Manage Expert Answers

Search

Total Count :- 258604

11nov ko byaai thi or ab is trh se kar rahi hai kya kren ?

(hn)
  • 1
Posted by
Ramnarayan (6265621180)
Ramnarayan
Madhya Pradesh
Agarmalwa
Write Answer
Posted Date (26 Nov 2022 03:46 PM) Assigned Date (-)
Answered Date (26 Nov 2022 04:18 PM) Translated Date (07 Dec 2022 03:01 PM)

Ramanrayan ji isko aap Utrevive liquid 100ml rojana dena suru kren aur iski khurak ka pura dian rakhen baki isme koi smasia wali batt nhi hai.

ਡਾਕਟਰ ਸਾਹਿਬ ਜੀ ਕਣਕ ਦਿਆਂ ਜੜਾ ਵਿੱਚ ਸੁਡੀ ਦਾ ਹਮਲਾ ਹੋਇਆ ਹੈ ।ਕਣਕ 30ਦਿਨਾਂ ਦੀ ਹੈ ।ਕੋਈ ਦਵਾਈ ਦੱਸੋ ਜੀ ?

(pb)
  • 1
Posted by
surinder singh shinda (8847405833)
surinder singh shinda
Punjab
Patiala
Write Answer
Posted Date (26 Nov 2022 03:36 PM) Assigned Date (29 Nov 2022 11:12 AM)
Answered Date (26 Nov 2022 09:36 PM) Translated Date (26 Apr 2023 04:14 PM)

ਸਿੰਘ ਜੀ ਏਸਦੇ ਲਈ ਤੁਸੀਂ emamectin benzoate 80 gram ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।

ਸਰ ਜੀ ਇਸ ਵਰਤੋਂ ਕਿਦਾ ਕਰਨੀ ਆ

ਸਰ ਜੀ ਮੇਰੇ ਕੋਲ ਇਕ ਅਨਾਰ ਦਾ ਪੌਧਾ ਹੈ 4ਸਾਲ ਪੁਰਾਣਾ ਓਸ਼ ਨੂੰ ਕਾਲੀਆਂ ਲੱਗ ਕੇ ਝੜ ਜਾਂਦੇ ਨੇ ਇਸ ਦਾ ਕੋਈ ਇਲਾਜ ਦੱਸੋ ?

(pb)
Posted by
Sandeep Kumar (9888478676)
Sandeep Kumar
Punjab
S.A.S. Nagar
Write Answer
Posted Date (26 Nov 2022 03:05 PM) Assigned Date (28 Nov 2022 03:26 PM)
Answered Date (26 Nov 2022 09:35 PM) Translated Date (26 Apr 2023 04:15 PM)

ਸੰਦੀਪ ਜੀ ਕਿਰਪਾ ਇਹ ਦਸੋ ਤੁਸੀਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਉਂਦੇ ਹੋ ਓਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਸਰ , ਮੇਰੇ ਕੋਲ ਨਿੰਬੂ ਦਾ ਬੂਟਾ 7-8 ਸਾਲਾਂ ਦਾ ਹੋ ਗਿਆ ਹੈ, ਫਲ ਘੱਟ ਲੱਗ ਰਿਹਾ ਹੈ, ਪਤਾ ਨਹੀਂ ਇਹ ਕਿਹੜਾ ਕੀੜਾ ਅਤੇ ਬੀਮਾਰੀ ਹੈ, ਫਲ ਬਿਲਕੁਲ ਵੀ ਦਿਖਾਈ ਨਹੀਂ ਦੇ ਰਿਹਾ, ਗਰੋਥ ਵੀ ਨਹੀਂ ਹੋ ਰਹੀ , ਪੱਤੇ ਖਾਦੇ ਹੋਏ ਹਨ। , ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ?

(pb)
Posted by
Sandeep Kumar (9888478676)
Sandeep Kumar
Punjab
S.A.S. Nagar
Write Answer
Posted Date (26 Nov 2022 03:02 PM) Assigned Date (01 Dec 2022 09:40 AM)
Answered Date (26 Nov 2022 09:36 PM) Translated Date (26 Apr 2023 04:15 PM)

ਸੰਦੀਪ ਜੀ ਕਿਰਪਾ ਇਹ ਦਸੋ ਤੁਸੀਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਉਂਦੇ ਹੋ ਓਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਸਰ ਜੀ ਸਰੋਂ ਚ ਕੀ ਪਾਈਏ ?

(pb)
Posted by
ਮਲਕੀਤ ਸਿੰਘ (9610767628)
ਮਲਕੀਤ ਸਿੰਘ
Rajasthan
Sri Ganganagar
Write Answer
Posted Date (26 Nov 2022 02:31 PM) Assigned Date (28 Nov 2022 03:25 PM)
Answered Date (26 Nov 2022 09:33 PM) Translated Date (26 Apr 2023 04:16 PM)

ਮਲਕੀਤ ਜੀ ਸਰੋਂ ਨੂੰ 55 ਕਿਲੋ ਯੂਰੀਆ ਅਤੇ 75 ਕਿਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।

ਸਰ ਜੀ ਮੇਰੇ ਕੋਲ ਦੋਗਲੀ ਨਸਲ ਦੀਆਂ ਗਾਵਾਂ ਹਨ ਉਨ੍ਹਾਂ ਨੂੰ ਸੂਈ ਨੂੰ 2 ਸਾਲ ਹੋਗੇ ਨੇ ਉਹ ਨਾ ਦੁੱਧ ਦੇ ਰਹਿਆ ਨੇ ਨਾ ਗੱਬਣ ਰਹਿ ਰਹੀਆਂ ਨੇ ?

(pb)
Posted by
Sandeep Kumar (9888478676)
Sandeep Kumar
Punjab
S.A.S. Nagar
Write Answer
Posted Date (26 Nov 2022 01:58 PM) Assigned Date (28 Nov 2022 03:24 PM)
Answered Date (26 Nov 2022 04:12 PM) Translated Date (26 Apr 2023 04:18 PM)

ਤੁਸੀ ਉਸ ਨੂੰ Bovimin B ultra powder 50gm ਰੋਜਾਨਾ ਦਿਓ ਅਤੇ ਇਸ ਨੂੰ PG care tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਦੋ ਉਹ ਸਹੀ 21 ਦਿਨ ਬਾਦ ਹੀਟ ਵਿਚ ਆਵੇ ਤਾਂ AI ਸਾਫ਼ ਤਾਰਾ ਹੋਣ ਤੇ ਕਰਵਾਓ ਅਤੇ AI ਤੋਂ ਬਾਦ ashored injection 5ml IV ਲਗਾ ਦਿਓ।

tomato plants ke flowers shukhte ja rhe hai ?

(hn)
  • 2
Posted by
himanshu kumar (9555917061)
himanshu kumar
Uttar Pradesh
Kanpur Nagar
Write Answer
Posted Date (26 Nov 2022 01:57 PM) Assigned Date (28 Nov 2022 03:23 PM)
Answered Date (26 Nov 2022 09:32 PM) Translated Date (07 Dec 2022 03:01 PM)

Himanshu ji iske liye aap npk 191919 ko 10 gram ko prati litre paani ke hisab se prayog kar sakte hai.

ਸਰ ਜੀ ਮੇਰੇ ਕੋਲ 2ਕਿਲੇ ਤੋੜਿਆ ਹੈ ਜੀ ਉਸ ਨੂੰ ਬਿਜਾਈ ਨੂੰ 1ਮਹੀਨਾ ਹੋ ਗਈ ਹੈ ਅਤੇ ਬਿਜਾਈ ਤੋਂ 25ਦਿਨ ਬਾਦ ਪਾਣੀ ਲਾਤਾ ਸੀ ਹੁਣ ਉਹ ਪੀਲਾ ਪੈ ਰਿਹਾ ਹੈ ਜੀ ਇਸ ਦਾ ਕੋਈ ਇਲਾਜ ਦਸੋ ਜੀ ?

(pb)
Posted by
Sandeep Kumar (9888478676)
Sandeep Kumar
Punjab
S.A.S. Nagar
Write Answer
Posted Date (26 Nov 2022 01:50 PM) Assigned Date (29 Nov 2022 11:11 AM)
Answered Date (26 Nov 2022 09:31 PM) Translated Date (26 Apr 2023 04:19 PM)

ਸੰਦੀਪ ਜੀ ਕਿਰਪਾ ਇਹਦੀ ਫ਼ੋਟੋ ਭੇਜੋ ਅਤੇ ਇਹ ਵੀ ਦਸੋ ਓਹਨੂੰ ਖਾਦ ਕਿਹੜੀ ਪਾਈ ਸੀ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।

लहसुन के पत्ते पीले पड़ रहे है कोई उपाय बताए ?

(hn)
  • 1
Posted by
Balram Meena (9887791208)
Balram Meena
Rajasthan
Karauli
Write Answer
Posted Date (26 Nov 2022 01:23 PM) Assigned Date (29 Nov 2022 11:06 AM)
Answered Date (26 Nov 2022 09:30 PM) Translated Date (07 Dec 2022 03:03 PM)

मीना जी कृपया यह बताए कि आपने इसको कोन सी खाद कितनी मात्रा में डाली थी उस हिसाब से ही आपको सही जानकारी दी जा सकती है.

Answered Date (26 Nov 2022 09:35 PM) Translated Date (07 Dec 2022 03:03 PM)

एस.एस.पी. डाला था 100Kg प्रति एकड़.

ਸਨਕੋਰ ਦਵਾਈ ਸਿੰਜੇਂਟਾ ਕੰਪਨੀ ਦੀ ਆਉਂਦੀ ਹੈ ?

(pb)
Posted by
Ranjodh Singh cheema (9464251434)
Ranjodh Singh cheema
Punjab
Patiala
Write Answer
Posted Date (26 Nov 2022 01:15 PM) Assigned Date (03 Dec 2022 10:39 AM)
Answered Date (26 Nov 2022 09:29 PM) Translated Date (26 Apr 2023 04:20 PM)

ਚੀਮਾ ਜੀ ਇਹ syngenta ਕੰਪਨੀ ਦੀ adrina ਨਾਮ ਤੇ ਔਂਦੀ ਹੈ।

Kinnow me yeh kafi dikkat hai Leaf fold ho rahi hai ?

(hn)
  • 2
Posted by
jaipal (9878922595)
jaipal
Punjab
Fazilka
Write Answer
Posted Date (26 Nov 2022 01:13 PM) Assigned Date (28 Nov 2022 03:22 PM)
Answered Date (26 Nov 2022 09:27 PM) Translated Date (07 Dec 2022 03:03 PM)

Jaipal ji yeh kisis tatav ki kami ki wajah se ho sakta hai iske liye aap npk 191919 10 gram ko prati litre paani ke hisab se prayog kar sakte hai.

can i grow Garlic plant ?

(en)
Posted by
Param (7347558746)
Param
Punjab
Hoshiarpur
Write Answer
Posted Date (26 Nov 2022 01:11 PM) Assigned Date (01 Dec 2022 09:40 AM)
Answered Date (26 Nov 2022 09:26 PM) Translated Date (26 Apr 2023 04:21 PM)

Param the optimum time to sow garlic is till October month.

सर यह बकरा 1 साल का है और या खाना खाता है लेकिन पानी दो चार दिन से नहीं पी रहा है इसके लिए क्या करना होगा जो यह खाना पीना ठीक ढंग से खा सकें और इसका शरीर का भार बढ़ सके कहीं इसको डी वार्मिंग तो नहीं करना पड़ेगा अगर करना पड़ेगा तो कौन सी टेबलेट या सीरप से करना होगा तमाम जानकारी दे ?

(hn)
  • 2
Posted by
Ramesh-Kumar (7677912309)
Ramesh-Kumar
Jharkhand
Hazaribagh
Write Answer
Posted Date (26 Nov 2022 12:42 PM) Assigned Date (29 Nov 2022 12:43 PM)
Answered Date (26 Nov 2022 04:01 PM) Translated Date (07 Dec 2022 03:03 PM)

रमेश जी इसे Nilzan liquid 1ml/3kg भार के हिसाब से दें और इसे Brotone liquid 7ml रोजाना देना शुरू करें बाकि इसके बुखार की जांच करवाएं जिससे इसका खाना, पीना कम होने का सही पता लग जाएगा बाकि मौसम के हिसाब से पूरी देखभाल करें।

ਕਣਕ ਵਿੱਚ ਫੋਟ ਲਈ ਤੇ ਤਾਕਤ ਲਈ ਕਿਹੜੀਆਂ ਸਪਰੇਆਂ ਕਰ ਸਕਦੇ ਹਾਂ ?

(pb)
Posted by
jaswinder singh (8288933220)
jaswinder singh
Punjab
Bathinda
Write Answer
Posted Date (26 Nov 2022 12:06 PM) Assigned Date (29 Nov 2022 12:42 PM)
Answered Date (26 Nov 2022 09:24 PM) Translated Date (26 Apr 2023 04:22 PM)

ਜਸਵਿੰਦਰ ਜੀ ਤੁਸੀਂ ਕਣਕ ਨੂੰ ਸਿਫ਼ਾਰਿਸ਼ ਕੀਤੀ ਖਾਦ ਦੀ ਪੂਰੀ ਮਾਤਰਾ ਦੀ ਵਰਤੋ ਕਰੋ ਤਾਂ ਐਸੀ ਕੋਈ ਵੀ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ ਜੀ।

Sir aalu ka patta sikuda raha hai iske upaay kya hai kya yah sankramak Rog hai ?

(hn)
  • 4
Posted by
sunil kumar (8102160063)
sunil kumar
Bihar
Purnea
Write Answer
Posted Date (26 Nov 2022 11:08 AM) Assigned Date (26 Nov 2022 11:28 AM)
Answered Date (26 Nov 2022 09:23 PM) Translated Date (07 Dec 2022 03:03 PM)

Sunil ji yeh ek Vishnu Rog hai jo ki ras choosak keet ki wajah se failta hai iske liye aap imidachloprid 1 ml prati litre paani ke hisab se prayog kar sakte hai.

ਸਰ , ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ , ਸੁਪਰ ਸੀਡਰ ਨੇ ਕਣਕ ਖਰਾਬ ਕਰ ਦਿੱਤੀ, ਪਾਣੀ ਵੀ ਲਾਇਆ, ਸਹੀ ਨਹੀਂ ਉੱਗੀ , ਕਿਹੜਾ ਬੀਜਦੁਬਾਰਾ ਬੀਜਿਆ ਜਾਵੇ, ਅੱਧਾ ਉੱਗ ਰਿਹਾ ਹੈ, ਅੱਧਾ ਨਹੀਂ ਹੋ ਰਿਹਾ, ਕਿਰਪਾ ਕਰਕੇ ਦੱਸੋ?

(pb)
  • 1
Posted by
Gagandeep (9781743052)
Gagandeep
Punjab
Bathinda
Write Answer
Posted Date (26 Nov 2022 10:43 AM) Assigned Date (29 Nov 2022 12:42 PM)
Answered Date (26 Nov 2022 09:22 PM) Translated Date (26 Apr 2023 04:24 PM)

ਗਗਨ ਜੀ ਵੈਸੇ ਤਾਂ ਸਾਰੇ ਹੀ ਬੀਜ ਸੁਪਰ ਸੀਡਰ ਨਾਲ਼ ਬੀਜੇ ਜਾ ਸਕਦੇ ਹਨ ਹੋ ਸਕਦਾ ਹੈ ਪਹਿਲੇ ਵਾਲ਼ੇ ਤੁਹਾਡੇ ਬੀਜ ਵਿਚ ਹੀ ਕੋਈ ਨੁਕਸ ਹੋਵੇ ਤੁਸੀਂ ਇਹ ਦੱਸੋ ਕਿਹੜੀ ਕਿਸਮ ਦੀ ਬੀਜਾਈ ਕਿਤੀ ਸੀ ਅਤੇ ਇਸਦਾ ਬਿੱਲ ਲਿਆ ਸੀ ਕੇ ਨਾ।

ਸਰ ਜੀ ਸਾਡਾ ਕੁੱਤਾ ਦੋ ਦਿਨ ਤੋਂ ਨਾ ਖਾਂਦਾ ਨਾ ਕੁਸ਼ ਪੀਂਦਾ ਨਾਲ਼ੇ ਉਲਟੀਆਂ ਕਰਦਾ ਹੈ ਜੀ ਕੋਈ ਇਲਾਜ ਦੱਸੋ ਜੀ ?

(pb)
Posted by
Pritam Singh (6239142075)
Pritam Singh
Punjab
Barnala
Write Answer
Posted Date (26 Nov 2022 10:43 AM) Assigned Date (26 Nov 2022 11:19 AM)
Answered Date (26 Nov 2022 03:59 PM) Translated Date (26 Apr 2023 04:27 PM)

ਉਸ ਨੂੰ perinorm injection 2ml ਅਤੇ AC lock injection 2ml ਚਮੜੀ ਵਿੱਚ ਲਗਵਾਓ ਅਤੇ Vomikind inj. 2ml, Intacef tezo pet 562 mg IM ਲਗਵਾਓ ਬਾਕੀ ਉਸ ਨੂੰ ਖਾਣ ਨੂੰ ਕੁੱਝ ਨਾ ਦਿਓ ਅਤੇ 12 ਘੰਟਿਆਂ ਬਾਦ ਥੋੜਾ ਪਾਣੀ ਪਿਲਾਓ ਜੇਕਰ ਉਹ ਉਲਟੀਆਂ ਨਹੀਂ ਕਰਦਾ ਫਿਰ ਉਸਦੇ ਪੀਣ ਦੇ ਹਿਸਾਬ ਨਾਲ ਦਿਓ ਬਾਕੀ ਇੰਜੇਕਸ਼ਨ ਦੀ ਮਾਤਰਾ ਇਸਦੀ ਗਰੋਥ ਦੇ ਹਿਸਾਬ ਨਾਲ ਘਟਾ ਸਕਦੇ ਹੋ।

ਸਰ ਗਾਂ ਦੀ ਫੈਟ ਵੱਧ ਨਹੀਂ ਰਹੀ, ਚਾਰਾ ਵੀ ਦਿੱਤਾ ਜਾਂਦਾ ਹੈ, ਕੋਈ ਫਰਕ ਨਹੀਂ ਪੈ ਰਿਹਾ, ਕੋਈ ਇਲਾਜ ਦੱਸੋ ਜਿਸ ਨਾਲ ਫੈਟ ਵਧੇ ?

(pb)
Posted by
Nishan Singh Gill (9803220620)
Nishan Singh Gill
Punjab
Tarn Taran
Write Answer
Posted Date (26 Nov 2022 09:34 AM) Assigned Date (26 Nov 2022 11:29 AM)
Answered Date (26 Nov 2022 03:58 PM) Translated Date (26 Apr 2023 04:00 PM)

ਪਸ਼ੂ ਦੀ ਫੈਟ ਉਸਦੀ ਖੁਰਾਕ, ਉਸਦੀ ਨਸਲ ਅਤੇ ਸਹੀ ਦੇਖਭਾਲ ਤੇ ਨਿਰਭਰ ਕਰਦੀ ਹੈ ਬਾਕੀ ਤੁਸੀ ਓਹਨਾ ਨੂੰ ਚੰਗੀ ਖੁਰਾਕ ਦੇ ਨਾਲ ਨਾਲ Fatmax powder 100gm ਰੋਜਾਨਾ ਅਤੇ Lacup ਪਾਊਡਰ 100gm ਰੋਜਾਨਾ ਦਿਓ ਅਤੇ ਪਸ਼ੂਆਂ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਵੀ ਖਿਲਾਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ।

ਸਰ ਗਾਂ ਦੀ ਫੈਟ ਵੱਧ ਨਹੀਂ ਰਹੀ, ਚਾਰਾ ਵੀ ਦਿੱਤਾ ਜਾਂਦਾ ਹੈ, ਕੋਈ ਫਰਕ ਨਹੀਂ ਪੈ ਰਿਹਾ, ਕੋਈ ਇਲਾਜ ਦੱਸੋ ਜਿਸ ਨਾਲ ਫੈਟ ਵਧੇ ?

(pb)
Posted by
Nishan Singh Gill (9803220620)
Nishan Singh Gill
Punjab
Tarn Taran
Write Answer
Posted Date (26 Nov 2022 09:34 AM) Assigned Date (26 Nov 2022 11:30 AM)
Answered Date (26 Nov 2022 03:57 PM) Translated Date (26 Apr 2023 04:00 PM)

ਪਸ਼ੂ ਦੀ ਫੈਟ ਉਸਦੀ ਖੁਰਾਕ, ਉਸਦੀ ਨਸਲ ਅਤੇ ਸਹੀ ਦੇਖਭਾਲ ਤੇ ਨਿਰਭਰ ਕਰਦੀ ਹੈ ਬਾਕੀ ਤੁਸੀ ਓਹਨਾ ਨੂੰ ਚੰਗੀ ਖੁਰਾਕ ਦੇ ਨਾਲ ਨਾਲ Fatmax powder 100gm ਰੋਜਾਨਾ ਅਤੇ Lacup ਪਾਊਡਰ 100gm ਰੋਜਾਨਾ ਦਿਓ ਅਤੇ ਪਸ਼ੂਆਂ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਵੀ ਖਿਲਾਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ।

बाकला की बुआई कैसे करे ?

(hn)
Posted by
Dhananjay gupta (7250906094)
Dhananjay gupta
Bihar
Gopalganj
Write Answer
Posted Date (26 Nov 2022 09:30 AM) Assigned Date (03 Dec 2022 10:36 AM)
Answered Date (28 Nov 2022 11:54 AM) Translated Date (07 Dec 2022 03:03 PM)

धनंजय जी बाकला एक शरद ऋतु की फसल है जिसके बीज की बुवाई 25 ऑक्टोबर से नवम्बर के प्रथम सप्ताह तक की जा सकती है. बाकला का उत्पादन एक हैक्टयर में लेने के लिए 70 – 100 कि. ग्रा. बीज की आवश्यकता होती है। इस फसल के बीजो की बुवाई समतल या उथली हुई क्यारियो में की जा सकती है. उथली हुई क्यारियो में बीज की बुवाई करने के लिए बीज को 45 X 15 से.मी. या 75 X 25 से.मी. पर बोया जाता है।

Sir kanak ke pahle Pani se pehle urea ke sath Yara Mila complex dal sakthe he futare ke liye ?

(pb)
Posted by
Simranjot Singh (8360246025)
Simranjot Singh
Punjab
Ludhiana
Write Answer
Posted Date (26 Nov 2022 09:08 AM) Assigned Date (26 Nov 2022 11:18 AM)
Answered Date (26 Nov 2022 04:48 PM) Translated Date (26 Apr 2023 03:57 PM)

Simran ji, vaise to aap agr pehle DAP khaad daal chuke hai to apako urea ke saath jyada kuch Dene ki jaroorat nahi hai agar aapka utpadan hr saal kam hota hai to aap is product paryog kar sakte hai.

Answered Date (26 Nov 2022 04:54 PM) Translated Date (26 Apr 2023 03:05 PM)

Hanji sir Yara Mila complex kitna dal sakte he urea k sath

Answered Date (26 Nov 2022 04:59 PM) Translated Date (26 Apr 2023 03:04 PM)

Utpadan Kam hota hai our 75kg dap dala hai

Hi, where can I buy Sugarbaby watermelon seeds from ?

(en)
Posted by
Ravindra (8074187377)
Ravindra
Andhra Pradesh
Kurnool
Write Answer
Posted Date (26 Nov 2022 08:59 AM) Assigned Date (26 Nov 2022 11:17 AM)
Answered Date (28 Nov 2022 12:06 PM) Translated Date (26 Apr 2023 06:10 PM)

Ravindra you can contact mahalaxmi seeds 90004-04405 to get watermelon seeds.

Hallo ji 3 kille matar lagaye aa Nd oh pali 20 dec takk vehli hojni aa Oss tohh baad feb 10 tak makki lgani aa Koi ehi ji crop dso Jo 20 dec nu lgje nd 10 feb tak vadi jawe 50 din da tym hai.. Gurdaspar area ji sdaa ?

(pb)
Posted by
harmanpreet singh (7888675429)
harmanpreet singh
Punjab
Gurdaspur
Write Answer
Posted Date (26 Nov 2022 08:04 AM) Assigned Date (26 Nov 2022 11:16 AM)
Answered Date (26 Nov 2022 04:46 PM) Translated Date (26 Apr 2023 03:04 PM)

Harman ji, tusi mooli di kheti kar sakde ho ji, is to ialwa bhut ghatt e fasla iho jihian han ji sirf 50 din vich tyaar ho jaan.

To get high yield of tobacco which spray and fertilizer to be used, now 40 to. 50 days plants ?

(en)
  • 4
Posted by
Rohit Hulloli (8390450328)
Rohit Hulloli
Maharashtra
Kolhapur
Write Answer
Posted Date (26 Nov 2022 08:02 AM) Assigned Date (26 Nov 2022 11:15 AM)
Answered Date (26 Nov 2022 04:44 PM) Translated Date (26 Apr 2023 02:57 PM)

रोहित जी, कृपया ये बताएं कि आप फसल को पहले कौन सी खाद कितनी मात्रा में डाल चुके हैं उस हिसाब से ही आपको इस बारे में सही जानकारी दी जा सकेगी।

ਵੀਰ ਮੇਰੀ hf ਗਾ 16 17 ਲੀਟਰ ਦੁੱਧ ਦਿੰਦੀ ਹੈ ਉਹ snf ਤੇ fat ਬਹੁਤ ਘੱਟ ਹੈ ?

(pb)
Posted by
Jobandeep singh (8804500013)
Jobandeep singh
Punjab
Sangrur
Write Answer
Posted Date (26 Nov 2022 07:58 AM) Assigned Date (-)
Answered Date (26 Nov 2022 03:57 PM) Translated Date (26 Apr 2023 03:02 PM)

ਪਸ਼ੂ ਦੀ ਫੈਟ ਉਸਦੀ ਖੁਰਾਕ, ਉਸਦੀ ਨਸਲ ਅਤੇ ਸਹੀ ਦੇਖਭਾਲ ਤੇ ਨਿਰਭਰ ਕਰਦੀ ਹੈ ਬਾਕੀ ਤੁਸੀ ਓਹਨਾ ਨੂੰ ਚੰਗੀ ਖੁਰਾਕ ਦੇ ਨਾਲ ਨਾਲ Fatmax powder 100gm ਰੋਜਾਨਾ ਅਤੇ Lacup ਪਾਊਡਰ 100gm ਰੋਜਾਨਾ ਦਿਓ ਅਤੇ ਪਸ਼ੂਆਂ ਨੂੰ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਵੀ ਖਿਲਾਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ।

नमस्कार श्री मान जी यह वरसीग की फसल आज 20दिन की हो गई है इसमें क्या रोग है ?

(hn)
  • 2
Posted by
Anil (9720939692)
Anil
Uttar Pradesh
Sambhal
Write Answer
Posted Date (26 Nov 2022 07:39 AM) Assigned Date (26 Nov 2022 11:14 AM)
Answered Date (26 Nov 2022 04:09 PM) Translated Date (07 Dec 2022 03:03 PM)

अनिल जी, फसल में किसी रोग के लक्षण नही है, तापमान में गिरावट की वजह से इसकी वृद्धि में कमी हो सकती है।

ye papaya kon verity ka hai ?

(hn)
  • 1
Posted by
Manoj Singh (9818846621)
Manoj Singh
Jharkhand
Ranchi
Write Answer
Posted Date (26 Nov 2022 07:28 AM) Assigned Date (26 Nov 2022 11:10 AM)
Answered Date (28 Nov 2022 11:51 AM) Translated Date (07 Dec 2022 03:03 PM)

Manoj ji, kisi bhi plant ko dekh ke uski variety variety ka andaza lgana sambhav nahi hai, kyuki sbhi kismo ke plants aur flo me dikhne me jyada antar nahi hota.

ye papaya kon sa verity ka hai ?

(hn)
  • 1
Posted by
Manoj Singh (9818846621)
Manoj Singh
Jharkhand
Ranchi
Write Answer
Posted Date (26 Nov 2022 07:26 AM) Assigned Date (26 Nov 2022 11:09 AM)
Answered Date (26 Nov 2022 12:42 PM) Translated Date (26 Nov 2022 02:20 PM)

Manoj ji, paudhe ke is trah dekh ke kism ka andaza lgana sambhav nahi hai, kyuki takreebn sabi kismo me takreebn bhut saare gun ek jaise hi hote hai.

Sir khet me pani dene k 4 din bad uriya me sulphur ko milake dal dia kya ye asr krega ya uske liye 1 2 inch pani khda kr k dalna tha jab dala tha sir jameen me puri trh nami thi bs ?

(hn)
Posted by
Preet (7700033477)
Preet
Haryana
Kaithal
Write Answer
Posted Date (25 Nov 2022 10:17 PM) Assigned Date (26 Nov 2022 11:08 AM)
Answered Date (26 Nov 2022 12:39 PM) Translated Date (26 Nov 2022 02:20 PM)

Preet ji, nmi me khaad acha asr kar jaati hai, iske liye paani khda hone ki jyada jaroorat nahi hoti.

ਇਹ ਕਿਤਾਬ ਕਿੱਥੋਂ ਮਿਲੂ ਪੁੱਛਿਆ ਸੀ pau ਦੇ ਗੇਟ ਨੰਬਰ ਇੱਕ ਤੋਂ ਮੈਂ ਲੈਣ ਗਿਆ ਓਥੋਂ ਮਿਲੀ ਨੀ ਮੈਨੂੰ ਇਸ ਦੀ ਜਰੂਰਤ ਕਿਰਪਾ ਕਰ ਕੇ ਦਸੋ ਕਿੱਥੋਂ ਮਿਲੂ ?

(pb)
  • 1
Posted by
ਲਵਪ੍ਰੀਤ ਸਿੰਘ ਸ਼ਾਹੀ (9465666221)
ਲਵਪ੍ਰੀਤ ਸਿੰਘ ਸ਼ਾਹੀ
Punjab
Hoshiarpur
Write Answer
Posted Date (25 Nov 2022 10:01 PM) Assigned Date (26 Nov 2022 11:07 AM)
Answered Date (26 Nov 2022 12:38 PM) Translated Date (26 Nov 2022 02:19 PM)

ਸੁਰਜੀਤ ਜੀ, ਇਹ ਕਿਤਾਬ pau ਵੱਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜੀ ਅਤੇ ਇਹ pau ਦੇ ਗੇਟ ਨੰਬਰ 1 ਵਾਲੀ ਦੁਕਾਨ ਤੋਂ ਹੀ ਮਿਲੇਗੀ। ਤੁਸੀ ਇਸ ਦੀ ਉਪਲਬਧਤਾ 91-161- 2401960-79 ਤੇ ਸੰਪਰਕ ਕਰ ਕੇ ਚੈਕ ਕਰ ਸਕਦੇ ਹੋ ਜੀ, ਉਪਲੱਬਧਤਾ ਤੇ ਤੁਸੀ ਇਸ ਨੂੰ ਖਰੀਦ ਸਕਦੇ ਹੋ ਜੀ।

Answered Date (26 Nov 2022 01:29 PM) Translated Date (26 Nov 2022 02:18 PM)

ਇਸ ਨੰਬਰ ਤੇ ਫੋਨ ਨਈ ਲੱਗਦਾ ਜੀ

Hello sir, please give me information about vermic compost which breed is best ?

(en)
Posted by
Harjeet singh (9992592013)
Harjeet singh
Haryana
Kurukshetra
Write Answer
Posted Date (25 Nov 2022 09:53 PM) Assigned Date (26 Nov 2022 11:06 AM)
Answered Date (26 Nov 2022 12:35 PM) Translated Date (26 Nov 2022 02:18 PM)

हरजीत जी, vermicompost त्यार करने के लिए केंचुए की eosina foetida किस्म ज्यादा अच्छी रहती है।

Answered Date (26 Nov 2022 06:46 PM) Translated Date (26 Apr 2023 03:00 PM)

Sir ਕੀ ਗੰਡੋਏ ਗੋਬਰ ਗੈਸ ਪਲਾਂਟ ਦੇ ਵੈਸਟ ਗੋਬਰ ਵਿੱਚ ਰੱਖ ਸਕਦੇ ਹਾਂ।

26 Nov 2022

please contact number brother

ਸਰ , ਪਿਛਲੇ ਸਾਲ ਸੰਕੋਰ ਨੂੰ ਯੂਰੀਆ ਵਿੱਚ ਮਿਲਾ ਕੇ ਖੇਤ ਵਿੱਚ ਛਿੜਕਿਆ ਸੀ, ਕੀ ਇਸ ਸਾਲ ਵੀ ਸੰਕੋਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਾਂ ਨਹੀਂ, ਜਾਂ ਦਵਾਈ ਬਦਲੀ ਜਾ ਸਕਦੀ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?

(pb)
Posted by
Balraj Singh (8264212484)
Balraj Singh
Punjab
Tarn Taran
Write Answer
Posted Date (25 Nov 2022 09:39 PM) Assigned Date (26 Nov 2022 11:31 AM)
Answered Date (26 Nov 2022 12:33 PM) Translated Date (26 Nov 2022 02:17 PM)

ਬਲਰਾਜ ਜੀ, ਤੁਸੀ sencor ਦੀ ਵਰਤੋਂ ਕਰ ਤਾਂ ਸਕਦੇ ਹੋ ਪਰ ਕੇ ਤੁਸੀ ਦਵਾਈ ਬਦਲਦੇ ਹੋ ਤਾਂ ਜਿਆਦਾ ਚੰਗਾ ਹੈ ਇਸ ਨਾਲ ਨਤੀਜਾ ਵਧੀਆ ਮਿਲਦਾ ਹੈ ਜੀ। ਤੁਸੀ sulfosulfuron ਦਵਾਈ 13g/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ।

Sir Vattar khet hon krke zmeeen ch kai jagah te kanak nhi uggi ki kita jaave ?

(en)
Posted by
Gurlal Bhullar (8196005605)
Gurlal Bhullar
Punjab
Fazilka
Write Answer
Posted Date (25 Nov 2022 07:49 PM) Assigned Date (26 Nov 2022 11:05 AM)
Answered Date (25 Nov 2022 10:36 PM) Translated Date (26 Nov 2022 02:16 PM)

Guralal ji tusi fasl nu halka paani laa deo ji, is naal germination ho javegi ji, is to ilawa tusi beej da shitta vi de sakde ho ji.

Answered Date (26 Nov 2022 12:07 AM) Translated Date (26 Nov 2022 02:16 PM)

Sir jehri jagah te kanak nhi uggi ohh jagah te paani di tanki bhar k shidakk sakde a

ਸਰ ਮੈਂ ਨਿੰਬੂ ਦਾ ਬਾਗ ਲਗਾਇਆ ਹੈ ਨਿੰਬੂ ਵਿਕ ਨਹੀਂ ਰਹੇ ਰੇਟ ਘੱਟ ਮਿਲਦਾ ਹੈ ਸਿਰਫ 10 ਰੁਪਏ, ਕੋਈ ਹੱਲ ਦੱਸੋ ?

(en)
Posted by
gurmeet singh (9855011691)
gurmeet singh
Punjab
Patiala
Write Answer
Posted Date (25 Nov 2022 07:24 PM) Assigned Date (26 Nov 2022 11:04 AM)
Answered Date (25 Nov 2022 10:35 PM) Translated Date (26 Nov 2022 02:15 PM)

ਗੁਰਮੀਤ ਜੀ, ਜੇਕਰ ਤੁਹਾਡੀ production ਘੱਟ ਹੈ ਤਾਂ ਤੁਸੀ Retail ਚ ਮੰਡੀਕਰਨ ਕਰ ਸਕਦੇ ਹੋ ਜਾਂ ਪ੍ਰੋਸੈਸਿੰਗ ਕਰ ਸਕਦੇ ਹੋ ਜੀ, ਪਰ ਜੇਕਰ production ਜਿਆਦਾ ਹੈ ਤਾਂ ਕੋਈ ਜਿਆਦਾ ਹੱਲ ਸੰਭਵ ਨਹੀਂ ਹਨ।

sir Buffalo nu calcium vaste ki vadiaa hunda calup gel ja fr dusri liquid jiwe ostvet calcium keri pawa kissa jade benefit aa ?

(en)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (25 Nov 2022 07:13 PM) Assigned Date (26 Nov 2022 11:03 AM)
Answered Date (26 Nov 2022 10:56 AM) Translated Date (26 Nov 2022 02:14 PM)

Dhanveer ji tuci pashu nu calcium de torr te Calpond gold liquid, Calcimust gold liquid ja Calshakti liquid koi bhi 50ml rojana de hisab nal de skde ho baki usdi khurak da dian rakho.

ਸਰ , ਮੇਰੇ ਕੋਲ ਇੱਕ ਮੱਝ ਹੈ ਇਹ ਸਹੀ ਸੀ, ਪਤਾ ਨਹੀਂ ਕੋਈ ਝੋਟੀ ਉਸ 'ਤੇ ਚੜ੍ਹ ਗਈ, ਜਿਸ ਕਾਰਨ ਪਿਛਲੀ ਇੱਕ ਲੱਤ ਤੋਂ ਠੀਕ ਤਰ੍ਹਾਂ ਨਹੀਂ ਚੱਲ ਰਹੀ, ਇਲਾਜ ਬਾਰੇ ਕੋਈ ਜਾਣਕਾਰੀ ਦਿਓ?

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (25 Nov 2022 07:06 PM) Assigned Date (26 Nov 2022 11:33 AM)
Answered Date (26 Nov 2022 10:54 AM) Translated Date (26 Nov 2022 02:13 PM)

ਗੁਰਭੇਜ ਜੀ ਤੁਸੀ ਉਸ ਨੂੰ Ketoprofen injection 15ml, Tonophos inj. 20ml, Calcimust inj 15ml, Doloban plus inj. 15ml ਲਗਵਾਓ ਬਾਕੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਸਹੀ ਜਾਂਚ ਵੀ ਹੋ ਸਕੇ

ਗੰਡੋਇਆ ਖਾਦ ਦੀ ਟਰੇਨਿੰਗ ਸੰਗਰੂਰ ਜਿਲੇ ਵਿੱਚ ਕਿੱਥੋ ਸਿੱਖ ਸਕਦੇ ਆ ?

(pb)
Posted by
chinu (9876420106)
chinu
Punjab
Sangrur
Write Answer
Posted Date (25 Nov 2022 06:54 PM) Assigned Date (26 Nov 2022 11:03 AM)
Answered Date (28 Nov 2022 11:49 AM) Translated Date (26 Apr 2023 06:10 PM)

ਸ਼੍ਰੀਮਾਨ ਜੀ, ਤੁਸੀਂ ਵਰਮੀਕੰਪੋਸਟ ਦੀ ਟ੍ਰੇਨਿੰਗ ਲੈਣ ਲਈ KVK ਖੇੜੀ ਸੰਗਰੂਰ - 0161 240 1960 ਨਾਲ ਸੰਪਰਕ ਕਰ ਸਕਦੇ ਹੋ ਜੀ, ਜਾਂ ਆਪਣੇ ਇਲਾਕੇ ਵਿਚ ਇਹ ਕੱਮ ਕਰ ਰਹੇ ਕਿਸੇ ਕਿਸਾਨ ਤੋਂ ਵੀ ਇਸ ਦੀ ਟ੍ਰੇਨਿੰਗ ਲੈ ਸਕਦੇ ਹੋ ਜੀ।

बैंगन की नर्सरी के लिए बीज डाला हूं लेकिन। एक सप्ताह हो गया है निकल नहीं रहा है कैसे तो ?

(hn)
Posted by
sunil porte (7089224877)
sunil porte
Chattisgarh
Balrampur
Write Answer
Posted Date (25 Nov 2022 06:26 PM) Assigned Date (26 Nov 2022 11:02 AM)
Answered Date (25 Nov 2022 10:32 PM) Translated Date (26 Nov 2022 02:13 PM)

सुनील जी, आप नमी का ध्यान दे नमी कम होने की वजह से ही जमाव कम होता है ।

Sir g NPK 19 19 19 de Raye grass ch varto Jada hooge te Raye grass koora ho gya hai koi dasoo cow intake ve Jada nahe karde ? Jehri vadia Raye grass da intake kar rahe hai koi effect te nahe hooye ga Te Raye grass da taste normal kidda kitta jaye

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (25 Nov 2022 06:08 PM) Assigned Date (26 Nov 2022 11:01 AM)
Answered Date (25 Nov 2022 10:30 PM) Translated Date (26 Nov 2022 02:12 PM)

Yuvraaj ji, tusi fasl nu paani laa deo ate 4-5 din pasu nu ih ghaa na pao ji.

Sir sare swala de jwab hje v nhi mile ?

(pb)
  • 1
Posted by
Dharminder singh (9041600536)
Dharminder singh
Punjab
Sangrur
Write Answer
Posted Date (25 Nov 2022 04:29 PM) Assigned Date (26 Nov 2022 11:00 AM)

sir ji ਗਾਂ ਨਵੇ ਦੁੱਧ ਕਰਨ ਲਈ ?

(pb)
Posted by
satinder sidhu (7626976768)
satinder sidhu
Punjab
Jalandhar
Write Answer
Posted Date (25 Nov 2022 04:18 PM) Assigned Date (26 Nov 2022 10:59 AM)
Answered Date (26 Nov 2022 10:51 AM) Translated Date (26 Nov 2022 02:12 PM)

ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਹਾਡੀ ਗਾਂ ਹੀਟ ਵਿਚ ਨਹੀਂ ਆ ਰਹੀ ਜਾ ਫਿਰ ਵਾਰ ਵਾਰ ਰਪੀਟ ਕਰ ਰਹੀ ਹੈ ਇਸ ਵਾਰੇ ਪੂਰੇ ਵਿਸਤਾਰ ਨਾਲ ਦੁਬਾਰਾ ਸਵਾਲ ਪੁੱਛੋਂ

How to control Leaf curl virus in pumpkin ?

(en)
  • 1
Posted by
Kiran Rana (8437909739)
Kiran Rana
Punjab
Hoshiarpur
Write Answer
Posted Date (25 Nov 2022 03:50 PM) Assigned Date (26 Nov 2022 11:27 AM)
Answered Date (25 Nov 2022 10:28 PM) Translated Date (26 Nov 2022 02:11 PM)

Kiran leaf curl viruses are usually transmitted by sucking pests so you can control them by spraying imidacloprid @1ml/L of water.

23 din hoge rateiver femail nu meating karvayi nu bt 15 dina bhad kiti de shell ghat gaye c 29000 reh gaye c ajj aa kus kar rahi hai aa ki hogeya nd isda koi hal hai ?

(pb)
  • 1
Posted by
Prabhjot Randhawa (8283866765)
Prabhjot Randhawa
Punjab
Sangrur
Write Answer
Posted Date (25 Nov 2022 03:33 PM) Assigned Date (26 Nov 2022 10:59 AM)
Answered Date (25 Nov 2022 03:47 PM) Translated Date (25 Nov 2022 05:42 PM)

Prabhjot ji tuci uss nu nazdiki pet specialist doctor ton check krwao kyuki usdi janch krke hei sahi ilaj ho skda ha.

ईसबगोल कि खेती में प्रति बिघा कितना बिज बोना चाहिए ?

(hn)
Posted by
प्रताप सिंह (9928671924)
प्रताप सिंह
Rajasthan
Bikaner
Write Answer
Posted Date (25 Nov 2022 02:43 PM) Assigned Date (29 Nov 2022 11:57 AM)
Answered Date (25 Nov 2022 06:29 PM) Translated Date (26 Nov 2022 02:10 PM)

प्रताप जी, ईसबगोल की एक एकड़ की बुवाई के लिए 1.5 kg बीज काफी रहता है जी।

Bai ji murgia anda ni dindia aa 8 month dia ho gia ki dava ona nu 25 murgia aa 7 murga ?

(pb)
Posted by
rajveer (9646406864)
rajveer
Punjab
Bathinda
Write Answer
Posted Date (25 Nov 2022 02:28 PM) Assigned Date (25 Nov 2022 03:21 PM)
Answered Date (25 Nov 2022 03:49 PM) Translated Date (25 Nov 2022 05:43 PM)

tuci ehna nu feed de nal nal haria sabjia bhi khila skde ho jiwe palak, methi ja hor sabjia bhi deo ate ehna nal lashan bhi de skde ho baki ehna nu egg formula powder khilana suru kro ate vimeral liquid 20ml/100birds de hisab nal de skde ho.

Answered Date (25 Nov 2022 08:05 PM) Translated Date (26 Nov 2022 01:36 PM)

Azollz v pona huna ga

sir mera kol 187 da beej bach gyea hai j iss nu 5 dec nu lgga dyia toh koi nuksaan tan nhi howega ?

(pb)
Posted by
balraj singh (8427189731)
balraj singh
Punjab
Hoshiarpur
Write Answer
Posted Date (25 Nov 2022 01:19 PM) Assigned Date (25 Nov 2022 03:20 PM)
Answered Date (25 Nov 2022 02:07 PM) Translated Date (25 Nov 2022 05:44 PM)

Balraj ji, is da koi nuksaan ta nahi hovega par bijai thodi psheti hon naal is da jhaad ghatt sakda hai ji.

Uttar Pradesh

Answered Date (26 Nov 2022 08:15 PM) Translated Date (26 Apr 2023 02:58 PM)

Esma Techno-Z dalsakta ha jurmenation think hoga

Sir mosammai basal dose kb dalni chahiye Abhi dal sakte hai kya ?

(en)
Posted by
Aman (9896926278)
Aman
Haryana
Ambala
Write Answer
Posted Date (25 Nov 2022 12:32 PM) Assigned Date (25 Nov 2022 12:55 PM)
Answered Date (25 Nov 2022 02:07 PM) Translated Date (25 Nov 2022 05:44 PM)

Aman ji, kripya ye btaye ki aapka paudha kitne din ka hai, us hisab se hi aapko is baare me sahi jaankari di jaa sakegi.

Mere swala da jwab ni milea ?

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (25 Nov 2022 12:30 PM) Assigned Date (25 Nov 2022 12:53 PM)
Answered Date (25 Nov 2022 03:46 PM) Translated Date (25 Nov 2022 05:45 PM)

Dharminder ji tuhade sare swala de jwab de dite gye ha tuci App vich apne sare swala de jwab dekh skde ho.

Hisar bovine murrah bull B 1 330 da father and mother record ki hai and isda result kis taran hai is bare puri jankari deo ?

(pb)
Posted by
harpreet singh (8284919019)
harpreet singh
Punjab
Rupnagar
Write Answer
Posted Date (25 Nov 2022 12:29 PM) Assigned Date (25 Nov 2022 12:53 PM)
Answered Date (25 Nov 2022 03:45 PM) Translated Date (25 Nov 2022 05:46 PM)

Harpreet ji kirpa krke isde semen di photo upload kro ja fir jitho tuhanu iss vare pta lagia ha uss vare daso tan jo tuhanu isdi sari detail diti jaa skee.

25 Nov 2022

Okk sir

kaun si dwa daalen ?

(hn)
  • 1
Posted by
Surendra Narayan Singh (9198776908)
Surendra Narayan Singh
Uttar Pradesh
Chandauli
Write Answer
Posted Date (25 Nov 2022 12:21 PM) Assigned Date (25 Nov 2022 12:44 PM)
Answered Date (25 Nov 2022 02:20 PM) Translated Date (25 Nov 2022 05:46 PM)

Surendra ji, ye downy mildew bimaari ka hamla hai, is ki rokthaam ke liye aap Metalaxyl 200g/acre ke hisaab se spray kar sakte hai.

ਅਦਰਕ ਦੀ ਬਿਜਾਈ ਕਦੋਂ ਕਰੀਏ ?

(pb)
Posted by
kuljeet Singh (7889277454)
kuljeet Singh
Punjab
Bathinda
Write Answer
Posted Date (25 Nov 2022 11:53 AM) Assigned Date (25 Nov 2022 12:43 PM)
Answered Date (25 Nov 2022 02:20 PM) Translated Date (25 Nov 2022 05:47 PM)

ਕੁਲਜੀਤ ਜੀ, ਪੰਜਾਬ da ਵਾਤਾਵਰਣ ਅਦਰਕ ਦੀ ਖੇਤੀ ਦੇ ਅਨੁਕੂਲ ਨਹੀਂ ਹੈ, ਇਸ ਲਈ ਪੰਜਾਬ ਵਿਚ ਅਦਰਕ ਦੀ ਖੇਤੀ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।

Sir g ਕਣਕ ਵਿਚ ਜੀਪਸਮ ਪਾ ਸਕਦੇ ਆ ਬਿਜਾਈ ਤੋਂ ਵਾਦ ਕਿੰਨੇ ਦਿਨ ਦੀ ਕਣਕ ਨੂੰ ਪਾਣੀ ਤੋਂ ਪਹਿਲਾ ਜਾ ਵਾਦ ਵਿਚ ?

(pb)
Posted by
Navdeep singh (9779823729)
Navdeep singh
Punjab
Sangrur
Write Answer
Posted Date (25 Nov 2022 11:47 AM) Assigned Date (25 Nov 2022 12:42 PM)
Answered Date (25 Nov 2022 02:23 PM) Translated Date (25 Nov 2022 05:48 PM)

ਨਵਦੀਪ ਜੀ, ਜੇਕਰ ਤੁਹਾਡੀ ਜਮੀਨ ਵਿਚ ਸਲਫ਼ਰ ਦੀ ਕਮੀ ਹੈ ਤਾਂ ਤੁਸੀ 100 kg ਜਿਪਸਮ/ਏਕੜ ਦੇ ਹਿਸਾਬ ਨਾਲ ਪਹਿਲੇ ਪਾਣੀ ਤੇ ਹੀ ਦੇ ਸਕਦੇ ਹੋ ਜੀ।

Answered Date (25 Nov 2022 03:52 PM) Translated Date (25 Nov 2022 05:48 PM)

ਜਮੀਨ ਟੈਸਟ ਨਹੀਂ ਕਰਵਾਈ ਫਿਰ ਵੀ ਪਾ ਸਕਦੇ ਆ g

Sir ਜੀ ਕਣਕ ਦੀ ਪਹਿਲੀ ਖਾਦ ਨਾਲ ਕੀ ਪਾ ਸਕਦੇ ਹਾ ?

(pb)
Posted by
Gurwinder (8528090072)
Gurwinder
Punjab
Ferozpur
Write Answer
Posted Date (25 Nov 2022 11:45 AM) Assigned Date (25 Nov 2022 12:41 PM)
Answered Date (25 Nov 2022 02:26 PM) Translated Date (25 Nov 2022 05:49 PM)

ਗੁਰਵਿੰਦਰ ਜੀ, ਜੇਕਰ ਤੁਸੀ ਬਿਜਾਈ ਵੇਲੇ DAP ਖਾਦ ਪਾਈ ਹੈ ਤਾਂ ਇਸ ਤੋਂ ਬਾਅਦ ਯੂਰੀਆ ਖ਼ਾਦ ਹੀ ਦੇ ਸਕਦੇ ਹੋ ਜੀ। ਜੇਕਰ ਫ਼ਸਲ ਵਿਚ ਜ਼ਿੰਕ ਜਾ ਮੇਗਨੀਜ ਦੀ ਕਮੀ ਦੇ ਲੱਛਣ ਦਿਖਾਈ ਦੇਣ ਤਾਂ ਲੋੜ ਮੁਤਾਬਕ ਇਹਨਾ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੀ।

sir mere barssem da ik lo vad lya menu is tra lgda jive fot galdi pi va jehdi navi og ri va ku is tra ho rya pani jada lg gya ho skda ?

(pb)
Posted by
Gori (9877190053)
Gori
Punjab
Tarn Taran
Write Answer
Posted Date (25 Nov 2022 11:41 AM) Assigned Date (25 Nov 2022 12:40 PM)
Answered Date (25 Nov 2022 02:20 PM) Translated Date (25 Nov 2022 05:49 PM)

Gori ji tusi kirpa ESDi photo bhejo us hisab nal।hi tuhanu sahi jankari diti ja sakdi hai

ਡਾਕਟਰ ਸਾਹਿਬ ਜੀ ਢੀਂਗਰੀ ਖੁੰਭਾਂ ਦੀ ਬਿਜਾਈ ਦੀ ਡੀਟੇਲ ਮਿਲ ਸਕਦੀ ਹੈ ?

(pb)
Posted by
ਬੇਅੰਤ ਸਿੰਘ (9815885860)
ਬੇਅੰਤ ਸਿੰਘ
Punjab
Patiala
Write Answer
Posted Date (25 Nov 2022 11:30 AM) Assigned Date (25 Nov 2022 12:39 PM)
Answered Date (28 Nov 2022 12:10 PM) Translated Date (26 Apr 2023 06:08 PM)

ਬੇਅੰਤ ਜੀ, ਪਰਾਲੀ ਜਾਂ ਤੂੜੀ ਨੂੰ 16-20 ਘੰਟੇ ਫਰਸ਼ ਤੇ ਸਾਫ ਪਾਣੀ ਨਾਲ ਗਿੱਲਾ ਕਰੋ ਤਾਂ ਜੋ ਇਸਦੀ ਨਮੀ 65- 68% ਤੱਕ ਹੋ ਜਾਵੇ।ਬਿਜਾਈ: ਗਿੱਲੀ ਤੂੜੀ/ਪਰਾਲੀ ਨੂੰ ਮੋਮੀ ਲਿਫਾਫੇ ਵਿੱਚ 2-3 ਇੰਚ ਤੱਕ ਭਰ ਕੇ ਥੋੜਾ ਜਿਹਾ ਬੀਜ ਪਾਉ।1 ਕਿਲੋ ਤੂੜੀ ਵਿੱਚ 100 ਗਰਾਮ ਬੀਜ ਪਾਉ। ਇਸ ਤਰ੍ਹਾਂ ਲਿਫਾਫੇ ਨੂੰ ਦੋ ਤਿਆਹੀ ਤੱਕ ਭਰ ਕੇ ਸੇਬੇ ਨਾਲ ਬੰਨ੍ਹ ਦਿਉ। ਲਿਫਾਫੇ ਦੇ ਹੇਠਲੇ ਕੋਨੇ ਕੱਟ ਦਿਉ ਤਾਂ ਜੋ ਵਾਧੂ ਪਾਣੀ ਨਿਕਲ ਜਾਵੇ। ਲਿਫਾਫਿਆਂ ਨੂੰ ਕਮਰੇ ਵਿੱਚ ਟਿਕਾ ਦਿਉ।

ਸਰ ਜੀ ਕਣਕ ਨੂੰ ਕਿੰਨੀ ਯੂਰੀਆ ਖਾਦ ਪਾਉਣੀ ਚਾਹੀਦੀ ਆ ਤੇ ਕਦੋਂ ਤੱਕ ਸਾਰੀ ਖਾਦ ਪਾ ਦੇਣੀ ਚਾਹੀਦੀ ਹੈ ਏਕੜ ਦੇ ਹਿਸਾਬ ਨਾਲ ?

(pb)
Posted by
ਬਿਕਰਮਜੀਤ ਸਿੰਘ ਨੰਦਵਾਲੀਆ (7837033214)
ਬਿਕਰਮਜੀਤ ਸਿੰਘ ਨੰਦਵਾਲੀਆ
Punjab
Gurdaspur
Write Answer
Posted Date (25 Nov 2022 11:27 AM) Assigned Date (25 Nov 2022 12:38 PM)
Answered Date (25 Nov 2022 02:19 PM) Translated Date (25 Nov 2022 05:50 PM)

ਬਿਕਰਮ ਜੀ ਕਣਕ ਨੂੰ 110 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਦੀ ਕਿਸ਼ਤਾਂ ਵਿਚ ਪਹਿਲੀ ਕਿਸ਼ਤ ਪਹਿਲੇ ਪਾਣੀ ਦੇ ਨਾਲ ਅਤੇ ਦੂਜੀ ਕਿਸ਼ਤ ਦੂਜੇ ਪਾਣੀ ਦੇ ਨਾਲ ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ

गेहूं 1 Zn बीज की पैदावार कितनी है और बुआई का समय कब तक है ?

(hn)
Posted by
Anant Kumar Singh (9451727771)
Anant Kumar Singh
Uttar Pradesh
Raebareli
Write Answer
Posted Date (25 Nov 2022 11:26 AM) Assigned Date (25 Nov 2022 12:35 PM)
Answered Date (25 Nov 2022 02:17 PM) Translated Date (25 Nov 2022 05:50 PM)

सिंह जी इसको आप नवंबर महीने के अंत तक बीज सकते है इसकी औसत पैदावार 22 क्विंटल प्रती एकड़ तक आ जाती है

Sir ਕਣਕ ਦੀ ਪਹਿਲੀ ਖਾਦ ਨਾਲ ਕੀ ਪਾਂ ਸਕਦੇ ਹਾਂ ?

(pb)
Posted by
Gurwinder (8528090072)
Gurwinder
Punjab
Ferozpur
Write Answer
Posted Date (25 Nov 2022 10:11 AM) Assigned Date (25 Nov 2022 12:34 PM)
Answered Date (25 Nov 2022 02:15 PM) Translated Date (25 Nov 2022 05:51 PM)

ਗੁਰਵਿੰਦਰ ਜੀ ਤੁਸੀਂ ਪਹਿਲੀ ਖਾਦ ਨਾਲ ਸਿਰਫ਼ ਖਾਦ ਯੂਰੀਆ ਅਤੇ dap ਹੀ ਪਾਓ ਹੋਰ ਕੋਈ ਵੀ ਦਵਾਈ ਪਾਉਣਾ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ

ਸਰ , ਮੇਰੇ ਬਾਗ ਵਿੱਚ ਕਿੰਨੂ ਦੇ ਪੌਦੇ ਹਨ, ਪੱਤਿਆਂ ਵਿੱਚ ਪੀਲੇ ਧੱਬੇ ਹਨ, ਅਤੇ ਹਰੇ ਪੱਤੇ ਮੁੜ ਰਹੇ ਹਨ। ਮੈਂ ਤੁਹਾਡੀ ਸਿਫਾਰਿਸ਼ ਅਨੁਸਾਰ ਖਾਦ ਅਤੇ ਜ਼ਿੰਕ ਦਾ ਛਿੜਕਾਅ ਕੀਤਾ ਹੈ, ਪਰ ਠੀਕ ਨਹੀਂ ਹੋਇਆ , ਕਿਰਪਾ ਕਰਕੇ ਪੰਜਾਬੀ ਵਿੱਚ ਇਲਾਜ ਦੱਸੋ ?

(pb)
  • 2
Posted by
Jagroop Gill (7009234315)
Jagroop Gill
Punjab
Faridkot
Write Answer
Posted Date (25 Nov 2022 09:25 AM) Assigned Date (25 Nov 2022 12:34 PM)
Answered Date (25 Nov 2022 02:30 PM) Translated Date (25 Nov 2022 05:52 PM)

ਜਗਰੂਪ ਜੀ, ਪੱਤਿਆਂ ਦਾ ਪੀਲਾਪਣ ਲਘੂ ਤੱਤਾਂ ਦੀ ਕਮੀ ਕਰਕੇ ਹੀ ਹੈ, ਇਸ ਲਈ ਤੁਸੀ ਬੂਟੇ ਨੂੰ 500-700g ਤੱਕ vermicomopost ਖ਼ਾਦ ਦੇ ਸਕਦੇ ਹੋ ਜੀ। ਠੂਠੀ ਬਣ ਰਹੇ ਪੱਤਿਆਂ ਲਈ ਤੁਸੀ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ।

25 Nov 2022

ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ

ਸਰ , ਮੇਰੇ ਬਾਗ ਵਿੱਚ ਕਿੰਨੂ ਦੇ ਪੌਦੇ ਹਨ, ਪੱਤਿਆਂ ਵਿੱਚ ਪੀਲੇ ਧੱਬੇ ਹਨ, ਅਤੇ ਹਰੇ ਪੱਤੇ ਮੁੜ ਰਹੇ ਹਨ। ਮੈਂ ਤੁਹਾਡੀ ਸਿਫਾਰਿਸ਼ ਅਨੁਸਾਰ ਖਾਦ ਅਤੇ ਜ਼ਿੰਕ ਦਾ ਛਿੜਕਾਅ ਕੀਤਾ ਹੈ, ਪਰ ਠੀਕ ਨਹੀਂ ਹੋਇਆ , ਕਿਰਪਾ ਕਰਕੇ ਪੰਜਾਬੀ ਵਿੱਚ ਇਲਾਜ ਦੱਸੋ ?

(pb)
Posted by
Jagroop Gill (7009234315)
Jagroop Gill
Punjab
Faridkot
Write Answer
Posted Date (25 Nov 2022 09:21 AM) Assigned Date (25 Nov 2022 03:20 PM)
Answered Date (25 Nov 2022 02:31 PM) Translated Date (25 Nov 2022 05:52 PM)

ਜਗਰੂਪ ਜੀ, ਪੱਤਿਆਂ ਦਾ ਪੀਲਾਪਣ ਲਘੂ ਤੱਤਾਂ ਦੀ ਕਮੀ ਕਰਕੇ ਹੀ ਹੈ, ਇਸ ਲਈ ਤੁਸੀ ਬੂਟੇ ਨੂੰ 500-700g ਤੱਕ vermicomopost ਖ਼ਾਦ ਦੇ ਸਕਦੇ ਹੋ ਜੀ। ਠੂਠੀ ਬਣ ਰਹੇ ਪੱਤਿਆਂ ਲਈ ਤੁਸੀ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ।