Punjab
Search
ਕਿ ਗਾਵਾਂ ਲਈ ਬਾਜਰੇ ਦਾ ਅਚਾਰ ਪਾਇਆ ਜਾ ਸਕਦਾ ਹੈ ?
(en)
ਹਾਂਜੀ ਤੁਸੀ ਅਚਾਰ ਪਾ ਸਕਦਾ ਹੋ ਅਤੇ ਪਸ਼ੂ ਨੂੰ ਜਰੂਰਤ ਦੇ ਹਿਸਾਬ ਨਾਲ ਖਿਲਾ ਸਕਦੇ ਹੋ.
Sr ji kank vich gulli dande di spray kri nu 10 din hoge hun kank nu dusra pani lagona e te hun kine din badh pani lgaea jave te 19 19 19 magnese zinc di spray karni e pani lagon to badh kari jave ya pehla ?
(pb)
Haryana
Kuldeep ji hun tusi Pani lga sakde ho es vich koi dikkat nhi hai baki tatt wali spray tusi paani ton pehla v lga sakde ho te baad v esda paani nl koi khaas sambandh nhi hai jekar jmeen vich thodi bhut sill hai tn pehla spray kr deo jekar bilkul v sill nhi hai tan pehla paani lga deo ate phr spray kr skde ho .
Dudh wadhon lyi koi tareeka dso ?
(pb)
Kuldeep ji uss nu 1kg kanak da dalia, 200gm gurr mix krke changi trah pkka ke fir thoda thnda krke uss vich 100ml saro da tel mix krke khila skde ho ate uss nu Gouge powder 30gm rojana ate Calcimust gold liquid 50ml rojana dena suru kro ate mousam de hisab nal puri dekhbhal kro.
ਸਰ ਜੀ ਇਕ ਇਕ ਸਵਾਲ ਦੇ ਜਵਾਬ ਲਈ ਕਈ ਕਈ ਦਿਨ ਉਡੀਕ ਕਰਨੀ ਪੈਂਦੀ ਹੈ ਆਖਿਰ ਜਵਾਬ ਛੇਤੀ ਨਾਮਿਲਣ ਦਾ ਕਾਰਣ ਕੀ ਹੈ ?
(pb)
Punjab
ਬਰਾੜ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਤੁਸੀ ਐੱਪ ਵਿੱਚ ਆਪਣੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ ਬਾਕੀ ਜੇਕਰ 24 ਘੰਟਿਆਂ ਵਿੱਚ ਤੁਹਾਡੇ ਸਵਾਲ ਦਾ ਜਵਾਬ ਨਾ ਮਿਲੇ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਸੰਪਰਕ ਕਰ ਸਕਦੇ ਹੋ.
गेहूं को अच्छी बढ़ाव और उपज के लिए क्या उपाय करें ?
(en)
Haryana
आदर्श जी इसका अच्छा पैदावार लेने के लिए आप 13045 को 10ग्राम को प्रति लीटर पानी में मिलाकर स्प्रे कर सकते हैं इस से दाने की क्वालिटी अच्छी होती है और दाना मौटा भी होता है
गेहूं की जो डाली बड़ी है उसमे बाली निकलने को है और कुछ छोटी रह गई हैं उसमे नहीं ,दोनो को एक साथ बाली के लिए क्या उपाय करें ?
(en)
Haryana
आदर्श जी यह तो किस्म के हिसाब से ही होता है की फसल को दाने कब बनने लगते है वैसे आप इस पर 13045 को 10 ग्राम प्रति लीटर पानी में मिलाकर स्प्रे कर सकते हैं
Dr.saab ji ਸਬ ਤੋਂ ਪਹਿਲਾ ਤਾਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ Dr. Saab ਇਹ ਕੱਟੀ ਡੇਢ ਸਾਲ ਦੀ ਹੈ ਇਸ ਕੱਟੀ ਦੇ ਕੋਈ ਸੱਟ ਵੀ ਨੀ ਵੱਜੀ ਹੈ ਫਰ ਵੀ ਏਹ ਕੱਟੀ ਲੰਗ ਮਾਰ ਕੇ ਤੁਰਦੀ ਹੈ ਤੇ ਪੈਰਾਂ ਦੇ ਚਾਰੇ ਨੋਹਾ ਵਿੱਚੋ ਇਹ ਨੌਹ ਵਧਿਆ ਹੋਇਆ ਹੈ Dr.saab ਇਹ ਦਸੋ ਜੀ ਇਹ ਕੱਟੀ ਕਉ ਲੰਘ ਮਾਰਦੀ ਹੈ ?
(pb)
Punjab
ਤੁਸੀ ਇਸਦੇ ਵਧੇ ਹੋਏ ਨੌਹ ਕਟਵਾ ਸਕਦੇ ਹੋ ਅਤੇ ਇਸ ਨੂੰ Bovimin gl liquid 2ml ਰੋਜਾਨਾ ਅਤੇ serakind plus ਅੱਧੀ ਗੋਲੀ ਰੋਜਾਨਾ ਦਿਓ.
ਖੇਤ ਵਿਚ ਸਫ਼ੈਦਾ line to line 10 ਫੁੱਟ ਤੇ ਬੂਟਾ ਤੋਂ ਬੂਟਾ 5 ਫੁੱਟ ਲਗਾ ਸਕਦੇ ਹਾਂ ਦੇਸੀ ਹਾਈ ਬ੍ਰਿਡ ਲਗਾ ਰਹੇ ਹਾਂ ਜੋ ਸਿੱਲ ਵਾਲੀ ਜ਼ਮੀਨ ਵਿਚ ਜਿਆਦਾ ਕਾਮਯਾਬ ਹੁੰਦਾ ਹੈ ?
(pb)
Haryana
ਬਲਜੀਤ ਜੀ ਸਫੈਦੇ ਨੂੰ ਲਾਈਨ ਤੋਂ ਲਾਈਨ 12 ਫੁੱਟ ਅਤੇ ਬੂਟਾ ਤੋਂ ਬੂਟਾ 6 ਫੁੱਟ ਤੱਕ ਬੀਜਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ
Cow soon ch ik mnth baki lisi hoi jndi deworming v krti crs powder v pa rahe a live tonic v deta fr v lisi a mokk v mrdi a hal dso plz koi Desi ?
(pb)
Tuci iss nu Livertonic dinde rho ate iss nu amoxirum forte tablet 1-1 goli subha sham deni suru kro ate mokk thik hon ton badd bhi 50ml livertonic lambe sme tak dinde rho. baki jddo changi trah thik ho jawe fir suun ton 20 din pehla metabolite powder rojana 1 pouch dena suru kro.
Sir es de bare dasya j ke record aa ?
(pb)
Punjab
ehh murrah nasal da semen ha ate isda 14 litre tak milk record hai.
ਸਰ ਕੱਟਾ 5 ਮਹੀਨੇ ਦਾ ਹੈ, ਉੱਠਣ-ਬੈਠਣ ਵਿੱਚ ਬਹੁਤ ਸਮੱਸਿਆ ਆ ਰਹੀ ਹੈ, ਖਾਣਾ-ਪੀਣਾ ਠੀਕ ਹੈ ?
(pb)
ਤੁਸੀ ਉਸ ਨੂੰ Calf Care kit ਦੇਣੀ ਸ਼ੁਰੂ ਕਰੋ ਜਿਸ ਵਿਚ ਡਿਵਰਮਿੰਗ ਦੀ ਗੋਲੀਆਂ ਅਤੇ ਪੀਣ ਵਾਲੀ ਦਵਾਈ ਹੁੰਦੀ ਹੈ ਤੁਸੀ ਰੋਜਾਨਾ ਰੋਜਾਨਾ 1 ਗੋਲੀ ਦਿਓ ਅਤੇ 10ml liquid ਦਿੰਦੇ ਰਹੋ ਬਾਕੀ ਇਸ ਨੂੰ Metphos inj. 3ml, Mecovet inj. 3ml, Nurokind inj. 3ml ਰੋਜਾਨਾ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ.
ਡਾ ਸਾਹਿਬ 3 ਸਾਲ ਦੀ ਗਾ ਹੀਟ ਚ ਨਹੀ ਆਉਦੀ ਕੋਈ ਇਲਾਜ ਦੱਸੋ ਮਿਨਰਲ ਮਿਕਸਰ ਨਹੀਂ ਖਾਦੀ ?
(pb)
Punjab
ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ Bovimin B ultra powder 50gm ਰੋਜਾਨਾ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ AI ਕਰਵਾਓ.
Murgi farm ke liye konsi nasal badiya hai sir ji ?
(hn)
Punjab
Aap murgi palan ke liye RIR, FFG, Kadaknath naslo ko rakh skte hai, yeh nasle meat aur egg dono kamo ke liye thik rehti hai.
Rajasthan
Bhai ji aap hi bata do na
Punjab
Aap murgi palan ke liye RIR, FFG, Kadaknath naslo ko rakh skte hai, yeh nasle meat aur egg dono kamo ke liye thik rehti hai.
Haryana
Good morning sir, sir main tohanu mithai wale pethe bare jankari laini si main haryana de ratia side da rehn wala haan main othe mithai wala petha Lana h, mainu please pethe di kheti bare dso and esda seed kitho available ho skda h sir osdi knowledge vi. Dedo please
Rajasthan
Murgi palan ke vatan kaha or kis price me milenge
Rajasthan
Koi batayenge kya 3 hajar chujo ke liye kam se kam kitne ke aa jayenge
Rajasthan
Vartan
Rajasthan
Pani ke bartan cuga chugne ke bartan kaha or kis price me milenge
Rajasthan
Koi bhaiji batao mujhe 3000 chujo ke bartan kam se kam kitne ke aa jayenge
Ki piste de male te female boote mil sakde ne kiton... Please jrur dasseyo ?
(pb)
Haryana
Harpreet ji esdi apne bijan di sifarish nahi kiti jandi tan kr k ehde podhe ethon Milne mushkil han ate na hi eh edhr hunde han boota laun baad hi mach jawega ja usdi growth sahi ni hona
5 months old female calf kya uska milk chhudwa sakte hain ?
(en)
Punjab
Deep ji aap uska dudh chudwa skte hai aur achi khurak ka dian rakhen aur usko calf grower feed deni suru kren.
Iss da koi hl hega andro matar da danna sukki ja rya ?
(pb)
Punjab
Gurwinder ji, kirpa kar ke ih dasso ki tusi kihdi kism beeji hai ate tusi ih dikkat kinne ku booteya vich aa rhi hai us hisab naal hi tuhanau is baare sahi jaankari ditti jaa skegi.
Arjun T10 kisam a ji te sarre khet vich eda e a ji te andro danna sar rya a
Arjun T10 kisam a ji
Sarre khet vich hi eh dikat a ji
Gulli danda Te Axial and topic spray kiti si but koi result nhi mileya 1% vi nahii ki kriye hun ?
(en)
Punjab
Karamjeet ji, je tuhaanu result nahi milya ta tusi Shagun 21-11 @200g/acre de hisaab naal 150 litre paani vich ke spray kar sakde ho ji.
ਸਰ ਜੀ ਚੌਥੇ ਸੋਏ ਮੱਝ ਹੈ ਜੀ ਜਿਸ ਨੂੰ 3 ਮਹੀਨੇ ਹੋ ਗਏ ਹਨ ਸੋਏ ਹੁਏ ਨੂੰ ਜੋ ਕਿ ਪਹਿਲਾਂ 7 ਕਿਲੋ ਇੱਕ ਟਾਈਮ ਦੁੱਧ ਦਿੰਦੀ ਸੀ ਪਰ ਪਿਛਲੇ 3 ਦਿਨਾਂ ਤੋਂ ੲਿੱਕ ਦਮ 2 ਕਿਲੋ ਦੁੱਧ ਤੇ ਆ ਗੲੀ ਹੈ ਗਾਲੀ ਕਰ ਰਹੀ ਅਤੇ ਚਾਰਾ ਵੀ ਬਿਲਕੁਲ ਠੀਕ ਖਾਂ ਰਹੀ ਹੈ ਜੀ ਪ੍ਰੰਤੂ ਦੁੱਧ ਬਿਲਕੁਲ ਘੱਟ ਕਰ ਗੲੀ ਜੀ ਕੋੲੀ ਦਵਾਈ ਦੱਸੋਂ ਜੀ ?
(pb)
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Calcimust gold liquid 50ml ਰੋਜਾਨਾ ਅਤੇ Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ, ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
ਧੰਨਵਾਦ
वेस्ट डिकंमपोज कितना लेना चाहिए और कितने दिन तक रख सकते हैं ?
(hn)
Maharashtra
इन्द्रो जी, आप waste decomposer को ऑनलाइन प्लॅटफॉम्स से मंगवा सकते है, इसे इस्तेमाल करने के लिए आप 2 किलो गुड़ के साथ इसकी एक बोतल को 200 लीटर पानी में घोल कर छाया में रख दे और 7 दिन तक इस घोल को डंडे की मदद से दिन में एक बार घोले सातवे दिन आप इसे खेत में स्प्रे कर सकते है अथवा आप इसे सिंचाई के पानी के साथ फसल में डाल दे। घोल बनने के बाद इसको ज्यादा दिन तक नहीं रखा जा सकता।
Sir cow da feed formula ds skde o 35kg per day wali da ?
(pb)
ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo
Hldb da bull 288 da ki record aa ma tika lgwaeaa meri Buffalo de prr tika bahut pura c ma badd vich dekhe aa kirpa krke pura record dso iss da ?
(en)
Punjab
Kirpa krke apne swal de nal tike di photo upload kro jo tuci apni majh nu bhrwaya hai tan jo uss nu dekh ke tuhanu sahi jankari diti ja skee.
ਕਿਨੂੰ ਦੇ 2 ਸਾਲ ਦੇ ਬਾਗ ਵਿੱਚ RALLIGOLD ਪਾਉਣ ਦਾ ਸਹੀ ਤਰੀਕਾ ਕੀ ਰਹੇਗਾ? ਸਾਰੇ ਖੇਤ ਵਿਚ ਇੱਕਸਾਰ ਛੱਟਾ ਦਿੱਤਾ ਜਾਵੇ ਜਾਂ ਸਿਰਫ ਬੂਟਿਆਂ ਦੇ ਆਲੇ ਦੁਆਲੇ ਪਾਈ ਜਾਵੇ ਅਤੇ ਕਿੰਨੀ ਮਾਤਰਾ ਵਿੱਚ ਪਾਈ ਜਾਵੇ ?
(en)
Punjab
ਰਵਿੰਦਰ ਜੀ ਤੁਸੀ ਬੂਟੇ ਦੁਆਲੇ ਹੀ ralligold ਪਾਓ ਜੀ ਅਤੇ ਇਕ ਬੂਟੇ ਲਈ 200 g ralligold ਕਾਫੀ ਹੈ ਜੀ।
bull de seman straw di shelf life kini hundi ha je oho proper liquid nitrogen vich rkheaa howe te kina purana apa use krr skde aa ?
(en)
Punjab
Dhanveer ji jekar liquid nitrogen di matra puri rehndi hai tan semen nu koi frak nhi penda, jekar nitrogen di matra ghat howe fir semen uddo hi khrab ho skda hai. baki isdi koi expiry date nhi hundi.
Punjab
Semen straw gas vich hona chaida Ihdi koi expiry nhi hundi
ਵੀਰ ਜੀ ਪਸ਼ੂਆ ਵਿੱਚ ਰਿਪੀਟ ਕਰਨਾ ਤੇ ਹੀਟ ਵਿੱਚ ਲੰਮਾ ਸਮਾਂ ਰਹਿਣਾ ਮੁੱਖ ਤੌਰ ਤੇ ਕਿਹੜੇ ਮਿਨਰਲਜ਼ ਦੀ ਜ਼ਿਆਦਾ ਘਾਟ ਕਾਰਨ ਹੁੰਦਾ ਹੈ ਅਤੇ ਕੀ ਇਸਦੀ ਘਾਟ ਨੂੰ ਮਿਨਰਲਜ਼ ਦੇ ਟੀਕੇ ਲਗਾ ਕੇ ਪੂਰਾ ਕੀਤਾ ਜਾ ਸਕਦਾ ਹੈ ?
(pb)
ਤੁਸੀ ਇਸਦੇ ਲਈ ਪਸ਼ੂ ਨੂੰ ਓਹਨਾ ਦੀ ਖੁਰਾਕ ਦੇ ਨਾਲ ਮਿਨਰਲ ਮਿਕਸਚਰ 50 ਤੋਂ 100 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ ਪਸ਼ੂ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਇਹਨਾਂ ਨਾਲ ਹੀ ਸਰੀਰ ਦੀ ਕਮੀ ਪੂਰੀ ਹੋਵੇਗੀ ਤੁਹਾਨੂੰ ਟੀਕੇ ਲਗਾਉਣ ਦੀ ਜਰੂਰਤ ਨਹੀਂ ਹੈ
Dairy farm di training kitho milu g Bathinda ch ?
(pb)
Punjab
tuci dairy training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.
Sir ਕਣਕ 222 70 ਤੋਂ 75 din di ਹੋਗੀ ਹੈ ਕਿ hun ਉਸਤੇ ਗੁਲੀ ਡੰਡੇ di ਰੋਕਥਾਮ ਲਈ sencor 100grm te topic di sapray kar sakde han g ?
(pb)
Punjab
Sukhvinder ji, hun fasl kaafi din di hai is stage te herbicide spray Karn da tuhaanu jyada fayda nahi hovega ji, is lai spray nu trajeeh deo ji.
Sir ji barseem vich Nono urea and magneej mix kar sakde ha ?
(pb)
Punjab
Jasdev ji, je daandedar urea nahi paayi ta tusi nano urea nu manganeese naal mix karke spray kar sakde ho ji.
ਵਰਾਇਟੀ 303 ਬਿਜਾਈ 29 ਅਕਤੂਬਰ ਕੀ ਕਾਰਨ ਹੋ ਸਕਦਾ ਉਪਰੇ ਪੱਤੇ ਇਸ ਤਰਾ ਹੋ ਹਰੇ ਨੇ ?
(pb)
Punjab
ਕਰਮਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕੇ ਪੀਲੇਪਨ ਨੂੰ ਹੱਥ ਲਾਉਣ ਤੇ ਹੱਥ ਤੇ ਹਲਦੀਨੁਮਾ ਪਾਊਡਰ ਲਗਦਾ ਹੈ ਜਾ ਨਹੀਂ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
15 nu ai krai c do tike bhrw c ajj 7 din bd eh kr rhi a heat ch eh k vse e a dseo gbn hojo k heat aa ?
(pb)
tuci iss nu keeper plus powder 30gm rojana 20 din tak deo ate ehh heat vich lgg rhi hai tuci iss nu powder de nal nal Agrimin-i tablet rojana 1 goli deo ate 21 din tak dinde rho ate jdo sahi 21-22 din badd heat vich awe ate saff patlia tara kree tan AI krwao ate AI krwa ke Receptal inj. 5ml IV lgwao.
ਡਾਕਟਰ ਸਾਹਿਬ ਜੀ ਦੂਜੇ ਸੁਏ ਝੋਟੀ ਸੂਣ ਵਿੱਚ ਇੱਕ ਮਹੀਨਾ ਰਹਿ ਗਿਆ ਪਹਿਲੇ ਸੂਏ ਧਾਰ ਪਤਲੀ ਤੇ ਕਰੜ ਸੀ ਹੁਣ ਦੂਜੇ ਸੂਏ ਉਸ ਨੂੰ ਕੀ ਦਿੱਤਾ ਜਾਵੇ ਕਿ ਧਾਰ ਪੋਲੀ ਤੇ ਮੋਟੀ ਹੋ ਜਾਵੇ please ਧਿਆਨ ਨਾਲ ਪੜ ਕੇ ਦੱਸਿਆ ਜਾਵੇ ਜੀ ?
(pb)
Punjab
ਤੁਸੀ ਇਸ ਨੂੰ ਜੋ ਹੁਣ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਉਸਦੇ ਸੂਣ ਤੋਂ ਬਾਦ ਇਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ ਦਿਓ ਅਤੇ 6 ਦਿਨ ਤੱਕ ਦਿਓ.
ਕਣਕ ਤੇ ਨਦੀਨ ਨਾਸ਼ਕ ਸਪਰੇਅ ਕੀਤੀ ਸੀ ਕਣਕ ਸੁਕ ਰਹੀ ਆ ਕੋਈ ਹੱਲ ਦਸੋ ਜੀ ?
(pb)
Punjab
ਬਲਜੀਤ ਜੀ ਕਿਰਪਾ ਕਰ ਕੇ ਇਹ ਦੱਸੋ ਤੁਸੀ ਇਸ ਤੇ ਕਿਹੜੀ ਸਪਰੇ ਕੀਤੀ ਸੀ ਅਤੇ ਮਾਤਰਾ ਕਿੰਨੀ ਵਰਤੀ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
?
(pb)
Punjab
ਬਲਜੀਤ ਜੀ ਤੁਹਾਡੀ ਜਮੀਨ ਵਿਚ ਪਾਣੀ ਕਾਫੀ ਖੜਾ ਹੈ ਅਤੇ ਕਿਰਪਾ ਕਰ ਕੇ ਇਹ ਦੱਸੋ ਤੁਸੀ ਇਸ ਤੇ ਕਿਹੜੀ ਸਪਰੇ ਕੀਤੀ ਸੀ ਅਤੇ ਮਾਤਰਾ ਕਿੰਨੀ ਵਰਤੀ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sar ji gehun mein 1kattar DaP aur 4Kate uriya dal chuka hun aur sukhe mein spry bhi karva chuka hun Mundsi ki fir bhi gehun ki acchi foot nahin ho rahi hai kya usmein main manganese uriya calisum or bhuga chuna ki spry kar sakta hun taki acchi foot ho sake ?
(hn)
Punjab
Jassi ji aap fasl ki photo jaroor bheje ta Jo pta chal ske ki fasl me manganeese ki kami hai ya nahi us hisab se hi aapko is baare me shi jaankari di jaa sakegi.
Sir ji barseem te Nono urea and maggneej mix kar Sakde hai
(pb)
Punjab
Jasdev ji, je daandedar urea khaad nhi paayi ta tusi nano urea de naal manganeese mix karke spray kar sakde ho ji.
Kanak nu uria 3ghate paye frr v pakked ji ha es da koi hall ?
(pb)
Punjab
Sukhraj ji kirpa kar ke fasl di photo jaroor bhejo ta Jo tuhanu is baare sahi jaankari ditti jaa ske.
Sir maidam mere chhane ki khet me aisa kharpatwar nikal gya hai isko khatam karne ke liye kya kare ?
(hn)
Punjab
Alok ji, chane ki fasl me kisi bhi herbicide ki sifarish nahi ki jaati aap nadeeno ki rokthaam ke liye gudaai hi kare.
Sir dbw 303 85 ਦਿਨ ਦੀ ਹੋਗੀ ਪੱਤੇ ਪੀਲੇ ਨੇ ਯੂਰੀਆ ਪੂਰਾ ਕਰਤਾ ਹੁਣ ਕਿਹੜਾ ਸਪਰੇਅ kria ?
(pb)
ਨਰਿੰਦਰ ਜੀ, ਪੀਲੇ ਪੱਤਿਆਂ ਦਾ ਕਾਰਨ ਸਹੀ ਨਹੀਂ ਪਤਾ ਲੱਗ ਰਿਹਾ, ਕਿਰਪਾ ਕਰਕੇ ਪੀਲੇ ਪੱਤਿਆਂ ਦੀ ਫੋਟੋ ਨਜਦੀਕ ਤੋਂ ਦੁਬਾਰਾ ਭੇਜੋ ਜੀ, ਤਾ ਜੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Sir dbw 303 85 ਦਿਨ ਦੀ ਹੋਗੀ ਪੱਤੇ ਪੀਲੇ ਨੇ ?
(pb)
ਨਰਿੰਦਰ ਜੀ, ਪੀਲੇ ਪੱਤਿਆਂ ਦਾ ਕਾਰਨ ਸਹੀ ਨਹੀਂ ਪਤਾ ਲੱਗ ਰਿਹਾ, ਕਿਰਪਾ ਕਰਕੇ ਪੀਲੇ ਪੱਤਿਆਂ ਦੀ ਫੋਟੋ ਨਜਦੀਕ ਤੋਂ ਦੁਬਾਰਾ ਭੇਜੋ ਜੀ, ਤਾ ਜੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
यह बा छी 30 महीने की हो गई है तथा दो बार AI करवाए हैं उसके बाद भी प्रेग्नेंट नहीं हो रही है कृपया करके इलाज बताएं ?
(hn)
इसे आप Agrimin super पाउडर 50 ग्राम रोजाना, Agrimin-i tablet रोजाना एक गोली दें और 21 दिन तक देते रहें और यदि वो अगली बार हीट में आए तो पहला टीका भरवाने के साथ Receptal inj. 5ml iv लगवाएं और अगले दिन फिर टीका भरवाऐं।
यह बाछी 30 महीने की हो गई है तथा दो बार AI भी कर आए हैं लेकिन प्रेग्नेंट नहीं हुई कंसीव नहीं करती इसके लिए कृपया कोई इलाज बताएं कभी कभी मटमैला हल्का डिस्चार्ज करते हैं ?
(hn)
इसे आप Agrimin super पाउडर 50 ग्राम रोजाना, Agrimin-i tablet रोजाना एक गोली दें और 21 दिन तक देते रहें और यदि वो अगली बार हीट में आए तो पहला टीका भरवाने के साथ Receptal inj. 5ml iv लगवाएं और अगले दिन फिर टीका भरवाऐं।
Sir bhindi ate rama torri di bijayi kdo tk kriye ?
(pb)
Punjab
Gurman ji, tusi February de mahine vich Ihna fasla di bijai shuru kar sakde ho ji.
ਸ੍ਰੀ ਮਾਨ ਜੀ ਆ ਵੱਛੀ ਦੇਖ ਕੇ ਦੱਸੋ ਜੀ ਜਰਸੀ ਨਸਲ ਕਿਹੇੜੀ ਆ ਵੀ ਜਰਸੀ ਪਿਊਰ ਆ ਜਾ ਮਿਕਸ ਆ ਕੋਈ ਅਤੇ ਏਨੂੰ ਵਧੀਆ ਦੁੱਧ ਰਿਕਾਰਡ ਵਾਲਾ ਸਿਮਨ ਲਾਉਣ ਵਾਲਾਂ ਦੱਸੋ ਜੀ ?
(pb)
ਇਹ 75 ਪ੍ਰਤੀਸ਼ਤ ਤੱਕ ਜਰਸੀ ਨਸਲ ਦੀ ਹੈ, ਤੁਸੀ ਇਸ ਨੂੰ ਚੰਗੇ ਰਿਕਾਰਡ ਵਾਲਾ ਜਰਸੀ ਦਾ ਸੀਮਨ ਭਰਵਾਂ ਸਕਦੇ ਹੋ ਇਸ ਨੂੰ ABS ਦੇ JOSH, JAGUAR, DEXTER ਜਾ ਫਿਰ ਹੋਰ ਕੋਈ ਚੰਗੇ ਰਿਕਾਰਡ ਵਾਲੇ ਸੀਮਨ ਭਰਵਾਂ ਸਕਦੇ ਹੋ
ਸ੍ਰੀ ਮਾਨ ਜੀ ਜਰਸੀ ਨਸਲ ਵਿੱਚ ਵਧੀਆਂ ਦੁੱਧ ਦਾ ਰਿਕਾਰਡ ਦੇਣ ਵਾਲੀ ਜਰਸੀ ਨਸਲ ਦਾ ਨਾਮ ਦੱਸੋ ?
(pb)
Punjab
ਤੁਸੀ ਚੰਗੇ ਰਿਕਾਰਡ ਲਈ ABS ਦੇ JOSH, JAGUAR, DEXTER ਜਾ ਫਿਰ ਹੋਰ ਕੋਈ ਚੰਗੇ ਰਿਕਾਰਡ ਵਾਲੇ ਸੀਮਨ ਭਰਵਾਂ ਸਕਦੇ ਹੋ
गाभिन पशु को पेशाब बंद होने बाद क्या करें ?
(hn)
उसे आप नज़दीकी डॉक्टर से जांच करवाएं क्योंकि उसकी जांच करके ही पिशाब बंद होने का सही कारण पता लग सकता है और उसका सही इलाज हो सकता है।
ਸਰ ਕਿੰਨੂ ਦੇ ਬਾਗ ਵਿੱਚ ਕੈਲਸੀਅਮ ਅਤੇ ਸਲਫਰ ਕਿਵੇਂ ਪਾ ਸਕਦੇ ਹਾਂ।ਪਾਣੀ ਤੋਂ ਪਹਿਲਂ ਜਾਂ ਸਿੱਟਾ ਦੇ ਕੇ ਉੱਤੋ ਰੋਟਾਵੇਟਰ ਮਾਰ ਦੇਈਏ।ਕਿਹੜੇ ਢੰਗ ਨਾਲ ਅਸਰ ਵੱਧ ਕਰੇਗਾ ਪਾਣੀ ਨਾਲ ਜਾਂ ਵਾਹੁਣ ਨਾਲ ?
(en)
Punjab
ਜਗਸੀਰ ਜੀ, ਤੁਸੀ ਬੂਟੇ ਦੇ ਜੜ੍ਹਾਂ ਕੋਲ ਖਾਦ ਸਿੱਟ ਕੇ ਹਲਕੀ ਵਹਾਈ ਕਰ ਕੇ ਪਾਣੀ ਦੇ ਸਕਦੇ ਹੋ ਜੀ ਇਸ ਨਾਲ ਖਾਦ ਚੰਗੀ ਤਰ੍ਹਾਂ ਉਪਲਬਧ ਹੋ ਜਾਂਦੀ ਹੈ ਜੀ।
ਸਤਿ ਸ੍ਰੀ ਅਕਾਲ ਜੀ ਮੇਰੀ ਮੱਝ ਪਹਿਲੇ ਸੂਏ 3 ਮਹੀਨੇ ਦੀ ਗਬਨ ਹੈ ਉਸ ਦੀ ਖੁਰਾਕ ਲਈ ਜਾਣਕਾਰੀ ਦੀ ਲੋੜ ਹੈ ਜੀ ?
(pb)
ਉਸਨੂੰ ਵਧਿਆ ਹਰੇ ਚਾਰੇ ਦੇ ਨਾਲ ਨਾਲ heifer dry ਫੀਡ ਖਿਲਾ ਸਕਦੇ ਹੋ ਅਤੇ ਉਸ ਨੂੰ Agrimin powder 25gm ਰੋਜਾਨਾ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਬਾਕੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ metabolite powder ਰੋਜਾਨਾ 1 ਪਾਉਚ ਦਿਓ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ .
ਸਰ ਜੀ ਅਮਰਦ ਤੇ ਨਿੰਬੂ ਅਪਣੇ ਆਪ ਪਾੜ ਰਿਹਾ ਨੇ ਨਾਂ ਖਾਦ ਨਾ ਸਪਰੇ ਪਾ ਆਈ ?
(pb)
Punjab
ਪਲਵਿੰਦਰ ਜੀ, ਇਹ ਠੰਡ ਕਰਕੇ ਜਾਂ ਸੋਕੇ ਤੋਂ ਬਾਅਦ ਪਾਣੀ ਲੱਗਣ ਕਰਕੇ ਹੋ ਸਕਦਾ ਹੈ ਜੀ, ਤੁਸੀ ਜਮੀਨ ਵਿਚ ਨਮੀ ਦੀ ਮਾਤਰਾ ਇੱਕਸਾਰ ਬਣਾ ਕੇ ਰੱਖੋ ਜੀ।
ਕੀ ਕੋਈ ਐਸਾ ਟ੍ਰੇਨਿੰਗ ਸੈਂਟਰ ਹੈ ਜਿਥੋਂ ਮਿਲਕਿੰਗ ਮਸ਼ੀਨ use ਕਰਨ ਦੀ ਟ੍ਰੈਨਿੰਗ ਲਈ ਜਾਵੇ ?
(pb)
Punjab
ਨਹੀਂ ਜੀ ਮਿਲਕਿੰਗ ਮਸ਼ੀਨ ਦੀ ਟ੍ਰੇਨਿੰਗ ਵਾਲਾ ਕੋਈ ਸੈਂਟਰ ਨਹੀਂ ਹੈ ਇਹ ਤੁਹਾਨੂੰ ਖੁਦ ਪਸ਼ੂਆਂ ਦੇ ਫਾਰਮ ਤੇ ਜਾ ਕੇ ਜਿਥੇ ਇਸਦੀ ਵਰਤੋਂ ਹੁੰਦੀ ਹੈ ਉਥੇ ਦੇਖ ਸਕਦੇ ਹੋ ਕਿਵੇਂ ਵਰਤੋਂ ਹੁੰਦੀ ਹੈ ਅਤੇ ਸਹੀ ਤਰੀਕਾ ਕੀ ਹੈ.
Sir sadi ਗਾਂ nu sue 1 saal toh upr ho gya apa kyi waar injection lwa liya pr ਗਾਂ 21 din toh pehla hi bol paindi aa dwayi v prayi c awara bashe toh v krwayi pr 21 toh pehla bol paindi aa dwayi v prayi c ?
(pb)
tuci uss nu heat vich aunn te heat khali shdd deo ate purre 10 din badd Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 11th-12th day te tiika bharwa deo nal pregstay gold 30gm rojana deo, eh ilag tuci kise mahir doctor ton krwao ji.
5 ਦਿਨਾ ਦੀ ਤਾਜੀ ਸੂੲੀ ਗਾਂ ਦਾ ਖਾਨਪਾਨ ਕਿਹੋ ਜਿਹਾ ਹੋਨਾ ਚਾਹੀਦਾ ਜਿਹੜੀ ਜਿਅਾਦਾ ਦੁੱਧ ਦੇਵੈ ਤੇ ਭੁੱਖ ਵੱਧ ਲੱਗੇ ?
(pb)
ਤੁਸੀ ਪਸ਼ੂ ਨੂੰ ਵਧੀਆ ਹਰਾ ਚਾਰਾ ਅਤੇ ਸੁਕਾ ਚਾਰਾ ਮਿਕਸ ਕਰਕੇ ਖਿਲਾਓ ਅਤੇ ਪਸ਼ੂ ਨੂੰ ਸੂਣ ਤੋਂ 5-7 ਦਿਨ ਬਾਦ ਥੋੜੀ ਥੋੜੀ ਫੀਡ ਖਵਾਉਣੀ ਸ਼ੁਰੂ ਕਰੋ ਬਾਕੀ ਪਸ਼ੂ Vivliv liquid 50ml ਰੋਜਾਨਾ, Lactomax tablet ਰੋਜਾਨਾ 10 ਗੋਲੀਆਂ ਦਿਓ ਜਿਸ ਨਾਲ ਭੁੱਖ ਵੀ ਸਹੀ ਰਹੇਗੀ ਅਤੇ ਦੁੱਧ ਵਿਚ ਵਾਧਾ ਹੋਵੇਗਾ ਬਾਕੀ ਤੁਸੀ ਕਣਕ ਦਾ ਦਲੀਆ ਪਕਾ ਕੇ ਖਿਲਾ ਸਕਦੇ ਹੋ, ਉਸ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਅਤੇ ਉਸ ਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
ਕਿੰਨਾ ਟਾੲੀਮ ਦਵਾੲੀ ਦੇਣੀ ਅਾ ਜੀ
Say about the control of the problem ?
(en)
Haryana
शर्मा जी, इसके मुख्य रूप से 2-3 कारण हैं। यह आपकी मिट्टी की सख्त परत (hard pan) के कारण हो सकता है ताकि यह बेहतर रूप से विकसित न हो और कुछ soil borne pathogen हो सकते हैं जो फसल पर हमला कर सकते हैं और दूसरा कारण लंबे समय के सूखे के बाद सिंचाई करना या बहुत अधिक सिंचाई देना या इन सभी का प्रभाव हो सकता है। सख्त परत (hard pan) के लिए आपको गहरी जुताई करनी होगी और soil borne pathogen के लिए carbendazim @ 2 ग्राम प्रति लीटर पानी में बीज उपचार के रूप में डालें और साथ ही मिट्टी की सतह के पास छिड़काव करें। सिंचाई भी समय पर करें।
ਵੀਰ ਜੀ ਝੋਟੀ ਦੇ ਟੀਕਾ ਭਰਵਾਇਆ ਸੀ ਅੱਜ ਦੂਸਰੇ ਦਿਨ ਇਸ ਤਰ੍ਹਾਂ ਕੀਤਾ ਹੈ ਕਿ ਇਹ ਗਭਣ ਹੈ ਜਾਂ ਫਿਰ ਖਾਲੀ ?
(pb)
ਨਹੀਂ ਜੀ ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਤੁਸੀ ਇਸ ਨੂੰ Keeper plus ਪਾਊਡਰ 30gm ਰੋਜਾਨਾ 20 ਦਿਨ ਦੇਣਾ ਸ਼ੁਰੂ ਕਰੋ.
Punjab ch sagwan di kheti baare jaankari dao g ?
(en)
Punjab
ਲੱਖਾ ਜੀ, ਸਾਗਵਾਨ ਦੀ ਬਿਜਾਈ ਲਈ ਮਾਨਸੂਨ ਦਾ ਮੌਸਮ ਸਭ ਤੋਂ ਵਧੀਆ ਹੁੰਦਾ ਹੈ।ਮਾਨਸੂਨ ਦੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਸਿੰਚਾਈ ਗਰਮ ਜਾਂ ਗਰਮੀਆਂ ਦੇ ਮਹੀਨੇ ਵਿੱਚ ਅਤੇ ਲੋੜ ਹੋਣ \'ਤੇ ਕਰੋ। ਲੋੜ ਸਮੇਂ ਸਿੰਚਾਈ ਕਰਨ ਨਾਲ ਕਾਫੀ ਹੱਦ ਤੱਕ ਪੈਦਾਵਾਰ ਵਿੱਚ ਸੁਧਾਰ ਆਉਂਦਾ ਹੈ। ਬੇਲੋੜੀ ਸਿੰਚਾਈ ਦੇ ਨਾਲ ਪਾਣੀ ਦੇ ਛਾਲੇ ਅਤੇ ਫੰਗਸ ਦਾ ਖਤਰਾ ਵੱਧ ਜਾਂਦਾ ਹੈ। 14 ਸਾਲ ਦਾ ਸਾਗਵਾਨ ਰੁੱਖ 10-15 ਕਿਊਬਿਕ ਫੁੱਟ ਦੀ ਲੱਕੜੀ ਦਿੰਦਾ ਹੈ। ਸਫੇਦੇ ਦੀ ਬਿਜਾਈ ਦਾ ਉਚਿੱਤ ਸਮਾਂ ਜੂਨ ਤੋਂ ਅਕਤੂਬਰ ਹੁੰਦਾ ਹੈ।ਮੁੱਖ ਖੇਤ ਵਿੱਚ ਪਨੀਰੀ ਲਗਾਉਣ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਮਾਨਸੂਨ ਵਿੱਚ ਸਿੰਚਾਈ ਦੀ ਲੋੜ ਨਹੀਂ ਹੈ, ਪਰ ਜੇਕਰ ਮਾਨਸੂਨ ਵਿੱਚ ਦੇਰੀ ਹੋਵੇ ਜਾਂ ਵਧੀਆ ਤਰ੍ਹਾਂ ਨਾਲ ਨਾ ਹੋਵੇ ਤਾਂ ਸੁਰੱਖਿਅਤ ਸਿੰਚਾਈ ਕਰੋ। ਸਫੈਦਾ ਸੋਕੇ ਨੂੰ ਸਹਾਰਨਯੋਗ ਫਸਲ ਹੈ, ਪਰ ਉਚਿੱਤ ਪੈਦਾਵਾਰ ਲਈ ਪੂਰੇ ਵਿਕਾਸ ਵਾਲੇ ਸਮੇਂ ਵਿੱਚ ਕੁੱਲ 25 ਸਿੰਚਾਈਆਂ ਦੀ ਲੋੜ ਹੁੰਦੀ ਹੈ। ਸਿੰਚਾਈ ਦੀ ਜ਼ਿਆਦਾਤਰ ਲੋੜ ਗਰਮੀਆਂ ਵਿੱਚ ਅਤੇ ਕਾਫੀ ਹੱਦ ਤੱਕ ਸਰਦੀਆਂ ਵਿੱਚ ਹੁੰਦੀ ਹੈ।ਟਿਸ਼ੂ ਦੁਆਰਾ ਬਿਜਾਈ ਤੋਂ ਪੰਜ ਸਾਲਾਂ ਵਿੱਚ 50 ਤੋਂ 76 ਮਿਲੀ ਟਨ ਝਾੜ ਪ੍ਰਾਪਤ ਕੀਤਾ ਜਾਂਦਾ ਹੈ, ਜਦਕਿ ਮੂਲ ਬਿਜਾਈ ਤੋਂ 30 ਤੋਂ 50 ਮਿਲੀ ਟਨ ਝਾੜ ਪ੍ਰਾਪਤ ਹੁੰਦਾ ਹੈ। ਫਸਲ ਦਾ ਝਾੜ ਖੇਤ ਪ੍ਰਬੰਧ, ਪੌਦੇ ਦੀ ਘਣਤਾ, ਜਲਵਾਯੂ ਆਦਿ ਅਨੁਸਾਰ ਘੱਟ-ਵੱਧ ਵੀ ਸਕਦਾ ਹੈ।
Hlo sir me dairy farming ki training Lani a ha Faridkot ke andar andar training Lena chahta hun koi connect number do ?
(pb)
Punjab
Harjeet ji tuci dairy training len lai Deputy Director Dairy,Room No.209 (Hall), 2nd, floor, District Administrative Complex, Faridkot Sh. Nirvair Singh 94651-17652, 01639-250380 nal sampark kr skde ho ate agli training da pta kr skde ho.
साहब नमस्कार नींबू के पत्ते यह किसी किडे के अंडे कि तरह दिखाई देता है कृपया कोई दवा बताते ?
(hn)
Punjab
सचिन जी, आप प्रभावित पत्तों को तोड़कर नष्ट कर दें, इसके इलावा इस के कोई ज्यादा समाधान नहीं है।
1899pioner or1844ਵਿਚੋਂ ਪਕਾਉਣ ਵਿਚ ਕਿਸਦਾ ਝਾੜ ਵੱਧ ਹੈ ਜੀ ?
(pb)
Punjab
ਬੇਅੰਤ ਜੀ, ਇਹਨਾ ਦੋਹਾਂ ਕਿਸਮਾਂ ਦੇ ਝਾੜ ਵਿਚ ਕੋਈ ਜਿਆਦਾ ਫਰਕ ਨਹੀਂ ਹੈ, ਸੋ ਤਸੀ ਦੋਹਾਂ ਵਿਚੋਂ ਕਿਸੇ ਵੀ ਕਿਸਮ ਦੀ ਚੋਣ ਕਰ ਸਕਦੇ ਹੋ ਜੀ।
ਵਧੀਆ ਕਿਹੜੀ ਹੈ
16 ਜਨਵਰੀ ਨੂੰ ai ਕੀਤੀ ਹੈ ਜੀ 21 ਜਨਵਰੀ ਨੂੰ ਇਸ ਤਰਾਂ ਦਾ ਡਿਸਚਾਰਜ ਹੈ ਜੀਂ ?
(pb)
ਤੁਸੀ ਇਸ ਨੂੰ pregstay gold powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ 21 ਤੋਂ 22 ਦਿਨ ਬਾਦ ਹੀਟ ਵਿਚ ਆਉਣ ਤੇ ਹੀ ਪਤਾ ਲੱਗ ਸਕਦਾ ਹੈ
ਸ੍ਰੀ ਮਾਨ ਜੀ ਇਸ ਦਵਾਈ ਦਾ ਕੀ ਰਿਜਲਟ ਹੈ ?
(pb)
ਇਸ ਨਾਲ ਪਸ਼ੂਆਂ ਦੇ ਲੇਵੇ ਦੀ ਚੰਗੀ ਗਰੋਥ ਹੁੰਦੀ ਹੈ, ਦੁੱਧ ਵਿੱਚ ਵਾਧਾ ਹੁੰਦਾ ਹੈ ਅਤੇ ਕਮਜ਼ੋਰੀ ਦੂਰ ਰਹਿੰਦੀ ਹੈ ਇਹ ਤੁਸੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ 10ml ਰੋਜਾਨਾ ਦੇ ਸਕਦੇ ਹੋ.
ਬਾੲੀ ਜੀ ਗੁਲਾਬ ਬੌਗਨਬਿਲਿਅਾ ਬਗੈਰਾ ਦੀਅਾ ਕਲਮ ਤੋ ਹੋਰ ਬੂਟੇ ਕਿਸ ਤਰਾ ਤਿਅਾਰ ਕਰ ਸਕਦੇ ਹਾ ...ਸੲਿਦ ਹੁਣ ਸਹੀ ਸਮਾਂ ਹੈ...ਕਿਰਪਾ ਕਰਕੇ ਡਿਟੇਲ ਚ ਦਸਣਾ ਜੀ ...ਕੲੀ ਵਾਰ ਕਲਮਾ ਲਗਾਰੀਅਾ ਪਰ ਪਤੇ ਕਢ ਕੇ ਬਾਅਦ ਚ ਸੁਕ ਜਾਦੀਅਾ ਨੇ ?
(pb)
Punjab
ਗੁਰਪ੍ਰੀਤ ਜੀ, ਤੁਸੀ ਕੱਟਿੰਗ ਤਿਆਰ ਕਰਨ ਲਈ ਬੂਟਿਆਂ ਤੋਂ 10-15 cm ਲੰਬਾਈ ਵਾਲੀ ਤਕਰੀਬਨ pencil ਮੋਟਾਈ ਵਾਲੀ ਕਲਮ ਲਓ ਅਤੇ ਇਸ ਨੂੰ ਛੋਟੇ ਲਿਫਾਫੇ ਵਿਚ ਮਿੱਟੀ ਭਰ ਕੇ ਲਾਓ ਜੀ, ਪੱਤੇ ਆਉਣ ਤੋਂ ਬਾਅਦ ਤੁਸੀ ਇਸ ਨੂੰ ਹੋਰ ਜਗਾਹ ਤੇ ਲਾ ਸਕਦੇ ਹੋ ਜੀ।
ਡਾਕਟਰ, ਮੇਰੀ ਗਾਂ ਢਾਈ ਸਾਲ ਦੀ ਹੈ, ਉਹ ਹੀਟ ਵਿਚ ਨਹੀਂ ਆਉਂਦੀ, ਉਹ ਮਿਨਰਲ ਮਿਕਸਚਰ ਨਹੀਂ ਖਾਂਦੀ, ਉਸ ਨੂੰ ਕੀ ਦੇਣਾ ਚਾਹੀਦਾ ਹੈ, ਤਾਂ ਜੋ ਉਹ ਹੀਟ ਵਿਚ ਆਵੇ ?
(pb)
ਰਮਨਦੀਪ ਜੀ ਪਸ਼ੂ ਨੂੰ ਮਿਨਰਲ ਮਿਕਸਚਰ ਜਰੂਰ ਦੇਣਾ ਚਾਹੀਦਾ ਹੈ ਕਿਉਕਿ ਉਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਹੈ, ਬੱਚੇਦਾਨੀ ਦੀ ਗਰੋਥ ਸਹੀ ਹੁੰਦੀ ਹੈ, ਨਵੇਂ ਦੁੱਧ ਜਲਦੀ ਹੋ ਜਾਂਦਾ ਹੈ, ਦੁੱਧ ਚੰਗੇ ਤਰੀਕੇ ਨਾਲ ਦਿੰਦਾ ਰਹਿੰਦਾ ਹੈ, ਕੋਸਿਸ ਕਰੋ ਪਾਊਡਰ ਸ਼ੁਰੂ ਵਿੱਚ 10 ਤੋਂ 15 ਗ੍ਰਾਮ ਦਿਓ ਅਤੇ ਇਹ ਫੀਡ ਵਿੱਚ ਜਾ ਚਾਰੇ ਵਿੱਚ ਮਿਲਾ ਕੇ ਖਿਲਾ ਸਕਦੇ ਹੋ ਫਿਰ ਜਿਵੇਂ ਜਿਵੇਂ ਪਸ਼ੂ ਖਾਣ ਲਗੇ ਫਿਰ ਹੋਲੀ ਹੋਲੀ ਮਾਤਰਾ ਵਧਾ ਕੇ 50 ਤੋਂ 100 ਗ੍ਰਾਮ ਰੋਜਾਨਾ ਦੇ ਸਕਦੇ ਹੋ ਬਾਕੀ ਤੁਸੀ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ