Punjab
Search
kank nu magnege sulfate zinc33persent 1kg uriea half kg kali da pani de nal npk 202020 mix kar sakde ji spry lei ?
(pb)
Gurpreet ji, tusi kank di fasl nu ih khaad valia spray mix kar ke kar skde ho ji.
ਸਰ ਜੀ HF ਗਾ ਸੂਣ ਨੂੰ ਕੁੱਝ ਹੀ ਦਿਨ ਰਹਿ ਗਏ ਹਨ ਉਸ ਨੂੰ ਕਿਹੜੀ ਖੁਰਾਕ ਪਾਈ ਜਾਵੇ ਤਾਂ ਕੀ ਸੂਣ ਵਿੱਚ ਮੁਸ਼ਕਿਲ ਨਾ ਆਵੇ।ਤੇ ਸੂਣ ਤੋਂ ਬਾਅਦ ਕਾੜੇ ਵਿੱਚ ਕੀ ਕੀ ਪਾਇਆ ਜਾਵੇ।ਪਿਛਲੀ ਵਾਰ ਗਾ ਸਮੇਂ ਤੋਂ ਪਹਿਲਾਂ ਹੀ ਸੂ ਪਈ ਸੀ ?
(en)
ਇਸ ਨੂੰ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦਿਓ ਅਤੇ ਵਧੀਆ ਖੁਰਾਕ ਦਿੰਦੇ ਰਹੋ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਇਸ ਨੂੰ ਸੂਣ ਤੋਂ ਬਾਦ ਕਾਹੜਾ ਤਿਆਰ ਕਰਕੇ ਦੇ ਸਕਦੇ ਹੋ, ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ.
Sir ehna da beej kitho milu sangrur area ch Sangrur khetibari office ch ta hunda ni Koi dealer hove ta pls dsdo ?
(pb)
Punjab
Dharminder ji, Ihna kisma da beej lain lai tusi KVK kheri 01672-245320 naal sampark kar sakde ho ji. Is to ilawa tusi PAU to vi Ihna kisma da beej lai sakde ho ji.
Sir tell me this problem solution ?
(hn)
Punjab
Please contact to your nearest veterinary doctor, they will check and give the best possible solution for this problem. thanks
Bhindi di kehra seed vdia hai Ageti bejayi lyi Esdi paneeri bna ke 15 Feb nu transplant Krna chonde ha Paneeri kad tyaar kiti jve puri jankari deo ?
(pb)
Punjab
Baljit ji, Tusi Punjab suhawni, punjab 8, Punjab 7, punjab padmini kisma di bijai kar sakde ho ji is to ilawa tusi private hybrid kisma di bijai vi kar sakde ho ji, January de pehle hafte tusi plug tray ja polythene bag vich Bijai kar skde ho ji.
ਕਣਕ ਵਿੱਚ axil ਨਾਲ 24d ਪਾਉਣੀ ਹੈ ਕਿੰਨੀ ਪਾੲੀ ਜਾਵੇ ?
(pb)
Punjab
ਗੁਰਪ੍ਰੀਤ ਜੀ, ਤੁਸੀ 2,4D 250g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ।
सर जी अपने जानवरो के गाभिन होने के बारे में पता कैसे चलता है शुरूआत के चार महीने की गाभिन है या नही ?
(en)
Punjab
अर्जुन जी यदि आप गाय/भैंस के बारे में पूछ रहें हैं तो इन्हें तीन महीने पूरे होने पर डॉक्टर से गाभिन जांच करवा सकते हैं जिससे पशु के गाभिन होने या खाली का सही पता लग जाता है।
m 45 kya hai ?
(hn)
Punjab
Raghuvir ji, M45 ek fungicide hai iska paryog Kai faslo me fungus ki rokthaam ke liye kiya jata hai .
December vich kehdi kehdi agetiyan sabziyan layia ja sakdia g jihna di demand February march ch jyada hundia market nu dhyan ch rakhde hoye jo agetiyan chal pen taki rate badhiya mil sakan g jankari dayo vistaar nal dhanbaad ?
(pb)
Punjab
Navdeep ji, tusi low tunnel vich hri mirch, Shimla mirch, baingan, chappan kaddu sabjian lgaa sakde ho ji, ih sbjia February vich tyaar ho ke vadia munafa de sakdia han ji.
ਆਲੂ ਚ ਹੁਣ 50 ਦਿਨ ਦੀ ਸਟੇਜ ਤੇ ਸੁੰਡੀ ਦਾ ਹਮਲਾ ਹੋ ਗਿਆ ਹੈ NPK 0 52 34 ਦਾ ਸਪਰੇਅ ਕਰਨ ਲੱਗੇ ਆਂ ਸੁੰਡੀ ਵਾਸਤੇ ਕੀ ਮਿਕਸ ਕਰ ਸਕਦੇ ਹਾਂ ?
(pb)
Punjab
ਰਿੰਕੂ ਜੀ, ਤੁਸੀ Emamectin Benzoate 80-100 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ, ਤੁਸੀ ਦੋਨਾਂ ਦਵਾਈਆਂ ਦਾ ਘੋਲ ਅਲੱਗ ਅਲੱਗ ਬਣਾਉਣ ਤੋਂ ਬਾਅਦ ਮਿਕਸ ਕਰ ਕੇ ਛਿੜਕਾਅ ਕਰ ਸਕਦੇ ਹੋ ਜੀ।
ਆਲੂ ਚ ਹੁਣ 50 ਦਿਨ ਦੀ ਸਟੇਜ ਤੇ ਸੁੰਡੀ ਦਾ ਹਮਲਾ ਹੋ ਗਿਆ ਹੈ NPK 0 52 34 ਦਾ ਸਪਰੇਅ ਕਰਨ ਲੱਗੇ ਆਂ ਸੁੰਡੀ ਵਾਸਤੇ ਕੀ ਮਿਕਸ ਕਰ ਸਕਦੇ ਹਾਂ ?
(pb)
Punjab
ਰਿੰਕੂ ਜੀ, ਤੁਸੀ Emamectin Benzoate 80-100 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ, ਤੁਸੀ ਦੋਨਾਂ ਦਵਾਈਆਂ ਦਾ ਘੋਲ ਅਲੱਗ ਅਲੱਗ ਬਣਾਉਣ ਤੋਂ ਬਾਅਦ ਮਿਕਸ ਕਰ ਕੇ ਛਿੜਕਾਅ ਕਰ ਸਕਦੇ ਹੋ ਜੀ।
SIR NPK 19 19 19 MEGNESE ZINC SULPHATE 33 SULPHUR MEGNISIUM NU ALAG ALAG GHOL KE SAPRAY KITI JA SAKDI A KANAK TE ?
(pb)
Punjab
Sanjeev ji, tusi ihna da alag alag ghol bnon to baad mix kar ke spray kar sakde ho ji.
tubewell corporation ਵਿੱਚ ਕੱਚੇ ਖਾਲ ਪੱਕੇ ਕਰਾਉਣ ਲਈ ਸਕੀਮ ਬਾਰੇ ਦੱਸੋ ਜੀ ?
(pb)
Punjab
ਗੁਰਤਾਰ ਜੀ ਤੁਸੀ ਇਸ ਦੀ ਸਕੀਮ ਬਾਰੇ ਜਾਣਕਾਰੀDivisional Soil Conservation Officer ਨਾਲ ਮਿਲਕੇ ਲੈ ਸਕਦੇ ਹੋ ਜਿਸਦਾ Address: Abohar Road, Ranjit Avenue, Street no.3, Sri Muktsar Sahib,, near Bus Stand, Sri Muktsar Sahib, Punjab 152026 phone number +91 163 351 0466 ਹੈ।
Sir taji sui ga dudh ni de rahi ?
(pb)
Punjab
tuci iss nu lactomood homeopathic dwai dia 10-10 drops din vich 3 varr deo ate isde nal nal Galactin bolus 2-2 swere sham ate Leptaden tablet 10 golia rojana deo.
Cow de than Moou sarri da ilaj dso ji ?
(pb)
Tuci uss nu Potasium iodied powder 7gm rojana dena suru kro ate uss nu ifer-h inj. 5ml lgwao ate 1-1 din de frak nal 3 tike lgwao.
ਸਤ ਸ੍ਰੀ ਅਕਾਲ ਜੀ ਕੋਈ ਵੀ ਫਲ ਵਾਲੇ ਪਲਾਂਟਸ ਲਾਉਣ ਸਮੇਂ ਜਾਂ ਲਾਉਣ ਤੋਂ ਬਾਅਦ ਉਹਨਾਂ ਨੂੰ ਕਿਸ ਤਰ੍ਹਾਂ ਦੀ ਖਾਦ ਕਦੋਂ ਅਤੇ ਕਿੰਨੇ ਟਾਈਮ ਬਾਅਦ ਦੇਣੀ ਚਾਹੀਦੀ ਹੈ ਤਾਂ ਕਿ ਪਲਾਂਟਸ ਖਰਾਬ ਨਾ ਹੋਣ ਕਿਉਂਕਿ ਮੇਰੇ ਕਾਫ਼ੀ ਪਲਾਂਟਸ ਖ਼ਰਾਬ ਹੋ ਗਏ ਨੇ ਹੁਣ ਤੱਕ ?
(pb)
ਰਮਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਕਿਹੜੇ ਫਲਦਾਰ ਬੂਟੇ ਲਾਉਣੇ ਹਨ, ਕਿਉਕਿ ਹਰ ਬੂਟੇ ਲਈ ਖਾਦ ਦੀ ਮਾਤਰਾ ਅਲੱਗ -ਅਲੱਗ ਹੁੰਦੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
sir mushroom ki casing mitti banane ke liye Ham Formalin Kitna upyog Karen aur कौन कौन Si dawai upyog Karen ?
(hn)
Maharashtra
Dalip ji, kripya ye btaye ki aap konsi mushroom ki compost bnana chahte hai, us hisaab se hi aapko is baare me sahi jaankari di jaa sakegi.
Sir ji 10 dina tak kanak di kehdi kehdi kism lagaa sakde aa ?
(pb)
Punjab
Narinder ji, tusi PBW 752, 771 kisman di bijai December de mahine Vich kar sakde ho ji.
Sir kanak 22 di ਭਰ diti c hun 26 din di ho gy sulfur pati urea ch phela reh Pani to pehla paea c ਇਕੱਲਾ urea ਪਾਇਆ c ਦਸੋ ?
(pb)
Punjab
Stawant ji jekr tuhadi jmeen vich sulphur di kami hai ja pehla v kank vich is di kami aondi hai ta tusi sulphur khaad paa sakde ho ji, nhi ta tuhanu sulphur paon di koi lod nahi hai ji.
Dr Ravinder Chahal ji Javab deo ji keh tuc mastitis da treatment Nehra dsde oh 3 days course hunda ho oh treatment dr ji expensive hunda dsyo key BENTHIPEN inj and fortiver inj Wala treatment thek a ja Firr hor koi ssta treatment dsdeo ji ?
(en)
Punjab
Gurjot ji iss bimari krke pashu de thnn bnnd ho jande hai ate infection vdhn krke pashua da ate pashu palak dona da nuksan hunda hai ate dudh bhi khtam ho janda ha iss lai iss bimari da ilaj bhi mehnga ha baki iss vich injection di varto bhi pashu di bimari de hisab nal kiti jandi hai, dudh keho jeha hai, sojish, blood, fever, ehna de hisab nal injection alag alag lgde hai jiss krke khrach jyada hunda ha baki sadi kosish hundi hai pashu palak nu sahi ilaj dass ke jldi jldi usde pashu nu thik krr skiye. iss krke iss bimari vich koi fix injection nhi hai jiss nu vart ke pashu di bimari thik ho jawe ehh bimari ate pashu nu dikkat de hisab nal sifarish kite jnde ha.
Sir apni Jhoti Tara kul ka nahi kardi main osnu agriman bouls v ditaa ta powder v Dita ta ohda body weight pura ha par Kam jor hai ?
(en)
Manpreet ji tuci uss nu pett de kiria lai Albendazole & ivermectin salt di bolus deo ate uss nu Mineral mixture powder bovimin-b ultra 50gm rojana, Vitum-h liquid 10ml rojana deo ehh tuci 1 mahine tak deo jiss nal kamjori durr howegi ate bachedani di changi growth ho jawegi baki jekar heat vich naa awe tan dubara swal push skde ho.
Which vegetables is best suitable for punjab region in the month of February ?
(en)
Punjab
Rocky all cucurbits, cauliflower, okra, Tomato, chilli, Brinjal can be planted during month of February.
ਦਸੰਬਰ ਮਹੀਨੇ ਵਿੱਚ ਗਰਮੀ ਰੁੱਤ ਦੀਆ ਕਿਹੜੀਆ ਸ਼ਬਜੀਆ ਲਗਾ ਸਕਦੇ ਆ ?
(pb)
Punjab
ਸਵਰਨ ਜੀ, ਤੁਸੀ ਦਿਸੰਬਰ ਮਹੀਨੇ ਦੇ ਵਿਚ ਗਰਮੀ ਰੁੱਤ ਦੀਆਂ ਕੱਦੂ ਜਾਤੀ ਦੀਆਂ ਸਬਜ਼ੀਆਂ ਜਿਵੇਂ ਕਿ ਚੱਪਣ ਕੱਦੂ, ਦੇਸੀ ਕੱਦੂ, ਕਰੇਲਾ , ਖੀਰੇ ਆਦਿ low tunnel ਵਿੱਚ ਲਾ ਸਕਦੇ ਹੋ ਜੀ।
Haryana
ਸਵਰਨ ਜੀ, ਦਿਸੰਬਰ ਵਿਚ ਤੁਸੀਂ ਮੂਲੀ, ਪਾਲਕ, ਮੇਥੀ, ਗੋਭੀ ,ਪੱਤ ਗਿਭੀ ਨੂੰ ਲਗਾ ਸੱਕਦੇ ਹੀ।
ਸਾਹੀਵਾਲ ਦੋਗਲੀ ਨਸਲ ਦੀ ਗਾਂ ਤਿੰਨ ਮਹੀਨੇ ਦੀ ਗੱਭਣ ਆ ਵਧੀਆ ਖੁਰਾਕ ਬਾਰੇ ਦੱਸਿਆ ਜਾਵੇ ਜੋ ਅਗਲੇ ਸੂਏ ਚ ਵਧੀਆ ਦੁੱਧ ਦੇ ਸਕੇ ?
(pb)
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਬਾਕੀ ਜੇਕਰ ਉਹ ਦੁੱਧ ਨਹੀਂ ਦਿੰਦੀ ਫਿਰ ਉਸ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਜਦੋ ਉਸਦੇ ਸੂਣ ਤੋਂ 2 ਮਹੀਨੇ ਰਹਿ ਜਾਵੇ ਫਿਰ ਉਸ ਨੂੰ Vitum H liquid 10ml ਰੋਜਾਨਾ ਦਿਓ ਅਤੇ 1 ਮਹੀਨੇ ਪਹਿਲਾ dairy protein ਫੀਡ ਦਿਓ ਅਤੇ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦਿਓ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.
ਸਰ ਇੱਕ ਮਹੀਨੇ ਦੀ ਕਣਕ ਉੱਪਰ NPK 19 19 19 ਦੀ ਸਪਰੇ ਕਰ ਸਕਦੇ ਹਾ ਜਾਂ ਨਹੀ ਧੰਨਵਾਦ ਜੀ ?
(pb)
Haryana
ਭੁੱਲਰ ਜੀ, ਜੇਕਰ ਓਸਦਾ ਵਾਧਾ ਸਹੀ ਨਹੀਂ ਹੋ ਰਿਹਾ ਤਾਂ ਤੁਸੀਂ ਏਸਨੂੰ 10ਗ੍ਰਾਮ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Gadeaa di paneri kene date nu khet vich laoune suru kar sakhde aa te kene same tak kar sakhde aa tek time daso ji ?
(pb)
Haryana
Amrit ji, gandean di paneri nu adh December ton lai ke adh January Takk khet vich lgaun di sifarish kiti jandi hai.
Kank nu duja pani pehle pani to kene din baad laouna caheda daso pls sir ?
(pb)
Haryana
Amrit ji, kanak nu duja paani pehle paani ton 4-5 hafte baad laun di sifarish kiti jandi hai.
Sir ji mi javi te barseen di bijai kete aa barseen groth nahi kar reha daso mi ki kara ?
(pb)
Haryana
Amrit ji, kirpa eh daso tusi osnu Kehdi khad kini matra vich payi hai us hisab nal hi tuhanu sahi jankari diti ja sakdi hai.
Sir Ji mi kank nu pani la ta hun mi ek ta kank halki ji pele aa te ek vich bathu aa hun menu daso mi konse sapre pehla kara bathu wali ja fr kank peele aa koi tataa wali te ess dome sapre vich kene din anter rakha daso pure jankari devo ji pls ?
(pb)
Haryana
Amrit ji, tusi pehla bathu di roktham lai Atlantis dwai 160ml nu prati acre de haiab nal vart sakde ho baki pehle paani nal 45 kilo urea prati acre de hisab nal paun di sifarish kiti jandi hai. jekar tusi oh nahi payi tan oh vart sakde ho.
Haryana
Spray Karan ton 4-5 din baad khad paa sakde ho.
ਸਤਿ ਸ੍ਰੀ ਆਕਾਲ ਜੀ ਇਸ ਫੀਡ ਵਿਚ ਕੀ ਮੱਕੀ ਕਣਕ ਜੌਂ ਜਵੀਂ ਇਹ ਸਾਰੀਆਂ 10ਕਿਲੋ ਪਾਉਣੀ ਆ ?
(pb)
Punjab
ਹਾਂਜੀ ਤੁਸੀ ਸਾਰੀਆਂ ਚੀਜ਼ਾਂ ਨੂੰ 10-10 ਕਿਲੋ ਕਰਕੇ ਵੀ ਪਾ ਸਕਦੇ ਹੋ.
ਕਣਕ ਨੂੰ 4-5 ਦਿਨ ਤੇ ਪਾਣੀ ਦੇਣਾ ਹੈ, ਪਾਣੀ ਦੇਣ ਤੋਂ ਪਹਿਲਾਂ ਮੈਂਗਨੀਜ਼ ਦਾ ਛਿੜਕਾਅ ਕੀਤਾ ਜਾਵੇ ਜਾਂ ਯੂਰੀਆ ਦਾ ਛਿੜਕਾਅ ਕਰੀਏ , ਕਿਰਪਾ ਕਰਕੇ ਜਾਣਕਾਰੀ ਦਿਓ ?
(pb)
Haryana
ਬਲਜਿੰਦਰ ਜੀ, ਯੂਰੀਆ ਤੁਸੀਂ ਪਾਣੀ ਲਾਉਣ ਤੋਂ 4-5 ਦਿਨ ਬਾਅਦ ਵੀ ਪਾ ਸਕਦੇ ਹੋ। ਬਾਕੀ ਜੇਕਰ ਤੁਹਾਡੀ ਫਸਲ ਮੈਗਨੀਜ ਦੀ ਘਾਟ ਦਿਖਾ ਰਹੀ ਹੈ, ਤੁਸੀਂ ਤਾਂ ਹੀ ਉਸਦੀ ਵਰਤੋ ਕਰੋ।
ਸਰ ਕਣਕ ਦੀ ਬਿਜਾਈ 10-12 ਦਿਨ ਤੇ ਕਰਨੀ ਹੈ, ਮੱਕੀ ਦੀ ਫਸਲ ਖੜ੍ਹੀ ਹੈ, ਉਸ ਤੋਂ ਬਾਅਦ ਕਣਕ ਦੀ ਬਿਜਾਈ ਕਰਨੀ ਹੈ, ਕੀ ਕਣਕ ਪਿਛੇਤੀ ਬਿਜਾਈ ਕਰਨ ਵਾਲਾ ਬੀਜ ਹੈ, ਨਹੀਂ ਤਾਂ ਅਸੀਂ ਜੌਂ ਦੀ ਬਿਜਾਈ ਕਰ ਦਿਆਂਗੇ, ਇਨਾਂ ਦੋਨਾਂ ਬਾਰੇ ਜਾਣਕਾਰੀ ਦਿਓ ਜੀ ?
(pb)
Haryana
ਬਲਜੰਦਰ ਜੀ, ਤੁਸੀਂ ਕਣਕ ਦੀ ਕਿਸਮ pbw 771,752 ਨੂੰ ਬੀਜ ਸਕਦੇ ਹੀ। ਇਹਨਾ ਨੂੰ ਤੁਸੀਂ ਦਿਸੰਬਰ ਮਹਿਨੇ ਦੇ ਅੰਤ ਤੱਕ ਬੀਜ ਸਕਦੇ ਹੋ।
गेहूं में यूरिया की मात्रा के बारे में जानकारी दें ?
(hn)
Haryana
शंकर जी गेहूं में आप यूरिया पहले और दुसरे पानी के साथ 45–45 किलो प्रति एकड़ के हिसाब से डाल सकते हैं
Can somebody give me detail Information , How to open seed (Grains) processing unitin Bareilly Uttarpradesh ?
(en)
Sir phla panni or pehli urea kini Pani chahi di hai ik acre vich ?
(en)
Haryana
Tarun ji, pehli urea pehle paani de nal tusi 45kilo prati acre de hisab nal paa sakde ho.
सर हमारे गुजरात में बटेर चूजे नहीं मिलते यह कहाँ से मिलेंगे ?
(hn)
Punjab
आप बटेर लेने के लिए Ravi Kumar yadav 9576255216, 9576639429 या Sameer baig 9730902753 Taj Quail Farm से संपर्क कर सकते है।
सर हमारे गुजरात में बटेर चूजे नहीं मिलते यह कहाँ से मिलेंगे ?
(hn)
Punjab
आप बटेर लेने के लिए Ravi Kumar yadav 9576255216, 9576639429 या Sameer baig 9730902753 Taj Quail Farm से संपर्क कर सकते है।
Chana sukh raha hai ?
(hn)
Haryana
Yadav ji yeh wilt ki biamri lag rhi hai iske liye aap carbendazim 2 gram ko prati litre paani ke hisab se prayog kar sakte hai
श्रीमान गेहूँ मे पानी देने से पहले यूरिया डालना कृपया बताने की कितना टाइम पहले यूरिया डाल सकता हूँ जिससे यूरिया बरबाद न हो क्योंकि खेत बडा है ?
(hn)
Haryana
सुनील जी आप पानी लगाने के 5 दिन बाद यूरिया की खाद को डाल सकते है ता जो अच्छे से फसल को मिल सके और बरबाद न हो .
ਸਰ , ਮੱਝਾਂ ਨੂੰ ਸੂਈ ਡੇਢ ਮਹੀਨਾ ਹੋ ਗਿਆ ਹੈ, ਫੈਟ ਨਹੀਂ ਵਧ ਰਹੀ, ਇਸ ਬਾਰੇ ਜਾਣਕਾਰੀ ਦਿਓ ਜੀ ?
(pb)
ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Fatmax powder 100gm ਰੋਜਾਨਾ ਅਤੇ Lacup ਪਾਊਡਰ 100gm ਰੋਜਾਨਾ ਦਿਓ ਅਤੇ ਪਸ਼ੂਆਂ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਵੀ ਖਿਲਾਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ.
ਸਰ ਇਹਨਾਂ ਟੀਕਿਆਂ ਦਾ ਕੀ ਰਿਕਾਰਡ ਹੈ ?
(pb)
Punjab
ਇਹਨਾਂ ਵਿਚ M29 ਦਾ ਰਿਕਾਰਡ ਲਗਭਗ 14 ਤੋਂ 15 ਲੀਟਰ ਅਤੇ 147010 ਦਾ ਰਿਕਾਰਡ ਲਗਭਗ 16 ਲੀਟਰ ਤੱਕ ਹੈ.
?
(pb)
Punjab
ਇਹਨਾਂ ਵਿਚ M29 ਦਾ ਰਿਕਾਰਡ ਲਗਭਗ 14 ਤੋਂ 15 ਲੀਟਰ ਅਤੇ 147010 ਦਾ ਰਿਕਾਰਡ ਲਗਭਗ 16 ਲੀਟਰ ਤੱਕ ਹੈ.
Sir koi app hai jis tu kheti sabandhi books mangwa sakda hai ?
(pb)
Haryana
Sukhdev ji, books lain lai tusi punjab khetibadi University de gate no 1 to lai sakde ho. uthe takriban sraina books mil jandia Han.
PBW 373 and PBW 343 who wheat seeds best ?
(hn)
Haryana
Shivam pbw 373 variety is not recommended so you can sow the pbw 826,824,869,803, 343
Punjab
Shivam PBW 343 is a good variety and can yield upto 23q/acre but there is no such variety named as PBW 373.
गेंदे में यह किस वजह से हुआ है। और फूल भी काला हो गया है । इसकी वजह क्या है और इसमें क्या बीमारी है ?
(hn)
Haryana
शुभम जी किप्र्य यह बताए कि आपने इसको पहले कोई स्प्रे की जा नही और अगर की है तो कोन सी की है अगर नही की है तो यह फंगस की वजह से है इसके लिऐ आप carbendazim 2 ग्राम को प्रति लीटर पानी के हिसाब से प्रयोग कर सकते हैं .
Bai ji apne kadua nu fall ta lagda ji par fall vadda ni hunda lagg ke shote akar vch he mach janda ac da koi hall dso ji ?
(pb)
Punjab
Kewal ji, Tusi is te mancozeb 2g/L Paani de hisaab naal spray kar sakde ho ji, ih jyadatar fungus kar ke hi hunda hai ji.
Punjab
Thank you bai ji
Barseem di ik cutting ho gi hun urea pani den to pehla pyiye jan pani la ke vat aye te ?
(en)
Punjab
Gurjot ji, tusi 22 kg/acre de hisaab naal urea khaad pani laon to pehla ja baad vich paa sakde ho ji..
2 ਮਹੀਨੇ ਦੇ ਕਾਫ ਨੂੰ 20 ਦਿਨ ਤੋ ਮੋਕ ਨੀ ਹੱਟ ਰਹੀ ਸਭ ਦਵਾਈ ਦੇ ਕੇ ਦੇਖ ਲਈ ਕੋਈ ਵਧੀਆ ਇਲਾਜ ਦੱਸੋ ?
(pb)
ਤੁਸੀ ਉਸ ਨੂੰ piperazine liquid 30ml ਨੂੰ 15-15ml ਕਰਕੇ 2 ਦਿਨ ਦਿਓ ਅਤੇ ਉਸ ਨੂੰ ciprofloxacin 250mg 1-1 ਗੋਲੀ ਸਵੇਰੇ ਸ਼ਾਮ ਅਤੇ brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਜਦੋ ਮੋਕ ਠੀਕ ਹੋ ਜਾਵੇ ਫਿਰ ਵੀ ਲਿਵਰਟੋਨਿਕ ਲੰਬੇ ਸਮੇ ਤੱਕ ਦਿੰਦੇ ਰਹੋ.
sir ji kank nu pani lagon to badh gulli dande di spray kiti jave ja fir urea paun to kine din badh kiti jave ?
(pb)
Punjab
Kuldeep ji, tusi Urea paani Laon to ik do din pehla de sakde ho ate spray paani Laon to hfte andar kar sakde ho ji.
सर जौ की बिजाई की है यह झड़ रहा है कृपया इसके बारे में दवा के बारे में जानकारी दें यह सड़ रहा है ?
(hn)
Haryana
विनय जी कृपया आप बताये कि आपने जौ में क्या क्या खाद डाली है ताकि आपको उसके हिसाब से जानकारी दी जा सके। कई बार खाद की मात्रा ज्यादा या कम डालने से भी फसल ऐसे लक्षण दिखाती है।
ਸਰ ਮਟਰਾਂ ਦੇ ਪੱਤੇ ਥੱਲੇ ਪੀਲੇ ਹੋ ਰਹੇ ਹਨ ਕੋਈ ਇਲਾਜ ਦੱਸੋ ?
(pb)
Punjab
ਲਵਪ੍ਰੀਤ ਜੀ, ਕਿਰਪਾ ਕਰ ਕੇ ਇਹ ਦੱਸੋ ਤੁਸੀਂ ਫ਼ਸਲ ਨੂੰ ਕਿੰਨੀ ਯੂਰੀਆ ਖਾਦ ਦੇ ਚੁੱਕੇ ਹੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸਰ ਮਟਰਾਂ ਦੇ ਪੱਤੇ ਥੱਲੇ ਪੀਲੇ ਹੋ ਰਹੇ ਹਨ ਕੋਈ ਇਲਾਜ ਦੱਸੋ ?
(pb)
Punjab
ਲਵਪ੍ਰੀਤ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਹਨਾ ਨੂੰ ਯੂਰੀਆ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Jai me chodi pate ki kharpaywar nask dawai ?
(hn)
Punjab
Gurmel ji, apa chaudi patte vaale nadeeno ki rokthaam ke liye 2, 4D 250ml/acre ke hisaab se spray kar sakte hai.
Sir ਗੁੱਲੀ ਡੰਡੇ ਤੋਂ ਦਵਾਈ ਦੱਸੋ ਹਜੇ ਇੱਕ ਇੱਕ ਪੱਤਾ ਕੱਢਿਆ ?
(pb)
Punjab
ਹਰਜਿੰਦਰ ਜੀ, ਤੁਸੀ ਗੁੱਲੀ ਡੰਡੇ ਦੀ ਰੋਕਥਾਮ ਲਈ sulfosulfuron 13g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
ਆਲੂ ਦਾ ਆਖਰੀ ਸਪਰੇਅ ਹੈ ਜੀ ਇਹ 2 ਦਵਾਈਆਂ ਮਿਲਾਕੇ ਵੀ ਕਰ ਸਕਦੇ ਹਾਂ chlormequat chloride 50 sl ਅਤੇ 0 52 34 ਦੱਸਿਆ ਜੀ ?
(pb)
Punjab
ਰਿੰਕੂ ਜੀ, chromequat ਦਾ ਛਿੜਕਾਅ ਕਰਨ ਦੀ ਤੁਹਾਨੂੰ ਜਿਆਦਾ ਲੋੜ ਨਹੀਂ ਹੈ ਇਸ ਨਾਲੋ ਤੁਸੀ biozyme ਦੇ ਛਿੜਕਾਅ ਨੂੰ ਤਰਜੀਹ ਦਿਓ ਜੀ।
ਸਰ ਗੋਭੀ ਲਾਈ ਆ 31 ਨਵੰਬਰ ਨੂੰ ਉਸਦੀ ਦੇਖਭਾਲ ਬਾਰੇ ਦਸੋ ਜਿਸ ਨਾਲ ਵਧੀਆ ਝਾੜ ਦੇਵੇ ?
(pb)
Punjab
ਹਰਪ੍ਰੀਤ ਜੀ, ਤੁਸੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਲਵਾਈ ਵੇਲੇ ਕਿਹੜੀ ਕਿਹੜੀ ਖਾਦ ਦੇ ਚੁੱਕੇ ਹੋ ਜੀ, ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
sir vehri 5 months di pragnant aa te jale je sit rhi aa ki ehe normal ha ya nhi ?
(en)
Benipal ji kai varr pashu vaise nale krn lgg janda hai tuci iss nu Duraprogen inj. 750mg lgwa deo ate iss nu pregstay gold powder 30gm rojana 20 din tak deo.
ਸਰ ਇਹ ਮੱਝ ਸੂਣ ਵਾਲੀ ਹੈ 20 ਦਿਨਾਂ ਤੱਕ ਇਸਦੇ ਥਣਾਂ ਨੂੰ ਸੋਜ ਆ ਗਈ ਹੈ ਜਾਂ ਕੋਈ ਬੀਮਾਰੀ ਹੋ ਗਈ ਹੈ ਸਾਲ ਡੇਢ ਸਾਲ ਪਹਿਲਾਂ ਵੀ ਇਹ ਦਿੱਕਤ ਆਈ ਸੀ ਜਦੋਂ ਪਹਿਲਾਂ ਸੂਈ ਸੀਉਸਤੋਂ ਤੋਂ ਬਾਅਦ ਜਦੋਂ ਦੁੱਧ ਦੇਣੋਂ ਹਟ ਗਈ ਤਾਂ ਸੋਜ ਘਟ ਗਈ ਸੀ ਹੁਣ ਦੋਬਾਰਾ ਫਿਰ ਸੂਏ ਦੇ ਨੇੜੇ ਆ ਕਿ ਥਣਾਂ ਤੇ ਸੋਜ ਵੱਧ ਗਈ ਹੈ ਇਸ ਬਿਮਾਰੀ ਦਾ ਕੀ ਕਾਰਣ ਹੈ ਅਤੇ ਇਸਦਾ ਕੀ ਹੱਲ ਹੈ ਜੀ ?
(pb)
Punjab
ਤੁਸੀ ਇਸ ਨੂੰ Fortivir injection 30ml ਨੂੰ 15-15ml ਕਰਕੇ ਗਰਦਨ ਦੇ ਦੋਨਾਂ ਪਾਸੇ ਲਗਾਓ ਅਤੇ 72 ਘੰਟਿਆਂ ਬਾਦ ਦੁਬਾਰਾ ਲਗਾਓ ਅਤੇ Ridema injection 10ml ਅਤੇ ketoprofen injection 15ml ਰੋਜਾਨਾ 3 ਦਿਨ ਲਗਾਓ.
ਧੰਨਵਾਦ ਜੀ
Dr saab eh bhutt jyda problm aa sade lyi Me bhutt kuj krr chuka bhutt dwyi rakhi c choohe wli but chooha nhi rokkda pya sailage toh Bhutt jyda nuksan krda pya ji Esda koi pakkka hallll dso ?
(pb)
Sir kanak 1 nov nu beeji c. Ghat ugri c. Pani lgon vele chitta v dita c pr hje v kyi jgah bahot virli aa. Ki hun us jgah kanak beej skde aa?
(pb)
Punjab
Dharminder ji, tusi is jgaah te psheti kism jive ki PBW 752, 771 di bijai kar sakde ho ji.