Punjab
Search
sir g cow de chicd bhut Pye a koi medicine dasyo Keri Deni ja injection lvaiye ?
(pb)
tuci isde lai Taktic liquid 1ml/1 litre pani vich mila ke kapde nal isde sarir uppar lgaao jiss nal ehh smasia thik ho jawegi ehh tuci dhuph vich lgao jiss nal pashu nu thndd naa lgge.
S?
(pb)
Punjab
Kirpa krke apna swal vistar nal pusho tuci ki jankari lena chahunde ho tan jo tuhanu sahi jankari diti jaa skee.
Sir g mai cow laye Dalia makki Bajra wheat ?
(pb)
Punjab
Hanji tuci isdi varto bhi krr skde ho.
Sir ji majh di katti bohat kamjor hai ji baithi hi rehndi hai apne ap khadi ni hundi ji koi medicine dsdo ji takat lyi Age 1.5 month ?
(pb)
tuci uss nu pilaye jande dudh di matra vdha deo ate uss nu Nurokind inj. 2ml, Mecovet xl inj. 2ml, Beriwin injection 1ml, metphos inj. 2ml lgwao baki uss nu calf starter feed deni suru kro.
Sir ji Patiala area ch bag lyi mali chahida ji. Kise da contact number de skde ho ji ?
(pb)
Gurvinder ji is de lai tuhaanu apne najdeeki pinda vcih hi sampark karna pavega ji.
Patiala area ch j kise kisan ne 3 phase motor da connection vechna hove ta es number te contact kr skda hai ji ?
(pb)
Punjab
Gurvinder ji, kisana naal janakari sanjhi krn lai dhanwaad.
ਸਰ 2851 ਦੀ ਬਿਜਾਈ ਕਿੰਨੀ Date ਤੱਕ ਕਰ ਸਕਦੇ ਹਾਂ ?
(pb)
Punjab
ਸੁਖਦੀਪ ਜੀ, HD 2851 ਕਿਸਮ ਦੀ ਬਿਜਾਈ ਦਿਸੰਬਰ ਦੇ ਅੰਤ ਤੱਕ ਕੀਤੀ ਜਾ ਸਕਦੀ ਹੈ ਜੀ।
Sir Kal gai nu gaban da teeka krvea c... Bad ch eve blood nl mota pani jea marea... Age v ik do wari eda hoyea.. dawai rakha k hun AI kryi... But aje v eda ho rha... Ajj AI krvye ja na ?
(pb)
Punjab
ehh blood jddo pashu di heat khtam hundi hai uddo aunda hai isda koi chakar nhi hai tuci keeper plus powder 30gm rojana 20 din deo baki jekar ehh 21-22 din badd fir bhi heat vich aa jandi hai fir tuci dubara swal pusho ate isdia tarra di photo bhi upload kro tan jo tuhanu iss vare sahi janakri diti jaa skee.
ਸਰ ਇਹ ਪੋਦਾ ਕਿਸ ਦਾ ਹੈ ?
(pb)
Sr ji ਮੈ ਡੇਅਰੀ ਦਾ ਕੰਮ ਸੁਰੂ ਕਰਨਾ ਵਾ ਕਿਹੜੀ ਕੰਪਨੀ ਦਾ ਕੰਮ ਸੁਰੂ ਕਰੀਏ ਜੀ ਸਾਡੇ ਏਰੀਏ ਵਿਚ ਦੋ ਕੰਪਨੀਆ ਨੇ ਨੇਸਲੈ ਜਾ ਵੇਰਕਾ ਦੋਵਾ ਵਿਚੋ ਕਿਹੜੀ ਚੰਗੀ ਆ ਜੀ ?
(pb)
Punjab
ਸੇਵਕ ਜੀ ਤੁਸੀ ਦੋਨੋ ਵਿੱਚ ਕਿਸੇ ਦਾ ਵੀ ਕਰ ਸਕਦੇ ਹੋ ਦੋਨੋ ਹੀ ਚੰਗੀਆਂ ਕੰਪਨੀਆਂ ਹੈ ਤੁਸੀ ਇਥੇ ਮਾਰਕੀਟ ਦੇ ਹਿਸਾਬ ਦੇ ਨਾਲ ਡੇਅਰੀ ਖੋਲ ਸਕਦੇ ਹੋ ਜਿਵੇਂ ਲੋਕ ਜ਼ਿਆਦਾ ਵੇਰਕਾ ਵਿੱਚ ਪਾਉਂਦੇ ਹੈ ਜਾ ਨੇਸਲੈ ਵਿੱਚ ਉਸ ਹਿਸਾਬ ਨਾਲ ਕਰ ਸਕਦੇ ਹੋ
ये हमारे बैंगन की फसल है इसको लगे हुई 10 दिन हुआ है ये खराब हो रहा है क्या उपचार करूँ ?
(hn)
Haryana
सतबीर जी यह कीट की वजह से है इसके लिऐ आप नीम की स्प्रे 3 ml को प्रती लीटर पानी के हिसाब से प्रयोग कर सकते हैं
ये हमारे बैंगन की फसल है इसको लगे हुई 10 दिन हुआ है ये खराब हो रहा है क्या उपचार करूँ ?
(hn)
Haryana
सतबीर जी यह कीट की वजह से है इसके लिऐ आप नीम की स्प्रे 3 ml को प्रती लीटर पानी के हिसाब से प्रयोग कर सकते हैं
sir AI kraun toh 7 din badd eda dadicharge de rahi hai ki samjh sakde haan iss nu ?
(pb)
Balraj ji iss nu Pregstay gold powder 30gm rojana 20 din tak dena suru kro baki isde gabhn hon ja khali hon da sahi pta 21-22 din badd hei lgg skda hai baki kai varr pashu vaise hei nale krnn lagg jnda ha.
Sulfosulfron ਦੀ ਸਪਰੇਅ ਤੋ ਬਾਅਦ ਕੀ pinoxaden ਕੀਤੀ ਜਾ ਸਕਦੀ ਹੈ ਜੇ Sulfosulfron ਨਾਲ ਗੁਲੀ ਡੰਡਾ ਰਹਿ ਜਾਵੇ ?
(en)
Haryana
ਜਸਵੰਤ ਜੀ ਤੁਸੀਂ pinoxaden ਨੂੰ 400। Ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Isda ki hal ho skda ?
(pb)
Haryana
Jagroop ji tuhanu ki samasya lag rhi hai dekhan nu eh sahi lag rhi hai ja pher phtoo vich sahi ni dikh rea tusi apna swal visthar vich pucho
Sir ਕਣਕ 35 ਦਿਨ ਦੀ ਹੋ ਚੁੱਕੀ ਹੈ ਪਾਣੀ ਲਾਉਣ ਤੋਂ ਬਾਅਦ ਗੁੱਲੀ ਡੰਡੇ ਦੀ ਸਪਰੇ ਕਰਨੀ ਹੈ ਤਿੰਨ ਦਿਨ ਬਾਅਦ ਚ. ਕੀ urea ਪਹਿਲਾਂ ਪਾ ਸਕਦੇ ਹਾਂ ਜਾਂ ਸਪਰੇ ਤੋਂ ਬਾਅਦ ਵਿੱਚ ?
(pb)
Haryana
ਹਰਦੀਪ ਜੀ ਤੁਸੀਂ ਪਾਣੀ ਲਾਉਣ ਤੋਂ 2-3 ਬਾਅਦ ਯੂਰੀਆ ਨੂੰ ਪਾ ਸਕਦੇ ਹੋ ਅਤੇ ਜੇਕਰ ਤੁਸੀਂ ਸਪਰੇਅ ਵੀ ਕਰਣੀ ਹੈ ਤਾਂ ਪਹਿਲਾ ਸਪਰੇਅ ਕਰੋ ਫੇਰ ਹੀ ਖਾਦ ਨੂੰ ਪਾਓ
ਪੌਦੇ ਦਾ ਤਣਾ ਬਿਲਕੁਲ ਕਾਲੇ ਰੰਗ ਦਾ ਹੋ ਗਿਆ ਹੈ ਕਿਹੜਾ ਰੋਗ ਹੋ ਸਕਦਾ। ਕਿਰਪਾ ਕਰਕੇ ਇਲਾਜ ਵੀ ਦੱਸਿਆ ਜਾਵੇ ?
(pb)
Haryana
ਸਵਰਨ ਜੀ ਇਹ ਉਲੀ ਦੇ ਹਮਲੇ ਕਰ ਕੇ ਹੈ ਏਸਦੇ ਲਈ ਤੁਸੀਂ carbendazim 2 ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਪੌਦੇ ਦਾ ਤਣਾ ਬਿਲਕੁਲ ਕਾਲੇ ਰੰਗ ਦਾ ਹੋ ਗਿਆ ਹੈ ਕੀ ਕਾਰਨ ਹੋ ਸਕਦਾ ਹੈ ਅਤੇ ਇਲਾਜ ਦੱਸਿਆ ਜਾਵੇ ਜੀ ?
(pb)
Haryana
ਸਵਰਨ ਜੀ ਕਿਰਪਾ ਆਪਣੇ ਪੋਧੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
सर जी मेरी भैंस के आखों मे यह समस्या है क्या करे ?
(en)
आप इसे पेट के कीड़ों के लिए Fenbendazole & ivermectin bolus दें और अच्छी कंपनी का मिनरल मिक्सचर पाउडर 50 ग्राम रोजाना देना शुरू करें और थोड़ी सी फटकड़ी को पानी में गर्म करें और उस पानी से भैंस की रोजाना आंखों साफ करना शुरू करें।
ਕਣਕ ਵਿਚ ਖਾਦ ਤੇ ਇਹਨਾਂ ਸਾਰੇ ਤੱਤਾਂ ਬਾਰੇ ਜਾਣਕਾਰੀ ਦਿਓ ?
(pb)
Haryana
ਬਲਜੀਤ ਜੀ ਕਣਕ ਨੂੰ 110 ਕਿਲੋ ਯੂਰੀਆ ਦੋ ਕਿਸ਼ਤਾਂ ਵਿਚ ਪਹਿਲੇ ਅਤੇ ਦੂਜੇ ਪਾਣੀ ਦੇ ਨਾਲ ਪਾਓ ਅਤੇ ਬਾਕੀ ਸਾਰੀ ਖਾਦ ਬੀਜਾਈ ਤੋਂ ਪਹਿਲਾਂ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
2851 te krl 210 283 213 kisma bare jaankari deo Kina beej jhaar hight time palan da Ki hun beej sakde ha Zameen kuj shore wali he Mix karna bare vi daso Vese sada plan 2851 te 210 alag alag bejan da c Dap kini pawani chaidi he ?
(pb)
Haryana
Baljit ji shore wali jameen vich tusi paani 1 no lgao tan Jo fasal da vadha sahi treeke nal ho ske dap tusi 55 kilo prati acre de hisab nal paa sakde ho bijai tusi ehna di November de ant takk kar sakde ho tan Jo changa jhad leya ja ske te tusi kisma nu alag alag hi beejo kise vi kisam nu duji nl rla ke na beejo baki eh kisma da ausat jhad 20-24 quintal prati acre takk aa janda hai ate ehna da beej 40-45 kilo prati acre de hisab nal painda hai eh takriban 150-155 din vich pakk ke teyar ho jandi hai
भैस की आंख से पानी व किचड़ आता है हमने उसे पेट के किंडो की दवाई भी खिलाई फिर भी आता है समाधान बताएं ?
(hn)
Punjab
आप उसकी खुराक का ध्यान रखें और उसे अच्छी कंपनी का मिनरल मिक्सचर पाउडर 50 ग्राम रोजाना देना शुरू करें और थोड़ी सी फटकड़ी को पानी में गर्म करें और उस पानी से भैंस की रोजाना आंखों साफ करना शुरू करें।
joo ka daana jisse bear bnti hai use bhens ko daaal skte hain ya nahi ?
(pb)
Hanji tuci joo da dana thodi matra vich khilaa skde ho jyada varto naa kro tuci baki dane de nal thodi thodi matra vich pashu nu khilaa skde ho.
Hisar safeda is trh crack kis karan ho rha hai kya solution hoga iska ?
(hn)
Haryana
Manoj ji yeh paani ki wajah se hota hai jab hum ek dum se paani jada matra mein lga dete hai aur is pr ek keet ka hamla bhi hai uske liye aap neem kis pray 2-4 ml ko prati litre paani ke hisab se prayog kr sakte hai
9 month laga va gaa nu ki alsi da oil de sakde a din vich kina de sakde a as de ki fahide a ji ?
(pb)
Harpreet ji tuci uss nu Alsi de tel di jgah gheo 100gm rojana de skde ho, baki uss nu changi khurak deo ate isde nal nal Vitum-h liquid 10ml rojana deo ate 20 din pehla Metabolite powder rojana 1 pouch deo jiss nal isde lewe ate dudh vich vadha howega. baki mousam de hisab nal sahi dekbhal kro.
ਮਿਰਚਾ ਕੱਦੂਆ ਤੇ ਤੋਰੀਆ ਦੀ ਹੁਣ ਕਿਹੜੀਆ ਕਿਸਮਾ ਲਾ ਸਕਦੇ ਹਾ ਤਾ ਕੇ ਚੰਗਾ ਝਾੜ ਲੈ ਸਕਾ ?
(pb)
Haryana
ਸਿੰਘ ਜੀ ਤੁਸੀਂ ਮਿਰਚ ਦੀ ch 52,27,3,1, Punjab sindhuri, punjab tez ਅਤੇ ਕੱਦੂ ਦੀ punjab bahar, punjab barkat, ਤੋਰੀਆ ਨੂੰ ਏਸ ਸਮੇਂ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਏਸਨੂੰ ਫਰਵਰੀ ਮਾਰਚ ਵਿਚ ਹੀ ਬੀਜਿਆ ਜਾਂਦਾ ਹੈ
Sir kanak ke pahle Pani pe urea k sath Yara Mila complex dal sakthe he our kitna dal sakthe he utpadan Kam hota hai ?
(pb)
Punjab
Simranjot ji, aap yara mila complex 25 kg/acre ke hisaab se urea ke saath daal sakte hai .
Virender sir 45kg
Hisar bovine murrah B 1 330 da ki result hai and isde mother and father de proper record bare jankari deo ?
(pb)
Punjab
Ehh murah nasal da semen hai ate isda 14-15 litre tak recod hai.
Doje sou jhoti soi nu ajj 12 din hoge kadde v dete bt mela ni chlea ?
(pb)
pashu da dudh usdi changi nasal ate uss nu bhrwaye gye semen de record te nirbhar hunda hai tuci usdi khurak da dian rakho ate khurak de nal nal Lacup powder 100gm rojana, Lactomax tablet 10 golia rojana deo ate Vivliv liquid 50ml rojana deo baki mousam de hisab nal sahi dekbhal kro.
Ik saal di kati gober bhoto sakht kardi ki keta jave baki pashu sahi karde ?
(pb)
Tuci uss nu Brotone liquid 30ml rojana dena suru kro ate uss nu hafte vich 1-2 varr 15-15gm mitha soda de deya kro jiss nal sahi pachan rehega.
Sir g cow laye Dalia tyar Karan da material dasseyo te kidda tyar karna Daily doze ?
(pb)
Rajasthan
Yuvraj ji tuci 1kg kanak da dalia, 200gm gurr nu changi trha pkka lao ate uss nu thoda thnda krke 100ml saro da tel miks krke khila skde ho, jekar pashu ek varr vich ekatha nhi khanda fir tuci thoda thoda krke swere sham de skde ho.
श्रीमान जी मेरी सरसो में दो दिन पहले पानी दिया है सरसो पतली और लंबी हो रही है और फूल भी जल्दी आ गये है कोई खाद दवा व स्प्रे बताये ?
(hn)
Haryana
सुनिल जी सरसों की 50 किलो यूरिया और 75 किलो ssp प्रति एकड़ के हिसाब से डालने की सिफारिश की जाती है
Sir isoproturon topic axial ਦਾ ਮਿਕਸਡ ਸਪਰੇਅ ਕਰ ਸਕਦੇ ਹਾਂ ਅਤੇ ਕਿੰਨੀ ਮਿਕਦਾਰ ਵਰਤੀਏ ?
(pb)
Haryana
ਬਲਜੀਤ ਜੀ ਇਹਨਾ ਨੂੰ ਮਿਕਸ ਕਰ ਕੇ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਕਿਤੀ ਜਾਂਦੀ ਇਹਦੇ ਨਾਲ ਫਸਲ ਉਪਰ ਗਲਤ ਅਸਰ ਪੈ ਸਕਦਾ ਹੈ ਤੁਸੀਂ ਇਹ ਦਸੋ ਦਿੱਕਤ ਕੀ ਹੈ ਤੁਹਾਨੂੰ ਫਸਲ ਵਿਚ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Sir ji Kya sardi me HF cows ke liye shed me tirpal dhakne chahiye ya nahi ?
(en)
ji han aap unke shedd ko achi trah se cover krke rakhen jiss thandi hwaa shedd mein naa jaa ske aur unko sardi se bachaya jaa ske kyuki dekhbhal ki kami hone se pashu bimarr hote hai aur pneumonia ki dikkat bhi ho jatti hai.
ਸਰ ਜੀ , ਇਸ ਸੀਮਨ ਦਾ ਕੀ ਰਿਕਾਰਡ ਹੈ?
(pb)
Punjab
ਪ੍ਰੇਮ ਜੀ ਕਿਰਪਾ ਕਰਕੇ ਇਸ ਸੀਮਨ ਦੀ ਫੋਟੋ ਨਜ਼ਦੀਕ ਤੋਂ ਭੇਜੋ ਜਿਸ ਨਾਲ ਇਸ ਉਪਰ ਲਿਖੀ ਜਾਣਕਾਰੀ ਪੜ੍ਹੀ ਜਾ ਸਕੇ ਅਤੇ ਤੁਹਾਨੂੰ ਇਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
Potato me caterpillar and green insect ?
(en)
Haryana
Nirmal ji iske liye aap dimethoate 2ml ko prati litre paani ke hisab se prayog kar sakte hai
ਸਰ ਇਹ ਟੀਕਾ ਦੇਖਣ ਤੋਂ ਬਾਅਦ ਮੈਨੂੰ ਦੱਸੋ ਕਿ ਇਸ ਦਾ ਰਿਕਾਰਡ ਕੀ ਹੈ, ਕਿਰਪਾ ਕਰਕੇ ਮੈਨੂੰ 20 ਕਿਲੋ ਦੇ ਰਿਕਾਰਡ ਵਾਲੇ ਟੀਕੇ ਬਾਰੇ ਦੱਸੋ, ਕੀ ਇਹ ਮੋਗੇ ਤੋਂ ਮਿਲ ਜਾਏਗਾ, ਕਿਰਪਾ ਕਰਕੇ ਡਾਕਟਰ ਦਾ ਨੰਬਰ ਦਿਓ ?
(pb)
Punjab
ਪ੍ਰੇਮ ਜੀ ਕਿਰਪਾ ਕਰਕੇ ਇਸ ਸੀਮਨ ਦੀ ਫੋਟੋ ਨਜ਼ਦੀਕ ਤੋਂ ਭੇਜੋ ਜਿਸ ਨਾਲ ਇਸ ਉਪਰ ਲਿਖੀ ਜਾਣਕਾਰੀ ਪੜ੍ਹੀ ਜਾ ਸਕੇ ਅਤੇ ਤੁਹਾਨੂੰ ਇਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
ਕਿ ਰਾਣੀ ਮੱਖੀ ਕਿਸੇ ਵੀ ਸੈੱਲ ਤੋਂ ਬਣਾਈ ਜਾ ਸਕਦੀ ਹੈ ?
(pb)
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕਿਹੜੇ ਸੈਲਾਂ ਤੋਂ ਮੱਖੀ ਤਿਆਰ ਕਰਨ ਵਾਰੇ ਗੱਲ ਕਰ ਰਹੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਮੁਰਾ ਝੋਟੀ ਹੈ ਟੀਕਾ ਭਰਵਾਉਣ ਹੈ ਕੋਈ ਚੰਗਾ ਰਿਕਾਰਡ ਵਾਲਾ ਟੀਕੇ ਬਾਰੇ ਜਾਣਕਾਰੀ ਦਿਓ ਕਿਥੋਂ ਮਿਲੇਗਾ ?
(pb)
ਤੁਸੀ ਮੱਝ ਨੂੰ ਮੂਰਾਹ ਨਸਲ ਸੀਮਨ ਭਰਵਾਂ ਸਕਦੇ ਹੋ ਇਸਦੇ ਲਈ ਤੁਸੀ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਚੰਗੇ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ ਜਾ ਫਿਰ ਤੁਸੀ LDF ਦੇ ਸੀਮਨ ਵੀ ਚੰਗੇ ਡਾਕਟਰ ਤੋਂ ਭਰਵਾਂ ਸਕਦੇ ਹੋ
Kheera kab boye ?
(hn)
Haryana
Sandeep ji is smay kheere ko aap poly house ja low tunnel mein lga sakte hai sidha khet mein isko Feburary March ke mahine mein lgane ki sifarish ki jati hai
Mere genhon boye 10 din ho gye hai germination Kafi Kam hai kya Karen ?
(hn)
Haryana
Rishant ji yeh apko kisan par hi nirbhar karta hai apne konsa gehun boya hai baki aap yeh btaye apne bijai samay isko konsi khad kitni matra mein daali hai
Ye plant red apple ber ke hai kya please btaye ?
(hn)
Haryana
Akhilesh ji aise dekhne mein saare podhe ek jaise hi hote hai app ne yahan se podha lia tha wahan se aap pta kr sakte hai ki yeh podha konsa hai
Hisar safeda amrud me leafs es trah ho rahe h or pilapan dikhai de raha h ye kya karan h or kuch leafs me lal k dikhai de rahe ?
(hn)
Punjab
Manoj ji, sardiyo ke dino me phosphorus ki availability Kam ho jaati hai, is liye paate is trah ho jaate hai aur saari Sardi me patte is trah hi rhe ge , tapman badhne par je shi ho jaayenge.
Kanak nu Pani toh pehla ki pauna chahida ?
(pb)
Punjab
Sunil ji, kirpa kr ke ih dasso ki tusi Bijai vele kihdi khad di kinni matra vich varto kiti c, us hisab naal hi tuhanau is baare sahi jaankari ditti jaa skegi.
बेर की फसल को पक्षियों से बचाने के उपाय ?
(hn)
Maharashtra
रतन लाल जी, आप पक्षियों की रोकथाम के लिए पटाखों का इस्तेमाल कर सकते है , आप डरने का प्रयोग कर सकते है इसके इलावा आप रिकार्डेड आवाज़ों का प्रयोग भी कर सकते है।
Kanak vich 1st urea da nal sardar amine use kr skde ji ?
(en)
Punjab
Sukh ji, je tusi Bijai vele DAP khaad pai hai ta tuhaanu hun pehle Pani to baad sirf urea khaad hi deni chahidi hai, hor koi vi product vartn di tuhanu lod nahi hai ji.
मैंने डेयरी फार्म में जर्सी गाय जो कम से कम 7 से 8 लीटर दूध देती है उसे पालना है उसका खर्चा बताएं और बताएं कि कहाँ से मिलेगी ?
(hn)
Punjab
आप शुरूआत 5 गायों से कर सकते है फिर जैसे जैसे आपको इस काम का अनुभव होने लगे तो आप धीरे धीरे इस काम को बढ़ा सकते है और आप गाय लेने के लिए Parteek 9936286478 Model Dairy Farm से संपर्क कर सकते है इनसे आपको इसके रेट की भी पूरी जानकारी मिल जाएगी।
ਇਹ ਮੇਰਾ ਅੰਬ ਦਾ ਪਲਾਂਟ ਹੈ ਇਸਦੀ ਵੀ ਗਰੋਥ ਨਹੀਂ ਹੋਈ ਜਦੋ ਦਾ ਨਰਸਰੀ ਤੁ ਲੈ ਕੇ ਲਗਾਯਾ ਹੈ ਮਈ ਜੂਨ ਵਿਚ ਲਾਇਆ ਸੀ ਇਸ ਦੇ ਵੀ ਪਤੇ side ਤੁ ਸੁੱਕ ਰਹੇ ਨੇ। ਕਿਰਪਾ ਕਰਕੇ ਕੋਈ ਇਲਾਜ ਦੱਸੋ ?
(pb)
Punjab
ਰਮਨ ਜੀ, ਇਹ ਪੋਟਾਸ਼ ਤੱਤ ਦੀ ਕਮੀ ਦੇ ਲੱਛਣ ਹਨ, ਇਸ ਲਈ ਤੁਸੀ 00 00 50@10-15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Sir kanak ch gulli danda bhut aa axel di sprey ne v ni marya hor kehri sprey kar skde aa kanak nu phila pani la dita g ?
(pb)
Punjab
Sandhu ji, tusi gulli dande di rokthaam lai sulfosulfuron 13g ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ।
Punjab
Sir kanak nu dbaondi ta ni sulfosulfuron de sprey j kite doora shirka hoje
ਮੇਰਾ kinno ਦਾ ਪਲਾਂਟ ਇਕ ਸਾਲ ਦਾ ਹੋ ਗਿਆ ਹੈ ਪ੍ਰਤੂੰ ਇਸਦੀ ਕੋਈ ਗਰੋਥ ਨਹੀਂ ਹੋ ਰਹੀ ਹੈ ਅਤੇ ਇਸ ਦੇ ਪੱਤੇ ਵੀ ਲਾਈਟ ਪੀਲੇ ਰੰਗ ਦੇ ਹੋ ਗਏ ਨੇ ਕਿਰਪਾ ਕਰਕੇ ਇਲਾਜ ਦੱਸੋ ਜੀ ?
(pb)
Punjab
ਰਮਨਦੀਪ ਜੀ, ਬੂਟੇ ਵਿਚ ਖੁਰਾਕੀ ਤੱਤਾਂ ਦੀ ਖ਼ਾਸ ਕਰਕੇ ਲਘੂ ਤੱਤਾਂ ਦੀ ਕਮੀ ਹੈ , ਇਸ ਲਈ ਤੁਸੀ ਬੂਟੇ ਨੂੰ vermicompost 500g ਤੱਕ ਦੇ ਕੇ ਗੁਡਾਈ ਕਰੋ ਅਤੇ ਪਾਣੀ ਲਾ ਦਿਓ ਜੀ।
ਬੇਰ ਦਾ ਬੁੱਟਾ ਹੈ ਜੀ ਬੇਰ ਖਰਾਬ ਹੋ ਰਹੇ ਹਨ ਜੀ ਕਹੇੜੀ ਸਪਰੇ ਕਰੀਏ ?
(pb)
Punjab
ਵਰਿੰਦਰ ਜੀ, ਇਹ rot ਬਿਮਾਰੀ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ carbendazim 1-2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਮੱਝ ਦੇ ਵਧੀਆ ਮੁਰਾ ਨਸਲ ਦਾ ਟੀਕਾ ਭਰਾਉਣਾ ਹੈ ਵਧੀਆ ਮੁਰਾ ਨਸਲ ਦੇ ਝੋਟੇ ਦਾ ਟੀਕਾ ਕਿੱਥੋ ਮਿਲੇਗਾ ਇਸ ਵਾਰੇ ਜਾਣਕਾਰੀ ਦਿਉ ਮੈਂ ਜਿਲਾ ਸੰਗਰੂਰ ਤਹਿ ਸੁਨਾਮ ਦਾ ਰਹਿਣ ਵਾਲਾ ਹਾਂ ?
(pb)
Punjab
ਤੁਸੀ ਮੁਰਾਹ ਨਸਲ ਦੇ ਚੰਗੇ ਸਾਨ੍ਹਾਂ ਦੇ ਸੀਮਨ ਜਿਵੇਂ modi, kohinoor, sikander ਦੇ ਸੀਮਨ ਭਰਵਾਂ ਸਕਦੇ ਹੋ ਇਹਨਾਂ ਦੇ ਸੀਮਨ ਲੈਣ ਲਈ ਕੁਲਦੀਪ ਸਿੰਘ 9878689641, ਜਗਸੀਰ ਸਿੰਘ 9569028002, ਰਮਨਦੀਪ ਸਿੰਘ 9815778200 ਨਾਲ ਸੰਪਰਕ ਕਰ ਸਕਦੇ ਹੋ
beej KVK bathinda ton liaa c par khraab ho gaya super seeder naa bijiya c nmii ghtt aa koi hll dsso fir ton bij deiye ?
(pb)
Punjab
Gagan ji kirpa kar ke ih dasso ki bijai nu kinne din ho gye han us hisaab naal hi tuhaanu is baare shi jankaari ditti jaa sakegi.
Sir I want to do vermi compost and vermiwash , vermi technology soo plz anyone can get the information about that and what is the process to do that how to do ans what things needed to do that in farm. ?
(en)
Punjab
Rohit for vermicomopost startup you need earthworms , FYM and land for vermi beds but most important is the training to handle this all process. To get training you can contact KVK kohlapur 0230 247 9099.
25 dec tk kehri kanak di Kisam di bijayi kriye taa jo vdia jhaarh dve baki dap paayia ya nhi ?
(pb)
Punjab
Gurman ji, December de mahine Vich bijai lai tusi PBW 757, PBW 752, 771 kisman di bijai kar sakde ho ji, tusi bijai vele 55 kg DAP khaad de skade ho ji.
hybrid sarro a ji 28 dina de.. Panni laah k satta ditaa c.. Hun esse gwoth thora rook gayii aa bora dap nd 10 kg potash ndd 10 kilo sulphur... Hun ki kita jawe jii ... 19 19 de spray kriyye jaa ureaa paa k panni laa daiyye ?
(pb)
Punjab
Harman ji, Pani la ke shitte vaali saron vich thode sme baad jmeen sakht ho jandi hai, is naal growth ruk jandi hai ji, is lai tusi is nu paani laa deo ate is to baar NPK 19 19 19 @10-15 g/L paani de hisaab nal spray kar sakde ho ji.
Please reply
Aaloo me leaf caterpillar and green insect hai ?
(en)
Punjab
निर्मल जी, इस कीट की रोकथाम के लिए आप chlorpyriphos 1L/एकड के हिसाब से छिड़काव कर सकते हैं।
sir ye kiski patti hai ?
(hn)
Punjab
विवेक जी, यह duranta का पौधा लग रहा है।
sir Sir amimal de layi feed ja medicine online len lyi koi app available hai ?
(en)
Punjab
Navkiran ji ajje isde lai koi app nhi hai tuhanu khudd medical store ton medicine ate feed shop ton feed khirdni pwegi, baki jld hei iss app vich bhi ehh sari sahult de diti jawegi.
महोदय जी मे मप्र से हु ।में रोहतक से भेस लाया हूं लेकिन वह जो दूध रोहतक में दे रही थी वह मेरे यहा नही दे रही है दूध बढ़ाने के लिए क्या क्या खिलाये। में खली चना चुरी दलिया खिला रहा हु फिर भी दूध नही बढ़ रहा आप बताए क्या करू ?
(hn)
उसे Milkout powder 2-2 चम्मच सुबह शाम, Leptaden tablet 10 गोलियां रोजाना दें और 1 किलो गेहूं का दलिया, 200 ग्राम गुड़ मिलाकर अच्छी तरह पका लें फिर थोड़ा ठंडा करके उसमें 100 मि.ली. सरसों का तेल मिलाकर खिलाना शुरू करें।