Punjab
Search
Monocrotofas ?
(pb)
Harjit ji, kirpa kar ke visthaar naal dasso ki tuahnu monocrotophos baare ki janakari chahidi hai, us hisaab naal hi tuhaanu is baare shi jaankari ditti jaa sakegi.
Sir gsd dog 2 years nu huj kehra supplemet ya syrup de sakde a jisnal healthy rhe summers nu kyu k roti vgera bhut ght khanda a summer ch ?
(en)
Tuci uss nu aptiquik liquid 10ml rojana de skde ho ate liv52 liquid 10ml rojana deo baki garmi vich khurak vich lassi, dahi, dudh dinde rho.
Hatchery and shuttre me humidity kitne hoti hai ?
(hn)
Punjab
Shanu ji, ek din ke chuche ke liye tapman 35°C rakhna chahiye aur fir her hafte ke badd 3°C kam krte rhen aur brooder ka prayog 2 se 6 hafte tak kren.
Ji mere chicks 4 days de ney tey ma 30 leyaya si jis vich 3 mar gye tey 6 hor sust paye ney ffg nasal a ji kuch nhi kahnde na pi rhye ney temperature vi shi aa pata nhi chkr a ji kuch dso gye ?
(pb)
Tuci ohna nu nazdiki doctor ton check krwao baki ohna nu enrofloxacin liquid 1ml prati 1 litre pani vich mila ke deo ate vimeral liquid 20ml prati 100 birds de hisab nal varto kro baki ehna nu vaccination bhi krwao
Nimboo de baag vich moongy di Bijay karni khada te Bijay bare duso ji ?
(pb)
Punjab
Lakhwinder ji, is nu khaad di jyada lod nahi hai, bijai baare tuhade pichle swaal vich jaankari de ditti gai hai ji.
Sir ji hun moongy di Bijay karni ohde bare duso g ?
(pb)
Punjab
Lakhwinder ji tusi hun moongi di bijai kar sakde ho, is lai SML 832, 1827, 668 kisma di bijai kar sakde ho, beej 15 kg/acre de hisaab nal painda hai ji.
ਧਨੀਆ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਏਕੜ ਦਾ ਕਿੰਨਾ ਬੀਜ ਚਾਹੀਦਾ ਹੈ ਤੇ ਬਜਾਈ ਦਾ ਢੰਗ ਜੀ ?
(pb)
Punjab
ਜਸਪਾਲ ਜੀ, ਹੁਣ ਧਨੀਏ ਦੀ ਬਿਜਾਈ ਦਾ ਸਮਾਂ ਨਹੀਂ ਹੈ, ਇਹ ਜਿਆਦਾ ਗਰਮੀ ਸਹਿਣ ਨਹੀਂ ਕਰ ਸਕਦਾ , ਇਸ ਦੀ ਬਿਜਾਈ ਅਕਤੂਬਰ ਮਹੀਨੇ ਵਿੱਚ ਹੀ ਕੀਤੀ ਜਾਂਦੀ ਹੈ ਜੀ।
Sir ji first lactation ga aa Pura dudh nahi laun di Hai soi nu 4 din ho Gaye ne isda ki hal hove ?
(pb)
Tuc uss nu Leptaden tablet 10 golia rojana, Milkout powder 2-2 chamch swere sham deo ate calcimust gold liquid 50ml rojana de skde ho baki mousam de hisab nal sahi dekbhal kro ate khurak da dian rakho.
ਪਿਆਜ਼ ਵਿੱਚ ਆ ਕੀੜਾ ਲੱਗਿਆ ਹੋਇਆ ਹੈ।ਕਿ ਪਿਆਜ਼ ਨੂ ਇਹ ਨੁਕਸਾਨ ਕਰਦਾ ਹੈ । ਜੇ ਕਰਦਾ ਹੈ ਤਾਂ ਕੋਈ ਦਵਾਈ ਦੱਸੋ। ਧੰਨਵਾਦ ਜੀ ?
(pb)
Punjab
ਬਲਜੀਤ ਜੀ, ਵੈਸੇ ਇਹ ਕੀੜਾ ਪਿਆਜ ਦੀ ਫ਼ਸਲ ਤੇ ਨੁਕਸਾਨ ਨਹੀਂ ਕਰਦਾ , ਇਹ ਦਾਲਾਂ ਜਾ ਚੌੜੇ ਪੱਤੇ ਵਾਲੀਆ ਫ਼ਸਲਾਂ ਦਾ ਕੀੜਾ ਹੈ ਜੀ।
My Tomato plants seem to have this kind of spots & then the plants seems to be dead after that ?
(en)
Punjab
Arif it is a fungal disease, to control this disease you can spray mancozeb 2g/L of water.
ਪਸ਼ੂਆਂ ਦੇ ਹੈਲਥ ਸਰਟੀਫਿਕੇਟ ਬਣਵਾਏ ਆ ਮੈਂਇਸ ਦੇ ਕੀ ਫਾਇਦੇ ਹਨ । ਇਸ ਉੱਪਰ ਕਿੰਨਾ ਲੋਨ ਮਿਲ ਸਕਦਾ ਹੈ ਤੇ ਸਬਸਿਡੀ ਕਿੰਨੀ ਮਿਲੇਗੀ ?
(pb)
Punjab
ਜੇਕਰ ਤੁਸੀ ਡੇਅਰੀ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਸੀ ਆਪਣੀ ਜਰੂਰਤ ਦੇ ਹਿਸਾਬ ਨਾਲ ਲੋਨ ਲੈ ਸਕਦੇ ਹੋ ਬਾਕੀ ਡੇਅਰੀ ਲੋਨ ਤੇ 33 % ਪਛੜੀ ਜਾਤੀ ਲਈ ਅਤੇ 25% ਜਨਰਲ ਲਈ ਸਬਸਿਡੀ ਦਿਤੀ ਜਾਂਦੀ ਹੈ ਅਤੇ ਪਸ਼ੂ ਹੈਲਥ ਸਰਟੀਫਿਕੇਟ ਨਾਲ ਤੁਸੀ ਬੀਮਾ ਵੀ ਕਰਵਾ ਸਕਦੇ ਹੋ।
श्रीमान जी आम के पेड़ ऊपर से सूख रहे है उमर 3 8 साल है कृपया कारण और निदान बताए ?
(hn)
Punjab
स्वंत्रता जी, आप पौधे की फोटो जरूर भेजे उस हिसाब से ही आपको इस बारे में सही जानकारी दी जा सकेगी।
Sir bakri palan loan bare details vich daso ?
(pb)
Punjab
tuci bakri palan de kam vich loan ate subsidy lenn lai pehla isdi training lao jo tuci apne nazdiki krishi vigyan kendra ton la skde ho uthe sme sme te kisana nu alag alag kma di training diti jandi hai tuci isde lai Krishi Vigyan Kendra (KVK), Nagkalan-Jahangir, Majitha Road, Amritsar (143601), Dr.Bikramjit Singh, Deputy Director (Training) KVK Amritsar - 98723-54170 nal sampark kro ate agli training da pta krr skde ho ate utho tuhanu loan vare bhi sari jankari mill jawegi.
Sir Madam ji Haldi ka beej Punjab 1 Punjab 2 Jalandhar ke najdik kaha milega ?
(hn)
Punjab
Manohar ji, aap Haldi ka beej lene ke liye Krishi Vigyan Kendra, Jalandhar 01628-261597 se sampark kar sakte hai.
ਮੱਕੀ ਦਾ ਅਚਾਰ ਪੌਣ ਲਈ ਕੋਈ ਟੋਏ ਦੀ ਲੋੜ ਹੈ ਕਿ ਨੀ ?
(pb)
Punjab
ਸੰਦੀਪ ਜੀ, ਅਚਾਰ ਟੋਏ ਵਿਚ ਹੀ ਤਿਆਰ ਹੁੰਦਾ ਹੈ ਜੀ ਇਸ ਕਿ ਟੋਏ ਦੀ ਜ਼ਰੂਰਤ ਹੈ ਜੀ।
ਮੱਕੀ ਦੇ ਅਚਾਰ ਲਈ ਨਮਕ ਦੀ ਲੋੜ ਹੈ।
Jeevamrit tyar hon ton baad kine dina tk sprey kr skde aa ?
(pb)
Punjab
Harjot ji, jeevamrit tyaar hon te is nu ik do din vich spray kar dena chahida hai ji.
Sir khire da Pata v krab ho rha Ki kriye g ?
(pb)
Sandeep ji, tusi is te mancozeb 2 g/L paani de hisaab naal spray kar sakde ho ji.
ਕਿ biofloc ਦੀਆਂ ਮੱਛੀਆਂ ਨੂੰ ਗੋਹਾ ਪਾਇਆ ਜਾ ਸਕਦਾ ਹੈ ?
(pb)
Punjab
ਯਾਦਵਿੰਦਰ ਜੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ ਜਸਵਿੰਦਰ ਸਿੰਘ 98886 69632 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ
Moong m pahala paani kab lagayn ?
(hn)
Punjab
Yadav ji fasl ko pehla paani buvai ke 3-4 hfte baad de sakte hai.
Moong m pahli sichai kitane dino m kren ?
(hn)
Punjab
Yadav ji moong ki fasl me pehli sinchai buvai ke 3-4 hafte baad di ja sakti hai.
ਕੋਟਕਪੂਰਾ ਜਾ ਫਰੀਦਕੋਟ dehus company ਦੀ ਫੀਡ ਵੇਚਣ ਵਾਲੇ ਦਾ ਨੰਬਰ ਦਿਉ ਜੀ ?
(pb)
Punjab
ਗੁਰਪ੍ਰੀਤ ਜੀ ਤੁਸੀ ਆਪਣੇ ਨਜ਼ਦੀਕੀ Dehus ਫੀਡ ਡੀਲਰ ਦੀ ਜਾਣਕਾਰੀ ਲਈ Khasra No. 29/2, Village Pehar Kalan, 140401 Rajpura Distt. Patiala Tel. +91 987 244 4999 ਸੋਮਵਾਰ ਤੋਂ ਸ਼ੁੱਕਰਵਾਰ ਨੂੰ ਫੋਨ ਕਰਕੇ ਪਤਾ ਕਰ ਸਕਦੇ ਹੋ
Green fodder for goat ?
(en)
Punjab
श्रीमान जी, आप इस समय मक्की, ज्वार, बाजरा, लोबिया आदि हरे चारे वाली फसलों की बिजाई कर सकते हैं।
Syngenta vitako pesticide i want to buy from where i can buy in cheapest price ?
(pb)
Punjab
Ravneet you can buy it from your nearest pesticide shop or you can also order it online through any website.
Bhaji koi das sakda ki makki lag sakdi hun ?
(en)
Punjab
Karan ji, tusi hun makki di bijai kar sakde ho ji.
Sir safede wich dhaniya laye or ma es nu organic karna chona kive kara ?
(en)
Punjab
Harpreet ji, dhania di fasl te jyada keede bimaria da hmla nhi hunda , is nu asaani nal orgainc grow kita ja sakda hai, khurak de taur te tusi vermicompost khaad de sakde ho ji.
Sir ਪਿਛਲੇ ਇੱਕ ਮਹੀਨੇ ਤੋਂ ਰੇਹੜੀ ਵਿੱਚ ਜੁੜਨ ਵਾਲੇ ਬਾਲਦ ਨੂੰ ਮੋਕ ਲੱਗ ਰਹੀ ਹੈ. ਸਭ ਤਰਾਂ ਦਾ ਇਲਾਜ ਕਰਵਾ ਲਿਆ ਠੀਕ ਹੋਣ ਤੋਂ ਬਾਅਦ ਫੇਰ ਦੁਆਰਾ ਮੋਕ ਲੱਗ ਜਾਂਦੀ ਹੈ ਕੋਈ ਹੱਲ ਦੱਸੋ ਜੀ ?
(pb)
ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ Amoxirum tablet ਰੋਜਾਨਾ ਇਕ ਇਕ ਗੋਲੀ ਸਵੇਰੇ ਸ਼ਾਮ ਅਤੇ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਦੋ ਉਸਦੀ ਮੋਕ ਠੀਕ ਹੋ ਜਾਵੇ ਉਸ ਤੋਂ ਬਾਦ ਵੀ liquid ਦਿੰਦੇ ਰਹੋ।
Bai ji banspati di sidi bijai ho sakdi kado hovegi mera zameen a ?
(pb)
Punjab
Harpreet ji, basmati di sidhi bijai kiti jaa sakdi hai ji, tusi Sidhi bijai 15-30 June dauran kar sakde ho, retli jameen vich sidhi bijai nahi karni chahidi.
Sir how can I start my business farming and which is most farming is most profitable and how can cApture the market ?
(en)
Punjab
Muneesh select a crop which is in high dmeand in your area and you can earn well only if you process and market your products by yourself, so market survey is important and so the selection of crop.
ਸਰ ਮੈਂ ਹਰੇ ਚਾਰੇ ਲਈ ਮੱਕੀ ਦੀ ਬਿਜਾਈ ਕਰਨੀ ਚਾਹੁੰਦਾ ਸੀ, ਹੇਠਾਂ ਕੀ ਪਾਉਣਾ ਹੈ ਡਾਯਾ ਨੂੰ ਛੱਡ ਕੇ ਤਾਂ ਜੋ ਵਿਕਾਸ ਜਲਦੀ ਹੋਵੇ, ਮੈਂ 1847 ਬਾਸਮਤੀ ਦੀ ਬਿਜਾਈ ਕਰਨੀ ਚਾਹੁੰਦਾ ਹਾਂ, ਕਿਰਪਾ ਕਰਕੇ ਜਾਣਕਾਰੀ ਦਿਓ ?
(pb)
Punjab
ਸ਼ਰਨ ਜੀ, dap ਤੋਂ ਬਿਨਾ ਤੁਸੀ ਪੋਟਾਸ਼ ਖਾਦ 20 kg/ਏਕੜ ਤੱਕ ਦੇ ਸਕਦੇ ਹੋ ਜੀ ਅਤੇ ਇਸ ਤੋਂ ਬਾਅਦ ਤੁਸੀ ਯੂਰੀਆ ਖਾਦ 3 -4 ਹਫਤੇ ਦੀ ਫ਼ਸਲ ਨੂੰ ਦੇ ਸਕਦੇ ਹੋ।
ਸਰ, ਮੇਰੇ ਕੋਲ ਹਲਦੀ ਹੈ 20 ਤੋਂ 25 ਕਿਲੋ ਹੈ, ਇਸ ਸਾਲ ਮੰਡੀਕਰਨ ਨਹੀਂ ਕੀਤਾ ਗਿਆ, ਅਗਲੇ ਸਾਲ ਤੱਕ ਰੱਖਣ ਬਾਰੇ ਸੋਚ ਰਿਹਾ ਹਾਂ, ਕੀ ਕੋਈ ਦਵਾਈ ਲਗਾਉਣ ਦੀ ਲੋੜ ਹੈ ਤਾਂ ਜੋ ਹਲਦੀ ਖਰਾਬ ਨਾ ਹੋ ਜਾਵੇ ਅਤੇ ਸੁੰਡੀ ਨਾ ਪੈ ਆਵੇ ?
(pb)
Punjab
Sharan ji, is nu koi dwaai laon di lod nahi hai, par tusi is nu sukki jgah te store kar ke rakho kithe taapman v theek hove ate nami vi jyada na hove.
Sir is vaar Mandi de vich kisan kolo kanak di tulai chinai ki lai jaa rahi aa ji ?
(pb)
Punjab
Inderpal ji, is vaar kisan to Rs 6.22/50 kg de hisaab naal khracha lya jaa riha hai ji.
ਵੀਰੋ ਗਾ ਦੇ 15 ਤਾਰੀਕ ਨੂੰ ਟੀਕਾ ਲਵਾਇਆ ਸੀ ਤੇ ਹੁਣ ਏਦਾਂ ਚਿੱਟਾ ਜੇਹਾ ਕੱਢ ਰਹੀ ਹੈ , ਇਸਦਾ ਕੀ ਮਤਲਬ ਹੈ ਜੀ ?
(en)
ਤੁਸੀ ਇਸ ਨੂੰ Keeper plus ਪਾਊਡਰ ਜਾ Pregstay gold ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਕਈ ਵਾਰ ਵੈਸੇ ਹੀ ਪਸ਼ੂ ਮੋਟੇ ਨਾਲੇ ਕਰਨ ਲੱਗ ਜਾਂਦਾ ਹੈ।
What happened in leaf pest or disease ?
(hn)
Punjab
Sachin these are the symptoms of red pumpkin beetle attack, you can sprinkle Ash uniformly on the leaves to control this.
Haryana
Pandey to control this you can spray dimethoate 2ml per litre of water.
ਸਰ ਮੱਕੀ 35 ਦਿਨ ਦੀ ਹੋ ਗਈ ਆ ਤਣੇ ਚ ਸੁੰਡੀ ਕਈ ਕਈ ਥਾਵਾ ਤੇ ?
(pb)
Haryana
ਸਿੰਘ ਜੀ ਇਸਦੇ ਲਈ ਤੁਸੀ quinalphos 400 ਮਲ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Punjab
Teek aa ji
ਸਰ ਮੱਕੀ ਦੇ ਪੱਤੇ ਸਾਈਡ ਤੋਂ ਸੁਕ ਰਹੇ ਹਨ ਇਹ ਕਿ ਚੱਕਰ ਹੋ ਸਕਦਾ ?
(pb)
Haryana
ਰੰਧਾਵਾ ਜੀ ਇਸਦੇ ਲਈ ਤੁਸੀ ਇਹ ਦਸੋ ਕੀ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਦਸਿਆ ਜਾ ਸਕਦਾ ਹੈ।
Punjab
ਸਰ ਮੈਂ ਇਸ ਨੂੰ 25 ਕਿੱਲੋ ਪੋਟਾਸ਼ 3 bag ਯੂਰੀਆ ਅਤੇ 2 bag DAP ਪਾਈ ਹੈ।
ਸਰ ਮੱਕੀ ਦੇ ਪੱਤੇ ਸਾਈਡ ਤੋਂ ਸੁਕ ਰਹੇ ਹਨ ਇਹ ਕਿ ਚੱਕਰ ਹੋ ਸਕਦਾ ?
(pb)
Haryana
ਰੰਧਾਵਾ ਜੀ ਇਸਦੇ ਲਈ ਤੁਸੀ ਇਹ ਦਸੋ ਵੀ ਪਹਿਲਾਂ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Patti chhedak kit ?
(hn)
Haryana
Sachin ji iske liye aap chlorpyriphos 3 ml ko prati litre paani ke hisab se prayog kar sakte han
Thank you sir
ਖੇਤ ਦਾ ਪਾਣੀ ਠੰਡਾ ਹੈ ਹਰ ਸਾਲ ਮੱਕੀ ਦੀ ਫਸਲ ਖਰਾਬ ਹੋ ਜਾਂਦੀ ਹੈ ਠੰਡੇ ਪਾਣੀ ਨਾਲ ਹੋਣ ਵਾਲੀ ਮੱਕੀ ਦੀ ਫਸਲ ਦਾ ਬੀਜ ਦਾ ਨਾਮ ਦੱਸੋ ਜੀ ?
(pb)
Punjab
ਗੁਰਲਾਲ ਜੀ, ਕਿਰਪਾ ਕਰ ਕੇ ਨਿਹ ਦੱਸੋ ਕਿ ਠੰਡੇ ਪਾਣੀ ਤੋਂ ਤੁਹਾਡਾ ਕਿ ਭਾਵ ਹੈ , ਕਿ ਤੁਹਾਡੇ ਪਾਣੀ ਵਿਚ ਲੂਣਾ ਦੀ ਮਾਤਰਾ ਜ਼ਿਆਦਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sir supreme 110 jhone daa beej Ghar da rakh sakde aa ji k nahi ?
(pb)
Haryana
Inderpal ji tusi esda beej rakh sakde ho es vich koi dikkat nahi hai
Kinnu k podhe ke kinnu bahut gir rhe hai ?
(hn)
Haryana
Kuldeep ji kirpya yeh btaye ki apne isko konsi khad kitni matra mein daali hai us hisab se hi apko sahi jankari diti ja sakdi hai
महोदय मैं कानपुर उत्तरप्रदेश का रहने वाला हूँ मौजूदा मौसम में पशुओं के लिए कौन सा हरा चारा बोये जो 5 कटिंग तक चले ?
(hn)
Maharashtra
सन्दीप जी, आप ज्यादा कटाई लेने के लिए बाजरा और ज्वार की बुवाई कर सकते है।
ਗੰਨੇ ਦੀਆ ਕਿਸਮਾਂ ਐਂਡ ਕਰੋ 2015 ਤੋ ਬਾਅਦ ਆਈਆ ਕਿਸਮਾਂ ਬਹੁਤ ਆਈਆਂ ਤੁਸੀ ਕੋਈ ਨੀ ਐਡ ਨਹੀ ਕਰਦੇ ਕਈ ਵਾਰ ਬੇਨਤੀ ਕਰ ਚੁੱਕਾ ਹਾਂ ?
(pb)
Haryana
ਸਿੰਘ ਜੀ ਸੁਝਾਅ ਦੇਣ ਲਈ ਧੰਨਵਾਦ ਜਲਦੀ ਹੀ ਇਸ ਉਪੱਰ ਕੰਮ ਕੀਤਾ ਜਾਵੇਗਾ।
ਝੋਨੇ ਦੀ ਪਨੀਰੀ ਬਿਜਾਈ ਕਰਨੀ ਹੈ ਕਿਹੜੀ ਕਿਹੜੀ ਖਾਦ ਪਾਈ ਜਾਵੇ ਤਾਂ ਜੋ ਕੇ ਪਨੀਰੀ ਪੁਟਾਈ ਵੇਲੇ ਸੁਖਾਲੀ ਪੁਟ ਹੋਵੇ ਜੜਾਂ ਸਖਤ ਨਾ ਹੋਣ ਨਾ ਜੜਾ ਟੁਟਣ ਪੁਟਾਈ ਵੇਲੇ ?
(pb)
Haryana
ਸਿੰਘ ਜੀ, ਪਨੀਰੀ ਦੀ ਸਹੀ ਗਰੋਥ ਲਈ ਤੁਸੀ ਯੂਰੀਆ 1 ਕਿਲੋ ਅਤੇ Ssp 2.5ਕਿਲੋ prati 6.5 ਮਰਲੇ ਜਗ੍ਹਾ ਜੇਹੜੀ ਜੀ ਇੱਕ ਕਿਲ੍ਹੇ ਦੇ ਲਈ ਬਹੁਤ ਹੈ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ
ਜਿਹੜੀ ਤੁਸੀ ਪਨੀਰੀ ਮਾਤਰਾ ਦਸੀ ਵਿਸਥਾਰ ਨਾਲ ਦੱਸਿਆ ਜਾਵੇ
I need information on guava farming I have 200 mature.trees ?
(en)
Haryana
खान जी, कृपया यह बताए कि आपको इसके बारे में क्या जानकारी चाहिए उस हिसाब से ही आपको सही जानकारी दी जा सकती है।
Sir ji main soch reha k morgi da bachya da km chlon bara ji bacha kadan wali machine la k oni aji ta bacha paka tor ta sale kitha hoeya krn ga ji koi paki Mandi ha Jo ena da vipar krdi hova ji ?
(pb)
Punjab
Palwinder ji isde lai koi fix market nhi hai ehh tuhanu khud apne level te nazdiki farm walia nal ja market vich shop walia nal link bnna ke hei sale krne penge, jekar tuhanu suruat vich market changi ho jandi hai fir khudd hei farm ton sale hunde rehnge.
Sir ji garm rut de Gobi hon kado lago khera month tu la k khera tak la sakda hm ji ta ek ekad vich kina pode lag sakda na ?
(pb)
Haryana
Singh ji tusi esnu June July vich lga sakde ho esnu tusi 45-45 cm di vith te lgao
ਸਰ ਜੀ ਮੈਨੂੰ ਸਫੈਦੇ ਦੀ ਪਨੀਰੀ ਚਾਹੀਦੀ ਆ ਕਿੱਥੋਂ ਮਿਲ ਸਕਦੀ ਆ ਤੇ ਕਿਹੜੀ ਕਿਸਮ ਵਧੀਆ ਏ ਪਿੰਡ ਆਲੋਵਾਲ ਜਿਲ੍ਹਾ ਰੂਪਨਗਰ ਪੰਜਾਬ ?
(pb)
Haryana
ਦਿਲਪ੍ਰੀਤ ਜੀ, ਇਸਦੇ ਲਈ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 91-161- 2401960-79 E ਨਾਲ਼ ਸੰਪਰਕ ਕਰੋ।
ਵੀਰ ਜੀ ਦੀਨਾਨਗਰ ਸਬਜੀ ਮੰਡੀ ਦੇ ਆੜ੍ਹਤੀਆਂ ਦਾ ਨੰਬਰ ਦੇ ਸਕਦੇ ?
(pb)
Haryana
ਜਸਪਾਲ ਜੀ ਇਸਦੇ ਲਈ ਤੁਸੀ ਆਪਣੀ ਸਬਜ਼ੀ ਮੰਡੀ ਵਿੱਚ ਜਾ ਕੇ ਹੀ ਉਥੋਂ ਨੰਬਰ ਲੈ ਸਕਦੇ ਹੋ।
बांस की खेती ?
(hn)
Maharashtra
आकाश जी, इसके लिए उपयुक्त जलवायु तापमान-8-36°सेल्सियस, वर्षा-1270 मि.मी. उच्च आद्रता वाले प्रदेशों मे अच्छे वृद्धि होता है।अच्छी जल निकासी वाले सभी प्रकार के मिट्टी मे उगे जाते हैं। वजनदार मिट्टी मे यह नही होते हैं।यह लम्बा कलगीगार,घना टफ होता है,कल्म (Culms) उजले हरा चिकनी,15-30 मी. लम्बा तथा मोटा-15-18 सेमी. होता है। प्रकन्द तथा जड दोनों जमीन के नीचे रहते है। कारेओपसिस गोल तथा 9-8मिमी. लम्बा होता है।मिट्टी कि अच्छी तरह जुताई कर लेनी चाहिए(30सेमी) बीज को छिडकाव कर बुआई की जाती है। अंकुरन के 6 महीने बाद इसको अलग की जाती है,तथा 2 साल बाद प्रतिरोपण किया जाता है। मिट्टी पलटना 4-9 मी. दूरी पर बीजांकुर को प्रतिरोपण किया जाता है। 2 साल तक बीजांकुर के व्हारों तरफ 30 सेमी. गोलाई तथा 8-10 सेमी. गहराई कर मिट्टी कार्य किया जाता है।2-3 साल के बीजांकुर जब 2-5-3 मी. लम्बा होने पर प्रतिरोपण किया जाता है। प्रकंद को खड्डा मे रोपा जाता है।पहली साल 3 बार तथा दूसरी साल 2 बार खरपतवार नाश करना चाहिए। पौधारोपण क्षेत्रों मे थिनिंग तथा साफ करना चाहिए।3-4 किलो FYM मिला कर खड्डा तैयार की जाती है।पौधशाला में बीज बुआई के बाद एक सप्ताह तक रोज सिंचाई देनी चाहिए उसके बाद एक महीने तक एक दिन बाद पानी देनी चाहिए। उसके बाद जरुरत के अनुसार।2-3 साल के बीजांकुर जब 2-5-3 मी. लम्बा होने पर प्रतिरोपण किया जाता है। प्रकंद को खड्डा मे रोपा जाता है।
1119 ਮੱਕੀ ਆਚਾਰ ਵਾਸਤੇ ਕਿੰਨੇ ਦਿਨਾਂ ਵਿੱਚ ਤਿਆਰ ਹੋ ਜਾਂਦੀ ਜੀ ?
(pb)
ਜਗਰੂਪ ਜੀ, ਅਚਾਰ ਵਾਲੀ ਮੱਕੀ 100 ਦਿਨ ਦੇ ਕਰੀਬ ਲੈਂਦੀ ਹੈ ਜੀ।
Punjab
ਸੱਤ ਸ੍ਰੀ ਅਕਾਲ ਸਰ ਜੋ ਹਲਦੀ ਦਾ ਰੇਟ ਕੀ ਹੈ ?
Sir. Ek maj nu 10 kg daily milk piche kini saro di khal te dana dena ek din da ?
(en)
Punjab
Ajay ji tuci majh nu usde dudh de hisab nal feed khwa skde ho, uss nu 2.5kg dudh lai 1 kg feed deo ate uss 1kg feed vich 500gm khal milaa ke deo jiss nal adhi khali ate baki feed ho jawegi.
Samart Napier grass seed kitho milega ji ?
(pb)
Haryana
Amit ji iske liye aap apni nazdeeki kisi bhi seed waki shop se sampark kr skte hai bas is baat ka dheyan rakhe ki beej ka bill jrur le Lena
ਸਰ, ਜੇਕਰ ਜ਼ਮੀਨ ਦੀ ਸੋਲਰ ਟੈਸਟਿੰਗ ਕਰਵਾਉਣੀ ਹੈ ਤਾਂ ਕੀ ਧਿਆਨ ਵਿੱਚ ਰੱਖਣ ਦੀ ਲੋੜ ਹੈ, ਕਿਥੋਂ ਕਰਵਾ ਸਕਦੇ ਹਨ KVK ਜਾਂ PAU ਤੋਂ ਕਿਰਪਾ ਕਰਕੇ ਆਡੀਓ ਸੁਣੋ ਅਤੇ ਜਾਣਕਾਰੀ ਦਿਓ ?
(pb)
Punjab
ਗੁਰਜਿੰਦਰ ਜੀ, ਤੁਸੀਂ ਮਿੱਟੀ ਦੀ ਜਾਂਚ ਕਰਵਾਉਣ ਲਈ kvk ਕਪੂਰਥਲਾ -0182 223 3056 ਨਾਲ ਸੰਪਰਕ ਕਰ ਸਕਦੇ ਹੋ ਜੀ।
ਇਸ ਉਤਪਾਦ ਬਾਰੇ ਜਾਣਕਾਰੀ ਦਿਓ ਕਿ ਕਿੰਨੀਆਂ ਕਟਾਈਆਂ ਲਈਆਂ ਜਾ ਸਕਦੀਆਂ ਹਨ ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ ?
(pb)
Chandigarh
ਸਿੰਘ ਜੀ ਇਹ ਇਕ ਤੋਂ ਜਿਆਦਾ ਕਟਾਇਆਂ ਦੇਣ ਵਾਲੀ ਕਿਸਮ ਹੈ ਇਸਦਾ ਬੀਜ ਤੁਸੀਂ 800 ਗ੍ਰਾਮ - 1ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ।
Eh soil test reports hai es janim ch cotton bejni hai ki krna chahida khad vgera da ?
(en)
Punjab
Jashan ji, report vich tuhanu urea , DAP, potash ate baaki nutrients di dose recommended kiti gai hai ji, tusi us hisaab naal ji khaad di varto kar sakde ho ji.
Ji soil test ki report k liye kite bigha ka plot hona chyede highest hmare 12,10,5 bigha je alag alag plot hai jrur btaye ?
(en)
Punjab
Jashan ji, plot size jo bhi ho aap 5-6 jgah se sample le ke mitti mix kar sakte hai aur 500 g tak mitti chana check karvane ke liye leke ja sakte hai.
ਸਰ ਅਡਵਾਂਟਾ ਦੀ ਬਰਕਾੲੀਸਾਰਘੋ 10ਅਪ੍ੈਲ ਨੂੰ ਬੀਜੀ ਸੀ ਗੋਭ ਵਿਚ ਜੂੰ ਜੀ ਅਾ ?
(pb)
Punjab
ਹਰਪ੍ਰੀਤ ਜੀ, ਕਿਰਪਾ ਕਰ ਕੇ ਕੀੜੇ ਦੀ ਫੋਟੋ ਭੇਜੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Bai g mai dairy farming da km shuru krna chonda ha 4 5 animals to... please mainu dso k cows di kehdi nasal vdiya hai jisnu bimari v bahut ght pwe and dudh v 20 25 howe ?
(pb)
Rajasthan
Tuci Jersey cow bhi rakh skde ho jekar desi nasal rakhi hai fir sahiwal cow rakh skde ho per desi nasal da dudh ghat howega, ehna ton ilawa tuci hf cross nasal dia cow bhi dudh lai rakh skde ho.
ਸਰ ਅਚਾਰ ਵਾਸਤੇ ਕਿਹੜੀ ਜਵਾਰ ਵੱਧੀਆ ਰਹੂਗੀ ਨਾਲ਼ੇ ਬੀਜ਼ ਕਿੰਨਾ ਪਾਉਣਾ ਏਕੜ ਦਾ ?
(pb)
Punjab
ਸ਼੍ਰੀਮਾਨ ਜੀ, ਤੁਸੀ ਆਚਾਰ ਲਈ brachysorgho ਦੀ ਬਿਜਾਈ ਕਰ ਸਕਦੇ ਹੋ ਜੀ, ਇਸ ਲਈ 3 kg/ਏਕੜ ਬੀਜ ਦੀ ਵਰਤੋਂ ਕਰ ਸਕਦੇ ਹੋ ਜੀ।
Jamun de change photare de lay spry kariye ?
(pb)
Punjab
Malkeet ji, kirpa kar ke ih dasso ki boota kinne din da hai ate is nu kihdi khurak tusi pehla de chukke ho ji.
Punjab
Jamun nu 4 kg per buta age 30 years hai
Punjab
DAP and mop