Manage Expert Answers

Search

Total Count :- 258604

November me konsi fasal jyada faydemand hogi..masoor chana gehu

(hn)
Posted by
Suryapratap Singh (9009998839)
Suryapratap Singh
Madhya Pradesh
Raisen
Write Answer
Posted Date (19 Oct 2023 01:38 AM) Assigned Date (19 Oct 2023 10:01 AM)
Answered Date (20 Oct 2023 06:35 PM) Translated Date (24 Oct 2023 04:36 PM)

Singh ji yeh ap apne area ke hisab se jiska acha rate milta hai beej sakte hai. Aap sarson, massor , chana , gehu ki bijai kar sakte hai

Sir daljeet ji one year wich kinne waar appa chilli di khetti kar sakde Haan and which month suitable far farming ch 27 and ch52 ?

(en)
Posted by
Vikram (9115455251)
Vikram
Punjab
Patiala
Write Answer
Posted Date (19 Oct 2023 12:44 AM) Assigned Date (19 Oct 2023 10:02 AM)
Answered Date (20 Oct 2023 06:39 PM) Translated Date (24 Oct 2023 04:34 PM)

विक्रम जी इसकी पनीरी को आप नवंबर महीने के अंत तक बीज सकतें है और फरबरी मार्च में इसको खेत में लगाए । पॉली हाउस में इसको पनीरी आप फरबरी के महीने में भी बीज सकतें है और अप्रैल में उसको खेत में लगाए

ਬਰਸੀਮ BL42 ਬੀਜ ਦੀ ਕਿਸਮ ਦੀ ਪੈਦਾਵਾਰ ਤੇ ਰੋਗਾ ਤੋ ਬਚੋਨ ਲਈ ਕੀ ਕਰ ਸਕਦੇ ਹਾ ਜੈਵਿਕ ਰਾਹੀ ?

(pb)
Posted by
Rakesh Dhaliwal (9855731543)
Rakesh Dhaliwal
Punjab
Jalandhar
Write Answer
Posted Date (18 Oct 2023 11:32 PM) Assigned Date (-)
Answered Date (20 Oct 2023 06:37 PM) Translated Date (24 Oct 2023 04:33 PM)

ਧਾਲੀਵਾਲ ਜੀ ਇਹ ਬਿਲਕੁਲ ਸਹੀ ਕਿਸਮ ਹੈ ਪੰਜਾਬ ਦੇ ਜਮੀਨ ਲਈ ਇਹ ਕਈ ਪਰਕਾਰ ਦੇ ਉਲੀ ਨਾਲ ਹੋਣ ਵਾਲੇ ਰੋਗ ਦੀ ਰੋਕਥਾਮ ਕਰਦਾ ਹੈ

ਬਰਸੀਮ BL42 ਬੀਜ ਦੀ ਕਿਸਮ ਠੰਡ ਤੇ ਪੰਜਾਬ ਦੀ ਜਮੀਨ ਲਈ ਸਹੀ ਏ.ਇਸ ਕਿਸਮ ਨੂੰ ਜਾਦਾ ਰੋਗ ਤਾ ਨੀ ਪੈਦੇ ?

(pb)
Posted by
Rakesh Dhaliwal (9855731543)
Rakesh Dhaliwal
Punjab
Jalandhar
Write Answer
Posted Date (18 Oct 2023 11:28 PM) Assigned Date (-)
Answered Date (20 Oct 2023 06:36 PM) Translated Date (24 Oct 2023 04:34 PM)

ਧਾਲੀਵਾਲ ਜੀ ਇਹ ਬਿਲਕੁਲ ਸਹੀ ਹੈ ਤੁਸੀ ਏਸਦੀ ਬਿਜਾਈ ਕਰ ਸਕਦੇ ਹੋ ਇਹ ਉਲੀ ਨਾਲ ਹੋਣ ਵਾਲੇ ਕਈ ਪ੍ਰਕਾਰ ਦੇ ਰੋਗ ਦੀ ਰੋਕਥਾਮ ਕਰਦਾ ਹੈ

Sir ਇਸ ਟੀਕੇ ਬਾਰੇ ਦਸੋ ਕਿ ਵਧੀਆ ਹੈ ਤੇ ਕੀ ਰਿਕਾਰਡ ਹੈ ?

(pb)
  • 1
Posted by
Sahibveer Singh (7589356886)
Sahibveer Singh
Punjab
Ferozpur
Write Answer
Posted Date (18 Oct 2023 10:12 PM) Assigned Date (19 Oct 2023 10:02 AM)
Answered Date (19 Oct 2023 09:10 AM) Translated Date (20 Oct 2023 01:04 PM)

ਇਹ ਐਚ ਐੱਫ ਨਸਲ ਦਾ ਸੀਮਨ ਹੈ ਅਤੇ ਇਸਦਾ 35 ਤੋਂ 36 ਕਿਲੋ ਦੁੱਧ ਪ੍ਰਤੀ ਦਿਨ ਦਾ ਰਿਕਾਰਡ ਹੈ

Answered Date (19 Oct 2023 06:57 PM) Translated Date (-)

Price

AK bakari ko phul stal pheed par palane ke liye kitane vargphut sthan ki aavsykta hogi ?

(hn)
Posted by
Ram lakhan (9956622981)
Ram lakhan
Uttar Pradesh
Sitapur
Write Answer
Posted Date (18 Oct 2023 10:00 PM) Assigned Date (19 Oct 2023 10:03 AM)
Answered Date (19 Oct 2023 09:49 AM) Translated Date (20 Oct 2023 01:03 PM)

ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai

Uttar Pradesh

19 Oct 2023

Dhanyvad

ਸਰ ਝੋਟੀ ਨੂੰ ਅੱਜ ਦੂਸਰਾ ਦਿਨ ਹੈ ਗੱਬਣ ਕਰਵਾਈ ਨੂੰ ਤੇ ਉਹ ਇਹ ਸੁੱਟ ਰਹੀ ਹੈ ਇਸ ਦਾ ਕੀ ਮਤਲਬ ਹੋ ਸਕਦਾ ਹੈ ?

(pb)
  • 1
Posted by
Saurav (8288860242)
Saurav
Punjab
Hoshiarpur
Write Answer
Posted Date (18 Oct 2023 08:57 PM) Assigned Date (19 Oct 2023 10:11 AM)
Answered Date (19 Oct 2023 09:13 AM) Translated Date (20 Oct 2023 01:02 PM)

ਇਸਦਾ ਕੋਈ ਚੱਕਰ ਨਹੀਂ ਹੈ, ਕਈ ਵਾਰ ਪਸ਼ੂ ਵੈਸੇ ਹੀ ਇਸ ਤਰ੍ਹਾਂ ਕਰਨ ਲੱਗ ਜਾਂਦਾ ਹੈ ਬਾਕੀ ਜੇਕਰ ਉਹ ਪਤਲੀਆਂ ਤਾਰਾ ਕਰਦੀ ਹੈ ਫਿਰ ਦੁਬਾਰਾ ਗੱਭਣ ਕਰਵਾਓ ਅਤੇ ਇਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ

Majj Dana nhi Kha rhi ikla hra Kha rhi Hai livertonic v da Dita ik mhina suee nu ho Gaya ki Karn ha ?

(pb)
Posted by
harmandeep (8427678456)
harmandeep
Punjab
Patiala
Write Answer
Posted Date (18 Oct 2023 08:02 PM) Assigned Date (19 Oct 2023 10:11 AM)
Answered Date (19 Oct 2023 09:38 AM) Translated Date (20 Oct 2023 12:56 PM)

Harmandeep ji tuci uss nu nazdiki doctor ton check krwao kyuki usde bhukar di janch krke ate usdi janch krke sahi karan ptaa lgg skda ha ate usda sahi ilaj ho skda ha.

ਸਰ ਜੀ ਇਸ ਸਟਰਾ ਦਾ ਵੀ ਕੀ ਰਿਕਾਰਡ ਹੈ ਜੀ ਕਿਰਪਾ ਕਰਕੇ ਦੱਸਣਾ ਜੀ ?

(pb)
  • 2
Posted by
Bhagwant Singh (9888884453)
Bhagwant Singh
Punjab
Sangrur
Write Answer
Posted Date (18 Oct 2023 06:33 PM) Assigned Date (19 Oct 2023 10:12 AM)
Answered Date (18 Oct 2023 07:45 PM) Translated Date (-)

Es da 27kg per day da record he jh eh murrha da vadya bull he ji

Answered Date (18 Oct 2023 08:38 PM) Translated Date (-)

Thanks sir ji

ਸਰ ਜੀ ਇਹ ਸਟਰਾ ਮੂਰਾ ਨਸਲ ਦੇ ਬੁੱਲ ਦਾ ਹੈ।ਇਸ ਰਿਕਾਰਡ ਪਤਾ ਕਰਨਾ ਸੀ। ਕਿਰਪਾ ਕਰਕੇ ਦੱਸਣ ਦੀ ਖੇਚਲ਼ ਕਰਨੀ ਜੀ ?

(pb)
  • 1
Posted by
Bhagwant Singh (9888884453)
Bhagwant Singh
Punjab
Sangrur
Write Answer
Posted Date (18 Oct 2023 06:31 PM) Assigned Date (19 Oct 2023 10:13 AM)
Answered Date (19 Oct 2023 09:36 AM) Translated Date (20 Oct 2023 12:15 PM)

ਭਗਵੰਤ ਜੀ ਇਹ ਮੁਰ੍ਹਾ ਨਸਲ ਦਾ ਸੀਮਨ ਹੈ ਅਤੇ ਇਸ ਸਟਰਾਅ ਦੇ ਹਿਸਾਬ ਨਾਲ ਇਸਦਾ 27 ਕਿਲੋ ਤੱਕ ਰਿਕਾਰਡ ਹੈ

Answered Date (20 Oct 2023 03:23 AM) Translated Date (-)

Thanks sir ji

ਸਰ ਕਣਕ ਦੀ ਬਜਾਈ ਸ਼ੁਰੂ ਕਰ ਸਕਦੇ ਹਾ

(pb)
Posted by
Jasvir singh (9463191091)
Jasvir singh
Punjab
Fatehgarh Sahib
Write Answer
Posted Date (18 Oct 2023 06:23 PM) Assigned Date (19 Oct 2023 10:14 AM)
Answered Date (18 Oct 2023 09:55 PM) Translated Date (-)

ਸਿੰਘ ਜੀ ਤੁਸੀ ਕਣਕ ਦੀ ਬਿਜਾਈ ਸ਼ੁਰੂ ਕਰ ਸਕਦੇ ਹੋ ਅਤੇ ਏਸਦੀ ਬਿਜਾਈ ਦਾ ਸਹੀ ਸਮਾ ਕਣਕ ਦੀ ਕਿਸਮ ਉਪਰ ਨਿਰਭਰ ਕਰਦਾ ਹੈ। ਵੈਸੇ ਏਸਦਾ ਬੀਜਣ ਦਾ ਸਮਾ 1-1 5ਨਵੰਬਰ ਦਾ ਹੈ

ਮੁਸੰਮੀ ਦਾ ਬੂਟਾ ਸੁੱਕ ਗਿਆ ਹੈ ਇਸ ਦਾ ਕੋਈ ਹਲ ਦਸੋ

(pb)
  • 1
Posted by
Nav Sandhu (9501571188)
Nav Sandhu
Punjab
Tarn Taran
Write Answer
Posted Date (18 Oct 2023 05:46 PM) Assigned Date (19 Oct 2023 10:14 AM)
Answered Date (18 Oct 2023 09:56 PM) Translated Date (19 Oct 2023 05:17 PM)

ਸੰਧੂ ਜੀ ਏਸਦੇ ਤੁਸੀ carbendazim 2ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਮਿੱਟੀ ਵਿਚ ਪਾ ਸਕਦੇ ਹੋ

ਸਰ ਬੱਕਰੀ ਪਾਲਣ ਵਿਭਾਗ PAU ਤੋਂ ਬੱਕਰੀ ਪਾਲਣ ਦੀ ਟ੍ਰੇਨਿੰਗ ਕਿਵੇ ਮਿਲ ਸਕਦੀ ਹੈ ਲੋਨ ਅਤੇ ਸਬਸਿਡੀ ਦੀ ਜਾਣਕਾਰੀ ਕਿਸ ਤੋ ਮਿਲੇਗੀ

(pb)
Posted by
charnpreet singh (9872375970)
charnpreet singh
Punjab
Sangrur
Write Answer
Posted Date (18 Oct 2023 05:30 PM) Assigned Date (19 Oct 2023 10:14 AM)
Answered Date (19 Oct 2023 09:35 AM) Translated Date (20 Oct 2023 12:10 PM)

ਚਰਨਪ੍ਰੀਤ ਜੀ ਬੱਕਰੀ ਪਾਲਣ ਦੀ ਟ੍ਰੇਨਿੰਗ ਤੁਸੀ GADVASU ਲੁਧਿਆਣਾ ਤੋਂ ਵੀ ਲੈ ਸਕਦੇ ਹੋ ਉਥੇ ਕਿਸਾਨਾਂ ਦੀ ਮੰਗ ਦੇ ਹਿਸਾਬ ਨਾਲ ਟ੍ਰੇਨਿੰਗ ਦਿਤੀ ਜਾਂਦੀ ਹੈ ਬਾਕੀ ਤੁਸੀ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ Address: Sangrur-Patran Road, VPO Kheri, Distt, Sangrur, Punjab 148001 Phone: 0167 224 5320 ਨਾਲ ਜਾ ਫਿਰ Veterinary Polytechnic Kaljharani, Guru Angad Dev Veterinary and Animal Sciences University Address: 3MRW+6V9, Bathinda, Punjab 151401 Dr. Bimal Sharma 98760-74622 ਨਾਲ ਸੰਪਰਕ ਕਰ ਸਕਦੇ ਹੋ

PBW509 , PBW373, RAJ3765 ਬੀਜਾਈ ਦਾ ਸਹੀ ਸਮੇਂ ਕਦੋਂ ਤੱਕ ?

(pb)
Posted by
ਕੁਲਜੀਤ ਸਿੰਘ (9855748541)
ਕੁਲਜੀਤ ਸਿੰਘ
Punjab
Tarn Taran
Write Answer
Posted Date (18 Oct 2023 05:22 PM) Assigned Date (19 Oct 2023 10:15 AM)
Answered Date (18 Oct 2023 09:58 PM) Translated Date (-)

ਸਿੰਘ ਜੀ ਇਹਨਾ ਨੂੰ ਤੁਸੀ 15 ਨਵੰਬਰ ਤੱਕ ਬੀਜ ਸਕਦੇ ਹੋ ਇਹ ਸਮਾ ਇਹਨਾ ਦੀ ਬਿਜਾਈ ਦਾ ਸਹੀ ਸਮਾ ਹੈ

ਠੀਕ ਆ ਵੀਰ ਜੀ ਪਕ ਅਪਣ ਸਮੇਂ ਨਾਲ ਜਾਣ ਗੀਆ

सरजी सोयाबीन का भूसा कितनी मात्रा मे खिलाना चाहिए ओर उस्से क्या फायदा है

(hn)
Posted by
Dheeraj Mehta (7874562004)
Dheeraj Mehta
Rajasthan
Dungarpur
Write Answer
Posted Date (18 Oct 2023 05:18 PM) Assigned Date (19 Oct 2023 10:16 AM)
Answered Date (19 Oct 2023 09:30 AM) Translated Date (20 Oct 2023 10:42 AM)

सोयाबीन का भूसा काफी महत्वपूर्ण होता है। इससे जानवर को पौटिष्क आहार मिलता है बाक़ी आप यह बताएं आप किसे खिलाना चाहते है उनकी आयु कितनी है ताकि हम आपको पूरी जानकारी दे सके।

ਸਿਮਲਾ ਮਿਰਚ ਦੀ ਪਨੀਰੀ ਤਿਆਰ ਕਰਨ ਦਾ ਸਹੀ ਸਮਾ ਕਿਹੜਾ ਹੈ ?

(pb)
Posted by
Mohammad Aarif (7973707004)
Mohammad Aarif
Punjab
Sangrur
Write Answer
Posted Date (18 Oct 2023 04:19 PM) Assigned Date (19 Oct 2023 10:17 AM)
Answered Date (18 Oct 2023 10:00 PM) Translated Date (19 Oct 2023 05:16 PM)

ਮਹੋਮਦ ਜੀ ਏਸਦੀ ਪਨੀਰੀ ਤੁਸੀ ਅਕਟੂਬਰ ਮਹੀਨੇ ਦੇ ਅੰਤ ਤੱਕ ਬੀਜ ਸਕਦੇ ਹੋ

Answered Date (18 Oct 2023 10:09 PM) Translated Date (-)

ਧੰਨਵਾਦ ਜੀ

Bakariyo ka beema kaise karaye ?

(hn)
Posted by
Ram lakhan (9956622981)
Ram lakhan
Uttar Pradesh
Sitapur
Write Answer
Posted Date (18 Oct 2023 03:13 PM) Assigned Date (19 Oct 2023 10:17 AM)
Answered Date (19 Oct 2023 09:27 AM) Translated Date (20 Oct 2023 10:40 AM)

Ram ji iske vare mein puri jankari lene ke liye aap Sandeep 9781589637, 9991606387 SR Commercial Goat Farm ja fir Rahul Kasnia 98550-66510 se sampark kr skte hai.

devmedia

(pb)
Posted by
ਕੁਲਜੀਤ ਸਿੰਘ (9855748541)
ਕੁਲਜੀਤ ਸਿੰਘ
Punjab
Tarn Taran
Write Answer
Posted Date (18 Oct 2023 03:09 PM) Assigned Date (19 Oct 2023 10:23 AM)
Answered Date (21 Oct 2023 04:00 PM) Translated Date (24 Oct 2023 03:24 PM)

ਸਿੰਘ ਜੀ ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਵਿਕਸਤ ਕੀਤੀਆਂ ਗਈਆਂ ਸਨ ਪਰ ਹੁਣ ਇਹਨਾਂ ਨੂੰ ਬੀਜਣ ਦੀ ਇਸਫ਼ਾਰਿਸ਼ ਨਹੀਂ ਕੀਤੀ ਜਾਂਦੀ। ਵੈਸੇ ਜਿਹੜੀ ਵੀ ਅਗੇਤੀ ਕਿਸਮ ਹੁੰਦੀ ਹੈ ਓਹਨੂੰ ਅੱਪਾਂ 10-20 ਦਿਨ ਪਹਿਲਾ ਬੀਜ ਸਅਕਦੇ ਹੁਣੇ ਹੈ ਅਤੇ ਉਹ 15-30 ਦਿਨ ਪਹਿਲਾ ਪੱਕ ਜਾਂਦੀ ਹੈ।

Sir ji pg 18 lasan da beez kitho milu g assi dist Malerkotla to han g ?

(pb)
Posted by
sohan dass (9417549888)
sohan dass
Punjab
Sangrur
Write Answer
Posted Date (18 Oct 2023 02:15 PM) Assigned Date (19 Oct 2023 10:18 AM)
Answered Date (18 Oct 2023 10:02 PM) Translated Date (19 Oct 2023 05:16 PM)

Sohan ji eh beej tusi apne nede de krishi vigyan kendar ton lai sakde ho

Answered Date (18 Oct 2023 04:21 PM) Translated Date (-)

Patiala ton milju veer Malerkotla seed store ton

Sar jhoti 2. Sall di ho gyi ji. Wight 3. Kwntl hove ga. Ji. Par heet nhi kahdi ji. Ki diyea. Ohnu ?

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (18 Oct 2023 01:22 PM) Assigned Date (19 Oct 2023 10:19 AM)
Answered Date (19 Oct 2023 09:21 AM) Translated Date (20 Oct 2023 10:40 AM)

Brar ji tuci uss nu sbh ton pehla pett de kiria lai Bandykind plus bolus deo ate Bovimin-b ultra powder 50gm rojana ate Ovumin advance tablet rojana 1 goli deo ate 21 din tak dinde rho jiss nal sarir di kami puri howegi ate heat vich aa jawegi.

मटर की कौन सी क़िस्म सबसे जल्दी तैयार हो जाती है।

(hn)
Posted by
Raman Yadav (8726571088)
Raman Yadav
Uttar Pradesh
Gorakhpur
Write Answer
Posted Date (18 Oct 2023 01:11 PM) Assigned Date (19 Oct 2023 10:19 AM)
Answered Date (18 Oct 2023 10:08 PM) Translated Date (19 Oct 2023 05:16 PM)

यादव जी आप मटर की rachna, pant peas 5, Parkash,hariyal किस्म की बिजाई कर सकते है

Uttar Pradesh

18 Oct 2023

धन्यवाद

ਕਣਕ ਵਿਚ ਪੋਟਾਸ਼ ਪਾਉਣ ਦਾ ਸਹੀ ਤਰੀਕਾ ਕਿ ਹੈ ਕਣਕ ਡਰਿੱਲ ਨਾਲ ਬਿਜਾਈ ਕਰਨੀ ਹੋਵੇ ?

(pb)
Posted by
ਇੰਦਰਜੀਤ ਸਿੰਘ (9417830828)
ਇੰਦਰਜੀਤ ਸਿੰਘ
Punjab
Hoshiarpur
Write Answer
Posted Date (18 Oct 2023 12:20 PM) Assigned Date (19 Oct 2023 10:22 AM)
Answered Date (18 Oct 2023 10:12 PM) Translated Date (20 Oct 2023 10:33 AM)

ਸਿੰਘ ਜੀ ਇਹ ਤੁਸੀ ਬਿਜਾਈ ਤੋਂ ਪਹਿਲਾ ਹੀ ਪਾ ਸਕਦੇ ਹੋ ਇਹ ਤੁਸੀ ਛਿੱਟਾ ਦੇ ਕੇ ਪਾ ਸਕਦੇ ਹੋ

Answered Date (19 Oct 2023 09:23 AM) Translated Date (-)

Thankyou

ਵੀਰ ਜੀ ਸਤਿ ਸ੍ਰੀ ਅਕਾਲ ਜੀ ਜੋ ਸਬਜੀਆਂ ਦੇ ਸਿਲਕੇ ਤੋਂ ਸਪਰੇ ਬਣਾਉਣ ਦਾ ਤਰੀਕਾ ਦੱਸੇਓ ਜੀ ?

(pb)
Posted by
ਨੱਛਤਰ ਸਿੰਘ (7355202605)
ਨੱਛਤਰ ਸਿੰਘ
Punjab
Patiala
Write Answer
Posted Date (18 Oct 2023 12:12 PM) Assigned Date (19 Oct 2023 02:46 PM)
Answered Date (21 Oct 2023 03:56 PM) Translated Date (24 Oct 2023 04:17 PM)

ਸਿੰਘ ਜੀ ਕਿਰਪਾ ਆਪਣਾ ਸਵਾਲ ਵਿਸਥਾਰ ਵਿਚ ਪੁਛੋ ਤੁਸੀਂ ਕਿਹੜੀ ਸਬਜ਼ੀ ਦੀ ਗੱਲ ਕਰ ਰਹੇ ਹੋ ਵੈਸੇ ਇਹਨਾਂ ਤੋਂ ਕੋਈ ਸਪਰੇ ਨਹੀਂ ਬਣਦੀ ਸਗੋਂ ਖਾਦ ਜਾ ਕੰਪੋਸਟ ਬਣ ਜਾਂਦੀ ਹੈ।

ਕੀ ਕਾਰਨ

(pb)
  • 1
Posted by
parminder singh gill (9653965430)
parminder singh gill
Punjab
Moga
Write Answer
Posted Date (18 Oct 2023 12:12 PM) Assigned Date (19 Oct 2023 10:22 AM)
Answered Date (18 Oct 2023 10:15 PM) Translated Date (-)

ਗਿੱਲ ਜੀ ਇਹ ਮੌਸਮ ਦੇ ਕਰ ਕੇ ਹੈ ਇਹ ਤੇਜ਼ ਤਾਪਮਾਨ ਅਤੇ ਮੀਂਹ ਦੇ ਕਰਕੇ ਹੋ ਸਕਦਾ ਹੈ

Sir jo10lakh ka loan milda hai dairy farme lyi 33 subsidy te ki oh loan sirf female hi apply kar sakdi aa ja male v kar sakde ne poori detail kya hai

(pb)
Posted by
Ranjit singh (9915821387)
Ranjit singh
Punjab
Barnala
Write Answer
Posted Date (18 Oct 2023 11:07 AM) Assigned Date (19 Oct 2023 10:21 AM)
Answered Date (23 Oct 2023 09:48 AM) Translated Date (24 Oct 2023 02:24 PM)

Ranjit ji iss scheme nu male vi apply kr skde han, General layi 25% subsidy hai te SC/ST layi 33% tak hai ate scheme da benefit lain layi phelan 15 din di dairy training laini jaruri hai ji baki jhere pashu tuc laine han ohna da Medical ate insurance hona jaruri hai

ਵੀਰ ਜੀ ਜੀਰੀ ਦੇ ਕਰਚੇਆਂ ਵਿਚ ਬਿਨਾਂ ਬਾਹੇ ਕੱਣਕ ਹੋ ਸਕਦੀ ਹੈ ਜੀ ਤਰੀਕਾ ਦੱਸੋ ਕਿਰਪਾ ਕਰਕੇ ਜੀ

(pb)
Posted by
ਨੱਛਤਰ ਸਿੰਘ (7355202605)
ਨੱਛਤਰ ਸਿੰਘ
Punjab
Patiala
Write Answer
Posted Date (18 Oct 2023 10:47 AM) Assigned Date (19 Oct 2023 10:21 AM)
Answered Date (18 Oct 2023 10:17 PM) Translated Date (-)

ਨਛੱਤਰ ਜੀ ਤੁਸੀ ਕਣਕ ਦੀ ਸਿੱਧੀ ਬਿਜਾਈ happy ਸੀਡਰ, ਸੁਪਰ ਸੀਡਰ ਨਾਲ ਬੀਜ ਸਕਦੇ ਹੋ

ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਘੱਟ ਸਮੇਂ ਵਿੱਚ ਪੱਕਣ ਵਾਲੀ ਕੱਣਕ ਚੰਗਾ ਝਾੜ ਵਾਲੀ ਕਿਸਮ ਦੱਸੋ ਜੀ ਕੇਹਡੀ ਬੀਜੀਏ ਧੰਨਵਾਦ ਹੋਵੇਗਾ ਜੀ ?

(pb)
Posted by
ਨੱਛਤਰ ਸਿੰਘ (7355202605)
ਨੱਛਤਰ ਸਿੰਘ
Punjab
Patiala
Write Answer
Posted Date (18 Oct 2023 10:34 AM) Assigned Date (18 Oct 2023 10:37 AM)
Answered Date (18 Oct 2023 10:19 PM) Translated Date (20 Oct 2023 10:31 AM)

ਸਿੰਘ ਜੀ ਤੁਸੀ ਕਣਕ ਦੀ pbw 824,869, 752,757, ਕਿਸਮ ਬੀਜ ਸਕਦੇ ਹੋ

Answered Date (19 Oct 2023 08:59 AM) Translated Date (20 Oct 2023 01:22 PM)

Pbw 550

गन्ना के खेती के लिए गन्ना कि कौन सि किसम सबसे अचछी होती है

(hn)
Posted by
Mukul Anand Bilung (9523588037)
Mukul Anand Bilung
Jharkhand
Simdega
Write Answer
Posted Date (18 Oct 2023 09:37 AM) Assigned Date (18 Oct 2023 10:39 AM)
Answered Date (21 Oct 2023 03:53 PM) Translated Date (24 Oct 2023 03:20 PM)

मुकुल जी आपके एरिया में गन्ने की Co7201 & S101/72, CoBln 9605 किसम बीजने की सिफारिश की जाती है।

नीबू कि कौन सि किसम गरमी के दिनों में बिकने के लिए तैयार हो जाती है

(hn)
Posted by
Mukul Anand Bilung (9523588037)
Mukul Anand Bilung
Jharkhand
Simdega
Write Answer
Posted Date (18 Oct 2023 09:33 AM) Assigned Date (18 Oct 2023 10:39 AM)
Answered Date (21 Oct 2023 03:46 PM) Translated Date (24 Oct 2023 03:20 PM)

मुकुल जी आपके एरिया निम्बू की Eureka, Lisbon, Villafranca, Lucknow Seedless, Kagzi Kalan Nepali Oblong (Assam lemon), Nepali Round and Pant Lemon 1. किसम बीजने की सिफारिश की जाती है।

Sir soil inspection?

(en)
Posted by
Manjeet singh (9815417034)
Manjeet singh
Punjab
Muktsar
Write Answer
Posted Date (18 Oct 2023 09:18 AM) Assigned Date (18 Oct 2023 10:21 AM)
Answered Date (18 Oct 2023 10:20 PM) Translated Date (-)

Manjeet please ask your query in detail so that we can give you information accordingly

About dragon and guava farming?

(en)
Posted by
Manjeet singh (9815417034)
Manjeet singh
Punjab
Muktsar
Write Answer
Posted Date (18 Oct 2023 09:16 AM) Assigned Date (18 Oct 2023 10:21 AM)
Answered Date (21 Oct 2023 03:51 PM) Translated Date (-)

dragon fruit framing One of the major merits of these crops is that it can grow in the extremes of temperature and the poorest of soils but is best suited for the tropical climate with an annual rainfall of 40-60 cm best suited for growth. Temperature ranging from 20°C- 30°C is considered best for the crop to grow.Dragon Fruit can be grown on almost any soils however Sandy soils that have good irrigation are generally preferred. The ph of the soil should be between 5.5 to 6.5 for a good crop. Beds should be at least 40-50 cm high.There are two methods of growing dragon fruit, the first is the use of seeds and the second is using a cutting from the plant sampling. Seeds take a time of three years before the plant is large enough to be used so farmers generally opt for the cutting method. The length of the sapling should be 20 cm and it should be cut from the mother plant and left in the shade for 5-7 days before being planted in the field.While being planted the distance between the dragon fruit plants depends on whether the support used is vertical or horizontal. In vertical support, the distance between the plants should be 2-3 metre while in horizontal support the distance is reduced to almost 50 cm and allows for intensive farming. The vertical support should be between 1 to 1.20 meter high while the horizontal support should be between 1.40 to 1.60 metre for appropriate growth.The land should be treated with fertilisers in mounds. The fertilisers used should be 20-kilogram organic fertilisers 0.5 kilograms superphosphate and 1kg of NPK16-16-8 should be used per 50 postings before the actual plantings of dragon fruit plants.During the plantation stage, 50 grams of Urea combined with 50 grams of phosphate should be used three times a year during the first year.Since the plant requires less water irrigation is recommended once a week and drip irrigation should be used for better efficiency.The fruit requires 27-30 days to fully grow. The fruit should be picked as soon it is fully grown as even a delay of 4-5 days can cause it to rot. The expected yield per hectare can vary from 10 to 30 hectares depending on the conditions and techniques used. guava farming It is a hardy crop. And grows wells in all type of soil from poor, alkaline and ill drained soil. It can grown in soil having pH ranging from 6.5 to 7.5. It gives best results when grown under deep, well drained, sandy loam to clay loam soil. Do ploughing, cross ploughing of land and then levelled the land. Prepare land in such way that water stagnation should not occurred in field.February-March or August-September month is optimum time for planting of Guava.Ultra High density planting developed by CISH, Lucknow: In this plants are placed at spacing of 1 m x 2 m, accommodates about 2000 plants per acre. Roots should be sown at the depth of 25 cm.Plants are propagated by budding or Air layering. Sardar variety seeds are tolerant to wilt and can be used for raising rootstock. Extract seed from ripen fruit and sow them in raise bed in August-March. Make raised beds of 2mx1m. When seedling becomes six months old they are ready for transplantation. Transplanted seedling when attain diameter of 1-1.2cm and height of 15cm they are ready for budding process. May and June months are best for budding process. Freshly cut, angular bud wood from current season’s growth is used for budding purpose.Training and Pruning is necessary to provide stronger frame work to guava tree. Stronger frame work help to support high yield. To maintain the productivity of trees, light pruning at time of first harvesting is necessary. Regularly remove dead and disease infected branches. Modified leader system of training is followed. Flowers in guava are borne on current seasons growth so carry out light annual pruning and remove upto 10cm tip, it will encourage new shoots after harvesting.During initial 3-4years, grow vegetable like carrot, okra, brinjal and radish can be taken as intercrop. Also legumes crop like gram, beans can be sown as intercrop.

ਇਸ ਦਾ ਕੋਈ ਸਾਰਥਕ ਹੱਲ ਦੱਸੋ ਜੀ ?

(pb)
  • 1
Posted by
kp (9855177511)
kp
Punjab
Ludhiana
Write Answer
Posted Date (18 Oct 2023 08:52 AM) Assigned Date (18 Oct 2023 10:22 AM)
Answered Date (18 Oct 2023 10:21 PM) Translated Date (19 Oct 2023 05:16 PM)

ਸ਼੍ਰੀਮਾਨ ਜੀ ਤੁਸੀ ਏਸਦੇ ਲਈ ਨੀਮ ਦੀ ਸਪਰੇਅ 4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Answered Date (18 Oct 2023 10:30 PM) Translated Date (-)

ਨਿੰਮ ਦਾ ਤੇਲ ਪਹਿਲਾਂ ਵਰਤਿਆ ਸੀ ਕੋਈ ਰੋਕਥਾਮ ਨਹੀਂ ਹੋਈ ਸਗੋਂ ਹਮਲਾ ਬਹੁਤ ਜ਼ਿਆਦਾ ਵੱਧ ਗਿਆ । ਕਿਰਪਾ ਕਰਕੇ ਕੋਈ ਭਰੋਸੇਯੋਗ ਹੱਲ ਦੱਸੋ ।

1401 dhan time period

(hn)
Posted by
Happy (7404726255)
Happy
Haryana
Kaithal
Write Answer
Posted Date (18 Oct 2023 08:45 AM) Assigned Date (18 Oct 2023 10:40 AM)
Answered Date (18 Oct 2023 10:23 PM) Translated Date (-)

Happy it takes near about 110-115days after transplanting

ਕਿੰਨੂ ਕੱਚੇ ਹੀ ਡਿੱਗੀ ਜਾ ਰਹੇ ਨੇ ਜੀ ਕ੍ਰਿਪਾ ਕੋਈ ਹੱਲ ਦੱਸਿਆ ਜਾਵੇ।

(pb)
Posted by
ਕੁਲਵਿੰਦਰ ਸਿੰਘ ਨਾਹਲ (9780909077)
ਕੁਲਵਿੰਦਰ ਸਿੰਘ ਨਾਹਲ
Punjab
Mansa
Write Answer
Posted Date (18 Oct 2023 08:07 AM) Assigned Date (18 Oct 2023 10:22 AM)
Answered Date (18 Oct 2023 10:24 PM) Translated Date (19 Oct 2023 05:16 PM)

ਸਿੰਘ ਜੀ ਏਸਦੇ ਲਈ ਤੁਸੀ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Sir Ajje Tak ande ni den lagian ?

(pb)
  • 1
Posted by
aman (9878985276)
aman
Punjab
Faridkot
Write Answer
Posted Date (18 Oct 2023 07:44 AM) Assigned Date (18 Oct 2023 10:23 AM)
Answered Date (19 Oct 2023 09:18 AM) Translated Date (20 Oct 2023 01:22 PM)

Aman ji tuci ehna nu khurak de nal nal mineral mixture powder dena suru kro ja fir tuci egg formula powder vart skde ho, baki tuci ehh daso ehna di umar kini hai ate khurak vich ki khwa rhe ho tuci dubara vistar nal dubara swal pusho tan jo tuhanu sahi jankari diti ja skee.

Sir Ajje Tak ande ni den lagian ?

(pb)
  • 1
Posted by
aman (9878985276)
aman
Punjab
Faridkot
Write Answer
Posted Date (18 Oct 2023 07:44 AM) Assigned Date (18 Oct 2023 10:23 AM)
Answered Date (19 Oct 2023 09:18 AM) Translated Date (20 Oct 2023 10:31 AM)

Aman ji tuci ehna nu khurak de nal nal mineral mixture powder dena suru kro ja fir tuci egg formula powder vart skde ho, baki tuci ehh daso ehna di umar kini hai ate khurak vich ki khwa rhe ho tuci dubara vistar nal dubara swal pusho tan jo tuhanu sahi jankari diti ja skee.

ਗਾਵਾਂ ਵਾਸਤੇ ਵਧੀਆ ਫੀਡ ਦਾ ਸੁਝਾਅ ਦਿਓ ਸਰ ਕਿਹੜੀ ਕੰਪਨੀ ਦਾ ਵਰਤੋਂ ਕਰੀਏ ਜੋ ਫੀਡ ਦੁੱਧ ਵਰਧਕ ਵੀ ਹੋਵੇ ਤੇ ਪਸ਼ੂ ਦੀ ਸਿਹਤ ਵੀ ਬਰਕਰਾਰ ਰਵੇ ਤੇ ਮਿਨਰਲ mixture ਵੀ ਦੱਸ ਦਿਓ ਕਿਰਪਾ ਕਰਕੇ ਧੰਨਵਾਦ ?

(pb)
Posted by
ਹਰਪ੍ਰੀਤ ਸਿੰਘ ਸਿੱਧੂ (9501365622)
ਹਰਪ੍ਰੀਤ ਸਿੰਘ ਸਿੱਧੂ
Punjab
Ferozpur
Write Answer
Posted Date (17 Oct 2023 11:35 PM) Assigned Date (18 Oct 2023 10:23 AM)
Answered Date (18 Oct 2023 09:37 AM) Translated Date (-)

ਹਰਪ੍ਰੀਤ ਜੀ ਤੁਸੀ ਫੀਡ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਜਿਸ ਫੀਡ ਨੂੰ ਪਸ਼ੂ ਆਸਾਨੀ ਨਾਲ ਖਾਂਦਾ ਹੋਵੇ ਅਤੇ ਚੰਗੀ ਗਰੋਥ ਕਰਦਾ ਹੋਵੇ ਜਿਵੇਂ ਕਾਰਗਿਲ, ਟਿਵਾਣਾ, ਵੇਰਕਾ, ਸ਼ੀਤਲ ਕੋਈ ਵੀ ਵਰਤ ਸਕਦੇ ਹੋ ਬਾਕੀ ਤੁਸੀ ਚੰਗੀ ਖੁਰਾਕ ਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ 50 ਤੋਂ 100 ਗ੍ਰਾਮ ਦੁੱਧ ਉਤਪਾਦਨ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ

ਬਹੁਤ ਬਹੁਤ ਧੰਨਵਾਦ ਸਰ ਜੀ

18 Oct 2023

Sir miniral micher khedi company da Piya

Gehun Bona hai

(hn)
Posted by
Dilip (8959250532)
Dilip
Madhya Pradesh
Ujjain
Write Answer
Posted Date (17 Oct 2023 09:39 PM) Assigned Date (18 Oct 2023 10:40 AM)
Answered Date (18 Oct 2023 10:28 PM) Translated Date (-)

Dilip ji aap isko 15 November takk Bo sakte hai

Sir Cow ਦੀ Ai ਤੋ 4 5 ਦਿਨ ਬਾਅਦ ਹੀ ਫਿਰ ਬੋਲ ਪੈਂਦੀ ਹੈ ਉਪਾਅ ਦੱਸੋ

(pb)
Posted by
ਨਿਰਮਲ ਸਿੰਘ ਫਗੂੜਾ (6284524550)
ਨਿਰਮਲ ਸਿੰਘ ਫਗੂੜਾ
Punjab
Jalandhar
Write Answer
Posted Date (17 Oct 2023 07:27 PM) Assigned Date (18 Oct 2023 10:24 AM)
Answered Date (17 Oct 2023 08:07 PM) Translated Date (-)

Os nu synchronization krwo es vich Injection Recaptal ,Injection Vetmate 2ml, Injection Urimen 30ml ml laona hunda he ji es vich 0day te Injection Recaptal 5ml ,Injection Urimen 15ml IM lawao , 7th day Injection Vetmate 2ml lwao ,9th day Injection Recaptal 2.5ml lwao, 10th day Urimen 15ml lwa k AI krwao next day fer AI krwa ji

  • 1
Answered Date (18 Oct 2023 09:51 AM) Translated Date (-)

ਧੰਨਵਾਦ ਜੀ

muuh sari ho rahi aw gi majj nu koi ilaj daso ji?

(pb)
Posted by
Amritpal singh (6284754584)
Amritpal singh
Punjab
Sangrur
Write Answer
Posted Date (17 Oct 2023 06:40 PM) Assigned Date (18 Oct 2023 10:24 AM)
Answered Date (17 Oct 2023 08:10 PM) Translated Date (18 Oct 2023 05:34 PM)

Os nu powder Powder Pattasium iodide 10gm daily 8 din deo Injection V-5 5ml ekk din chadd k 5 Injection lwao ji es nall jaldi teek ho jawe gi

Water requirement of finger millet

(en)
Posted by
Subhasree Priyadarsini (7077993762)
Subhasree Priyadarsini
Odisha
Ganjam
Write Answer
Posted Date (17 Oct 2023 05:44 PM) Assigned Date (18 Oct 2023 10:25 AM)
Answered Date (18 Oct 2023 10:32 PM) Translated Date (-)

Dear water should be given according to weather and soil properties generally it required 8-10 irrigation it also depend upon variety

ਸਰ ਨਿੰਬੂ ਦਾ ਸਾਰਾ ਫਲ ਸੁੱਕੇ ਜੱੜ ਜਾਂਦਾ ਹੈ?

(pb)
  • 1
Posted by
Amandeep sran (9417914137)
Amandeep sran
Punjab
Muktsar
Write Answer
Posted Date (17 Oct 2023 05:26 PM) Assigned Date (18 Oct 2023 10:26 AM)
Answered Date (18 Oct 2023 10:32 PM) Translated Date (19 Oct 2023 05:16 PM)

ਸਰਾਂ ਜੀ ਏਸਦੇ ਲਈ ਤੁਸੀ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

18 Oct 2023

Thanks ji

ਸਰ ਜੀ ਇੱਕ ਸੁਝਾਅ ਦਿਓ ਜੀ। ਮੇਰੇ ਕੋਲ ਇਕ HF Cow ਹੈ ।ਜੇਕਰ ਮੈਂ ਇਸ ਦੇ ਜਰਸੀ ਦਾ ਕ੍ਰਾਸ ਕਰਵਾ ਦੇਵਾਂ ਤਾਂ ਨਤੀਜਾ ਚੰਗਾ ਰਹੇਗਾ ਕਿਉਂਕਿ ਮੈਂ ਜਰਸੀ ਨਸਲ ਰੱਖਣਾ ਚਾਹੁੰਦਾ ਹਾਂ। HF ਦਾ ਮੇਰਾ ਅਨੁਭਵ ਜ਼ਿਆਦਾ ਵਧੀਆ ਨਹੀਂ ਰਿਹਾ। ਕਿਰਪਾ ਕਰਕੇ ਸੁਝਾਅ ਦਿਓ ਜੀ ?

(pb)
Posted by
Bhagwant Singh (9888884453)
Bhagwant Singh
Punjab
Sangrur
Write Answer
Posted Date (17 Oct 2023 04:17 PM) Assigned Date (18 Oct 2023 10:26 AM)
Answered Date (17 Oct 2023 08:13 PM) Translated Date (18 Oct 2023 05:32 PM)

Es nall thonu 50%HF 50% Jersey breed mildi he ji

ਸਰ ਜੀਵੇ ਆ ਫੋਟੋ ਵਿਚ ਦਿਖਾਈ ਦੇ ਰਹੀ ਹੈ ਅੱਲ ਲੌਕੀ ਸਰ ਇਸ ਤਰ੍ਹਾਂ ਕਿਉਂ ਮੱਚ ਰਹੀਆਂ ਹਨ ਜੀ ਕੋਈ ਇਲਾਜ ਦੱਸੋ ਜੀ। ਧੰਨਵਾਦ?

(pb)
  • 1
Posted by
Kulwinder Singh (9780740087)
Kulwinder Singh
Punjab
Bathinda
Write Answer
Posted Date (17 Oct 2023 04:12 PM) Assigned Date (18 Oct 2023 10:27 AM)
Answered Date (18 Oct 2023 10:34 PM) Translated Date (19 Oct 2023 05:16 PM)

ਸਿੰਘ ਜੀ ਤੁਸੀ ਇਹ ਦਸੋ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Answered Date (19 Oct 2023 05:25 AM) Translated Date (20 Oct 2023 10:30 AM)

ਸਰ ਅਸੀ ਕੋਈ ਖਾਦ ਨੀ ਦਿੱਤੀ ਗਈ ਹਾਲੇ ਤਕ ਜੀ

126 ਆ ਜੀ 4 ਅਗਸਤ ਨੂੰ ਲਾਈ ਸੀ ਜੀ ਕੁਝ ਐਵੇਂ j ਹੋਈ ਜਾਂਦੀ ਆ ਵਿਚ ਵਧਿਆ ਖੜੀ ਆ ਜੀ ਵਿਚ ਸੁਕ ਰਹੀ ਆ ਕ਼ੀ ਕਾਰਨ ਹੋ ਰਿਹਾ ਜੀ ਕੋਈ ਇਲਾਜ ਹੈ ਤਾ ਦਸੋ ਜਾ ਫਿਰ ਹੁਣ ਅੱਗੇ ਤਾ ਨੀ ਵਧੂ ਹੁਣ ਹੋਰ ?

(pb)
  • 4
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (17 Oct 2023 04:12 PM) Assigned Date (18 Oct 2023 10:28 AM)
Answered Date (18 Oct 2023 10:37 PM) Translated Date (-)

ਚਹਿਲ ਜੀ ਇਹ ਕੀੜੇ ਗੋਬ ਦੀ ਸੁੰਡੀ ਕਰ ਕੇ ਹੈ ਏਸਦੇ ਲਈ ਤੁਸੀ ਇਹ ਵਾਲੇ ਪੋਧੇ ਨੂੰ ਨਸ਼ਟ ਕਰ ਸਕਦੇ ਹੋ ਇਹ ਹੋਰ ਅੱਗੇ ਨਹੀਂ ਵਧ ਦੀ ਅਤੇ ਨਾ ਹੀ ਕੋਈ ਸਪਰੇਅ ਕਰਨ ਦੀ ਜਰੂਰਤ ਹੈ

Dr chotti Bar Bar repeat ho rahi hai ki kita jabe ji

(pb)
Posted by
Bikarjit (8146447561)
Bikarjit
Punjab
Patiala
Write Answer
Posted Date (17 Oct 2023 04:07 PM) Assigned Date (18 Oct 2023 10:29 AM)
Answered Date (17 Oct 2023 08:16 PM) Translated Date (18 Oct 2023 05:32 PM)

Os nu Injection Chorulon 1500mg IV lagwa ke AI krwao ji es nall hi Bolus Concimax 14 2 daily deo ji

Please recommend wheat seed replacement for 3086. Jalandhar area.?

(en)
Posted by
Jatinder Singh Thind (9815799055)
Jatinder Singh Thind
Punjab
Jalandhar
Write Answer
Posted Date (17 Oct 2023 04:00 PM) Assigned Date (18 Oct 2023 10:29 AM)
Answered Date (18 Oct 2023 10:39 PM) Translated Date (-)

Singh you can sow the pbw 826,869, 824 caritey of wheat

SRw 4282 ਕਣਕ ਸਮਾਂ ਵਿਚ ਪੱਕਣ ਤਿਆਰ ਹੋ ਜਾਣ ਹੈ ਇਸ ਦੀ ਬਿਜਾਈ ਦਾ ਸਮਾਂ ਦੱਸੋ?

(pb)
Posted by
harman singh (6280053895)
harman singh
Punjab
Muktsar
Write Answer
Posted Date (17 Oct 2023 03:48 PM) Assigned Date (18 Oct 2023 10:30 AM)
Answered Date (18 Oct 2023 10:41 PM) Translated Date (-)

ਸਿੰਘ ਜੀ ਏਸਨੂੰ ਤੁਸੀ 15 ਨਵੰਬਰ ਤੱਕ ਬੀਜ ਸਕਦੇ ਹੋ ਇਹ ਏਸਦੀ ਬਿਜਾਈ ਦਾ ਸਹੀ ਸਮਾ ਹੈ

ਮੱਝ ਦੇ ਖੁਰਾਂ ਉੱਤੇ ਐਵੇਂ ਜ਼ਖ਼ਮ ਹੋ ਗਏ ਕੋਈ ਇਲਾਜ ਦਸੋ ਜੀ

(pb)
  • 2
Posted by
Balwinder singh (8729077713)
Balwinder singh
Punjab
Patiala
Write Answer
Posted Date (17 Oct 2023 02:59 PM) Assigned Date (18 Oct 2023 10:30 AM)
Answered Date (17 Oct 2023 08:19 PM) Translated Date (18 Oct 2023 05:32 PM)

Eh pakke jagha te banhn nall hunda he ji es te Lorexin spry lao Liquid Bovimen GL 150ml 7ml daily deo ji

Sir majh di 7 din Pella ai krwayi cc te ajj fr ਤਾਰਾ ਦੇ ਰਹੀ ਐ

(pb)
Posted by
Jashan chahal (6280799402)
Jashan chahal
Punjab
Mansa
Write Answer
Posted Date (17 Oct 2023 02:13 PM) Assigned Date (18 Oct 2023 10:30 AM)
Answered Date (17 Oct 2023 08:23 PM) Translated Date (18 Oct 2023 05:35 PM)

Tussi os nu Injection Recaptal 5ml IV lwa k 30 minutes bhad krwo ji es nall pregnancy ho jawe gi ji

ਸਰ ਮਟਰਾਂ ਨੂੰ ਯੂਰੀਆ ਕਿਨੇ ਦਿਨਾਂ ਬਾਅਦ ਤੇ ਕਿੰਨੀ ਮਾਤਰਾ ਵਿੱਚ ਪਾਉਣੀ ਚਾਹੀਦੀ ਹੈ ?

(pb)
Posted by
gurkirat bal (9877572910)
gurkirat bal
Punjab
Amritsar
Write Answer
Posted Date (17 Oct 2023 01:58 PM) Assigned Date (18 Oct 2023 10:31 AM)
Answered Date (18 Oct 2023 10:43 PM) Translated Date (19 Oct 2023 05:15 PM)

ਬਲ ਜੀ ਇਹਨਾ ਨੂੰ ਯੂਰੀਆ ਬਿਜਾਈ ਤੋਂ ਪਹਿਲਾ 45 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ

Humic acid use benefits?

(en)
Posted by
Krishna Kumar (9525790928)
Krishna Kumar
Bihar
Begusarai
Write Answer
Posted Date (17 Oct 2023 01:30 PM) Assigned Date (18 Oct 2023 10:31 AM)
Answered Date (18 Oct 2023 10:44 PM) Translated Date (-)

Humic acids (HA) are organic molecules that play essential roles in improving soil properties, plant growth, and agronomic parameters.

ਡਾਕਟਰ ਸਾਹਿਬ ਜੀ ਪਸ਼ੂਆਂ ਨੂੰ ਮਲੱਪਾ ਤੋਂ ਕਿਹੜੀ ਗੋਲੀ ਦੇ ਸਕਦੇ ਆ ਗੱਬਨ ਨੂੰ ਤੇ ਫੰਡਰ ਨੂੰ ਤੇ ਨਿੱਕੇ ਕਟਰੂ ਨੂੰ

(pb)
Posted by
Jaspal singh (7973863717)
Jaspal singh
Punjab
Bathinda
Write Answer
Posted Date (17 Oct 2023 01:07 PM) Assigned Date (18 Oct 2023 10:41 AM)
Answered Date (17 Oct 2023 08:24 PM) Translated Date (18 Oct 2023 05:31 PM)

Es time tussi os nu Bolus Flukarid DS 6gm deo ji eh gahbin lai v safe a jib

ਹੈਲੋ ਸਰ ਮੇਰੇ ਅਚਾਰ ਵਾਲ਼ੇ ਟੋਏ ਵਿੱਚ ਪਾਣੀ ਪੇ ਗਯਾ ਸੀ ਓਸ ਤੋ ਬਾਅਦ ਮੈ ਟੋਏ ਨੂੰ ਚੰਗੀ ਤਰ੍ਹਾਂ ਬੰਦ ਕਰਤਾ ਹਵਾ ਵਗੈਰਾ ਨਹੀ ਜਾਰੀ ਅੰਦਰ ਕਿ ਅਚਾਰ ਖਰਾਬ ਹੋਵੇਗਾ ਜਾ ਫੇਰ ਡੰਗਰਾਂ ਨੂੰ ਪਾਈ ਜਾਵਾ ?

(pb)
Posted by
Gori (9877190053)
Gori
Punjab
Tarn Taran
Write Answer
Posted Date (17 Oct 2023 12:55 PM) Assigned Date (18 Oct 2023 10:41 AM)
Answered Date (18 Oct 2023 09:39 AM) Translated Date (-)

ਗੋਰੀ ਜੀ ਅਚਾਰ ਤਿਆਰ ਕਰਦੇ ਸਮੇ ਟੋਏ ਵਿੱਚੋ ਪਾਣੀ ਦੇ ਨਿਕਾਸ ਦਾ ਖਾਸ ਧਿਆਨ ਰੱਖਣਾ ਜਰੂਰੀ ਹੁੰਦਾ ਹੈ ਕਿਉਕਿ ਹਵਾ ਅਤੇ ਪਾਣੀ ਕਰਕੇ ਅਚਾਰ ਖਰਾਬ ਹੁੰਦਾ ਹੈ ਅਤੇ ਉਸ ਖਰਾਬ ਅਚਾਰ ਨਾਲ ਪਸ਼ੂ ਨੂੰ ਸਮੱਸਿਆ ਹੁੰਦੀ ਹੈ ਬਾਕੀ ਤੁਸੀ ਨੀਚੇ ਵਾਲਾ ਅਚਾਰ ਛੱਡ ਕੇ ਉਪਰ ਵਾਲਾ ਜੋ ਅਚਾਰ ਠੀਕ ਹੈ ਉਹ ਪਸ਼ੂ ਨੂੰ ਖਵਾ ਸਕਦੇ ਹੋ, ਖਰਾਬ ਅਚਾਰ ਦੀ ਵਰਤੋਂ ਬਿਲਕੁਲ ਨਾ ਕਰੋ

Sir dairy farm lone kina milda ha gi ?

(en)
Posted by
Sandeep kaur (8360901056)
Sandeep kaur
Punjab
Sangrur
Write Answer
Posted Date (17 Oct 2023 12:43 PM) Assigned Date (-)
Answered Date (18 Oct 2023 09:45 AM) Translated Date (-)

Sandeep ji dairy loan tuci apni jrurat de hisab nal ate pashua de hisab nal laa skde ho pehla usde lai training hona jruri hai kyuki uss training certificate nal hei tuhanu loan ate subsidy mill skdi hai, tuci isde lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho.

Cow farm li lone apply karna ji ?

(en)
Posted by
Sandeep kaur (8360901056)
Sandeep kaur
Punjab
Sangrur
Write Answer
Posted Date (17 Oct 2023 12:34 PM) Assigned Date (18 Oct 2023 10:42 AM)
Answered Date (18 Oct 2023 09:46 AM) Translated Date (-)

Sandeep ji dairy loan tuci apni jrurat de hisab nal ate pashua de hisab nal laa skde ho pehla usde lai training hona jruri hai kyuki uss training certificate nal hei tuhanu loan ate subsidy mill skdi hai, tuci isde lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho.

devmedia

(pb)
  • 1
Posted by
gurbhej singh (8699052692)
gurbhej singh
Punjab
Tarn Taran
Write Answer
Posted Date (17 Oct 2023 12:08 PM) Assigned Date (18 Oct 2023 10:42 AM)
Answered Date (18 Oct 2023 09:34 AM) Translated Date (-)

ਗੁਰਭੇਜ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਇਸ ਵਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਅਤੇ ਪਸ਼ੂ ਨੂੰ ਕੀ ਦਿਕਤ ਆ ਰਹੀ ਹੈ ਤੁਸੀ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

ਡਾਕਟਰ ਸਾਹਿਬ ਜੀ ਬਾਸਮਤੀ ਮੱੁਛਲ 1401 ਦਾ ਝਾੜ ਕੀ ਹੈ ਅਤੇ ਮੱਖਣ ਘਾਹ ਲਾਉਣ ਲਈ ਕਿਹੜੀ ਕਿਸਮ ਵਧੀਆ ਹੈ ਜੀ ?

(pb)
Posted by
Jaspal singh (7973863717)
Jaspal singh
Punjab
Bathinda
Write Answer
Posted Date (17 Oct 2023 11:11 AM) Assigned Date (17 Oct 2023 11:50 AM)
Answered Date (21 Oct 2023 03:44 PM) Translated Date (24 Oct 2023 04:21 PM)

ਸਿੰਘ ਜੀ ਮੂਛਲ ਬਾਸਮਤੀ ਦੀ ਕਿਸਮ ਪੂਸਾ ਬਾਸਮਤੀ 1401 ਦਾ ਵੱਧ ਝਾੜ ਹੈ। ਇਹ ਕਿਸਮ ਦਾ ਔਸਤਨ ਝਾੜ 25-28 ਕੁਇੰਟਲ ਪ੍ਰਤੀ ਏਕੜ ਦਾ ਹੈ। ਇਹ ਤਕਰੀਬਨ 135-145 ਦਿਨ ਲੈਂਦੀ ਹੈ। ਮੱਖਣ ਘਾਹ ਆਪ ਹੀ ਇਕ ਚਾਰੇ ਦੀ ਕਿਸਮ ਹੈ ਸੋ ਤੁਸੀਂ advanta nutranta ਦਾ ਮੱਖਣ ਘਾਹ ਬੀਜ ਸਕਦੇ ਹੋ

Answered Date (17 Oct 2023 11:32 AM) Translated Date (-)

makhan grass da advanta, nutranta

869 and 303 kanak seeds da bijai da ki time hai ji and isda aust jhad kinna hai ji and kinne kinne dinna vich pakda hai ji ?

(pb)
Posted by
Fauji (6239817745)
Fauji
Punjab
Sangrur
Write Answer
Posted Date (17 Oct 2023 11:11 AM) Assigned Date (17 Oct 2023 11:50 AM)
Answered Date (18 Oct 2023 10:56 PM) Translated Date (-)

Fauji ji ehna nu tusi November de 15tareek takk kar sakde ho. Ehna da Ausat jhad 21-23 quintal prati acre takk aa janda hai.eh takriban 140-155 din vich pakk jandi hai

3086 and 187 kanak seeds kinne dina vich pakda hai ji ehna ?

(pb)
Posted by
Fauji (6239817745)
Fauji
Punjab
Sangrur
Write Answer
Posted Date (17 Oct 2023 11:04 AM) Assigned Date (17 Oct 2023 11:50 AM)
Answered Date (21 Oct 2023 03:36 PM) Translated Date (24 Oct 2023 03:26 PM)

fauji ji eh kisam takriban 140-150 din vich pakk ke poori trah teyar ho jandian han