Punjab
Search
ਇਹਨਾ ਦੋਵਾਂ ਦਾ ਰਿਜਲਟ ਕਿਵੇਂ ਆ ਜੀ ਯੂਰੀਆ ਵਿਚ ਰਲਾ ਕੇ.
(pb)
ਦਵਿੰਦਰ ਜੀ ਜੇ ਤੁਹਾਡੀ ਫ਼ਸਲ ਦਾ ਵਾਧਾ ਰੁਕਿਆ ਹੋਇਆ ਹੈ ਤਾ ਤੁਸੀਂ ਇਹਨਾਂ ਦੀ ਵਰਤੋਂ ਝੋਨੇ ਦੀ ਫ਼ਸਲ ਦਾ ਵਾਧਾ ਕਰਵਾਓਣ ਲਈ ਲਈ ਕਰ ਸਕਦੇ ਹੋ ਜੀ।
Sir meri Kati 2.50 kg touper hi .oh khull K hett vich nahi a rahi.
(pb)
Mangat ji tuci uss nu Bovimin-b ultra powder 50gm rojana ate Stimvet 21 bolus rojana 1 goli deo ate 21 din tak dinde rho ehna nal sarir di kami puri howegi ate khull ke heat vich aa jawegi.
Ssa ji ....jhona PR 126 layea hai ...30 din da ho geya hai par halle tak koi fot nhi kr reha ...2 3 tiller hi ne ..ki kita jave.
(pb)
Punjab
Harman jeet ji tusi vaadhe lai 1kg/acre de hisaab naal fatkadi paa sakde ho ji. Is naal jda ate Boote di growth vadia hundi hai ji.
Anar ko bada karne ki dawa.
(hn)
Haryana
Daus ji is pr aap 130045ki spray 5-7 gram prati litre paani ke hsiab se prayog kar sakte hai
Tori Di Bajaye Kis Tarah Karen.
(pb)
Punjab
Gurmeet ji tori di bijai da sma hun Lang gya hai ji, is lai hun tori di bijai nahi kiti jaa sakdi.
Whats the problem sir In my urad field .
(en)
Punjab
महेश जी ये फंगस वाली बिमारी का हमला है इस की रोकथाम के लिए mancozeb 2g/L पानी के हिसाब से छिड़काव कर सकते हैं।
Clause ਕੰਪਨੀ ਦੀ ਗੋਬੀ ਲਗਾਓਣ ਦਾ ਸਹੀ ਸਮਾਂ ਕੀ ਹੈ ਇਸੇ ਕੰਪਨੀ ਦੀ ਗੋਬੀ ਦੇ ਫੁੱਲ ਦਾ ਵਜਨ ਕਿੰਨਾ ਹੁੰਦਾ ਹੈ .
(pb)
Punjab
ਮੇਲਾ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ clause company ਦੀ ਕਿਹੜੀ ਕਿਸਮ ਬੀਜਣ ਚਾਹੁੰਦੇ ਹੋ ਕਿਉੰਕਿ clause ਦੀਆਂ ਕਈ ਕਿਸਮਾਂ ਆਉਂਦਿਆਂ ਹਨ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
sir eh narme ch bhut ne ki eh gulabi sundi de kide ne.
(pb)
Punjab
Harpreet ji ih gulabi sundi de kide nahi han, ih tidda hai ate ih narme ja hor fasla de patte khanda hai ji.
sir eh narme ch bhut ne ki eh gulabi sundi de kide ne.
(pb)
Punjab
Harpreet ji ih gulabi sundi de kide nahi han, ih tidda hai ate ih narme ja hor fasla de patte khanda hai ji.
Malabar neem/ melia dubia de bute hoshiarpur ch kitho mil sakde han. Kirpa krke dso.
(en)
Punjab
Inderjeet ji, Malabar neem de plants lain lai tusi Radhe Sham 7727065370 Avishkar Agrotech naal sampark kar sakde ho ji. Dhanwaad .
P23 clone buta hoshiarpur ch kitho mill sakda hai, ki price hai, kine time ch tyar ho janda hai. Kirpa krke dso. Dhanwad.
(en)
Punjab
Inderjit ji tuc isde clone lain layi Pragati Biotechnologies Address V.P.O, Tanda Urmar - Dholwaha Rd Via Dhoot Kalan, Dholbaha, Punjab 144206 Phone: 097796 18770 nal sampark kar sakde ho.
Sir 6 months di aa female toilet kah jandi aa easy pet v diti aa calsium v dei jana koi ilaj daso.
(pb)
Gurpreet ji tuci isdi dewroming da purra dian rakho ate iss nu changi khurak de nal nal Sharkoferol pet liquid 10ml rojana dena suru kro.
Ghare arjun da plant laea c ohde ptaa pele pe rahe ne chal ghat rahea .
(pb)
Punjab
Sunny ji tusi boote nu vermicompost khaad paa skde ho ate is to ilawa tusi NPK 19 19 19 @10-15g/L paani de hisaab naal spray kar sakde ho ji.
Eh ki bimari a.
(en)
Punjab
Kukwant ji ih fungus kar ke hai, je ta ih dikkat ik do booteya vich ta hai ta koi dikkat vaali gall nahi par je ih dikkat jyada booteya vich hai ta tuhaanu koi spray Karn di lod hai. Tusi kirpa kar ke parbhavait booteya di poori photo bhejo ta Jo tuhanu rokthaam baare sahi jaankari ditti jaa ske.
ਸਰ ਕੱਦੂਆਂ ਦੀਆਂ ਵੇਲਾਂ ਨੇ ਉਨ੍ਹਾਂ ਵਿੱਚ ਗੰਦ ਬਹੁਤ ਹੋ ਗਿਆ ਜੀ, ਕਿਰਪਾ ਕਰਕੇ ਇਲਾਜ ਦਸੋ ?
(pb)
Haryana
ਹਰਵਿੰਦਰ ਜੀ ਕੱਦੂ ਵਿਚ ਨਦੀਨ ਦੀ ਰੋਕਥਾਮ।ਲਈ ਗੋਡੀਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਸਪਰੇਅ ਕਰਨ ਨਾਲ ਫਸਲ ਉਪਰ ਮਾੜਾ ਅਸਰ ਪੈ ਸਕਦਾ ਹੈ
ਝੋਨੇ ਨੂੰ ਕਿਹੜੀ ਬਿਮਾਰੀ ਹੈ ਝੋਨੇ ਦੇ ਪੱਤੇ ਪੀਲੇ ਹੋ ਰਹੇ ਨੇ ?
(pb)
Haryana
ਸੰਜੀਵ ਜੀ ਕਿਰਪਾ ਇਹ ਦਸੋ ਤੁਸੀਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਹ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਜਾਣਾਕਰੀ ਦਿੱਤੀ ਜਾ ਸਕਦੀ ਹੈ
Ludhiana vich koi mushroom farmer hai jo traning de ske…
(pb)
Punjab
Harpreet ji, mushroom di training lain lai tusi PAU de microbiology department 0161 240 1960 naal sampark kar sakde ho ji.
sir papite de pate gol ho rahe hai koi ilag daso.
(pb)
Haryana
Balihar ji eh vishanu Rog hai esde lai tusi thiamethoxam 1 gram prati litre paani de hisab nal vart sakde ho
?
(pb)
Haryana
Ekam ji esde lai tusi blitox 2gram prati litre paani de hisab nal vart skde ho
Sir majh da hawana sujja a soj lath nai rahi hoge 5 k din.koi dwai vgera dso.
(en)
Bachittar ji tuci uss nu Fortivir inj. 30ml ek varr vich lgao ate uss nu megludyne inj. 20ml, Vitum-h liquid 5ml lgwao ate usde lewe te Healant tube di malish suru kro.
sir ghiaa da fall khrab ho reha ha ji vicho gall Sarr janda ha isda koi elaj dso.
(en)
Haryana
Dhanveer ji photo sahi treeke nal upload nahi hoi so photo nu dubara upload kro us hisab nal hi tuhanu sahi jankari diti ja sakdi ahi
सर टमाटर मे खरपतवार की दवा का छिडकाव कर सकते है .
(hn)
Haryana
गोपाल जी टमाटर में खरपतवार की रोकथाम के लिए पौधे को खेत में लगाने से पहले metribuzon 300ग्राम को प्रति एकड़ के हिसाब से प्रयोग करने की सिफारिश की जाती है
50 ਤੋਂ 52 ਦਿਨ ਦਾ ਝੋਨਾ ਹੋ ਗਿਆ ਹੈ ਉਸਨੂੰ ਪਦਾਨ ਪਾਉਣੀ ਸੀ ਕੀ ਪਦਾਨ ਤੇ ਯੂਰੀਆ ਮਿਲਾ ਕੇ ਪਾ ਸਕਦੇ ਹਾਂ ਕਿਰਪਾ ਕਰਕੇ ਦੱਸਿਆ ਜਾਵੇ ?
(pb)
Haryana
ਨਿਰਮਲ ਜੀ ਏਸ ਦਵਾਈ ਵਿਚ ਯੂਰੀਆ ਮਿਲਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਨਾਲੇ ਇਹ ਦਵਾਈ ਤੁਸੀਂ ਤਾਂ ਹੀ ਵਰਤੋ ਜੇਕਰ ਤੁਹਾਡੀ ਫਸਲ ਵਿਚ ਸੁੰਡੀ ਦਾ ਹਮਲਾ ਹੈ ਬਿਨਾ ਸੁੰਡੀ ਦੇ ਹਮਲੇ ਤੋਂ ਏਸਨੂੰ ਵਰਤਣ ਦਾ ਕੋਈ ਫਾਇਦਾ ਨਹੀਂ
ਕੀ PR121 ਦਾ ਕੱਦ PUSA44 ਨਾਲੋਂ ਘੱਟ ਹੁੰਦਾ ਹੈ .
(pb)
Punjab
ਨਰਪਾਲ ਜੀ, PR 121 ਦਾ ਕੱਦ ਪੂਸਾ 44 ਦੇ ਮੁਕਾਬਲੇ ਥੋੜਾ ਘੱਟ ਹੁੰਦਾ ਹੈ ਜੀ ਅਤੇ ਪੂਸਾ 44 ਪੱਕਣ ਲਈ ਦਿਨ ਵੀ ਜਿਆਦਾ ਲੈਂਦੀ ਹੈ ਜੀ।
ਇਹ ਦਵਾਈਆਂ ਨੇ ਕੀ ਇਹ ਸਹੀ ਨੇ ਕਿਰਪਾ ਕਰਕੇ ਦੱਸੋ ?
(pb)
Karanvir ji tuci iss nu nazdiki doctor ton check krwa ke dwai lgao kyuki isde fever di janch krke, isdi sojish de hisab nal ate khandi hai ja nhi uss hisab nal ilaj ho skda hai
I have planted black gram. Which disease is this? Is it infectious to other plants? Please tell the remedy also ?
(en)
Punjab
Harpreet these are the symptoms of leaf curl disease, to manage this disease you can spray imidacloprid 1ml/L of water.
Kya Mepiquat Chloride 5% to kisi कीटनाशक ke sath milakar spry kar sakte hain.
(en)
Punjab
Gursahab ji, Mepiquat chloride ko kisi keetnashak ke saath milakr spray nhi krna chahiye is se result acha nhi milta.
Sir which book is best for agriculture entrance exams... 10th base .
(en)
Haryana
सिद्धार्थ जी कृपया यह बताए की आप कोन से प्रवेश परीक्षा की बात कर रहे है bsc की जा msc की जा फिर किसी और की उस हिसाब से ही आपको सही जानकारी दी जा सकती है
ਇਹ ਜਮਨ ਦਾ ਬੂਟਾ ਹੈ ਇਸ ਦੇ ਪੱਤੇ ਹੇਠਾਂ ਦੋ ਛੋਟੇ ਛੋਟੇ ਧੱਬੇ ਨਾਲ ਭਰੇ ਹਨ . ਪਤੇ ਮੁਰਜ ਅਤੇ ਪੀਲੇ ਪੈ ਰਹੇ ਨੇ . ਨਵੇਂ ਪਤੇ ਆ ਨਹੀਂ ਰਹੇ . ਇਹ ਸਿਲਸਿਲਾ ਪਿਛਲੇ 7 8 ਦਿਨ ਤੋਂ ਜਾਰੀ ਹੈ . ਕਿਰਪਾ ਕਰਕੇ ਹਲ ਦਸੋ ਜੀ . ਆਪ ਦਾ ਬਹੁਤ ਧੰਨਵਾਦ ਹੋਵੇਗਾ .
(pb)
Punjab
ਰਮਨ ਜੀ ਇਹ ਕਿਸੇ ਫੁੰਗਸ ਵਾਲੀ ਬਿਮਾਰੀ ਦਾ ਹਮਲਾ ਲੱਗ ਰਿਹਾ ਹੈ ਜੀ, ਇਸ ਦੀ ਰੋਕਥਾਮ ਲਈ ਤੁਸੀ mancozeb 2 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
मैंने पंगासियस मछली का पालन किया है। लेकिन वो दो दिन से दाना नहीं खा रही हैं।
(hn)
Punjab
राहुल जी आप इसके बारे में पूरी जानकारी लेने के लिए अंकित जी से 9096843382 से संपर्क कर सकते हैं।
pashu mein LSD na aaye eske liye upay batao.
(en)
Punjab
Sunil ji usko aap Enrofloxacin inj. 15ml, Avil inj. 10ml lgwayen aur uske fever ki janch krwayen yadi fever bhi hai tab Doloban plus inj. 15ml lgawayen yaddi chotte pashuo ko ho rahi ha tab inki matra kam lggayen baki aap sme sme per pashuon ko doctor se janch krwate rhen.
jhone nu rat bhut kat da ji sara kuj pa lea hun daso elza ki kariea.
(pb)
Punjab
Gurpreet ji, tusi jhone vich panai khda rakho ate ih jaankari sanji kro ki tusi hun tak kihde products vart chukke ho ta jo tuhaanu is baare shi jaankari ditti jaa sake.
ਯੂਰੀਆ। ਤੇ ਡੀ ਏ ਪੀ ਦੋਵੇਂ ਇੱਕਠੀ ਰਲੇ ਕੇ ਪੇ ਸਕਦੇ ਏ .
(pb)
Punjab
ਸੁਖਪ੍ਰੀਤ ਜੀ ਯੂਰੀਆ ਅਤੇ DAP ਇੱਕਠੀ ਰਲਾ ਕੇ ਪਾਈ ਜਾ ਸਕਦੀ ਹੈ ਜੀ।
Thx ji
Sir , guar ch hsi 6 din phla 12:63 fungicide te ektara lambda di spray kr chuke ha koi result nhi mil reha , hun is blight te fungus nu proper control krn lyi ki kriye ?
(en)
Punjab
Aryan ji kirpa kar ke ih dasso ki tusi ih sprayan mix kar ke kitian si, us hisaab naal hi tuhaanu is baare shi jaankari ditti jaa sakegi.
Punjab
Hnjii sir hsi eh spray phla mix krke kiti si ji
ਵੀਰ ਜੀ ਮਸ਼ਰੂਮ ਦਾ ਕੰਪੋਸਟ ਤਿਆਰ ਕਰਨ ਦਾ ਤਰੀਕਾ ਦੱਸੋ.
(pb)
ਵਿਪਨ ਜੀ, ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ)। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫ਼ਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ, ਫਿਊਰਾਡਨ, ਸ਼ੀਰਾ, ਜਿਪਸਮ ਅਤੇ ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋਂੜੀਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਕਿਸਾਨ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਇਸ ਕਰਕੇ ਕਿਸਾਨਾਂ ਨੂੰ ਹੁਣ ਤਿਆਰ ਬਰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ।
jhone ch CLORO pauni jroori hai ya kive khaas karke Rete vali jameen ch poz dsyo .
(pb)
Punjab
Guri ji, ih depend krda hai ki tuhaadi fasl te kihde kide da hamla hai, us hisab naal hi tuhaanu is baare shi jaankari ditti jaa sakdi hai ji.
Punjab
sir sade edar ta chahe koi kida hega ya nhi ta v payi jnde ne ohna eh kehna hai ik ta jhona kaala ho jnda te fot v krda hai ya fr kehnde ne v Retli jameen ch pauni jroori kuki ede ch sionkh pendi hai
ਸਤਿ ਸ੍ਰੀ ਆਕਾਲ ਜੀ ਸਰ ਗਾਂ ਦਾ ਬੁਖਾਰ ਨੀ ਉਤਰ ਰਿਹਾ ਕੋਈ ਟੀਕਾ ਜਾਂ ਗੋਲੀ ਦਸੳਉ ਜੀ.
(pb)
Punjab
ਉਸ ਨੂੰ injection oxy 40ml ਅਤੇ Injection ascrobic acid 30ml IV ਲਗਵਾਓ ਅਤੇ ਇਹ NS Botal ਵਿੱਚ ਪਾ ਕੇ ਲਗਾਓ ਅਤੇ Injection Dolban plus vet 15ml (IM) ਲਗਵਾਓ ਜੀ ਬਾਕੀ ਉਸ ਨੂੰ metstrong liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Brotone liquid 100ml ਰੋਜਾਨਾ ਦੇਣਾ ਸ਼ੁਰੂ ਕਰੋ..
7 month pregnant hf gaay ko meetha soda dena chahiye ya nahi.
(en)
Rajasthan
Anirudh ji aap 25-30gm mitha sodha pashu ko de skte hai jisse pachan sahi rehta hai aur bimario se bachav rehta hai.
Ye kya ho raha mirchi me.
(hn)
Punjab
Pavan ji ye leaf curl bimaari ka hamla lag rha hai, ye rog whitefly se failta hai, is rog ki rokthaam ke liye aap imidacloprid 1 ml/L paani ke hisaab se spray kare.
Ye kya ho raha hai mirchi me.
(hn)
Punjab
Pavan ji ye leaf curl bimaari ka hamla lag rha hai, ye rog whitefly se failta hai, is rog ki rokthaam ke liye aap imidacloprid 1 ml/L paani ke hisaab se spray kare.
Hlo sir ehde bare dsyo plz .
(pb)
Punjab
Khuspal ji Tusi is nu paani puri tra sukaon to baad lao ji , is naal is smasya da kaafi hadd tak hall ho javeega ji.
millets ਫਸਲਾਂ ਬਾਰੇ ਜਾਣਕਾਰੀ ਚਾਹੀਦੀ ਹੈ.
(hn)
Punjab
ਕਿਰਤ ਜੀ millets ਫਸਲਾਂ ਵਿਚ ਪ੍ਰੋਟੀਨ ਕਾਫੀ ਜਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ, ਤੁਹਾਨੂੰ millets ਵਿਚ ਕਿਸ ਫ਼ਸਲ ਬਾਰੇ ਜਾਣਕਾਰੀ ਚਾਹੀਦੀ ਹੈ, ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ ਤਾਂ ਜੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਸਰ 131 ਕਿਸਮ ਪਰਮਲ ਦੀ ਲਈ ਹੈ ਇਸ ਵਿੱਚ ਕਈ ਬੂਟੇ ਵੱਡੇ ਵੱਡੇ ਹਨ ਗਰੋਥ ਵਧੀਆ ਹੈ ਕਈ ਬੂਟੇ ਛੋਟੇ ਰਹਿੰਦੇ ਹਨ, ਇਸਦਾ ਕੀ ਕਾਰਨ ਹੈ ਅਤੇ ਰੋਕਥਾਮ ਲਈ ਕੀ ਕੀਤਾ ਜਾਵੇ ਕਿਰਪਾ ਕਰਕੇ ਦੱਸੋ ?
(pb)
Punjab
ਸੁਨੀਲ ਜੀ, ਕਿਰਪਾ ਕਰਕੇ ਤੁਸੀ ਆਪਣੀ ਫ਼ਸਲ ਦੀ ਫੋਟੋ ਸਾਂਝੀ ਕਰੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਡਾਕਟਰ ਦਲਾਲ ਘੋਲ ਦਾ ਕੀ ਫਾਇਦਾ ਹੈ ਇਸਦੀ ਵਰਤੋਂ ਕਦੋ ਕਰਨੀ ਚਾਹੀਦੀ ਹੈ, ਇਸਦੇ ਕੀ ਕੀ ਫਾਇਦੇ ਹਨ ਝੋਨਾ 50 ਤੋਂ 52 ਦਿਨ ਦਾ ਹੋ ਗਿਆ ਹੈ, ਕਿਰਪਾ ਕਰਕੇ ਦੱਸੋ ?
(pb)
Punjab
ਨਿਰਮਲ ਜੀ ਦਲਾਲ ਘੋਲ 2 kg DAP, UREA ਅਤੇ ਪੋਟਾਸ਼ ਖਾਦ ਘੋਲ ਕੇ ਬਣਾਇਆ ਜਾਂਦਾ ਹੈ, ਇਹ ਫ਼ਸਲ ਦੇ ਵਾਧੇ ਲਈ ਚੰਗਾ ਹੈ ਅਤੇ ਹੈ ਤੁਹਾਡੀ ਫ਼ਸਲ ਪੀਲੀ ਪੈ ਰਹੀ ਹੈ ਤਾਂ ਤੁਸੀ ਇਸ ਦੀ ਵਰਤੋਂ ਕਰ ਸਕਦੇ ਹੋ ਜੀ।
Sir eh bhindi iss tra di ho gai hai ki problem hai iss te 19 19 19 di spray kiti c 150 gram dholi di 10 din pehla te thodi jehi urea khad pai c 4 din pehla pani v 4 5 din de gap te lai da hai hall dasso ?
(pb)
Punjab
Vanwinder ji tuhade duara bheji gai photo clear nhi hai kirpa kar ke is di clear photo behejo ji ta jo tuhaanu is baare shi jaankari ditti jaa sakegi.
ਸ਼੍ਰੀ ਮਾਨ ਜੀ ਇਹ ਭਿੰਡੀ ਦਾ ਪੌਦਾ ਹੈ ਜੋ ਇਸ ਤਰੀਕੇ ਨਾਲ ਸੁੱਕ ਰਿਹਾ ਹੈ ਕੋਈ ਦਵਾਈ ਦੱਸੋ ਜਿਸਨੂੰ ਫ਼ਸਲ ਬੀਜਣ ਤੋਂ ਪਹਿਲਾਂ ਇਸਤਮਾਲ ਕੀਤਾ ਜਾ ਸਕੇ ?
(pb)
Haryana
ਹਰਜੀਤ ਜੀ ਬੀਜਣ ਤੋਂ ਪਹਿਲਾ ਬੀਜ ਨੂੰ thiram 2 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਸਕਦੇ ਹੋ
sir ਝੋਨੇ ਦੇ ਜੋ ਛੋਟੇ ਬੂਟੇ ਰिਹ ਗਏ ਹਨ ੳਸਦਾ ਕੀ ਇਲਾਜ ਕਰੀਏ.
(pb)
Haryana
ਹਰਪਾਲ ਜੀ ਕਿਰਪਾ ਇਹ ਦਸੋ ਤੁਸੀਂ ਓਹਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Dr saab eh dekho ki eh virus di starting aa Ehna da ki elazz krr skde aa huni asi ?
(pb)
Navraj ji ehh lumpy bimari suru ho rhi hai tuci ehna nu Enrofloxacin inj. 15ml, Avil inj. 10ml lgwao ate ehna nu duje pashua ton alag krr deo ate ehna de ass pass saff safai da purra dian rakho baki ehna nu Vivliv liquid 100ml rojana ate A 2 Z liquid 100ml rojana de skde ho.
Sir bassi nu thellria hai te butalax aj lyea kl.nu phir launa kine naal khaan peen nu ki dyea
(pb)
Gurjeet ji butalex inj. ek varr doctor di salah naa varto kro iss nu varr varr lgaun di jrurat nhi hai ehh pashu de bhar de hisab nal lgaya janda hai. baki ehna da kam 12-14 ghntia badd suru honn lgda hai ate uss nu khann peenn lai vdhia hara chara deo ate saff pani pilao ate usde ass pass saff safai da purra dian rakho.
ਸਰ ਜੀ ਮੇਰੇ ਕੋਲ 6 ਗਾਵਾਂ ਹਨ ਤੀਜੇ ਮਹੀਨੇ ਤੋਂ ਲੈ ਕੇ ਸੱਤਵੇਂ ਮਹੀਨੇ ਤੱਕ ਗੱਬਣ ਹਨ ਜੋ ਪੰਜਾਬ ਸਰਕਾਰ ਟੀਕੇ ਲਗਵਾ ਰਹੀ ਹੈ ਫ੍ਰੀ। Limpy skin ਜੇ ਅਸੀਂ ਇਹ ਟੀਕੇ ਲਗਵਾਉਣੇ ਹਾਂ ਤਾਂ ਪਸ਼ੂਆਂ ਦਾ ਕੋਈ ਨੁਕਸਾਨ ਤਾਂ ਨਹੀਂ ?
(pb)
Punjab
ਅਮਨ ਜੀ ਜੇਕਰ ਬਿਮਾਰੀ ਕਿਸੇ ਪਸ਼ੂ ਨੂੰ ਹੋਈ ਹੈ ਤਾਂ ਵੈਕਸੀਨ ਲਗਵਾਉਣ ਤੋਂ ਪ੍ਰਹੇਜ ਕਰੋ ਬਾਕੀ ਤੁਸੀ ਡਾਕਟਰ ਦੀ ਸਲਾਹ ਦੇ ਅਨੁਸਾਰ ਪਸ਼ੂ ਦੀ ਜਾਂਚ ਕਰਵਾ ਕੇ ਵੈਕਸੀਨ ਲਗਵਾ ਸਕਦੇ ਹੋ
yah kya ho raha hai phoolon mein soybean ki fasal hai.
(hn)
Madhya Pradesh
Arif ji, aapke duara bheji gai photo me kisi bhi bimaari ya keet ke hamle ke lakshan nhi hai.
सर जी ये कीस कारण हुआ है .
(hn)
मेहता जी यह लम्पी बीमारी के कारण हो रहा है आप इसे Enrofloxacin inj. 15ml, Avil inj. 10ml लगवाएं और इसके बुखार की जांच करवाकर बुखार वाले इंजेक्शन भी लगवाएं।
126ਝੋਨੇ ਦੀ ਜੜ ਚੋ ਇੱਕ ਜੜ ਥੱਲੇ ਵੱਧ ਰਹੀ ਹੈ ਤੇ ਝੋਨਾ sahi nahi chl ਰਿਹਾ ਹੈ ?
(pb)
Haryana
ਸੁਰਿੰਦਰ ਜੀ ਆਪਣੀ ਫਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ ।
Amrood Kane ho jande ji.
(pb)
Haryana
Sarbjit ji eh fal di makhi kr k ho sakda hai esde lai tusi fruit fly trap 16 prati acre de hisab nal vartan di sifarish kiti jandi hai
Sir ji eh ki problem hai kite kite butte thik hai kite iss tra sukki jandi ne karan te hall dasso ki kariye ?
(pb)
Haryana
Vanwinder ji tusi eh daso esnu kehdi khad kini matra vich paa chuke ho us hisab nal hi tuhanu sahi jankari diti ja sakdi hai
Sir ehnu 19 19 19 si spray kiti hai 150 gram dholli di
Sir Mazza nu nu 25 din delivery nu ho gya han dude vadon lyi koi davai dso g ?
(pb)
Sukhjinder ji tuci usdi khurak da purra dian rakho ate uss nu khurak de nal nak Simlage bolus 1-1 swere sham, Lactomax tablet 10 golia rojana deo baki uss nu Calcimust gold liquid 50ml rojana deo baki usde rehnn sehn da purra dian rakho ate pashua de ass pass saff safai rakho.
Sir mussel vich neck blast lyi te dane saff lyi ki pa skde ha.
(pb)
Haryana
Sukh ji esde lai tusi mancozeb 3gram prati litre paani de hisab nal vrt skde ho
Watermelon rate ?
(en)
Haryana
Jay ji iska rate apki upaj ki quality aur Mandi, aur Mandi mein upaj ji matra ke upr nirbhar krta hai
1महिना पूर्व आम का पौधा लगा था वर्तमान में पत्तियाँ कटरही हैा उपचार बताएँ।
(hn)
Haryana
गौर जी इसके लिए आप mancozeb 3 ग्राम को प्रति लीटर पानी के हिसाब से प्रयोग कर सकते है
Rajasthan
Thank you sir
नरमे की फसल की हाइट काफी बढ़ गई है 8 फीट तक हाइट रोकने के लिए क्या करें.
(hn)
Haryana
सिंह जी इसके लिए mepiquat cholride 300ml को प्रति एकड़ के हिसाब से प्रयोग करने की सिफारिश की जाती है