Haryana
Search
ਜਿਹੜਾ RLC 3 ਰਾਇਆ ਆ ਉਹ ਜਾੜ ਕਿੰਨਾ ਕ ਕਰਦਾ ਆ ਸਾਡੀ ਸਲਾਹ ਸੀ ਪਾਵਰ ਵੀਡਰ ਨਾਲ ਗੋਡੀ ਕਰਨ ਦੀ ?
(pb)
ਗੁਰਵਿੰਦਰ ਜੀ ਤੁਸੀਂ ਨਦੀਨ ਦੀ ਰੋਕਥਾਮ ਲਈ ਤੁਸੀਂ ਪਾਵਰ ਵੀਡਰ ਦੀ ਵਰਤੋ ਕਰ ਸਕਦੇ ਹੋ। ਇਸ ਵਿਚ ਕੋਈ ਦਿੱਕਤ ਨਹੀਂ ਹੈ.
ਯੂਰੀਆ ਮੋਟੇ ਦਾਣੇ ਵਾਲੀ shi ਰਹੂ ਕਣਕ ਵਿਚ ਕੇ nhi ?
(pb)
Haryana
ਜਗਰੂਪ ਜੀ ਤੁਸੀਂ ਇਸ ਯੂਰੀਆ ਮੋਟੇ ਦਾਣੇ ਵਾਲੀ ਨੂੰ ਵਰਤ ਸਕਦੇ ਹੋ.
ਸਰ , ਕਿਰਪਾ ਕਰਕੇ ਦੱਸੋ ਕਿ ਇਸ ਵਿੱਚ ਕੀ ਪਾਈਏ ਹੈ, ਬੀਜਣ ਵੇਲੇ ਮਾਲੀ ਆਪਣੇ ਆਪ ਖਾਦ ਪਾ ਗਿਆ ਸੀ, ਮੈਂ ਕੁਝ ਨਹੀਂ ਪਾਇਆ, ਕਿਰਪਾ ਕਰਕੇ ਦੱਸੋ ਕਿ ਇਸ ਵਿੱਚ ਕੀ ਪਾਉਣਾ ਹੈ ਤਾਂ ਜੋ ਇਹ ਸਹੀ ਹੋ ਜਾਵੇ ?
(pb)
Haryana
ਅੰਮ੍ਰਿਤ ਜੀ ਤੁਸੀਂ ਇਸਦੀ ਖਾਦ ਅਤੇ ਪਾਣੀ ਦਾ ਪੂਰਾ ਖ਼ਿਆਲ ਰੱਖੋ ਤੁਸੀਂ ਇਸਨੂੰ ਹੁਣ ਰੂੜੀ ਦੀ ਖਾਦ 10-20ਕਿਲੋ ਪ੍ਰਤੀ ਬੂਟਾ ਪਾ ਸਕਦੇ ਹੋ.
sir Sunflower ਦੇ ਬੂਟੇ ਸੁੱਕ ਰਹੇ ਨੇ ਤੇ ਪੱਤੇ ਇਕੱਠੇ ਹੋ ਰਹੇ ਨੇ ਕੀ ਕੀਤਾ ਜਾਵੇ ?
(pb)
Haryana
ਗੁਰਜੰਟ ਜੀ ਕਿਰਪਾ ਇਸਦੀ ਫੋਟੋ ਭੇਜੋ ਤਾਂ ਜੌ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ.
Sir ji Mere paas hf heifer hai Jo 15 month ki hai Uski AI 28/11/2022 ko karwayi thi Uske jabde par masse (warts) ho gaye hai Kya uske ivermectin ka injection laga sakte hai ya nahi ? Dusra ilaj bhi bataye
(en)
Usko aap Actinoplex liquid 15ml homeopathic dwai ki 10-10 drops din mai 3 varr deni suru kren aur jab usko gabhin hui ko 1 mahine se uppar ho jaye tab aap usko ivermectin inj. 1ml/50kg bhar ke hisab se chamdi mai lgwayen aur Anthimaline inj. 10ml bhi rojana 3 din lgwa den. yeh nazdiki doctor se lgwa skte hai.
ਸਰ ਮੇਰੀ ਗਾ ਸਾਹੀਵਾਲ ਉਸ ਨੂੰ ਸੂਈ ਨੂੰ ਦੋ ਦਿਨ ਹੋ ਗਏ ਉਸ ਦੇ ਲੇਵੇ ਵਿੱਚ ਕੱਟ ਲੱਗ ਗਿਆ ਹੈ ਉਸ ਕੱਟ ਵਿੱਚੋ ਪਾਣੀ ਨਿਕਲ ਰਿਹਾ ਹੈ ਕੋਈ ਦੇਸੀ ਇਲਾਜ਼ ਦੱਸੋ ਮੇਰੀ ਮਦਤ ਕੀਤੀ ਜਾਵੇ ਜਾ ਮੇਰੇ ਨਾਲ ਫੋਨ ਤੇ ਗੱਲ ਕੀਤੀ ਜਾਵੇ 9653109023 ਉਹ ਕੱਖ ਨਹੀਂ ਖਾਂਦੀ ?
(pb)
Punjab
ਰਵਿੰਦਰ ਜੀ ਤੁਸੀ ਇਸ ਨੂੰ intacef injection 4gm, Avil injection 10ml ਅਤੇ Ketoprofen injection 15ml ਰੋਜਾਨਾ 3 ਦਿਨ ਲਗਵਾਓ ਅਤੇ ਇਸ ਨੂੰ Vivliv liquid 100ml ਰੋਜਾਨਾ ਦੇਣਾ ਸ਼ੁਰੂ ਕਰੋ. ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ.
Nim ?
(pb)
Haryana
Narindr ji kirpya apna swal visthar se bataye ki apko kya jankari chahiye iske baare mein us hisab se hi apko sahi jankari di ja skti hai.
Sir ਇਹ ਕਣਕ ਵਿਚ ਕਾਹਦੀ ਘਾਟ ਆ ?
(pb)
Haryana
ਰਮਨ ਜੀ ਤੁਸੀਂ ਇਹ ਦੱਸੋ ਏਸਨੂ ਕੇਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਓਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਕਿਉੰਕਿ ਕਈ ਵਾਰ ਪੱਤੇ ਪੀਲੇ ਪਾਣੀ ਨਾਲ ਜਾ ਮੌਸਮ ਕਰ ਕੇ ਵੀ ਹੋ ਜਾਂਦੇ ਹਨ.
यह 6 महीने की बछड़ी है जिसके नाक से इस तरह से कुछ निकलता है इसके लिए देसी इलाज बताएं ?
(hn)
विकास जी इसे आप नज़दीकी डॉक्टर से जांच करवाएं जिससे इसकी सही जांच हो सके और सही इलाज हो सके।
ਡੇਅਰੀ ਫਾਰਮਿੰਗ ਲਈ ਕਿਹੜਿਆਂ ਗਾਂਵਾਂ ਵੱਧ ਫਾਇਦੇਮੰਦ ਰਹਿਣਗੀਆਂ ਐਚ ਐਫ ਨਸਲ ਦੀਆਂ ਜਾਂ ਦੋਗਲੀਆਂ ?
(pb)
Rajasthan
ਬਰਾੜ ਜੀ ਤੁਸੀ ਜੇਕਰ ਜ਼ਿਆਦਾ ਦੁੱਧ ਲਈ ਰੱਖਣੀਆਂ ਹੈ ਫਿਰ ਤੁਸੀ ਐਚ ਐੱਫ ਨਸਲ ਦੀਆ ਗਾਵਾਂ ਰੱਖ ਸਕਦੇ ਹੋ, ਇਸ ਨਸਲ ਨੂੰ ਜ਼ਿਆਦਾ ਦੇਖਭਾਲ ਦੀ ਜਰੂਰਤ ਹੁੰਦੀ ਹੈ ਕਿਉਕਿ ਇਸ ਨੂੰ ਬਿਮਾਰੀ ਜ਼ਿਆਦਾ ਹੁੰਦੀਆਂ ਹਨ ਬਾਕੀ ਤੁਸੀ ਐਚ ਐੱਫ ਕ੍ਰੋਸ ਨਸਲ ਵੀ ਰੱਖ ਸਕਦੇ ਹੋ ਜੋ ਦੁੱਧ ਨੂੰ ਵੀ ਚੰਗੀਆਂ ਹੁੰਦੀਆਂ ਹੈ.
Jau di kheti ch Recommended Fertilizer dose kini hai ?
(en)
Jashan ji, jau di fasl nu 27 kg DAP ate 55 kg urea acre de hisaab naal bijai vele de skde ho ji.
ਆਲੂ ਦੇ ਪੱਤੇ ਇਕੱਠੇ ਹੋਣ ਲਗ ਗਏ ਹਨ ਇਸਦਾ ਕੀ ਹੱਲ ਹੈ ?
(pb)
Punjab
ਕਰਮਵੀਰ ਜੀ, ਇਹ virus ਕਰਕੇ ਹੈ, ਇਹ ਤੇਲੇ ਨਾਲ ਅੱਗੇ ਫੈਲਦਾ ਹੈ, ਇਸ ਦੀ ਰੋਕਥਾਮ ਲਈ imidacloprid 1 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਰੋ ਦੇ ਪਤੇ ਇਸ ਤਰਾ ਹੋਈ ਜਦੇ ਹਨ ?
(pb)
Punjab
ਜਗਸੀਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਸਮੇਂ ਫ਼ਸਲ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
50kg supar 25kg potas
jamun di badama te J-42 varieties de butte chahide aaa please daso ketho sahi miln ge please help karo meri ?
(en)
Punjab
Dharmjeet ji eh tuhanu Punjab khetibadi university de horticulture department to milange ta tuhanu isde layi university visit krna payega.
Sir is lyi khedi davai vartiya ?
(pb)
Punjab
Sukhjinder ji, tuhaade duara bheji gai photo vich problem poori tra nhi nzr aa rhi so kirpa kar ke dubara clear photo upload kro ji ta Jo tuhanu is baare sahi jaankari ditti jaa ske.
Muh me sujan hai aur bhaunkne me dikkat hai ?
(hn)
Aman ji isko aap nazdiki doctor se janch krwayen kyuki iski janch krke hei sahi ilaj aur sahi bimari ka pta lagg skta hai.
Sir meri knk da jhad nhi bn riha single single podha hai us pr kon c spray ya khad dalu jis se wo bdia futara mar jaye thanks ik mahina to upr ho gyi hai FSL te in pani b lga dita wa ?
(hn)
Punjab
Shiv ji, roots ki growth DAP ki vjaah se hoti hai so kripya aap ye btaaye ki aapne fasl ko DAP kitni maatra me daali hai us hisab se hi aapko is baare me shi jaankari di jaa sakegi.
ਸਰੋ ਬੀਜੀ ਆ 29 ਅਕਤੂਬਰ ਨੂੰ ਐੱਸ ਤਰਾ ਪੱਤੇ ਹੋਰਹੇ ਹਨ ਗਰੋਥ ਨਹੀਂ ਕਰ ਰਹੀ ਕਿਰਪਾ ਕਰਕੇ ਇਸ ਬਾਰੇ ਜਾਣਕਰੀ ਦਿਓ ?
(pb)
Punjab
ਜਗਸੀਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਜੀ।
25kg potas 50kg supar
Munh Mein Sujan hai ?
(hn)
Aman ji isko aap nazdiki doctor se janch krwayen kyuki iski janch krke hei sahi ilaj aur sahi bimari ka pta lagg skta hai.
Kanak lyi isdi kinni dose aa ?
(pb)
Punjab
Sukhjinder ji is dvaai di varto tusi kank vich 240 g/acre de hisaab naal 150 litre paani vich ghol ke kar sakde ho ji.
Super seder di biji knk c pani lon nl nikli a dso khedi spry kiti jwe ta jo badyea hoje thodi kamjor lg rahi a ?
(pb)
Punjab
Ggaan ji, je aje kank nikli hi hai ta tusi aje koi vi spray na karo ji, pehle paani te tusi urea khaad deo ate je lod pve ta NPK spray vi kar sakde ho ji.
ਇੱਕ ਤੰਦਰੁਸਤ ਗਾਂ ਮੱਝ ਨੂੰ ਕਿੰਨੀ fat ਪ੍ਰੋਟੀਨ ਮਿਨਰਲ ਚਾਹੀਦਾ ਹੈ ਕਿਸ material ਤੋਂ ਕੀ ਕੀ ਮਿਲਦਾ ਹੈ ਉਸ ਲਈ ਕੋਈ ਲਿਟਰੇਚਰ ਹੈ ਹੈ ਤਾਂ ਉਹ ਕਿੱਥੋਂ ਮਿਲੇਗਾ ?
(pb)
ਤੁਸੀ ਪਸ਼ੂ ਦੀ ਚੰਗੀ ਗਰੋਥ ਲਈ ਰੋਜਾਨਾ 30 ਤੋਂ 35 ਕਿਲੋ ਹਰਾ ਚਾਰਾ ਅਤੇ 5 ਤੋਂ 7 ਕਿਲੋ ਸੁਕਾ ਚਾਰਾ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਨੂੰ ਮਿਨਰਲ ਮਿਕਸਚਰ ਪਾਊਡਰ 50 ਤੋਂ 100gm ਰੋਜਾਨਾ ਦੇ ਸਕਦੇ ਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਰਹਿੰਦੀ ਹੈ ਅਤੇ ਹਰ 3 ਮਹੀਨੇ ਬਾਅਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਦੇਣੀ ਚਾਹੀਦੀ ਹੈ ਬਾਕੀ ਤੁਹਾਨੂੰ ਪਸ਼ੂਆਂ ਦੀ ਖੁਰਾਕ ਸਬੰਧੀ ਕਿਤਾਬਾਂ ਕਿਸਾਨ ਸੂਚਨਾ ਕੇਂਦਰ GADVASU ludhiana ਤੋਂ ਮਿਲ ਸਕਦੀਆਂ ਹਨ.
ਸ੍ਰੀ ਮਾਨ ਜੀ ਕੋਈ ਸਬਜ਼ੀ ਦੀ ਕਿਸਮ ਬਾਰੇ ਜਾਣਕਾਰੀ ਦਿੱਤੀ ਜਾਵੇ ਜੋ ਕਿ ਹੁਣ ਬਿਜਾਈ ਕਰਕੇ ਮੰਡੀ ਵਿੱਚ ਵੇਚਣ ਯੋਗ ਹੋਣ ?
(pb)
Punjab
ਗੁਰਵਿੰਦਰ ਜੀ, ਤੁਸੀ ਇਸ ਸਮੇਂ low tunnel ਵਿੱਚ ਮਿਰਚਾਂ, ਸ਼ਿਮਲਾ ਮਿਰਚਾਂ, ਬੈਂਗਣ ਆਦਿ ਲਗਾ ਸਕਦੇ ਹੋ ਜੀ, ਇਸ ਤੋਂ ਇਲਾਵਾ ਤੁਸੀ ਪਿਆਜ, ਗੋਭੀ, ਬੰਦ ਗੋਭੀ, ਮੂਲੀ ਆਦਿ ਸਬਜੀਆਂ ਵੀ ਬੀਜ ਸਕਦੇ ਹੋ ਜੀ।
ਡਾਕਟਰ ਸਾਹਿਬ, ਗਾਂ ਨੂੰ ਟੀਕਾ ਲਗਾਏ 10 ਦਿਨ ਹੋ ਗਏ ਹਨ, ਉਸ ਤੋਂ ਬਾਅਦ ਸੰਗਣੀ ਤਾਰ ਕਰ ਰਹੀ ਆ ਇਸ ਦਾ ਕੀ ਕਾਰਨ ਹੈ, ਕਿਰਪਾ ਕਰਕੇ ਦੱਸੋ ?
(en)
ਜੇਕਰ ਇਹ ਮੋਟੇ ਨਾਲੇ ਕਰਦੀ ਹੈ ਤਾਂ ਤੁਸੀ ਇਸ ਨੂੰ Pregstay Gold ਪਾਊਡਰ ਜਾ Gestaprogen ਪਾਊਡਰ 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ.
Bai ji hathi burra milea ni pansari ton v bai ke kise veer kol photo hgi a tn krdo plz photo krdeo snd rate v dseo je pta tn photo v kreo ?
(pb)
Punjab
Kavin ji ehh powder de roop vich hei hunda hai ehh tuci hor pansari wali dukan ton bhi pta krr skde ho kyuki ehh desi treatment de toor te vartia jnda ha jo pansari kol mill janda hai tuci speacial bhi mngwa skde ho baki powder di photo bhi dekh skde ho.
ਕੀ ਦਸੰਬਰ ਮਹੀਨੇ ਵਿਚ ਆਲੂ ਦੀ ਫਸਲ ਬੀਜੀ ਜਾ ਸਕਦੀ ਹੈ ?
(pb)
Punjab
ਗੁਰਨਾਮ ਜੀ, ਆਲੂ ਦੀ ਬਿਜਾਈ ਤੁਸੀ ਜਨਵਰੀ ਦੇ ਦੂਸਰੇ ਪੰਦਰਵਾੜੇ ਤੋਂ ਸ਼ੁਰੂ ਕਰ ਸਕਦੇ ਹੋ ਜੀ। ਦਿਸੰਬਰ ਮਹੀਨੇ ਵਿਚ ਆਲੂ ਦੀ ਬਿਜਾਈ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।
Sir ਨੀਲੀ ਰਾਵੀ ਨਸਲ ਦੇ ਕਿਸ ਝੋਟੇ ਦੇ ਸੀਮਨ ਵਰਤੀਏ ਕਿ ਬੱਚੇ ਵਧੀਆ ਹੋਣ ?
(pb)
Punjab
ਤੁਸੀ ਨੀਲੀ ਰਾਵੀ ਲਈ NR-501, NR-LAHORI ਅਤੇ NR-487 ਸੀਮਨ ਭਰਵਾਂ ਸਕਦੇ ਹੋ .
Sir 23 nov ਦੀ ਕਣਕ ਬਿਜਾਈ ਨੂੰ ਪਾਣੀ ਕਿੰਨੇ ਦਿਨ ਨੂੰ ਲਾਉਣਾ ਅਤੇ urea ਕਦੋਂ ਪਾਉਣੀ ਹੈ ?
(pb)
Punjab
ਹਰਜੀਤ ਜੀ, ਤੁਸੀ ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ ਤਕਰੀਬਨ 21 ਦਿਨ ਬਾਅਦ ਦੇ ਸਕਦੇ ਹੋ ਜੀ ਅਤੇ urea ਖਾਦ ਪਾਣੀ ਲਾਉਣ ਤੋਂ ਇਕ ਦੋ ਦਿਨ ਪਹਿਲਾ ਜਾਂ ਬਾਅਦ ਵਿੱਚ ਵੀ ਦਿੱਤੀ ਜਾ ਸਕਦੀ ਹੈ ਜੀ।
Dr Saab... Cow 7 8 din bad heat ch aa jndi hai... Jad AI kriye ta blood mardi ha ... Par phr dubara heat ch aa jndi ha... Koi hal dsyeo ?
(pb)
uss nu Bovimin-b ultra powder 50gm rojana ate Agrimin-i tablet rojana 1 goli deo ate 21 din tak dinde rho ate jddo ohh heat vich aawe tan usdi heat khali shddd deo ate pure 10 din badd Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 11th-12th day te tiika bharwa deo nal pregstay gold 30gm rojana deo, eh ilag tuci kise mahir doctor ton krwao ji.
sir g achi dudh wali bhens ki pehchan kaise kre abhi leni hai ?
(hn)
Punjab
Hasham ji sabse pehle jiss nasal ka pashu lena hai uss nasal ki apko puri jankari honi chahiye jaise ki aap murrah nasal ki bhains lena chahte hai toh iss nasal ki pehchan hoti hai jaise ki iss nasal ka colour black hota hai, pishe sinng chotte aur goll hote hai, iski push lambi hoti hai, iski gardan aur sirr patla hota hai, iski lewti bhari aur thnn lambe hote hai baki aap pashu ko khirdne se pehle 3 varr chuai khudd krke jrur dekhen jisse apko uske dudh ki puri jankair milegi fir hei aap pashu ko khirden.
ਪਛੇਤੀ ਫਸਲਜੌ ਦੀ ਕਿਹੜੀ ਬੀਜ ਬਿਜਾਈ ਕਰੀਏ ਅਤੇ ਤਿੰਨ ਕਿਲਿਆਂ ਚ ਕਿੰਨਾਂ ਬੀਜ ਬਿਜਾਈ ਹੋਵੇਗਾ
(pb)
Punjab
ਜਸਵੀਰ ਜੀ, ਤੁਸੀ PL 891, 807 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਤਿੰਨ ਕਿੱਲੇ ਜਗਾਹ ਵਿਚ ਤਕਰੀਬਨ 135 kg ਬੀਜ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੀ।
ਧੰਨਵਾਦ
training center of Veterinary ?
(en)
Punjab
Jasvir ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Sir dbw 222 hai seed 10 nov nu beeji c 23 din di kanak nu Pani lgya hai sir phla enhi hun urea phla Paya jaye ja spray gulli dandey di gulli danda v hai sir vich phla urea Paya jaye ja spray ?
(en)
Haryana
Tarun ji pehla tusi gulli dande lai spry kro ate us ton takriban 5 din baad khad nu pao.
ਸ੍ਰੀ ਮਾਨ ਜੀ ਕਣਕ ਨੂੰ ਮੈਂ ਪਹਿਲਾਂ 2 ਲੀਟਰ penda ਦੀ ਸਪ੍ਰੇ ਕਿਤੀ ਸੀ ਤੇ ਪਾਣੀ ਦੇਣ ਤੋ ਬਾਦ ਚ ਗੁੱਲੀ ਡੰਡਾ ਨਿੱਕਲ ਗਿਆ ਜੀ ਹੁਣ ਕਿਹੜੀ ਸਪਰੇ ਕਿਤੀ ਜਾਵੇ ਤੇ ਕਣਕ ਦੀ ਫੋਟ ਲੀ ਵੀ ਦੱਸਦੋਂ 45 ਕਿਲੋਂ ਯੂਰਿਆਂ ਪਾਈ ਏ ਅੱਜ ਤਕ ?
(pb)
Haryana
ਸੁੱਖ ਜੀ ਤੁਸੀਂ ਇਸ ਲਈ clodinafop 160ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ.
सर जी पत्ते झड़ गए हैं मैने मोनो सपरे की है क्या यह रुक जाएंगे।
Apni Jhoti Tara kul ka nahi kardi ohda bacha Dani kamjor ha ohda body weight pura ta ohnu agriman bouls ta powder dita ?
(en)
uss nu Bovimin-b powder 50gm rojana ate Vitum-h liquid 10ml rojana dena suru kro jiss nal kamjori durr howegi ate bachedani nu takat milegi, jddo usdi kamjori duur howegi fir uss nu heat vich aun te Ai krwa skde ho.
In which districts of Rajasthan state Banana farming is done ?
(en)
Haryana
प्रभुलाल जी आप राजस्थान के हर ज़िले में केले की खेती कर सकते हैं लेकिन अच्छी उपज के लिए पानी और खाद का समय पर प्रयोग करें ।
In which districts of Gujrat state Banana farming is successfull ?
(en)
Haryana
प्रभुलाल जी आम तौर पर आप गुजरात के हर ज़िले कर सकते हैं लेकिन अहमदाबाद और ग्रौची प्रमुख उत्पादक वाले क्षेत्र हैं।
ਖੇਤ ਫਲਾਂ ਵਾਲੇ ਦਸ ਮਰਲੇ ਬੂਟੇ ਲਗਾਉਣੇ ਨੇ ਆਮਦਨ ਦੇ ਸਾਧਨ ਲੲਈ ਸਿਫਾਰਸ਼ ਕਰੋ ਜੀ ਕੀ ਕੀ ਲਾਵਾਂ ?
(pb)
Haryana
ਖਾਲਸਾ ਜੀ ਤੁਸੀਂ ਅਪਣੀ ਮਿੱਟੀ ਚੈੱਕ ਕਰਵਾਓ ਅਤੇ ਉਸ ਹਿਸਾਬ ਨਾਲ ਹੀ ਬੂਟੇ ਲਗਾਓ ਤਾਂ ਜਿਆਦਾ ਵਧੀਆ। ਬਾਕੀ ਤੁਸੀਂ ਅਮਰੂਦ, ਕਿਨੂੰ, ਜਾਮਣ, ਅਲੂਚਾ, ਬੇਰ ਲਗਾ ਸਕਦੇ ਹੋ.
ਇਹਨਾਂ ਤੋ ਬਿਨਾਂ ਕੀ ਕਟਹਲ ; ਆਵਾਕਾਡੋ ਵਰਗੇ ਨਵੇਂ ਬੂਟੇ ਬਗੂਗੋਸਾ ਵਗੈਰਾ ਵੀ ਲੱਗ ਸਕਦੇ ਨੇ ਜੀ ਜਮੀਨ ਕੱਸੀ ਦੇ ਨੇੜੇ ਲੱਗਦੀ ਹੈ ਜੀ ??
Kanak nu pehla pani kado dena ji ?
(pb)
Haryana
Kanak nu pehla paani 30-35 din baad den di sifarish kiti jandi hai.
Hallo ji eh 35 dina de massar a ji Halle panni ni laga esnu Ki hun khaad paa k panni laa daiuye ji Growth thodaa rukii hoii a masara de ?
(pb)
Haryana
Harman ji jekar mitti vich thodi nami hai tan tusi esnu khaas paa skade ho es vich koi dikkat ni hai.
सर जी भैस को 20 दीन पहले सीमन भरवाया है सिमन भरवा नेसे पहले एक टाइम का दो लीटर से अधिक निकल ताथा बाद मै एक लिटर से कम निकलता है क्या कारण हो सक्ता है ?
(hn)
इसके कई कारण हो सकते है जैसे मौसम में बदलाव के कारण, खुराक में कमी से, पशु तनाव के कारण भी दूध कम कर देता है। आप उसकी खुराक और रहने का पूरा ध्यान रखें और उसे Lacup पाउडर 100 ग्राम रोजाना, Simlage bolus एक एक गोली सुबह शाम देनी शुरू करें।
ਕਮਾਦ ਵਾਲੀ ਥਾਂ ਹੁਣ ਕੀ ਲਾ ਦੇਣਾ ਚਾਹੀਦਾ ਏ 5 ਮਰਲੇ ਜਗਾ ਏ ?
(pb)
Haryana
ਹਰਪਾਲ ਜੀ ਇਸ ਸਮੇਂ ਤੁਸੀਂ ਕਣਕ ਦੀ ਪਿਛੇਤੀ ਕਿਸਮ pbw 771,752 ਦੀ ਬੀਜਾਈ ਕਰ ਸਕਦੇ ਹੋ.
Punjab
ਸਰ ਸਬਜੀ ਦੀ ਕਿਸਮ ਨੀ ਲਾ ਸਕਦੇ ਕੋਈ.
Hloo srr kank ta magzine spray pehla Pani laun to pehla krn ch fyda ka pani laun too vad ta urea v Pani laa ka sitya ja pehla ?
(pb)
Haryana
Jagjeet ji jekar tuhadi fasal vich tatt di ghat aundi hai tusi tan hi ESDi spray kro spray tusi kdo vi kr skde hi es vich koi dikkat nhi hai urea tusi paani laun ton4-5 din baad pao.
Zink di ghat lei kanak ch shi aa eh tey kini dose pa sakde aa g ?
(pb)
Haryana
Jot ji esnu tusi 5 gram prati litre paani de hisab nal vart sakde ho.
Sir Litchi plant grow nhi kar reha ?
(en)
Haryana
Deep ji ESDa khad ate paani da poora khayal rakho es upar tusi npk 191919 10gram nu prati litre paani de hisab nal vart sakde ho.
Sir apple ka poda grow nhi kr rha Patte v suk rhe hai ?
(en)
Haryana
दीप जी कृपया यह बताएं आपने इसे कौन सी खाद कितनी मात्रा में डाली है उस हिसाब से ही आपको सही जानकारी दी जा सकती है।
Sir only rudi dali hai. Wo b lgate samay. Uske ilawa kuch nhi.
sir ਕਣਕ 40ਦਿਨ ਦੀ aa ਯੂਰੀਆ 2boria pa ਦਿਤੀ aa fot nhi kr rhi ?
(pb)
Haryana
ਜਗਰੂਪ ਜੀ ਇਸਨੂੰ ਬਿਜਾਈ ਸਮੇ 55 ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ.
23 din di kanak hogi g hun guli dande vaste sygenta di axial kr skde aaa ya hor kehdi spray kriye hle pehla pani layeaa ni kanak nu te kanak bijan time dap te mop payi c hun pehle pani ton bad kehda npk ya koi khad payie jide nal yield de vich vaada hove complete jankari deyo g ?
(pb)
Haryana
Navdeep ji tusi Nadeen Di roktham lai clodinafop 160 gram prati acre de hisab nal vart sakde ho. Baki pehla paani laun baad tusi 45 kilo urea prati acre de hisab nal paa sakde ho es nal vadha sahi hovega.
Main kheera matar kharbuza te kreli layi a g kayi nu 15 din hoge nadeen a vaste kehdi spray kriye jis nal fasal nu naksaan na hove pendimethalin main kise vahah karan nahi kr skeaa late ho gya te eh v dso je pendimethalin 48 ghante andar kri jave beej laun ton bad germination te koi effect ta ni hunda g ?
(pb)
Haryana
Navdeep ji es dwai nu bijai baad do din andr hi vartan di sifarish kiti jandi hai es ton. Baad ohda ena asar ni hunda. Baki tusi hun naden di roktham lai godi kar skade ho.
ਮੇਰੇ ਕੋਲ ਇੱਕ ਵੱਛੀ ਹੈ, ਇਹ ਪਹਿਲੀ ਵਾਰ ਸੂਣਾ ਹੈ, ਇੱਕ ਮਹੀਨਾ ਰਹਿੰਦਾ ਹੈ, ਇਸ ਨੂੰ 4 ਤਰੀਕ ਨੂੰ 9ਵਾਂ ਮਹੀਨਾ ਲਗ ਗਿਆਹੈ, ਇਸਦਾ ਲੇਵ ਛੋਟਾ ਹੈ, ਇਸਦੀ ਮਾਂ ਦੀ ਲੇਵਾ ਵਧੀਆ ਸੀ, ਮੈਂ ਇਸ ਨੂੰ vitamin H ਵੀ ਦੇ ਰਿਹਾ ਹਾਂ, ਥਨ ਲੰਬਾ ਹੈ ਪਰ ਲੇਵਾ ਛੋਟਾ ਹੈ, ਇਸ ਬਾਰੇ ਜਾਣਕਾਰੀ ਦਿਓ ?
(pb)
ਤੁਸੀ ਉਸ ਨੂੰ Vitum H liquid ਨੂੰ 10 10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ Metabolite powder 1 ਪਾਉਚ ਰੋਜਾਨਾ ਦਿਓ ਅਤੇ ਇਹਨਾਂ ਨਾਲ ਉਸਦੇ ਲੇਵੇ ਦੀ ਸਹੀ ਗਰੋਥ ਹੋ ਜਾਵੇਗੀ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Sir apni Jhoti Tara kul ka nahi kardi main osnu agriman bouls v dita body weight pura ha pur bacha kamjor hai ?
(en)
Manpreet ji tuci uss nu Bovimin-b powder 50gm rojana ate Vitum-h liquid 10ml rojana dena suru kro jiss nal kamjori durr howegi ate bachedani nu takat milegi, jddo usdi kamjori duur howegi fir uss nu heat vich aun te Ai krwa skde ho.
गेंहू की पेदावार बढ़ाने कि लिए किस विधि का प्रयोग करे ?
(hn)
Haryana
खान जी आप यह बताए की आपने इसे कौन सी खाद कितनी मात्रा में डाली है उस हिसाब से ही आपको सही जानकारी दी जा सकती है.
Rajasthan
100 kg DAP, 50 kg ssp , 50 kg यूरिया डाली है, 2 हेक्टेयर में।
Hatthi. Burra koi chij hundi pashoan nu kwun lyi ki eh gabn pasho nu de skde a dseo plz ?
(pb)
Punjab
Hathi dand da buura jo tuhanu nazdiki pansari di dukan ton mill skda hai iss nal hadia majbut hundia ha, kamjori durr hundi hai ehh gabhn pashu nu bhi 50gm rojana de skde ho.
Sir kinnow da paudha laya c aah haal hai daso ki kita jave 2 to 2.5 kg roodi di khaad payi si laun vele ?
(en)
Haryana
Ankush ji tusi 20 kilo roodi di khad December de mahine vich pao ate npk 191919 10 gram prati litre paani de hisab nal vi spray kro .
गर्मी के मौसम में कौन सी किस्म का टमाटर किस महीने में लगाना चाहिए ?
(hn)
Punjab
गोपाल जी, आप पूसा रूबी किस्म लगा सकते है, आप फरवरी के महीने से रोपाई शुरू कर सकते है।
श्रीमान हमारी भैंस दिन में धूप के समय गोबर पतला करती है जबकि रात में गोबर सही करती है यह क्या प्रॉब्लम है। समाधान बताएं। हमारी भैंस। 16 17 लीटर दूध दे रही थी। जो घटकर 10 लीटर रह गया भैंस की लेवटी में। जोश भी कम रह गया दूध बढ़ाने के लिए दवाई बताएं ?
(hn)
आप मौसम के हिसाब से उसकी सही देखभाल करें क्योंकि मौसम में बदलाव के कारण, खुराक में कमी के कारण और देखभाल सही ना होने के कारण दूध कम होता है। सबसे पहले आप उसे पेट के कीड़ों के लिए Fenbendazole & ivermectin bolus दें और हर तीन महीने के बाद साल्ट बदलकर दवाई का प्रयोग करें और उसके पाचन के लिए Vitakind liv liquid 50ml रोजाना दें और उसे Lacup powder 100gm रोजाना, Simlage bolus एक एक गोली सुबह शाम दें।
Dr. Saab Kanak ch ACM9 di spray karn to 2 din waad Pani lga sakde aa ?
(pb)
Haryana
Dupinder ji spray ton 1 din baad vi tusi paani lga skde ho es vich koi dikkat nahi hai.
श्रीमान जी गेहूँ की फसल में पानी दे दिया है मैं ह्यूमिक एसिड का यूरिया के साथ किस प्रकार छिड़काव करें विधि बताये ?
(hn)
Haryana
सुनील जी आप इन दोनो का घोल अलग अलग बनाए और अंत में इन दोनो को मिक्स कर के स्प्रे कर सकते हो.
sir ji pyaaz di narsari pili pai rhi aa ki khaad dayiee thik ho jawe ?
(pb)
Haryana
Kuldeep ji tusi us upar npk 191919 10 gram nu prati litre paani de hisab nal.vart sakde ho.
Sir apni jhoti 13 month di te hight ni kr rhi time to time diworming v kr rhe aa ?
(pb)
Tuci uss nu vdhia khurak de nal nal mineral mixture powder 30-35gm rojana dena suru kro ate uss nu cafplan powder bhi 40gm rojana de skde ho ehh intas company da product hai baki her 3 mahine badd salt badal badal ke uss nu pett de kiria wali dwai jrur deo.