Manage Expert Answers

Search

Total Count :- 258604

खारे पानी मैं कोनसी फसल ले सकते है ? TSS 2127 और ph 7.33 है। जमीन का ph 8.57 है ?

(en)
Posted by
Hanzla Bidani (8291490276)
Hanzla Bidani
Gujarat
Panchmahals
Write Answer
Posted Date (22 Oct 2023 03:04 PM) Assigned Date (-)
Answered Date (22 Oct 2023 10:48 PM) Translated Date (23 Oct 2023 10:12 AM)

बिदानी जी आप गेहूं, सरसों, जों, की बिजाई कर सकते है

Gehu ki top 3 variety bataiye sir for Uttar Pradesh Deoria district. Iss saal khet m konsi variety lagaye?

(en)
Posted by
Ayush Srivastava (7458023239)
Ayush Srivastava
Uttar Pradesh
Deoria
Write Answer
Posted Date (22 Oct 2023 01:24 PM) Assigned Date (-)
Answered Date (22 Oct 2023 10:52 PM) Translated Date (23 Oct 2023 10:12 AM)

Aysh ji aap kanak ki pdw 215,233,raj1555,wh896,hi8498,8381 kisam ki bijai akr sakte hai

Sir mai gobhi sarso d bjayi krni hai sarso nu koi dwai v lagoni aa bjayi de time ikk kile vich kinna seed pauna hai?

(pb)
Posted by
parmjit singh (9417071969)
parmjit singh
Punjab
Hoshiarpur
Write Answer
Posted Date (22 Oct 2023 12:20 PM) Assigned Date (-)
Answered Date (22 Oct 2023 10:59 PM) Translated Date (23 Oct 2023 10:12 AM)

Singh ji esde beej nu kise vi dwai nal bijan di sifarish nahi kiti jandi hai. Esda ik acre vich 1-1.5 kilo beej pai janda hai

devmedia

(pb)
Posted by
Raj singh (8360204025)
Raj singh
Punjab
Bathinda
Write Answer
Posted Date (22 Oct 2023 11:18 AM) Assigned Date (-)
Answered Date (23 Oct 2023 10:07 AM) Translated Date (23 Oct 2023 02:24 PM)

ਹਾਂਜੀ ਤੁਸੀ ਇਹ ਸਾਰੇ ਪ੍ਰੋਡਕਟ ਉਸ ਨੂੰ ਖਵਾ ਸਕਦੇ ਹੋ ਅਤੇ ਇਹਨਾਂ ਦੇ ਨਾਲ ਨਾਲ Agrimin i Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਹੀਟ ਵਿਚ ਆਉਣ ਤੇ ਦੂਜੇ ਅਤੇ ਤੀਜੇ ਦਿਨ ਹੀਟ ਦੇ ਹਿਸਾਬ ਨਾਲ ਟੀਕਾ ਭਰਵਾਓ

ਮੱਕੀ ਦਵਾੲਈ

(pb)
Posted by
Chamkour singh (6284668660)
Chamkour singh
Punjab
Mansa
Write Answer
Posted Date (22 Oct 2023 11:02 AM) Assigned Date (-)
Answered Date (22 Oct 2023 11:03 PM) Translated Date (23 Oct 2023 10:12 AM)

ਸਿੰਘ ਜੀ ਤੁਸੀ ਇਹ ਦੱਸੋ ਤੁਹਾਨੂੰ ਦਿੱਕਤ ਕਿ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਦਵਾਈ ਬਾਰੇ ਦੱਸਿਆ ਜਾ ਸਕਦਾ ਹੈ

Sir tree kes fal ka hai yellow ho kar gir rahe hai aur khane par mittha haithanks

(pb)
  • 1
Posted by
rapinder aingh (9872097122)
rapinder aingh
Punjab
Ludhiana
Write Answer
Posted Date (22 Oct 2023 10:28 AM) Assigned Date (-)
Answered Date (22 Oct 2023 11:06 PM) Translated Date (23 Oct 2023 10:11 AM)

Singh ji kirpya yeh btaye ki apne isko kon sa khad daali hai aur kitni matra mein us hisab se hi apko sahi jankari di ja sakti hai

Sir Dr daljeet Singh ji da contact number mill sakda

(en)
Posted by
Vikram (9115455251)
Vikram
Punjab
Patiala
Write Answer
Posted Date (22 Oct 2023 09:57 AM) Assigned Date (-)
Answered Date (22 Oct 2023 11:08 PM) Translated Date (23 Oct 2023 10:11 AM)

Vikram ji tusi eh daso tuhanu fasal vich ki dikkat aa rahi hai tuhanu us baare poori jankari diti jaugi

ਨੀਲੀ ਰਾਵੀ ਦਾ ਸੀਰਮ ਆਮ ਨਸਲ ਦੇ ਟੀਕਾਂ ਭਰਿਆ ਜਾਂ ਸਕਦਾ ਹੈ ਕੀਮਤ ਕਿੰਨੀ ਹੈ ਕਿੱਥੋਂ ਮਿਲੇਗਾ ?

(pb)
Posted by
Jassi Singh (9464356933)
Jassi Singh
Punjab
Sangrur
Write Answer
Posted Date (22 Oct 2023 09:21 AM) Assigned Date (-)
Answered Date (23 Oct 2023 10:09 AM) Translated Date (23 Oct 2023 02:27 PM)

ਹਾਂਜੀ ਤੁਸੀ ਨੀਲੀ ਰਾਵੀ ਨਸਲ ਦਾ ਸੀਮਨ ਵੀ ਭਰਵਾਂ ਸਕਦੇ ਹੋ ਇਹ ਸੀਮਨ ਤੁਸੀ ਨਜ਼ਦੀਕੀ ਡਾਕਟਰ ਤੋਂ ਭਰਵਾਂ ਸਕਦੇ ਹੋ ਓਹਨਾ ਕੋਲ ਅਲੱਗ ਅਲੱਗ ਰਿਕਾਰਡ ਦੇ ਹਿਸਾਬ ਨਾਲ ਸੀਮਨ ਉਪਲੱਬਧ ਹੁੰਦੇ ਹਨ

ਝੋਟੀ ਤਿੰਨ ਸਾਲ ਦੀ ਹੋਗੀ ਹਲੇ ਤੱਕ ਬੋਲੀ ਨਹੀ ਬਹੁਤ ਕੁਝ ਦਿੱਤਾ ਦੋ ਪੈਕਟ ਗੋਲੀਆਂ ਦੇ ਪੰਦਰਾਂ ਗੋਲੀਆਂ ਸਨ ਇਕ ਡੱਬੇ ਚ ਗੁੜ ਨੀ ਖਾਂਧੀ ਕੀ ਹੋ ਸਕਦਾ ਹੈ ਕੋਈ ਇਲਾਜ ਦਸਿਆ ਜੇ ਧੰਨਵਾਦ ਸਹਿਤ

(pb)
Posted by
Jassi Singh (9464356933)
Jassi Singh
Punjab
Sangrur
Write Answer
Posted Date (22 Oct 2023 09:14 AM) Assigned Date (-)
Answered Date (23 Oct 2023 10:13 AM) Translated Date (23 Oct 2023 02:30 PM)

ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind bolus ਦਿਓ ਅਤੇ Ovumin gold powder 50gm ਰੋਜਾਨਾ ਅਤੇ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਵੇਗੀ.

ਪਸ਼ੂਆਂ ਨੂੰ ਪਰਾਲੀ ਪਾਉਣਾ ਲਾਭਦਾਇਕ ਹੈ ਜ ਨਹੀਂ ?

(pb)
Posted by
ਨਵਾਬ ਅਲੀ (9478662833)
ਨਵਾਬ ਅਲੀ
Punjab
Sangrur
Write Answer
Posted Date (22 Oct 2023 08:11 AM) Assigned Date (-)
Answered Date (23 Oct 2023 10:16 AM) Translated Date (23 Oct 2023 03:28 PM)

ਹਾਂਜੀ ਤੁਸੀ ਪਰਾਲੀ ਪਸ਼ੂਆਂ ਨੂੰ ਖਵਾ ਸਕਦੇ ਹੋ ਇਸ ਨੂੰ ਹਰੇ ਚਾਰੇ ਨਾਲ ਮਿਕਸ ਕਰਕੇ ਖਵਾ ਸਕਦੇ ਹੋ ਬਾਕੀ ਜਰੂਰਤ ਤੋਂ ਜ਼ਿਆਦਾ ਨਾ ਦਿਓ ਕਿਉਕਿ ਝੋਨੇ ਦੀ ਫ਼ਸਲ ਵੀ ਜ਼ਿਆਦਾ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਹੁੰਦੀ ਹੈ ਜਿਸਦਾ ਥੋੜਾ ਬਹੁਤ ਅਸਰ ਪਰਾਲੀ ਵਿਚ ਵੀ ਰਹਿੰਦਾ ਹੈ

Answered Date (23 Oct 2023 07:16 PM) Translated Date (24 Oct 2023 05:46 PM)

ਧੰਨਵਾਦ ਜੀ

Gher transaction feed kime tyr kr skde aa kini Matra ch kinna sman pa skde aa te dry kitte pashu nu kini de skde aa

(hn)
Posted by
Ganesh (9664234243)
Ganesh
Rajasthan
Sri Ganganagar
Write Answer
Posted Date (22 Oct 2023 07:10 AM) Assigned Date (-)
Answered Date (23 Oct 2023 10:17 AM) Translated Date (23 Oct 2023 03:28 PM)

tuci 1 quintal feed tyar krn lai 22kg joo, 30 kg kanak, 15 kg chokar, 15 kg vdemia di khal, 15 kg saro di khal ate namak 1 kg, mineral mixture 2kg milla ke feed tyar kr skde ho.

devmedia

(hn)
Posted by
Divakar prakash (8765351276)
Divakar prakash
Uttar Pradesh
Sitapur
Write Answer
Posted Date (22 Oct 2023 02:49 AM) Assigned Date (-)
Answered Date (25 Oct 2023 07:21 PM) Translated Date (26 Oct 2023 09:04 AM)

दिवाकर जी किर्प्या यह बताये की आप उसको कोण सा खाद डालते है और कितनी मात्रा में उस हिसाब से ही आपको सही जानकारी दी जा सकती है

नीबू की पत्तियाँ मुँड रही हैं व मुड़े हुए स्थान स सूख रही हैं फूल आता है मगर फल बहुत कम बनता है उपचार बतायें

(hn)
Posted by
Jeevan Singh (7906894744)
Jeevan Singh
Uttar Pradesh
Moradabad
Write Answer
Posted Date (21 Oct 2023 09:34 PM) Assigned Date (-)
Answered Date (22 Oct 2023 11:11 PM) Translated Date (23 Oct 2023 09:25 AM)

जीवन जी आप इसके लिए नीम की स्प्रे 4 ml प्रति लीटर पानी में मिलाकर स्प्रे कर सकते है

Jado pasu mar gaya odo answers au koi outerni dinda

(pb)
Posted by
jaspal singh (9855100317)
jaspal singh
Punjab
Sangrur
Write Answer
Posted Date (21 Oct 2023 08:30 PM) Assigned Date (-)
Answered Date (23 Oct 2023 10:24 AM) Translated Date (23 Oct 2023 04:07 PM)

Jaspal ji tuhade swala de jwab de ditte gye hai baki agge toh jekar tuhade swal da jwab 24 ghntia vich nhi aunda fir tuci sade helpline no. 97799-77641 te sampark kr skde ho.

ਬਾਈ ਜੀ ਇਸ ਵਾਰ ਇਹ ਕੰਪਨੀ ਦਾ ਡੀ ਏ ਪੀ ਮਿਲਿਆ ਇਹਦੀ ਕਿੰਨੀ ਡੋਜ ਪਾਵਾ ਦੱਸਣਾ ਜੀ?

(pb)
  • 2
Posted by
ਗੁਰਪੀਤ ਸਿੰਘ (7814353359)
ਗੁਰਪੀਤ ਸਿੰਘ
Punjab
Ludhiana
Write Answer
Posted Date (21 Oct 2023 07:46 PM) Assigned Date (-)
Answered Date (22 Oct 2023 11:15 PM) Translated Date (23 Oct 2023 10:11 AM)

ਸਿੰਘ ਜੀ ਤੁਸੀ ਇਹ ਦਸੋ ਕਿਹੜੀ ਫਸਲ ਵਿਚ ਵਰਤਣਾ ਹੈ ਉਸ ਹਿਸਾਬ ਨਾਲ ਤੁਹਾਨੂੰ ਏਸਦੀ ਡੋਜ਼ ਬਾਰੇ ਦੱਸਿਆ ਜਾ ਸਕਦਾ ਹੈ

ਕਣਕ ਵਿੱਚ ਵਰਤਣਾ ਹੈ ਜੀ ਧੰਨਵਾਦ ਜੀ

devmedia

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (21 Oct 2023 07:45 PM) Assigned Date (-)
Answered Date (23 Oct 2023 01:11 PM) Translated Date (23 Oct 2023 03:30 PM)

ਤੁਸੀ ਉਸ ਨੂੰ Leptaden tablet 10 ਗੋਲੀਆਂ ਰੋਜਾਨਾ, Glactogog powder 30gm ਰੋਜਾਨਾ ਅਤੇ Glucaboost liquid 100ml ਰੋਜਾਨਾ ਦੇਣਾ ਸ਼ੁਰੂ ਕਰੋ

barseem vich ki kush mix krke bij skde ha ta jo dudh v vaadia rhe te pashu nu healty rhe?

(pb)
Posted by
davinder singh (8837769637)
davinder singh
Punjab
Hoshiarpur
Write Answer
Posted Date (21 Oct 2023 07:25 PM) Assigned Date (-)
Answered Date (22 Oct 2023 11:18 PM) Translated Date (23 Oct 2023 10:10 AM)

Singh ji tusi es vich mustard ja pher rye ghah mila ke beej sakde ho

ਡੇਅਰੀ ਲੋਨ ਸਬਸਿਡੀ ਵਾਲਾ 5 ਤੋਂ 10 ਲੱਖ ਤੱਕ ਬਾਰੇ ਕੋਈ ਵੀਰ ਜਾਣਕਾਰੀ ਦੇ ਸਕਦਾ ਅਬੋਹਰ ਫਾਜ਼ਿਲਕਾ 62804 10768

(pb)
Posted by
Daljeet Singh (9465406472)
Daljeet Singh
Punjab
Fazilka
Write Answer
Posted Date (21 Oct 2023 06:59 PM) Assigned Date (-)
Answered Date (23 Oct 2023 10:28 AM) Translated Date (23 Oct 2023 04:09 PM)

ਦਲਜੀਤ ਜੀ ਇਸ ਵਿਚ ਜਨਰਲ ਜਾਤੀ ਵਾਲਿਆਂ ਲਈ 25% ਸਬਸਿਡੀ ਅਤੇ SC/ST ਲਈ 33% ਸਬਸਿਡੀ ਦਿਤੀ ਜਾਂਦੀ ਹੈ ਪਰ ਇਸਦੇ ਲਈ ਪਹਿਲਾ 15 ਦਿਨ ਦੀ ਡੇਅਰੀ ਟ੍ਰੇਨਿੰਗ ਹੋਣਾ ਜਰੂਰੀ ਹੈ, ਤੁਸੀ ਟ੍ਰੇਨਿੰਗ ਲੈਣ ਲਈ Deputy Director Dairy, Room No. 508-09, Fourth Floor, B-Block, New DC Complex, Fazilka, 152123. Sh. Randeep Kumar 78272-60001, 01632-244304 , dd.dairy.fzk@punjab.gov.in ਨਾਲ ਸੰਪਰਕ ਕਰ ਸਕਦੇ ਹੋ

ਅੰਡੇ ਲਈ ਦੇਸੀ ਮੁਰਗੀ ਦਾ ਨਾਮ ਦੱਸ ਦਿਓ ਤੇ ਉਸਦੀ ਜਾਣਕਾਰੀ ਇਸ ਐਪ ਤੇ ਮਿਲ ਜਾਵੇਗੀ ?

(pb)
Posted by
Jaspreet Singh (9464951638)
Jaspreet Singh
Punjab
Barnala
Write Answer
Posted Date (21 Oct 2023 06:44 PM) Assigned Date (-)
Answered Date (23 Oct 2023 01:01 PM) Translated Date (23 Oct 2023 03:33 PM)

ਤੁਸੀ RIR ਨਸਲ ਦੀਆ ਮੁਰਗੀਆਂ ਰੱਖ ਸਕਦੇ ਹੋ ਇਹ ਮੀਟ ਅਤੇ ਅੰਡੇ ਦੋਨਾਂ ਕੰਮਾਂ ਲਈ ਠੀਕ ਰਹਿੰਦੀਆਂ ਹਨ

मेरे गुलमोहर के पेड़ का तना कई जगह से फट रहा है और काला पड़ रहा है। चार साल का पेड़ है। बीमारी का कारण एवं उपाय बताए?

(en)
  • 3
Posted by
MANAV (7014152843)
MANAV
Maharashtra
Ahmadnagar
Write Answer
Posted Date (21 Oct 2023 06:42 PM) Assigned Date (-)
Answered Date (22 Oct 2023 11:20 PM) Translated Date (23 Oct 2023 09:30 AM)

मानव जी यह फंगस की वजह से है इसके लिए आप carbendazim 2 ग्राम प्रति लीटर पानी में मिलाकर मिट्टी में ड्रेंच कर सकते है

Sir ji 2gawa12 12kg doodh dindiya si te hun doodh 7 7kg reh gya1weak da koi hall dasso plzzz

(pb)
Posted by
Ranjit singh (9915821387)
Ranjit singh
Punjab
Barnala
Write Answer
Posted Date (21 Oct 2023 06:36 PM) Assigned Date (-)
Answered Date (23 Oct 2023 01:02 PM) Translated Date (23 Oct 2023 03:41 PM)

Tuci uss nu changi khurak de nal nal Lacup powder 100gm rojana ate Calpond gold liquid 50ml rojana deo baki tuci 1kg kanak da dalia, 200gm gurr milla ke changi trha pkka lao fir uss nu thoda thnda krke uss vich 100ml saro da tel mix krke khilana suru kro. baki eh mousam vich badlaw krke bhi hunda ha.

Sir ਪਹਿਲਾ ਜਮੀਨ ਵਿੱਚ ਫ਼ਸਲ ਵਧੀਆ ਹੁੰਦੀ ਸੀ l ਜਮੀਨ ਨੀਵੀਂ ਹੋਣ ਕਰਕੇ ਬਾਰਿਸ਼ ਦਾ ਪਾਣੀ ਖੜ ਜਾਂਦਾ ਸੀ l ਇਸ ਕਰਕੇ ਖੇਤ ਵਿਚ 250 ਟਰਾਲਾ ਮਿੱਟੀ ਦਾ ਪਾ ਦਿੱਤਾ l ਇਸ ਵਿਚ 1121 ਬਾਸਮਤੀ ਲਗਾਈ ਸੀ ਕੁੱਝ ਸਮੇਂ ਬਾਅਦ ਉਹ ਸੜ ਗਈ l ਆਹ ਰਿਪੋਰਟ ਆਈ ਹੈ ਕਿਰਪਾ ਕਰਕੇ ਏਸ ਬਾਰੇ ਦੱਸਿਆ ਜਾਵੇ l Sir es vch plough maar sakde aa ji or khada di doses ds do urea kini poni aa or jipsum ਧੰਨਵਾਦ ਜੀ

(pb)
  • 1
Posted by
AMANDEEP (9779520021)
AMANDEEP
Punjab
Fazilka
Write Answer
Posted Date (21 Oct 2023 06:34 PM) Assigned Date (-)
Answered Date (22 Oct 2023 11:30 PM) Translated Date (23 Oct 2023 10:10 AM)

ਅਮਨ ਜੀ ਕਣਕ ਵਿਚ ਤੁਸੀ ਯੂਰੀਆ 90 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ । ਜਿਪਸਮ ਪਹਿਲਾ ਹੀ ਤੁਹਾਡੀ ਮਿੱਟੀ ਵਿਚ ਕਾਫੀ ਜਿਆਦਾ ਹੈ ਤੁਹਾਨੂੰ ਇਹ ਅੱਲਗ ਤੋਂ ਪਾਉਣ ਦੀ ਜਰੂਰਤ ਨਹੀਂ ਹੈ। ਤੁਸੀ ਇਹ ਵਿਚ plough ਮਾਰ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ

Sir g 23 24 oct nu kehri kanak di bijayi kriye g jhaarh v vdia nikle koi prob ta nhi hun beejn te g dsyo

(pb)
Posted by
gurmanjot singh (7087622815)
gurmanjot singh
Punjab
Amritsar
Write Answer
Posted Date (21 Oct 2023 05:54 PM) Assigned Date (-)
Answered Date (22 Oct 2023 11:32 PM) Translated Date (23 Oct 2023 02:31 PM)

Singh ji tusi kanak di pbw 826,869 pbw 1 chappati, pbw 1zn kisam di bijai kar sakde ho

Ye kya problem h haldi me leaf me surakh hote jaa rhe h

(en)
  • 1
Posted by
Sandeep Kumar Nain (9468091710)
Sandeep Kumar Nain
Haryana
Fatehabad
Write Answer
Posted Date (21 Oct 2023 05:54 PM) Assigned Date (-)
Answered Date (22 Oct 2023 11:33 PM) Translated Date (23 Oct 2023 10:09 AM)

Kumar ji aap iske liye quinalphos 500 ml prati acre ke hisab se prayog kar sakte hai

Potato any problem or koi nutrition requirement

(en)
  • 1
Posted by
Sandeep Kumar Nain (9468091710)
Sandeep Kumar Nain
Haryana
Fatehabad
Write Answer
Posted Date (21 Oct 2023 05:51 PM) Assigned Date (-)
Answered Date (22 Oct 2023 11:35 PM) Translated Date (23 Oct 2023 10:09 AM)

Kumar ji yeh dikhne mein to thik lag rha hai baki aap yeh btaye ki apne isko konsi khad daali hai us hisab se hi apko sahi jankari di ja sakti hai

ਜਰਸੀ ਨਸਲ ਦਾ ਵਧੀਆ ਸੀਮਨ ਬੈਂਕ ਕਿਹੜਾ ਹੈ ਜੀ।ਜਿਸ ਦਾ ਸੀਮਨ ਅਸਾਨੀ ਨਾਲ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਮਿਲ ਸਕੇ ਜਾਣਕਾਰੀ ਦਿਓ ਜੀ।

(pb)
Posted by
Bhagwant Singh (9888884453)
Bhagwant Singh
Punjab
Sangrur
Write Answer
Posted Date (21 Oct 2023 05:08 PM) Assigned Date (-)
Answered Date (23 Oct 2023 01:03 PM) Translated Date (23 Oct 2023 03:43 PM)

ਤੁਸੀ ABS ਕੰਪਨੀ ਵਾਲਿਆਂ ਦੇ ਜਰਸੀ ਨਸਲ ਦੇ ਸੀਮਨ ਆਪਣੇ ਪਸ਼ੂਆਂ ਨੂੰ ਭਰਵਾਂ ਸਕਦੇ ਹੋ ਇਹ ਤੁਹਾਨੂੰ ਆਸਾਨੀ ਨਾਲ ਨਜ਼ਦੀਕੀ ਡਾਕਟਰ ਤੋਂ ਮਿਲ ਜਾਣਗੇ

Answered Date (23 Oct 2023 05:57 PM) Translated Date (25 Oct 2023 01:38 PM)

Thanks sir ji

First timer choti ajj subha chote to cross kari c te hun sham nu eeda kardi ki lagda ruk jau ja nhi.bol ke heat ch aai c

(pb)
  • 1
Posted by
paramjeet singh (9876019737)
paramjeet singh
Punjab
Fatehgarh Sahib
Write Answer
Posted Date (21 Oct 2023 04:50 PM) Assigned Date (-)
Answered Date (23 Oct 2023 10:17 AM) Translated Date (23 Oct 2023 03:45 PM)

Eh reh ju ji es tra passu aam hi karn lag janda he ji

Gajar vich kakh ho gye kehdi herbicide spray vdia h

(pb)
  • 1
Posted by
gulsher singh (9784868352)
gulsher singh
Rajasthan
Sri Ganganagar
Write Answer
Posted Date (21 Oct 2023 04:05 PM) Assigned Date (-)
Answered Date (22 Oct 2023 11:37 PM) Translated Date (23 Oct 2023 10:08 AM)

Gulsher ji iske liye koi bhi spray krne ki sifarish nahi ki jati aap iske liye gudai kr sakte hai

mere nibu k plant me flower aata hai or nimbu thoda sa grow hone k bad piche se suk jata hai iska kya upay hoga

(en)
Posted by
Krishan Soni (7015829383)
Krishan Soni
Haryana
Jind
Write Answer
Posted Date (21 Oct 2023 04:05 PM) Assigned Date (-)
Answered Date (22 Oct 2023 11:37 PM) Translated Date (23 Oct 2023 10:08 AM)

Soni ji kiroya apne podhe ka photo bheje us hisab se hi apko sahi jankari di ja sakti hai

303 ਕਣਕ ਦਾ ਪ੍ਰਤੀ ਏਕੜ ਝਾੜ ਕਿੰਨਾ ਆ?

(pb)
Posted by
Gurbir Singh (8872941128)
Gurbir Singh
Punjab
Tarn Taran
Write Answer
Posted Date (21 Oct 2023 03:44 PM) Assigned Date (-)
Answered Date (22 Oct 2023 11:39 PM) Translated Date (23 Oct 2023 10:07 AM)

ਸਿੰਘ ਜੀ ਏਸਦਾ ਔਸਤ ਝਾੜ 30-32 ਕੁਇੰਟਲ ਪ੍ਰਤੀ ਏਕੜ ਤਕ ਆ ਜਾਂਦਾ ਹੈ

ਸੰਤਰੇ ਖਰਾਬ ਹੋ ਰਹੇ ਹਨ ਅਤੇ ਥੱਲੇ ਡਿੱਗ ਰਹੇ ਹਨ ਇੰਨਾਂ ਦਾ ਕੋਈ ਹੱਲ ਦੱਸੋ ਜੀ ?

(pb)
  • 2
Posted by
Manjeet kaur (9417159140)
Manjeet kaur
Punjab
Muktsar
Write Answer
Posted Date (21 Oct 2023 03:36 PM) Assigned Date (-)
Answered Date (22 Oct 2023 11:40 PM) Translated Date (23 Oct 2023 10:07 AM)

ਕੌਰ ਜੀ ਏਸਦੇ ਲਈ ਤੁਸੀ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

ਸਤ ਸੀ੍ ਆਕਾਲ ਜੀ ਗਨਾ ਕਿਸਮ ਸਿ ਓ ਜੇ 85 ਤਾਰੀਕ 20 25 ਨੰਬਰ ਤਕ ਬੀਜ ਸਕਦੇ ਹਾਂ ਜੀ ਕਣਕ ਦੇ ਨਾਲ ਉਸ ਤੋਂ ਪਹੀਲਾਂ ਜਮੀਨ ਖਾਲੀ ਨਹੀ ਹੋਣੀ ?

(pb)
Posted by
ਸੁਰੇਸ਼ ਕੁਮਾਰ (7508545033)
ਸੁਰੇਸ਼ ਕੁਮਾਰ
Punjab
Fazilka
Write Answer
Posted Date (21 Oct 2023 03:21 PM) Assigned Date (-)
Answered Date (22 Oct 2023 11:48 PM) Translated Date (23 Oct 2023 10:07 AM)

ਕੁਮਾਰ ਜੀ ਏਸਦੀ ਬਿਜਾਈ ਤੁਸੀ 25 ਨਵੰਬਰ ਤੱਕ ਕਰ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ

ਸ੍ਰ ਮੱਝਾ ਵਿੱਚ ਰਪੀਟ ਬਰੰਡਿਗ ਦੀ ਸਮੱਸਿਆ ਬਹੁਤ ਆਉਦੀ ਹੈ। ਹੀਟ ਸਹੀ ਹੁੰਦੀ ਹੈ। ਮੱਝਾ ਰਿੰਗ ਕੇ ਅਤੇ ਸਾਫ ਤਾਰਾ ਕਰਕੇ ਹੀਟ ਵਿੱਚ ਆਉਦੀਆਂ ਹਨ। ਫਿਰ ਵੀ ਰਪੀਟ ਹੁੰਦਿਆ ਹਨ।ai ਸਹੀ ਸਮੇ ਤੇ ਹੁੰਦੀ ਹੈ ਸਮੱਸਿਆ ਦਾ ਹੱਲ ਦੱਸਿਆ ਜਾਵੇ ਜੀ।

(pb)
Posted by
Karanveer singh (9888057667)
Karanveer singh
Punjab
Patiala
Write Answer
Posted Date (21 Oct 2023 12:43 PM) Assigned Date (-)
Answered Date (23 Oct 2023 01:06 PM) Translated Date (24 Oct 2023 02:16 PM)

ਇਹ ਸਰੀਰ ਵਿਚ ਜਰੂਰੀ ਤੱਤਾਂ ਦੀ ਕਮੀ ਕਰਕੇ, ਖੁਰਾਕ ਵਿਚ ਕਮੀ ਕਰਕੇ, ਹਾਰਮੋਨਸ ਦੀ ਸਮੱਸਿਆ ਕਰਕੇ ਵੀ ਹੋ ਸਕਦਾ ਹੈ ਜਾ ਇਸਦੇ ਹੋਰ ਵੀ ਬਹੁਤ ਕਾਰਨ ਹੁੰਦੇ ਹਨ ਤੁਸੀ ਇਸ ਨੂੰ Bovimin B ultra powder 50gm ਰੋਜਾਨਾ ਅਤੇ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਦੋ ਅਗਲੀ ਵਾਰ ਹੀਟ ਵਿਚ ਆਵੇ ਤਾਂ ਮੱਝ ਨੂੰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Concimax tablet ਰੋਜਾਨਾ 1 ਗੋਲੀ ਦਿਓ ਅਤੇ 14 ਦਿਨ ਤੱਕ ਦਿੰਦੇ ਰਹੋ

sir vachi hai 3.5 years di 15 din di pregnant hai but oh teeth grinding but krdi hai plz kush ilaj daso

(pb)
Posted by
davinder singh (8837769637)
davinder singh
Punjab
Hoshiarpur
Write Answer
Posted Date (21 Oct 2023 12:43 PM) Assigned Date (-)
Answered Date (23 Oct 2023 12:59 PM) Translated Date (23 Oct 2023 03:53 PM)

Davinder ji ehh kuj pashua di adat hundi hai tuci uss nu mineral mixture powder 30gm rojana dena suru kro.

Feeding cost for Holstein fresion cow per day . milking capacity 15 litre?

(en)
Posted by
Mansoor Ahmad Mir (7889763336)
Mansoor Ahmad Mir
Jammu & Kashmir
Baramula
Write Answer
Posted Date (21 Oct 2023 12:40 PM) Assigned Date (-)
Answered Date (23 Oct 2023 01:08 PM) Translated Date (23 Oct 2023 03:54 PM)

The cost of feeding is depends on intake food of animal and its milk production, while the cost per animal is around Rs 200 to 250 per day.

ਸਰ ਟਿਵਾਣਾ ਫੀਡ ਹੀਫਰ ਆ ਇਹ ਪਸ਼ੂਆਂ ਨੂੰ ਕਦੋਂ ਪੈਂਦੀ ਆ?

(pb)
Posted by
Dhillon Saab (9041266476)
Dhillon Saab
Punjab
Faridkot
Write Answer
Posted Date (21 Oct 2023 12:14 PM) Assigned Date (-)
Answered Date (23 Oct 2023 12:51 PM) Translated Date (23 Oct 2023 03:57 PM)

ਤੁਸੀ ਪਸ਼ੂ ਦੀ ਉਮਰ 1 ਸਾਲ ਤੋਂ ਜ਼ਿਆਦਾ ਹੋਣ ਤੋਂ ਬਾਦ ਹੀਫਰ ਫੀਡ ਖਵਾਉਣੀ ਸ਼ੁਰੂ ਕਰੋ ਅਤੇ ਇਹ 1 ਤੋਂ 1.5 ਕਿਲੋ ਤੱਕ ਰੋਜਾਨਾ ਖਵਾ ਸਕਦੇ ਹੋ

Mastits in cow

(en)
Posted by
Ravi kumar (8837672214)
Ravi kumar
Punjab
Patiala
Write Answer
Posted Date (21 Oct 2023 11:58 AM) Assigned Date (-)
Answered Date (23 Oct 2023 12:50 PM) Translated Date (26 Oct 2023 04:20 PM)

Ravi ji kirpa krke eh daso cow nu mastitis vich ki ki smasia aa rhi hai usde thnna vicho dudh aa reha ha ja nhi ate sojish hai, blood aunda ha ja dudh vicho shidian aundia ha kirpa krke apna swal dubara vistar nal pusho tan jo tuhanu sahi jankari diti ja ske.

Mastits in cow

(en)
Posted by
Ravi kumar (8837672214)
Ravi kumar
Punjab
Patiala
Write Answer
Posted Date (21 Oct 2023 11:58 AM) Assigned Date (-)
Answered Date (23 Oct 2023 12:49 PM) Translated Date (26 Oct 2023 04:20 PM)

Ravi ji kirpa krke eh daso cow nu mastitis vich ki ki smasia aa rhi hai usde thnna vicho dudh aa reha ha ja nhi ate sojish hai, blood aunda ha ja dudh vicho shidian aundia ha kirpa krke apna swal dubara vistar nal pusho tan jo tuhanu sahi jankari diti ja ske.

Apple aur guava plants main paint kaise karien?

(pb)
Posted by
Gursewak Singh khalsa (7719677955)
Gursewak Singh khalsa
Punjab
Ferozpur
Write Answer
Posted Date (21 Oct 2023 11:55 AM) Assigned Date (-)
Answered Date (25 Oct 2023 07:34 PM) Translated Date (26 Oct 2023 09:04 AM)

singh ji esde lai tusi nila thotha 1 kilo lwo, hydrated lime dust (choona) 2 kilo, ublya hoeya alsi da tel 3litre. nile thothe nu kise lohe di twi te rakh ke us sme takk garam kro jdo takk powder na ban jawe. es ton baad choona nu nila thotha nal mila lao ate baad vich alsi da tel paa deo. hun eh vartan lai teyar hai. es nu bursh nal podhe upar lgao.

WH1270 ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਝਾੜ ਖਾਦ ਸਪਰੇ ਬਾਰੇ?

(pb)
Posted by
ਪਰਮਜੀਤ ਸਿੰਘ (9465511203)
ਪਰਮਜੀਤ ਸਿੰਘ
Punjab
Fazilka
Write Answer
Posted Date (21 Oct 2023 11:53 AM) Assigned Date (-)
Answered Date (21 Oct 2023 12:49 PM) Translated Date (23 Oct 2023 10:07 AM)

ਸਿੰਘ ਹੀ ਇਹ ਕਿਸਮ ਤਕਰੀਬਨ 150 ਦਿਨ ਵਿਚ ਪੱਕ ਜਾਂਦੀ ਹੈ ਇਹ ਕਿਸਮ ਪੀਲੀ ਅਤੇ ਭੁਰੀ ਕੁੰਗੀ ਦੇ ਹਮਲੇ ਨੂੰ ਸਹਾਰ ਸਕਦੀ ਹੈ। ਏਸਦਾ ਔਸਤ ਝਾੜ 22-24 ਕੁਇੰਟਲ ਪ੍ਰਤੀ ਏਕੜ ਤਕ ਆ ਜਾਂਦਾ ਹੈ। ਏਸਨੂੰ ਤੁਸੀ 90 ਕਿਲੋ ਯੂਰੀਆ ਪਹਿਲੇ ਅਤੇ ਦੂਜੇ ਪਣੀ ਨੂੰ ਨਾਲ te 55 ਕਿਲੋ dap ਪ੍ਰਤਿ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ ਪਾ ਸਕਦੇ ਹੋ

ਜਠਥਪਠਥਨਫਦਨਫ

(pb)
Posted by
ਸੁਖਵਿੰਦਰ ਕੌਰ (9781801968)
ਸੁਖਵਿੰਦਰ ਕੌਰ
Punjab
Barnala
Write Answer
Posted Date (21 Oct 2023 11:32 AM) Assigned Date (-)
Answered Date (21 Oct 2023 12:50 PM) Translated Date (23 Oct 2023 10:03 AM)

ਕੌਰ ਜੀ ਕਿਰਪਾ ਆਪਣਾ ਸਵਾਲ ਵਿਸਥਾਰ ਨਾਲ ਪੁੱਛੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

ਸਰ ਮੇਰੀ ਮੱਝ ਗੱਡਣ ਨੀ ਰਹਿੰਦੀ ਉਹ ਫੇਰ ਤਾਰਾ ਦੇਣ ਲੱਗ ਜਾਦੀ ਆ ਇਹਦੇ ਬਾਰੇ ਦੱਸੋ ਜੀ

Answered Date (21 Oct 2023 11:54 AM) Translated Date (-)

ਡਛਟਵਟਧਛਟਢਧਘਟਵਭਸ਼ਟਦਛਠ੍ਹਵਫਦ

सर मछली पालन के लिए 12 मीटर चौड़ाई 112 मीटर लम्बाई क्या इतनी जगह ठीक रहेगा। कितने बच्चे छोड़े जाये।

(hn)
Posted by
Raman Yadav (8726571088)
Raman Yadav
Uttar Pradesh
Gorakhpur
Write Answer
Posted Date (21 Oct 2023 11:20 AM) Assigned Date (-)
Answered Date (23 Oct 2023 12:47 PM) Translated Date (23 Oct 2023 03:59 PM)

यादव जी यदि मछली एक एकड़ में किया जाए तो उसमें लगभग 5000 पुंग डाल सकते है। आधा एकड़ में अलग अलग नस्लों की 2500 पुंग डाल सकते हैं बाकि आप इसके बारे में पूरी जानकारी के लिए Parvesh Kumar 6284935984 से संपर्क कर सकते हैं।

फूलगोभी को इस कीड़ों से बचाने के लिए क्या करें यह कीड़े पत्ते को खा जा रहें हैं।

(hn)
  • 1
Posted by
Raman Yadav (8726571088)
Raman Yadav
Uttar Pradesh
Gorakhpur
Write Answer
Posted Date (21 Oct 2023 10:54 AM) Assigned Date (-)
Answered Date (21 Oct 2023 12:51 PM) Translated Date (23 Oct 2023 10:03 AM)

यादव जी इसके लिए आप emamectin benzoate 1 ml प्रति लीटर पानी में मिलाकर स्प्रे कर सकते हैं

Sirji Meri do mahine ki hf heifer hai jiske bahut chichad ho gaye the Chichad ab nahi hai lekin ab usko pichle tango se khadi nahi ho pa rahi hai Sara ilaj Doctor se karwa diya hi drip medicine injection etc Heifer dudh aaram se pu rahi hai Koi ilaj batayen

(en)
Posted by
Anirudh (9460942576)
Anirudh
Rajasthan
Rajsamand
Write Answer
Posted Date (21 Oct 2023 10:37 AM) Assigned Date (-)
Answered Date (23 Oct 2023 12:45 PM) Translated Date (23 Oct 2023 04:02 PM)

Anirudh ji aap usko Nurokind inj 3ml, Calcimust inj 3ml, Metphos inj 3ml rojana 3 din lgwayen aur usko Mecovet liquid 20ml rojana dena suru kren aur usko dudh ke sath sath calf starter feed deni suru kren.

Answered Date (21 Oct 2023 12:47 PM) Translated Date (23 Oct 2023 10:07 AM)

usko calf starter dena shuru kro kede marne wali dwai deker

Dr Saab pbw RS 1ਬੀਜ਼ ਕਿੱਥੋਂ ਮਿਲੇਗਾ ਘਰ ਵਾਸਤੇ 20kg ਚਾਹੀਦਾ ਹੈ ਇਕ ਸਵਾਲ ਕੀ ਘਰ ਵਾਸਤੇ ਜੀਰੇ ਦੀ ਬਜਾਈ ਕਰ ਸਕਦੇ ਹਾਂ ਪੰਜਾਬ ਚ

(pb)
Posted by
Kulwant singh sabhra (9914415495)
Kulwant singh sabhra
Punjab
Ferozpur
Write Answer
Posted Date (21 Oct 2023 10:00 AM) Assigned Date (-)
Answered Date (21 Oct 2023 12:53 PM) Translated Date (23 Oct 2023 02:34 PM)

ਸਿੰਘ ਜੀ ਇਹ ਕਿਸਮ ਦਾ ਬੀਜ ਤੁਸੀ ਆਪਣੇ ਨੇੜੇ ਦੇ kvk ਤੋਂ ਲਈ ਸਕਦੇ ਹੋ ਅਤੇ ਜੀਰੇ ਦੀ ਬਿਜਾਈ ਪੰਜਾਬ ਵਿੱਚ ਕਰਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਇਹ ਮੁੱਖ ਤੌਰ ਤੇ ਰਾਜਸਥਾਨ ਵਿਚ ਹੁੰਦਾ ਹੈ

Awkira kya hain

(hn)
  • 1
Posted by
PANKAJ SHARMA (9720081906)
PANKAJ SHARMA
Uttar Pradesh
Pilibhit
Write Answer
Posted Date (21 Oct 2023 09:20 AM) Assigned Date (-)
Answered Date (21 Oct 2023 12:55 PM) Translated Date (23 Oct 2023 02:35 PM)

पंकज जी यह खरपतवार की रोकथाम के लिए प्रयोग की जाती है इसको मुख्य रूप से गेहूं में गुल्ली डंडा की रोकथाम के लिए प्रयोग किया जाता है

Sirji mere 1 timer murrah bhes h Aaj byahi h. Lekin vo dudh nikalne nahi de rhi kya kare. Thano me haath lagane nahi de rhi.

(hn)
Posted by
Mehta (7425836249)
Mehta
Rajasthan
Dungarpur
Write Answer
Posted Date (21 Oct 2023 09:15 AM) Assigned Date (-)
Answered Date (23 Oct 2023 12:39 PM) Translated Date (23 Oct 2023 04:02 PM)

Mehta ji usko aap amoxirum forte 4.5gm, Ascrobic acid inj. 20ml, Megludyne inj. 20ml lgwayen aur 2-3 din lgwayen aur usko Milkout powder 2-2 chamch subha sham dena suru kren.

ਸਤਿ ਸ਼੍ਰੀ ਅਕਾਲ ਵੀਰੋ ਇਹ cow 5 month ਦੀ ਗੱਬਣ ਹੈ ਜੀ ਤੇ ਇਹ 1 ਹਫਤਾ ਹੋ ਗਿਆ ਏਦਾਂ ਦੇ ਨਾਲੇ ਕਰ ਰਹੀ ਹੈ ਤੇ ਇਸਨੂੰ duraprojan ਦਾ ਇੰਜੈਕਸ਼ਨ ਵੀ ਲਾਇਆ ਹੈ ਜੀ ਕਿ ਇਹ ਨਾਲੇ ਨੋਰਮਾਲ ਜਾ ਨਹੀਂ ਇਸਨੇ ਪਹਿਲਾ 2 ਦਿਨ ਨਾਲੇ ਕੀਤੇ ਤੇ ਬਾਅਦ ਚ 2 ਦਿਨ ਠੀਕ ਸੀ ਤੇ ਹੁਣ ਅੱਜ ਕੀਤਾ ਨਾਲਾ ਕਿ ਅੰਦਰ ਬੱਚਾ ਠੀਕ ਹੋਏਗਾ ਕਿ ਸਾਨੂੰ ਚੈੱਕ ਕਰਵਾਣ ਦੀ ਲੋੜ ਹੈ ਜਾ ਫਿਰ ਬਿਨਾਂ ਚੈਕ ਕੀਤਾ ਕੋਈ ਇਲਾਜ ਕੀਤਾ ਜਾ ਸਕਦਾ ਕਿ ਇਸਨੂੰ duraprojan ਦੀ tablets ਦਿੱਤੀਆਂ ਜਾ ਸਕਦੀ ਜਾ ਨਹੀਂ ਕ੍ਰਿਪਾ ਕਰਕੇ ਕੁਝ ਇਲਾਜ ਦਸਿਆ ਜਾਵੇ ਜੀ

(en)
  • 2
Posted by
Ajaypal Singh (9877234172)
Ajaypal Singh
Punjab
Shahid Bhagat Singh Nagar
Write Answer
Posted Date (21 Oct 2023 08:00 AM) Assigned Date (-)
Answered Date (23 Oct 2023 11:59 AM) Translated Date (23 Oct 2023 04:12 PM)

ਅਜੇਪਾਲ ਜੀ ਤੁਸੀ ਇਸ ਨੂੰ Grabhton bolus 1-1 ਰੋਜਾਨਾ ਦੇਣੀ ਸ਼ੁਰੂ ਕਰੋ ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਤੁਸੀ 100ml ਸਰੋਂ ਦਾ ਤੇਲ, 100 ਗ੍ਰਾਮ ਮੀਠੀ ਸੌਂਫ ਦੋਨੋ ਇਕੱਠੇ ਗਰਮ ਕਰੋ ਅਤੇ ਉਸ ਨੂੰ ਠੰਡਾ ਕਰਕੇ ਪਸ਼ੂ ਨੂੰ ਦੇਣਾ ਸ਼ੁਰੂ ਕਰੋ

I have a fruit bearing pecan tree the problem is that the fruit kernel has die back problem. Any solution I am based in Hoshiarpur.

(en)
Posted by
Vikas Sud (9814181148)
Vikas Sud
Punjab
Hoshiarpur
Write Answer
Posted Date (21 Oct 2023 07:14 AM) Assigned Date (-)
Answered Date (21 Oct 2023 12:56 PM) Translated Date (24 Oct 2023 02:53 PM)

Vikas die back is fungal problem to get rid of this you can drench carbendazim 2 gram per litre of water in soil around the plant

Sir g.272 shri ram bare jankari deo?

(pb)
Posted by
gurdeep singh 5 (9780504399)
gurdeep singh 5
Punjab
Moga
Write Answer
Posted Date (21 Oct 2023 07:03 AM) Assigned Date (-)
Answered Date (21 Oct 2023 12:59 PM) Translated Date (23 Oct 2023 03:08 PM)

Gurdeep ji sarson ki yeh kisam takriban 105-115 din mein pakk ke teyar ho jati hai yeh white rust aur froost ke hamle ko tolerate kr skta hai iske plant ke height 200 cm Tak hoti hai aur isme tel ki matra bhi kaafi jeyada hai

Melogold

(en)
Posted by
Harshavardhan Dhanaji Desai (7758080513)
Harshavardhan Dhanaji Desai
Maharashtra
Kolhapur
Write Answer
Posted Date (21 Oct 2023 06:57 AM) Assigned Date (-)
Answered Date (21 Oct 2023 01:07 PM) Translated Date (23 Oct 2023 03:11 PM)

Harshavardhan please ask your query in detail which information you want to know about marigold weather you want to know about varities or insect pest or diseases or its cultivation practice so that we can can give you information accordingly

SSA sir katti 22 days di hai es nu kabaj rehdi hai koi medicine ya desi upah daso jis nal theek ho jave medicine pehla vi diti hai ma but theek nai hoyi mitti nu muh mardi hai

(pb)
Posted by
simran matharoo (8054817421)
simran matharoo
Punjab
Amritsar
Write Answer
Posted Date (21 Oct 2023 06:56 AM) Assigned Date (-)
Answered Date (23 Oct 2023 11:55 AM) Translated Date (23 Oct 2023 04:16 PM)

tuci uss nu lassi 200ml, saro da tel 50ml, adha chamch haldi, adha chamch namak mix krke pilao ate 5 din tak deo baki uss nu pett de kiria lai Albomar liquid 30ml nu 15-15ml krke 2 din deo ate brotone liquid 10ml rojana deo.

Sir 10wala loan dairy farme Li female apply kar sakdi aa ja male v kar sakda

(pb)
Posted by
Ranjit singh (9915821387)
Ranjit singh
Punjab
Barnala
Write Answer
Posted Date (21 Oct 2023 04:47 AM) Assigned Date (-)
Answered Date (23 Oct 2023 11:52 AM) Translated Date (23 Oct 2023 04:21 PM)

Ranjit ji iss scheme nu male vi apply kr skde han, General layi 25% subsidy hai te SC/ST layi 33% tak hai ate scheme da benefit lain layi phelan 15 din di dairy training laini jaruri hai ji baki jhere pashu tuc laine han ohna da Medical ate insurance hona jaruri hai

Can I know why these pumpkin leaves r turning green to yellow weather it is irrigation problem are disease ?

(en)
  • 2
Posted by
Devaraj S.N (8660049400)
Devaraj S.N
Karnataka
Chikkaballapur
Write Answer
Posted Date (21 Oct 2023 12:04 AM) Assigned Date (-)
Answered Date (21 Oct 2023 01:08 PM) Translated Date (23 Oct 2023 03:13 PM)

Devaraj this may be due to nutrient deficiency you can spray the npk 191919 10 gram per litre of water to control this

Answered Date (21 Oct 2023 06:04 PM) Translated Date (-)

Thank you sir but somebody say that this is a downy mildew.....

Gadvasu mineral mixter ketho miluga

(en)
Posted by
Onkar Singh (9463362470)
Onkar Singh
Punjab
Gurdaspur
Write Answer
Posted Date (20 Oct 2023 10:02 PM) Assigned Date (-)
Answered Date (23 Oct 2023 01:20 PM) Translated Date (23 Oct 2023 04:26 PM)

tuci mineral mixture GADVASU ludhiana ton jaa ke leya skde ho, isde lai Rs grewal ji 9316904933 nal sampark kr skde ho.

ਮੱਝ ਦੀ ai kiti nu 8 9 din ho gye majh aha de rhi hai 2 din ton isda ki mtlb hai

(pb)
  • 1
Posted by
Jashan chahal (6280799402)
Jashan chahal
Punjab
Mansa
Write Answer
Posted Date (20 Oct 2023 09:38 PM) Assigned Date (-)
Answered Date (21 Oct 2023 04:50 AM) Translated Date (24 Oct 2023 03:18 PM)

ਤੁਹਾਡੀ ਮੱਝ ਰਪੀਟ ਕਰ ਗਈ ਹੈ ਜੀ ਇਸ ਦੀ ਬੱਚੇਦਾਨੀ ਵਿਚ ਇਨਫੈਕਸ਼ਨ ਹੈ । ਇਸ ਲਈ ਇਸ ਦੀ ਬੱਚੇਦਾਨੀ ਵਿਚ Powder Lixin IU 4gm 100ml metrozole ਨਾਲ ਮਿਕਸ ਕਰ ਕੇ ਤਿੰਨ ਦਿਨ ਭਰੋ ਨਾਲ Powder Bovimen B ultra 3kg 50gm daily deo ji

Sir can we do I chilli farming twice in year

(en)
Posted by
Vikram (9115455251)
Vikram
Punjab
Patiala
Write Answer
Posted Date (20 Oct 2023 09:22 PM) Assigned Date (-)
Answered Date (21 Oct 2023 01:15 PM) Translated Date (23 Oct 2023 04:44 PM)

Vikram the main season of growing chilli in field conditions is sowing of nursery in month of November and transplant in the month of February March while in poly house you can sow nursery in the month of February also and transplant in month of April.

devmedia

(hn)
Posted by
subhash (9466744822)
subhash
Haryana
Sirsa
Write Answer
Posted Date (20 Oct 2023 09:21 PM) Assigned Date (-)
Answered Date (21 Oct 2023 01:13 PM) Translated Date (23 Oct 2023 04:44 PM)

सुभाष जी किरपा यह बताए की आपको आपके बाग में दिक्कत क्या आ रही है उस हिसाब से ही आपको स्प्रे के बारे में बताया जा सकता है

21 Oct 2023

किन्नू के पौधों के पत्ते पीले हो रहे हैं और माल्टा में भी कुछ पौधे पीले हो रहे हैं

Answered Date (25 Oct 2023 08:51 AM) Translated Date (25 Oct 2023 01:38 PM)

सुभाष जी इसके लिए आप npk 191919 10 ग्राम को प्रति लीटर पानी में मिलाकर स्प्रे कर सकते हैं

गोभी में यह बीमारी आ गई है कौन सा स्प्रे करना चाहिए

(hn)
  • 4
Posted by
Roshan lal kumawat (7665540690)
Roshan lal kumawat
Rajasthan
Rajsamand
Write Answer
Posted Date (20 Oct 2023 09:12 PM) Assigned Date (-)
Answered Date (21 Oct 2023 01:12 PM) Translated Date (23 Oct 2023 04:44 PM)

रोशन जी फोटो सही तरीके से अपलोड नहीं हुई है कृपया फोटो को दुबारा से भेजे ता जो आपको बीमारी के हिसाब से सही जनकारी दी जा सके

Sar g toked mazz a 1.5 sa hogyea suyi nu bol nhi rahi ik bri samri c fr dabba kd gyi hun bol nhi rahi ki kita jyea tusi pisele swal ch golyea dsyea c oh b da tyea 21 golyea fr b nhi bol rahi koi hall dso

(pb)
  • 1
Posted by
Gagandeep (9781743052)
Gagandeep
Punjab
Bathinda
Write Answer
Posted Date (20 Oct 2023 08:26 PM) Assigned Date (-)
Answered Date (21 Oct 2023 05:03 AM) Translated Date (23 Oct 2023 04:51 PM)

Tussi es nu synchronization krwo tussi najdeeki doctor nall contact kar ke. 0day te Injection Recaptal 5ml IM Injection Urimen 20ml IM lwao , 7th day Injection Vetmate 2ml , 9th day Injection Urimen 20ml Injection Recaptal 2.5ml IM lwao 10th te 11th day AI krwa ji