Manage Expert Answers

Search

Total Count :- 258604

Sir Atari border de kol jo govt nursery hai ohna da contact number mill sakda hai ji ?

(pb)
Posted by
Gurjeetpal Singh (6284073003)
Gurjeetpal Singh
Punjab
Amritsar
Write Answer
Posted Date (19 Apr 2023 12:09 PM) Assigned Date (20 Apr 2023 10:55 AM)
Answered Date (17 May 2023 11:10 PM) Translated Date (18 May 2023 11:41 AM)

singh ji eda number da pta nahi lagda tusi nursery da poora naam daso us hisab nal hi tuhanu agey poori janakari diti ja sakdi hai

ਅਨਾਰ ਦੇ ਬੂਟੇ ਦੇ ਫਲ ਬਹੁਤ ਝੜਦੇ ਨੇ ਕੋਈ ਹੱਲ ਦੱਸੋ ?

(pb)
Posted by
ਕੁਲਦੀਪ ਸਿੰਘ ਭਿੱਖੀਵਿੰਡ (7986880037)
ਕੁਲਦੀਪ ਸਿੰਘ ਭਿੱਖੀਵਿੰਡ
Punjab
Tarn Taran
Write Answer
Posted Date (19 Apr 2023 12:04 PM) Assigned Date (20 Apr 2023 10:54 AM)
Answered Date (19 Apr 2023 07:19 PM) Translated Date (20 Apr 2023 03:28 PM)

ਕੁਲਦੀਪ ਜੀ, ਬੂਟੇ ਨੂੰ ਨਮੀ ਦੀ ਮਾਤਰਾ ਇਕਸਾਰ ਬਣਾ ਕੇ ਰੱਖੋ , ਖੁਰਾਕੀ ਸਹੀ ਮਾਤਰਾ ਵਿਚ ਦਿਓ ਅਤੇ 13 00 45 ਦਾ 10g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

ਸ਼ੀਰਾ ਦਾ ਬੀਜ ਕਿੱਥੋਂ ਮਿਲ ਸਕਦਾ ਹੈ, ਕੀ ਜਲੰਧਰ ਵਿੱਚ ਮਿਲ ਸਕਦਾ ਹੈ ਅਤੇ ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ ?

(pb)
  • 1
Posted by
gurjinder singh (7710693226)
gurjinder singh
Punjab
Kapurthala
Write Answer
Posted Date (19 Apr 2023 11:59 AM) Assigned Date (20 Apr 2023 11:10 AM)
Answered Date (19 Apr 2023 09:13 PM) Translated Date (20 Apr 2023 03:30 PM)

ਗੁਰਜਿੰਦਰ ਜੀ, ਇਸ ਕੰਪਨੀ ਦੇ ਉਤਪਾਦ ਤੁਸੀਂ ਕਿਸੇ ਵੀ ਨਜਦੀਕੀ ਮਨਜ਼ੂਰਸ਼ੁਦਾ ਬੀਜ ਵਿਕਰੇਤਾ ਤੋਂ ਖਰੀਦ ਸਕਦੇ ਹੋ ਜੀ।

ਫੋਟੋ ਵਿੱਚ ਦਿੱਤੇ ਉਤਪਾਦ ਬਾਰੇ ਜਾਣਕਾਰੀ ਦਿਓ, ਕਿੰਨਾ ਬੀਜ ਬੀਜਣਾ ਚਾਹੀਦਾ ਹੈ, ਕਿੰਨੀ ਕਟਾਈ ਕੀਤੀ ਜਾ ਸਕਦੀ ਹੈ, ਇਸ ਕੰਪਨੀ ਦਾ ਨਤੀਜਾ ਕੀ ਹੈ ?

(pb)
  • 1
Posted by
gurjinder singh (7710693226)
gurjinder singh
Punjab
Kapurthala
Write Answer
Posted Date (19 Apr 2023 11:54 AM) Assigned Date (20 Apr 2023 11:10 AM)
Answered Date (19 Apr 2023 09:09 PM) Translated Date (20 Apr 2023 03:32 PM)

ਗੁਰਜਿੰਦਰ ਜੀ ਇੱਕ ਕਨਾਲ ਲਈ ਇਸ ਦਾ ਬੀਜ 4-5 kg ਤੱਕ ਵਰਤਿਆ ਜਾ ਸਕਦਾ ਹੈ ਜੀ।ਇਸ ਦੀਆਂ 3-4 ਕਟਾਈਆਂ ਲਈਆਂ ਜਾ ਸਕਦੀਆਂ ਹਨ।

ਸਰ ਇਸ ਟੀਕੇ ਦੇ ਕੀ ਫਾਇਦੇ ਹਨ, ਕੀ ਇਹ ਮੱਝਾਂ ਨੂੰ ਦਿੱਤਾ ਜਾ ਸਕਦਾ ਹੈ ਜਾਂ ਨਹੀਂ, ਇਸ ਬਾਰੇ ਜਾਣਕਾਰੀ ਦਿਓ ਜੀ ?

(pb)
  • 3
Posted by
gurjinder singh (7710693226)
gurjinder singh
Punjab
Kapurthala
Write Answer
Posted Date (19 Apr 2023 11:47 AM) Assigned Date (20 Apr 2023 11:11 AM)
Answered Date (20 Apr 2023 08:35 AM) Translated Date (20 Apr 2023 06:15 PM)

ਇਸ ਇੰਜੇਕਸ਼ਨ ਦੀ ਵਰਤੋਂ AI ਦੇ ਨਾਲ ਕੀਤੀ ਜਾ ਸਕਦੀ ਹੈ ਜਿਸ ਨਾਲ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ।

ਇਹ ਬੂਟੇ ਕੀ ਇੰਨਡੋਰ ਨੇ ਜਾਂ ਆਊਟ ਡੋਰ ਨੇ ?

(pb)
  • 4
Posted by
ਲਖਵੀਰ ਸਿੰਘ ਖਾਲਸਾ (7009849917)
ਲਖਵੀਰ ਸਿੰਘ ਖਾਲਸਾ
Punjab
Faridkot
Write Answer
Posted Date (19 Apr 2023 10:12 AM) Assigned Date (20 Apr 2023 10:54 AM)
Answered Date (19 Apr 2023 07:17 PM) Translated Date (20 Apr 2023 03:32 PM)

ਲਖਵੀਰ ਜੀ, ਇਹ ਬੂਟੇ ਜਿਆਦਾਤਰ indoor ਹੀ ਰੱਖੇ ਜਾਂਦੇ ਹਨ।

ਡਾ ਸਾਹਿਬ ਕਿ ਬਜ਼ਾਰੋਂ ਲਿਆਂਦਾ ਅਦਰਕ ਬੀਜ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ ਜਾਂ ਕੋਈ ਵੱਖਰਾ ਬੀਜ ਹੁੰਦਾ ਹੈ ?

(pb)
Posted by
Ranjeet Singh (9530523568)
Ranjeet Singh
Punjab
Barnala
Write Answer
Posted Date (19 Apr 2023 10:09 AM) Assigned Date (20 Apr 2023 10:53 AM)
Answered Date (19 Apr 2023 07:16 PM) Translated Date (20 Apr 2023 03:34 PM)

ਰਣਜੀਤ ਜੀ, ਬਜਾਰ ਵਾਲਾ ਅਦਰਕ ਬੀਜ ਤੌਰ ਤੇ ਨਹੀਂ ਵਰਤਣਾ ਚਾਹੀਦਾ ਵੈਸੇ ਵੀ ਪੰਜਾਬ ਦਾ ਵਾਤਾਵਰਨ ਅਦਰਕ ਦੀ ਖੇਤੀ ਲਈ ਜਿਆਦਾ ਅਨੁਕੂਲ ਨਹੀਂ ਹੈ ਜੀ।

19 Apr 2023

ਮਲੇਰਕੋਟਲਾ ਅਤੇ ਸੰਗਰੂਰ ਦੀ ਸਾਈਡ ਪਿਛਲੇ ਇਕ ਦੋ ਸਾਲਾਂ ਤੋਂ ਲਾ ਰਹੇ ਹਨ ਕੀ ਕਰਨ ਉਨ੍ਹਾਂ ਦੀ ਕਵਾਲੀਟੀ ਸਹੀ ਨਹੀਂ ਬਣ ਦੀ

सर जी करेले पत्ते सिकुड़ गए हैं और फल भी पीले हो गए हैं ?

(hn)
  • 4
Posted by
बाबू लाल सैनी (9782326924)
बाबू लाल सैनी
Rajasthan
Dausa
Write Answer
Posted Date (19 Apr 2023 09:59 AM) Assigned Date (20 Apr 2023 10:52 AM)
Answered Date (19 Apr 2023 07:15 PM) Translated Date (20 Apr 2023 03:12 PM)

बाबू जी, यह तेले के हमले के लक्षण लग रहे है, आप इसकी रोकथाम के लिए imidacloprid 1ml/L पानी के हिसाब से छिड़काव कर सकते हैं।

मिर्च के पौधे के पत्ते इस तरह से सिकुड़ रहे हैं क्या उपाय किया जाये फल भी सिकुड़ रहे हैं ?

(hn)
  • 1
Posted by
Deepak kumar gothwal (9587738624)
Deepak kumar gothwal
Rajasthan
Sri Ganganagar
Write Answer
Posted Date (19 Apr 2023 09:55 AM) Assigned Date (20 Apr 2023 10:52 AM)
Answered Date (20 Apr 2023 09:34 PM) Translated Date (21 Apr 2023 08:44 AM)

दीपक जी, आप फसल पर उपलों के पानी का छिड़काव करे, इस से ये समस्या काफी कम हो जायेगी।

ਨਿੰਬੂ ਨੂੰ ਸੁੰਡੀ ਹੈ ?

(pb)
  • 1
Posted by
Rajwinder singh (9914890084)
Rajwinder singh
Punjab
Sangrur
Write Answer
Posted Date (19 Apr 2023 08:29 AM) Assigned Date (20 Apr 2023 10:38 AM)
Answered Date (19 Apr 2023 07:13 PM) Translated Date (20 Apr 2023 03:37 PM)

ਰਾਜਵਿੰਦਰ ਜੀ ਤੁਸੀ ਇਸ ਤੇ ਨਿੰਮ ਦੇ ਪੱਤੇ ਉਬਾਲ ਕੇ ਪਾਣੀ ਪੁਣ ਕੇ ਛਿੜਕਾਅ ਕਰ ਸਕਦੇ ਹੋ , 1 ਕਿੱਲੋ ਪੱਤਿਆਂ ਨੂੰ 2-2.5 ਲੀਟਰ ਪਾਣੀ ਵਿਚ ਉਬਾਲ ਲਵੋ ਅਤੇ ਇਸ ਨੂੰ ਪੁਣ ਕੇ 6-8 ml/L ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।

Answered Date (19 Apr 2023 08:53 PM) Translated Date (20 Apr 2023 03:37 PM)

Thanks ji

Sir 126 rice di paneeri kine dina di tiyar krke loni chahidi aa te paneeri put ke lon da sahi time ki aa jo sanu wadh ton wadh jharr mille ?

(pb)
Posted by
Harmeet (6284638906)
Harmeet
Punjab
Tarn Taran
Write Answer
Posted Date (19 Apr 2023 08:27 AM) Assigned Date (20 Apr 2023 10:38 AM)
Answered Date (19 Apr 2023 07:08 PM) Translated Date (20 Apr 2023 03:39 PM)

Harmeet ji, PR 126 di Paneeri di bijai 20 June Tak kiti jaa sakdi hai ate 25 din di Paneeri khet vich laa deni chahidi hai ji, jyada vaddi Paneeri naal is da jhaad ghatt aonda hai ji.

ਜੇ ਬਿਨਾਂ ਅੱਗ ਲਾਏ ਤੋਂ ਮੱਕੀ ਦੀ ਬਿਜਾਈ ਕੀਤੀ ਜਾਵੇ ਕੀ ਕਣਕ ਦਾ ਨਾੜ ਮੱਕੀ ਦੀ ਗਰੋਥ ਨੂੰ ਰੋਕਦਾ ਧੰਨਵਾਦ ?

(pb)
Posted by
Jagroop brar (9914252347)
Jagroop brar
Punjab
Ferozpur
Write Answer
Posted Date (19 Apr 2023 01:58 AM) Assigned Date (20 Apr 2023 10:37 AM)
Answered Date (19 Apr 2023 12:55 PM) Translated Date (20 Apr 2023 03:40 PM)

ਜਗਰੂਪ ਜੀ, ਬਿਨਾਂ ਅੱਗ ਲਾਏ ਤੁਸੀਂ ਮੱਕੀ ਦੀ ਬਿਜਾਈ ਕਰ ਸਕਦੇ ਹੋ ਅਤੇ ਇਸ ਨਾਲ ਝਾੜ ਤੇ ਜਾ ਵਾਧੇ ਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ।

ਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਇਹ ਹੈ ਕਿ ਸਾਡੀ ਜ਼ਮੀਨ ਦੀ ਪੁਟਾਈ ਹੋਈ ਹੈ ਤੇ ਉਸ ਦੇ ਹੇਠਾਂ ਲਾਲ ਮਿੱਟੀ ਅਤੇ ਰੋੜ ਨਿਕਲੇ ਹਨ ਤੇ ਜ਼ਮੀਨ ਬੋਹਤ ਘੱਟ ਪਾਣੀ ਪੀਦੀ ਹੈ ਇਕ ਇਸ ਸਮੱਸਿਆ ਦਾ ਹੱਲ ਦੱਸੋ ਤੇ ਇਕ ਝੋਨੇ ਦੀ ਵੇਸਟ ਜ਼ਮੀਨ ਵਿੱਚ ਕਿਵੇਂ ਮਿਲਾ ਸਕਦੇ ਹਾਂ ਕਿਉਂ ਕਿ ਪਲਟਾਵੇ ਹੱਲਾ ਨਾਲ ਤਾਂ ਰੋੜ ਹੋਰ ਜ਼ਿਆਦਾ ਉੱਪਰ ਨਿਕਲ ਆਓਣਗੇ ਇਸ ਬਾਰੇ ਵੀ ਦੱਸਣਾ ?

(pb)
Posted by
Harpreet Singh (6284796530)
Harpreet Singh
Punjab
Tarn Taran
Write Answer
Posted Date (19 Apr 2023 12:09 AM) Assigned Date (-)
Answered Date (19 Apr 2023 07:11 PM) Translated Date (20 Apr 2023 03:42 PM)

ਹਰਪ੍ਰੀਤ ਜੀ, ਇਹ ਤੁਹਾਡੀ ਜਮੀਨ ਦਾ texture ਹੈ ਜੀ, ਇਸ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ, ਤੁਸੀ ਝੋਨੇ ਬਾਅਦ ਅਗਲੀ ਫ਼ਸਲ ਦੀ ਬਿਜਾਈ mulching ਤਕਨੀਕ ਨਾਲ , ਸੁਪਰ ਸੀਡਰ ਨਾਲ ਕਰ ਸਕਦੇ ਹੋ ਜੀ।

Sir ਮੇਰੇ ਕੋਲ ਆ ਕੱਟੀ ਹੈ ਜਿਸ ਦੀ ਉਮਰ 1 ਸਾਲ 3 ਮਹੀਨੇ ਹੈ ਮੈ ਇਸ ਨੂੰ ਵਧੀਆ ਤਿਆਰ ਕਰਨਾ ਚਾਹੁੰਦਾ ਹਾਂ ਇਸ ਦੀ whait ਤੇ groth ਕਿਵੇਂ ਵਧਾ ਸਕਦੇ ਹਾਂ ਤੇ ਕਿੰਨੇ ਟਾਈਮ ਤੇ ਇਸ ਨੂੰ ਗਭਣ ਕਰਵਾ ਸਕਦਾ ਹਾਂ ਵਜਨ ਜਰੂਰ ਦੱਸਣਾ ਕਿੰਨਾ ਚਾਹੀਦਾ ਹੈ ?

(pb)
  • 1
Posted by
Harpreet Singh (6284796530)
Harpreet Singh
Punjab
Tarn Taran
Write Answer
Posted Date (18 Apr 2023 11:26 PM) Assigned Date (-)
Answered Date (19 Apr 2023 01:43 PM) Translated Date (20 Apr 2023 03:51 PM)

ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ ਇਸ ਨੂੰ ਵਧੀਆ ਹਰੇ ਚਾਰੇ ਦੇ ਨਾਲ ਨਾਲ Heifer dry ਫੀਡ ਖਵਾਉਣੀ ਸ਼ੁਰੂ ਕਰੋ ਅਤੇ Bovimin B powder 35gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜਦੋ ਇਸਦਾ ਭਾਰ 270 ਤੋਂ 300 ਕਿਲੋ ਦੇ ਵਿੱਚ ਹੋ ਜਾਵੇ ਫਿਰ ਤੁਸੀ ਇਸ ਨੂੰ ਹੀਟ ਵਿੱਚ ਆਉਣ ਤੇ ਨਵੇਂ ਦੁੱਧ ਕਰਵਾ ਸਕਦੇ ਹੋ।

Petha khrab ho reha gall kee gir reha koi solution dso ?

(en)
  • 1
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (18 Apr 2023 09:57 PM) Assigned Date (19 Apr 2023 10:50 AM)
Answered Date (19 Apr 2023 07:09 PM) Translated Date (20 Apr 2023 03:43 PM)

Dhanveer ji ih fungus kar ke hai, is di rokthaam lai tusi mancozeb 2 g/L paani de hisaab naal spray kar sakde ho ji.

Hello sir g One goat de sarkari rate kii ha ta bank kana loan karde ha ?

(pb)
Posted by
Gurpreet singh (6283800043)
Gurpreet singh
Punjab
Fazilka
Write Answer
Posted Date (18 Apr 2023 09:27 PM) Assigned Date (19 Apr 2023 10:49 AM)
Answered Date (19 Apr 2023 02:29 PM) Translated Date (20 Apr 2023 03:54 PM)

Preet ji goat tuhanu kise bhi sarkari farm ton nhi milegi eh tuhanu private hi khridnia pengia baki goat farming de loan lai tuci pehla goat farming di training lao uss training certificate nal hei tuhanu loan, subsidy mill skdi hai, tuci nazdiki SBI bank walia nal gal krke jankari laa skde ho.

Answered Date (19 Apr 2023 04:30 PM) Translated Date (20 Apr 2023 03:44 PM)

Sir g manu fazilka animals department da number da do g

SSL 1827 ਮੰੂਗੀ ਕਿੰਨੇ ਟਾਇਮ ਚ ਪੱਕ ਕੇ ਤਿਆਰ ਹੋ ਜਾਂਦੀ ਏ ?

(pb)
Posted by
Sukhpreet Singh Dhillon (9362830004)
Sukhpreet Singh Dhillon
Punjab
Faridkot
Write Answer
Posted Date (18 Apr 2023 09:17 PM) Assigned Date (19 Apr 2023 10:49 AM)
Answered Date (19 Apr 2023 12:53 PM) Translated Date (20 Apr 2023 03:45 PM)

ਸੁਖਪ੍ਰੀਤ ਜੀ, SML 1827 ਕਿਸਮ 60-65 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ।

Answered Date (20 Apr 2023 12:12 PM) Translated Date (20 Apr 2023 03:37 PM)

Thx ji

Buffalo bacha dana ka 1 month badh garmi me dudh kaisa badhaye ?

(pb)
Posted by
Pannu (9501936012)
Pannu
Punjab
Tarn Taran
Write Answer
Posted Date (18 Apr 2023 09:10 PM) Assigned Date (19 Apr 2023 10:49 AM)
Answered Date (19 Apr 2023 01:11 PM) Translated Date (20 Apr 2023 03:47 PM)

Pannu ji iske liye aap mousam ke hisab se uski dekbhal ka purra dian rakhen aur usko achi matra mein hara chara dalen aur jyada garmi mein uske sheed mein pankhe, cooler lggayen aur iske sath sath Calcimust gold liquid 50ml rojana, Glactogog powder 30gm rojana de skte hai.

Sir eh paddy seeds di bijai da time or ae prati acre jhad kina hai esda ?

(pb)
  • 1
Posted by
AMANDEEP (9779520021)
AMANDEEP
Punjab
Fazilka
Write Answer
Posted Date (18 Apr 2023 08:43 PM) Assigned Date (19 Apr 2023 10:48 AM)
Answered Date (19 Apr 2023 10:06 PM) Translated Date (20 Apr 2023 03:08 PM)

Aman ji is di paneeri di bijai 15 may to shuru kar deni chahidi hai ate is da ausat jhaad 28-30 q/acre tak aa janda hai ji.

ਸਰ , ਸਾਡੇ ਕੋਲ ਇੱਕ ਬੱਕਰੀ ਦਾ ਬੱਚਾ ਹੈ ਜਿਸ ਦਾ ਗੋਬਰ ਅਤੇ ਪਿਸ਼ਾਬ ਆਉਣਾ ਬੰਦ ਹੋ ਗਿਆ ਹੈ, ਡਾਕਟਰ ਤੋਂ ਜਾਂਚ ਕਾਰਵਾਈ ਕੋਈ ਫਰਕ ਨਹੀਂ ਪਿਆ, ਕਿਰਪਾ ਕਰਕੇ ਕੋਈ ਇਲਾਜ ਦੱਸੋ ?

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (18 Apr 2023 08:22 PM) Assigned Date (26 Apr 2023 12:51 PM)
Answered Date (19 Apr 2023 12:59 PM) Translated Date (20 Apr 2023 03:06 PM)

ਤੁਸੀ ਉਸ ਨੂੰ ਜੋਂਖਾਰ 10 ਗ੍ਰਾਮ ਅਤੇ ਕਲਮੀਸ਼ੋਰਾ 10 ਗ੍ਰਾਮ ਦੋਨੋ ਮਿਕਸ ਕਰਕੇ ਪਾਣੀ ਵਿਚ ਭਿਓ ਕੇ ਦਿਓ ਅਤੇ ਨਜ਼ਦੀਕੀ ਚੰਗੇ ਡਾਕਟਰ ਤੋਂ ਵੀ ਇਸਦੀ ਜਾਂਚ ਕਰਵਾਉਂਦੇ ਰਹੋ।

Sir gsc-7 gobhi sarhon(10 quintal) store krn de tips dasso, te kada tak asi tel kadd k bech skde aa ?

(en)
Posted by
Jaspreet Singh (9779993635)
Jaspreet Singh
Punjab
Jalandhar
Write Answer
Posted Date (18 Apr 2023 08:04 PM) Assigned Date (-)
Answered Date (19 Apr 2023 10:10 PM) Translated Date (20 Apr 2023 02:10 PM)

Jaspreet ji, is nu 7-8 % moisture level te store karo ji ate is da tel tusi market vich chnga ret hon sme kadd ke vech skade ho ji.

Best quality de Betal bacche lene hn kuj suggest karo ?

(pb)
Posted by
Amit Kumar (9653255657)
Amit Kumar
Punjab
Bathinda
Write Answer
Posted Date (18 Apr 2023 08:01 PM) Assigned Date (19 Apr 2023 10:48 AM)
Answered Date (19 Apr 2023 11:57 AM) Translated Date (20 Apr 2023 02:09 PM)

Amit ji tuci isde lai Sandeep 9781589637, 9991606387 SR Commercial Goat Farm ja fir Sukhjinder singh 7837119008 nal sampark kr skde ho.

Main new poultry farm shuru krna ji Black astrolop chicks kitho mil sakde ne ?

(pb)
Posted by
Amit Kumar (9653255657)
Amit Kumar
Punjab
Bathinda
Write Answer
Posted Date (18 Apr 2023 08:00 PM) Assigned Date (19 Apr 2023 10:48 AM)
Answered Date (19 Apr 2023 11:10 AM) Translated Date (20 Apr 2023 02:08 PM)

Amit ji tuci chicks len lai Balwinder Singh 9781589637 papu poultry farm nal sampark kr skde ho ehna ton tuhanu sari jankari mill jawegi

Genda best seeds ?

(hn)
Posted by
Jayant Singh Thakur (9691919073)
Jayant Singh Thakur
Madhya Pradesh
Seoni
Write Answer
Posted Date (18 Apr 2023 07:53 PM) Assigned Date (19 Apr 2023 10:47 AM)
Answered Date (19 Apr 2023 10:08 PM) Translated Date (20 Apr 2023 02:06 PM)

Jayant, Pusa Basanti Gainda, Pusa Narangi Gainda are good varieties of genda.

Gha es tra pishw kr rhi aa 1.5 months di sui hai ?

(hn)
  • 1
Posted by
Ganesh (9664234243)
Ganesh
Rajasthan
Sri Ganganagar
Write Answer
Posted Date (18 Apr 2023 06:48 PM) Assigned Date (19 Apr 2023 10:47 AM)
Answered Date (19 Apr 2023 11:08 AM) Translated Date (20 Apr 2023 02:06 PM)

Ganesh ji, iski aap turant nazdiki doctor se janch krwayen kyuki iski janch krke hei sahi ilaj ho skta ha.

Veer ji meri majj da ik than thora sungar gea matlb k thora uppar nu ho gea baqi thana to Dudh de koi dikkat nai dudh jma sahi a koi solution dseo veer ji pehle sui a jhoti hun gabban v a 3 mahine de ?

(pb)
Posted by
Love (8559061185)
Love
Punjab
Tarn Taran
Write Answer
Posted Date (18 Apr 2023 06:37 PM) Assigned Date (19 Apr 2023 10:47 AM)
Answered Date (19 Apr 2023 11:07 AM) Translated Date (20 Apr 2023 03:05 PM)

isde lai tuci 2kg chini di chasni bano ate fer 2 litter mitha tel pao obala auun te 500gm kalmishora, 250 gm jokharr, 250gm mithasoda te 150gm noshader ragged ke pao te isde 5 hise karlo ekk hisa rojana shame nu deo nall hei passu nu nahwana nahi hai ate naa passu nu trel vich naa bano uss nu vitamor-h injection 5ml nu 2-2 din de frk nal isde 3 tike lgwao. baki uss nu Milkout powder 2-2 chamch swere sham dene suru kro.

ਹਰੇ ਚਾਰੇ ਵਾਲੀ ਮੱਕੀ ਦਾ ਛੱਟਾ ਮਾਰ ਕੇ ਉਪਰ ਮਟਰਾਂ ਵਾਂਗ ਖੇਲਾਂ ਪਾ ਦਿੱਤੀਆਂ ਹਨ ਤੇ ਪਾਣੀ ਲਗਾ ਦਿੱਤਾ ਹੈ।ਮੱਕੀ ਸਹੀ ਉੱਗ ਪਵੇਗੀ ਜਾ ਨਹੀਂ ?

(pb)
Posted by
ਪਰਵਿੰਦਰ ਸਿੰਘ (9878161150)
ਪਰਵਿੰਦਰ ਸਿੰਘ
Punjab
Patiala
Write Answer
Posted Date (18 Apr 2023 06:08 PM) Assigned Date (19 Apr 2023 10:46 AM)
Answered Date (19 Apr 2023 10:04 PM) Translated Date (20 Apr 2023 02:05 PM)

ਪਰਵਿੰਦਰ ਜੀ, ਮੱਕੀ ਉੱਗ ਆਵੇਗੀ , ਜ਼ਿਆਦਾ ਦਿੱਕਤ ਨਹੀਂ ਆਵੇਗੀ।

Sir aa dawai bare dsoo g ?

(pb)
  • 1
Posted by
Akashdeep Singh (6280873692)
Akashdeep Singh
Punjab
Barnala
Write Answer
Posted Date (18 Apr 2023 03:27 PM) Assigned Date (19 Apr 2023 10:46 AM)
Answered Date (21 Apr 2023 08:45 PM) Translated Date (24 Apr 2023 10:35 AM)

Akashdeep ji isdi rojana 1 goli deni hai ate ehh 5 din tak deo iss nal pashu heat vich aa janda ha jddo bhi pashu patlia tara kre fir tuci uss nu nawe dudh krwa skde ho.

Kitna saal ke ho Jane par seman dilana chahiye Kaise pata kare ki kitna saal ka ho gaya hai ?

(hn)
Posted by
Mantu munda (9304693415)
Mantu munda
Jharkhand
Ranchi
Write Answer
Posted Date (18 Apr 2023 03:00 PM) Assigned Date (19 Apr 2023 10:46 AM)
Answered Date (19 Apr 2023 11:06 AM) Translated Date (20 Apr 2023 02:05 PM)

Mantu ji, yaddi aap cow aur buffalo ko semen bhrwane ke vare mein push rhe ha toh jab unka weight 250-270kg tak ho jaye tab unko heat mai aane per AI krwa skte hai.

Sir Buffalo da temprechar kina karna karke ghat janda a kyuki k 2 din phele meri ek buffalo da temprechar 95 te aa gya c rat nu puri taran tik c pani pita chara khada jugali b kar rehi c bt subere jod milking time chare te bani na chara khada na dana check karwan te pata chalaaya k temprechar ghatya hoya a ?

(pb)
Posted by
harpreet singh (8284919019)
harpreet singh
Punjab
Rupnagar
Write Answer
Posted Date (18 Apr 2023 02:47 PM) Assigned Date (19 Apr 2023 10:45 AM)
Answered Date (19 Apr 2023 11:03 AM) Translated Date (20 Apr 2023 02:04 PM)

Harpreet ji isde kai karan hunde hai khruak vich calcium, magnesium di kami krke, jiss krke sarir vich kami hundi hai, ohna de bethn wali jgah vich nami sahi naa hon krke bhi ho jnda hai, baki jekar hun temp. thik ha tan uss nu khurak de nal nal calcium supplement bhi jrur deo. jekar ajje bhi temp ghat hai fir tuci ehh daso kina temp hai hun tan jo tuhanu sahi jankari diti ja ske tuci dubara swal push skde ho.

19 Apr 2023

Sir hun tik hai ji dr ne b minerals supplement dasya den lai

Moonglow ki dal ?

(pb)
Posted by
Gurdial singh (7589487990)
Gurdial singh
Punjab
Gurdaspur
Write Answer
Posted Date (18 Apr 2023 02:42 PM) Assigned Date (19 Apr 2023 10:45 AM)
Answered Date (19 Apr 2023 10:02 PM) Translated Date (20 Apr 2023 05:37 PM)

Gurdial ji, kripya visthaar se btaaye ki aap kon si fasl ki baat kar rahe hai, us hisaab se hi aapko is baare me sahi jankari di jaa sakegi.

Sir Moonglow ki dal kehri bijayen ?

(pb)
Posted by
Gurdial singh (7589487990)
Gurdial singh
Punjab
Gurdaspur
Write Answer
Posted Date (18 Apr 2023 02:39 PM) Assigned Date (19 Apr 2023 10:44 AM)
Answered Date (19 Apr 2023 10:02 PM) Translated Date (20 Apr 2023 05:37 PM)

Gurdial ji, kripya visthaar se btaaye ki aap kon si fasl ki baat kar rahe hai, us hisaab se hi aapko is baare me sahi jankari di jaa sakegi.

I need mustard seeds of different seeds, can anybody tell whom to contact and if its available with please do contact me.No. 9731898214Mail id. tthanmaya59@gmail.com ?

(en)
Posted by
Thanmaya (9731898214)
Thanmaya
Karnataka
Mysuru
Write Answer
Posted Date (18 Apr 2023 02:22 PM) Assigned Date (19 Apr 2023 10:44 AM)
Answered Date (20 Apr 2023 09:36 PM) Translated Date (21 Apr 2023 08:43 AM)

Thanmaya, kindly confirm the name of varieties so that we can guide you accordingly.

20 Apr 2023

RH 0749, RH 0406 and T 59 Varuna

20 Apr 2023

These are the Varieties I needed

Answered Date (21 Apr 2023 12:09 PM) Translated Date (24 Apr 2023 10:34 AM)

Okay thank you

Answered Date (25 Apr 2023 02:35 PM) Translated Date (26 Apr 2023 09:56 AM)

RH 0749, RH 0406 and T 59 (varuna) these are the varieties.

ਸਰ, ਕਿਰਪਾ ਕਰਕੇ 1847 ਦੇ ਬੀਜ ਬਾਰੇ ਜਾਣਕਾਰੀ ਦਿਓ, ਇੱਕ ਏਕੜ ਵਿੱਚ ਕਿੰਨਾ ਪਾਇਆ ਜਾਂਦਾ ਹੈ, 4 ਕਿਲੋ ਜਾਂ 5 ਕਿਲੋ ?

(pb)
Posted by
Sharanpreet Singh (9815540488)
Sharanpreet Singh
Punjab
Amritsar
Write Answer
Posted Date (18 Apr 2023 01:51 PM) Assigned Date (19 Apr 2023 10:44 AM)
Answered Date (18 Apr 2023 07:42 PM) Translated Date (20 Apr 2023 01:13 PM)

ਸ਼ਰਨਪ੍ਰੀਤ ਜੀ, ਇਕ ਏਕੜ ਲਈ 5-6 kg ਬੀਜ ਕਾਫ਼ੀ ਰਹਿੰਦਾ ਹੈ ਜੀ।

ਸਰ 1847 ਦੀ ਬਾਸਮਤੀ ਦੀ ਪਨੀਰੀ ਕਿਵੇਂ ਬੀਜੀ ਜਾਂਦੀ ਹੈ, ਕਿੰਨੇ ਸਮੇਂ ਵਿੱਚ ਪੱਕਦੀ ਹੈ, ਕਿਸ ਮਹੀਨੇ ਪਨੀਰੀ ਬੀਜਣੀ ਹੈ, ਇਹ ਨਵਾਂ ਬੀਜ ਹੈ, ਪਹਿਲੀ ਵਾਰ ਬੀਜਣਾ ਹੈ, ਇਸ ਬਾਰੇ ਪੂਰੀ ਜਾਣਕਾਰੀ ਦਿਓ ਜੀ ?

(pb)
Posted by
Sharanpreet Singh (9815540488)
Sharanpreet Singh
Punjab
Amritsar
Write Answer
Posted Date (18 Apr 2023 01:48 PM) Assigned Date (19 Apr 2023 10:43 AM)
Answered Date (18 Apr 2023 07:41 PM) Translated Date (20 Apr 2023 01:12 PM)

ਸ਼ਰਨ ਜੀ, ਇਸ ਕਿਸਮ ਦੀ ਪਨੀਰੀ ਵੀ ਆਮ ਕਿਸਮਾਂ ਵਾਂਗ ਹੀ ਬੀਜੀ ਜਾਂਦੀ ਹੈ ਜੀ, ਬੀਜ ਨੂੰ sprint 3g/kg ਬੀਜ ਦੇ ਹਿਸਾਬ ਨਾਲ ਸੋਧ ਕੇ , ਛਿੱਟਾ ਦੇ ਕੇ ਬਿਜਾਈ ਕੀਤੀ ਜਾਂਦੀ ਹੈ ਅਤੇ ਇਸ ਤੇ ਰੂੜੀ ਦੀ ਹਲਕੀ ਪਰਤ ਪਾਈ ਜਾਂਦੀ ਹੈ, ਇਹ ਕਿਸਮ ਦੀ ਪਨੀਰੀ ਜੂਨ ਦੇ ਦੂਸਰੇ ਪੰਦਰਵਾੜੇ ਵਿਚ ਬੀਜੀ ਜਾ ਸਕਦੀ ਹੈ ਜੀ।

ਸਰ , ਮੂੰਗੀ ਦੀ ਕਿਹੜੀ ਕਿਸਮ ਵੱਧ ਝਾੜ ਦਿੰਦੀ ਹੈ, ਇਸ ਬਾਰੇ ਜਾਣਕਾਰੀ ਦਿਓ ?

(pb)
Posted by
Sharanpreet Singh (9815540488)
Sharanpreet Singh
Punjab
Amritsar
Write Answer
Posted Date (18 Apr 2023 01:47 PM) Assigned Date (19 Apr 2023 10:41 AM)
Answered Date (18 Apr 2023 09:52 PM) Translated Date (20 Apr 2023 01:04 PM)

ਸ਼ਰਨ ਜੀ, SML 1827, 832, 668 ਮੂੰਗੀ ਦਿਨਾ ਘੱਟ ਸਮਾਂ ਅਤੇ ਵੱਧ ਝਾੜ ਵਾਲੀਆਂ ਕਿਸਮਾਂ ਹਨ।

ਬੀਟਲ ਬੱਕਰੀ ਦਾ ਕਿੱਤਾ ਸ਼ੁਰੂ ਕਰਨ ਲਈ ਜਾਣਕਾਰੀ ?

(pb)
Posted by
Rajdeep Malhi (7050800010)
Rajdeep Malhi
Punjab
Muktsar
Write Answer
Posted Date (18 Apr 2023 01:33 PM) Assigned Date (19 Apr 2023 10:41 AM)
Answered Date (19 Apr 2023 10:48 AM) Translated Date (20 Apr 2023 05:41 PM)

ਤੁਸੀ ਬੱਕਰੀ ਪਾਲਣ ਲਈ ਬੀਟਲ ਨਸਲ ਦੀ ਬੱਕਰੀ ਰੱਖ ਸਕਦੇ ਹੋ ਇਹ ਨਸਲ ਦੁੱਧ ਅਤੇ ਮੀਟ ਦੋਨਾਂ ਕੰਮਾਂ ਲਈ ਠੀਕ ਹੈ, ਤੁਸੀ ਸ਼ੁਰੂਆਤ ਵਿਚ 10 ਬੱਕਰੀਆਂ ਅਤੇ 2 ਬੱਕਰੀਆਂ ਤੋਂ ਸ਼ੁਰੂ ਕਰ ਸਕਦੇ ਹੋ ਅਤੇ ਇਕ ਵਧਿਆ ਗਰੋਥ ਵਾਲੀ ਬੱਕਰੀ 20 -25 ਹਜ਼ਾਰ ਤਕ ਮਿਲ ਸਕਦੀ ਹੈ ਬਾਕੀ ਉਸਦੀ ਗਰੋਥ ਤੇ ਨਿਰਭਰ ਕਰਦਾ ਹੈ, ਬਾਕੀ ਤੁਸੀ ਇਸ ਕੰਮ ਨੂੰ ਟ੍ਰੇਨਿੰਗ ਲੈ ਕੇ ਸ਼ੁਰੂ ਕਰੋ ਜੋ ਤੁਸੀ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਇਸਦੇ ਲਈ Krishi Vigyan Kendra Muktsar, Address: CGW5+C6J, Abohar-Malout Link Rd, Goniana, Punjab 152026 ਨਾਲ ਸੰਪਰਕ ਕਰ ਸਕਦੇ ਹੋ

bhulekh ?

(en)
Posted by
Arun divakar (7991767871)
Arun divakar
Uttar Pradesh
Kanpur Nagar
Write Answer
Posted Date (18 Apr 2023 01:19 PM) Assigned Date (19 Apr 2023 10:40 AM)
Answered Date (19 Apr 2023 10:44 AM) Translated Date (20 Apr 2023 05:42 PM)

Arun ji kripya aap apna swal vistar se pushen ki aap kya jankari lena chahte ha tan jo apko sahi jankari di ja skee.

ਖੇਤ ਦੀ ਮਿੱਟੀ ਦੀ ਜਾਂਚ ਕਰਵਾਣੀ ਆ ਕਿੱਥੋਂ ਕਰਵਾ ਸਕਦੇੇ ਵਾ ਅਮ੍ਰਿਤਸਰ ਜਿਲ੍ਹੇ ਵਿੱਚ ?

(pb)
Posted by
ਜਸਕਰਨ ਸਿੰਘ (8872676385)
ਜਸਕਰਨ ਸਿੰਘ
Punjab
Amritsar
Write Answer
Posted Date (18 Apr 2023 01:05 PM) Assigned Date (19 Apr 2023 10:40 AM)
Answered Date (18 Apr 2023 07:38 PM) Translated Date (20 Apr 2023 01:03 PM)

ਜਸਕਰਨ ਜੀ, ਮਿੱਟੀ ਦੀ ਜਾਂਚ ਕਰਵਾਉਣ ਲਈ ਤੁਸੀ KVK ਅੰਮ੍ਰਿਤਸਰ 98555-56672 ਨਾਲ ਸੰਪਰਕ ਕਰ ਸਕਦੇ ਹੋ ਜੀ।

Sir Ma apni buffalo Heifer 1.5 saal di nu ahh photo vala powder pava aa fir bovimin b powder aa fir minfa gold powder pava ta menu photos vala powder da price dsyo ji ?

(pb)
  • 1
Posted by
harman kamboj (9592862246)
harman kamboj
Punjab
Patiala
Write Answer
Posted Date (18 Apr 2023 01:00 PM) Assigned Date (19 Apr 2023 10:40 AM)
Answered Date (19 Apr 2023 10:36 AM) Translated Date (20 Apr 2023 05:44 PM)

Kamboj ji aap dono mein kisi bhi powder ka paryog krr skte hai, baki inke price ki sahi jankari apko nazdiki medical store wale se hei pta lagg skti hai.

सर मेरी मक्की 1899 है जो 22 दिन की हो चुकी है पीली और लाल पड़ रही है स्प्रे भी कर दी है अभी मुझे क्या करना चाहिए ?

(hn)
Posted by
Akash Sharma (8954655981)
Akash Sharma
Uttar Pradesh
Sambhal
Write Answer
Posted Date (18 Apr 2023 12:37 PM) Assigned Date (19 Apr 2023 10:27 AM)
Answered Date (18 Apr 2023 07:34 PM) Translated Date (20 Apr 2023 11:47 AM)

आकाश जी, कृपया फसल की फोटो जरूर भेजे उस हिसाब से ही आपको इस बारे में सही जानकारी दी जा सकेगी।

पायनियर 18 99 मक्का सर मेरी मक्का आज 1 महीने की हो चुकी है मुझे कितने दिन बाद पानी लगना चाहिए और कौन कौन सी खाद डालनी चाहिए पानी से पहले बढ़वार के लिए और पेड़ मोटा करने के लिए क्या क्या खाद दवा लगानी चाहिए अभी मुझे जानकारी दे दीजिएगा सर ?

(hn)
Posted by
Akash Sharma (8954655981)
Akash Sharma
Uttar Pradesh
Sambhal
Write Answer
Posted Date (18 Apr 2023 12:32 PM) Assigned Date (19 Apr 2023 10:27 AM)
Answered Date (18 Apr 2023 07:30 PM) Translated Date (20 Apr 2023 11:46 AM)

आकाश जी, आप मौसम के हिसाब से फसल को 7 से 10 दिन ke अंतराल पर पानी दे सकते हैं और खाद के बारे में सही जानकारी लेने के लिए आप कृप्या ये बताए कि अभी तक फसल को कौन सी खाद कितनी मात्रा में दे चुके हैं।

ਇਸ ਉਤਪਾਦ ਬਾਰੇ ਜਾਣਕਾਰੀ ਦਿਓ ਕਿ ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਹੈ ?

(pb)
  • 3
Posted by
gurjinder singh (7710693226)
gurjinder singh
Punjab
Kapurthala
Write Answer
Posted Date (18 Apr 2023 12:23 PM) Assigned Date (19 Apr 2023 10:26 AM)
Answered Date (18 Apr 2023 09:53 PM) Translated Date (20 Apr 2023 01:02 PM)

ਗੁਰਜਿੰਦਰ ਜੀ, ਇਕ ਕਨਾਲ ਲਈ ਇਸ ਦਾ 1 ਕਿੱਲੋ ਬੀਜ ਕਾਫ਼ੀ ਰਹੇਗਾ ਜੀ।

ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ, ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਹੈ, ਇਹ ਕਿੰਨੇ ਦਿਨਾਂ ਵਿੱਚ ਤਿਆਰ ਹੁੰਦਾ ਹੈ, ਕਿੰਨੀਆਂ ਕਟਾਈਆਂ ਲਈਆਂ ਜਾ ਸਕਦੀਆਂ ਹਨ ?

(pb)
  • 1
Posted by
gurjinder singh (7710693226)
gurjinder singh
Punjab
Kapurthala
Write Answer
Posted Date (18 Apr 2023 12:20 PM) Assigned Date (19 Apr 2023 10:26 AM)
Answered Date (18 Apr 2023 09:54 PM) Translated Date (20 Apr 2023 01:02 PM)

ਗੁਰਜਿੰਦਰ ਜੀ, ਇੱਕ ਕਨਾਲ ਲਈ ਇਸ ਦਾ 1 ਕਿੱਲੋ ਬੀਜ ਕਾਫ਼ੀ ਰਹੇਗਾ ਤੇ ਇਸ ਦੀਆਂ 4-5 ਕਟਾਈਆ ਲਈਆਂ ਜਾ ਸਕਦੀਆਂ ਹਨ ।

सर हमारी गाय को बचा दिए 15दिन हुए हैं और उसको बहुत जु चिचड हो गये है उसके साथ साथ पहले वाली अभी वाली बछडी जिसकाउम्र 16महीने और जिस के 15 दिन वाले बछडाको भी फैलरहा तो कोई भी दवा बताए ?

(hn)
Posted by
Ramesh-Kumar (7677912309)
Ramesh-Kumar
Jharkhand
Hazaribagh
Write Answer
Posted Date (18 Apr 2023 11:19 AM) Assigned Date (19 Apr 2023 10:25 AM)
Answered Date (19 Apr 2023 10:34 AM) Translated Date (20 Apr 2023 04:33 PM)

रमेश जी, आप Taktic liquid 2ml प्रति एक लीटर पानी में मिलाकर कपड़े से उसके शरीर पर लगाएं और आप पशुओं की खुरलियों की सफाई करके और शेड की सफाई करके वहां भी 5 मि.ली दवाई को 10 लीटर पानी में मिलाकर स्प्रे करें। आप इसका प्रयोग उनकी खाने वाली चीज़ों पर ना करें। बाकी आप साफ सफाई का पूरा ध्यान रखें।

ਭਿੰਡੀ ਦੀ ਡੋਡੀ ਫੁੱਲ ਪੈਣ ਤੋਂ ਬਾਅਦ ਕਿਉਂ ਸੁੱਕ ਰਹੀ ਹੈ ?

(pb)
  • 2
Posted by
Gurtej (9914603469)
Gurtej
Punjab
Gurdaspur
Write Answer
Posted Date (18 Apr 2023 11:07 AM) Assigned Date (19 Apr 2023 10:25 AM)
Answered Date (18 Apr 2023 07:24 PM) Translated Date (20 Apr 2023 01:00 PM)

ਗੁਰਤੇਜ ਜੀ, ਇਹ ਤਾਪਮਾਨ ਕਰਕੇ ਜਾ ਖੁਰਾਕ ਕਰ ਕੇ ਹੋ ਸਕਦਾ ਹੈ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Answered Date (18 Apr 2023 09:47 PM) Translated Date (20 Apr 2023 12:58 PM)

Urea 1 ਬੈਗ ਪਾਇਆ ਏਕੜ ਚ

Sir mungi MH 421 da jhad kinna hai ji te kinne din laindi hai is nu kehde rog hunde hn ?

(pb)
Posted by
Sukhdev dass majri (9888838959)
Sukhdev dass majri
Punjab
Patiala
Write Answer
Posted Date (18 Apr 2023 11:00 AM) Assigned Date (19 Apr 2023 10:25 AM)
Answered Date (19 Apr 2023 10:00 PM) Translated Date (20 Apr 2023 05:45 PM)

Sukhdev ji MH 421 kism da ausat jhaad 5-6q/acre hai ate ih 60-70 din laindi hai ji .

ਇਹ ਚਿੱਟੇ ਬੈਂਗਣ ਆ ਜੀ ਫਲ ਨੂੰ ਮੋਰੀਆਂ ਹੋਕੇ ਸੁੱਕੀ ਜਾਦੇਂ। ਕੋਈ ਦੇਸੀ ਜਾ ਡਾਕਟਰੀ ਇਲਾਜ ਦੱਸੋ ?

(pb)
  • 1
Posted by
ਰਣਜੀਤ ਸਿੰਘ (9876383903)
ਰਣਜੀਤ ਸਿੰਘ
Punjab
Hoshiarpur
Write Answer
Posted Date (18 Apr 2023 09:50 AM) Assigned Date (19 Apr 2023 10:23 AM)
Answered Date (18 Apr 2023 07:23 PM) Translated Date (20 Apr 2023 11:46 AM)

ਰਣਜੀਤ ਜੀ, ਇਹ ਫਲ ਸ਼ੇਦਕ ਸੁੰਡੀ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ Emamectin Benzoate 80g/acre de hisaab naal spray kar sakde ho ji.

Answered Date (18 Apr 2023 10:33 AM) Translated Date (20 Apr 2023 11:44 AM)

ਗੰਡੋਇਆ ਕਿੰਨੀ ਕਿਸਮਾਂ ਹੁਦਿਆ ਹਨ।

ਇਲਾਜ ਦੱਸੋ ਜੀ

G hf cow three time ai krawi hai khali nikli hai Hun Khera product de sakde aw jo next time khad jave Aasees 30n feed de rahe aw ?

(en)
Posted by
Jashan (7973131387)
Jashan
Punjab
Muktsar
Write Answer
Posted Date (18 Apr 2023 09:10 AM) Assigned Date (19 Apr 2023 10:23 AM)
Answered Date (19 Apr 2023 10:31 AM) Translated Date (20 Apr 2023 06:13 PM)

Jashan ji tuci uss nu Bovimin-b ultra powder 50gm rojana ate Agrimin-i tablet rojana 1 goli deo ate 21 din tak dinde rho ate jddo agli varr heat vich awe ate saff tara howe tan AI krwao ate Ai krwa ke Ashored inj. 5ml IV lgwao.

Sir eh done boote kinnu de ne ena di vdia care lai koi sujah di lod hai ji ena vich sirf hle roodi pai c lon vele koi vdia takt wali te growth wali dvai dsi jve te dhup ton bachon lai ki krie Dhanvaad ?

(pb)
  • 2
Posted by
ਮਨਿੰਦਰਜੀਤ ਸਿੰਘ (6283837374)
ਮਨਿੰਦਰਜੀਤ ਸਿੰਘ
Punjab
Faridkot
Write Answer
Posted Date (18 Apr 2023 08:00 AM) Assigned Date (19 Apr 2023 10:23 AM)
Answered Date (18 Apr 2023 07:21 PM) Translated Date (20 Apr 2023 11:44 AM)

Maninder ji, tuhada boota sahi haalt vich hai, tusi is nu hun vermicompost khaad takreebn 500g/boote de hisaab naal de sakde ho ji. jyada dhupp to bachaun lai tusi green shade net house di varto kar sakde ho ji.

Sir eh botte ik allu bukhara and ik alhucha . Ena vich sirf hle gali sadi roodi pai c lon vele te bad vich 1 month baad sirf khal bheo k pai c . Ena di condition eh hai ji jo tuc photo vich dekh skde o ena di growth te vdia care lai jankari chahidi hai ji dhanvaad ?

(pb)
  • 2
Posted by
ਮਨਿੰਦਰਜੀਤ ਸਿੰਘ (6283837374)
ਮਨਿੰਦਰਜੀਤ ਸਿੰਘ
Punjab
Faridkot
Write Answer
Posted Date (18 Apr 2023 07:56 AM) Assigned Date (19 Apr 2023 10:22 AM)
Answered Date (18 Apr 2023 07:20 PM) Translated Date (20 Apr 2023 11:42 AM)

Maninder ji, tuhada boota sahi haalt vich hai, tusi is nu hun vermicompost khaad takreebn 500g/boote de hisaab naal de sakde ho ji.

Sir ਘਰ ਮੁਰਗੀਆਂ ਰੱਖੀਆਂ ਨੇ ਖੰਬ ਝੜ੍ ਰਹੇ ਨੇ ਇਲਾਜ ਤੇ ਕਾਰਨ ਦੱਸੋ g ?

(pb)
  • 1
Posted by
Jagtar singh (9417514808)
Jagtar singh
Punjab
Sangrur
Write Answer
Posted Date (18 Apr 2023 05:51 AM) Assigned Date (19 Apr 2023 10:21 AM)
Answered Date (19 Apr 2023 10:30 AM) Translated Date (20 Apr 2023 05:46 PM)

ਜਗਤਾਰ ਜੀ ਤੁਸੀ ਇਹਨਾਂ ਨੂੰ Ostovet calcium 20ml ਪ੍ਰਤੀ 100 birds ਦੇ ਹਿਸਾਬ ਨਾਲ ਅਤੇ Vimeral liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ।

ਨਿੰਬੂ ਨੂੰ ਸੁੰਡੀਆਂ ਪੱਤੇ ਖਾ ਰਹੀਆ ਹਨ ਜੀ ਉਪਾਅ ਦੱਸੋ ?

(pb)
Posted by
Rajwinder singh (9914890084)
Rajwinder singh
Punjab
Sangrur
Write Answer
Posted Date (18 Apr 2023 05:37 AM) Assigned Date (19 Apr 2023 10:22 AM)
Answered Date (18 Apr 2023 08:07 AM) Translated Date (20 Apr 2023 11:41 AM)

ਰਾਜਵਿਦਰ ਜੀ, ਕਿਰਪਾ ਕਰਕੇ ਬੂਟੇ ਦੀ ਫੋਟੋ ਜਰੂਰ ਭੇਜੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

ਸਰ ਵੱਛੀ ਚਾਰ ਸਾਲ ਦੀ ਹੋ ਗਈ ਹੈ। ਪਰ ਹੀਟ ਵਿੱਚ ਨਹੀ ਆਈ ਕੋਈ ਇਲਾਜ ਦੱਸੋ ?

(pb)
Posted by
ਬਲਜੀਤ ਸਿੰਘ ਗਰੇਵਾਲ (9316883557)
ਬਲਜੀਤ ਸਿੰਘ ਗਰੇਵਾਲ
Punjab
Ludhiana
Write Answer
Posted Date (18 Apr 2023 05:32 AM) Assigned Date (19 Apr 2023 10:52 AM)
Answered Date (19 Apr 2023 10:28 AM) Translated Date (20 Apr 2023 05:48 PM)

ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ Minfa Gold powder 50gm ਰੋਜਾਨਾ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ।

Sir ਕਣਕ ਵੱਢ ਵਾਲੇ ਖੇਤ ਵਿੱਚ ਕਿੰਨੀ ਤਰੀਕ ਤੱਕ silage ਵਾਸਤੇ ਮੱਕੀ ਦੀ ਬਿਜਾਈ ਕਰ ਸਕਦੇ ਹਾਂ ਅਤੇ ਬਾਦ ਵਿੱਚ ਝੋਨਾ ਵੀ ਲੱਗਿਆ ਜਾਵੇ ?

(pb)
Posted by
Harjeet singh (9646371154)
Harjeet singh
Punjab
Moga
Write Answer
Posted Date (18 Apr 2023 05:15 AM) Assigned Date (19 Apr 2023 10:21 AM)
Answered Date (18 Apr 2023 08:06 AM) Translated Date (20 Apr 2023 11:39 AM)

ਹਰਜੀਤ ਜੀ, silage vaali ਮੱਕੀ ਤਕਰੀਬਨ 90 ਦਿਨ ਲਈ ਜਾਂਦੀ ਹੈ ਜੀ, ਸੋ ਤੁਸੀ ਇਸ ਅਨੁਸਾਰ ਬਿਜਾਈ ਕਰ ਸਕਦੇ ਹੋ ਅਤੇ ਝੋਨੇ ਦੀ ਘੱਟ ਸਮਾਂ ਲੈਣ ਵਾਲੀ ਪਛੇਤੀ ਕਿਸਮ PR 126 ਨੂੰ ਤਰਜੀਹ ਦੇ ਸਕਦੇ ਹੋ ਜੀ।

ਸਰ ਜੀ ਗਾਂ ਨੂੰ ਟੀਕਾ ਲਿਆ ਸੀ 10 ਘੰਟੇ ਬਾਅਦ ਇਸ ਤਰ੍ਹਾਂ ਦਾ ਡਿਸਚਾਰਜ ਕਰ ਰਹੀ ਹੈ ਇਸ ਨੂੰ ਹੋਰ ਟੀਕਾ ਲਵਾਈ ਹੈ ਜਾਂ ਨਹੀਂ ?

(pb)
  • 1
Posted by
palwinder Singh (7988118381)
palwinder Singh
Punjab
Amritsar
Write Answer
Posted Date (18 Apr 2023 01:02 AM) Assigned Date (19 Apr 2023 10:20 AM)
Answered Date (19 Apr 2023 10:27 AM) Translated Date (20 Apr 2023 05:50 PM)

ਪਲਵਿੰਦਰ ਜੀ ਤੁਸੀ ਇਸ ਨੂੰ Pregstay gold powder 25gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 20 ਦਿਨ ਤੱਕ ਦਿੰਦੇ ਰਹੋ ਜੇਕਰ ਇਹ ਪਤਲੀਆਂ ਤਾਰਾ ਨਹੀਂ ਕਰ ਰਹੀ ਹੈ ਫਿਰ ਇਸ ਨੂੰ ਟੀਕਾ ਭਰਵਾਉਣ ਦੀ ਜਰੂਰਤ ਨਹੀਂ ਹੈ।

Sir july tak khet me chari jawar ki bijayi kis parkar ki jaye july me jiri lga ske kanak ki ktayi ko 10 din ho gye hai kya ab khet me computer kraha marwaya jaye pls btaye ?

(hn)
Posted by
Preet (7700033477)
Preet
Haryana
Kaithal
Write Answer
Posted Date (17 Apr 2023 10:49 PM) Assigned Date (18 Apr 2023 10:44 AM)
Answered Date (18 Apr 2023 08:04 AM) Translated Date (20 Apr 2023 11:37 AM)

Preet ji, aap abhi khet tyar kr ke jowar ki buvai kar de aur jowar ki cutting lene ke baad dhaan ki ropai se pehle laser levelling kr le kyuki dhaan acha utpadn lene ke liye smay par ropai bhut jaroori hai, is liye aap jwaar ki buvai jldi kre ta Jo khet smay par khaali ho jaaye.

ਇਹ ਟੀਕਾ ਵਰਤ ਸਕਦੇ ਹਨ ਇਹ ਟੀਕਾ, ਡਾਕਟਰ ਨੇ 5mm ਵਰਤਿਆ ਹੈ, ਕੀ ਇਹ ਮੱਝ ਨੂੰ ਗੱਬਣ ਕਰਨ ਲਈ ਠੀਕ ਹੈ, ਇਹ 5 ਤੋਂ 6 ਵਾਰ ਰਪੀਟ ਹੋ ਚੁੱਕੀ ਹੈ, ਅੱਜ ਇਹ ਟੀਕਾ ਭਰਿਆ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ, ਇਸਦੇ ਕੀ ਫਾਇਦੇ ਹਨ ?

(pb)
  • 3
Posted by
gurjinder singh (7710693226)
gurjinder singh
Punjab
Kapurthala
Write Answer
Posted Date (17 Apr 2023 09:28 PM) Assigned Date (19 Apr 2023 10:53 AM)
Answered Date (19 Apr 2023 04:33 PM) Translated Date (20 Apr 2023 05:51 PM)

ਹਾਂਜੀ, ਇਸਦੀ ਵਰਤੋਂ ਪਸ਼ੂ ਨੂੰ ਗੱਭਣ ਕਰਨ ਲਈ ਕੀਤੀ ਜਾਂਦੀ ਹੈ ਜਿਸ ਨਾਲ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ।

Dr sahab g chuje 8 day k hae g eh beeth patli kar rhee hain kon si medicine de g godrej broiler feed de rhe hai g broton v dee rhe hae g ?

(pb)
  • 2
Posted by
Lakhbeer hamad (9478719102)
Lakhbeer hamad
Punjab
Ferozpur
Write Answer
Posted Date (17 Apr 2023 09:16 PM) Assigned Date (18 Apr 2023 10:44 AM)
Answered Date (19 Apr 2023 04:32 PM) Translated Date (20 Apr 2023 05:52 PM)

Lakhbeer ji tuci ehna nu brotone liquid de nal nal Albac 100gm/100birds de hisab nal dena suru kro

ਦੇਸੀ ਭਿੰਡੀ ਦਾ ਔਸਤਨ ਝਾੜ ਕਿੰਨ੍ਹਾਂ ਹੁੰਦਾ ਹੈ ?

(pb)
  • 1
Posted by
Gurtej (9914603469)
Gurtej
Punjab
Gurdaspur
Write Answer
Posted Date (17 Apr 2023 08:44 PM) Assigned Date (18 Apr 2023 10:44 AM)
Answered Date (18 Apr 2023 08:02 AM) Translated Date (20 Apr 2023 11:33 AM)

ਗੁਰਤੇਜ ਜੀ, ਕਿਸਮ ਅਨੁਸਾਰ ਔਸਤਨ ਝਾੜ 50-55q/ਏਕੜ ਤੱਕ ਹੁੰਦਾ ਹੈ ਜੀ।

Answered Date (07 Jun 2023 10:31 PM) Translated Date (08 Jun 2023 09:46 AM)

ਸਰ ਤੁਹਾਡਾ ਇਹ ਅੰਕੜਾ ਗਲਤ ਹੈ । ਅਸੀਂ ਹੁਣ ਤੱਕ 78 ਕੁਵਿੰਟਲ ਝਾੜ 46 ਦਿੰਨ ਚ ਪ੍ਰਾਪਤ ਕਰ ਚੁੱਕੇ ਹਾਂ ਤੇ ਅਜੇ ਭਿੰਡੀ ਇੱਕ ਡੇੜ ਮਹਿਨਾ ਹੋਰ ਚੱਲ ਜਾਣੀ