Punjab
Search
Eh ki hoya hai ?
(pb)
Harpreet ji, ih kise gambheer keede ja bimaari de lashan nahi han, ih dragonfruit vich aam hi dekhe jande han ji, is lai jyada ghabraun di lod nahi hai ji.
Dhanwad G
ਘੋੜੇ ਦੀ ਸਰਦੀ ਦੀ ਖੁਰਾਕ ਸਬੰਦੀ ਜਾਣਕਾਰੀ ਚਾਹਿੰਦੀ ਹੈ ਜੀ ?
(pb)
Punjab
ਤੁਸੀ ਇਹਨਾਂ ਨੂੰ ਮੌਸਮ ਦੇ ਹਿਸਾਬ ਨਾਲ ਹਰਾ ਚਾਰਾ ਖਿਲਾ ਸਕਦੇ ਹੋ ਬਾਕੀ ਇਹਨਾਂ ਨੂੰ ਚੋਕਰ ਵਗੈਰਾ ਵੀ ਚੰਗੀ ਮਾਤਰਾ ਵਿੱਚ ਦਿਓ ਅਤੇ ਜੌਂ ਨੂੰ ਘੋੜੇ ਆਸਾਨੀ ਨਾਲ ਪਚਾ ਲੈਂਦੇ ਹਨ ਅਤੇ ਇਸ ਵਿੱਚ ਨਮੀ ਵੀ ਉੱਚ ਮਾਤਰਾ ਵਿੱਚ ਹੁੰਦੀ ਹੈ। ਘੋੜੇ ਦੇ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿੱਚ ਸੂਰਜਮੁਖੀ ਦੇ ਬੀਜ ਵੀ ਦਿੱਤੇ ਜਾ ਸਕਦੇ ਹਨ, ਜਿਸ ਨਾਲ ਇਨ੍ਹਾਂ ਦੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ। ਘੋੜਿਆਂ ਦੀ ਖੁਰਾਕ ਵਿੱਚ ਹਰਾ ਚਾਰਾ ਕਾਫੀ ਨਹੀਂ ਸਗੋਂ ਸੁੱਕੇ ਚਾਰੇ ਦਾ ਵੀ ਹੋਣਾ ਜ਼ਰੂਰੀ ਹੈ। ਘੋੜਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਉਨ੍ਹਾਂ ਦੇ ਭਾਰ ਦੇ 2% ਹੋਣੀ ਚਾਹੀਦੀ ਹੈ। ਘੋੜਿਆਂ ਲਈ ਖੁਰਾਕ ਵਿੱਚ ਸੁੱਕੇ ਦਾਣੇ ਅਤੇ ਸੁੱਕਾ ਘਾਹ ਸਭ ਤੋਂ ਵਧੀਆ ਹਨ।
sir amrood di kahadi variety vadia.. hisar safada v v amrood di variety hai ?
(pb)
Punjab
Sharanjeet ji, Hisar safeda amrood di hi kism hai is to ilawa Allahbad safeda, shweta, Punjab kiran, Punjab apple vi amrood dia changia kisman han ji.
Bai ji apne kadua nu fall ta lagda ji par fall vadda ni hunda lagg ke smoll akar vch he mach janda ac da koi hall dso ji ?
(pb)
Punjab
Kewal ji, tusi kirpa kar ke fasl di photo jaroor sanjhi kro ta jo tuhaanu is baare shi jaankari ditti jaa sake.
Marigold flower hai iska ilaz batayan ?
(hn)
Punjab
Kulwinder ji, Ih fungal bimaari da hamla hai, is di rokthaam lai tusi carbendazim 2g/L paani de hisaab naal drenching kar sakde ho ji.
मुझे मटर की खेती करना है 5 एकड़ में अर्कील मटर ओर GS 10 ki ?
(hn)
Punjab
लक्की जी, कृप्या विस्तार से बताए कि आपको मटर की खेती के बारे में क्या जानकारी चाहिए ता जो आपको इस बारे में सही जानकारी दी जा सके।
ਡਾਂ ਸਾਹਿਬ ਮੇਰੀ ਗਾਂ ਤਾਜੀ ਸੂੲੀਅਾ ਪਹਿਲਾ ਮੈਲਾ ਸਿੱਟਦੀ ਰਹੀ। ਫਿਰ ਚਿੱਟਾ ਰੇਸਾ ਮੈ ਡਾਂ ਤੋ ਤਿੰਨ ਦਿਨ ਦਵਾੲੀ ਭਰਾੲੀ ੳਸ ਨਾਲ ਰੇਸਾ ਬੰਦ ਹੋ ਗਿਅਾ।ਬਾਅਦ ਵਿਁਚ ਸਾਫ ਪਾਣੀ ਵਾਗ ਤਾਰਾ ਲਗਾਤਾਰ 15 ਦਿਨ ਤੋ ਦੇ ਰਹੀ ਅਾ ਜੀ ਕਾਰਨ ਅਤੇ ੲਿਲਾਜ ਦੱਸੋ ?
(pb)
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਤੁਸੀ ਪਹਿਲਾ ਇਹ ਪਾਊਡਰ ਤਿਆਰ ਕਰਕੇ ਖਵਾਓ ਇਸ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ
श्रीमान मेरी सरसों का पौधा अधिक लम्बा हो कर फूल देना सुरु कर दिया है शाखाये नही निकल रही है क्या सरसों के पौधों को ऊपर से काटने या तोड़ने अधिक शाखाये निकलती है कोई उपाये सुझाये ?
(hn)
Punjab
सुनील जी, आप फूलों वाली टहनियों को तोड़ दें और फसल को NPK 19 19 19@15g/L पानी के हिसाब से छिड़काव करें।
डॉ रविंदर चहल जी मैं अपनी एक गाय से बहुत परेशान हूं वह 10 दिन तो खाना सही खाती है और फिर बंद कर देते हैं मैंने उसे भूख की टेबलेट और भूख के लिवर टॉनिक कारगिल कंपनी का provisecc dimond भी दिया कुछ दिन तो सही चारा खाती है फिर बंद कर देते क्या इलाज करूं ?
(hn)
Punjab
उसे आप सबसे पहले पेट के कीड़ों के लिए Fenbendazole & ivermectin गोली दें और उसे Vivliv liquid 50-50ml सुबह शाम रोजाना दें और 5 दिन देने के बाद 50 मि.ली. रोजाना के हिसाब से दें और लगातार 1 महीने तक देते रहें और उसे 20 से 25 ग्राम मिठा सोडा 2—2 दिनों के फर्क से देना शुरू करें।
Sir g kanka35dinde 5DecNu hojani aa 15din ta Pani la ta see hun gullidanda Hara ho ra aa kuj k naden 2 pati aa baki ndeen 1 2inch he aa 1pati hun spray kedy kar sakda a Jo ik bari vich ndeen mar Java ?
(pb)
Haryana
Sukh ji esde lai tusi pinoxaden 400ml nu prati acre de hisab nal vart sakde ho
Sir please suggest why nimbu leaf dry ?
(en)
Haryana
राजीव जी इसके लिऐ आप npk 191919 10 ग्राम को प्रति लिटर पानी के हिसाब से प्रयोग कर सकते है
To increase the height of the plant and thickness of leaves and no. Of leaves which spray should using for tabcco plant ?
(en)
Haryana
Rohit if you applied recommended dose of fertilizer the you can spray npk 191919 10 gram per litre of water
ਸਰੋਂ ਬੀਜੀ ਨੂੰ ਕਰੀਬ ਇਕ ਮਹੀਨਾ ਹੋ ਗਿਆ ਹੈ ਕਾਲੇ ਰੰਗ ਦੇ ਜੀਆਂ ਨੇ ਪੱਤਿਆਂ ਵਿੱਚ ਸ਼ੇਕ ਕਰ ਦਿੱਤੇ ਹਨ ਉਚਾਈ ਕਰੀਬ ਦੋ ਇੰਚ ਹੀ ਹੋਈ ਹੈ ਇਕ ਮਹੀਨੇ ਵਿੱਚ ਕੀ ਉਪਾਅ ਕਰਾ ਜੀ ?
(pb)
Haryana
ਜਗਜੀਤ ਜੀ ਕਿਰਪਾ ਆਪਣੀ ਫਸਲ ਦੀ ਜਾ ਕੀੜੇ ਦੀ ਫੋਟੋ ਭੇਜੋ ਤਾਂ ਜੋਂ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
sir jiasi 3 sal te apne Ghar ik buta kinu da lgaea hoea ji usnu fruit ta boht lgda ji par fruit khta rehnda and jhrda v kafi a is krke ki Kita jave ta Jo agle sal fruit vdia lya ja ske ji dhnwad ?
(pb)
Haryana
Rajinder ji jehda eh khatta ja meetha hunda eh tan kisam de hisab nal hi hunda baki jhadan de lai tusi ohde te Copper oxycholride 3 gram prati litre paani de hisab nal vart sakde ho
Details of these varieties ?
(en)
Haryana
Ranjana please tell us which variety you want to grow so that we can give you information according ot your variety
हरे प्याज की बिजाई कब करें और एक बीघे में बीज की मात्रा बताएं ?
(hn)
Haryana
राजेंद्र जी इनको आप अभी नवंबर महीने के अंत तक बीज सकते है इसके लिऐ आप 5 किलो बीज को प्रती एकड़ के हिसाब से प्रयोग कर सकते हैं
veer ji Lehsun pila peh riha hai ?
(pb)
Haryana
Gurkaran ji kirpa eh daso tusi esnu Kehdi khad kini matra vich payi hai us hisab nal hi tuhanu sahi jankari diti ja sakdi hai
Sulfosulfron ਦੀ ਖੇਤ ਵਿੱਚ ਸਪਰੇਅ ਕਰਨ ਤੋ ਬਾਅਦ ਉਸੀ ਜਗਾ ਕੀ ਮੱਕੀ ਹੋ ਸਕਦੀ ਗਰਮੀਆ ਨੂੰ ਕੋਈ ਦਿੱਕਤ ਤਾ ਨਈ ਹੋਵੇਗੀ ?
(en)
Haryana
ਜਸਵੰਤ ਜੀ ਜਿੱਥੇ ਇਹ ਦਵਾਈ ਦੀ ਵਰਤੋ ਕੀਤੀ ਗਈ ਹੋਵੇ ਉਥੇ ਮੱਕੀ ਜਾ ਜਵਾਰ ਨਹੀਂ ਹੁੰਦੀ ਇਹਦਾ ਅਸਰ ਓਹਦੇ ਤੇ ਰਹਿੰਦਾ ਹੈ
Sir aise kyo ho raha hai first day 1 ko abhi 5 pc aise ho gye hain pl help ?
(hn)
Punjab
tuci fatkadi nu pani vich ghol ke uss pani nal ohna dia akha saff krnia suru kro ate enrofloxacin liquid 1ml/ 1litre pani vich deo ate Brotone liquid 20ml/ 100birds de hisab nal deo.
kamaldeep ji, birds mar bahut rahe ode lei ki kra. 5 month ch 212 birds mar gaye pl help
ਮਾਨਸਾ ਜ਼ਿਲ੍ਹੇ ਵਿੱਚ ਮਿੱਟੀ ਅਤੇ ਪਾਣੀ ਦੀ ਜਾਂਚ ਲਈ ਕੋਈ ਪ੍ਰਾਈਵੇਟ ਲੈਬ ਹੈ ਤਾਂ ਦੱਸੋ, ਸਰਕਾਰੀ ਵਾਲੇ ਕੁਝ ਨਹੀਂ ਦੱਸਦੇ ?
(pb)
Haryana
ਬਲਜੀਤ ਜੀ ਪ੍ਇਹ ਪਰਖ ਮੁਖ ਤੌਰ ਤੇ ਸਰਕਾਰੀ ਹੀ ਹੁੰਦੀ ਹੈ ਅਤੇ ਏਸਨੂੰ ਤੁਸੀਂ ਆਪਣੇ ਖੇਤੀ ਵਿਭਾਗ ਜਾ kvk ਵਿਚੋਂ ਕਰਵਾ ਸਕਦੇ ਹੋ 0165 228 0843
sir g mazz da gal ta awe ho reha koi medicine dso ?
(pb)
Tuc iss uppar topicure spray krni suru kro ate iss nu DCR inj. 2.5gm ate Avil inj. 10ml mix krke rojana 3 din lgwao.
Gehu me ye kharpatwar khatam krne ke liye upaye bataye ?
(hn)
Haryana
Aniket ji isko rokne ke liye aap Atlantis dwai ko 160 gran ko prati acre ke hisab se prayog kar sakte hai
Ehh channe de crop hai jii.. Ehh kiri prlm a ji ennuu tehh elaaj ki aa ?
(pb)
Haryana
Harman ji kirpa eh daso tusi bijai sme es nu kehdi khad kini matra vich payi hai us hisab nal hi tuhanu sahi jankari diti ja sakdi hai
Dap pyii aaa aa ji... 15 marle thaa chaa 6..7...kilo
ਹਰਿਆਣੇ ਦੇ ਰਤੀਆ ਵਿੱਚ ਮਿੱਟੀ ਅਤੇ ਪਾਣੀ ਦੀ ਜਾਂਚ ਲਈ ਕੋਈ ਲੈਬ ਹੈ ਤਾਂ ਦੱਸੋ, ਅਸੀਂ ਜ਼ਮੀਨ ਦੀ ਮਿੱਟੀ ਅਤੇ ਪਾਣੀ ਦੀ ਜਾਂਚ ਕਰਵਾਉਣੀ ਹੈ, ਕਿਰਪਾ ਕਰਕੇ ਦੱਸੋ ?
(pb)
Haryana
ਬਲਜੀਤ ਜੀ ਏਸਦੇ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ+91-9416695874
Punjab
Ok sir
DBW 222 ਕਣਕ 23 ਦਿਨ ਦੀ ਹੋ ਗਈ ਹੈ ਪਾਣੀ ਕਦੋਂ ਲਗਾ ਸਕਦੇ ਹਾਂ ਅਤੇ ਯੂਰੀਆ ਕਿੰਨੀ ਪਾਉਣੀ ਹੈ ਜੀ ਪਾਣੀ ਲਗਾਉਣ ਤੋ ਕਿੰਨੇ ਦਿਨ ਪਹਿਲਾ ਪਾਉਣੀ ਚਾਹੀਦੀ ਹੈ ?
(pb)
Haryana
ਸੰਧੂ ਜੀ ਏਸ ਨੂੰ ਪਹਿਲਾ ਪਾਣੀ ਬੀਜਣ ਤੋਂ 4-5 ਹਫਤੇ ਬਾਅਦ ਲਗਾਉਂਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਏਸਨੂੰ ਪਹਿਲੇ ਪਾਣੀ ਦੇ ਨਾਲ 45 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਯੂਰੀਆ ਤੁਸੀਂ ਪਾਣੀ ਲਗਾਉਂਣ ਤੋਂ 4-5 ਦਿਨ ਬਾਅਦ ਪਾ ਸਕਦੇ ਹੋ
ਮਚਨੀ ਦੇ ਵਿੱਚ ਕਹਿਰੀ ਦਵਈ ਦੀ ਵਰਤੋਂ ਹੋਵੇ ਗਈ ਗੁਲੀ ਡੰਡੇ to ?
(pb)
Haryana
ਸਤਵਿੰਦਰ ਜੀ ਤੁਸੀਂ isoprotouran 400ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
ਆਪਣੇ ਖੇਤ ਚ ਇਕ ਕੋਨੇ ਤੇ 10 15 ਬੂਟੇ ਫ਼ਲਾਂ ਦੇ ਲਗਾਉਣੇ ਨੇ ਕਿਹੜੇ ਮਹੀਨੇ ਚ ਲਗਾਉਣੇ ਵਧੀਆ ਰਹਿਣਗੇ ਤੇ ਛੇਤੀ ਹੋਣ ਵਾਲੀ ਵਧੀਆ ਵਰੈਟੀ ਕਿਥੋਂ ਮਿਲੂਗੀ ਕਿੰਨੂ ਸੰਤਰਾ ਚਿਕ ਪਪੀਤਾ ਅੰਬ ਆਦਿ ?
(pb)
Haryana
ਰਿੰਕੂ ਜੀ ਇਹਨਾ ਬੂਟਿਆਂ ਨੂੰ ਫਰਵਰੀ ਮਾਰਚ ਜਾ ਫੇਰ ਅਗਸਤ ਸਤੰਬਰ ਦੇ ਮਹੀਨ ਵਿਚ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤੁਸੀਂ ਇਹ ਬੂਟੇ ਆਪਣੇ ਨੇੜੇ ਦੇ kvk ਤੋਂ ਲੈਅ ਸਕਦੇ ਹੋ 0160 264 2827
Punjab
Thanku g
ਗਾਜਰ ਵਿੱਚ ਨਦੀਨ ਉਗ ਪਏ ਕਿਹੜੀ ਦਵਾ ਦੀ ਸਪਰੇਅ ਕਰੀਏ ਜੀ ?
(pb)
Haryana
ਰਿੰਕੂ ਜੀ ਗਾਜਰ ਵਿਚ ਨਦੀਨ ਦੀ ਰੋਕਥਾਮ ਲਈ ਗੋਡੀ ਕਰਨ ਦੀ ਸਿਫ਼ਾਰਿਸ਼ ਹੀ ਕੀਤੀ ਜਾਂਦੀ ਹੈ ਕੋਈ ਵੀ ਸਪਰੇਅ ਕਰਨ ਨਾਲ ਫਸਲ ਉਪਰ ਮਾੜਾ ਅਸਰ ਪੈ ਸਕਦਾ ਹੈ
Punjab
Ok g
Sir sarso pili ho gyi hai kya kia jaye jyada pani ki vjh se koi slah de ?
(hn)
Haryana
Preet ji aap paani ko dheyan se lgaye aur paani ko nikalne ka parbandh kre yeh kuch hi dino mein thik ho jayegi aap iske upar npk 191919 10 gram ko prati litre paani ke hisab se prayog bhi kar sakte hai
Kanak nu sulphur poni a pheli urea nl paiya J dosri dose nl Sulphur pon da Ki benefit j kanak ch ?
(pb)
Haryana
Rupinder ji jekar tuhadi miiti parak di report anusar mitti vich sulphur di Kami aundi hai tan hi kanak nu sulphur paun da faida hai jekar oh pehla hi poori matra vich miiti vich hai tan paun da koi khaas faida nhi hona vaise tusi esnu pehle paani nal urea paun wele paa sakde ho es vich koi dikkat nahi hai
Sir ਕਣਕ ਬੀਜੀ ਨੂੰ 5 ਦਿਨ ਹੋਆ ਆ 2 ਕਨਾਲਾ ਵਿੱਚ ਕਿਸੇ ਨੇ ਪਾਣੀ ਤੋੜ ਦਿੱਤਾ ਪਾਣੀ ਤਾ ਸੁਕ ਗਿਆ ਹੁਣ ਕਣਕ ਉਗ ਪਉ ਜਾ ਕੋਈ ਹੱਲ ਦੱਸੋ ?
(pb)
Haryana
ਹਰਜੀਤ ਜੀ ਕਣਕ ਤਾਂ ਜੰਮ ਜਾਉਗੀ ਬੱਸ ਏਦਾਂ ਹੋ ਸਕਦਾ ਵੀ ਥੋੜੀ ਘਾਟ ਜੰਮੇ ਜਾ ਥੋੜੀ ਲੇਟ ਜੰਮੇ ਵੈਸੇ ਕਣਕ ਜੰਮ ਜਾਉਗੀ।
ਡਾਕਟਰ ਜੀ ਮੈ HF ਗਾਂ 15 ਦਿਨ ਦੀ ਸੂਈ ਲੈ ਕੇ ਆਇਆ ਸੀ। ਸੱਜਰ ਸੂਈ ਹੋਣ ਕਰਕੇ 3 4 ਦਿਨ ਮੈਲਾ ਸੁੱਟਦੀ ਰਹੀ। ਅਤੇ ਬਾਅਦ ਵਿੱਚ ਚਿੱਟਾ ਰੇਸਾ ਸੁੱਟਣ ਲੱਗ ਪਈ ਤੇ ਅਸੀ ਡਾਕਟਰ ਨੂੰ ਦਿਖਾਇਆ ਉਸ ਨੇ ਗਾਂ ਦੇ ਤਿੰਨ ਦਿਨ ਦਵਾਈ ਭਰੀ ਦਵਾਈ ਭਰਨ ਤੋ ਬਾਅਦ ਲਗਾਤਾਰ ਸਾਫ ਤਾਰਾ ਵਾਂਗ ਪਾਣੀ ਦੇ ਰਹੀ ਹੈ ?
(pb)
ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ।
Pradhan mantri mudra lon yojna for dairy farming ?
(en)
ਡਾਕਟਰ ਜੀ ਮੇਰੀ ਮੱਝ ਦੇ ਗੋਹੇ ਵਿੱਚ ਬਹੁਤ ਗੰਦੀ ਸਮੇਲ ਆਂਦੀ ਹੈ ਇਸ ਬਾਰੇ ਦੱਸੋ ਜੀ ?
(pb)
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ oxfendazole and ivermectin ਗੋਲੀ ਦਿਓ ਅਤੇ ਇਸ ਨੂੰ Vivliv liquid 50ml ਰੋਜਾਨਾ ਦਿਓ ਬਾਕੀ ਹਰ 3 ਮਹੀਨੇ ਬਾਦ ਇਸ ਨੂੰ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।
sir ma Facebook te videos dekhda huna live milking diaa te jida ona diaa Buffalos tikk ke khariaa hundiaa ne meri Buffalos oda kio nhi khar diaa milking time ohk thoriaa latta mari jandiaa ne kaee war ra milk v dull janda eda ki solution aa kirpa krke dso ?
(en)
Dhanveer ji ehh alag alag pashu di nasal, usdi subah ate dekbhal te nirbhar krda hai tuci iss nu lactomood homeopathic dwai dia 10-10 drops din vich 3 varr deo ate isde nal nal Galactin bolus 2-2 swere sham, Calcimust MLD bolus 1-1 swere sham deo
ਗਾਂ ਦਾ ਦੁੱਧ ਵੱਧੁਣ ਲਈ ਕਿਹੜੀ ਖੱਲ ਪੱਉਣੀ ਜਰੁਰੀ ਹੈ ?
(pb)
ਤੁਸੀ ਗਾਂ ਨੂੰ ਚੰਗੇ ਦੁੱਧ ਉਤਪਾਦਨ ਲਈ ਵਧੀਆ ਹਰਾ ਚਾਰਾ ਅਤੇ ਚੰਗੀ ਦੇਖਭਾਲ ਦੀ ਜਰੂਰਤ ਹੁੰਦੀ ਹੈ ਬਾਕੀ ਤੁਸੀ ਚੰਗੀ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਜਾ ਸਰੋਂ ਦੀ ਖਲ ਖਿਲਾ ਸਕਦੇ ਹੋ ਤੁਸੀ ਫੀਡ ਅਤੇ ਖਲ ਦੋਨੋ ਮਿਲਾ ਕੇ ਖਿਲਾ ਸਕਦੇ ਹੋ ਜਿਵੇਂ ਪਹਿਲਾ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿੰਦੇ ਹੋ ਤਾਂ ਫੀਡ ਦੀ ਮਾਤਰਾ ਘਟਾ ਕੇ ਉਸ ਵਿੱਚ ਖਲ ਮਿਲਾ ਸਕਦੇ ਹੋ
CCTV CAMERA LUDHIANA 9646365092 ?
(pb)
Haryana
ਬਾਜਵਾ ਜੀ ਜੇਕਰ ਤੁਹਾਡਾ ਕੋਈ ਖ਼ੇਤੀ ਜਾ ਪਸ਼ੂਪਾਲਣ ਨਾਲ਼ ਸੰਬੰਧ ਸੁਆਲ ਹੈ ਤਾਂ ਤੁਸੀਂ ਓਸ ਬਾਰੇ ਜਾਣਾਕਰੀ ਲੈ ਸਕਦੇ ਹੋ
सर ये दाने हो गई है कोई इलाज बताएं एक गाय 8महिने की गाभिन है ?
(hn)
Punjab
कृप्या आप उसे Enrofloxacin inj. 15ml, Avil inj 10ml लगवाएं और उसे जो गोली बतायी गई है वो भी देते रहें इसके साथ साथ उसे ताकत के लिए Anabolite liquid 100ml और Brotone liquid 50ml रोजाना दें।
सर मेरी गाय को मोटे दाने हो गई है डाक्टर ने कहा है कि लंपी वायरस कि शिकायत है गोली बताई है anip c ultra ये सही है क्या ?
(hn)
Punjab
कृप्या आप उसे Enrofloxacin inj. 15ml, Avil inj 10ml लगवाएं और उसे जो गोली बतायी गई है वो भी देते रहें इसके साथ साथ उसे ताकत के लिए Anabolite liquid 100ml और Brotone liquid 50ml रोजाना दें।
Ganne me Lagne vale Rog ke naam ?
(hn)
Haryana
Sonam ji ganne mein mukhya roop se red rot, wilt, pokah boeng, grassy stunt virus disease Rog lagte hai baki yeh area aur fasal ki saambh sambhal par bhi nirbhar karta hai
Sir,ਮੇਰੇ ਇਸ ਬਦਾਮ ਦੇ ਬੂਟੇ ਦੇ ਪੱਤੇ ਉਪਰੋਂ ਸੁੱਕ ਜਾ ਰਹੇ ਨੇ ਕੀ ਹੱਲ ਹੋ ਸਕਦਾ ?
(en)
Haryana
ਲਵਪ੍ਰੀਤ ਜੀ ਏਸਦੇ ਲਈ ਤੁਸੀਂ npk 191919 10 ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸਰ ਜੀ ਬੱਕਰੀਆਂ ਵਾਸਤੇ ਗੁਵਾਰਾ ਮੁੰਗਫਲੀ ਮੁੰਗੀ ਆਦਿ ਕਿਹੜੇ ਕਿਹੜੇ ਮਹੀਨੇ ਮਿਲ ਦੇ ਹਨ ਕਿਥੋਂ ਸੱਸਤਾ ਮਿਲ ਜਾਵੇ ਗਾ ?
(pb)
ਇਹ ਫਲੀਦਾਰ ਖੁਰਾਕ ਵੀ ਬੜੇ ਆਨੰਦ ਅਤੇ ਸੁਆਦ ਨਾਲ ਖਾਂਦੇ ਹਨ, ਜਿਵੇਂ ਕਿ ਰਵਾਂਹ, ਬਰਸੀਮ, ਲੂਸਣ ਆਦਿ। ਤੁਹਾਨੂੰ ਮੌਸਮ ਦੇ ਹਿਸਾਬ ਨਾਲ ਹੀ ਚਾਰਾ ਮਿਲ ਸਕਦਾ ਹੈ ਜਿਵੇਂ ਹੁਣ ਬਰਸੀਮ ਖਵਾਇਆ ਜਾਂਦਾ ਹੈ ਬਾਕੀ ਇਹਨਾਂ ਲਈ ਫਲੀਦਾਰ ਚਾਰਾ: ਬਰਸੀਮ, ਲਸਣ, ਫਲੀਆਂ, ਮਟਰ, ਗੁਆਰ ਅਤੇ ਗੈਰ-ਫਲੀਦਾਰ ਚਾਰਾ: ਮੱਕੀ, ਜਵੀਂ। ਇਸ ਤੋਂ ਇਲਾਵਾ ਰੁੱਖਾਂ ਦੇ ਪੱਤੇ: ਪਿੱਪਲ, ਅੰਬ, ਅਸ਼ੋਕਾ, ਨਿੰਮ, ਬੇਰੀ ਅਤੇ ਬੋਹੜ ਦਾ ਰੁੱਖ ਦੇ ਖਿਲਾ ਸਕਦੇ ਹੋ
ਸਰ ਜੀ ਮੈਨੂੰ hf ਨਸਲ ਦੇ ਸਭ ਤੋਂ ਵਧੀਆ ਬੁੱਲ੍ਹ ਕਿਹੜਾ ਹਨ ਉਨਾਂ ਬਾਰੇ ਦੱਸ ਸਕਦੇ ਹੋ ਜਿਨਾਂ ਦੀ ਬੱਚੋਂ ਨੇ ਪਹਿਲੇ ਸੂਏ ਵਿੱਚ 10 000 kg to ਵੱਧ ਦੁੱਧ ਦਿੱਤਾ ਹੋਵੇ ?
(pb)
ਵਰਿੰਦਰ ਜੀ ਤੁਸੀ ABS, LDF, SAG ਇਹਨਾਂ ਵਿੱਚੋ ਕਿਸੇ ਵੀ ਕੰਪਨੀ ਦੇ ਸੀਮਨ ਭਰਵਾਂ ਸਕਦੇ ਹੋ ਤੁਸੀ ABS ਦੇ hf ਬੁਲ੍ਹ ਦੀ ਜਾਣਕਾਰੀ ਲਈ ਇਸ ਲਿੰਕ ਤੇ ਕਲਿਕ ਕਰਕੇ ਪੜ੍ਹ ਸਕਦੇ ਹੋ https://genusabsindia.com/sexcel/imported-bulls-sexcel/
Denmark 40127 40131 40026
Transition mix feed asses di kine di mildi aa ?
(pb)
Punjab
Varinder ji isda sahi rate tuhanu nazdiki feed dealer ton hei pta lagg skda hai kyuk area de hisab nal rate alag alag hunda ha.
ਸਰ ਮੇਰੀ ਗਾ ਨੂੰ ਸੂਈ ਨੂੰ 2 ਮਹੀਨੇ ਹੋ ਗਏ ਨੇ ਓ ਰੋਜ ਤਾਰਾ ਕਰਦੀ ਹੈ ਕਿ ਕਾਰਨ ਹੋ ਸਕਦਾ ਹੈ ਬੈਠੀ ਹੋਈ ਇਕ ਦਮ ਥੋਹੜਾ ਜੇਹਾ ਸਾਫ ਤਾਰਾ ਕਰਦੀ ਹੈ ਅੱਜ ਲਗਾਤਾਰ 10 ਦਿਨ ਤੋ ਜਿ਼ਆਦਾ ਹੋ ਗਏ ਕਿ ਇਲਾਜ਼ ਹੈ ਇਸਦਾ ?
(pb)
ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ ਜਦੋ ਇਹ ਸਹੀ ਸਮੇਂ ਤੇ ਹੀਟ ਵਿੱਚ ਆਵੇ ਫਿਰ ਇਸ ਨੂੰ AI ਕਰਵਾਓ ਅਤੇ ਨਾਲ Receptal injection 5ml IV ਲਗਵਾਓ
Punjab
Bhaji ਜਦੋਂ ਅਗਲੀ ਵਾਰ ਤਾਰਾ ਕਰੂੰਗੀ ta AI ਕਰਦੀ ਮਤਲਬ ਡਾਕਟਰ ਨਾਲ ਗੱਲਬਾਤ ਕਰਕੇ ਟੀਕਾ ਭਰਾ ਦੀ ਗੱਭਣ ਹੋਣ ਦਾ
Sir g je cow nu Dalia Deena te feed de doze ghat karne ja nahi pehla 3 kg doze daily ?
(pb)
Punjab
Yuvraj ji feed tuci uss nu dudh de hisab nal de skde ho jiwe 2.5kg dudh mgar 1kg de hisab nal feed de skde ho.
Sir ਗੁੱਲੀ ਡੰਡੇ ਦੀ ਸਪਰੇ ਤੋ ਕੀਨੇ ਦਿਨ ਬਾਅਦ urea ਪਾ ਸਕਦੇ ਹਾਂ ਜੀ ਕਣਕ ਨੂੰ ਪਾਣੀ ਲਗਾ ਹੋਇਆ ਅੱਜ ਸਪਰੇ ਕੀਤੀ ਹੈ ?
(pb)
Haryana
ਹਰਦੀਪ ਜੀ ਤੁਸੀਂ ਪਾਣੀ ਲਾਉਣ ਜਾ ਸਪਰੇ ਕਰਨ ਤੋਂ ਤਕਰੀਬਨ 4-5 ਦਿਨ ਬਾਦ ਖਾਦ ਪਾ ਸਕਦੇ ਹੋ
सर गेहूं में इस तरह के खरपतवार उग गए हैं सर पानी लगाने से पहले स्प्रे कर सकते हैं तो सी दवा का प्रयोग कर सकते हैं ?
(hn)
Haryana
चौधरी जी आप isoprotouran को 400 ग्राम को प्रती एकड़ के हिसाब से प्रयोग कर सकते हैं.
sir training kitne dinki hogi pashu paln ki ?
(hn)
Punjab
Aap pashu palan ki training ke liye apne nazdiki krishi vigyan kendra se sampark kr skte hai yeh training 3 din ja 7 din ki bhi ho skti hai, waha se apko training ki puri jankari mill jayegi iske liye aap Krishi Vigyan Kendra, Jalgon Jamod. Dist : BULDANA { MS }Phone No. & TeleFax : 07266 – 221620 se sampark kr skte hai
Sr ji kank nu pehla pani lagaon to badh urea potash salfer pa sakde ha ja nahi ?
(pb)
Haryana
Kuldeep ji pehle paani laun ton baad urea paun di sifarish tan kiti hi jandi hai jekar hor vi kise tatt di ghat aa rahi hai tan tusi osnu paa sakde ho es vich koi dikkat nahi hai
Sir g mai cow laye Dalia tyar Karan lai maze bajra wheat cotton seed mix karke tyar kitta hai ki aa theek rahe ga vich dalda ghee pa reha Koi nuksan te nahe hooye ga ?
(pb)
hanji eh thik hai tuci isdi vartto krr skde ho baki tuci 100gm dalda gheo de skde ho.
Majh de eh leekhan paia cc spray krti c..par ej aje v nai lathiaa...waal cutt deye poosh ton ?
(en)
tuci iss nu Hitek injection 1ml/50kg bhar de hisab nal chamdi vich lgao baki isdi puush nu changi trah saff kro
12 0 61 di spry allo te kran naalo je urea dap nu ghol ke kr diye ta oh alo lao wadiya kam kre ga g Te. Kini dose wich kr skde ah urea dap par acre ?
(pb)
Haryana
Gursewk ji urea dap vich tatt vadh matra vich hunde han esnu tusi 2 kilo urea ate 2kilo dap nu prati acre de hisab nal vart sakde ho
veer ji me 2 kile ch fal wala baag lagauna chahunda ha ki baag upar sarkaar v kuj madad kardi h k nahi plz dso ?
(pb)
Haryana
Goraya ji esde lai tusi apne kvk nal sampark kr sakde ho uthe tuhanu es baare poori janakri mil sakdi hai 098723 54170
thanks veer ji
ਡਾਕਟਰ ਸਾਹਿਬ ਜੀ ਮੇਰੀ ਮੱਝ 20 ਦਿਨ ਦੀ ਸੂਈ ਹੋਈ ਹੈ ਉਸ ਦਾ ਦੁੱਧ ਕੱਢਣ ਟਾਇਮ ਅੱਧ ਵਿੱਚ ਹੀ ਲੱਤ ਮਾਰ ਜਾਂਦੀ ਹੈ ?
(pb)
ਇਸ ਨੂੰ ਹੋਮਿਓਪੈਥਿਕ ਦਵਾਈ lactomood 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ Leptaden tablet 10 ਗੋਲੀਆਂ ਰੋਜਾਨਾ ਅਤੇ calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ
ਸਰ ਮੈਂ ਇਹ ਅਮਰੂਦ ਦਾ ਪਲਾਂਟ PA U ਬਠਿੰਡਾ ਤੋੰ ਲਿਆਂਦਾ ਹੈ ਇਸਦਾ ਜੋ part graft ਹੋਇਆ ਉਸ ਜਗ੍ਹਾ ਤੋਂ grafted ਪੇਪਰ remove ਨਹੀਂ ਹੋਇਆ ਸੀ properly ਓਥੇ ਗੰਡਾ ਬਣ ਗਈਆਂ ਨੇ ਕੀ ਇਹ properly grow ਹੋ ਜਾਵੇਗਾ ਕੋਈ ਪ੍ਰਾਬਲਮ ਤਾਂ ਨਹੀਂ ਆਵੇਗੀ ?
(pb)
Haryana
ਰਮਨ ਜੀ ਇਹ ਸਹੀ ਤਰੀਕ਼ੇ ਨਾਲ ਗਰੋ ਹੋ ਜਾਵੇਗਾ ਬਸ ਪਾਣੀ ਖਾਦ ਵਗੈਰਾ ਦਾ ਧਿਆਨ ਰਹੋ ਤੁਸੀਂ
Sir eh knk 1 mahine de hai vhan vah ke machine nl bjai kiti hai eh sundi jd de vich hai hl dso g ?
(pb)
Haryana
Manjot ji esde lai tusi emamectin benzoate 80 gram nu prati acre de hisab nal vart sakde ho
30 dina de sarro aa... Jammen thori upro khusak aa.. But niche gill hai ... Ki npk 19 19 19 de spray kar daiyye ... Grwth thora rukki hoii aaa... Paani 5 dinaa baad laa daiyye... Bcz panni seti lagan nal sarro piilli honi suru hojndi aaa ?
(pb)
Haryana
Harman ji jekar growth ruki hoi hai tan tusi npk 191919 nu 10 gram prati litre paani de hisab nal spray kr sakde ho esnu total 3-4 paani di lod hundi hai jehde tusi miiti ate mausam de hisab nal.de skade ho
ਡਾਕਟਰ ਸਾਹਿਬ ਜੀ ਕੱਤਕੀ ਗੋਭੀ ਲਾਈ ਐ ਇਸ ਤਰ੍ਹਾਂ ਹੋ ਰਹੀ ਹੈ ਕੀ ਕਾਰਨ ਐ ਜੀ। ਕਿਰਪਾ ਕਰਕੇ ਕੋਈ ਹੱਲ ਦੱਸੋ ਜੀ ਪਲੀਜ ?
(pb)
Punjab
ਬਲਦੇਵ ਜੀ ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਯੂਰੀਆ ਖਾਦ ਵੱਧ ਪੈਣਾ, ਕਿਸਮ ਸਮੇਂ ਤੋਂ ਅਗੇਤੀ ਜਾਂ ਪਛੇਤੀ ਲਾਉਣਾ ਇਸ ਤੋਂ ਇਲਾਵਾ ਲੇਟ ਵੱਢਣ ਨਾਲ ਵੀ ਇਸ ਤਰਾਂ ਦੇ ਲੱਛਣ ਦੇਖੇ ਜਾ ਸਕਦੇ ਹਨ ਜੀ। ਸੋ ਤੁਸੀ ਸਮੇਂ ਸਿਰ ਫੁੱਲਾਂ ਦੀ ਕਟਾਈ ਕਰਦੇ ਰਹੋ ਜੀ।
Punjab
ਬੇਰੋਨ ਦੀ ਕਮੀ ਹੈ ਇਸ ਦੀ ਸਪਰੈ ਕਰੋ
ਕਿ ਸਾਡੇ ਪੰਜਾਬ ਵਿੱਚ ਕੋਈ ਐਸੀ ਲੈਬ ਜਾਂ ਲੈਬੋਰਟਰੀ ਹੈ। ਜਿਸ ਵਿੱਚ ਅਸੀਂ ਆਪਣੀਆਂ ਫ਼ਸਲਾਂ ਸਬਜ਼ੀਆਂ ਜਾਂ ਦੁੱਧ ਦੀ ਜਾਂਚ ਜਾਂ ਟੈਸਟ ਕਰਵਾ ਪਤਾ ਕਰ ਸਕੀਏ ਕਿ ਇਹਨਾਂ ਵਿੱਚ ਕਿੰਨਾ ਜ਼ਹਿਰ ਜਾਂ ਕਿੰਨੇ ਖਾਣ ਯੋਗ ਹੈ। ਕਿਰਪਾ ਇਸ ਬਾਰੇ ਵਿੱਚ ਜਾਣਕਾਰੀ ਦੇਵੋ ?
(pb)
Punjab
ਅਰੁਣ ਜੀ, ਤੁਸੀਂ ਸੰਬੰਧ ਵਿਚ PAU ਦੇ ਕੀਟ ਵਿਗਿਆਨ ਵਿਭਾਗ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। 0161-240-1960.
ਸਤਿ ਸ੍ਰੀ ਆਕਾਲ ਵੀਰ ਜੀ PAU ਦੇ ਕੀਟ ਵਿਗਿਆਨ ਵਿਭਾਗ ਦੇ ਅਧਿਕਾਰੀ ਤਾਂ ਕਹਿ ਰਹੇ ਹਨ ਕਿ ਪੰਜਾਬ ਕੋਈ ਵੀ ਲੈਬ ਜਾਂ ਲੈਬੋਰਟਰੀ ਨਹੀਂ ਹੈ। ਜਿੱਥੇ ਅਸੀਂ ਆਪਣੀਆਂ ਫ਼ਸਲਾਂ, ਸਬਜ਼ੀਆਂ ਜਾਂ ਦੁੱਧ ਦੀ ਜਾਂਚ ਕਰਵਾ ਪਤਾ ਕਰ ਸਕੀਏ ਕਿ ਇਹਨਾਂ ਵਿੱਚ ਕਿੰਨਾ ਜ਼ਹਿਰ ਜਾਂ ਕਿੰਨੇ ਖਾਣ ਯੋਗ ਹੈ। ਕਿਰਪਾ ਕਰ ਜੇ ਕਿੱਸੇ ਜੈਵਿਕ ਜਾਂ ਕੁਦਰਤੀ ਖੇਤੀ ਵਾਲ਼ੇ ਕਿੱਸੇ ਮਾਹਿਰ ਡਾਕਟਰ ਜਾ ਕਿੱਸੇ ਨੂੰ ਵੀ ਜਾਣਕਾਰੀ ਹੋਵੋ ਤਾਂ ਜ਼ਰੂਰ ਜਾਣਕਾਰੀ ਦੇਵੋ ਜੀ।