Haryana
Search
ਦਸੰਬਰ ਮਹੀਨੇ ਵਿੱਚ ਕੇਹੜੀ ਸਬਜ਼ੀ ਹੋ ਸਕਦੀ ਹੈ ?
(pb)
ਹਰਦੀਪ ਜੀ, ਏਸ ਸਮੇਂ ਤੁਸੀਂ ਗੋਭੀ, ਪਾਲਕ, ਮੂਲੀ, ਮੇਥੀ ਨੂੰ ਲਗਾ ਸਕਦੇ ਹੋ।
Sat Sri akal. Sir ਛੋਟੇ ਜਾਨਵਰਾਂ ਨੂੰ ਕਿੰਨੀ ਉਮਰ ਦੇ ਹੋਣ ਤੇ ਫੀਡ ਸ਼ੁਰੂ ਕਰ ਦੇਣੀ ਚਾਹੀਦੀ ਹੈ ?
(pb)
Punjab
ਤੁਸੀ ਛੋਟੀਆਂ ਕੱਟੀਆਂ ਵੱਛੀਆਂ ਨੂੰ ਜਨਮ ਤੋਂ 15 ਦਿਨ ਬਾਅਦ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ ਇਸਦੇ ਲਈ Calf Starter ਫੀਡ ਦਿਓ ਅਤੇ 3 ਮਹੀਨੇ ਤੱਕ ਦੁੱਧ ਹੀ ਪਿਲਾਓ, ਫੀਡ ਨੂੰ ਤੁਸੀ ਥੋੜੀ ਥੋੜੀ ਕਰਕੇ ਦੁੱਧ ਵਿੱਚ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ 3 ਮਹੀਨੇ ਬਾਅਦ calf grower ਫੀਡ ਦੇ ਸਕਦੇ ਹੋ.
ਬੈਂਗਣ ਦੀ ਖੇਤੀ bare jankari deo ?
(pb)
ਬੈਂਗਣ ਦੀ ਫਸਲ ਸਖਤ ਹੋਣ ਕਾਰਨ ਇਸ ਨੂੰ ਵੱਖ ਵੱਖ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਉਗਾਇਆ ਜਾ ਸਕਦਾ ਹੈ। ਇਹ ਇੱਕ ਲੰਬੇ ਸਮੇਂ ਦੀ ਫਸਲ ਹੈ, ਇਸ ਲਈ ਵਧੀਆ ਨਿਕਾਸ ਵਾਲੀ ਉਪਜਾਊ ਰੇਤਲੀ ਦੋਮਟ ਮਿੱਟੀ ਉਚਿੱਤ ਹੁੰਦੀ ਹੈ ਅਤੇ ਵਧੀਆ ਝਾੜ ਦਿੰਦੀ ਹੈ। ਅਗੇਤੀ ਫਸਲ ਲਈ ਹਲਕੀ ਮਿੱਟੀ ਅਤੇ ਵੱਧ ਝਾੜ ਲਈ ਚੀਕਣੀ ਅਤੇ ਨਮੀਂ ਜਾਂ ਗਾਰੇ ਵਾਲੀ ਮਿੱਟੀ ਉੱਚਿਤ ਹੁੰਦੀ ਹੈ। ਫਸਲ ਦੇ ਵਾਧੇ ਲਈ 5.5-6.6 pH ਹੋਣੀ ਚਾਹੀਦੀ ਹੈ।ਇਸਦੀਆਂ ਕਿਸਮਾਂ ਜਿਵੇ Punjab Bahar,Punjab No 8,Jamuni GOI (S 16),Punjab Barsati ਦੀ ਖੇਤੀ ਕਰ ਸਕਦੇ ਹੋ। ਬੈਂਗਣ ਦੇ ਬੀਜ 3 ਮੀ.ਲੰਬੇ, 1 ਮੀ.ਚੌੜੇ ਅਤੇ 15 ਸੈ.ਮੀ. ਉੱਚੇ ਬੈੱਡਾਂ ਤੇ ਬੀਜੇ ਜਾਂਦੇ ਹਨ। ਪਹਿਲਾਂ ਬੈੱਡਾਂ ਵਿੱਚ ਵਧੀਆ ਰੂੜੀ ਦੀ ਖਾਦ ਪਾਓ। ਫਿਰ ਬਿਜਾਈ ਤੋਂ ਦੋ ਦਿਨ ਪਹਿਲਾਂ ਕਪਤਾਨ ਦਾ ਘੋਲ ਪਾਓ ਤਾਂ ਜੋ ਨਰਸਰੀ ਬੈੱਡਾਂ ਵਿਚਲੇ ਪੌਦਿਆਂ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕੇ। ਫਿਰ 5 ਸੈ.ਮੀ. ਦੇ ਫਾਸਲੇ ਤੇ ਬਿਜਾਈ ਕਰ ਕੇ ਬੈੱਡਾਂ ਨੂੰ ਗਲ਼ੀ ਹੋਈ ਖਾਦ ਜਾਂ ਸੁੱਕੇ ਪੱਤਿਆਂ ਨਾਲ ਢੱਕ ਦਿੱਤਾ ਜਾਂਦਾ ਹੈ। ਹਲਕੀ ਸਿੰਚਾਈ ਕਰੋ। ਪੌਦਿਆਂ ਦੇ ਪੁੰਗਰਣ ਤੱਕ ਬੈੱਡਾਂ ਨੂੰ ਕਾਲੇ ਰੰਗ ਦੀ ਪੋਲੀਥੀਨ ਸ਼ੀਟ ਜਾਂ ਪਰਾਲੀ ਨਾਲ ਢੱਕ ਦਿਓ। ਤੰਦਰੁਸਤ ਪੌਦੇ ਜਿਨ੍ਹਾਂ ਦੇ 3-4 ਪੱਤੇ ਨਿਕਲੇ ਹੋਣ ਅਤੇ ਕੱਦ 12-15 ਸੈ.ਮੀ. ਹੋਵੇ, ਖੇਤ ਵਿੱਚ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ। ਖੇਤ ਵਿੱਚ ਪਨੀਰੀ ਸ਼ਾਮ ਦੇ ਸਮੇਂ ਹੀ ਲਗਾਓ ਅਤੇ ਪਨੀਰੀ ਲਗਾਉਣ ਤੋਂ ਬਾਅਦ ਹਲਕੀ ਸਿੰਚਾਈ ਕਰੋ।ਰੋਪਣ ਕਰਨ ਤੋਂ ਪਹਿਲਾਂ ਖੇਤ ਨੂੰ ਵਧੀਆ ਤਰੀਕੇ ਨਾਲ 4-5 ਵਾਰ ਵਾਹੋ ਅਤੇ ਪੱਧਰਾ ਕਰੋ। ਫਿਰ ਖੇਤ ਵਿੱਚ ਲੋੜ ਮੁਤਾਬਿਕ ਆਕਾਰ ਦੇ ਬੈੱਡ ਬਣਾਓ।ਪਹਿਲੀ ਫਸਲ ਲਈ ਅਕਤੂਬਰ ਵਿੱਚ ਪਨੀਰੀ ਬੀਜੋ ਤਾਂ ਜੋ ਨਵੰਬਰ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।ਦੂਜੀ ਫਸਲ ਲਈ ਨਵੰਬਰ ਵਿੱਚ ਪਨੀਰੀ ਬੀਜੋ ਤਾਂ ਜੋ ਫਰਵਰੀ ਦੇ ਪਹਿਲੇ ਪੰਦਰਵਾੜੇ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।ਤੀਜੀ ਫਸਲ ਲਈ ਫਰਵਰੀ-ਮਾਰਚ ਵਿੱਚ ਪਨੀਰੀ ਬੀਜੋ ਤਾਂ ਜੋ ਅਪ੍ਰੈਲ ਦੇ ਅਖੀਰ ਤੋਂ ਪਹਿਲਾਂ ਹੀ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।ਚੌਥੀ ਫਸਲ ਲਈ ਜੁਲਾਈ ਵਿੱਚ ਪਨੀਰੀ ਬੀਜੋ ਤਾਂ ਜੋ ਅਗਸਤ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।ਫਾਸਲਾ ਫਸਲ ਦੀ ਕਿਸਮ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਤੇ ਨਿਰਭਰ ਕਰਦਾ ਹੈ। ਕਤਾਰਾਂ ਵਿੱਚ 60 ਸੈ.ਮੀ. ਅਤੇ ਪੌਦਿਆਂ ਵਿੱਚ 35-40 ਸੈ.ਮੀ. ਦਾ ਫਾਸਲਾ ਰੱਖੋ।ਨਰਸਰੀ ਵਿੱਚ ਬੀਜਾਂ ਨੂੰ 1 ਸੈ.ਮੀ. ਡੂੰਘਾਈ ਵਿੱਚ ਬੀਜੋ ਅਤੇ ਮਿੱਟੀ ਨਾਲ ਢੱਕ ਦਿਓ।ਖੇਤ ਵਿੱਚ ਪਨੀਰੀ ਲਗਾ ਕੇ ਇਸਦੀ ਬਿਜਾਈ ਕੀਤੀ ਜਾਂਦੀ ਹੈ।ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 300-400 ਗ੍ਰਾਮ ਬੀਜਾਂ ਦੀ ਵਰਤੋਂ ਕਰੋ।ਅਖੀਰ ਵਾਰ ਖੇਤ ਨੂੰ ਵਾਹੁਣ ਵੇਲੇ ਰੂੜੀ ਦੀ ਖਾਦ 10 ਟਨ ਪ੍ਰਤੀ ਏਕੜ ਮਿੱਟੀ ਵਿੱਚ ਮਿਲਾਉ। ਨਾਇਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 12 ਕਿਲੋ (20 ਕਿਲੋ ਮਿਊਰੇਟ ਆੱਫ ਪੋਟਾਸ਼ੀਅਮ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਫਾਸਫੋਰਸ, ਪੋਟਾਸ਼ ਅਤੇ ਨਾਈਟ੍ਰੋਜਨ ਦੀ ਪੂਰੀ ਮਾਤਰਾ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਪਾਓ। ਦੋ ਤੁੜਾਈਆਂ ਤੋਂ ਬਾਅਦ 25 ਕਿਲੋ ਨਾਇਟ੍ਰੋਜਨ ਪ੍ਰਤੀ ਏਕੜ ਪਾਓ। ਪਾਣੀ ਚ ਘੁਲਣਯੋਗ ਖਾਦਾਂ: ਫਸਲ ਦੇ ਸ਼ੁਰੂਆਤੀ ਵਿਕਾਸ ਸਮੇਂ ਹਿਊਮਿਕ ਤੇਜ਼ਾਬ 1 ਲੀਟਰ ਪ੍ਰਤੀ ਏਕੜ ਜਾਂ ਮਿੱਟੀ ਵਿੱਚ ਮਿਲਾ 5 ਕਿਲੋ ਪ੍ਰਤੀ ਏਕੜ ਪਾਓ। ਇਹ ਫਸਲ ਦੇ ਝਾੜ ਅਤੇ ਵਾਧੇ ਵਿੱਚ ਬਹੁਤ ਮਦਦ ਕਰਦਾ ਹੈ। ਪਨੀਰੀ ਲਗਾਉਣ ਤੋਂ 10-15 ਦਿਨ ਬਾਅਦ ਖੇਤ ਵਿੱਚ 19:19:19 ਦੇ ਨਾਲ 2.5 – 3 ਗ੍ਰਾਮ ਪ੍ਰਤੀ ਲੀਟਰ ਸੂਖਮ ਤੱਤਾਂ ਦੀ ਸਪਰੇਅ ਕਰੋ। ਸ਼ੁਰੂਆਤੀ ਵਿਕਾਸ ਸਮੇਂ ਕਈ ਵਾਰ ਘੱਟ ਤਾਪਮਾਨ ਕਾਰਨ ਪੌਦੇ ਮਿੱਟੀ ਵਿੱਚੋਂ ਸੂਖਮ ਤੱਤ ਨਹੀਂ ਲੈ ਪਾਉਂਦੇ ਹਨ, ਜਿਸ ਨਾਲ ਪੌਦਾ ਪੀਲਾ ਪੈ ਜਾਂਦਾ ਹੈ ਅਤੇ ਕਮਜ਼ੋਰ ਦਿਖਦਾ ਹੈ। ਅਜਿਹੀ ਸਥਿਤੀ ਵਿੱਚ 19:19:19 ਜਾਂ 12:61:0 ਦੀ 5-7 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ। ਲੋੜ ਮੁਤਾਬਿਕ 10-15 ਦਿਨ ਬਾਅਦ ਦੋਬਾਰਾ ਸਪਰੇਅ ਕਰੋ। ਪਨੀਰੀ ਖੇਤ ਵਿੱਚ ਲਗਾਉਣ ਤੋਂ 40-45 ਦਿਨਾਂ ਬਾਅਦ 20% ਬੋਰੋਨ 1 ਗ੍ਰਾਮ ਵਿੱਚ ਸੂਖਮ ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸਪਰੇਅ ਕਰੋ। ਫਸਲ ਵਿੱਚ ਤੱਤਾਂ ਦੀ ਪੂਰਤੀ ਅਤੇ ਝਾੜ 10-15% ਵਧਾਉਣ ਲਈ 13:00:45 ਦੀਆਂ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੀਆਂ ਦੋ ਸਪਰੇਆਂ ਕਰੋ। ਪਹਿਲੀ ਸਪਰੇਅ 50 ਦਿਨਾਂ ਬਾਅਦ ਅਤੇ ਦੂਜੀ ਸਪਰੇਅ ਪਹਿਲੀ ਸਪਰੇਅ ਤੋਂ 10 ਦਿਨ ਬਾਅਦ ਕਰੋ। ਜਦੋਂ ਫੁੱਲ ਜਾਂ ਫ਼ਲ ਨਿਕਲਣ ਦਾ ਸਮਾਂ ਹੋਵੇ ਤਾਂ 0:52:34 ਜਾਂ 13:0:45 ਦੀ 5-7 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।ਨਦੀਨਾਂ ਨੂੰ ਰੋਕਣ, ਵਧੀਆ ਵਿਕਾਸ ਅਤੇ ਉੱਚਿਤ ਹਵਾ ਲਈ ਦੋ-ਚਾਰ ਗੋਡੀਆਂ ਕਰੋ। ਕਾਲੇ ਰੰਗ ਦੀ ਪੋਲੀਥੀਨ ਸ਼ੀਟ ਨਾਲ ਪੌਦਿਆਂ ਨੂੰ ਢੱਕ ਦਿਓ ਜਿਸ ਨਾਲ ਨਦੀਨਾਂ ਦਾ ਵਿਕਾਸ ਘੱਟ ਜਾਂਦਾ ਹੈ ਅਤੇ ਜ਼ਮੀਨ ਦਾ ਤਾਪਮਾਨ ਵੀ ਬਣਿਆ ਰਹਿੰਦਾ ਹੈ।ਨਦੀਨਾਂ ਨੂੰ ਰੋਕਣ ਲਈ ਪੌਦੇ ਲਗਾਉਣ ਤੋਂ ਪਹਿਲਾਂ ਮਿੱਟੀ ਵਿੱਚ ਫਲੂਕਲੋਰਾਲੀਨ 800-1000 ਮਿ.ਲੀ. ਪ੍ਰਤੀ ਏਕੜ ਜਾਂ ਓਕਸਾਡਾਇਆਜ਼ੋਨ 400 ਗ੍ਰਾਮ ਪ੍ਰਤੀ ਏਕੜ ਪਾਓ। ਵਧੀਆ ਨਤੀਜੇ ਲਈ ਪੌਦੇ ਲਗਾਉਣ ਤੋਂ ਪਹਿਲਾਂ ਐਲਾਕਲੋਰ 2 ਲੀਟਰ ਪ੍ਰਤੀ ਏਕੜ ਦੀ ਮਿੱਟੀ ਦੇ ਤਲ \'ਤੇ ਸਪਰੇਅ ਕਰੋ।ਗਰਮੀਆਂ ਵਿੱਚ ਹਰ 3-4 ਦਿਨ ਬਾਅਦ ਪਾਣੀ ਲਾਓ ਅਤੇ ਸਰਦੀਆਂ ਵਿੱਚ 12-15 ਦਿਨ ਬਾਅਦ ਪਾਣੀ ਲਾਓ। ਵਧੇਰੇ ਝਾੜ ਲੈਣ ਲਈ ਸਹੀ ਸਮੇਂ \'ਤੇ ਪਾਣੀ ਲਾਉਣਾ ਬਹੁਤ ਜਰੂਰੀ ਹੈ। ਫਸਲ ਨੂੰ ਕੋਹਰੇ ਵਾਲੇ ਦਿਨਾਂ ਵਿੱਚ ਬਚਾਉਣ ਲਈ ਮਿੱਟੀ ਵਿੱਚ ਨਮੀ ਬਣਾਈ ਰੱਖੋ ਅਤੇ ਲਗਾਤਾਰ ਪਾਣੀ ਲਾਓ। ਫਸਲ ਵਿੱਚ ਪਾਣੀ ਖੜਨ ਤੋਂ ਰੋਕੋ, ਕਿਉਂਕਿ ਬੈਂਗਣ ਦੀ ਫਸਲ ਖੜੇ ਪਾਣੀ ਨੂੰ ਨਹੀਂ ਸਹਾਰ ਸਕਦੀ।ਬੈਂਗਣ ਦੀ ਤੁੜਾਈ ਫਲ ਪੱਕਣ ਤੋਂ ਥੋੜਾ ਸਮਾਂ ਪਹਿਲਾਂ ਕੀਤੀ ਜਾਂਦੀ ਹੈ, ਜਦੋਂ ਫਲ ਉੱਚਿਤ ਆਕਾਰ ਅਤੇ ਰੰਗ ਦਾ ਹੋ ਜਾਂਦਾ ਹੈ। ਮੰਡੀ ਵਿੱਚ ਵਧੀਆ ਰੇਟ ਲੈਣ ਲਈ ਫਲ ਚਿਕਨਾ ਅਤੇ ਆਕਰਸ਼ਿਕ ਰੰਗ ਦਾ ਹੋਣਾ ਚਾਹੀਦਾ ਹੈ।
Sir which fertilizer best for Mango trees and leamon tree ?
(en)
Haryana
Rajeev you can give nitrogen, and phosphorus fertilizer for better growth and potash for proper fruit size and yield. Also apply farm yard manure in the month of December @30 kilo per tre
Sir which fertilizer with all this. Please suggest
ਸਰ ਜੀ ਕਣਕ ਦੀ ਕਿਸਮ no 303 ਵਿੱਚ ਨਦੀਨਾਂ ਨਾਸਕ ਦਵਾਈ ਕੇਹੜੀ ਪਾਉਣੀ ਚਾਹੀਦੀ ਹੈ ਜੀ ਕਣਕ ਨੂੰ ਪਹਿਲਾ ਪਾਣੀ 30 ਦਿਨ ਬਾਅਦ ਲਗਾ ਦਿੱਤੀ ਹੈ ਜੀ ?
(pb)
Haryana
ਸੰਦੀਪ ਜੀ, ਏਸਦੇ ਲਈ ਤੁਸੀਂ Atlantis ਦਵਾਈ160 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।
सर जी ये बछड़ी कितने प्रतिशत hf नस्ल की हे और क्या ये अच्छा दूध दे पाएगी ?
(hn)
Rajasthan
समीर जी यह लगभग 50 प्रतिशत तक एचएफ नस्ल की है बाकि इसका दूध इसके माता—पिता के रिकॉर्ड और इसे भरवाऐ जाने वाले सीमन के रिकॉर्ड पर निर्भर करता है।
Hallo sarro a ji 40 dina de.. 45s46..35 dina teh panni laya c esnu.. Urea.. Sulphur paa k... Ehh soti nu e full nilkalde a ji... Isdaa ki kaaran a ji ?
(pb)
Haryana
Harman ji eh kisam de hisab nal hi hunda hai tusi es dian gandhlan tod deo ate npk 191919 10 gram prati litre paani de hisab nal vart sakde ho
Urea ch matri mix krke kanak ch pa skde aa g Jhad te ta ni koi asar pye ga g ?
(pb)
Haryana
Chahal ji khad de vich dwai mix kr ke vartan di sifarish nahi kiti jandi es nal fasal upar maada asar painda hai
Eh ki problem e g ?
(en)
Haryana
Harjeet ji tusi eh daso pehla kehdi khad kini matra vich paa chuke ho us hisab nal tuhanu sahi jankari diti ja skdi hai
Ghahu me pahla Pani kitne din bad de or kon si khad dale ?
(hn)
Haryana
Apsar ji gehun mein pehla paani aap 35 din baad de sakte hai aur 45 kilo urea prati acre ke hsiab se prayog kar skte hai.
Sir axial +topik+metri kinhi dose ik acre ch Pani chahi di hai or chordey pattya li metri asar krdi hai k metsulfron metyl pana chahi da or kinha ?
(en)
Haryana
Tarun ji pehli gal enian dwaian nu kde vi mix kr ke nahi vartna chahida tusi eh daso tuhade khet vich kehde Nadeen han us hisab nal tuhanu jankari diti ja sakdi hai
Nagpur main abhi kis chiz ki buai ket sakta hai ?
(hn)
Maharashtra
Udham ji kripya aap btaye ke aapke khet ki mitti kis trah ki hai taki aapko uske hisab se jankari di ja sake.
Sir ji bhindi lgaya hu 30 dino se jyada ho gya Thand se bachane our jalldi vikas ke liye kya Samadhan hai ?
(hn)
Haryana
Dev ji thand se bchane ke liye ap isko kisi polythene se cover kr skate hai aur vikas ke liye aap iske upar npk 191919 10 gram prati litre paani ke hisab se prayog kar.
Chattisgarh
Dhanyvad sir ji
20ਦਿਨ ਦੀ ਹੋ ਗਏ broccoli transplant ਕੀਤੀ ਨੂੰ ਕਿਹੜੀ ਖਾਦ ਕਿਨੀ ਮਾਤਰਾ ਵਿੱਚ ਪਾਉਣ ਦੀ ਲੋੜ ਹੈ ssp ਤੇ ਇਕ ਵਾਰ urea ਪਾ ਦਿਤੀ ਗਈ ਹੈ ?
(en)
Haryana
ਜਸਵੰਤ ਜੀ, ਏਸਨੂੰ ਮਹੀਨੇ ਬਾਅਦ 55 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Sir Axial di sprey pani toh pehla kr skde a ji 32 din di kanak aa J kr skde a tn pani kine baad laeiye plz reply fast ?
(pb)
Haryana
Harveer ji, spray ton 3-4 din baad paani lga sakde ho vaise spray nal paani da koi chakr ni painda.
Punjab
Urea siti nu 4-5 din hoge jii
22 ji ਮੇਰੇ ਖੇਤ ਵਿਚ 3 ਕਿਲੇ ਵਿਚ ਪਹਿਲੀ ਵਾਰ ਆਲੂ ਲਾਏ ਆ।ਓਹਦੇ ਵਿਚ ਦੁਆਰਾ ਗੁਲੀ ਡੰਡਾ ਹੋ ਗਿਆ ਹੈ।ਪਹਿਲਾ ਸਪਰੇ ਨੇ ਗੁਲੀਡੰਡਾ ਮਾਰਤਾ ਸੀ।ਆਲੂ 10ਨਵੰਬਰ ਨੂੰ ਲਾਏ ਸੀ।ਇਕ ਬੋਰੀ ਯੂਰੀਆਂ ਪਾਇਆਂ ਏ।ਗੁਲੀਡੰਡਾ ਮਾਰਨ ਦਾ ਹੱਲ ਦੱਸੋ ?
(pb)
Haryana
ਜੱਸ ਜੀ, ਏਸ ਫਸਲ ਵਿਚ ਨਦੀਨ ਦੀ ਰੋਕਥਾਮ ਲਈ ਪਰਾਲੀ ਵਿਛਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਜਾ ਆਲੂ ਬੀਜਣ ਬਾਅਦ 10 ਦਿਨ ਦੇ ਅੰਦਰ ਹੀ paraquat ਦਵਾਈ 500-750 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਸਮੇਂ ਤੁਸੀਂ ਗੋਡੀਂ ਵੀ ਕਰ ਸਕਦੇ ਹੋ।
Punjab
22 ਜੀ ਪਰਾਲੀ ਕਿਵੇ ਪਾਓਣੀ ਆ ਜੀ ਮੇਰੇ ਆਲੂ ਬੈਡਾਂ ਵਾਲੇ ਆ।
sir ji kank vich jarh vich sundi a kihhri spray kiti jave naal gulli dande di spray max krke pa sakde ya nahi ?
(pb)
Haryana
Kuldeep ji sundi lai tusi emamectin benzoate 80 gram prati acre de hisab nal vart sakde ho ate gulli dande di spray nal mix kar ke essnu vartan di sifarish nahi kiti jandi tusi ehna dohan spray de vichale 5-7 din da anatar jrur rakheo
Sir mere kol ik majj ha jo 3 mahine de sue ha nd pehla milk thik thak de dindi c hun pta ni ki Hoya 3 Dina to ik time milk thik dindi ha nd ik time Lata Mardi ha kol v ni lagn dindi ki kita jave plz dso ?
(en)
tuci iss nu lactomood homeopathic dwai dia 10-10 drops din vich 3 varr deo ate isde nal nal Galactin bolus 2-2 swere sham ate Leptaden tablet 10 golia rojana deo.
sir kanak vich saro ho javegi ja kanak di gudae karni payegi ta jo saro ho jave ?
(pb)
Punjab
Gurpartap ji kirpa karke daso ke tuc saron di bijai kanak de nal kiti hai ya usto bad ta jo tuhanu usde hisab nal jankari diti ja sake.
Mahindra yuvo 575 ki ky price hai ?
(hn)
Haryana
Keshav ji yeh takriban 7,50,000 takk mil jata hai .
Bee box for sale Cont:- 7820938603 ?
(en)
Punjab
Shaminder ji kisana nal jankari shanji krn lai dhanwad tuci isdi AD sadi dusri App apni kheti buy/sell te bhi upload kr skde ho.
ਸਰ ਗਾਂ ਦੇ ਇੱਕ ਪੈਰ ਵਿਚ ਕੀੜੇ ਹਨ ਅਤੇ ਕੋਈ ਇਲਾਜ ਬਾਰੇ ਦੱਸੋ ਜੀ ਡਾਕਟਰ ਹਾਈ ਟੈਕ ਟੀਕਾ 7 ml ਲਗਵਾਇਆ ਹੈ ਠੀਕ ਨਹੀਂ ਹੋਰਿਹਾ ਹੈ ?
(pb)
Punjab
ਜਿਥੇ ਕੀੜੇ ਪਏ ਹੈ ਉਥੇ ਵੀ hitek ਇੰਜੇਕਸ਼ਨ 2ml ਸਰਿੰਜ ਨਾਲ ਪਾਓ ਅਤੇ ਬਾਅਦ ਵਿਚ lorexane spray ਕਰਨੀ ਸ਼ੁਰੂ ਕਰੋ ਅਤੇ ਉਸ ਨੂੰ DCR injection 2.5gm ਅਤੇ Avil inj. 10ml ਮਿਕਸ ਕਰਕੇ ਡਾਕਟਰ ਤੋਂ ਲਗਵਾ ਸਕਦੇ ਹੋ।
ਵੀਰ ਜੀ ਪਸ਼ੂਆਂ ਦੀ ਡੀਵਾਰਮਿਗ ਕਿਸ ਦਵਾਈ ਨਾਲ ਕਰਾ ?
(pb)
ਤੁਸੀ Albendazole, fenbendazole, ivermection, albendazole & ivermectin, fenbendazole & ivermectin bolus ਦੇ ਸਕਦੇ ਹੋ ਅਤੇ ਗੱਭਣ ਪਸ਼ੂਆਂ ਨੂੰ Albendazole ਸਾਲਟ ਦੀ ਦਵਾਈ ਨਹੀਂ ਦੇਣੀ ਹੈ।
Sir apna pasu tarra ne de rahea 8 mahine ho gye ?
(pb)
Tuci ohna nu pett de kiria lai Bandykind plus bolus deo ate her 3 mahine badd salt badal ke dwai jrur deo baki ohna nu bovimin-b powder 50gm rojana ate nutrisacc advance tablet rojana 1 goli deo ate 21 din tak dinde rho jiss nal sarir di kami puri howegi ate sme te heat vich aa jange.
Itlance te topic da result kime rahu sir guli dande lae phela totel kite c ?
(pb)
Haryana
Sunny ji jekar pehli wali spray kri nu 10 din ho gaye han tan hi agli spray kro tusi clodinafop di spray 160 gran prati acre de hisab nal kr sakde ho .
ਸਰ ਜੀ ਕਣਕ ਵਿੱਚ ਗੁੱਲੀ ਡੰਡੇ ਦੀ ਦਵਾਈ ਦੇ ਨਾਲ 191919 ਵਿੱਚ ਪਾ ਕੇ ਸਪਰੇ ਕਰ ਦਿੱਤੀ ਜਾਵੇ ?
(pb)
Haryana
ਬਲਬੀਰ ਜੀ ਕਿਸੇ ਵੀ ਦਵਾਈ ਨਾਲ ਤੱਤ ਵਾਲੀ ਸਪਰੇ ਪਾ ਕੇ ਵਰਤਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ.
ਸ਼੍ਰੀ ਮਾਨ ਜੀ ਮੈ 187 ਕਣਕ ਦਾ ਬੀਜ਼ ਲਿਆ ਸੀ ਤੇ ਉਸ ਬੀਜ਼ ਚੋ ਆਹ ਦਵਾਈ ਨਿਕਲੀ ਆ ਆਹ ਕੀ ਕੰਮ੍ ਕਾਰਦੀ ਅਤੇ ਕਦੋ ਇਸ ਦਾ ਇਸਤਮਾਲ ਕਰ ਸਕਦਾ ਹਾ ?
(pb)
Haryana
ਸੁਖਬੀਰ ਜੀ ਇਹ ਫਸਲ ਦਾ ਵਾਧਾ ਕਰਦੀ ਹੈ ਜੇਕਰ ਓਹਦਾ ਵਾਧਾ ਸਹੀ ਨਾ ਹੋ ਰਿਹਾ ਬਾਕੀ ਜੇਕਰ ਤੁਸੀਂ ਖਾਦ ਪੂਰੀ ਮਾਤਰਾ ਵਿਚ ਲਈ ਹੈ ਤਾਂ ਇਸਦੀ ਵਰਤਨ ਦੀ ਕੋਈ ਜਰੂਰਤ ਨਹੀ ਹੈ.
गेहूं की फसल में पीलापन आता है इसका कोई समाधान हो तो बताओ ?
(hn)
Haryana
मीना जी किरपा यह बताए आपने बिजाई के समय कोन सी खाद को कितनी मात्रा में डाला था अगर अपने सिफारिश मात्रा को प्रयोग किया था तो अब आप npk 191919 10ग्राम को प्रति लीटर पानी के हिसाब से प्रयोग कर सकते हैं
Sr ji kank suk rahi e koi hall dasho ya fer duwara biji jave te duwara bajai same dap pauna jaruri he ya nahi ?
(pb)
Haryana
Kuldeep ji tusi eh daso kine ku bootey sukk rhe han ate bootey nu Patt ke vi dekho ate khol ke vi ohde vich koi sundi tan nahi hai us hisab nal hi tuhanu sahi jankari diti ja sakdi hai
Teh samana, Dist Patala menu dairy traning bare jankari chidi hai kdo me dairy traning la sakda kirpa karke desaa jva ?
(en)
Punjab
tuci dairy training lenn lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho ate agli training da pta kr skde ho.
ਸਰ ਗਾਂ ਨੂੰ ਬੰਨ ਪੈ ਗਿਆ ਦਵਾਈ ਬਹੁਤ ਲਵਾਈ ਪਰ ਖੋਲਏ ਨਹੀਂ ਕੋਈ ਹਲ ?
(pb)
ਤੁਸੀ ਇਸ ਨੂੰ ਤੁਰੰਤ ਨਜ਼ਦੀਕੀ ਪਸ਼ੂ ਯੂਨੀਵਰਸਿਟੀ ਜਾ ਫਿਰ ਨਜ਼ਦੀਕੀ ਪੋਲੀਕਲੀਨਿਕ ਲੈ ਜਾਓ ਉਥੇ ਇਸਦੀ ਸਹੀ ਜਾਂਚ ਕਰਕੇ ਸਹੀ ਇਲਾਜ ਹੋ ਜਾਵੇਗਾ।
ਸਰ ਜੀ ਝੋਟੀ ਦੇ ਅਜ ਟੀਕਾ ਭਰਿਆਂ ਸੀ ਗੱਭਣ ਹੋਣ ਦਾ ਪਰ jhoti ne 2 k ਘੰਟੇ ਬਾਅਦ ਕੁਝ ਤਾਰਾ ਜੀਅ ਕੀਤੀਆਂ... ਦੁਬਾਰਾ ਤਾਂ ni ai krwani paungi ?
(pb)
Punjab
ਜੇਕਰ ਥੋੜੀ ਦੇਰ ਬਾਦ ਤਾਰਾ ਕੀਤੀਆਂ ਹੈ, ਫਿਰ ਕੋਈ ਚੱਕਰ ਨਹੀਂ ਹੈ। ਜੇਕਰ ਉਹ ਸ਼ਾਮ ਨੂੰ ਜਾ ਅਗਲੇ ਦਿਨ ਵੀ ਤਾਰਾ ਕਰੇ ਤਾਂ ਦੁਬਾਰਾ ਟੀਕਾ ਭਰਵਾਓ।
Sir g aapne pehlan jhoti aa osnu 8th month lagg gya ki ditta jave jo Leva v vdia bnae ate milk v jyada deve ?
(pb)
Tuci uss nu Vitamor-h liquid 10ml rojana dena suru kro ate uss nu dairy protein feed deni suru kro ate vdhia hara chara deo baki mousam de hisab nal sahi dekbhal kro ate suun ton 20 din pehla intabolite powder ja metabolite powder rojana 1 pouch dena suru kro ehna nal usde lewe, dudh ate sarir di changi growth howegi.
SSA doctor Saab . Sir meri hf cow nu 8th month lgya pregnency da us de chichad(ticks) nhi ht rhe Me pehla us te tik tak da spray kita ta v koe frk nhi pya te fer us nha k us te cloth nal tic tac medicine apply kiti fer v koe frk nhi pya Hun thode din to oh cow kmjor(weak) ho rhi he te khnna v ghta gae Menu ivermectin hitech platina injection nu use te apply krn to thoda eh dar lgda he kithe abortion na ho jave Please koe slaah dvo jis nl is de chichad khtm ho skn te isde sehat vadia hove Thank you sir
(en)
Bikramjeet ji tuci pehla hei usde lai dwaia di varto krr chukke ho hun uss nu injection naa lgao tuci uss nu kamjori durr krn lai Vitum-h liquid 10ml rojana ate anabolite liquid 100ml rojana deo ate uss nu suun ton 20 din pehla metabolite powder rojana 1 pouch dena suru kro baki usde sarir te dalda gheo di malish rojana kr skde ho jiss nal kush hadd tak chichda ton frak pwega ate usde suun ton badd injection di varto kr skde ho.
Sir g aapne papaya de boote is tra ho rhe aa pls koee ilajj dasso g ?
(pb)
Haryana
Krishan ji eh ras choosan wale keede mealy bug de kar ke hai esde lai tusi imidachloprid 1 ml prati litre paani de hisab nal vart sakde ho.
ਬੂਟੇ ਦੇ ਪੱਤੇ ਇਸਤਰਾਂ ਹੋ ਰਹੇ ਨੇ ਜੀ ਕੋਈ ਹੱਲ ਦੱਸੋ ਜੀ ?
(pb)
Haryana
ਚਿਣੂ ਜੀ ਏਸ ਉਪਰ ਕੀੜੇ ਦਾ ਹਮਲਾ ਵੀ ਲਗ ਰਿਹਾ ਹੈ ਅਤੇ ਤੱਤ ਦੀ ਘਾਟ ਵੀ ਹੈ ਏਸਨੂੰ ।ਕੀੜੇ ਦੇ ਲਈ ਏਸ ਉਪਰ dimethoate 2 ml ਨੂੰ ਪ੍ਰਤੀ ਲਿਟਰ ਪਾਣੀ ਅਤੇ ਤੱਤ ਲਈ npk 191919 10 ਗ੍ਰਾਮ ਨੂੰ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ । ਪਹਿਲਾ ਕੀੜੇ ਮਾਰ ਸਪਰੇਅ ਕਰ ਕੇ ਉਸ ਤੋਂ 7 ਦਿਨ ਬਾਅਦ ਤੱਤ ਵਾਲੀ ਸਪਰੇਅ ਕਰੋ.
Sr ji es time kank da kehra beej di bajai kr sakde ha kina jharh rahuga ?
(pb)
Haryana
Kuldeep ji es sme tusi kanak di pbw 771,752 kisam di bijai kar sakde ho es da ausat jhad 20 Quintal prati acretakk aa janda hai.
This cow has been two days since the baby give brith but milk is only 2 litter . What can I do for this cow that the cow will give more much milk ?
(en)
Punjab
kindly give them a proper balanced diet and also give them Fatmax powder @ 50 gm and Glactogog powder @30gm in thier daily diet.
This cow has been two days since the baby give brith but milk is only 2 litter . What can I do for this cow that the cow will give more much milk ?
(en)
Punjab
kindly give a proper balanced diet and also give them Fatmax powder @ 50 gm and Glactogog powder @30gm in thier daily diet.
sir ji ehda koi hall hai ?
(pb)
Punjab
Tuhade walo bheji gyi photo upload nhi hoi hai kirpa krke photo dubara upload kro tan jo tuhanu sahi jankari diti ja skee.
sir is ghaav mei kya lagaen ?
(hn)
Punjab
Manish ji aap iske jakham per Betadine tube lgga ker uppar patti kren aur 2-2 din de badd patti badlen aur topicure spray krte rehen aur isko aap FM-50 ultra bolus rojana 1 goli deni suru kren iss bolus mein Flunixin meglumine, serratiopeptidase, cetirizine & magnesium trisilicate hai woh isko de skte hai.
मेरे गेंहू के खेत मे बहुत खरपतवार हैं और मेरी फसल अभी 25 दिन की हुई है तो में पहले खाद डालू या खरपतवार की दवा डाले ?
(hn)
Haryana
यादवेंद्र जी पहले आप खरपतवार की स्प्रे करें और उसके 10 दिन बाद आप खाद डाल सकते है.
ਸਤਿਕਾਰਯੋਗ ਜੀਓ ਮੇਰਾ ਪਿੰਡ ਜਗਰਾਓਂ ਤਹਿਸੀਲ ‘ਚ ਪੈਂਦਾ ਹੈ। ਘਾਹ ਦੀ ਕਿਹੜੀ ਕਿਸਮ ਇਸ ਖੇਤ ਲਈ ਠੀਕ ਰਹੇਗੀ। ਮੈਂ ਘਾਹ ਦੇ ਬੀਜ ਬਾਰੇ ਜਾਣਕਾਰੀ ਚਾਹੁੰਦਾ ਹਾਂ। ਅੱਜ ਕੱਲ੍ਹ ਕਿਹੜਾ grass seed ਬੀਜ ਸਕਦੇ ਹਾਂ ਤਾਂ ਜੋ ਹਰਿਆ ਭਰਿਆ ਲਾਅਨ ਬਣਾਇਆ ਜਾ ਸਕੇ ?
(en)
Punjab
ਗੁਰਦਰਸ਼ਨ ਜੀ, ਤੁਸੀ ਘਾਹ ਲਈ ਕਲਕੱਤਾ ਘਾਹ ਜਾਂ ਕੋਰੀਅਨ ਘਾਹ ਦੀਆਂ ਕਿਸਮਾਂ ਲਗਾ ਸਕਦੇ ਹੋ ਜੀ। ਆਮ ਤੌਰ ਤੇ ਘਾਹ ਜੜ੍ਹ ਦੱਬਣ ਵਾਲੀ ਵਿਧੀ ਨਾਲ ਲਾਇਆ ਜਾਂਦਾ ਹੈ ਜੀ।
ਆਲੂ ਦੀਆ ਵੇਲਾ ਇਹਦਾ ਦੀਆ ਹੋ ਗਈਆ ਹਨ ਜੀ ਦੁਕਾਨਕਾਰ ਨੇ ਇਹ ਦਵਾਈ ਦਿਤੀ ਆ ਦਸਿਉ ਕੀ ਇਹ ਸਹੀ ਨੇ ਧੰਨਵਾਦ ?
(pb)
Punjab
ਹਰਨੇਕ ਜੀ ਵੈਸੇ ਇਹ leaf curl viral ਬਿਮਾਰੀ ਦੇ ਲੱਛਣ ਹਨ, ਇਹ ਰੋਗ ਰਸ ਚੂਸਣ ਵਾਲੇ ਕੀੜਿਆਂ ਰਾਹੀਂ ਫੈਲਦਾ ਹੈ । ਹੈ ਇਸ ਤਰਾਂ ਦੇ ਲੱਛਣ ਕਾਫੀ ਬੂਟਿਆਂ ਵਿਚ ਹਨ ਤਾਂ ਤੁਸੀ imidacloprid 1 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Punjab
ਹਰਨੇਕ ਜੀ ਤੁਸੀ imidacloprid ਦੀ ਜਗ੍ਹਾ thiamethoxam 1g/L ਦਾ ਛਿੜਕਾਅ ਕਰ ਸਕਦੇ ਹੋ ਪਰ ਇਸ ਨਾਲ ਉੱਲੀਨਾਸ਼ਕ ਕਰਨ ਦੇ ਕੋਈ ਜਿਆਦਾ ਲੋੜ ਨਹੀਂ ਹੈ ਜੀ।
Adama di Amek herbicide clodinafop metribuzin 20 nu 25 din di kanak te bina pani dite spray kar sakde aaa kyunki goli danda bhut e g ya pani deke spray kriye dso g ?
(pb)
NAvdeep ji tuc Adama di Amek herbicide di varto Kr sakde ho par isnu hath wali tanki naal sprey krio te cut nozzle lga k sprey krni hai 7-8 tank per acre.
ਸਰ ਮੱਝ 8 10 22ਨੂੰ ਸੂਈ ਸੀ ਜੀ ਤੇ ਦੁਬਾਰਾ 13 11 22ਨੂੰ ਹੀਟ ਚ ਆਗੀ ਸੀ ਹੁਣ ਜੀ ਪੱਚੀ ਦਿਨ ਹੋ ਗਏ ਜੀ ਦੁਬਾਰਾ ਹੀਟ ਚ ਨੀ ਆਈ ਜੀ ?
(pb)
ਗੁਰਜੰਟ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ Ovumin gold powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਚੰਗੀ ਖੁਰਾਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਚੰਗੀ ਦੇਖਭਾਲ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ.
ਆਲੂ ਦੀਆ ਵੇਲਾ ਇਸ ਤਰਾ ਹੋ ਗਈਆ ਨੇ ਜੀ ਇਲਾਜ ਦਸਿਉ ?
(pb)
Punjab
ਹਰਨੇਕ ਜੀ ਵੈਸੇ ਇਹ leaf curl viral ਬਿਮਾਰੀ ਦੇ ਲੱਛਣ ਹਨ, ਇਹ ਰੋਗ ਰਸ ਚੂਸਣ ਵਾਲੇ ਕੀੜਿਆਂ ਰਾਹੀਂ ਫੈਲਦਾ ਹੈ । ਹੈ ਇਸ ਤਰਾਂ ਦੇ ਲੱਛਣ ਕਾਫੀ ਬੂਟਿਆਂ ਵਿਚ ਹਨ ਤਾਂ ਤੁਸੀ imidacloprid 1 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Axial Nal 2 4D 58 mix krke kar skde aa ?
(pb)
Punjab
Harveer ji, tusi Axial 400 ml de naal 2 4 D 250 ml mix kar ke spray kar sakde ho ji,। is nala gulli dande ate chaue patte vaale doha nadeena di rokthaam ho jandi hai ji.
Punjab
Thanks ji pani kina vartiye ji es layi??
ਡਾ ਸਾਹਿਬ ਜਿਹੜੀ ਬਾਜਾਰੋ ਗੋਭੀ ਦੀ ਪਨੀਰੀ ਲੈਕੇ ਅਪਣੀ ਛੋਟੇ ਪਲਾਂਟ ਘਰ ਲੲੀ ਲਾੳੁਦੇ ਹਾਂ ੳੁਹ ਜਾਮਣੀ ਰੰਗ ਦੇ ਫੁਲ ਹੋ ਜਾਂਦੈ ਅੇ ਨਿਸਰ ਜਾਂਦੇ ਅੈ ਜੀ ਕੀ ਕਰਨਾ ਚਾਹੀਦਾ ?
(pb)
Punjab
ਮੇਜਰ ਜੀ, ਇਸ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਕਿ ਕਿਸਮ ਨੂੰ ਸਮੇਂ ਤੋਂ ਅੱਗੇ ਪਿੱਛੇ ਲਾਉਣਾ ਜਾਂ ਬੀਜ ਸਹੀ ਗੁਣਵੱਤਾ ਦਾ ਨਾ ਹੋਣਾ । ਇਸ ਲਈ ਚੰਗੀ ਕਿਸਮ ਦੀ ਪਨੀਰੀ ਹਾਈਬ੍ਰਿਡ ਲੈਣੀ ਚਾਹੀਦੀ ਹੈ ਅਤੇ ਸਹੀ ਸਮੇਂ ਤੇ ਲਵਾਈ ਕਰਨੀ ਚਾਹੀਦੀ ਹੈ ਜੀ।
sir g maza raji nhi hundayea bhut kush pyi da special bna ka koi ilaz dso ?
(pb)
Tuci iss nu Fenbendazole & ivermectin salt di bolus deo ate her 3 mahine badd salt badal ke dwai jrur deo baki iss nu Bovimin-b powder 50gm rojana ate Enerboost powder 50-50gm swere sham dena suru kro ate isdi khurak, dekbhal da purra dian rakho.
गेहूं की फसल में पहले पानी के साथ क्या डालें जिससे अधिक फूटाव हो बुवाई के समय सिंगल सुपर फास्फेट 50 kg डीएपी 15kg डाला था श्री गंगानगर राजस्थान ?
(hn)
Punjab
गुरसाहब जी, आप गेहूं की फसल को पहले पानी के बाद 45 kg यूरिया खाद दे सकते हैं । आप urea खाद पानी के एक दो दिन पहले भी डाल सकते है।
Mai unnao u.p. se hariom bhatt mai jankari chata hu ki 25 December Tak kaun sa ghau boye jo acchi paidawer ho or kitni matra rakhu ek ekda per beej ki Dusra ager jo aap brand batyege usko purana ghau beej mil jaye to uski kya matra rahegi ek akad khet me ?
(hn)
Haryana
Hariom ji aap kisme jaise DBW 173,DBW 107, DBW 90 ki buvayi kar sakte hai aap iske beej ki matra 50 kilo prati acre ke hisab se daale.
Hello sir ?
(hn)
Haryana
Hariom. Ji agar apka swal kheti ja pashupalan se sambandhat hai to aap pooch kr uske baare mein jankari le sakte hai.
sir g yh seeman vdhiya hai ya nahi ?
(hn)
Punjab
Hasham ji iss semen ka record lagbhag 13-14 litre tak hai.
Alovera ki kheti kaise kre ?
(hn)
Maharashtra
Kunjan ji aloevera ke liye domat mitti ki sifarish ki jati hai. mitti ka pH 8.5 ho to yeh us mein bhi lagaya ja sakta hai. iski kisme IC111271, IC111269, IC111280, IC111273, IC111279 or IC111267 ki bijai ki ja sakti hai. khet mein bijai se pehle jotai ki jati hai. 6 ton rudi ki khaad dali jati hai. maid or khaliya bna kar 45-60 cm ke fasle par bijai karein or agar jaruri pade to sinchai karein. ek acre ke liye 22000 ganthe lag jati hai. urea 44 kilo, SSP 125 kilo, MoP 34 kilo prati acre ke hisaab se dali jati hai. ap iski marketing ke ke Aushadhiya kheti vikas sansthan 6268536795 se samoarak kar sakte hain, dhanywad
sir university ne 42 din di kannak te 10 kg urea 200 ltr pani ch recomend kiti aa nuksaan te na hovega ?
(pb)
Haryana
Balvir ji vaise jekar tusi khaad poori matra vich paa chuke ho Tan eh spray di koi lod ni jekar tuhadi fasal.esdi Kami de lachan dikha rahi hai tan hi tusi varto kro ate 3 kilo urea nu 100 litre paani vich paa ke vartan di sifarish kiti jandi hai esda koi nuksan nhi hai
ਇਸ ਦੇ ਸੁਣ ਵਿਚ ਇਕ ਮਹੀਨਾ ਬਾਕੀ ਆ ਇਹ ਹਾਲੇ ਤਕ 2.5 ਲਿਟਰ ਦੁੱਧ ਦੇ ਰਹੀ ਹੈ ਇਸ ਦਾ ਦੁੱਧ ਅੱਜ ਬੰਦ ਕਰ ਦਿੱਤਾ ਹੈ ਅਸੀ ਜੀ ਇਸ ਨੂੰ ਕੋਈ ਖੁਰਾਕ ਦਸੋ ਜਿਸ ਨਾਲ ਇਹ ਵਧੀਆ ਸੁ ਪਵੇ ਨਾਲੇ ਲੇਵੇ ਦਾ ਵਿਕਾਸ ਹੋ ਸਕੇ ?
(hn)
Punjab
ਹਰਪ੍ਰੀਤ ਜੀ ਜੇਕਰ ਇਹ ਅਜੇ ਵੀ ਲੀਟਰ ਦੁੱਧ ਦੇ ਰਹੀ ਹੈ ਤਾਂ ਇਸਦਾ ਦੁੱਧ ਇਕ ਦਮ ਲੈਣਾ ਬੰਦ ਨਾ ਕਰੋ ਤੁਸੀ ਹੋਲੀ ਹੋਲੀ ਕਰਕੇ ਖੁਰਾਕ ਘਟਾ ਦਿਓ ਜਿਸ ਨਾਲ ਦੁੱਧ ਘਟਣਾ ਸ਼ੁਰੂ ਹੋਵੇਗਾ ਫਿਰ ਚੁਆਈ ਇਕ ਟਾਈਮ ਕਰੋ ਫਿਰ ਹੋਲੀ ਹੋਲੀ ਜਦੋ ਥੋੜਾ ਰਹਿ ਜਾਵੇ ਫਿਰ ਬੰਦ ਕਰੋ. ਬਾਕੀ ਜੇਕਰ ਤੁਸੀ ਥੋੜੇ ਦੁੱਧ ਤੇ ਹੀ ਬੰਦ ਕੀਤਾ ਹੈ ਤਾਂ ਇਸ ਨੂੰ Vitum H liquid 10-10ml ਸਵੇਰੇ ਸ਼ਾਮ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Transition mix ਫੀਡ ਦੇ ਸਕਦੇ ਹੋ.
सर मुझे npk19 1919 npk 0 52 34 npk 0 0 50 खाद की जानकारी चाहिए और इसके साथ कीटनाशक के रूप में कौन सा दवाई मिलाकर का स्प्रे कर सकते हैं और यह किन किन अवस्थाओं में प्रयोग कर सकते हैं और इसका फायदा होगा खास करके आलू में होगा यह जानकारी चाहिए धन्यवाद ?
(hn)
Haryana
रमेश जी अगर आपकी फसल का ग्रोथ कम हो रहा है तो आप इनमे से किसी का भी प्रयोग कर सकते है pr इसमें किसी भी कीटनाशक जा और दवाई को न मिलाए। आप npk 191919 को 10 ग्राम प्रति लीटर पानी के हिसाब से प्रयोग कर सकते हैं.
ਦੇਸੀ ਮੁਰਗੇ ਮੁਰਗੀਆਂ ਰੱਖਣ ਲਈ ਕਿਹੜੀ ਨਸਲ ਵਧੀਆ ਹੈ ਜੀ.. ਜਿਸ ਤੋਂ ਅਸੀਂ ਮੀਟ ਅਤੇ ਆਂਡੇ ਲੈ ਸਕੀਏ. ਇਸਦੇ ਬਚੇ ਅਸੀਂ ਕਿਥੋਂ ਤੇ ਕਿੰਨੇ ਰੁਪਏ ਦਾ ਖਰੀਦ ਸਕਦੇ ਹਾਂ ਜੀ ?
(pb)
Punjab
ਤੁਸੀ ਮੁਰਗੀਆਂ ਦੀ RIR, FFG ਨਸਲਾਂ ਰੱਖ ਸਕਦੇ ਹੋ ਇਹ ਨਸਲਾਂ ਮੀਟ ਅਤੇ ਅੰਡੇ ਦੋਨੋ ਕੰਮਾਂ ਲਈ ਵਧੀਆ ਰਹਿੰਦੀਆਂ ਹੈ ਤੁਸੀ ਇਹਨਾਂ ਦੇ ਰੇਟ ਦੀ ਜਾਣਕਾਰੀ ਅਤੇ ਬੱਚੇ ਲੈਣ ਲਈ Kadaknath Agro farm 9780796148 6280398174 ਜਾ Prince 7973326300 ਨਾਲ ਸੰਪਰਕ ਕਰ ਸਕਦੇ ਹੋ.
ਬਰਸੀਮ ਦੀ ਗਰੋਥ ਨੀ ਹੋ ਰਹੀ ਕਿ ਕੀਤਾ ਜਾਵੇ ਯੂਰੀਆ ਭੀ ਪਾ ਲੀਏ ?
(pb)
Haryana
ਸਤਵੀਰ ਜੀ ਏਸਦੇ ਵਾਧੇ ਲਈ 22 ਕਿਲੋ ਯੂਰੀਆ ਅਤੇ 175 ਕਿੱਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ.
Punjab
Sir ਹੁਣ ਕਿ ਕੀਤਾ ਜਾਵੇ,ਜਿਸ ਨਾਲ਼ ਗ੍ਰੋਥ ਹੋ ਜਾਵੇ.