Haryana
Search
एक कली लहसुन का बीज कहां मिलेगा
(hn)
सुनील जी इसका बीज आप अपने नजदीकी kvk से ले सकते है
35 din ke Mattar me kide kaat Rahe he kaya kru.
(hn)
Haryana
Sanjay kirpya yeh btaye ki konse keet apki fasal ko kaat rhe hai ja pher unki photo bhjee us hisab se apko dwai ke baarr mein btaya ja sakt hai
Hlo srr koi jwab taa dedo bhut time da swal puchya hoya ja ehna time ch ni jwab dita fr rkii fyda Sanu ehh app chlon daa
(pb)
ਸਰ 14 9 ਗਭਣ ਹੋਈ ਸੀ ਉਹ ਅੱਜ ਇਸ ਤਰ੍ਹਾਂ ਦੇ ਰਹੀ ਹੈ ਇਸ ਦਾ ਕੀ ਮਤਲਬ ਹੈ ਕਿ ਉਹ ਗੁਣ ਹੈ ਜਾ ਨਹੀਂ
(pb)
ਤੁਸੀ ਉਡੀਕ ਕਰੋ ਪਸ਼ੂ ਆਮ ਹੀ ਇਸ ਤਰਾਂ ਕਰ ਦਿੰਦਾ ਹੈ ਜੀ । ਜੇਕਰ ਹੋਰ ਕੋਈ ਲਸ਼ਣ ਹੋਵੇ ਤਾ ਦੱਸਿਉ
ਸਰ ਅੱਜ ਝੋਟੀ ਇਸ ਤਰ੍ਹਾਂ ਦੀਆ ਤਾਰਾ ਦੇ ਰਹੀ ਹੈ ਕੀ ਇਸ ਨੂੰ ਇਨਫੈਕਸ਼ਨ ਹੈ ਇਹ ਖਾਲੀ ਲੱਗ ਰਹੀ ਹੈ ਇਸ ਨੂੰ ਪਹਿਲਾ 21 ਗੋਲੀਆਂ ਤੇ 2 ਪੈਕਟ ਪਾਊਡਰ ਵੀ ਖਵਾ ਦਿੱਤਾ ਇਹ ਗਭਣ ਨਹੀ ਰਹਿੰਦੀ ਕੀ ਇਸ ਨੂੰ ਹੁਣ ਵੇਚ ਦਾਈਏ ਜੇਕਰ ਇਸ ਦਾ ਕੋਈ ਪੱਕਾ ਹੱਲ ਹੈ ਤਾ ਜਰੂਰ ਦੱਸੋ ਇਸ ਦਾ ਆਖਰੀ ਇਲਾਜ ਕੀ ਹੋ ਸਕਦਾ ਹੈ
ਡਾਕਟਰ ਸਾਹਿਬ ਜੀ ਮੱਝ ਦੀਆ ਚਾਰੇ ਲੱਤਾ ਨੂੰ ਸੋਜਾ ਬਹੁਤ ਆ ਕੋਈ ਇਲਾਜ ਦੱਸੋ ਜੀ?
(pb)
Es k byane me kitna time he ji
Punjab
ਅਜੇ 7.5ਮਹੀਨੱ ਵਾਕੀ ਨੇ ਜੀ
ਇਸ ਨੂੰ ਕੱਚੀ ਪੋਲੀ ਮਿੱਟੀ ਵਾਲੀ ਜਗ੍ਹਾ ਬੰਨ ਕੇ ਰੱਖੋ ਅਤੇ serakind plus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ liniment turpentine oil ਦੀ ਮਾਲਿਸ਼ ਕਰੋ
ਸਰ ਜੀ PBW1 Chapati verity wheat ਦਾ ਬੀਜ ਕਿਥੋਂ ਮਿਲ ਸਕਦਾ ਹੈ ?
(pb)
Haryana
ਸਿੰਘ ਜੀ ਏਹ ਕਿਸਮ ਦਾ ਬੀਜ ਤੁਸੀ ਆਪਣੇ ਨੇੜੇ ਦੇ kvk ਜਾ ਫੇਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਈ ਸਕਦੇ ਹੋ
ਸਰ ਜੀ ਮੈਂ ਮਟਰਾਂ ਨੂੰ ਪਾਣੀ ਦਿੱਤਾ ਸੀ ਪਰ ਦੋ ਤਿੰਨ ਦਿਨਾਂ ਬਾਅਦ ਬਾਰਸ਼ ਹੋ ਗਈ ਜ਼ਿਆਦਾ ਤਰ ਮਟਰ ਬਹੁਤ ਵਧਿਆ ਨਿਕਲੇ ਹਨ ਪਰ ਕਈ ਜਗਾਂ ਜ਼ਮੀਨ ਕਰੰਟ ਹੋਣ ਕਰਨ ਮਟਰ ਨਹੀਂ ਨਿਕਲੇ ਕਿ ਮੈਂ ਹੁਣ ਦੁਬਾਰਾ ਪਾਣੀ ਦੇ ਸਕਦਾ ਹਾਂ?
(pb)
Haryana
ਸਿੰਘ ਜੀ ਜੇਕਰ ਤੁਹਾਡੀ ਜਮੀਨ ਜਾ ਮਿੱਟੀ ਪਾਣੀ ਮੰਗ ਰਹੀ ਹੈ ਤਾਂ ਤੁਸੀ ਲਗਾ ਸੱਕਦੇ ਹੋ ਪਰ ਜੇਕਰ ਉਹ ਸਿੱਲੀ ਹੈ ਤਾਂ ਤੁਸੀ ਰਹਿਣ ਦਿਓ
Sir asi 230 tralle mitti pai c ik kille vch es war jhona nahi hya kite kite butta ugya c baad vch suk gya pehla es vch thale kanak sai ugadi c .. hun asi report karwai c pls das sakde o ki problem hai or o kida theek kiti ja sakdi hai kanak bijani c es war ...
(pb)
Haryana
Aman ji bkai tan sab theek hai pr tuhadi mitti khari ja namkeen bhut hai esde lai tusi halka halka paani lga sakde ho ate ik Phosphorus di vi ghat hai so usde lai tusi 55 kilo dap prati acre de hisab nal kanak di bijai wele paa sakde ho
Punjab
Sir es khare pan nu door kis tra kita ja skada hai
Punjab
Sir tuhada contact number mil skda hai ji
October ch beejan walia kanank diya kissam dso ?
(pb)
Haryana
Jaskirat ji tusi pbw 826,824, 343,725,677 kisam di bijai kar sakde ho
ਬਰਸੀਮ ਦੀ ਫਸਲ ਲਈ ਜੈਵਿਕ ਖਾਦ ਕਿਵੇ ਬਨਾਏ ਤੇ ਖਾਦ ਨੂੰ ਵਾਰਤਨ ਦੀ ਵਿਧੀ ਤੇ ਟਾਇਮ ?
(pb)
Haryana
ਰਾਕੇਸ਼ ਜੀ ਏਸਦੇ ਲਈ ਤੁਸੀ ਗਲੀ ਸੜੀ ਰੂੜੀ ਦੀ ਖਾਦ 6ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
ਸ੍ਰੀਮਾਨ ਜੀ ਇਸ ਕਣਕ ਦਾ ਕੀ ਨਤੀਜਾ ਅਤੇ ਖਾਣ ਲਈ ਕਿਸਤਰਾਂ ਰਹੁ ਗਈ?
(pb)
Haryana
ਰਮਨ ਜੀ ਇਹ ਇੱਕ ਕਣਕ ਦੀ ਵਧੀਆ ਕਿਸਮ ਹੈ ਇਹ ਖਾਣ ਲਈ ਵੀ ਵਧੀਆ ਹੈ ਪਰ ਤੁਸੀ ਏਸਦੀ ਜਗ੍ਹਾ ਤੇ pbw 1 chappati ਅਤੇ pbw 1 zn ਕਿਸਮ ਦੀ ਬਿਜਾਈ ਵੀ ਕਰ ਸਕਦੇ ਹੋ
ਬਰਸੀਮ ਦਾ BL42 ਬੀਜ ਕਿਹੜੀ company ਦਾ ਸਭ ਤੋ ਵਧੀਆ ਹੁੰਦਾ ?
(pb)
Haryana
ਰਾਕੇਸ਼ ਜੀ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਵਿਕਸਤ ਕੀਤਾ ਬੀਜ ਹੈ ਏਸਦੀ ਕੋਈ ਵੀ ਕੰਪਨੀ ਨਹੀਂ ਹੈ ਇਹ ਤੁਹਾਨੂੰ ਆਪਣੇ ਨੇੜੇ ਦੇ kvk ਜਾ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਈ ਸਕਦੇ ਹੋ
ਇਹ tika laun ton kine time bad pasho heat ch a jnda dseo ji ?
(pb)
Punjab
Kavin ji iss injection nu lgaun ton badd ghato ghat 72 ghntia tak intzar krna jruri hai.
ਸਤਿ ਸ਼੍ਰੀ ਅਕਾਲ ਜੀ ਸਰ ਮੈਂ ਖੇਤੀ ਮਸ਼ੀਨਰੀ ਸਬਸਿਡੀ ਲਈ ਜਾਣਕਾਰੀ ਚਾਹੁੰਦਾ ਹਾਂ ਮੇੇਰੇ ਕੋਲ 3 ਏਕੜ ਮਲਕੀਤ ਜਮੀਨ ਹੈ ਤੇ ਮੈਂ BC ਸ਼੍ਰੇਣੀ ਵਿਚ ਆਉਂਦਾ ਹਾਂ ਮੈਂ ਮੀਨੀ 26hp ਜਾਂ 28hp ਟਰੈਕਟਰ ਲਈ ਸਬਸਿਡੀ ਦੀ ਫਾਈਲ ਭਰ ਸਕਦਾ ਹਾਂ ਜੀ ਧੰਨਵਾਦ ?
(pb)
ਕਣਕ ਦੇ ਬੀਜਾਂ ਬਾਰੇ ਪੂਰੀ ਜਾਣਕਾਰੀ ਦੇਵੋ ਜੀ ਕਿਸਮਾਂ ਬਾਰੇ ਅਤੇ ਕਿਨਾਂ ਕਿਲੇ ਵਿਚ ਨਿਕਲਦਾ ਹੈ ?
(pb)
Punjab
ਪੀ ਬੀ ਡਬਲਯੂ 826 (2022)*ਿ: ਇਸ ਕਸਮ ਦਿੀ ਸਫ਼ਾਰਸ਼ ਸੇਂਜੂ ਹਾਲਤਿਾਂ ਵੱਚ ਸਹੀ ਸਮੇਿਂ ਸਰਿ ਬਜਾਈ ਲਈ ਕੀਤੀ ਜਾਂਦੀ ਹੈਿ। ੲਸ ਦਾ ਔਸਤ ਕੱਦ 100 ਸੈਂਟੀਮੀਟਰ ਹੈਿ। ਇਹ ਕਸਮ ਤਕਰੀਬਨ 148ਿ ਦਨਿਾਂ ਵੱਚ ਪੱਕ ਜਾਂਦੀ ਹੈਿ। ਇਹ ਕਸਮ ਪੀਲ਼ੀ ਅਤੇ ਭੂਰੀ ਕੁੰਗੀ ਦਾ ਕਾਫ਼ੀ ਹੱਦ ਤੱਕ ਟਾਕਰਾ ਕਰ ਸਕਦੀ ਹੈ।ਿ ੲਸ ਦੇ ਦਾਣੇ ਚਮਕੀਲੇ ਅਤੇ ਮੋਟੇ ਹਨਿ। ੲਸ ਦਾ ਔਸਤਨ ਝਾੜ 24.0 ਿਕੁੲੰਟਲ ਪ੍ਰਤੀ ਏਕੜ ਹੈ। ਪੀ ਬੀ ਡਬਲਯੂ 869 (2021)ਿ: ਇਹ ਕਸਮ ਨੂੰ ਝੋਨੇ ਦੇ ਵੱਿਢ ਵੱਚ ਹੈਪੀ ਸੀਡਰ/ਸੁਪਰ ਸੀਡਰ ਨਾਲਿ ਬਜਾਈ ਕਰਨ ਲਇੀ ਸਫ਼ਾਰਸ਼ ਕੀਤਿਾ ਗਆ ਹੈਿ। ੲਸਦਾ ਔਸਤ ਕੱਦ 101 ਸੈਂਟੀਮੀਟਰ ਹੈ ਅਤਿੇ ਇਹ ਕਸਮ ਪੱਕਣ ਲਈ ਤਕਰੀਬਨ 15ਿ8 ਦਨ ਲੈਂਦੀ ਹੈਿ। ੲਹ ਭੂਰੀ ਕੂੰਗੀ ਤੋਂ ਿਰਹਤ ਹੈ ਅਤੇ ਪੀਲੀ ਕੰੂਗੀ ਦਾ ਟਾਕਰਾ ਕਰਨ ਦੀ ਿਦਰਮਆਨੀ ਸਮਰੱਥਾ ਰੱਖਦੀ ਹੈਿ। ੲਸ ਦਾ ਔਸਤ ਝਾੜ 23.2 ਿਕੁੲੰਟਲ ਪ੍ਰਤੀ ਏਕੜ ਹੈਿ। ੲਸਦੇ ਦਾਣੇ ਬਾਕੀ ਸਾਰੀਆਂਿ ਕਸਮਾਂ ਨਾਲੋਂ ਮੋਟੇ ਹਨ ਅਤਿੇ ੲਸ ਦਿੀ ਬਜਾਈ ਲਈ 4ਿ5 ਕਲੋ ਬੀਜ ਪ੍ਰਤੀ ਏਕੜ ਵਰਤੋ। ਪੀ ਬੀ ਡਬਲਯੂ 824 (2021): ਇਸ ਕਿਸਮ ਦਾ ਔਸਤ ਕੱਦ 104 ਸੈਂਟੀਮੀਟਰ ਹੈ। ਇਹ ਕਿਸਮ ਪੱਕਣ ਲਈ ਤਕਰੀਬਨ 156 ਦਿਨ ਲੈਂਦੀ ਹੈ। ਇਹ ਭੂਰੀ ਕੂੰਗੀ ਤੋਂ ਰਹਿਤ ਹੈ ਅਤੇ ਪੀਲੀ ਕੰੂਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤ ਝਾੜ 23.3 ਕੁਇੰਟਲ ਪ੍ਰਤੀ ਏਕੜ ਹੈ।ਪੀ ਬੀ ਡਬਲਯੂ 803 (2021): ਇਹ ਕਿਸਮ ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ (ਬਠਿੰਡਾ, ਫ਼ਰੀਦਕੋਟ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਮਾਨਸਾ ਅਤੇ ਸ਼੍ਰੀ ਮੁਕਤਸਰ ਸਾਹਿਬ) ਲਈ ਸਿਫ਼ਾਰਸ਼ ਕੀਤੀ ਗਈ ਹੈ। ਇਸਦਾ ਔਸਤ ਕੱਦ 100 ਸੈਂਟੀਮੀਟਰ ਹੈ ਅਤੇ ਇਹ ਕਿਸਮ ਪੱਕਣ ਲਈ ਤਕਰੀਬਨ 151 ਦਿਨ ਲੈਂਦੀ ਹੈ। ਇਹ ਭੂਰੀ ਕੂੰਗੀ ਤੋਂ ਰਹਿਤ ਹੈ ਅਤੇ ਪੀਲੀ ਕੰੂਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ। ਇਸ ਦਾ ਔਸਤ ਝਾੜ 22.7 ਕੁਇੰਟਲ ਪ੍ਰਤੀ ਏਕੜ ਹੈ। ਸੁਨਹਿਰੀ (ਪੀ ਬੀ ਡਬਲਯੂ 766) (2020): ਇਸ ਦਾ ਔਸਤ ਕੱਦ 106 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਅਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤ ਝਾੜ 23.1 ਕੁਇੰਟਲ ਪ੍ਰਤੀ ਏਕੜ ਹੈ। ਪੀ ਬੀ ਡਬਲਯੂ 1 ਚਪਾਤੀ (2020): ਇਹ ਇੱਕ ਉੱਤਮ ਗੁਣਵੱਤਾ ਵਾਲੀ ਰੋਟੀ ਬਣਾਉਣ ਵਾਲੀ ਕਣਕ ਦੀ ਕਿਸਮ ਹੈ ਅਤੇ ਉੱਤਮ ਦਰਜੇ ਦੀਆਂ ਵਿਸ਼ੇਸ਼ਤਾਵਾਂ ਰੱਖਦੀ ਹੈ। ਇਸ ਤੋਂ ਬਣੀ ਰੋਟੀ ਚਿੱਟੇ ਰੰਗ ਦੀ, ਸੁਆਦ ਵਿੱਚ ਮਿੱਠੀ, ਲੰਮੇ ਸਮੇਂ ਤੱਕ ਤਾਜ਼ੀ, ਕੂਲ਼ੀ ਅਤੇ ਨਰਮ ਰਹਿੰਦੀ ਹੈ। ਇਸ ਦਾ ਔਸਤ ਕੱਦ 103 ਸੈਂਟੀਮੀਟਰ ਹੈ। ਇਹ ਕਿਸਮ ਤਕਰੀਬਨ 154 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਅਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤ ਝਾੜ 17.2 ਕੁਇੰਟਲ ਪ੍ਰਤੀ ਏਕੜ ਹੈ।
Sir ji wheat the seed PBW 826 and DBW 327 bara Sara kuj dasna ji kina yield haa time and complete knowledge dasna ji If koi hor vi vadia wheat the seed haa name dasna ji and yield kini haa?
(pb)
Haryana
Johal ji 826 kisam tusi sidhi bijai nal beej sakde ho eh takriban 148 din vich pakk ke teyar ho Jndi hai ate eh peeli kungi de hamle nu Sahar sakdi hai esda ausat jhad 24 quintal prati acre takk aa janda hai. 327 kisam 140-155 din vich pakk jandi hai esda Ausat jhad 23-25 quintal prati acre takk aa janda hai eh vi kai parkar de keede ate bimari di roktham krdi hai
devmedia
(pb)
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ keeper plus powder 30gm ਰੋਜਾਨਾ 20 ਦਿਨ ਤੱਕ ਦਿਓ ਅਤੇ ਜਦੋ ਉਹ ਸਹੀ ਹੀਟ ਵਿਚ ਆਵੇ ਅਤੇ ਸਾਫ ਤਾਰਾ ਕਰੇ ਤਾਂ ਉਸ ਨੂੰ AI ਕਰਵਾ ਕੇ Receptal injection 5ml IV ਲਗਵਾ ਦਿਓ
स्मॉल किचन गार्डन है जी, Aphids (तेलुआ) ने बहुत दुखी कहा है, क्या करना चाहिए ?
(en)
Haryana
गर्ग जी आप नीम की स्प्रे 4 ml प्रति लीटर पानी में मिलाकर स्प्रे करें
Sir majh da 1 than ruk gya a..sui nu 3 din hoe a..treatment v kr lea a doc kolo..par nhi chl reha ..dudh ni a reha ..?
(en)
Punjab
Bachittar ji kirpa krke eh daso dudh bilkul bhi nhi aunda ha thodia bhutt dhara aundia han ate usde uupar koi sojish ha ja dhaun te koi dard mndi ha ja nhi kirpa krke dubara vistar nal swal pusho tan jo tuhanu sahi jankari diti ja skee.
ਗਾਜਰ ਬੂਟੀ ਨੂੰ ਖਤਮ ਕਰਨ ਲਈ ਕੋਈ ਨਦੀਨਨਾਸ਼ਕ ਦੱਸੋ ਜੀ?
(pb)
Haryana
ਜਸਕਰਨ ਜੀ ਕਿਰਪਾ ਇਹ ਦਸੋ ਏਸਦੇ ਐਸੇ ਪਾਸੇ ਕੋਈ ਫਸਲ ਹੈ ਜਾ ਨਹੀਂ ਜਾ ਫੇਰ ਇਹ ਕਿਹੜੀ ਫਸਲ ਵਿਚ ਹੈ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Vnr sahibaa ਮਿਰਚ ਦੀ ਕਿਸਮ ਕਿਸ ਤਰਾਂ ਦੀ ਹੈ।ਮੈਂ ਆਪਣੇ ਖੇਤ ਵਿੱਚ novomber ਦੇ ਪਿਹਲੇ ਹਫ਼ਤੇ ਲਾ ਸਕਦਾ ਹਾਂ। ਇਸਦੇ ਲਈ ਜੀ ਕੀ ਕੀ ਸਾਬਧਨਿਆ ਵਰਤਣੀਆਂ ਹਨ ਅਤੇ ਜੇਕਰ ਮਲਚਿੰਗ ਕਰਦੇ ਹਾਂ। ਇਸਦੀ ਬਿਜਾਈ ਵੇਲੇ ਕਿਹੜੀਆਂ ਖਾਦਾਂ ਪਾਉਣ ਦੀ ਲੋੜ ਹੈ ਜੀ।ਕਿਰਪਾ ਕਰਕੇ ਵਿਸਥਾਰ ਪੂਰਵਿਕ ਦੱਸੋ?
(pb)
Haryana
ਸਿੰਘ ਜੀ ਮਿਰਚ ਨੂੰ 55 ਕਿਲੋ ਯੂਰੀਆ,75 ਕਿਲੋ ssp ਅਤੇ 20 ਕਿੱਲੋ mop ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਏਸਦੀ ਨਰਸਰੀ ਤੁਸੀ ਨਵੰਬਰ ਦੇ ਪਹਿਲੇ ਹਫਤੇ ਤੱਕ ਬੀਜ ਸਕਦੇ ਹੋ ਮੁਲਚਿੰਗ ਵੇਲੇ ਤੁਹਾਨੁੰ ਕੋਈ ਵੀ ਖ਼ਾਸ ਸਾਵਧਾਨੀ ਵਰਤਣ ਦੀ ਜਰੂਰਤ ਨਹੀਂ ਹੈ
Punjab
ਸਰ ਇਸਦਾ ਪਲਾਟੇਸ਼ਨ ਕਦੋਂ ਕੀਤਾ। ਜਾਵੇ,,ਮਿਰਚ ਦੇ ਪੌਦ ਨਵੰਬਰ ਵਿੱਚ ਮਿਲ ਜਾਵੇਗੀ ਜੀ।vnr ਸਾਹਿਬਾ ਬਾਰੇ ਇ ਦੱਸੋ ਜੀ ਕੁਸ
Punjab
Sir ਮੈਂ ਅਗੇਤੀ ਫਸਲ ਲੈਣਾ ਚਾਹੁੰਦਾ ਹਾਂ।ਮਿਰਚ ਨੂੰ ਕਵਰ ਹੈਠਾ ਰੱਖਣਾ ਹੈ ਜੀ
I want to know in detail about guggul?
(en)
Haryana
Guggul is made from the oily sap (gum resin) of the guggul tree. Method of harvesting/tapping : The gum resin resides in the ducts located in the soft bark of the tree. It is obtained through a process called tapping. After attaining complete maturity of plant, it is tapped from main stem. The resin ducts occur in the bark portion near cambial layer.Plant attaining 7.5 cm diameter is suitable for tapping. Usually 1.5 cm deep circular incisions are made on the main stem, not beyond the thickness of the bark. Guggul oozes out from these incisions as a pale yellow, aromatic fluid that quickly solidifies to form a golden brown or reddish brown agglomerate of tears or stalactic pieces. It is collected manually or with spear. The gum-resin is scraped off the wound with the knife. The collection is done at an interval of 10-15 days.Period of harvesting/collection : The trees are tapped for resin from November through January, and collection continues until May or June through a nick on the bark of the tree.Yield : A healthy tree yields 250-500 grams of gum-resin in one season, and guggal plants typically begin yielding resin after five years. Starting from the sixth year, yield of gum resin increases from 200 to 400gm per plant.
Sir PG 18 lasan da beejh kitho milu ga te is da rate kinna hove ga?
(pb)
Haryana
Jasvinder ji esda beej tusi apne nede de kvk ja pher Punjab khetibadi University ludhiana ton lai sakde ho ate esda rate vi tuhnu uthe hi PTA lag jawega ji
Sir dr jeevan gupta ne video ch dsya mpg vaare eh ki hnda ki km krda te sun wale passu nu kina dna chshi da?
(pb)
Punjab
Gurjeet ji kirpa krke apne swal de nal video da link upload kro tuci kehri video ate kehri dwai di gal krr rhe ho tan jo tuhanu sahi jankari diti ja skee.
Punjab
ਗਲਿਸਰੀਨ ਤਰਲ ਬਾਰੇ ਪੁੱਛ ਰਹੇ ਆ ਜੀ
Sat shri akal sir. Cow 8 month pure hunde e bcha deta hje lewa bhi nhi bna c na jer pyi hai. Jer niklva diti but dudh vdan lyi ki kita jave kadha kis chiz da bna k diye dudh vdan lyi
(en)
Os nu 200gm safed jeera,200gm suke amla, 200gm methi dana, 200gm mishri, 400gm gulkand, 5 motia elachia etc . Rojana obal k 5 to 10 din deo
Es nall hi Liquid Ergovet 1 liter 100ml swere shame deo Powder Lac up cfx 1.5 kg 100gm swere shame Deo ,Bolus Simlage hearb 12 1bolus swere Shame deo ji
Os nu Liquid Udder Strong H 1liter 10ml daily Powder Metabolit mix 50gm X 20 50gm daily soon to 20 din pehla deo os nu mineral mixture Virbac, Carus, Animax, Zoitas,MSD,Indian immunologicals company cho kise v company da mineral mixture pa sakde ho
buserelin acetate injection please eh injection da use dso kive krna Female German shepherd vich ?
(pb)
Punjab
Pardeep ji kirpa krke ehh daso tuhade female dog di age, weight kina hai ate tuci isdi varto uss nu heat vich leyaun lai krna chahunde ja koi hor kam vich krni hai. kyuki iss injection nu vadde pashua vich AI de nal conception rate nu vdaun lai jyada vartia jnda ha.
3sal d aa ji ,, P4 thk aundi aa pr oh bache nhi dindi ,, medical shop ala kehda eh injection lado ,, 1ml hun , 1 ml meeting time ,, te baki 0.5 ml 11 din badh meeting to ,, ki eh shi hai ?????
ਲਸਣ ਪੀਜ ਜੀ ਦਸ ਦਾ ਵੀਜ ਕਿਥੋ ਮਿਲੁ ਗਾ ?
(pb)
Haryana
ਸਿੰਘ ਜੀ ਏਸਦਾ ਬੀਜ ਤੁਸੀ ਆਪਣੇ ਨੇੜੇ ਦੇ kvk ਜਾ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲਈ ਸਕਦੇ ਹੋ
Desi Bakra ko jaldi mota karne ke liye kya khilaye
(hn)
aap unko achi khurak aur achi dekbhal ke sath sath Groviplex liquid 5-10ml rojana unki age ke hisab se de skte hai aur unko her 3 mahine badd pett ke kiro wali dwai salt badal ker jrur den.
ਪਹਿਲੇ ਸੂਆ ਹੈ ਤੇ ਦੁੱਧ ਵੀ ਸਹੀ ਹੈ ਦਸ ਸਕਦੇ ਹੋ ਕਿ ਕਾਰਨ ਨਾਲ ਹੋਇਆ ਇਹ ਤੇ ਇਹਦਾ ਕੋਈ ਇਲਾਜ ਹੈ ਜਾ ਨਹੀਂ ?
(pb)
ਵਿਕਰਮਜੀਤ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਕਾਰਨ ਪਤਾ ਲੱਗ ਸਕਦਾ ਹੈ ਇਹ ਥਣਾਂ ਵਿੱਚ ਮਾਸ ਵਧਣ ਕਰਕੇ ਵੀ ਹੋ ਜਾਂਦਾ ਹੈ ਇਸ ਨੂੰ ਚੰਗੇ ਮਾਹਿਰ ਡਾਕਟਰ ਤੋਂ ਹੀ ਚੈੱਕ ਕਰਵਾਓ
Rajasthan
ਲੇਵਾ ਟੁੱਟ ਤਾਂ ਨਹੀਂ ਗਿਆ
Aalu ke paudhe acche banane ke liye kaunsa sprey
(hn)
Haryana
Gulab ji kiroya yeh btaye ki apne pehle unko konsa khad kitni matra mein daale hai us hisab se hi apko sahi jankari di ja sakti hai
devmedia
(pb)
Gha da pichle Sue ik thn bnd ho giya c bhut tritment kitte pr chliya nhi hun 7 wa mahina lgiya aa koi dwai hove jihdi ki jdo dud to chdiyye odo diti jwe jihde nl agle saal thn chln de chnss bn skn
(hn)
tuci jddo usda dudh lena bndd kr deo tan tuci usde sare thnna vich mamiprotec tube chdwao. jiss nal thnna vich bnnan wali bimari ton bacha rehnda ha ate thnn bnnd hon da khtra ghtt hunda ha tuci nazdiki doctor ton sare thnna vich tube chdwa skde ho.
ਮੱਕੀ 25ਕਿੱਲੋ ਕਣਕ20 ਬੜੇਮੇ ਖਲ 15 ਸਰੋ ਖਲ12. 5 ਸੋਇਆਬੀਨ ਚੂਰੀ 7.5 ਚੋਕਰ 9 ਛੋਲਿਆਂ ਦਾ ਛਿਲਕਾ 9.5 ਨਮਕ 1 ਮਿੱਠਾ ਸੋਡਾ 500 ਗਰਾਮ ਸਰ ਇਹ ਫੀਡ ਘਰ ਤਿਆਰ ਕਰਵਾਉਣੇ ਆ ਇਸਨੂੰ ਸੁੱਕੀ ਜਾਂ ਭਿਉ ਕੇ ਜਾਂ ਰਿੰਨ ਕੇ ਪਾਉਣੀ ਚਾਹੀਦੀ ਆ ਦੱਸੋ ਕਿਵੇਂ ਪਾਉਣਾ ਠੀਕ ਆ ਇਹ ਅਸੀਂ 13ਕਿਲੋ ਦੱੁਧ ਮਗਰ 6 ਕਿੱਲੋ ਪਾਉਣੇ ਆ ਇਹ ਠੀਕ ਆ ਕਿ ਇਸ ਤੋਂ ਇਲਾਵਾ ਕੁਝ ਹੋਰ ਪਾਉਣਾ ਚਾਹੀਦਾ ਹੈ ਅਤੇ ਮੱਕੀ ਦਾ ਚਾਰ ਪਾਉਣੇ ਆ?
(pb)
ਤੁਸੀ ਇਸ ਤਰੀਕੇ ਨਾਲ ਫੀਡ ਤਿਆਰ ਕਰ ਸਕਦੇ ਹੋ ਅਤੇ ਫੀਡ ਉਸ ਨੂੰ ਸੁਕੀ ਖਵਾਓ ਜੇਕਰ ਸੁਕੀ ਨਹੀਂ ਖਾਂਦੀ ਤਾਂ ਭਿਓ ਕੇ ਖਵਾ ਸਕਦੇ ਹੋ ਅਤੇ ਮੱਕੀ ਦਾ ਆਚਾਰ ਵੀ ਖਵਾਉਂਦੇ ਰਹੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ ਅਤੇ ਮਿਨਰਲ ਮਿਕਸਚਰ ਪਾਊਡਰ 50 ਤੋਂ 100 ਗ੍ਰਾਮ ਰੋਜਾਨਾ ਜ਼ਰੂਰ ਦਿਓ
Sat Shri Akal Sir Mai medicinal plants di kheti shuru kiti hai Mai 2 acre vich safed musli and Moringa di kheti kr reha ha te mai isdi processing v krna chanda ha is bare kitho jankari ja training mil sakdi hai Govt dian ki schemes han ki subsidy mil sakdi hai us bare mai kitho jankari lai sakda ha Please guide me
(pb)
Haryana
Baljinder ji esdi processing baare jankari tusi punjab khetibadi University ludhiana de food processing vibhag ton lai sakde ho
ਝੋਨਾ ਖਰੀਦਣ ਲਈ ਝੋਨੇ ਵਿਚ ਕਿੰਨੀ ਨਮੀ ਤਹਿ ਕੀਤੀ ਗਈ ਹੈ ?
(pb)
Punjab
ਸਿੰਘ ਜੀ ਝੋਨੇ ਵਿਚ ਨਮੀ ਦੀ ਮਾਤਰਾ ਵੇਚਣ ਸਮੇ 18 ਤੋਂ 22% ਤਹਿ ਕੀਤੀ ਗਈ ਹੈ
Hloo srr asi kank da viz ala subsidi ala farm bhrya hun agga kii krna pawo ewa ja ahh gya cc nala ewa dso ehh bhrya gya jaa naa hun kina din tkk agli karbaii howo ?
(pb)
Allo di bijai krni c Allo di Shaati krke una di dawai laa ke rkh laye c but jd nu meh pai gya Aje 2 3 din ni bijai ho skdi Allo diya footan hon lgg paiya ne allo hrra ho reha koi nuksaan ta ni howe ga g . Koi jhaad te asr ta ni pwe ge j jyada hrra ho gya ta ?
(pb)
Haryana
Gursewak ji jini jaldi ho sakda hai tusi Esdi bijai kr deo jada late krn nal jhad upar asar pai sakda hai
Bai cow nu crs v deta powder golian v detian win min bt oh heat ch ni ai aje dewormig v kiti c 3 mnt hoge soi nu
(pb)
Os nu Bolus Farticure c 5 1bolus daily time to time deo ji
रिजका की उनत किसम कोनसी हैं
(hn)
Haryana
सिंह जी आप रेजका का sirsa 8, anand 2,3 किस्म का बिजाई कर सकते है
Bagan de bute eis tra ho rahe ne g?
(pb)
Haryana
Rajiwnder ji eh dso tusi esnu khad pehla kehdi ate kini matra vich paa chuke ho us hisab nal hi tuhanu sahi jankari diti ja skdi hai
Bagan te tmatar de bute es tra ho rahe ne g
ਸਰ pbw 677 ਤੇ dbw 222 ਰਲਾ ਕੇ ਬੀਜ ਸਕਦੇ ਹਾਂ ਸਰ 222 ਤੇ303 ਜਾ 187 ਜੇਕਰ ਇਹਨਾ ਵਿਚੋਂ ਕੋਈ ਬੀਜ ਰਲਾ ਕੇ ਬੀਜ ਸਕਦੇ ਹਾਂ ਤਾਂ ਦੱਸਣਾ ਜੀ ?
(pb)
Haryana
ਸਿੰਘ ਜੀ ਕੋਈ ਵੀ ਅੱਲਗ ਅਲਗ ਕਿਸਮ ਨੂੰ ਰਲਾ ਕੇ ਬੀਜਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਕਿਉੰਕਿ ਇਹਦੇ ਨਾਲ ਝਾੜ ਉੱਪਰ ਅਸਰ ਪੈਂਦਾ ਹੈ ਅਤੇ ਅੰਤ ਵਿਚ ਵੱਢਣ ਵੇਲੇ ਵੀ ਦਿੱਕਤ ਆਉਂਦੀ ਹੈ
Sir can I know the reason why the pumpkin fruit is turing green to yellow and falling down without any insect bit ?
(en)
Haryana
श्रीमन जी यह तत्व की कमी की वजह से हो सकता है इसके लिए आप npk 191919 10 ग्राम प्रति लीटर पानी में मिलाकर स्प्रे करें
Sar jhoti te cow de bathroom pishab te eda aha jnda upar jive disal ja koi oil dolyea hove?
(pb)
Aap use Liquid UTI care 30ml 20 drops swere shame de Liquid Broton 500ml 50ml daily Deo ji
ਹੈਲੋ ਸਰ ਗਾਵਾ ਮਝਾ ਦਾ ਟੇਮਰੇਚਰ ਘਟਦਾ ਵਾਂ ਕਿ ਚੱਕਰ ਵਾਂ ਪੱਠੇ ਖਾਣੇ ਬੰਦ ਕਰ ਦੇਦੀਆ ਨੇਂ ਟੀਕੇ ਲਵਾਨ ਤੋ ਬਾਅਦ ਫ਼ੇਰ ਥੋੜੇ ਦਿਨ ਠੀਕ ਹੋ ਜਾਦੀਆਂ ਕੋਈ ਹੱਲ ਦਸੋ ਜੇ ਕੋਈ ਦੇਸੀ ਨੁਕਸਾ ਓਹ ਵ ਦਸੋ ?
(pb)
Aap unhe Liquid Alfa vet 500ml 30ml swere shame de
ਸਤਿ ਸ੍ਰੀ ਆਕਾਲ ਜੀ ਅਸੀ ਕੱਟੇ ਨੂੰ ਲੱਸੀ ਤੇਲ ਦਿੱਤਾ ਸੀ ਉਸ ਤੋਂ ਬਾਅਦ ਟਾਇਲਟ ਵਿੱਚ ਖੂਨ ਆ ਰਿਹਾ। 10 ਦਿਨ ਦਾ ਹੋ ਗਿਆ ਜੀ ਕੱਟਾ।ਦਸੋ ਕੀ ਕੀ ਕਰੀਏ?
(en)
Os nu Bolus Tarramycin 4. 1/2 swere shame Deo. lassi wich ekk chamach Haldi da pa ke deo es nall jaldi teek ho jawe gi
Sir sat shiri akal ji Sir main Gobr gass plant vare jankari laina chohnda hn es te kini subsidy mildi hai Puri ditel dio ji?
(pb)
Punjab
6Ghan miter te 45000 kharcha aunda
Punjab
22750 Rupes Sabsidi hai ji
ਮੇਰੇ ਕਿੰਨੂ ਦਾ ਫਲ ਪੀਲ਼ਾ ਹੋ ਕੇ ਡਿੱਗ ਰਿਹਾ ਹੈ ਪਲੀਜ਼ ਕੋਈ ਹੱਲ ਦੱਸੋ?
(pb)
Haryana
ਕੌਰ ਜੀ ਕਿਰਪਾ ਡਿੱਗੇ ਹੋਏ ਫਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਨਕਾਰੀ ਦਿੱਤੀ ਜਾ ਸਕਦੀ ਹੈ
ਸਰ ਜੀ ਬਠਿੰਡਾ ਵਿੱਚ ਕਣਕ ਦੀਆਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਬਾਰੇ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ?
(pb)
Haryana
ਸਿੰਘ ਜੀ ਤੁਸੀ ਕਣਕ ਦੀ pbw 826,803,824,343 ਕਿਸਮ ਦੀ ਬੀਜਾਈ ਕਰ ਸਕਦੇ ਹੋ ਇਹਨਾ ਦਾ ਔਸਤ ਝਾੜ 21-24 ਕੁਇੰਟਲ ਪ੍ਰਤੀ ਏਕੜ ਤਕ ਆ ਜਾਂਦਾ ਹੈ
Barseem da seed kina painda per kanal?
(pb)
Haryana
Navdeep ji esda beej tusi 1 kilo prati kanal de hisab nal vart sakde ho
ਗਾਂ ਦਾ ਦੁੱਧ ਲੀਕ ਕਰਦਾ ਹੈ ?
(pb)
Aap use Liquid Bovibest H 500ml 10ml swere shame de Liquid Bovimen GL 150ml 7ml daily deo ji
ਸਰ ਮੇਰੀ ਮੱਝ 3 ਦਿਨ ਹੀਟ ਵਿੱਚ ਰਹਿੰਦੀ ਹੈ ਉਸਨੂੰ ਕਿਸ ਦਿਨ ai ਜਾ ਕ੍ਰਾਸ ਕਰਵਾਇਆ ਜਾਵੇ ?
(pb)
Aap use 2 or 3 ko AI Krwae agar aap bull se cross karwana chate he to dusre din shame ko cross krwa sakte ho ji
ਮੈਂ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕਰਨਾ ਚਾਉਣਾ ਹਾਂ ! ਮੇਰੇ ਕੋਲ ਜਮੀਨ ਨੀ ਹੇਗੀ ਪਰ ਕੈਨੇਡਾ ਵਿਚ ਹੋਣ ਕਰਕੇ ਇਨਵੇਸ੍ਟਮੇਂਟ ਕਰਕੇ ਆਵਦਾ ਕੰਮ ਸ਼ੁਰੂ ਕਰ ਸਕਦਾ ਪ੍ਰੋਪਰ ਨੋਲਜ਼ ਲਈ ਮੈਂ ਕਿਸੇ ਨਾਲ਼ ਫਾਰਮ ਤੇ ਕੰਮ ਵੀ ਕਰ ਸੱਕਦਾ ਹਾਂ ਰਿਹਾਇਸ਼ ਸ਼ਹਿਰ ਪਟਿਆਲਾ ਕੋਈ ਵੀਰ ਜ਼ੋ ਹੈਲਪ ਕਰ ਸਕਦਾ ? +14312765973 whatsapp
(en)
Punjab
ਜੇਕਰ ਤੁਸੀ ਖੁਦ ਬਾਹਰ ਹੋ ਅਤੇ ਡੇਅਰੀ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਪਹਿਲਾ ਫਾਰਮ ਦੀ ਪੂਰੀ ਨਿਗਰਾਨੀ ਲਈ ਭਰੋਸੇਯੋਗ ਬੰਦਾ ਲੱਭੋ ਫਿਰ ਤੁਸੀ ਉਸ ਨੂੰ ਫਾਰਮ ਤੇ ਰੱਖ ਕੇ ਸਾਰੇ ਫਾਰਮ ਦੀ ਦੇਖਭਾਲ ਦਾ ਕੰਮ ਦਿਓ, ਇਸਦੇ ਲਈ ਤੁਹਾਨੂੰ ਖੁਦ ਭਰੋਸੇਯੋਗ ਬੰਦਾ ਆਪਣੇ ਆਸ ਪਾਸ ਇਲਾਕੇ ਵਿੱਚ ਜਾਂ ਰਿਸ਼ਤੇਦਾਰੀ ਵਿੱਚ ਲੱਭਣਾ ਪਵੇਗਾ ਕਿਉਕਿ ਜੇਕਰ ਤੁਸੀ ਸਿੱਧਾ ਫਾਰਮ ਪਾ ਕੇ ਉਥੇ ਕੰਮ ਲਈ ਬੰਦੇ ਰੱਖਦੇ ਹੋ ਤਾਂ ਉਹ ਪਸ਼ੂਆਂ ਦੀ ਸਹੀ ਦੇਖਭਾਲ ਹੋ ਰਹੀ ਹੈ, ਸਫਾਈ ਸਹੀ ਹੈ, ਦੁੱਧ ਉਤਪਾਦਨ ਸਹੀ ਹੈ ਜਾਂ ਨਹੀਂ ਉਸਦੀ ਸਹੀ ਪਤਾ ਨਹੀਂ ਕਰ ਸਕੋਗੇ ਅਤੇ ਇਸ ਕੰਮ ਵਿੱਚ ਘਾਟਾ ਖਾ ਸਕਦੇ ਹੋ
ਅਮਰੂਦ ਦੇ ਪੱਤੇ ਕੀਓ ਸੁੱਕ ਰਹੇ ਹਨ ?
(pb)
Haryana
ਸਿੰਘ ਜੀ ਏਸਦੇ ਲਈ ਤੁਸੀ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਬਕਰੀਆਂ ਪਾਲਣ ਕੋਰਸ ਕਦੋਂ ਤੇ ਕਿੱਥੇ ਹੈ ਜੀ ?
(pb)
Punjab
ਬਲਜਿੰਦਰ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ KRISHI VIGYAN KENDRA LUDHIANA Near Police Station, Ludhiana - Chandigarh Road, Samrala (District Ludhiana), Pincode: 141114, Phone:- 01628-261597, Email:- kvk-ludhiana@pau.edu kvksamrala@gmail.com ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ
Sir buffalo di delivery hoii nu 1 mahina ho gya ji te usde uterus di sfaai bhut vdia hoii aw sir usne milk production nii increase kita usnu feed vich kanak makki chane di churi soyabean da chhilka sarson and vdeve di khal 50 100gm mineral mixture de rhe aw g fat vdia sir 7.2 ton 8.0 tkk hai ji milk production increase krn koii suggestion deo ji ?
(pb)
Aap use methi dana 200gm, sonf 200gm and Mishri 200gm daily obal ke de Liquid Utreviv 1liter 100ml suba sham deo
Sir ਮੇਰੀ ਮੱਝ ਜਿਸ ਨੂੰ ਸੂਈ ਨੂੰ ਇੱਕ ਹਫ਼ਤਾ ਹੋ ਗਿਆ ਹੈ ਉਹ ਲੇਟੀ ਕਾੜਾ ਫੀਡ ਚੰਗੀ ਤਰ੍ਹਾਂ ਨਹੀਂ ਖਾਂਦੀ ਪੀਂਦੀ ਛੱਡ ਦਿੰਦੀ ਹੈ ਉਸ ਨੂੰ ਚੰਗੀ ਤਰ੍ਹਾਂ ਭੁੱਖ ਲੱਗੇ ਇਸ ਲਈ ਕੋਈ ਦਵਾਈ ਦੱਸੋ ਜੀ ?
(pb)
Aap ose Liquid Broton 500ml 50ml swere shame Deo Bolus Resufeed 6 1swere shame Deo
Bakariyo ka beema kaise karaye ?
(hn)
Punjab
Lakhan ji aap iske vare mein jankari lene ke liye Sandeep 9781589637, 9991606387 SR Commercial Goat Farm ja fir Rahul kasnia 98550-66510 se sampark kr skte ha.
Sir jersy cow me sexed semon hota hai 30 35kg doodh wala ja fir HF me hi hota hai ?
(pb)
Punjab
Ranjit ji jersey cow lai bhi sexed semen aunde hai tuci oh bhrwa skde ho isde lai Zig, Dynamite bull da semen aunda hai.
Sar ji gehun mein dap ki jagah kya dalen DP Mila mushkil hai ?
(hn)
Haryana
Jassi ji iske liye aap ssp ka prayog kar sakte hai