Punjab
Search
ਸਰ , ਇਸ ਗੋਲੀ ਦੀ ਵਰਤੋਂ ਕੀ ਹੈ, ਇਸ ਦੇ ਕੀ ਫਾਇਦੇ ਹਨ, ਕਿੰਨੀ ਸਮੇਂ ਤੱਕ ਦਿੱਤੀ ਜਾ ਸਕਦੀ ਹੈ ਜਾਣਕਾਰੀ ਦਿਓ ?
(pb)
ਇਸ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ, ਬੱਚੇਦਾਨੀ ਨੂੰ ਤਾਕਤ ਮਿਲਦੀ ਹੈ, ਪਸ਼ੂ ਸਮੇ ਤੇ ਹੀਟ ਵਿੱਚ ਆਉਂਦਾ ਹੈ ਅਤੇ ਨਵੇਂ ਦੁੱਧ ਰਹਿਣ ਵਿੱਚ ਵੀ ਮਦਦ ਮਿਲਦੀ ਹੈ ਇਹ ਤੁਸੀ ਰੋਜਾਨਾ 1 ਗੋਲੀ ਦੇ ਸਕਦੇ ਹੋ ਅਤੇ 21 ਦਿਨ ਤੱਕ ਦਿੰਦੇ ਰਹੋ.
Want to buy Ceramic pots of all sizes Regards Pankaj 9815929797 ?
(en)
Punjab
Pankaj ji you can contact to Quality Garden centre 094780 23350 Address: 138-C, Dasonda Singh Rd, Near Nayyar Hospital, Amritsar, Punjab 143104 for the pots.
ਛੋਲਿਆਂ ਨੂੰ ਕੀ ਹੋ ਗਿਆ ਜੀ ਅਤੇ ਇਸ ਦਾ ਕੀ ਹੱਲ ਕੀਤਾ ਜਾਵੇ ?
(pb)
Punjab
ਗੁਰਵਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਇਸ ਤਰਾਂ ਦੇ ਲੱਛਣ ਤੁਹਾਨੂੰ ਕਿੰਨੇ ਕੂ ਬੂਟਿਆਂ ਵਿਚ ਨਜਰ ਆ ਰਹੇ ਹਨ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Bai ji advanta company da Kadu da beej 1 knal vich kene gram painda ha Ji ?
(pb)
Punjab
Kewal ji, tusi kaddu da beej 1 knaal jgaah lai 200-250 g de hisaab naal paa sakde ho ji.
Kya 2 month old hf heifer ko soyabean ka bhusa de sakte hai ?
(en)
Punjab
Yadi woh usse asani se kha leti hai aur hajam krr leti tab thodi thodi matra mai khilaa skte hai.
नीदरलैंड कुकुंबर सीड्स कहां से खरीदें ?
(hn)
Punjab
सुशिल जी कृपया आप इसकी किस्म या कंपनी का नाम पूरा बताये ताकि आपको उसके हिसाब से जानकारी दी जा सके।
ਸਤਿ ਸ੍ਰੀ ਅਕਾਲ ਜੀ ਗੋਭੀ ਵਾਲੀ ਜ਼ਮੀਨ ਵਿਹਲੀ ਹੋ ਗਈ ਹੈ। ਹੁਣ ਕਿਹੜੀ ਸਬਜੀ ਲਾਈਏ ਜਿਹੜੀ ਚੰਗੀ ਕਮਾਈ ਦੇਵੇ। ਕਿਰਪਾ ਕਰਕੇ ਦੱਸਿਓ ਜੀ ਧੰਨਵਾਦ ?
(pb)
Punjab
ਬਲਦੇਵ ਜੀ, ਤੁਸੀ ਪਛੇਤੀ ਗੋਭੀ, ਜਾਂ ਫਿਰ low tunnel ਨਾਲ ਚੱਪਣ ਕੱਦੂ, ਹਰੀ ਮਿਰਚ, ਸ਼ਿਮਲਾ ਮਿਰਚ, ਬੈਂਗਣ ਲਗਾ ਸਕਦੇ ਹੋ ਜੀ ਅਤੇ ਇਸ ਤੋਂ ਇਲਾਵਾ ਤੁਸੀ ਪਿਆਜ ਦੀ ਖੇਤੀ ਵੀ ਕਰ ਸਕਦੇ ਹੋ ਜੀ।
दिसंबर के महीने कौन सी कनक उगाई जाए और कौन सा आलू उगाया जाए ?
(hn)
Punjab
तिलक जी, आप दिसंबर के महीने में PBW 771, 752 किस्मों की बुवाई कर सकते है और आप आलू की बुवाई जनवरी महीने से ही शुरू करें।
ਡਰੇਗਨ ਫਰੂਟ ਦਾ ਪੋਦਾ ਵਧ ਨਹੀਂ ਰਿਹਾ, ਕਿਰਪਾ ਕਰਕੇ ਕੋਈ ਇਲਾਜ ਦੱਸਿਆ ਜਾਵੇ ?
(en)
Haryana
ਹਰਮਨ ਜੀ ਕਿਰਪਾ ਇਹ ਦਸੋ ਤੁਸੀਂ ਇਸ ਨੂੰ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ.
sir kanak nu pani laun toh baad kite kite ahe je patte ho rahe neh kanak de kis chej di ghat a te isda ki ilaj aa ?
(pb)
Haryana
Lali ji eh paani lgaun to baad vaise hi ho janda hai eh appe hi thik ho jande han jekakr nahi hunde tan tusi npk 191919 10 gram prati litre paani de hisab nal vart sakde ho.
सर हमरा गाय हैं जो ब्याने में 1 महिना बाकी हैं उसको metabolit Or agree min forte कितना और कब से देना शुरू करे बेहतर levti Or udeer की साइज में बढ़ोत्तरी के लिए ?
(hn)
उसे आप Vitamor-h liquid 10-10ml सुबह शाम देना शुरू करें और ब्याने से 20 दिन पहले Metabolite पाउडर रोजाना एक पाउच देना शुरू करें और अच्छी खुराक का पूरा ध्यान रखें और मौसम के हिसाब से सही देखभाल करें।
Krishi app loan di jankari bare jankari deo ?
(pb)
Punjab
Manpreet ji eda diyan instant loam valiyan apps bhut sariyan han play store te ate app store te par eh kisan nal fraud nahi krdiyan isdi asi koi pushti nahi krde.
Sir ਕਣਕ ਨੂੰ ਪਹਿਲਾ ਪਾਣੀ lguuan to kine ਦਿਨ ਬਾਅਦ vich ਦਲਾਲ ਘੋਲ ਦੀ sapray ਕਰਨੀ ਚਾਹੀਦੀ ਹੈ ?
(pb)
Punjab
ਸੁਖਵਿੰਦਰ ਜੀ, ਕਣਕ ਦੀ ਫ਼ਸਲ ਵਿੱਚ ਤੁਸੀ ਪਹਿਲਾ ਲਾਉਣ ਤੋਂ ਹਫਤੇ ਬਾਅਦ ਦਲਾਲ ਘੋਲ ਦਾ ਛਿੜਕਾਅ ਸ਼ੁਰੂ ਕਰ ਸਕਦੇ ਹੋ ਜੀ।
Sir kanak ਉੱਪਰ ਜੋ ਜ਼ਿੰਕ di sapray hundi hai ਉਹ ਕਿਹੜੀ zinc hundi hai ?
(pb)
Haryana
Sukh ji kank upr tusi zinc sulphate 33% ja 21% vart sakde ho.
Dbw 303 kanak 40 dina di ho gyi aa g koi sifarish spray ja kujh hai g ?
(pb)
Haryana
Bains ji Tuhadi fasal dekhan vich sahi lag rhi hai tusi lgatar dekhbhaal karde raho jekar koi dikkat aundi hai tan turant USDA ilaaz kro.
Sir a ki problem ha potato te ?
(pb)
Haryana
Manjit ji eh uli de kar ke hai esde lai tusi mancozeb 3 gram prati litre paani de hisab nal vart sakde ho.
Dbw 303 kanak 40 dina di ho gyi aa u ?
(pb)
Haryana
Bains ji Tuhadi fasal dekhan vich sahi lag rhi hai tusi lgatar geda rakho jelar koi dikkat aundi hai tan turant USDA ilaaz kro
Sir which fertilizer with nitrogen and phosphorus and potassium. Please suggest ?
(en)
Haryana
Rajeev please tell us the crop so that we can give you right information.
Sir for mango plant and lemon.
Kindly update please.
ਘਰੇ ਖਾਣ ਵਾਸਤੇ ਕੀ ਆਲੂ ਬੀਜੇ ਜਾ ਸਕਦੇ ਹੁਣ ਮੇਹਰਬਾਨੀ ਕਰਕੇ ਦੱਸਣਾ ਜੀ ?
(en)
Haryana
ਜਸਵੰਤ ਜੀ ਤੁਸੀਂ ਆਲੂ ਹੁਣ ਜਨਵਰੀ ਦੇ ਦੂਜੇ ਪੰਦਰਵਾੜੇ ਵਿਚ ਬੀਜ ਸਕਦੇ ਹੀ.
sir, gulli ਡੰਡੇ ਦੀ ਸਪਰੇ ਕਰਨੀ ਹੱਥ vale ਪੰਪ ਨਾਲ shi ਰਹੂ ja fr engine vale ਪੰਪ ਨਾਲ ?
(pb)
Haryana
ਜਗਰੂਪ ਜੀ, ਇਹ ਤੁਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ ਬਸ ਏਨਾ ਖਿਆਲ ਰੱਖਿਓ ਕਿ ਸਪਰੇਅ ਇਕਸਾਰ ਹੋਵੇ ਅਤੇ ਹਵਾ ਰੁਕੀ ਹੋਈ ਹੋਵੇ।
Punjab
ਇਕਸਾਰ ਸਪਰੇਅ ਹੋਣੀ ਚਾਹੀਦੀ ਹੈ। ਹਵਾ ਰੁਕੀ ਤੇ smog ਬਣਨੀ ਚਾਹੀਦੀ ਹੈ ਤੇ ਪਾਣੀ ਦੀ ਮਾਤਰਾ ਸਹੀ ਪੰਪ ਭਾਵੇ ਜਿਹੜਾ ਮਰਜੀ ਪਰ nozel ਸਹੀ ਹੋਣੀ ਚਾਹੀਦੀ।
Sir ga nu suhi 8 months hogy NY dudh 4kg he dindi hy ,taji suhi 25 ltr CH .koi hall daso ki milk vdhaaon lai ?
(en)
dudh ghtan de kai karan hunde hai jiwe mousam vich badlaw krke, khurak vich kami krke, sahi dekbhal di kami krke, rehn sehn sahi naa hon krke, pett de kiria krke ja hor bhi kai karan hunde hai tuci iss nu khurak de nal nal Lacup powder 100gm rojana, Calpond gold liquid 50ml rojana ate Simlage bolus 1-1 goli swere sham deni suru kro.
Sir ਲਸਣ ਨੂੰ ਮੋਟਾ ਕਰਨ ਲਈ ਕਿਹੜੀ ਖਾਦ ਦੀ ਵਰਤੋਂ ਕਰੀਏ ?
(pb)
Haryana
ਗੁਰਪ੍ਰੀਤ ਜੀ ਕਿਰਪਾ ਇਹ ਦਸੋ ਤੁਸੀਂ ਓਹਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਕਿਉੰਕਿ ਏਸਨੂੰ ਅਲਗ ਤੋਂ ਕੋਈ ਵੀ ਖਾਦ ਲਾਉਣ ਦੀ ਸਿਫਾਰਿਸ਼ ਨਹੀ ਕੀਤੀ ਜਾਂਦੀ.
ਕਣਕ ਬਿਜਾਈ ਸਮੇਂ 1 ਬੋਰੀ੍ ਡੀ ਏ ਪੀ ਪਾਈ ਉਸ ਤੋਂ ਬਾਅਦ ਕੁਝ ਨਹੀਂ ਪਾਇਆ.
ਪਾਣੀ ਲਾਉਣ ਤੋਂ ਬਾਅਦ ਕਣਕ ਸਾਰੀ ਪੀਲੀ ਹੋ ਗਈ ਕੀ ਕਾਰਣ ਹੈ ਜੀ ?
(pb)
Haryana
ਜਰਨੈਲ ਜੀ ਕਈ ਵਾਰ ਪਾਣੀ ਜਾਦਾ ਲਗ ਜਾਂਦਾ ਹੈ ਜਾ ਮਿੱਟੀ ਦੇ ਹਿਸਾਬ ਨਾਲ ਵੀ ਏਦਾਂ ਹੋ ਜਾ ਦਾ ਹੈ ਇਹ ਜਲਦੀ ਠੀਕ ਹੋ ਜਾਵੇਗੀ ਜੇਕਰ ਨਹੀਂ ਹੁੰਦੀ ਤਾਂ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
Application of sulphur in mustard ?
(en)
Haryana
Pankaj you can apply ssp @75 kilo per acre if you didn\'t use this in crop at the time of sowing but if you use this and still your crop show deficiency symptoms of suphur the. Applied gypsum 50-60 kilo per acre
What is the recommended dose of sulphur in mustard ?
(en)
Haryana
Pankaj normally ssp is applied in mustard to for phosphorus, sulphur and calcium and 75 kilo per acre is recommended to applied. If you already applied this then don\'t do use sulphur if your crop show deficiency symptoms of the sulphur then you can apply zypsum @50-60 kilo per acre.
Allo de patte is tra ho rhe ne . Ki kaarn ho skda g te isda ki hall kita ja skda ?
(pb)
Punjab
Gursewak ji, ih blight da hmla lag riha hai, is di rokthaam lai tusi copper oxychloride 3g/L paani de hisaab naal spray kar sakde ho ji.
Green beans information ?
(en)
Haryana
ji kirpya avda swal visthar vich pucho tuhanu es baare ki jankari chahidi hai us hisab nal hi tuhanu sahi jankari diti ja skadi hai
Cotton information ?
(en)
Haryana
Dhiraj ji kirpya avda swal visthar vich pucho tuhanu es baare ki jankari chahidi hai us hisab nal hi tuhanu sahi jankari diti ja skadi hai
सर मेरी भैंस की 15 दिन के बछड़ी मर गई है वह दूध नहीं दे रही है क्या खिलाए जिससे दूध देने लग जाए ?
(hn)
Punjab
उसे Milkout powder 2-2 चम्मच सुबह शाम, Leptaden tablet 10 गोलियां रोजाना दें इसके साथ साथ आप Lactomood होमियोपेथिक दवाई की 10—10 बूंदे दिन में तीन बार दें।
ਕਣਕ 35 ਦਿਨ ਦੀ ਹੋ ਗਈ ਹੈ ਜੀ ਯੁਰੀਏ ਦੀ ਇਕ ਕਿਸਤ ਪਾਣੀ ਤੋ ਪਹਿਲਾ ਪਾ ਦਿਤੀ ਸੀ ਹੁਣ ਜਮੀਨ ਵਿਚ ਕਿਤੇ ਕਿਤੇ ਪੈਰ ਖੁਬਦਾ ਗੁਲੀ ਡੰਡਾ ਹੇਗਾ ਵਿਚ ਪਹਿਲਾ ਸਪਰੇ ਕੀਤੀ ਜਾਵੇ ਜਾ ਯੁਰੀਆ ਪਾਈਏ axial ਦਾ ਸਪਰੇ ਕਰਨਾ ਗਿਲ ਜਿਆਦੇ ਕਰਕੇ ਨੁਕਸਾਨ ਤਾ ਨੀ ਕਰੋ ਅਤੇ ਯੁਰੀਆ ਪਾੳਣ ਤੋ ਕਿਨੇ ਦਿਨ ਬਾਅਦ ਸਪਰੇ ਕਰ ਸਕਦੇ ਆ ?
(pb)
Haryana
ਜੋਤ ਜੀ, ਪਹਿਲਾ ਤੁਸੀਂ ਸਪਰੇਅ ਕਰੋ। ਉਸ ਤੋਂ ਬਾਅਦ ਹੋ ਖਾਦ ਪਾਓ। ਇਸ ਤਰ੍ਹਾ ਨਾਲ ਨਦੀਨ ਸਹੀ ਤਰੀਕ ਨਾਲ ਮਰ ਸੱਕਦੇ ਹਨ।
ਕਣਕ 'ਤੇ ਮੈਂਗਨੀਜ਼, ਚੀਲੇਟਡ ਜ਼ਿੰਕ ਅਤੇ ਨੈਨੋ ਯੂਰੀਆ ਦੀ ਕਿੰਨੀ ਮਾਤਰਾ ਦਾ ਛਿੜਕਾਅ ਕੀਤਾ ਜਾ ਸਕਦਾ ਹੈ ਜਾਣਕਾਰੀ ਦਿਓ ?
(pb)
Haryana
ਗੁਮਰੀਤ ਜੀ, ਮੈਗਣੀਜ ਅਤੇ ਜ਼ਿੰਕ ਦੀ ਤੁਸੀਂ 5 ਗ੍ਰਾਮ ਪ੍ਰਤੀ ਲਿਟਰ ਪਾਣੀ ਅਤੇ ਨੈਨੋ ਯੂਰੀਆ ਨੂੰ 2-4ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਸਰ ਜੀ ਬੱਕਰੀ ਨੂੰ ਅਕੜਣ ਰੋਗ ਹੋ ਗਿਆ ਬਿਲਕੁਲ ਇਕੱਠੀ ਜੀ ਹੋਈ ਖੜੀ ਏ ਇਲਾਜ ਦੱਸੋ ?
(pb)
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਬੁਖਾਰ ਦੀ ਜਾਂਚ ਕਰਕੇ ਅਤੇ ਸਰੀਰ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ .
Which is the best time to do spray fertilizer to tobacco and vegetables ?
(en)
Haryana
Rohit please ask your question in detail you nare talking about which vegetable and also tell.us how much fertilizer you applied to Tobacco at the time of sowing so that we can give you right information
Sir menu bori vali urea nai mil reha kanak vich pon nu ki mai neno urea sare kar sakda asar pura kare gi ji daso ?
(pb)
Haryana
Jaswinder ji tusi esnu 2-4 ml prati litre paani de hisab nal vart sakde ho
ਮੈਂ ਆਪਣੇ ਬਾਗ਼ ਦਾ ਕਿੰਨੂ ਤੁੜਵਾ ਦਿੱਤਾ ਹੈ ਕਿਰਪਾ ਕਰਕੇ ਮੈਨੂੰ ਇਸ ਤੋਂ ਬਾਅਦ 17 ਸਾਲ ਦੇ ਬੂਟੇ ਦੀ ਸਹੀ ਖਾਦ ਪਾਣੀ ਦੀ ਜਾਣਕਾਰੀ ਦਿੱਤੀ ਜਾਵੇ ਬਾਗ਼ ਪਿਛਲੀ ਵਾਰ ਖਤਮ ਹੁੰਦਾ ਹੁੰਦਾ ਬਚਿਆ ਹੈ ਇਸ ਵਾਰ ਵਧੀਆ ਫੁਟਾਰ ਲਈ ਰਿਹਾ ਹੈ ਚੰਗੇ ਫਲ ਅਤੇ ਬੂਟੇ ਦੀ ਹੋਂਦ ਬਣੀ ਰਹੇ ਕੋਈ ਅਹਿਜਾ ਸੁਝਾਅ ਦਿਓ ?
(pb)
Haryana
ਹਰਪ੍ਰੀਤ ਜੀ, ਏਨੀ ਉਮਰ ਦੇ ਬੂਟੇ ਨੂੰ 80 ਕਿਲੋ ਰੂੜੀ ਦੀ ਖਾਦ ,440 ਗ੍ਰਾਮ ਯੂਰੀਆ, 3 ਕਿਲੋ ssp ਅਤੇ 1.5 ਕਿੱਲੋ mop ਪ੍ਰਤੀ ਬੂਟਾ ਦੇ ਹਿਸਾਬ ਨਾਲ ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਰੂੜੀ ਦੀ ਖਾਦ ਤੁਸੀਂ ਦਿਸੰਬਰ ਦੇ ਮਹੀਨੇ ਵਿਚ ਪਾਓ । ਫਰਵਰੀ ਵਿਚ ਅੱਧੀ ਯੂਰੀਆ ਅਤੇ ਬਾਕੀ ਸਾਰੀ ਖਾਦ ਲਾ ਦਿਓ ਬਾਕੀ ਬਚਦੀ। ਯੂਰੀਆ ਅਪ੍ਰੈਲ ਦੇ ਮਹੀਨੇ ਵਿਚ ਪਾਓ।
Mere kol ik bachi hai 1 sal di. Oh mat ਮੈਟ boht khandi aa. Is da ki karn hai te ki ilaj hai ?
(pb)
Karamjit ji ehh pett de kiria krke, sarir vich jruri tata di kami krke hon lgg jnda hai tuci uss nu Albendazole & ivermectin salt di bolus usde bhar de hisab nal deo ate uss nu Bovimin-b powder 30gm rojana dena suru kro ate her 3 mahine badd pett de kiria wali salt badal ke jrur deo.
Sir ਮੈਂ ਵੇਲ ਵਾਲੇ ਟਮਾਟਰ ਪਹਿਲੀ ਵਾਰ ਲਾਏ ਨੇ ਇਹਨਾਂ ਨੂੰ ਠੰਡ ਤੋਂ ਕੋਰੇ ਤੋਂ ਬਚੌਣ ਲਈ polythin ਪਾਉਣਾ ਪਵੇਗਾ ਜਾਂ ਫਿਰ ਠੰਡ ਦੀ ਕੋਈ ਸਮੱਸਿਆ ਨਹੀ ਆਉਂਦੀ ਜੇਕਰ ਸਮੱਸਿਆ ਆਉਂਦੀ ਹੈ ਤਾਂ ਮੈਨੂੰ ਆਪਣੀ ਰਾਏ ਦਿਓ ਕੇ ਕਿਵੇਂ ਤੇ ਕਿ ਕਰਨਾ ਪਵੇਗਾ ਧਨਵਾਦ ?
(pb)
Haryana
ਜਗਨ ਦੀਪ ਜੀ, ਏਸਦੇ ਲਈ ਤੁਸੀਂ polythene ਦੀ ਵਰਤੋ ਹੀ ਕਰ ਸਕਦੇ ਹੋ।
Punjab
ਧਨਵਾਦ ਜੀ ।
Sir kanak nu pani laun ton badh gullidanda ugia hai. Us lai kehdi spray thik rahu.. AJJ 14 din ho gaye pani laye nu ?
(pb)
Haryana
Surinder ji esde lai tusi clodinafop 160 gram prati acre de hisab nal vart sakde ho
सर नमस्कार मेरे पास बछड़े है जो तीन महीने के हो गये हैं पेट के कीड़े की दवा दे दी है उनको क्या दें जिससे बो समय पर तैयार हो जाय हमारे यहाँ काफ का फीड नहीं मिलता है ?
(hn)
उसे आप समय समय पर पेट के कीड़ों वाली दवाई देते रहें और Agrimin powder 10gm रोजाना और Cafplan powder या Growth mantra कोई भी 20 ग्राम रोजाना दे सकते है।
Sir chelated zinc33 di kini matra kanak te spray lai upjuk hovye gi ?
(pb)
Haryana
Sanjeev ji jekr tuhadi fasal esdi Kami de lachan dikha rahi hai ta tusi esdi spray 5 gram prati litre paani de hisab nal kar sakde ho
Sir, lasoda (gundiya tree) ch blister fungus aa rakhi h ji te growth bilkul nhi ho rhi ji bhut se fungicide:12-61 ,, ridomil gold di vi spray kiti but blister da koi roktham nhi h ji koi upay dso ji ?
(en)
Haryana
Aryan ji esde lai tusi Copper oxycholride 3 gram prati litre paani+ streptocycline 1 gram prati 10 litre paani de hisab nal spray kr sakde ho
Sir , kanak nu kini urea deni chahidi jiven 1 irrigation te kini te 2nd irrigation te kine or 3 irrigation te deni chahidi h ya nhi ?
(en)
Haryana
Aryan ji esnu pehli ate duji irrigation de naal 45-45 kilo urea prati acre de hisab nal paun di sifarish kiti jandi hai
Sir , kinnow orchid me yeh konsi problem aa chukki h sb de orchids es terah khrab ho rhe h , problem da na te koi upay dso ji ?
(en)
Aryan ji pattea da peelapan nitrogen di kami de karn ho reha hai ate iste aphid da attack vi hai isde layi tuc 625 ml nuvacron or 1250 ml Rogor or 200 ml imidacloprid nu 500 litre pani vich mila ke spray karo.isto ilava tuc isnu vermicompost pao ya roodi di khaad.
ਕੇਸਰ ਦੀ ਖੇਤੀ ਕਦੋ ਹੁੰਦੀ ਹੈ ?
(pb)
Haryana
ਸੁੱਖ ਜੀ, ਏਸਨੂੰ ਜੁਲਾਈ ਤੋਂ ਅਗਸਤ ਮਹਿਨੇ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
ਸੱਜਰ ਸੂਈ ਮੱਝ ਨੂੰ ਸਰੋੰ ਤੇ ਵੜੇਵੇਂ ਦੀ ਖਲ ਕਣਕ ਦੇ ਦਲੀਏ ਵਿੱਚ ਭਿਉ ਕੇ ਪਾ ਸਕਦੇ ਆ ਤੇ ਕਿੰਨੀ ਮਾਤਰਾ ਵਿੱਚ ਪਾਉਣੀ ਚਾਹੀਦੀ ਹੈ ?
(pb)
ਤੁਸੀ ਕਣਕ ਦਾ ਦਲੀਆ ਪਕਾ ਕੇ ਖਿਲਾ ਸਕਦੇ ਹੋ ਬਾਕੀ ਉਸ ਨੂੰ ਖਲ ਨੂੰ ਫੀਡ ਦੇ ਨਾਲ ਨਾਲ ਖਿਲਾ ਸਕਦੇ ਹੋ ਇਹ ਤੁਹਾਨੂੰ ਭਿਓ ਕੇ ਦੇਣ ਦੀ ਜਰੂਰਤ ਨਹੀਂ ਹੈ ਤੁਸੀ ਸੁਕੀ ਹੀ ਖਿਲਾ ਸਕਦੇ ਹੋ ਤੁਸੀ 1 ਕਿਲੋ ਦਲੀਆ ਪਕਾ ਕੇ ਰੋਜਾਨਾ ਖਿਲਾ ਸਕਦੇ ਹੋ ਅਤੇ ਫੀਡ, ਖਲ ਦੋਨੋ 2.5 ਕਿਲੋ ਦੇ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਦੁੱਧ ਦੇ ਹਿਸਾਬ ਨਾਲ ਦਿੰਦੇ ਰਹੋ.
Custodia jo ki late blight or early blight of potato ke case me aati hai. Kripya karke iski recommended dose for open field ke according bataye dhanyavad ?
(en)
Punjab
Gaurav ji aap custodia fungicide ki varto 1ml/L paani ke hisaab se kar sakte hai ji...
ਸਰ, ਰੇਤਲੀ ਜਮੀਨ ਵਿੱਚ ਚੌੜੇ ਪੱਤੇ ਵਾਲੇ ਨਦੀਨ ਲਈ ਕਿਹੜੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ, ਅਸੀਂ ਹਰ ਸਾਲ 24D ਦੀ ਵਰਤੋਂ ਕਰਦੇ ਹਾਂ, ਕੀ ਅਸੀਂ ਕੋਈ ਹੋਰ ਦਵਾਈ ਵਰਤ ਸਕਦੇ ਹਾਂ ਅਤੇ ਉਸਦੀ ਮਾਤਰਾ ਦੱਸੋ ?
(pb)
Punjab
ਬਲਰਾਜ ਜੀ, ਤੁਸੀ ਕਣਕ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ sulfosulfuron 13g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
ਸਰ ਜੀ ਰੇਤਲੇ ਖੇਤ ਵਿੱਚ ਕਿਹੜੀ ਦਵਾਈ ਦੀ ਵਰਤੋਂ ਜੀਤੀ ਜਾਵੇ ਜਿਸਦਾ ਕਣਕ ਤੇ ਘੱਟ ਅਸਰ ਪਵੇ,ਪਿਛਲੇ ਸਾਲ ਸੰਕੋਰ ਦੀ ਵਰਤੋਂ ਨਾਲ ਕਣਕ ਖੱਟੀ ਹੋ ਗਈ ਸੀ,ਇਸ ਵਾਰ ਸਪਰੇਅ ਕਰੀਏ ਜਾਂ ਨਾ, ਰੇਤਲੀ ਜਮੀਨ ਵਿੱਚ ਦਵਾਈ ਬਹੁਤ ਅਸਰਦਾਰ ਕਰਦੀ ਹੈ, ਕਿਰਪਾ ਕਰਕੇ ਵੀ ਦਵਾਈ ਦੀ ਮਾਤਰਾ ਦੱਸੋ ?
(pb)
Punjab
ਬਲਰਾਜ ਜੀ, ਤੁਸੀ ਕਣਕ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ sulfosulfuron 13g/ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Chromosome number of rice ?
(en)
Punjab
Jayant rice has 24 dipoid chromosomes.
sir sui hoyi mahj nu v transaction feed pah sakde han ja nhi ji ?
(pb)
Harmander ji tuci uss nu suun ton badd 15 din tak feed de skde ho uss ton badd milkogen 5000 ja 8000 dudh de hisab nal de skde ho.
मुर्रा भैंस के बढ़िया सीमन सिमन कौन सा है ?
(hn)
मुर्रा नस्ल के अलग अलग कंपनियों की तरफ से अलग अलग रिकॉर्ड वाले सीमेन आते हैं जैसे मोदी, अर्जुन, कोहिनूर, सिकंदर इनके सीमेन का रिकॉर्ड अच्छा है।
Jute scientific name Family Climate requirement Soil requirement Rotation Varieties ?
(en)
Haryana
Asma the scientific name of jute is Corchorus capsularis And family is malvaceae. Climate: jute grow well in warm, humid, rainfed,and sunshine conditions. It req 160 cm to 200 cm rainfall. It requires sandy loany soils for better yields. You can grow jro 878,524 ,7835 etc
Sir ma moga disst to a ma cow farm start karn lai traning Lani a .moga vich kithoo traning millo ge ?
(en)
Punjab
Dairy training lai tusi apne jile de Krishi Vigyan Kendra, Village Budh Singhwala, Charik Road, Moga-140001 ja fir Dairy Dev. Officer,Dairy Training & Extension Centre,Moga - Kotakpura Road , Vill. Gill, Moga. Sh. Nirvair Singh 94651-17652,01636-242480 nal samparak kar sakde ho ate agli training di jankari laa skde ho.
sir soil di water absorption bahut ghat aa hun kanak kherab jo jandi aa ki pawa ode vich ta jo pani na khre ?
(en)
Punjab
Dhanveer ji tuc isde layi khet vich Sulphur@3 kilo prati acre de hisab nal pao.isde nal khet vich pani absorb hona shuru ho jayega.
Eh kanak 2851 suki bijai krke uto pani lagaya hai hun eh kanak upro pili pyi jndj hai ji es di ki vja hai 6 bigha ch 3 bag potash 3 bag urea 25 kg supher payi hai 25 killo dap bigha payi hai ?
(en)
Haryana
Jashan ji eh Kai wari paani kr ke ho jandi jandi hai eh thode sme vich appe sahi ho jayegi nahi tan tusi npk 191919 10 gram prati litre paani de hisab nal varti kro
Youtube ਇਸ ਵੀਡੀਓ ਵਿੱਚ ਡਾਕਟਰ ਸਾਹਿਬ ਨੇ ਥਣਾਂ ਦੀ ਪਰੋਬਲਮ ਦੇ ਲਈ ਪਾਊਡਰ ਦੀ ਗੱਲ ਕੀਤੀ ਹੈ ਉਹ ਕਿਹੜਾ ਹੈ ਉਸਦਾ ਨਾਮ ਤੇ ਕੰਪਨੀ ਦੱਸਿਓ ਉਨ੍ਹਾਂ ਨੇ ਸ਼ਰੇਆਮ ਕੰਪਨੀ ਦਾ ਨਾਮ ਦੱਸਣ ਤੋਂ ਮਨ੍ਹਾ ਕੀਤਾ ਹੈ ਇਸ ਪਾਊਡਰ ਦਾ ਨਾਮ ਦੱਸਣਾ ਜੀ ਅਤੇ ਇਸ ਦੀ ਫੋਟੋ ਪਾ ਦੇਣ ?
(pb)
Punjab
ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲੈਣ ਲਈ ਡਾਕਟਰ ਪਰਮਿੰਦਰ ਸਿੰਘ ਨਾਲ +91 98728 21140 ਸੰਪਰਕ ਕਰ ਸਕਦੇ ਹੋ.
ਡਾ: ਸਾਹਿਬ ਜੀ ਇਹ ਟਮਾਟਰ ਦੇ ਬੂਟੇ ਹਨ। ਇਹ ਗਰੋਥ ਨਹੀਂ ਕਰ ਰਹੇ। ਕੋਈ ਇਲਾਜ ਦੱਸੋ ਜੀ ?
(en)
Haryana
ਸਰਬ ਜੀ, ਇਹਨਾ ਉਪਰ ਤੁਸੀਂ thiamethoxam 1 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ ਕਿਉੰਕਿ ਇਹਨਾ ਉਪਰ leaf curl ਨਾਮਕ ਬਿਮਾਰੀ ਦਾ ਹਮਲਾ ਹੈ।
गेंहू में खरपत वार की दबा 24 कटा आउट दी थी पास में सरसों की फसल में दबा की लहर से असर पड़ा है उसे ठीक करने के लिए क्या करे ?
(hn)
Haryana
ब्लारम जी इसके लिए आप सरसों को हल्का पानी दे ता जो उसका असर कम।हो सके और आप npk 191919 10ग्राम को प्रती लीटर पानी के हिसाब से प्रयोग कर सकते हैं.
iska use ghav me kar sakte hai ?
(hn)
Manish ji yeh aap uske ghav per lgga skte hai.
Sir kanak ma 2nd pani kb lgaye or khaad ki detail btaye kitni matra di jaye pani se phle ya bad me deni hai ?
(hn)
Haryana
Preet ji khad ke dalne ke 5-7 din baad aap paani lga sakte hai aur dusra paani aap pehle paani ke 30 din baad lgaye.