Punjab
Search
Sir phol de vich ki hai ?
(pb)
Malkeet ji, tuhade duara bheji gai photo vich koi vi smasya najr nahi aa rhi hai ji.
Es bimari da elaj ki hai sir ?
(pb)
Malkeet ji, kirpa kar ke ih dasso ki tuhaanu is te koi keeda najr aa riha hai us hisaab naal hi tuhanu is baare sahi jaankari dittti jaa sakegi.
Punjab
Nahi sir par eh ko oli ta nahi ja ko jivano da attack ta nahi
ਕਲੇਡੀਅਮ ਲਿਲੀ ਫੁੱਟਬਾਲ ਰਜਨੀਗੰਧਾ ਦੀਆ ਗੰਡੀਆ ਕੀਥੋ ਮਿਲਣ ਗਿਆ ਜੀ ਜਾਣਕਾਰੀ ਸਾਂਝੀ ਕਰੋ ਜੀ ਧੰਨਵਾਦ ਜੀ ?
(pb)
Punjab
ਸਿੰਘ ਜੀ ਇਸਦੇ ਲਈ ਤੁਸੀਂ ਆਉਣੇ kvk 01634-224024 ਨਾਲ ਸੰਪਰਕ ਕਰ ਸਕਦੇ ਹੋ।
Fall army worm de eggs utte trichograma km karda ?
(pb)
Punjab
Manpreet ji, trichogramma fall armyworm lai effective nahi hai ji.
ਗੁਲਾਬ ਦੇ ਬੂਟੇ ਅਤੇ ਵੇਲ ਨੂੰ ਫੁੱਲ ਨਹੀਂ ਆ ਰਹੇ। ਕੋਈ ਸੁਝਾਅ ਦੱਸੋ ਜੀ ?
(pb)
ਬਲਜੀਤ ਜੀ, ਕਿਰਪਾ ਕਰ ਕੇ ਬੂਟੇ ਦੀ ਕਿਸਮ ਅਤੇ ਉਮਰ ਦੱਸੋ ਜੀ, ਉਸ ਹਿਸਾਬ ਨਾਲ ਹੀ ਤੂਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਬੂਟਾ ਹਾਈਬ੍ਰਿਡ ਹੈ ਅਤੇ ਇਸ ਦੀ ਉਮਰ ਇਕ ਸਾਲ ਤੋਂ ਜਿਆਦਾ ਹੈ ਜੀ।
ਬਲਜੀਤ ਜੀ, ਇਸ ਦੀ ਕਾਂਟ ਛਾਂਟ ਕਰ ਕੇ ਇਸ ਨੂੰ ਵਰਮੀਕੰਪੋਸਟ ਖਾਦ ਦੇ ਸਕਦੇ ਹੋ ਜੀ।
Sir 30 ਅਪ੍ਰੈਲ ਤੱਕ ਮੂੰਗੀ ਦੀ ਕਿਹੜੀ ਕਿਸਮਾਂ ਬੀਜ ਸਕਦੇ ਹਾਂ ਜੋ 60 ਦਿਨਾਂ ਚ’ ਹੋਜੇ ਅਤੇ ਰਾਉਣੀ ਕਰਕੇ ਬੀਜ ਸਕਦੇ ?
(pb)
Punjab
ਹਰਜਿੰਦਰ ਜੀ, ਤੁਸੀ SML 1827, 832, 668 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।
Aisi ਅਚਾਰ vaste hun ਕਿਹੜੀ ਜਵਾਰ ਬੀਜ ਸਕਦੇ ਹਾਂ ?
(pb)
Punjab
ਮਨਜਿੰਦਰ ਜੀ, ਤੁਸੀ ਅਚਾਰ ਲਈ brachysorgho ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਇਸ ਲਈ 3kg ਬੀਜ/ਏਕੜ ਪੈਂਦਾ ਹੈ ਜੀ।
Desi ga phle suye kine tym ch su jndi hai g And milk fever kis di ghaat Karn hunda hai?
(pb)
Amanpreet ji cow suun vich 9 mahine 9 din da sma lendi hai baki kai varr kuj pashu thode din pehla ja jyada bhi laa lende hai, uss vich koi smasia wali gal nhi hai ate milk fever ton bachan lai pashu di khurak da purra dian rakho ate suun ton badd 8-10 din tak thnna vich sara dudh khali naa kro, thnna vich thoda thoda dudh jrur shddo, baki suun ton badd changa calcium bhi pashu nu 50ml rojana de skde ho.
Sir cow or buffalo nu gulli danda kina te kdo feed Rahi de skde aw g ..is vich protein or fat di jankari de skdeo
Katru nu ਬੋਹਲੀ da dudh kine tym vich Piya Dena cahida g ?
(pb)
Amanpreet ji tuci janam ton badd bache nu 2 ghantia badd bohli pilla skde ho, usde lai jer penn da intzar naa kro, baki tuci 2 ton 2.5kg bohli pilla skde ho.
ਸਰ , ਮਿਰਚਾਂ ਇਸ ਤਰਾਂ ਹੋ ਰਹੀਆਂ ਹਨ, ਇਸ ਦਾ ਕੀ ਇਲਾਜ ਹੈ, ਕਿਰਪਾ ਕਰਕੇ ਦੱਸੋ ?
(pb)
Punjab
ਹਰਪਾਲ ਜੀ, ਇਹ ਫੁੰਗੁਸ ਕਰ ਕੇ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਮੇਰੀ ਮੱਝ ਦੇ ਅੱਖ ਤੇ ਮੇਰੇ ਕੋਲੋਂ ਡੰਡਾਂ ਲੱਗ ਗਿਆ ਉਸ ਦੇ ਅੱਖ ਦੇ ਕਾਲੇ ਲੈਨਜ ਚਿੱਟਾ ਹੋ ਗਿਆ ਹੈ ਤੇ ਉਸਨੂੰ ਘੱਟ ਦਿਖਾਈ ਦਿੰਦਾ ਹੈ ਕਿ ਇਲਾਜ ਕੀਤਾ ਜਾਵੇ ਸੋ ਮੱਝ ਠੀਕ ਹੋ ਜਾਵੇ ?
(pb)
ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਅਤੇ ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਪਾਊਡਰ ਮਿਲਾ ਕੇ ਅੱਖ ਵਿੱਚ ਛਿੱਟੇ ਮਾਰਨੇ ਸ਼ੁਰੂ ਕਰੋ।
ਵੀਰ ਜੀ ਹਲਦੀ ਦੀ ਜੜਾਂ ਦੀ ਕਟਾਈ ਤੇ ਪੋਲਸ ਵਾਲੀ ਮਸ਼ੀਨ ਦੀ ਕੋਈ ਫੋਟੋ ਜਾ ਵਿਡਿਉ ਭੇਜੀਉ ?
(pb)
Punjab
ਸਿੰਘ ਜੀ ਇਸਦੇ ਲਾਇ ਤੁਸੀਂ ਨੀਚੇ ਦਿਤੇ ਗਏ ਲਿੰਕ ਤੇ ਜਾ ਕੇ ਫੋਟੋ ਦੇਖ ਸਕਦੇ ਹੋ। https://www.google.com/search?q=turmeric+polishing+machine&sxsrf=APwXEde7-JnyGihM4-GKhaRG2PUsJUPtyA:1684344927823&source=lnms&tbm=isch&sa=X&ved=2ahUKEwi9pOjo8fz-AhXITmwGHYvzC9kQ_AUoAXoECAIQAw&biw=1366&bih=625&dpr=1#imgrc=kv--yq219HZ09M
ਮਿੱਟੀ ਦੀ ਜਾਂਚ ਕਰਾਉਣ ਲਈ ਨੇੜੇ ਦਾ ਕੇਂਦਰ ਦੱਸੋ ?
(pb)
Punjab
ਰਾਜਦੀਪ ਜੀ, ਤੁਸੀ ਮਿੱਟੀ ਦੀ ਜਾਂਚ ਕਰਵਾਉਣ ਲਈ ਤੁਸੀ KVK ਗੋਨੇਆਣਾ +91-9855620914 ਨਾਲ ਸੰਪਰਕ ਕਰ ਸਕਦੇ ਹੋ ਜੀ।
Jhone di peneri di bijai lai khet di lambai chodai kini rakni chaidi hai kile di ?
(pb)
Punjab
Soni ji, ik acre di paneeri lai 6.5 marle jgaah kaafi rehndi hai ji, tusi is hisaab nal jgah tyar kar sakde ho ji.
Punjab
Only lambai chodai daso sir ea ta pta hai ji
Punjab
@virender singh ji lambai chodai dasio
Pear vich ah probkem e plz koi solution daso ?
(pb)
savy ji, ih scab bimaari da hmla lag riha hai, tusi is di rokthaam lai copper oxychloride 2g/L paani de nhisaab naal spray karo ji,
ਸਰ। ਅਚਾਰ ਲਈ ਮੱਕੀ ਦੀ ਇਹ ਕਿਸਮ ਕਿਵੇਂ ਹੈ ਜੀ ਤੇ ਕਿੰਨਾ ਟਾਈਮ ਲੈਦੀ ਹੈ ਜੀ। ਧੰਨਵਾਦ ?
(pb)
Punjab
ਬਲਕਰਨ ਜੀ, ਇਹ ਕਿਸਮ ਚੰਗੀ ਹੈ ਅਤੇ ਇਹ ਅਚਾਰ ਲਈ ਤਕਰੀਬਨ 100 ਦਿਨ ਲੈਂਦੀ ਹੈ ਜੀ।
ਸਰ। ਅਚਾਰ ਲਈ ਮੱਕੀ ਦੀ ਇਹ ਕਿਸਮ ਕਿਵੇਂ ਹੈ ਜੀ ਤੇ ਇਹ ਕਿੰਨਾ ਟਾਈਮ ਲੈਦੀ ਹੈ ਜੀ। ਧੰਨਵਾਦ ?
(pb)
Punjab
ਬਲਕਰਨ ਜੀ, ਇਹ ਕਿਸਮ ਚੰਗੀ ਹੈ ਅਤੇ ਇਹ ਅਚਾਰ ਲਈ ਤਕਰੀਬਨ 100 ਦਿਨ ਲੈਂਦੀ ਹੈ ਜੀ।
Vermi compost kithe sell kr skde ha ?
(pb)
Manpreet ji, vermicompost di marketing nuseries ya fruit farmers naal contact kar sakde ho ji.
ਸ੍ਰ ਜੀ 1121ਦੇ ਬਦਲ ਬਾਰੇ ਦੱਸਣਾ ਬੀਜਾਂ ਬਾਰੇ ਕਿਸਮਾਂ ਕਿਨਾਂ ਯਾਰ ਹੈ ਕਿਸਮਾਂ ਅਤੇ ਪਨੀਰੀ ਕੱਦੋ ਬੀਜੇਪੀ ਹੈ ਇਸਤਰਾਂ ਹੀ ਮੋਟੇ ਝੋਨੇ ਬਾਰੇ ਪੂਰਾ ਦੱਸਣਾ ਜੀ ਪਨੀਰੀ ਅਤੇ ਬੀਜਾਂ ਦੀਆਂ ਕਿਸਮਾਂ ਬਾਰੇ ਯਾਰ ਪਨੀਰੀ ਦਾ ਸਮਾਂ ਪੂਰਾ ਦੱਸਣਾ ਜੀ ?
(pb)
Punjab
ਹਰਪ੍ਰੀਤ ਜੀ, 1885 ਕਿਸਮ 1121 ਦਾ ਵਧੀਆ ਬਦਲ ਹੈ ਜੀ, ਇਹ ਲਵਾਈ ਤੋਂ ਬਾਅਦ 110-115 ਦਿਨ ਲੈਂਦੀ ਹੈ , ਇਸ ਦੀ ਪਨੀਰੀ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਕੀਤੀ ਜਾਂਦੀ ਹੈ ਜੀ ਅਤੇ ਮੋਟੇ ਝੋਨੇ ਲਈ PR 126 ਕਿਸਮ ਵਧੀਆ ਹੈ ਜੀ ਇਸ ਦੀ ਪਨੀਰੀ ਦੀ ਬਿਜਾਈ 20 ਜੂਨ ਤੱਕ ਕੀਤੀ ਜਾ ਸਕਦੀ ਹੈ ਜੀ ਅਤੇ ਇਹ ਲਵਾਈ ਤੋਂ ਬਾਅਦ 93 ਦਿਨ ਲੈਂਦੀ ਹੈ ਜੀ।
ਹਾਈਡਰਪੋਣੀਕ ਕਿ ਖੇਤੀ ਕਿ ਸ਼ੁਰੂਆਤ ਕੈਸੇ ਕਰੇ ?
(en)
Punjab
ਹਾਈਡਰੋਪੋਨਿਕ ਇਕ ਅਜੇਹੀ ਤਕਨੀਕ ਹੈ ਜਿਸਦੇ ਵਿਚ ਬਿਨਾ ਮਿੱਟੀ ਦੇ ਪਾਣੀ ਵਿਚ ਸਬਜ਼ੀਆਂ ਅਤੇ ਚਾਰਾ ਉਗਾਇਆ ਜਾਂਦਾ ਹੈ ਜਿਸਦੇ ਵਿਚ ਫ਼ਸਲ ਨੂੰ ਤਰਲ ਰੂਪ ਦੇ ਵਿਚ ਤੱਤ ਦਿਤੇ ਜਾਂਦੇ ਹਨ ਇਸਦੇ ਬਾਰੇ ਵਿਚ ਹੋਰ ਜਾਣਕਾਰੀ ਦੇ ਲਈ ਤੁਸੀ ਸੋਮਵੀਰ ਜੀ 9878733551 ਨਾਲ ਸੰਪਰਕ ਕਰ ਸਕਦੇ ਹੋ।
ਆਨਾਰ ਦਾ ਬੂਟਾ ਹੈ ਇਸ ਨੂੰ ਫ਼ਲ ਤਾਂ ਬਹੁਤ ਲੱਗਦਾ ਹੈ ਪਰ ਦਾਣੇ ਵਿਚ ਮਿਠਾਸ ਨਹੀਂ ਆਉਂਦੀ ਕੋਈ ਇਲਾਜ ਦੱਸੋ ?
(pb)
Punjab
ਸੰਦੀਪ ਜੀ, ਮਿਠਾਸ ਨਾ ਆਉਣਾ ਕਿਸਮ ਕਰ ਕੇ ਹੋ ਸਕਦਾ ਹੈ ਜੀ ਇਹ ਕਿਸੇ ਬਿਮਾਰੀ, ਕੀੜੇ ਜਾਂ ਕਿਸੇ ਘਾਟ ਕਰ ਕੇ ਨਹੀਂ ਹੈ।
Sir esde record bare dasya j ?
(pb)
Punjab
ehh hf de snowman bull da semen hai ate isda lagbhag 40-41 litre tak record hai.
Lassi dawai ki hundi ?
(pb)
Punjab
Mandeep ji, kirpa kar ke apna swaal visthaar naal pucho ji, us hisab naal hi tuhanau is baare sahi jaankari ditti jaa skegi.
Sir cow female cafe da weight gain karna ji puri diet ki honi chahdi aa ji te kehda mineral ditta jave ?
(pb)
tuci calf nu janam ton 3 mahine tak vdhia maa da dudh pilao ate janam ton 25-30 din badd calf starter feed deni suru kro ate 3 mahine di umar ton badd calf grower feed deo ate 8 mahine di umar ton badd heifer dry feed deni suru kro baki uss nu janam ton 7 din pett de kiria wali dwai deo ate fir 1 mahine badd deo ate fir 1-1 mahine de frak nal 8 mahine tak dinde rho uss ton badd tuci 3-3 mahine badd deo ate her varr salt badal ke jrur deo.
ਇਹਦਾ ਇਲਾਜ ਦੱਸੋ ਜੀ ?
(pb)
Punjab
ਰਵਿੰਦਰ ਜੀ, ਇਹ ਅਗੇਤੀ ਫੋਟ ਦੀ ਸੁੰਡੀ ਹੈ, ਸੁੰਡੀ ਦੀ ਰੋਕਥਾਮ ਲਈ ਤੁਸੀ tricho cards ਦੀ ਵਰਤੋਂ ਕਰ ਸਕਦੇ ਹੋ ਅਤੇ ਇਸ ਤੋਂ ਇਲਾਵਾ 10 kg fipronil ਬੂਟੇ ਦੇ ਜੜ੍ਹਾਂ ਵਿੱਚ ਨਾਲ ਨਾਲ ਇਕ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ।
ਸਰ ਇਹ ਨਿੰਮ ਦਾ ਬੂਟਾ ਆ ਜੀ ਤਕਰੀਬਨ 2 ਕੁ ਸਾਲ ਦਾ ਪਹਿਲਾਂ ਤਾ ਵਧੀਆ ਤੁਰਿਆ ਸੀ ਪਰ ਇਸ ਸਾਲ ਨਵਾਂ ਫੁਟਾਰਾ ਆਉਣ ਤੇ ਨਾਲ ਹੀ ਸੁੱਕ ਗਏ ਸਾਰੇ ਪੱਤੇ . ਬੂਟੇ ਦੇ ਤਣੇਂ ਵਿੱਚ ਹਰਿਆਵਲ ਹੈਗੀ ਹਜੇ ਕੀ ਇਸ ਦਾ ਬਚਾ ਹੋ ਸਕਦਾ ਤੇ ਸੁੱਕਣ ਦਾ ਕਾਰਨ ਕੀ ਹੋ ਸਕਦਾ ਜੀ ?
(pb)
ਸਰਬਜੋਤ ਬੂਟੇ ਦੇ ਸੁੱਕਣ ਦੇ ਕਈ ਕਾਰਨ ਹੋ ਸਕਦੇ ਹਨ , ਜਿਵੇ ਕਿ ਬਿਮਾਰੀ, ਕੀੜਾ , ਮੌਸਮ ਆਦਿ, ਜੇਕਰ ਤਣਾ ਹਰਾ ਹੈ ਤਾਂ ਤੁਸੀਂ ਪਾਣੀ ਅਤੇ ਖੁਰਾਕ ਜਰੂਰ ਦਿਓ ਤਾ ਜੋ ਬੂਟਾ ਫੁਟਾਰਾ ਕਰ ਸਕੇ।
ਗੰਨੇ ਦੇ ਪੌਦੇ ਸੁੱਕ ਰਹੇ ਨੇ ਸੁੰਡੀ ਨਾਲ ਕੀ ਕੀਤਾ ਜਾਵੇ ਜੀ ?
(pb)
Punjab
ਰਵਿੰਦਰ ਜੀ, ਸੁੰਡੀ ਦੀ ਰੋਕਥਾਮ ਲਈ ਤੁਸੀ tricho cards ਦੀ ਵਰਤੋਂ ਕਰ ਸਕਦੇ ਹੋ ਅਤੇ ਇਸ ਤੋਂ ਇਲਾਵਾ 10 kg fipronil ਬੂਟੇ ਦੇ ਜੜ੍ਹਾਂ ਵਿੱਚ ਨਾਲ ਨਾਲ ਇਕ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ।
ਸਰ, ਜਵਾਰ ਦੇ ਪੱਤੇ ਇਸ ਤਰ੍ਹਾਂ ਪੀਲੇ ਹੋ ਰਹੇ ਹਨ, ਮੈਂ ਸੁੰਡੀ ਵਾਲੀ ਸਪਰੇ ਦਾ ਛਿੜਕਾਅ ਕੀਤਾ ਹੈ, ਨਾ ਪਾਣੀ ਲਗਾਇਆ ਅਤੇ ਨਾ ਹੀ ਖਾਦ ਪਾਈ, ਕਿਰਪਾ ਕਰਕੇ ਦੱਸੋ ਕੀ ਕਾਰਨ ਹੈ ?
(pb)
ਅਮ੍ਰਿਤਪਾਲ ਜੀ, ਇਹ ਕਿਸੇ ਕੀੜੇ ਦੇ ਨੁਕਸਾਨ ਦੇ ਲੱਛਣ ਨਹੀਂ ਲੱਗ ਰਹੇ, ਤੁਸੀਂ ਫ਼ਸਲ ਪਾਣੀ ਦੇ ਕੇ ਯੂਰੀਆ ਦੀ ਪਹਿਲੀ ਕਿਸ਼ਤ ਦੇ ਦਿਓ ਜੀ।
ਅਮਰੂਦ ਦੇ ਫਲ ਖਰਾਬ ਹੋ ਰਹੇ ਹਨ ਇਸ ਦਾ ਹੱਲ ਦੱਸਿਆ ਜਾਵੇ ਜੀ ?
(pb)
ਰਮਨ ਜੀ, ਤੁਸੀਂ ਇਸ ਤੇ delegate 0.5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
ਬਰਸੀਨ ਵਿੱਚ ਇਸ ਤਰਾਂ ਹੋ ਰਿਹਾ ਹੈ ਕਿਰਪਾ ਕਰਕੇ ਵੀਡੀਓ ਦੇਖੋ ਕੀ ਅਸੀਂ ਇਸਨੂੰ ਜਾਨਵਰਾਂ ਨੂੰ ਪਾ ਸਕਦੇ ਹਾਂ ਜਾਂ ਨਹੀਂ ਇਸ ਬਾਰੇ ਜਾਣਕਾਰੀ ਦਿਓ ਜੀ ?
(pb)
ਸ਼੍ਰੀਮਾਨ ਜੀ, ਤੁਸੀਂ ਚਾਰਾ ਵੱਢਣ ਤੋਂ ਬਾਅਦ ਇਸ ਨੂੰ ਅਲੱਗ ਕਰ ਕੇ ਪਸ਼ੂਆਂ ਨੂੰ ਖਵਾ ਖਵਾ ਸਕਦੇ ਹੋ ਜੀ।
ਸਰ ਜੈਵਿਕ ਕੀੜੇਮਾਰ ਕਿਹੜੀ ਵਰਤੀਏ ਘਰੇਲੂ ਬਗੀਚੀ ਲਈ। ਅਤੇ ਲੌਕੀ ਅਤੇ ਹੋਰ ਵੇਲ ਵਾਲੀਆ ਸਬਜੀਆਂ ਦੀ ਗਰੋਥ ਅਤੇ ਵੱਧ ਝਾੜ ਲਈ ਕੀ ਵਰਤੀਏ ?
(en)
Punjab
सरबजीत जी, आप कीड़ेमार के तौर पर नीम के पत्ते उबालकर छिड़काव कर सकते हैं और बेल वाली सब्जियों के ग्रोथ के लिए उपलो के पानी का छिड़काव कर सकते हैं।
ਟਮਾਟਰ ਨੂੰ ਕਿਹੜਾ ਰੋਗ ਹੈ ਕੋਈ organic ਹੱਲ ਦਸੋ ਨਹੀਂ ਤਾਂ ਫੇਰ ਘਟ ਤੋ ਘਟ ਜਹਿਰ ਵਾਲੀ ਸਪ੍ਰੇ ਹੋਵੇ ?
(pb)
Punjab
ਬਲਜੀਤ ਜੀ, ਇਹ ਫਲ ਸ਼ੇਦਕ ਸੁੰਡੀ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ ਨਿੰਮ ਦੇ ਪੱਤੇ ਉਬਾਲ ਕੇ ਛਿੜਕਾਅ ਕਰ ਸਕਦੇ ਹੋ ਜਾ emamectin benzoate 0.5g/L paani de hisaab naal spray kar sakde ho ji.
ਸਤਿ ਸ੍ਰੀ ਆਕਾਲ ਜੀ ਸਰ ਜੀ ਮੱਝਾਂ ਨੂੰ ਮੱਖੀ ਬਹੁਤ ਪ੍ਰੇਸ਼ਾਨ ਕਰਦੀ ਹੈ ਇਸ ਦਾ ਕੋਈ ਉਪਾਅ ਦੱਸੋ ਬਹੁਤ ਮੇਹਰਬਾਨੀ ਹੋਵੇਗੀ ਧੰਨਵਾਦ ?
(pb)
Punjab
ਤੁਸੀ ਸ਼ਾਮ ਦੇ ਸਮੇ ਪਸ਼ੂਆਂ ਦੇ ਆਸ ਪਾਸ ਧੁਆ ਕਰੋ ਅਤੇ ਦੇਸੀ ਤਰੀਕੇ ਲਈ ਨਿੱਮ ਦੇ ਪੱਤੇ ਅਤੇ ਗਲੋ ਦੇ ਪੱਤੇ ਚੰਗੀ ਤਰ੍ਹਾਂ ਮਿਕਸ ਕਰਕੇ ਓਹਨਾ ਵਿੱਚ ਪਾਣੀ ਪਾਉਣਾ ਹੈ ਤੁਸੀ ਪੱਤੇ ਅਤੇ ਪਾਣੀ ਡੰਗਰਾ ਦੇ ਹਿਸਾਬ ਨਾਲ ਲੈ ਲਵੋ ਜਿਨ੍ਹਾਂ ਸਾਰੇ ਡੰਗਰਾਂ ਨੂੰ ਲੱਗ ਸਕੇ ਫਿਰ ਉਸ ਪਾਣੀ ਨੂੰ ਕਪੜੇ ਨਾਲ ਪੁਣ ਕੇ ਉਸ ਵਿਚ ਸਰੋ ਦਾ ਤੇਲ ਪਾਉਣਾ ਹੈ ਅਤੇ ਪਸ਼ੂਆਂ ਨੂੰ ਲਗਾਓ, ਇਸ ਨਾਲ ਮੱਖੀਆਂ ਤੋਂ ਆਰਾਮ ਮਿਲ ਜਾਵੇਗਾ।
Mota jhona Bara and alternative of 1121 Basmati bara complete ji thanks ji ?
(pb)
Punjab
Harpreet ji, 1121da alternative 1885 hai ji, is da ausat jhaad 20q/acre de kreeb hai ate is di paneeri di bijai June de 1-15 Tak kiti Jaa sakdi hai, mote jhone di PR 126 kism sab to vadhia hai ji ih 93 Dina vich pakk jandi hai ate is da ausat jhaad 30q acre hai ji, is di lwaai July Tak kiti Jaa sakdi hai ji.
Harwinder ji tussi iss di paniri da sma ate jhaad ate jhaad kitne quintal hai nahi dseya mote jhone di kisman ate seed de bare v dseo kini upj hai ate paniri bare v dsso ?
(pb)
Punjab
Harpreet ji, tuhaade basmati ate parmal jhone de bare puche gye swala de visthaar vich jwaab de ditte gaye han ji.
फोटो भेज दी है ?
(en)
Maharashtra
रिषभ जी, यह पौधा बिलकुल ही सूख गया है आप इसकी जगह पर नया पौधा लगाए।
Sir nestle dairy da fat rate ki aa cow and bedfellows and Verka wallea da b dasso pls ?
(pb)
Punjab
Balvir ji ehna de rate di jankari tuhanu nazdiki verka ja nestle dairy walia ton hi pta lagg skda ha baki tuci verka walia di ehh rate list bhi dekh skde ho.
Sir photo upload ni horahi dowara send kro pls
Hello sir nepiar bajra pichle saal da moda aa usnu uria di spray karni aa 15 ltr tenki ch kinne killo khaad pa ke spray krsakde aa jis naal patte sadan na garmi da time aa
(pb)
Punjab
Balvir ji, tusi 15 litre paani vich 150-200 gram urea khaad paa sakde ho ji.
ਡਾ ਸਾਹਿਬ ਜੀ ਮੱਝ ਨੂੰ ਕੱਲ੍ਹ ਸ਼ਾਮ 6 ਵਜੇ ਝੋਟੇ ਤੋਂ ਕਰੌਸ ਕਰਵਾਇਆ ਸੀ। ਅੱਜ ਰਾਤ ਦੇ 9 ਵਜੇ ਇਸ ਨੇ ਚਿੱਟੇ ਰੰਗ ਦਾ ਜਾਲਾ ਜਿਹਾ ਦਿੱਤਾ ਹੈ ਕੀ ਇਹ ਗੱਬਣ ਰਹਿ ਗਈ ਜਾਂ ਨਹੀਂ । ਧੰਨਵਾਦ ?
(pb)
ਸਤਨਾਮ ਜੀ, ਇਸਦਾ ਕੋਈ ਚੱਕਰ ਨਹੀਂ ਹੈ ਤੁਸੀ ਇਸ ਨੂੰ Keeper plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ।
ਕਣਕ ਤੋਂ ਬਾਅਦ ਜੰਤਰ ਜਾਂ ਮੂੰਗੀ ਵਿੱਚੋ ਕਿਹੜਾ ਠੀਕ ਹੈ ਦੋਵਾਂ ਦੇ ਬੀਜਣ ਦੀ ਤਕਨੀਕ ਵੀ ਦੱਸੋ ਬੀਜ ਦੀ ਮਾਤਰਾ ਤੇ ਕਿਸਮ ਵੀ ਦੱਸੋ ਮੂੰਗੀ ਪਕਾਵੀ ਤੇ ਹਰੀ ਖਾਦ ਦੇ ਤੋਰ ਤੇ ਦੋਵਾਂ ਬਾਰੇ ਜਾਣਕਾਰੀ ਦਿਓ ?
(pb)
Punjab
ਬਲਜੀਤ ਜੀ, ਤੁਹਾਡੇ ਜਿਲ੍ਹੇ ਦੇ ਅਨੁਸਾਰ ਤੁਹਾਨੂੰ ਜੰਤਰ ਦੀ ਬਿਜਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੀ ਕਿਉੰਕਿ ਮੂੰਗੀ ਦੀ ਬਿਜਾਈ ਨਾਲ ਨਰਮੇ ਵਾਲੇ ਇਲਾਕੇ ਵਿਚ ਚਿੱਟੀ ਮੱਖੀ ਦਾ ਹਮਲਾ ਵਧੇਰੇ ਹੁੰਦਾ ਹੈ, ਜੰਤਰ ਹਰੀ ਖਾਦ ਲਈ 20 kg ਏਕੜ ਬੀਜ ਵਰਤ ਸਕਦੇ ਹੋ।
ਮੱਝ 7 ਮਹੀਨੇ ਦੀ ਗੱਬਣ ਵਾ ਕੀ ਖੁਰਾਕ ਦੇ ਸਕਦੇ ਵਾ ਕੀ ਜੋ ਬਾਦ ਵਿਚ ਦੁੱਧ ਵਧਿਆ ਦੇਵੇ ?
(pb)
ਜਸਕਰਨ ਜੀ ਤੁਸੀ ਅਜੇ ਉਸ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitamor H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਦੇਣੀ ਸ਼ੁਰੂ ਕਰੋ, ਜੇਕਰ ਹੁਣ ਤੁਸੀ ਫੀਡ ਦੇਣੀ ਹੈ ਫਿਰ Heifer dry ਫੀਡ ਦੇਣੀ ਸ਼ੁਰੂ ਕਰ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।
Hallo jii.. Ki hunn maah laa sakde a ji.. 1 knaal jmeen haa lagane c ?
(pb)
Punjab
Harman ji, tusi hun maah di bijai kar sakde ho ji.
Sir silage ਵਾਸਤੇ ਮੱਕੀ ਕਣਕ ਵੱਢ ਕੇ ਕਿੰਨੀ ਤਰੀਕ ਤੱਕ ਲਾ ਸੱਕਦੇ ਆ ਵੀ ਬਾਦ ਵਿੱਚ ਝੋਨਾ ਵੀ ਲੱਗਿਆ ਜਾਵੇ ?
(pb)
Punjab
ਹਰਜੀਤ ਜੀ, ਕਣਕ ਵੱਢਣ ਤੋਂ ਬਾਅਦ ਤੁਰੰਤ ਮੱਕੀ ਬੀਜਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ ਅਤੇ ਇਸ ਤੋਂ ਬਾਅਦ ਘੱਟ ਸਮਾਂ ਲੈਣ ਵਾਲੀਆਂ ਲੇਟ ਲੱਗਣ ਵਾਲੀਆਂ ਕਿਸਮਾਂ ਜਿਵੇਂ ਕਿ PR 126 ਜਾਂ ਬਾਸਮਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੀ।
ਪੂਸਾ ਬਾਸਮਤੀ 1847 ਦੀ ਪਨੀਰੀ ਬਿਜਾਈ ਦਾ ਸਮਾਂ ਕੀ ਹੈ ਤੇ transplant da ?
(pb)
Punjab
ਮਨਪ੍ਰੀਤ ਜੀ, 1847 ਪਨੀਰੀ ਦੀ ਬਿਜਾਈ ਤੁਸੀ ਜੂਨ ਦੇ ਦੂਸਰੇ ਪੰਦਰਵਾੜੇ ਵਿਚ ਕਰ ਸਕਦੇ ਹੋ ਜੀ ਤੇ ਲਵਾਈ ਜੁਲਾਈ ਦੇ ਦੂਸਰੇ ਪੰਦਰਵਾੜੇ ਵਿਚ ਕਰ ਸਕਦੇ ਹੋ ਜੀ।
Sukhraj singh ?
(pb)
Punjab
Amanpreet ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Meri patti pili ho rhi h kya koi rog hai kripa krke sujhav de ?
(en)
Punjab
Satyam ji, ye kisi bhi bimaari ke lakshan nahi lag rhe , ye mausam ki vjaah se ho sakta hai.
Sir eh pahunda nu ki ho gay aa ?
(pb)
Punjab
Sandeep ji, tusi boote nu 250 g takk vermicompost khaad De sakde ho ate is to baad halka paani laa sakde ho ji.
Sir eh pahunda nu ki ho gay aa ?
(pb)
Punjab
Sandeep ji, tusi boote nu 250 g takk vermicompost khaad De sakde ho ate is to baad halka paani laa sakde ho ji.
ਸਰ ਵੱਛੀ ਚਾਰ ਸਾਲ ਦੀ ਹੋ ਗਈ ਹੈ ਪਰ ਹੀਟ ਵਿੱਚ ਨਹੀ ਆ ਰਹੀ ਕੋਈ ਇਲਾਜ ਦੱਸੋ ?
(pb)
ਤੁਸੀਂ ਵੱਛੀ ਨੂੰ Agrimin super ਪਾਊਡਰ 50 ਗ੍ਰਾਮ ਰੋਜ਼ਾਨਾ ਦੇਣਾ ਸੁਰੂ ਕਰੋ ਅਤੇ Nutrisacc advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ। ਬਾਕੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਹਰ 3 ਮਹੀਨਿਆਂ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।
ਸਰ ਹਿਸਾਰ ਸਫ਼ੈਦਾ ਅਮਰੂਦ ਨੂੰ wilt ਰੋਗ ਆ ਗਿਆ ਹੈ ਇਲਾਜ ਬਾਰੇ ਦੱਸਣਾ ?
(pb)
Punjab
Tricoderma 100 gm per plant
Punjab
ਭੁੱਲਰ ਜੀ, ਤੁਸੀਂ ਇਸ ਦੀ ਰੋਕਥਾਮ ਲਈ carbendazim 2g/L ਪਾਣੀ ਜਾਂ Trichoderma 15g/L ਪਾਣੀ ਦੇ ਹਿਸਾਬ ਨਾਲ ਬੂਟੇ ਦੀ ਜੜ੍ਹ ਵਿਚ ਅਤੇ ਬੂਟੇ ਤੇ ਵੀ ਛਿੜਕਾਅ ਕਰ ਸਕਦੇ ਹੋ ਜੀ।
Sir yeh mera kathal ka ped hai(2 ped) aur 5/6 ped aam k hai in mey yeh konsa kida lag gya hai aam k ped ka bhor Sara kharab kar rahey hain aur kathal k jo chota kathal nikal k aa rha hai wo bhi in kido ki wajah se bahut gir r hain plz koi acchi dawai bataye jinsey in ka safaya ho sakey aur mere fruit bhi surakshit rhey ?
(en)
Punjab
श्रीमान जी, यह मिली बग का हमला है, इसकी रोकथाम के लिए आप imidacloprid 1ml/L पानी के हिसाब से छिड़काव कर सकते हैं या आप पौधे के तने में जमीन के पास पॉलिथीन शीट लपेट के इस पर ग्रीस की कोटिंग भी कर सकते हैं।
Sir please check my badahar tree pics i have asked a question earlier ?
(en)
Punjab
गौरव जी, पेड़ में आपको क्या समस्या आ रही है, कृपया विस्तार से बताए उस हिसाब से ही आपको इस बारे में सही जानकारी दी जा सकेगी।
ਸਰ ਜੀ ਨਮਸਕਾਰ ਮੱਕੀ ਬਿੱਜੀ ਨੂੰ 22 ਦਿਨ ਹੋ ਗਏ ਹਨ 777 ਬੀਜ ਸੀ ਸਰ ਸੁੰਡੀ ਤੇ ਗਰੋਥ ਦਾ ਸਪ੍ਰੇ ਕਰ ਦਿੱਤਾ ਹੈ ਜੀ ਪਰ ਗਰੋਥ ਨਹੀ ਹੋ ਰਹੀ ਤੇ ਹੇਠਲੇ ਪੱਤੇ ਪੀਲੇ ਤੇ ਬਾਕੀ ਨਾਭੀ ਹੋ ਰਹੇ ਹਨ ?
(pb)
Punjab
ਨਾਥ ਜੀ, ਇਹ ਫਾਸਫੋਰਸ ਤੱਤ ਦੀ ਕਮੀ ਦੇ ਲਛੱਣ ਹਨ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ dap ਖਾਦ ਕਿੰਨੀ ਮਾਤਰਾ ਵਿੱਚ ਪਾਈ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
ਸਰ ਜੀ 20ਕਿਲੋ dap 20 ਕਿਲੋ ਪੋਟਾਸ਼ 45ਕਿਲੋ ਯੁਰੀਆ 20 ਸਿਗਲ ਸੁਪਰ ਤੇ 5 ਕਿਲੋ ਜ਼ਿੰਕ ਵੀ ਪਾਕੇ ਮੱਕੀ ਬੀਜੀ ਸੀ ਜੀ।
Sir Guava plant is in stress dropping leaves reason and solution please ?
(en)
Maharashtra
Ms give vermicompost @250g/plant and then give light water to plant.
ਅਗਲੇ 48 ਘੰਟੇ ਮੋਸਮ ਦਾ ਹਾਲ ?
(pb)
Punjab
ਜੱਸੀ ਜੀ, ਬੱਦਲਵਾਈ ਰਹਿਣ ਦਾ ਅਨੁਮਾਨ ਹੈ, ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਜੀ।
Sir, golf grass mein weeds bahut hain, any solution pls ?
(en)
Maharashtra
Ms no herbicide is recommended for in this crop, you can prefer weeding only.
Sir ki prblm aa eda kyo rho rehi moongi ?
(pb)
Balwant ji, ih root rot ya damping off bimaari da hamla hai is di rokthaam lai beej sodh ke beejna chahida hai ji.
Bilkul retli zmeen nu Changi zmeen bnon lyi ki Krna chahida ?
(pb)
Punjab
Tirath jameen da texture permanent hunda hai ji, is nu bdlya ni jaa sakda retli mitti nu bhaari jameen vich tabdeel nhi kita jaa sakda .
Punjab
Sir fer v retli zmeen ch apa kehri fasal KR skde jis nal vdia amdan ho ske kyuki jhona te vdia nhi ho skda
Sir vermicompost khad kitho le akde han ji Faridkot area ?
(pb)
Punjab
manninder ji, tusi vermicompost lain lai Dhilon vermicompost 76969-47737 vill. Sur Singh naal sampark kar sakde ho ji.
Sat skal g mere balwant singh hai mere pind tapa mandi district barnala m apne khet vich 6 kile moongi di kheti kr reha Pr mere koi bimr lgi 10 din bki ki hoya eda m pic te video send krde te check kro ki eda hor ik de khet ch hunda ja aonly mere ch hi ?
(pb)
Punjab
Balwant ji, ih damping off ja root rot bimaari da hmla ho sakda hai, is avastha te fasl te koi spray vi nahi kiti jaa sakdi , is di rokthaam lai beej sodh ke hi bijai karni chahidi hai ji.
Punjab
Okok thank you