Punjab
Search
गेहूं की पैदावार को कैसे बढ़ाये ?
(hn)
शेखर जी, गेहूं की फसल की अच्छी पैदावार लेने के लिए आप सभी खादों का प्रयोग मिटी के प्रीक्ष्ण के अनुसार करें, फसल का सर्वेक्षण लगातार करते रहें और लघु तत्व की कमी और किसी भी कीट या बिमारी का हमला दिखाई देने पर आप समय पर छिड़काव करते रहें। किसी भी गैर सिफरिश उत्पाद का प्रयोग ना करे ।
जैविक खेती के लिए गेहू मे कौन सी खाद डालनी चाहिए और कितने दिन के बाद डालनी चाहिए मुझे विस्तार से बताईये ?
(hn)
Punjab
श्रीमान जी, आप जैविक खेती के लिए गेंहू की फसल में देसी रूडी की खाद या vermicomopost खाद डाल सकते हैं। ये खाद आप बुवाई के समय ही डाल सकते हैं इसके इलावा अगर बाद में जरूरत हो तो आप पाथियों के पानी का छिड़काव भी कर सकते है ।
Cultivation practice of Banna ?
(en)
Maharashtra
Chayan Banana is grown in variety of soils ranging from poorest to the richest type of soils such as deep silty, clay, loam and rich loamy soil is suited best for banana farming. The soil having pH 6-7.5 is preferred for banana cultivation. For banana growing, select soil having good drainage, adequate fertility, and moisture capacity. Soils which are rich in nitrogen content and have adequate phosphorus content and high level of potash are good for banana cultivation. Avoid waterlogged, poor aerated and nutritionally deficient soils. Also avoid sandy, saline, calcareous and extremely clayey soils.You can grow varieties like Grand Naine, Red Banana, Safed Velachi, Basarai, Rasthali, Dwarf Cavendish, Robusta, Poovan, Nendran, Ardhapuri, Nyali. Plough the land thoroughly atleast for 3-4 times in summer. At the time of last ploughing add about 10 tonnes of well rotten FYM or well decomposed cow dung and mix it well in soil. To level soil used blade harrow or laser leveler. In areas where nematode problem is prevalent, nematicides and fumigants are also added to pits before planting.Mid-February to first week of March is best time for sowing.In north India, coastal belt and areas having high humidity and low temperature i.e. below 5-7°C, the planting distance should not be less than 1.8m x 1.8m. Banana sucker is planted in a pit size of 45cm x 45cm x 45cm or 60x60x60cm. Pits are left open in sun; it will help in killing the harmful insects. Fill pits with topsoil mixed with 10kg of FYM or well decomposed cow dung, Neem cake@250gm and Carbofuran@20gm. Plant suckers in the center of the pit and gently pressed the soil around it. Avoid deep planting.Transplanting method is used for sowing.If the spacing of 1.8x1.5m is adopted, near about 1452plants fits per acre. For spacing of 2mx2.5m, 800plants are accommodated in one acre.Banana is a shallow rooted crop requires large quantity of water for increasing productivity. Overall it requires 70-75 irrigations for good yield. Provide irrigation at an interval of 7-8days in winter where as in summer provide irrigation at an interval of 4-5days. In the rainy season, provide irrigation if required. Remove excess water from the field as it will affect plant establishment and growth. Advance irrigation technology like drip irrigation can be used. Research shows that use of drip irrigation in banana saves about 58% of water and increasing yield by 23-32%. In drip irrigation, apply water@5-10 litres/plant/day from planting to 4th month, 10-15 litres/plant/day from 5th to shooting and 15 litres /plant/day from shooting to till 15 days prior to harvest.The crop is ready for harvesting 11-12months after planting. Carry out harvesting when banana is slightly or fully mature also according to market requirement. For local market, harvest fruits at maturity stage and for long distance transport, harvest fruit at 75-80 % maturity. Whereas for export purpose, carry out harvesting, the day before or the same day of shipment. Harvest fruit early in the day in the summer. In winter, avoid harvesting too early in the morning.
ਸਰ ਜੀ ਪਹਿਲੇ ਸੂਵੇ ਗਾਂ ਸੂਵੀ ਨੂੰ ਛੇ ਦਿਨ ਹੋ ਗਏ ਨੇ ਪੱਠੇ ਬਹੁਤ ਘੱਟ ਖਾਂਦੀ ਹੈ ਬੈਠ ਕੇ ਉਠਿਆ ਵੀ ਨਹੀਂ ਜਾਂਦਾ ਕੋਈ ਇਲਾਜ ਦੱਸੋ ਪੋਡਰ ਜਾਂ ਪੀਣ ਵਾਲੀ ਦਵਾਈ ਕਿੰਨੀ ਮਾਤਰਾ ਵਜਨ 450 ਕਿਲੋ ?
(pb)
ਤੁਸੀ ਇਸ ਨੂੰ Anabolite liquid 100-100ml ਸਵੇਰੇ ਸ਼ਾਮ, Vivliv liquid 100ml ਰੋਜਾਨਾ ਅਤੇ Calpond Gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦਾ ਬੁਖ਼ਾਰ ਜਰੂਰ ਚੈੱਕ ਕਰੋ ਅਤੇ ਜੇਕਰ ਤਾਪਮਾਨ ਘੱਟ ਜਾ ਵੱਧ ਹੈ ਤਾਂ ਡਾਕਟਰ ਤੋਂ ਚੈੱਕ ਕਰਵਾ ਕੇ ਇਲਾਜ ਕਰਵਾਓ.
ਸਤ ਸ਼੍ਰੀ ਅਕਾਲ ਜੀ ਮੇਰੇ ਕੋਲ 3 ਸਾਲ ਦਾ ਕਿੰਨੂ ਦਾ ਬਾਗ਼ ਹੈ ਉਸ ਵਿੱਚ ਗੂੰਦ ਵਾਲੀ ਦਿੱਕਤ ਨਾ ਆਵੇ ਉਸਦੇ ਲਈ ਮੈਨੂੰ ਸੁਝਾਵ ਦੇਵੋ ਜੀ ਨਾਲੇ ਚੰਗੇ ਫਲ ਦੀ ਉਮੀਦ ਹੈ ਤਾਂ ਉਸਦੇ ਲਈ ਵੀ ਜੋ ਕੋਈ ਉਪਰਾਲਾ ਕਰ ਸਕਦਾ ਹੋਵਾਂ ਉਸਦੇ ਬਾਰੇ ਦਸੋ ਜੀ ਧੰਨਵਾਦ ?
(pb)
ਹਰਪ੍ਰੀਤ ਜੀ ਤੁਸੀ ਇਸਦੇ ਉਪਰ ਬੋਰਡੇਕ੍ਸ ਮਿਕਸਚਰ ਸਪਰੇ ਕਰੋ ਜਾ blitox @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ। ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ। ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ। ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ।
अमरूद इस तरह हो रहे है हिसार सफ़ेद हैं ?
(hn)
Punjab
मनोज जी, ये scale insect के हमले के लक्षण है, इस की रोकथाम के लिए आप chlorpyriphos 1 ml/L पानी के हिसाब से छिड़काव कर सकते हैं।
Kanak aaj 40 din di ho gyi a 2 bore urea de pai gye a vich vich Eda a kanak te na pori growth kr rahi a ?
(pb)
Punjab
Kiran ji, kirpa kr kr ih dasso ki tuhaadi jameen vich kallar ja sem di dikkat ta nahi ate is nu paani kis tra di quality da lgda hai ji, us hisaab naal hi tuhaanu is baare shi jaankari ditti jaa sakegi.
Kanak aaj 40 din di ho gyi a 2 bore urea de pai gye a vich vich Eda a kanak te na pori growth kr rahi a ?
(pb)
Punjab
Kiran ji, kirpa kr kr ih dasso ki tuhaadi jameen vich kallar ja sem di dikkat ta nahi ate is nu paani kis tra di quality da lgda hai ji, us hisaab naal hi tuhaanu is baare shi jaankari ditti jaa sakegi.
मुझे सिरोही नस्ल की बकरिया ख़रीदनी है कहा से ख़रीद सकता हूँ ?
(en)
Punjab
आप सिरोही नस्ल की बकरियां लेने के लिए Amrit Toshik 9680050016 Toshik Goat farm से संपर्क कर सकते है। इनसे आपको पूरी जानकारी मिल जाएगी।
Where I purchase low cost animals ?
(en)
Punjab
Mr. Veerendra please ask your question in detail which animal do you want to buy and for what purpose so that we can you provide the right information accordingly.
ਕਣਕ ਨੂੰ ਗੁਲੀ ਡੰਡੇ ਵਾਲੀ ਸਪਰੇਅ ਕਰਨ ਤੌ ਕਿਨੇ ਦਿਨ ਬਾਅਦ ਯੂਰੀਆ ਪਾਉਣਾ ਚਾਹੀਦਾ ਹੈ ?
(pb)
Punjab
ਦਿਲਪ੍ਰੀਤ ਜੀ, ਮੌਸਮ ਸਾਫ਼ ਰਹੇ ਤਾਂ ਨਦੀਨਾਸ਼ਕ ਛਿੜਕਾਅ ਕਰਨ ਤੋਂ 7-10 ਦਿਨ ਬਾਅਦ ਯੂਰੀਆ ਖ਼ਾਦ ਪਾਈ ਜਾ ਸਕਦੀ ਹੈ ।
dr ravinder g plz apna contact no devo g ja mere nal contact kro g plzz 9872308571 ?
(hn)
Punjab
Hasham ji tuci doctor saab ton jo bhi jankari lena chahunde ho uss vare apna swal App vich hei push skde ho tuhanu App vich hei ohna walo sari jankari de diti jawegi.
ਸ੍ਰੀਮਾਨ ਜੀ ਸਾਡੇ ਇਕ ਮਹੀਨੇ ਦੀ ਕੱਟੀ ਹੈ ਕੀ ਖੁਰਾਕ ਸ਼ੁਰੂ ਕਰੀਏ ਜੀ ?
(pb)
ਤੁਸੀ ਕੱਟੀ ਨੂੰ 3 ਮਹੀਨੇ ਤੱਕ ਸਿਰਫ ਉਸਦੀ ਮਾਂ ਦਾ ਦੁੱਧ ਪਿਲਾਓ ਅਤੇ ਹੁਣ ਉਸ ਨੂੰ ਦੁੱਧ ਦੇ ਨਾਲ ਨਾਲ Calf Starter ਫੀਡ ਦੇਣੀ ਸ਼ੁਰੂ ਕਰੋ ਅਤੇ 3 ਮਹੀਨੇ ਦੀ ਉਮਰ ਤੱਕ ਦਿਓ ਅਤੇ 3 ਮਹੀਨੇ ਬਾਦ calf grower ਫੀਡ ਦੇਣੀ ਸ਼ੁਰੂ ਕਰੋ.
dr saab meri jhoti 10 12 din toh lgatar tara kr rahi kde tara kde halka gada ja jdo baith di tairi londi a koi hal dso g mineral mixture de raha ha 50 gm daily ai krai c fer v ehi hal a pehle sue a sui nu 6 month hoge ki chkr aa ?
(hn)
Tuci iss nu Keeper plus powder 30gm rojana deo ate uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ehh pehla eh 20-21 di tak lagatar deo.
sir, ਕੀ Indian runner duck ਨੂੰ ਘਰ ਵਿੱਚ as a pet ਰੱਖ ਸਕਦੇ ਹਾਂ ?
(en)
Punjab
Indian runner duck ਘਰ ਦੇ ਅੰਦਰ ਰਹਿਣ ਵਿੱਚ ਅਸਮਰੱਥ ਹੁੰਦੇ ਹਨ.
Sir ji mi bakri farm te murgi farm karna chonda ha te hoshiar pur distt nu blong karda ha pls.daso traning center kethe a mere nagdeek mera pind garhshankar kol aa mere lai keda traning center najdeek a bakri te murgi farm vaste te usda ke timing hi pls vistaar naal dashna ji ?
(en)
Punjab
Amarjit ji tuci murgi palan ate bakri palan di training lai apne nazdiki krishi vigyan kendra nal sampark kr skde ho uthe sme sme te kisana nu alag alag kma di training diti jndi hai tuci uthe ja ke apna training wala farm bhar skde ho fir jddo bhi training howegi ohh tuhanu phone krke dass denge, tuci isde lai KRISHI VIGYAN KENDRA, HOSHIARPUR, Dr. Maninder Singh Bons, Deputy Director (Training) Address: VPO Bahowal, Block Mahilpur, Tehsil Garhshankar (Hoshiarpur), PIN - 146105, Phone No. 098157-51900, Email: kvk-hsp@pau.edu nal sampark kr skde ho.
श्रीमान हमारी भैंस 16 17 किलो दूध देती थी। जो धीरे धीरे घट कर। 10 11। किलो रह गया हमारी यह भैंस को बच्चा दिए। दो ढाई महीने हो गई। हम इसको अच्छी फीड खिलाते हैं। कैल्शियम और मिनरल मिक्सर देते हैं लेकिन फिर भी दूध नहीं बढ़ता। श्रीमान कुछ उपाय बताएं ?
(hn)
पशु का दूध कम होने के कई कारण हो सकते है जैसे मौसम में बदलाव, खुराक में बदलाव, खुराक में कमी, किसी तनाव के कारण। आप उसे अच्छी खुराक और देखभाल के साथ साथ Lacup पाउडर 100 ग्राम रोजाना देना शुरू करें और कैल्शियम, मिनरल मिक्सर भी देते रहें।
ਸਰ ਇਕ ਗੱਲ ਦਸੋ ਪਸ਼ੂ ਨੂੰ ਦਿਨ ਵਿਚ ਕਿਨੇ ਟਾਈਮ ਹਰਚਰਾ ਦੇਣਾ ਚਾਹੀਦਾ ਤੇ ਆ ਵੀ ਦਸੋ ਉਸ ਨੂੰ ਕਿਨਾ ਟਾਈਮ ਜੁਗਾਲੀ ਲਈ ਚਾਹੀਦਾ ਜਗ੍ਹਾ ਥੋੜੀ ਹੋਣ ਕਾਰਨ ਮੈ ਪਸ਼ੂਆਂ ਨੂੰ ਵਂ ਨ ਕੇ ਹੀ ਰੱਖ ਦਾ ਹੈ ?
(pb)
Punjab
ਪਸ਼ੂ ਨੂੰ ਉਸਦੀ ਗਰੋਥ ਦੇ ਹਿਸਾਬ ਨਾਲ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਇਕ ਤੰਦਰੁਸਤ ਪਸ਼ੂ ਦਿਨ ਵਿਚ 30 ਤੋਂ 35 ਕਿਲੋ ਹਰਾ ਚਾਰਾ ਅਤੇ 5 ਤੋਂ 7 ਕਿਲੋ ਸੁਕਾ ਚਾਰਾ ਖਾਂਦਾ ਹੈ ਇਹ ਤੁਸੀ ਦਿਨ ਵਿਚ 3 ਵਾਰ ਕਰਕੇ ਥੋੜਾ ਥੋੜਾ ਖਿਲਾ ਸਕਦੇ ਹੋ ਜਿਸ ਨਾਲ ਪਸ਼ੂ ਆਸਾਨੀ ਨਾਲ ਹਜਮ ਵੀ ਕਰ ਲੈਂਦਾ ਹੈ ਅਤੇ ਚੰਗੀ ਗਰੋਥ ਵੀ ਕਰਦਾ ਹੈ ਬਾਕੀ ਚਾਰੇ ਤੋਂ ਬਾਦ ਪਸ਼ੂ ਜੁਗਾਲੀ ਕਰਦਾ ਹੈ, ਜਿਸ ਨਾਲ ਪਸ਼ੂ ਦੇ ਠੀਕ ਹੋਣ ਦਾ ਵੀ ਪਤਾ ਲੱਗਦਾ ਹੈ ਬਾਕੀ ਪਸ਼ੂ ਪੂਰੇ ਦਿਨ ਵਿਚ ਲਗਭਗ 6 ਤੋਂ 8 ਘੰਟੇ ਤੱਕ ਜੁਗਾਲੀ ਕਰ ਲੈਂਦਾ ਹੈ
ਸਤ ਸ਼੍ਰੀ ਅਕਾਲ ਜੀ ਮੇਰੀ ਮਝ ਸੁਈ ਨੂੰ 3 ਮਹੀਨੇ ਹੋਏ ਦੁਧ ਨੂੰ ਵੀ ਬਹੁਤ ਚੰਗੀ ਆ ਜੀ ਮੈ ਇਸ ਨੂੰ ਤਾਰਾ 8000 ਫੀਡ ਦੇ ਰਹਿਆ ਹਾ ਮਝ ਚੰਗਾ ਦੁਧ ਦੇਣ ਕਾਰਣ ਬਹੁਤ ਲਿਸੀ ਭਾਵ weakness ਬਹੁਤ ਆ ਗਈ ਹੈ ਹੱਡ ਨਿਕਲ ਗਏ ਆ ਜੀ ਹੁਣ ਇਸ ਨੂੰ ਕੀ ਦਿਤਾ ਜਾਵੇ ਤਾ ਕਿ ਜੋ ਇਸ ਦੀ ਸੇਹਤ ਠੀਕ ਹੋ ਜਾਵੇ ?
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Bovimin B ਪਾਊਡਰ 50gm ਰੋਜਾਨਾ ਅਤੇ Enerboost powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਅਤੇ ਖੁਰਾਕ ਦਾ ਪੂਰਾ ਧਿਆਨ ਰੱਖੋ .
Hello Sir, ਅੰਜੀਰ ਦੇ ਇਸ ਬੂਟੇ ਦੀ ਕੀ ਕਟਿੰਗ ਕਰਨੀ ਚਾਹੀਦੀ ਹੈ ? ਜੇਕਰ ਕਰਣੀ ਹੈ ਤਾਂ ਕਦੋ ਤੇ ਕਿਵੇਂ ਕੀਤੀ ਜਾਵੇ ਧੰਨਵਾਦ ਜੀ।
(en)
Haryana
ਲਵ ਜੀ, ਏਸ ਸਮੇਂ ਇਸਦੀ ਹਲਕੀ ਕਟਿੰਗ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਸਮੇਂ ਤੁਸੀਂ ਕੋਈ ਬਿਮਾਰੀ ਵਾਲੀਆਂ ਜਾ ਫਸਦੀਆਂ ਟਹਿਣੀਆਂ ਨੂੰ ਕੱਟ ਸਕਦੇ ਹੀ।
ਸਰ ਬਰਸੀਮ ਚਲ ਨਹੀ ਰਿਹਾ ਪੀਲਾ ਹੋ ਰਿਹਾ ਸਲਫਰ ਵੀ ਪਾਈ nano urea de ਸਪਰੇਅ ਵੀ ਕੀਤੀ ਹੈ ਪਰ ਕੋਈ ਫਰਕ ਨਹੀਂ ਪੈਂਦਾ ਕੋਈ ਹੱਲ ਦਸੳ ਜੀ ?
(pb)
Haryana
ਸਰਬ ਜੀ, ਓਸ ਉਪਰ ਤੁਸੀਂ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਕੇ ਦੇਖੋ ਅਤੇ ਨਾਲ਼ ਹੀ ਅਪਣੀ ਫਸਲ ਦੀ ਫੋਟੋ ਭੇਜੋ।
Punjab
Sir m photo send karda
Sir a dekheo ji ਕਣਕ ਦੇ ਪੱਤੇ ਸੜੇ rahe han 7ਤਰੀਕ ਨੂੰ ਰੇਹ ਪਾਇਆ c ਯੂਰੀਆ ਸਰਫ਼ਰ ਤੇ ਕਲੋਰੋ ਪਾਈ c ਕੋਈ ਘਾਟ a ji DSO ki kitajawe ji koi spreh v kr skde a ji dso ?
(pb)
Haryana
ਰੰਧਾਵਾ ਜੀ, ਪਹਿਲੀ ਗੱਲ ਖਾਦ ਨਾਲ ਦਵਾਈ ਮਿਕਸ ਕਰ ਕੇ ਨਹੀਂ ਪਾਉਣੀ ਚਾਹੀਦੀ। ਇਹਦੇ ਨਾਲ ਗਲਤ ਅਸਰ ਹੋ ਸਕਦਾ ਹੈ, ਬਾਕੀ ਇਹ ਲਈ ਵਾਰ ਵੈਸੇ ਹੀ ਹੋ ਜਾਂਦੇ ਹਨ ਜੇਕਰ ਨਹੀਂ ਸੁਣਦੇ ਤਾਂ ਤੁਸੀਂ npk 191919 10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
humic acid de bari daso kive pona jhone nu spry ya chtta ?
(pb)
Haryana
Gurpreet ji, esnu tusi 1ml prati litre paani de hisab nal spray kr skde ho.
Kanak 1 st Pani to bad Pehla urea use kreya or herbicide ?
(pb)
Haryana
Sukh ji, jekar fasal vich Nadeen han tan tusi pehla spray kro ate us ton 8 din baad phr urea pao tan Jo spray sahi aasar kar ske ate khad da v poora faida mil ske.
ਯੁਰੀਆ ਪਾੳਣ ਤੋ ਕਿਨੇ ਦਿਨ ਬਾਅਦ ਨਦੀਨ ਨਾਸਕ ਕਰ ਸਕਦੇ ਆ ਜੀ ?
(pb)
Haryana
ਜੋਤ ਜੀ, ਯੂਰੀਆ ਪਾਉਣ ਤੋਂ 7 ਦਿਨ ਬਾਅਦ ਤੁਸੀਂ ਕੋਈ ਵੀ ਸਪਰੇਅ ਕਰ ਸਕਦੇ ਹੋ।
Je ped konsi kism ka ped hia real information ?
(pb)
Bhasin ji yeh bhimal kisam ke paudhe hai.
Es problem da hall ?
(pb)
Haryana
Jass ji, esde lai tusi chlorpyriphos 3 ml prati litre paani de hisab nal vart sakde ho.
Haryana
Spray kar skde a jaa mitti ch milaa k shitta de skde a
Tha labour problems are what they are, is there an alternative for sugarcane chilai mechanically ?
(en)
GS Shergill ji you can use sugarcane harvester for this purpose. you can hire the same for approx. 50-55 rupees per quintal but to use the harvester the crop must me planted with the trench method.
Saron nu 40 45 din te panni laya 2 vaar urea paun nal v pilli ho rhi a g koi solution dsso g ?
(pb)
Haryana
Harvinder ji, es lai tusi npk 191919 10 gram prati litre Pani de hisab nal Spray kr skde ho.
sir ji kank nu pani lagon to badh urea 45kg per kille da pa dita hai, kank vich pani jyada kharda aa kank da buta pela jiha ho ke growth nahi kr reha ki paea jave ?
(pb)
Haryana
Kuldeep ji, vaise tan eh appe thik ho jaega pr jekar nhi hunda tan tusi npk 191919 10 gram nu prati litre paani de hisab nal vart sakde ho.
Sir axial or sancor nu mix kr k kinhe Dina di kanak te spray krni hai Pani lga dita hai pehla or khad 1 acre 4 kanal hai khad urea 70 kg pa ti hai ..aj 31 din di kanak hogayi hai ?
(en)
Haryana
Tarun ji, tusi ehna dohan dwaian nu mix kr ke na varto. ehna Chon ik dwai varto tan Jo dwai sahi treeke nal asar kar ske. Baki khad tusi sahi payi hai es vich koi dikkat nahi hai.
ਆਲੂਆ ਵਿੱਚ ਬਾਥੂ ਹੋ ਗਿਆ ਹੈ ਉਸ ਨੂੰ ਕੋਈ ਸਪਰੇ ਕੀਤੀ ਜਾ ਸਕਦੀ ਹੈ ਜਿਸ ਨਾਲ ਆਲੂ ਨੂੰ ਵੀ ਨੁਕਸਾਨ ਨਾ ਹੋਵੇ ?
(pb)
Haryana
ਬਲਜਿੰਦਰ ਜੀ, ਏਸ ਸਮੇਂ ਆਲੂ ਵਿਚ ਨਦੀਨ ਦੀ ਰੋਕਥਾਮ ਲਈ ਗੋਡੀਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
sir axial spary khet ch pani laun toh pehla kar skde hanh te spary toh kine din baad pani lagye tanh joh result pora mile ?
(pb)
Haryana
Lali ji, spray Karan ton 4-5 din baad tusi paani lga sakde ho. ehde nal dwai pora asar krndi hai.
CRS powder ਤਾਜ਼ੇ ਗੱਭਣ ਹੋਏ ਪਸ਼ੂਆਂ ਨੂੰ ਪਾ ਸਕਦੇ ਹਾਂ ?
(pb)
ਤੁਸੀ ਪਸ਼ੂ ਨੂੰ ਟੀਕਾ ਭਰਵਾਉਣ ਤੋਂ 10 ਦਿਨ ਬਾਅਦ 25gm ਪਾਊਡਰ ਰੋਜਾਨਾ ਖਿਲਾ ਸਕਦੇ ਹੋ।
Amrud da rang ehda hoye janda ki karn te solution dso ?
(pb)
Haryana
Harry ji, eh keede de kar ke hai. esde lai tusi neem di spray 2-4 ml prati liter paani de hisab nal vart sakde ho.
Sir main hf cow ka bachha lena chahta hoon ?
(hn)
Punjab
Rakesh ji aap hf cow ka calf lene ke liye Gourav Chauhan 7838808938 ja fir Parteek 9936286478 Model Dairy Farm se sampark kr skte hai. inse apko puri jankari mill jayegi.
सर मेरे को खीरा और गिया की अगेती फसलें करनी है मैं उनकी पौध कब तैयार करूं मेरे को संपूर्ण समय की जानकारी दें किस महीने से किस महीने तक ?
(hn)
Haryana
सुनिल जी आप उनको फरबरी मार्च में भी लगा सकते है अगर आप जायदा अगेती खेती करनी चाहते है तो आप नवंबर के महीने में इसको पॉलीथिन के नीचे लगा सकते है इसे आप ज्यादा मुनाफा कमा सकते है
Sir meri knk da futara nhi bn riha mai moi khad ya DAP nhi Dali hun us vich kedi spray kra ki us da vdiya futara bn jaye meri pani di vari 20 Tarik nu ate eh spray pani to pehla krni hai ya bad vich is bare b puri jankari dyo g thanks ?
(hn)
Haryana
Shiv ji spray tusi kadon vi kr skade ho esda koi eda chakar ni hunda baki tusi npk 191919 10 gram nu prati litre paani de hisab nal vart sakde ho
Sir ji Hoshiarpur district ch training center kithe aa Training period dasio ?
(en)
Haryana
Amar ji kirpa apna swal visthar vich pucho tuhanu kis cheez di traing baare jankari chahid hai
Gajar,muli, nahi baith rahe hai yani ki moti nahi ho rahi hai ?
(hn)
Haryana
Tomar ji kirpya yeh btaye ki apne isko konsi khad kitni matra mein daali hai us hisab se hi apko sahi jankari di ja sakti hai
Piyaz ki nursery germinate k baad brown brown ho gyi kya krna chhaie ?
(en)
Haryana
नितिन जी, कृपया यह बताए कि आपने बिजाई के बाद कौन सी खाद कितनी मात्रा में डाली थी उस हिसाब से ही आपको सही जानकारी दी जा सकती है।
Sir ji sarkari training hoshiar pur distt ch kethe hundi hai ?
(en)
Punjab
Amarjit ji, kirpa krke ehh daso tuci kis kam di training lena chahunde ho tan jo tuhanu uss vare sahi jankari diti jaa skee. tuci dubara vistar nal swal push skde ho.
Haryana breed cow is repeating every time even after medication ?
(hn)
Punjab
Mr. Tomar please contact your nearest vet polyclinic hospital, they will check your animal condition, uterus infection, uterus condition etc. and provide the best possible solution for this problem. thanks
Boote half hare ne half sooki ja rahe ne ?
(pb)
Punjab
Zora ji, ih wilt de lashan han is di rokthaam lai tusi copper oxychloride 2 g/L paani de hisaab naal boote de jdhan vich drenching kro ji.
Sir 1 mahina hoyea maz sui nu pura pasma nahi kardi bahut slow dud kahindi koi elaj daso ?
(pb)
Tuci uss nu Lactin bolus 2-2 golia swere sham, Leptaden tablet 10 golia rojana lagatar 20 din tak deo ate uss nu lactomood homeopathic dwai dia 10-10 drops din vich 3 var denia suru kro ate khurak da dian rakho baki mousam de hisab nal purri dekhbhal kro.
Sir aaloo ka poudha 55 dino ka ho chuka hai jyada paidawar ke liye kya kare kis dawai ka chhirkaw kare ?
(hn)
Punjab
Sunil ji aap aalu ki fasl ki achi paidavar lene ke liye Biozyme 200ml/acre ke hisaab se spray kar sakte hai.
Sir ਮਰੂਦਾ ਦੇ ਬੂਟੇ ਨੇ ਕਦ ਨਹੀਂ ਕੀਤਾ ਤੇ growth ਵੀ ਘੱਟ ਹੈ ਕੋਈ ਹੱਲ ਦੱਸੋ ?
(pb)
Punjab
ਕੋਮਲ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੇ ਅਮਰੂਦ ਦੇ ਬੂਟੇ ਦੀ ਉਮਰ ਕਿੰਨੀ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sir ਸਾਡੀ ਵੈਡ ਪਹਿਲਾ ਸੁਆ ਹੈ 12 ਦਿਨ ਸੂਈ ਨੂੰ ਹੋਏ ਹਨਹੁਣ ਲਾਲ ਰੰਗ ਦਾ ਮੈਲਾ ਮੁਤ ਦੀ ਹੈ। ਅਤੇ ਪੇਸ਼ਾਬ ਵੱਖਰਾ ਸਾਫ ਸਹੀ ਕਰਦੀ ਹੈ ਇਸਦਾ ਕਾਰਨ ਅਤੇ ਇਲਾਜ ਦੱਸੋ ਜੀ ?
(pb)
ਕੋਮਲਪ੍ਰੀਤ ਜੀ ਜੇਕਰ ਉਹ ਲਹੂ ਵਰਗਾ ਪਿਸ਼ਾਬ ਕਰਦੀ ਹੈ ਫਿਰ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਨੂੰ ਚੈੱਕ ਕਰਵਾਓ ਅਤੇ ਜੇਕਰ ਉਹ ਬੈਠੀ ਵੈਸੇ ਮੈਲਾ ਸੁੱਟਦੀ ਹੈ ਫਿਰ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਬਾਕੀ ਤੁਸੀ ਡਾਕਟਰ ਤੋਂ ਚੈੱਕ ਕਰਵਾ ਕੇ ਸਹੀ ਇਲਾਜ ਕਰਵਾ ਸਕਦੇ ਹੋ.
ਕਣਕ ਨੂੰ ਯੂਰੀਆ ਖਾਦ ਪਾਣੀ ਲਾਉਣ ਤੋਂ ਬਾਅਦ ਪਾਈਂ ਜਾਵੇਂ ਜਾ ਪਹਿਲਾਂ ਜੀ ?
(pb)
Punjab
ਨਿਰਮਲ ਜੀ, ਤੁਸੀ ਕਣਕ ਦੀ ਫ਼ਸਲ ਨੂੰ ਯੂਰੀਆ ਖਾਦ ਪਾਣੀ ਲਾਉਣ ਤੋਂ 1-2 ਦਿਨ ਪਹਿਲਾਂ ਜਾ ਬਾਅਦ ਵਿੱਚ ਵੀ ਦੇ ਸਕਦੇ ਹੋ ਜੀ।
ਮੇਰੇ ਕੋਲ ਮੁਰਾਹ ਨਸਲ ਦੀ ਮੱਝ ਹੈ, ਪਹਿਲੀ ਵਾਰ ਸੂਣਾ ਹੈ, ਟੀਕਾ ਲਗਾਏ ਨੂੰ 25 ਦਿਨ ਹੋ ਗਏ ਹਨ, ਸਫੈਦ ਤਾਰਾ ਕਰ ਰਹੀ ਹੈ, ਕਿਰਪਾ ਕਰਕੇ ਦੱਸੋ ਕਿ ਇਹ ਗੱਬਣ ਹੈ ਜਾਂ ਨਹੀ ?
(en)
Punjab
ਜੇਕਰ ਉਸ ਨੂੰ ਪਹਿਲੀ ਵਾਰ ਟੀਕਾ ਭਰਵਾਇਆ ਸੀ ਅਤੇ ਹੁਣ ਉਹ ਫਿਰ ਸਾਫ ਪਾਣੀ ਵਰਗੀਆਂ ਤਾਰਾ ਕਰ ਰਹੀ ਹੈ ਫਿਰ ਉਹ ਦੁਬਾਰਾ ਹੀਟ ਵਿੱਚ ਹੋ ਸਕਦੀ ਹੈ ਤੁਸੀ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਕੇ Ai ਕਰਵਾ ਸਕਦੇ ਹੋ.
Mere Kol culture Pom female aa meeting Kra diti hai Us female Lyi hun kis kis medicine injection di load hai delivery tak ?
(pb)
Bhupinder ji jddo oh 1 mahine ton uppar di pregnent ho jawe fir uss nu seven in one injection lgwa deo badd vich uss nu vitum-h liquid 1ml rojana de skde ho baki mousam de hisab nal usdi sahi dekbhal ate khurak da purra dian rakho.
City Sardulgarh, mansa wich fullan di kheti shuru krna chonde haa, marketing baare jaankari diti jave ?
(en)
Navkaranjot ji jekar tuc fullan di kheti shuru karna chahunde ho ta tuc sabh to pehlan desi gende di kheti shuru kar sakde ho. marketing de layi tuc fullan nu sardiyan to pehlan beejo ta jo sardi de mausam vich viah ate festival season krke sale vadhia ho jandi hai baki tuc nede diyan decoration valiyan shops ate mandira de barh jo shops hundiyan ohna nal sampark kar sakde ho.
Ok dhanwaad ji
Sarso ki es samsya ka upchar bataye ?
(hn)
Punjab
Apsar ji, patto me shed keeton ke hmle ki vajah se hai aap is ki rokthaam ke liye Emamectin Benzoate 80--100 g/acre ke hisaab se spray kar sakte hai.
ਕਰੌਂਦੇ ਦੇ ਬੂਟੇ ਮਿਲ ਜਾਣਗੇ ਜੀ ਯੂਨੀਵਰਸਿਟੀ ਤੋਂ ਜੇ ਹਾਂ ਤਾਂ ਕਿੰਨੇ ਰੁਪਏ ਦਾ ਬੂਟਾ ਮਿਲੇਗਾ ?
(pb)
Punjab
ਗੁਰਪਾਲ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਕਰੌਂਦੇ ਦੇ ਬੂਟੇ ਮਿਲ ਜਾਂਦੇ ਹਨ ਅਤੇ ਇਕ ਬੂਟੇ ਦੀ ਕੀਮਤ 30/- ਰੁਪਏ ਹੈ ਜੀ ।
मुझे GS10 की खेती करना है कैसे करें कुछ सुझाव दे ?
(hn)
Uttar Pradesh
GS 10 किस्म की उपज 4 -6 टन प्रति एकड़ के हिसाब से निकलता है। इसे मिट्टी की विभिन्न किस्मों, रेतली दोमट से चिकनी मिट्टी में उगाया जा सकता है। यह अच्छे निकास वाली मिट्टी में उगाने पर अच्छे परिणाम देती है। मिट्टी की पी एच 6 से 7.5 होनी चाहिए। यह फसल जल जमाव वाले हालातों में खड़ी नहीं रह सकती। अम्लीय मिट्टी के लिए, कली (चूना) डालें।खरीफ ऋतु की फसल की कटाई के बाद सीड बैड तैयार करने के लिए हल से 1-2 जोताई करें। हल से जोतने के बाद 2 या 3 बार तवियों से जोताई करें। जल जमाव से रोकने के लिए खेत को अच्छी तरह समतल कर लेना चाहिए। बिजाई से पहले खेत की एक बार सिंचाई करें यह फसल के अच्छे अंकुरन में सहायक होती है।अच्छी उपज प्राप्त करने के लिए अंत अक्तूबर से मध्य नवंबर के बीच बिजाई पूरी कर लें। इसके आगे बिजाई में देरी करने से उपज में कमी होगी। अगेती मंडीकरन के लिए मटरों को अक्तूबर के दूसरे पखवाड़े में उगाएं।अगेती किस्मों के लिए 30 सैं.मी. x 50 सैं.मी. और पिछेती किस्मों के लिए 45-60 सैं.मी. x 10 सैं.मी.फासले का प्रयोग करें।बीज को मिट्टी में 2-3 सैं.मी. गहरा बोयें।इसकी बिजाई मशीन से मेंड़ बनाकर करें जोकि 60 सैं.मी. चौड़ी होती हैं।बिजाई के लिए 35-40 किलोग्राम बीज प्रति एकड़ में प्रयोग करें।किस्म के आधार पर एक या दो गोडाई की आवश्यकता होती है। पहली गोडाई 2-3 पत्ते आने की अवस्था पर या बिजाई के 3-4 सप्ताह बाद की जाती है और दूसरी गोडाई फूल निकलने से पहले की जाती है। मटर की खेती में नदीनों की रोकथाम के लिए नदीननाशक का प्रयोग करना सबसे प्रभावी ढंग है। नदीनों के नियंत्रण के लिए पैंडीमैथालीन 1 लीटर या बसालिन 1 लीटर प्रति एकड़ में डालें। बिजाई के 48 घंटे में नदीननाशक का प्रयोग करें। अच्छे अंकुरण के लिए बिजाई से पहले सिंचाई जरूर करनी चाहिए। यदि इसकी खेती धान फसल के बाद की जाती है तो मिट्टी में पर्याप्त नमी होने पर, इसे सिंचाई के बिना भी बोया जा सकता है। बिजाई के बाद एक या दो सिंचाई की आवश्यकता होती है। पहली सिंचाई फूल निकलने से पहले और दूसरी फलियां भरने की अवस्था में करें। भारी सिंचाई से पौधों में पीलापन बढ़ जाता है और उपज में कमी आती है।हरी फलियों की उचित अवस्था पर तुड़ाई करनी चाहिए। मटर का रंग गहरे हरे से हरा होने पर जितनी जल्दी हो सके तुड़ाई कर लेनी चाहिए। 6 से 10 दिनों के अंतराल पर 4 से 5 तुड़ाइयां की जा सकती हैं। उपज किस्म, मिट्टी की उपजाऊ शक्ति और खेत में इसके प्रबंधन पर निर्भर करती है।
ਦਲਾਲ ਘੋਲ ਕਿਵੇ ਬਨਾਉਣਾ ?
(pb)
Punjab
ਮਨਪ੍ਰੀਤ ਜੀ, ਦਲਾਲ ਘੋਲ ਬਣਾਉਣ ਲਈ ਤੁਸੀ 2 kg DAP, 2 Kg Urea ਅਤੇ 2 kg MOP ਖਾਦ ਪਾਣੀ ਵਿਚ ਘੋਲ ਕੇ ਇਕ ਏਕੜ ਲਈ ਇਹ ਘੋਲ ਤਿਆਰ ਕਰ ਸਕਦੇ ਹੋ ਜੀ।
Sir g aapni majj de milk cho siddia aa rhia ne 3 din ho gye pls koee ilaj dasso g thanks ?
(pb)
Tuci uss nu Mammidium powder 50gm rojana dena suru kro ate uss nu Amoxirum forte inj. 4.5gm, Ascrobic acid inj. 20ml, Vitum-h inj. 5ml lgaao jekar sojish ja dard bhi mandi hai fir Megludyne inj. 20ml bhi nal lgga skde ho, ehh sare 3 din lgatar lgao ate ehna vicho vitum-h inj. nu 1-1 din de frak nal lgao, tuci nazdiki doctor ton eh tike lgwa skde ho.
Sir ficus plant di fast growth lai ki kita jaave ?
(en)
Punjab
Gurlal ji, kirpa kar ke ih dasso ki tuhaada plant kinne din da hai ate tusi is nu Kihdi kihdi khaad kinni maatra vich paa chukke ho ji, us hisaab naal hi tuhaanu is baare shi janaakri ditti jaa sakegi.
Hello sir. Mja da dudh patla hai. Asi binola khal te feed de rhe aa. Kise ne dsa ki feed vich sira paun nal hunda ki eh sahi hai ?
(en)
Punjab
Ajay ji pashu nu jrurat ton jyada sirra dena thik nhi hunda hai tuci changi khurak ate feed de nal nal her 3 mahine badd pashu nu pett de kiria wali dwai deo ate uss nu Fatmax powder 100gm rojana, Glactogog powder 30gm rojana de skde ho.
ਸਰ , ਇਸ ਗੋਲੀ ਦੀ ਵਰਤੋਂ ਕੀ ਹੈ, ਇਸ ਦੇ ਕੀ ਫਾਇਦੇ ਹਨ, ਕਿੰਨੀ ਸਮੇਂ ਤੱਕ ਦਿੱਤੀ ਜਾ ਸਕਦੀ ਹੈ ਜਾਣਕਾਰੀ ਦਿਓ ?
(pb)
ਇਸ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ, ਬੱਚੇਦਾਨੀ ਨੂੰ ਤਾਕਤ ਮਿਲਦੀ ਹੈ, ਪਸ਼ੂ ਸਮੇ ਤੇ ਹੀਟ ਵਿੱਚ ਆਉਂਦਾ ਹੈ ਅਤੇ ਨਵੇਂ ਦੁੱਧ ਰਹਿਣ ਵਿੱਚ ਵੀ ਮਦਦ ਮਿਲਦੀ ਹੈ ਇਹ ਤੁਸੀ ਰੋਜਾਨਾ 1 ਗੋਲੀ ਦੇ ਸਕਦੇ ਹੋ ਅਤੇ 21 ਦਿਨ ਤੱਕ ਦਿੰਦੇ ਰਹੋ.