Punjab
Search
सरकारी सीमन की पहचान क्या होती है और ये किस कम्पनी का होता है संदीप बाँदा उत्तरप्रदेश ?
(hn)
सन्दीप जी सीमन जी पहचान तो उसमें लगे टैग, आईडी, से होती है जिससे पता लगता है कि सीमन कौन सी नस्ल का है, कितना दूध है और किस संस्था का है। बाकि सबसे ज़रूरी है सीमन किसी अच्छे डॉक्टर से ही भरवाएं।
ਸਰ ਜੀ ਪੰਜ ਮਹੀਨਿਆਂ ਤੋਂ ਲੈ ਕੇ ਦੋ ਸਾਲ ਤਕ ਦੇ calf ਨੂੰ ਮਿਨਰਲ ਮਿਕਸਰ ਕਿੰਨੀ ਮਾਤਰਾ ਬੈਸਟਮਿਨ ਗੋਲਡ ਦੇ ਸਕਦੇ ਹਾਂ ?
(pb)
ਪਲਵਿੰਦਰ ਜੀ ਤੁਸੀ 5 ਤੋਂ 8 ਮਹੀਨੇ ਤੱਕ ਲਗਭਗ 20 ਤੋਂ 25gm ਰੋਜਾਨਾ ਦੇ ਸਕਦੇ ਹੋ ਅਤੇ 1 ਤੋਂ 1.5 ਸਾਲ ਤੱਕ 30 ਤੋਂ 40gm ਰੋਜਾਨਾ ਅਤੇ ਉਸ ਤੋਂ ਬਾਦ 50gm ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ।
Red chilli plant Aisa hora hain any suggestions plz ?
(en)
Punjab
Sai ji, aap parbhavit paudho ko copper oxychloride 2 g/L paani ke hisaab se drenching kar sakte hai.
Jhone di kani bare daso k feed vich kine te kive use kar sakde ha Aj to kehre month Tak es nu feed vich mix karke de sakde hai ?
(pb)
Sir kal asi 222 and 3086 kanak mix karke beji he Super seeder naal 52 kg seed 50 kg DAP Kuj 3086 ekali vi beji he Es bare hoor jaankari deo Ki kuj theek he mathed sada Ek narme wali kanak Benji he 3.4 din tak Kehri kisim bijiye ?
(pb)
Punjab
Baljit ji, vaise aje takreeban saaria kisma di bijai kar sakde ho ji, Pr sem vali jameena lai KRL 210, 283 kisman jyada changia han ji.
Sir ਤਰਬੂਜ di ਬਿਜਾਈ ਤੋਂ ਬਾਅਦ ਵਿੱਚ ਪਹਿਲਾਂ ਪਾਣੀ lguan to ਪਹਿਲਾ pendihamathelin ਦੀ sapray kar sakde han.
(pb)
Punjab
Sukhvinder ji tarbooz di fasl vich pendimethalin dwaaii di sifarish nahi kiti jandi.
Sir ਤਰਬੂਜ di ਬਿਜਾਈ ਤੋਂ ਬਾਅਦ ਵਿੱਚ ਪਹਿਲਾਂ ਪਾਣੀ lguan to ਪਹਿਲਾ pendihamathelin ਦੀ sapray kar sakde hai ?
(pb)
Punjab
Sukhvinder ji, tarbooj di fasl lai pendimethalin dwaaii di sifarish nahi kiti jandi.
Dr ji mere kol 3 sal di jhooti hai but heet nhi kad rhi hall dsso ?
(pb)
Balvir ji tuci uss nu pett de kiria lai Bandykind plus bolus deo ate uss nu Bovimin-b powder 50gm rojana ate Ovumin advance tablet rojana 1 goli deo ate 21 din tak dinde rho, jiss nal usde sarir di kami puri howegi ate sme te heat vich aa jawegi.
Kanak beeji hai Awkira spray kiti c gulli dande lyi Paani kinne din baad laiye ?
(en)
Punjab
Rajkaran ji, tusi Spray karn to 7-10 din baad paani de sakde ho ji.
ਠੇਕੇ ਨਾਲੋਂ FD ਵਿਆਜ਼ ਡਬਲ ਹੈ ਤਾਂ ਕੀ ਜਮੀਨ ਠੇਕੇ ਤੇ ਦੇਣ ਵਾਲੇ ਕਿਸਾਨ ਨੂੰ ਜਮੀਨ ਵੇਚ ਕੇ FD ਚ ਪੈਸਾ ਇਨਵੈਸਟ ਕਰਨਾ ਸਹੀ ਹੈ ਜਾਂ ਗਲਤ ਮੇਰਾ ਇਕ ਮਿੱਤਰ ਅਜੇਹਾ ਹੀ ਕਦਮ ਚੁੱਕਣ ਜਾ ਰਿਹਾ ਹੈ ਮਿਹਰਬਾਨੀ ਕਰਕੇ ਸੁਝਾਅ ਦਿਓ ਜੀ ?
(pb)
हमारी भैंस का शरीर गर्म रहता है और दूध भी काफी मात्रा में घट गया चारा कम खाती है हम इसको कॉपी दवाई खिलाइए। लिवर टॉनिक भी दे रहे हैं श्रीमान दवाई बताएं डा. ने बताया कि इसकी गर्म शरद बिगड़ गई ?
(hn)
कृप्या यह बताएं उसका बुखार कितना रहता है और उसे Metstrong liquid 100-100ml सुबह शाम दे सकते है। बाकि इसके बुखार के बारे में बताएं ताकि आपको सही जानकारी दी जा सके।
ਸਰ ਜੀ ਆਲੂ ਤੋਂ ਬਾਦ ਕਿਹੜੀ ਫ਼ਸਲ ਕਰਨੀ ਏ ?
(pb)
Haryana
ਸੰਦੀਪ ਜੀ ਜੇਕਰ ਤੁਹਾਡੇ ਆਲੂ ਜਨਵਰੀ ਦੇ ਪਹਿਲੇ ਪੰਦਰਵਾੜੇ ਤੱਕ ਪੱਟੇ ਜਾਣਗੇ ਤਾਂ ਤੁਸੀਂ ਕਣਕ ਦੀ ਪਿਛੇਤੀ ਬੀਜਾਈ ਵਾਲੀ ਕਿਸਮ pbw 771,752 ਕਿਸਮ ਦੀ ਬੀਜਾਈ ਕਰ ਸਕਦੇ ਹੋ।
sir vachi nu lumpy skin ho gaee c te hle v kde kde ede mhuu kol pimpal ho ke futt janda apne app na koi dard mandi aa manu aee dso v isdi body growth te ya fr koi pragnancy time koi bad impact ta ni pauu ga ede te visthar nal dso ?
(en)
Tuci iss nu hun changi khurak deo ate changi dekhbhal kro baki jehra muuh kol futda hai usda koi chakar nhi hai ehh mousam krke ho jnda ha tuci iss nu changi khurak de nal nal mineral mixture powder 30gm rojana dena suru kro ate Cafplan powder 50gm rojana deo baki her 3 mahine badd pett de kiria wali dwai deo ate iss nu taramira bhi jrur khilao.
Gulli danda lyi kanak ch AVKIRA spray kiti c Hun kinne days baad paani lana hai ?
(en)
Haryana
Raj ji tusi spray ton 5-7 din baad paani lga sakde ho
Sir ma apna khet nu pani laya c kank bhejan to 22 din baad Oss to badh kank di jd laage sundi pagayi hai so iss te kehri dvaii payiye ?
(pb)
Haryana
Dapinder ji tusi kanak nu emamectin benzoate 80 gram prati acre de hisab nal vart sakde ho
Cow ki neck par rassi ke paas white white hai ye kya hai or iska kya ilaj kre ? ?
(en)
Ajay ji tuci iss nu nazdiki doctor ton check krwao ate jekar ehh motte hai tan iss nu Anthiomaline injection 10ml , Avil inj. 10ml lgwao ate iss nu Actinovet homeopathic dwai dia 10-10 drops din vich 3 varr deo.
श्रीमान जी में सरसों में पहले पानी से पहले खाद नही डाल पाया पानी के बाद खाद डाल सकते है अगर हाँ तो कौन सी खाद डाले कोई स्प्रे हो तो बताये ?
(hn)
Haryana
सुनिल जी आप पाणी के बाद। खाद को डाल सकते है अगर अपने पहले बिजाई के समय कोई भी खाद नही डाली तो अब आप dap 50 kilo को प्रति एकड़ के हिसाब से प्रयोग कर सकते हैं .
sir utpadan Kam hota hai 75kg dap bejai ke same daali 25days hoge ?
(pb)
Haryana
Simran ji kirpa ap yeh btaye aap kis fasal ke baare mien baat kar rhe hai tan joa pko us hisab se sahi jankari di ja ske
Sir aalu nu boron di spray kyu te kis time kr sakde aa ?
(pb)
Haryana
Jagdeep ji eh spray tusi alu bijan ton 50-60 din baad kar sakde ho vaise ESDi spray krn di sifarish nahi kiti jandi jekar tusi khad poori matra vich payi hai tan tuhanu hor koi spray krn di lod ni
ਨਿੰਬੂ ਦੇ ਪੱਤੇ ਇਦਾ ਹੋ ਰਹੇ ਹਨ ਕਿਰਪਾ ਕਰਕੇ ਹੱਲ ਦੱਸੋ ਜੀ ਤੇ ਕੀ ਕਾਰਣ ਹੋ ਸਕਦਾ ਹੈ ?
(en)
Haryana
ਬਰਾੜ ਜੀ ਏਸਦੇ ਲਈ ਤੁਸੀਂ carbendazim 2 ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਡਾ. ਸਾਹਿਬ ਇਕੱਲੀ ਟੌਪਿਕ ਗੁੱਲੀ ਡੰਡਾ ਮਾਰ ਦਿਓ ?
(pb)
Haryana
ਦੀਪਇੰਦਰ ਜੀ ਇਹ ਇਕੱਲੀ ਗੁੱਲੀ ਡੰਡਾ ਮਾਰ ਤਾਂ ਦਾਉਗੀ ਪਰ ਜਿੱਥੇ ਮੱਕੀ ਜਵਾਰ ਕਣਕ ਤੋਂ ਬਾਅਦ ਬੀਜਣੀ ਹੋਵੇ ਉਥੇ ਇਸਦੀ ਵਰਤੋ ਕਰਨ ਦੀ ਸਿਫਾਰਿਸ਼ ਨਹੀਂ ਕਿਤੀ ਜਾਂਦੀ ਤੁਸੀਂ clodinafop 160 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
D. ਸਾਬ ਕਣਕ ਨੂੰ ਮੋਮੀਜੀ ਕਰੀ c 21 din te ਪਾਣੀ ਲਨਾ ਜੀ 29 ਤਰੀਕ ਨੂੰ ਜੀ urea pehla pa di e ji ਜਾ ਫੇਰ ਬਾਅਦ ਚ ਪਈਏ ਦਸੋ ?
(pb)
Haryana
ਰੰਧਾਵਾ ਜੀ ਤੁਸੀਂ ਪਹਿਲਾ ਪਾਣੀ ਲਗਾ ਕੇ ਫੇਰ ਯੂਰੀਆ ਖਾਦ ਨੂੰ ਪਾ ਸਕਦੇ ਹੋ।
?
(hn)
Haryana
यादव जी वीडियो सही तरह से अपलोड नहीं हुई है किराया दुबारबा अपलोड करे ता जो आपको सही जानकारी दी जा से .
ਸਰ ਮੱਝ ਸੂਈ ਨੂੰ 8 ਦਿਨ ਹੋਗੇ ਖਾਣਾ ਪੀਣਾ ਖੁੱਲ ਕੇ ਨੀ ਖਾਂਦੀ ਘਰ ਦੀ ਫ਼ੀਡ ਹੁੰਦੀ ਆ ਘਰ ਦੀ ਲੇਟੀ ਹੁੰਦੀ ਆ ਪਰ ਖਾ ਪੀ ਨੀ ਰਹੀ ਗਾਲਾਂ ਵੀ ਵਧਿਆ ਕਰਦੀ ਆ ਕੋਈ ਦੇਸੀ ਨੁਕਤਾ ਦਸੋ ਤਾ ਜੋ ਖਾਣ ਪੀਣ ਲੱਗ ਜੇ ਦੁੱਧ ਤੇ ਆ ਸਕੇ ਫਾਰਮੂਲਾ ਦੇਸੀ ਹੋਵੇ ?
(pb)
Punjab
ਤੁਸੀ ਉਸ ਨੂੰ ਕੋੜਤੂੰਮੇ ਦਾ ਚੂਰਨ ਦੇਣਾ ਸ਼ੁਰੂ ਕਰੋ ਅਤੇ ਇਸਦੇ ਨਾਲ ਨਾਲ ਉਸ ਨੂੰ Dozliv liquid 100ml ਰੋਜਾਨਾ ਅਤੇ Rumicare powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ।
Ye red apple ber ka ped hai ya nhi ?
(hn)
Haryana
Akhilesh ji sare ber ke podhe aise dekhne mein to ek jaise hi hote hai jab iska gal aa jayega to gal se pta sakta hai ja phri yahan se apne pidha liya tha wahan se iska pta lag sakta hai.
Hisar safeda 18month ka baag hai ese amrud fat rahe hai or fruit saaf nhi hai chamak nhi ban rhi hai ?
(hn)
Haryana
Manoj ji yehbpaaniki wajah se hota hai jab ham ek dum se jada paani lga dete hai ti fruits phat jate hai aur uske upar ek spray aap neem oil 2-4 ml ko prati litree paani ke hisab se bhi kre.
Sr ਜੀ ਮੇਰੇ ਕੋਲ 2ਕਿਲ੍ਹੇ ਤੋੜਿਆ ਹੈ ਉਹ ਪੀਲਾ ਪੈ ਰਿਹਾ ਹੈ ਉਸ ਵਿੱਚ 191919ਦੀ ਸਪਰੇਹ ਪੀਲੇ ਪਨ ਨੂੰ ਸਹੀ ਕਰ ਦਾਉਗੀ ਕਿ ਨਹੀਂ ਅਤੇ ਹੋਰ ਕੋਈ ਇਲਾਜ ਦਸੋ ਜੀ ?
(pb)
Haryana
ਸੰਦੀਪ ਜੀ ਤੁਸੀਂ 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
sir nimboo ki leaves mai yeh kon ji bimari hai or iska elajj kya hai iss year ekk bi nimboo nahi lagga koi solution batooo ?
(en)
Haryana
Rahul ji kirpya yeh btaye aap isko konsi khad kitni matra mein dalte hai kyuki bimari is mein kuch khaas nhi lag rhi aur agar patey pr kuch iske symptom hai to uski phooto ache se saaf bheje
sir cow gobar vich dana kad di a livar tonic de riha hor ki dita jave ?
(pb)
Tuci uss nu khurak jrurat anusar deo uss nu jrurat ton jyada khurak naa pao baki uss nu liver tonic de nal nal RSYC bolus 1-1 goli swere sham deni suru kro ate uss nu her 3 mahine badd salt badl ke pett de kiria wali dwai jrur deo.
ਕਣਕ 30 35 ਦਿਨਾਂ ਦੀ ਹੈ ਗੁੱਲੀ ਡੰਡੇ ਲਈ antlatis ਸਪਰੇ ਕਰ ਸਕਦੇ ਹਾਂ । ਸਾਡੇ ੲੇਰੀੲੇ ਚ ਚਾਰ ਵਿੱਘੇ ਦਾ ਕਿੱਲਾ ਹੈ। ਕੀ ੲਿਸ ਵਿੱਚ ਪਾ ਸਕਦੇ ਕਣਕ ਨੂੰ ਤਾਂ ਕੋਈ ਨੁਕਸਾਨ ਨਹੀਂ ਕਰੇਗੀ ?
(pb)
Haryana
ਗੁਰਪ੍ਰੀਤ ਜੀ ਏਸਦੇ ਲਈ ਤੁਸੀਂ clodinafop 160 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Sir just I have spray one time bio nutrient and at the time of plantion DAP fertilizer that's it sir nothing more I have used still soo can get which to use
(en)
Haryana
Hulloilo please tell us the crop so that we can give you right information.
NPK 150 ਦਾ ਮਤਲਵ ਦਸਿਓ ਅਤੇ npk ਕਿਹੜਾ ਕਿਹੜਾ ਕਣਕ ਉਪਰ ਤੇ ਕਦੋਂ ਕਦੋਂ ਵਰਤ ਸਖਦੇ ਹਾਂ ?
(pb)
Haryana
ਸਿੱਧੂ ਜੀ ਜੇਕਰ ਤੁਸੀਂ ਸਿਫ਼ਾਰਿਸ਼ ਕੀਤੀ ਖਾਦ ਪੂਰੀ ਮਾਤਰਾ ਵਿਚ ਪਾਈ ਹੈ ਤਾਂ npk ਵਰਤਨ ਦੀ ਲੋੜ ਨਹੀਂ ਪਰ ਜੇਕਰ ਨਹੀਂ ਵਰਤੀ ਅਤੇ ਫਸਲੰਦਾ ਵਾਧਾ ਸਹੀ ਨੀ ਹੋ ਰਿਹਾ ਤਾਂ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਦਾਣੇ ਬਣਨ ਤੋਂ ਪਹਿਲਾਂ ਵਰਤ ਸਕਦੇ ਹੋ।
ਵੀਰ ਜੀ ਅਸੀਂ 2 ਕਨਾਲ ਹਝੋਲਾ ਸਰੋਂ ਬੀਜੀ ਹੈ।ਪਰ ਬੀਜਣ ਸਮੇਂ ਕੋਈ ਖਾਦ ਨਹੀਂ ਪਾਈ। ਸਰੋਂ ਬੀਜੀ ਨੂੰ 15 ਦਿਨ ਹੋ ਗਏ ਹਨ ?
(pb)
Haryana
ਹਰਭਜਨ ਜੀ ਏਸ ਸਮੇਂ ਤੁਸੀਂ 75 ਕਿਲੋ ssp ਅਤੇ 50 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Nano Urea ਕਦੋਂ ਤੇ ਕਿਵੇਂ ਵਰਤ ਸਕਦੇ ਹਾ 1ਏਕੜ ਵਿਚ ਕਿੰਨੀ ਮਾਤਰਾ ਪਾ ਸਕਦੇ ਹਾ ?
(pb)
Haryana
ਬਿੱਟੂ ਜੀ ਏਸਨੂੰ ਤੁਸੀਂ 2-4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
khet jaldi sukne ke liye kuch kar sakthe kya Barish ke vjh se pani hai ?
(en)
Haryana
Santosh ji iske liye aap paani ke nikas ka parbandh hi kre is se khet jaldi sukh sakta hai
ਮੱਕੀ ਦਾ ਸਾਇਲੇਜ ਖਰੀਦਣ ਲਈ ਮਿਲੋ ਪੈਕਿੰਗ ਇੱਕ ਕੁਆਟਿੰਲ ਦੀ ਘਰ ਤੱਕ ਪਹੁੰਚ ਦਾ ਪ੍ਰਬੰਧ ਏਰੀਆ ਜਗਰਾਉ ਲੁਧਿਆਣਾ 9914573702 ?
(pb)
Haryana
ਗੋਰਾ ਜੀ, ਕਿਸਾਨ ਵੀਰਾਂ ਨਾਲ਼ ਜਾਨਕਾਰੀ ਸਾਂਝੀ ਕਰਨ ਲਈ ਧੰਨਵਾਦ।
kehra area y
Imidacloprid17.8 SL ਦਾ 4 ਬੀਘੇ ਆਲੂ ਵਿੱਚ ਕਿੰਨੀ ਦਵਾਈ ਦਾ ਸਪਰੇਅ ਕਰਨਾ ਚਾਹਿਦਾ ਹੈ ?
(pb)
Haryana
ਰਿੰਕੂ ਜੀ ਤੁਸੀਂ ਦਸੋ ਤੁਹਾਨੂੰ ਦਿੱਕਤ ਕਿ ਆ ਰਹੀ ਹੈ ਫਸਲ।ਵਿਚ ਵੈਸੇ ਏਸ ਦਵਾਈ ਨੂੰ ਤੁਸੀਂ1 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Punjab
ਆਲੂ ਚ ਠੂਠੀ ਪੈ ਰਹੀ ਹੈ।
श्रीमान मेरे गेहूं में नमी की वजह से कम अंकुरण निकला है या निकल वहज दब के रह गया है कोई उपाय बताये ?
(hn)
Haryana
सुनिल जी आप एक हल्का पानी लगा सकते है ता जो पूरा अंकुरण हो सके कई वार ऐसे ही मौसम की वजह से अंकुरण कम हो सकता है आप कुछ दिन और इंतजार करे.
ਸਰ ਜੀ ਸਾਡੇ ਕੋਲ ਇਕ hf ਨਸਲ ਦੀ ਗਾਂ ਹੈ ਉਹ ਪਹਿਲੇ ਸੂਏ ਠੀਕ ਸੂਈ ਸੀ ਪਰ ਉਸ ਤੋ ਬਾਅਦ ਉਸ ਨੇ 2 ਬਾਰ ਬੱਚਾ ਸੁੱਟ ਦਿੱਤਾ ਸੀ ਫਿਰ ਅਸੀਂ ਉਸ ਨੂੰ ਖ਼ਰੀਦ ਕੇ ਲੈ ਆਏ ਅਤੇ ਉਹ ਹੁਣ ਉਹ 4 ਬਾਰ ਗੱਭਣ ਹੋਈ ਹੈ ਹੁਣ ਉਸ ਨੂੰ 8 ਮਹੀਨਾ ਸ਼ੁਰੂ ਹੋ ਗਿਆ ਹੈ ਤੇ ਹੁਣ ਅਸੀਂ ਉਸ ਦੀ ਖੁਰਾਕ ਕਿਸ ਤਰ੍ਹਾਂ ਦੀ ਦਈਏ ਚੰਗੀ ਤਰ੍ਹਾਂ ਏਸ ਬਾਰੇ ਜਾਣਕਾਰੀ ਚਾਹੀਦੀ ਸੀ ?
(pb)
ਉਸ ਨੂੰ Vitamor-h liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Intabolite ਪਾਊਡਰ ਰੋਜ਼ਾਨਾ 1 ਪਾਉਚ ਦਿਓ ਅਤੇ Transition mix ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ।
ਮੈਂ ਏ ਜਾਨਣਾ ਚਾਹੁੰਦਾ ਕੇ ਕੀੜਾਜੜੀ cordyceps mushroom ਨਾਮ ਦੀ ਖੂੰਬ ਦੀ ਟਰੇਨਿੰਗ ਕਿੱਥੋਂ ਮਿਲੂ ਕੀ ਏ ਟਰੇਨਿੰਗ pau Ludhiana ਤੋਂ ਵੀ ਮਿਲਦੀ ਏ ਕਦੋ ਮਿਲਦੀ ਏ ਤੇ ਏ ਲੈਣ ਲਈ ਕਿੱਥੇ ਸੰਪਰਕ ਕਰਨਾ ਪਵੇਗਾ ਕੋਈ ਨੰਬਰ ਦਸੋ ਕਿਰਪਾ ਕਰਕੇ ਪੂਰੀ ਜਾਣਕਾਰੀ ਦਿਓ ਜੀ ?
(pb)
Haryana
ਗੁਰਜੀਤ ਜੀ ਏਸਦੇ ਲਈ ਤੁਸੀਂ ਆਪਣੇ kvk +91-9815751900 ਨਾਲ ਸੰਪਰਕ ਕਰ ਸਕਦੇ ਹੋ।
ਧੰਨਵਾਦ ਜੀ।
ਸਤਿ ਸ੍ਰੀ ਅਕਾਲ ਜੀ ਮੈਂ ਜਿਹੜਾ ਤੁਸੀਂ ਨੰਬਰ ਦਿੱਤਾ ਸੀ ਉਸ ਤੇ ਸੰਪਰਕ ਕੀਤਾ ਉਹਨਾਂ ਨੇ p a u ਦੇ ਸ਼ਿਵਾਨੀ ਮੈਡਮ ਦਾ ਏ ਨੰਬਰ ਦਿੱਤਾ 8872863025 ਏ ਲੱਗਦਾ ! ਨਈ ਸੋਂ ਮੇਰੀ ਬੇਨਤੀ ਮੈਨੂੰ ਕਿਸੇ ਹੋਰ ਦਾ ਸਹੀ ਨੰਬਰ ਦਸੋ ਜਿਸ ਤੇ ਮੇਰੀ ਫ਼ਲ ਹੋ ਸਕੇ ਇਸ ਮਸ਼ਰੂਮ ਬਾਰੇ ਧੰਨਵਾਦ ਜੀ
ਮਾਫ ਕਰਨਾ ਗੱਲ ਹੋ ਸਕੇ ਲਿਖਣਾ ਸੀ।
ਸਾਡੇ ਪੰਜਾਬ ਵਿੱਚ ਕੋਈ ਐਸੀ ਲਬੋਟਿਰੀ ਹੈ ਜਿਸ ਵਿੱਚ ਅਸੀਂ ਆਪਣੀ ਫ਼ਸਲਾ ਦੁੱਧ ਅਤੇ ਸਬਜ਼ੀਆਂ ਨੂੰ ਟੈਸਟ ਕਰਵਾ ਕੇ ਪਤਾ ਕਰ ਸਕਦੇ ਹਾਂ ਕਿ ਇਹਨਾਂ ਵਿੱਚ ਕਿੰਨਾ ਜ਼ਹਿਰ ?
(pb)
Punjab
ਅਰੁਣ ਜੀ, ਤੁਸੀਂ ਸੰਬੰਧ ਵਿਚ PAU ਦੇ ਕੀਟ ਵਿਗਿਆਨ ਵਿਭਾਗ ਦੇ 0161-240-1960 ਨਾਲ ਸੰਪਰਕ ਕਰ ਸਕਦੇ ਹੋ ਜੀ।
Sir pheli urea vich metri mix kr k kanak ch pa sakde pani to pehla ja bach pa sakde or kinhe din di kanak ch paa sakde ?
(en)
Haryana
Tarun ji jekar tusi baki khad dap poori matra vich payi hai tan tuhanu urea nal kuch vi mix karan di lod nahi vaise tusi esnu urea nal mix kar ke pehle paani nal hi paa sakde ho
ਡਾ ਸਾਹਿਬ ਜੀ ਅਸੀਂ 10 ਦਸੰਬਰ ਤੱਕ ਗੋਭੀ ਸਰੋਂ ਦਿਆਂ ਕਿਹੜੀਆਂ ਕਿਸਮਾਂ ਬੀਜ ਸਕਦੇ ਹਾਂ ?
(pb)
Haryana
ਸੁਰਿੰਦਰ ਜੀ ਤੁਸੀਂ ਗੋਭੀ ਸਰੋਂ ਦੀ pgsh 1707, gsc 7,6 ਕਿਸਮ ਦੀ ਬੀਜਾਈ ਕਰ ਸਕਦੇ ਹੋ।
ਅਨਾਰ ਅਤੇ ਨਿਬੂ ਦੇ ਬੂਟੇ ਨੂੰ ਕੋਈ khad ਨਹੀਂ ਪਾਈ ਜੀ ?
(pb)
Haryana
ਸੰਦੀਪ ਜੀ ਜੇਕਰ ਬੂਟੇ ਦਾ ਵਾਧਾ ਸਹੀ ਨਹੀ ਹੋ ਰਿਹਾ ਤਾਂ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਪੋਪਲਰ ਦੀ ਵਧੀਆ ਕਿਸਮ ਤਰਨਤਾਰਨ ਕਿਥੋਂ ਮਿਲੇਗਾ ?
(pb)
Haryana
ਜਗਬੀਰ ਜੀ ਏਸਦੇ ਲਈ ਤੁਸੀਂ ਆਪਣੇ kvk 01851238700 ਨਾਲ ਸੰਪਰਕ ਕਰ ਸਕਦੇ ਹੋ।
Sir khet vich gullidanda bra a koi Hul dso asi suke davi Pai ditti leader topik. Mettri pr patha reke a pr mrea nai Hun asi Pani loan de 4 din baad koi Changi Davie dso vuda patha mar de beej 2967 a jmeen sil vali a ?
(pb)
Haryana
Balraj ji esde lai tusi eh daso pehla dwai kini matra vich vart chuke ho us hisab nal hi tuhanu agey dsya ja sakda hai
ਸਰ ਕਣਕ ਤੇ ਪਹਿਲੇ ਪਾਣੀ ਤੋਂ ਪਹਿਲਾਂ nano urea ਦੀ ਸਪਰਏ ਕਰ ਸਕਦੇ ਹਾਂ ਬਿਜਾਈ ਨਾਲ d. A. P 70 ਕਿਲੋ ਪਾਈ ਹੈ ਨਦੀਨ ਕੋਈ ਨਹੀਂ ਹੈ ਕਿਨੀ ਮਾਤਰਾ ਵਿੱਚ ਪਾ ਸਕਦੇ ਹਾਂ ?
(pb)
Haryana
ਸਰਬ ਜੀ ਤੁਸੀਂ nano urea ਨੂੰ 2-4 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Punjab
Thanks
10 ਦਸੰਬਰ ਤੋਂ ਬਾਅਦ ਕਿਹੜੀ ਫਸਲ ਸਬਜ਼ੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਕਣਕ ਤੋਂ ਇਲਾਵਾ ?
(pb)
Haryana
ਗੁਰਤੇਜ ਜੀ ਤੁਸੀਂ ਮੂਲੀ ਧਨੀਆ ਪਾਲਕ ਮੇਥੀ ਫੁੱਲ ਗੋਭੀ, ਪੱਤ ਗੋਭੀ ਦੀ ਬੀਜਾਈ ਕਰ ਸਕਦੇ ਹੋ।
ਢੀਂਗਰੀ ਮਸ਼ਰੂਮ ਲਈ spawn ਕਿੱਥੋਂ ਖਰੀਦ ਸਕਦੇ ਹਾਂ ?
(pb)
Haryana
ਗੁਰਪਿੰਦਰ ਜੀ ਏਸਦੇ ਲਈ ਤੁਸੀਂ ਆਪਣੇ kvk 94640-70131 ਨਾਲ ਸੰਪਰਕ ਕਰ ਸਕਦੇ ਹੋ।
ਮੱਝ ਸੂਈ ਨੂੰ ਤਿੰਨ ਮਹੀਨੇ ਹੋ ਗਏ ਜੀ ਉਸ ਦੇ ਇੱਕ ਜਨ ਵਿੱਚੋਂ ਛਿਦੀਆਂ ਆਊਦੀਆਂ ਨੇ ਜੀ ਅਤੇ ਹਲਕਾ ਜਿਹਾ ਖੂਨ ਆਇਆ ਜੀ ਕੋਈ ਹੱਲ ਦੱਸੋ ਜੀ ?
(pb)
Punjab
ਤੁਸੀ Dettol 100ml ਨੂੰ mammidium ਪਾਊਡਰ ਜੋ ਮੈਡੀਕਲ ਸਟੋਰ ਤੋਂ ਮਿਲ ਜਾਵੇਗਾ ਉਸ 50gm ਪਾਊਡਰ ਵਿਚ dettol ਮਿਲਾ ਕੇ ਦਿਓ ਅਤੇ ਅੱਧੇ ਘੰਟੇ ਬਾਦ 100gm ਮੀਠਾ ਸੋਡਾ ਦਿਓ ਅਤੇ ਅਗਲੇ 3 ਦਿਨ ਸਿਰਫ 50gm ਰੋਜਾਨਾ ਪਾਊਡਰ ਹੀ ਦਿਓ ਅਤੇ ਮੀਠਾ ਸੋਡਾ 30gm ਰੋਜਾਨਾ ਦੇਣਾ ਸ਼ੁਰੂ ਕਰੋ।
Sir hmare pass orange ka tree hai woh bahar se toh bilkul yellow hai par andar se bilkul white or usme koi mithas vi nhi hai iske liye koi medicine batai ?
(pb)
Haryana
Pawan ji yeh khad ki wajah se ja phir kisam ki wajah se hota hai kirpya yeh btaye apne usko konsi khad daali thi
Hamari bhain suye ko 4 hue hai or woh ab din mai ek baar hi doodh deti hai or usse mok bhi lgi hai kaya kare ki woh din mai doh bar doodh dene lage. Isme darne wali baat toh nhi hai ?
(pb)
Punjab
Chan ji sbse pehle usko pett ke kirro ke liye Zenvet Bolus den aur usko Biotrim DS tablet 1-1 goli subah sham aur Vivliv liquid 50ml rojana dena suru kren aur dudh ke liye Simlage bolus 1-1 goli subah sham aur Lactomood homeopathic dwai ki 10-10 drops din mai 3 varr den.
ਡਾਕਟਰ ਸਾਹਿਬ ਮੱਝ ਸੁਈ ਨੂੰ ਪੰਜ ਦਿਨ ਹੋ ਗਏ ਹਨ।ਥਨਾ ਨੂੰ ਹੱਥ ਲਾਉਣ ਤੇ ਤਕਲੀਫ ਮੰਨਦੀ ?
(pb)
ਤੁਸੀ ਇਸ ਨੂੰ Enrofloxacin injection 15ml ਅਤੇ Megludyne injection 20ml ਲਗਵਾਓ ਇਹਨਾਂ ਨਾਲ ਫਰਕ ਪੈਣ ਲੱਗ ਜਾਵੇਗਾ।
ਸਰ , ਮੱਝਾਂ ਨੂੰ ਸੂਈ ਨੂੰ ਡੇਢ ਮਹੀਨਾ ਹੋ ਗਿਆ ਹੈ, ਦੁੱਧ ਨਹੀਂ ਵਧ ਰਿਹਾ, 4 ਲੀਟਰ ਦੁੱਧ ਹੈ, ਪਿਛਲੇ ਸੂਏ ਵਿੱਚ 12-13 ਲੀਟਰ ਦੁੱਧ ਸੀ, ਦੁੱਧ ਵਧਾਉਣ ਲਈ ਕੀ ਦੇਣਾ ਹੈ?
(pb)
Punjab
ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ, Simlage bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ।
ਨਿੰਬੂ ਦੇ ਪੱਤੇ ਇਦਾ ਹੋ ਰਹੇ ਨੇ ਕਿਰਪਾ ਕਰਕੇ ਕਾਰਣ ?
(en)
ਰਾਜਪਾਲ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂਬੂਟੇ ਨੂੰ ਪਹਿਲਾਂ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sir ji jaee जई ki bijai kiye the uske pattiya lal ho rhi h kya kre ?
(hn)
Haryana
Sanjay ji kirpya apni fasal ki photo bheje us hisab se hi apko sahi jankari di ja skti hai.
ਆਲੂ ਚ ਠੂਠੀ ਜੀ ਪੈ ਰਹੀ ਹੈ ਇਲਾਜ ਦੱਸੋ ਜੀ M45 ਤੇ 19 19 19 ਦਾ ਸਪਰੇਅ ਕਰ ਦਿਤਾ ਹੈ ਤੇ ਆਲੂ 35ਦਿਨ ਦੇ ਹੋ ਚੁੱਕੇ ਨੇ ?
(pb)
Haryana
ਪੂਨੀਆ ਜੀ ਇਹ ਵਿਸ਼ਾਨੁ ਰੋਗ ਕਰ ਕੇ ਹੈ ਏਸਦੇ ਲਈ ਤੁਸੀਂ imidachloprid 1 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਕੀ ਇਹ ਦਵਾਈ ਕਟਰੂਆ ਨੂੰ ਮਲੱਪ ਮਾਰਨ ਲਈ ਦੇ ਸਕਦੇ ਆ ?
(pb)
Punjab
ਇਸਦੀ ਵਰਤੋਂ 2 ਤੋਂ 10 ਮਹੀਨੇ ਦੇ ਬੱਚਿਆਂ ਨੂੰ ਕੀਤੀ ਜਾਂਦੀ ਹੈ ਜਿਹਨਾਂ ਵਿਚ ਮਿਨਰਲ ਦੀ ਕਮੀ, ਦਸਤ, ਪਾਚਨ ਸੰਬੰਧੀ ਸਮੱਸਿਆ, ਕਮਜ਼ੋਰੀ ਜਾ ਕੋਈ ਇਨਫੈਕਸ਼ਨ ਹੋਵੇ ਫਿਰ ਇਸਦਾ ਚੰਗਾ ਰਿਜਲਟ ਹੈ ਤੁਸੀ ਛੋਟੇ ਬੱਚਿਆਂ ਵਿਚ ਇਸਦੀ ਵਰਤੋਂ ਕਰ ਸਕਦੇ ਹੋ।
ਸਰ ਜੀ ਸਰੋਂ ਚ ਕੀ ਪਾਈਏ ਕਿ ਲੈਬ ਟੈਸਟ42 ਆਵੇ ਜੀ। ਅਸੀਂ ਬੀਜਣ ਸਮੇਂ 50kg. Super 10 kg DAP 5kg. ਸਲਫਰ 2kg. ਮਾਈਕੋਰਾਈਜਾ ਪਾਇਆ ਸੀ ?
(pb)
Haryana
ਮਲਕੀਤ ਜੀ ਤੁਸੀਂ ਖਾਦ ਤਾਂ ਪੂਰੀ ਪਾ ਚੁੱਕੇ ਹੋ ਬਸ ਯੂਰੀਆ ਘੱਟ ਪਾਈ ਹੈ ਉਹ ਤੁਸੀਂ 40ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ।
AI kron da sahi time ki hai selenium kina k help kr skda hai gaban hon ch Mineral mixture kehra vdia hai jis nal pregnant hon de chance jda hon ?
(pb)
Punjab
Baljit ji tuci cow nu heat vich aun ton 18-24 hours vich pehli AI krwa skde ho ate fir agle din duja tika bhrwa skde ho baki mineral mixture vich sare tat hunde hai jo pashu de gabhan rehn vich help krde hai ate Bovimin-b ultra powder, Agrimin super powder, CRS powder koi bhi de skde ho.