Punjab
Search
Sir Sade ikk katti aa 2 month di oh pischli legs ghatt laundii aa thalle doctor kenhda phosphorus di Kami aaa koi solution dseoo ?
(en)
Tuci uss nu Metphos inj. 3ml, Mecovet inj. 2ml, Nurokind inj. 2ml rojana 3 din lgwao ate Sodaphos powder 5gm rojana de skde ho. baki uss nu changi matra vich usdi maa da dudh pilao ate uss nu calf starter feed deo ate 1-1 mahine de frak nal salt badal ke pett de kiria wali dwai deo.
Sir ji HF gaay me masso (warts) ka ilaj batayen ?
(en)
Anirudh ji kirpya aap apna swal ke sath uski photo bhi upload kren jisko dekhker apko sahi jankari di jaa skee aur uska sahi ilaj ho ske.
ਸਰ ਕਣਕ ਵਿਚ ਗੁਲਾਬੀ ਸੁੰਡੀ ਹੈ ਇਸ ਦਾ ਕੋਈ ਹੱਲ ਦਸੋ ਪਹਿਲਾ ਪਾਣੀ ਲਗਾ ਦਿੱਤਾ ਹੈ ਹੁਣ ਕੀ ਕੀਤਾ ਜਾਵੇ ?
(pb)
Punjab
ਸ਼੍ਰੀਮਾਨ ਜੀ, ਤੁਸੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ coragen 60g/ਏਕੜ ਦੇ ਹਿਸਾਬ ਨਾਲ 100-150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Sir ਜੀ ਇਹ ਕਟੀ ਕਿਹੜੀ ਨਸਲ ਦੀ ਹੈ ਉੱਮਰ 16 ਦਿਨ ?
(pb)
Rajasthan
ਇਹ ਮੂਰਾਹ ਨਸਲ ਦੀ ਕੱਟੀ ਹੈ.
ਸਰ ਕੀ ਕਣਕ 'ਤੇ ਮੈਂਗਨੀਜ਼ ਨਾਲ ਨੈਨੋ ਯੂਰੀਆ ਦਾ ਛਿੜਕਾਅ ਕਰ ਸਕਦੇ ਹੋ ਇਸ ਬਾਰੇ ਜਾਣਕਾਰੀ ਦਿਓ ?
(pb)
Punjab
ਗੁਰਮੀਤ ਜੀ, ਤੁਸੀ ਨੈਨੋ ਯੂਰੀਆ ਦੇ ਨਾਲ ਮੈਗਨੀਂਜ ਦਾ ਛਿੜਕਾਅ ਕਰ ਸਕਦੇ ਹੋ ਜੀ ਅਤੇ ਨੈਨੋ ਯੂਰੀਆ ਦੀ ਮਾਤਰਾ 4ml/L ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ।
ਐਚ ਐਫ ਗਾਵਾਂ ਖਰੀਦਣ ਲਈ ਕਿੱਥੇ ਸੰਪਰਕ ਕਰੀਏ ?
(pb)
Punjab
ਤੁਸੀ ਵਧੀਆ ਨਸਲ ਦੀ ਐਚ ਐੱਫ ਗਾਵਾਂ ਲੈਣ ਲਈ Ajay Chopra 7009645902 Chopra Dairy Farm ਜਾ Lakhwinderjit Singh 7347216759 ਜਾਂ Gyanpreet Singh 9855866881 ਨਾਲ ਸੰਪਰਕ ਕਰ ਸਕਦੇ ਹੋ.
ਸਰ ਬਰਸੀਨ 20 ਦਿਨ ਦਾ ਹੋ ਗਿਆ ਹੈ, ਇਹ ਲਾਲ ਹੋ ਰਿਹਾ ਹੈ, ਕਿਰਪਾ ਕਰਕੇ ਫੋਟੋ ਦੇਖੋ, ਇਸਦੇ ਹੇਠਾਂ ਸੁਪਰ ਪਾਇਆ ਸੀ, ਪਾਣੀ ਵੀ ਨਹੀਂ ਲਗਾਇਆ ਗਿਆ , ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
Punjab
ਸਤਵੰਤ ਜੀ, ਇਹ ਤਾਪਮਾਨ ਵਿਚ ਕਮੀ ਅਤੇ ਮਾੜਾ ਪਾਣੀ ਲੱਗਣ ਕਾਰਨ ਹੁੰਦਾ ਹੈ ਸੋ ਤੁਸੀ ਇਸ ਨੂੰ ਚੰਗੀ ਗੁਣਵੱਤਾ ਹਲਕਾ ਪਾਣੀ ਦਿਓ ਜੀ।
ਸਰ ਜੀ ਸਾਡੀ ਇਹ ਗਾਂ ?
(pb)
ਤੁਸੀ Dettol 100ml ਨੂੰ mammidium ਪਾਊਡਰ ਜੋ ਮੈਡੀਕਲ ਸਟੋਰ ਤੋਂ ਮਿਲ ਜਾਵੇਗਾ ਉਸ 50gm ਪਾਊਡਰ ਵਿਚ dettol ਮਿਲਾ ਕੇ ਦਿਓ ਅਤੇ ਅੱਧੇ ਘੰਟੇ ਬਾਦ 100gm ਮੀਠਾ ਸੋਡਾ ਦਿਓ ਅਤੇ ਅਗਲੇ 3 ਦਿਨ ਸਿਰਫ 50gm ਰੋਜਾਨਾ ਪਾਊਡਰ ਹੀ ਦਿਓ ਅਤੇ ਮੀਠਾ ਸੋਡਾ 30gm ਰੋਜਾਨਾ ਦੇਣਾ ਸ਼ੁਰੂ ਕਰੋ. ਬਾਕੀ ਇਸ ਨੂੰ Fortivir injection 30ml ਨੂੰ 15-15ml ਕਰਕੇ ਗਰਦਨ ਦੇ ਦੋਨਾਂ ਪਾਸੇ ਅਤੇ megludyne injection 20ml ਲਗਾਓ.
Hlo sir bangan me nematode ka ilaj batay ?
(pb)
Punjab
Baljeet ji, tusi nematodes di rokthaam lai carbofuran 3g/plant de hisaab naal boote de mudh vich paa ke paani laa deo ji.
7 month pregnant buffalo nu mok lggi hai.ki kita jave ?
(en)
Tuci iss nu Zenvet bolus pett de kiria lai deo jiss vich Closantel salt hunda hai ate iss nu Biotrim inj. 15ml lgao ate Vivliv liquid 50ml rojana deo jddo mok thik ho jawe fir bhi livertonic dinde rho.
Please identify the problem of ber and suggests some control measures ?
(en)
Punjab
Hardeep it is a fungal disease, to control it you can spray mancozeb 2g/L of water.
ਸਰ , ਕਣਕ ਪੀਲੀ ਹੋ ਰਹੀ ਹੈ, ਪਹਿਲਾਂ ਪਾਣੀ ਲਗਾ ਦਿੱਤਾ 4 ਦਿਨ ਹੋ ਗਏ ਹਨ, ਹੁਣ ਇਸ 'ਤੇ ਨਿਊਟਰੀ ਫਾਰਸ ਤੱਤ ਵਾਲੀ ਸਪਰੇ ਦਾ ਛਿੜਕਾਅ ਕਰਨਾ ਹੈ, ਇਸ 'ਚ ਬਾਥੂ ਵੀ ਹੈ, ਬਾਥੂ ਦੀ ਸਪਰੇ ਵੀ ਕਰਨੀ ਆ, ਕਿਰਪਾ ਕਰਕੇ ਦੱਸੋ ਪਹਿਲਾਂ ਕਿਹੜੀ ਸਪਰੇ ਕਰੀਏ ਅਤੇ ਕਿੰਨੇ ਦਿਨਾਂ ਦਾ ਅੰਤਰ ਰੱਖੀਏ ਦੋਨਾਂ ਵਿੱਚ?
(pb)
Punjab
ਅੰਮ੍ਰਿਤਪਾਲ ਜੀ, ਤੁਸੀ ਪਹਿਲਾ ਨਦੀਨਾਸ਼ਕ ਦਾ ਛਿੜਕਾਅ ਕਰੋ ਅਤੇ ਜਦੋਂ ਬਾਥੂ ਸੁੱਕ ਜਾਵੇ ਫਿਰ ਤੱਤਾਂ ਵਾਲੀ ਸਪਰੇ ਕਰੋ ਜੀ।
Sarso ke bare me jankari den ?
(hn)
Punjab
Shalini ji, kripya visthaar se btaaye ki sarso ki fasl ke baare me kya jaankari chahiye us hisaab se hi aapko is baare me shi jaankari di Jaa sakegi
Sr ji kank peli ho ke suk rahi aa ?
(pb)
Punjab
Kuldeep ji, tusi sukk rhe boote nu putt ke dekho ki gulabi sundi da hamla ta nhi hai, us hisaab nal hi tuhanu is baare shi jaankari ditti Jaa sakegi.
Sir fruit plants ki root mai MOP ki jhega 00:00:50 (SOP ) daal sakta hai Amrud ,aam anar sitafal sheatut babbugosha ?
(en)
Punjab
अमन जी आप 00 00 50 का 10 से 15 g/L पानी के हिसाब से छिड़काव कर सकते हैं इसको जड़ में ना डालें ।
What is burning compost? How is it beneficial financially ?
(en)
Punjab
Alpana ji please send us the article or video link from where you have heard about this because the burning the waste will decrease its nutrient value so please send us the link from where you have heard about this.
Sir apne btaya nhi kanak k pile pdne ka kya reason h taki aage se ise bchaya ja ske baki kisan bhaiyo ko v iske bare me pta chl ske pls btaye ?
(hn)
Punjab
Preet ji, kank ke peele padne ke kai kaarn ho sakte hai, jaise ki taapman, urea ki kami, Manganese ki kami, sulphur ki kami, mausam aadi so khet me sahi kaarn ka pta lgaane ke baad hi is smasya ka hall kiya ja sakta hai.
ਸਤਿ ਸ੍ਰੀ ਆਕਾਲ ਜੀ ਸਰ ਜੀ ਮੈ ਕਣਕ ਅਤੇ ਝੋਨੇ ਦੀ ਖੇਤੀ ਕਰਦਾ ਹਾਂ ਤੇ ਖੇਤ ਕੋਲੇ ਸਰਕਾਰੀ ਦਰੱਖਤ ਸਫੈਦੇ ਤੇ ਡੇਕਾ ਲੱਗੇ ਹੋਏ ਹਨ ਛਾ ਕਰਕੇ ਮਾਰ ਬਹੁਤ ਜ਼ਿਆਦਾ ਹੁੰਦੀ ਹੈ ਛਾਂ ਦੇ ਥੱਲੇ ਹੋਰ ਕਿਹੜੀ ਫ਼ਸਲ ਦੀ ਬਿਜਾਈ ਕਰ ਸਕਦੇ ਹਾਂ ਜੀ ?
(pb)
Punjab
ਸਰਬਜੀਤ ਜੀ, ਛਾ ਤੇ ਕਿਸੇ ਵੀ ਫ਼ਸਲ ਦਾ ਵਾਧਾ ਸਹੀ ਤਰੀਕੇ ਨਾਲ ਨਹੀਂ ਹੁੰਦਾ, ਇਸ ਜਗਾਹ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਵੀ ਵਧੇਰੇ ਹੁੰਦਾ ਹੈ। ਇਸ ਜਗ੍ਹਾ ਲਈ ਕੋਈ ਖ਼ਾਸ ਫ਼ਸਲ ਤਾਂ ਨਹੀਂ , ਪਰ ਆਮ ਫ਼ਸਲਾਂ ਨੂੰ ਘੱਟ ਖਾਦ ਦੀ ਵਰਤੋਂ ਕਰ ਕੇ ਹੀ ਲਾਇਆ ਜਾ ਸਕਦਾ ਹੈ ।
ਕਣਕ ਵਿੱਚ ਗੁੱਲੀ ਡੰਡਾ ਬਹੁਤ ਜ਼ਿਆਦਾ ਹੁੰਦਾ ਹੈ ਕਣਕ ਅੱਜ 30 ਦਿਨਾਂ ਦੀ ਹੋ ਗਈ ਹੈ ਪਾਣੀ ਅਜੇ ਤਕ ਨਹੀਂ ਲਾਇਆ ਏਰੀਆ ਨਕੋਦਰ ?
(pb)
Haryana
ਜਤਿੰਦਰ ਜੀ ਇਸਦੇ ਲਈ ਤੁਸੀਂ clodinafop 160ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ.
Clodinafop propagyl 9%+metrybuzin20 wppani to vadh
अजीब अजीब कंकू पानी लग रहा है उसके बाद में गोली डंडे को सलाह जानकारी आपसे जरूर लेंगे अभी खेतों में पानी लग रहा है उसके बाद में गोली डंडे की सफाई करें उसके बाद में आपकी जानकारी के लिए आएंगे आपकी बहुत धन्यवाद भाई जी .
Kank wick ZINK di spry kini dose wich kr skde ah g par acre ?
(pb)
Haryana
Gursewak ji ede lai tusi zinc sulphate 33%wali nu 5 gram prati litre paani de hisab nal vart sakde ho.
गेहूँ मे मोथा घास है ?
(hn)
Haryana
यादव जी उसके लिऐ आप atlantis दवाई को 160 ग्राम प्रति एकड़ के हिसाब से प्रयोग कर सकते हैं.
गेहूँ मे मोथा घास है ?
(hn)
Haryana
यादव जी इसके लिए आप atlantis दवाई को 160 ग्राम को प्रति एकड़ के हिसाब से प्रयोग कर सकते हैं.
ਡਾਕਟਰ ਸਾਹਿਬ ਜੀ ਗੋਭੀ ਸਰੋਂ ਪਹਿਲਾਂ ਪਾਣੀ ਲਾਈਆਂ ਸੀ ਇਸ ਤਰਾ ਦੀ ਹੋਗੀਆ ਕੋਈ ਹਲ ਦੱਸੋ ਜੀ ?
(pb)
Haryana
ਸ਼ਿੰਦਾ ਜੀ ਇਹ ਦੱਸੋ ਤੁਸੀਂ ਏਸਨੂੰ ਕਿਹੜੀ ਖਾਦ ਪਹਿਲਾ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ.
ਸਰ ਇਸ ਵਿੱਚ ਕੋਈ ਖਾਦ ਨਹੀਂ ਪਾਈ.
जौ की फसल में पहला पानी कितने दिन बाद देना होता है और उसमे यूरिया की कितनी मात्रा डालनी चाहिए ?
(hn)
Haryana
शंकर जी इसको टोटल 2–3 पानी की। जरूरत होती है इसको जो की आप मौसम और मिट्टी के हिसाब से लगा सकते है अगर पानी की कमी है तो इसको एक पानी बिजाई के 4–5 हफ्ते बाद लगाए। इसको आप 55 किलो यूरिया प्रती एकड़ के हिसाब से डाल सकते है.
ਕਣਕ ਤੇ ਯੁਰੀਏ ਦੀ ਪਹਿਲੀ ਕਿਸਤ ਪਾ ਕੇ ਪਾਣੀ ਲਾ ਦਿਤਾ ਜੀ ਹੁਣ ਕਣਕ ਵਿਚ 3 4 ਪੱਤੇ ਵਾਲਾ ਗੁਲੀ ਡੰਡਾ ਹੈ ਜੀ ਕਿਸ ਦਵਾਈ ਦਾ ਛਿੜਕਾਅ ਕਰ ਸਕਦੇ ਆ ਜੀ ਜਿਸ ਨਾਲ ਕਣਕ ਨੂੰ ਵੀ ਨੁਕਸਾਨ ਨਾ ਹੋਵੇ ਤੇ ਗੁਲੀ ਡੰਡਾ ਵੀ ਮਰ ਜਾਵੇ ਦਵਾਈ ਦਾ ਨਾਮ ਤੇ ਟੇਕਨੀਕਲ ਦੋਵਾ ਦਾ ਨਾਮ ਦੱਸ ਦਿੳ ਜੀ ਕਣਕ 40 ਦਿਨ ਦੀ ਹੋ ਗਈ ਜੀ ਜਮੀਨ ਦਰਿਮਾਨੀ ਹੈ ?
(pb)
Haryana
ਜੋਤ ਜੀ ਇਸਦੇ ਲਈ ਤੁਸੀਂ clodinafop ( ਟੋਪਿਕ)160 ਗ੍ਰਾਮ ਨੂੰ ਪ੍ਰਤੀ ਕਦ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Ki apa hun sarso da oil pushu nu De skde k nhi Dhanwad ?
(en)
Rajasthan
Hanji tuci 100ml saro da tel pashu nu de skde ho ja fir 100gm dalda gheo bhi khilaa skde ho.
सर मुझे आलू की खेती की पूरी जानकारी दें किस समय किस चीज का स्प्रे या छिड़काव करें जिससे आलू की पैदावार बढ़िया धन्यवाद ?
(hn)
Maharashtra
रमेश जी, आप आलू की फसल का अच्छा उत्पादन लेने के लिए biozyme 200 ml /एकड़ के हिसाब से छिड़काव कर सकते है।
सर मेरा यह सवाल है कि मैं इन दवाइयों से डिवर्मिंग किया है तो अब कितने दिनों के बाद दुबारा डिवर्मिंग कर सकते हैं 10 15 दिन में दोहरा सकते हैं या 3 महीने पूरे हो जाने के बाद दें यह जानकारी दें ?
(hn)
आप तीन महीने पूरे होने के बाद डीवॉर्मिंग करें और अगली बार साल्ट बदलकर दवाई का प्रयोग करें।
Boutal jo bimar bakri mein hai kya kare ?
(hn)
Punjab
Kripya aap apna swal vistar se pushen apki bakrio ko kya dikkat aa rhi hai tan jo apko sahi jankari di jaa skee.
2 ਦਿਨ ਪਹਿਲਾਂ ਏ ਆਈ ਕਰਵਾਈ ਗਈ ਹੁਣ ਪਾਣੀ ਵਰਗਾ ਜਾਲਾ ਜਾਂ ਹੈ ?
(pb)
Punjab
ਅਵਤਾਰ ਜੀ ਜੇਕਰ ਉਹ ਪਾਣੀ ਵਰਗੀਆਂ ਸਾਫ਼ ਤਾਰਾ ਕਰ ਰਹੀ ਹੈ ਫਿਰ ਤੁਸੀ ਉਸ ਨੂੰ ਦੁਬਾਰਾ ਡਾਕਟਰ ਤੋਂ ਚੈੱਕ ਕਰਵਾ ਕੇ AI ਕਰਵਾ ਸਕਦੇ ਹੋ.
Sir kanak vich Nadeen di spray kinhe Dina di kanak vich maar sakde or gulli danda bhut hunda hai vdiya spray dso ?
(en)
Haryana
Tarun ji jekar tuhadi fasal 30-35 di. Hai tan tusi Atlantis dwai 160 gram prati acre de hisab nal vart sakd eho.
ਮੱਖਣ ਘਾਹ ਬਾਰੇ ਦੱਸੋ ?
(pb)
ਹਰਪ੍ਰੀਤ ਜੀ ,ਮੱਖਣ ਘਾਹ ਸਰਦੀਆਂ ਲਈ ਚਾਰੇ ਵਾਲੀ ਵਧੀਆ ਫ਼ਸਲ ਹੈ, ਇਸ ਦੀ ਕਾਸ਼ਤ ਹਰ ਤਰਾਂ ਦੀ ਮਿੱਟੀ ਵਿਚ ਕੀਤੀ ਜਾ ਸਕਦੀ ਹੈ, ਜਿਸ ਦੀ ਪੀ. ਐਚ. ਆਮ ਹੋਵੇ | ਮੱਖਣ ਘਾਹ ਦਾ ਬੀਜ ਹਲਕਾ ਹੁੰਦਾ ਹੈ ਸੋ, ਜਮੀਨ ਨੂੰ ਚੰਗੀ ਤਰਾਂ ਨਾਲ ਵਾਹ ਕੇ ਮਿੱਟੀ ਨੂੰ ਬਾਰੀਕ ਕਰ ਲੈਣਾ ਚਾਹੀਦਾ ਹੈ |ਇਸਦੀ ਬਿਜਾਈ ਅਕਤੂਬਰ ਤੋਂ ਦਸੰਬਰ ਤਕ ਕੀਤੀ ਜਾਂਦੀ ਹੈ| ਜੇ ਇਸਨੂੰ ਇੱਕਲੇ ਬੀਜਣਾ ਹੋਵੇ ਤਾ ਬੀਜ 5 -6 ਕਿੱਲੋ ਤੇ ਜੇਕਰ ਇਸਨੂੰ ਬਰਸੀਮ ਨਾਲ ਮਿਲਾ ਕੇ ਬੀਜਣਾ ਹੋਵੇ ਤਾਂ 2 ਕਿੱਲੋ ਪ੍ਰਤੀ ਏਕੜ ਬੀਜ ਲੱਗਦਾ ਹੈ | ਬੀਜਾਈ ਵੇਲੇ ਸੁਹਾਗਾ ਲਾਉਣ ਤੋਂ ਬਾਅਦ ਬੀਜ ਦਾ ਛਿੱਟਾ ਦਿਓ ਤੇ ਬਾਅਦ ਵਿਚ ਤੰਗਲੀ ਜਾਂ ਛਾਪਾ ਮਾਰ ਕੇ ਬੀਜ ਨੂੰ ਤਕਰੀਬਨ 1/4ਇੰਚ ਮਿੱਟੀ ਨਾਲ ਢੱਕ ਦਿਓ ਤੇ ਬਾਅਦ ਵਿਚ ਪਾਣੀ ਲਾ ਦਿਓ | 50 ਕਿੱਲੋ DAPਬਿਜਾਈ ਵੇਲੇ ਪਾਓ ਤੇ ਹਰ ਵਾਢੀ ਤੋਂ ਬਾਅਦ 30 ਕਿੱਲੋ urea ਹੋਰ ਪਾਓ | 50 -60 ਦਿਨਾਂ ਬਾਅਦ ਚਾਰਾ ਵਾਢੀ ਲਈ ਤਿਆਰ ਹੋ ਜਾਂਦਾ ਹੈ |
Sarso ka beej kaise tyar kare ?
(hn)
Maharashtra
Deepak ji, sarso cross pollinated crop hai, iska beej tyaar krne ke liye aapko certified ya foundation beej beejna chahiye aur sarso ke khet ko nadeeno se mukt rakhna chahiye, sarso ke khet ko is ki parjaati ki baaki faslo se 1500 metre door rakhna chahiye.
ਕਣਕ ਵਿੱਚ ਪਈ ਗੋਭ ਦੀ ਗੁਲਾਬੀ ਸੁੰਡੀ ਤੇ ਇਹ ਦਵਾਈ ਕੰਮ ਕਰੂਗੀ ਸੁੰਡੀ ਜੜ ਵਿੱਚ ਹੈ ਕਿ ਸਪਰੇਅ ਨਾਲ ਸੁੰਡੀ ਖ਼ਤਮ ਹੋ ਜਾਵੇਗੀ ਛੇਤੀ ਦੱਸੋ ਅਤੇ ਕਣਕ ਪੀਲੀ ਹੋ ਗਈ ਹੈ ?
(pb)
Haryana
ਇਕਬਾਲ ਜੀ ਇਸ ਦਵਾਈ ਨੂੰ ਤੁਸੀਂ 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਹ ਸੁੰਡੀ ਖਤਮ ਕਰ ਦੇਵੇਗੀ.
pest of cauliflower ?
(en)
Haryana
The major pest of cauliflower are stem borer, diamond back moth, tobacco caterpillar and aphid
हेलो किसान भाइयों मैं नरेंद्र सिंह राणा सितारगंज ऊधम सिंह नगर से उत्तराखंड किसान भाइयों मैंने सवाना कंपनी की 20 42 सरसों 23 अक्टूबर को बिजाई की थी बिजाई के समय मैंने डीएपी सल्फर और यूरिया के साथ विजय किया था किसान भाइयों अब मेरी सरसो फूल में आ गई है पर मुझे समझ में नहीं आ रहा है कि सरसों जो ऊंची नीची दिख रही है मुझे उसको एक ऊंचाई में लाने के लिए किस दवा का प्रयोग करूं कृपया करके कमेंट में सुझाव बताएं किसान मित्रों जो भी सुझाव हो उसको कमेंट में लिखकर बताएं धन्यवाद ?
(hn)
Haryana
नरेंद्र जी यह किसान के हिसाब से ही होता है अगर आप कोई भी खाद या टॉनिक डालेंगे तो यह सारी फसल की ग्रोथ ही करेगी बाकी आप यह बताए की आपने बिजाई के समय खाद कितनी मात्रा में डाली थी.
bai g meri bhains 7 8 din taar de rahi hai kya kru ai v krwa de hai uske baad v taar de rahi hai ?
(hn)
Punjab
usko 250gm kalmishora, 250gm jokhar, 250gm mitha sodha aur 250gm fatkadi len sbse pehle aap fatkdi ko twee per grm kren aur fir iska powder bnna den aur baki sman ka bhi powder bnna ker sabhi ko mix krr len aur isko subah sbse pehle kahli pett 50gm rojana dena suru kren.
Sr ji kank nu pehle urea vich potash salfer pa sake ha ja nahi ?
(pb)
Haryana
Kuldeep ji jekar tuhadi mitti parakh di report anusar sulphur ate potash di Kami ayi hai tan tusi esnu urea nal mix kar ke vart sake who
Punjab
Kuldeep ji, tuhanu pehle Paani to baad sirf urea khaad hi deni chahidi hai, is nala sulphur ja gypsum paon di lod nhi hai ji.
srson ke pedo ko keede lagne se kaise bachaye aur ye bade ped girne se kaise roke 35 ft ped gir jate hai ?
(en)
Haryana
Sidharth ji iske liye aap chlorpyriphos 2ml ko prati litre paani ke hisab se prayog kar sakte hai.
Eh Sarson vich eda de dhabe kyu aa rahe aa Dhanwad g ?
(pb)
Haryana
Grewal ji eh uli de hamle kar ke hai ehde lai tusi mancozeb 3 gram prati litre paani de hisab nal vart sakde ho.
Eh Sarson vich eda de dhabe kyu aa rahe aa Dhanwad g ?
(pb)
Haryana
Grewal ji eh ulli de hamle kar ke hai esde lai tusi mancozeb 3 gram prati litre paani de hisab nal vart sakde ho.
Sir kanak k pile pdne ka kya karn h or uske liye npk 19 19 19 ka koi side effect toni h sir agr sari kanak me kr diya jaye spray jbki thodi hi kanak h jo v pili pdi hai 1 swal or sir kya sir sarso me bhi npk ka spray kr skte h sath me ?
(hn)
Haryana
Preet ji aap npk 191919 ko 10 gram ko prati litre paani ke hisab se prayog kar sakte hai isko app kank aur sarson dono mein prayog kar sakte hai.
ਸਰ , ਮੇਰੀ ਮੱਝ ਕੱਲ੍ਹ ਤਾਜ਼ੀ ਸੂਈ ਹੈ, ਇਸ ਦੇ ਥਣਾਂ ਤੋਂ ਦੁੱਧ ਘੱਟ ਗਿਆ ਹੈ, ਕਿਰਪਾ ਕਰਕੇ ਇਸ ਬਾਰੇ ਕੋਈ ਵਧੀਆ ਦੇਸੀ ਅਤੇ ਅੰਗਰੇਜ਼ੀ ਇਲਾਜ ਦੱਸੋ, ਜਿਸ ਨਾਲ ਦੁੱਧ ਵਧੇ ?
(pb)
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ, ਬਾਕੀ ਉਸ ਨੂੰ lacup powder 100gm ਰੋਜਾਨਾ, Vitum H liquid 10ml ਰੋਜਾਨਾ, FMC ਪਾਊਡਰ 50gm ਰੋਜਾਨਾ ਦਿਓ.
sir kanak da seed ghat peaa thori ji virli ho gaee hun tillring waste ki pawa ta ji yield ch kmi na awe ?
(en)
Haryana
Dhanveer ji tusi ohnu sifarish kiti khad di matra hi pao kyuki jeada khad paun nal keede da hamla vi jada hunda hai jekar osda vadha sahi na hoya pher appan koi spray kr skde aa.
Veer ji underground pipe line for tube well lye subsidy scheme haa ?
(pb)
Haryana
Harjinder ji esde lai tusi apne kheti vibhag nal sampark kr sakd eho 01672-234220.
I am from Bathinda. Where can I order or buy very good quality kinnows in bulk (~100Kg) Shops around here sell mix variety ?
(en)
Haryana
Gaurav you can contact with your nearest fruits wholesale market to get good quality fruits.
Kela nu eh problem aa ?
(pb)
Haryana
Sandeep ji esde lai tusi carbendazim 2 gram prati litre paani de hisab nal vart sakde ho.
Angor de vail nu problem aa eh ?
(pb)
Punjab
Sandeep ji, ih fungus kr ke hai par hun isdi rokthaam lai koi spray na karo kyuki Sardi vich is de patte jhad jande han ate February vich is di nvi growth aayegi.
Sir eh sitfal da plant a eh problem aa ?
(pb)
Sandeep ji, kirpa kar ke ih dasso ki tusi is te pichle dina vich koi spray kiti hai, je kiti hai ta spray di matara ate naam v dsso ji, us hisab nal tuhanu is baare sahi jaankari ditti jaa sakegi.
Hnji npk 7gm per litter of water spray kiti a and us to phela thori ji DAP v pae c godi krke pani dita c.
Angor de vail nu eh problem aa is bare jankari deo ?
(pb)
Punjab
Sandeep ji, ih fungus kr ke hai par hun isdi rokthaam lai koi spray na karo kyuki Sardi vich is de patte jhad jande han ate February vich is di nvi growth aayegi.
sir kanak ch gulli dnda aa par pani ton phlaa kehdi spray kariye ?
(pb)
Punjab
Kk ji, tusi sulfosulfuron 13g/acre de hisaab naal spray kar sakde ho ji.
Sarso ki fasal he 20 ful bache he hlki jamin he pani pilane se koe nuksan to nahi hai ?
(hn)
Punjab
Balu ji, aap paani de sakte hai, isse fasl ko jyada nuksaan nahi hota.
20 din di katti di vdia growth lyi khedi feed ja koi powder dseo ji ?
(pb)
Tuci uss nu Calf starter feed deni suru kro ate 3 mahine tak vdhia matra vich usdi maa da dudh deo ate feed thodi thodi krke dudh vich mila ke bhi de skde ho ate uss nu cafplan powder 5-10gm rojana dena suru kro ate 1-1 mahine de frak nal salt badal ke pett de kiria dwai jrur deo.
29 .5 2022 nu cow di ai hoi c hn khede mnth ch so u gi date deso plz ?
(pb)
Punjab
Cow suun vich lagbhag 9 mahine 9 din da sma lendi hai, ehh lagbhag march mahine 5-10 trik da suu skdi hai baki kai varr pashu kujj din pehla jaa jyada din bhi laa lenda hai iss vich koi chakar wali gal nhi hai.
Bhains ke doodh ko gada krne ke lie kya karu and doodh kese badayen ?
(en)
Punjab
Viren ji aap uski khurak mein sarso ki khal, binola khal khilani suru kren aur usko Fatmax powder 100gm rojana, Lacup powder 100gm rojana dena suru kren aur usko her 3 mahine badd pett ke kirro wali dwai jrur den.
Kanak nu pehla paani kinne chir baad launa chahida hai te paani laun to pehla kanak nu ki pauna chaida ?
(pb)
Punjab
Simran ji, kank di fasl nu pehla paani Bijai to 21 din te laa Dena chahida hai ji, tusi paani laon to 1-2 din pehla urea khad di pehli kisht de sakde ho ji.
ਸਰ ਜੀ ਵੱਛੀ 11 ਮਹੀਨੇ ਦੀ ਹੈ ਮਿੱਟੀ ਖਾ ਰਹੀ ਹੈ ਡੀਵਰਮਿੰਗ ਵੀ ਕੀਤੀ ਅਲਬੋਮਰ ਵੀ ਦਿੱਤਾ 30 ਮਿਲੀਲਿਟਰ ਵਿਰਬੈਕ ਕੰਪਨੀ ਦਾ ਮਿਨਰਲ ਮਿਕਸਚਰ 10 ਤੋਂ 15 ਗ੍ਰਾਮ ਹਿਮਾਲਿਆ ਕੰਪਨੀ ਦਾ ਵੀ ਦੇ ਰਹੇ ਆ, ਕਿਰਪਾ ਕਰਕੇ ਦੱਸੋ ਇਸ ਲਈ ਕੀ ਕਰਨਾ ਚਾਹੀਦਾ ਹੈ ?
(pb)
ਤੁਸੀ ਉਸ ਨੂੰ 1 ਮਹੀਨੇ ਬਾਦ ਪੇਟ ਦੇ ਕੀੜਿਆਂ ਲਈ ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ ਮਿਨਰਲ ਮਿਕਸਚਰ 20gm ਰੋਜਾਨਾ ਅਤੇ sharkoferol liquid 30ml ਰੋਜਾਨਾ ਦਿਓ ਅਤੇ ਫਿਰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਦਿਓ.
गेंदे में ये कौन सा कीड़ा या जंतु है औए ये क्या नुक्सान करता है गेंदे में ?
(hn)
Maharashtra
शुभम जी, ये कोई ज्यादा नुक्सान पहुंचाने वाला कीट नहीं है , आप इस को फूल से उतार दे , इसका कोई ज्यादा नुकसान नहीं होता।
ਸਰ , ਸਾਡੀ ਮੱਝ ਪਰਸੋਂ ਸੂਈ ਹੈ, ਕਿਰਪਾ ਕਰਕੇ ਇਸ ਦਾ ਦੁੱਧ ਵਧਾਉਣ ਲਈ ਕਿਸੇ ਦਵਾਈ ਬਾਰੇ ਜਾਣਕਾਰੀ ਦਿਓ, ਹੁਣ ਅਸੀਂ ਇਸ ਨੂੰ ਟਿਵਾਣਾ, ਬਿਨੋਲਾ ਖਲ ਸਰ੍ਹੋਂ ਦੇ ਰਹੇ ਹਾਂ ਇਸ ਤੋਂ ਇਲਾਵਾ ਦੁੱਧ ਵਧਾਉਣ ਲਈ ਹੋਰ ਕੀ ਪਾਉਣਾ ਚਾਹੀਦਾ ਹੈ ?
(pb)
Punjab
ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ, Simlage bolus 1-1 ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ.
Bakri ko kis kis ped ki patti khila sakte hai Baans bamboo ki bhi khila sakte hain kya ?
(hn)
Bakrio ko aap pipal, aam, ashoka, neem, beri aur bargad ke pedd ke patte bhi khilaa skte hai.