Punjab
Search
Sir cow de AI karn to 4 ton 5 hour baad discharge c blood aa ke sir pregnant hu de chance hai ?
(pb)
Sikander ji eh heat khtm hon badd blood aunda hai isda koi chakar nhi hai. baki ehh pregnent rukk skdi hai isda sahi pta 21-22 din badd heat vich aun te ja fir heat vich naa awe tan 3 mahine te doctor ton check krwa ke lagg skda ha.
Kanak ch futara karne de li kehri spray kar sakde han 35 din di kanak tela tela khadi hai Hale tak pehla Pani v la deta hai ?
(pb)
Punjab
Satvir ji, kirpa kar ke ih dasso ki tusi fasl nu pehla kihdi kihdi khaad kinni matra vich paa chukke ho ji, us hisaab nal hi tuhanu is baare shi jaankari ditti Jaa sakegi.
Punjab
Dap , 55 potash ,50, ssp 50, kg
सर मेरा आलू 45 का हो गया है उसमे पोटैटो स्क्रब काली पपड़ी बनने लगी ह प्लीज इसकी रोक थाम के लिए दवा बताये ?
(hn)
Punjab
हिमांशु जी, यह रोग प्रभावित बीज से ही फैलता है। इस लिए इसकी रोकथाम के लिए अच्छी गुणवत्ता वाला बीज ही बोना चाहिए और बाद मे इसकी रोकथाम करना संभव नहीं है।
Uttar Pradesh
Seed tretment sa isko roka ga sakta ha मर्करी के घोल से उपचारित करें .
ਸਰੌ ਨੂੰ ਕੀ ਬਮਾਰੀ ਹੈ ਜੀ ?
(pb)
Punjab
ਜਸਵੀਰ ਜੀ, ਫ਼ਸਲ ਤੇ fungus ਦਾ ਹਮਲਾ ਹੈ, ਪਰ ਫ਼ਸਲ ਬਹੁਤ ਛੋਟੀ ਹੈ ਤਾਂ ਅਜੇ ਕੋਈ ਛਿੜਕਾਅ ਨਹੀਂ ਕੀਤਾ ਜਾਂ ਸਕਦਾ।
?
(pb)
Punjab
ਜਸਵੀਰ ਜੀ, ਫ਼ਸਲ ਤੇ fungus ਦਾ ਹਮਲਾ ਹੈ, ਪਰ ਫ਼ਸਲ ਬਹੁਤ ਛੋਟੀ ਹੈ ਤਾਂ ਅਜੇ ਕੋਈ ਛਿੜਕਾਅ ਨਹੀਂ ਕੀਤਾ ਜਾਂ ਸਕਦਾ।
ਸਰ ਜੀ ਸਰੋ ਦੇ ਪੱਤੇ ਲਾਲ ਜਾਮਨੀ ਹੋ ਰਹੇ ਹਨ ਬਿਜਾਈ ਕੀਤੀ 29ਅਕਤੂਬਰ 25 ਕਿਲੋ potash te 25 kilo supar paee Pani nahi laeaa?
(pb)
Punjab
ਜਗਸੀਰ ਜੀ, ਫਸਲ ਦੀ ਫੋਟੋ ਇੱਕ ਵਾਰ ਜਰੂਰ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਠੀਕ ਹੈ ਜੀ
ਝੋਟੀ ਸੂਈ ਆ ਜੀ ਰਾਤ ਪਹਿਲਣ ਉਸ ਦੇ ਮਗਰਲੇ ਥਣ ਵਿਚ ਸੁਰਾਖ ਆ ਜੀ ਸਾਈਡ ਤੇ ਕੋਈ ਪੱਕਾ ਹੱਲ ਦਸੋ ਜੀ ਪਲੀਜ ?
(pb)
Punjab
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੀ ਸਹੀ ਜਾਂਚ ਹੋ ਸਕੇ ਅਤੇ ਸਹੀ ਇਲਾਜ ਕੀਤਾ ਜਾ ਸਕੇ.
Anni Majh suyi nu 3 month ho gye.pichle suve milk 13 kg si.is sve 9 kg toh nhi vaddi. Hun sir 6.5 kg De rahi.bhut kujh De k dekh laya.aaj milk di ph check kiti oh vi normal aa ,6 toh 7 De Vichare.dudh kyu ghat rahya. Ohnu silage te asses 18 feed 100 gm agrimin pa rahya. Nal 30 gm toxin brinder,Sedha namak, Mitha soda pa rahya ?
(en)
Pashu da dudh ghtan de kai karan hunde hai jiwe mousam vich badlaw krke, khurak vich kami krke, sahi dekbhal di kami krke, rehn sehn sahi naa hon krke, pett de kiria krke ja hor bhi kai karan hunde hai tuci iss nu khurak de nal nal Lacup powder 100gm rojana, Calpond gold liquid 50ml rojana ate Simlage bolus 1-1 goli swere sham deni suru kro.
ਸਰ ਜੀ ਇਹ ਗਾਂ ਕਿਹੜੀ ਨਸਲ ਦੀ ਹੈ ਦੁੱਧ ਦਾ ਰਿਕਾਰਡ ?
(pb)
ਇਹ ਐਚ ਐੱਫ ਕ੍ਰੋਸ ਨਸਲ ਦੀ ਹੈ ਬਾਕੀ ਪਸ਼ੂ ਦਾ ਦੁੱਧ ਉਸਦੇ ਮਾਤਾ ਪਿਤਾ ਦੇ ਦੁੱਧ ਦੇ ਰਿਕਾਰਡ ਅਤੇ ਉਸ ਨੂੰ ਭਰਵਾਏ ਜਾਂਦੇ ਸੀਮਨ ਦੇ ਰਿਕਾਰਡ ਤੇ ਨਿਰਭਰ ਹੁੰਦਾ ਹੈ ਇਹ ਲਗਭਗ 10 ਤੋਂ 12 ਲੀਟਰ ਤੱਕ ਦੁੱਧ ਦੇ ਸਕਦੀ ਹੈ ਬਾਕੀ ਤੁਹਾਡੀ ਖੁਰਾਕ ਅਤੇ ਦੇਖਭਾਲ ਤੇ ਨਿਰਭਰ ਹੈ .
ਸਰੋ de pate laal ho rahe han Saro 37Dina dee ?
(pb)
Punjab
Jagseer ji, kirpa kar ke fasl di photo jaroor bhejo ji, ta Jo tuhanu is baare sahi jaankari ditti jaa ske.
Sir apne ye 1st pani lgane k 7 10 din k bad bola h spray krne ko ya 2nd time pani lgane k bad ke 7-10 din bad ?
(hn)
Punjab
Preet ji, aap 19 19 19 ka spray fasl me pehle aur doosre paani dono ke baad hi jaroorat ke anusaar kar sakte hai.
Nili Ravi te mura de mix breed to. To cangi nasl padaa ho SaKDEE a jeker JOHTA 85 PERSENT NILI RAVI DA HOVE ?
(pb)
Punjab
Baljinder ji tuci changi nasal tyar krn lai usse nasal di majh ate usse nasal de bull da cross krwao jiss nal tuhade kol holi holi changi nasal tyar howegi ate ohna bachia nu change record wale semen bhrwao, ehh tuci muurah nasal tyar krr skde ho ja nili ravi nasal tyar krr skde ho jehre pashu tuhade kol ha ohh nasal tyar kr skde ho.
Sr ji kank nu pani lagon to badh urea pa dita kujh dina badh magneg zinc di spray kr sake ha ya nahi ?
(pb)
Punjab
Kuldeep ji, jekr tuahdi fasl vich zinc ate manganeese di Kami de lashan dikhai dinde han ja pichle saal vi Kami aayi si ta tusi spray kar sakde ho ji.
Hello sir kannak nu urea pehle pani lon to pehlan pouni aa morning pa sakde aa ?
(pb)
Punjab
Balvir ji, tusi urea shaam vele hi paao ji, urea khaad tusi Pani loan to 1-2 din pehla de sakde ho ji.
सर जी हमारी भैंस को 6 दिन हो गए ब्याई को थनों से दूध निकाल लेना चाहिए या कुछ रहने देना चाहिए, कृपया इसके बारे में जानकारी दें ?
(pb)
Punjab
ਤੁਸੀ 2-3 ਦਿਨ ਥੋੜਾ ਥੋੜਾ ਦੁੱਧ ਰਹਿਣ ਦਿਓ ਉਸ ਤੋਂ ਬਾਦ ਤੁਸੀ ਖਾਲੀ ਕਰ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ Leptaden Tablet ਰੋਜਾਨਾ 10 ਗੋਲੀਆਂ ਦਿਓ ਅਤੇ Calcimust Gold Liquid 50ml ਰੋਜਾਨਾ ਦੇ ਸਕਦੇ ਹੋ.
ਸਰ , ਇਹ ਫੋਟੋ ਦੇਖੋ, ਮੱਝ ਪਹਿਲੀ ਵਾਰ ਸੂਈ ਹੈ, ਲੇਵੇ ਵਿੱਚ ਕੁਝ ਸਮੱਸਿਆ ਹੈ, ਗਾਂ ਦਾ ਪਿਛਲੇ ਥੰਨ ਟੇਢਾ ਹੈ, ਇਸਦੇ ਪਿੱਛੇ ਚਮੜੀ ਨਿਕਲੀ ਹੈ, ਕਿਰਪਾ ਕਰਕੇ ਦੱਸੋ ਇਹ ਕੀ ਹੈ ?
(pb)
ਤੁਸੀ ਇਸ ਨੂੰ Potasium iodied ਪਾਊਡਰ 7gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸਦੇ ਬੈਠਣ ਵਾਲੀ ਜਗ੍ਹਾ ਨੂੰ ਪੋਲਾ ਕਰੋ ਜਾ ਇਸਦੇ ਨੀਚੇ ਗੱਦੇ ਰੱਖ ਸਕਦੇ ਹੋ ਕਿਉਕਿ ਪਸ਼ੂ ਬੈਠਣ ਕਰਕੇ ਥਣਾਂ ਨੂੰ ਦਬਾ ਲੈਂਦਾ ਹੈ ਅਤੇ ਜਿਸ ਕਰਕੇ ਸੋਜਿਸ਼ ਹੋ ਜਾਂਦੀ ਹੈ ਅਤੇ ਕੱਟ ਵੀ ਲੱਗ ਜਾਂਦੇ ਹਨ.
ਗੰਨੇ ਦਾ ਪੌਦਾ ਸੁੱਕ ਰਿਹਾ ?
(pb)
Punjab
ਰਵਿੰਦਰ ਜੀ, ਇਹ ਸੁੰਡੀ ਦੇ ਹਮਲੇ ਦੇ ਲੱਛਣ ਹਨ, ਇਸ ਦੀ ਰੋਕਥਾਮ ਲਈ ਤੁਸੀ coragen 150 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਗੰਨੇ ਦੇ ਪੌਦੇ ਦੀ ਗੋਭ ਸੁਕ ਰਹੀ ਹੈ ਗੋਭ ਵਿਚ ਸੁੰਡੀ ਹੈ ਕੀ ਕੀਤਾ ਜਾਵੇ ਜੀ ?
(pb)
Punjab
ਰਵਿੰਦਰ ਜੀ, ਸੁੰਡੀ ਦੀ ਰੋਕਥਾਮ ਲਈ ਤੁਸੀ coragen 150ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਰ ਜੀ ਮੇਰੇ ਕੌਲ ਤਿੰਨ ਕਿਲੇ ਸਰੋਂ ਬੀਜੀ ਹੋਈ ਆ ਜਿਹੜੀ ਕਿ 29 ਅਕਤੂਬਰ ਨੂੰ ਬੀਜੀ ਸੀ ਉਸਦਾ ਇਕ ਕਿਲ੍ਹਾ ਗਰੋਥ ਘੱਟ ਕਰ ਰਿਹਾ ਹੈ ਜੀ। ਉਸਦਾ ਕੀ ਕਰੀਏ ਜੀ ?
(pb)
Haryana
ਜਸਵੰਤ ਜੀ ਕਿਰਪਾ ਇਹ ਦਸੋ ਤੁਸੀਂ ਓਹਨੂੰ ਖਾਦ ਕਿਹੜੀ ਅਤੇ ਕਿੰਨੀ ਮਾਤਰਾ ਵਿਚ ਪਾਈ ਸੀ.
श्रीमान जी पत्तो में ये कौन सा रोग लग रहा है कृपया समाधान बताये ?
(hn)
Haryana
सुनिल जी यह फंगस की वजह से है इसके लिए आप carbendazim 2 ग्राम को प्रति लीटर पानी के हिसाब से प्रयोग कर सकते हैं.
इस समय दिसंबर महीने के पहले हफ्ते में गेहूं की कौन सी किस्म सही रहेगी ?
(hn)
Maharashtra
अखिलेश जी, आप HD 2851 किस्म की बुवाई दिसंबर महीने में कर सकते है।
मेरे यहा पशु को लंपी डिसीज हुआ है 15 दिनो से अधिक हो गया है 4 बार डॉक्टर से इलाज करवाया लेकिन कोई आराम नही आया कृपया इसके बारे में समाधान बताएं ?
(hn)
Punjab
कृप्या यह बताएं कि उसका बुखार कितना रहता है, उसे सोजिश है या नहीं और वह चारा खा रही है, उसकी फोटो भी अपलोड करें ताकि आपको उसके बारे में सही जानकारी दी जा सके।
joo di patti yellow ho rahe hai is trah ki vja hai ?
(en)
Haryana
Jashan ji kirpa eh daso tusi esnu pehla kehdi khad kini matra vich payi hai us hisab nal hi tuhanu sahi jankari diti ja sakdi hai.
Which crop can be Grown In this Month ?
(en)
Haryana
Robin you can sow the late sown varities of wheat like pbw 771,752.
Punjab
Sir I Have seed of wheat 3086 Can I Grown Now.
Sir ਕਣਕ ਨੂੰ ਦੂਜਾ ਰੇਹ ਪਾਉਣਾ ਸਲਫਰ 80 WDG ਕਣਕ ਦੀ ਜੜ੍ਹ ਵਿਚ ਸੁੰਦੀ ਵਾਸਤੇ 20 ਕਲੋਰੋ ਵੀ ਨਾਲ ਹੀ ਪਾ ਸਕਦਾ ਹੈ 27ਦਿਨ ਦੀ a ji kanak DSO o ji ?
(pb)
Haryana
ਰੰਧਾਵਾ ਜੀ ਖਾਦ ਨਾਲ ਦਵਾਈ ਨਹੀਂ ਪੈਂਦੀ ਤੁਸੀਂ ਇਸਦੇ ਸੁੰਡੀ ਦੇ ਲਈ emamectin benzoate 80 ਗ੍ਰਾਮ ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ.
ਦੁਧ ਦੇਣ ਵਾਲੀਆਂ ਗਾਂਵਾਂ ਲਈ ਇੱਕ ਕਿਵੰਟਲ ਫੀਡ ਤਿਆਰ ਕਰਨ ਦਾ ਫਾਰਮੂਲਾ ਦਸਣ ਦੀ ਮੇਹਰਬਾਨੀ ਕਰੋ ?
(pb)
Punjab
ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
Kanak vich laal sund ha g ilag dso g ?
(pb)
Haryana
Sukh ji tusi esde lai emamectin benzoate 80 gram nu prati acre de hisab nal vart sakde ho.
Sarso B 9 Verity ke baare mein jaankari chahiye ?
(hn)
Maharashtra
shivshanker ji, B9 toria ki achi kism hai. aur iska ausat utpadan 4-7 q/ha tak ka hai.
Pr variety lai kehri mitti sahi rehndi aa Te basmati lai kehri ?
(pb)
Haryana
Love ji vaise tan eh takriban sari trah di jameen ch ho janda hai bs jameen kallar wali na hove pr phr vi darmiyani miiti ehde lai bilkul sahi hai.
Sir g 2nd pani lgana h kanak me 10 din bad to fir npk 19 19 19 ka spray aj kr du ya 2nd pani lgane k bad spray kia jaye phla pani 25 din ki kanak pe lgaya tha aj 16 din ho gye pani lgaye ko sir to btaye kb kia jaye spray phle ya pani lgane k bad jisse jyada asr rhe kanak pr or pilapan na aye ?
(hn)
Haryana
Preet ji agar apne khad ko poori matra mein daala hai to apko spray krne ki jrurat nahi hai vaise aapmspray ko paani lgane ke 7-10 din ke baad kr sakte hai.
ਸਤਿ ਸ੍ਰੀ ਅਕਾਲ ਜੀ, ਮੈਂ ਫਰੀਦਕੋਟ ਤੋਂ ਪਿਪਲੀ ਤੋਂ ਹਾਂ, ਮੈਂ ਮਿਰਚਾਂ ਅਤੇ ਟਮਾਟਰਾਂ ਦੀ ਪਨੀਰੀ ਬੀਜੀ ਹੈ, ਇਹ ਚਲ ਪਈ ਹੈ, ਪ੍ਰਤੀ ਬੂਟਾ ਕਿੰਨੀ ਵਰਮੀ ਕੰਪੋਸਟ ਪਾਉਣੀ ਚਾਹੀਦੀ ਹੈ, ਪਨੀਰੀ ਲਗਾਏ ਨੂੰ 10 ਤੋਂ 15 ਦਿਨ ਹੋਏ ਹਨ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
Haryana
ਜਗਰੂਪ ਜੀ ਤੁਸੀਂ ਇਹਨਾ ਨੂੰ 200-300 ਗ੍ਰਾਮ ਕੰਪੌਸਟ ਪ੍ਰਤੀ ਬੂਟਾ ਦੇ ਹਿਸਾਬ ਨਾਲ ਪਾਂ ਸਕਦੇ ਹੋ.
Mushroom di kheti kaise shuru kre aur kha se training le ?
(en)
Haryana
सिंह जी इसके लिए आप अपने नजदीकी kvk के साथ संपर्क कर सकते हैं। 01874-22074.
एडवांस टका बाजरे के विषय में बताए ?
(hn)
Punjab
शर्मा जी अगर आप किसी किस्म के बारे में जानकारी लेना चाहते है तो कृपया आप उसका पूरा नाम बताये ताकि आपको उसके हिसाब से जानकारी दी जा सके।
ਇਸ ਦਵਾਈ ਦੀ ਡੋਜ ਕੱਟਾ ਜਾਂ ਕੱਟੀ ਨੂੰ ਕਿੰਨੀ ਦੇ ਸਕਦੇ ਆਂ ?
(pb)
ਦਲਜੀਤ ਜੀ ਇਹ ਤੁਸੀ ਛੋਟੇ ਜਾਨਵਰਾਂ ਨੂੰ 10-10ml ਕਰਕੇ 3 ਦਿਨ ਦੇ ਸਕਦੇ ਹੋ.
गेहूं में कितना खाद डालें ?
(hn)
Haryana
गुर्जर जी गेहूं में 90 किलो यूरिया और 55 किलो dap प्रति एकड़ के हिसाब से प्रयोग करने की सिफारिश की जाती है.
Ik saal de upper ho gya koi growth ni ho rhi Amla de paude di ate pls video vicch dekh ke bataye ke kya problem bai ?
(en)
Haryana
Ankush ji eh tatt di Kami lag rhi hai kirpa eh daso tusi esnu kehdi khad kini matra vich paa chuke ho.
Ik saal de upper ho gya koi growth ni ho rhi Amla de paude di ate pls video vicch dekh ke bataye ke kya problem bai ?
(en)
Haryana
Ankush ji esnu tatt di ghat lag rhi hai kirpa eh daso tusi esnu khad kini matra vich paa chuke ho Tan Jo tuhanu us hisab nal sahi jankari diti ja ske.
Sir ye Aam kA pauda lagaya tha growth ni ho rhi aur ye problem aa rhi hai Jo video mein dikh Rahi hai ?
(en)
Haryana
अंकुश जी किरपा यह बताएं की आपने इसे कौन सी खाद कितनी मात्रा में डाली है उस हिसाब से ही आपको सही जानकारी दी जा सकती है.
Yah gehun mein kaun sa Rog hai iska upchar bataye ?
(hn)
Haryana
Sanjeev ji kirpya yeh btaye ki apne isko konsi khad kitni matra mein daali hai us hisab se hi apko sahi jankari di ja sakti hai.
Apni kheti ਕਣਕ ਤੇ ਸਪਰੇਅ ਕੀਤੀ ਸੀ sulfosulfron ਦੀ 3 ਦਿਨ ਬਾਅਦ ਪਹਿਲਾ ਪਾਣੀ ਲਗਾ ਦਿਤਾ ਕਣਕ ਵਾਲਾ ਪਾਣੀ ਬਰਸੀਮ ਵਿੱਚ ਹਲਕਾ ਜਿਹਾ ਚਲਾ ਗਿਆ ਕੀ ਕੋਈ ਚਾਰੇ ਤੇ ਫਰਕ ਪਏਗਾ ਕਿਰਪਾ ਦੱਸਣਾ ਖਾਣ ਦੇ ਲਾਇਕ ਰਹੇਗਾ ?
(en)
Haryana
ਜਸਵੰਤ ਜੀ ਇਸਦਾ ਮੁੱਖ ਅਸਰ ਛੋੜੇ ਪੱਤੇ ਜਿਵੇਂ ਜਵਾਰ, ਮੱਕੀ ਊਪਰ ਹੁੰਦਾ ਹੈ ਬਾਕੀ ਤੁਸੀਂ ਇਕ ਹਲਕਾ ਪਾਣੀ ਬਰਸੀਨ ਨੂੰ ਲਗਾ ਦਿਓ ਇਸਦਾ ਅਸਰ ਘਟ ਜਾਵੇ.
Haryana
ਤੁਸੀਂ ਪਸ਼ੂਆਂ ਨੂੰ ਇਹ ਖਾਣ ਦੇ ਲਈ ਦੇ ਸਕਦੇ ਹੋ ਬਸ ਥੋੜੇ ਦਿਨ ਬਾਆਦ ਹੀ ਪਸ਼ੂ ਨੂੰ ਦਿਓ.
सर जी भैस के दूध मे फैट बढाने के लिए क्या खिलाए ?
(en)
आप उसे बढ़िया हरा चारा और फीड के साथ साथ fatmax powder 100gm रोजाना दें और lacup powder 100gm रोजाना दें बाकि अच्छी खुराक के साथ साथ बिनौला या सरसों की खल भी जरूर दें और हर 3 महीने के बाद पेट के कीड़े वाली दवा साल्ट बदल कर दें.
ਕਿਨੂੰ ਦੇ ਬੂਟਿਆਂ ਦੀਆਂ ਟਾਹਣੀਆਂ ਸੁੱਕ ਰਹੀਆਂ ਹਨ ?
(pb)
Haryana
ਪਰਮਿੰਦਰ ਜੀ ਇਸਦੇ ਲਈ ਤੁਸੀਂ ਸੁੱਕੀਆਂ ਟਾਹਣੀਆਂ ਕੱਟ ਦਿਓ ਅਤੇ ਬਾਕੀ ਉੱਪਰ Bordeaux paste ਲਗਾ ਦਿਓ ਤਾਂ ਜੀ ਉਲੀ ਵਾਲੀ ਬਿਮਾਰੀ ਅੱਗੇ ਨਾ ਵਧੇ.
ਡਾਕਟਰ ਸਾਹਿਬ ਜੀ ਗੋਭੀ ਸਰੋਂ ਨੂੰ ਪਹਿਲਾਂ ਲਾਈਆਂ ਸੀ ਇਸ ਤਰਾ ਦੀ ਹੋਗੀਆ ਕੋਈ ਹਲ ਦੱਸੋ ਜੀ ਇਸ ਵਿੱਚ ਕੋਈ ਖਾਦ ਨਹੀਂ ਪਾਈ ਕੋਈ ਦਵਾਈ ਜਾਂ ਫਿਰ ਹੋਰ ਸਪਰੇਆਂ ਦੱਸੋ ਜੀ ਧੰਨਵਾਦ ਹੋਵਾਂਗੇ ?
(pb)
Haryana
ਸ਼ਿੰਦਾ ਜੀ ਇਸਦੇ ਲਈ ਤੁਸੀਂ 55 ਕਿਲੋ ਯੂਰੀਆ ਅਤੇ 75 ਕਿਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ.
sat sri akaal ji asi khet cho mitti chkai c hun mai kanak beejni ae tan ohde ch kiwe kra ?
(pb)
Haryana
Parol ji tusi kanak nu beej sakde ho bs khad da kheyal rakheo ate tusi bijan ton pehla thodi roodi khad vi khet vich paa sakde si tan Jo jameen di upjau Shakti bni rhe.
jaswant ka fool me keeda lag gaya hai ?
(hn)
Haryana
Punit ji kirpya aap yeh btaye ki konsa keet lga hai ja phir uski photo bheje us hisab se hi apko sahi jankari di ja sakti hai.
manganese te magnesium zinc npk sari ikhate kr sakde hai spray ?
(en)
Haryana
Jashan ji jekar tuhadi fasal ehna di ghat de lachan dikha rahi hai tan tusi ehna nu mix kr k spray kr sakde ho.
Sir eh ਬਰਸੀਨ ਨੂੰ ਕੋਈ ਘਾਟ ਹੈ ਜੀ ਇਸ ਦੇ ਪੱਤੇ ਲਾਲ ਲਾਲ ਹੋ ਰਿਹੈ ਨੇ ਜੀ ਕੋਈ ਇਲਾਜ ਦਸੋ ਜੀ ਇਹ vdia ਫੋਂਟ ਕਰ ਲਏ ਜੀ 20 ਕੁ ਦਿਨ ਹੈ ਜੀ ?
(pb)
Haryana
ਰੰਧਾਵਾ ਜੀ ਇਸਦੇ ਲਈ ਤੁਸੀਂ npk 191919 100ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
Ssa ji kanak hoi ni ji 2 kile os tha ki bijiya jave pani vi gernator nal lagda zameen retli hai ?
(pb)
Haryana
Soni ji tusi kanak di picheti kisam vi bej sakde ho jiven pbw 771,752 baki tusi saron nu vi beej sakde ho.
Buffalo de pishe pisab Wali tha Chitta chitta rehnda ha ?
(pb)
Punjab
Sukhjinder ji isda koi chakar nhi hai ehh pashu nu pilaun wale pani vich kharapan hon krke ho jnda hai jiss krke jithe pashu pishab krda hai uss jgha bhi sfedd nishan paa jande hai.
sir barseem ਨੂੰ ਜ਼ਿਆਦਾ ਪਾਣੀ lgn ਕਰਨ osdi growth nhi ho rhi pilla ho gya osnu ki paya ਜਾਵੇ ਜਿਸ ਨਾਲ ਜਲਦੀ growth kre ?
(pb)
Haryana
Jagroop ji esde lai tusi osnu npk 191919 10 gram prati litre paani de hisab nal vart sakde ho.
sir ਕਣਕ ਦੀ vadiaa fot ਵਾਸਤੇ ki paiye ?
(pb)
Haryana
Jagroop ji kirpa eh daso tusi pehla kehdi khad kini matra vich paaa chuke ho us hisab nal hi tuhanu sahi jankari diti ja sakdi hai.
Punjab
Bijai sme dap 50kg fr ਪਾਣੀ ਲਾਉਣ to baad ਯੂਰੀਆ 45kg ਪਾਈ c.
Sarson nu kinne days baad paani lagana chahida hai sowing to baad Area - Machhiwarha, Punjab ?
(en)
Haryana
Raj ji esnu mitti ate mausam de hisab nal paani lgaun di sifarish kiti jandi hai esnu total 2-3 paani lagde Hain.
Sir kanak virli guri hai 20 din ho gia bijai kete nu hun ki keeta jave ?
(pb)
Haryana
Balvir ji esde lai tusi paani lga ke kise vi picheti kisam jiven pbw 771,752 kisam da chitta de sakde ho oh ohde naal hi ral jawegi.
Kanak vich is da ki faida ha dhanbad g ?
(pb)
Punjab
Sukhjinder ji, is product di varto fasl de vich sulphur, potash, magnesium ate calcium di kami poori karn lai kar sakde ho ji.
Sir apni Jhoti Tara kul ka nahi kardi main osnu agriman bouls v ditaa ta powder v Dita ta ohda body weight pura ha par kmjor aa ?
(en)
Tuci uss nu pett de kiria lai Bandykind plus bolus deo ate uss nu Bovimin-b ultra powder 50gm rojana ate Vitum-h liquid 10ml rojana dena suru kro ate usdi khurak da purra dian rakho, ehna nal sarir di kamjori durr howegi ate changi growth ho jawegi.
Photo के अनुसार उपचार बताने का कष्ट करें 40 दिन का पौधा है अभी कल्लों का फुटाव नही हो रहा है ?
(hn)
Punjab
ओमकार जी, आप फुटाव के लिए NPK 19 19 19@10 से 15 g/L पानी के हिसाब से छिड़काव कर सकते हैं।
Sir ਕਣਕ ਨੂੰ ਬਿਜਾਈ ਸਮੇਂ DAP ਪਾਈ ਹੁਣ ਪਹਿਲਾਂ ਪਾਣੀ ਦੇਣਾ ਵਾ ਯੂਰੀਆ ਨਾਲ ਹੋਰ ਕੀ ਪਾ ਸਕਦੇ ?
(pb)
Punjab
ਸੰਦੀਪ ਜੀ, ਫਿਲਹਾਲ ਤੁਸੀ ਸਿਰਫ ਯੂਰੀਆ ਖਾਦ ਹੀ ਦਿਓ ਤੁਹਾਨੂੰ ਕਿਸੇ ਹੋਰ ਤੱਤ ਦੀ ਕਮੀ ਦੇ ਲੱਛਣ ਦਿਖਾਈ ਦੇਣ ਤਾਂ ਤੁਸੀ ਉਸ ਤੱਤ ਦਾ ਅਲੱਗ ਤੋਂ ਛਿੜਕਾਅ ਕਰ ਸਕਦੇ ਹੋ ਜੀ।
ਸਰ ਕਣਕ ਵਿਚ ਸੁੰਡੀ ਹੈ ਜੀ ਦੁਕਾਨਦਾਰ ਨੇ ਇਹ ਦਵਾਈ ਦਿਤੀ ਹੈ ਇਸ ਦੀ ਕੀਨੀ ਮਾਤਰਾ 1 ਕਿੱਲੇ ਦੀ ਅਤੇ ਇਹ ਸਪਰੇ ਠੀਕ ਰਹੁ ਜਾ ਮਿੱਟੀ ਚ ਛਿੱਟਾ ਦੇਣਾ ਠੀਕ ਰਹੋ ?
(pb)
Punjab
ਸ਼੍ਰੀਮਾਨ ਜੀ, ਤੁਸੀ ਇਸ ਦੇ ਛਿੜਕਾਅ ਨੂੰ ਤਰਜੀਹ ਦਿਓ ਜੀ, ਅਤੇ ਛਿੜਕਾਅ 2ml/L ਪਾਣੀ ਦੇ ਹਿਸਾਬ ਨਾਲ ਕੀਤਾ ਜਾ ਸਕਦਾ ਹੈ ਜੀ।
ਸਰ ਕਣਕ ਵਿਚ ਸੁੰਡੀ ਹੈ ਜੀ ਦੁਕਾਨਦਾਰ ਨੇ ਇਹ ਦਵਾਈ ਦਿਤੀ ਹੈ ਇਸ ਦੀ ਕੀਨੀ ਮਾਤਰਾ 1 ਕਿੱਲੇ ਦੀ ਅਤੇ ਇਹ ਸਪਰੇ ਠੀਕ ਰਹੁ ਜਾ ਮਿੱਟੀ ਚ ਛਿੱਟਾ ਦੇਣਾ ਠੀਕ ਰਹੋ ?
(pb)
Punjab
ਸ਼੍ਰੀਮਾਨ ਜੀ, ਤੁਸੀ ਇਸ ਦੇ ਛਿੜਕਾਅ ਨੂੰ ਤਰਜੀਹ ਦਿਓ ਜੀ, ਅਤੇ ਛਿੜਕਾਅ 2ml/L ਪਾਣੀ ਦੇ ਹਿਸਾਬ ਨਾਲ ਕੀਤਾ ਜਾ ਸਕਦਾ ਹੈ ਜੀ।
In which areas of Rajasthan & Gujrat Banana is successfully cultivated ?
(en)
Punjab
Pirbhulal ji the banana is mainly cultivated in approx. 12,500 hectares in Bharuch and Surat district in Gujarat State. In Rajasthan it is not cultivated at commercial level.