Punjab
Search
Is it possible to get nendran banana plants in Assam?
(en)
John Koch you can contact to Cosmo Biotech 08047639802 for the plants .
ਕੀ ਪਸ਼ੂਆਂ ਦੇ ਲਈ ਸ਼ੈੱਡ ਬਣਾਉਣ ਅਤੇ ਡੇਅਰੀ ਦੀ ਦੁਕਾਨ ਲਈ ਕੋਈ ਸਬਸਿਡੀ ਸਕੀਮ ਮਿਲ ਸਕਦੀ ਹੈ ?
(pb)
Punjab
ਅਮਨਜੋਤ ਜੀ ਤੁਹਾਨੂੰ ਡੇਅਰੀ ਸ਼ੈੱਡ ਬਣਾਉਣ ਲਈ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਪਰ ਦੁਕਾਨ ਲਈ ਨਹੀਂ ਮਿਲਦੀ ਹੈ ਬਾਕੀ ਤੁਸੀ ਪਹਿਲਾ ਡੇਅਰੀ ਟ੍ਰੇਨਿੰਗ ਲਓ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਹੀ ਲੋਨ, ਸਬਸਿਡੀ ਮਿਲ ਸਕਦੀ ਹੈ ਤੁਸੀ ਇਸਦੇ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ KRISHI VIGYAN KENDRA, HOSHIARPUR, Dr. Maninder Singh Bons, Deputy Director (Training), Address: VPO Bahowal, Block Mahilpur, Tehsil Garhshankar (Hoshiarpur), PIN - 146105 Phone No. 098157-51900, Email: kvk-hsp@pau.edu ਨਾਲ ਸੰਪਰਕ ਕਰ ਸਕਦੇ ਹੋ
ਕਣਕ ਵਿੱਚ ਸੁਡੀ ਦਾ ਹਮਲਾ ਹੋਇਆ ਹੈ ਕਣਕ ਦੇ ਮੁਡ ਜੜਾ ਵਿੱਚ ਗੁਲਾਬੀ ਸੁਡੀ ਹੈ ਕਣਕ ਪੀਲੀ ਹੋ ਕੇ ਸੁਕਦੀ ਜਾਦੀ ਹੈ ਇਕ ਮਹੀਨਾ ਦੀ ਹੋੲੀ ਹੈ ?
(pb)
Haryana
ਇਕਬਾਲ ਜੀ ਏਸਦੇ ਲਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Team please suggest why mango leaf showing spots ?
(en)
Haryana
Rajeev these may be due to some fungal infection to control this you। Can spray the carbendazim 2gram per litre of water
Thnx sir
Team please suggest why mango leaf showing spots ?
(en)
Haryana
Rajeev these may be due to some fungal infection to control this you। Can spray the carbendazim 2gram per litre of water
Thnx sir
Godrej ਕੰਪਨੀ ਦੀ Double ਦਵਾਈ ਬਾਰੇ ਜਾਣਕਾਰੀ ਦੇਵੋ ਜੀ ?
(pb)
Haryana
ਹਰਵਿੰਦਰ ਜੀ ਇਹ ਵੀ ਬੂਟੇ ਦਾ ਵਾਧਾ ਕਰਨ ਵਾਲ਼ਾ ਇਕ ਟੌਨਿਕ ਹੈ ਜਿਹੜਾ ਝਾੜ ਵਧਾਉਣ ਵਿਚ ਮਦਦ ਕਰਦਾ ਹੈ ਏਸਨੂੰ 10 ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕਤਿਤੀ ਜਾਂਦੀ ਹੈ
UPL ਕੰਪਨੀ ਦੀ 5G ਦਵਾਈ ਬਾਰੇ ਜਾਣਕਾਰੀ ਦੇਵੋ ਜੀ ?
(pb)
Haryana
ਹਰਵਿੰਦਰ ਜੀ ਇਹ ਸਪਰੇ ਤਕਰੀਬਨ 10-40% ਤੱਕ ਝਾੜ ਵਧਾ ਦਿੰਦੀ ਹੈ ਅਤੇ ਬੂਟੇ ਨੂੰ ਤਾਕਤ ਦਿੰਦੀ ਹੈ ਅਤੇ ਬੂਟੇ ਬਿਮਾਰੀ ਜਾ ਕੀੜੇ ਦੇ ਹਮਲੇ ਨੂੰ ਸਹਾਰ ਸਕਦੇ ਹਨ ਬਾਕੀ ਇਹ ਪੱਤੇ ਨੂੰ ਹਰਾ ਰੱਖਣ ਵਿਚ ਵੀ ਮਦਦ ਕਰਦੀ ਹੈ ਜੇਕਰ ਤੁਸੀਂ ਖਾਦ ਨੂੰ ਪੂਰੀ ਮਾਤਰਾ ਵਿਚ ਵਰਤਿਆ ਹੈ ਤਾਂ ਇਸਦੀ ਵਰਤੋਂ ਨਾ ਕਰੋ ਜੇਕਰ ਤੁਹਾਡੀ ਫਸਲ ਦਾ ਵਾਧਾ ਸਹੀ ਨਹੀ ਹੋ ਰਹਿ ਤਾਂ ਹੀ ਏਸਨੂੰ 1 ਮਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੋ
ਗੁਲੀ ਡੰਡੇ ਦਾ ਕੋਈ ਵਧੀਆ ਹਲ ਦੱਸੋ ਜੀ ?
(pb)
Haryana
Sanam ji jekar tuhadi fasal 30-35 di. Di ho gyi tan tusi clodinafop dwai nu 160 gram prati acre de hisab nal vart sakde ho ate jekar 20 din di fasal hai tan isoprotouran nu 40/ gram nu prati acre de hisab nal varto
Punjab
Shukriya veer ji
Sir tuhda phone no. Deyo ji plz ?
(pb)
Haryana
Aman ji tuhada koi vi swal hai tan tusi ethe puch ke is baare janakri lai sakde ho
ਮੱਝ ਨੂੰ ਚਿੱਟੇ ਧੱਬਿਆਂ ਦੀ ਸਮੱਸਿਆ ਬਹੁਤ ਜਿਆਦਾ ਹੋ ਗਈ ਹੈ । ਇਸ ਸਮੱਸਿਆ ਲਈ ਕੀ ਇਹ ਫਾਰਮੂਲਾ ਠੀਕ ਹੈ। ਰਾਈਸ ਪਾਲਸ਼ 5 ਕਿੱਲੋ ਚਾਕ ਮਿੱਟੀ 5 ਕਿੱਲੋ ਨਮਕ 2 ਕਿੱਲੋ ਕਾਪਰ ਸਲਫੇਟ ਨੀਲਾ ਥੋਥਾ 500 ਗਰਾਮ 2 ਕਿੱਲੋ ਮਿਨਰਲ ਮਿਕਚਰ ਸਭ ਮਿਲਾ ਕੇ 250ਗਰਾਮ ਪ੍ਰਤੀ ਦਿਨ ਦਿੱਤਾ ਜਾ ਸਕਦਾ ਹੈ । ਕੀ ਇਹ ਫਾਰਮੂਲਾ ਸੇਫ ਅਤੇ ਲਾਭਦਾਇਕ ਹੈ ਕਿਰਪਾ ਕਰਕੇ ਮਦਦ ਕੀਤੀ ਜਾਵੇ ਜੀ ?
(pb)
ਤੁਸੀ ਇਸ ਨੂੰ Stimvet injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਾਓ ਅਤੇ ਹਫਤੇ-ਹਫਤੇ ਦੇ ਫਰਕ ਨਾਲ ਰਪੀਟ ਕਰੋ ਅਤੇ ਇਸ ਨੂੰ Bovimin gl liquid 7ml ਰੋਜਾਨਾ ਅਤੇ Vetscuco tablet 2-2 ਗੋਲੀਆਂ ਸਵੇਰੇ ਸ਼ਾਮ ਦਿਓ, ਤੁਸੀ ਇਹ ਤਰੀਕਾ ਵੀ ਵਰਤ ਸਕਦੇ ਹੋ
ਮੱਝ ਨੂੰ ਚਿੱਟੇ ਧੱਬਿਆਂ ਦੀ ਸਮੱਸਿਆ ਬਹੁਤ ਜਿਆਦਾ ਹੋ ਗਈ ਹੈ । ਇਸ ਸਮੱਸਿਆ ਲਈ ਕੀ ਇਹ ਫਾਰਮੂਲਾ ਠੀਕ ਹੈ। ਰਾਈਸ ਪਾਲਸ਼ 5 ਕਿੱਲੋ ਚਾਕ ਮਿੱਟੀ 5 ਕਿੱਲੋ ਨਮਕ 2 ਕਿੱਲੋ ਕਾਪਰ ਸਲਫੇਟ ਨੀਲਾ ਥੋਥਾ 500 ਗਰਾਮ 2 ਕਿੱਲੋ ਮਿਨਰਲ ਮਿਕਚਰ ਸਭ ਮਿਲਾ ਕੇ 250ਗਰਾਮ ਪ੍ਰਤੀ ਦਿਨ ਦਿੱਤਾ ਜਾ ਸਕਦਾ ਹੈ । ਕੀ ਇਹ ਫਾਰਮੂਲਾ ਸੇਫ ਅਤੇ ਲਾਭਦਾਇਕ ਹੈ ਕਿਰਪਾ ਕਰਕੇ ਮਦਦ ਕੀਤੀ ਜਾਵੇ ਜੀ ?
(pb)
ਤੁਸੀ ਇਸ ਨੂੰ Stimvet injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਾਓ ਅਤੇ ਹਫਤੇ-ਹਫਤੇ ਦੇ ਫਰਕ ਨਾਲ ਰਪੀਟ ਕਰੋ ਅਤੇ ਇਸ ਨੂੰ Bovimin gl liquid 7ml ਰੋਜਾਨਾ ਅਤੇ Vetscuco tablet 2-2 ਗੋਲੀਆਂ ਸਵੇਰੇ ਸ਼ਾਮ ਦਿਓ, ਤੁਸੀ ਇਹ ਤਰੀਕਾ ਵੀ ਵਰਤ ਸਕਦੇ ਹੋ
Sir ji meri sabhi bakriya kids bakre sukha chara Hara chara bilkul nhi kha rhe h do din se.kya karan h. Sabhi normal h koi dikkat nahi hai..pls.bataye kya kre kya sabhi janwaron ko thhand to nhi lag gyi hai ?
(hn)
Punjab
Sanjay ji aap unke bhukar ki janch kren kyuki mousam mein badlaw se janwar ko dikkat ho skti hai, aap nazdiki doctor se inki janch krwayen jisse sahi ilaj ho ske.
ਡਾਕਟਰ ਸਾਬ ਮੇਰੀ ਇੱਕ ਮੁਰਾ ਨਸਲ ਦੀ ਝੋਟੀ ਪਹਿਲੇ ਸੂਵੇ ਸੂਣ ਵਾਲੀ ਹੈ ਦਸ ਕੁ ਦਿਨਾਂ ਤੱਕ ਊਸ ਦੀ ਖੁਰਾਕ ਬਾਰੇ ਪੂਰੀ ਜਾਣਕਾਰੀ ਦਿਊ ?
(pb)
ਬਲਵਿੰਦਰ ਜੀ ਪਸ਼ੂ ਦੇ ਚੰਗੇ ਦੁੱਧ ਅਤੇ ਉਸਦੇ ਚੰਗੇ ਲੇਵੇ ਦੀ ਗਰੋਥ ਲਈ ਸੂਣ ਤੋਂ 2 ਮਹੀਨੇ ਪਹਿਲਾ ਚੰਗੀ ਖੁਰਾਕ ਅਤੇ ਦੇਖਭਾਲ ਦੀ ਜਰੂਰਤ ਹੁੰਦੀ ਹੈ ਹੁਣ ਏਨੀ ਜਲਦੀ ਕੋਈ ਦਵਾਈ ਕੰਮ ਨਹੀਂ ਕਰੇਗੀ ਤੁਸੀ ਉਸ ਨੂੰ ਜੋ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਬਾਕੀ ਸੂਣ ਤੋਂ ਬਾਅਦ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ ਕਣਕ ਦਾ ਦਲੀਆ ਪਕਾ ਕੇ ਖਿਲਾ ਸਕਦੇ ਹੋ
Veer ji Lehsun pila peh riha hai te hun Tak koi vi khad di varto nhi kiti gayi ?
(pb)
Haryana
Gurkaran ji esdi vadia growth lai esnu 110kilo urea ate 155 kilo ssp prati acre de hisab nal vartan di sifarish kiti jandi hai urea nu 3 kishtan vich pao 30,45,60 din baad
ਇਸ ਵੱਛੀ ਦੀ ਉਮਰ ਤਿੰਨ ਸਾਲ ਹੈ ਇਹ ਹੀਟ ਵਿੱਚ ਆਉਣ ਤੋਂ ਬਾਅਦ ਵੀ ਹਰ 4 5 ਦਿਨ ਬਾਅਦ ਵੀ ਤਾਰਾ ਦਿੰਦੀ ਰਹਿੰਦੀ ਹੈ ਗੱਬਣ ਨੀ ਰਹਿ ਰਹੀ ਕੋਈ ਉਪਾਅ ਦੱਸੋ ?
(pb)
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ ਜਦੋ ਇਹ ਹੀਟ ਵਿਚ ਆਵੇ ਤਾਂ ਇਸ ਨੂੰ AI ਕਰਵਾ ਕੇ Ashored injection 5ml IV ਲਗਵਾਓ ਅਤੇ ਅਗਲੇ ਦਿਨ ਫਿਰ AI ਕਰਵਾਓ।
Punjab
ਵੀਰ ਜੀਉ, ਜੋ ਤੁਸੀ ਦੇਸੀ ਨੁਸਖਾ ਦੱਸਿਆ ਹੈ ਇਹ ਹੀਟ ਚ ਆਉਣ ਤੋਂ ਪਹਿਲਾਂ ਦੇਣਾ ਜਾਂ ਬਾਦ ਵਿੱਚ।
ये हमारे 2 महीने के टमाटर कुछ म ये हो रहा कृपया मार्गदर्शन करें ?
(hn)
Haryana
सतबीर जी वैसे तो यह लीफ कर्ल बीमारी के लक्षण लग रहे है पर आप यह बताए की आपने इस पर पिछले दिन में कोई स्प्रे तो नही की अगर की है तो कोन सी की है और अगर नही की तो आप imidachloprid को1 ml को प्रति लीटर पानी के हिसाब से प्रयोग कर सकते हैं
मैंने मुर्गा मुर्गी पाला हुआ है आज 50 बहुत सुस्त हैं और कुछ मुर्गे मुर्गी 1 आंख बंद किए हुए हैं कुछ छींक रहे हैं अपना मुंह खोल के सांस ले रहे हैं कल मैंने खाने में बिना पका हुआ चावल खिलाया था ऐसे होने की क्या वजह है कृपया जल्दी से उपाय बताएं ?
(hn)
Punjab
आप इसे Enrofloxacin liquid 1ml प्रति 1 लीटर पानी में घोलकर दें और vimeral liquid भी पानी में घोलकर दें, यह आप 10ml प्रति 100 birds के हिसाब से दे सकते हैं। आप इनकी मौसम के हिसाब से सही देखभाल करें और शेड में गर्मी बनाकर रखें।
Barseem uper nu ni ho rahi ji duja pani laga dita bijai same 1qntal ssp kile da te 20 kg sulphur kile di payi si ?
(pb)
Haryana
Maninder ji barseem nu 175 kilo ssp ate 22 kilo urea pratoa cre de hisab nal paun di sifarish kiti jandi hai ate har ktai baad 22 kilo urea prati acre de hisab nal lai
Bai g vehd da soon vich 1 mhina 10 din rehnde aw os nu kehda dairy protein vadia rahuga ?
(pb)
Tuci uss nu Cargill di dairy protein feed ja fir Transition mix feed aundi hai usdi varto bhi kr skde ho baki uss nu Vitamor-h liquid 10-10ml rojana deo ate suun ton 20 din pehla metabolite powder rojana 1 pouch dena suru kro ate mousam de hisab nal usdi sahi dekbhal kro.
Bai g low tunnel wali mirch pehla fal kdon dewegi ?
(pb)
Haryana
Chamkaur ji eh kisam de hisab nal nirbhar krda hai viase mirch takriban khet vich laun ton 70-100 din baad gal De dindi hai.
Katti di akh ch eh problem hai ji. Koi medicine dado ji ?
(pb)
Tuci iss nu Piperazine liquid 30ml nu 15-15ml krke 2 din deo ate brotone liquid 10ml rojana deo baki iss nu changi khurak de nal nal Cafplan powder 10-15gm rojana dena suru kro.
Punjab
ਅੱਧੀ ਮੁੱਠੀ ਤਾਰਾਮੀਰਾ 6-7 ਦਿਨ ਦਿਓ ਠੀਕ ਹੋ ਜਾਵੇਗਾ
Sir majh di akh ch problem hai ji dono akha ch hai ji. Koi medicine dsdo ji ehde lyi ?
(pb)
Punjab
Tuci iss nu pett de kiria lai Fenbendazole & ivermectin salt di bolus deo ate fatkadi nu pani vich ghol ke uss pani nal isdi akha saff krnia suru kro ate Minfa gold powder 50gm rojana dena suru kro.
Punjab
ਇੱਕ ਮੁੱਠੀ ਤਾਰਾਮੀਰਾ 6-7 ਦਿਨ ਦਿਓ ਠੀਕ ਹੋ ਜਾਵੇਗਾ
sir kanak nubeejan to agle di stump 1.5 ltr metri200gm 200ltr pani ch sPray kiti c gullidanda pher b nikal aya c hun 21 din baad paani laga rahe aa gulidanda 1 1 patta dikhai de reha ki eh marjega ja dawai spray karni pavegi haje urea ni pai hun kehdi spray karye and urea 1st dose kado pai jave ?
(pb)
Haryana
Balvir ji tusi gulli dande di roktham lai jdo kanak 30-35 din di hogi us sme clodinafop nu 160 gram nu prati acre de hisab nal vart sakde ho ate urea tusi pehla paani laun ton 4-5 din baad pa
ਕੀ ਕਣਕ ਵਿਚ ਮੈਗਨੀਜ਼ ਦੀ ਸਪਰੇ ਨਾਲ ਮੈਗਨੀਸ਼ੀਅਮ ਪਾ ਸਕਦੇ ਹਰਾ ?
(pb)
Haryana
ਸ਼ੰਕਰ ਜੀ ਜੇਕਰ ਤੁਹਾਡੀ ਫਸਲ।ਏਸਦੀ ਕਮੀ ਦਿਖਾ ਰਹੀ ਹੈ ਤੁਸੀਂ ਤਾਂ ਹੀ ਇਹਨਾਂ ਦੀ ਸਪਰੇਅ ਕਰੋ ਜੇਕਰ ਕੋਈ ਕਮੀਂ ਨਹੀ ਦਿਖਾ ਰਹੀ ਤਾਂ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਵੈਸੇ ਕਣਕ ਵਿਚ ਇਸਦੀ ਕਮੀ ਘੱਟ ਹੀ ਆਉਂਦੀ ਹੈ
सर हम पशुओं को अनाज के रूप में कोन से अनाज को दे सकते हैं और किस मात्रा में दे जिससे दुध बढ़ जाए और पशुओं में कमजोर भी नहीं हो और सभी मिनरल तत्वों की कमी पूरी होती है ?
(hn)
Rajasthan
आप उनके लिए घर का आनाज प्रयोग करके फीड तैयार कर सकते है जिसमें मक्की, गेहूं, जों, जई 40 किलो, सरसों की खल 20 किलो , सोयाबीन मील 10 किलो भुनी सोयाबीन 5 किलो धान की पॉलिश 15 किलो, चोकर 6 किलो, मिनरल मिक्सचर 2 किलो, नमक 1 किलो, बफर 1 किलो मिलाकर फीड तैयार करके दे सकते हैं और गायों को 3 किलो दूध के लिए 1 किलो के हिसाब से दे सकते हैं और भैंसों को 2 किलो दूध के लिए 1 किलो के हिसाब से दे सकते है। इस तरीके से घर में खुद से फीड तैयार करके दे सकते है।
ਸਤਿ ਸ੍ਰੀ ਅਕਾਲ ਜੀ ਸਰਦੀਆਂ ਤੋਂ ਬਚਾਉਣ ਲਈ ਗਾਵਾਂ ਨੂੰ ਕਿਹੜਾ ਤੇਲ ਦੇਣਾ ਚਾਹੀਦਾ ਹੈ 2. ਚਿਚੜਾਂ ਤੋਂ ਛੁਟਕਾਰੇ ਲਈ ਕੋਈ injection ਦੱਸੋ ਜੀ ?
(pb)
ਸਰਦੀਆਂ ਵਿੱਚ ਪਸ਼ੂਆਂ ਨੂੰ ਡਾਲਡਾ ਘਿਓ, ਤਿਲਾਂ ਦਾ ਤੇਲ ਵੀ ਦੇ ਸਕਦੇ ਹੋ ਇਹ ਤੁਸੀ 50 ਤੋਂ 100ml ਤੱਕ ਪਸ਼ੂ ਨੂੰ ਦਿਓ ਬਾਕੀ ਚਿੱਚੜਾਂ ਤੋਂ ਬਚਾ ਲਈ ਪਸ਼ੂਆਂ ਦੇ ਆਸ ਪਾਸ ਸਾਫ ਸਫਾਈ ਦਾ ਧਿਆਨ ਰੱਖੋ ਅਤੇ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ
2 mhine 15 din phla ai krai c ajj eda da discharge krdi aa ?
(pb)
Sandeep ji tuc iss nu doctor nu check krwao kyuki jekar ehh gabhn hoi tan ehh abortion kr rhi hai, isdi janch krke hi sahi karan pta lagg skda ha kai varr khali pashu di heat khtm hon ton badd ohh blood dia tara krda ha.
2 mhine 15 din phla ai krai c ajj eda da discharge krdi aa ?
(pb)
Sandeep ji tuc iss nu doctor nu check krwao kyuki jekar ehh gabhn hoi tan ehh abortion kr rhi hai, isdi janch krke hi sahi karan pta lagg skda ha kai varr khali pashu di heat khtm hon ton badd ohh blood dia tara krda ha.
सेम मे काले रंग का छोटे छोटे कीड़े लगे हुए हैं तो इसमें कौन सा दवाई देना पड़ेगा और कितनी मात्रा में धन्यवाद ?
(hn)
Haryana
रमेश जी इसके लिऐ आप नीम की स्प्रे 4 ml को प्रति लीटर पानी के हिसाब से प्रयोग कर सकते हैं
ਸਤਿ ਸ੍ਰੀ ਅਕਾਲ ਜੀ ਸਰ ਮੇਰੇ ਕੋਲ ਇਕ ਗiਈ ਆ ਜੋ ਮੇਰੇ ਮਛੀ ਫਾਰਮ ਤੇ ਆਪ ਆਗੀ ਸੀ ਤੇ ਸੋਚਿਆ ਕ ਵਿਚਾਰੀ ਧੱਕੇ ਖਾਂਦੀ ਫਿਰਦੀ ਮੈ ਉਸਨੂੰ ਰੱਖ ਲਿਆ ਤੇ ਮਹੀਨੇ ਕ ਬਾਅਦ ਉਸਦੇ ਇੰਜੇਕਸ਼ਨ ਭਰਵਾਂ ਦਿੱਤਾ ਪਰ ਉਹ ਝੂਲਦੀ ਹੈ ਕਿ ਉਸਨੂੰ ਨੂੰ ਕੋਈ ਬਿਮਾਰੀ ਹੈ ਜਾ ਵੈਸੇ ਹੀ ਝੂਮਦੀ ਜੇ ਕੋਈ ਕਹਿੰਦਾ ਜੀ ਇਹ ਚੰਗੀ ਨਹੀਂ ਹੁੰਦੀ ਕੁਲੇਨੀ ਆ ਪਰ ਮੈ ਸੋਚਦਾ ਕੇ ਜਿਸ ਵਿਚ ਜਾਨ ਆ ਉਹ ਕੁਲੇਨੀ ਨਹੀਂ ਹੋ ਸਕਦੀ plz sir ਦੱਸਿਓ ਕੁੱਜ ?
(pb)
Punjab
ਜਸਪਾਲ ਜੀ ਸਰੀਰ ਵਿਚ ਕਮੀ ਕਰਕੇ ਪਸ਼ੂ ਝੂਲਣ ਲੱਗਦਾ ਹੈ ਜਿਸ ਕਰਕੇ ਨੂੰ ਸਹੀ ਇਲਾਜ ਮਿਲਣ ਕਰਕੇ ਠੀਕ ਹੋ ਜਾਂਦਾ ਹੈ ਅਤੇ ਕਈ ਪਸ਼ੂਆਂ ਵਿਚ ਇਹ ਸਮੱਸਿਆ ਬਣੀ ਰਹਿੰਦੀ ਹੈ ਬਾਕੀ ਇਸ ਵਿਚ ਪਸ਼ੂ ਕੁਲੇਣਾ ਹੋਣ ਵਾਲੀ ਕੋਈ ਗੱਲ ਨਹੀਂ ਹੈ ਕਿਰਪਾ ਕਰਕੇ ਉਸਦੀ ਵੀਡੀਓ ਅੱਪਲੋਡ ਕਰੋ ਉਹ ਕਿਸ ਤਰੀਕੇ ਨਾਲ ਕਰਦੀ ਹੈ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
ਸਰ ਮੱਝ 30 ਤਰੀਕ ਨੂੰ 10 ਮਹੀਨੇ ਦੀ ਹੋ ਗਈ ਹੈ, ਉਸ ਦਾ ਲੇਵਾ ਨਹੀਂ ਬਣ ਰਿਹਾ , ਉਸਦੇ ਥਣ ਬਹੁਤ ਛੋਟੇ ਹਨ, ਕੋਈ ਵਾਧਾ ਨਹੀਂ ਹੋਇਆ, ਕਿਰਪਾ ਕਰਕੇ ਥਣ ਦੀ ਗਰੋਥ ਲਈ ਕੋਈ ਦਵਾਈ ਬਾਰੇ ਜਾਣਕਾਰੀ ਦਿਓ, ਜਿਸ ਨਾਲ ਕੋਈ ਫਰਕ ਪਵੇ ?
(pb)
Punjab
ਪਸ਼ੂ ਦੇ ਲੇਵੇ ਦੀ ਚੰਗੀ ਗਰੋਥ ਲਈ ਸੂਣ ਤੋਂ 2 ਮਹੀਨੇ ਪਹਿਲਾ ਚੰਗੀ ਖੁਰਾਕ ਅਤੇ ਚੰਗੀ ਦੇਖਭਾਲ ਦੀ ਜਰੂਰਤ ਹੁੰਦੀ ਹੈ ਹੁਣ ਇਸ ਸਮੇ ਕੋਈ ਵੀ ਦਵਾਈ ਕੰਮ ਨਹੀਂ ਕਰੇਗੀ ਬਾਕੀ ਤੁਸੀ ਇਸ ਨੂੰ Vitamor H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 4 ਟੀਕੇ ਲਗਾ ਸਕਦੇ ਹੋ
Good morning सरसौ मे पौधों में फुटाव नही हो रहा है उपचार बताएं। NPK18 18 18 सागरिका 1 एकर में 500gram npk 2.50ml सागरिका की एक स्प्रे कर दी है उपचार की जानकारी देने का कष्ट करें ?
(hn)
Haryana
ओंकार जी अगर अपने पूरी खाद डाली है और इसकी स्प्रे करदी तो आपको कुछ भी डालने की जरूरत नहीं है इतना ही काफी है बाकी आप फसल की फोटो भेजे अगर वो किसी तत्व की कमी दिखा रही है तभी कोई स्प्रे उस हिसाब से होगी
Plz information g ?
(pb)
Haryana
ਕੁਲਜੀਤ ਜੀ ਦੂਜਾ ਪਾਣੀ ਤੁਸੀਂ 1 ਮਹੀਨੇ ਬਾਅਦ ਲਗਾ ਸੱਕਦੇ ਹੋ ਅਤੇ ਖਾਦ ਤੁਸੀਂ ਪਾਣੀ ਲਗਾਉਣ ਤੋਂ 3-4 ਦਿਨ ਬਾਅਦ ਪਾਓ ਤਾਂ ਜੀ ਪੂਰਾ ਅਸਰ ਕਰ ਜਾਵੇ
Sir g genhu ki fasal me phla pani lgane k 4 din bad mene uriya dala tha 5 kg sulphur jab uriya dala gya us समय जमीन में पैर ध॑स गढ रहा था kya is condition me uriya dalana shi tha ya jab पैर ना गढे उस समय Ab sir mere khet ki genhu ki pttia pili pd gyi h kyuki meri sinchayi se phle usme pdosi k khet se pani tut gya tha jyada din pani khda rhne k karn ab uska kya solutiin kiya jaye sir koi spray kre ya uriya dale ?
(hn)
Haryana
Preet ji vaise to urea ko paani lgane ke 4-5 din ke baad hi dalne ki sifarish ki jati hai agar gehun peeli pad rahi hai to aap npk 191919 ko 10 gram prati litre paani ke hisab se prayog kre
Uttar Pradesh
Preet ji aap usme npk 19.19.19 10gram per liter +MONACOZEB 3g per liter ke hisab spray kar dijiye sab sahi ho jayega
ਸਰ ਮੈਂ ਜਾਮੁਨ ਅਤੇ ਸਫੈਦੇ ਦੇ ਬੂਟੇ ਲਗਾਉਣ ਬਾਰੇ ਜਾਣਨਾ ਚਾਹੁੰਦਾ ਹਾਂ, ਇੱਕ ਏਕੜ ਵਿੱਚ ਕਿਸ ਕਿਸਮ ਦੇ ਬੂਟੇ ਲਗਾਉਣੇ ਚਾਹੀਦੇ ਹਨ, ਕਿਸ ਦਿਸ਼ਾ ਅਨੁਸਾਰ ਲਾਉਣੇ ਚਾਹੀਦਾ ਹੈ, ਕਿੰਨੀ ਦੂਰੀ ਹੋਣੀ ਚਾਹੀਦੀ ਹੈ ਅਤੇ ਕਿਸ ਮੌਸਮ ਵਿੱਚ, ਮੇਰੇ ਕੋਲ ਲਿਫਾਫੇ ਵਿੱਚ ਪੌਦੇ ਹਨ ਇਹ ਪਹਿਲੀ ਵਾਰ ਲਗਾਉਣੇ ਹਨ ਸਰਕਾਰ ਜਾਂ ਕਿਸੇ ਵਿਭਾਗ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਇਸ ਬਾਰੇ ਪੂਰੀ ਜਾਣਕਾਰੀ ਦਿਓ?
(pb)
Haryana
ਬਲਜੀਤ ਜੀ ਇਹਨਾਂ ਪੌਧਿਆਂ ਨੂੰ ਤੁਸੀਂ ਫਰਵਰੀ ਮਾਰਚ ਜਾ ਸਤੰਬਰ ਅਕਟੂਬਰ ਦੇ ਵਿਚ ਲਗਾ ਸਕਦੇ ਹੋ ਸਫ਼ੈਦਾ ਨੂੰ ਤੁਸੀਂ ਜੇਕਰ ਬੰਨਿਆਂ ਉਪਰ ਲਗਾਉਣਾ ਹੈ ਤਾਂ 3-2 ਮੀਟਰ ਦੇ ਫਾਸਲੇ ਤੇ ਲਗੋ ਅਤੇ ਜੇਕਰ ਪੂਰੇ ਖੇਤ ਵਿਚ ਲਗਾਉਣੇ ਹਨ ਤਾਂ 4*2 ਮੀਟਰ ਦੇ ਫਾਸਲੇ ਤੇ ਲਾਓ ਸਫ਼ੈਦੀ ਦੀ ਤੁਸੀਂ C413,72,2045 ਕਿਸਮ ਨੂੰ ਲਗਾ ਸਕਦੇ ਹੋ । ਜਾਮਣ ਨੂੰ ਤੁਸੀਂ 9*9ਮੀਟਰ ਦੇ ਫਾਸਲੇ ਤੇ ਲਗਾਓ ਜਾਮਣ ਦੀ ਤੁਸੀਂ rie jamun ਅਤੇ badama ਕਿਸਮ ਨੂੰ ਬੀਜ ਸਕਦੇ ਹੋ
Sir Ji Jamun ke pate es Tara karab ho rahe hai koi solution dasso ji ?
(en)
Haryana
Gurmukh ji yeh fungus ki wajah se lg rha hai iske liye aap Copper oxycholride 2 gram ko prati litre paani ke hisab se prayog kar sakte hai
Uttar Pradesh
Chand ji aap isme copper oxicloride 50 g + streptocycline 2 g per pump spray kr dijiye sahi ho jayega
mushroom ਦੀ ਖੇਤੀ ਬਾਰੇ ਕਿੱਥੋਂ ਜਾਣਕਾਰੀ ਲੈ ਸਕਦੇ ਹਾਂ ਖੰਨੇ ਏਰੀਏ ਵਿੱਚ ?
(pb)
Punjab
ਜਗਜੀਤ ਜੀ, ਮੁਸ਼ਰੂਮ ਕਈ ਪ੍ਰਕਾਰ ਦੀ ਹੁੰਦੀ ਹੈ ਜੀ, ਜਿਵੇ ਕਿ ਬਟਨ ਖੁੰਬ , ਪਰਾਲੀ ਖੁੰਬ , ਮਿਲਕੀ ਖੁੰਬ ਆਦਿ। ਤੁਸੀਂ ਇਸ ਦੀ ਟ੍ਰੇਨਿੰਗ ਜਾ ਹੋਰ ਤਕਨੀਕੀ ਜਾਣਕਾਰੀ ਲੈਣ ਲਈ KVK ਸਮਰਾਲਾ 01628-261597 ਨਾਲ ਸੰਪਰਕ ਕਰ ਸਕਦੇ ਹੋ ਜੀ।
ਸਰੋਂ ਦੀ growth ਨੀ ਹੋ ਰਹੀ ਕਿਵੇ ਕਰੀਏ ?
(pb)
Punjab
ਜਗਜੀਤ ਜੀ, ਕਿਰਪਾ ਕਰਕੇ ਇਹ ਦੱਸੋ ਕਿ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸਰ , ਮੈਨੂੰ ਗਾਂ ਅਤੇ ਮੱਝਾਂ ਦੀ ਫੀਡ ਬਾਰੇ ਜਾਣਕਾਰੀ ਚਾਹੀਦੀ ਹੈ, ਸਰਦੀਆਂ ਵਿੱਚ ਉਹਨਾਂ ਨੂੰ ਕਿਸ ਕਿਸਮ ਦੀ ਫੀਡ ਦੇਣੀ ਚਾਹੀਦੀ ਹੈ, ਦੋਵੇਂ ਮੱਝਾਂ ਖਾਲੀ ਹਨ, ਦੋ ਕੱਟੀਆਂ ਹਨ ਇੱਕ ਇੱਕ ਸਾਲ ਦੀਆਂ ਲਈ ਥੋੜਾ ਦੁੱਧ ਦੇ ਰਹੀ ਹੈ, ਅਤੇ ਚੌਲਾਂ ਦੀ ਕਨੀ ਨੂੰ ਬਾਕੀ ਫੀਡ ਨਾਲ ਮਿਲਾ ਕੇ ਕਿਹੜੇ ਮਹੀਨੇ ਤਕ ਵਰਤੋਂ ਕਰ ਸਕਦੇ ਹਾਂ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ?
(pb)
Rajasthan
ਪਸ਼ੂਆਂ ਨੂੰ ਖੁਦ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਤਾਂ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ. ਬਾਕੀ ਚਾਵਲ ਦੀ ਕਣੀ ਵੀ ਵਰਤ ਸਕਦੇ ਹੋ ਉਹ 10kg ਤੱਕ ਫੀਡ ਵਿੱਚ ਮਿਲਾ ਸਕਦੇ ਹੋ ਉਸਦਾ ਕੋਈ ਨੁਕਸਾਨ ਨਹੀਂ ਹੈ ਉਹ ਤੁਸੀ ਹਰ ਪਸ਼ੂ ਨੂੰ ਖਿਲਾ ਸਕਦੇ ਹੋ
ਸਰ , ਮੈਨੂੰ ਗਾਂ ਅਤੇ ਮੱਝਾਂ ਦੀ ਫੀਡ ਬਾਰੇ ਜਾਣਕਾਰੀ ਚਾਹੀਦੀ ਹੈ, ਸਰਦੀਆਂ ਵਿੱਚ ਉਹਨਾਂ ਨੂੰ ਕਿਸ ਕਿਸਮ ਦੀ ਫੀਡ ਦੇਣੀ ਚਾਹੀਦੀ ਹੈ, ਦੋਵੇਂ ਮੱਝਾਂ ਖਾਲੀ ਹਨ, ਦੋ ਕੱਟੀਆਂ ਹਨ ਇੱਕ ਇੱਕ ਸਾਲ ਦੀਆਂ ਲਈ ਥੋੜਾ ਦੁੱਧ ਦੇ ਰਹੀ ਹੈ, ਅਤੇ ਚੌਲਾਂ ਦੀ ਕਨੀ ਨੂੰ ਬਾਕੀ ਫੀਡ ਨਾਲ ਮਿਲਾ ਕੇ ਕਿਹੜੇ ਮਹੀਨੇ ਤਕ ਵਰਤੋਂ ਕਰ ਸਕਦੇ ਹਾਂ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ?
(pb)
Rajasthan
ਪਸ਼ੂਆਂ ਨੂੰ ਖੁਦ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਤਾਂ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ. ਬਾਕੀ ਚਾਵਲ ਦੀ ਕਣੀ ਵੀ ਵਰਤ ਸਕਦੇ ਹੋ ਉਹ 10kg ਤੱਕ ਫੀਡ ਵਿੱਚ ਮਿਲਾ ਸਕਦੇ ਹੋ ਉਸਦਾ ਕੋਈ ਨੁਕਸਾਨ ਨਹੀਂ ਹੈ ਉਹ ਤੁਸੀ ਹਰ ਪਸ਼ੂ ਨੂੰ ਖਿਲਾ ਸਕਦੇ ਹੋ
ਸਰ ਜੀ ਪਹਿਲਣ ਝੋਟੀ ਸੂਣ ਵਿੱਚ ਇੱਕ ਮਹੀਨਾਂ ਪਿਆ ਪਿੱਛੇ ਬਹੁਤ ਦਿਖਾਉਂਦੀ ਹੈ ਪਿੱਛੇ ਨੂੰ ਧਾਗੇ ਨਾਲ ਸੀ ਦਿੱਤਾ ਹੈ ਕੋਈ ਖ਼ਤਰਾ ਨਹੀਂ ਫੀਡ ਪਾ ਸਕਦੇ ਹਾ ਹੋਰ ਕੀ ਦੇ ਸਕਦੇ ਹਾਂ ਝੋਟੀ ਨੂੰ ਦੁੱਧ ਵਧੀਆ ਦਵੇ ?
(pb)
ਤੁਸੀ ਉਸ ਨੂੰ ਸਿਰਫ ਹਰਾ ਚਾਰਾ ਹੀ ਥੋੜਾ ਥੋੜਾ ਕਰਕੇ ਦਿਨ ਵਿੱਚ 3 ਤੋਂ 4 ਵਾਰ ਖਿਲਾਓ ਬਾਕੀ ਇਸ ਨੂੰ ਫੀਡ ਅਤੇ ਤੂੜੀ ਦੇਣੀ ਬੰਦ ਕਰ ਦਿਓ ਬਾਕੀ ਤੁਸੀ ਡਾਕਟਰ ਤੋਂ ਵੀ ਚੈੱਕ ਕਰਵਾਓ ਕਿਉਕਿ ਧਾਗੇ ਨਾਲ ਮੂੰਹ ਬੰਦ ਹੈ ਕਈ ਵਾਰ ਪਸ਼ੂ ਬੱਚੇ ਨੂੰ ਵੀ ਜ਼ੋਰ ਲਗਾਉਂਦਾ ਹੈ ਜਿਸ ਕਰਕੇ ਦਿਕਤ ਹੋ ਸਕਦੀ ਹੈ ਇਸ ਲਈ ਚੰਗੇ ਡਾਕਟਰ ਤੋਂ ਇਸਦੀ ਜਾਂਚ ਕਰਵਾਓ
Eh 30 dina de sarro aa ji pioneer 45 46 thik aa 1 kg beej payaa panni sadd k satta ditaa c ji .. Growth thkk aa ajaa koi prodct pa daiyye ?
(pb)
Punjab
Harman ji, filhal tusi fasl nu panai laa deo ji, ate filhal fasl nu virla Karn di lod nahi hai ji, je lod pve ta tusi paani Laon to baad fasl nu virla kar sakde ho ji.
Sir es maj Dee ai 31 10 22 NU KARWAI SEE TY MAJ NE KAL WHITE RANG DA NALA SUTEAA A AJ ES TARAH KAR rahi hai ke eh gaban hai ja nahi daso ji ?
(pb)
Punjab
Baljinder ji iss photo de hisab nal ehh heat vich lagdi hai tuci nazdiki doctor nu check krwao jiss nal sahi heat vich hon ja naa hon da pta lag skda ha.
ਕਣਕ ਵਿੱਚ ਸੁੰਡੀ ਦੀ ਰੋਕਥਾਮ ਲਈ ਸਿੰਜੇਟਾ ਕੰਪਨੀ ਦੀ ਕਿਹੜੀ ਦਵਾਈ ਵਰਤੋਂ ਕੀਤੀ ਜਾਵੇ ?
(pb)
Punjab
ਰਵਨੀਤ ਜੀ, ਤੁਸੀ ਕਣਕ ਦੀ ਸੁੰਡੀ ਦੀ ਰੋਕਥਾਮ ਲਈ ekalux 500 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਰ ਸਭ ਤੋਂ ਵੱਧ ਦੁੱਧ ਦੇਣ ਵਾਲੀ ਨਸਲ ਐੱਚ ਐਫ਼ ਬਾਰੇ ਦੱਸੋ ?
(pb)
Punjab
ਅਵਤਾਰ ਜੀ ਤੁਸੀ ਇਸ ਲਿੰਕ ਤੇ ਕਲਿਕ ਕਰਕੇ HF ਨਸਲ ਦੇ ਜ਼ਿਆਦਾ ਦੁੱਧ ਦੇਣ ਵਾਲੇ ਬੁਲ ਦੇਖ ਸਕਦੇ ਹੋ https://genusabsindia.com/sexcel/imported-bulls-sexcel/
Sir 18ltr. Vali buff.nu kini binola khal nd kina Dana Dena chahida hai ji ?
(en)
Rajasthan
Tuci uss nu 2.5kg dudh 1kg de hisab nal feed de skde ho ate vdhia matra vich hara chara deo jiwe tuci uss nu rojana 8kg feed deo tan 8 kg vicho 2kg khall khilaa skde ho.
Sir bakri palan bare jankari Devo g ?
(pb)
Punjab
Tuci bakri palan da kam suru kr skde ho per iss kam nu suru krn ton pehla tuci isdi training jrur lao jiss nal tuhanu iss kam di sahi jankari ho jawegi ehh training tuci apne nazdki krishi vigyan kendra ton laa skde ho tuci Beetal, Sirohi koi v nasal rkh skde ho ate suruat vich 10 bakria ate 2 bakrea ton suru kr skde ho. baki meat ate dudh dona kama lai beetal nasal sahi rehndi hai, baki tuci isdi training laa ke hei iss kam nu suru kro ehh tuhanu nazdiki krishi vigyan kendra ton training mill jawegi. tuci isde laiKrishi Vigyan Kendra, Handiaya, Barnala, Address: 8F8R+WFM, Barnala, Punjab 148101, Phone: 090235 32377 nal sampark kr skde ho.
Dr saab paperian dog de vaal bhut charde kehra sampa ja calcium vartya jawe jis nal hair shinning karn and eh chapal v kayi waar kha janda esda ki hal kita jawe esdi age 8 month di hai ?
(pb)
Amrit ji tuci iss nu Easy pet tablet 1 goli 10kg bhar de hisab nal deo ate 1 goli hafte badd deo, isde nal he Cleanerpet-M shampu di varto kro , iss shampu nu 5 mint tkk chngi trah lgga ke rakh ate uss to badd pani nal dog nu nhaa deo.
Dr saab pashu di delivery tu bad jehriya ergovet lizuid 1 litr ondi usno 100 ml daily Pashu de bachedani di Safai layi 10 din lagataar de sakde ?
(pb)
Hanji tuci 100ml rojana de hisab nal usdi varto kr skde ho usda bachedani di safai lai changa result hai.
ਗਾਵਾਂ ਨੂੰ ਚਿਚੜ ਬਹੁਤ ਹਨ ਕੋਈ ਇਲਾਜ ਦੱਸੋ ਜੀ ?
(pb)
ਤੁਸੀ Taktic liquid 2ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਕੱਪੜੇ ਨਾਲ ਉਸਦੇ ਸਰੀਰ ਤੇ ਲਗਾਓ ਇਹ ਤੁਸੀ ਧੁੱਪ ਵਿੱਚ ਲਗਾਓ ਇਸ ਨਾਲ ਚਿੱਚੜ ਖਤਮ ਹੋ ਜਾਣਗੇ ਬਾਕੀ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਉਸਦੀ ਖੁਰਾਕ ਦਾ ਵੀ ਪੂਰਾ ਧਿਆਨ ਰੱਖੋ
sir injection ਦੱਸੋ ਕੋਈ । ਧੰਨਵਾਦ
ਸਰ ਕੱਟਾ ਹੈ 28 ਕੁ ਦਿਨਾਂ ਦਾ ਉਸ ਨੂੰ ਪੇਟ ਦੀ ਸਫਾਈ ਵਾਸਤੇ ਦਵਾਈ ਵੀ ਦੇ ਦਿੱਤੀ ਪਰ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਰਿਹਾ ਹੈ। ਕੋਈ ਇਲਾਜ ਦੱਸੋ ਕਾਰਗਿਲ Calf ਸਟਾਟਰ ਫੀਡ ਪਾ ਰਿਹਾ ਹਾ ?
(pb)
ਤੁਸੀ ਉਸ ਨੂੰ ਇੱਕ ਇੱਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿੰਦੇ ਰਹੋ ਅਤੇ ਉਸ ਨੂੰ brotone liquid 10ml ਰੋਜਾਨਾ ਦਿਓ ਬਾਕੀ ਤੁਸੀ ਫਟਕੜੀ ਨੂੰ ਪਾਣੀ ਵਿੱਚ ਉਬਾਲ ਲਉ ਅਤੇ ਉਸ ਪਾਣੀ ਨਾਲ ਇਸਦੀਆਂ ਅੱਖਾਂ ਸਾਫ ਕਰਨੀਆਂ ਸ਼ੁਰੂ ਕਰੋ
I want to bourbon red turkey ?
(en)
Punjab
Mr. Baljeet if you want to buy turkey please contact on this no. 8872330267 with Ramandeep Singh, they will provide you all information about its price and diet.
Sir ji kank de khet vich pani jyada kharda e urea nal ki paea jawe ?
(pb)
Punjab
Kuldeep ji, je jyada paani rukn di smasya hai ta tusi urea de nal 4-5 kg sulphur/acre de hisaab naal paa sakde ho ji.
ਸਤਿ ਸ੍ਰੀ ਆਕਾਲ ਵੀਰ ਜੀ ਵੀਰ ਜੀ ਮੈਂ ਨੀਰੇ ਬਾਰੇ ਪੁੱਛਿਆ ਸੀ ਵੀ ਕਿਹੜਾ ਨੀਰਾਂ ਕਿਹੜੇ ਮਹੀਨੇ ਮਿਲ ਜਾਵੇ ਗਾ ਕਿਥੋਂ ਸੱਸਤਾ ਮਿਲ ਸਕਦਾ ?
(pb)
Punjab
ਲਖਵਿੰਦਰ ਜੀ ਤੁਸੀ ਨੀਰਾ ਖਰੀਦਣ ਅਤੇ ਉਸ ਵਾਰੇ ਪੂਰੀ ਜਾਣਕਾਰੀ ਲਈ Hazrat ali 9828804961 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
Sir ਇਸ ਦੀ i ਮਿਣਤੀ ਕਰਨੀ ਹੈ ਕਿਨੇ ਕਿੱਲੇ ਜ਼ਮੀਨ ਆ ਜੀ plz ਹੈਲਪ ?
(pb)
ਸਰ ਜੀ ਕਿੰਨੂੰ ਦੇ ਬੁਟੇਆ ਨੂੰ ਇੱਕ ਥੇਲੀ ਕਲੀ ਵਿਚ ਕਿੰਨਾ ਨੀਲਾ ਥੋਥਾ ਅਤੇ ਕਿੰਨੇ ਪਾਣੀ ਦਾ ਘੋਲ ਬਣਾਈਏ ਥੱਲੇ ਕਰਨ ਵਾਸਤੇ ?
(pb)
ਸੰਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਕਲੀ ਥੈਲੀ ਕਿੰਨੇ ਕਿੱਲੋ ਦੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸੰਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਕਲੀ ਥੈਲੀ ਕਿੰਨੇ ਕਿੱਲੋ ਦੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸੰਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਕਲੀ ਥੈਲੀ ਕਿੰਨੇ ਕਿੱਲੋ ਦੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸੰਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਕਲੀ ਥੈਲੀ ਕਿੰਨੇ ਕਿੱਲੋ ਦੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸੰਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਕਲੀ ਥੈਲੀ ਕਿੰਨੇ ਕਿੱਲੋ ਦੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸਰ ਜੀ ਕਿੰਨੂੰ ਦੇ ਬੁਟੇਆ ਨੂੰ ਇੱਕ ਥੇਲੀ ਕਲੀ ਵਿਚ ਕਿੰਨਾ ਨੀਲਾ ਥੋਥਾ ਅਤੇ ਕਿੰਨੇ ਪਾਣੀ ਦਾ ਘੋਲ ਬਣਾਈਏ ਥੱਲੇ ਕਰਨ ਵਾਸਤੇ ?
(pb)
Punjab
ਸੰਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਕਲੀ ਦੀ ਥੈਲੀ ਕਿੰਨੇ ਕਿੱਲੋ ਦੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Ki Manganese nal urea mix kar ke pa sakde aa ?
(pb)
Punjab
Aman ji, urea nal manganese mix kar ke nhi paoni chahidi kyuki is tra ih asar nhi krdi, manganeese di Kami poori Karn lai is di spray hi karni chahidi hai ji.
ਮਾਰੂ ਖੱਤਾ ਵਿਚ ਸਫੈਦਾ ਤੇ ਹੋਰ ਬੂਟੇ ਵੀ ਲਾਏ ਨੇ ਮਸਰ ਜਾ ਕਾਲੇ਼ ਚਿੱਟੇ ਚਨੇਂ ਬੀਜ ਣ ਦਾ ਸਮਾਂ ਹੈ ਹੁਣ ?
(pb)
Punjab
ਤਰਨ ਜੀ ਮਸਰ ਜਾ ਛੋਲਿਆਂ ਦੀ ਬਿਜਾਈ ਦਾ ਸਮਾਂ ਹੁਣ ਪਛੇਤਾ ਹੋ ਗਿਆ ਹੈ ਜੀ, ਤੁਸੀ ਇਹਨਾ ਦੀ ਬਿਜਾਈ ਕਰ ਤਾਂ ਸਕਦੇ ਹੋ ਪਰ ਝਾੜ ਜਰੂਰ ਘਟ ਸਕਦਾ ਹੈ ਜੀ।
Bakri 2 din pehle bache ditte Han milk baht Kum de rahi he diet bare dasso ji ?
(en)
Tuci usdi khurak da purra dian rakho ate mousam de hisab nal changi dekbhal kro baki uss nu Milkout powder 1-1 chamch rojana ate Calcimust tablet 1 goli rojana deo.