Punjab
Search
ਸ਼੍ਰੀ ਮਾਨ ਜੀ ਕਾਲੀ ਰਬੜ ਦੇ ਪਾਇਪ ਬਣਾਉਣ ਵਾਲੀ ਫੈਕਟਰੀ ਲਗਾਉਣ ਬਾਰੇ ਜਾਣਕਾਰੀ ਦਿਓ ਜਿਹੜੇ ਖੇਤਾਂ ਵਿੱਚ ਪਾਇਪ ਲਾਈਨ ਪੁਆਉਣ ਲਈ ਵਰਤੇ ਜਾਂਦੇ ਹਨ ਇਸ ਉਪਰ ਕਿੰਨਾ ਖਰਚਾ ਆਉਂਦਾ ਹੈ ਸਰਕਾਰ ਤੋ ਵੀ ਕੋਈ ਸਹੂਲਤ ਮਿਲਦੀ ਹੈ ?
(pb)
ਸਰ ਜੀ ਮੇਰੇ ਕੋਲ ਇੱਕ ਪੱਚੀ ਤੋਂ ਅੱਠਾਈ ਦਿਨ ਦੀ ਵੱਛੀ ਹੈ ਜੀ ਉਸ ਦੀ ਚੰਗੀ ਗਰੋਥ ਲਈ ਕਿਹੜੀ ਫੀਡ ਪਾਵਾਂ ਜੀ ਤੇ ਇਸ ਫੀਡ ਨੂੰ ਘਰ ਵਿੱਚ ਤਿਆਰ ਕਰਨ ਦਾ ਤਰੀਕਾ ਕੀ ਹੈ ਜੀ ਤੇ ਦੂਸਰਾ ਜੀ ਉਸ ਨੂੰ ਮਲੱਪਾ ਤੋਂ ਬਚਾਉਣ ਲਈ ਕਿਹੜੀ ਦਵਾਈ ਜਾਂ ਗੋਲੀਆਂ ਵਰਤੀਆਂ ਜਾਣ ਜੀ ?
(pb)
ਉਸਨੂੰ ਜਨਮ ਤੋਂ ਬਾਦ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਅਤੇ ਉਸ ਨੂੰ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਅਤੇ ਅਗਲੀ ਵਾਰ ਸਾਲਟ ਬਦਲ ਕੇ ਦਵਾਈ ਦਿਓ, ਬਾਕੀ ਫੀਡ ਤਿਆਰ ਕਰਨ ਲਈ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ, ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 , ਫਾਸਫੋਰਸ 0.5 ਕਿਲੋ ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ.
कटडे के बारे में जानकारी दें ?
(hn)
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
ਸਰ ਗੁੱਲੀ ਡੰਡਾ ਅਤੇ ਬਰੀਕ ਜਿਊਂਦਰ ਨੂੰ ਮਾਰਨ ਲਈ ਕਿਹੜੀ ਦਵਾਈ ਦੀ ਸਪ੍ਰੇ ਕੀਤੀ ਜਾਵੇ ਜੀ ਕਣਕ 40 ਦਿਨ ਦੀ ਹੋ ਗਈ ਹੈ ਪਾਣੀ ਲੱਗੇ ਨੂੰ 10 ਦਿਨ ਹੋ ਗਏ ਹਨ ?
(pb)
Haryana
ਗੁਰਮੇਲ ਜੀ ਏਸਦੇ ਲਈ ਤੁਸੀਂ Atlantis 160 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ।
Sr ji gulli dande di spray urea paun to kine din badh kiti jave ?
(pb)
Haryana
Kuldeep ji tusi pehla spray kr ke pher 5-6 din baad urea di khad pao
Dear members I want to know that what is the LEAF YIELD of insulin plant per acre ?
(en)
Majj di body lal ho gyi aa. Dhun te soj aa gyi aa Video attach kitti aa. Kirpa krke ilaaz daseyo. Soz jyada wa ?
(pb)
Punjab
Vikram ji tuci iss nu Enrofloxacin inj. 15ml, Avil inj. 10ml ate Ridema inj. 10ml lgwao ate iss nu nhila ke saro de tel di malish sarir te kro ate ehh injection tuci doctor ton lgwa skde ho.
sir ji gehun 45 din ki ho chuki hai usmein 2 katte uriya bhi dal chuka hun sulfur bhi dal chuka hun fir bhi usmein foot nahin ho rahi hai Pani diye hue kam se kam 10 din ho gaye hain ?
(hn)
Haryana
Jassi ji gehun mein 55 kilo dap prati acre ke hisab se dalne ki sifarish bhi ki jati hai aur iski jagh ab app npk 05234 ki spray 10 gram prati litre paani ke hisab se prayog kre
क्या ड्रैगन फ्रूट के इतनी जानकारी काफ़ी जो भाई ने दी कृप्या पूरी जानकारी दे जो पूछी गई हैं ?
(hn)
Punjab
मनोज जी, आज की मार्किट में इसकी बहुत मांग है । यह फसल की खेती कम उपजाऊ जमीन में भी कर सकते हैं और यह फसल तापमान को सहने योग्य भी है। रेतली मैरा मिट्टी इसकी खेती के लिए अनुकूल है। हेलोसरेस अंडाटास और हेलोसरेस पोलीराइजस इसकी प्रचलित किस्में है। इसके पौधे कटिंग द्वारा लगाए जाते हैं, जिसकी लम्बाई आमतौर पर 20cm होती है। यह कटिंग किसान को उसके इलाके में ड्रैगन फ्रूट की खेती कर रहे प्रगतिशील किसान जैसे (अमनदीप सिंह) जी से लगभग 70 रुपए/कटिंग के हिसाब से लिए जा सकते हैं। पौधे को आमतौर पर 2x2 मीटर की दूरी पर लगाया जाता है और इसकी सफल खेती के लिए पौधे को कंक्रीट के थम के साथ सहारा देना पड़ता है और छोटे पौधे को थम के साथ बांध कर रखना होता है। यह कम पानी वाली फसल है पर अच्छी पैदावार के लिए पानी हफ्ते बाद दिया जा सकता है। पहले साल पौधे और थम का कुल्य खर्चा 5 लाख के नजदीक आ जाता है । फूल आने से पहले 70gm यूरिया, 90gm DAP, 40gm MOP, पौधे के हिसाब से डालें और फूल आने के बाद यूरिया का प्रयोग कम करें और पोटाश का प्रयोग अधिक करें। फूल आने के 1 महीने के बाद फल तुड़ाई के लिए तैयार हो जाता है। इसका मंडीकरण लोकल मंडी और शहरों की मंडियों में भी किया जा सकता है। तीसरे साल के बाद इस फसल से औसतन 3 लाख रुपए सलाना आमदन मंडी रेट के मुताबिक ली जा सकती है।
Sir cow de muh cho pani nikli jnda sara din koi illaz dso is da 100 gm mith soda soda v de k dekhlea koi frk ni pe reha ?
(pb)
Narinder ji tuci iss nu Amalza powder 50gm rojana dena suru kro ate mitha soda 30gm rojana deo ate pett de kiria lai Flukarid DS bolus deo baki isdi khurak da dian rakho ate jrurat anusar hei khurak deo.
ਸਰੋਂ ਬੀਜੀ ਨੂੰ 45 ਦਿਨ ਹੋ ਗਏ ਕਰੀਬ ਇਕ ਗਿੱਠ ਦੀ ਹੋਈ ਆ ਹਲੇ ਇਕ ਪਾਣੀ ਲਾਇਆ ਅੱਧਾ ਏਕੜ ਵਿੱਚ 10 ਕਿੱਲੋ ਯੂਰੀਆ ਤੇ 2 ਕਿੱਲੋ ਸਲਫ਼ਰ 80 ਪਾਈ ਆ ?
(pb)
Haryana
ਜਗਜੀਤ ਜੀ ਅੱਧੇ ਕਿਲੇ ਲਈ 45 ਕਿਲੋ ਯੂਰੀਆ ਅਤੇ 35 ਕਿਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਬਾਕੀ ਸਲਫ਼ਰ ਤੁਸੀਂ ਸਹੀ ਪਾ ਦਿੱਤੀ ਹੈ ਹੁਣ ਤੁਸੀਂ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
इसमें कौन सा रोग लगा है इसमें कौन सी दवा डालें इसके में जानकारी चाहिए ?
(hn)
Haryana
कुमार जी वीडियो में बीमारी के लक्षण सही से दिखाई नही दे रहे किरपा आप फोटो भेजे ता जो आपको सही जानकारी दी जा सके .
Yaha kis nasal ki hai ?
(hn)
Yeh Murrah cross nasal ki hai.
चित्र में पायनियर 45s42 है अब इसमें कौन सी स्प्रे करनी है कृपया जानकारी देने का कष्ट करें ?
(hn)
Haryana
ओंकार जी यह देखने में सही लग रही है इस पर कोई भी स्प्रे करने की जरूरत नहीं है अगर अपने खाद को पूरी मात्रा में। नही डाला तो आप उस हिसाब से खाद डाल सकते है
5 name of pesticides ?
(hn)
Haryana
Akshay please tell us the insect name for which you need pesticide so that we can give you right information
भैंस का पाडिया पाडिया के पैर मै सोजन बाव आयो है कोई ईलाज बताओ ?
(hn)
उसे आप तुरंत नज़दीकी डॉक्टर से जांच करवाएं क्योंकि उसकी जांच करके ही सही इलाज हो सकता है।
मेरी गाय इस तरह से कर रही है कृपया बताएं यह गाभिन है या नहीं ?
(pb)
इसे अभी आप Keeper plus पाउडर 30 ग्राम रोजाना देना शुरू करें और 20 दिन तक दें यदि उसके बाद भी ऐसा करे तो डॉक्टर से बच्चेदानी की जांच करवा सफाई करवा सकते है।
डॉक्टर रविंदर चहल जी डेनमार्क इंपोर्टेड bull data मैं जो feeding effincancy होता है उसका क्या मतलब है ?
(hn)
Punjab
राहुल जी उसमें बुल कितनी फीड से कैसी ग्रोथ करता है उसकी जानकारी होती है।
ਕਣਕ ਦੀ ਸੂਪਰਸੀਡਰ ਨਾਲ ਬਿਜਾਈ ਕੀਤੀ ਸੀ ਸ੍ਰ ਜੀ ਕਣਕ ਸਹੀ ਜੰਮੀ ਨੀ ਪਾਣੀ ਲਾਤਾ ਹੁਣ ਜੰਮ ਤਾ ਗਈ ਪਰ ਫੁਟਾਰਾ ਨੀ ਕਰ ਰਹੀ ਛੋਟੀ ਹੈ ਯੂਰੀਆ 2 ਥੈਲੇ ਪਾਤੇ ਮੈਗਜ਼ੀਨ ਯੂਰੀਆ ਦਾ ਸਪਰੇਅ ਵੀ ਕਰਤੀ ?
(pb)
Haryana
ਮਨਪ੍ਰੀਤ ਜੀ ਏਸਦੇ ਲਈ ਤੁਸੀਂ ਸਾਗਰਿਕਾ 1ਮਲ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
सुपर सीडर कौन सा था कंपनी के बारे में बताएं ?
ਕੀ ਪਾਈਏ ਕਣਕ ਨੂੰ ਸਲਫਰ ਪਾ ਦਿਤੀ
ਸਰ ਜੀ ਜਵਾਬ ਲਿਖੋ ?
(pb)
ਤੁਸੀ ਉਸ ਨੂੰ ਸੂਣ ਤੋਂ ਬਾਦ ਤੁਰੰਤ calcimust gel 300ml ਪਿਲਾਓ ਦਿਓ ਅਤੇ Uterotone liquid ਅੱਧੀ ਬੋਤਲ ਪਿਲਾ ਦਿਓ ਅਤੇ 2 ਘੰਟਿਆਂ ਬਾਦ ਬਾਕੀ ਬਚੀ ਦਵਾਈ ਵੀ ਪਿਲਾ ਦਿਓ। ਜਿਸ ਨਾਲ ਜੇਰ ਵੀ ਆਸਾਨੀ ਨਾਲ ਪਵੇਗੀ ਅਤੇ ਕਮਜ਼ੋਰੀ ਦੂਰ ਰਹੇਗੀ ਅਤੇ ਉਸ ਤੋਂ ਬਾਦ ਚੰਗੀ ਖੁਰਾਕ ਦੇ ਨਾਲ ਨਾਲ Anabolite liquid 100-100ml ਸਵੇਰੇ ਸ਼ਾਮ ਦੇ ਸਕਦੇ ਹੋ ਜਿਸ ਨਾਲ ਦੁੱਧ ਵਿੱਚ ਵੀ ਫਾਇਦਾ ਹੋਵੇਗਾ।
Sir ji napier kalma wala bajra kdo bijya jwe te ehdiyan kalma kitho milu ?
(pb)
Haryana
Narinder ji esnu tusi feburary ton lai ke April takk beej sakde ho eh kalma tusi punjab kheti badi University ton lai sakde ho
ਸਰ ਜੀ ਵਸ਼ੇਰੀ ਨੂੰ ਸਾੜਦੀ ਵਿਚ ਕਿੰਨੇ ਦਿਨ ਬਾਦ ਨਵਾਉਣਾ ਚਾਹੀਦਾ ਹੈ ?
(pb)
Punjab
ਤੁਸੀਂ ਇਸ ਨੂੰ 7-8 ਦਿਨਾ ਵਿਚ ਇਕ ਵਾਰ ਧੁੱਪ ਵਾਲੇ ਦਿਨ ਨਹਿਲਾ ਸਕਦੇ ਹੋ ਜੀ , ਜੇਕਰ ਧੁੰਦ ਹੋਵੇ ਤਾ 10 ਦਿਨਾ ਦੇ ਫਰਕ ਨਾਲ ਨਵਾ ਦਿਓ ਜੀ ।
ਕਣਕ ਨੂੰ ਜਬਦਰ ਬਾਥੂ ਵਾਲੀ ਸਪਰੇਅ ਪਹਿਲਾ ਕਰਨੀ ਚਾਈਦੀ ਹੈ ਜਾ growth ਵਾਲੀ।ਕਿਰਪਾ ਕਰਕੇ ਜਾਣਕਾਰੀ ਦਿਓ ?
(en)
Punjab
ਗੁਰਪ੍ਰੀਤ ਜੀ, ਪਹਿਲਾ ਨਦੀਨਾਸ਼ਕ਼ ਦਾ ਛਿੜਕਾਅ ਕਰਨਾ ਚਾਹੀਦਾ ਹੈ ਅਤੇ ਇਸ ਦੇ ਅਸਰ ਹੋ ਜਾਣ ਤੋਂ ਬਾਅਦ ਤੁਸੀ growth ਵਾਲੀ ਸਪਰੇ ਕਰ ਸਕਦੇ ਹੋ ਜੀ।
Punjab
Thanks sir
ਸਰ ਜੀ ਇਸ ਦਾਣੇ ਵਿਚੋਂ ਸਰਦੀਆਂ ਵਿਚ ਕੀ ਕੀ ਪੋਨਾ ਹੈ ?
(pb)
Punjab
ਇਸ ਵਿੱਚ ਸਰਦੀਆਂ ਵਿੱਚ ਪੈਣ ਵਾਲਿਆ ਚੀਜ਼ਾਂ ਦੇ ਨਾਲ (ਸਰਦੀਆਂ) ਲਿਖਿਆ ਹੋਇਆ ਹੈ, ਜਿਵੇਂ ਸ਼ੁਰੂ ਵਿੱਚ ਜਵਾਰ, ਬਾਜਰੀ, ਉਸ ਤੋਂ ਬਾਦ ਦਾਲ ਚੂਰੀ ਵਿੱਚ ਮੂੰਗੀ, ਮਾਂਹ, ਮੋਠ ਆਦਿ। ਉਸ ਤੋਂ ਬਾਦ ਚੋਲਾਂ ਦਾ ਚੂਰਾ 25 ਕਿਲੋ, ਫਾਈਬਰ ਛਿਲਕਾ 15 ਕਿਲੋ, ਬਾਕੀ ਸਾਰਾ ਸਮਾਨ ਸਾਰਾ ਪਵੇਗਾ ਅਤੇ 1 ਕਿਲੋ ਹਲਦੀ ਸਰਦੀਆਂ ਵਿੱਚ ਪਾ ਸਕਦੇ ਹੋ। ਜੇਕਰ ਫਿਰ ਵੀ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਸੀ ਦੁਬਾਰਾ ਵੀ ਸਵਾਲ ਪੁੱਛ ਸਕਦੇ ਹੋ।
Sir hun kis chara di bijai kar skde ha ji Kehra chara bijya jawe ?
(pb)
Punjab
Narinder ji hun kise vi chaare di bijai da dhukva sma nhi hai tuci psheti jvi ja berseem, senji di bijai kar sakde ho ji.
sir Dbw kanak 187 303 222 bijji hai 45 din di hoogi but oh foot nhi krr rahii 3 kille 25 kg mangnisium sulphate pai te 3 killean nu 25 kg bentonite sulphur pai c last dose urea rehgi 4 jan nu porri krr diti jave g 52 din de krreb Hun tillering vadon lai ki kitta jave ki chnga yield a sakke ?
(pb)
Punjab
Sukhman ji, tusi fasl nu urea di dose poori karo ate je fir vi vaadha na hove ta tusi 3kg urea 100 litre paani vich ghol ke spray kar sakde ho ji.
सभी को नमस्कार क्या हम गेहूं की फसल जो कि 60 दिन की हो चुकी है उसमें NAA हार्मोन की सपरे ले सकते हैं गेहूं की वैरायटी DBW 187 है गेहूं की बिजाई मल्चिंग विधि द्वारा की गई है ?
(hn)
Punjab
गुरदीप जी, गेहूं की फसल में आपको NAA का छिड़काव करने की जरूरत नही है अगर फसल की बढ़वार कम है तो आप NPK 19 19 19@10 से 15 g/L पानी के हिसाब से छिड़काव कर सकते हैं।
Kanak nu manganese zink urea npk 19 19 19 te Kali da Pani di sapreh kr skde a ji ?
(pb)
Punjab
Satwant ji, tusi fasl nu manganese, zinc , 19 19 19, ate kali da paani da spray kar sakde ho ji.
ਸ੍ਰੀ ਮਾਨ ਜੀ 10 ਦਿਨ ਹੋ ਗੲੇ ਬੱਕਰੀ ਸੂਈ ਨੂੰ ਦੁੱਧ ਵਧਾਉਣ ਲੲੀ ਕੀ ਦੇ ਸਕਦੇ ਹਾਂ ?
(pb)
ਤੁਸੀ ਉਸ ਨੂੰ Milkout powder ਇਕ ਇਕ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Calcimust bolus ਇੱਕ ਗੋਲੀ ਰੋਜਾਨਾ ਦਿਓ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਠੰਡ ਤੋਂ ਬਚਾਅ ਲਈ ਪੂਰਾ ਪ੍ਰਬੰਧ ਕਰੋ।
Bai g vehad de soon bich 15 din reh gaye han os nu kehdi khuraak ditti jave jis nal dudh di matra v vdia hove te sehat v vdia bne ?
(pb)
Tuci uss nu Dairy protein feed deni suru kro ate uss nu vdhia hare chare ate dekbhal de nal nal metabolite powder bhi rojana 1 pouch dena suru kro, jiss nal usde sarir di changi growth howegi ate dudh vich vadha howega.
ਡਾਕਟਰ ਸਾਹਿਬ ਕੀ ਗਾਵਾਂ ਨੂੰ ਆਲੂ ਖਵਾ ਸਕਦੇ ਹਾਂ ?
(pb)
Rajasthan
ਹਾਂਜੀ ਗਾਵਾਂ ਨੂੰ ਆਲੂ ਖਵਾ ਸਕਦੇ ਹੋ , ਇਹ ਤੁਸੀ ਅੱਧਾ ਕਿਲੋ ਤੋਂ1 ਕਿਲੋ ਰੋਜ਼ਾਨਾ ਗਾਂ ਦੇ ਹਜ਼ਮ ਕਰਨ ਦੇ ਹਿਸਾਬ ਨਾਲ ਖਵਾ ਸਕਦੇ ਹੋ ।
नीलगाय फसल को बहुत नुकसान पहुंचा रही है तार फेंसिंग भी करा ली है लेकिन कुछ खास फायदा नही मिला क्या करे ?
(hn)
Punjab
अजय जी, इसके कोई ज्यादा उपाव संभव नहीं है, आप अपनी फेंसिंग को थोड़ा और मजबूत कर सकते है।
Jhatka machine la lo ji
DBW 222 nu dusri kaad paani laun to kinne din pehla pauna chahida hai te 1 kille lyi kinni kaad payiye te kaad de naal ki pa skde ha ?
(pb)
Punjab
Simran ji, dooji khaad tusi Pani laon to 1-2 din pehla de sakde ho ji, dooje paani te 45 kg khaad de sakde ho ji ate is de naal tuhaanu koi vi product den di lod nahi hai ji.
ਸਫ਼ੈਦਾ ਕਿਸ month ਲਾ ਸਕਦੇ ਹਾਂ ਦੇਸੀ ਤੇ colon ਸਫੈਦੇ ਵਿਚ ਫਰਕ ਦੱਸੋ ਸਾਡੀ same te ਸਿੱਲ ਵਾਲੀ ਜ਼ਮੀਨ ਆ ਜਿਆਦਾ ਲੋਕਾਂ ਨੇ ਇਥੇ ਦੇਸੀ ਹੀ ਲਾਇਆ ਹੈ Plz ਸਾਰੀ ਜਾਣਕਾਰੀ ਦਿਓ ?
(pb)
Punjab
ਬਲਜੀਤ ਜੀ, ਸਫ਼ੈਦਾ ਫਰਵਰੀ ਮਾਰਚ ਅਤੇ ਅਗਸਤ ਸਤੰਬਰ ਨੂੰ ਲਾਇਆ ਜਾਂਦਾ ਹੈ ਜੀ , ਦੇਸੀ ਸਫ਼ੈਦਾ ਕਲੋਨ ਦੇ ਮੁਕਾਬਲੇ ਤਿਆਰ ਹੋਣ ਨੂੰ ਜਿਆਦਾ ਸਮਾਂ ਲੈਂਦਾ ਹੈ ਜੀ ਇਹੀ ਇਹਨਾ ਕਿਸਮਾਂ ਵਿਚ ਮੁੱਖ ਫਰਕ ਹੈ ਜੀ।
ਡੇਅਰੀ ਕਰਨਾ ਚੌਂਦਾ ਹਾਂ pdfa ਜਾ ਹੋਰ ਸੰਸਥਾ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ ਮੇਰਾ ਨੰਬਰ 6239974547 ?
(pb)
Punjab
ਤੁਸੀ PDFA ਨਾਲ ਜੁੜਨ ਲਈ ਜਾ ਮੈਂਬਰ ਬਣਨ ਲਈ ਲਈ ਹਰਿੰਦਰ ਸਿੰਘ +91 81466 16711 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ।
ਵੀਰ ਜੀ ਮੇਰੇ ਕੋਲ hf Desi ਕਰੋਸ ik ਗਾ ਹੈ ਜਿਸਨੇ 12 ਲਿਟਰ ਦੁੱਧ ਦਿੱਤਾ ਤੇ ਇਕ ਮੱਝ ਨਸਲ ਦਾ bohta ਗਿਆਨ ਨਹੀਂ ਹੈ g Jo ਇਕ ਮਹੀਨੇ d ਸੂਈ ਹੈ ਉਹ v 10 kg ਤੇ ਰੁਕ ਗਈ ਹੈ ਤਕੜੀ ਮੱਝ ਹੈ ਖੁਰਾਕ ਸੁਧਾਰ ਲਈ ਕੋਈ ਸਲਾਹ ਦੇ ਸਕਦੇ ਹੋ ਕਿਰਪਾ ਕਰਕੇ ਜਰੂਰ ਦਸੋ ਲਈ ਡੇਅਰੀ ਦਾ ਕੰਮ ਕਰਨਾ ਚਾਹੁੰਦਾ ਹਾਂ ?
(pb)
ਪਸ਼ੂ ਦਾ ਦੁੱਧ ਉਸਦੀ ਨਸਲ ਅਤੇ ਉਸ ਨੂੰ ਭਰਵਾਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ , ਤੁਸੀਂ ਪਸ਼ੂ ਨੂੰ ਵਧੀਆ ਖੁਰਾਕ ਦੇ ਨਾਲ ਨਾਲ ਕਣਕ ਦਾ ਦਲੀਆ ਪਕਾ ਕੇ ਖਵਾਉਣਾ ਸ਼ੁਰੂ ਕਰੋ ਅਤੇ lacup ਪਾਊਡਰ 100gm,ਅਤੇ simlage ਬੋਲੁਸ -1 ਸਵੇਰੇ ਸ਼ਾਮ ਦਿਓ ।
Sir ji jaee ki pahli cutting kitne din baad krni chahiye ?
(hn)
Punjab
Sanjay ji, jai ki pehli cutting buvai ke 65-70 din baad ki jaa skti hai.
ਸਤਿ ਸ੍ਰੀ akaal ਜੀ sarea nu, Mere kol 187te 222 mix krk veeji hoi aa super seedar ਨਾਲ beej 45 kg payea kille da.Jis vicho ik killa palao kitta c gulli dande krk os vich pher gulli danda ho gya te core utte koi uria ja magnise nhi payea bt iso 75 di ਸਪਰੇਅ kiti c kuj hadd tak gulli danda mar gya pher apa uria ch sencore payi sara gulli danda marr gya bt ਪਾਣੀ ਨਾਲ dubara nwa ugg gya ਉਸ nu apa tarfalli ਨਾਲ maar ditta te duje kille te koi gulli dande di ਸਪਰੇਅ nhi hoi apa tarfali ਨਾਲ godi paa ditti. kille ch 3 boria uria payea 3 magnise zink kali te uria di ਸਪਰੇਅ kr dittia height vdia ho gyi near abot 1. 5 foot hun os nu diggan to bachaun lyi lihosin di spreee jruri aa J jruri aa ta ik ਸਪਰੇਅ ਨਾਲ sar sakda.J sar sakda ta oh pehli gath bann ਜਾਣ te kariye ja jhanda patta niklan te kriye j ਸਪਰੇਅ kiti os to baad koi duji ਸਪਰੇਅ magnise bagera di kine tym baad vich kar skde aa baki sari kank mere kol happy seeadr wali aa oh v vdia height lye gyi bt os vich beej 55kg payea uria 1.5 gatte hi paye aa os nu v diggan to bachaun lyi lihosin krni paugi ja oh tapad krk nhi digge gi ?
(pb)
Punjab
Jassa ji je tuhaadi jameen bhaari hai ate diggan di smasya aondi hai ta tusi Lihocin 150-200 ml/acre de hisaab naal dooje paani to baad spray kar sakde ho, is to baad koi v khaad vaali spray na karo ate tusi urea di maatra vi ghatt e pao ji.
सर मेरी भैंस से AI करवाने के 3 घंटे बाद पानी निकाला है क्या यह गाभिन है ?
(hn)
Rajasthan
नमस्कार जी , इसके कोई समस्या वाली बात नहीं है जी , यदि वह अगले दिन भी पानी गिराती है तब आप दोबारा AI करवाएं।
सर जी मेरी भैंस AI करवाने के बाद पेशाब वाली जगह से पानी की तरह निकाल रही है ?
(hn)
उसे आप Keeper plus पाउडर 30 ग्राम रोजाना देना शुरू करें और 20 दिन तक देते रहें और यदि वो अगले दिन भी पतला पानी गिरा रही है तो दोबारा टीका भरवा सकते हैं।
meri bhens AI krne ke bad pani jaisa discharg karti hai ?
(hn)
Yadi woh AI krwane ke kush sme ke badd krti ha tab koi dikkat nhi hai yadi woh agle din ja sham ke shme bhi krti ha tab dubara AI krwa skte hai.
Apni jhoti pehle suve vdia mildi rahi, Is war duja suva suyi aa 2 month di pregnant aa.ik time tike te mildi si.fer usnu calcimust mld bolus te galacton bolus shuru kiti ohnu 2 dabbe calcimust mld bolus te 1.5 dabba galactin bolus khwa ditia. Jina time goliya ditia ohna time vdia mildi rahi. Jado goliya khatam ho gayia. Fer ohda oh hi hal ?
(en)
Punjab
Parmjeet Sandhu tusi Ohnu ehna golia de nal nal lactomood homeopathic dwai lea ke 10-10 drops. Din vich 3 var deo ate eh lambe sme tak dinde raho ji.
ਬਰਸੀਮ ਨੂੰ ਵੱਡਾ ਕਰਨ ਲਈ ?
(pb)
Punjab
ਤੇਜਪਾਲ ਜੀ, ਕਿਰਪਾ ਕਰਕੇ ਵਿਸਥਾਰ ਨਾਲ ਦੱਸੋ ਕਿ ਤੁਹਾਡੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Production of millets in Punjab Which district covers the maximum area under millets production ?
(en)
Punjab
अर्शदीप जी पंजाब में बाजरे का अधिक उत्पादन मानसा जिला में होता है।
vermicompost ਸ਼ੁਰੂ ਕਾਰਨ ਗੰਡੋਏ ਚਾਹੀਦੇ ਮੈਨੂੰ ਕੋਈ ਕਿਸਾਨ ਵੀਰ ਗੰਡੋਏ ਦੀ ਖੇਤੀ ਕਰਦਾ ਹੋਵੇ ਤਾ ਕਿਰਪਾ ਕਰਕੇ ਆਪਣਾ ਨੰਬਰ send ਕਰ ਦੇਣ ?
(pb)
Punjab
ਸ਼ੁਭਮ ਜੀ, ਤੁਸੀਂ ਗੰਡੋਏ ਲੈਣ ਲਈ Prehlad ਜੀ ਨਾਲ 9914401444 ਨਾਲ ਸੰਪਰਕ ਕਰ ਸਕਦੇ ਹੋ ਜੀ।
ਬੀਟਲ ਬੱਕਰੀ ਦਾ ਬੁਖਾਰ ਕਿਵੇਂ ਘੱਟ ਕੀਤਾ ਜਾ ਸਕਦਾ ਹੈ ?
(pb)
Punjab
ਬੱਕਰੀ ਨੂੰ ਬੁਖਾਰ ਕਿੰਨਾ ਹੈ ਦੱਸੋ ਤੇ ਤੁਸੀਂ ਪਹਿਲਾ ਕੀ ਇਲਾਜ ਕੀਤਾ ਹੈ ਇਹ ਵੀ ਦੱਸੋ ਜੀ ?
Punjab
104 to 106 ਤੱਕ ਬੁਖਾਰ ਰਹਿੰਦਾ ਹੈ ,ਸਰਕਾਰੀ dr ਟੀਕੇ ਵੀ ਲਗਵਾ ਕੇ ਦੇਖ ਲੈ ਪਰ ਕੁਝ ਖਾਸ ਫਰਕ ਨਹੀਂ ਹੋਇਆ ,ਕੜਾ ਬਣਾ ਕੇ ਦਿੱਤਾ ,ਬੁਖਾਰ ਤੇ infection, ਦੇ ਟੀਕੇ ਵੀ ਲਗਾ ਕੇ ਦੇਖ ਲਏ ,7 ਦੀਨਾ ਚ 4 ਬੀਟਲ ਮਰ ਚੁੱਕਿਆ ਨੇ , 
ਹੁਣ ਪ੍ਰੋ ਟਰੇਅ ਵਿੱਚ ਸਬਜ਼ੀਆਂ ਦੀ ਪਨੀਰੀ ਬੀਜੀ ਜਾ ਸਕਦੀ ਹੈ ਜੀ ?
(pb)
Punjab
ਮਨਪ੍ਰੀਤ ਜੀ, ਤੁਸੀਂ ਹੁਣ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਪਨੀਰੀ ਪ੍ਰੋ ਟਰੇ ਵਿਚ ਪੋਲੀਥੀਨ ਹੇਠਾਂ ਬੀਜ ਸਕਦੇ ਹੋ ਜੀ।
ਡਾ ਜੀ ਬਰਸੀਨ ਦੇ ਵਿਚ ਹਰੀ ਸੁੰਡੀ ਤੇ ਕਾਲੀ ਸੁੰਡੀ ਪੇ ਗਈ ਹੈ ਕਿਹੜੀ pesticide ਵਰਤੀ ਜਾਵੇ ?
(pb)
Punjab
ਗੁਰਵਿੰਦਰ ਜੀ, ਜੇਕਰ ਹਮਲਾ ਜਿਆਦਾ ਹੈ ਤਾਂ ਤੁਸੀ Emamectin Benzoate 80 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਪਰ ਛਿੜਕਾਅ ਤੋਂ ਹਫਤਾ 10 ਦਿਨ ਤੱਕ ਕਟਾਈ ਨਾ ਕੀਤੀ ਜਾਵੇ।
Aapni pehlan jhoti aa g jo k 8 month di ghabban hai o halka jeha bhaar dikhaondi aa pls hall dasso ji 9ba month lagna 7jan nu thanks ji ?
(pb)
Punjab
krishan dhaliwal ji tusi pashu nu garbhton bolus 1-1 goli sawere sham deo ate lapnil- p powder 1 pouch nu adha kilo besan vich mila ke dena suru karo ji.
Kabutar ko hit kaise kare ?
(en)
Punjab
Roshan ji kripya aap apna swal vistar se pushen ki aap kya jankari lena chahte hai tan jo apko sahi jankari di jaa skee.
hf cow pregnant 8 month di us nu uthn ch boht problem he Boht okha uthdi aa Koe ilaaj dso please ?
(en)
Punjab
Bikramjeet singh ji tusi os nu Anabolite liquid 100-100ml subah sham deo te naal hi Nurokind syrup 100ml rozana dena suru karo ji.
Thanks doctor Saab
चने लाल हो रहे है क्या समस्या है ?
(hn)
Punjab
हनुमान जी, आपके द्वारा भेजी गई फोटो में लक्षण साफ दिखाई नहीं दे रहे है, कृप्या आप फोटो दुबारा से भेजे।
मैं हरियाणा के फतेहाबाद ज़िले से हूँ और मेरी धान वाली ज़मीन है और 15 20 साल से धान लगते आ रहे हैं।अब मैं ड्रैगन फ्रूट की लगाने की जानकारी लेना चाहता हूँ । ड्रैगन फ्रूट में की कौन सी किसम लगानी चाइए और किस सिस्टम से लगाना चाइए ।।कितनी दूरी रखनी होती हैं और हरियाणा सरकार के द्वारा कितनी इस पर सब्सिडी सहायता मिलती है ।। और इस फ्रूट में मुखय कौन सी बीमारिया आती हैं ।।और इसका लगाने का सही समय कौन सा है ।इसके पोधे कहाँ से लेने चाइए ।और इसकी मार्केटिंग कहाँ होगी और अभी फ़िलहाल इस फ्रूट का मार्केट में क्या होलसेल रेट मिलता हैं और मेरी ज़मीन के हिसाब से या फेर यहाँ के वातावरण के हिसाब से कौन वैरायटी लगानी चाइए ।। और फतेहाबाद ज़िले के नज़दीक इसके खेती कहाँ हो रहीं है। जो कर रहा है उसका कांटैक्ट no. और उसका ऐड्रेस दे ।।इसके बारे में मुझे पूरी जानकारी चाइए ।।कृपया करके इसके बारे में मुझे सही जानकारी दी जाए ?
(hn)
PLZ confirm NPK ratio for OILSEEDS, Is it 3:2:1 or 4:1:4 ?
(en)
Punjab
नवकर्ण जी तेलबीज फसलों के लिए npk ratio 3:2:1 है जी।
ssa ji sab nu ?
(pb)
Punjab
Sukhchain ji, aalu da size vadda karn lai ate changa jhaad lain lai tusi Biozyme 200 ml/acre de hisaab naal spray kar sakde ho ji.
devmedia
(pb)
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਜੇਕਰ ਦੁੱਧ ਥੋੜਾ ਵੀ ਨਹੀਂ ਆਉਂਦਾ ਤਾਂ ਉਸਦਾ ਚੱਲਣਾ ਮੁਸ਼ਕਿਲ ਹੈ
सर जी यह कटरी 15 महीने की हैं इसको कृमि का दवाई कोन सा और कितना खुराक दे उसको आप बताइये ?
(hn)
Rajasthan
नमस्कार जी , आप इसको bandykind plus bolus 1.5gm पेट के कीड़ो के लिए दे और इसके साथ CRS Powder 25gm रोज़ाना दे और उसको हीफर फीड1 से 1.5 किलो रोज़ाना खिला सकते हो ।
Ik majj te ik cow din ch kina Hara chara Khandi hai.. te kini feed te turi deni chidi hai ?
(pb)
baljit Singh ji ik changi growth wale pashu nu 30- 35 kg hara chara ate 5 - 7 kg suka chara mix karke khva sakde ho.
सर मेरी भेस के आंचल में घाव हो गया है और इसका मैने बहुत इलाज कराया फिर भी यह ठीक नहीं हो पाया तो सर इसका इलाज और उपाय बताइए ?
(hn)
Punjab
आप इसके जख्म पर Coolmac tube या macroworm tube लगानी शुरू करें और इसे Vitamor-h 5ml inj. दो दो दिन के फर्क से 3 टीके लगवाएं और टियूब को लंबे समय तक लगाते रहें।
दिसंबर के महीने में सब्जियां उगाने के बारे में जानकारी दें ?
(en)
Haryana
राम जी इस समय आप मूली, बंद गोभी, पालक को लगा सकते है बाकी मिर्च को आप low Tunnel के अंदर लगा सकते है.