाद ही ट्रैक्टर की सहायता से मलचिंग मशीन को खेत में उतारा जाता है चार फुट क्यारी तैयार की जाती है इसमें ड्रिप लाइन फिट की जाती है इसके बाद मशीन की सहायता से क्यारियों पर प्लास्टिक शीट बिछाई जाती है मलचिंग के लिए हल्का और लचकीला पदार्थ लें ताकि स्ट्रॉबेरी के पौधे की रफ्तार पर असर ना पड़े जिसे बाद में दोनों ओर से मिट्टी में दबा दिया जाता है अब इस शीट में छेद करके उसमें स्ट्रॉबेरी की पनीरी लगायी जाती है पनीरी लगाने के समय जड़ को पूरी तरह मिट्टी में व्यवस्थित कर दें जड़ बाहर रहने से पौधे के सूखने का खतरा होता है पौधे को ज्यादा तापमान और ठंड से बचाने के लिए इसके ऊपर छांव करनी चाहिए जो आप लो टन्नल विधि से कर सके हैं मौसम का बहुत ख्याल रखना पड़ता है थोड़ी सी लापरवाही से सारी फसल खराब हो सकती है पहले साल अपने खेत में स्ट्रॉबेरी की खेती करने का कुल खर्चा ढाई से तीन लाख रूप्ये प्रति एकड़ के हिसाब से आ जाता है क्योंकि किसान को पहले साल ड्रिप सिस्टम और फव्वारों आदि पर खर्च करना पड़ता है पर अगले वर्षों में किसानों का यह खर्चा बच जाता है इसके लिए एक एकड़ में 40 बैड बनते हैं और एक बैड पर 1000 स्ट्रॉबेरी के पौधे लगते हैं इस तरह एक एकड़ में चालीस हजार पौधे लगाए जाते हैं एक पौधा 3 से 4 रूप्ये तक मिल जाता है और इसकी उपज 50 से 60 क्विंटल तक निकल आता है 25-30क्विंटल गोबर की खाद एक एकड़ में डालें यह खाद एक साल में डालनी होती है फिर 20 : 40 : 40 NPK KG / हेक्टेयर डालनी है अच्छी फसल के लिए यूरिया दो फीसदी जिंक सल्फेट, आधा प्रतिशत कैलशियम सल्फेट और बोरिक एसिड 0.2 फीसदी अच्छी फसल के लिए ठीक है सिंचाई जल्दी जल्दी पर हल्की करनी चाहिए ज्यादा पानी ठीक नहीं है पत्ते गीले ना करें तुपका सिंचाई से पानी कम लग सकता है यदि तुपका सिंचाई नहीं कर रहे तो क्यारियों में पानी खाली में ही लगाएं नदीन हाथ से हटाएं या कीड़े मकौड़े और अन्य बीमारियों की तरफ ध्यान रखना जरूरी है यदि कोई पौधा ज्यादा खराब है उसे हटा दें जब फल का रंग 70 प्रतिशत लाल हो जाये तो तोड़ लेना चाहिए यदि मार्किट दूरी पर है तो थोड़ा सख्त ही तोड़ना चाहिए तुड़ाई अलग अलग दिनों में करनी चाहिए स्ट्रॅाबेरी की पैकिंग प्लास्टिक की प्लेटों में करनी चाहिए इसे हवादार जगह पर रखना चाहिए जहां तापमान पांच डिगरी हो एक दिन के बाद स्ट्रॉबेरी की पैकिंग का तापमान ज़ीरो डिग्री होना चाहिए मार्किट में स्ट्रॉबेरी औसतन 200 रूपये प्रति तक बिकती है इस तरह पांच लाख प्रति एकड़ से इसकी आमदन शुरू होकर आगे अपनी मेहनत से किसान आमदन में भरपूर वृद्धि कर सकता है स्ट्रॉबेरी के पौधे सितंबर से अक्तूबर तक लगाए जाते हैं और 3 महीने के बाद यह फल देना शुरू कर देते हैं इसकी फसल अप्रैल तक चलती है इसकी मार्केटिंग में किसी भी तरह की मुश्किल नहीं है, यह ऐलनाबाद, सिरसा, हनुमानगढ़, गंगानगर के इलावा बठिंडा, मोगा, जलंधर. लुधियाना में इसकी मार्केटिंग कर सकते है, यदि ज़्यादा मात्रा में स्ट्रॉबेरी है तो दिल्ली इसकी मुख्य मार्किट है
Strawberry ka ped
(hn)
Punjab
स्ट्रॉबेरी की खेती पॉलीहाउस के अंदर या खुले खेत में कर सकते हैं चीकनी, बालुई और अच्छे निकास वाली ज़मीन स्ट्रॉबेरी के लिए अच्छी होती है तेजाबी में पी एच 5.0 से 6.5 होनी चाहिए मिट्टी की नाज़ुकता तीस से चालीस सैं.मी. होनी चाहिए स्ट्रॉबेरी की सही वृद्धि के लिए दिन में तापमान 20-25 डिगरी और रात के समय 7-12 डिगरी होना चाहिए इसलिए इसकी पनीरी लगाने का काम मध्य अक्तूबर से मध्य नवंबर तक कर देना चाहिए इन महीनों और इसके बाद पंजाब में लगभग यही तापमान होता है स्ट्रॉबेरी की खेती मलचिंग विधि द्वारा की जाती है सबसे पहले खेत को तैयार किया जाता है इसके बाद ही ट्रैक्टर की सहायता से मलचिंग मशीन को खेत में उतारा जाता है चार फुट क्यारी तैयार की जाती है इसमें ड्रिप लाइन फिट की जाती है इसके बाद मशीन की सहायता से क्यारियों पर प्लास्टिक शीट बिछाई जाती है मलचिंग के लिए हल्का और लचकीला पदार्थ लें ताकि स्ट्रॉबेरी के पौधे की रफ्तार पर असर ना पड़े जिसे बाद में दोनों ओर से मिट्टी में दबा दिया जाता है अब इस शीट में छेद करके उसमें स्ट्रॉबेरी की पनीरी लगायी जाती है पनीरी लगाने के समय जड़ को पूरी तरह मिट्टी में व्यवस्थित कर दें जड़ बाहर रहने से पौधे के सूखने का खतरा होता है पौधे को ज्यादा तापमान और ठंड से बचाने के लिए इसके ऊपर छांव करनी चाहिए जो आप लो टन्नल विधि से कर सके हैं मौसम का बहुत ख्याल रखना पड़ता है थोड़ी सी लापरवाही से सारी फसल खराब हो सकती है पहले साल अपने खेत में स्ट्रॉबेरी की खेती करने का कुल खर्चा ढाई से तीन लाख रूप्ये प्रति एकड़ के हिसाब से आ जाता है क्योंकि किसान को पहले साल ड्रिप सिस्टम और फव्वारों आदि पर खर्च करना पड़ता है पर अगले वर्षों में किसानों का यह खर्चा बच जाता है इसके लिए एक एकड़ में 40 बैड बनते हैं और एक बैड पर 1000 स्ट्रॉबेरी के पौधे लगते हैं इस तरह एक एकड़ में चालीस हजार पौधे लगाए जाते हैं एक पौधा 3 से 4 रूप्ये तक मिल जाता है और इसकी उपज 50 से 60 क्विंटल तक निकल आता है 25-30क्विंटल गोबर की खाद एक एकड़ में डालें यह खाद एक साल में डालनी होती है फिर 20 : 40 : 40 NPK KG / हेक्टेयर डालनी है अच्छी फसल के लिए यूरिया दो फीसदी जिंक सल्फेट, आधा प्रतिशत कैलशियम सल्फेट और बोरिक एसिड 0.2 फीसदी अच्छी फसल के लिए ठीक है सिंचाई जल्दी जल्दी पर हल्की करनी चाहिए ज्यादा पानी ठीक नहीं है पत्ते गीले ना करें तुपका सिंचाई से पानी कम लग सकता है यदि तुपका सिंचाई नहीं कर रहे तो क्यारियों में पानी खाली में ही लगाएं नदीन हाथ से हटाएं या कीड़े मकौड़े और अन्य बीमारियों की तरफ ध्यान रखना जरूरी है यदि कोई पौधा ज्यादा खराब है उसे हटा दें जब फल का रंग 70 प्रतिशत लाल हो जाये तो तोड़ लेना चाहिए यदि मार्किट दूरी पर है तो थोड़ा सख्त ही तोड़ना चाहिए तुड़ाई अलग अलग दिनों में करनी चाहिए स्ट्रॅाबेरी की पैकिंग प्लास्टिक की प्लेटों में करनी चाहिए इसे हवादार जगह पर रखना चाहिए जहां तापमान पांच डिगरी हो एक दिन के बाद स्ट्रॉबेरी की पैकिंग का तापमान ज़ीरो डिग्री होना चाहिए मार्किट में स्ट्रॉबेरी औसतन 200 रूपये प्रति तक बिकती है इस तरह पांच लाख प्रति एकड़ से इसकी आमदन शुरू होकर आगे अपनी मेहनत से किसान आमदन में भरपूर वृद्धि कर सकता है स्ट्रॉबेरी के पौधे सितंबर से अक्तूबर तक लगाए जाते हैं और 3 महीने के बाद यह फल देना शुरू कर देते हैं इसकी फसल अप्रैल तक चलती है इसकी मार्केटिंग में किसी भी तरह की मुश्किल नहीं है, यह ऐलनाबाद, सिरसा, हनुमानगढ़, गंगानगर में इसकी मार्केटिंग कर सकते है, यदि ज़्यादा मात्रा में स्ट्रॉबेरी है तो दिल्ली इसकी मुख्य मार्किट है
ਬੰਫਰ ਕਿਹੜੀ ਕੰਪਨੀ ਦਾ ਵਧੀਆ ਹੈ ਜੀ ਪਸ਼ੂਆਂ ਨੂੰ ਮੱਕੀ ਦੇ ਅਚਾਰ ਨਾਲ ਕਿੰਨੀ ਮਾਤਰਾ ਵਿੱਚ ਪਾਉਣਾ ਚਾਹੀਦਾ ਹੈ ਕਿਰਪਾ ਕਰਕੇ ਸੁਝਾਅ ਦਿਓ ਜੀ ?
(pb)
Punjab
ਭਗਵੰਤ ਜੀ ਮੀਠਾ ਸੋਡਾ ਵੀ ਬਫਰ ਦਾ ਕੰਮ ਕਰਦਾ ਹੈ ਉਸਦੀ ਵਰਤੋਂ ਕਰ ਸਕਦੇ ਹੋ ਜਾ ਫਿਰ ਪੰਸਾਰੀ ਕੋਲੋਂ ਵੀ ਬਫਰ ਮਿਲ ਸਕਦਾ ਹੈ ਜਾ ਅਲੱਗ ਅਲੱਗ ਕੰਪਨੀਆਂ ਦੇ ਪਾਊਡਰ ਆਉਂਦੇ ਹਨ ਜੋ ਤੁਸੀ ਨਜ਼ਦੀਕੀ ਮੈਡੀਕਲ ਸਟੋਰ ਤੋਂ ਪਤਾ ਕਰ ਸਕਦੇ ਹੋ ਜੇਕਰ ਓਹਨਾ ਕੋਲ ਨਹੀਂ ਹੈ ਫਿਰ ਤੁਸੀ ਸਪੈਸ਼ਲ ਮੰਗਵਾ ਸਕਦੇ ਹੋ ਜੇਕਰ ਨਹੀਂ ਮਿਲਦਾ ਫਿਰ ਮੀਠਾ ਸੋਡਾ ਵਰਤ ਸਕਦੇ ਹੋ ਤੁਸੀ 25 ਤੋਂ 30 ਗ੍ਰਾਮ ਰੋਜਾਨਾ ਦੇ ਸਕਦੇ ਹੋ
Punjab
Thanks Ravinder ji for valuable information
ਇਹ ਸਟਰਾ ਮੂਰਾ ਨਸਲ ਦੇ ਬੁੱਲ ਦਾ ਹੈ ਜੀ ਇਸ ਦਾ ਦੁੱਧ ਰਿਕਾਰਡ ਕੀ ਹੈ ਇਹ ਵਧੀਆ ਨਸਲ ਦਾ ਹੈ ਜਾਂ ਨਹੀਂ ਇਸ ਦੀ ਕੀਮਤ ਅੰਦਾਜ਼ਨ ਕਿੰਨੀ ਹੋਵੇਗੀ ?
(pb)
Es di mother da 305 days da 4701kg dhudh da record he ji es di pehla suea katti da 3183kg dhudh 305 dina da he ji
Punjab
Thanks sir ji
ਮਸ਼ਰੂਮ ਦੇ ਬੀਜ ਪੋਲੀਥੀਨ ਬੈਗ vich ha ?
(pb)
Haryana
ਸਿੰਘ ਜੀ ਏਸਦੇ ਬੈਗ ਤੁਸੀ ਆਪਣੇ ਨੇੜੇ ਦੇ kvk ਤੋਂ ਲਈ ਸਕਦੇ ਹੋ
ਇਕ ਮਹਿਨਾ ਪਹਿਲਾਂ ਸੂਈ ਮੱਝ ਨੂੰ ਵੜੇਵੇ ਪਾਉਣੇ ਚਾਹਿਦੇ ਜਾ ਨਹੀ ?
(pb)
ਮੱਝ ਨੂੰ ਵੜੇਵੇ ਬਹੁਤ ਲਾਹੇਵੰਦ ਹੁੰਦੇ ਹਨ ਇਸ ਲਈ ਪਸ਼ੂ ਨੂੰ ਸੂਣ ਤੇ 7-8 ਦਿਨ ਬਾਅਦ ਵੜੇਵੇ ਪਾ ਸਕਦੇ ਹੋ
ਵੀਰ ਜੀ ਜੇਕਰ ਡੀਏਪੀ ਖਾਦ ਨਾ ਮਿਲੇ ਤਾਂ ਹੋਰ ਕਿਹੜੀ ਖਾਦ ਨਾਲ ਕਣਕ ਦੀ ਬਿਜਾਈ ਕੀਤੀ ਜਾਵੇ ਹਾਂ ਜੇਕਰ ਸੁਪਰ ਵਗੈਰਾ ਕਿੰਨੀ ਮਾਤਰਾ ਵਿੱਚ ਪਾਈ ਜਾਣੀ ਚਾਹੀਦੀ ਹੈ ?
(pb)
Haryana
ਰਾਮ ਜੀ ਜੇਕਰ dap ਨਹੀਂ ਮਿਲਦੀ ਤਾਂ ਤੁਸੀ ssp ਉਸਦੀ ਦੁੱਗਣੀ-2.5 ਗੁਣਾ ਮਾਤਰਾ ਵਿਚ ਪਾ ਸਕਦੇ ਹੋ